17ਸਾਲ ਦੇ ਬੱਚੇ ਨੂੰ ਗੁਲਾਮ ਬਣਾਕੇ ਰੱਖਿਆਂ ਮੱਝਾਂ ਦੇ ਵਾੜੇ ਚ ਗੋਹਾ ਕੂੜਾ ਚੁਕਾ ਚੁਕਾ ਕਰਤਾ ਬੁਰਾ ਹਾਲ 😭

Поделиться
HTML-код
  • Опубликовано: 26 сен 2021
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

Комментарии • 274

  • @kulbirbanger7180
    @kulbirbanger7180 2 года назад +10

    ਪਾਲ ਵੀਰ ਜੀ ਮੈਰੇ ਕੋਲ ਕੋਲ ਕੋੲੀ ਵੀ ੳੁਹ ਸਬਦ ਨੀ ਜਿਨਾ ਸਬਦਾ ਚ ਅਾਪ ਜੀ ਦੀ ਸਿਫਤ ਕਰਾ। ਧੰਨ ਅਾ ੳੁਹ ਮਾ ਜਿਸ ਮਾ ਦੀ ਕੁਖ ਚੋ ਅਾਪ ਜਹੇ ਸੱਚੇ ਸੁਚੇ ਦੇਵਤਾ ੲਿਨਸਾਨ ਨੇ ਜਨਮ ਲਿਅਾ Love you ਅਾ ਵੀਰੇ

  • @lovelyboy486
    @lovelyboy486 2 года назад +36

    ਸਭ ਨੂੰ ਤੁਹਾਡੇ ਨਾਲ ਜੁੜਕੇ ਰਹਿਣਾ ਚਾਹੀਦਾ ਤਾ ਜੋ ਮਾਪਿਆ ਨੂੰ ਪੁੱਤ ਜਲਦੀ ਮਿਲ ਮਿਲ ਸਕਣ ਅਤੇ ਇਸ ਮੁੰਡੇ ਦੇ ਘਰਦੇ ਖੁਸੀ ਖੁਸੀ ਇਸ ਭੋਲੇ ਪੁੱਤ ਨੂੰ ਗਲ ਲਾ ਕੇ ਰੱਬ ਦਾ ਸੁਕਰਾਨਾ ਕਰਨ

  • @mukhwindersingh7577
    @mukhwindersingh7577 2 года назад +2

    ਆ ਨੇ ਸਾਡੇ ਗੁਰੂ ਢੇ ਸਿੱਖ, ਵੀਰੇ ਰਬ ਤੁਹਾਨੂੰ ਸਾਰਿਆਂ ਨੂੰ ਲੰਬੀ ਉਮਰ ਦੇਵੇ, ਪੰਜਾਬੀ ਦੇ ਖੂਨ ਵਿਚ ਹੀ ਰਹਿਮ, ਸੇਵਾ, ਸਿਮਰਨ, ਦਲੇਰੀ, ਸਾਡੇ ਗੁਰੂ ਨੇ ਬਖਸ਼ੀ ਹੈ।

  • @butasingh7005
    @butasingh7005 2 года назад +3

    ੲਿਹੋ ਜਿਹੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਕੀ ਜੱਜ ਵਕੀਲ ਪੁਲਿਸ ਵਾਲੇ ਹੋਰ ਉੱਚ ਅਧਿਕਾਰੀਆਂ ਨੂੰ ਨਹੀਂ ਪਤਾ ਕਿ ਗਰੀਬ ਲੋਕਾਂ ਨਾਲ ਕੀ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਖਰੌੜ ਵੀਰ ਜੀ ਤੁਹਾਨੂੰ ਸਲਾਮ ਆ

  • @msr2692
    @msr2692 2 года назад

    ਪੰਜਾਬ ਸਰਕਾਰ ਅਤੇ ਹਰ ਇੱਕ ਇਨਸਾਨ ਨੂੰ ਵੀ ਇਸ ਸੰਸਥਾ ਦੀ ਹਰ ਕਦਮ ਤੇ ਪੂਰੀ ਮਦਦ ਕਰਨੀ ਚਾਹੀਦੀ ਹੈ ਅਤੇ ਜੋ ਇਨਸਾਨ ਕਿਸੇ ਵੀ ਬੱਚਾ ਨਾਲ ਕਿਸੇ ਨਾਲ ਵੀ ਐਸਾ ਜੁਲਮ ਕਰਦਾ ਹੈ ਉਸ ਇਨਸਾਨ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ

