10 ਸਾਲ ਤੋਂ ਘਰ ਰੱਖਿਆ ਹੋਇਆ ਸੀ ਇਸ ਵੀਰ ਨੂੰ ਮਾਂ ਬਾਪ ਤੋ ਵਿਛੋੜ ਕੇ ਘਰ ਵਾਪਿਸ ਨੀ ਜਾਣ ਦਿੱਤਾ ਘਰ ਲੱਭਣ ਚ ਮੱਦਦ ਕਰੋ

Поделиться
HTML-код
  • Опубликовано: 8 сен 2024
  • Instagram Id_ pal_kharoud66
    ...
    ਮੋ. 7 3 0 7 0 0 0 0 8 5 👈 Only Whatsapp Pls
    #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Комментарии • 676

  • @gurnekkhaira3479
    @gurnekkhaira3479 2 года назад +35

    ਸਤਪਾਲ ਸਿੰਘ ਪਾਲ ਵੈਰੀ ਗੁਡ ਵਾਹਿਗੁਰੂ ਜੀ ਅਾਪ ਜੀ ਤੇ ਸਾਰੀ ਟੀਮ ਚੜਦੀ ਚੋਂ ਰੱਖਣ ਜੀ।👍👍👍💚🙏🙏

  • @dhillonjatt7650
    @dhillonjatt7650 2 года назад +118

    ਪਾਲ ਸਿੰਘ ਛੋਟੇ ਵੀਰ ਆਪ ਵਰਗੀਆਂ ਬਹੁਤ ਘੱਟ ਰੂਹਾਂ ਹਨ ਜਿਨ੍ਹਾਂ ਉਪਰ ਅਕਾਲ ਪੁਰਖ ਦੀ ਮਿਹਰ ਹੰਦੀ ਹੈ। ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ਤਾਂ ਜੋ ਸਮਾਜ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਹੋ। ਬਹੁਤ ਬਹੁਤ ਦੁਆਵਾਂ ਤੇ ਪਿਆਰ ਵੀਰ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏☺️

    • @Spot-Music19
      @Spot-Music19 2 года назад +4

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @VivekKumar-hw2yk
      @VivekKumar-hw2yk 2 года назад

      q

    • @jeetareshem6053
      @jeetareshem6053 2 года назад

      ಣಣ್ಬಣ

    • @luckysudan1386
      @luckysudan1386 Год назад

      P0

    • @pargtiyasing6640
      @pargtiyasing6640 Год назад

      FYI

  • @rakshitsharma2982
    @rakshitsharma2982 Год назад +14

    Ye hai asli sardar saab hamare 💝💯🚩

  • @InCircle
    @InCircle 2 года назад +44

    भगवान आपको स्वास्थ तथा लंबी उम्र दें , धन्यवाद पाल भाई ।

  • @LoveKumar-kg7mx
    @LoveKumar-kg7mx 2 года назад +44

    ਸੱਚੇ ਪਾਤਸ਼ਾਹ ਜੀ ਬੱਸ ਇੱਦਾ ਹੀ ਆਪਣਾ ਮੇਹਰ ਭਰਿਆ ਹੱਥ ਰੱਖੀ ਪਾਲ ਵੀਰ ਜੀ ਤੇ ❤️🙏

    • @AjitSingh-og2gr
      @AjitSingh-og2gr 2 года назад

      Veer ji audio voice thik karo

    • @lovepreetsingh-wv2pw
      @lovepreetsingh-wv2pw 2 года назад

      Ssg kal pal Paaji ma ve pehowa tu va hun ma USA va Pehowe tu ja kisa di lod a dasdo

    • @satyadevi9199
      @satyadevi9199 Год назад

      @@lovepreetsingh-wv2pw hyderabad

    • @satyadevi9199
      @satyadevi9199 Год назад

      @@lovepreetsingh-wv2pw hyderabad

  • @BaldevSingh-ob9cr
    @BaldevSingh-ob9cr Год назад +33

    ਪਾਪੀਆਂ ਦੇ ਬੱਚੇ ਪਾਗ਼ਲ ‌‌ਹੋ‌‌ ਜਾਣ ਪਾਪੀਆਂ। ਦਾ ਬੇੜਾ ਬੈਠ ਜਾਵੇ ਰੱਬ ਅੱਗੇ ਅਰਦਾਸ ਕਰੋ ਏਨਾ ਦੇ ਪੱਲੇ ਕੱਖ ਨਾ ਰਵੇ

