Jail ਚੋਂ ਬਾਹਰ ਆਉਣ ਤੋਂ ਬਾਅਦ Water Cannon ਵਾਲੇ ਨਵਦੀਪ ਦਾ ਪਹਿਲਾ Exclusive Interview | ProPunjabTv

Поделиться
HTML-код
  • Опубликовано: 28 авг 2024
  • 45 ਪੁਲਿਸ ਵਾਲਿਆਂ ਨੇ ਰੱਲ ਕੇ ਪਾੜੇ ਮੇਰੇ ਚੱਡੇ- ਬਰਫ਼ ਤੇ ਲਟਾ ਢਾਇਆ ਤਸ਼ੱਦਦ
    ਜੇਲ ਨੇ ਲਾਇਆ ਮੈਨੂੰ ਗੁਰੂ ਦੇ ਲੜ - ਪਾਠ ਨੇ ਦਿੱਤੀ ਸ਼ਕਤੀ ਤੇ ਵਧਾਇਆ ਹੌਸਲਾਂ
    Jail ਚੋਂ ਬਾਹਰ ਆਉਣ ਤੋਂ ਬਾਅਦ Water Cannon ਵਾਲੇ ਨਵਦੀਪ ਦਾ ਪਹਿਲਾ Exclusive Interview
    #NavdeepSingh #Police #Jail #PunjabPolice #PunjabNews #MohaliAirport #jailRemand #Karnal #Torture #Interview #ExclusiveInterview #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 2 тыс.

  • @sukhwantkaur8330
    @sukhwantkaur8330 Месяц назад +433

    ਮਾਂ ਦਾ ਸ਼ੇਰ ਪੁੱਤ,ਹਰਿਆਣਾ ਦਾ ਬਹਾਦਰ ਸਿੱਖ ਸਪੂਤ,ਨਿਡਰ ਸਹਿਣਸ਼ੀਲਤਾ ਨਾਲ ਵਾਹਿਗੁਰੂ ਦਾ ਭਾਣਾ ਮੰਨਣ ਵਾਲਾ ਆਗਿਆਕਾਰੀ ਸਪੁੱਤਰ ਨਵਦੀਪ ਸਿੰਘ ਲੰਮੀ ਉਮਰ ਹੋਵੇ ਤੁਹਾਡੀ ਬੇਟਾ ਜੀ।,💐💐💐💐💐

  • @GurpreetSingh-mk1dn
    @GurpreetSingh-mk1dn Месяц назад +264

    ਇਨਾ ਜੁਲਮ ਸਹਿਣ ਵਾਲਾ ਬੰਦਾ ਵਾਹਿਗੁਰੂ ਨੇ ਕੋਈ ਕੋਈ ਭੇਜਿਆ ਹੁੰਦਾ ਵਾਹਿਗੁਰੂ ਨਵਦੀਪ ਸਿੰਘ ਚੜਦੀ ਕਲਾ ਚ ਰੱਖੇ

  • @hardialchahal9551
    @hardialchahal9551 Месяц назад +113

    ਨਵਦੀਪ ਸਿੰਘ ਤੇਰੀ ਇਟਰਵਿਊ ਸੁਣਕੇ ਰੌਗਟੇ ਖੜੇ ਹੌ ਗਏ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਪੁੱਤਰਾਂ ਤੂੰ ਤੇਰੇ ਵਰਗੇ ਸ਼ੇਰ ਪੁੱਤ ਘਰ ਘਰ ਨਹੀ ਜੱਮਦੇ ਗੌਰਮਿੰਟਾਂ ਨਹੀ ਚਾਹੁੰਦੀਆਂ ਕੇ ਕੌਈ ਸੱਚ ਦੀ ਆਵਾਜ਼ ਚੱਕੇ ਸੀਣੀ ਮਾਂ ਦਾ ਸ਼ੇਰ ਪੁੱਤ ਨਵਦੀਪ ਸਿੱਘ ਬੱਚੇ ਦੀ ਜੌਬਾਨ ਤੇ ਤੇਰਾ ਨਾ ਸੇਰਾ👍👍🙏🙏🇨🇦

  • @JaskarnBhullar-wn4xv
    @JaskarnBhullar-wn4xv Месяц назад +98

    ਪੁੱਤ ਨਵਦੀਪ ਜਿਉਂਦੇ ਰਹੋ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਦੂਜੇ ਪਾਸੇ ਹਰਜਿੰਦਰ ਖੈਰਾਂ ਵਰਗੇ ਦੇਸ਼ ਧ੍ਰੋਹੀ
    ਨੂੰ ਲੱਖ ਲਾਹਨਤ

  • @kamalsekhon2746
    @kamalsekhon2746 Месяц назад +428

    ਸੱਚੀਂ ਯਾਰ ਬੱਬਰ ਸ਼ੇਰ ਹੈ ਯੋਧਿਆ ਮਾਣ ਹੈ ਤੇਰੇ ਤੇ , ਵਾਹਿਗੁਰੂ ਹੋਰ ਚੜਦੀਆ ਕਲਾਵਾਂ ਬਖਸ਼ੇ 🙏

  • @jigardeep3590
    @jigardeep3590 Месяц назад +102

    ਬਹੁਤ ਹੀ ਗਲਤ ਕਰ ਰਹੀਆਂ ਸਰਕਾਰਾਂ ਧੱਕਾ ਜ਼ਿਆਦਾ ਚਿਰ ਨਹੀਂ ਚੱਲਦਾ ਕਸਾਈ ਲੋਕ ਭਾਈ ਸਾਹਿਬ ਨੂੰ ਰਿਹਾ ਕਰਾਉ ਬਹੁਤ ਵਧੀਆ ਵਿਚਾਰ ਨਵਦੀਪ ਸਿੰਘ ਦੇ

  • @sukhdebgill4016
    @sukhdebgill4016 Месяц назад +30

    ਜਿਉਂਦਾ ਰਹਿ ਨਵਦੀਪ ਸਿੰਘ ਵੀਰਾਂ ਵਾਹਿਗੁਰੂ ਜੀ ਤੇਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ❤❤❤❤❤❤❤❤❤❤

  • @user-tj8kb6pc5n
    @user-tj8kb6pc5n Месяц назад +28

    ਵਹਿਗੁਰੂ ਜੀ ਨਵਦੀਪ ਵੀਰੇ ਵਰਗਿਆਂ ਨੂੰ ਪਾਰਲੀਮੈਂਟ ਵਿਚ ਜ਼ਰੁਰ ਭੇਜੇ ਤਾਂ ਕਿ ਸਾਰਾ ਸਿਸਟਮ ਠੀਕ ਹੋਵੇ

  • @haasfarpreetehra8928
    @haasfarpreetehra8928 Месяц назад +554

    ਬਿਲਕੁੱਲ ਸਹੀ ਬੰਦਾ ਗੁਰੂ ਨਾਲ਼ ਜੁੜ ਗਿਆ ਯੋਧਾ ਬੰਦਾ

    • @sabi-mansa
      @sabi-mansa Месяц назад +7

      🙏🪯🚩

    • @paramnoorkaur1513
      @paramnoorkaur1513 Месяц назад +2

      🤔🤔🤔 jago punjabio..PANJAB da naam PANJAB hind srkar ne 1947 wich sajish teht badlia Numerology de hisab nal PANJAB NO 9 banda ehda matlab senapati PUNJAB NO 5 banda ehda matlab nachar, mojmele jago

    • @user-pp5bx2tz8o
      @user-pp5bx2tz8o Месяц назад

      Schi mere vi😢❤

    • @baathman1235
      @baathman1235 Месяц назад

      ​@@sabi-mansa3961

  • @singhsaab6992
    @singhsaab6992 Месяц назад +370

    ਫਰਕ ਦੇਖ ਲਉ ਇੱਕ ਪੱਗ ਚ ਸਿਰ ਫਸਾਉਣ ਵਾਲਾ ਲਾਹਨਤ ਖੱਟ ਰਿਹਾ ਤੇ ਇੱਕ ਸਿੱਖ ਕਰਮ ਦੀ ਲੜਾਈ ਲੜ ਰਿਹਾ ਤੇ ਗੁਰੂ ਨੇ ਅਪਣਾ ਬਣਾ ਲਿਆ

    • @Panjabi22Singh
      @Panjabi22Singh Месяц назад +18

      Pagg ch sir bhut loka ne fasaye veer , waheguru ne ehna gadaar loka da bedagark kr dena

