Babbu Maan - Adab Punjabi (Album) New Punjabi Songs 2022

Поделиться
HTML-код
  • Опубликовано: 8 июл 2024
  • Album - Adab Punjabi
    Singer /Lyrics/ Music - Babbu Maan
    Tracklist
    01 - Adab Punjabi (Part 2&3) 0:00
    02 - Chandigarh Di Patjhad 19:30
    03 - 4 Dimaag 2 Dil 27:50
    04 - Deg 32:29
    05 - Kala Kurta Ft. Apache Indian 38:15
    06 - Telepathy 44:05
    07 - Chann 49:50
    08 - Ohi Ford 55:23
    09 - Mexican 59:07
    10 - Gal Ni Hoyi 1:05:31
    Full Album
    iTunes - / adab-punjabi-album
    Spotify - open.spotify.com/album/5DYlpY...
    Wynk - wynk.in/music/album/adab-punj...
    Gaana - gaana.com/album/adab-punjabi-...
    Amazon Prime Music - music.amazon.in/albums/B09YMK...
    Kkbox - www.kkbox.com/tw/en/song/CkDx...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 43 тыс.

  • @sandhutajveer2387
    @sandhutajveer2387 2 года назад +159

    ਸਿਰਾ ਹੀ ਕਰਾ ਜਾਂਦਾ ਬਾਈ ਬੱਬੂ ਮਾਨ ਕਿੰਨੀ ਸੋਹਣੀ ਕਲਮ ਹਰ ਇੱਕ ਅਖਰ ਦੀ ਸਮਝ ਆਉਦੀ ❣❣😘😘😍😍❤❤🥰🥰🤗🤗😚😚😚😚😚

  • @sukhsidhuinsta
    @sukhsidhuinsta 2 года назад +111

    ਜਦੋਂ ਗੰਡਾਸੀ ਆਕੇ ਗਰਦਨੀ ਉੱਤੇ ਢੁਕ ਜਾਂਦੀ
    🐐ਬੱਕਰੀ ਦੀ ਝਟਕੇ ਵਿੱਚ ਮੈਂ ਮੈਂ ਮੁਕ ਜਾਂਦੀ

  • @menpalmirkan
    @menpalmirkan 2 года назад +28

    Bhot Badiya Album USTAAD BABBU MAAN 💯🤟🏻
    ADAB PUNJABI 2 💿
    LOVE 🌹 FROM HISAR, HARYANA 🙏🏻

  • @psocbanur4165
    @psocbanur4165 2 года назад +13

    ਵਾਹਿਗੁਰੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਸਾਢੇ ਮਾਨ ਸਾਬ ਨੂੰ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ

  • @rajindersingh5662
    @rajindersingh5662 2 года назад +96

    ਮਾਨ ਸਾਬ੍ਹ ਤੁਹਾਡੀ ਵਰਗੀ ਗਾਇਕੀ ਕਿਸੇ ਦੇ ਵੱਸ ਦੀ ਗੱਲ ਨਹੀਂ ਜਵਾਨੀ ਤੋਂ ਸੁਣਦੇ ਆ ਰਹੇ ਆ 20 ਸਾਲ ਹੋ ਗਏ ਸਲਾਮ ਕਰਦਾ ਤੁਹਾਡੀ ਗਾਇਕੀ ਨੂੰ ਜਿਉੰਦਾ ਰਹੇ ਮਾਨਾ love you Veere 😊❤

  • @gindhsran4409
    @gindhsran4409 2 года назад +134

    ਦਿਲ ਨੂੰ ਸਕੂਨ ਦਿੰਦੇ ਉਸਤਾਜ ਜੀ ਤੁਹਾਡੇ ਗੀਤ।
    ਹੂਰ ਦੀ ਖੁਰਾਕ ਮਾਨ ਸਾਹਬ ਦੇ ਗੀਤ।
    ਦਿਲ ਨੀ ਭਰਦਾ ਕਦੇ ਵੀ ਉਸਤਾਦ ਦੇ ਗੀਤਾ ਤੋਂ।
    ਬਹੁਤ ਸੋਹਣੀ ਸਾਰੀ ਅੜਬ ਪੰਜਾਬੀ।
    ਕੋਈ ਰੀਸ ਨੀ ਉਸਤਾਜ ਜੀ🤗🤗🤗🤗😍😍😍😍😍😍😍😍😍😍😍