  • @harshitmohllia6822
    @harshitmohllia6822 2 года назад +13

    ਅਜਿਹੇ ਮਾੜੇ ਲੋਕ ਨਹੀਂ ਸੁਧਰ ਸਕਦੇ ਇਹਨਾਂ ਨੂੰ ਤਾਂ ਸੁਧਾਰਨਾ ਪਵੇਗਾ

  • @shinderkour97
    @shinderkour97 2 года назад +2

    ਸਮਝਦਾਰ ਬੰਦਾ ਆਪਣੀ ਜਾਨ ਤਾਂ ਬਚਾ ਲੈਂਦਾ ਹੈ ਪਰ ਕਿਸੇ ਦੀ ਜਾਨ ਬਚਾਉਣੀ ਕਿਸੇ ਹੋਰ ਨਾਲ ਲੜ ਕੇ ਦੂਜੇ ਨੂੰ ਇਨਸਾਫ਼ ਦਿਵਾਉਣਾ ਬਹੁਤ ਔਖਾਂ ਹੈ ਜਿਵੇਂ ਕਿ ਪਾਲ ਵੀਰ ਅਤੇ ਹੋਰ ਵੀਰਾਂ ਨੂੰ ਮੇਰੇ ਵੱਲੋਂ ਦਿਲ ਤੋਂ ਸਲੂਟ ਹੈ ਇਸ ਬੱਚੇ ਵਾਂਗ ਕਈਆ ਨੂੰ ਇਨਸਾਫ਼ ਦਿਵਾਇਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏🙏🙏

    • @tarasand
      @tarasand 2 года назад +1

      Thanks brother 🙏🏻🙏🏻🙏🏻

    • @shinderkour97
      @shinderkour97 2 года назад +1

      @@tarasand brother nhi g mai sister a tuhadi 🙏🙏

    • @tarasand
      @tarasand 2 года назад +1

      @@shinderkour97 dik aa pane

  • @liluram3929
    @liluram3929 2 года назад +5

    धन धन सतगुरु तेरा ही आसरा बाबा वकील साहिब जी तेरा ही आसरा

  • @harchandbrar8568
    @harchandbrar8568 2 года назад

    ਵੀਰੇ ਮੇਰੇ ਹਿਸਾਬ ਨਾਲ ਆਪਾ ਘੱਟ ਗੁਜਾਰ ਦੇ ਆ ਇਹਨਾਂ ਨੂੰ ਸੁਦਾ ਲਾਉਣਾ ਚਾਹੀਦਾ ਫ਼ੇਰ ਨਖਸ਼ਨ ਪੈ ਸਕਦੀ ਆ