    • @JagdeepSingh-fn7ek
      @JagdeepSingh-fn7ek Месяц назад +7

      ਬਿਲਕੁਲ ਸੱਚ ਕਿਹਾ ਤੁਸੀਂ ਬਾਈ ਜੀ 🙏❣

    • @satwindersingh5156
      @satwindersingh5156 Месяц назад +5

      ਚੰਗਾ ਵੀਚਾਰ ਹੈ ਜੀ

    • @sabi-mansa
      @sabi-mansa Месяц назад +7

      @@singhsaab6992
      ਭੰਡ ਬੁੱਚੜ ਨੇ ਸਿਰ ਫਸਾਇਆ

  • @pardeepmanesh4248
    @pardeepmanesh4248 Месяц назад +26

    ਬਹੁਤ ਵਧੀਆ ਵੱਡੇ ਵੀਰ ਦਸਤਾਰ ਬੰਨਿਆ ਕਰੋ ਬਾਈ ਤੁਸੀਂ ਰੋਲ ਮੋਡਲ ਬਣਗੇ ਵੀਰ ਕੋਮ ਲਈ ਤੇ ਕਿਸਾਨੀ ਲਈ, ਬਾਈ ਨੂੰ ਬਹੁਤ ਤੰਗ ਕੀਤਾ ਪੁਲਸ ਨੇ, ਪ੍ਰਾਤਮਾ ਤੈਨੂੰ ਚੜਦੀਕਲਾ ਵਿੱਚ ਰੱਖੇ ਬਾਈ🙏🏻

  • @user-bi4ux1ox2s
    @user-bi4ux1ox2s Месяц назад +18

    ਜੀਉਂਦਾ ਰਹਿ ਨਵਦੀਪ ਸਿੰਘ ਰੱਬ ਲੰਬੀ ਉਮਰ ਕਰੇ ਅਤੇ waheguru Ji ਚੜ੍ਹਦੀ ਕਲਾ ਵਿਚ ਰੱਖਣ ❤❤❤❤❤ਸਲੂਟ ਤੇਰੀ ਜਵਾਨੀ ਨੂੰ ਵੀਰੇ ਤੈਨੂੰ ਜੀਉਂਦਾ ਰਹਿ

  • @jagdeepkaur1866
    @jagdeepkaur1866 Месяц назад +113

    ਇਸ ਵੀਰ ਤੇ ਇੰਨਾ ਤਸਦਦ ਕਿਉਂ ਕੀਤਾ ਗੰਦੀਆਂ ਸਰਕਾਰਾਂ ਨੇ ਸਮਝ ਤੋਂ ਬਾਹਰ ਹੈ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਵੀਰ ਨੂੰ। ਬਹੁਤ ਦੁੱਖ ਹੁੰਦਾ ਹੈ। 🙏🙏🙏🙏🙏🙏🙏🙏

    • @sidhusingh3681
      @sidhusingh3681 Месяц назад +10

      eh sab pagal cm krounda..

    • @JasvirKaur-r3e
      @JasvirKaur-r3e Месяц назад +2

      84ton vaad bout Sakth aw centre kitr koi ikathey na he jaan Amritpal Singh. Example aw bahut ne victims😢

  • @RajinderSingh-nr6wl
    @RajinderSingh-nr6wl Месяц назад +290

    ਮੈਨੂੰ ਲੱਗਦਾ ਐ ਦੁਨੀਆਂ ਵਿੱਚ ਸੱਭ ਤੋਂ ਵੱਧ ਜੇਕਰ ਜ਼ੁਲਮ ਹੁੰਦਾ ਹੈ ਤਾਂ ਸੱਭ ਤੋਂ ਵੱਧ ਜ਼ੁਲਮ ਸਿੱਖਾਂ ਤੇ ਹੋਇਆ ਤੇ ਹੁੰਦਾ ਵੀ ਰਹੇਗਾ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਨੀਆ ਵਿੱਚ ਇੱਕ ਅਜਿਹੀ ਕੌਮ ਹੈ। ਜਿਸ ਤੇ ਜਿਆਦਾ ਜ਼ੁਲਮ ਹੋਊਗਾ ਇਹ ਹੋਰ ਵੀ ਜ਼ਿਆਦਾ ਮਜ਼ਬੂਤ ਹੋਵੇਗੀ।

    • @CJ21605
      @CJ21605 Месяц назад +3

      Har kise nu ehi lagda aa.

    • @premkaur6384
      @premkaur6384 Месяц назад

      Lindua nu nhi laggda bas ​@@CJ21605

    • @raminderkaur7064
      @raminderkaur7064 Месяц назад +2

      Guru Sahib kirpa karan, spiritual touch in his language.

    • @itstimetorevolution2394
      @itstimetorevolution2394 Месяц назад

      Vehm a

    • @simarbahia4566
      @simarbahia4566 Месяц назад +2

      @@RajinderSingh-nr6wl bilkul shi dhoti ale chichi nu khoon la ke inklabi ban gye te kursian de njare leande mna moohi lhoo dolan vali kom beghri dar dar thokran khan nu majboor a

  • @majorsingh4297
    @majorsingh4297 Месяц назад +22

    ਸੱਚੀਂ ਪੁੱਤ ਤੂੰ ਗੁਰੂ ਸਾਹਿਬਾਨ ਦੇ ਘਰ ਪ੍ਰਵਾਣ ਹੋ ਗਿਆ ਆ , ਇੱਕ ਇੰਟਰਵਿਊ ਵਿੱਚ ਮੇਰੇ ਪੁੱਤਰ ਦੇ ਮੁੱਖ ਤੋਂ ਕਿਨੇਂ ਵਾਰ ਵਾਹਿਗੁਰੂ ਕਹਿ ਦਿੱਤਾ ਕੇ ਸੁਣਕੇ ਹੀ ਮਨ ਨਿਹਾਲ ਹੋ ਗਿਆ ਪੁੱਤ ਨਵਦੀਪ ਹੁਣ ਵਾਹਿਗੁਰੂ ਜੀ ਦਾ ਪੱਲਾ ਨਾ ਛੱਡੀ, ਅਜੇ ਪੁੱਤ ਬੜੇ ਹੱਲੇ ਹੋਣਗੇ ਪਰ ਵਾਹਿਗੁਰੂ ਜੀ ਨੂੰ ਯਾਦ ਰਖਿਓ ਗੁਰੂ ਭੱਲਾ ਕਰੂ

  • @itinderarsh7989
    @itinderarsh7989 Месяц назад +19

    ਵਾਹਿਗੁਰੂ ਜੀ ਨੇ ਪੁਲਸ ਵਾਲ਼ਿਆਂ ਦਾ ਇਹੀ ਹਾਲ ਕਰਨਾ, ਇਸ ਤੋਂ ਵੀ ਮਾੜਾ ਹੋਣਾ, ਏ ਪੁਲਸ ਵਾਲੇ ਹਰ ਜਨਮ ਚ ਇਸ ਤਸ਼ਦਦ ਦਾ ਹੀ ਬਾਰ ਬਾਰ ਸ਼ਿਕਾਰ ਹੋਇਆ ਕਰਨ ਗੇ, ਮੌਤ ਨੂੰ ਤਰਸਿਆ ਕਰਨਗੇ, ਰੋਂਦਿਆ ਦਾ ਹੀ ਸਾਰਾ ਜਨਮ ਨਿਕਲਿਆ ਕਰੂ, ਪਸ਼ੂ ਬਣਿਆ ਕਰਨਗੇ। ਜੌ ਪੁਲਸੀਏ ਸਾਡੇ ਜਵਾਨਾਂ ਤੇ ਤਸ਼ਦਦ ਕਰਦੇ ਨੇ ਸਭ ਦਾ ਹਾਲ ਮਾੜਾ ਹੀ ਹੋਣਾ।

  • @Makhan-r1j
    @Makhan-r1j Месяц назад +84

    ਵਾਹਿਗੁਰੂ ਜੀ ਨਵਦੀਪ ਬਾਈ ਸਾਰੇ ਸਾਥ ਦੇਣ ਵਾਲੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ❤

  • @Garry_USA5
    @Garry_USA5 Месяц назад +73

    Salute 🫡 ਹੈ ਵੀਰ ਤੈਨੂੰ
    Salute 🫡 ਹੈ ਵੀਰ ਤੇਰੀ ਮਾਤਾ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਵਹਿਗੁਰੂ ਮੇਹਰ ਕਰੇ ਸਾਰੇ ਪਰਿਵਾਰ ਉੱਤੇ 🙏🙏🙏🙏🙏

