ਡਿੰਪੀ ਢਿੱਲੋਂ ਦੇ ਇਲਜ਼ਾਮਾਂ ਮਗਰੋਂ ਮਨਪ੍ਰੀਤ ਬਾਦਲ ਦਾ ਤਿੱਖਾ ਜਵਾਬ, ਭੰਬਲਭੂਸੇ ਵਾਲੀ ਸਿਆਸਤ | Pro Punjab Tv

Поделиться
HTML-код
  • Опубликовано: 12 сен 2024
  • ਡਿੰਪੀ ਢਿੱਲੋਂ ਦੇ ਇਲਜ਼ਾਮਾਂ ਮਗਰੋਂ ਮਨਪ੍ਰੀਤ ਬਾਦਲ ਦਾ ਤਿੱਖਾ ਜਵਾਬ, ਭੰਬਲਭੂਸੇ ਵਾਲੀ ਸਿਆਸਤ....ਇੱਕ ਵੀ ਚੋਣ ਨਾ ਜਿੱਤਣ ਵਾਲਾ ਲਗਾ ਰਿਹਾ ਗਲਤ ਇਲਜ਼ਾਮ, ਬੱਚਾ-ਬੱਚਾ ਜਾਣਦਾ ਕਿ ਕਈ ਮਹੀਨਿਆਂ ਤੋਂ ਕਿੱਥੇ ਮੱਥਾ ਟੇਕ ਰਿਹਾ ਡਿੰਪੀ ?
    #punjab #HardeepSinghDimpyDhillon #ManpreetSinghBadal #PunjabiNews #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 54

  • @AmarjitSinghGhotra
    @AmarjitSinghGhotra 17 дней назад +22

    ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਦਾ ਹਾਲ ਕੜਾਈ ਜਾ ਦੁੱਧ ਦੀ ਕਾੜ੍ਹਨੀ ਵਿਚੋਂ ਮੌਕਾ ਪਾਕੇ ਚੁੱਪ ਚਪੀਤੇ ਮਲਾਈ ਚੱਟਣ ਵਾਲੇ ਬੇਹੱਦ ਚਲਾਕ ਬਾਘੜ ਬਿੱਲੇ ਵਰਗਾ ਹੈ। ਨਹੀਂ ਯਕੀਨ ਤਾਂ ਪਿਛਲੇ ਪੰਜੀਂ ਤੀਹ ਸਾਲ ਪੰਜਾਬ ਦੀ ਗੰਦੇ ਛਪੜ ਵਰਗੀ ਰਾਜਨੀਤੀ ਉਪਰ ਝਾਤੀ ਮਾਰਕੇ ਵੇਖ ਲਉ।

    • @Dr.Iqbal-e2h
      @Dr.Iqbal-e2h 17 дней назад +1

      Bilkul sachi gal hai thoudi veer mokaparst hai oh insaan

  • @kuldeepsinghchatha
    @kuldeepsinghchatha 17 дней назад +2

    ਇਸ ਪ੍ਰੀਵਾਰ ਨੂੰ ਸਿਆਸਤ ਤੋਂ ਦੂਰ ਹੀ ਰੱਖਿਆ ਜਾਵੇ ਜੇ ਪੰਜਾਬ ਬਣਾਉਣੈ ਤਾਂ

  • @jassijassi8736
    @jassijassi8736 17 дней назад +3

    ਪੀਪਾ ਪੀਪਾ ਬੋਲ ਪਿਅਾ ਮੈ ਖਾੳੁ ਸਾਰੇ ਪੰਜਾਬ ਨੂੰ ਮੈ ੳੁਰਦੋ ਬੋਲਣ ਵਾਲਾ ਚੋਰ ਹਾਂ ਜੇ ਪਾਕਿਸਤਾਨ ਨੇ ਵੀ ਅਾਪਣਾ ਕਰਜ਼ਾ ਹੋਰ ਵਧਾੳੁਣਾ ਹੋਵੇ ਤਾ ਹਜ਼ੂਰ ਮੈਨੂੰ ਸੇਵਾ ਦਾ ਮੋਕਾ ਦਵੋ ਜੀ 😂😂😂😂😂ਪੀਪਾ ਪੀਪਾ

  • @KulwinderSingh-ef8iy
    @KulwinderSingh-ef8iy 17 дней назад +8

    ਮਨਪ੍ਰੀਤ ਤਾਂ ਜੁੱਲੀ ਚੱਕ ਆ ਬਿਨਾ ਸਟੈਂਡ ਵਾਲਾ ਸਾਈਕਲ😂😂😂

  • @SatvinderPal
    @SatvinderPal 17 дней назад +2

    Congress party jindabad jindabad jindabad

  • @jassbir1363
    @jassbir1363 17 дней назад +3

    ਕੀ ਕੋਈ ਚੋਣ ਜਿੱਤਣ ਵਾਲਾ ਹੀ ਕਾਬਲ ਹੁੰਦਾ ਹੈ ਬਾਕੀ …..!

