ਇਸ ਮਾਸੂਮ ਬੱਚੇ ਦਾ ਪਰਿਵਾਰ ਮਿਲ ਗਿਆ ਜੀ 4ਸਾਲ ਤੋਂ ਲਾਪਤਾ ਸੀ ਕਿਵੇ ਮਜੀਠੇਂ ਹਲਕੇ ਚ ਕੈਦ ਹੋਇਆ ਇਹ ਫੈਸਲਾ ਸੰਗਤ ਕਰ…

Поделиться
HTML-код
  • Опубликовано: 22 апр 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ
    Instagram Id_ pal_kharoud66
    pal_kharoud66?i...
    M. 7 3 0 7 0 0 0 0 8 5
    🙏 Pls Contact Only WhatsApp

Комментарии • 3,2 тыс.

  • @akashdeepsingh6251
    @akashdeepsingh6251 Год назад +46

    💯🥰ਬਾਈ ਤੁਹਾਡੇ ਮਾਤਾ ਪਿਤਾ ਜੀ ਨੂੰ ਦਿਲ ਤੋਂ ਝੁਕ ਕੇ ਸਲਾਮ ਆ ਜਿਹਨਾਂ ਨੇ ਥੋਡੇ ਵਰਗਾ ਪੁੱਤ ਨੂੰ ਜਨਮ ਦਿੱਤਾ ❣️

  • @babavicky4474
    @babavicky4474 2 года назад +121

    ਰੱਬ ਲੰਬੀ ਉਮਰ ਕਰੇ ਪਾਲ ਵੀਰ ਜੀ ਦੀ

  • @HansRaj-zg7hb
    @HansRaj-zg7hb Год назад +50

    ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ।

  • @balwindersinghsandhu7253
    @balwindersinghsandhu7253 2 года назад +45

    ਬੱਚੇ ਨੂੰ ਹੱਸਦਿਆਂ ਵੇਖ ਦਿਲ ਖੁਸ਼ ਹੋ ਗਿਆ ਵਾਹਿਗੁਰੂ ਪਾਲ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @nimratbrar2768
    @nimratbrar2768 2 года назад +65

    ਸ਼ਰਮ ਆਉਣੀ ਚਾਹੀਦੀ ਐਹੋ ਜੇ ਲੋਕਾਂ ਨੂੰ। ਵਿਚਾਰਾ ਆਪਣੀ ਮਾਂ ਭਰਾ ਨੂੰ ਨਹੀਂ ਪਛਾਣ ਸਕਿਆ। ਪਾਲ ਬਾਈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।🙏🏻

  • @mdmaksudmdmushtak370
    @mdmaksudmdmushtak370 Год назад +14

    किसी को परिवार से मिला देना
    चाहीए परिवार से न उजरना चाहीए आप को सच मे जनत मिले गा सर मां तो मां ही होता है मा आज कितना खुस है मासा अल्लाह

  • @roshanlalsingla1335
    @roshanlalsingla1335 Год назад +9

    कोई शब्द नही है जो कहा जा सके परमात्मा आपको सदा स्वस्थ और खुशहाल रखे

  • @GamingGrade
    @GamingGrade 9 месяцев назад +15

    ਧੰਨ ਹੋ ਮੇਰੇ ਸੱਚੇ ਪਾਤਸ਼ਾਹ😢
    ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏

  • @dineshchaudhary1917
    @dineshchaudhary1917 Год назад +176

    😭😭😭😭😭भगवान आप जैसे सिख्खों को हमारी भी उम्र लगाऐ 🚩🙏🙏🙏

    • @hadarhadar6818
      @hadarhadar6818 Год назад

      👋❤️👌😭🇮🇳👍👩‍❤️‍💋‍👨👍🥰

    • @hadarhadar6818
      @hadarhadar6818 Год назад +2

      OK

    • @jamitech9164
      @jamitech9164 Год назад +3

      Sir g ma.pakistan sy hu or.muslim hu or ap boht acha kam krty ho wahy guru ap ko or zeyada achy kam krny ki tofiq dy

    • @varindersingh115
      @varindersingh115 Год назад +1

      Mk
      K
      M

    • @utaamsingh2228
      @utaamsingh2228 Год назад +1

      @@hadarhadar6818 .

  • @harjinderkavisher7322
    @harjinderkavisher7322 2 года назад +174

    ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਸਦਕਾ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਗਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @FitWithHans
    @FitWithHans Год назад +19

    Love you sardar ji aap jaise insan bhagwan jaise hote h duniya ke liye.... So much love and respect 😍😍😍

  • @Sidh-zf4ff
    @Sidh-zf4ff Год назад +7

    ਰੱਬ ਹਰ ਥਾਂ ਨਹੀਂ ਹੋ ਸਕਦਾ, ਇਸ ਕਰਕੇ ਉਸ ਵਾਹਿਗੁਰੂ ਨੇ ਇਹੋ ਜਿਹੇ ਸਿੱਖ ਪੇਜੇ ਨੇ ਦੁਨੀਆ ਤੇ। ਵਾਹਿਗਰੂ ਤੁਹਾਨੂੰ ਸਦਾ ਖੁਸ਼ ਰੱਖੇ।

  • @rajankumar762
    @rajankumar762 Год назад +32

    पाजी आपके जैसा इंसान आज भी दुनिया में है मान गया मैं आपको

    • @KulwinderKumar2222
      @KulwinderKumar2222 2 месяца назад

      Punjab me 🎉🎉🎉🎉🎉🎉asaa banda hai pyar krda aa pajj pal ju....

