Sade Hero (Full Song) | Ranjit Bawa | Vinaypal Buttar | M Vee | Latest Punjabi Songs 2021

Поделиться
HTML-код
  • Опубликовано: 15 окт 2024
  • Ranjit Bawa Presents
    Song - Sade Hero
    Singer - Ranjit Bawa
    Lyrics - Vinaypal Buttar
    Music - M. Vee
    Flute - Flutepreet
    Tumba - Folk Swagger
    Mix Master - Sameer Digital Mahatmaz
    Video - Sweet Chilli
    Label- Ranjit Bawa
    Download / Listen Full Audio From
    iTunes - apple.co/3JCi6Dt
    Spotify - spoti.fi/3ewTnBV
    Wynk - bit.ly/3z8IUGl
    Hungama - bit.ly/32IPJ5e
    Amazon Prime Music - amzn.to/3sHviAL
    Kkbox - bit.ly/32zwETx
    Resso - bit.ly/3evDdZJ
    Digitally Powered By - Bull18 [ / bull18network ]

Комментарии • 4,6 тыс.

  • @Batalavi12345
    @Batalavi12345 9 месяцев назад +15

    ਹਰੇਕ ਬੱਚੇ ਨੂੰ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਲਾਲਾਂ ਦੀ ਕੁਰਬਾਨੀ ਕਰਕੇ ਅੱਜ ਅਸੀਂ ਖੁਸ਼ੀਆਂ ਮਾਣ ਰਹੇ ਹਾਂ।🙏

  • @gurpreetsinghshimlapuri8470
    @gurpreetsinghshimlapuri8470 2 года назад +122

    ਇਹ ਦੇਸ਼ ਨਾ ਹੁੰਦਾ ਜੇ ਪਿਤਾ ਦਸਮੇਸ਼ ਨਾ ਹੁੰਦਾ 🙏🙏

  • @amritaulakh6562
    @amritaulakh6562 2 года назад +223

    ਲੋਕ ਕਮਾਈ ਕਰਦੇ ਪੁੱਤ ਸਾਡੇ ਰੋਟੀ ਖਾ ਸਕਣ ਤੂੰ ਦਾਤਿਆ ਪੁੱਤ ਹੀ ਵਾਰ ਦਿੰਤੇ ਕੇ ਲੋਕ ਰੋਟੀ ਖਾ ਸਕਣ ਧੰਨ ਜਿਗਰਾ ਕਲਗੀਆਂ ਵਾਲਿਆਂ

  • @PeetAhluwalia-9429
    @PeetAhluwalia-9429 Год назад +2

    ਅੱਜ ਤਾਂ ਲੰਘ ਜਾਓ ਡਰ ਤਾਂ ਕੱਲ੍ਹ ਦਾ ਵੀਰੋ 👍🧿ਦੁਨੀਆ ਦੀ ਕੋਈ ਤਾਕਤ ਨੀ ਰੋਕ ਸਕਦੀ ਹੈ ਜੇ ਪੰਜਾਬੀ ਆਪਣੇ ਪਰਿਵਾਰ ਪੱਧਰ ਤੇ ਕੋਸ਼ਿਸ਼ ਤਾਂ ਕਰ ਲੈਣ .. ਸਰਕਾਰਾਂ ਦੀ ਦਾ ਦੇਖੀ ਜਾਓ ਅਸੀਂ ਆਪਣੇ ਆਪ ਨੂੰ ਕੌਮ ਲਈ ਤਿਆਰ ta ਕਰੀ ਏ.. ❤️🙏

  • @gurisinghharjit4775
    @gurisinghharjit4775 2 года назад +507

    ਰਣਜੀਤ ਬਾਵਾ ਚੜ੍ਹਦਾ ਸੂਰਜ ਆ !! ਹੇ ਵਾਹਿਗੁਰੂ ਜੀ ਐਵੇਂ ਹੀ ਚਮਕਾ ਕੇ ਰੱਖਿਓ ❤️❤️

  • @harrywahla7895
    @harrywahla7895 2 года назад +343

    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਓਨਾਂ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏

    • @harmoniumonline7891
      @harmoniumonline7891 2 года назад +1

      ਇਹ ਵੀ ਜਰੂਰ ਸੁਣੋ ਜੀ
      ਸਾਹਿਬਜ਼ਾਦਿਆ ਦੀ ਸ਼ਹਾਦਤ ਨੂੰ ਪ੍ਰਣਾਮ
      ruclips.net/video/YVeX0Nx4604/видео.html

    • @djgvaaprgg9229
      @djgvaaprgg9229 2 года назад +1

      @@harmoniumonline7891 ,nica Jan ji

  • @PunjabiParistoOfficial
    @PunjabiParistoOfficial 2 года назад +333

    🙏 ਵਿਨੇਪਾਲ ਬੁਟਰ ਦੀ ਕਲਮ ਤੇ ਬਾਵੇ ਦੀ ਆਵਾਜ 🙏🙏👍👍👍👍👍👍❤

    • @MandeepSingh-ie2lf
      @MandeepSingh-ie2lf 2 года назад +9

      ਬਹੁਤ ਵਧੀਆ ਗੀਤ ਲਿਖਿਆ ਵਿਨੇਪਾਲ ਨੇ ਬਹੁਤ ਵਧੀਆ ਗੀਤ ਗਾਇਆ ਰਣਜੀਤ ਬਾਵੇਂ ਨੇ

  • @Majhe_aale_sikh
    @Majhe_aale_sikh 2 года назад +27

    ਹੀਰਾ ਬੰਦਾ ਵੀਰ ਸਾਡਾ ਬਾਵਾ...... ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ 🙏

  • @LahoriyeRecords
    @LahoriyeRecords 2 года назад +414

    ਬਹੁਤ ਸੋਹਣਾ ਗੀਤ ❤️🙏

  • @ManmeetSandhu-Music
    @ManmeetSandhu-Music 2 года назад +270

    ਨਿੱਕੀਆ ਜਿੰਦਾ ਵੱਡੇ ਸਾਕੇ 🚩
    ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਿਨ ਕੋਟ ਪ੍ਰਣਾਮ 🙏
    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਬਾਵੇ ਵੀਰ ❤