  • @gurshansingh9273
    @gurshansingh9273 17 дней назад +2

    ਡਿੰਪੀ ਢਿੱਲੋਂ ਬਹਾਨੇ ਬਣਾ ਰਿਹਾ

  • @sukhrajsingh9327
    @sukhrajsingh9327 17 дней назад +5

    ਪਾਰਟੀ ਬਦਲੀ ਜਾਓ ਇੱਕ ਦੂਜੇ ਤੇ ਇਲਜਾਮ ਲਈ ਜਾਓ ਪੰਜਾਬ ਦਾ ਕੁਜ ਨਾ ਕਰਿਓ ਹੁਣ ਤੇ ਇਨਾ ਦੀ ਸੱਕਲ ਦੇਖਣ ਨੂੰ ਦਿਲ ਨਹੀਂ ਕਰਦਾ

    • @KulwinderSingh-ef8iy
      @KulwinderSingh-ef8iy 17 дней назад

      ਬਾਈ ਲੀਡਰ ਕਿਸੇ ਦੇ ਸਕੇ ਨੀ ਹੁੰਦੇ ਇਹ ਤਾਂ ਲੁੱਟਣ ਵਾਸਤੇ ਹੀ ਲੀਡਰੀ ਕਰਦੇ ਆ ਕੋਈ ਸਟੈਂਡ ਨੀ ਹੁੰਦਾ ਲੀਡਰਾਂ ਦਾ ਜਨਤਾ ਨੂੰ ਹੀ ਜਾਗਰੂਕ ਹੋਣਾ ਚਾਹੀਦਾ ਕਿਸੇ ਦੀਆ ਗੱਲਾ ਵਿੱਚ ਨਾ ਆਉਣ

  • @bootadreger4540
    @bootadreger4540 17 дней назад +2

    ਇਕੱ ਦੂਜੇ ਨੂੰ ਭੰਡੀ ਜਾਉ ਪੰਜਾਬ ਲਈ ਕੋਈ ਕੰਮ ਨਹੀਂ ਕਰਦਾ ਤੁਸੀ ਆਪਣੀ ਜ਼ਮੀਨਾਂ ਬੱਸਾਂ ਕੋਠੀਆਂ ਬਣਾਈਆਂ ਨੇ ਪੰਜਾਬ ਦਾ ਭੱਲਾ ਕੌਣ ਕਰੇਗਾ ਲੁੱਟ ਲਉ ਲੁੱਟ ਲਉ

    • @jassbir1363
      @jassbir1363 17 дней назад

      ਜੋ ਲੋਕ ਰਾਜਸੀ ਲੋਕਾਂ ਕੋਲੋ ਇਮਾਨਦਾਰੀ ਦੀ ਆਸ ਰੱਖਦੇ ਹਨ ਉਨਾਂ ਲੋਕਾ ਨੂੰ ਆਪਣੇ ਦਿਮਾਗ ਦਾ ਇਲਾਜ ਕਰਵਾਉਣ ਦੀ ਜਰੂਰਤ ਹੈ ਜੀ ।

  • @singhgurjit2210
    @singhgurjit2210 17 дней назад +2

    ਢਿਲੋਂ +ਢਿਲੋੰ=0+ਢਿਲੋਂ=ਜਟਦਲ ਡਿੰਪੀ ਸਮੂੰਦਰ ਵਿੱਚ ਤੈਰਦਾ ਰਿਹਾ ਪਰ ਡੁੱਬ ਗਿਆ ਛਪੜ ਵਿੱਚ। ਰਾਜਨੀਤਕ ਆਤਮਹੱਤਿਆ ਡਿੰਪੀ ।Dimpy future drowned in deep dry well.

  • @DarshanSingh-qx4ti
    @DarshanSingh-qx4ti 17 дней назад

    Good views

  • @BaljeetSingh-fr3by
    @BaljeetSingh-fr3by 17 дней назад

    🙏🙏

  • @bsr840
    @bsr840 17 дней назад

    ਸਿਰਫ਼ ਸੁਖਬੀਰ ਨੂੰ ਜਿਤਾਉਣ ਲਈ ਵੱਡਾ ਡਰਾਮਾ ਰਚਿਆ ਗਿਆ ਹੈ।

  • @onlinesciencetech6075
    @onlinesciencetech6075 17 дней назад

    ਪਹਿਲਾ ਕਾਮਰੇਡ ਫਿਰ ਅਕਾਲੀ ਫਿਰ ਪੀਪਲ ਫਿਰ ਕਾਂਗਰਸ ਫਿਰ ਭਾਜਪਾ ਅੰਦਰ ਖਾਤੇ ਫਿਰ ਅਕਾਲੀ ਬਹੁਤ ਜਿਆਦਾ ਘਰ ਹੈ ਤੇਰੇ ਪੀਪਿਆ😂‌

