ਦੂਜਿਆ ਨੂੰ ਹਸਾਉਣ ਵਾਲੇ ਪੱਤਰਕਾਰ ਦੇ ਸੰਘਰਸ਼ ਦੀ ਸੁਣੋ ਕਹਾਣੀ | Maluka Tv

Поделиться
HTML-код
  • Опубликовано: 10 сен 2024
  • ਦੂਜਿਆ ਨੂੰ ਹਸਾਉਣ ਵਾਲੇ ਪੱਤਰਕਾਰ ਦੇ ਸੰਘਰਸ਼ ਦੀ ਸੁਣੋ ਕਹਾਣੀ
    ਘਰ 'ਚ ਗਰੀਬੀ ਸੀ ਤੇ ਬਾਪੂ ਕਰਦਾ ਸੀ ਨ/ਸ਼ਾ
    ਮੈ ਤਾਂ ਸੋਚ ਲਿਆ ਸੀ ਜੰਮਿਆ ਗਰੀਬ ਆ ਪਰ ਮਰਦਾ ਨੀ
    #struggle #poor #hardwork #DrugFreeYouth #punjab #punjabi #motivation #panjabprathamhd
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Комментарии • 78

  • @bhupinderkaur1215
    @bhupinderkaur1215 Месяц назад +8

    ਬੇਟੇ ਤੁਹਾਨੂੰ ਤਰੱਕੀ ਬਖਸ਼ੇ ਇਹ ਸੱਚ ਹੈ ਪਾਠੀ ਸਿੰਘਾਂ ਦੀ ਲੋਕ ਕਦਰ ਨਹੀਂ ਕਰਦੇ ਪਾਠੀ ਸਿੰਘ ਨਾਲੋਂ ਦਿਹਾੜੀ ਕਰਨ ਵਾਲੇ ਵਧੀਆ ਕਮਾਈ ਕਰਦੇ ਹਨ

  • @sapainderpurewal902
    @sapainderpurewal902 18 дней назад

    ਮਾਲੂਕਾ ਜੀ ਤੁਸੀਂ ਬਹੁਤ ਵਧੀਆ ਪਤਰ ਕਾਰੀ ਕਰਦੇ ਹੋ ਪ੍ਰਮਾਤਮਾਂ ਚੜ੍ਹਦੀ ਕਲਾ ਬਖਸ਼ਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏

  • @jagseersinghmaan6153
    @jagseersinghmaan6153 Месяц назад +8

    ਵੀਰ ਜੀ ਮਾੜਾ ਸਮਾਂ ਇਨਸਾਨ ਨੂੰ ਜ਼ਿੰਦਗੀ ਜਿਉਣ ਦੀ ਅਕਲ ਸਿਖਾ ਦਿੰਦੈ ਤੇ ਆਪਣੇ ਬਿਗਾਨੇ ਤੇ ਚੰਗੇ ਮਾੜੇ ਦੀ ਪਰਖ਼ ਕਰਾ ਦਿੰਦਾ।

  • @RameshKumar-fr1vz
    @RameshKumar-fr1vz Месяц назад +24

    Very good bro ਭਰਾਵਾ ਅਸੀਂ ਏਵੇਂ ਹੀ ਗ਼ਲਤ ਸਮਝਦੇ ਰਹੇ ਅਸੀਂ ਤਾਂ ਸੱਚ ਸਮਝ ਬੈਠੇ ਪਰ ਅਸਲ ਵਿੱਚ ਉਹ ਸਮਾਜ ਨੂੰ ਸੇਧ ਦੇਣ ਲਈ ਸੀ ਧਨਵਾਦ ਸ਼ੁਕਰਿਆ ਭਰਾ ਜਸਕਰਨ ਸਿੰਘ ਮਲੂਕਾ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏 ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਜੀ ਗੁੱਡ ਨਾਈਟ ਪੰਜਾਬੀਓ

  • @SukhwinderSingh-wq5ip
    @SukhwinderSingh-wq5ip Месяц назад +9

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @jagseersinghmaan6153
    @jagseersinghmaan6153 Месяц назад +5

