He is most opportunistic person who even went to UP for becoming minister. When Badal was alive he used to stand with folded hands and now he is claiming to be most honest.
Hi i am addy from uttar pardesh let me tell you honestly when he was minister of jail in up he was the most hard working and honest minister and always fighting for sikhs
He is congress tout His role in blue star operation is more dubious as I read in various books His daughter is in B J P Canada is full of enemies of Badal parwar and Ramoowalia has gone to right place His Gill brother has become Radha swami head congratulation
Ramuwalia ne apne sake brother iqbal singh ji di jmeen dhukke naal hdapi uh cancer naal us di death ho gyi par esne jmeen nahi shedding sharm aouni.......
1 war ah faridkot badla de rely wich lectur dinda kehnda me badla de ghar janda se te sukhbir nu me chakda te oh mere ute pisab kar dinda se hun ohi sukhbir aa
Pata ne eah Dastar vich ser fasa ke eah lok kee dasna chondee ne eah mokaparast Amal Thakat nu pesha deka ke baje te sade lok ena deeian interview karke ser te bathaiee jande ne
ਸੰਤ ਵੀ ਕਹਿੰਦੇ ਹੁੰਦੇ ਸੀ ਕੇ ਧੀ ਭਾਵੇਂ ਕਿਸੇ ਦੀ ਹੋਵੇ ਉਸ ਦੀ ਇੱਜ਼ਤ ਰੋਲਣ ਵਾਲੇ ਨੂੰ ਬਖਸ਼ੋ ਨਾ।ਪਰ ਰਾਮੂਵਾਲੀਆ ਤੂੰ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਤੇ ਸੰਤਾਂ ਨੂੰ ਸ਼ਹੀਦ ਕਰਵਾਉਣ ਚ ਤੇਰਾ ਵੀ ਹੱਥ ਸੀ।