  • @rbrar3859
    @rbrar3859 2 года назад +33

    ਜਿਹੜੇ ਲੋਕ ਜ਼ੁਲਮ ਕਰਦੇ ਹਨ। ਉਹਨਾਂ ਲਈ ਸਰਕਾਰ ਨੂੰ ਸੱਖਤ ਕਨੂੰਨ ਬਣਾਉਣਾ ਚਾਹੀਦਾ ਹੈ।
    ਪਾਲ ਸਿੰਘ ਧੰਨ ਬਾਈ ਤੁਸੀਂ
    ਧੰਨ ਤੁਹਾਡੀ ਸੇਵਾ
    ਜਿਉਂਦੇ ਰਹੋ ਵੀਰ

    • @vs92384
      @vs92384 2 года назад +1

      That’s the problem. You can’t always rely on government. Need to support this guy.

    • @jassjasspreet8361
      @jassjasspreet8361 Год назад

      Waheguru.ji

    • @usmaankhan142
      @usmaankhan142 Год назад

      Veere kanoon h lokaa nu pta hi ni 😢😢

  • @loveyourlife8999
    @loveyourlife8999 2 года назад +48

    Turban people really great people sweet people watching from philippines 🇵🇭

    • @dhillonbobyboby3192
      @dhillonbobyboby3192 Год назад

      Thx iam in Hong Kong 🇭🇰..also Truman realign..I feel proud 👏

  • @sumanpreet8743
    @sumanpreet8743 2 года назад +28

    Pal veere tuci bahut sohna kam karde o rab thonu hamesha khus rakhe 🙏♥️

    • @Spot-Music19
      @Spot-Music19 2 года назад

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @Rs.pb22
      @Rs.pb22 2 года назад +1

      @@Spot-Music19 good job bro keep it up and stay blessed always

    • @Spot-Music19
      @Spot-Music19 2 года назад

      @@Rs.pb22 🙏🙏🙏🙏

  • @mazhariqbalislamicvideos4828
    @mazhariqbalislamicvideos4828 2 года назад +10

    AllahTahala ham Sab ko b hamesha ghreeb aur zaroorat mand familyes ki help karne ki tofeeq ata farmae ameen

  • @sabarkhan9813
    @sabarkhan9813 2 года назад +27

    Baba chrdi kla ch rakhe puri team nu 🙏🙏

    • @Spot-Music19
      @Spot-Music19 2 года назад +1

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @baljeetkaur5085
      @baljeetkaur5085 2 года назад +1

      ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਕਿਰਪਾ ਕਰੇ ਸਭਾ ਤੇ

    • @Spot-Music19
      @Spot-Music19 2 года назад

      @@baljeetkaur5085 videos jrur vkheo ji apne channel te ji Bhene 🙏

  • @sunilranwan7669
    @sunilranwan7669 Год назад +2

    छोटे भाई आपकी टीम और आपके परिवार में हमेशा ऐसे खुशी रहे ऐसे हंसते मुस्कुराते रहो सैल्यूट है भाई आप सबको

  • @indianparentsinaustralia3125
    @indianparentsinaustralia3125 2 года назад +5

    Bai ji bahut bhalai da Kam hai kine khush hon ge mata pita jadon Ona da bachha te 3 lakh rs devaonge.malik bhala Karan valian da hi bhala karda hai.

  • @krishnachuhankrishna-np6uz
    @krishnachuhankrishna-np6uz 29 дней назад +1

    Waheguru Ji The Hamesha Sar per Hath Rahe Chardi Kala Rakhe 🙏🙏

  • @balrammangar3772
    @balrammangar3772 2 года назад +7

    Pal Singh JI ! There are very few souls like you who have the grace of Akal Purakh. I pray to God to keep you always in the best way so that you can continue to serve the society in the same way. A lot of prayers and love. Waheguru ji ka Khalsa Waheguru ji ki fateh