  • @karanvirsingh
    @karanvirsingh 2 года назад +40

    Chandigarh di patchar song is too good
    At 25:05 when the beat rises 😍

  • @timakhan1335
    @timakhan1335 7 месяцев назад +9

    ਇੱਕ ਇੱਕ ਲਫ਼ਜ਼ ਦਿਲ ਚ ਤੀਰ ਵਾਂਗ ਵਜਦਾ ਧੰਨਵਾਦ ਮਾਨ ਸਾਹਿਬ

  • @MaLwArOcKs
    @MaLwArOcKs 2 года назад +99

    ਕੋਈ ਤੋੜ ਨੀ ਖੰਟ ਵਾਲੇ ਦੀ ਕਲਮ ਦਾ।ਜਿਓੰਦਾ ਰਹਿ ਮਾਨਾਂ,ਰੂਹ ਖੁਸ਼ ਹੋ ਜਾਂਦੀ ਆ ਤੇਰੇ ਲਫ਼ਜ਼ ਸੁਣ ਕੇ।
    🔥🔥🔥🔥🔥👉✍️

  • @babbuaulakh661
    @babbuaulakh661 2 года назад +92

    ਕਿੱਥੋਂ ਲੱਭਿਆ ਕਰਦਾ ਮਿੱਤਰੋ ਤੋੜ ਭੁਚਾਲ਼ਾਂ ਦਾ..🌪🌪
    Babbu Maan ✍️💪

  • @abhishekjaat7597
    @abhishekjaat7597 2 года назад +16

    🔰🙏Legendary singer Babu maan te sidhu mossewala Sab ustad ne sab de song vadiya ne love you ustado sidhu hassa amer rahe song vich te dilla vich🥰❤️🚩😎☣️

  • @gauravsaraan
    @gauravsaraan Год назад +6

    ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣ ਏ ਸਾਰੇ ਗਾ ਦਿੱਤੇ 🎶♠️✍🏼

  • @babbusaini6945
    @babbusaini6945 2 года назад +63

    ਦਿਮਾਗੋ ਪੈਦਲ ਸ਼ਕਸ਼ ਕਿੱਥੇ ਚੁਣਣਾ ਸੀ,
    ਜੇ ਨਾ ਹੁੰਦਾ ਮਾਨ ਤਾਂ ਕਿਹਨੂੰ ਸੁਣਨਾ ਸੀ...✍️🙌❤️

  • @chamkaursingh8318
    @chamkaursingh8318 2 года назад +147

    ਮਾਨ ਸਾਬ ਸਿਰਾ ਕਰਤਾ, ਇੱਕ-ਇੱਕ ਸ਼ਬਦ ਸਿਰਾ। ਮਾਨ ਸਾਬ ਵਰਗਾ ਕੋਈ ਨਹੀਂ ਗਾ ਸਕਦਾ। ਬਾਈ ਜੀ ਜਿਉਂਦੇ ਬਸਦੇ ਰਹੋ। ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਇਸੇ ਤਰ੍ਹਾਂ ਤੁਸੀਂ ਚੰਗੇ ਗੀਤ ਗਾਉਂਦੇ ਰਹੋਂ ਤੇ ਅਸੀਂ ਸੁਣਦੇ ਰਹੀਏ। ਮਾਨ ਸਾਬ ਸਿਰਾ 🙏🌹💕💕💕💕💕💕

    • @gursimarkaur9494
      @gursimarkaur9494 2 года назад +1

      ਇਹ ਖ਼ਾਲਿਸਤਾਨੀ ਆ
      ਬੱਬੂ ਮਾਨ ਖ਼ਾਲਿਸਤਾਨੀ
      ਏਹਦਾ ਅਸੀਂ ਵਿਰੁੱਧ ਕਰਦੇ ਹਾਂ
      ਬਾਈਕਾਟ ਬੱਬੂ ਮਾਨ