    • @gurwindersharma5026
      @gurwindersharma5026 2 года назад +1

      Very nice 👌

    • @AmarjeetKaur-qg5xt
      @AmarjeetKaur-qg5xt 2 года назад +1

      ਬਹੁਤ ਹੀ ਵਧੀਆ ਉਪਰਾਲਾ ਛੋਟੇ ਵੀਰ ।ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਚ ਰਖੇ

    • @ManmeetSandhu-Music
      @ManmeetSandhu-Music 2 года назад

      @@AmarjeetKaur-qg5xt ❤❤

    • @ManmeetSandhu-Music
      @ManmeetSandhu-Music 2 года назад

      @@gurwindersharma5026 ❤❤

  • @kamalbajwa3397
    @kamalbajwa3397 2 года назад +500

    ਰੋਂਗਟੇ ਖੜੇ ਕਰ ਦੇਣ ਵਾਲਾ ਗੀਤ,,,, ਜਿਉਂਦਾ ਰਹਿ ਬਾਵੇ ਵੀਰੇ ,,,, #ਚੜਦੀਕਲਾ 🙏🏼🙏🏼

  • @VIKRAMSINGH-hl2mr
    @VIKRAMSINGH-hl2mr 2 года назад +126

    ਰਣਜੀਤ ਬਾਵੇ ਵੀਰੇ ਤੁਸੀ ਬਹੁਤ ਵਧੀਆ ਗਾਂਦੇ ਹੋ ਵਾਹਿਗਰੂ ਤੇਰੀ ਆਵਾਜ਼ ਨੂੰ ਏਡਾ ਹੀ ਬਣਾਏ ਰੱਖੇ 🙏🙏

  • @arshdeepsingh2077
    @arshdeepsingh2077 2 года назад +183

    ਬਹੁਤ ਵਧੀਆ ਗੀਤ ਆ ਤੇ ਬਹੁਤ ਵਧੀਆ ਸੁਨੇਹਾ ਆਪਣੇ ਸਮਾਜ ਨੂੰ ਜਿਉਂਦੇ ਰਹੋ ਵੱਡੇ ਵੀਰ ਜੀ ਜੋ ਤੁਸੀਂ ਆਪਣੀ ਸਿੱਖ ਕੌਮ ਦਾ ਇਤਿਹਾਸ ਸਮਾਜ ਤੱਕ ਪਹੁੰਚਾਉਦੇ ਹੋ

  • @ButaHoney-x4e
    @ButaHoney-x4e 10 месяцев назад +3

    ਵਾਹਿਗੁਰੂ ਤੇਰਾ ਵੀ ਭਲਾ ਕਰੇ ਰਣਜੀਤ ਬਾਵਾ ਵੀਰ ਤੇਰਾ ਵੀ ਯੋਗਦਾਨ ਏ ਸਿੱਖਾਂ ਦੇ ਨੋਜਵਾਨ ਤੇ ਛੋਟੇ ਬੱਚਿਆਂ ਨੂੰ ਗੀਤਾਂ ਰਾਹੀਂ ਜੋੜਨ ਦਾ ਧੰਨਵਾਦੀ ਹਾਂ ਵੀਰ ਤੇਰੇ

  • @dstalanian
    @dstalanian 2 года назад +309

    ਵਾਹ, ਸੱਚ ਹੈ! ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Gagan__26x
    @Gagan__26x 2 года назад +3

    ਹਾ ਜੀ ਸਹੀ ਗੱਲ ਹੈ ਜੀ ਮਾ ਬਾਪ ਨੂੰ ਆਪਣੇ ਬੱਚਿਆ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਦਾ ਵਿਰਸਾ ਕਿ ਆ 🙏🏻 ਪਰ ਅੱਜ ਕੱਲ ਤਾਂ ਬੱਚੇ ਪੰਜਾਬੀ ਮਾਂ ਬੋਲੀ ਨੂੰ ਹੀ ਭੁੱਲਦੇ ਜਾ ਰਹੇ ਹਨ । ਜੇਕਰ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਹੀ ਨਹੀਂ ਆਉਂਦੀ ਹੋਵੇਗੀ ਤਾਂ ਸਾਡੇ ਵਿਰਸੇ ਬਾਰੇ ਕੀ ਜਾਣ ਸਕਣ ਗੇ।🙏🏻
    ਸੋ ਬਾਵਾ ਵੀਰ ਵੀ ਅਪਨੇ ਗੀਤ ਦੇ ਜ਼ਰੀਏ ਇਹੀ ਦੱਸਣਾ ਚਾਹੁੰਦਾ ਹੈ ਕੇ ਮਾ ਬਾਪ ਨੂੰ ਅਪਨੇ ਬਚਿਆ ਵਿਚ ਬੈਠ ਕੇ ਸਾਡੇ ਸਿੱਖ ਇਤਿਹਾਸ ਬਾਰੇ ਦੱਸਣਾ ਚਾਹੀਦਾ ਹੈ 🙏🏻

  • @somannirman9072
    @somannirman9072 2 года назад +344

    ਜਿਉਂਦੇ ਵਸਦੇ ਰਹੋ ਰਣਜੀਤ ਸਿੰਘ ਬਾਵਾ ਜੀ, ਪ੍ਰਮਾਤਮਾ ਹਮੇਸ਼ਾ ਮੇਹਰ ਕਰੇ

  • @punjabgroup
    @punjabgroup 2 года назад +96

    ਚੰਗੇ ਗੀਤਕਾਰ ਅਤੇ ਚੰਗੇ ਗਾਇਕ ਇੱਕ ਨਰੋਏ ਸਮਾਜ ਅਤੇ ਸਫ਼ਲ ਅੰਦੋਲਨਾਂ ਨੂੰ ਸਿਰਜਣ ਦੀ ਤਾਕਤ ਰੱਖਦੇ ਆ।