  • @BalwinderKaur-nx4kv
    @BalwinderKaur-nx4kv Месяц назад +31

    ਮਾਂ ਪੀਓ ਦੇ ਵੀ ਹੋਸਲੇ ਬੁਲੰਦ ਹੈ ਪੁੱਤ ਤਾਂ ਹੋਰ ਵੀ ਚੜਦੀ ਕਲਾ ਚ ਹੈ ਕੋਈ ਗਿਲਾ ਸਿਕਵਾ ਨਹੀ ਕਿਸੇ ਤੇ 🙌🙌🙏🙏

  • @IndianAmerican-de4lc
    @IndianAmerican-de4lc Месяц назад +25

    ਏਹਨਾ ਲੋਕਾਂ ਨੂੰ ਸਪੋਰਟ ਕਰੋ ਆਪਣਾ ਹੀਰੋ ਮੰਨੋ ਆਪਣੀ ਕੌਮ ਲਈ ਸਿਰ ਦੇਣੇ ਵਾਲੇ ਯੌਧੇ ਬਾਰ ਬਾਰ ਨਹੀ ਮਿਲਦੇ, ਨਹੀ ਵਜੂਦ ਨਹੀ ਬਚਣਾ ਪੰਜਾਬੀਓ । ਮੇਰੇ ਹਿਸਾਬ ਨਾਲ ਦੀਪ ਸਿੱਧੂ ਤੋ ਬਾਦ ਦੂਜਾ ਹੀਰਾ ਮਿਲਿਆ ਸਿੱਖ ਕੌਮ ਨੁੰ । ਸਪੋਰਟ ਕਰੋ ਬਾਈ ਦੀ ਯਾਰ

  • @user-ri6di1sn3c
    @user-ri6di1sn3c Месяц назад +61

    ਕਲਗੀਆਂ ਵਾਲੇ ਪਾਤਸ਼ਾਹ ਜੀਓ 🙏🙏 ਆਪ ਜੀ ਦੀ ਕਿਰਪਾ ਨਾਲ ਨਵਦੀਪ ਵੀਰ ਜੀ ਬਾਹਰ ਆ ਗਏ ਨੇ ਵੀਰ ਦੀ ਲੰਮੀ ਉਮਰ ਤੇ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ

  • @navtejsingh4700
    @navtejsingh4700 Месяц назад +84

    ਪਰੋ ਪੰਜਾਬੀ ਵਾਲਿਆ ਦਾ ਬਹੁਤ ਧੰਨਵਾਦ
    ਏ ਨਵਦੀਪ ਸਿੰਘ ਦੀ ਦੂਸਰੀ ਵਾਰ ਵੀਡੀਓ ਦਿਖਾਈ
    ਨਵਦੀਪ ਵੀਰ ਤੇਰੇ ਹੋਸਲੇ ਤੇ ਤੇਰੇ ਮਾ ਬਾਪ ਨੂੰ ਡਿਡੋਤ ਪਰਨਾਮ
    ਵਾਹਿਗੁਰੂ ਜੀ ਏਹੋ ਜਿਹੇ ਹੀਰਿਆ ਨੂੰ ਤੱਤੀ ਵਾਹ ਨਾ ਲੱਗਣ ਦੇਵੇ🙏

  • @SukhwinderSingh-wq5ip
    @SukhwinderSingh-wq5ip Месяц назад +10

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @hardeepghuman3022
    @hardeepghuman3022 Месяц назад +9

    ਵੀਰ ਨਵਦੀਪ ਸਿੰਘ ਜੀ ਨੂੰ ਆਕਾਲ ਪੁਰਖ ਵਾਹਿਗੁਰੂ ਜੀ ਲੰਮੀਆਂ ਉਮਰਾਂ, ਤਰੱਕੀਆਂ, ਤੇ ਤੰਦਰੁਸਤੀਆ ਬਖ਼ਸ਼ਣ ਵਾਹਿਗੁਰੂ ਜੀ ਸਾਨੂੰ ਮਾਣ ਵੀਰ ਤੇਰੇ ਤੇ

  • @parasdeepsinghmiddukhera1945
    @parasdeepsinghmiddukhera1945 Месяц назад +52

    ਕੱਲੀ ਕੱਲੀ ਗੱਲ ਸੁਣਨ ਵਾਲੀ ਆ ਇੰਟਰਵਿਊ ਦੀ, ਬਹੁਤ ਕੁਝ ਸਿੱਖਣ ਨੂੰ ਮਿਲੂ,
    ਹੌਂਸਲੇ ਤੇ ਜਜ਼ਬੇ ਨੂੰ ਸਲਾਮ ਨਵਦੀਪ ਬਾਈ 👍🏻🙏🏻

  • @pubgglobalgrouppubglovers8153
    @pubgglobalgrouppubglovers8153 Месяц назад +103

    ਵਿਸ਼ਵਾਸ ਸਭ ਤੋਂ ਵੱਡੀ ਕੀਮਤੀ ਚੀਜ ਮਿਲੀ ਵੀਰ ਨੂੰ ਗੁਰੂ ਦਾ ਪੱਲਾ ਫੜਲਿਆ ਤੇ ਦੇਖਲੋ ਹਿੰਮਤ ਨਹੀਂ ਟੁੱਟਣ ਦਿੱਤੀ ਗੁਰੂ ਨੇ ਕਿੱਦਾ ਕਲਾ ਵਰਤਦੀ ਓਹ ਖੁੱਦ ਦਿਖਲਾਇਆ ਵੀਰ ਨੇ ਵਾਹੇਗੁਰੂ ਮੇਹਰ ਕਰੇ ਵੀਰ ਤੇ ਹਮੇਸ਼ਾ

  • @charanjitgill215
    @charanjitgill215 Месяц назад +14

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸ਼ੇਰ ਪੁੱਤਰਾ।

  • @balkarsingh9325
    @balkarsingh9325 Месяц назад +10

    ਨਵਦੀਪ ਬੇਟਾ ਜੀ, ਬਹੁਤ ਉੱਚੀ ਸੋਚ ਆਪਜੀ ਦੀ ਵਹਿਗੁਰ ਮੇਹਰ ਕਰੇ
    ਸਲੂਟ ਹੈ ਆਪਜੀ ਮਾਤਾ ਪਿਤਾ ਨੂ 🎉

  • @ArshdeepSingh-oh4qk
    @ArshdeepSingh-oh4qk Месяц назад +80

    ਨਵਦੀਪ ਸਿੰਘ ਇਮਾਨਦਾਰ ਦਲੇਰ ਸੱਚੇ ਇਨਸਾਨ ਹਨ ਵਾਹਿਗੁਰੂ ਜੀ ਭਲੀ ਕਰਨ

  • @user-jq9km6iv2i
    @user-jq9km6iv2i Месяц назад +111

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ।

  • @karandeepsingh1721
    @karandeepsingh1721 Месяц назад +6

    ਪੁੱਤਰਾ ਰੱਬ ਤੈਨੂੰ ਚੜਦੀਆਂ ਕਲਾਂ ਬਖਸ਼ੇ ਲੰਬੀਆਂ ਉਮਰਾਂ ਦੇਵੇ ਤੰਦਰੁਸਤੀ ਬਖਸ਼ੇ ਬਹੁਤ ਵਧੀਆ ਸੋਚ ਆ ਤੇਰੀ ਜੋ ਔਖੇ ਸਮੇਂ ਵਿੱਚ ਵਾਹਿਗੁਰੂ ਜੀ ਨਾਲ ਜੁੜਿਆ ਰਿਹਾ l ਬਹੁਤ ਬਹਾਦਰ ਮੁੰਡਾ ਤੂੰ ਤੇ ਤੈਨੂੰ ਜਨਮ ਦੇਣ ਵਾਲੀ ਵੀ ਬਹਾਦਰ ❤❤🎉🎉💐💐👍💯🙏🙏