  • @idhub6263
    @idhub6263 2 года назад +27

    ਵਾਹਿਗੁਰੂ ਸਾਰੀ ਟੀਮ ਨੂੰ ਹਮੇਸਾ ਤੰਦਰੁਸਤੀਆ ਬਖਸੇ🙏

    • @jaggiamina5742
      @jaggiamina5742 2 года назад

      📣📣📣🙏🙏🙏🙏🌟🌹🌹🥀🤔🤔🤔☀️☀️☀️

  • @gurdialsingh6843
    @gurdialsingh6843 2 года назад +4

    ਵਾਹਿਗੁਰੂ ਚੜਦੀਕਲਾ ਸਫਲਤਾ ਬਖਸ਼ੇ ਸਤਪਾਲ ਸਿੰਘ ਵੀਰ ਨੂੰ 🙏🙏🙏🙏🙏

  • @jessiahuja1487
    @jessiahuja1487 2 года назад +10

    ਵੀਰ ਜੀ ਮਿਹਨਤ ਬਹੁਤ ਘੱਟ ਹੈ 10-12 ਸਾਲ ਹੋ ਗਏ ਹਨ 🙏

  • @RKashif786
    @RKashif786 Год назад +1

    Bus Allah Pak khair kare sab par aameen 🤲🤲🤲 I'm Pakistan 🇵🇰 from nankana Sahib 🙏🙏🙏

  • @MohdAadil-rr8pl
    @MohdAadil-rr8pl Год назад +1

    Pal vere boht vdia Kam krdi a team thadi 👍👍

  • @surjeetshyoran4676
    @surjeetshyoran4676 2 года назад +4

    Bhagwan aapki sari man ki ichcha puri Karen

  • @buttakhattran499
    @buttakhattran499 Год назад +2

    Pal veer ji tusi Raab da roop ho ji waheguru ji

  • @bhupendersingh2337
    @bhupendersingh2337 2 года назад +1

    भाई साहब आप बहुत अच्छा काम कर रहे हो आप की पूरी टीम बहुत बहुत बधाई आप सभी की वाहे गुरु पूरा आशीर्वाद दे वाहे गुरू जी खालसा वाहे गुरू जी का फते

  • @nitinchauhan1631
    @nitinchauhan1631 2 года назад +7

    God bless to Pal veer and his team 🙏🙏 bohoot Achaa kaam kr Rhee ho aap log🙏blessing from Haryana

  • @killer99ff73
    @killer99ff73 2 года назад +2

    ਸਤਪਾਲ ਵੀਰ ਜੀ ਜੋ ਕੰਮ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਕੰਮ ਕਰਦੇ ਪੈ ਹੋ ਤੁਹਾਡਾ ਬਹੁਤ ਧੰਨਵਾਦ ਜੀ

  • @mangatkular5941
    @mangatkular5941 2 года назад +3

    ਬਾਈ ਜੀ ਮੇਰੇ ਇਲਾਕੇ ਮੇਰੇ ਪਿੰਡ ਦੇ ਗਵਾਂਢੀ ਪਿੰਡ ਖੱਤਰੀ ਵਾਲੇ ਆਏ ਸੀ ਬਾਈ ਜੀ ਸੇਵਾ ਪਾਣੀ ਕਰਨ ਦਾ ਮੌਕਾ ਹੀ ਹੱਥੋਂ ਨਿਕਲ ਗਿਆ ਬਹੁਤ ਹੀ ਵਧੀਆ ਸੇਵਾਵਾਂ ਨਿਭਾ ਰਹੇ ਹੋ ਖਰੌੜ ਸਾਬ ਜੀ ਆਪ ਜੀ ਆਪਣੀ ਟੀਮ ਸਮੇਤ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਜਿਉਂਦੇ ਵਸਦੇ ਰਹੋ ਦਾਸ, ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ

  • @DavinderSingh1634.wx4km
    @DavinderSingh1634.wx4km Месяц назад

    ਵਾਹਿਗੁਰੂ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਆ ਬਖਸ਼ੇ 💖🙏

  • @jassikaur3107
    @jassikaur3107 2 года назад +23

    ਸੱਤਪਾਲ ਸਿੰਘ ਜੀ ਬਹੁਤ ਵਧੀਆ ਵਹਿਗੁਰੂ ਜੀ ਕਿਰਪਾ ਕਰਨ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਜੀ

