17 ਮਿੰਟਾਂ ਦਾ ਇਹ ਗੀਤ - ਗੀਤ ਹੀ ਨਹੀਂ ਹੈ ਇਹ ਇਸ਼ਕ ਵਾਲਿਆ ਦਾ ਇਤਿਹਾਸ ਹੈ । Maan saab tan history da gyan de dinde aa song ch ❤️ Is lyi hi kehnde aa love you Maana 💕
@@sarbjitsingh6984 deep sidhu de chele naa suno je tainu nhi psand naa sun tainu kehra keha jihna nu psand oh sun rahe tainu nhi psand naa sun aawe besti kron ch swaad aaunda ki faida a dss tere kehn naal kuch ni hona
Ye to Apne Legend Hai Bhai Sadha Baar Rahega Babbu Maan Zindabad Hai Te Hamesha Rahega Love You Maana साहनु हमेशा मान होये गा की मैं तेरा फॅन हु मान साब हमेशा रहेगा ते कबि नही जायेगा तो मेरे दिल तो लव यू मान
Twaanu v parmatma harrr khushi dewe jo twaade dreams ne sabh purre hon te sarbat da bhallaaa manghda parmatma toh,,,,Maan SAHAB ne vaada kita c2017 ch Jad hath pai gya fr lakh laaahnat a gaaan te j Lahore te Delhi diya kandhaaaa ( diwaarrraa) naaa hilaatiiiyaaa so it's big prooof
17 ਮਿੰਟਾਂ ਦਾ ਇਹ ਗੀਤ - ਗੀਤ ਹੀ ਨਹੀਂ ਹੈ
ਇਹ ਇਸ਼ਕ ਵਾਲਿਆ ਦਾ ਇਤਿਹਾਸ ਹੈ ।
Maan saab tan history da gyan de dinde aa song ch ❤️
Is lyi hi kehnde aa love you Maana 💕
ਵਾਹ ਜ਼ੀ ਵਾਹ 'ਮਲਕੀ ਕੀਮਾ" ਇਸ ਤਰ੍ਹਾਂ ਵੀ ਗਾਇਆ ਜਾ ਸਕਦਾ ਇਹ ਕੰਮ ਸਿਰਫ਼ ਸਾਡੇ ਉਸਤਾਦ ਸਾਬ ਹੀ ਕਰ ਸਕਦੇ ਨੇ 'ਕੀਮਾ ਮਲਕੀ ਦੇ ਪਿਆਰ ਦਾ ਸ਼ਿਕਾਰ ਹੋ ਗਿਆ ਜਿਵੇਂ ਸਾਰਾ ਦੇਸ਼ ਨੋਟਬੰਦੀ ਦਾ ਹੋਇਆ" ਸਲਾਮ ਐਸੀ ਲਿਖ਼ਤ ਨੂੰ🤗🤗🤗
Sartaj is the best ਪੰਜਾਬੀ singer ਬੱਬੂ mann online best song forever
ਸਾਡੇ ਆਲੇ ਦੀ ਰੀਸ ਕਿਹੜਾ ਕਰ ਲਊ 🤟🏻ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪🏻💪🏻
ਮਾਣ ਸਾਬ ਦੀ ਆਵਾਜ਼ ਤੇ ਸੰਗੀਤ ਦੇ ਕੰਬੀਨੇਸ਼ਨ ਨੇ ਗਾਣੇ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਜਿੰਨੀ ਬਾਰ ਵੀ ਗਾਣਾ ਸੁਣੋ ਮਨ ਨੂੰ ਭਰਦਾ
Awesome
Malki kima diljeet dosanj da suni tu ik war
ਸਾਰੇ ਆਪਣੀ ਆਪਣੀ ਜਗ੍ਹਾ ਸਹੀ ਆ
ਪਰ ਸਾਡੇ ਆਲੇ ਦਾ ਕੋਈ ਤੋੜ ਨੀ 💪
ਛੱਡੀਆਂ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿੱਤੇ🅱️♏🚜🌾❤️
Love you maan Saab
Full maja sound may sun k maja agya lave you maan saab
ruclips.net/video/RnrYemSKYfI/видео.html
ਕੀ ਆਖਾਂ ਤੈਨੂੰ ਮਾਨਾ ...ਲੋਕਾਂ ਦਾ ਤਾ ਟਾਈਮ ਆਉਂਦਾ ...ਤੇਰਾ ਮੁਕਣਾ ਨਈ ਜ਼ਮਾਨਾ !!!👌👌👌💕💕
ਚੰਗੀ ਕਲਮ ਨੂੰ ਸਮਾਂ ਸਦਾ ਉਡੀਕਦਾ ਰਹਿੰਦਾ ਹੈ।
S 4:06 4:06 4:06 😊😊
ਅੱਜ ਵੀ ਸੁਣ ਦਾ ਕੋਈ ਜੇ ਸੁਣ ਦਾ ਤਾਂ like ਕਰ ਕੇ ਦੱਸੋ ਮੈ ਤਾਂ ਅੱਜ ਵੀ ਸੁਣ ਦਾ ਹਾਂ
Jdo b song sunn nu ji krda ta ustad di ah khani sun lae di aa ❤❤
All song repeat 🔂 te bai ji❤️🚀🚀🚀🚀🚀🚀🚀🚀🚀🚀🚀🚀
Hanji asi aj bhi sunde aaw
Haaji Sun Rhe Aa 😍
2-9-2023
ਬੱਬੂ ਮਾਨ ਸਾਬ ਤੇਰੇ ਨਾਲ ਆ ਅਸੀਂ
ਪਰ ਸਾਡਾ ਵਿਸ਼ਵਾਸ ਕਦੇ ਟੱਟਣ ਨਾ ਦੇਈਂ
" ਜੂਝਦਾ ਪੰਜਾਬ "
ਕੀਅਾ ਗੱਲ ਕਰਤੀ
ਉਸਤਾਦ ਜੁਬਾਨ ਦਾ ਪਕਾ ਵਾ
ਜੁਝਦਾ ਪੰਜਾਬ, ਕਿਸਾਨ ਮਜਦੁਰ ਏਕਤਾ ਜਿੰਦਾਬਾਦ💪🏽💪🏽🙏🙏👈
ਚੰਗੇ ਗੀਤ ਪੈਸਾ ਤਾਂ ਨਹੀਂ ਬਣਾਉਂਦੇ ਪਰ ਕਿਰਦਾਰ ਹਮੇਸ਼ਾ ਉੱਚਾ ਬਣਾਈ ਰੱਖਦੇ ਨੇ 💪✨💪✨💪✨💪✨💪✨💪✨💪✨
2024 vich kon kon ustad ji da ah ganna sunda pya❤❤
❤❤❤❤enddd gaana bai daaa
❤❤❤
Goa to boss
Hamm bi suna ha bhai Jai haryanvi Jai punjabi
ਇੱਕ ਗੀਤ ਚ ਉਸਤਾਦ ਨੇ ਕੀਮਾ ਤੇ ਮਲਕੀ ਦੀ ਕਹਾਣੀ ਸੁਣਾ ਦਿੱਤੀ , ਇਹਤੋਂ ਵੱਡੀ ਲਿਖਤ ਕੋਈ ਲਿਖ ਨਹੀਂ ਸਕਦਾ
ਲਵ ਯੂ ਉਸਤਾਦ ਜੀ 😘😘
Story dasi ni veer, story bnayi aa apne tareeke naal
ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..