  • @amritsinghbilla3608
    @amritsinghbilla3608 Месяц назад +11

    ਨਵਦੀਪ ਬਾਈ ਕੌਮ ਦਾ ਯੋਧਾ।। ਵਾਹਿਗੁਰੂ ਮੇਹਰ ਕਰੇ ਤੇਰੇ ਤੇ ਚੜਦੀ ਕਲਾ ਚ ਰੱਖੇ

  • @jdsingh6148
    @jdsingh6148 Месяц назад +766

    ਸਿੰਘ ਤੇਰੇ ਤੇ ਤਸ਼ੱਦਦ ਤਾਂ ਹੋਇਆ ਕਿਉਂਕਿ ਤੇਰਾ ਪਰਿਵਾਰ ਸਿੱਖੀ ਵੱਲ ਨੂੰ ਮੁੜ ਪਿਆ ਹੈ।

    • @kawalpreetkaur3610
      @kawalpreetkaur3610 Месяц назад +20

      Wahguru ji 🙏🙏🙏😢😢😢

    • @sabi-mansa
      @sabi-mansa Месяц назад +14

      🙏ਨਵਦੀਪ 🚩
      AAP 🐒🐒BJP Murdabad। A+B

    • @gurpinderkaur9316
      @gurpinderkaur9316 Месяц назад +14

      ਵਾਹਿਗੁਰੂ ਜੀ ਕਿਰਪਾ

    • @mkbskb1
      @mkbskb1 Месяц назад +2

      ​@@sabi-mansabakwas karda.
      Je 45 janay ral k ek v chittar maraday tan 45 chittar.
      45 chittar paye hunday Tam b...nd te maas nai c rehna. Apna kasoor nai dasda

    • @Goodvibes-TrueVibes3
      @Goodvibes-TrueVibes3 Месяц назад +3

      @@jdsingh6148 ਭਾਜੀ ਸਿੱਖਾਂ ਤੋਂ ਖ਼ਤਰਾ ਮੰਨਦੀ ਸਰਕਾਰ, ਇਕ ਹੋਰ ਗੱਲ ਹੈ ਆਪਣੀ ਸਰਕਾਰ ਘੱਟ ਮੰਨਦੀ ਪਰ western ਮੁੱਲਕ ਜਿਆਦਾ ਮੰਨਦੇ ਨੇ. ਬਾਹਰ ਮੁਲਕਾਂ ਨੂੰ ਖੁਸ਼ ਕਰਨ ਲਈ ਫਿਰ ਆਪਣੀ ਸਰਕਾਰ ਇਸ ਤਰੀਕੇ ਦਾ ਵਤੀਰਾ ਕਰ ਦੀ ਹੈ..

  • @amrikSingh-gv7oi
    @amrikSingh-gv7oi Месяц назад +56

    ਵਾਹਿਗੁਰੂ ਜੀ ਨਵਦੀਪ ਸਿੰਘ ਨੂੰ ਚੜ੍ਹਦੀ ਕਲਾ ਬਖਸ਼ੇ ਜਿਸ ਤਰ੍ਹਾਂ ਨਵਦੀਪ ਨੇ ਹੋਂਸਲਾ ਰੱਖਿਆ ਹੈ ਉਸ ਨੂੰ ਕਾਇਮ ਰੱਖੇ।

  • @parmindersingh2081
    @parmindersingh2081 Месяц назад +8

    ਸਹੀ ਗੱਲ ਆ ਵੀਰ ਜੇਲ੍ਹ ਵਿੱਚ ਜਮਾਨਤਾਂ ਮਿਲਣ ਤੇ ਤਾਂ ਸਾਰੇ ਖੁਸ਼ ਹੁੰਦੇ ਈ ਹਨ ਉਥੇ ਤਾਂ ਜਦੋਂ ਕਿਸੇ ਦੀ ਮੁਲਾਕਾਤ ਆਉਂਦੀ ਹੈ ਉਸੇ ਦਾ ਬਹੁਤ ਚਾਅ ਚੜ੍ਹ ਜਾਂਦਾ ਹੈ ਸੱਭ ਵੰਡ ਕੇ ਖਾਂਦੇ ਹਨ ਜੀ

  • @sahabkhalsa5786
    @sahabkhalsa5786 Месяц назад +6

    ਸੋਹਣੇ ਵੀਰ ਐ ਅੱਜ ਦੀ ਗੱਲ ਨਹੀਂ ਜਦੋਂ ਵੀ ਸਾਡੇ ਤੇ ਤਸ਼ਦਦ ਹੋਇਆ ਤੇ ਆਪਣੇ ਨੇ ਹੀ ਕੀਤਾ ਕੋਨੀ ਵਾਹਿਗੁਰੂ ਸਦਾ ਅੰਗ ਸੰਗੇ ਆਪਣੇ

  • @chanansingh9060
    @chanansingh9060 Месяц назад +72

    ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀਆ ਬਖਸ਼ੇ ਤੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ।ਬਾਈ ਜੀ ਦੀ ਸੋਚ ਨੂੰ ਸਲਾਮ ਹੈ ਜੀ।🙏

  • @sadhsingh2036
    @sadhsingh2036 Месяц назад +214

    ਨਵਦੀਪ ਦਰੱਖਤ ਨੇ ਕੁਹਾੜੇ ਨੁੰ ਕਿਹਾ ਜੇ ਭਾਈ ਨੁੰ ਭਾਈ ਨਾ ਮਾਰਦਾ ਤੁੰ ਮੇਰਾ ਕੁਛ ਵੀ ਵਿਗਾੜ ਨਹੀ ਸੀ ਸਕਦਾ ਜੇ ਤੇਰੇ ਵਿਚ ਦਸਤਾ ਲੱਕੜ ਦਾ ਨਾ ਹੁੰਦਾ,,,,ਬਾਬਾ ਦੀਪ ਸਿੰਘ ਜੀ ਮੇਹਰ ਭਰਿਆ ਹੱਥ ਧਰਨਗੇ

  • @ManinderSingh-le4wu
    @ManinderSingh-le4wu Месяц назад +8

    ਸੱਚੇ ਪਾਤਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ।

  • @palvindersingh7702
    @palvindersingh7702 Месяц назад +4

    ਨਵਦੀਪ ਬਾਈ. ਰੱਬ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੇਰੇ ਵਰਗਾ ਸ਼ੇਰ ਪੱਤਰ ਹਰ ਘਰ ਵਿਚ ਹੋਵੇ ਨਵਦੀਪ ਸਿੰਘ ਜਿੰਦਾਬਾਦ ਹੋਸਲੇ ਬੁਲੰਦ ਬਾਈ ਦੇ ❤ ਸਲੁਟ

  • @ramankaur188
    @ramankaur188 Месяц назад +140

    ਪੁਲੀਸ ਵਲੋਂ ਕੀਤਾ ਜਾਂਦਾ ਅੰਨਾ ਤਸੜਦ ਬਹੁਤ ਗਲਤ ਹੈ

    • @sidhusingh3681
      @sidhusingh3681 Месяц назад +17

      police ta aap sarkar di jutti ch pani peendi aa

    • @user-td7cy9hl9f
      @user-td7cy9hl9f Месяц назад

      Tusi mai bhago ban javo ​@@sidhusingh3681

  • @SurjitKaur-qz3fl
    @SurjitKaur-qz3fl Месяц назад +37

    ਬੱਬਰ ਸ਼ੇਰ ਪੁੱਤ ਯੋਧਿਆਂ ਮਾਣ ਤੇਰੇ ਉੱਤੇ ਨਵਦੀਪ ਵਾਟਰ ਕੈਨਨ ਜ਼ਿੰਦਾਬਾਦ 💪❤ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਤੇ ਸਿੱਖੀ ਨਾਲ ਜੋੜ ਕੇ ਰੱਖਣ ਵਹਿਗੁਰੂ ਜੀ ਆਪਣੇ ਨਾਲ ਜੋੜ ਕੇ ਰੱਖਣ ❤

  • @Kuljeet2001
    @Kuljeet2001 Месяц назад +15

    ਜਦੋ ਪਲੀਸ਼ ਵਾਲੇਆ ਨੂੰ ਨੌਕਰੀ ਮਿਲ ਦੀ. ਐ. ਪਹਿਲੇ ਦਿਨ ਹੀ ਗੁਰੂ ਘਰ ਜਾਕੇ ਮੱਥਾ ਟੇਕ ਕੇ ਧੰਨਵਾਦ ਕਰਦੇ ਨੇ ਫੇਰ ਬੇਈਮਾਨੀ ਸ਼ੁਰੂ ਇਹ ਨੀ. ਸੋਚਦੇ. ਵੀ ਰੱਬ. ਨੂੰ. ਵੀ. ਜਵਾਬ. ਦੇਹ ਹੋਣਾ ਪਉ. ਕੰਜਰੋ

