Babbu Maan & Ranjit Bawa Reply to Journalist on Sidhu Moose Wala Name in Press Conference

Поделиться
HTML-код
  • Опубликовано: 13 дек 2021
  • Babbu Maan & Ranjit Bawa Reply to Journalist on Sidhu Moose Wala Name in Press Conference
    #JujhdaPunjab #ਜੂਝਦਾਪੰਜਾਬ
    Ranjit Singh Bajwa is an Indian singer and actor associated with Punjabi language music and films. He rose to fame from his single "Jatt Di Akal" which broke many Punjabi records. He made his debut in the 2015 album, Mitti Da Bawa which was awarded the "Best World Album" award in the 2015 Brit Asia TV Music Awards.
    Tejinder "Babbu" Maan is an Indian singer-songwriter, music director, actor, and film producer. Most of his artistic work focuses on Punjabi music and films. He is recognized among the biggest artists in Punjabi music. He has had a crazy fan following in Punjab for many years which no other Punjabi artist has.
    Jass Bajwa is an Indian-Punjabi singer, songwriter, and actor. He started his singing career in September 2014 with his album Chakvi Mandeer and made his acting debut in Thug Life released in 2017.
    © Rozana Spokesman
  • РазвлеченияРазвлечения

Комментарии • 2,6 тыс.

  • @cinepunjabi
    @cinepunjabi  2 года назад +347

    BABBU MAAN SPEECH 'ਜੂਝਦਾ ਪੰਜਾਬ' ਜਥੇਬੰਦੀ ਐਲਾਨ ਕਰਕੇ ਪੰਜਾਬ 'ਚ ਕਰਤਾ ਵੱਡਾ ਧਮਾਕਾ, ਬਹੁ-ਸਿਆਸੀ ਪਾਰਟੀਆਂ ਵੱਲੋਂ ਦਿੱਤਾ ਜਾ ਰਿਹਾ ਅਹੁਦੇ ਦਾ ਲਾਲਚ
    ruclips.net/video/kk8WA4fTFRU/видео.html

    • @gurpreetsingh-zg3km
      @gurpreetsingh-zg3km 2 года назад +5

      ਖੰਟੀਆ

    • @arshgill3294
      @arshgill3294 2 года назад +6

      Babbu Maan Zindabaad

    • @vikramjeetkaur2935
      @vikramjeetkaur2935 2 года назад +13

      Dabbu khach amli nu bolo punjab ch feem di kheti kraye chitta khtam hoye

    • @sikhnekanaamzindagi8746
      @sikhnekanaamzindagi8746 2 года назад +2

      @@vikramjeetkaur2935 ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ✍️ +ਲੋਕ ਅਧਿਕਾਰ ਲਹਿਰ + ਵਾਰਿਸ ਪੰਜਾਬ ਦੇ(ਦੀਪ ਸਿੱਧੂ) + Misson Punjab 2022( ਚੜੂਨੀ) +ਲੱਖਾ ਸਿਧਾਣਾ + ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਜਾਂ ਗੱਠਜੋੜ ਕਰਨਾ ਚਾਹੀਦਾ ਹੈ!
      ਅਲੱਗ ਅਲੱਗ ਪਾਰਟੀਆਂ ਬਣਾ ਕੇ ਸਮੇਂ, ਤਾਕਤ, ਪੈਸੇ ਦੀ ਬਰਬਾਦੀ ਹੈ!. 🙏
      ਵਾਹਿਗੁਰੂ ਮੇਹਰ ਕਰੇ!

    • @WaheguruMusicWM
      @WaheguruMusicWM 2 года назад +3

      ਰਜਾਈ ਦੀ ਤਹਿ ਲਾਉਂਦਾ ਕਹਿੰਦਾ ਯਾਰ ਉੱਠ ਅੱਜ ਆਪਾਂ ਘਰਾਂ ਨੂੰ ਚੱਲੇ ਆਂ ,
      ਕਹਿੰਦਾ ਕੀ ਛੱਡ ਕੇ ਚੱਲੇ ਆਂ ?
      ਕਹਿੰਦਾ ਪਾਣੀ ਆਲੀ ਤੋਪ ਦੀ ਨਾਲ ਉੱਤੇ ਬੂਟ ਦਾ ਨਿਸ਼ਾਨ , ਸੜਕ ਦੇ ਕੰਢੇ ਲਾਡਾਂ ਨਾਲ ਪਾਲਿਆ ਧਨੀਆ , ਖੂੰਡਿਆਂ ਦੀਆਂ ਨੋਕਾਂ ਦੇ ਭਾਰ ਰਾਜਧਾਨੀ ਦੀ ਹਿੱਕ 'ਚ ਕੀਤੀਆਂ ਹੋਈਆਂ ਮੋਰੀਆਂ , ਹਵਾ 'ਚ ਉੱਡਦੀ ਹੋਈ ਬੇਪਰਵਾਹੀ ਤੇ ਬੇਖੌਫ ਹਾਸੇ ।
      ਕਹਿੰਦਾ ਅੱਛਾ ਜਰ , ਕੀ ਲੈ ਕੇ ਚੱਲੇ ਆਂ ? ਕਹਿੰਦਾ ਜੁਰਅੱਤ , ਜਿਗਰਾ ਤੇ ਜਿੱਤ ।
      ਕਹਿੰਦਾ ਠੀਕ ਆ , ਟਰੈਟ ਏਨੀ ਹੌਲੀ ਕਿਉਂ ਚਲਾ ਰਿਹਾ , ਟਰਾਲੀ ਤੇ ਖਾਲੀ ਆ ? ਕਹਿੰਦਾ “ ਗੌਰ ਨਾਲ ਵੇਖ , ਭਰੀ ਹੋਈ ਆ “
      ਕਹਿੰਦਾ ਕਾਹਦੇ ਨਾਲ ?
      ਜੈਲਾ ਰੇਸ ਤੇ ਪੈਰ ਰੱਖ ਕੇ ਕਹਿੰਦਾ
      "ਹੱਕਾਂ ਨਾਲ"
      ruclips.net/video/BJb5VNet_Bw/видео.html
      Shayar mahi sidhu Mansa 9781658131