ਰਾਮੂਵਾਲੀਆ ਜੀ ਤੁਸੀਂ ਵੀ ਡਰਿਆ ਕਰੋ ਅਕਾਲ ਤਖਤ ਸਹਿਬ ਵਿੱਚੋਂ ਤੁਸੀਂ ਵੀ ਹੱਥ ਖੜੇ ਕਰਕੇ ਤੇ ਕੋਡੇ ਹੋ ਕੇ ਨਿਕਲੇ ਸੀ ਦੁਜੇ ਨੂੰ ਕਹਿਣਾ ਸੋਖਾ ਹੁੰਦਾ
He is most opportunistic person who even went to UP for becoming minister. When Badal was alive he used to stand with folded hands and now he is claiming to be most honest.
The person,who can betrayed his younger brother, can not be sincere to anyone.
Waki taki b c es kol
0
@@jeetasingh9510
@@jeetasingh9510yh😊🎉❤❤XOXO oj
ਰਾਮੂੰਵਾਲੀਆ ਜੀਉ।
ਜੋ ਦਿੱਲੀ ਵਾਲੇ ਕਿਸਾਨੀ ਅੰਦੋਲਨ ਦੌਰਾਨ ਹੀ ਜੋ ਜ਼ਿਲ੍ਹਾ ਲਖੀਮਪੁਰ U.P. ਰਾਜ ਵਿੱਚ ਮੰਤਰੀ ਦੇ ਪੁੱਤ ਨੇ ਜਾਣ-ਬੁੱਝ ਕੇ ਥਾਰ ਜੀਪ ਦੇ ਹੇਠ ਦਰੜ ਕਿ ਇੱਕ ਪੱਤਰਕਾਰ ਅਤੇ ਚਾਰ ਕਿਸਾਨ ਕਤਲ ਕਰ ਦਿੱਤੇ ਸਨ।ਪਰ ਸ.ਰਾਮੂੰਵਾਲੀਆ ਜੀ ਆਪ ਜੀ ਦੇ ਵੱਲੋਂ ਹੁਣ ਵੀ ਤੁਰੰਤ ਹੀ ਤਾਂ ਖਾਸ ਤੌਰ ਤੇ ਉਨ੍ਹਾਂ ਸਾਰਿਆਂ ਹੀ ਕਿਸਾਨ ਵੀਰਾਂ ਦੇ ਦੁੱਖੀ ਪ੍ਰੀਵਾਰਾਂ ਦੀ ਮਾਲੀ ਮੱਦਦ ਕਰਨ ਬਹੁਤ ਹੀ ਜ਼ਰੂਰਤ ਹੈ।
ਧੰਨਵਾਦ ਜੀ।
ਸ:: ਜੁਗਰਾਜਸਿੰਘ ਜੀ, ਚੰਗੀ ਮਿਹਨਤਕਸ ਜਮਾਤ ਲਈ ਵਫਾਦਾਰੀ ਕਰਨ ਵਾਲੇ ਰਾਮੋਵਾਲੀਆ ਨੂੰ ਜੰਤਾ ਦੇ ਰੂਬਰੂ ਕੀਤਾ । ਮਹਾਨ ਕੌਮਰੇਡ ਰਾਜਨੀਤਕ ਨੇਤਾ ਮਹਿਰੂਮ ਹਰਕਿਸ਼ਨ ਸਿੰਘ ਸਰਜੀਤ ਰਾਹੀ ਸਰਮਾਏਦਾਰੀ ਕਿਲਾ ਬਾਦਲ ਦਾ ਤੋੜਨ ਲਈ ਯਤਨਸ਼ੀਲ ਰਿਹਾ 1 ਪਰ ਆਖਰ ਉਹ ਕਿਲਾ ਜੰਤਾ ਦੀ ਸਮਝ ਵਿੱਚ ਜਦੋ ਆਇਆ ਕੇ ਅਕਾਲੀਆ ਕਾਗਰਸੀਆਂ ਦੇ ਪੰਜਾਬ ਨੇਤਾਵਾਂ ਦੀਆਂ ਪੰਜਾਬ ਮਾਰੂ ਨੀਤੀਆ ਸਮਝ ਵਿਚ ਆਉਣ ਨਾਲ ਇਹਨਾ ਦੇ ਕਿਲੇ ਕੁਦਰਤ ਨੇ ਹੁਣ ਢਹਿ ਢੇਰੀ ਕਰ ਦਿਤੇ ।
'
ਸਿਰੇ ਦਾ ਖੱਚ ਐ ਪਖੰਡੀ ਐ ਦੋਗਲਾ। ਅੱਜ ਰੋਇਆ ਕਿਉ ਨੀ ਵਾਹਵਾ।