  • @SukhWantkaur-yi4hk
    @SukhWantkaur-yi4hk Месяц назад +3

    ਖੁਸ਼ ਰਹੋ ਪੁੱਤ ਜੀ। ਵਾਹਿਗੁਰੂ ਚੜਦੀ ਕਲਾ ਰੱਖੇ

  • @manubatth9258
    @manubatth9258 Месяц назад +65

    ਨਵਦੀਪ ਸਿੰਘ ਵੀਰ ਜਿੰਦਾਬਾਦ। ਕਿੰਨੀ ਨਿਮਰਤਾ ਕਿੰਨੀ ਦਲੇਰੀ।

  • @baljinderaulakh5540
    @baljinderaulakh5540 Месяц назад +47

    ਬਹੁਤ ਮਾੜਾ ਕੀਤਾ ਪੁਲਸ ਨੇ ਤਸ਼ੱਦਦ ਮਾੜੀ ਗੱਲ ਆ ਬਹੁਤ ਵਧੀਆ ਗੱਲ ਆ ਗੁਰਬਾਣੀ ਨਾਲ ਜੁੜ ਗਂਏ ❤❤❤❤❤❤ ਬਹੁਤ ਵਧੀਆ ਸੋਚ ਆ ਚੜਦੀ ਕਲਾਂ ਚ ❤❤❤❤

  • @jagwindersingh9660
    @jagwindersingh9660 Месяц назад +4

    ਵਾਹਿਗੁਰੂ ਜੀ ਨਵਦੀਪ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ 🙏🙏🙏🙏🙏

  • @user-my9zy8bb5x
    @user-my9zy8bb5x Месяц назад +5

    ਜਿਨੇ ਸੱਚ ਦੇ ਰਾਹ ਤੁਰੇ ਉਹਨਾ ਨੂ ਸਮੇ ਦੇ ਲੋਕਾ ਨੇ ਦੁਖ ਦਿੱਤੇ ਸੰਸਾਰ ਤੋ ਦੁਖੀ ਇਨਸਾਨ ਭਗਤ ਜਾ ਫਕੀਰ ਬਣਦਾ,ਕਬੀਰ, ਨਾਮਦੇਵ ਪੂਰਨ ਭਗਤ ਵਾਲਮੀਕ ਜੀ ਮਿਸਾਲ ਨੇ ਜੀ,ਨਾਮ ਜਪੋ ਵੰਡ ਸ਼ਕੋ ਕਿਰਤ ਕਰੋ ਜੀ ਸਭ ਦਾ ਭਲਾ ਹੋ 🙏⚘⚘

  • @satnamkhattra1602
    @satnamkhattra1602 Месяц назад +140

    ਨਵਦੀਪ ਦੀ ਮਾਤਾ g ਨੇ ਵਾਕਈ ਬੱਬਰ ਸ਼ੇਰ ਜੰਮਿਆ,ਜਿੰਦਗੀ ਇੱਕ ਵਾਰ ਜਰੂਰ ਦਰਸ਼ਨ ਕਰੁੰਦਾ ਵੀਰ ਦੇ 🙏🙏🙏

  • @taranjeetsingh7543
    @taranjeetsingh7543 Месяц назад +58

    ਬਾਈ ਨੂੰ ਰਬ ਚੜ੍ਹਦੀ ਕਲਾਂ ਵਿਚ ਰੱਖੇ

  • @AmrikSingh-fi1mn
    @AmrikSingh-fi1mn Месяц назад +2

    ਵਾਹਿਗੁਰੂ ਜੀ ਤੁਹਾਡੀ ਹਮੇਸ਼ਾਂ ਚੜ੍ਹਦੀ ਕਲਾ ਰੱਖਣ ਜੀ ।

  • @Anmol_preet_Singh
    @Anmol_preet_Singh Месяц назад +4

    ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰਿ ਚਰਨੀ ਜਾਇ ਪਇਆ।।
    ਵਾਹਿਗੁਰੂ ਚੜਦੀਕਲਾ ਅਤੇ ਭਾਣਾ ਮੰਨਣ ਦਾ ਬੱਲ ਬਖਸ਼ਣ ਜੀ 🙏।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤

  • @balkarchauhan
    @balkarchauhan Месяц назад +31

    ਇਸ ਵਿੱਚ ਨਵਦੀਪ ਸਿੰਘ ਨੇਂ ਬਾਣੀਂ ਨਾਲ ਜ਼ੁਲਮ ਦਾ ਟਾਕਰਾ ਕੀਤਾ ਹੈ ਇਸ ਲਈ ਬਾਣੀਂ ਬਾਣਾਂ ਤੇ ਅੰਮ੍ਰਿਤ ਧਾਰੀ ਤੇ ਸ਼ਸ਼ਤਰ ਧਾਰੀ ਤੇ ਸ਼ਸ਼ਤਰ ਵਿੱਦਿਆ ਤੇ ਸਾਡੇ ਇਤਿਹਾਸ ਬਹੁਤ ਜ਼ਰੂਰੀ ਹੈ ਬਾਣੀਂ ਹੀ ਯੋਧੇ ਨੂੰ ਜ਼ੁਲਮ ਨਾਲ ਲੜਣ ਦੀ ਤਾਕਤ ਦੇਂਦੀ ਹੈ 🙏❤️

  • @indersingh2239
    @indersingh2239 Месяц назад +31

    ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ।
    ਪ੍ਰਮਾਤਮਾ ਨਵਦੀਪ ਨੂੰ ਚੜਦੀ ਕਲਾ ਬਖਸ

  • @satbirsingh6951
    @satbirsingh6951 Месяц назад +3

    ਨਵਦੀਪ ਵੀਰ ਰੱਬ ਤੇਰੀ ਲੰਬੀ ਉਮਰ ਕਰੇ ਤੈਨੂੰ ਰੱਬ ਚੜਦੀਕਲਾ ਚ ਰੱਖੇ 🙏🙏

  • @prince4267
    @prince4267 Месяц назад +2

    ਵਾਹਿਗੁਰੂ ਜੀ ਬਾਈ ਨੂੰ ਚੜ੍ਹਦੀਕਲਾ ਵਿੱਚ ਰੱਖਣ 🙏

  • @sarabjitSingh-vd2lz
    @sarabjitSingh-vd2lz Месяц назад +125

    ਬਾਈ ਨਵਦੀਪ ਸਿੰਘ ਜੀ ਇਕ ਦਿਨ ਤੁਸੀਂ ਭਾਰਤ ਦੀ। ਪਾਰਲੀਮੈਂਟ ਵਿੱਚ ਅੱਖ ਵਿੱਚ ਅੱਖ ਪਾ ਕੇ ਨਸਲਾਂ ਤੇ ਫਸਲਾਂ ਸਬੰਧੀ ਗੱਲਾ। ਹੋਣ ਗਿਆਂ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਗੇ ।

  • @makhansingh3002
    @makhansingh3002 Месяц назад +32

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਵੀਰ ਨਵਦੀਪ ਸਿੰਘ ਨੂੰ

  • @upkarkaurjhooti7488
    @upkarkaurjhooti7488 Месяц назад +2

    ਅਜਿਹੇ ਤਸ਼ੱਸ਼ਦ ਕਰਨਾ ਇਨਸਾਨੀਅਤ ਦੇ ਉਲਟ ਹੈ ।ਐਮਨੈਸਟੀ ਇਸ ਦੀ ਇਜਾਜ਼ਤ ਨਹੀਂ ਦਿੰਦੀ।😢😢😢ਵਾਹਿਗੁਰੂ ਦੀ ਸਦਕਾ ਹੀ ਸੱਭ ਸਹਿਣ ਹੋ ਸਕਿਆ ਹੈ। ਜੇਲ ਨੂੰ ਸੁਧਾਰ ਘਰ ਕਿਹਾ ਜਾਂਦਾ ।ਵਾਹਿਗੁਰੂ ਭਾਣਾ ਮੰਨਣ ਤੇ ਸਹਿਣ ਕਰਨ ਦੀ ਸ਼ਕਤੀ ਬਖਸ਼ਦਾ ਹੈ । ਸਦਾ ਵਾਹਿਗੁਰੂ ਅੰਗ ਸੰਗ ਰਹੇ । ਹਰ ਮਾ ਆਪਣੇ ਪੁੱਤਰ ਦੀ ਜ਼ਿੰਦਗੀ ਨੂੰ ਸਜਦਾ ਵੇਖਣ ਲਈ ਲੋਚਦੀ ਰਹਿੰਦੀ ਹੈ ।