  • @waheedrahman1408
    @waheedrahman1408 7 месяцев назад

    Great guy
    Great job
    It's really humanity
    God bless you
    I'm from Pakistan

  • @M.adnanasgharAdnan-zg6yr
    @M.adnanasgharAdnan-zg6yr 9 месяцев назад +1

    Pal Kharoud zindabaad ji

  • @Dawinder77
    @Dawinder77 2 года назад +8

    Bai ji dil khush hunda thodi videos dekh k last wala part dekh k dil bharda ...baba ji thonu chardikala ch rakhan lammia umra den ...thonu te thoddi team nu best of luck tusii hor jana bacha sako ...waheguru ji da Khalsa waheguru ji di Fateh

    • @Spot-Music19
      @Spot-Music19 2 года назад +1

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @DavinderSingh-rf2lk
      @DavinderSingh-rf2lk 2 года назад

      @@Spot-Music19 🙏🏻🙏🏻

  • @surjitsingh6142
    @surjitsingh6142 Год назад +2

    ਪਾਲ ਵੀਰ ਆਪਣਾ ਫਰਜ਼ ਸੇਵਾ ਸੁਸਾਇਟੀ ਦੀ ਟੀਮ ਦਾ ਬਹੁਤ ਸ਼ਲਾਘਾਯੋਗ ਉਪਰਾਲਾ। ਮਾਲਕ ਚੜ੍ਹਦੀ ਕਲਾ ਵਿਚ ਰੱਖੇ।

  • @RajwinderKaur-qt1wq
    @RajwinderKaur-qt1wq 2 года назад +4

    Waheguru Mehar Kare sare Veera te

  • @SukhjiderDhaliwal
    @SukhjiderDhaliwal 5 месяцев назад +1

    Satpal Singh Ji Khalsa very good

  • @KajalGupta-jr2ts
    @KajalGupta-jr2ts 2 года назад +1

    Waheguru tuhade te mehar kre tuhade te sare punjab nu maan a ji tusi kise toh darde nhi ho ase layi ta sara punjab tuhada fan a ji rab chardi kla cha rakhe 🙏🙏🙏🙏🙏❤️❤️❤️❤️👍👍👍🙏🙏🙏🙏🙏🙏🙏🙏🙏🙏🙏🙏gariba da masiha 🙏🙏

  • @vijaykhurana9328
    @vijaykhurana9328 2 года назад +1

    Pal veer ji rab thodi 1000 sall umer kare veer ji salute hai true sikh

  • @kulveerkaur1936
    @kulveerkaur1936 2 года назад +3

    Waheguru ji srbat da bhala kro 🙌🙏🙌🙏🤲🤲 waheguru ji Meher krne sare seba daar veera te 🙏🙌🤲

  • @Rider..p_r_i_n_c_e
    @Rider..p_r_i_n_c_e 10 месяцев назад +1

    Is veer de chere di ronak khushi ❤😇 ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ 🙏♥️

  • @Fateh_beatz
    @Fateh_beatz 2 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ॥ ਬਹੁਤ ਵਧਿਆ ਵੀਰ ਜੀ ਕੰਮ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਰੱਖਣ 🙏🏻❤️

  • @Sunnyphg561
    @Sunnyphg561 4 месяца назад

    Waheguru ji mehar krn bot vdiya Kam krde ho ji tusi

  • @Bhajan0712
    @Bhajan0712 2 года назад +2

    Baba ji Rab Aap ji nu CHARDIKALA 🙏 vich Rakhe, Naman h Aap ji nu🙏🙏

  • @bittugill5157
    @bittugill5157 2 года назад +4

    Wehaguru CHARDIKAL rakha veera thonu ❤❤❤

  • @loveputt1862
    @loveputt1862 2 года назад +4

    ਬਹੁਤ ਵਧੀਆ ਪਾਲ ਵੀਰ 👍👏🏻👏🏻👏🏻👏🏻❣️

  • @SatnamSingh-nz5uq
    @SatnamSingh-nz5uq 2 года назад +4

    Nice video waheguru ji 🙏🙏🙏👍👌🏼👌🏼👍👍👍

  • @KuldeepSingh-eq5cw
    @KuldeepSingh-eq5cw 2 года назад +3

    Waheguru ji pal veer te sari team nu tandrusti bakshe

  • @jassisingh6319
    @jassisingh6319 2 года назад +11

    Waheguru ji ka khalsa waheguru ji ki fateh 🙏❤❤

  • @sudhirgupta2354
    @sudhirgupta2354 4 месяца назад +1

    Bhai ji doing very good job keep it up from Lucknow love your videos and you also have a great time U.P ❤❤❤