  • @narindersohal6970
    @narindersohal6970 2 года назад +1707

    ਰਣਜੀਤ ਸਿਆ ਵਾਹਿਗੁਰੂ ਤੇਰੀ ਆਵਾਜ਼ ਰਹਿੰਦੀ ਜ਼ਿੰਦਗੀ ਤੱਕ ਇੱਦਾ ਹੀ ਰੱਖੇ। ਬਹੁਤ ਵਧੀਆ ਕਲਮ ਤੇ ਆਵਾਜ਼ ਦਾ ਸੁਮੇਲ ਬਾਵੇ ਦੇ ਗੀਤ ❤️❤️

  • @sukwindersingh4449
    @sukwindersingh4449 2 года назад +14

    ਬਾਬਾ ਅਜੀਤ ਸਿੰਘ ਜੀ🙏🏻
    ਬਾਬਾ ਜੁਝਾਰ ਸਿੰਘ ਜੀ,💗
    ਬਾਬਾ ਜੋਰਾਵਰ ਸਿੰਘ ਜੀ 🙏🏻
    ਬਾਬਾ ਫਤਿਹ ਸਿੰਘ ਜੀ💗🙏🏻
    ਧੰਨ ਧੰਨ ਸ੍ਰੀ ਗਰੂ ਗੋਬਿੰਦ ਸਿੰਘ ਮਹਾਰਾਜ ਜੀ
    ਸਾਡੇ ਹੀਰੋ 💗🙏🏻🙏🏻🙏🏻🙏🏻
    ਬਹੁਤ ਸੋਹਣਾ ਸ਼ਬਦ ਹੈ
    ਵਾਹਿਗੁਰੂ ਜੀ🙏🏻🙏🏻

  • @uniquescienceclassesmansa9408
    @uniquescienceclassesmansa9408 2 года назад +136

    ਛੋਟੇ ਸਾਹਿਜਾਦਿਆਂ ਦੀ ਸਹੀਦੀ ਨੂੰ ਕੋਟ ਕੋਟ ਪ੍ਰਣਾਮ
    ਕੌਣ ਕੌਣ ਆਪਣੇ ਬੱਚਿਆ ਨੂੰ ਸਰਹੰਦ ਲ਼ੇ ਕੇ ਜਾ ਰਿਹਾ ਇਸ ਸਾਲ 😍😍😍😍😍😍😍

  • @karanbazidwala
    @karanbazidwala 2 года назад +222

    ਜੀ ਓਏ ਮਿੱਟੀ ਦਿਆ ਬਾਵਿਆ , ਤੂੰ ਹਰ ਵਾਰੀ ਸਾਡੀ ਉਮੀਦ ਨੂੰ ਡੋਲਣ ਨੀ ਸਗੋਂ ਤਕੜਾ ਕੀਤਾ , , ਬਹੁਤ ਪਿਆਰਾ ਲਿਖਿਆ ਤੇ ਗਾਇਆ , ਤੁਸੀਂ , ਧੰਨ ਕੁਰਬਾਨੀ ਪੁੱਤਰਾਂ ਦਿਆਂ ਦਾਤਿਆ❣️🙏

  • @AmandeepKaur-mb7oj
    @AmandeepKaur-mb7oj 2 года назад +100

    ਇਹੋ ਜਿਹੇ ਗੀਤਾਂ ਦੀ ਸਾਡੇ ਸਮਾਜ ਨੂੰ ਬਹੁਤ ਲੋੜ ਹੈ।ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਕੀ ਸਾਡਾ ਇਤਿਹਾਸ ਕੀ ਹੈ? ਬਹੁਤ ਖੂਬ ਵੀਰ ਜੀ.. ❤️🙏🏻

    • @paramalsingh4002
      @paramalsingh4002 2 года назад +1

      ਬਹੁਤ ਸੋਹਣਾ ਗੀਤ ਵੀਰ ਜੀ

    • @malkeetheer6518
      @malkeetheer6518 2 года назад

      ਨਹੀਂ, ਨਾਹ.. ਦੇ ਬਰਾਬਰ ਹੈ..ਜਿੰਨਾ ਮਰਜੀ ਰੌਲਾ ਪਾ ਲਓ..ਜਿੰਨਾ ਚਿਰ ਜਿੰਦਗੀ ਚ ਢਾਲਦੇ ਨਹੀਂ ਓਹਨਾ ਚਿਰ ਕੋੲੀ ਫਾੲਿਦਾ ਨਹੀਂ

    • @jaspalsingh-hd1re
      @jaspalsingh-hd1re 2 года назад +1

      ਛੋਟੇ ਵੀਰ ਬਾਵੇ ਨੇ ਬਹੁਤ ਵਧੀਆ ਗੀਤ ਗਾਇਆ । ਸਾਨੂੰ ਇਤਿਹਾਸ ਦੇ ਪੰਨਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ।

  • @RKSingh-zi7nd
    @RKSingh-zi7nd 2 года назад +2

    ਬਾਵੇ ਪੁੱਤਰ , ਇੰਜ ਹੀ ਇਤਿਹਾਸ ਸਿਰਜੀ ਜਾਉ ਗਾਇਕੀ ਵਿੱਚ , ਵੈਲੀ , ਗੈਂਗਸਟਰੀ ਅਤੇ ਨੰਗੀਆਂ ਲੱਤਾਂ ਤੋਂ ਮੋਹ ਭੰਗ ਹੋ ਜਾਣਾ ਹੈ। ਰੱਬ ਰਹਿਮਤ ਬਣਾਈ ਰੱਖੂਗਾ ਸਾਲਾਂ ਤੱਕ ……