  • @kabalbhullar3873
    @kabalbhullar3873 2 года назад +20

    ਧੰਨ ਹੋ ਪਾਲ ਵੀਰੇ ਸਿਰ ਝੁਕਾ ਵੀਰ ਤੇਰੀ ਸੋਚ ਨੂੰ ਪਰਮਾਤਮਾ ਸਦਾ ਚੜ੍ਹਦੀ ਕਲਾ ਰੱਖੇ ਵੀਰ ਤੁਸੀਂ ਜੋ ਵੀ ਫੈਸਲਾ ਕਰਦੇ ਹੋ ਸਹੀ ਕਰਦੇ ਹੋ

  • @vishugamer8783
    @vishugamer8783 9 месяцев назад +3

    भाई साहब आप जो काम कर रहे हैं बहुत ही नेक काम है, बिछड़े को अपने परिवार से मिलना I गुरु महाराज सदा आप पर अपनी कृपा दृष्टि बनाए रखे 🙏🙏🙏

  • @gurpartapsinghrai3292
    @gurpartapsinghrai3292 2 года назад +78

    ਵੀਰ ਜੀ ਇਨਸਾਨ ਦੀ ਤਾਸੀਰ ਹੁਣ ਜੁਲਮ ਕਰਨ ਦੀ ਬਣ ਚੁੱਕੀ,ਤੁਸੀ ਹੱਕ ਸੱਚ ਲਈ ਖੜੇ ਉ ਇਸ ਬੱਚੇ ਨਾਲ ,ਵਾਹਿਗੁਰੂ ਜੀ ਬਲ ਬਖਸ਼ਣ🙏🙏

    • @shonatv009
      @shonatv009 Год назад

      ruclips.net/video/oDTvcvMVfIE/видео.html

  • @SandeepKumar-dq4go
    @SandeepKumar-dq4go 2 года назад +69

    मेरी दिल से दुआ है की ईश्वर आपको शक्ति दे और आप ऐसे ही कार्य करते रहे❤️❤️

  • @agammadan5842
    @agammadan5842 Год назад +1

    Wah g wah ...jo kise ne sochea v nhi c .oh kr vkhaya veer ne 🙏..boht boht himt takht bkshn waheguru g

  • @RakeshKumar-jv6yc
    @RakeshKumar-jv6yc Год назад +4

    ਮੇਰੇ ਕੋਲ ਕੋਈ ਸ਼ਬਦ ਨਹੀਂ ਆਪ ਜੀ ਦੀ ਤਾਰੀਫ ਨੂੰ ਲੈ ਕੇ ਬੱਸ ਇਹਨਾਂ ਕਹੂੰਗਾ ਅਕਾਲ ਪੁਰਖ ਤੁਹਾਨੂੰ ਆਪਣੇ ਚਰਨਾ ਨਾਲ ਲਾ ਕੇ ਰੱਖੇ,, god bless you

  • @harjinderkaurdhillon7789
    @harjinderkaurdhillon7789 2 года назад +130

    ਧੰਨ ਧੰਨ ਹੈ ਗੁਰੂ ਜੀ ਦੇ ਤੁਸੀਂ ਸੱਚੇ ਸਿੱਖ ਪਾਲ ਸਿੰਘ ਵੀਰ ਜੀ ਵਿਛੜਿਆ ਨੂੰ ਮਿਲਾਉਣ ਵਾਲੇ ਵਾਹੇਗੁਰੂ ਜੀ ਤੁਹਾਨੂੰ ਤੇ ਸਾਰੇ ਸੇਵਾ ਦਾਰਾ ਨੂੰ ਚੜਦੀ ਕਲਾ ਚ ਰੱਖੇ ਇਹ ਸੇਵਾ ਬਹੁਤ ਔਖੀ ਹੈ ਜੋ ਸੇਵਾ ਸੁਸਾਇਟੀਆਂ ਕਰ ਰਹੀਆਂ ਨੇ ਆਪਣੇ ਪਰਿਵਾਰ ਦੀ ਜਿਮੇਵਾਰੀ ਨਾਲੋਂ ਕੀਤੇ ਔਖੀਆਂ ਨੇ ਜੋ ਸੇਵਾਦਾਰ ਕਰ ਰਹੇ ਨੇ ਬਹੁਤ ਧੰਨਵਾਦ ਲਚਕਾਣੀ ਸਿੱਖਾਂ ਸੇਵਦਾਰਾ ਦਾ 🙏🙏🙏🙏🙏🙏🙏🙏👏👏👏👏👏👏👏

  • @tahirmahmood7719
    @tahirmahmood7719 2 года назад +121

    I am from Pakistan. I have been very much moved to see this painful vlog. I appreciate the people who are engaged in rescuing such poor souls. Keep continue helping such needy people. God bless you.