ਉਸਤਾਦ ਜੀ ਰਾਤ ਨੂੰ ਸੋਣ ਲੱਗਾ ਇੱਕ ਗੀਤ ਸੁਣਕੇ ਨੀਂਦ ਆਉਂਦੀ love you man Sahab
ਕਿੱਸਾ, ਕਹਾਣੀ , ਗੀਤ . ਸਭ ਇੱਕ ਮਿੱਕ ਹੋਗੇ . ਵਾਹ ਉਏ ਮਾਨਾ ਸਦਾ ਮਾਨ ਰਹਿਣਾ 🥰 ਲਵ ਯੂ.
ਲੰਮਾ ਪੈਂਡਾ ਰਾਹੀ ਮਰਗੇ ਨੀ ਪਿਆਸੇ ਓਏ ਪਊਆ ਵਿਸਕੀ ਦਾ ਪਿਲਾਦੇ ਨੀ ਮੁਟਿਆਰੇ 😍😎
Love you Maan Saab ✍️😘❤✌
ਰੱਬਾ ਤੇਰੇ ਅੱਗੇ ਅਰਦਾਸ ਆ ਮੇਰਾ ਬੱਬੂ ਮਾਨ ਚੜਦੀ ਕਲਾ ਚ ਰੱਖੀ🙏🙏
ਹਜੇ ਤਾਂ ਬਾਈ ਕਹਿੰਦਾ ਪਹਿਲਾ ਪਾਰਟ ਆ.. ❤❤❤
ਆ.... ਗਿਆ ਉਏ ਆ.... ਗਿਆ...... ਕੋਣ ਆ ਗਿਆ💪 ਜਿੰਦ ਜਾਨ ਬੱਬੂ ਮਾਨ ਆ ਗਿਆ👌👌 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਨੂੰ 🙏🙏🙏
ਗੀਤ ਕਾਅਦਾ ਮਾਨਾਂ ਕਹਾਣੀ ਸੁਨਾਤੀ ਪੂਰੀ 🔥😁
Luv u 22
ਚੜਦੇ ਸੂਰਜ☀️ ਨੂੰ ਕੋਈ ਥੰਮ ਨੀ ਸਕਦਾ 💪🏻ਬੱਬੂ♤ਮਾਨ 🔥ਵਰਗਾ ਕੋਈ ਜੰਮ ਨੀ ਸਕਦਾ👍🏻 Luv u maan saab ❤
Waiting for part-2,
1 saal ho gya par aj v eda lagda jive kal hi aaya hove geet !!
ਮਾੜੇ ਕਲਾਕਾਰਾਂ ਦੇ ਪੂਰੀ ਟੇਪ
ਤੋਂ ਵੀ ਵਡਾ ਇਕੋ ਗਾਣਾ......
ਤਾਂਹੀ ਉਸਤਾਦ ਜੀ ਕਹਿੰਦੇ ਹਾਂ 🙏🙏
Very nice mann sab
Shi baat hai
ਜਵਾਹਰ ਵਾਲਾ ?