  • @vinodchopra858
    @vinodchopra858 2 года назад +1

    Bada he man khush hua apka ye vedeo dekh kar..may god bless u dear pal ji plz take good care of yourself...gbu ❤️🙏

  • @loveludhiana6315
    @loveludhiana6315 2 года назад +2

    Bot vadiya rab na thanu kam.dita veere

  • @silldeshokeengabru8880
    @silldeshokeengabru8880 2 года назад +1

    boht vadhia kam karde o veer ji ,rabb hamesha chardi kalan ch rakhe veer nu

  • @pindwale3190
    @pindwale3190 2 года назад +1

    Aa jehda sarpanch 22 ji nal rall k sewa kron lgg gya mainu ehh dekh k bhut vadiya lgga

  • @muhammadkhalid-bo9vj
    @muhammadkhalid-bo9vj 4 месяца назад

    pra tusi great ho
    insaniat di wadi khidmat krday pay o
    mola tuhano khush rakhay veera

  • @voiceofkakrali3633
    @voiceofkakrali3633 Год назад +1

    good job veer ji waheguru ji kirpa kra ji 🙏

  • @komalchaudhary319
    @komalchaudhary319 2 года назад +11

    You are doing a great deed pal sir🙏🙏...one request and advice..kindly add thumbnail and title in english and hindi both because sometimes unability in understanding and reading punjabi.language. it does not reach to maximum population.
    Waheguru ji da khalsa waheguru ji di fateh🙏

  • @SKaur_multani
    @SKaur_multani Год назад +2

    ਵਾਹਿਗੁਰੂ ਮੇਹਰ ਕਰਨ ਜੀ ਹਮੇਸ਼ਾ ਚੜਦੀ ਕਲਾ ਵਿਚ ਰਖਣ ਜੀ

  • @RanjeetSandhu-ne4wr
    @RanjeetSandhu-ne4wr Месяц назад

    ਪਾਲ ਵੀਰ ਮੇਰਾ ਸਿਰ ਝੁਕਦਾ ਤੁਹਾਡੇ ਚਰਨਾਂ ਵਿੱਚ 🙏🙏🙏🙏

  • @gopalkrishan2250
    @gopalkrishan2250 2 года назад

    nice bhai ji yeh bahut vaddi sewa hai attibal vahay guru ji tahanu eh kam karnay walaayia nu.jiyada.takat bakshay

  • @verma1981
    @verma1981 2 года назад +3

    Waheguru ji mehar krn y bhot vidaa kmm krr rhhe o 🙏🙏🙏🙏gbu y

  • @bhindahappy6079
    @bhindahappy6079 2 года назад +2

    waheguru ji tuhade vang sb nu nek dil t summat bkshn 🙏🙏

  • @mercilesslalla3526
    @mercilesslalla3526 2 года назад +3

    Wa Wa Pa G may ALLAH SWT reward you in this life and The Hereafter Ameen the work you are doing is incredible just putting a smile on some once face is a reward, your work is million times more rewarding then that beyond words can describe may ALLAH SWT give you happiness long life and all your team & give you success Ameen RABRAKA Veer G

  • @lakhbirsingh2842
    @lakhbirsingh2842 Год назад +1

    ਪਾਂਲ ਸਿੰਘ ਵਿਰ ਜੀ ਤੁਸੀਂ ਘੰੜਮ ਚੋਧਰੀ ਲੋਕਾਂ ਨੂੰ ਖ਼ੁਦ ਗੋਹਾਂ ਚਕਣ ਲਾਤੇ ਜੀ ਧੰਨਵਾਦ ਵਿਰ ਜੀ 🙏🙏🙏👍♥️♥️