  • @sukhwindersidhu9105
    @sukhwindersidhu9105 Месяц назад +9

    ਵੀਰ ਜੀ ਪੁਲਿਸ ਫੜ ਲਿਆ ਸੀ ਪਰ ਤਸ਼ੱਦਦ ਕਰਨਾ ਕਿਹੜੀ ਸੂਰਮਗਤੀ ਹੈ ਸੁਆਦ ਤਾਂ ਆਉਂਦਾ ਇਕੱਲੇ ਨਾਲ ਇਕੱਲਾ ਵੇਖੇ ਫਿਰ ਪਤਾ ਲੱਗਦਾ ਵੈਲੀਆ ਦੇ ਜ਼ੋਰ ਦਾ ਇੱਕ ਪਾਸੇ ਇੱਕਲਾ ਅਤੇ ਨਿਹੱਥਾ ਬੰਦਾ ਫੜ ਲੈਣੇ ਅਤੇ ਇੰਨਾ ਭਾਰੀ ਤਸ਼ੱਦਦ ਕਰਨਾ ਬਹੁਤ ਮਾੜੀ ਗੱਲ ਹੈ ਬਾਕੀ ਜੇਕਰ ਕੋਈ ਵੀ ਕਿਸੇ ਬੇਗੁਨਾਹ ਉਪਰ ਜ਼ੁਲਮ ਕਰਦਾ ਉਸ ਨੂੰ ਲੇਖਾਂ ਜੋਖਾ ਇਥੇ ਹੀ ਦੇਣਾ ਪੈਂਦਾ ਹੈ ਇੰਨਾ ਜ਼ਰੂਰ ਸਿੱਖ ਗੁਰੂ ਜੀ ਸਹਿਬਾਨ ਜਬਰ ਜ਼ੁਲਮ ਕਰਨ ਵਾਲਿਆਂ ਨੂੰ ਸੁਧਰਨ ਦਾ ਟਾਇਮ ਜ਼ਰੂਰ ਦਿੰਦੇ ਹਨ।ਪਰ ਸਜ਼ਾ ਜ਼ਰੂਰ ਦਿੰਦੇ ਹਨ।

  • @ManjitKaur-bf2jw
    @ManjitKaur-bf2jw Месяц назад +109

    ਪੁੱਤ ਕਿੰਨੇ ਤਸ਼ੱਦਦ ਕੀਤੇ ਧੰਨ ਆ ਪੁੱਤ ਪਰ ਮੈਨੂੰ ਤਾ ਰੋਣਾ ਹੀ ਆਈ ਜਾਦਾ😭😭😭😭😭

    • @windersingh9211
      @windersingh9211 Месяц назад +6

      🙏🙏ਹਾਂਜੀ ਜਦੋਂ ਕਿਸੇ ਸੱਚੇ ਇਨਸਾਨ ਨਾਲ ਸਰਕਾਰਾਂ ਇਹੋ ਜਿਹੇ ਸਲੂਕ ਕਰਦੀਆਂ ਉਦੋਂ ਕੌਮ ਦਾ ਕਿਸਾਨੀ ਦਾ ਇਨਸਾਨੀਅਤ ਦਾ ਦਰਦ ਰੱਖਣ ਵਾਲੀਆਂ ਰੂਹਾਂ ਨੂੰ ਦਰਦ ਤਾਂ ਹੁੰਦਾ ਹੀ ਆ ਬਾਕੀ ਜੇਲਾਂ ਤਸ਼ੱਦਦ ਸ਼ੇਰਾ ਤੇ ਹੀ ਹੁੰਦੇ ਨੇ ਭੇਡਾਂ ਨੂੰ ਕੋਈ ਕੁਝ ਨੀ ਕਹਿੰਦਾ ਅੱਤਿਆਚਾਰ ਹਮੇਸ਼ਾ ਮਜਲੂਮਾਂ ਤੇ ਸੂਰਮਿਆਂ ਤੇ ਹੀ ਹੋਇਆ ਕਰਦੇ ਨੇ ਮਨਦੀਪ ਭਰਾ ਸਾਡਾ ਸੱਚਾ ਸੁੱਚਾ ਇਨਸਾਨ ਆ ਕੰਮ ਦਾ ਕਿਸਾਨੀ ਦਾ ਦਰਦ ਰੱਖਣ ਵਾਲਾ ਮੁੰਡਾ ਬਾਕੀ ਸਿੱਖੀ ਵੱਲ ਮੁੜਿਆ ਸਾਰਾ ਪਰਿਵਾਰ ਏਸ ਕਰਕੇ ਵੀ ਸਰਕਾਰ ਦੀਆਂ ਅੱਖਾਂ ਵਿੱਚ ਰੜਕਦਾ

  • @anmoldeepkaur3850
    @anmoldeepkaur3850 Месяц назад +21

    ਬਾਈ ਬੁਰਾ ਨਾ ਮਨਾਈ ਪਰ ਵੀਰਾਂ ਤੂੰ ਬਹੁਤ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ, ਸਾਡਾ ਅੱਜ ਦਾ ਇਤਿਹਾਸ ਹੈ, ਦਸਤਾਰ ਧਾਰਨ ਕਰ ਲਾ ਜੋ ਤੂੰ ਸਹਾ ਇਹ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗਣ ਕਰਕੇ ਹੀ ਹੋਇਆ, ਮਹਾਰਾਜ ਅੰਗ ਸੰਗ ਸ਼ਾਹੀ ਹੋਣ, ਦੇਸ਼ ਪੰਜਾਬ ਦੇ ਕਤਰੇ ਕਤਰੇ ਤੇ ਸ਼ਹੀਦਾਂ ਦਾ ਡੁਲਿਆ ਖੂਨ ਹੀ ਤੈਨੂੰ ਇਹ ਦਲੇਰੀ ਬਕਸ਼ ਕੇ ਗਿਆ। ਕੋਈ ਕਾਹਲੀ ਨਹੀਂ ਪਰ ਓਸ ਖੂਨ ਦੀ ਲਾਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @kulwinderkaur5428
    @kulwinderkaur5428 Месяц назад +3

    ਵਾਹਿਗੁਰੂ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ।

  • @majorsingh4297
    @majorsingh4297 Месяц назад +10

    ਨਵਦੀਪ ਸਿੰਘ ਪੁੱਤਰ ਵਾਹਿਗੁਰੂ ਤਾਂ ਤੈਨੂੰ ਬੜੇ ਮਾਣ ਸਨਮਾਨ ਬਖਸੂ ਦੇਖੀਂ ਇਹਨਾਂ ਨੇ ਹੀ ਆਪਣੇ ਆਪ ਨੂੰ ਗੋਲੀ ਮਾਰਨੀ ਆ,ਮੇਰੀ ਪੈਂਹਠ ਕੁ ਸਾਲ ਉਮਰ ਆ ਬੜੇ ਵਾਅਕੇ ਅੱਖੀਂ ਦੇਖੇ ਤੇ ਕੰਨੀਂ ਸੁਣੇ ਨੇ ਪਰ ਪੁੱਤਰਾ ਤੂੰ ਕੋਮ ਦਾ ਹੀਰੋ ਗੁਰੂ ਜੀ ਦਾ ਸੱਚਾ ਸੁੱਚਾ ਪੁੱਤ ਬਣ ਗਿਆ ਆ

  • @paramjitsingh6295
    @paramjitsingh6295 Месяц назад +468

    ਕੌਈ ਗੱਲ ਨੀ ਨਵਦੀਪ ਰੱਬ ਮੇਹਰ ਕਰੇਜਿੰਨਾ ਨੇ ਤੇਰੇ ਨਾਲ ਮਾੜਾ ਕਿੰਤਾ ਰੱਬ ਦੇ ਘਰ ਦੇਰ ਹੈ ਨੇਰ ਨੀ ਰੱਬ ਜਰੂਰ ਸਜ਼ਾ ਦੇਊ

    • @parmjitsingh3420
      @parmjitsingh3420 Месяц назад +10

      😊😊😊😊😊😊😊😊

    • @parmjitsingh3420
      @parmjitsingh3420 Месяц назад +9

      😊😊😊

    • @DiljitKaur-pv1qm
      @DiljitKaur-pv1qm Месяц назад +8

      ਸਹੀ ਗੱਲ ਕਹੀ ਹੈ ਵੀਰੇ

    • @triloksingh4126
      @triloksingh4126 Месяц назад +6

      ਯਕੀਨ ਨਹੀ ਹੁੰਦਾ, ਪੱਗ ਬੰਨ ਕੇ ਸੋਚ ਨਹੀ ਬਦਲੀ, ਜ਼ਰੂਰ ਵਾਹਿਗੂਰੁ ਜੀ ਦੀ ਮੇਹਰ ਵਾਲੀ ਨਜ਼ਰ ਤੋਂ ਵਾਂਜਾ ਰਹਿ ਗਿਆ।