Right bro
ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਗਾ ਦਿਤੇ 🥰👌👌👍
ਕਿਸੇ ਨੂੰ ਮਿਲਣ ਤੋ ਪਹਿਲਾ
ਕਿੰਨੀ ਤਿਆਰੀ ਹੁੰਦੀ ਆ
ਮੁਹੱਬਤ ਚ ਲਵਰੇਜ਼ ਸੂਰਤ
ਬਾਹਲੀ ਸਿੰਗਾਰੀ ਹੁੰਦੀ ਆ
ਦਿਲ ਟੁੱਟਣ ਤੇ ਤੋੜਨ ਦੀ
ਕੀਮਤ ਬੜੀ ਭਾਰੀ ਹੁੰਦੀ ਆ
ਗਲਤੀ ਹਰ ਵਾਰ ਨਈ ਮਾਫ
ਬਸ ਪਹਿਲੀ ਵਾਰੀ ਹੁੰਦੀ ਆ
ਨਜਦੀਕੀ ਚਿਹਰੇ ਧੁੰਦਲੇ ਹੋ ਜਾਦੇ
ਜਦੋ ਜਿਸਮਾਂ ਦੀ ਉਡਾਰੀ ਹੁੰਦੀ ਆ
ਤਜੁਰਬੇ ਨੇ ਮਾਸੂਮੀਅਤ ਮਾਰ ਦਿੱਤੀ
ਜਿਹੜੀ ਫਲੌਪਾ ਪਿਆਰੀ ਹੁੰਦੀ ਆ
©ਫਲੌਪ / ਰੂਸ ਦੀ ਯਾਦ ਆਗੀ ਗਾਣਾ ਸੁਣਕੇ❤️❤️❤️
Ghant jattaaa
Love you bro ❤
ਸਿਰਾ ਬਾਈ
Bai song bhout Vadiea
Siraaaa
ਏਹ ਤਾਂ ਚੱਲਦਾ ਹੀ ਰਹਿਣਾ ਏ ਰੌਲਾ ਬਾਈ ਜਹਾਨ ਦਾ
ਅੱਖਾਂ ਬੰਦ ਕਰ ਗੀਤ ਸੁਣ ਬੱਬੂ ਮਾਨ ਦਾ
ਰੀਝਾਂ ਲਾ ਕੇ ਬਣਾਇਆ ਹੋਇਆ ਗੀਤ ਸਵਾਦ ਆਉਂਦਾ ਵਾਰ ਵਾਰ ਸੁਣ ਕੇ 😍😍✍️✍️✍️✍️
Right 22😘😘😘😘😘👍👍👍👍👍👍🌹🌹🌹🌹🌹
ਰਿਪੀਟ ਤੇ ਚੱਲ ਰਿਹਾ ਉਸਤਾਦ ਦਾ ਗਾਣਾ, ਵਾਹਿਗੁਰੂ🙏 ਚੜ੍ਹਦੀਕਲਾ ਚ ਰੱਖੇ ਮਾਨ ਸਾਬ ਨੂੰ ❤️
ਜਿਉਂਦਾ ਰਹਿ ਮਾਨਾਂ ...'ਮਾਣ' ਪੰਜਾਬ ਦਾ ♥️♥️
ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਹਮੇਸ਼ਾ ਮਾਨ ਸਾਬ ਜੀ ਨੂੰ...
ਕੋਈ ਸਾਨੀ ਨਹੀ ਖੰਟ ਵਾਲੇ ਦਾ 💕
Good Maan Sahib
Right
@@BalkarSingh-oj5et Good
ਮਾਣ ਵਾਲੀ ਇਕ ਵੀ ਗੱਲ ਨੀ ਕੀਤੀ ਇਸ ਵਾਰ ਸਾਰਿਆ ਤੋਂ ਬੇਕਾਰ ਗਾਣਾ ਅੰਨੇ ਹੋ ਕੇ ਸਾਰੇ ਗਾਣਿਆਂ ਤੇ ਘੈਟ ਘੈਟ ਨੀ ਕਰ ਸਕਦੇ ਬਿਲਕੁਲ ਬਕਵਾਸ ਮਾਰੀ ਇਸ ਵਾਰ ਨਾ ਸਿਰ ਨਾ ਪੈਰ
@@sarbjitsingh6984 deep sidhu de chele naa suno je tainu nhi psand naa sun tainu kehra keha jihna nu psand oh sun rahe tainu nhi psand naa sun aawe besti kron ch swaad aaunda ki faida a dss tere kehn naal kuch ni hona
❤️ਮੈਂ ਇਸ਼ਕਪੁਰੇ ਦਾ ਰਾਜਾ ਤੂੰ ਹੁਸੈਨਪੁਰੇਂ ਦੀ ਰਾਣੀ ❤️
ਹਰ ਇੱਕ ਗੀਤ ਚ ਕਿਸਾਨੀ ਦੀ ਗੱਲ ਹੋਰ ਕੋਈ ਨਹੀਂ ਕਰ ਸਕਦਾ ਤੇਰੇ ਬਿਨਾਂ ਮਾਨਾਂ ਪਿਆਰ ਸਤਿਕਾਰ 😍🥰🥰♥️♥️🥳
Delhi 19 ਵਾਰ ਕਿੰਵੇਂ ਜਿੱਤੀ
ruclips.net/video/s8MSomfkvxI/видео.html
ਨਹੀ ਰੀਸਾਂ ਖੰਟ ਵਾਲਿਆ ਜੱਟਾ ਤੇਰੀਆ, ਜਿਉਂਦਾ ਰਹਿ,,
17 ਮਿੰਟ 33 ਸੈਕੰਡ ਦਾ ਗੀਤ 👏 ਵਾਹ ਉਸਤਾਦ ਜੀ ਕਿਆ ਬਾਤ ਐ.. ਕਲ਼ਮ ਨੂੰ ਸਲਾਮ💯❤️
Knde juhi juhi brhe fan dekhe fan maan de par att krondi ruhi ktd fan maan di god bless u ✌😁
ਉਸਤਾਦ ਬੱਬੂ ਮਾਨ ਜੀ ਜ਼ਿੰਦਾਬਾਦ
ਉਸਤਾਦ ਜੀ ਜਦੋਂ ਤੁਹਾਡੇ ਗੀਤ ਸੁਣਦੇ ਹਾਂ ਤਾਂ ਸਚਿਓ ਚ ਰੂਹ ਕੰਬ ਜਾਂਦੀ ਹੈ ਉਸਤਾਦ ਜੀ ਸਾਨੂੰ ਆਪਣੇ ਆਪ ਤੇ ਮਾਣ ਹੁੰਦਾ ਹੈ ਕਿ ਅਸੀਂ ਤੁਹਾਡੇ ਫੈਨ ਆ ❤️😘
Real hero maan saab