  • @gurnoorlitt7837
    @gurnoorlitt7837 2 года назад +278

    ਪੰਜਾਬ ਦਾ ਇੱਕੋ ਇੱਕ ਕਲਾਕਾਰ ਜੋ ਪੂਰੀ ਰੀਝ ਨਾਲ ਵਿਰਸੇ ਤੇ ਗਾਉਂਦਾ - ਰਣਜੀਤ ਬਾਵਾ🙏

  • @GurdevSingh-ko6kj
    @GurdevSingh-ko6kj 2 года назад +13

    ਬਾਵਾ ਜੀ ਬਹੁਤ ਵਧੀਆ ਗਾਇਆ
    ਸਾਨੂੰ ਜਾਗਰੂਕ ਹੋਣ ਦੀ ਲੋੜ ਹੈ

  • @loviroriwala2707
    @loviroriwala2707 2 года назад +2

    ਵੀਰ ਜੀ ਮੇਰੇ ਕੋਲ ਕਈ ਸ਼ਬਦ ਨੀ ਮੈਂ ਆਕਨਾ ਚੋਦਾ ਹਾ ਕੇ ਇਸ ਤਰ੍ਹਾਂ ਦੇ ਹੀ ਗੀਤ ਹੋਨੇ ਚਾਹੀਦੇ ਨੇ ਤੇ ਆਪਾਂ ਵੀ ਵੱਧ ਤੋਂ ਵੱਧ ਸਪੋਟ ਕਰੀਏ 🙏🙏🙏🙏🙏

  • @manithakur.
    @manithakur. 2 года назад +30

    ਬਾਈ ਤੂੰ ਕਿਸੇ ਲਈ ਹੈਗਾ ਜਾ ਨਾ ਮੇਰੇ ਲਈ ਤੂੰ legend ਆ , ਤੇਰੀ ਆਵਾਜ਼ ਨੂੰ ਵਾਹਿਗੁਰੂ ਜੀ ਮਹਿਰ ਬਣਾਈ ਰੱਖੇ 🙏🏼🙏🏼🙏🏼

  • @gurwindermaan7461
    @gurwindermaan7461 2 года назад +115

    ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ

  • @dheerasingh8678
    @dheerasingh8678 9 месяцев назад +1

    ਰਣਜੀਤ ਬਾਵੇ ਨੂੰ ਰੱਬ ਚੜਦੀਕਲਾ ਵਿੱਚ ਰੱਖੇ,

  • @kuldeepsingh1456
    @kuldeepsingh1456 2 года назад +52

    ਅੱਜ ਲੋੜ ਹੈ ਏਦਾਂ ਦੇ ਗਾਣਿਆਂ ਦੀ ਤਾਂ ਕੇ ਸਾਡੀਆਂ ਨਵੀਆਂ ਪੀੜੀਆਂ ਨੂੰ ਸਾਡਾ ਕਿਰਦਾਰ ਚੇਤੇ ਰਹੇ ਤੇ ਸਾਡੇ ਬੱਚਿਆਂ ਨੂੰ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਯਾਦ ਹੋਣ ਨਾ ਕੇ ਕ੍ਰਿਸਮਿਸ
    ਸੋ ਸਲਾਮ ਆ ਬਾਵੇ ਬਾਈ ਨੁੰ ਤੇ ਵਿਨੈਪਾਲ ਬਾਈ ਨੂੰ 🙏🏼🙏🏼

  • @kulwinderjittiwana9857
    @kulwinderjittiwana9857 2 года назад +147

    ਰੂਹ ਨੂੰ ਝੰਜੋੜ ਦੇਣ ਵਾਲਾ ਗੀਤ ਜਿਉਂਦੇ ਵਸਦੇ ਰਹੋ ਭਰਾਵੋ 👍👍👍🙏🙏

    • @rajwinderrandhawa3007
      @rajwinderrandhawa3007 2 года назад +1

      Sada virsa ena mahan a waheguru on wali generation nu v ehi soch bakshan 🙏🙏🌹🌹

  • @dhindsajass8791
    @dhindsajass8791 2 года назад +33

    ਬਹੁਤ ਹੀ ਸੋਹਣਾ ਗਾਣਾ,ਰੱਬ ਤੁਹਾਨੂੰ ਏਦਾਂ ਹੀ ਚੰਗਾ ਗਾਉਣ ਦਾ ਬਲ ਬਖਸ਼ੇ, ਵਿਨੈਪਾਲ ਬੁੱਟਰ ਜੀ ਬਹੁਤ ਹੀ ਸੋਹਣਾ ਲਿਖਿਆ 💕💕💕💕

  • @gurpreetsinghbhatti7298
    @gurpreetsinghbhatti7298 2 года назад +6

    ਬਾਵਾ ਵੀਰ ਤੇ ਵਿਨੈ ਪਾਲ ਬੁੱਟਰ ਵੀਰ ਨੂੰ ਬਹੁਤ ਬਹੁਤ ਦਿਲੋਂ ਸਤਿਕਾਰ ਜੀ 🙏🙏
    ਜੋ ਤੁਸੀਂ ਇਹਨਾਂ ਵਧੀਆ ਗੀਤ ਲਿਖਿਆ ਤੇ ਗਾਇਆ ਇਸ ਗੀਤ ਦੇ ਜਰੀਏ ਸਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਵਾਰੇ ਪਤਾ ਚੱਲ ਸਕੇ, ਕਿ ਆਪਣੀ ਸਿੱਖ ਕੌਮ ਦਾ ਇਤਿਹਾਸ ਕਿ ਹੈ, ਅਸੀਂ ਅੱਗੇ ਤੋਂ ਵੀਂ ਉਮੀਦ ਕਰਦੇ ਆਂ ਕਿ ਤੁਸੀਂ ਸਮੇਂ ਸਮੇਂ ਤੇ ਇਸ ਤਰਾਂ ਦੇ ਹੋਰ ਗੀਤ ਸਾਡੇ ਮਹਾਨ ਯੋਧੇ ਸਿੰਘ ਸੂਰਵੀਰਾਂ ਦੀਆਂ ਮਹਾਨ ਗਾਥਾ ਸਾਡੇ ਅੱਗੇ ਪੇਸ਼ ਕਰੋਗੇ, ਸਾਨੂੰ ਆਪਣੇ ਆਪ ਵੀਂ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ, ਵਿਰਸੇ ਨਾਲ਼ ਜੋੜਨ ਦਾ ਯਤਨ ਕਰੀਏ 🙏🙏

  • @ishasharma8863
    @ishasharma8863 2 года назад +58

    ਵਾਹਿਗੁਰੂ ਜੀ mehar kare Ranjit veere bot sohna song aa...

  • @agamwarval1504
    @agamwarval1504 2 года назад +54

    Love you ਆ ਵੀਰਾਂ, ਚੜ੍ਹਦੀ ਕਲਾ ਵਿੱਚ ਰਹੇਂ ਮੇਰੇ ਪੰਜਾਬ ਦੇ ਪੁੱਤਾ

  • @JASPALSINGH-wr1pp
    @JASPALSINGH-wr1pp 2 года назад +31

    ਧੰਨ ਵਾਹਿਗੁਰੂ ਸਾਹਿਬ ਜੀ 👌👌👌👌👌👌🙏🙏🙏💪💪💪🔥🔥🔥🔥🔥🔥👍👍👍👍👍👍👍😊😊👍👍👍

  • @lovedeep5ingh
    @lovedeep5ingh 2 года назад +312

    ਬਹੁਤ ਮਾਣ ਮਹਿਸੂਸ ਹੁੰਦਾ ਕਿ ਅਸੀਂ ਅਨੇ ਵੱਡੇ ਇਤਹਾਸ ਦੇ ਜਾਏ ਆਂ 😌🙏 ਵਾਹਿਗੁਰੂ ਜੀ

  • @jagteshwaraich7569
    @jagteshwaraich7569 2 года назад +23

    ਬਹੁਤ ਬਹੁਤ ਪਿਆਰ, ਸਤਿਕਾਰ ਤੇ ਧੰਨਵਾਦ ਬਾਵਾ ਵੀਰੇ 🙏🏼

  • @sandeepsingh7796
    @sandeepsingh7796 2 года назад +54

    ਬਹੁਤ ਵਧੀਆ ਬਾਵੇ ਵੀਰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ 🙏🙏🙏🙏

  • @shamsheryoutubechannel4038
    @shamsheryoutubechannel4038 2 года назад +6

    ਮਾਣ ਮਹਿਸੂਸ ਹੁੰਦਾ ਏ ਵੀਰ ਅੱਜ ਦੇ ਗਾਇਕ ਏ ਸਭ ਗਾ ਕੇ ਖੁਸ਼ ਵਾਹਿਗੁਰੂ ਜੀ ਤਾਣੁ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @Harsimran174
    @Harsimran174 2 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurpreetsinghtoor8928
    @gurpreetsinghtoor8928 2 года назад +8

    ਹਰੀ ਸਿੰਘ ਨਲੂਆ ਸਾਡਾ ਹੀਰੋ 💪💪

  • @navdeepkamboz3189
    @navdeepkamboz3189 2 года назад +99

    ਹਮੇਸ਼ਾ ਦੀ ਤਰਾਹ ਦਿਲ ਜਿੱਤ ਲਿਆ ਵੀਰੇ । ਬਹੁਤ ਨਹੁਤ ਪਿਆਰ ❤️❤️

    • @satveersingh2582
      @satveersingh2582 2 года назад +1

      ਬਹੁਤ ਵਧੀਆ ਸੋਚ ਆ ਬਾਵੇ ਵੀਰ ਦੀ ਪਰਮਾਤਮਾ ਆਪ ਨੂੰ ਹਮੇਸ਼ਾ ਖੁਸ਼ ਰੱਖੇ 🙏

    • @princekamboj1935
      @princekamboj1935 2 года назад

      ❤❤

  • @ਮੇਰਾਸੋਹਣਾਦੇਸ਼ਪੰਜਾਬ

    ਕੋਈ ਸ਼ਬਦ ਨਹੀਂ......
    ਬਸ ਅਰਦਾਸ ਹੈ ਕਿ ਲਿਖਾਰੀ ਵੀਰ ਤੇ ਬਾਵੇ ਵੀਰ ਨੂੰ ਪ੍ਰਮਾਤਮਾ ਚੜ੍ਹਦੀ ਕਲਾ, ਤੰਦਰੁਸਤੀ, ਫਤਹਿ ਯਾਫਤਾ ਬਖਸ਼ੇ
    🙏🙏🙏🙏🙏🙏

  • @sahilkataria2634
    @sahilkataria2634 2 года назад +36

    Waheguru ji tenu ਚੜ੍ਹਦੀਕਲਾ ch rakhn veer 🙏❤️

  • @baljinderkhanna7900
    @baljinderkhanna7900 2 года назад +45

    ਦਿਲਾਂ ਦੀਆਂ ਧੜਕਣਾਂ ਵਿੱਚ ਵਸਣ ਵਾਲਾ ਗੀਤ ਬਾਵੇ ਵੀਰੇ 😢👌 ਵਾਹਿਗੁਰੂ ਜੀ ਸਰਬੱਤ ਦਾ ਕਰਿਉ ਜੀ 🥺🙏

  • @munawarchaudhary3858
    @munawarchaudhary3858 2 года назад +1

    Lehande punjab da sher..hari singh sher😍😍😍

  • @jarnailsinghheer8932
    @jarnailsinghheer8932 2 года назад +48

    ਬਹੁਤ ਵਧੀਆ ਰਣਜੀਤ ਵੀਰ
    ਕਿਆ ਸੋਚਾਂ ਤੁਹਾਡੀਆਂ।
    ਗੀਤ ਤਾਂ ਵੀਰੇ ਤੇਰਾ ਕੋਈ ਸੁਣ ਤੋਂ ਰਹਿ
    ਨਹੀਂ ਹੁੰਦਾ
    ਜਿਉਂਦੇ ਵਸਦੇ ਰਹੋ ਤੁਹਾਡੀ ਸੋਚ ਨੂੰ ਸਲਾਮ