    • @vishalathia2850
      @vishalathia2850 2 года назад

      Trending ch laike auna so saare support kro zayada to zayada comment kro please

    • @vishalathia2850
      @vishalathia2850 2 года назад

      Never babbu maan ik pakka Punjabi hai
      Ohh kade khalistan baare soch bhi ni sakda

    • @vishalathia2850
      @vishalathia2850 2 года назад

      This reply to gursimran mand

    • @vishalathia2850
      @vishalathia2850 2 года назад

      @@gursimarkaur9494 bhagat singh sukhdev rajguru nu koti koti parnaam

  • @kiranjithundal7266
    @kiranjithundal7266 4 месяца назад +7

    ਜਟਾ ਵੱਟ ਹੀ ਕਢ ਦਿਤੇ ਈ ਪੁੱਤਰਾ ਜਿਉਦਾ ਰਹੇ ਬਾਪੂਆ ਵਿੱਚ ਵੀ ਜਾਨ ਪਾ ਦਿਤੀ ਤੂੰ ਤਾਂ

  • @ManishKumar-oq2sh
    @ManishKumar-oq2sh 2 года назад +6

    Pure organic view ne maan sahib de sare like te comment jaroor kr k jayeo 🙏🏼❤️ 2 million hon wale ne. Share krdo sare

  • @goradhaliwal806
    @goradhaliwal806 2 года назад +86

    ਚੜਦੇ ਸੂਰਜ☀️ ਨੂੰ ਕੋਈ ਥੰਮ ਨੀ ਸਕਦਾ 💪🏻ਬੱਬੂ♤ਮਾਨ 🔥ਵਰਗਾ ਕੋਈ ਜੰਮ ਨੀ ਸਕਦਾ👍🏻 Luv u maan saab ❤

    • @VijayKumar-gd9rs
      @VijayKumar-gd9rs 2 года назад +2

      मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

    • @RanjitSingh-pv1nz
      @RanjitSingh-pv1nz 2 года назад +2

      Nice

  • @BaljinderSingh-zy8ti
    @BaljinderSingh-zy8ti 2 года назад +78

    ਸ਼ੁਰੂਆਤ ਤਾਂ ਸਾਰੇ ਹੀ ਚੰਗੀ ਕਰਦੇ ਨੇ , ਮਸਲਾ ਤਾਂ ਅਖ਼ੀਰ ਤੱਕ ਚੰਗੇ ਰਹਿਣ ਦਾ ਹੈ।
    ....✍🏻

  • @mramanbuttar4734
    @mramanbuttar4734 Год назад +20

    |2.5M+offcl audio single|
    |2.2 album jukebox|
    |2.1M offcl audio auto generate|
    Blockbuster album💪💪 adab punjabi👌👌

  • @sarabjitsingh1654
    @sarabjitsingh1654 2 года назад +6

    ਅੜਬ ਪੰਜਾਬੀ ਜ਼ਿੰਦਾਬਾਦ 💪💪, ਪੰਜਾਬ ਪੰਜਾਬੀਅਤ ਜ਼ਿੰਦਾਬਾਦ 💪💪, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪🔥🔥🔥🔥❤❤❤❤🙏

  • @ramansekhon03
    @ramansekhon03 2 года назад +87

    ਜਿੰਨੀ ਮੁਹੱਬਤ ਜਿੱਤੀ ਜਾ ਸਕਦੀ ਤੂੰ ਸਾਰੀ ਜਿੱਤੇਂਗਾ
    ਇੱਕ ਹੀ ਦਿਲ ਆ ਮਾਨਾ ਕਿੰਨੇ ਕੂ ਵਾਰੀ ਜਿੱਤੇਂਗਾ ❤️
    ਪਿਆਰ ਤੇ ਸਤਿਕਾਰ ਉਸਤਾਦ ਜੀ ❤️