    ਐਵੇਂ ਤਾਂ ਨਹੀਂ ਕਿਹਾ ਜਾਂਦਾ ਵੀਰੇ ਕਿ ਸੱਚੀਆਂ ਮੁਰਾਦਾਂ ਨੂੰ ਫ਼ਲ ਮਿਲਦਾ ਹੈ ਵਾਹਿਗੁਰੂ ਨੂੰ ਚੇਤੇ ਰੱਖਕੇ ਸੱਚੇ ਦਿਲੋਂ ਆਪਣੇ ਮਿਸ਼ਨ ਤੇ ਤੁਰਦੇ ਰਹੋ ਵਾਹਿਗੁਰੂ ਕਿਰਪਾ ਨਾਲ ਕਾਮਯਾਬੀ ਤੁਹਾਡੇ ਪੈਰ ਚੁੰਮੇਗੀ ਥੋਨੂੰ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਕਸਣਂ।

  • @dmcmehatpur
    @dmcmehatpur Месяц назад +5

    ਇਹ ਬਿਲਕੁਲ ਸੱਚੀ ਗੱਲ ਹੈ ਕਿ 100% ਦੇ ਵਿੱਚੋਂ 90% ਤਾਂ ਜੋ ਗ੍ਰੰਥੀ ਸਿੰਘ ਰਾਗੀ ਸਿੰਘ ਹਨ ਉਹ ਗਰੀਬੀ ਦੇ ਵਿੱਚੋਂ ਉੱਠ ਕੇ ਹੀ ਇਸ ਪਾਸੇ ਆਉਂਦੇ ਹਨ ਤੇ ਚਲੋ ਨਾਲੇ ਗੁਰੂ ਸਾਹਿਬ ਦੇ ਲੜ ਲੱਗ ਜਾਵਾਂਗੇ ਔਰ ਨਾਲ ਹੀ ਕੋਈ ਗ੍ਰੰਥੀ ਸਿੰਘ ਦੀ ਡਿਊਟੀ ਤੇ ਕੀਰਤਨ ਕਰਾਂਗੇ ਤਾਂ ਕੁਝ ਪੈਸੇ ਬਣ ਜਾਣਗੇ ਔਰ ਘਰ ਦਾ ਗੁਜ਼ਾਰਾ ਵਧੀਆ ਚੱਲੇਗਾ। ਉਹਨਾਂ ਵਿੱਚੋਂ 10% ਹੀ ਹੋਣਗੇ ਜੋ ਕਿ ਆਪਣੇ ਪਿਤਾ ਪੁਰਖੀ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਹੋਣਗੇ ਉਹ ਵੀ ਜੇ ਕੋਈ ਨਾਮੀ ਜਥਾ ਹੈ ਤੇ ਉਹਨਾਂ ਦੇ ਬੱਚੇ ਅੱਬਲ ਤਾਂ ਉਹ ਵੀ ਨਹੀਂ ਇਹ ਪਾਸੇ ਆਉਂਦੇ ਹਨ ।ਕੁਮੈਂਟਾਂ ਦੇ ਵਿੱਚ ਹਰ ਕੋਈ ਤਾਨੇ ਮੈਨੇ ਤਾਂ ਜਰੂਰ ਲਿਖ ਦਿੰਦਾ ਕਿ ਇਹਨਾਂ ਨੂੰ ਰੱਬ ਤੇ ਭਰੋਸਾ ਨਹੀਂ ਇਹਨਾਂ ਨੂੰ ਇਹ ਨਹੀਂ ਇਹਨਾਂ ਨੂੰ ਉਹ ਨਹੀਂ ਪਰ ਗੁਰੂ ਦੇ ਨਾਲ ਜੁੜਨਾ ਹੀ ਇਸ ਪਾਸੇ ਆਉਣਾ ਹੀ ਬਹੁਤ ਔਖਾ ਹੈ।ਇਹ ਗੁਰੂ ਦੇ ਨਾਲ ਜੁੜਨਾ ਤੇ ਗੱਲ ਬਿਲਕੁਲ ਠੀਕ ਹੈ ਕੀ ਸਿਰਫ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਦਾ ਹੀ ਫਰਜ਼ ਹੈ ਕਿ ਗੁਰੂ ਦੇ ਨਾਲ ਜੁੜਨਾ ਹੈ ਬਾਕੀ ਬਾਕੀ ਗੁਰਸਿੱਖਾਂ ਦਾ ਜਾਂ ਪ੍ਰਬੰਧਕ ਕਮੇਟੀਆਂ ਦਾ ਕੋਈ ਇਹਦੇ ਵਿੱਚ ਨਹੀਂ ਕਿ ਜੋ ਸਾਨੂੰ ਬਾਣੀ ਸੁਣਾਉਂਦੇ ਹਨ ਤੇ ਸਾਡਾ ਉਹਨਾਂ ਪ੍ਰਤੀ ਵੀ ਕੋਈ ਫਰਜ਼ ਬਣਦਾ ਉਹਨਾਂ ਦੇ ਵੀ ਪਰਿਵਾਰ ਹਨ। ਇਹ ਸਿੱਧੀ ਗੱਲ ਹੈ ਕਿ ਗ੍ਰੰਥੀ ਸਿੰਘਾਂ ਦੀ ਰਾਗੀ ਸਿੰਘਾਂ ਦੀ ਇਹੀ ਕਿਰਤ ਹੈ.। ਜੇ ਆਪਾਂ ਕਿਰਤ ਇਸ ਨੂੰ ਕਹਿੰਦੇ ਆ ਕਿ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਕੋਈ ਆਪਦਾ ਕਾਰੋਬਾਰ ਕਰਨ ਤੇ ਨਾਲ ਹੀ ਗ੍ਰੰਥੀ ਸਿੰਘ ਦੀ ਜਾਂ ਰਾਗੀ ਸਿੰਘ ਦੀ ਡਿਊਟੀ ਕਰਨ ਇਹ ਬਹੁਤ ਹੀ ਘੱਟ ਦੇਖਣ ਨੂੰ ਮਿਲੇਗਾ ਕਿਉਂਕਿ ਅਗਰ ਜੇ ਉਹ ਫਿਰ ਉਹ ਆਪਣੇ ਬਿਜਨਸ ਵੱਲ ਧਿਆਨ ਦੇਣਗੇ ਨਾ ਕਿ ਇਸ ਪਾਸੇ. ਫਿਰ ਤਾਂ ਉਹ ਆਪਣੀ ਆਤਮਾ ਦੀ ਖੁਰਾਕ ਜੋਗਾ ਆਪਣੇ ਘਰ ਬੈਠ ਕੇ ਹੀ ਨਾਮ ਜਪ ਸਕਦੇ ਹਨ ਫਿਰ ਉਹ ਕੋਈ ਪ੍ਰੋਫੈਸ਼ਨਲ ਨਹੀਂ ਬਣਨਗੇ। ਇਹ ਬਾਈ ਦੀ ਗੱਲ ਬਿਲਕੁਲ ਸੱਚ ਹੈ ਕਿ ਗੁਰਦੁਆਰਾ ਸਾਹਿਬ ਨੂੰ ਤਾਲੇ ਹੀ ਲੱਗ ਜਾਣਗੇ। ਵੈਸੇ ਤਾਂ ਕੋਈ ਵੀ ਅੱਜ ਤੱਕ ਸਿੱਖੀ ਨੂੰ ਮਿਟਾ ਨਹੀਂ ਸਕਿਆ ਪਰ ਸਿੱਖ ਹੀ ਸਿੱਖ ਦਾ ਵੈਰੀ ਬਣਿਆ ਹੋਇਆ ਹੈ। ਇੱਕ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਬਹੁਤ ਹੈ ਕਿ ਜਿਵੇਂ ਵੀ ਕੋਈ ਧਾਰਮਿਕ ਕੰਮ ਕਰਨਾ ਉਹ ਜਾਂ ਤਾਂ ਫਰੀ ਹੀ ਹੋ ਜਾਵੇ ਜਾਂ ਬਹੁਤ ਹੀ ਸਸਤਾ ਘੱਟ ਰੇਟ ਤੇ ਹੋਵੇ। ਅਸੀਂ ਘਰਾਂ ਦੇ ਵਿੱਚ ਜਦੋਂ ਵੀ ਸਮਾਗਮ ਕਰਦੇ ਹਾਂ ਸਭ ਤੋਂ ਘੱਟ ਮਿਹਨਤ ਅਸੀਂ ਗ੍ਰੰਥੀ ਸਿੰਘਾਂ ਨੂੰ ਹੀ ਦਿੰਦੇ ਹਾਂ। ਹਲਵਾਈ ਵੀ ਆਪਦੀ ਪੂਰੀ ਮਿਹਨਤ ਲੈ ਕੇ ਜਾਂਦੇ ਹਨ ਨੱਚਣ ਗਾਉਣ ਵਾਲੇ ਵੀ ਆਪਦੇ ਪੂਰੇ ਪੈਸੇ ਲੈ ਕੇ ਜਾਂਦੇ ਆ ਸਾਰੇ ਹੀ ਜੋ ਕਿ ਪ੍ਰਸ਼ਾਦਾ ਪਾਣੀ ਬਣਾਉਂਦੇ ਹਨ ਉਹ ਵੀ ਟੈਂਟ ਵੀ ਸਾਰਾ ਕੁਝ ਆਪਦੇ ਪੈਸੇ ਲੈ ਜਾਂਦੇ। ਪਰ ਜਦੋਂ ਗੱਲ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਤੇ ਆਉਂਦੀ ਹ ਤੇ ਫਿਰ ਬੱਸ ਬਾਬਾ ਜੀ ਅਸੀਂ ਤਾਂ ਬਹੁਤ ਗਰੀਬ ਇਨੀ ਮਾਇਆ ਨਹੀਂਦੇ ਸਕਦੇ ਕਿਸੇ ਜਥੇ ਨੇ 3100 ਰੁਪਆ ਵੀ ਕਹਿ ਦਿੱਤਾ ਤੇ ਉਹ ਵੀ ਬਹੁਤ ਜਿਆਦਾ ਲੱਗਦੀ ਹੈ.। ਬਿਲਕੁਲ ਇਹ ਕੋੜਾ ਸੱਚ ਹੈ ਔਰ ਇਹੀ ਸਾਡੇ ਕੌਮ ਦੀ ਵਿੱਚ ਗ੍ਰੰਥੀ ਸਿੰਘਾਂ ਤੇ ਰਾਗੀ ਸਿੰਘਾਂ ਦੀ ਸੱਚਾਈ ਹੈ।