  • @viedostatus3654
    @viedostatus3654 2 года назад +7

    ਹਰੀ ਸਿੰਘ ਸਾਡਾ ਹੀਰੋ ❤❤

  • @bhagwantsingh1118
    @bhagwantsingh1118 2 года назад +12

    ਵੀਰ ਬਿਨੇਪਾਲ ਬੂਟਰ ਦੀ ਕਲਮ 🙌 ਉਸਤਾਦ ਜੀ ਰਣਜੀਤ ਬਾਵਾ ਜੀ 🙏🙏🙏

  • @KaranGill-h2j
    @KaranGill-h2j 11 месяцев назад +1

    Waheguru ji 🙏🙏

  • @apinderkaur9545
    @apinderkaur9545 2 года назад +172

    Everybody should be known by our rich historical background which makes us proud to be sikh👍

    • @jaggasingh414
      @jaggasingh414 2 года назад +3

      Sister punjabi likho g

    • @apinderkaur9545
      @apinderkaur9545 2 года назад +6

      @@jaggasingh414 jdo main thora emotional huni aa tn English e write ho jndi aa next tme ton dhyan rakhu gi

    • @arvinderkaur9142
      @arvinderkaur9142 2 года назад +3

      God bless you beta

    • @jagroopsinghbatth3093
      @jagroopsinghbatth3093 2 года назад

      Everybody should become known by our rich historical background which makes us proud to ba sikh

    • @harpreetbajwa345
      @harpreetbajwa345 2 года назад

      Right ji

  • @ਬਹਿਲੋਲਪੁਰੀਆ
    @ਬਹਿਲੋਲਪੁਰੀਆ 2 года назад +23

    🙏ਪ੍ਰਣਾਮ ਸ਼ਹੀਦਾਂ ਨੂੰ 🙏ਵਾਹਿਗੁਰੂ ਜੀ ਮੇਹਰ ਕਰੇ 🙏

  • @VickyRana7019
    @VickyRana7019 2 года назад +17

    God gifted your voice ਰਣਜੀਤਸਿੰਘ ਬਾਵਾ

  • @SatpalSingh-ds6fu
    @SatpalSingh-ds6fu 2 года назад +8

    ਰੂਹ ਨੂੰ ਝੰਜੋੜਦਾ ਗੀਤ ਬਾਵੇ ਵੀਰ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ🙏🙏🙏🙏🙏

  • @KaurKaursk
    @KaurKaursk 2 года назад +11

    ਸੋਹਣਾ ਗਾਣਾ ਲਿਖਿਆ ਬੁੱਟਰ ਜੀ👌🏻ਬਹੁਤ ਹੀ ਸੁਰੀਲੀ ਅਵਾਜ਼ ਬਾਵਾ ਜੀ,ਗਾਣੇ ਦੇ ਬੋਲ ਬਹੁਤ ਹੀ ਵਧੀਆ ਨੇ🙏🏻

  • @Struggler01SSCWala
    @Struggler01SSCWala 2 года назад +31

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ
    ਰੱਬ ਥੋਨੂੰ ਲੰਬੀ ਉਮਰ ਤੇ ਥੋਡੀ ਗਾਹਕੀ ਨੂੰ ਪ੍ਰਵਾਨ ਚੜ੍ਹੇ
    ❤❤❤❤❤❤❤

  • @mehakpreetsingh1013
    @mehakpreetsingh1013 2 года назад +22

    Dilo respect aa tabada lai veero
    Vinaypal buttar ji lyrics lai ta @ranjitbawa veere bohut vadiya gaya tusi 💕

  • @manoharsingh2904
    @manoharsingh2904 2 года назад +1

    ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਿਹ

  • @gurleen.thiara
    @gurleen.thiara 2 года назад +13

    ਬਹੁਤ ਸੋਹਣਾ ਗੀਤ 👍🏻👍🏻👍🏻
    ਧੰਨਵਾਦ ਇਸ ਗੀਤ ਲਈ 🙏🏻🙏🏻

  • @jimmykahlon3448
    @jimmykahlon3448 2 года назад +20

    Ranjit bawa , Siraaa awaz ❤️❤️❤️❤️
    Jehra bawa veer eho jehe song gaa reha matlab virse nu maan de reha ❤️

  • @Ravibareta-c6y
    @Ravibareta-c6y 2 года назад +87

    Sirra song bhai

  • @gurwinderkhokhar1509
    @gurwinderkhokhar1509 2 года назад

    ਬਾਈ ਜੀ ਸਾਨੂੰ ਬਹੁਤ ਮਾਣ ਹੁੰਦਾ ਜਦੋਂ ਸਾਡੇ ਕਲਾਕਾਰ ਸਿੱਖੀ ਇਤਹਾਸ ਦੇ ਗੀਤ ਗਾਉਂਦੇ

  • @Amritsar_02
    @Amritsar_02 2 года назад +36

    Best ever singer who speaks and sing of culture which is very much needed in present scenario.

  • @sandyangel9717
    @sandyangel9717 2 года назад +26

    Waheguru ji sab ta mehr kar🙏🏻 great message to Sikh community!

  • @HarvinderSingh-mt5kf
    @HarvinderSingh-mt5kf 2 года назад +6

    ਰੂਹ ਨੂ ਝੱਕਝੋੜਨ ਵਾਲਾ ਗੀਤ।।❤❣

  • @rekhakour8817
    @rekhakour8817 2 года назад +1

    Boht sohna lgya sun k 👌👌🤗🤗

  • @harindersingh1153
    @harindersingh1153 2 года назад +40

    Wah! Rooh khush ho gayee, lyrics and awaaz both awesome !! Waheguru mehar rakhe Ranjit veer te 🙏

  • @namankalwa5602
    @namankalwa5602 2 года назад +6

    सही कहा भाई साहब जी आने वाली पीढी को पूरी तरह जागरूक करेंगे ज्यादा sahyog आपका रहेगा