  • @balwindersingh7463
    @balwindersingh7463 2 года назад

    ਇੰਝ ਲਗਦਾ ਗੁਲਾਮ ਪ੍ਥਾ ਮੁਲਕ ਵਿੱਚੋਂ ਕਦੇ ਖ਼ਤਮ ਨਹੀਂ ਹੋਈ, ਸੋਚ ਦੇ ਗੁਲਾਮ

  • @Svp745
    @Svp745 2 года назад +2

    Bahut vadiya bacha liya bechara😥gar pacha dena ji

  • @paramveersingh3194
    @paramveersingh3194 2 года назад +1

    ਬਹੁਤ ਵਧੀਆ ਉਪਰਾਲਾ ਬਾਬਾ ਜੀ

  • @ranjitsinghranjitsingh6538
    @ranjitsinghranjitsingh6538 2 года назад +5

    ਇਹਦੇ ਨਾਲ ਝਗੜਨ ਦੀ ਕੋਈ ਗੱਲ ਨਹੀਂ ਜੀ ਇਹਨੂੰ ਛਿੱਤਰਾਂ ਦੀ ਲੋੜ ਹੈ

  • @sakinderboparai3046
    @sakinderboparai3046 2 года назад +7

    ੲਿਹ ਗੁੱਜਰ ਕਿਸਾਨਾਂ ਦੀਅਾਂ ਫਸਲਾਂ ੳੁਜਾੜਦੇ ਨੇਂ ਅਤੇ ਸ਼ੜਕਾਂ ਤੇ ਲੱਗੇ ਦਰਖਤ ਖਲਾੳੂਂਦੇ ਨੇ ।

  • @hssekhongaming6985
    @hssekhongaming6985 Год назад

    ਪਾਲ ਵੀਰ ਆਪ ਜੀ ਨੂੰ ਦਿਲੋਂ ਸਲੂਟ ਹੈ ਜੀ

  • @sandhuishere
    @sandhuishere Год назад

    ਮੁੱਲਿਆਂ ਦੀ ਤੇ ਕੁਰਾਨ ਚ ਲਿਖਿਆ ਏ ਕਿ ਤੁਸੀਂ ਗੁਲਾਮ ਰੱਖ ਸੱਕਦੇ ਹੋ।

  • @Arjandhilonofficial
    @Arjandhilonofficial 2 года назад +1

    ਗੁਲਾਬੀ ਸ਼ਰਟ ਆਲੇ ਮੋਟੇ ਜੇ ਬਾਈ ਨੇ ਬਹੁਤ ਵਧੀਆ ਕੰਮ ਕੀਤਾ

  • @gurpreetsuman503
    @gurpreetsuman503 Год назад +1

    Waheguru ji🙏🙏🙏🙏 waheguru jii🙏🙏🙏🙏

  • @yogendrashahu7970
    @yogendrashahu7970 Год назад +1

    Sir I'm from nepal 🇳🇵🇳🇵🇳🇵🇳🇵Huge Thanks to your work and I really love your work. By watching your video I'm learning punjabi language . God blessed you 🙏🙏🙏🙏

  • @gurpinderjit1826
    @gurpinderjit1826 2 года назад

    Very good sardar ji
    This is real sikh of Guru Sahib.
    Charde kala vich raho veer ji.
    We salute you

  • @harptoor
    @harptoor 2 года назад +1

    God bless you baba ji bhot vdia km kita waheguru tuhanu hmesha khush rakhe❤️🙏🏼

  • @mntayyab
    @mntayyab 2 года назад

    Good job for Humanity

  • @lovejeetkumar9980
    @lovejeetkumar9980 2 года назад +6

    Nice job veer ji waheguru ji tuhanu hamesha chardi Kalla ch rakhee👏👏👏👏

  • @777SHARMA
    @777SHARMA 2 года назад

    ਸਲਾਮ ਐ ਤੇਰੇ ਕੰਮ ਨੂੰ ਪਾਲ ਯੋਧਿਆ, ਇੱਕ ਛੋਟਾ ਜਿਆ ਮਸ਼ਵਰਾ ਏ ਵੀਰ, ਐਦਾਂ ਦੇ ਪ੍ਰਵਾਸੀਆਂ ਨਾਲ ਹਿੰਦੀ ਚ ਗੱਲ ਕਰਿਆ ਕਰੋ ਜੀ, ਗੁਲਾਮੀ ਆਲੇ ਮਹੌਲ ਚ ਰਹਿਕੇ ਅੱਧੇ ਕ ਡਿਪਰੈਸ਼ਨ ਚ ਤਾਂ ਇਹ ਆਲਰੈਡੀ ਜਾ ਚੁੱਕੇ ਹੁੰਦੇ ਨੇਂ, ਤੇ ਉਪਰੋਂ ਕਈ ਵਾਰੀ ਸਾਡੀ ਪੰਜਾਬੀ ਦੇ ਟਿਪੀਕਲ ਸ਼ਬਦਾਂ ਨੂੰ ਵੀ ਨਹੀਂ ਸਮਝਦੇ ਹੁੰਦੇ, ਏਸ ਕਰਕੇ ਕੈਮਰੇ ਮੂਹਰੇ ਡੌਰ-ਭੌਰ ਹੋਏ ਆਬਦੀ ਮੰਦੀ ਹਾਲਤ ਜ਼ਿਆਦਾ ਬਿਆਂ ਨੀਂ ਕਰ ਪਾਉਂਦੇ, ਇਹਨਾਂ ਦਾ ਹੋਰ ਦਿਲ ਖੋਲ੍ਹਣ ਵਾਸਤੇ ਤਕਨੀਕ ਦਾ ਸਹਾਰਾ ਵੀ ਲਿਆ ਜਾ ਸਕਦਾ, ਗੂਗਲ ਟਰਾਂਸਲੇਟਰ ਦੀ ਮਦਤ ਨਾਲ ਨਿਪਾਲੀ ਭਾਸ਼ਾ ਚ ਮੇਨ-ਮੇਨ ਗੱਲਾਂ ਪੁੱਛੋ, ਆਪਣੀ ਮਾਤ ਭਾਸ਼ਾ ਸੁਣਕੇ ਇਹ ਹੋਰ ਸਹਿਜ ਮਹਿਸੂਸ ਕਰਕੇ ਆਪਣੇਪਣ ਚ ਆਕੇ ਹੋਰ ਸਟੀਕ ਜੁਆਬ ਦੇਊਗਾ,
    ਧੰਨਵਾਦ ਜੀ🙏