ਰਾਮੂਵਾਲੀਏ ਚ ਦੋ ਬਹੁਤ ਵੱਡੇ ਗੁਣ ਨੇ। ਗੁਣ ਕਹਿਲੋ ਚਾਹੇ ਔਗੁਣ। ਇੱਕ ਤਾਂ ਇਹ ਆਵਦੀ ਸਿਫਤ ਬਹੁਤ ਕਰਦਾ, ਬਹੁਤ ਜ਼ਿਆਦਾ, ਦੂਜਾ ਰੋਣ ਨੂੰ ਡੂਢ ਮਿੰਟ ਨੀ ਲਾਉਂਦਾ, ਮਿੰਟ ਚ ਸੱਥਰ ਵਿਛਾ ਲੈਂਦਾ।
ਇਹਦੇ ਤਾਂ ਆਪਣੇ ਜੁਆਕ ਨਹੀ ਇਹਦੇ ਮਗਰ, ਅਤੇ ਇਹ ਚਾਹੁੰਦਾ ਸਾਰਾ ਪੰਜਾਬ ਇਹਦੇ ਮਗਰ ਲੱਗੇ
ਬਹੁਤ ਹੀ ਵਧੀਆ ਤੇ ਮਿਹਨਤੀ ਲੀਡਰ ਨੇ🙏🙏🙏👌🙏🙏🙏
ਗਿਰਗਟ
ਇਸ ਤਰ੍ਹਾਂ ਦੀ ਮਹਾਨ ਗਿਰਗਟਾਂ ਦੀ ਦਿੱਲੀ ਨੂੰ ਲੋੜ ਹੈ
ਪੱਤਰਕਾਰ ਜੀ,,,,,, ਇਸ ਬਲਵੰਤੇ ਨੇ ਚੌਰਾਸੀ ਵੇਲੇ ਦਰਬਾਰ ਸਾਹਿਬ ਵਿੱਚੋਂ ਫੌਜੀ ਅਫਸਰਾਂ ਨੂੰ ਫੈਡਰੇਸ਼ਨ ਵਾਲੇ ਸਿੰਘ ਚੁਣ ਚੁਣ ਕੇ ਕਾਬੂ ਕਰਵਾਏ ਸਨ। ਹੁਣ ਵੀ ਇਹ ਦੱਲਾ ਚਾਰ ਪੈਨਸ਼ਨਾਂ ਲੈ ਰਿਹਾ ਹੈ ਤੇ ਇੱਕ ਨੰਬਰ ਦਾ ਸੌਦੇਬਾਜ਼ ਹੈ ਜੀ। ਬਹੁਤ ਵੱਡਾ ਕੌਮ ਦਾ ਗ਼ਦਾਰ ਹੈ ਜੀ।
bilkul sahi kiha
ਰਾਮੂਵਾਲੀਆ ਜੀ ਪ੍ਰਕਾਸ਼ ਸਿੰਘ ਬਾਦਲ ਤਾਂ ਪੱਕਾ ਹੀ ਨਰਕਾਂ ਵਿੱਚ ਬੈਠਾ, ਉਹਨੂੰ ਤਾਂ ਦੂਜਾ ਦਰਵਾਜ਼ਾ ਹੀ ਕਿਸੇ ਨੇ ਵੇਖਣ ਨਹੀਂ ਦਿੱਤਾ ।
Sb to wdha gdar
ਪਟਨੇ ਵਾਲੇ ਮੈਡੀਕਲ ਕਾਲਜ ਵਾਲੀ ਕੀ ਗੱਲ ਹੈ ਬੀਰ ਜਰੂਰ ਚਾਨਨ ਪਾਓ ਜੀ
ਆਮ ਲੀਡਰਾਂ ਨਾਲੋਂ ਬਹੁਤ ਵਧੀਆ ਬੰਦਾ ,
ਵਿਦੇਸ ਫਸੇ ਲੋਕਾਂ ਦਾ ਭਲਾ ਕੀਤਾ।
ਮੈਂ ਤਾਂ ਫੈਨ ਆਂ ਰਾਮੂੰ ਵਾਲੀਏ ਦਾ ਪਿੰਡ ਜੋਈਆਂ ਵਾਲਾ।
ਏ ਸਬ ਇਕੱਠੇ ਸੀ ਜਿਆਦਾ ਤਰ ਜਿਹੜੇ 2007 di ਕੈਬਿਨੇਟ ਵਿਚ ਸੀ ਈਨਾ ਨੇ ਸੌਧਾ ਸਾਧ ਨਾਲ ਮੀਟਿੰਗ ਕੀਤੀ ਸੀ ਤੇ ਉਸ ਨਾਲ ਗਲਬਾਤ ਕੀਤੀ ਸੀ ਬੇਅਦਬੀ ਬਾਰੇ ਇਨਾਂ ਸਬ 117 ਵਿਧਾਇਕਾ ਨੂੰ ਸਬ ਕੁੱਛ ਪਤਾ ਸੀ ਸਬਨੂ ਪਤਾ ਸੀ ਹੁਣ ਏ ਭਾਵੇ ਇਕ ਦੂਜੇ ਤੇ ਚਿੱਕੜ ਸੁੱਟੀ ਜਾਂਦੇ ਨੇ ਏ ਸਬ ਵਿਚ ਇਨਵੌਲਵ ਸੀ ਵਿਚ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਭਗਵੰਤ ਮਾਨ ਦਾ ਭਰਾ
ਇੱਕ ਪਾਸੇ ਜਮੀਨ ਵੇਚਣ ਦੀ ਗੱਲ ਕਰਦਾ ਦੂਜੇ ਪਾਸੇ ਜਮੀਨ ਲੈਣ ਦੀ ਗੱਲ ਕਰ ਰਿਹਾ ।ਬਾਕੀ ਪਟਨੇ ਵਾਲੇ ਮੈਡੀਕਲ ਕਾਲਜ ਦੀ ਗੱਲ ਲੁਕੋ ਹੀ ਲਈ ।ਵਿਚਾਰਾ ਚਾਰ ਪੈਨਸ਼ਨਾ ਨਾਲ ਹੀ ਗੁਜਾਰਾ ਕਰ ਰਿਹਾ ।