  • @amanbutter1294
    @amanbutter1294 Год назад +18

    Blockbuster album🎧👌 siraa hi karta pita legend maan saab🤘

    • @officialmaan2279
      @officialmaan2279 Год назад +4

      😍😘 ਮੇਰੀ ਜਾਨ BABBU MAAN❤💕

  • @jashangill6583
    @jashangill6583 2 года назад +4

    ਗੀਤ ਕੈਰੀਅਰ ਸਭ ਕੁਝ ਵਾਰ ਦਈਏ ਕਿਰਸਾਨੀ ਤੋ।।।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।।।ਨਹੀਂ ਤੋੜ ਜੱਟ ਦਾ

  • @loviehanjra2717
    @loviehanjra2717 2 года назад +67

    ਲੈਣਾ ਬਿਲਬੋਰਡ ਮਿੱਤਰੋ ਮਾਰੋ ਹੱਲਾ 🎯🎵📍
    ਮੈ ਪੰਜਾਬੀ ਮਾਂ ਦਾ ਪੁੱਤ ਝੱਲਾ 🕺😎
    ਬਣ ਗਿਆ ਕਾਫ਼ਿਲਾ ਤੁਰਿਆ ਸੀ ਕੱਲਾ 🤘
    ਮਾਨ ਬੇਈਮਾਨ ❤️

    • @luckysandhu3557
      @luckysandhu3557 2 года назад +1

      bai g adab punjabi worldwide itune 50 te agyi te applle chart te 103 te ki banu album da hun

    • @beantsingh3279
      @beantsingh3279 2 года назад +1

      India vich 11 album n..nos position te..

    • @beantsingh3279
      @beantsingh3279 2 года назад +1

      Download kro iphone toh sab jne❤️

  • @Punjab_da_Dil
    @Punjab_da_Dil 2 года назад +94

    ਬੱਬੂ ਮਾਨ ਨੂੰ ਆਪਾ ਕਹਿ ਸਕਦੇ ਆ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗੋਡ ਫਾਦਰ 🙏

  • @ekamdeepsingh4681
    @ekamdeepsingh4681 6 месяцев назад +6

    100 ਸਾਲ ਵਾਦ ਕੋਈ ਜਨਮ ਲੈਦਾ ਮਾਨ ਸਾਹਿਬ ਵਰਗਾ ਕਲਮ ਦਾ ਧਨੀ ਮਿਉਜਕ ਮਾਸਟਰ ਚੰਗਾ ਸਿੰਗਰ ਚੰਗਾ ਮੋਡਲ ਹਾ ਚੰਗਾ ਇੰਨਸਾਨ

  • @BossMusica-cu8nl
    @BossMusica-cu8nl 2 месяца назад +5

    ਵੈਲੀ ਲਾਣੇ ਐਲਬਮ kaun kaun ਸੁਨ ਰਿਹਾ ਜੀ 👆

  • @kaurtv7626
    @kaurtv7626 2 года назад +270

    ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g
    ਮਾਨ ਸਾਬ ਜਿੰਦਾ ਬਾਦ 💞🥰 ਸਾਰੇ ਗਾਣੇ ਸੁਪਰ ਹਿੱਟ love you maan sab ❤️❤️❤️

  • @September13
    @September13 2 года назад +210

    ਚੰਨ ਨਾਲੋਂ ਸੋਹਣੇ ਸਾਰੇ ਗੀਤ ਮੇਰੇ ਮਾਨ ਦੇ, ਉਹਤੋਂ ਸੋਹਣੇ ਬੋਲ ਤੇ ਸੰਗੀਤ ਮੇਰੇ ਮਾਨ ਦੇ...🌸🍀🌼🌸🍀🌼🌸🍀🌼👌🏻 ਓਏ ਹੋਏ ਓਏ........ ਕਮਾਲ

    • @ustaad0075
      @ustaad0075 2 года назад +1

      BHUT JRURI BENTI A ---- ​Bai benti a ehh suneha laa do sare pages nu te fans nu k kam 1-2 din da nahi...kam pure hafte da a....bas 7 din pura kam tight rahe,phir dekho ki banda...ehh ta suruwat a hje kam khatam ho gya ehh na samjan na fans na koi page wala... #babbumaan #adabpunjabi #billboard.