  • @cashgill7644
    @cashgill7644 2 года назад +67

    Sidhu moose Wala 👌👌👌

  • @Prabhjarkhar
    @Prabhjarkhar Год назад +71

    ਹੋਕੇ ਤਕੜੇ ਰਿਹੋ ਐਲਾਨ ਹੈ ਮੇਰਾ ਵੈਰੀਆਂ ਨੂੰ, ਥੋਨੂੰ ਜਿਉਣ ਨੀ ਦਿੰਦਾ ਜਿਨ੍ਹਾਂ ਚਿਰ ਮੈ ਮਰਦਾ ਨੀ 🚜🚜🚜🚜🚜🚜🚜🚜🚜🚜

    • @pandatji5008
      @pandatji5008 11 месяцев назад +1

      ਇਹ ਗੀਤ ਲੌਰੈਂਸ ਨੂੰ ਕਹਿ ਰਿਹਾ ਸੀ ਹੋਰ ਕਿਸੇ ਨੂੰ ਨੀ

  • @dsadsa-zk6ob
    @dsadsa-zk6ob Год назад +113

    ਮੂਸੇ ਪੁੱਤ ਦੇ ਨਾ ਤੋਂ ਸਾੜਾ ਕਿੳ? ਨੀਲੀ ਕੋਟੀ ਵਾਲਿਆਂ ਮੂਸੇ ਪੁੱਤ ਦੇ ਗੀਤ ਸੁਣ ਬਹੁਤ ਹੀ ਸਾਫ ਸੁਥਰੇ ਹਨ. Justice for moosewala 💔

    • @singhsimaranjit7300
      @singhsimaranjit7300 Год назад +3

      22 ji gussa na kreyo bawa ne te babbu maan ne patarkar nu nawab dita controversy karda peya galat sawal karda peyo Justice for moose wala 😊

    • @J_s_Sidhu
      @J_s_Sidhu Год назад +1

      Bhaji, Gun culture vale geet ki saaf suthre hunde han?

    • @JaspalSinghSofal
      @JaspalSinghSofal Год назад +1

      ​@@J_s_Sidhupeg la k baah faadni sahi aa

    • @JaspalSinghSofal
      @JaspalSinghSofal Год назад

      Sale dogle

    • @AmarjeetSingh-bw7ff
      @AmarjeetSingh-bw7ff Год назад +1

      sidhu de gaane selfis c

  • @jasvirsingh308
    @jasvirsingh308 2 года назад +299

    ਇੱਕ ਗੱਲ ਤਾਂ ਪੱਕੀ ਸਾਰੇ ਸਿੱਧੂ ਮੂਸੇ ਆਲ਼ਾ ਤੋਂ ਸੜਦੇ ਸੀ, ਪਰ ਸਿੱਧੂ ਅਮਰ ਰਹਿਣਗੇ

    • @iqbalsangha4913
      @iqbalsangha4913 Год назад +2

      Bilkul sai gal aa veer

    • @jot8457
      @jot8457 Год назад

      ਖੱਚਰ ਸਾਲੀ ਸਾਰਿਆਂ ਤੇ ਹੀ ਸੜਦੀ ਰਹੀ ਆ

    • @dilversingh6975
      @dilversingh6975 Год назад +1

      Pkki gall a

    • @Brar970
      @Brar970 Год назад +1

      ਸਾਫ਼ ਹੀ ਪਤਾ ਲੱਗ riha hai

    • @jasvirsingh308
      @jasvirsingh308 Год назад

      Bhaida wala mekma,

  • @user-is7dv6pu8v
    @user-is7dv6pu8v Год назад +52

    ਸਾਡਾ ਸਿੱਧੂ ਬਾਈ ਵੀ ਘੈਂਟ ਬੰਦਾ ਸੀ ਜੋ ਕੁਰਸੀਆਂ ਤੇ ਬੈਠ ਕੇ ਇੱਕ ਲੀਆ ਮੱਤਾਂ ਨਹੀਂ ਦਿੰਦਾ ਸੀ ਸਗੋਂ ਖੇਤਾਂ ਵਿਚ ਹੱਡ ਤੋੜ ਮਿਹਨਤ ਕਰਦਾ ਸੀ ਕੋਈ ਨਸ਼ਾ ਨੀਂ ਕਰਦਾ ਸੀ ਸੱਚ ਲਿਖਦਾ ਸੀ ਤੇ ਸੱਚ ਵਿਕਦਾ ਸੀlegend never die 🙏🙏🙏🙏🙏🙏