ਆ ਸੰਤਾਂ ਨੂੰ ਵੀ ਗਲਤ ਬੋਲਦਾ ਸੀ
ਰਾਮੂਵਾਲੀਆ ਜੀ ਵਾਹਿਗੁਰੂ ਕਹਿਣ ਦਾ ਅਸਰ ਤਾ ਨਹੀ ਹੋਇਆ ਮੂੰਹ ਤਾ ਹੁਣ ਤੱਕ ਕਾਲਾ ਕਰ ਰਹੇ ਹੋ ਸਿੱਖ ਕੌਮ ਦਾ ਕੁਝ ਨਹੀ ਸਵਾਰਿਆ ਧੰਨਵਾਦ
ਮੌਕਾ ਪ੍ਰਸਤ ਆਦਮੀ ਹੇ ਜਿਸ ਨੇ ਬਲਿਉ ਸਟਾਰ ਅਪਰੇਸ਼ਨ ਸਮੇਂ ਉਸ ਸਮੇ ਅੰਦਰੋ ਫੜੇ ਗਏ ਖੜਕੂਆਂ ਦੀ ਸਨਾਖ਼ਤ ਕਰਕੇ ਫੌਜ ਨੂੰ ਦੱਸਿਆ ਸੀਂ ਇਹ ਮੌਕਾ ਪ੍ਰਸਤ ਬੰਦਾ ਹੇ
ਬੜਾ ਵੱਡਾ ਬੇਸ਼ਰਮ ਬੰਦੈ
Pak i gaL veer g
Hi i am addy from uttar pardesh let me tell you honestly when he was minister of jail in up he was the most hard working and honest minister and always fighting for sikhs
ਇਹ ਬੜਾ ਪੁਰਾਣਾ ਬਾਪੂ ਦਾੜ੍ਹੀ ਅਜੇ ਵੀ ਕਾਲੀ ਆ 😂😂😮😮😮😅😅
ਬਾਈ ਜੀ 86 ਸਾਲਾਂ ਦਾ ਹੈ ਇਹ।
ੲਇਹ ਵੀ ਸੁਖੇ ਦੇਨਾਲ ਸੀ ਜਦ ਸਿਰਸੇ ਸਾਧ ਨੂੰ ਮਾਫੀ ਦਿਤੀ ਸੀ ਡਰ ਕੇ ਆਏ ਹਨ
❤
ਘੁੱਗੀ ਲੋਟ ਆ ਜਾਂਦੀ ਐ ਇਸਦੇ ਸਿਰੇ ਦਾ ਮੌਕਾਪ੍ਰਸਤ ਐ
ਆਵਦੇ ਆਪ ਨੂੰ ਬੜਾ ਸੱਚਾ ਪੇਸ਼ ਕਰਦਾ ਹੈ ਇਹ ਪਰ ਹੈ ਨਿਰੀ ਸਿਰੇ ਦੀ ਜੂ,,,, ,,
ਰਾਮੂਵਾਲੀਆ ਜੀ ਖਾਣੇ ਹਲਵਾਈਆਂ ਦੇ ਗੁਣ ਗਾਉਣੇ ਕਸਾਈਆਂ ਦੇ ।ਇਸ ਨੂੰ ਇਉਂ ਪੁੱਛੋ ਕਿ ਬਾਦਲਾਂ ਤੋਂ ਇਸਨੇ ਤੇ ਇਸਦੀ ਲੜਕੀ ਨੇ ਕੀ ਕੋਈ ਕਸਰ ਛੱਡੀ ਹੈ ਜਿਹੜਾ ਫਾਇਦਾ ਨਹੀਂ ਲਿਆ ਹੋਣਾ । ਇਹ ਤਾਂ ਕੁਰਸੀ ਖਾਤਿਰ ਪਤਾ ਨਹੀਂ ਕਿਸ ਕਿਸ ਦਾ ਝੋਲਾ ਚੁੱਕ ਨਹੀਂ ਬਣਿਆ । ਯੂ ਪੀ ਵਿੱਚ ਵੀ ਮੰਤਰੀ ਬਣ ਕੇ ਖੂਬ ਅਨੰਦ ਮਾਣਿਆ । ਹੁਣ ਇਹ ਸੱਚ ਵਾਦੀ ਬਣ ਗਿਆ ।
ਰੁੰਡ ਮੁੰਡ 😂😂 ਨਾਲ ਮਸ਼ਹੂਰ ਹੋਏ ਓ ਤੁਸੀ😂
ਗੱਲ ਕਰਨ ਵੇਲੇ ਜੋਰ ਕਿਓ ਲਾਉਂਦਾ ਹੈ
ਸਰਦਾਰ ਸਾਹਿਬ ਇਸ ਭੱਦਰ ਪੁਰਸ਼ ਨੂੰ ਪੁਛੋ ਕਿ ਇਸ ਨੇ ਬਾਦਲਾ ਦੇ ਪੈਰ ਫੜ ਕੇ ਆਪਣੀ ਕੁੜੀ ਮੋਹਾਲੀ ਯੋਜਨਾ ਬੋਰਡ ਦੀ ਚੇਅਰਮੈਨ ਲਵਾਈ ਸੀ ।ਉਦੋਂ ਬਾਦਲ ਇਹਨੂੰ ਚੰਗੇ ਲਗਦੇ ਸੀ ਇਹ ਸਿਰੇ ਦਾ ਬਹੁਰੂਪੀਆ ਕੋਲੀ ਚਟ ਮਤਲਬ ਪ੍ਰਸਤ ਬੰਦਾ ਹੈ।