    • @kuvamanahat4231
      @kuvamanahat4231 2 года назад +2

      Pakistan vich vee muslim veer apne loka te julm krde ne

    • @NaveedKhan-fv1vh
      @NaveedKhan-fv1vh 2 года назад +5

      @@kuvamanahat4231 har jaga changy bury loki vasde ne sister

    • @kuvamanahat4231
      @kuvamanahat4231 2 года назад

      @@NaveedKhan-fv1vh ..sachi aa veer 🙏🏻🙏🏻🙏🏻

  • @loveleensidhu594
    @loveleensidhu594 Год назад +5

    ਵਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਵੀਰ ਜੀ ਜੋ ਤੁਸੀ ਈਦਾ ਦੇ ਬੱਚਿਆ ਦੀ ਮਦਦ ਕਰਦੇ ਹੋ.ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @swamijis1
    @swamijis1 Год назад +7

    Pal Kharoud, you are truly a saint, to see what you are doing for these unfortunate children may Guruji give all the courage to do this incredible humanitarian mission. Wahe Guruji Ka Khalsa Wahe Guruji Ke Fate. Om Shanti Shanti Shanti. Baba Nam Kavalam.🕉🌹🕉🌺🕉🕉

  • @SandeepSingh-lm6ld
    @SandeepSingh-lm6ld 2 года назад +70

    ਦਿਲ ਬਹੁਤ ਰੋਦਾ ਜਦੋ ਮਾ ਬਾਪ ਨੂੰ ਬੱਚਾ ਮਿਲਦਾ , ਪਰ ਜੋ ਲੋਕ ਕੁਝ ਪੈਸੀਆ ਖਾਤਰ ਇਹੋ ਜਿਹੇ ਬੱਚਿਆਂ ਨਾਲ ਜੁਲਮ ਕਰਦੇ ਨੇ ,, ਵਹਿਗੂਰੂ ਕਦੇ ਮਾਫ ਨੀ ਕਾਰੂ ਗਾ

  • @user-bc8id4uw3p
    @user-bc8id4uw3p 2 года назад +71

    ਬਹੁਤ ਬਹੁਤ ਮੁਬਾਰਕਾਂ ਸਾਡੇ pal kharod ਵੀਰ ਨੂੰ 🙏waheguru ਮੇਹਰ ਕਰਨਾ ਸਾਡੇ ਵੀਰ ਤੇ 🙏

    • @atmasingh8742
      @atmasingh8742 2 года назад +1

      ਦੀਪੂ ਦਾਪਰਵਾਰ िਮਲ िਗਅਾ ਪਾਲ ਵੀਰ ਤੁਹਾਢਾ ਬਹੁਤ ਬਹੁਤ ਧੰਨਵਾਦ

    • @user-bc8id4uw3p
      @user-bc8id4uw3p 2 года назад

      @@atmasingh8742 ਧੰਨਵਾਦ ਤੁਹਾਡਾ ਵੀਰ ਜੀ ਤੁਹਾਡੇ ਜਿਹੇ ਵੀਰਾਂ ਅਤੇ ਭੈਣਾਂ ਨੇ ਵੀਡੀਓ🎥 ਸ਼ੇਅਰ ਕਰੀ ਤਾ🙏ਵੀਰ ਦਾ ਘਰ ਲੱਭ ਗਿਆ🙏

  • @surjitsingh6142
    @surjitsingh6142 Год назад +1

    ਪਾਲ ਖਰੌਢ ਵੀਰ ਬਹੁਤ ਹੀ ਪਰਉਪਕਾਰ ਦਾ ਕੰਮ ਕਰ ਰਹੇ ਹੋ। ਪ੍ਰਮਾਤਮਾ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ । 🙏🙏

  • @SandeepSingh-zl5ll
    @SandeepSingh-zl5ll 9 месяцев назад +2

    ਪਾਲ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਨੂ ਪਰਮਾਤਮਾ ਚੜਦੀ ਕਲਾ ਵਿਚ ਰੱਖਣ

  • @sarbjithero1308
    @sarbjithero1308 2 года назад +26

    ਬਾਬਾ ਜੀ ਆਪ ਜੀ ਨੂੰ ਮਿਲਣ ਨੂੰ ਬਹੁਤ ਹੀ ਦਿਲ ਕਰਦਾ ਹੈ,,, ਸਰਬਜੀਤ ਸਿੰਘ ਹੀਰੋ,,,, ਜਿਦਾਂ ਸ਼ਹਿਦ, ਪੰਜਾਬ

  • @bimlakaur7982
    @bimlakaur7982 2 года назад +32

    वाहेगुरु जी का शुक्र है बच्चे दा अपना परिवार मिल गया

  • @AnishKumar-dq6qs
    @AnishKumar-dq6qs Год назад +16

    Veer ji Hanuman ji ki kirpa se aapko duniya ki sab khushi mile❤❤

  • @user-gurijatana0786
    @user-gurijatana0786 8 месяцев назад +2

    ਪਾਲ ਬਾਈ ਜੀ,,, ਪਰਮਾਤਮਾ ਥਾਨੁ ਹਮੇਸ਼ਾ ਚੜਦੀਕਲਾ ਚ ਰੱਖਣ,, ਮੈ ਉਸ ਮਾਤਾ ਜੀ ਦੇ ਪੈਰ ਛੁ ਕੇ ਫਤਹਿ ਕਰਨੀ ਚਾਉਣਾ ਮਾ ਨੇ ਮਹਾਨ ਪੁੱਤ ਨੂੰ ਜਨਮ ਦਿੱਤਾ 🙏