  • @user-om2pm9tw8u
    @user-om2pm9tw8u 17 дней назад +1

    ਮਨਪ੍ਰੀਤ ਨੂੰ ਕੋਈ ਨਾਲ ਨਹੀਂ ਰਲਾਉਂਦਾ ਕਿਉਂਕਿ ਦਲ ਬਦਲੂ ਪਾਰਟੀ ਬਦਲੂ ਬੰਦਾ ਕ੍ਰਿਮੀਨਲ ਸਭ ਤੋਂ ਮਾੜਾ ਮਨਪ੍ਰੀਤ ਹੈ ਮਨਪ੍ਰੀਤ ਜਿੰਨਾ ਕੋਈ ਬੇਈਮਾਨ ਤੇ ਪੁੱਤਾ ਬੰਦਾ ਦੁਨੀਆ ਚ ਨਾ ਜੰਮਿਆ ਨਾ ਜੰਮਣਾ ਗਦਾਰ ਬੰਦਾ ਮਨਪ੍ਰੀਤ ਗਦਾਰ

  • @saini_films_hits
    @saini_films_hits 17 дней назад

    ਯਾਰ ਨਿਊਜ਼ ਵਾਲੇ ਵੀ ਉਹੀ ਪੁਰਾਣੇ ਚੋਰਾ ਦੀ ਖ਼ਬਰ ਹੀ ਦਸਦੇ ਰਹਿੰਦੇ ਇਹ ਲੋਕਾਂ ਦਾ ਕੋਈ ਜ਼ਮੀਰ ਨਹੀਂ ਇਹ ਰਾਜਨੀਤੀ ਵਿਚ ਪੰਜਾਬ ਬਚਾਉਣ ਨਹੀਂ ਆਏ ਹੈ ਇਹ ਪੰਜਾਬ ਨੂੰ ਖਾਣ ਆਏ ਹੈ ਇਨਾ ਦੀ ਨਿਊਜ਼ ਲਾਇਆ ਹੀ ਨਾ ਕਰੋ 😂

  • @BalkarSingh-jb3wv
    @BalkarSingh-jb3wv 17 дней назад

    ਇੱਕ ਇੱਕ ਵਾਰੀ ਸਿਰ ਗੱਲ ਕਰੋ, ਯਾਰ

  • @gurindersidhu1625
    @gurindersidhu1625 17 дней назад +1

    Dimpy dhillon ne galt kitta

  • @gundabadmash4062
    @gundabadmash4062 16 дней назад

    stop yelling, just read the news man

  • @zaildarbains
    @zaildarbains 15 дней назад

    KEJI MEDIA

  • @dhanwantmoga
    @dhanwantmoga 17 дней назад +1

    Ah PPP , congress and akali dal da vi pahla sacha sipahi ce…..

  • @jas2959
    @jas2959 17 дней назад +1

    Dimpy dhillon gdaar nukleya

  • @hakamsinghbhathal6238
    @hakamsinghbhathal6238 17 дней назад

    Fourth ghar agla ghar kithe banauna hai Manpreet ji

  • @Adv_Kanwarpal_KP
    @Adv_Kanwarpal_KP 17 дней назад

    Manpreet Badal ji keh rahe ke Dimpy jitiyaa nahi kade , Te mai BJP ch han te Akali dal ch nahi auna chahunda ,
    J Dimpy Dhillon nahi jitya kade par Manpreet Badal ta minister v rahe ne ? Fer Manpreet ji nu ki Lod hogi eh Byaan den lai ??
    Matlb koi gal d sachaai hougi ??
    Nahi ta Opposition taa Swaad dekhdi hundi hai naah ki Intervene karda us gal ch !!

