ਯਤੀਮਖਾਣੇ ਤੋਂ ਲੱਭ ਲੈਣ ਉਹ ਮੁੰਡੇ ਜਿੰਨਾਂ ਨੂੰ ਇਹ ਲਗਦਾ ਕੁੜੀਆਂ ਆਪਣੇ ਸੁਹਰਿਆਂ ਦੇ ਨਾਲ ਨਾ ਰਹਿਣ, ਬੀਬੀ ਨੇ ਕੀਤੇ...

Поделиться
HTML-код

Комментарии • 337

  • @balwindersaggu982
    @balwindersaggu982 3 месяца назад +45

    ਮੈਡਮ ਜੀ ਮੈਂ ਬਹੁਤ ਹੀ ਧਿਆਨ ਨਾਲ ਆਪ ਜੀ ਦੀ ਗੱਲ ਬਾਤ ਸੁਣੀ ਮੈਨੂੰ ਬਹੁਤ ਹੀ ਵਧੀਆ ਲੱਗੀ ਤੁਹਾਡੀ ਗੱਲ ਬਾਤ।ਇਹ ਗੱਲ ਬਿਲਕੁਲ ਸੱਚ ਹੈ ਕਿ ਕੁੜੀਆਂ ਆਪਣੇ ਮਾਂ ਬਾਪ ਦੀ ਤਾਂ ਬਹੁਤ ਰਿਸਪੈਕਟ ਕਰਦੀਆਂ ਹਨ ਪਰ ਸੱਸ ਸਹੁਰੇ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਬਹੁਤ ਮਾੜਾ ਸਮਝਦੀਆਂ ਹਨ ਸੱਸ ਜਿੰਨੀ ਮਰਜ਼ੀ ਚੰਗੀ ਹੋਵੇ ਉਹਨਾਂ ਨੂੰ ਫੁੱਟੀ ਕੌਡੀ ਨਹੀਂ ਭਾਉਂਦੀ ਤੇ ਹਰ ਦਿਨ ਉਸ ਦੀ ਬੇਕਦਰੀ ਕਰਦੀਆਂ ਹਨ ਐਥੇ ਕੂੜਾ ਖਿਲਾਰ ਦਿੱਤਾ ਉੱਥੇ ਔਹ ਕਰ ਦਿੱਤਾ ਸਾਡੇ ਬਾਥਰੂਮ ਵਿੱਚ ਬਾਥਰੂਮ ਨਹੀਂ ਜਾਣਾ ਉੱਥੇ ਗੰਦ ਪੈਂਦਾ ਹੈ ਤੇ ਜਦ ਮਾਂ ਬਾਪ ਦੀ ਗੱਲ ਆਉਂਦੀ ਹੈ ਤਾਂ ਉੱਥੇ ਕੋਈ ਪ੍ਰੌਬਲਮ ਨਹੀਂ ਹੈ ਇਸ ਅੱਜ ਕੱਲ੍ਹ ਦੀਆਂ ਕੈਨੇਡੀਅਨ ਨੂੰਹਾਂ ਦੀ ਗੱਲ ਹੈ ਜਿੰਨਾ ਨੂੰ ਉਹਨਾਂ ਦੇ ਸਹੁਰੇ ਬਿਨਾਂ ਦਾਜ ਦਹੇਜ ਦੇ ਵਿਆਹ ਕੇ ਵਿਦੇਸ਼ ਆਪਣੇ ਖਰਚੇ ਤੇ ਲੈ ਕੇ ਗੲਏ।ਹੁੰਦੇ ਹਨ ਮੁੰਡਿਆਂ ਦੇ ਮਾਪੇ ਉੱਧਰ ਰੁਲਦੇ ਹਨ ਤੇ ਕੁੜੀਆਂ ਦੇ ਮਾਪੇ ਐਸ਼ ਕਰਦੇ ਹਨ ਬੜਾ ਦੁੱਖ ਹੁੰਦਾ ਹੈ ਇਹ ਵੇਖ ਕੇ ਕਿ ਜਿਹੜੇ ਮਾਪਿਆਂ ਨੇ ਜੀ ਜਾਨ ਲਗਾ ਦਿੱਤੀ ਆਪਣੇ ਪੁੱਤਰਾਂ ਨੂੰ ਪਾਲਣ ਪੋਸਣ ਤੇ ਪੈਰਾਂ ਤੇ ਖੜੇ ਕਰਨ ਲਈ ਅੱਜ ਉਹਨਾਂ ਮਾਪਿਆਂ ਦੀ ਹੀ ਬਹੁਤ ਹੀ ਬੇਕਦਰੀ ਹੋ ਰਹੀ ਹੈ ਮੁੰਡਿਆਂ ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਮੁੰਡੇ ਆਪਣੇ ਮਾਂ ਬਾਪ ਨੂੰ ਘਰੋਂ ਬਾਹਰ ਕਰਨ ਭਾਵ ਇੰਡੀਆ ਭੇਜਣ ਤੇ ਅਸੀਂ ਆਪਣੇ ਮਾਂ ਬਾਪ ਨਾਲ ਖ਼ੁਸ਼ੀ ਖ਼ੁਸ਼ੀ ਕੈਨੇਡਾ ਰਹਿ ਸਕੀਏ। ਬਾਕੀ ਤੁਹਾਡੀ ਗੱਲ ਬਾਤ ਮੈਨੂੰ ਬਹੁਤ ਹੀ ਵਧੀਆ ਲੱਗੀ ਮੈਨੂੰ ਆਸ ਹੈ ਕਿ ਜੋ ਸਿਆਣੀਆਂ ਕੁੜੀਆਂ ਹੋਣ ਗੀਆ ਤੇ ਜੋ ਸਿਆਣੇ ਮਾਪੇ ਹੋਣ ਗੇ ਉਹ ਇਸ ਗੱਲ ਬਾਤ ਤੋਂ ਬਹੁਤ ਕੁਝ ਸਿੱਖਣ ਗੇ ਤੇ ਆਪਣੀਆਂ ਧੀਆਂ ਨੂੰ ਚੰਗੀ ਸਿਖਿਆ ਦੇਣਗੇ ਤੇ ਉਹਨਾਂ ਦੀਆਂ ਧੀਆਂ ਵੀ ਆਪਣੇ ਘਰ ਸੁੱਖੀ ਵੱਸਣ ਗੀਆਂ।।ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ।।ਸਤਿ ਸ੍ਰੀ ਆਕਾਲ ਜੀ ਅੱਗੇ ਤੋਂ ਵੀ ਵਧੀਆ ਸੁਝਾਅ ਦਿੰਦੇ ਰਿਹਾ ਕਰੋ ਜੀ

    • @ajitkaur9054
      @ajitkaur9054 3 месяца назад +2

      Absolutely right ji same mare nal hoi ha after

    • @narinderpalsinghnarinderpa7057
      @narinderpalsinghnarinderpa7057 3 месяца назад +1

      100% ryt

    • @manindersinghcheema2768
      @manindersinghcheema2768 3 месяца назад +1

      all right

    • @parmjitkaur890
      @parmjitkaur890 3 месяца назад +1

      Bilkul ji mere naal vi ehi gal a. Apne maa baap da payar kardyna ne sas sahure nu koy ni pusda 😢😢😢😢😢

    • @diljitdhattal2310
      @diljitdhattal2310 3 месяца назад

      Munde ta baut ne kronde eda dia kudiya nal jatim nal viah....bas ek.kudia nhi krondia 😂
      Tuc apne dhi li apni jina same ja fir apne neve ghr dhi nhi dao ge...bas apne to uche ghr daoge...lalach ta thode mn v aa

  • @user-jw3pq9li1v
    @user-jw3pq9li1v 3 месяца назад +23

    ਮੁੰਡੇ ਵੀ ਕੁੜੀਆਂ ਯਤੀਮਖਾਨੇ ਤੋਂ ਲੱਭ ਲੈਣ ਤੇ ਕੁੜੀਆਂ ਮੁੰਡੇ। ਮੈਨੂੰ ਕੁੜੀ ਜਾਣਦੀ ਆ ਉਸ ਦੇ ਮਾਂ ਬਾਪ ਦੀ ਮੌਤ ਹੋ ਗਈ ਸੀ ਜਦੋਂ ਉਹ ਛੋਟੀ ਉਮਰ ਦੀ ਸੀ।ਉਸ ਦੇ ਮਾਮੇ ਨੇ ਕਨੇਡਾ ਲੈਣ ਆਂਦੀ ਜਦੋਂ ਉਹ ਛੋਟੀ ਉਮਰ ਦੀ ਸੀ।ਜਦੋਂ ਉਹ ਵੱਡੀ ਹੋਈ ਉਸ ਦਾ ਵਿਆਹ ਯਤੀਮਖਾਨੇ ਤੋਂ ਮੁੰਡੇ ਨਾਲ ਕਰ ਦਿੱਤਾ। ਮੁੰਡਾ ਏਨਾ ਸਿਆਣਾ, ਬਹੁਤ ਹੀ ੲਨਿਟੈਲੀਜਿਟ ਤੇ ਇਜ਼ਤ ਵਾਲਾ ਸੀ।ਉਸ ਨੇ ਕਨੇਡਾ ਆ ਕੇ 2 ਡਿਗਰੀਆਂ ਕੀਤੀਆਂ ਇੱਕ ਇੰਜਨੀਅਰ ਤੇ ਦੂਸਰੀ ਡਾਕਟਰੀ ਦੀ।‌ਲੋਕ ਕੁੜੀ ਨੂੰ ਕਹਿੰਦੇ ਸੀ ਇਸ ਮੁੰਡੇ ਨੇ ਤੈਨੂੰ ਕਨੈਡਾ ਆਕੇ ਛੱਡ ਦੇਣਾ। ਹੁਣ ਉਹਨਾਂ ਦੇ ਵਿਆਹ ਨੂੰ 25 ਸਾਲ ਹੋ ਗਏ ਤੇ ਬੱਚੇ ਵੀ ਨੇ ਉਹ ਬਹੁਤ ਪਿਆਰ ਨਾਲ ਰਹਿੰਦੇ ਨੇ।