  • @SajjuJawanda-qm8gy
    @SajjuJawanda-qm8gy Месяц назад +10

    ਬਾਈ ਗਰੀਬ ਚਾਹੇ ਜਿੰਨਾ ਮਰਜ਼ੀ ਹੋਵੇ ਪਰ ਦਿਲ ਦਾ ਗਰੀਬ ਨਹੀਂ ਹੋਣਾ ਚਾਹੀਦਾ ਬੰਦਾ ਮੈਂ ਨਾ ਸਵੇਰੇ ਰੋਟੀ ਖਾ ਲੈਣੀ ਹੱਥ ਹੁੰਦਾ ਫਿਕਰ ਰਹਿੰਦਾ ਸੀ ਮੈਨੂੰ ਗੋਹਾ ਚੱਕ ਕੇ ਮੈਂ ਸਿੱਟਣਾ ਠੀਕ ਆ ਫਿਰ ਹੌਲੀ ਹੌਲੀ ਮੈਂ ਵੇਲਾ ਹੁੰਦਾ ਜਦੋਂ ਰਮਕਾ ਮ ਸਿੱਖਦਾ ਸੀ ਮੋਟਰ ਜਨਰੇਟਰਾਂ ਦਾ ਠੀਕ ਆ ਬਾਈ ਅੱਜ ਮੈਂ ਵਧੀਆ ਸੈਟ ਆ ਗਰੀਬ ਨਾ ਕਦੇ ਵੀ ਸੋਚੋ 14:13