    • @gursimarkaur9494
      @gursimarkaur9494 2 года назад

      ਇਹ ਖ਼ਾਲਿਸਤਾਨੀ ਆ
      ਬੱਬੂ ਮਾਨ ਖ਼ਾਲਿਸਤਾਨੀ
      ਏਹਦਾ ਅਸੀਂ ਵਿਰੁੱਧ ਕਰਦੇ ਹਾਂ
      ਬਾਈਕਾਟ ਬੱਬੂ ਮਾਨ

    • @diljaanbhullar6396
      @diljaanbhullar6396 2 года назад

      @@gursimarkaur9494 eda ki virudh krna tu asi sare khalsa raaj bnavange sare hi khalistani honge tere lyi kinu kinu rokenga mitra
      ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🏻🙏🏻

    • @PrinceSingh-fi4fy
      @PrinceSingh-fi4fy Год назад

      ​@@gursimarkaur9494 tere kehn nal ki tatoo hona babbu de ta show sold out ho rhe aa amrika Canada vich.babbu de fan katad aa lok nake roj roj nit nwe khasm piche lgde aa

  • @lovepreetsingh-kz2vt
    @lovepreetsingh-kz2vt Год назад +9

    Maan saab bhut sara pyaar te respect
    Rabb tuhanu chardi kala ch rakhe te lammbbi umar bakhshe🙏

  • @dawindersinghchatthu3392
    @dawindersinghchatthu3392 6 месяцев назад +3

    ਮਾਨ ਬੇਈਮਾਨ ❤ਮੈ ਕਿਹਾ ਸਿਰੇ ਦਾ ਲਿਖਾਰੀਏ, ਐ, ਉਸਨੂੰ ਗੁੱਡਿਆਂ ਦੀ ਕੋਈ ਲੋੜ ਨਹੀ. ਉਹਨੇ ਕਲਮ ਨਾਲ ਹੀ ਅੱਧੀ ਦੁਨੀਆ,,,ਮਾਰੀਆ ਐ ❤❤❤❤🎉🎉🎉🎉🎉

  • @passionateshayar
    @passionateshayar 2 года назад +87

    ਚੰਡੀਗੜ੍ਹ ਦੀ ਪੱਤਝੜ੍ਹ ❤️🌿 ਨਿਰਾ ਹੀ ਇਸ਼ਕ ਐ ਗੀਤ ਤਾਂ ਬਾਈ 👌🏼✍🏼

    • @vishalathia2850
      @vishalathia2850 2 года назад

      Trending ch laike auna so saare support kro zayada to zayada comment kro please

    • @starboy6696
      @starboy6696 2 года назад

      ❤️❤️

    • @Bull1Music
      @Bull1Music 2 года назад

      Ha bro mer v fov ganna album cho ❤️

  • @sushilsaabu2871
    @sushilsaabu2871 2 года назад +96

    Ustaad ji 🙏
    Maan saab zindabad 💪
    Kissan mazdoor ekta zindabad 🌾
    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤️

  • @ruval_nk
    @ruval_nk 2 месяца назад +5

    Film jiddi album aa poori ❤

  • @cinghjaskaran
    @cinghjaskaran 2 года назад +5

    While many Punjabi singers
    have drifted from traditional percussion-centric
    instrumentation to electronic beats, Maan has
    resisted that trend and remained rooted in
    Punjabi music's big acoustic beats.