  • @sharanjitkaur5210
    @sharanjitkaur5210 3 месяца назад +12

    ਬਹੁਤ ਹੀ ਵਧੀਆ ਗੱਲ ਬਾਤ ਕੀਤੀ ਹੈ ਭੈਣ ਜੀ, ਬਿਲਕੁਲ ਸਚਾਈ ਹੈ ਤੁਹਾਡੀ ਗੱਲ ਵਿੱਚ, ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @gurnamsingh8058
    @gurnamsingh8058 4 месяца назад +17

    ਬਹੁਤ ਵਧੀਆ ਢੰਗ ਨਾਲ ਪਿਛਲੇ ਰਸਮ ਰਿਵਾਜ ਵਾਰੇ ਚਾਨਣਾ ਪਾਇਆ ਅਤੇ ਉਸ ਸਮੇਂ ਅਨੁਸਾਰ ਉਸ ਸਮੇਂ ਦੀਆਂ ਲੋੜਾਂ ਅਨੁਸਾਰ ਦੇਣ ਲੈਣ ਵਾਰੇ ਬਿਲਕੁਲ ਇੰਨ ਬਿਨ ਠੀਕ ਦੱਸਿਆ। ਧੰਨਵਾਦ ਸਹਿਤ ਭੈਣ ਜੀ ਸਤਿ ਸ੍ਰੀ ਅਕਾਲ ਵਲੋਂ 78 .

  • @karamjitkaur2785
    @karamjitkaur2785 3 месяца назад +13

    ਸਤਿ ਸ੍ਰੀ ਅਕਾਲ ਬੀਬਾ ਜੀ.
    ਇਹ ਵੀਡੀਓ ਵਿੱਚ ਸਾਂਝੀ ਕੀਤੀ ਵਾਰਤਾਲਾਪ ਬਹੁਤ ਸੋਹਣੀ ਲੱਗੀ, ਬਹੁਤ ਗੱਲਾਂ ਉੱਤੇ ਤੁਸੀਂ ਚਾਨਣਾ ਪਾਇਆ,
    ਸਾਡੇ ਭਾਰਤ ਦੇਸ਼ ਦੇ ਪਰਿਵਾਰਾਂ ਦਾ ਰਹਿਣ ਸਹਿਣ, ਬਾਹਰ ਦੇ ਦੇਸ਼ਾ ਤੋਂ ਬਿੱਲ ਕੁੱਲ ਅਲੱਗ ਹੈ.
    ਪਰ ਇਸ ਸਮੇਂ ਸਾਡੀਆਂ ਬੱਚੀਆਂ ਅਤੇ ਉਸ ਦੇ ਮਾਤਾ-ਪਿਤਾ ਇਸ ਦੇਸ਼ ਦੇ ਅਲੱਗ ਅਲੱਗ ਪ੍ਰਾਂਤਾਂ ਵਿੱਚ ਰਹਿ ਰਹੇ ਹਨ, ਪਰ ਸੋਚ ਪੱਖੋਂ ਬਾਹਰ ਦੇ ਦੇਸ਼ਾ ਵਾਲੀ ਸ਼ੈਲੀ ਨੂੰ ਪ੍ਰਗਟਾ ਰਹੇ ਹਨ, ਉੱਥੇ ਦਾ ਕਾਨੂੰਨ ਅਲੱਗ ਹੈ ਉਨ੍ਹਾਂ ਲੋਕਾਂ ਦੀ ਸੋਚ ਅਲੱਗ ਹੈ, ਪਰ ਮੈਂ ਆਪਣੇ ਪੰਜਾਬ ਦੀ ਹੀ ਗੱਲ ਕਰਦੀ ਹਾਂ, ਕਿਉਂਕਿ ਹਰ ਪ੍ਰਾਂਤ ਦੇ ਅਲੱਗ ਅਲੱਗ ਰਿਵਾਜ ਹਨ, ਤੁਹਾਡੇ ਕਹੇ ਅਨੁਸਾਰ ਦਿਤੀਆਂ ਵਸਤਾਂ ਦਹੇਜ ਦਾ ਨਾਮ ਕਹਾਉਂਦੀਆ ਹਨ,
    ਤੁਸੀਂ ਠੀਕ ਕਿਹਾ ਕਿ ਪਹਿਲੇ ਸਮੇਂ ਵਿਚ ਧੀ ਨੂੰ ਜਰੂਰਤ ਦੀਆਂ ਚੀਜਾਂ ਦਿਤੀਆਂ ਜਾਂਦੀਆਂ ਸਨ ਸਭ ਨੂੰ ਪਤਾ ਹੁੰਦਾ ਸੀ,
    ਪਰ ਹੁਣ ਉਹ ਸਮਾਂ ਆ ਗਿਆ ਹੈ ਜੋ ਕੇਵਲ 70% ਘਰਾਂ ਨੂੰ ਬਰਬਾਦੀ ਵੱਲ ਲੈ ਕੇ ਜਾ ਰਿਹਾ ਹੈ, ਤੇ ਮੁੰਡੇ ਵਾਲੇ ਪ੍ਰੇਸ਼ਾਨ ਹੋ ਕੇ ਸੁਸਾਇਡ ਕਰ ਰਹੇ ਹਨ, ਕੁਝ ਫੇਸਬੁੱਕ ਨੇ ਲੋਕਾਂ ਨੂੰ ਬਰਬਾਦ ਕਰਨਾ ਸ਼ੁਰੂ ਕੀਤਾ ਹੋਇਆ ਹੈ, ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਾਲੇ ਜਾਣ ਬੁੱਝ ਕੇ ਮੁੰਡੇ ਵਾਲਿਆਂ ਨੂੰ ਬਰਬਾਦ ਕਰਨ ਲਈ ਝੂਠੇ ਕੇਸ ਦਰਜ ਕਰਵਾ ਕੇ ਵੀਡੀਓ ਬਣਾ ਕੇ ਫੇਸਬੁੱਕ ਉਤੇ ਪਾ ਦੇਂਦੇ ਹਨ ਤੇ ਲੋਕ ਬਿਨਾਂ ਕੁਝ ਸੋਚੇ ਸਮਝੇ ਬਿਨਾਂ ਉਸ ਪਰਿਵਾਰਾਂ ਨੂੰ ਜਾਣੇ ਬਿਨਾਂ ਕੁੜੀ ਦੇ ਪੱਖ ਵਿੱਚ ਖੜ੍ਹੇ ਹੋ ਕੇ ਮੁੰਡੇ ਵਾਲਿਆਂ ਨੂੰ ਫੇਸਬੁੱਕ ਰਾਂਹੀ ਐਨਾ ਬਦਨਾਮ ਕਰ ਦੇਂਦੇ ਹਨ, ਕਿ ਸ਼ਰੀਫ ਪਰਿਵਾਰ ਇਹੋ ਜਿਹੀ ਜਿਲੱਤ ਦੀ ਜਿੰਦਗੀ ਨਾਲੋਂ ਮਰਨਾ ਜਿਆਦਾ ਪਸੰਦ ਕਰਦੇ ਹਨ, ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਕੁੜੀ ਵਾਲਿਆਂ ਉੱਤੇ ਕੇਸ ਨਹੀਂ ਚਲਦੇ,.
    ਕਾਨੂੰਨ ਮੁੰਡੇ, ਅਤੇ ਕੁੜੀ ਵਾਲਿਆਂ ਲਈ ਇਕੋ ਜਿਹਾ ਹੋਣਾ ਚਾਹੀਦਾ ਹੈ ਜੇ ਕੁੜੀ ਨਾਲ ਬੇਇਨਸਾਫੀ ਹੋਈ ਹੈ ਤਾਂ ਮੁੰਡੇ ਵਾਲਿਆਂ ਨੂੰ ਸਜ਼ਾ ਮਿਲੇ ਜੇ ਕੁੜੀ ਵਾਲਿਆਂ ਨੇ ਜਾਣਬੁੱਝ ਕੇ ਮੁੰਡੇ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੋਇਆ ਹੈ ਤਾਂ ਕੁੜੀ ਦੇ ਪਰਿਵਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਹੁਣ ਸਮਾਜ ਵਿਚ ਨਵਾਂ ਹੀ ਚਲਣ ਚੱਲ ਗਿਆ ਹੈ ਕਿ ਘਰਾਂ ਤੋਂ ਦੂਰ ਪੜਣ ਅਤੇ ਨੌਕਰੀਆਂ ਦੇ ਬਹਾਨੇ ਮੁੰਡੇ ਕੁੜੀਆਂ ਸ਼ਹਿਰਾਂ ਵਿੱਚ ਆ ਕੇ ਮਕਾਨ ਕਿਰਾਏ ਤੇ ਲੈ ਕੇ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਗਏ ਹਨ, ਅਕਸਰ ਵੇਖ ਰਹੇ ਹਾਂ ਸਮਾਜ ਵਿੱਚ ਕਿ ਕੁੜੀਆਂ ਕਈ-ਕਈ ਮੁੰਡਿਆਂ ਨਾਲ ਇਕੱਠੇ ਰਿਲੇਸ਼ਨਸ਼ਿਪ ਬਣਾਈ ਫਿਰ ਰਹੀਆਂ ਹਨ ਜਿਸ ਦਾ ਬਹੁਤ ਵੱਡਾ ਖਾਮਿਆਜ਼ਾ ਸਮਾਜ ਨੂੰ ਭੁਗਤਣਾ ਪੈ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿਚ ਭੁਗਤਣਾ ਪਵੇਗਾ, ਇਨ੍ਹਾਂ ਕੁੜੀਆਂ ਦੇ ਇਸ ਸਟੈਪ ਨਾਲ ਮੁੰਡੇ ਆਪਸ ਵਿੱਚ ਲ਼ੜ ਕੇ ਇਕ ਦੂਜੇ ਨੂੰ ਕਤਲ ਵੀ ਕਰ ਰਹੇ ਹਨ, ਪਰ ਕੁੜੀ ਉੱਤੇ ਕੋਈ ਕੇਸ ਨਹੀਂ ਚਲਦਾ,, ਮੁੰਡੇ ਤਾਂ ਮਾੜੇ ਕੰਮਾਂ ਲਈ ਪਹਿਲਾਂ ਹੀ ਮਸ਼ਹੂਰ ਹਨ, ਪਰ ਕੁੜੀਆਂ ਨੇ ਮੁੰਡਿਆਂ ਦੀ ਮਾੜੀ ਵਿਰਤੀ ਨੂੰ ਹੋਰ ਵਧਾਵਾ ਦਿੱਤਾ ਹੈ,
    ਇਸ ਸਮੇਂ ਘਰਾਂ ਨੂੰ ਮਾਪਿਆਂ ਨੂੰ ਬਰਬਾਦੀ ਵੱਲ ਧੱਕਣ ਵਿਚ ਮੁੰਡੇ ਕੁੜੀਆਂ ਦਾ ਅਨੁਪਾਤ % ਬਰਾਬਰ ਚੱਲ ਰਿਹਾ ਹੈ, ਲਿਖਣ ਨੂੰ ਤਾਂ ਬਹੁਤ ਕੁਝ ਕਰ ਰਿਹਾ ਹੈ ਪਰ ਕਮੈਂਟ ਵਿਚ ਸਭ ਕੁਝ ਲਿੱਖ ਦੇਣਾ ਅੋਖਾ ਹੈ,
    ਭਾਰਤ ਦਾ ਕਾਨੂੰਨ ਜਦੋਂ ਕੁੜੀਆਂ ਅਤੇ ਅੌਰਤਾ ਦੇ ਹੱਕਾਂ ਲਈ ਲਿਖਿਆ ਗਿਆ ਸੀ ਉਸ ਸਮੇਂ ਭਾਰਤ ਦੀਆਂ ਕੁੜੀਆਂ ਅਤੇ ਔਰਤਾਂ ਮਾਸੂਮ ਅਤੇ ਮਜਲੂਮ ਸਨ ਉਨ੍ਹਾਂ ਨੂੰ ਸਹਾਇਤਾ ਲਈ ਕਾਨੂੰਨ ਉ
    ਉਨ੍ਹਾਂ ਦੀ ਫੇਵਰ ਵਿੱਚ ਲਿਖਿਆ ਗਿਆ ਸੀ ਪਰ ਇਸ ਮੌਜੂਦ ਸਮੇਂ ਦੀ ਮੰਗ ਹੈ ਕਿ ਕਾਨੂੰਨ ਵਿਵਸਥਾ ਵਿਚ ਸੁਧਾਰ ਹੋਣਾ ਚਾਹੀਦਾ ਹੈ ਮੁੰਡੇ ਕੁੜੀਆਂ ਨੂੰ ਗਲਤੀ ਕਰਨ ਉੱਤੇ ਬਰਾਬਰ ਦੀ ਸਜ਼ਾ, (ਕਾਰਵਾਈ) ਹੋਣੀ ਚਾਹੀਦੀ ਹੈ,