  • @panjabtoitaly
    @panjabtoitaly 2 года назад +115

    ਨਾ ਸਰਾਬ ਨਾ ਕੁੜੀ ਬਸ ਹਥਿਆਰ ਤੇ ਹਥਿਆਰ ਸਿੰਘਾਂ ਦੀ ਨਿਸ਼ਾਨੀ ਏ 🙏...

    • @Extreme-eb3ze
      @Extreme-eb3ze 2 года назад +5

      SIDHU MOOSEWALA 🔥

    • @Samena644
      @Samena644 Год назад +1

      No promote gun culture

    • @jssidhu3902
      @jssidhu3902 Год назад +2

      ​​@@Samena644un culture waleya ne gajni di market cho kise diya kudiya bacha k lyandiya c ....odo v kehna c talwaar culture kyu....gangu di aoolaad krke india 900 saal bund mrai gya mugla nu

    • @jugrajrandhawa7587
      @jugrajrandhawa7587 Год назад +2

      @@jssidhu3902ehna klunna nu ni smj auni..koini jdo china chrh k aagya udo vekhange

    • @jssidhu3902
      @jssidhu3902 Год назад

      @@jugrajrandhawa7587hnji bai 💖👍

  • @deendayal3589
    @deendayal3589 2 года назад +124

    Sidhu moose wala jaisa koi na gaa sakta uska gana uske liye ek dum fitt baithta hai miss u sidhu bhai

  • @THEGAGUTV
    @THEGAGUTV Год назад +22

    ਸਿੱਧੂ ਬਾਈ ਜਿੰਦਾਬਾਦ

  • @happysinghhappysingh2204
    @happysinghhappysingh2204 2 года назад +165

    ਵੀਰ ਜੀ ਬਹੁਤ ਵੱਡਾ ਉਪਰਾਲਾ। ਵਾਹਿਗੁਰੂ ਜੀ ਆਪ।ਸੱਬ। ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @raju_kaler_uppal
    @raju_kaler_uppal 2 года назад +320

    ਚੰਗੇ ਕੰਮ ਨੂੰ ਹਮੇਸ਼ਾ ਚੰਗਾ ਹੀ ਕਿਹਾ ਕਰੋ🙏👍👍👍

  • @KahlonPb35
    @KahlonPb35 2 года назад +108

    Sidhu Moose wala legend hai aj ve Happy Birthday Sidhu jaan We miss you alot

  • @gaganramgarhia6877
    @gaganramgarhia6877 2 года назад +32

    Moosewala astaad jindabaad 😍😍

  • @ggn_1
    @ggn_1 2 года назад +229

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏

    • @krnsekhoz2264
      @krnsekhoz2264 2 года назад +3

      Wahaguru ji wahaguru ji

    • @manjotsingh1427
      @manjotsingh1427 2 года назад +2

      Waheguru ji ka Khalsa waheguru ji ki Fateh

    • @amritpalsinghchahal8259
      @amritpalsinghchahal8259 2 года назад +2

      ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @jossanguri6522
      @jossanguri6522 2 года назад

      Waheguru ji ka khalsa, waheguru ji ki fathe.

    • @ggn_1
      @ggn_1 2 года назад

      @@jossanguri6522 waheguru ji ਚੈਨਲ ਸਬਸਕਰਾਈਬ ਕਰਲੋ ਸਾਡਾ🙏🙏

  • @kulwindersinghkulwindersin3245
    @kulwindersinghkulwindersin3245 2 года назад +441

    ਬਾਈ ਬੱਬੂ ਮਾਨ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਬਾਈ ਜੀ ਦਾ ਪੂਰਾ ਪੂਰਾ ਸਾਥ ਦੇਵਾਂਗੇ

    • @jot8457
      @jot8457 Год назад

      Kithe aa ਪ੍ਰੈਸਰ ਗਰੁੱਪ???

    • @kuljitsingh5800
      @kuljitsingh5800 5 месяцев назад

      Lun Fad la Dabbu da 😂😂😂 Sala Jhoojhda Punjab da 😂😂😂

  • @ranadhaliwal3027
    @ranadhaliwal3027 Год назад +35

    ਆਪ ਹੀ ਮਹਾਨ ਮਹਾਨ ਬਣੀ ਜਾਂਦੇ 😢

  • @stallone7858
    @stallone7858 2 года назад +21

    Sidhu saab 💖

  • @SamiUllah-nv8kb
    @SamiUllah-nv8kb 2 года назад +22

    Sidhu Sidhu😘😘😘

  • @sabirnumberdaar
    @sabirnumberdaar 2 года назад +19

    Sidhu moose Wala 💪🏿

  • @lovelypawar367
    @lovelypawar367 2 года назад +114

    legend sidhu moosewala

  • @dilversingh6975
    @dilversingh6975 Год назад +29

    Asl gall eh a k sidhu bai ne chlno htate si hor kuch ni, sidhu bai is legend, always legend