💯✅
He is congress tout His role in blue star operation is more dubious as I read in various books His daughter is in B J P Canada is full of enemies of Badal parwar and Ramoowalia has gone to right place His Gill brother has become Radha swami head congratulation
Gadarr. Sahib
ਏਸ ਉਮਰ ਚ ਦੋਬਾਰਾ ਦਾਹੜੀ ਕਾਲੀ ਕਰਕੇ ਕੀ ਕਰਨਾ ਰਾਮੂਵਾਲੀਆਂ ਨੇ ? ਗੱਲਾਂ ਧਰਮ ਦੀਆ ਕਰਨੀਆਂ ਕਰਨੀ ਉਲਟ ।
ਤੈਨੂੰ.ਕਿਥੇ.ਰਖਣਗੇ
ਬਲਵੰਤ ਸਿੰਘ ਰਾਮੂਵਾਲੀਆ ਦੀ ਬੋਲੀ ਮਝੈਲਾਂ ਵਾਲੀ ਹੈ ਰਹਿੰਦੇ ਮਾਲਵੇ ਕੰਨੀ ਹਨ।
ਗਿਰਗਟਾਂ ਇਸੇ ਤਰ੍ਹਾਂ ਦਿਆਂ ਹੂਦਿਆਂ
ਅਪਣੀ.ਪੀੜੀ.ਹੇਠ
ਵੀ
.ਸੋਟਾ
ਜੱਥੇਦਾਰ ਰਾਮੂਵਾਲੀਆ ਜੀ ਨੂੰ ਜਦੋਂ ਅੰਦਰੋਂ ਬਾਹਰ ਕੱਢ ਕੇ ਲਿਆਂਦਾ ਸੀ ਕਹਿੰਦਾ ਸੀ ਠੂਹ ਕਿਥੇ ਜਾ ਕੇ ਕਰਨੀ ਐ
ਠੂਹ ਕੀ ਹੂੰਦੀ
Very nice 🙏
ਸਾਡੇ ਇਲਾਕੇ ਚ ਇਹਨੂੰ ਕੌਲੀ ਚੱਟ ਦੇ ਨਾਮ ਨਾਲ ਸੱਦਦੇ ਐ।।
ਸੱਚੀਆਂ ਤੇ ਖਰੀਆਂ ਗੱਲਾਂ ਰਾਮੂਵਾਲੀਆਂ ਸਾਬ੍ਹ ਕਈਆਂ ਦੇ ਹਜ਼ਮ ਨਹੀਂ ਆਉਣੀਆਂ, ਜੋ ਨੁਕਸ ਬਾਦਲਕਿਆਂ ਚੋਂ ਕੱਢਣੇ ਨੇ ਜਿਨ੍ਹਾਂ ਪੰਥ ਤੇ ਪੰਜਾਬ ਡੋਬ ਦਿੱਤਾ ਓਹ ਦਾਹੜੀਆਂ ਚੋਂ ਕੱਢਣ ਲੱਗੇ ਨੇ! ਅਕਲ ਨੂੰ ਹੱਥ ਮਾਰਨ ਦੀ ਥਾਂ ਅਕਲ ਦਾ ਜਨਾਜ਼ਾ ਕੱਢਵਾਂ ਰਹੇ ਨੇ ! ਪ੍ਰਮਾਤਮਾ ਸੁਮੱਤ ਬਖ਼ਸ਼ੇ ਅਜਿਹੇ ਲੋਕਾਂ ਨੂੰ । ਰਾਮੂਵਾਲੀਆ ਸਾਬ੍ਹ ਸਰਗਰਮ ਹੋਵੋ ਪੰਜਾਬ ਨੂੰ ਲੋੜ ਹੈ ਥੋਡੇ ਵਰਗੇ ਲੀਡਰਾਂ ਦੀ
No never nest. Cheating person aa
ਫੇਰ ਵਿਕੇਗਾ ਫੇਰ ਵੇਚੇਗਾ ਪੰਜਾਬ ਨੂੰ ਦਿੱਲੀ ਦੇ ਹੱਥਾਂ ਵਿੱਚ
Ramuwalia ne apne sake brother iqbal singh ji di jmeen dhukke naal hdapi uh cancer naal us di death ho gyi par esne jmeen nahi shedding sharm aouni.......