  • @sukhwinderasi473
    @sukhwinderasi473 3 месяца назад +18

    ਸੱਚ ਮੁੱਚ ਜੇ ਸਭ ਮਾਂਵਾ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ ਘਰ ਸਵਰਗ ਬਣ ਜਾਣ |

  • @KulwinderSingh-gn4uv
    @KulwinderSingh-gn4uv 3 месяца назад +10

    ਜੀ ਬਹੁਤ ਵਧੀਆ ਵਿਚਾਰ ਮਾਤਾ ਜੀ..... ਅੱਜ ਕੱਲ੍ਹ ਹਰ ਕੋਈ ਉੱਠ ਕੇ ਕਹਿ ਦਿੰਦਾ ਮਰਦ ਮਾੜਾ, ਮਰਦ ਜੇ ਮਰਦ ਵੋ.... ਪੁੱਛਣ ਵਾਲ਼ਾ ਹੋਵੇ ਜੇ ਮਰਦ ਏਨਾਂ ਹੀ ਮਾੜਾ ਤਾਂ ਆਪਣੇ ਘਰ ਤੋਂ ਸ਼ੁਰੂ ਕਰਨ,, ਆਵਦੇ ਮੁੰਡਿਆਂ ਨੂੰ ਕਿਤੇ ਹੋਰ ਛੱਡ ਆਉਣ,, ਘਰਵਾਲ਼ਿਆਂ ਨੂੰ ਤਲਾਕ ਦੇ ਦੇਣ,,, ਕਿ ਆਪਣੇ ਘਰ ਦੇ ਮਰਦ ਚੰਗੇ ਨੇ ਬਾਕੀ ਸਾਰੇ ਮਾੜੇ ਨੇ???

  • @satwantsingh3067
    @satwantsingh3067 3 месяца назад +10

    ਧਨਬਾਦ ਭੈਣਜੀ ਇਸ ਗੂੰਗੇ ਬਹਿਰੇ ਸਮਾਜ ਨੂੰ ਜਗਾਉਣ ਲਈ ਜੀ

  • @baljinderkaur3083
    @baljinderkaur3083 4 месяца назад +27

    ਤੁਸੀਂ ਬਿਲਕੁਲ ਠੀਕ ਕਿਹਾ।ਜੋ ਦਾਜ ਵਿੱਚ ਕੁਝ ਵੀ ਨਹੀਂ ਲੈਂਦੇ ਫਿਰ ਵੀ ਮੁੰਡੇ ਦੇ ਮਾਂ ਬਾਪ ਦੀ ਇੱਜ਼ਤ ਕਿਉਂ ਨਹੀਂ ਹੁੰਦੀ। ਹੁਣ ਦੀਆਂ ਕੁੜੀਆਂ ਨੇ ਪੈਸਾ ਹੀ ਮੁੱਖ ਰੱਖਿਆ ਹੈ ਸਾਰੀਆਂ ਕੁੜੀਆਂ ਨਹੀਂ।ਮੈ ਵੀ ਤਾਂ ਕੁੜੀ ਹਾਂ।

    • @prabhjotsingh1015
      @prabhjotsingh1015 4 месяца назад +3

      Girls bhut viger chukea..m v kudi ee aa....bt Judea mst chukea kudiea ldlea rkh shdea

    • @BalkaarSandhu-w7q
      @BalkaarSandhu-w7q 4 месяца назад +4

      Right g sanu ida di nooh mili aa asi kuj v dajj nhi lyea aap hi viah ton vaad study krayi bahre bhejyea fr v sass souhre glt te kudi lyi apne maa baap sehi
      Hun te kudi walyea ne business ho chlla lyea kudi jmo te Paisa kmao

    • @AmanDeep-bh5jp
      @AmanDeep-bh5jp 3 месяца назад +2

      Sada ta kharacha vi bhut krya.hafta pihla vivh tu pihla rang dekhon lgg pye.job vi kri da.kdr fir vi ni sass te jaithni pan ni lggn dondiya