  • @kakubuchi-topic
    @kakubuchi-topic 2 года назад +11

    Sahi gall a sidhu moosewala hi ekla sb to jyada jameen naal touch a

  • @ravirai7152
    @ravirai7152 2 года назад +45

    SIDHU MOOSEWALA AGG 🔥 KINI NAME CH! 🤟🤟🤟💯

  • @Ravibawa5911
    @Ravibawa5911 2 года назад +11

    Sidhu moose wala love u brother

  • @manisadiq9226
    @manisadiq9226 Год назад +23

    ਸਿੱਧੂ ਸਿੱਧੂ ਸਿੱਧੂ 🌟🌟🌟⚔️⚔️⚔️

  • @kaurbrarvillagevlogger6410
    @kaurbrarvillagevlogger6410 2 года назад +333

    ਮੇਰੇ ਨੇਤਾ ਬੱਬੂ ਮਾਨ ਵੀਰ ਚੜਦੀਕਲਾ ਵਿੱਚ ਰਹੇ ਮੇਰਾ ਵੀਰ

  • @saraaly295
    @saraaly295 Год назад +72

    Legend never die 🕊❤❤❤❤❤

  • @rambosehaura
    @rambosehaura Год назад +11

    Justice for sidhu mosewala please 🙏 😢 😔

  • @jaswantgill1031
    @jaswantgill1031 2 года назад +68

    ਬਹੁਤ ਹੀ ਅੱਛੇ ਬਾਈ ਜੀ, ਸ਼ੁਭ ਇੱਛਾਵਾਂ ਜੀਓ, ਰਲ ਮਿਲ ਬਚਾ ਲਿਆ ਜਾਵੇ ਪੰਜਾਬ ਨੂੰ।

  • @BalwinderSingh-ic7qz
    @BalwinderSingh-ic7qz Год назад +11

    Sidhu bai legend 🚩🚩💪💪💪

  • @Diljitsinghji307
    @Diljitsinghji307 Год назад +11

    Love you Sidhu Bai ❣️

  • @Sandysandy-ns8eb
    @Sandysandy-ns8eb 2 года назад +26

    Legend a Sidhu Moose wala 🙏🏻❤️

  • @gurdeepsidhu4550
    @gurdeepsidhu4550 2 года назад +69

    Love you babbu Mann y g

  • @user-me1bu5gr4l
    @user-me1bu5gr4l 2 года назад +8

    ਓਦੇ ਸਵਾਲ ਨਾਲ ਸਾਰੇ ਦਿਮਾਗਾਂ ਚ ਸਿੱਧੂ ਛੱਪ ਗਿਆ ਏ ਸੋਚਦੇ ਆ ਓ ਹੈ ਨੀ ਤਾਂ ਵੀ ਓਦੀ ਗੱਲ 😂

  • @user_jatt_5911
    @user_jatt_5911 Год назад +8

    Sidhu bai legend❣️❣️❣️❣️❣️❣️

  • @GaganDeep-vb1jk
    @GaganDeep-vb1jk 2 года назад +21

    Sidhu moose wala legend all world 💎

  • @dharmpurawala565
    @dharmpurawala565 2 года назад +29

    ਬਹੁਤ ਵਧੀਆ👍💯

  • @pbx175
    @pbx175 2 года назад +280

    ਸਾਰੇ ਕਲਾਕਾਰ ਵਧੀਆ ਕਿਸੇ ਨੂੰ ਗਲਤ ਨਾ ਕਿਹਾ ਕਰੋ 🙏🙏

  • @sukhwindersingh2003
    @sukhwindersingh2003 2 года назад +99

    Legends never die💥💥💪💪

  • @yaaralipurai9861
    @yaaralipurai9861 2 года назад +6

    Sidhu moose wala jatt attt ❤❤

  • @InderjeetSingh-pq2sx
    @InderjeetSingh-pq2sx 2 года назад +54

    Sidhu ustad jindabaad jindabaad ❤️

    • @bailarsrecord9690
      @bailarsrecord9690 2 года назад +2

      Aa hunda bheda da kam
      Gall kehdi ho rhi aa tuc aeve jindabad

    • @harwindersingh5198
      @harwindersingh5198 Год назад +1

      Bhra jealous Dekh kidda ho rhe aa dabbu huni

  • @sardarasingh3525
    @sardarasingh3525 2 года назад +67

    Love you Maan Saab and Bawa y.g 👌👌👌🌷👍❤

    • @Punjabisurma
      @Punjabisurma 2 года назад +2

      ਬੱਬੂ ਮਾਨ ਲਿਆ ਪੰਜਾਬ ਬਚਾਉ ਬੱਬੂ ਮਾਨ ਲਿਆ ਪੰਜਾਬ ਬਚਾਉ

  • @rajandeepkour5247
    @rajandeepkour5247 2 года назад +56

    rip Sidhu moosewala 🙏🏻😭😢😭

  • @gursevakjohal9306
    @gursevakjohal9306 Год назад +19

    Sidhu moosewala jatt jindabaad 💪

  • @kulwinderkaur389
    @kulwinderkaur389 2 года назад +37

    Nice contributions to aware the youngsters

    • @royalcab4448
      @royalcab4448 2 года назад

      Davinder Sharma jee very intelligent man.