    • @monuraman9232
      @monuraman9232 Месяц назад

      Grrrŕrrŕŕrrŕŕrŕrŕŕŕŕŕrrrrr

  • @SimaranjitSingh-zm5vp
    @SimaranjitSingh-zm5vp Месяц назад +6

    Down to earth banda. You deserve such as success

    • @SajjuJawanda-qm8gy
      @SajjuJawanda-qm8gy Месяц назад

      ਡੋਂਟ ਟੂ ਅਰਥ ਵੈਰੀ ਗੁਡ ਬਾਈ ਕਮੈਂਟ ਕਰਿਆ ਕਰੋ ਪਤਾ ਗੱਲ ਕੀ ਆ ਬਈ ਮੇਰੇ ਵਰਗੇ ਨੂੰ ਪਤਾ ਲੱਗਦਾ ਰਹਿੰਦਾ ਵੀ ਹੈਗੇ ਆ ਪੰਜਾਬੀ ਠੀਕ ਆ ਇਕ ਪੰਜਾਬੀ ਚ ਲਿਖਿਆ ਕਰੋ ਭਰਾ ਆਪਣੇ।

  • @raghbirsingh6076
    @raghbirsingh6076 Месяц назад +4

    ਸਲੂਟ ਐ ਬਾਈ ਮਲੂਕਾ ਸਾਹਿਬ ਮਿਹਨਤ ਦਾ ਮੁੱਲ ਪਿਆ ❤

  • @manjitji4495
    @manjitji4495 19 дней назад

    ਤੁਹਾਡੇ ਸਾਰੇ ਵੀਡਿਓ ਰੀਅਲ ਵਰਗੇ ਹੁੰਦੇ ਹਨ ਇਸ ਤਰਾਂ ਜਿਆਦਾਤਰ ਸਚੀ ਗੱਲ ਸਮਝ ਜਾਂਦੇ ਹਨ 😊

  • @prmjitkaur1448
    @prmjitkaur1448 16 дней назад

    Very nice thanks

  • @rajwantsingh8940
    @rajwantsingh8940 Месяц назад +3

    real man.... totally honest

  • @GurmeetSingh-nu9hc
    @GurmeetSingh-nu9hc Месяц назад +2

    ਬਹੁਤ ਵਧੀਆ ਮਲੂਕਾ ਜੀ ❤

  • @parmindersingh2081
    @parmindersingh2081 Месяц назад +2

    ਜਸਕਰਨ ਸਿਆਂ ਇਹ ਸਾਰੀ ਮੱਕੜ ਅਤੇ ਮਲੂਕੇ ਦੀ ਬੇਈਮਾਨੀ ਸੀ ਨਹੀਂ ਤਾਂ ਇਧਰ ਸਾਡੇ ਇਲਾਕੇ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਮੁੰਡੇ ਲੱਗੇ ਸਨ ਬਾਕੀ ਸ਼ੇਰਾ ਵਾਹਿਗੁਰੂ ਜੋ ਕਰਦਾ ਚੰਗਾ ਈ ਕਰਦਾ ਹੈ ਬਾਕੀ ਤੇਰੀ ਗੱਲ ਸਹੀ ਆ ਜਿਸ ਬੰਦੇ ਨੂੰ ਘਰੇ ਨਹੀਂ ਕੋਈ ਪੁਛਦਾ ਉਹ ਵੀ ਜਾ ਕੇ ਗੁਰੂ ਘਰ ਦੇ ਸੇਵਕ ਨੂੰ ਸਲਾਹਾਂ ਦਿੰਦੇ ਹਨ ਪਰ ਜ਼ੇਬ ਵਿੱਚੋਂ ਬਾਬੇ ਨੂੰ ਪੈਸਾ ਕੋਈ ਦਿੰਦਾ ਨਹੀਂ ਹੈ ਜੀ 😢

  • @komaldhillon1291
    @komaldhillon1291 Месяц назад +3

    ਗੱਲ। ਬਿਲਕੁੱਲ ਠੀਕ। ਹੈ ਕਣਕ।ਵੱਢਣ। ਵੇਲੇ ਭੱਕੀ।ਨਾਲ। ਧੁੱਪ ਨਹੀਂ ਲੱਗਦੀ

  • @ManjinderTatla
    @ManjinderTatla 25 дней назад

    ਮਲੂਕਾ ਵੀਰ ਬਹੁਤ ਹੀ ਘੈਂਟ ਬੰਦਾ ਹੈ

  • @DaljeetBrar-en5yz
    @DaljeetBrar-en5yz 21 день назад

    ❤ the best

  • @chattank9282
    @chattank9282 Месяц назад +2

    Asliat jan k bahut changa lagia Hard work is the key to your success Guru ji ne hi tuhanu taraki bakshi h beta.