    • @AmanDeep-bh5jp
      @AmanDeep-bh5jp 3 месяца назад +1

      Odro nannan vi tang krdi.husbnd di full spot ehna nu

  • @sukhwinderasi473
    @sukhwinderasi473 3 месяца назад +11

    ਤੁਹਾਡੀਆਂ ਗੱਲਾਂ ਵਿੱਚ 200 % ਸੱਚਾਈ ਹੈ।

  • @j.k.sandhusandhu6481
    @j.k.sandhusandhu6481 3 месяца назад +23

    Right madam ji ਸਾਰੇ ਹੱਕ ਬਰਾਬਰ ਹੋਣੇ ਚਾਹੀਦੇ, ਕੁੜੀਆਂ ਬਹੁਤ ਨਜਾਇਜ ਕਰ ਰਹੀਆਂ ਨੇ, ਆਪਣੇ ਮਾ ਬਾਪ ਨੂੰ ਤਾ ਪੂਰੀ respect ਦੇਦੀਆਂ ਨੇ, ਪਰ ਸੱਸ ਸਹੁਰੇ ਨੂੰ ਮਜਾਕ ਬਣਾ ਕਿ ਰੱਖ ਦਿੱਤਾ। ਸੁੱਖ ਤਾਂ ਸਾਰੇ ਸਹੁਰੇ ਘਰ ਤੌ ਮਾਣਦੀਆਂ ਨੇ ਪਰ ਨਾਮ ਆਪਣੇ ਮਾ ਬਾਪ ਦਾ ਕਰਦੀਆਂ। ❤

    • @amritkaur3953
      @amritkaur3953 3 месяца назад +1

      ਸਾਡੇ ਨਾਲ ਵੀ ਇਹੀ ਕੁਝ ਹੋ ਰਿਹਾ ਕੁਝ ਕੁੜੀਆਂ ਬਹੁਤ ਬਦਤਮੀਜ਼ ਹੋ ਰਹੀਆਂ ਹਨ

    • @rajurj6829
      @rajurj6829 3 месяца назад

      🙏🙏🙏🙏🙏🙏👍👍👍👍👍👍👌👌👌👌🤟🤟🤟

    • @BhupinderSingh-v2o
      @BhupinderSingh-v2o 3 месяца назад

      Exactly

    • @DavinderSingh-gr5yg
      @DavinderSingh-gr5yg 3 месяца назад

      Excellent mam very good kudiyan da bahut bura hal hai ji Sadi babuji byaah to baat Apne man baap nal beat no be lay gai g

  • @Bhangujatt3191
    @Bhangujatt3191 4 месяца назад +16

    ਤੁਸੀ ਬਹੁਤ ਵਧੀਆ ਗੱਲ ਕੀਤੀ ਜੀ , ਜੇ ਰਿਸਤੇ ਨਾਤੇ ਹੀ ਬਗਾਨੇ ਕਰ ਲਏ ਤਾ ਸਮਾਜ ਖਤਮ ਹੋ ਕੇ ਜੰਗਲੀ ਰਾਜ ਬਣ ਜਾਉਗਾ

  • @avinashsandhu6979
    @avinashsandhu6979 4 месяца назад +14

    ਅੱਜ ਦੇ ਹਾਲਾਤਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਨ ਲਈ ਧੰਨਵਾਦ ਜੀ

  • @KashmirKaur-k3l
    @KashmirKaur-k3l 4 месяца назад +52

    ਅੱਜ ਕੱਲ ਕੁੜੀਆਂ ਨੇ ਮੁੰਡਿਆਂ ਦਾ ਜੀਣਾ ਹਰਾਮ ਕੀੱਤਾ ਪਿਆ ਪਰ ਸਾਰੀਆਂ ਨਹੀਂ

  • @sukhminderkaur6719
    @sukhminderkaur6719 3 месяца назад +1

    ਗੱਲਾਂ ਬਹੁਤ ਹੀ ਸ਼ਲਾਘਾਯੋਗ ਹਨ Thanks mam ji

  • @sukhwinderasi473
    @sukhwinderasi473 3 месяца назад +7

    ਬਿਲਕੁੱਲ ਸੱਚ ਹੈ ਕੁੜੀਆਂ ਆਪਣੇ ਮਾਂ ਬਾਪ ਨੂੰ ਤੇ ਨਹੀ ਛੱਡਦੀਆਂ ਛੱਡਣਾ ਚਾਹੀਦਾ ਵੀ ਨਹੀ ਪਰ ਮੁੰਡੇ ਦੇ ਮਾਂ ਬਾਪ ਤੋ ਉਹਨਾਂ ਨੂੰ ਜਰੂਰ ਦੂਰ ਕਰ ਦੇਂਦੀਆਂ ਹਨ | ਅੱਜ ਕੱਲ ਤੇ ਕੋਈ ਨਾਲ ਰਹਿੰਦਾ ਵੀ ਨਹੀ ਬੱਚੇ ਅਲੱਗ ਹੀ ਰਹਿੰਦੇ ਹਨ, ਪਰ ਫਿਰ ਵੀ ਮੁੰਡੇ ਦੇ ਮਾਂ ਬਾਪ ਤੋ ਦੂਰੀ ਹੀ ਰੱਖਦੀਆਂ ਹਨ ਜਿਨ੍ਹਾਂ ਮਰਜ਼ੀ ਕਰਲੋ ਉਹਨਾ ਦਾ I ਹਮੇਸ਼ਾ ਸੱਸ ਨੂੰ ਹੀ ਮਾੜ੍ਹੀ ਦੱਸਿਆਂ ਜਾਂਦਾ ਹੈ, ਸੱਸ ਮਾਂ ਨਹੀ ਬਣ ਸਕਦੀ I ਕੀ ਇੱਕ ਨੂੰਹ ਉਹਨਾਂ ਦੀ ਕੁੜੀ ਬਣਕੇ ਰਹਿੰਦੀ ਹੈ ? ਜੀ ਨਹੀ ਚਲੋ ਸੱਸ ਮਾਂ ਨਹੀ ਬਣ ਸਕਦੀ, ਨੂੰਹ ਕੁੜੀ ਨਹੀ ਬਣ ਸਕਦੀ, ਨੂੰਹ ਸੱਸ ਬਣ ਕੇ ਵੀ ਘਰ ਵਿੱਚ ਖੁਸ਼ ਰਿਹਾ ਜਾ ਸਕਦਾ ਹੈ। ਇਸ topic ਤੇ ਜਿੰਨਾ ਮਰਜ਼ੀ ਲਿਖ ਲਉ ਇਸਦਾ ਕੋਈ ਹੱਲ ਨਹੀ ਅਗਾਂਹ ਕੰਮ ਖਰਾਬ ਹੀ ਹੋ ਰਿਹਾ ਹੈ।ਠੀਕ ਕਿਹਾ ਅਗੇ ਰਿਸ਼ਤੇ ਪਰਿਵਾਰਾਂ ਦੇ ਹੁੰਦੇ ਸੀ ਹੁਣ ਸਿਰਫ ਲੜਕਾ ਲੜਕੀ ਤੱਕ ਹੀ ਸੀਮਤ ਹਨ। ਫਿਰ ਉਹੀ ਗੱਲ ਕੁੜੀ ਆਪਣੇ ਮਾਂ ਬਾਪ ਦੇ ਤਾਂ ਹਮੇਸ਼ਾ ਨਜ਼ਦੀਕ ਰਹੇਗੀ, ਪਰ ਲੜਕੇ ਦੇ ਮਾਂ ਬਾਪ ਤੋ ਦੂਰੀ ਬਣਾ ਕੇ ਹੀ ਰੱਖਦੀਆਂ ਹਨ।

    • @HM-js2uz
      @HM-js2uz 3 месяца назад +1

      Jis tn lagi soi Jane. Is topic hr kise lai alag hai.kyuki hr Ghar de hlat alag a .so koi comment nhi hona chahida.aur munde Wale v kudian jteemkhane to hi le lao .maa baap nu hi pta pal pos k dil da tota kida dita janda. Mera bs chle ta main ta apnian betian da wea hi na kra

    • @ViralKidWithFather
      @ViralKidWithFather 3 месяца назад

      Sass sapp hundi aa sass kde ni nuh nu dhee manndi nuh jinni mrji koshish kre bdr hol painde v maa pyo toh door krdia.. Oh ta maa pyo shadd ke aundi aa taa v tuhadr jhe mawa dia unglla te chad ke ojda jeena hraam kr shadd de je.. Tuhadi maa apni dhee naal jinna mrji dukh sukh kre din raat call laayi rakhe.. Je nuh apni maa naal gl kre ta saad chad janda tuhade vrge apni bhain naal chahe roz gl kro te wife ik din shadd ke v peke sukh sandh puche bharind ladn lg jande tuhade.. Nokraani viah ke lyonde je..?? Sara kamm kre apne pekeya toh v door hoje..???? Jeho jhi sikheya tuhadi maa dyugi oho ja os naal oh vihar krugi aggoh.. Ghatia loko aiwe begaania dheeya nu dosh dene band kro apni peedhi thalle sota maar lya kro