  • @manpreet.kaur149
    @manpreet.kaur149 2 года назад +9

    Very nice bhut sona song a 👌👌👌👌.. God bless you❤❤ keep it up

  • @GurtejSingh-us6gw
    @GurtejSingh-us6gw Год назад +1

    ਬਹੁਤ ਵਧੀਆ

  • @simrandeep7350
    @simrandeep7350 2 года назад +8

    *_ਸਰਦਾਰ ਵਿਨੈ ਪਾਲ ਸਿੰਘ ਬੁੱਟਰ ਸਲਾਮ ਤੁਹਾਡੀ ਕਲਮ ਨੂੰ_*

  • @pankajkaushik7548
    @pankajkaushik7548 2 года назад +32

    Well done veer ji 👍 waheguru ji hmesha khush rakhe aapko

  • @gurpreetsinghshimlapuri8470
    @gurpreetsinghshimlapuri8470 2 года назад +12

    ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ

  • @AmanDeep-ec9jw
    @AmanDeep-ec9jw 2 года назад

    ਵੀਰ ਜੀ ਸ਼ਬਦ ਨੀ ਹੈਗੇ ਤੁਹਾਡੀ ਤਾਰੀਫ ਕਰਨ ਲਈ ।।ਬਹੁਤ ਬਹੁਤ ਧੰਨਵਾਦ ਇਹ ਸਭ ਯਾਦ ਕਰਵਾਉਣ ਲਈ ਜੋ ਵੀ ਗਾਣੇ ਵਿੱਚ ਦਸਿਆ ।।

  • @laalimalhewal1158
    @laalimalhewal1158 2 года назад +15

    ਸੋਹਣੀ ਲਿਖਤ , ਸੋਹਣੀ ਆਵਾਜ਼ , ਵਾਹਿਗੁਰੂ,

  • @Ergurimalhi
    @Ergurimalhi 2 года назад +13

    ਵਾਹਿਗੁਰੂ ਜੀ ‌‌ਤਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ love you ਵੀਰੇ,😘😘😘😘😘😘😘😘

  • @amardeepsingh533
    @amardeepsingh533 2 года назад +41

    Bawa Paji, you are a good human being 👍 Love you Paji 😘Chardikla Bakshan Guru Teg Bahadur Sahib 🙏

  • @lakhwindervirk6299
    @lakhwindervirk6299 2 года назад

    ਚੰਗਾ ਗਾਉਣ ਤੇ ਚੰਗੀਆਂ ਫ਼ਿਲਮਾਂ ਲਈ ਸਾਡੇ ਕੋਲ ਬਹੁਤ ਜ਼ਿਆਦਾ ਇਤਿਹਾਸ ਪਿਆ ਐ ਪਤਾ ਨਹੀਂ ਕਿਉਂ ਗੰਦ ਪਰੋਸਿਆ ਜਾ ਰਿਹਾ ਰਣਜੀਤ ਬਾਵਾ ਵੀਰ ਬਹੁਤ ਵਧੀਆ ਗਾਇਆ

  • @sonubainssonubains9532
    @sonubainssonubains9532 2 года назад +9

    🙏ਬਾਵਾ ਭਾਜੀ ਬਹੁਤ ਹੀ ਵਧੀਆ ਗੀਤ 🙏

  • @Amandeepsingh-cx8wx
    @Amandeepsingh-cx8wx 2 года назад +6

    ਬਹੁਤ ਵਧੀਆਂ ਰਣਜੀਤ ਸਿੰਘ ਬਾਵਾ ਜੀ
    ਧੰਨਵਾਦ

  • @sarabjitsingh6840
    @sarabjitsingh6840 2 года назад +28

    You are a true hero,meaningful songs, full farmer support, ginve 2-3 singer jede Punjab da virsa apne ganna ch paronde ne! Superb! So proud! Waheguru Chardi kala bakshe

    • @junjiito6619
      @junjiito6619 2 года назад +1

      I respect jews more than Sikhs cuz they learn from their massacre and make their own country Israel baki tusi sikhon juttiyan khande paye ho te khandi rehniyan, sleeping community haan appan, without political power religions can't survive said by our Guru Gobind Singh Ji Maharaj

  • @iqbalsingh3240
    @iqbalsingh3240 Год назад

    ਵਾਹ ਵਾਹ ਬਾਈ ਰਣਜੀਤ ਬਾਵਾ ਤੇਰੇ ਗਾਏ ਗੀਤਾਂ
    ਦੀ ਸਿਫ਼ਤ ਕਰਦੇ ਕਰਦੇ ਲਫ਼ਜ਼ ਖਤਮ ਹੋ ਜਾਂਦੇ ਆ।। ਇਹ ਆਵਾਜ਼ ਹਮੇਸ਼ਾ ਬੁਲੰਦ ਹੀ
    ਰਹੇਗੀ 🎉🎉🎉❤❤❤😮😮😮😮

  • @preet20_14
    @preet20_14 2 года назад +4

    ਮੇਰੇ ਉਸਤਾਦ ਬਾਵਾ ਜੀ ❤️ ਇਹ ਹੁੰਦਾ ਗਾਣਾ ਤੇ ਗੋਣਾ. 0 dislike waheguru charrdi kla ch rkhn🙏

  • @divyatailorssng7771
    @divyatailorssng7771 2 года назад +25

    Sade hero kya bat eee Ranjit Bawa sir ...
    Sun k rooh khus ho gyi . Waheguru mehr kree thode ate sare sansar utte 🙏🙏🙏.

  • @JagmeetSingh-sk9kl
    @JagmeetSingh-sk9kl 2 года назад +7

    🙏🏻✌🏻🦅ਮਿੱਟੀ ਦਾ ਬਾਵਾ ਜਦੋਂ ਵੀ ਦਿਲੋਂ ਬੋਲਦਾ ਹੈ ਸੱਚ ਬੋਲਦੈ 🦅✌🏻🙏🏻🚩ਵਾਹਿਗੁਰੂ ਜੀ🚩🙏🏻ਪ੍ਰਣਾਮ ਸ਼ਹੀਦਾਂ ਨੂੰ।।🙏🏻👑

  • @sagguphotographybhindran8047
    @sagguphotographybhindran8047 2 года назад +1

    ਵਾਹਿਗੁਰੂ ਰਣਜੀਤ ਬਾਈ ਤੋਂ ਏਦਾਂ ਦੇ ਹੀ ਗੀਤ ਗਵਾਏ

  • @SatveerSingh-ff8uc
    @SatveerSingh-ff8uc 2 года назад +20

    🙏🙏 salute to our real heroes 🙏🙏 waheguru ji mehar banaye rakhan.