  • @kamaljitkaur1861
    @kamaljitkaur1861 2 года назад +3

    Waheguru g ka khalsa waheguru g ki fathe g 🙏

  • @allinformations1323
    @allinformations1323 2 года назад +4

    Waheguru hmesha khus rkhn veere tuhanu

  • @kiratsidhu9371
    @kiratsidhu9371 Год назад

    PAL VEER RAB AAP SAB NU KHUSH RAHO

  • @gurjindersingh3228
    @gurjindersingh3228 2 года назад +1

    Waheguru ji ver tuhadi sari teem nu trekhyia bakshe

  • @arabhussain4615
    @arabhussain4615 2 года назад

    Bhaei mn pakistan se hn ap ki sewa dekhta hn so bohat acha lgta hai or ap se milne konbohat dill krta agr ko mera msgile muje reply zroor kran allah pak ap ko aesay e logon ki madad krne ki tofeeq day ameen

  • @sukhmaansaab1963
    @sukhmaansaab1963 2 года назад +1

    Waheguru ji mehar kareo usda ghar labb jave

  • @rajveersandhusandhu9233
    @rajveersandhusandhu9233 2 года назад +1

    Bolde bhut sohna veer satpal g

  • @theikky2122
    @theikky2122 2 года назад +4

    Baba ji thodiya videos dekh k rooh khush hundi tuc ina vadia kam kar rahe ❤ Per Edi majdoori ehnu de deni chahidi ji Pariwar v labb jauga kyu ki eda dimagi santulan v theek aa te Mehnat ehne aap kari aa bandi ehnu es nu bnaya gya ji so mehnat de paise ehnu huni sonp dene chahide ji 🙏🏻

  • @user-wo2iz7jj6y
    @user-wo2iz7jj6y 8 месяцев назад

    Bhut vaddi Umar Hove pal veer ji di bhut vadiya Kam kar rahe ne ਚੜਦੀਕਲਾ ਰਹੇ ਸਦਾ verr Huna di ਵਾਹਿਗੁਰੂ ਜੀ

  • @RoseMartin-oq5ce
    @RoseMartin-oq5ce Месяц назад

    Thanks for the psl veer ji

  • @sukhabakshi7970
    @sukhabakshi7970 8 месяцев назад

    Bhut vadiya sarpanch veer pind da .baki tuhadi pal veer sari tim da shukriya ji

  • @gursewakbuttar6371
    @gursewakbuttar6371 2 года назад +6

    ਅੰਗਰੇਜ ਦੇ ਪੁੱਤੋ ਪੰਜਾਬੀ ਵਿੱਚ ਕੂਮੈਟ ਕਰੋ ਜੀ

  • @desifunny295
    @desifunny295 2 года назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru

  • @sarbjitkaur9202
    @sarbjitkaur9202 2 года назад +11

    ਵਾਹਿਗੁਰੂ ਜੀ🙏🙏🙏🙏

    • @Spot-Music19
      @Spot-Music19 2 года назад +1

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

    • @rajjoshah1846
      @rajjoshah1846 Год назад

      Raju shah ਵਾਹਿਗੂਰੁ।ਜੀ🌹🙏🙏🙏🙏🌹🤲🤲🌹👏👏🌹❤️👍👍👍👍👍

  • @sandeepdeep3091
    @sandeepdeep3091 Год назад +2

    ਮੈ ਪਿੰਡ ਬੁੱਧ ਸਿੰਘ ਵਾਲੇ ਤੋ ਆ ਜ਼ਿਲਾ ਮੋਗਾ
    ਏਦਾ ਹੀ ਇਕ ਬਿਹਾਰ ਤੋ ਬੰਦਾ ਆਇਆ
    ਉਹਦਾ ਦੋਸਤ ਸੀ ਏਥੇ ਜੱਟਾ ਦੇ ਕੰਮ ਕਰਦਾ
    ਉਹਨੇ ਆਵਦੇ ਦੋਸਤ ਨੂੰ ਇਕ ਜੱਟ ਦੇ ਲਵਾਇਆ
    ਉਹ ਜੱਟਾ ਦਾ ਮੁੰਡਾ ਉਹਨੂੰ ਕੁਟਦਾ ਸੀ ਤੇ ਜਾਣ ਵੀ ਨੀ ਦਿਦਾ ਸੀ
    ਮੈ ਨਾਲ ਦੇ ਖੇਤ ਵਿੱਚ ਦਿਹਾੜੀ ਸੀ ਤੇ ਦੋ ਦਿਨ ਮਿਲਿਆ ਉਹ ਮੈਨੂੰ ਤੇ ਤਿੰਨ ਦਿਨ ਬਾਅਦ ਉਹ ਰੋਣ ਲਾਗਿਆ ਵੀ
    ਇਕ ਮਹਿਨਾ ਹੋਗਿਆ ਵੀਰੇ ਮੈ ਬਹੁਤ ਤੰਗ ਆ ਮੈਨੂੰ ਕੁਟਦੇ ਆ ਨਾਲੇ ਜਾਣ ਨੀ ਦਿਦੇ ਤੇ ਮੈ ਉਹਨੂੰ ਆਵਦੇ ਕੋਲੋ ਪੈਸੇ ਦੇਕੇ ਭਜਾਇਆ ਅਮ੍ਰਿਤਸਰ ਉਹਦੀ ਭੈਣ ਸੀ ਉਹ ਉਹਦੇ ਕੋਲ ਗਿਆ ਤੇ ਇਕ ਮਹਿਨੇ ਦੇ ਪੈਸੇ ਵੀ ਛਡਕੇ ਭਜਿਆ
    ਉਸ ਦਿਨ ਮੈਨੂੰ ਬਹੁਤ ਖੁਸੀ ਮਿਲੀ

  • @AmritpalSingh-zk5kl
    @AmritpalSingh-zk5kl 10 месяцев назад +1

    Rab Jinna prasave 22ji🙏🙏🙏🙏
    👌😊

  • @gurbinder7818
    @gurbinder7818 Год назад

    Paalveer Tenu Yaar Dilo saluta bhai Tenu Milan da bahut Dil Karda Har EK Shehar De Vich Tere War Pota Jamana maa🙏 Waheguru Mehar Karen shri Akaal

  • @jasnoorsinghgill4364
    @jasnoorsinghgill4364 2 года назад +10

    ਵਾਹਿਗੁਰੂ ਗੁਰੂ ਜੀ 🙏🙏

    • @Spot-Music19
      @Spot-Music19 2 года назад

      ਵੀਰ ਜੀ ਆਪਾ ਬੇਸਹਾਰਾ ਜਾਨਵਰਾਂ ਦਾ ਮੁਫ਼ਤ ਇਲਾਜ ਕਰਦੇ ਹਾਂ ਜੀ ਆਪਾ ਆਪਣੇ ਚੈਨਲ ਤੇ ਇਹ ਵੀਡਿਓਜ਼ ਪਾਉਣੇ ਆ ਜੀ। ਬੇਨਤੀ ਹੈ ਕਿ ਆਪਣੇ ਚੈਨਲ ਤੇ ਜਾਕੇ ਵੀਡਿਓ ਵੇਖੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਨਾਲ ਦਿਆ ਨਾਲ ਸੇਅਰ ਜਰੂਰ ਕਰਿਓ ਜੀ 🙏🙏