  • @Dhi11xn.
    @Dhi11xn. 2 года назад +25

    Khach da naam naa lvo kise conference ch 🤣🤣ave fuddu nu sir te chadaya bahot vdia jawaab maan saab, ranjit bawa👍

    • @mantriisaab1703
      @mantriisaab1703 2 года назад +6

      Khach na bond bnd kiti aa sareya dii jina changa kam krna oda lyii Party matter nhii krdii kk chawla da ganna chalda nhii hon politics Aun gaa

    • @sekhon0077
      @sekhon0077 2 года назад +1

      @@mantriisaab1703 chal oye bheda etho turdi lag

    • @manpreetsohi5369
      @manpreetsohi5369 2 года назад

      💯💯💯💯💯💯💯

  • @MandeepKaur-ko9vy
    @MandeepKaur-ko9vy Год назад +71

    Legend never dies

  • @anudeep6163
    @anudeep6163 2 года назад +14

    ਸਬ ਤੋਂ ਵਧੀਆ ਸਿੰਗਰ ਆ ਸਤਿੰਦਰ ਸਰਤਾਜ ਜੀ ਇਹਨਾਂ ਬਾਰੇ ਮੈ ਕਦੀ ਵੀ controversy ਨੀ ਦੇਖੀ ❤️❤️❤️❤️❤️❤️

    • @kanchansingh434
      @kanchansingh434 Год назад +1

      Controversy matlab eh nahi ki singers kharab hai. A R Rahman teh controversy karde rehnde lok. Indians don't know how to respect their artists. backward minded people. Sidhu jaisa artist South India ya bahar hunda teh Zinda hunda.

    • @SimranjitSingh-wl7lx
      @SimranjitSingh-wl7lx 4 месяца назад

      Koi sach bole ta controversy honi......Jaroori hai Sach Bolna...Himmat chahidi.....SIDHU MOOSEWALA LOVE U BHAI❤❤

    • @SimranjitSingh-wl7lx
      @SimranjitSingh-wl7lx 4 месяца назад

      Bhai sach hai k nahi....!!????

  • @kanwardhaliwal9835
    @kanwardhaliwal9835 2 года назад +4

    Mehfil kise di zikar sidhu da e hunda⛳️

  • @ManjitKaur-fu1st
    @ManjitKaur-fu1st 2 года назад +35

    Iove you maan ji👍🏻🙏🏼

  • @meenakumari7552
    @meenakumari7552 Год назад +50

    Legend never die

  • @jashandeepsidhu3637
    @jashandeepsidhu3637 Год назад +1

    Punjab’s Legend Sidhu Moosewala Veer
    He loves Punjab deeply
    🥰🥰🥰
    Aankhi Jatt , jagdi Jamir wala
    Sade layi uh hun v hai
    Sada Veer Subhdeep Singh Sidhu VEER 🇨🇦

  • @itzbugga47
    @itzbugga47 2 года назад +47

    ਨਾ like ਕਰੋ ਨਾ share ਕਰੋ,
    ਬੱਸ ਲਲੀ ਸ਼ਲੀ ਨਾਲ਼ ਕੰਪੇਰ ਨਾ ਕਰੋ #kisanmajdoorektazindabad

  • @devrecordes9093
    @devrecordes9093 2 года назад +36

    ਜੂਝਦਾ ਪੰਜਾਬ ਇਕ ਨਵੀਂ ਸੋਚ ਸਿਰਜਣ ਦੇ ਲਈ ਸਭ ਨੂੰ support Krna ਚਾਹੀਦਾ ਹੈ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊✊✊✊✊✊✊✊

    • @hargunjyot8283
      @hargunjyot8283 2 года назад

      ਮੈਨੂੰ ਤੇ ਲੱਗਦਾ ਜੂਝਦਾ ਪੰਜਾਬ ਆਮ ਆਦਮੀ ਪਾਰਟੀ ਦੀ ਬੇੜੀ ਚ ਵੱਟੇ ਪਾਉਣ ਲਈ ਬਣਿਆ । ਬਾਕੀ ਲੋਕ ਸਿਆਣੇ ਵੋਟ ਤੇ ਸਿਰਫ ਆਮ ਆਦਮੀ ਪਾਰਟੀ ਨੂੰ ਮਿਲਣੀ ਆ । ਪਹਿਲੇ ਸਨੀ ਲਿਉਨੇ ਬੀ ਜੇ ਪੀ ਤੋ ਵੋਟਾ ਲੈਕੇ ਮੁੰਬਈ ਅਪਣੇ ਪਿਉ ਦਰਮੇਦਰ ਕੋਲ ਚਲਾ ਗਿਆ ਸੀ । ਕਿਸੇ ਤੇ ਵਿਸ਼ਵਾਸ ਨਾ ਕਰੋ

    • @honeyshah9959
      @honeyshah9959 2 года назад +2

      @@hargunjyot8283 😁😅

    • @devrecordes9093
      @devrecordes9093 2 года назад +1

      @@hargunjyot8283 mnu ta ਲਗਦਾ ਆ ਜਿਦ੍ਹਾ ਤੁਸੀ ਪਕਾ ਕਿਸੇ party ਨal ਜੁੜੇ ਹੋਏ ਹੋ ਤਾਂ ਕਰਕੇ ਤੁਸੀਂ ਇਹੋ ਜਿਹੀ language use kiti.