  • @sunnyraina8077
    @sunnyraina8077 2 года назад +146

    ਅੱਤ ਕਰਵਾ ਦਿੱਤੀ ਇਸ਼ਕ਼ਪੁਰੇ ਦੇ ਰਾਜੇ ਨੇ, ਲਬ ਯੂ ਮਾਨ ਸਾਬ ❤️❤️❤️❤️

    • @nofoundgaming7426
      @nofoundgaming7426 2 года назад +1

      Babbu Maan and Karn aujla best singer ਬਖੋਪੀਰ ਵਾਲੇ

    • @sunnyraina8077
      @sunnyraina8077 2 года назад

      Right bro 👍

  • @ranjitsinghranjitsingh5351
    @ranjitsinghranjitsingh5351 2 года назад +65

    97 ਤੋਂ ਲੈਕੇ ਹੁਣ ਤੱਕ ਹਿਟ ਚਲਦਾ ਆ ਰਿਹਾ ਖੰਟ ਆਲਾ ਮਾਨ। 🧿❤🔥🔥🔥🔥🔥🔥🔥🔥🔥

  • @babunaamsingh7126
    @babunaamsingh7126 Год назад +5

    Jad marji aaji ni tenu ana paina wah ustaad ji ☺

  • @jagdeepsandhu5328
    @jagdeepsandhu5328 2 года назад +36

    ਨਾ ਕੋਈ ਆਇਆ ਨਾ ਕੋਈ ਆਉਣਾ ਉਸਤਾਦ ਜੀ ਤੁਹਾਡੇ ਵਰਗਾ .....🙇‍♂️🙇‍♂️🙇‍♂️🙇‍♂️🙇‍♂️❤❤❤❤❤❤

  • @ekamarman5807
    @ekamarman5807 2 года назад +217

    13 ਮਾਨ ਬੜਾ ਜਜਬਾਤੀ ਐ, ਇਹ ਦੁਨੀਆਂ ਕਮਲਾ ਕਹਿੰਦੀ ਐ , ਰੱਜ-ਰੱਜ ਕੇ ਬਦਨਾਮੀਆ ਦਿੰਦੀ ਐ, ਪਰ ਗੀਤ ਵੀ ਸੁਣਦੀ ਰਹਿੰਦੀ ਐ,। ❤❤❤✍✍✍✌✌ ਨਜ਼ਾਰਾ ਸਵਾਦ ਆ ਗਿਆ ਅਸ਼ਕੇ

    • @jkkamu3568
      @jkkamu3568 2 года назад +3

      Suniya saliyo aa gya mera maan saab❤️❤️

    • @kaursaini9140
      @kaursaini9140 2 года назад +2

      Mannn saab ji jindabaad

    • @gurpalsingh5642
      @gurpalsingh5642 2 года назад +1

      @@kaursaini9140 a

  • @amritpalhans3765
    @amritpalhans3765 2 года назад +51

    ਅੱਖਰ ਲਿਖ ਲਿਖ ਤੂੰ ਬਹੁਤ ਕੁੱਝ ਸਿਖਾ ਗਿਆ.....
    ਅੱਜ ਫੇਰ ਤੂੰ ਬਹੁਤਿਆਂ ਦੇ ਚਪੇੜਾਂ ਲਾ ਗਿਆ.....
    ਜਿਉੜਾ ਰਹਿ ਮਾਨਾ ਤੂੰ ਫੇਰ ਛਆ ਗਿਆ.....
    ਤੂੰ ਫੇਰ 20 ਮਿੰਟ ਦਾ ਗੀਤ ਗਾ ਕੇ ਇਤਿਹਾਸ ਬਣਾ ਗਿਆ......
    ...... ਅੰਮ੍ਰਿਤ ਹਾਂਸ......

    • @rohanlove1023
      @rohanlove1023 2 года назад

      @@pb47zirawale74 𝚕𝚕𝚕𝚕𝚕𝚕𝚕𝚕

  • @user-xy8fh7ov8b
    @user-xy8fh7ov8b Месяц назад +2

    Koi sabad nhee mare kol kamint likn lie waheguru ji waheguru ji

  • @babanewyorki9271
    @babanewyorki9271 2 года назад +4

    Eh Tape mai MARS te lai ki jani hai. Jinha chir Mangal grah rahega ehi geet chalan ge. Always forever Babbu maan Saab