  • @shahzadyousafzai4704
    @shahzadyousafzai4704 2 года назад

    Sir I salut and love you
    from Pakistan

  • @YMoney-
    @YMoney- 2 года назад

    Waheguru ji pal khrod veer ji noo changi sihat Wahiguru ji tandrusati bakhshey

  • @BalrajSingh-sr6fv
    @BalrajSingh-sr6fv 5 месяцев назад +1

    ਵਾਹਿਗੁਰੂ ਜੀ 🙏🙏🙏🙏👍

  • @muzicsaadna1062
    @muzicsaadna1062 2 года назад

    Pal kharoud veer eh jehdia seeva tuc kr re parmatma bht khush ho reha🙏🙏🙏

  • @bodybuilder8620
    @bodybuilder8620 2 года назад +6

    Waheguru ji da khalsa ,shri waheguru ji di fateh 🙏🙏

  • @HassanRaza-vp2ei
    @HassanRaza-vp2ei Год назад

    Bohat acha Kam karty ho sardar g love u ho geya

  • @ramangrewal6053
    @ramangrewal6053 2 года назад +1

    Waheguru ji pal veer nu hmesha chardikala ch rakhna🙏🙏

  • @user-vq9yp8dn7t
    @user-vq9yp8dn7t Год назад

    ਬਹੁਤ ਵਧੀਆ ਵੀਰ ਜੀ ਮਹਾਂਰਾਜ ਤੁਹਾਨੂੰ ਤਰੱਕੀਆਂ ਬਕਸੇ 🙏🙏🙏🙏

  • @nickchawla4470
    @nickchawla4470 5 месяцев назад

    Good job everyone salute ❤🙏

  • @harpindersingh7742
    @harpindersingh7742 2 года назад

    Aw pind ta yr mere pind nal hi aw 😒
    Boht mada kam aw y yr kise nu eve ni rkhna chiyda 👍 pal bro gbu🙏❤

  • @charanjitsingh4388
    @charanjitsingh4388 2 года назад +4

    ਵਹਿਗੁਰੂ ਜੀ ਮੇਹਰ ਕਰੋ ਜੀ ।

  • @tarsemmannp5499
    @tarsemmannp5499 2 года назад +2

    Waheguru ji 🙏 mehar kri sab te ♥ 💖❤ 🙏 💕 💙

  • @toheedahmadtoheedahmad4094
    @toheedahmadtoheedahmad4094 2 года назад +1

    Aslam olicom g bhot ziada acha Kam kr rhy hin g ap I'm Pakistan narowall punjab krtar pur,and dobi

    • @simranjitsingh142
      @simranjitsingh142 10 дней назад

      I M SIKH, LOVE AND RESPECT ALL MY MUSLIM BHAYEE❤

  • @RajinderSingh-sv5jc
    @RajinderSingh-sv5jc 8 месяцев назад

    Wahaguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @haroonrashid4668
    @haroonrashid4668 Год назад

    Nice video love from Hassan abdal Pakistan

  • @mr.mrs.phogat6434
    @mr.mrs.phogat6434 2 года назад +1

    Waheguru ji 🙏 tuhade te hmesha kirpa rakhe...

  • @kiranpal3847
    @kiranpal3847 2 года назад +1

    Wahe gurua ji. Pal kharoud good job keep up good job 😇🥰🥰🥰😍😍😍👏😃☺️🇨🇦😂🥳🥳canada

  • @umarmughal7536
    @umarmughal7536 2 года назад

    Ap bht bht acha kam kr rahy han insaniyat ki khatr ma punjab pakistan sy hu 👍

  • @milf_rizzler
    @milf_rizzler 2 года назад +2

    Bot vadia kam veere , god bless you❤️❤️❤️❤️

  • @SukhvinderSingh-f2q
    @SukhvinderSingh-f2q Месяц назад

    ਵੀਰ ਜੀ ਇਹ ਗੱਲ ਗਲਤ ਵਾ ਸੰਗਤ ਨੂੰ ਸਾਰੀ ਗੱਲ ਖੁੱਲ ਕੇ ਦੱਸਣੀ ਚਾਹੀਦੀ ਆ ਜੇ ਇਨਾ ਹੀ ਉਹਨਾਂ ਨੂੰ ਡਰ ਸੀ ਤਾਂ ਪਹਿਲਾਂ ਰੱਖਿਆ ਗਿਆ ਦਾ ਨਹੀਂ ਕਰਨਾ ਚਾਹੀਦਾ ਵੀਰ ਜੀ ਪਾਲ ਖਰਾੜ ਜਰੂਰ ਵੀਡੀਓ ਇਹਦੇ ਵਿੱਚ ਪਾਓ ਕਿਉਂਕਿ ਮੁੜਕੇ ਨਹੀਂ ਤਾਂ ਸੰਗਤ ਨੇ ਕਹਿਣਾ ਵਾ ਤੁਹਾਨੂੰ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਬੇਨਤੀ ਪ੍ਰਵਾਨ ਕਰਨੀ ਜੀ

  • @muzicsaadna1062
    @muzicsaadna1062 2 года назад

    Waheguru mehar kre eda de sare veer apne ghre jaan tuc veer g bht vadda kam kr re o waheguru ji kirpa Karan tde te