  • @baljitsinghsidhu6534
    @baljitsinghsidhu6534 2 года назад +19

    Great sacrifice for the humanity 🙏….well sang dear👍

  • @kushalveersingh200
    @kushalveersingh200 2 года назад +43

    Waheguru ji 🙏
    Fine piece yet again, in totality....
    Chardi kala
    Guru Ang Sang 🙏

    • @junjiito6619
      @junjiito6619 2 года назад

      I respect jews more than Sikhs cuz they learn from their massacre and make their own country Israel baki tusi sikhon juttiyan khande paye ho te khandi rehniyan, sleeping community haan appan, without political power religions can't survive said by our Guru Gobind Singh Ji Maharaj

    • @japneetsingh2464
      @japneetsingh2464 2 года назад

      @@junjiito6619 Je Guru Gobind Singh Ji Maharaj ne keyaa tee....... 🙏🏻🙏🏻🙏🏻 And Thank you For The Information

  • @Prabh_pb29_
    @Prabh_pb29_ 2 года назад +1

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਕਸੇ 22 ji

  • @simarjotsingh1642
    @simarjotsingh1642 2 года назад +73

    ਧੰਨ ਸੀ ਸਤਿਗੁਰ ਬਾਜ਼ਾਂ ਵਾਲੇ, ਜਿੰਨਾਂ ਪੁੱਤ ਧਰਮ ਲਈ ਲੇਖੇ ਲਾ ਦਿੱਤੇ,
    ਦੋ ਸ਼ਹੀਦ ਹੋਏ ਨੀਹਾਂ ਵਿੱਚ ,ਜੰਗ ਲਈ ਘੋੜੀਆਂ ਤੇ ਦੋ ਬਹਾ ਦਿੱਤੇ।
    ਚਾਰ ਹੀਰੇ ਸੀ ਗੁਰੂ ਪਿਤਾ ਕੋਲ, ਕੌਮ ਤੋਂ ਚਾਰੇ ਦੇ ਚਾਰੇ ਵਾਰ ਦਿੱਤੇ,
    ਜੋ ਕਹਿੰਦੇ ਸੀ ਉਮਰਾਂ ਛੋਟੀਆਂ ਨੇ, ਉਨਾਂ ਦੇ ਬਦਲ ਵਿਚਾਰ ਦਿੱਤੇ।
    ...ur simi

    • @tarsemlive6390
      @tarsemlive6390 2 года назад

      ਵਧੀਆ ਲਿਖਿਆ ਬਾਈ।

    • @simarjotsingh1642
      @simarjotsingh1642 2 года назад +1

      @@tarsemlive6390 ਸੁਕਰੀਆ ਵੀਰ ਜੀ

  • @tajinderbattoo286
    @tajinderbattoo286 2 года назад +44

    Really good message to our Sikh nation . Waheguru aap ji te mehar karei Veer ji

    • @tosharsaini2962
      @tosharsaini2962 2 года назад

      ruclips.net/video/mA2SldscOxM/видео.html

  • @gpxgaming8570
    @gpxgaming8570 2 года назад +25

    ਵਾਹਿਗੁਰੂ ਮਿਹਰ ਕਰੇ ਜੀ, ਸਿੱਖ ਧਰਮ ਸਦਾ ਹੀ ਚੜਦੀ ਕਲਾ ਵਿੱਚ ਰਹੇ, ਧੰਨ ਮੇਰੇ ਦਸਮੇਸ਼ ਪਿਤਾ,

  • @sirtajsandhu
    @sirtajsandhu 2 года назад

    ਰਣਜੀਤ ਵੀਰੇ ਬਹੁਤ ਸੋਹਣਾ ਗੀਤ ਤੇ ਅਵਾਜ਼ ਏ,, ਏਦਾਂ ਦੇ ਗੀਤਾ ਦੀ ਲੋੜ ਆ, ਤਾਂ ਜੋ ਨੌਜਵਾਨ ਆਪਣੇ ਅਣਮੁੱਲੇ ਇਤਿਹਾਸ ਤੋਂ ਜਾਣੂ ਹੋ ਸਕਣ।। 🙏

  • @YaarTeraUkWala
    @YaarTeraUkWala 2 года назад +5

    Those Beautiful 👀Eyes Are Wathng My""SONG""May God Bless Them And Lengthen The Life Of Their "Parents"💙❤💙💚🧡💕🤎💜

  • @MrGjs123
    @MrGjs123 2 года назад +23

    All dedicated to Great Sikh history...God bless you🙏🙏

  • @amateurkings3265
    @amateurkings3265 2 года назад +20

    ਬਹੁਤ ਵਧੀਆ ਮੈਸਜ ਵੀਰੋ ਚੜਦੀਕਲਾ ਚ ਰਹੋ ਸਾਰੇ 👏👏

  • @kalavring7887
    @kalavring7887 2 года назад

    ਸੋਏ ਹੁਏ ਬੱਚੋਂ ਕੋ ਕਹਾ ਸਰ ਪਕਡ਼ ਕਰ ,
    ਚਲ ਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ ,
    ਥੀ ਜਿੰਦਗੀ ਲਿਖੀ ਹੁਈ ਕਿਸਮਤ ਮੇਂ ਉਜੜ ਕਰ ,
    ਫਿਰ ਮਿਲਨੇ ਕਾ ਵਾਦਾ ਤੋ ਕਿਏ ਜਾਉ ਬਿਛੜ ਕਰ ,
    ਥੇ ਚਾਰ , ਹੋ ਅਬ ਦੋ ਹੀ , ਸਹਰ (ਸਵੇਰ) ਯਿਹ ਭੀ ਨ: ਹੋਂਗੇ ,
    ਹਮ ਸਬਰ ਕਰੇਂਗੇ ਜੁ ਅਗਰ ਯਿਹ ਭੀ ਨ: ਹੋਂਗੇ ,
    ਧੰਨ ਧੰਨ ਮਾਤਾ ਗੁਜਰੀ ਕੌਰ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