ਮਰੀ ਜ਼ਮੀਰ ਵਾਲਾ।
Blue sta promoted supported man
Best interview on prime Asia tc. ❤
ਰਾਮੂਵਾਲੀਆ ਡਰਾਮੇਵਾਜ ਹੈ
ਬੁਟਰ ਤੱਕ ਸੰਗਰੂਰ ਹਲਕਾ ਸੀ, ਜਿਥੇ ਰਾਮੂਵਾਲੀਆ ਸਾਹਿਬ ਪੜੇ।
0:44 ਰਾਮੂਵਾਲੀਆ&fake🐍 Akalis ਨੇ ਦਹੀਂ ਨਾਲ ਪਰੌਂਠੇ ਖਾਦੇ
ਬਹੁਤ ਪੁਰਾਣੀ ਗੱਲ ਹੈ ਇਹਨਾਂ ਨੂੰ ਯਾਦ ਨਹੀਂ ਹੋਣੀ
85 ਸਾਲ ਦਾ ਹੋ ਕਿ ਦਾਹੜੀ ਹਾਲੇ ਰੰਗਦਾ
Thanks prime asia
ਘਰਦਾ ਭੇਤੀ ਲੰਕਾ ਢਾਹੇ
ਖਚ ਬੰਦਾ ਰਮੁਬਾਲੀ੨😂
Bahut vadia interview
Amazing programe thank you yograj kahlun ji
ਰਾਮੂਵਾਲੀਆ, ਨੂੰ,ਕਿਹੜੇ,ਨਰਕ,ਜਾੳ,
ਮਲਾਈਆ,ਖਾਈਆ
ਤੈਨੂੰ ਸ਼ਰਮ ਨਹੀਂ ਆ
ਉਦੀ ਤੇਰੀ ਧੀ ਵੀ ਤੈਨੂੰ ਛੱਡ ਕੇ ਬੀ ਜੇ ਪੀ ਚ ਚਲੀ ਗਈ ਸੀ ਯਾਦ ਹੈ ਕੂੱਛ ?
ਇਹਦਾ ਪਟਨਾ ਵਿੱਚ ਮਾਤਾ ਗੁਜਰੀ ਮੈਡੀਕਲ ਕਾਲਜ ਆਪਣਾ ਹੈ, ਸੱਭ ਤੋਂ ਵਧ ਫੀਸਾਂ ਨੇ ਓਹਦੀਆ, ਐਂਵੇ ਝੂੱਠ ਬੋਲੀ ਜਾਂਦਾ ਹੈ
ਪਾਖੰਡੀ ਹੈ ਸੀਰੇ ਦਾ, ਕਿ ਕਿ ਦਸਾ ਇਸ ਦੇ ਕਾਰਨਾਮੇ ਇਹ ਹਮੇਸ਼ਾ ਸਰਕਾਰ ਪੱਖੀ ਰਿਹਾ ਤੇ ਮੌਕੇ ਅਨੁਸਾਰ ਆਪਣੇ ਵਾਸਤੇ ਕੋਈ ਨਾ ਕੋਈ ਅਹੁਦਾ ਲਿਆ ਸੀਰੇ ਦਾ ਗੱਪੀ ਹੈ ਇਸ ਨੂੰ ਪਿੰਡ ਵਿਚ ਕੋਈ ਨਹੀਂ ਪੁੱਛਦਾ ਲੋਕਾਂ ਨੂੰ ਇਸ ਪਰਿਵਾਰ ਬਾਰੇ ਸਾਰਾ ਪਤਾ ਹੈ
ਸਿਰੇ ਦਾ ਬੇਕਾਰ ਬੰਦਾ।
84 ਚੌ ਸਾਰੀ ਡਾਇਰੀ ਸੈਟਰ ਨੂੰ ਇਹ ਭੇਜਦਾ ਸੀ 83 ਸਾਲ ਦਾ ਹੋ ਕੇ ਵੀ ਮੂੰਹ ਕਾਲਾ ਕਰਦਾ ਇਹ ਭੰਡਾ ਤੋ ਵੀ ਉਪਰ ਦੀ ਨਸਲ ਹੈ
ਰਾਮ ਊ
Very nice program ❤
ਸੱਭ ਗਲਾਂ ਵਾਲ਼ੇ ਨੇਂ
Bahut vdhia ji 🙏
ਵਿਚਾਰਾ ਝੂਠ ਮਾਰਦਾ ਮਾਰਦਾ ਭੁੱਲ ਗਿਆ ਕਿਉਂਕਿ ਇੱਕ ਪਾਸੇ ਕਹਿੰਦਾ ਮੈਂ ਜ਼ਮੀਨ ਵੇਚਣ ਜਾਣਾ ਦੂਜੇ ਪਾਸੇ ਕਹਿੰਦਾ ਮੈਂ ਜ਼ਮੀਨ ਖ੍ਰੀਦਣ ਜਾਣਾ।
ਤੂੰ ਕਿਹੜਾ ਢਾਡੀ ਨਹੀਂ ਹੈਗਾ ਤੈਨੂੰ ਕਿਹੜਾ ਕੋਈ ਸੁਣਦਾ
ਰਾਮੂਵਾਲੀਆ ਨਰਕ ਤੇਰੇ ਲਈ ਵੀ ਤਿਆਰ ਹੈ ਤੂੰ ਵੀ ਚਰਾਸੀ ਵਿਚ ਕਹਿੰਦਾ ਸੀ ਉਹ ਮਾਰਿਆ ਗਿਆ ਸੰਤ ਭਿੰਡਰਾਂਵਾਲਿਆਂ ਨੂੰ
Ramuwalia Sab is a great Scholar...but was not given political post by any party in punjab.