  • @user-fw1zu1pm2w
    @user-fw1zu1pm2w 28 дней назад

    Good

  • @Gurmeetkaur-nm7ho
    @Gurmeetkaur-nm7ho Месяц назад

    ❤ very good

  • @manjitkaur7134
    @manjitkaur7134 Месяц назад +1

    ਬਹੁਤ ਵਧੀਆ ਵੀਡੀਓ ਲਗੀ ਵਾਹਿਗੁਰੂ ਜੀ ਮੇਹਰ ਕਰਨ

  • @paramjitsingh-nv2gw
    @paramjitsingh-nv2gw Месяц назад +1

    V good

  • @Kuldeepsidhu462insta
    @Kuldeepsidhu462insta Месяц назад +2

    Bahut Vdia Insaan Hai Jaskarn Mire Pind Da Hai Sachi Bahut Sangrash Kita Ehne👏👏👏

  • @gurbaxkaur2452
    @gurbaxkaur2452 Месяц назад +1

    ਅਸੀ ਵੀ ਪਾਸਵੋਟ ਵਾਲੀ ਵੀੜੀਓ ਬਾਰ ਵਾਰ ਦੇਖਦੇ ਰਹੇ ਪਹਿਲਾ ਤਾਂ ਅਸੀ ਸਚੀ ਸਮਝਦੇ ਰਹੇ ਬਾਦ ਵਿਚ ਪਤਾ ਲਗਾ ਕਿਇਹ ਤਾਂ ਕਹਾਣੀ ਬਣਾਈ ਸੀ

  • @user-rd3vs9tl8d
    @user-rd3vs9tl8d Месяц назад +1

    ਜਸਕਰਨ।ਮੇਰਾ।ਪਿੰਡ।ਮਲੂਕਾ।ਤੇਰੇ।ਡੈਚਡੀ।ਨੇ।ਵੀਰੇ।ਸਾਡਾ।ਘਰ।ਪਵਾਇਆ।ਉੱਨੀ।ਸੌ।99

  • @JasdeepKaur-j2b
    @JasdeepKaur-j2b Месяц назад

    Very nice good

  • @jassikaur8781
    @jassikaur8781 Месяц назад +1

    Bohut vadhia interview

  • @jagirkaur4854
    @jagirkaur4854 Месяц назад +1

    Very nice👍

  • @KunwarpuneetsinghBrar
    @KunwarpuneetsinghBrar Месяц назад

    ❤❤❤❤❤

  • @GaganDeepSingh-rx3ek
    @GaganDeepSingh-rx3ek Месяц назад

    Good luck bro

  • @rajindercheema4985
    @rajindercheema4985 Месяц назад +2

    ਉਹ ਗੱਲ ਹੋਈ ਤੂੰ ਮੈਨੂੰ ਮੁੱਲਾਂ ਆਖ ਮੈਂ ਤੈਨੂੰ ਕਾਜ਼ੀ ਕਹੂੰ

  • @user-pn6bm9ni3j
    @user-pn6bm9ni3j Месяц назад

    Waheguru ji waheguru ji parmatma tuhanu tarakki baksha God bless you may you live long

  • @SatnamSingh-su3kq
    @SatnamSingh-su3kq Месяц назад +1

    Very good job

  • @dalbirsinghgrewal4531
    @dalbirsinghgrewal4531 Месяц назад

    Very nice puttar ji

  • @premmakkar3428
    @premmakkar3428 Месяц назад +1

    God bless you veer ji

  • @jeewanjot5382
    @jeewanjot5382 Месяц назад +2

    Very nice

  • @rambostory
    @rambostory 15 дней назад

    Bda jor lagia piya kuj lokkan da k granthi nu kmai heni granthi esai ban jange yar jihne dharam badlna ohne badal hi Lena majdoor keh riha Sanu poora huk ni milda kisan,dukandarethhon tak k sarkari noukri Wale v keh dinde aa k Sanu sada poora huk ni milda bde oukhe han sare fer tan esai banjo fer ghande ghhoolan lag jange vidwan harek hi fb te ban janda kihde kitte de lok aa jihde bahut khush aa awde kitte ton eh jroor dusio bai veero mahngai jiyada h har bande nu awda privar palan lai harek bande nu sangrash karna pai riha jo assin karna ni chahunde awde aap nu Sikh kahin Wale tan jroor sharam karan sade guruan jinna. Tan Sanu sangrash ni karna piya sade dasven guru nu tan sikhi lai sarbans Varna piya fer oh v esai ban jande assin lok chawal lok sharam ni karde