  • @harrygaming6722
    @harrygaming6722 2 месяца назад +1

    ਪਾਲ ਵੀਰ ਜੀ ਪਰਮਾਤਮਾ ਥੋਡੀ ਉਮਰ ਲੰਬੀ ਕਾਰੇ ਥੋਡੇ ਪਰਵਾਰ ਨੂੰ ਹਮੇਸ਼ਾ ਖੁੱਸ਼ ਅਤੇ ਤੁੰਦਰੂਤੀ ਬਖਸ਼ੇ

  • @chanansinghmohiwalia4629
    @chanansinghmohiwalia4629 2 года назад +66

    ਜੁਗ ਜੁਗ ਜਿਓਂ ਵੀਰ ਬੱਚੇ ਨੂੰ ਪਰਿਵਾਰ ਮਿਲ ਗਿਆ ਵਾਹਿਗੁਰੂ ਵਾਹਿਗੁਰੂ ਜੀ

  • @SandeepSingh-lm6ld
    @SandeepSingh-lm6ld 2 года назад +7

    ਪਾਲ ਵੀਰੇ ਬੱਚੇ ਦਾ ਡਾਕਟਰ ਤੋ ਇਲਾਜ ਕਰਾਵੋ , ਉਸ ਪਰਿਵਾਰ ਤੇ ਪਰਚਾ ਦਰਜ ਜਰੂਰ ਕਰਵਾਇਆ ਜਾਵੇ ,,,

    • @shonatv009
      @shonatv009 Год назад

      ruclips.net/video/oDTvcvMVfIE/видео.html

  • @bharatbusinessguru6866
    @bharatbusinessguru6866 Год назад +2

    ਸਤਿ ਸ੍ਰੀ ਆਕਾਲ 🙏
    ਬੱਚੇ ਦਾ ਭਰਾ ਸਹੀ ਪਤਾ ਦੱਸ ਰਿਹਾ ਹੀ। ਯੂਪੀ ਵਿਚ ਆਜਮਗਢ਼ ਜਿਲੇ ਚ ਤਹਿਸੀਲ ਪਵਈ ਲੱਗਦੀ ਆ । ਮੈ ਆਪ ਗਿਆ। ਉਸ ਏਰੀਆ ਚ ਮੇਰਾ ਜਾਣਾ ਹੋਇਆ ਸੀ ।🙏
    ਵੀਰ ਜੀ ਤੁਸੀ ਮਨੁਖਤ ਲਈ ਜੌ ਮਾਨਵ ਸੇਵਾ ਕਰ ਰਹੇ ਹੋ ਤਾਰੀਫ਼ ਯੋਗ ਹੈ।
    ਹੱਦ ਹੀ ਕਿ ਲੋਕੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਕਿੜਨੇਪ ਕਰ ਕੇ ਗੁਲਾਮ ਬਣਾ ਕੇ ਕੰਮ ਕਰਵਾਉਂਦੇ ਹਨ । ਤੁਸੀ ਬਹੁਤ ਚੰਗਾ ਕੰਮ ਕਰ ਰਹੇ ਹੋਂ।

  • @anilkgoyal5747
    @anilkgoyal5747 Год назад +1

    भाई साहब आप कितने महान हैं मेरे पास शब्द नहीं है आप और आपकी टीम जो काम कर रही है शायद आप भगवान के बाद उसका दूसरा रूप है जो धरती पर दिखाई देते हैं

  • @Gaggu937
    @Gaggu937 2 года назад +36

    ਵਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵੀਰ ਜੀ🙏🏻🙏🏻

  • @jagdeepchahal5320
    @jagdeepchahal5320 2 года назад +49

    ਬਾਈ ਪਾਲ ਖਰੌੜ ਨੂੰ ਵਾਹਿਗੁਰੂ ਹਮੇਸਾ ਚੜਦੀਕਲਾ ਵਿੱਚ ਰੱਖੇ 🙏🙏

  • @monicauniyal2038
    @monicauniyal2038 Год назад +3

    Sache badshah sache sardar aap ko dil se salam wahe guru g da Khalsa wahe guru g d fateh

  • @user-oe3rc7fy5c
    @user-oe3rc7fy5c Год назад +1

    ਬਹੁਤ ਹੀ ਵਧੀਆ ਕਾਰਜ ਹੈ ਇਹ ਵੀਰ ਜੀ । ਵਾਹਿਗੁਰੂ ਜੀ ਹਮੇਸ਼ਾ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਜੀ ।

  • @jasvirbrar4618
    @jasvirbrar4618 2 года назад +28

    ਜਿਉਦਾ ਰਹਿ ਉਏ ਬਾਈ। 😭🙏🏻🙏🏻

    • @sahejpreetbrar7888
      @sahejpreetbrar7888 2 года назад +1

      Good job veer g prmatma tuhanu lambi umar bakhse🙏🙏

    • @yashinder3946
      @yashinder3946 2 года назад

      ena da piar nkli ja lg riha

  • @alibutt3241
    @alibutt3241 2 года назад +7

    Geo Sardar G.
    Rab tuwanu sehat dy himat ty power dy zulam dy against awaaz buland kr lye....Rab hamesha tuwada ty tuwady khandan da hafiz o muhafiz rhy...tusi buht changa kam kr ry o veer g...love u...
    From pakistan