    • @devrecordes9093
      @devrecordes9093 2 года назад

      @@hargunjyot8283 mnu ta ਲਗਦਾ ਆ ਜਿਦ੍ਹਾ ਤੁਸੀ ਪਕਾ ਕਿਸੇ party ਨal ਜੁੜੇ ਹੋਏ ਹੋ।

    • @JasbirSingh-uu1zv
      @JasbirSingh-uu1zv Год назад +1

      😂😂😂😂😂😂😂😂😂

  • @PritpalSingh-ig7eu
    @PritpalSingh-ig7eu Год назад +1

    ਸਿੱਧੂ ਦਾ ਨਾਮ ਲੈਂਦੇ ਸਾਰ ਹੀ ਮੱਚ ਗਏ ਸਿੱਧੂ ਵਧੀਆ ਕਲਾਕਾਰ ਤੇ ਚੰਗਾ ਇਨਸਾਨ ਸੀ

  • @GaganDeep-vb1jk
    @GaganDeep-vb1jk 2 года назад +98

    ਸਿੱਧੂ ਮੂਸੇ ਵਾਲੇ ਦੀ ਰੀਸ ਨਹੀਂ ਹੋਣੀ ਕਿਸੇ ਹੋਰ ਤੋਂ ਜੋ ਸਿੱਧੂ ਸੀ ਉਹ ਸਿੱਧੂ ਹੀ ਆ👍

    • @J_s_Sidhu
      @J_s_Sidhu Год назад +5

      Eho jihe di rees karni v nhi chahidi.. gangsters naal pange lai k DON Banda C fuqra.. Tad hi 👆

    • @user-lr3cn8ns1m
      @user-lr3cn8ns1m Год назад +2

      ​@@J_s_Sidhuright

    • @parwindersingh297
      @parwindersingh297 Год назад +3

      @@J_s_Sidhughre bethE BHORN TO ILAWA KAMM HAI THODE JEHIA LEERA NU

    • @J_s_Sidhu
      @J_s_Sidhu Год назад +1

      @@deepsandhu2518 tu warning de rha ae?

    • @deepsandhu2518
      @deepsandhu2518 Год назад +1

      @@J_s_Sidhu jo mrzi smj la pr bakwas ni krni dubara sidhu moosewala barre lgi smj

  • @67sandeepsingh6
    @67sandeepsingh6 2 года назад +3

    Siraaaa lata ustaad g

  • @designer_hun.0008
    @designer_hun.0008 2 года назад +18

    Dabuu mann sidhu da name sun k bondal gya pani mangan lag gya 😂

  • @daljeetsinghdhimansingh7888
    @daljeetsinghdhimansingh7888 Год назад +4

    sidhu one man punjab good singer

  • @GovindSingh-pe1ed
    @GovindSingh-pe1ed Год назад +46

    Never legend dies miss you bro love you paji

  • @harmanjudge5707
    @harmanjudge5707 2 года назад +23

    mann v chnga sidhu v chnga,youth agey a reha

  • @tirathsingh2352
    @tirathsingh2352 2 года назад +134

    ਮਾਨ ਸਾਬ 👍🏻👍🏻
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍🏻👍🏻
    ਰਣਜੀਤ ਬਾਵਾ 👍🏻👍🏻

  • @preetkaur9457
    @preetkaur9457 Год назад +23

    Sidhu moose wale bhai varga na koi hai te na koi kade hovega ..😢😢legand never die