Ye to Apne Legend Hai Bhai Sadha Baar Rahega Babbu Maan Zindabad Hai Te Hamesha Rahega Love You Maana साहनु हमेशा मान होये गा की मैं तेरा फॅन हु मान साब हमेशा रहेगा ते कबि नही जायेगा तो मेरे दिल तो लव यू मान
jma sahi kiha y
💥 👍
Shi aa 😍😍
ਅਨੰਦ ਆ ਗਿਆ ਯਾਰ ਸੁਣ ਕੇ ਸੱਚੀ ❤️❤️❤️
ਸੁਣਨ ਵਾਲੇ ਨੂੰ ਸਮਝ ਚਾਹੀਦੀ ਹੈ ਬਾਈ ਬੱਬੂ ਮਾਨ ਸਾਬ੍ਹ ਤਾਂ ਅੱਜ ਵੀ 25 ਸਾਲ ਪਹਿਲਾਂ ਵਾਲੀ ਹੀ ਧੱਕ ਪਾਉਂਦਾ ਆ ਰਿਹਾ ਹੈ,
ਬੜੇ ਆਏ ਬੜਿਆਂ ਨੇ ਆਉਣਾ, ਪਰ ਸੌਖਾ ਨਹੀਂ ਰੁਤਬਾ ਬੱਬੂ ਮਾਨ ਵਾਲ਼ਾ ਪਾਉਂਣਾ, ਲਵ ਯੂ ਮਾਨ ਸਾਬ੍ਹ ਜੀ ਜੀਓ, 🥰🙏👌😊❤,
ਹਮੇਸ਼ਾ ਹੀ ਬੱਬੂ ਮਾਨ ਜ਼ਿੰਦਾਬਾਦ,🥰🙏♥️👏🤗🤗🤗
ਬੱਬੂ ਮਾਨ ਬਾਈ ਜੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਾਖੇ ਜੀ ਸਾਰੇ ਪੰਜਾਬ ਦੇ ਲੋਕਾਂ ਵਲੋਂ ਪਿਆਰਾ
Delhi 19 ਵਾਰ ਕਿੰਵੇਂ ਜਿੱਤੀ
ruclips.net/video/s8MSomfkvxI/видео.html
ਲਵ ਯੂ ਮਾਨ ਸਾਬ੍ਹ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🥰🥰🥰🥰
ਲਵ ਯੂ 22
Hi
ਇਸ ਗੀਤ ਨੂੰ ਸੁਣ ਕੇ ਲਗਦਾ ।। ਸੋਚਾਂ ਵਾਲੀ ਦੁਨੀਆ ਤਾਂ ਖਤਮ ਹੁਣ ਬਾਕੀਆ ਦੀ।।।। ਜਿਉਂਦਾ ਰਹਿ ਮਾਨਾ ।।। ਲਵ ਜੂ 🤩😍🥰
❤❤❤
I agree:)
@@balwindernatt3860 hanji
@@GYM_ZONE_PB11 hanje
ਬਾਹਰਲੇ ਮੁਲਖਾ ਨੂੰ ਜਾਣ ਵਾਲੇ ਕੰਜਕ ਦੱਸ ਤੇ ਮਾਣ ਜੀ ਨੇ
ਲਓ ਸਵਾਦ
ਤੇਰੇ ਆਵਾਜ਼ ਸਿੱਧੀ ਉੱਤਰਦੀ ਜਾਂਦੀ heart ch♥️😌
ਕੁੱਝ ਲੋਕ ਇਕ ਅੈਲਬੰਬ ਕਡਕੇ ਧਰਤੀ ਪੈਰ ਨਹੀਂ ਲਾਉਂਦੇ। ਪਰ ਉਸਤਾਦ ਜੀ ਦਾ ਤਾਂ ਇੱਕ ਇੱਕ ਗਾਣਾ ਇੱਕ ਅੈਲਬੰਬ ਜਿੱਡਾ ਆਉਂਦਾ ਹੈ।
Bilkul
ਸੰਸਾਰ ਪ੍ਰਸਿੱਧ ਗੀਤ 🎼ਗਾਇਕ 🎤ਗੀਤਕਾਰ✍️ਤੇ ਅਦਾਕਾਰ🎬 ਮਾਨ ❤️❤️
"eni length vale Legendary song❤️🤗sirf legend babbu maan saab hi ✍️likh gaa skde ne" forever hitt🤘
ਬਹੁਤ ਸੋਨਾ ਗੀਤ ਮਾਨ ਸਾਹਿਬ❤️❤️❤️🔥🔥
ਨਜਾਰੇ ਬਾਜੇ ਪੇ ਆ❤️❤️❤️
ਬੱਬੂ ਮਾਨ ਜਿੰਦਾਬਾਦ❤️💪💪💪
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ❤️💪💪💪💪
ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦਾ ਦੇਣਾ ਕੋਈ ਨਹੀਂ ਦੇ ਸਕਦਾ ਉਹਨਾਂ ਦੀ ਸ਼ਹਾਦਤ ਕਰਕੇ ਹੀ ਅੱਜ ਕਿਸਾਨੀ ਅੰਦੋਲਨ ਦੀ ਜਿੱਤ ਹੋਈ 🙏🙏🙏
Delhi 19 ਵਾਰ ਕਿੰਵੇਂ ਜਿੱਤੀ
ruclips.net/video/s8MSomfkvxI/видео.html
ਗੀਤ ਸੁਣ ਕੇ ਦਿਲ ਨੂੰ ਅਲੱਗ ਜਾ ਸਕੂਨ ਮਿਲਦਾ 🥰😘😍❤❤
ਪੰਜਾਬ ਦਾ ਮਾਣ ਬੱਬੂ ਮਾਨ 🦅🦅😍😍❣️❣️
ਵਾਅ ਕਮਾਲ 👌 ਦਿਲ ਨੂੰ ਛੂਹ ਗਈ ਕਲੀ ਕਲੀ ਲਾਈਨ ਜਨਾਬ.. ਬਾਬਾ ਮਿਹਰ ਕਰੇ 😍 ਮਾਨ ਸਾਹਿਬ ਤੁਹਾਡੇ ਤੇ ਤੇ ਪੰਜਾਬ ਤੇ ❣️
ਸਿਰਾ ਲਾਯਾ ਪਿਆ ਉਸਤਾਦ ਜੀ
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖਣ ਜੀ
ਮੇਰੀ ਉਮਰ ਵੀ ਤੁਹਾਨੂੰ ਲਗ ਜਾਵੇ ਜੀ