  • @DeepakKumarYadav-eg2us
    @DeepakKumarYadav-eg2us Год назад +2

    वाहे गुरुजी ने आपको इस नेक काम के लिए भेजा है वीर जी आप भी इन मासूम,मजलूम बच्चों के लिए किसी देव अवतार से कम नही, वाहे गुरु आपको लंबी उम्र दे आप को ह्रदय से धन्यवाद करते है ,प्रणाम करते है

  • @arpitmaheshwari7612
    @arpitmaheshwari7612 9 месяцев назад +1

    सरदार जी भगवान आपको हमेशा खुश रखे आप मानव सेवा कर रहे हो इससे बढ़िया कुछ नही है। ❤❤❤❤

  • @Harjotsingh6375
    @Harjotsingh6375 2 года назад +8

    ਸਤਨਾਮ ਸ੍ਰੀ ਵਾਹਿਗੁਰੂ ਜੀਉ।।।।
    ਸਾਡੇ ਪਾਲ ਖਰੌੜ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਬਾਬਾ ਜੀ।।।
    ਵੀਰ ਜੀ ਬਹੁਤ ਚੰਗਾ ਕੰਮ ਕਰ ਰਹੇ ਆ

  • @makhankalas660
    @makhankalas660 2 года назад +17

    ਪਾਲ ਵੀਰ ਜੀ ਬਹੁਤ ਵੱਡਾ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

    • @shonatv009
      @shonatv009 Год назад

      ruclips.net/video/oDTvcvMVfIE/видео.html

  • @harvinderbedi9739
    @harvinderbedi9739 Год назад +2

    ਇਹ ਕਿਹੋ ਜਿਹੇ ਸਿੱਖ ਨੇ? ਜਿਹੜੇ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਭੁੱਲ ਗਏ। ਇਕ ਸਿੱਖ ਨਾ ਤਾਂ ਜੁਲਮ ਕਰਦਾ ਹੈ ਤੇ ਨਾ ਹੀ ਜੁਲਮ ਸਹਿੰਦਾ ਹੈ। ਧੰਨ ਨੇ ਇਹ ਗੁਰੂ ਦੇ ਸਿੱਘ ਜਿਹੜੇ ਵਿਛੜਿਆਂ ਨੂੰ ਮਿਲਾਉਂਦੇ ਹਨ। ਅੱਖਾਂ ਚ ਖੁਸ਼ੀ ਦੇ ਹੰਝੂ ਆ ਜਾਂਦੇ ਹਨ ਜਦੋਂ ਵਿਛੜਿਆ ਪਰਿਵਾਰ ਆਪਸ ਵਿੱਚ ਮਿਲਦਾ ਹੈ। 🙏

  • @baldevsingh2960
    @baldevsingh2960 9 месяцев назад +2

    Wahe guru ji mehr karn sab te 🙏🙏

  • @simrenkaur1298
    @simrenkaur1298 2 года назад +11

    Waheguru ji Deep Chand te mehar pareya hath rakhan te Ona de family te. Waheguru ji da lakh lakh tanwad te tuhada Veer ji ate tuhadi team da.

  • @kumarjind8124
    @kumarjind8124 2 года назад +8

    ਵਾਹਿਗੁਰੂ ਜੀ 🙏 ਧੰਨ ਹੋ ਤੁਸੀ ਭੱਜੀ । ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਕਰਨ ।।ਜੋ ਬਾਬੇ ਨਾਨਕ ਜੀ ਨੇ ਤੁਹਾਨੂੰ ਸੇਵਾ ਲਗਾਈ ਹੈ ਉਹ ਤੁਸੀ ਸਦਾ ਨਵੰਦੇ ਰਹੋ । ਵਾਹਿਗੁਰੂ ਜੀ ।🙏

  • @jasveersingh4601
    @jasveersingh4601 Год назад +1

    Dhanvadh pal veer waheguru ji hamesha kush rakhe tuhnu

  • @pradeepmarwah4643
    @pradeepmarwah4643 2 года назад +8

    Veer ji u r true Sikh n doing great service of humanity.I touch yr feet with all humbleNess.🙏🙏

  • @Khalsavaheer858
    @Khalsavaheer858 2 года назад +16

    shukar aa waheguru g da paji waheguru tuhanu khush rakhe g bot wadia uprala kr rhe ho paji

  • @GurmeetSingh-ud1dv
    @GurmeetSingh-ud1dv 11 месяцев назад +1

    ਏਨਾ ਜਿਨ੍ਹਾਂ ਬੱਚੇ ਨੂੰ ਚਾਰ ਸਾਲ ਰੱਖਿਆ ਕ਼ੈਦ ਵਿਚ ਵਾਹਿਗੁਰੂ ਜੀ ਅਰਦਾਸ ਐ ਜੀ ਏਨਾ ਬੁੱਚੜਾਂ ਦਾ ਮਹਾਬੇੜਾ ਗ਼ਰਕ ਹੋਏ

  • @harbanssingh1329
    @harbanssingh1329 4 месяца назад +2

    Khalsa so nirdhan ko palle .Waheguru baba ji wah guru mharaj ji chardikla bakhshan ji

  • @HarpalSingh-uv9ko
    @HarpalSingh-uv9ko 2 года назад +3

    ਧੰਨਵਾਦ ਪਾਲ ਵੀਰੇ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਤੈਨੂੰ ਤੇ ਤੇਰੀ ਟੀਮ ਨੂੰ।