  • @AvtarSingh-zc8ti
    @AvtarSingh-zc8ti 3 месяца назад +3

    ਮੇਰੇ ਨਾਲ ਵੀ ਗਰੀਬ ਘਰ ਕੁੜੀ ਨਾਲ ਵਿਆਹ ਕੀਤਾ ਸੀ ਇੱਕ ਰੁਪਏ ਦੀ ਵੀ ਕੋਈ ਚੀਜ਼ ਨਹੀਂ ਲਈ ਸੀ ਉਹਨਾਂ ਨਾਲ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ , ਮੇਰੇ ਮਾ ਬਾਪ ਨੇ ਕੀ ਸਾਨੂੰ ਧੀ ਚਾਹੀਦੀ ਹੈ ਜੋ ਸਾਰੇ ਪਰਿਵਾਰ ਨੂੰ ਇੱਕ ਬਣਾ ਕੇ ਰੱਖੇ ਤੇ ਘਰ ਦਾ ਕੰਮ ਕਾਜ ਸੰਭਾਲੇ, ਕਿਉਂਕਿ ਮੇਰੀ ਮਾਤਾ ਜੀ ਉਦੋਂ ਬਿਮਾਰ ਰਹਿੰਦੇ ਸੀ ਤੇ ਡੈਡੀ ਜੀ ਐਕਸੀਡੈਂਟ ਹੋ ਗਿਆ ਸੀ ਨਾਲ ਛੋਟੇ ਭਰਾ ਦਾ ਮੁਸੀਬਤਾਂ ਵਿੱਚ ਤਾ ਪਹਿਲਾਂ ਹੀ ਘਿਰੇ ਹੋਏ ਸੀ ਉਸ ਦੇ ਆਉਣ ਨਾਲ ਹੋ ਫਸ ਗਏ 20 ਕਾ ਦਿਨਾਂ ਵਾਦ ਡਰਾਮੇ ਕਰਨ ਲੱਗ ਗਈ ਕੰਮ ਦੇ ਟਾਈਮ ਕਦੇ ਕਹਿਣਾ ਕੀ ਮੇਰੇ ਪੇਟ ਦਰਦ ਹੁੰਦਾ ਹੈ ਰੋਜ਼ ਨਵਾਂ ਡਰਾਮਾ ਜੱਦ ਮਾ ਨੂੰ ਦੱਸਿਆ ਵੀ ਪਰ ਉਸ ਦੀ ਮਾ ਨੇ ਉਸਨੂੰ ਸਮਜੋਣ ਦੀ ਬਜਾਏ ਉਸਨੂੰ ਨਵੇਂ ਢੰਗ ਤਰੀਕੇ ਦੱਸ ਜਾਣੇ, ਸਾਡੇ ਘਰ ਵਿੱਚ ਕੰਮ ਸਿਰਫ਼ ਰੋਟੀ ਪਕਾਉਣੀ ਜਾ ਕੱਪੜੇ ਧੋਣੇ ਉਹ ਵੀ ਨਹੀਂ ਕਰ ਪਾਈ, ਤੇ ਆਪਣੇ ਘਰ ਵਿੱਚ ਮੱਝਾਂ ਗਾਵਾਂ ਦਾ ਤੇ ਹੋਰ ਸਾਰਾ ਕੰਮ ਕਰਦੀ ਸੀ, ਫੇਰ ਤਿਨ ਮਹੀਨੇ ਵਾਦ ਛੱਡ ਦਿੱਤੀ, ਅੱਜ ਤੱਕ ਉਸ ਨੇ ਵੀਹ ਸਾਲਾਂ ਵਿੱਚ ਚਾਰ ਵਾਰ ਵਿਆਹ ਕਰਵਾ ਲਏ ਆਪਾ ਮੁੜ ਕੇ ਵਿਆਹ ਨਹੀਂ ਕਰਵਾਇਆ, ਆਪਣੇ ਛੋਟੇ ਭਰਾਵਾਂ ਦੇ ਵਿਆਹ ਕੀਤੇ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਸੱਭ ਰਾਜੀ ਖੁਸ਼ੀ ਹਾ , ਪਰ ਮੇਰੇ ਦਿਲ ਵਿੱਚ ਵਿਆਹ ਨਾਮ ਤੋਂ ਨਫਰਤ ਕਰਵਾਗੀ

  • @paramjitkaur7251
    @paramjitkaur7251 4 месяца назад +20

    ਮੈਡਮ ਮੇਰੇ ਵ ਦੋ ਬੇਟੀਆ ਹਨ ਇਕਦੀ ਮੈਰਿਜ ਕੀਤੀ ਹੈ, ਦੋਨੋ ਬੇਟੀਆਂ ਤੇ ਬੇਟੇ ਦੀ ਵਧੀਆ pervrishਕੀਤੀ ਹੈ ,ਤੂਸੀ ਬੇਟੀਆ ਨੂੰ ਲਾਇਫ਼ ਟਾਈਮ ਕੁੱਝ ਨਾ ਕੁੱਝ ਗਿਫਟ ਦਿੰਦੇ ਰਹਿਣ ਨੂੰ ਕਿਹਾ ਹੈ, ਮੈਮ ਇਹ ਸਭ ਓਨੀ ਦੇਰ ਸੰਭਵ ਹੈ ਜਿੰਨੀ ਦੇਰ ਪੇਰੈਂਟਸ ਬੈਠੇ ਹਨ ਅੱਜ ਕੱਲ ਆਪਾਂਬੇਟੀਆਂ ਨੂੰ ਵੀ ਪੜ੍ਹਾਉਣ ਕੋਈ ਕਸਰ ਨਹੀ ਰਹਿਣ ਦਿੰਦੇ, ਵੱਡੀ ਬੇਟੀ ਕੈਨੇਡਾ ਵਿਚ ਡੇਨਟਿਸਟ ਹੈ ਛੋਟੀ ਉਥੇ ਹੀ ਗਰਾਫਿਕਡਿਜ਼ਾਇਨਰ, ਬੇਟਾ ਬੀਟੈਕ ਕਰਨ ਤੋ ਬਾਅਦ ਪਾਪਾ ਨਾਲ ਬਿਜਨੈਸ ਸੰਭਾਲ ਰਿਹਾ ਹ, j ਆਪਾਂ ਬਚਿਆਂ ਨੂੰ ਮਹਿੰਗੀਆਂ ਪੜ੍ਹਾਈਆਂ ਕਰਾ ਕੇ ਆਪਣੇ ਆਪਣੇ ਪੈਰਾਂ ਤੇ ਸਟੈਂਡ ਕਰ ਹੀ ਦਿੱਤਾ ਤਾਂ ਕੁੜੀਆਂਪੇਕਿਆ ਵਲ ਕਿਓਂ ਝਾਕ ਰਖਣ? ਸਗੋਂ ਤੋ ਬੇਟੇ ਬੇਟੀਆਂ ਨੂੰ ਇਹ ਹੀ ਸਮਝਾਇਆ ਹੈ ਕੇ ਤੁਸੀਂ ਲਾਇਫ਼ ਇੱਕ ਦੂਜੇ ਨਾਲ ਵਰਤਣ ਲਈ ਚੀਜ਼ਾਂ ਨੂੰ preority ਨਹੀ ਦੇਣੀ ਪਰ ਜਿੱਥੇ ਲੱਗਦਾ ਤੁਆਡੇ ਕਿਸੇ ਭੈਣ ਭਰਾ ਨੂੰ ਕਿਸੇ ਵੀ ਤਰਾ ਦੀ ਜਰੂਰਤ ਹੈ ਤਾਂ ਪਿੱਛੇ ਨ੍ਹੀ ਹਟਣਾ,ਮਹਿੰਗੀਆਂ gifts ਦੀ ਆਸ ਵਿਚ ਇਕ ਦੂਜੇ ਤੇ pressure ਨ੍ਹੀ ਪਾਉਣਾ ਚਾਹੀਦਾ ਤਾਂ ਹੀ ਰਿਸ਼ਤੇ long ਟਾਈਮ ਨਿਭਾਏ ਜਾ ਸਕਦੇ ਹਨ

    • @shivdevsingh3626
      @shivdevsingh3626 4 месяца назад +4

      ਬਹੁਤ ਚੰਗੇ ਵਿਚਾਰ ਹਨ |

    • @paramjitkaur7251
      @paramjitkaur7251 4 месяца назад +1

      @@shivdevsingh3626 thanks ji

    • @kailashthakur7708
      @kailashthakur7708 4 месяца назад +2

      ਬਹੁਤ ਵਧੀਆ ਵਿਚਾਰ ਪ੍ਰਭਜੋਤ ਜੀ ਦੇ।ਸਾਰਥਕ ਗੱਲਬਾਤ। ਬਹੁਤ ਵਧੀਆ ਇੰਟਰਵਿਊ। 🎉🎉

    • @manavdeepsharma7042
      @manavdeepsharma7042 4 месяца назад +2

      ਮੈਡਮ ਜੀ! ਅੱਜ ਦੇ ਹਾਲਾਤਾਂ ਬਾਰੇ ਬਹੁਤ ਚੰਗੀ ਤਰ੍ਹਾਂ ਹਕੀਕਤ ਬਿਆਨ ਕੀਤੀ ਐ, ਮਹਾਨ ਹੋ ਤੁਸੀਂ। ਇਸ ਦਾ ਕੋਈ ਹੱਲ ਵੀ ਜਰੂਰ ਹੋਣਾ ਚਾਹੀਦਾ।