ਵਾਹ ਵਾਹ ਰਾਮੂੰਵਾਲੀਆ ਸਾਹਿਬ।ਗਾਉਣ ਵਰਗੀਆਂ ਗੱਲਾਂ
ਗੱਲਾਂ ਚੰਗੀਆਂ ਕਰਦਾ ਪਰ ਸਿਆਸੀ ਪੂਰਾ ਮੁੱਢ ਤੋਂ ਆਪਣੇ ਬਾਰੇ ਸੋਚਦਾ ਰਿਹਾ?
ਜਿਹੜੀਆਂ ਚਿੱਠੀਆਂ ਦੀਆਂ ਗੱਲਾਂ ਕਰਦੇ ਨੇ ਬਲਿਊ ਸਟਾਰ ਅਪ੍ਰੇਸ਼ਨ ਕਰਾਉਣ ਬਾਰੇ ਉਨ੍ਹਾਂ ਦਾ ਇਸ ਨੂੰ ਸਾਰਾ ਪਤਾ ਕੀ ਕੀ ਲਿਖਿਆ ਸੀ ਕੀਹਦੇ ਕੀਹਦੇ ਦਸਤਖ਼ਤ ਨੇ। ਕਿਉਂਕਿ ਉਸ ਸਮੇਂ ਇਹ ਹਰਚੰਦ ਸਿੰਘ ਲੌਂਗੋਵਾਲ ਦਾ ਪੌਲਿਟੀਕਲ ਸੈਕਟਰੀ ਸੀ ਉਹ ਸਾਰੀਆਂ ਇਹੀ ਲਿਖਦਾ ਹੁੰਦਾ ਸੀ ਅਤੇ ਇੰਦਰਾ ਗਾਂਧੀ ਨੂੰ ਦੇ ਕੇ ਵੀ ਆਉਂਦਾ ਸੀ।
ਰਾਮੂ ਅਮਲੀ ਅਫੀਮ ਖਾਣਾ
ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜੀ ਨੇ ਕਈਆਂ ਦੀ ਜਿੰਦਗੀ ਬਚਾਈ ਹੈ,, ਕੇਂਦਰ ਸਰਕਾਰ ਚ ਆਪਣੇ ਕੰਮ ਕਰਵਾਉਣੇ ਸ਼ੋਖੇ ਤੇ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਜੌ ਕੇ ਇਹਨਾਂ ਦੇ ਹਿਸੇ ਆਈ ਹੈ,,, ਬਾਕੀ ਬਣ ਤਾਂ ਕਈਆਂ ਤੋਂ ਪਿੰਡ ਪੰਚੈਤ ਮੈਂਬਰ ਨੀ ਹੁੰਦਾ
ਕੇਂਦਰ ਤੋਂ ਕੰਮ ਕਰਵਾਉਣੇਂ ਸੋਖੇ ਨਹੀਂ ਪਰ ਕੇਂਦਰ ਨੇ ਬੜੇ ਸੋਖੇ ਢੰਗ ਨਾਲ ਪੰਜਾਬ ਨੂੰ ਆਪਣਾਂ ਗੁਲਾਮ ਬਣਾਂ ਲਿਆ ਹੁਣ ਕੀ ਹੋ ਗਿਆ 1947 ਦੇ ਸਾਰੇ ਵਾਅਦੇ ਭੁੱਲ ਗਿਆ ਕੇਂਦਰ
ਜੂਨ ਚੁਰਾਸੀ ਦਾ ਗਾਂਧਾਰ ਰਾਮੂ
ਦਫਾ ਕਰੋ ਇਸ ਨੂੰ ਕੀ ਸੁਣਨਾ
ਰਾਮੂਵਾਲੀਆ ਨੂੰ ਸਾਰੀ ਜਾਨਕਾਰੀ ਆ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲੇ ਬਾਰੇ ਜਾਣਕਾਰੀ ਇਹਨਾਂ ਤੋਂ ਇਕੱਠੀ ਕੀਤੀ ਜਾਵੇ ਤੇ ਮੂਵੀ ਵੀਡੀਓ ਬਣਾਈ ਜਾਵੇ
Dubara fir mulakat jarur kario veer ji
ਇਹ ਬਹੁਤ ਵੱਡਾ ਗਦਾਰ ਹੈ
ਸਿਰੇ ਦਾ ਚਾਪਲੂਸ ਕਾਂਗਰਸੀ
84 da Gadar mokafrst
ਮਿਠ ਬੋਲੜਾ ਅੰਦਰੋਂ ਜ਼ਹਿਰ ਘੋਲੜਾ
Mauka parast
Very very clever and wise person. Appreciate
🎉badla de juti chatda se girkit
Ghoogi, ਘੁੱਗੀ NSA PROMOTED SUPPORTED IN MP ELECTION FRIDKOT, & KHADOOR SAHIB.