  • @ravipanchal297
    @ravipanchal297 2 года назад +8

    Ye bilkul sikh ser vali baat.. sikh Hindu ekta jindabad❤️❤️🥇🥇

  • @shindabrar9779
    @shindabrar9779 Год назад +1

    ਬਾਈ ਪਾਲ ਤੇ ਵਾਹਿਗੁਰੂ ਜੀ ਅਪਾਰ ਕਿਰਪਾ ਰੱਖਣ ਇਹੋ ਅਰਦਾਸ ਹੈ

  • @gursidhu895
    @gursidhu895 11 месяцев назад +2

    ਬਾਈ ਤੁਸੀ ਬਾਹਲੇ ਸੱਚੇ ਇੰਨਸਾਨ ਓ ਮਾਹਰਾਜ ਤੁਹਾਡੇ ਅੰਗ ਸੰਗ ਸਹਾਈ ਹੋਣ ਸਦਾ

  • @renukaahuja664
    @renukaahuja664 2 года назад +8

    ਵੀਰ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👌👌🙏🙏

  • @Gurdeep.pro-2017
    @Gurdeep.pro-2017 2 года назад +7

    ਜਿਹਨਾ ਦਾ ਘਰ ਨਹੀ ਲੱਭ ਰਿਹਾ ..ਹੋ ਸਕਦਾ ਇਹਨਾ ਦੇ ਅਧਾਰ ਕਾਰਡ ਬਣੇ ਹੋਣ ..ਅਧੁਨਿਕ ਕੋਈ ਤਕਨੀਕ ਵਰਤੀ ਜਾ ਸਕਦੀ ਏ ਜਿਵੇਂ ਅੰਗਠੇ ਵਗੈਰਾ ਦੀ ਮੱਦਦ ਨਾਲ

  • @binderkhalsa687
    @binderkhalsa687 Год назад +5

    Waheguru ji mehar kre pariwar utte 🙏

  • @harbhajanmaanmaan38
    @harbhajanmaanmaan38 Год назад +3

    उस उपरवाले पर भरोसा रखो,
    जिसने आज तक तुम्हें झुकने नहीं दिया
    वो आगे भी सब संभाल लेगा !!❤❤❤❤❤

  • @inderjeet4598
    @inderjeet4598 Год назад +15

    Definition of real sikhi ❤️

  • @ADIBASINEPALI
    @ADIBASINEPALI 2 года назад +183

    After watching Pal brother’s work I have even more respect for Sikh religion & Sikh people 🙏

    • @sippygill77
      @sippygill77 2 года назад +2

      Thanku so much 😍🙏🙏

    • @desiraag7127
      @desiraag7127 2 года назад +17

      Atyachaar Karne wale bi Sikh hi the

    • @sandhu6610
      @sandhu6610 2 года назад +9

      @Desi Raag bro in every community there is good and bad people

    • @rupsam9800
      @rupsam9800 2 года назад +5

      Sikh vo nahi rahe Jo kahaniya ban gaye ab to heartless hai mera experience hai dhokebaj or paiso k bhukhe bs

    • @harman7650
      @harman7650 2 года назад +1

      @@sippygill77 pplpp

  • @surajsun6490
    @surajsun6490 Год назад +1

    ਸਤਪਾਲ ਪਾਜੀ ਜਿੰਦਗੀ ਰਹੀ ਤੇ ਮਿਲਾਗੇ ਬਹੁਤ ਖ਼ਾਹਿਸ਼ ਆਪ ਨੂੰ ਮਿਲਣ ਦੀ।

  • @NavjotSingh-gd4js
    @NavjotSingh-gd4js 10 месяцев назад +1

    ਥੋਡਾ ਬੇੜਾ ਗ਼ਰਕ ਹੋਏ ਜ਼ਾਲਮੋਂ। ਸਰਕਾਰ ਇਨ੍ਹਾਂ ਲੋਕਾਂ ਤੇ ਸ਼ਿਕੰਜਾ ਕਿੳ ਨਹੀਂ ਸਕਦੀ। ਇਨ੍ਹਾਂ ਪਾਪੀ ਲੋਕਾਂ ਦੀਆਂ ਲੱਤਾਂ ਵੱਢਣੀਆਂ ਚਾਹੀਦੀਆਂ ਹਨ। ਵੀਰ ਜੀ ਤੁਹਾਡਾ ਬਹੁਤ ਧੰਨਵਾਦ।

  • @vivekpuri3384
    @vivekpuri3384 2 года назад +3

    Paul Bhaji is great!!! Sara kuch aap karke vi sangat da hi thanks krde ne hamesha!!! Wow!! So proud of people like you!!

  • @SanjayKumar-ps5jq
    @SanjayKumar-ps5jq Год назад +11

    🙏🙏🙏🙏 wahe guru ji ka khalsa wahe guru ji ki fateh

  • @rishivinkalvijay5930
    @rishivinkalvijay5930 Год назад +1

    WAH BABBAJI APP HO GURUNANAK DEV JI ,GURU GOBIND SINGH JI KE SAHI MAYNE ME SHISHYA🙏🙏

  • @KSBhatoya
    @KSBhatoya Год назад +4

    ਵਾਹਿਗੁਰੂ ਜੀ
    ਸਿੱਖ ਕੌਮ ਵਿੱਚ ਵੀ ਇਨੀ ਗਿਰੀ ਮਾਨਸਿਕਤਾ ਹੈ।
    ਲੱਖ ਦੀ ਲਾਹਨਤ ਇਹਨਾਂ ਕੰਜਰਾਂ ਤੇ

  • @natashapawar1750
    @natashapawar1750 2 года назад +16

    Thank you so much veer ji for this great job....God Bless You and Your Family.....👏👏

  • @vivekpuri3384
    @vivekpuri3384 2 года назад +33

    @10:50 definately the kid looked so healthy and handsome after coming to the seva Team... Wow what a transformation... And Dastar kinni jachdi mundey te... Waheguru!!!!