  • @kahlonansh646
    @kahlonansh646 2 года назад

    Bhut vdiya sewa nibha rhe o veere

  • @rasusidhu808
    @rasusidhu808 2 года назад +6

    ♥️♥️♥️ waheguru ji Mehar Karo

  • @amrindersingh923
    @amrindersingh923 2 года назад +2

    Pal Veer tu rab aa is manbudi gulam ban rahe loka li. bai teri tarif lai koi sabd nahi mere kol love you aa bai tere nal

  • @bhupinderroadways4483
    @bhupinderroadways4483 2 года назад

    ਭਾਈ ਸਾਹਿਬ ਭਾਈ ਪਾਲ ਸਿੰਘ ਲਚਕਾਣੀ ਵਾਲੇ ਵਧੀਆ ਕੰਮ ਕਰ ਰਹੇ ਹਨ।

  • @mostviewed9579
    @mostviewed9579 2 года назад +5

    Bhot vdia kam karde hi vere waheguru hamsha chardi kalla ch rakhe

  • @SukhwinderSingh-ir6wu
    @SukhwinderSingh-ir6wu 2 года назад

    ਬਹੁਤ ਬਹੁਤ ਧੰਨਵਾਦ ਵੀਰ ਅਾਪ ਸਭ ਦਾ ਅੱਖਾਂ ਵਿੱਚ ਪਾਣੀ ਅਾ ਗਿਅਾ ਵੀਡਿਓ ਦੇਖ ਕੇ...ਤੁਸੀਂ ਬਹੁਤ ਵਧੀਅਾਂ ਕੰਮ ਕੀਤਾ..

  • @davk5589
    @davk5589 2 года назад

    I thanks to The AlmightyGod for my sweet sikhs Brothers 🙏🙏🙏🙏🙏

  • @mahalaxmisingh6981
    @mahalaxmisingh6981 2 года назад +3

    🙏🌺Thank you very much for helping that nepali boy god bless you all
    He is saying pyuthan that’s the district in Nepal 12hr drive from kathmandu

  • @Drsuarabhsingla24676
    @Drsuarabhsingla24676 2 года назад +1

    Vry great job veer ji 🙏🙏🙏 asi thude nal aaa vr sari team nu bhoot bhoot dhanwad mere walo chardi kalan ch rehe sari team 🙏🙏🙏

  • @kulwinderkaur3771
    @kulwinderkaur3771 2 года назад +2

    Waheguru ji ka khalsa waheguru ji ki fateh 🙏🙇‍♀️

  • @tarsemsinghbrar4081
    @tarsemsinghbrar4081 2 года назад

    Tera bhala kre waheguru ji mere pyaare veer pal ji

  • @mr__brandz
    @mr__brandz 2 года назад +2

    Love from Pakistan 🇵🇰 keep it up bro 👍😘🇵🇰❤️

  • @lordhokage2876
    @lordhokage2876 2 года назад +1

    Waheguru ji pal veer de sir te mehar bharya hatt rakhan taki a eve hi sewa karde rahan🙏🙏