Love u ustad ji
ਉਏ ਆ ਗਿਆ ਉਏ ਆ ਗਿਆ,,,ਕਹਿੰਦੇ ਕੋਣ ਆ ਗਿਆ💪 ਕਹਿੰਦੇ ਮਾਨਾ ਦਾ ਮੁੰਡਾ ਆ ਗਿਆ👌👌
1 saal baaad fr gaana sunya❤❤😊😊 pehla bnda aw jehne sare matters te gaane gaate😍😍😇😇😇glbaat aa ustaad😍😍 kyaa kahaani c bai❤❤
ਇੱਕ ਉਹ ਨਾਮ ਜਿਸ ਨੂੰ ਮਿਟਾਉਦੇ ਮਿਟਾਉਦੇ ਕਈ ਲਡੂ ਸਿੰਗਰਹੀ ਮਿੱਟ ਗਏ ❤❤ਬੱਬੂ ਮਾਨ
ਆਪਾਂ ਖੰਟ ਪਿੰਡ ਚ ਵਧਿਆ ਆਲੂ ਲਾਉਂਦੇ ਸੀ ਕਿਹੜਾ ਕੰਜਰ ਸੀਗਾ ਇੱਥੇ ਆਉਣ ਚਾਉਂਦਾ ✍️💯🔥
ਤਕੜੇ ਹੋ ਜਾਉ ਸੇਰੋ ! ਫੇਰ ਆ ਗਿਆ " ਸਾਡਾ ਉਸਤਾਦ ਬੱਬੂ ਮਾਨ " ਲੈ ਕੇ ਪੁਰਾਣੇ ਰੰਗ ਵਿੱਚ ਨਵੇਂ ਢੰਗ...! Love You :- ਉਸਤਾਦ ਜੀ !
ਕੋਈ ਤੋੜ ਨੀ ਮਾਨਾ ਤੇਰੀ ਕਲਮ ਦਾ ਮੈ ਤਾਂ ਬਚਪਨ ਤੌ ਹੀ ਤੇਰਾ ਮਰੀਦ ਹਾਂ❤❤
*ਮਾਨ ਸਾਬ ਦਾ ਜਦੋਂ ਵੀ ਗੀਤ ਆਉਂਦਾ ਕਾਲਜੇ ਨੂੰ ਠੰਡ ਪੈ ਜਾਂਦੀ ਮਾਨ ਦੇ ਗੀਤ ਸੁਣਕੇ ਦਿਲ ਨੂੰ ਬਹੁਤ ਸਕੂਨ ਮਿਲਦਾ ❤️*
Maan saab
*ਜੇਕਰ ਕੋਈ ਵੀ ਮੇਰਾ ਕਮੇਂਟ ਆਪਣੀ ਪਿਆਰੀ ਅੱਖਾਂ ਨਾਲ ਪੜ ਰਿਹਾ ਹੈ ਰੱਬ ਉਨ੍ਹਾਂ ਦੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੇ ਉਨ੍ਹਾਂ ਦੇ ਘਰ ਵਿੱਚ ਤਰੱਕੀ ਹੋਵੇ ❤️❤️*
Twaanu v parmatma harrr khushi dewe jo twaade dreams ne sabh purre hon te sarbat da bhallaaa manghda parmatma toh,,,,Maan SAHAB ne vaada kita c2017 ch Jad hath pai gya fr lakh laaahnat a gaaan te j Lahore te Delhi diya kandhaaaa ( diwaarrraa) naaa hilaatiiiyaaa so it's big prooof
ਜੂਝਦਾ ਪੰਜਾਬ ਦਾ ਠੋਕ ਕੇ ਸਮਰਥਨ ਕਰਦੇ ਹਾਂ ❤️❤️
Att song
Full spot a ji
Very nice yar babbu maan
ਹਰ ਵਾਰ ਇਹ MereFriendBabbumaanJi
oye hoye mere Maanaaa kamaal. ਓਏ ਹੋਏ ਮੇਰੇ ਮਾਨਾਂ ਕਮਾਲ ਦਾ ਗੀਤ... 👌🏻👌🏻👌🏻👌🏻👌🏻🌸🌼🌸🌼🌸🌼🌸🌼🌸🌼🌸
ਦਿਲੋ ਇੱਜ਼ਤ ਆ ਉਸਤਾਦ ਜੀ ❤️ ਬਹੁਤ ਸੋਹਣਾ ਲਿਖਿਆ ❤️ ਦਿੱਲ ਨੂੰ ਛੂਹੰਦੀ ਕੱਲੀ ਕੱਲੀ ਲਾਈਨ ❤️❤️❤️❤️❤️
Ustad. Veer ji
@@ManpreetSingh-bl4jz ਹਨਜੀ ਵੀਰ ਜੀ ਉਸਤਾਦ ਤਾਂ ਫਿਰ ਉਸਤਾਦ ਐ ❤️🔥🔥
ਕਿਸਾਨ ਮੋਰਚਾ ਜਿੱਤਣ ਚ’ ਬਾਈ ਬੱਬੂ ਮਾਨ ਜੀ ਦਾ ਬਹੁਤ ਵੱਡਾ ਯੋਗਦਾਨ ਐ,,,,ਕੌਣ ਕੌਣ ਸਹਿਮਤ …..❤️
Aaho jado mhaul shaant hunda si odo jaavrda si
Jado dande khaane pande si
Odo eh ni dikheya
Delhi 19 ਵਾਰ ਕਿੰਵੇਂ ਜਿੱਤੀ
ruclips.net/video/s8MSomfkvxI/видео.html
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@@harrysidhu239 chalo tempu sidhu taa vadeya hi nhi dubara utto congressh join kar layi 😀
@@sun-ekalsi3889 Ma thode wangu Andbhakt ni kise da.