    • @user-wb2tn8fq9r
      @user-wb2tn8fq9r Месяц назад +2

      🎉 very nice boy

  • @sarabjitkaur4831
    @sarabjitkaur4831 Месяц назад +19

    ਬਹੁਤ ਵਧੀਆ ਲੱਗਿਆ ਵੀਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਾਨਕਾ ਮੇਰੇ ਵੀਰੇ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @Sukhkotlii
    @Sukhkotlii Месяц назад +1

    ਵਾਹਿਗੁਰੂ ਜੀ ਚੜਦੀਕਲਾਂ ਵਿੱਚ ਰੱਖਣ ਵੀਰ ਨੂੰ🙏🙏

  • @sravlogs7007
    @sravlogs7007 Месяц назад +4

    Haryana nu ik Changa Face miliya NEXT MLA bnao veer nu... waheguru mehr kre

  • @KirpalSingh-tt3hy
    @KirpalSingh-tt3hy Месяц назад +48

    ਨਵਦੀਪ ਵੀਰ ਵਲੋਂ ਜੇਲ੍ਹ ਪ੍ਰਸ਼ਾਸਨ ਦੀ ਇੱਕ ਮੁੱਦੇ ਤੇ ਕੀਤੀ ਸਿਫਤ ,ਸੁਣ ਕੇ ਵੀਰ ਦੇ ਉੱਚੇ ਕਿਰਦਾਰ ਦਾ ਪਤਾ ਲੱਗਿਆ। ਜਦੋਂ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਨਸ਼ਿਆਂ ਅਤੇ ਗੇਂਗਸਟਰਾ ਦੀ ਭਰਮਾਰ ਹੈ।

  • @user-dg4dv1py4c
    @user-dg4dv1py4c Месяц назад +19

    ਚੜ੍ਹਦੀ ਕਲਾ ਚ ਵੀਰ ਬਹੁਤ ਜਿਆਦਾ,ਜਿਉਂਦੇ ਵਸਦੇ ਰਹਿਨ ਮਾਵਾਂ ਦੇ ਸ਼ੇਰ ਪੁੱਤ ਨਵਦੀਪ ਵਰਗੇ,ਵਾਹਿਗੁਰੂ ਮੇਹਰ ਕਰੇ

  • @pavittersingh5065
    @pavittersingh5065 Месяц назад +1

    ਵਾਹਿਗੁਰੂ ਵੀਰ ਜੀ ਦੀ ਸਦਾ ਚੜ੍ਹਦੀ ਕਲਾ ਰੱਖੇ

  • @lavisingh503
    @lavisingh503 Месяц назад +5

    ਨਹੀਂ ਬਾਈ ਤੂੰ ਮਾਂ ਦਾ ਸੂਰਮਾਂ ਪੁਤ ਆ ਮਾਵਾਂ ਵਿਰਲੇ ਮਰਦ ਜੰਮਦੀਆਂ ਵਾਹਿਗੁਰੂ ਕਿਰਪਾ ਕਰੇ ਤੂੰ ਵੀ ਗੁਰੂ ਦਾ ਬੱਬਰ ਸ਼ੇਰ ❤❤❤❤❤

  • @BalwinderSingh-rj6ji
    @BalwinderSingh-rj6ji Месяц назад +29

    ਰੋਨਾ ਆ ਗਿਆ ਪੂਰੀ ਗੱਲ ਸੁਣ ਕੇ ਵਹਿਗੁਰੂ ਚੱੜਦੀ ਕਲਾ ਚ ਰੱਖੇ

    • @AJ-ql5fw
      @AJ-ql5fw Месяц назад +1

      Main Melbourne vich sun reha and just can’t stop crying. He is a real present day Hero!

  • @bhupindersinghmann5096
    @bhupindersinghmann5096 Месяц назад +403

    ਥਾਣੇਦਾਰ ਖਹਿਰਾ ਸਿੱਖ ਕਹਾਉਣ ਦੇ ਯੋਗ ਨਹੀ

    • @Gsb59116
      @Gsb59116 Месяц назад

      Khera di **** dalla

    • @simarbahia4566
      @simarbahia4566 Месяц назад +23

      Jlad kho 😊😊😊😊😊😊

    • @rocckks8605
      @rocckks8605 Месяц назад

      bahut dogle ne jo Sikh kaum de varry ne...Shame on corrupt system, politicians, police

    • @user-oh6fc9io4u
      @user-oh6fc9io4u Месяц назад

      Jlad a Bai sachi sala

    • @Dezysingh777Suraj
      @Dezysingh777Suraj Месяц назад +2

      buhd,kho, ji

  • @jassidhaliwal7615
    @jassidhaliwal7615 Месяц назад +1

    ਬਾਈ ਬਹੁਤ ਮਨ ਖਰਾਬ ਹੋਇਆ ਨਵਦੀਪ ਵੀਰ ਦੀ ਗੱਲ ਸੁਣ ਕੇ
    ਰੱਬਾ ਜਿਨ੍ਹਾਂ ਵੀ ਪੁਲਿਸ ਵਾਲਿਆ ਨੇ ਵੀਰ ਤੇ ਤਸਾਦਦ ਕੀਤਾ ਓਹਨਾ ਨੂੰ ਕੀੜੇ ਪਾ ਦੇ ਇੰਨੇ ਜ਼ੁਲਮ 😔 ਹਰਾਮਦੇ ਕੁੱਤੇ ਦਿਲ ਤੋ ਬਦਸੀਸਾ ਨਿਕਲ ਰਹੀਆਂ ਇਸ ਟਾਈਮ

  • @BalwinderKaur-mu9zb
    @BalwinderKaur-mu9zb Месяц назад +1

    ਵਾਹਿਗੁਰੂ ਜੀ ਨਵਦੀਪ ਨੂੰ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣਾ 🙏🙏🙏

  • @harwindersingh4551
    @harwindersingh4551 Месяц назад +132

    ਵਾਹ ਬਈ ਵਾਹ ਕਿਸਾਨ ਯੋਧਿਆ ਨਹੀਂ ਰੀਸਾਂ ਤੇਰੀਆਂ

  • @supinderkaurgill2371
    @supinderkaurgill2371 Месяц назад +21

    ਨਵਦੀਪ ਬੇਟੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਸੀਂ ਜੇਲ ਤੋ ਬਾਹਰ ਆਏ ਸਾਨੂੰ ਤਾ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ

  • @golewaliagill4088
    @golewaliagill4088 Месяц назад +1

    ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @singhsaab6992
    @singhsaab6992 Месяц назад +40

    ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਜੇਲ੍ਹ ਨੂੰ madel ਸਮਝਦੇ ਨੇ ਜੋ ਗੁਰੂ ਸਾਹਿਬ ਜੀ ਦੀ ਬਾਕਸਿਸ਼ ਹੁੰਦੇ ਹੱਕ ਸੱਚ ਲਈ ਲੜਾਈ ਕੀਤੀ ਆਪ ਜੀ ਨੇ 🙏

  • @Gurdeep488
    @Gurdeep488 Месяц назад +23

    ਬਾਈ ਰੋਣ ਆ ਗਿਆ ਤੇਰੀ ਇੰਟਰਵਿਉ ਦੇਖ ਕੇ ਨਵਦੀਪ ਸਿੰਘ ਬਾਈ ਤੇਰਾ ਚ ਸਿੱਖੀ ਆ

  • @balwantkaurchahal8382
    @balwantkaurchahal8382 Месяц назад +1

    ਨਵਦੀਪ ਸਿੰਘ ਜਿੰਦਾਬਾਦ ਜਿੰਦਾਬਾਦ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਗੇ। ਵਾਹਿਗੁਰੂ ਜੀ ਬਾਬਾ ਨਾਨਕ ਜੀ ਨਵਦੀਪ ਸਿੰਘ ਦੇ ਅੰਗ ਸੰਗ ਹੈ ਹਮੇਸ਼ਾ ਹੀ ਰਹਿਣਗੇ। ਵਾਹਿਗੁਰੂ ਹੀ ਮੇਹਰ ਰੱਖੇਗਾ।