  • @tejindersingh4588
    @tejindersingh4588 17 дней назад +2

    ਸੁੱਖੇ ਦੇ ਮਾੜੇ ਦਿਨ ਚੱਲ ਰਹੇ ਨੇ

  • @SukhjinderSingh-i4f
    @SukhjinderSingh-i4f 17 дней назад

    ❤❤😂❤

  • @harvindersinghcheema2895
    @harvindersinghcheema2895 17 дней назад +1

    ਚੱਜ ਦੇ ਬੰਦੇ ਦੀ ਗੱਲ ਕਰਿਆ ਕਰੋ, ਖੱਚ ਬੰਦੇ ਨੂੰ ਉਈ ਛੱਤਨੀ ਚੜ੍ਹਾਈ ਜਾਂਦੇ ਹੋ ਜੀ 🙏😎

  • @kamaljeetkhaira8106
    @kamaljeetkhaira8106 17 дней назад

    ਪੀਪਾ ਮੰਤਰੀ ਖਾ ਗਿਆ ਪੰਜਾਬ ਨੂੰ ਲੁਟਕੇ।ਏਨੇ ਮੁਲਾਜਮਾਂ,ਕਿਸਾਨਾਂ,ਮਜਦੂਰਾਂ ,ਬੇਰੁਜਗਾਰਾਂ ਦਾ ਹੱਕ ਮਾਰਕੇ ਲੁਟ ਖਸੁਟ ਕਰਕੇ ਖਾ ਗਿਆ।ਏ ਨਾਂ ਸਿਖ ਹੈ ਆਪਣੀ ਖੱਬੀ ਬਾਹ ਤੇ 150ਖੰਮਣੀਆਂ ਬੰਨ ਕੇ ਘਰੋਂ ਹਮਨ ਕਰਾਕੇ ਫੇਰ ਇਹ ਬਾਹਰ ਨਿਕਲਦਾ ਹੈ।ਜਦੋਂ ਏਦੇ ਮਗਰ ਵਿਜੀਲੈਂਸ ਲੱਭਦੀ ਫਿਰਦੀ ਸੀ ਤਾਂ ਇਹ ਸਿਰਸੇ ਆਲੇ ਦੀ ਗੁਫਾ ਚ ਜਾ ਵੜਿਆ ਸੀ।ਏਦੇ ਤੇ ਵਿਸਵਾਸ ਨਹੀ ਕੀਤਾ ਜਾ ਸਕਦਾ

  • @gurindersidhu1625
    @gurindersidhu1625 17 дней назад

    Dimpy dhillon nu sardar sukhbir singh badal nal jari nahi chhadni chahi di c

  • @gurindersidhu1625
    @gurindersidhu1625 17 дней назад

    Dimpy dhillon de voter workR nahi jan gy

  • @jagmailsidhu7534
    @jagmailsidhu7534 17 дней назад

    Dimpy nu patta c v akli dalhe vich ta jhabanet jbhat hovaege

  • @kingsofmirzapur6039
    @kingsofmirzapur6039 17 дней назад

    Dimppy sada mla assi hor kisse nu nahi jaan de jithe sada bhra dimpy outhe assi dimppy bhut narm banda sara halka jaan da

  • @gurindersidhu1625
    @gurindersidhu1625 17 дней назад

    Dosat wade hunde na k ticket

  • @sukhwantsingh2513
    @sukhwantsingh2513 17 дней назад

    Ehna,sache,sipahian, ohdoon,hi,patta,lagda,jadon,diharde,di,trran,rat,nu,han,kisse,hor,nu,subha,kohlla,kisse,hor,gahre,ja,kharkda,a,,

  • @BalbirSingh-xm2ek
    @BalbirSingh-xm2ek 17 дней назад

    Khalli pippa phirr aa gaya

  • @gurindersidhu1625
    @gurindersidhu1625 17 дней назад

    Dimpy dhillon ne Marra kitta

  • @JujharSingh-qu1be
    @JujharSingh-qu1be 17 дней назад

    Aa bold manpreet kothi neh thuk ke cheta neh dunneaa de koi party neh sedde

  • @Dhaliwal001-g4p
    @Dhaliwal001-g4p 17 дней назад

    Janta nu Fudu na samjo chenal waleo

  • @BinderKumar-jh6eq
    @BinderKumar-jh6eq 17 дней назад

    Sare chor ha

  • @hakamsingh1940
    @hakamsingh1940 17 дней назад

    ਹੁਣ ਪੀਪੇ ਵੀ ਬੋਲਣ ਲੱਗ ਪਏ, ਜਾਂਚ ਵੇਲੇ ਹਸਪਤਾਲ ਚ ਦਾਖਲ ਹੋ ਗਿਆ ਸੀ, ਕਿੰਨੇ ਘਰ ਬਦਲਤੇ ਮਨਪ੍ਰੀਤ ਬਾਦਲ ਨੇ

    • @kamaljeetkhaira8106
      @kamaljeetkhaira8106 17 дней назад

      ਹਸਪਤਾਲ ਚ ਨਹੀ ਸੀ ਵੀਰੇ ਇਹ ਸਰਸੇ ਆਲੇ ਦੀ ਗੁਫਾ ਚ ਲੁਕ ਗਿਆ ਸੀ😈👿

  • @s.stoor.2964
    @s.stoor.2964 17 дней назад +1

    ਖਾਲੀ ਪੀਪਾ