Ma schai dassi aa
Jo tere arge nu kauri laggi aa
ਹਰ ਰੋਜ ਦਫਤਰ ਵਿੱਚ ਜਾਣ ਤੋ ਪਹਿਲਾ ਇਹ ਗਾਣਾ ਸੁਣਨਾ ਜਰੂਰੀ ਜਾ ਹੋ ਗਿਆ ਇਹ ਗਾਣਾ ਸੁਣਦੇ ਸੁਣਦੇ ਮੈ ਤਿਆਰ ਹੋ ਜਾਦਾ ਹਾ ਜੱਦੋ ਤੱਕ ਨਾ ਸੁਣਾ ਤਾ ਇੰਦਾ ਲੱਗਦਾ ਕੀ ਕੁਝ ਨਾ ਕੁਝ ਅੱਜ ਰਿਹ ਗਿਆ ਕਰਨ ਤੋ।
ਵਾਹ ਬਾਈ ਸਵਾਦ ਆ ਗਿਆ ,, ਸਿੱਧਾ ਹਿੱਕ ਵਿੱਚ ਵੱਜਿਆ 😍😍😍😍😍 the one and only one Babbu Maan
❤❤❤❤
Yaad rkho sidhu apde pyo nu jisne dabbu di lyi si 😂😂
ਕਿਸਾਨ ਮਜਦੂਰ ਏਕਤਾ ਜਿੰਦਾਬਾਦ,,ਪੰਜਾਬ ਪੰਜਾਬੀਅਤ ਜਿੰਦਾਬਾਦ,,ਪਿੰਡਾਂ ਦੀ ਲਹਿਰ ਜਿੰਦਾਬਾਦ।।
Delhi 19 ਵਾਰ ਕਿੰਵੇਂ ਜਿੱਤੀ
ruclips.net/video/s8MSomfkvxI/видео.html
ਅੰਦੋਲਨ ਚ ਵੀ ਬਾਈ ਨੇ ਬਹੁਤ ਸਾਥ ਦਿੱਤਾ ਕਿਸਾਨਾਂ ਦਾ ਤੇ ਸ਼ੁਰੂ ਤੋਂ ਦਿੰਦਾ ਆ ਰਿਹਾ। ਜੂਝਦਾ ਪੰਜਾਬ ਜ਼ਿੰਦਾਬਾਦ। ਪੰਜਾਬ ਪੰਜਾਬੀਅਤ ਜ਼ਿੰਦਾਬਾਦ। ਬੱਬੂ ਮਾਨ ਜ਼ਿੰਦਾਬਾਦ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Delhi 19 ਵਾਰ ਕਿੰਵੇਂ ਜਿੱਤੀ
ruclips.net/video/s8MSomfkvxI/видео.html
ruclips.net/video/RnrYemSKYfI/видео.html
ਮਾਨ ਸਾਹਿਬ ਏਸੇ ਤਰਾਂ ਵਿਸਥਾਰ ਨਾਲ ਸਿੱਖ ਇਤਿਹਾਸ ਵੀ ਜਰੂਰ ਗਾਉ ਕਿਉਂ ਕੀ ਲੋਕ ਤੁਹਾਨੂੰ ਦਿਲੋਂ ਸੁਣਦੇ ਆ। ਅੱਜ ਦਾ ਮਲਕੀ ਕੀਮਾਂ ਸੁਣ ਕਿ ਰੁਹ ਖੁਸ਼ ਹੋ ਗਈ❤👌🙏🙏
I belong to Rajasthan but....# ਜੂਝਦਾ ਪੰਜਾਬ ਜਿੰਦਾਬਦ 👍
ਕਿਆਂ ਗੀਤਕਾਰੀ ਆ ਮਾਨਾਂ ਤੇਰੀ ਹਰ ਵਾਰੀ ਦਿਲ ਲੁੱਟ ਲੈਂਦਾ ❤❤❤luvv u maan saab ❤❤
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਈ ਨੂੰ 🙏🙏🙏
ਜੂਝਦਾ ਪੰਜਾਬ" ਜਿੰਦਾਬਾਦ ❤️
Love u Bai love u 😘😘🙏
ਦਿਲ ਖੁਸ਼ ਕੀਤਾ ਈ ਮਾਨਾ😘😘😘
💗
Ustaad ji ਜਿੰਦਾਬਾਦ
Love bai 🥰🥰
Nice g
Nyc
घर वालो के ताने और बब्बू मान के गाने सीधे दिल पे लगते हैं 😂😂😂🔥🔥
😀😀😀😀😀😀😀😀😁😁😁😁😁🤣🤣🤣🤣😂😂😂😂🤣🤣🤣😂😂🥃🥃🥃🥃🤳🍾🍾🍾🍾🍾🍾🍾🐓🐓🐓🐓🐓🐓🐓🐔🐔🐔🐔🐔👍👍👍👍
Yea bro
Vese je jubin ka tha na , no copy bro😇
👌👌👌👌👌👌👌👌
😂😂😂
"ਮਲਕੀ ਕੀਮਾ" ਇਸ ਤਰਾਂ ਵੀ ਗਾਇਆ ਜਾ ਸਕਦਾ ਹੈ ਇਹ ਸੋਚ ਸਿਰਫ ਮਾਨ ਸਾਹਬ ਦੀ ਹੀ ਹੋ ਸਕਦੀ ਹੈ