  • @kiratkiratmathouda6944
    @kiratkiratmathouda6944 2 года назад

    Wahaguru ji mahar karyo ji🙏🙏❤️❤️

  • @Doabeale300
    @Doabeale300 2 года назад

    Waheguru ji. Love u pal veer ji

  • @delowerhossain5736
    @delowerhossain5736 2 года назад +4

    Good bro god bluss u veer

  • @sanjaysudhir5681
    @sanjaysudhir5681 2 года назад

    Salute ah g tuanu sari team nu g 👌👌👍👍🙏🙏🙏

  • @user-qe9rj5oc6g
    @user-qe9rj5oc6g 2 года назад +1

    Waheguru mehar kre ji sareyaa te 🙏🙏🙏🙏🙏🙏 veere

  • @shedeajamsbhagatsingh9517
    @shedeajamsbhagatsingh9517 2 года назад +1

    Punjabio sewa bahut wadhi tuhadi

  • @crazyteg6686
    @crazyteg6686 2 года назад +4

    Good work,

  • @ManjitKaur-jt3db
    @ManjitKaur-jt3db 2 года назад +4

    Very nice 🙏🏽

  • @Jasvirkaur-pf8qk
    @Jasvirkaur-pf8qk 2 года назад +1

    Good Job bro god belss you g 🙏🙏

  • @rimpybrar7287
    @rimpybrar7287 2 года назад +1

    Veer marea mare parmatma thaun hamesa khus rakhe,,,,,,

  • @sitarani7352
    @sitarani7352 2 года назад +2

    Good job 👍👍👍👏👏👏👏

  • @SameerMalik-tj6jf
    @SameerMalik-tj6jf 2 года назад +2

    Paji very good job

  • @radhamahant4735
    @radhamahant4735 2 года назад

    Bahut vdiya veer ji as video ne dekh ke ruh becn ho haye

  • @HarpreetSingh-et3jb
    @HarpreetSingh-et3jb 2 года назад

    Waheguru ji mehar bhreya hath rakhn tuhaade Te 🙏🙏

  • @RupinderKaur-eg2ry
    @RupinderKaur-eg2ry 2 года назад +3

    Waheguru ji

  • @SandeepKumarMusic
    @SandeepKumarMusic 2 года назад

    Nice brave woek phaji 🙏❤

  • @ankitrabari9807
    @ankitrabari9807 2 года назад +2

    Sardar ji ki Jay Ho

  • @Karan_Chauhann
    @Karan_Chauhann 2 года назад

    Bahut vadiya kam kr rahe ho sardar ji.

  • @manmeetkaur6993
    @manmeetkaur6993 2 года назад +4

    Veer ji aaj me eh video dekhi or shri guru Hargobind sahib ji de charna c ardas keete k mere es veer nu waheguru ji hamesha chardikala bkhshan 🙏🙏