    • @shonatv009
      @shonatv009 Год назад

      ruclips.net/video/oDTvcvMVfIE/видео.html

  • @harjinderkumar4140
    @harjinderkumar4140 Год назад +1

    Baba ji Tuhanu chardi Kala ch rakeh 🙏🙏🙏🙏🙏

  • @rajeevbedi6148
    @rajeevbedi6148 Год назад +1

    Sir u are doing wonderful job..वाहेगूरू आप को बहूत बहूत होसला देवे।मेरी चरण वन्धन आप को🙏🏻🙏🏻

  • @asifmughal5204
    @asifmughal5204 2 года назад +18

    Peace be upon you all . My name is Mohammed I live in Canada. I love you all. I pray to Allah Subhanahu Wa Ta'ala that may you find all of their families. Has for you brother's who are helping finding these people, may you have peace on your Lives

  • @simsim4395
    @simsim4395 2 года назад +14

    M so happy to see little veers family get together. Waheguru ji sab da pla kare.

  • @vishalkapoorofficial2159
    @vishalkapoorofficial2159 Год назад +2

    Bhut bhut sukriya Sardaar ji Mahadev bless you sir ji.... Bhut Bhut dhanyabad ji 🙏

  • @ranvirkumar7134
    @ranvirkumar7134 Год назад +2

    ਵੀਰ ਜੀ ਤੁਸੀਂ ਧੰਨ ਹੋ
    ਰਬ ਤੁਹਾਡੀ ਉਮਰ ਲੰਬੀ ਕਰੇ🌹🙏🏼

  • @avneetkaur5869
    @avneetkaur5869 2 года назад +11

    Shukar rabb da 🙏🏻😇 waheguru ji mehr krn es bcche te 🙏🏻

    • @jaggiamina5742
      @jaggiamina5742 2 года назад

      🙏🙏🙏🙏🙏♥️🌺🌺♥️♥️♥️🥀🥀🌹💪💪💪💪💪🤔🤔🤔🤔😘😘😘😂😂HOLLAND.BAPLA

    • @zon4120
      @zon4120 2 года назад +1

      Waheguru 😇

  • @bobbysingh2990
    @bobbysingh2990 2 года назад +5

    U guys r doing really great job 👏....real sewa ,pure sewa with out politics 👏 👍

  • @muhammadshabbirhussain9466
    @muhammadshabbirhussain9466 5 месяцев назад +1

    Shabash Sardar jee Very Nice Dr Shabbir Punjab PAKISTAN

  • @safar9490
    @safar9490 Год назад +1

    वाहे गुरु जी आप पर किरपा बनाए रखे, गुरु जी को तो हमने कभी नही देखा हमे तो आपमें ही वाहे गुरु जी दिखाई देते हैं

  • @TheHSVLOGS
    @TheHSVLOGS 2 года назад +4

    ap jaise bhaiyo ki badolat se aj is bache ko ek naya jivan mil gya.. Bhagwan 🕉 apko khush rakhe or khub tarakki de Waheguru ji ka khalsa Waheguru ji ki fateh🙏🏻

  • @anujbakshi9606
    @anujbakshi9606 2 года назад +9

    You are saving lives of innocent people.
    Wahe Guru always keep blessings on you.

  • @bikramsingh4943
    @bikramsingh4943 Год назад +8

    Waheguru ji thuhadi lambi umar karn 🙏

  • @sanjogtarani3997
    @sanjogtarani3997 2 месяца назад +1

    ਚਿੱਟੇ ਕੁੜਤੇ ਪਜਾਮੇ ਵਾਲੇ ਬਾਬੇ ਦਾ ਕੱਖ ਨਾ ਰਹੇ ਇਨਾਂ ਜ਼ੁਲਮ ਗਰੀਬਾਂ ਤੇ ਬਾਪੂ ਜੀ ਵਹਿਗੁਰੂ ਜੀ ਤੁਹਾਡੇ ਕੋਲੋਂ ਹਿਸਾਬ ਲੈਣਗੇ

  • @SukhchainSingh-by7le
    @SukhchainSingh-by7le 2 года назад +7

    ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰਖੇ

  • @harvirsinghgill3889
    @harvirsinghgill3889 2 года назад +11

    ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰੀਆ 🙏

  • @sukhabakshi7970
    @sukhabakshi7970 6 месяцев назад +2

    Kina masum bacha hai .jalada kive julam kita si jar .tan pal veer ji bhagwan sada khush rakhn veer nu

  • @ruksanakhatoon1267
    @ruksanakhatoon1267 Год назад +1

    Much Appreciate, God bless you & your whole team.