    • @balbirkaur784
      @balbirkaur784 3 месяца назад

      Some girl mother like to help her parents and family and go holidays there and sold every thing of her husband after his death and enjoy ing own life and she giving same to her daughters

  • @sukhwinderasi473
    @sukhwinderasi473 3 месяца назад +9

    ਸਾਡੇ mom ਵੀ ਐਦਾਂ ਹੀ ਸੀ, ਕਦੇ ਵੀ ਸਹੁਰੇ ਘਰੋ ਲੜ੍ਹ ਕੇ ਨਹੀ ਆਉਣਾ ਜੇ ਆਉਣਾ ਆਪਣੇ husband ਦੇ ਨਾਲ ਆਉ। ਜਰੂਰਤ ਹੈ ਮਦਦ ਕਰਾਂਗੇ ਕੀਤੀ ਵੀ ਹੈ, ਪਰ ਲੜ੍ਹ ਕੇ ਨਹੀ ਆਉਣਾ I

  • @paramjitbadhan5736
    @paramjitbadhan5736 4 месяца назад +10

    ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ

  • @gurmelsingh9134
    @gurmelsingh9134 3 месяца назад +4

    ਮੈਡਮ ਨੇ ਜੋ ਵੀ ਕਿਹਾ ਉਹ ਅੱਜ ਕਲੵ ਦੇ ਹਾਲਾਤਾਂ ਬਾਰੇ ਬਿਲਕੁਲ ਸੱਚ ਹੈ।

  • @BinduMavi-rq8zh
    @BinduMavi-rq8zh 3 месяца назад +34

    ਲੋਗ ਨਕਲੀ ਅਮੀਰ ਬਣ ਰਹੇ ਹਨ ਪ੍ਰਾਈਵੇਟ ਬੈਕਾ ਦੀ ਗਿਣਤੀ ਦੇਖ ਲੋ ਘਰ ਲੋਨ , ਕਾਰ ਲੋਨ, ਸਟੱਡੀ ਲੋਨ, ਫਰਨੀਚਰ ਲੋਨ, ਬੀਮੇ ਦੀਆ ਕਿਸਤਾ, ਕਰਜ ਤੋਂ ਬੱਚੋਂ, ਸਾਧਾਰਨ ਜ਼ਿੰਦਗੀ ਜੀਓ, ਬਾਜ਼ਾਰਵਾਦ ਸੋਪਿਗਾ, ਟਰੈਵਲ ਖਰਚੇ ਵਿਚ ਲੋਗ ਨੰਗ ਹੋ ਰਹੇ ਹਨ

    • @baljindershah9373
      @baljindershah9373 3 месяца назад

      ਵਿਖਾਵਾ,ਡਰਾਮੇਬਾਜ਼ੀ ਇਹ ਸਭ ਫੁਕਰਿਆਂ ਦੀ ਦੁਨੀਆਂ ਵਿੱਚ ਚਿਰਾਂ ਤੋਂ ਚੱਲਦਾ ਆ ਰਿਹਾ, ਔਰਤ ਵਧਿਆ ਹੈ ਘੱਟਿਆ ਨਹੀ ।

  • @oemex388
    @oemex388 4 месяца назад +10

    First time someone spoke for boys great woman ❤

  • @GurjeetKaur-e3y
    @GurjeetKaur-e3y 3 месяца назад +7

    ਹੁਣ ਕੁੜੀਆ ਦਾਜ ਮੰਗਦੀਆਂ ਨੇ ਮੁਡਾੰ ਵਧੀਆ ਪੜਿਆ ਹੋਵੇ ਚੰਗਾ ਘਰਬਾਰ ਚੰਗਾ ਪੈਸਾ ਕਮਾਉਣ ਵਾਲਾ ਹੋਵੇ ਚੰਗਾ ਬੈਂਕ ਬੈਲਨਸ ਹੋਵੇ ਦਸੌ ਇਹ ਕੁੜੀਆ ਮੁੰਡਿਆ ਤੋ ਦਾਜ ਨਹੀ ਮੰਗਦੀਆਂ ਘਰ ਵਸਾਉਣ ਜਾ ਵਿਆਹ ਕਰਵਾਉਣ ਦੇ ਨਾਂ ਤੇ ਧੰਨਵਾਦ ਜੀ

  • @rajrani1666
    @rajrani1666 4 месяца назад +2

    ਬਹੁਤ ਵਧੀਆ ਮੈਡਮ ਜੀ ਸੱਚ ਨੂੰ ਬੜੇ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਜੀ

  • @sukhramrajpal8379
    @sukhramrajpal8379 3 месяца назад +5

    ਸਮਾਜ ਦਾ ਬੇੜਾ ਗ਼ਰਕ ਹੋ ਗਿਆ। ਮਾਂਵਾਂ ਨੇ ਧੀਆਂ ਉਜਾੜ ਕੇ ਰੱਖ ਦਿੱਤੀਆਂ। ਘਰ ਬਰਬਾਦ ਹੋ ਰਹੇ ਹਨ।

  • @KulwantSingh-y6k
    @KulwantSingh-y6k 4 месяца назад +10

    V. Good. Bahut. Vadiya. Nasiat. Ji.

  • @rupindersinghsandhu7395
    @rupindersinghsandhu7395 4 месяца назад +13

    ਭੂਆ ਜੀ ਸਭ ਸਂਚੀਆ ਗੱਲਾਂ u r brave lady ਸੱਚ ਬੋਲਣ ਲਈ ਵੀ ਹਿੰਮਤ ਚਾਹੀਦੀ

  • @sarbjeetkaur9918
    @sarbjeetkaur9918 3 месяца назад

    ਬਹੁਤ ਵਧੀਆ ਵਿਚਾਰ ਨੇ,ਬਹੁਤ ਕੁਝ ਸਪਸ਼ਟ ਕਰ ਦਿੱਤਾ,ਕੁੜੀਆਂ ਨੂੰ ਸਮਝਣ ਦੀ ਲੋੜ ਹੈ।

  • @baljindershah9373
    @baljindershah9373 3 месяца назад +1

    ਮੈਂ ਬਹੁਤ ਸਾਰੇ ਕੇਸਾਂ ਵਿੱਚ ਆਪ ਵੇਖਿਆ ਹੈ,ਆਮੋ ਸਾਹਮਣੇ ਬੈਠ ਕੇ ਗੱਲਾਂ ਹੋਣ ਤੇ ਜ਼ਿਆਦਾਤਰ ਕਸੂਰਵਾਰ ਕੁੜੀ ਦੀ ਮਾਂ ਹੀ ਨਿਕਲਦੀ ਹੈ ।ਮੇਰੀ ਬੇਨਤੀ ਹੈ ਧੀ ਨੂੰ ਵੱਸਣਾਂ ਸਿਖਾਓ ਉਹਦਾ ਘਰ ਨਾਂ ਪੱਟੋ ।ਕਿਓਂਕੇ ਆਉਣ ਵਾਲੀ ਪੀੜ੍ਹੀ ਨੂੰ ਵੀ ਤਾਂ ਨਰੋਏ ਤੇ ਸੁਹਿਰਦ ਸਮਾਜ ਦੀ ਲੋੜ ਹੈ,ਉਹਨਾਂ ਦੀ ਜ਼ਿੰਦਗੀ ਬਾਰੇ ਵੀ ਜ਼ਰੂਰ ਸੋਚੋ ।ਧੰਨਵਾਦ ,

  • @jaswinderkaurdhillon6832
    @jaswinderkaurdhillon6832 3 месяца назад

    ਬਹੁਤ ਵਧੀਆ step ਚੁਕਿਆ ਤੁਸ਼ੀ ਚੁਕਿਆ ਧੰਨਵਾਦ

  • @jaskaranlande3714
    @jaskaranlande3714 3 месяца назад +1

    ਬਹੁਤ ਵਧੀਆ ਢਿੱਲੋਂ ਸਾਹਿਬ ਜੀ ਦਾਜ ਵਿੱਚ ਇੱਕ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਜਿਵੇਂ ਖੇਸ ਸ਼ੂਟ ਆਦਿ ਲੜਕੀ ਆਪਣੇ ਹੱਥੀਂ ਤਿਆਰ ਕੀਤਾ ਦਾਜ ਦੇ ਤੋਰ ਤੇ ਲਿਜਾਂਦੀ ਸੀ।

  • @jeevkiran3081
    @jeevkiran3081 3 месяца назад +1

    ਬਹੁਤ ਚੰਗੀ ਗੱਲਬਾਤ ਜੀ❤

  • @balbirsingh175
    @balbirsingh175 3 месяца назад

    ਮੈਡਮ ਜੀ ਬਹੁਤ ਸੁੰਦਰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @gurdevkaur1209
    @gurdevkaur1209 3 месяца назад +2

    ਬੀਬੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਜੋ ਅੱਜਕਲ ਦੇ ਸਮੇ ਵਿੱਚ ਹੇ ਰਿਹਾ ਹੈ ਜੀ

  • @ParminderKaur-up2zj
    @ParminderKaur-up2zj 3 месяца назад

    Madem ji tusi bout vadia kiha ke noha appne ma piyu the bouht respect kardian te ss nal hate mein vi ulg rehandi han ukkli Parminder moga