  • @VijayKumar-oh8cf
    @VijayKumar-oh8cf 2 года назад +1

    Very nice sir

  • @RajveerSingh-sb8fd
    @RajveerSingh-sb8fd 2 года назад

    Vere thoda bhut tanvad kuse bacha tuc ghre phuchy🙏🙏🙏🙏🙏👈

  • @jasvirsandhu4916
    @jasvirsandhu4916 2 года назад +1

    Very good pal veer

  • @Vikramchahal117
    @Vikramchahal117 2 года назад

    Luv ❤ u पाजी from हरियाणा

  • @JaspalSingh-de1by
    @JaspalSingh-de1by 2 года назад +2

    Waheguru ji mehar krn

  • @gobindghuman383
    @gobindghuman383 2 года назад

    Y jrr love you a sodi sari team nu full spot a y sonu from Lahragaga

  • @PUBG.LOVER.2.0
    @PUBG.LOVER.2.0 2 года назад +1

    Very good veer g

  • @chamkaursingh5284
    @chamkaursingh5284 2 года назад +1

    Very good job ji 🙏

  • @musicvideos2402
    @musicvideos2402 2 года назад +1

    salute bro tuhanu waheguru hmesha mehr kre tuhade te 🙏

  • @PuthaTV
    @PuthaTV 2 года назад

    ਵਾਹਿਗੁਰੂ ਚੜਦੀ ਕੱਲਾ ਰੱਖੇ ਥੋਡੀ ਬੜਾ ਵਧੀਆਂ ਕੰਮ ਹੋਰਿਆਂ veer

  • @DeepSingh-xf7po
    @DeepSingh-xf7po 2 года назад +10

    ਵਾਹਿਗੁਰੂ ਜੀ 👏👏

  • @VikramSingh-yr6lh
    @VikramSingh-yr6lh 2 года назад +1

    Wahguru ji

  • @vinoddabby9421
    @vinoddabby9421 2 года назад +1

    Good job Bai ji

  • @TheSansaini
    @TheSansaini 2 года назад +4

    Paal veere ik jaffi Paa laa dekhi Fer honsla banda
    Bahut vadia karaj aa 🙏🏻

  • @cyclestuntvideo2390
    @cyclestuntvideo2390 2 года назад

    Very good job 👍

  • @nasirahmad1317
    @nasirahmad1317 2 года назад +2

    Good job bro

  • @Arjandhilonofficial
    @Arjandhilonofficial 2 года назад +5

    25:56 ਯਰ ਇਹ ਜਾਮਣੀ ਸ਼ਰਟ ਵਾਲਾ ਕਿੰਨਾਂ ਪਾਗਲ ਆ 😓

  • @jaamjo5477
    @jaamjo5477 2 года назад +1

    Waheguru g

  • @DAVINDERSINGH-ts8mn
    @DAVINDERSINGH-ts8mn 2 года назад +1

    good job

  • @satnamsingh-ni4ck
    @satnamsingh-ni4ck 2 года назад +1

    Waheguru jiii

  • @jassasingh1420
    @jassasingh1420 2 года назад

    Love you bro yr good job

  • @deephans6545
    @deephans6545 2 года назад

    God bless you bro

  • @AnshdeepGehlewal01
    @AnshdeepGehlewal01 2 года назад +1

    Very nice

  • @manjitsingh9615
    @manjitsingh9615 2 года назад +9

    Pal paji good job. Waheguru g tuhanu hamesha chardi kal aa vch rakhee g

  • @kisanmajdursangathancommit2583
    @kisanmajdursangathancommit2583 2 года назад +1

    ਵਾਹਿਗ਼ੁਰੂ ਜੀ

  • @harpreetkaur5022
    @harpreetkaur5022 2 года назад +2

    Eni greebi rab kise noo na deve roti khatir jigar de tukrhe nu vichhorhna painda 😭😭😭😭

  • @jyotibala5897
    @jyotibala5897 2 года назад

    God bless bro

  • @PradeepSingh-iy2cn
    @PradeepSingh-iy2cn 2 года назад +1

    Wheguru ji

  • @amandeepkaur5863
    @amandeepkaur5863 2 года назад

    Veer g bot wdiya lge rho eda hi. Rab tohadi team nu chardikla ch rakhe

  • @kgill1365
    @kgill1365 2 года назад +1

    Pal Kharoud veery ji best

  • @gursharandeep4361
    @gursharandeep4361 2 года назад

    great veer ji

  • @RajuSingh-ir1ir
    @RajuSingh-ir1ir 2 года назад +6

    🙏🙏🙏🙏💚

  • @husnainzafar1056
    @husnainzafar1056 2 года назад +1

    Love you 😍💗💓

  • @Farmers_Blog0300
    @Farmers_Blog0300 2 года назад

    Waheguru mehar kre 🙌

  • @JasbirSingh-wt7nw
    @JasbirSingh-wt7nw 2 года назад +2

    Satshri akal ji 🙏

  • @amarjeetdhillon2043
    @amarjeetdhillon2043 2 года назад +1

    Very good bro

  • @kulveerwraich2630
    @kulveerwraich2630 2 года назад

    Waheguru ji 👏

  • @VarunKumar-jv7hv
    @VarunKumar-jv7hv 2 года назад +1

    👍🏻👍🏻👍🏻

  • @tarasand
    @tarasand 2 года назад +1

    Waheguru waheguru

  • @yadwindersingh4828
    @yadwindersingh4828 2 года назад +1

    👌👌👌👌

  • @preetsran3243
    @preetsran3243 2 года назад +1

    Good

  • @davindersahni6975
    @davindersahni6975 2 года назад

    Good job Paul bhaji.love from Calgary..Canada

  • @sukhvindersingh2216
    @sukhvindersingh2216 2 года назад +1

    Ball mazdoori !🙏🙏🙏🙏🙏

  • @All_at_one01
    @All_at_one01 2 года назад +3

    🙏🙏🙏