  • @onister4302
    @onister4302 2 года назад +12

    ALOT OF RESPECT FOR U PAL PAJI ...GOD BLESS U ❣️

  • @gurjotkaur1898
    @gurjotkaur1898 2 года назад +22

    Waheguru ji apna farz sewa society de Sare pariwar te mehar karan g. Sbb nu jldi theak karan. 👏🙏

  • @Rameshkumar-ze4jh
    @Rameshkumar-ze4jh Год назад +1

    Nice work guru ji ki kirpa ap pr bni rhy

  • @mohdsadikzaidi4880
    @mohdsadikzaidi4880 Год назад +1

    जो बोले सौ निहाल सरसरय काल भाई आप को इस सेवा का फ़ल ज़रूर मिलेगा

  • @Poojayadav-ey4qy
    @Poojayadav-ey4qy 2 года назад +10

    Waah malka🥰🥰🥰 shukar aa tera

  • @harpreetdhiman3248
    @harpreetdhiman3248 2 года назад +12

    ਧੰਨ ਗੁਰੂ ਨਾਨਕ ਵਾਹਿਗੁਰੂ ਜੀ 🙏🙏❤️

  • @JagjitSingh-oj2xh
    @JagjitSingh-oj2xh Год назад +1

    ਰੱਬਤੁਹਾਡੀ ਲੰਬੀ ਉਮਰ ਕਰੇ ਵੀਰ ਜੀ

  • @nks60
    @nks60 Год назад +2

    वाहेगुरु जी का खाल्सा वाहेगुरु जी फतेह

  • @user-bc8id4uw3p
    @user-bc8id4uw3p 2 года назад +60

    ਵੀਰ ਮੈ ਇੱਕ ਗੱਲ ਅਪਣੇ ਪੰਜਾਬ ਦੇ ਵੀਰਾਂ ਅਤੇ ਭੈਣਾਂ ਨੂੰ ਕਹਿਣਾ ਚਾਹੁੰਦਾ ਹਾਂ🙏 ਜਦ ਕੋਈ ਵੀ ਨਵਾਂ ਗੀਤ, ਫਿਲਮ, ਯਾ ਅਜੱਕਲ ਲੋਕਾਂ ਨੇ ਜੋ vlog ਵਾਲਾ ਕੰਮ ਯਾ ਘਟੀਆ video ਨੂੰ ਇੱਕ ਦਿਨ ਵਿੱਚ ਲੱਖਾਂ ਲੋਕ ਦੇਖਦੇ ਹਨ! ਅਤੇ ਲਖਾਂ ਲੋਕਾਂ ਨੂੰ shear ਕਰਦੇ ਹਨ! ਪਰ ਇਹੋ ਜਿਹੇ ਵਿਅਕਤੀ ਜੋ ਮਾਵਾਂ ਦੇ ਪੁੱਤ ਜੋ 5_10 ਬਾਦ ਮਿਲਾਉਣ ਦਾ ਕੰਮ ਕਰਦੇ ਹਨ! ਉਹਨਾਂ ਦੀ video ਨੂੰ ਸਿਰਫ਼ 2 ਜਾਂ 4 ਹਜ਼ਾਰ ਲੋਕ ਹੀ ਦੇਖਦੇ ਅਤੇ ਸ਼ੇਅਰ ਦੀ ਗੱਲ ਹੀ ਛੱਡ ਦੋ🙏ਬਸ ਇੱਕ ਬੇਨਤੀ ਕਰਦਾ ਹਾਂ🙏 ਇਹ ਆਪਣੇ ਵੀਰ (pal kharod ਅਪਣਾ ਫ਼ਰਜ਼ ਸੇਵਾ) ਅਤੇ ਵੀਰ (mento ਮਨੁੱਖਤਾ ਦੀ ਸੇਵਾ ਸੱਬ ਤੋਂ ਵੱਡੀ ਸੇਵਾ) ਅਤੇ ਵੀਰ (manjot ਬਾਬਾ ਦੀਪ ਸਿੰਘ ਸੇਵਾ) ਅਤੇ ਹੋਰ ਪੰਜਾਬ ਦਾ ਨਾਮ ਅਤੇ ਪੰਜਾਬ ਨੂੰ ਅੱਗੇ ਲੈਕੇ ਜਾਾ ਰਹੇ ਵੀਰਾਂ ਦਾ ਸਾਥ ਜਰੂਰ ਦੀਆਂ ਕਰੋ🙏 ਕਿਉਂਕਿ ਤੁਹਾਡੇ 1 ਸ਼ੇਅਰ ਨਾਲ ਕਿਸੇ ਦੀ ਜਿੰਦਗੀ ਬਦਲ ਸਕਦੀ ਹੈ 🙏

    • @TarsemSingh-oj6lf
      @TarsemSingh-oj6lf 2 года назад +2

      Waheguru ji

    • @user-bc8id4uw3p
      @user-bc8id4uw3p 2 года назад

      @@TarsemSingh-oj6lf 🙏🙏

    • @gursewak6116
      @gursewak6116 2 года назад +1

      🙏🙏🙏🙏🙏

    • @ashi2021
      @ashi2021 2 года назад +1

      Bilkul sahi bola bhaiya ji n one more( manukhta di sewa sab to vaddi sewa) 🙏🙏🙏

    • @user-bc8id4uw3p
      @user-bc8id4uw3p 2 года назад

      @@ashi2021 🙏😊