  • @ratnvinayakpandey9060
    @ratnvinayakpandey9060 2 года назад +43

    🕊️ Sidhu Moosewala Legend

  • @GurdeepSingh-py1rt
    @GurdeepSingh-py1rt 2 года назад +29

    Mossewala zindabaad

    • @bailarsrecord9690
      @bailarsrecord9690 2 года назад

      Siyane sach hi kehnde aa bheda nu akal nhi hundi

  • @bipandhaliwal3490
    @bipandhaliwal3490 2 года назад +192

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਬ ਬਹੁਤ ਵਧੀਆ ਕੰਮ ਕਰ ਰਹੇ ਉ

  • @imran-fv8jz
    @imran-fv8jz 2 года назад +2

    Sidhu moosewala😍😍😍😘😘😍💯💯💪💪💪

  • @tanny12467
    @tanny12467 Год назад +2

    ਖੱਚ aa eh ....#justiceforsidhumoosewala

  • @sikhnekanaamzindagi8746
    @sikhnekanaamzindagi8746 2 года назад +6

    ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ✍️ +ਲੋਕ ਅਧਿਕਾਰ ਲਹਿਰ + ਵਾਰਿਸ ਪੰਜਾਬ ਦੇ(ਦੀਪ ਸਿੱਧੂ) + Misson Punjab 2022( ਚੜੂਨੀ) +ਲੱਖਾ ਸਿਧਾਣਾ + ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਹੈ ਜਾਂ ਗੱਠਜੋੜ ਕਰਨਾ ਚਾਹੀਦਾ ਹੈ!
    ਅਲੱਗ ਅਲੱਗ ਪਾਰਟੀਆਂ ਬਣਾ ਕੇ ਸਮੇਂ, ਤਾਕਤ, ਪੈਸੇ ਦੀ ਬਰਬਾਦੀ ਹੈ!. 🙏
    ਵਾਹਿਗੁਰੂ ਮੇਹਰ ਕਰੇ!

  • @fithealth9327
    @fithealth9327 2 года назад +21

    Sidhu moosewala ❣️🎊

  • @Sidhuaj929
    @Sidhuaj929 Год назад +2

    Thode sarea nou mahaan c bai sidhu❤❤
    Sade level dai ni handiye♾️

  • @SukhpreetKaur-ye6zq
    @SukhpreetKaur-ye6zq Год назад +7

    Sidhu moosewala jidabad💪

  • @lvysingh547
    @lvysingh547 2 года назад +15

    Musse wala sahi kehnda c ....Je barabari na Hove ta badnaami shuru kardo🙏💥

  • @harmeetsahota7263
    @harmeetsahota7263 2 года назад +7

    Sidhu Moosa Wala 👍👍👍

  • @sachinkajo2750
    @sachinkajo2750 2 года назад +3

    Sidhu mose wala sirraaaa

  • @ankushkumar623
    @ankushkumar623 2 года назад +2

    1hi bnda legend hai aur oh hai sidhu moosewala

  • @ssingh4432
    @ssingh4432 2 года назад +55

    ਬੱਬੂ ਮਾਨ ਦੀ ਬਹੁਤ ਵਧੀਆ ਸੋਚ ਆ, ਅਜ ਪੰਜਾਬ ਨੂੰ ਬਹੁਤ ਹੀ ਸੂਜਬਾਨ ਕਿਸਾਨੀ ਲੀਡਰ ਮਿਲੇ ਨੇ ਹੁਣ ਮੋਕਾ ਵਾ ਪੰਜਾਬ ਨੂੰ ਲੀਹਾ ਤੇ ਲਿਆਉਣ ਦਾ

    • @babbumaankhanttwala7878
      @babbumaankhanttwala7878 2 года назад

      social media te i bachona tussi punjab

    • @harjotsingh6574
      @harjotsingh6574 2 года назад +2

      @@babbumaankhanttwala7878 kyu machde rehnde o tusi lok.. koi idea hai tere reply da … jameeni padhar te Kado da kam kar reha oh… eh v sara Punjab di bhalai lai Karn lge aa .. social media wala tuhada bhapa a jehra Instagram te live ho ronda hunda

    • @ajits.9705
      @ajits.9705 2 года назад +2

      @@harjotsingh6574 baai kyu gusa karda ohne khud hi apne aap nu pagal jatt keha aa. Fer kyu pagal nal behas karni.

  • @goldyheer1722
    @goldyheer1722 Год назад +2

    Sidhu moose wala ❤️

  • @sahilsandhu5618
    @sahilsandhu5618 Год назад +2

    Sidhu moosewala saareya da Baap c.....legend 5911❤❤❤❤❤

  • @brarjass5810
    @brarjass5810 2 года назад +8

    Bhut Vdiaa…. Ranjit Bawa te babbu maan … te baaki jo kisana de te punjab de hkk vich aye aa🙏🏻

  • @bathindapb0325
    @bathindapb0325 2 года назад +60

    ਬਾਬੂ ਮਾਂਨ ਬਹੁਤ ਵਧੀਆ ਸੋਚ ਦਾ ਬੰਦਾ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

    • @JagdeepSingh-xu3ff
      @JagdeepSingh-xu3ff 2 года назад +2

      ਇਥੇ ਬੱਬੂ ਮਾਨ ਤੋ ਵੱਡੀ ਕਿਤੇ ਵੱਡੀ ਸੋਚ ਦੇ ਮਾਲਕ ਹੈਗੇ ਦੁਨੀਆ ਵਿਚ ਐਵੇ ਕਮੈਟਾ ਵਿੱਚ ਪਸੰਦ ਆਉਣ ਵਾਲੇ ਦੇ ਹੱਕ ਵਿੱਚ ਬਹੁਤ ਉਛਲਿਆ ਨਾ ਕਰੋ ਨਾਲੇ ਸਭ ਤੋ ਪਹਿਲਾ ਤੋ ਸਿਮਰਜੀਤ ਸਿੰਘ ਬੈਂਸ ਨੇ ਖੇਤੀ ਕਨੂੰਨਾ ਖਿਲਾਫ ਅਵਾਜ ਉਠਾਈ ਸੀ