  • @shadowtandarboldking4377
    @shadowtandarboldking4377 Месяц назад +2

    Waheguru g

  • @hujcoxjro7277
    @hujcoxjro7277 Месяц назад

    Very good veer ji waheguru ji waheguru ji waheguru ji ❤❤❤❤❤😢

  • @RajKumar-k9q7k
    @RajKumar-k9q7k Месяц назад

    Beta ji tusi garet Ho waheguru ji chadhadi Kala rakhey ji

  • @gurbhinderkaur8965
    @gurbhinderkaur8965 Месяц назад

    Verry good veer ji sun k bute Kushi hoi

  • @JashandeepSingh-mg9rs
    @JashandeepSingh-mg9rs Месяц назад +1

    Very good bro

  • @baljinderkaler1713
    @baljinderkaler1713 Месяц назад

    Buhat wadiya Mulakat lgi veere Maluka sir hor aage vdo ji God bless you veere Hamesha chardikla vich rho ji

  • @JaswinderKaur-qw1zs
    @JaswinderKaur-qw1zs Месяц назад

    Bahut vadeya gla g veer maluka g waheguru ji chardi kalah vich rakhe g

  • @ayeshasidhu5519
    @ayeshasidhu5519 Месяц назад

    Passport vali video dekhi bahut dekhi vadi lagi per jado pata lagia ki jali hai udo to mai teri video nahi dekhi per hun pata lagia asli gall da hun dekho god bless you

  • @user-rn3sy7zq9z
    @user-rn3sy7zq9z Месяц назад

    ❤❤❤❤❤❤❤❤❤

  • @JaswinderKaur-qw1zs
    @JaswinderKaur-qw1zs Месяц назад

    Waheguru ji

  • @NXTGAMING-pe5ei
    @NXTGAMING-pe5ei Месяц назад

    Salut a 22 g ISS JEEDA

  • @Rajbinder-kc5jk
    @Rajbinder-kc5jk Месяц назад

    😊

  • @user-gf5bm6do6w
    @user-gf5bm6do6w Месяц назад

    Veere pasporat wali video bhoot sohani c

  • @HarjitSingh-ns2mt
    @HarjitSingh-ns2mt Месяц назад +2

    Har insaan de Haase piche dukh luke hunde a

    • @SajjuJawanda-qm8gy
      @SajjuJawanda-qm8gy Месяц назад

      ਬਾਈ ਖਰਗੋਸ ਮਤਲਬ ਇਹ ਮੈਨੂੰ ਸਮਝ ਹੀ ਨਹੀਂ ਲੱਗੀ ਜਰਾ ਬੜਾ ਧਿਆਨ ਮਤਲਬ ਦੁਬਾਰੇ ਲਿਖ ਦੋ

    • @kaurgurmail3189
      @kaurgurmail3189 Месяц назад +1

      good massage ji😮

    • @SandipSingh-ih7vd
      @SandipSingh-ih7vd Месяц назад +1

      ​​@@SajjuJawanda-qm8gy ਵੀਰ ਜਦੋ ਪੰਜਾਬੀ ਵਿਚ ਕਰਕੇ ਦੇਖ ਦੇ ਆ. ਹੋਰ ਹੀ ਕੁੱਛ. ਲਿਖਿਆ ਹੁੰੰਦਾ ਪੱਤਾ. ਨਹੀ ਕੀ ਚੱਕਰ ਆ