  • @GurpreetSingh-uw5dd
    @GurpreetSingh-uw5dd Месяц назад +1

    ਜਿਉਂਦਾ ਰਹਿ ਵੀਰ❤
    ਰੱਬ ਲੰਬੀਆਂ ਉਮਰਾਂ ਕਰੇ❤

  • @baljitsingh4084
    @baljitsingh4084 Месяц назад +23

    ਚੜਦੀ ਕੱਲਾ ਵਿੱਚ ਆ ਸਾਡਾ ਭਰਾ ❤

  • @btl3938
    @btl3938 Месяц назад +5

    ਪੰਜਾਬ ਹੈ ਸੂਰਮਿਆਂ ਦੀ ਧਰਤੀ ਭਾਵੇ ਹਰਿਆਣਾ ਹੋਵੇ ਛੋਟਾ ਪਰ ਅਸੀ ਅਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂ ਛੱਡ ਕੇ ਹੋਰ ਨਮੂਨੇ ਬਾਬੇ ਬਨਾਲੇ ਬਾਣੀ ਹੀ ਸਾਡੀ ਸ਼ਕਤੀ ਹੈ ਹੋਦ ਜੋਸ਼ ਹੈ ਸਾਰੇ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂ ਮਵੋ

  • @user-zz4sc6nl4o
    @user-zz4sc6nl4o Месяц назад +1

    ਬਹੁਤ ਵਧੀਆ ਲੱਗਿਆ ਵੀਰ ਤੈਨੂੰ ਬਾਹਰ ਵੇਖ ਕੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @JasdeepBhattal-rh6hq
    @JasdeepBhattal-rh6hq Месяц назад +28

    ਵੀਰ ਵਾਹਿਗੁਰੂ ਮਿਹਰ ਕਰਨ,‌ਕੋਈ ਗੱਲ ਨਹੀਂ ਜਿਸ ਦਿਨ ਬੁੱਚੜ ਪੁਲਸੀਆਂ ਦਾ ਰਿਮਾਂਡ ਪ੍ਰਮਾਤਮਾ ਨੇ‌ ਲੈ ਲਿਆ ਫਿਰ ਦੁਨੀਆ ਦੀ ਕਿਸੇ ਕੋਰਟ ਸੁਣਵਾਈ ਨਹੀਂ ਹੋਣੀ।
    ਐਸੀਆਂ ਸਰਕਾਰਾਂ ਦਾ ਅੰਤ ਨੇੜੇ ਹੁੰਦਾ ਹੈ।

  • @GurjantSingh-eh6em
    @GurjantSingh-eh6em Месяц назад +42

    ਨਵਦੀਪ ਪੁੱਤਰ ਜਿਦਗੀ ਬਹਤ ਕੁਝ ਨਵਾਂ ਸਿਖਾਂ ਦਿਦੀ ਹੈ ਭਾਣਾ ਮੰਨੋ ਪਰਮਾਤਮਾ ਭਲੀ ਕਰੇਗਾ।

  • @peetsingh6900
    @peetsingh6900 Месяц назад +6

    ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਇਹੀ ਆ ਬਈ ਸਿੱਖ ਅਜੇ ਤੱਕ ਆਪਣੇ ਦੁਸ਼ਮਣ ਨੂੰ ਪਸੰਦ ਨਹੀਂ ਸਕੇ ਉਹ ਵਿੱਚੋਂ ਚੁਣ ਚੁਣ ਕੇ ਸਾਡੇ ਬੰਦਿਆਂ ਨੂੰ ਕਦੇ ਮਾਰਦਾ ਕਦੇ ਨਸਿਆਂ ਤੇ ਲਾਉਣਾ ਕਦੇ ਬਾਹਰ ਭਜਾਉਂਦਾ ਕਦੇ ਜਮੀਨਾਂ ਖੂਨ ਕਦੇ ਭਾਸ਼ਾ ਬਦਲਦਾ ਕਦੇ ਸਿੱਖੀ ਤੋਂ ਸਿੱਖ ਬਣਨੇ ਹਟਾਉਂਦਾ ਗਾ ਕਦੇ ਜੇਲਾਂ 'ਚ ਤੁਰਨ ਦਾ ਕਦੇ ਟੋਰਚਰ ਕਰਦਾ ਬਹੁਤ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਉਹ ਪਰ ਸਾਡੇ ਪੰਜਾਬ ਦੇ ਲੋਕ ਹਜੇ ਵੀ ਦੁਸ਼ਮਣ ਨੂੰ ਪਸੰਦ ਨਹੀਂ ਸਕੇ ਵੀ ਦੁਸ਼ਮਣ ਕਦੇ ਬਾਰਡਰ ਟੱਪ ਕੇ ਥੋੜੀ ਆਉਣਾ?

  • @Official_gill_fitness
    @Official_gill_fitness Месяц назад +1

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਵੀਰ ਨੂੰ ❤

  • @jajbirsingh4496
    @jajbirsingh4496 Месяц назад +33

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਵੀਰੇ ਤੁਹਾਡੇ ਤੇ🙏🏻🙏🏻

  • @GurmeetSingh-vu4fv
    @GurmeetSingh-vu4fv Месяц назад +28

    ਨਵਦੀਪ ਸ਼ੇਰ ਨੂੰ ਬਾਈ ਭਾਨਾ ਸਿੱਧੂ ਨਾਲ ਹੱਥ ਮਿਲਾ ਕੇ ਕਿਸਾਨੀ ਸੰਘਰਸ਼ ਅਤੇ ਹੋਰ ਸਰਕਾਰਾਂ ਕੋਲੋ ਗਰੀਬਾਂ ਦੇ ਹੱਕ ਲੈਣ ਲਈ ਇੱਕ ਮੰਚ ਉੱਤੇ ਇੱਕਠੇ ਹੋਣਾ ਚਾਹੀਦਾ ਹੈ

  • @jalneetcheema3055
    @jalneetcheema3055 Месяц назад +3

    ਕਿੰਨਾ ਸਬਰ ਆ, ਕਿੰਨੀ ਹਲੀਮੀ ਆ ਨਵਦੀਪ ਚ। ਪਰਮਾਤਮਾ ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ੇ

  • @GursewakSingh-my7ee
    @GursewakSingh-my7ee Месяц назад +6

    ਗੱਲਬਾਤ ਦਾ ਤਰੀਕਾ ਕਿੰਨਾ ਵਦੀਆ ਆ❤

  • @gurmitsinghgurmitbhullar9121
    @gurmitsinghgurmitbhullar9121 Месяц назад +17

    ਜ਼ੁਲਮ ਦਾ ਟਾਕਰਾ ਕਰਨ ਲਈ ਦਿਲ ਵੀ ਬਹੁਤ ਵੱਡਾ ਚਾਹੀਦਾ ਹੈ ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਰੱਖੇ

  • @palwinderkaur1126
    @palwinderkaur1126 Месяц назад +7

    ਵਾਹਿਗੁਰੂ ਜੀ ਆਪਣੇ ਬੱਚੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣਾ।

  • @gurdiyalsingh5659
    @gurdiyalsingh5659 Месяц назад +1

    ਪੱਕ ਗਿਆ,ਭਰਾ, ਵਾਹਿਗੁਰੂ ਆਪਣੇ ਲੜ ਲਾਵੇ ਤੇ ਸਿੱਖੀ ਬਖਸੇ,

  • @vipjatt01
    @vipjatt01 Месяц назад +1

    ਯੋਧਿਆ ਤੇ ਤਸ਼ੱਦਦ ਹੁੰਦਾ ਰਿਹਾ ਸੁਰੂ ਤੋ ਈ।। ਵਾਹਿਗੁਰੂ ਭਲਾ ਕਰੇ।।

  • @Reckless5115Mohie
    @Reckless5115Mohie Месяц назад +9

    ਆਜ਼ਾਦੀ ਬਿਨਾਂ ਕੋਈ ਹੱਲ ਨੀ ਪੰਜਾਬ ਦਾ ,ਇਹ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਆ , ਜ਼ਲਦ ਬਣੇਗਾ ਪੰਜਾਬ ਪੂਰਨ ਆਜ਼ਾਦ ਦੇਸ਼ 💯⛳⚔️

  • @bhupindersinghmann5096
    @bhupindersinghmann5096 Месяц назад +174

    ਅੰਗਰੇਜਾ ਵੇਲੇ ਵੀ ਪਁਗਾ ਵਾਲੇ ਗਦਾਰ ਹੁੰਦੇ ਸੁ ਹੁਣ ਵੀ ਬਹੁਤ ਕੌਮ ਦੇ ਗਦਾਰ ਪਁਗਾ ਚ ਸਿਰ ਫਸਾਈ ਫਿਰਦੇ ਹਨ ਸਿਰਸੇ ਵਰਗੇ

    • @visakhasidhu3710
      @visakhasidhu3710 Месяц назад +1

      ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