ਮਾਨ ਸਾਹਬ ਦੀ ਸੋਚ ਤੇ ਲਿਖਤ ਨੂੰ ਸਲਾਮ ਸਲਾਮ ਸਲਾਮ , ਸ਼ੁਕਰ ਐ ਰੱਬ ਦਾ ਬੱਬੂ ਮਾਨ ਸਾਬ ਸਾਡੇ ਯੁੱਗ ਦੇ ਗਾਇਕ ਨੇ ।
ਕਿਸਾਨ ਮਜ਼ਦੂਰ ਏਕਤਾ ਤੇ ਜੂਜਦਾ ਪੰਜਾਬ ਜ਼ਿੰਦਾਬਾਦ
ਜਿੱਥੇ ਭੇਡਾਂ ਦੇ 5 ਗਾਣੇ ਆਉਂਦੇ ਆਂ ਉਥੇ ਸਾਡਾ ਬਾਈ ਪੰਜਾ ਦੇ ਬਰਾਬਰ ਇੱਕ ਗਾਣੇ ਨਾਲ ਧੱਕ ਪਾਈ ਫਿਰਦਾ love u jatta❤️
Har week gana aunda aaan saab da
😊👍
@@gursevakkang7820 are you bhed??😂😂
@@kambojkamal5220 mai te bhedu Teri pain bhed ya
@@gursevakkang7820 shaka aa tu ta salya shakal to v 😂😂
ਸਿਰਾ ਮਾਨ ਸਾਬ ਨਜ਼ਾਰੇ ਬਨ ਤੇ,,ਹਰ ਇਕ ਗਾਣਾ ਤੁਹਾਡਾ ਦਿਲ ਨੂੰ ਛੂਹ ਜਾਦਾ ਏ,😍😍
Sirra song maan saab
Kash eh song 1 hour da hunda 💖
❤🥰
ਜੂਝਦਾ ਪੰਜਾਬ ✊✊✊
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ✊✊✊✊
ਪੰਜਾਬ ਪੰਜਾਬੀਅਤ ਜ਼ਿੰਦਾਬਾਦ ✊✊✊✊✊
Delhi 19 ਵਾਰ ਕਿੰਵੇਂ ਜਿੱਤੀ
ruclips.net/video/s8MSomfkvxI/видео.html
"ਜੂਝਦਾ ਪੰਜਾਬ" ਜਿੰਦਾਬਾਦ ❤️
Love u Bai love u 😘😘🙏
I love you y ❤️❤️❤️🥰🥰🥰😘😘😘😘😘😘😘😊❣️❣️❣️❣️❣️❣️❣️💖💖💖💖💖💖💖💖💖💖
ਉਏ ਹੋਏ ਵਾਹ ਜੀ ਵਾਹ ਮਾਨ ਸਾਬ।
ਮਾਨ ਸਾਬ ਅੱਤ ਤੋ ਵੀ ਅੱਤ ਕਰੀ ਜਾਦਾ
ਗਾਣੇ ਤੇ ਗਾਣਾ ਤੇ ਸਿਰੇ ਤੋ ਸਿਰਾ ।
ਚੱਲਦੇ ਰਹਿਣਾ ਜ਼ਿੰਦਗੀ ਆ , ਜਦ ਤੱਕ ਰਹੂ ਮਾਨ ਹੀ ਚੱਲੂ ❤ 2024
ਇਕ ਨੰਬਰ ਟਰੈਂਡਿੰਗ ਵਿਚ ਚਲ ਰਿਹਾ ਸਾਡਾ ਬਾਈ
ਉਹ ਵੀ ਬਿਨਾ ਕਿਸੇ ਪ੍ਰਮੋਸ਼ਨ ਤੋਂ ☝☝💪💪 ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਬਾਈ ਨੂੰ ਲਵ ਯੂ ਮਾਨ ਸਾਬ
👌👌👌👌😍😍😍❤
😊😊🙏🙏
Bs sidhu da gana ni aaya ni ta do te hona c 😂😂
@@varindersingh2257 bhorti bondua
@@varindersingh2257 kadishi gurdrware paindiya 21 saal de jatt nu kadshi dikhaundi duniya
ਛੱਡਿਆ ਨਹੀਂ ਵਿਸ਼ਾ ਕੋਈ ਚੋਬਰ ਨੇ ਮਿੱਤਰਾ, ਬੰਦਾ ਹੀਰਾ ਦਿਲ ਤੋਂ ਏ ਦਿਲਦਾਰ…ਚੰਨ ਵੀ ਲਵਾਂਗੇ ਥੱਲੇ ਤਾਰ😘😘
ਪੰਜਾਬੀ ਇੰਡਸਟਰੀ ਦਾ ਮਿਰਜਾ ਬੱਬੂ ਮਾਨ ਜ਼ਿੰਦਾਬਾਦ,