  • @ravisaggi
    @ravisaggi Год назад +2

    Sidhu zindabad

  • @sidhulegend3135
    @sidhulegend3135 Год назад +1

    ਮੇਰੀ ਅਪਣੀ ਤਾਂ ਕੋਈ ਹਸਤੀ ਨਹੀਂ ਮੇਰਾ ਖੌਫ ਦਿਖਿੰਦਾ ਹਸਤੀਆਂ ਚੋ
    #sidhumoosewala

  • @bktvnetwork1759
    @bktvnetwork1759 2 года назад +14

    Only on Babbu maan

  • @dhillon751ful
    @dhillon751ful 2 года назад +96

    ਬਹੁਤ ਵਧੀਆ ਉਪਰਾਲਾ ਹੈ ਜੀ ਮਾਨ ਸਾਬ, Salute aa. 👍

  • @jorasinghclassicsardar7037
    @jorasinghclassicsardar7037 Год назад +6

    Sidhu always legend ❤❤❤

  • @295love
    @295love Год назад +12

    LONG LIVE SIDHU MOOSEWALA ⛳️

  • @majhafaram6932
    @majhafaram6932 2 года назад +15

    Ranjit babu kisaan jindabad.... ❤Love u brother...... Attari border amritsar Punjab

  • @manindersingh5386
    @manindersingh5386 2 года назад +22

    Babbu maan ranjeet bawa ❤️❤️❤️❤️❤️❤️

  • @anureetkaur9715
    @anureetkaur9715 Год назад +2

    Sidhu sidhu only one of my legend sidhu❤❤

  • @DiliSingh-hj9nl
    @DiliSingh-hj9nl 11 месяцев назад +2

    ❤BABBU MAAN❤
    🌶️JINDABAAD🌶️
    ਘਰ ਘਰ ਪੁੱਤ ਜੰਮਣ ਏ ,,
    BABBU MAAN
    ਨੀ ਕਿਸੇ ਬਣ ਜਾਣਾ,,🚫

  • @sanddeepkumar5078
    @sanddeepkumar5078 2 года назад +137

    Babu maan❤❤❤

  • @sonylakhnpal8797
    @sonylakhnpal8797 2 года назад +10

    Sidhu musewala jindabad

  • @karancheema8864
    @karancheema8864 Год назад +12

    Father of World Music Industry Lezand Sidhu musewala ❤❤

  • @JASKARANSINGH-xg2pn
    @JASKARANSINGH-xg2pn 2 года назад

    ਪੰਜਾਬ ਵਿੱਚ ਬਹੁਤ ਵੱਡੇ ਲੈਵਲ ਤੇ ਪੰਜਾਬੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਆ। ਇਸ ਹਿਸਾਬ ਨਾਲ਼ ਤਾਂ ਕੋਈ ਪੰਜਾਬੀ ਪੰਜਾਬ ਨਹੀਂ ਰਹਿਣਗੇ।
    ਕੋਈ ਉਸ ਦੇ ਵੀ ਗੱਲ ਕਰੋ।
    ਸਾਡੀ ਪੰਜਾਬੀਅਤ ਕ੍ਰਿਸਟੀਅਨ ਲੋਕਾਂ ਦੁਆਰਾ ਖ਼ਤਮ ਕੀਤੀ ਜਾ ਰਹਿ ਆ।
    ਗੁਰੂ ਘਰ ਤੋ ਰੋਕਣਾ।
    ਗੁਰੂ ਘਰ ਤੋ ਮਿਲਿਆ ਪਰਿਸ਼ਾਦ ਤੱਕ ਰੋਕ ਦਿੱਤਾ ਜਾਂਦਾ ਆ।
    ਸਬ ਤੋ ਵੱਡੀ ਸਾਡੇ ਪੰਜਾਬੀਆਂ ਇਸ ਤਰ੍ਹਾਂ ਫੁਟ ਪਾਈ ਜਾ ਰਹੀ ਆ।।

  • @GurinderSingh-dd6kj
    @GurinderSingh-dd6kj 2 года назад +161

    Legends always done 💪 anything

    • @manseeratkaur5665
      @manseeratkaur5665 Год назад

      Odo kida bolde c mosewale nu ranjeet bava honi aaj o mar gaya te aaj osdi gl kardefite mooh tera

  • @amanmaan2548
    @amanmaan2548 2 года назад +42

    💪💪💪💪💪🔥🔥🔥🔥🔥 Babbu Maan

  • @kuldeepkaur2373
    @kuldeepkaur2373 Год назад +5

    Clearly can see jealous of against bhai sidu moose wala 🙏🙏🙏🙏

  • @ramanpreet5204
    @ramanpreet5204 Год назад +4

    Dekhiya hal wicho sidhu kolo sary akohy se but sada sidhu he hy oh he rahyga

  • @fitnesshub366
    @fitnesshub366 2 года назад +28

    Babbu maan saab buht smjhdar ne, ohna da saath dyna chaide, media nu bss Masala chaihida