  • @user-rg5kb7sy6i
    @user-rg5kb7sy6i Месяц назад

    🙏🙏❤❤

  • @surjitsinghchaggar8928
    @surjitsinghchaggar8928 Месяц назад

    ♥️♥️🌹🌹🙏🙏

  • @user-of9sx5ih7r
    @user-of9sx5ih7r Месяц назад

    ♥️♥️🙏🙏

  • @jagseersinghmaan6153
    @jagseersinghmaan6153 Месяц назад

    ਵੀਰ ਜੀ ਭੁੱਕੀ ਅਫੀਮ ਖਾ ਕੇ ਬੰਦਾ ਦੁੱਗਣਾਂ ਕੰਮ ਕਰਦਾ ਤੇ ਕਿਸੇ ਨਾਲ਼ ਲੜਦਾ ਨਹੀਂ ਕੋਈ ਬਿਮਾਰੀ ਨਹੀਂ ਲਗਦੀ ਤਾਈਓਂ ਤਾਂ ਸਰਕਾਰ ਨੇ ਬੰਦ ਕੀਤੀ ਤੇ ਆਹ ਮਾੜੇ ਤੇ ਮਾਰੂ ਨਸ਼ਿਆਂ ਦੇ ਹੜ ਵਗਾਏ ਹੋਏ ਐ ਤੇ ਬੜੇ ਸੌਖੇ ਢੰਗ ਨਾਲ ਸਾਡੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਤੇ ਆਪਾਂ ਅਵੇਸਲੇ ਹੋ ਕੇ ਅੱਖਾਂ ਬੰਦ ਕਰਕੇ ਸੱਭ ਕੁੱਝ ਹੁੰਦਾ ਵੇਖ ਰਹੇ ਹਾਂ।

  • @NXTGAMING-pe5ei
    @NXTGAMING-pe5ei Месяц назад

    Sola Eana sahe gla a 22 g

  • @SajjuJawanda-qm8gy
    @SajjuJawanda-qm8gy Месяц назад

    22ਜੀ❤❤❤ 12:09

  • @masihtv5572
    @masihtv5572 Месяц назад +3

    ਵੀਰ ਜੀ ਬਾਰਾਂ ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਗਈ ਇਹਦਾ ਮਤਲਬ ਹੈ ਕਿ ਰੂੜੀ ਮਾਈ ਦਾ ਬੇੜਾ ਬਾਰਾਂ ਸਾਲਾਂ ਬਾਅਦ ਪੀਰਾਂ ਨੇ ਬੰਨ੍ਹੇ ਲਾਇਆ ਸੀ ੍ਰ ਵੀਰ ਜੀ ਤੁਹਾਡੇ ਤੇ ਵੀ ਪ੍ਰਮਾਤਮਾ ਨੇ ਮਿਹਰ ਕੀਤੀ

  • @ayeshasidhu5519
    @ayeshasidhu5519 Месяц назад

    Meri sister vade guru ghar laganlai sade mame da kurm managef see oh kehinda eithe mahol thik nahi oh chaundi see kamra mil ju nale bacha pal ju bahr ekile nu loi rehan nahi dinda amrit chikia see kaia nu kiha per guru ghar ch nakuri nabi mili

  • @Parneetsidhu-s3n
    @Parneetsidhu-s3n Месяц назад +2

    Good

    • @SajjuJawanda-qm8gy
      @SajjuJawanda-qm8gy Месяц назад +1

      ਥੈਂਕਸ ਭੈਣ ਨੇ ਮੇਰੇ ਭਾਈ ਧੰਨਵਾਦ ਭੈਣੇ ਯਾਰ ਮੇਰਾ ਭਾਈ ਕੋਈ ਵੀ ਆ

  • @amansekhon2380
    @amansekhon2380 Месяц назад +1

    12 ਸਾਲ ਬਾਅਦ ਤਾ ਮਾਤਾ ruri di suni c goshpak peer ne dubea behda tarea c ohh c mata ruri jisss da behra c pttrcar sahb dyhn naal

  • @sukhchainsingh9200
    @sukhchainsingh9200 Месяц назад

    Dost tere budu c ya tu, ohna nu Pata c v gareeb a ulta oh khawaunde tainu

  • @SukhdevJawanda-yj6iy
    @SukhdevJawanda-yj6iy Месяц назад +1

    Very nice 👌

  • @simerjitkaurchandi5254
    @simerjitkaurchandi5254 Месяц назад

    Good

  • @user-rn3sy7zq9z
    @user-rn3sy7zq9z Месяц назад

    ❤❤❤❤❤❤❤