  • @prabhjotkaur629
    @prabhjotkaur629 3 месяца назад +1

    ਸਤਿਕਾਰ ਮਾਨ ਯੋਗ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਬੇਅੰਤ ਅਪਾਰ ਕਿਰਪਾ ਕਰਨ ਸੋਝੀ ਬਖਸ਼ਣ ਬਹੁਤ ਵਧੀਆ ਸੇਧ ਦਿੱਤੀ ਪਰਮਾਤਮਾ ਕਿਰਪਾ ਕਰਨ ਕਿਤੇ ਸੋਝੀ ਸੁਮਤ ਆ ਜਾਵੇ ਜੁਗ ਜੁਗ ਜੀਉ ਮੈਡਮ ਪ੍ਭਜੋਤ ਕੋਰ ਜੀ ❤❤🎉🎉👍👍👌👌🙏🙏

  • @malkiatsingh5143
    @malkiatsingh5143 4 месяца назад +5

    ਬੀਬੀ ਨੇ ਫੈਮਿਲੀ ਇੰਸਟੀਚਿਊਸ਼ਨਜ਼ ਵਿੱਚ ਸੰਤੁਲਨ ਬਣਾਈ ਰੱਖਣ ਦੀ ਵਿਗਿਆਨਕ ਵਿਆਖਿਆ ਕੀਤੀ ਹੈ।

  • @Amandeep4659-j1q
    @Amandeep4659-j1q 3 месяца назад +2

    Bhut sach bolya tusi... Ajj kl maava v kudian nu khndi ne kmm na kr .. Parents kudia nu shai dinde ne..khnge sadi kudi ta 2 jnya di roti pkau.. Rishta krn vele dsde ni udo puchnge mude de pio di kini zmeen aa...

  • @GagandeepSingh-bg5kb
    @GagandeepSingh-bg5kb 3 месяца назад +3

    ਮੇਰੇ ਨਾਲ ਹੋ ਚੁੱਕਾ ਹੈ ਏਹ ਸਬ ਮੇਰੀ ਘਰਵਾਲੀ ਵੀ ਇਸ ਤਰਾਂ ਤੰਗ ਕਰਦੀ ਸੀ ਤੇ ਅਖੀਰ ਤਲਾਕ ਹੋ ਗਿਆ

  • @ManpreetKaur-wt7tz
    @ManpreetKaur-wt7tz 3 месяца назад +2

    Excellent interview
    Reality of today 👏👏👏👏

  • @kulwinderkaur8469
    @kulwinderkaur8469 3 месяца назад +1

    Bilkul sahi mam mere Mother v jado mein Paper de ke free ho jandi ta darian bunan la dende c ajj mein nakori v kardi aw . Papa valon v ditti changi Sikh maa valon diti Sikh ajj kam AA Rahi aw. Mere husband te main khud govt. Service kerday aw money ego kade v nahi awi bilkul sahi galan ne mere peka parivar nal v Dhaka ho rehe Jo galan tuci keh rahe ho sahi ne sedh den valian ne je ker koi Amal kere.

  • @ramanjit133
    @ramanjit133 3 месяца назад +1

    101% ਸਹੀ ਅਤੇ ਨਮੇ ਵਿਚਾਰ ਨੇ...... 🙏👍

  • @harpreetgoodluckveerjekaur9845
    @harpreetgoodluckveerjekaur9845 3 месяца назад +4

    ਮੈਡਮ ਜੀ ਬਿਨਾ ਕੁਝ ਲਏ ਬਿਨਾ ਕੁਝ ਮੰਗੇ ਵੀ ਨਹੀ ਟਿਕਣ ਦਿੰਦੀਆਂ ਸਸ ਨੂੰ ਤਾ ਨੌਕਰਾਣੀ ਸਮਝ ਦੀਆ ਸਸ ਪਿਹਲਾ 35-40 ਸਾਲ ਘਰ ਬੰਨਦੀ ਆ ਫੇਰ ਇਹੋ ਜਿਹੀਆ ਆ ਜਾਂਦੀਆ ਮਾ ਦੀਆਂ ਲਾਡਲੀਆਂ

  • @harbanskaur4126
    @harbanskaur4126 3 месяца назад

    Bhut he vadiya tasveer pesh kiti aa ajj de time de, thanks mam

  • @harmeetkaur5199
    @harmeetkaur5199 2 месяца назад

    Baa kmaal interview.jithe rishte vich feeling khatam uthe sab khatam ho jaanda chaahe phir koi vee rishta hoye a to z

  • @gursevdhillon3495
    @gursevdhillon3495 4 месяца назад +7

    ਕੋਈ dowry ਕੂੜਾ ਗੁੱਦੜ ਨਹੀਂ ਮੰਗਦਾ, ਲੜਕੀਆਂ ਦੇ ਕਨੂੰਨ ਅਨੁਸਾਰ ਹੱਕ ਦਿੳ ।ਨੂੰਹਾਂ ਵੀਲੈਕੇ ਆਓਣ,ਨਨਾਣਾਂ ਨੂੰ ਦੇਣ ਚ ਵੀ ਭਰਾਵਾਂ ਨੂੰ ਨਾ ਸਿਖਾਉਣ, ਭਰਾ ਵੀ ਜਾਇਦਾਦ ਦੱਬਣ ਲਈ ਓਨਾ ਪਿਆਰ ਕਰਨ ਜਿਨਾ ਆਪਣੇ ਭਰਾਵਾਂ ਨੂੰ ਕਰਦੇਨੇ।

    • @ArmanSingh-r7u
      @ArmanSingh-r7u 4 месяца назад

      ਲੜਕੀਆਂ ਹੁਣ ਬਹੁਤ ਜ਼ਿਆਦਾ ਖ਼ਰਚ ਕਰਦੀਆਂ ਹਨ । ਸਮਾਜਿਕ ਇੱਜ਼ਤ ਰੱਖਣ ਲਈ , ਘਰ ਵਸਾਉਣ ਲਈ ਲੜਕੇ ਇਹ ਟੌਰਚਰ ਚੱਲ ਰਹੇ ਹਨ ।ਜੋ ਕੱਟੇ ਸੋ ਜਾਣੇ । ਪਹਿਲਾਂ ਹੀ ਜ਼ਿਆਦਾ ਪੈਸੇ ਵਾਲੇ ਨਾਲ ਵਿਆਹ ਕਰਨਾ ਚਾਹੀਦਾ ਹੈ ।

  • @baljindersingh1184
    @baljindersingh1184 4 месяца назад +1

    ਮੁੰਡਿਆ ਨੂੰ ਸਹੁਰੇ ਰਹਿਣਾ ਚਾਹੀਦਾ ਹੈ ਨਾ ਕਿ ਕੁੜੀ ਨੂੰ ।ਕਿਉਂਕਿ ਲੜਕਾ ਸਹੁਰਿਆਂ ਦੇ ਧੱਕੇ ਦਾ ਮੁਕਾਬਲਾ ਕਰ ਸਕਦਾ ਹੈ।ਲੜਕੀਆਂ ਨਾਲ ਲੋਕ ਬਹੁਤ ਘਟੀਆ ਪੱਧਰ ਦਾ ਵਰਤਾਓ ਕਰਦੇ ਹਨ।ਲਾਲਚੀ ਲੋਕ ਹਮੇਸ਼ਾਂ ਹੀ ਮੰਗਦੇ ਰਹਿੰਦੇ ਹਨ। ਮੌਜੂਦਾ ਰੀਤ ਬਦਲਣ ਦੀ ਲੋੜ ਹੈ ।ਇਹ ਮੇਰਾ ਆਪਣਾ ਵਿਚਾਰ ਹੈ।

  • @gursevdhillon3495
    @gursevdhillon3495 4 месяца назад +4

    Waheguru ji, how bold and in justice you are!

  • @harwindergrewal6679
    @harwindergrewal6679 4 месяца назад +1

    Very nice thoughts, I totally agree with Ma,am Prabjot ,I always Read her articles on Facebook..thanks ji..,

  • @KuldipSingh-jr4bb
    @KuldipSingh-jr4bb 4 месяца назад +7

    Bahut ache vichar

  • @jagdeepSingh-l2i
    @jagdeepSingh-l2i 4 месяца назад +3

    ਬਹੁਤ ਵਧੀਆ ਗੱਲ ਹੈ ਪਰ ਹੁਣ ਸੱਸਾਂ ਨੂੰ ਤਾਂ ਨੁਹਾਂ ਕੋਲੋਂ ਪੁੱਛ ਕੇ ਕੰਮ ਕਰਨਾ ਪੈਂਦਾ ਹੈ।

  • @sukhwinderasi473
    @sukhwinderasi473 3 месяца назад +2

    ਬਹੁਤ ਹੀ ਸੂਝਵਾਨ ਵਿਚਾਰ ਹੁੰਦੇ ਹਨ ਤੁਹਾਡੇ ਹਮੇਸ਼ਾ ਹੀ। ਪਰ ਪਤਾ ਨਹੀ ਅੱਜ ਕੱਲ ਦੀ ਸੋਸਾਇਟੀ ਕਿੱਧਰ ਨੂੰ ਜਾ ਰਹੀ ਹੈ।