ਜੁੱਜਦਾ ਪੰਜਾਬ ਜਿੰਦਾਬਾਦ
ਮਾਨ ਬਾਈ ਦੀ ਕਿੱਥੇ ਰੀਸ ਹੁੰਦੀ ਆ ਸਲਾਮ ਆ ਮਾਨ ਬਾਈ
ਬਰਨਾਲੇ ਤੋਂ ਚੰਡੀਗੜ੍ਹ ਜਾ ਰਿਹਾ ਸੀ ਸਾਰੇ ਰਾਹ ਚ ਆਹੀ ਵੱਜੂ ਲਵ ਯੂ ਅਸਤਾਦ ਜੀ ❤️❤️❤️🙏🙏🙏🙏
💖😀
ਦੇਸੀ ਘਿਓ ਜਿੰਨਾ ਅਸਰ ਕਰਦਾ ਹਰ ਗਾਣਾ। ਬੱਬੂ ਲਵ ਯੂ
ਕੋਈ ਤੋੜ ਨੀ ।
ਨਜ਼ਾਰਾ ਆ ਗਿਆ ਬਾਈ ਜੀ ❣️🔥🔥 ਸਕੂਨ ਮਿਲਦਾ ਮਾਨ ਸਾਬ ਦੇ ਗਾਣੇ ਸੁਣ ਕੇ 💪🤗🔥💖
Mea ahe song aj sunia Ave lgda ki bss ktam aw sab ana jiada acha song aw maan Saab always happy raho
Babbu maan in mood 😍
ਪਾਸੇ ਹੱਟ ਜਾ ਗੋਰੀਏ, ਨੀ ਅੱਜ ਜੱਟ ਨੂੰ ਭੰਗੜਾ ਪਾਉਣ ਦੇ,,
ਆ ਗਿਆ ਮਾਨਾ ਦਾ ਮੁੰਡਾ! ਬਾਈ ਕੰਮ ਖਿੱਚ ਕੇ ਰੱਖ! ਲਵ ਯੂ ਮਾਨਾ ❤❤
ਟ੍ਰੈਂਡਿੰਗ ਤੇ ਚੱੜਿਆ ਗਾਣਾ ⚜
ਜੱਟ ਲੱਥਣ ਨਈਂ ਦੇਂਦਾ 🔥
ਆ ਗਿਆ ਜੱਟ ਲੋਰ ਚ ਹੁਣ ✅
ਹਫ਼ਤਾ ਟੱਪਣ ਨਈਂ ਦੇਂਦਾ the 🙏🏼
🔥❤️😍
ਮਾਨ ਸਾਹਿਬ ਬਹੁਤ ਜ਼ਬਰਦਸਤ ਸੌਂਗ 50ਵਾਰੀ ਸੁਣ ਲਿਆ ਪਰ ਮਾਣ ਕਰਦਾ ਹੈ ਫੇਰ ਸੁਣੀਏ
same here
"ਰਫਤਾ ਰਫਤਾ ਰੇਲ ਸਮੂਥ ਹੋ ਗਈ ਪਿਆਰ ਦੀ",
❣ਮਾਨ ਸਾਬ ਦੀ ਲਿਖਤ ਵਿੱਚ ਜੋ ਨਸ਼ਾ ਏ ਓਹ ਦਿਲ ਨੂੰ ਛੂਹ ਜਾਦਾਂ ਹੈ❣💘
ਖੰਟੀਏ ਦਾ ਗਾਣਾ 2-4 ਮਿੰਟਾ ਵਿੱਚ ਕਦੇ ਖਤਮ ਨਹੀਂ ਹੁੰਦਾ, ਇਹ ਲੰਬਾ ਚੱਲਦਾ ਰਿਹਾ ਹੈ ਤੇ ਲੰਬਾ ਚੱਲਦਾ ਰਹੇਗਾ 🔥
ਤੇਰਾ ਮਾਨ ਬੜਾ ਜ਼ਜਬਾਤੀ ਏ, ਇਹ ਦੁਨੀਆ ਪਾਗਲ ਕਹਿੰਦੀ ਏ!
ਰੱਜ ਕੇ ਬਦਨਾਮੀ ਦਿੰਦੀ ਏ, ਪਰ ਗੀਤ ਵੀ ਸੁਣਦੀ ਰਹਿੰਦੀ!
🌾🌾🌾🌾🌾🌾🌾🌾🌾🌾
#ਬੇਈਮਾਨ
ਮਾਨ ਸਾਹਬ ਮੈਨੂੰ ਰਾਤ ਸੁਪਨੇ ਵਿੱਚ ਇਕ ਆਵਾਜ਼ ਆਉਂਦੀ a ਕੇ ਬੱਬੂ ਮਾਨ ਨੂੰ ਕਹ ਓਸ਼ੋ ਨੂੰ ਸੁਣੇ ਇਕ ਵਾਰ , ਐਦਾਂ ਕਈ ਵਾਰ ਹੋ ਗੇਆ
ਸੱਚੀ ਮਾਨ ਬੇਈਮਾਨ ਸੱਚ ਪੇਸ਼ ਕੀਤਾ ਬੱਲੇ ਜੱਟਾ 💪🏼💪🏼💪🏼💪🏼 ਦਿਲ ਦੀ ਗੱਲ ਹਰ ਇੱਕ ਦੀ ਗੱਲ
ਛੱਤ ਤੇ ਆਜਾ ਮੇਰੀ ਜਾਨ, ਨਿੱਕਲ ਚੱਲੇ ਬਸ ਪ੍ਰਾਣ,,
ਨੀ ਕਤਲ ਕਰਨ ਲਈ ਕੀ ਲੱਭਦੀ, ਕੋਲ ਹੈ ਅੱਖਾਂ ਦੀ ਕਿਰਪਾਨ,,
ਆਪਣੇ ਨਾਂ ਦੀ ਮੋਹਰ ਲਗਾ, ਦਿੱਲ ਹੈ ਸਾਡਾ ਚੋਣ ਨਿਸ਼ਾਨ,,
ਸੌਦਾ ਮਹਿੰਗਾ ਕਰ ਲਿਆ ਏ, ਜੇਬ ਦੇ ਅੰਦਰ ਖੜਕੇ ਭਾਨ,,
ਗੀਤ ਲਿੱਖਾ ਦੂ ਤੇਰੇ ਤੇ, ਸਾਡਾ ਮਿੱਤਰ ਬੱਬੂ ਮਾਨ,,
🤟👍
ਮਾਨ ਤੇਰਾ ਲਫ਼ਜ਼ਾਂ ਨਾਲ ਖੇਲੇ।। ✍️👑..king of lyrics.. What a Soulfull song❣️