गप्पा दादा कढ़ाह
ਤੈਨੂੰ ਵੀ ਬਾਦਲ ਨੇ ਹੀ ਰਾਜਨੀਤੀ ਵਿੱਚ ਲਿਆ ਸੀ ਸੱਭ ਤੋਂ ਪਹਿਲਾਂ ਹੁਣ ਤੂੰ ਬਾਦਲਾਂ ਦੇ l ਤੇ ਚੜ੍ਹਦਾ ਏ
ਜਦੋ ਅਕਾਲੀ ਦਲ ਦਾ ਮੋਰਚਾ ਚਲਾਉਦਾ
ਸੀ ਕੀ ਅਕਾਲੀ ਦਲ ਦਾ ਮੈਂਬਰ ਨਹੀ ਸੀ
ਤੇਰਾ ਭਾਸ਼ਣ ਫੌਜ ਸਾਡੀਆਂ ਲਾਸ਼ਾ ਤੋ ੳਤੋ ਲੰਘਕੇ ਜਾਵੇਗੀ
Bahurupia h eh 2012 ch ehna day gunn gaunda c
ਚੁਸਤ ਚਲਾਕ ਬੰਦਾ ਹੈ ਵਾਧੂ ਪੈਸੇ ਬਣਾਏ। ਜ਼ਰਾ ਦੱਸਿਓ ਕਨਾ ਕਿਰਾਇਆਂ ਆਉਂਦਾ ਹੈ ਦੁਕਾਨਾਂ ਤੋ? ਗੱਲੀ ਬਾਤੀਂ ਨਹੀ ਰੇਸ ਨੇ ਵਾਰੇ ਅ😂ਸੁਣ ਦੇਣਾ। ਬੱਸ ਗੱਲਾਂ ਦਾ ਖੱਟਿਆ ਖਾਂਦਾ ਹੈ।
ਲੌਗੋਵਾਲ ਜੀ ਨੇ ਟਿਕਟ ਦ😅 ਨਾਂਹ ਕਰਕੇ ਪਹਿਲੀ ਵਾਰ ਟਿਕਟ ਰੇਸ ਨੂੰ ਦਵਾਈ ਸੀ।
ਚਾਰ ਪੈਨਸ਼ਨ ਤੈਨੂੰ ਘਰੈ ਬੈਠੇ ਨੂੰ ਮਿਲ ਜਾਂਦੀਆਂ ਹੋਲ ਦਸ ਤੋਨੂ ਕੀ
ਕਰਨੈਲ ਕਵੀਸ਼ਰ ਕਿਸੇ ਨੇ ਨੀ ਬਣਨਾ ਜੀ। ਸਾਰਾ ਮਾਲਵਾ ਕਾਇਲ ਹੈ ਜੀ।
Thank god still young with black beard.
SABH TON VADDA THHAG
1 war ah faridkot badla de rely wich lectur dinda kehnda me badla de ghar janda se te sukhbir nu me chakda te oh mere ute pisab kar dinda se hun ohi sukhbir aa
LONGO WALIA DA CHELA
sab ton chavel banda
ਚਲਿੱਆ ਹੋਇਆ ਕਾਰਤੂਸ
ਚਵਲ ਬੰਦਾ ਇਹ 😂😂
Pata ne eah Dastar vich ser fasa ke eah lok kee dasna chondee ne eah mokaparast Amal Thakat nu pesha deka ke baje te sade lok ena deeian interview karke ser te bathaiee jande ne
RAMUWALIA NE 7CR DI FD ORIENTAL BANK LUDHIANA VERKA PLANT BRANCH NOW PNB VICH BANAI CI