  • @jeevkiran3081
    @jeevkiran3081 3 месяца назад

    ਬਹੁਤ ਚੰਗੀ ਗੱਲਬਾਤ ਜੀ

  • @balbirsingh4913
    @balbirsingh4913 4 месяца назад +6

    Very good interview 👍

  • @surinderjohal9771
    @surinderjohal9771 4 месяца назад +3

    100% ਸਹੀ ਆ

  • @Inderpreet-se2jf
    @Inderpreet-se2jf 3 месяца назад +1

    Bahut vadiya keha aunty Ji ne 🙏 kudiya munde de maa paeo nu bahut bekadari kar raiya ne

  • @puneetjaswal6110
    @puneetjaswal6110 4 месяца назад +8

    Things are not same every where at times we are staying in joint family inlaws neither live happily with each other nor let us remain mentally and emotionally, physically free how much respect we give them, it's sheer wastage of time ,energy , emotions simply ungrateful world

  • @TejieSuman
    @TejieSuman 4 месяца назад +6

    ਗੱਲ ਕੌੜੀਆਂ ਲੱਗਣੀਆਂ ਪਰ ਇੱਕ ਇਕ ਗੱਲ ਸੱਚ ਆ

  • @HarjitSingh-mb1ej
    @HarjitSingh-mb1ej 3 месяца назад +1

    ਸਹੀ ਵਿਚਾਰ ਜੀ ਤੁਹਾਡੇ ❤🙏

  • @deepkohli4582
    @deepkohli4582 3 месяца назад +2

    ਭੈਣ ਜੀ ।ਪੇਕਿਆਂ ਦੀ ਦਖਲ ਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ।
    ਤੇ ਮੁੰਡੇ ਵਾਲਿਆਂ ਨੂੰ ਵੀ ਕੋਈ ਡਿਮਾਂਡ ਨਹੀ ਰਖਣੀ ਚਾਹੀਦੀ।

  • @SukhjinderGrewal-xw1ef
    @SukhjinderGrewal-xw1ef 3 месяца назад +1

    Very good show love it someone try to solve the problem both sides not only one side please keep doing these kinds shows

  • @sukhbirkaur7849
    @sukhbirkaur7849 4 месяца назад +4

    Hanji bilkul sahi mam ji 🙏

  • @gurwinderchawla9830
    @gurwinderchawla9830 3 месяца назад +1

    Very well said

  • @GurpreetKaur-ic5yt
    @GurpreetKaur-ic5yt 4 месяца назад +4

    Nice and nice and nice and nice 🙂❤❤❤❤❤❤😢😢😢

  • @surjitkaur5653
    @surjitkaur5653 4 месяца назад +5

    Very.good.madam.sahi.vichar

  • @adarsh2148
    @adarsh2148 4 месяца назад +1

    Tuci bahut2 vadhia gl kiti,asi v bahut Bushkill ch fase hoe g❤

  • @karnailsinghvirk5245
    @karnailsinghvirk5245 3 месяца назад

    ਬਿਲਕੁਲ ਸਾਰਾ ਸਹੀ ਜੀ ਮੈਡਮ ਨੇ ਕਿਹਾ

  • @SarabjeetkaurNijjar
    @SarabjeetkaurNijjar 3 месяца назад

    ਧੰਨਵਾਦ ਜੀ,ਮੇਰਾ ਤਾ ਆਪਣਾ ਸੁਭਾਅ ਤੁਹਾਡੇ ਵਰਗਾ ਹੈ,ਧੀਆਂ ਨੂੰ ਸੁਚੱਜੀ ਸਿਖਿਆ ਦੇ ਕੇ ਸਹੁਰੇ ਭੇਜਿਆ ਜਾਏ। 🙏🙏

  • @surinderkaur2469
    @surinderkaur2469 4 месяца назад +2

    UK de vich v aehe hi chal da he

  • @paramjeetbrar2383
    @paramjeetbrar2383 3 месяца назад +1

    Superb n bold talk

  • @PARMINDERKAUR-fl8tu
    @PARMINDERKAUR-fl8tu 4 месяца назад +3

    Law is in favour of girls and their parents and girls are misusing in india and Abroad And it should be changed and boys and girls should have equal rights

  • @gurjasdeepsinghnagra5682
    @gurjasdeepsinghnagra5682 4 месяца назад +4

    Very good information

  • @jagmohansingh2994
    @jagmohansingh2994 3 месяца назад +2

    Dowry means marriage with the fulfilment of certain conditions. Voluntary gifts are called istri dhan and law recognised it valid

  • @ranjitbrar4315
    @ranjitbrar4315 4 месяца назад +1

    ਸੱਚ

  • @lakshgill4710
    @lakshgill4710 3 месяца назад

    Very good mam i want men commision

  • @MandeepKaur-yi7bm
    @MandeepKaur-yi7bm 4 месяца назад +1

    Bahot vadia vichar n e medam ji de

  • @jasdeepkaur9928
    @jasdeepkaur9928 4 месяца назад +1

    Bahut Sohna vichar hai thanku

  • @UshaRani-bi4th
    @UshaRani-bi4th 4 месяца назад +1

    Bahut acha mam bilkul sahi kiha tusi

  • @ramparbhakar286
    @ramparbhakar286 3 месяца назад +1

    Absolutely right 👍👍❤️

  • @Cricket25-y2c
    @Cricket25-y2c 4 месяца назад +1

    Very special interview ❤❤❤❤

  • @Bhupinderkaur-tq7xe
    @Bhupinderkaur-tq7xe 4 месяца назад +2

    ਸੱਚਮੁੱਚ ਅੱਜਕਲ ਕੁੜੀਆਂ ਸੱਸ ਸਹੁਰੇ ਨਾਲ ਰਹਿਣਾ ਪਸੰਦ ਨਹੀਂ ਕਰਦੀਆਂ

  • @JatinderSingh-ml8sl
    @JatinderSingh-ml8sl 3 месяца назад

    ਮੋਬਾਈਲ ਨੰਬਰ ਕੀ ਹੈ ਜੀ

  • @sarabjeetkaur7292
    @sarabjeetkaur7292 3 месяца назад

    Bhoot vadiya treke nal keha
    Bilkul sahi gal kiti

  • @sukhdevbrar965
    @sukhdevbrar965 4 месяца назад +1

    ਬਹੁਤ ਵਧੀਆ ਭੈਣ ਜੀ ਅੱਜ ਇਹੋ ਹੀ ਹੋ ਰਿਹਾ ਹੈ ਖ਼ਾਸ ਕਰਕੇ ਕਨੇਡਾ ਚ।

  • @premjitkaur1197
    @premjitkaur1197 4 месяца назад +1

    Bilkul shi kiha bhein ji ne

  • @paramjitkaurdeol9242
    @paramjitkaurdeol9242 3 месяца назад +1

    Really true these days,so good views.

  • @shamsherkaur6343
    @shamsherkaur6343 3 месяца назад +1

    Bahut vadhia

  • @harbanskaur4126
    @harbanskaur4126 3 месяца назад

    Bilkul mam asi tan dariya naley,bed sheet, sweater sarey kam kitey,

  • @talvindersingh8709
    @talvindersingh8709 3 месяца назад +1

    bahut Badhiya Basaya

  • @matbalsingh1602
    @matbalsingh1602 3 месяца назад

    ,mam tosy Bhut sahy kiha

  • @gursharankaur9125
    @gursharankaur9125 3 месяца назад

    Mam kurhi de maabaap property bachake rakhan layi daaj de roop vich kujh ni samaan de dende ne,

  • @sharanjitkaur9073
    @sharanjitkaur9073 3 месяца назад +2

    ਮੈਮ ਕਨੂੰਨ ਗਲਤ ਹੋਣ ਕਾਰਨ ਕੁੜੀਆ ਦੀ ਮਾ ਹੀ ਕੁੜੀ ਨੁ ਟਿਕਣ ਨਹੀ ਦਿਦੀ

  • @yadvinderkaur3501
    @yadvinderkaur3501 3 месяца назад

    Tuhadi interview very very good and 100/ right

  • @jagjitmangat5869
    @jagjitmangat5869 4 месяца назад

    ਬਹੁਤ ਵਧੀਆ ਢੰਗ ਨਾਲ ਸਮਝਾਇਆ

  • @IqbalSingh-ys8hb
    @IqbalSingh-ys8hb 3 месяца назад

    ਬਿਲਕੁਲ ਠੀਕ ਗਲ ਆ ਬੀਬਾ ਜੀ ।

  • @sawarankaur6579
    @sawarankaur6579 3 месяца назад

    ਬਹੁਤ ਵਧੀਆ ਵਿਚਾਰ

  • @adhityarai5670
    @adhityarai5670 4 месяца назад +2

    Mam jab in laws dowry mangte hai k hume j chaiye uske bare mein aap kya kehte ho???

  • @BalwinderKaur-xq7xj
    @BalwinderKaur-xq7xj 4 месяца назад +3

    Very good mam

  • @satindergrewal4998
    @satindergrewal4998 3 месяца назад

    ਬਿਲਕੁਲ ਸੱਚੀਆਂ ਗੱਲਾਂ