  • @babbuferozepuria4804
    @babbuferozepuria4804 2 года назад +122

    ਮੁੱਕਦੀ ਗੱਲ ਆ ਬਾਈ ਸਵਾਦ ਲੈ ਰਿਹਾ ਤੜਫਾ ਕੇ ਫੈਨਜ਼ ਨੂੰ 🔥❤️ ਲਵ ਯੂ ਮਾਨਾਂ Patience ਪੁਰੀ ਆ ਸਾਡੇ ਚ ਆਖਰੀ ਸਾਹ ਤੱਕ ਗੀਤਾਂ ਦੀ ਉੱਡੀਕ ਰਹਿਣੀ ਆ ਸਾਨੂੰ 🔥🥰

  • @fflover1275
    @fflover1275 2 года назад +50

    ਮਜਦੂਰ ਭਾਈਚਾਰੇ ਹਾਜ਼ਰੀ ਪਰਵਾਨ ਕਰੋ ਉਸਤਾਦ ਜੀ
    ਲਵ ਯੂ ਦਿਲੋਂ ❤️❤️

  • @devdhaliwal9861
    @devdhaliwal9861 2 года назад +28

    ਜੀਓ ਬੱਬੂ ਵੀਰ ਵਾਹਿਗੁਰੂ ਜੀ ਮੇਹਰ ਕਰਣ
    ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ 🙏🙏

    • @officialmaan2279
      @officialmaan2279 Год назад

      😍😘 ਮੇਰੀ ਜਾਨ BABBU MAAN❤💕

  • @billasalempuria5625
    @billasalempuria5625 2 года назад +104

    ਬਹੁਤ ਵਧੀਆ ਮਾਨ ਸਾਬ ਜੀ ਸਾਰੇ ਗੀਤ ਕੋਈ ਸ਼ਬਦ ਨਹੀਂ ਮੇਰੇ ਕੋਲ ਤੁਹਾਡੀ ਤਾਰੀਫ਼ ਲਈ । love you maan saab g

    • @sunnykansal2194
      @sunnykansal2194 2 года назад +2

      ਨਜਾਰਾ ਲਿਆਤਾ ਉਸਤਾਦ ਜੀ

    • @VijayKumar-gd9rs
      @VijayKumar-gd9rs 2 года назад

      मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

  • @danishbhullar1110
    @danishbhullar1110 2 года назад +37

    ਮਾਨ ਸਾਬ ਦਿਲ ਖੁਸ਼ ਕਰਤਾ ਏਦਾਂ ਈ ਗੀਤ ਆਉਂਦੇ ਰਹਿਣ ਨਜ਼ਾਰਾ ਆ ਜਾਂਦਾ ਬਾਕੀ ਕਹਿਣ ਨੂੰ ਕੁੱਝ ਬਚਿਆ ਹੈ ਨਹੀਂ
    ਬੱਬੂ ਮਾਨ ਜ਼ਿੰਦਾਬਾਦ ❤️❤️❤️

  • @sukhdevsinghdhaliwal3468
    @sukhdevsinghdhaliwal3468 Год назад +5

    ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤

  • @rehalagroworks6298
    @rehalagroworks6298 2 года назад +1

    ਬਾਬਾ ਨਾਨਕ ਦੇਵ ਜੀ ਬਾੲੀ ਤੇ ਮੇਹਰ ਪ੍ਰਿਆ ਹੱਥ ਰੱਖਣ ਇਕ ਦਿਨ ਬਾਈ ਨੂੰ ਜ਼ਰੂਰ ਮਿਲਣਾ

  • @AmarjeetSingh-dm4mj
    @AmarjeetSingh-dm4mj 2 года назад +77

    ਤੁਹਾਡੀ ਤਾਰੀਫ ਲਫ਼ਜ਼ਾਂ ਵਿਚ ਕਰਨੀਂ ਬਹੁਤ ਮੁਸ਼ਕਿਲ ਹੈ
    ਵਾਹਿਗੁਰੂ ਜੀ ਬਾਈ ਬੱਬੂ ਮਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ਾ

    • @sukhbhullar1448
      @sukhbhullar1448 2 года назад

      ZZpApp aaa

    • @D.e.e.p.77
      @D.e.e.p.77 2 года назад

      Fer rhn do j nhi ho rhi tarif 😂 vaise bndi ta hni jis hisab nal m gane sune a

  • @jagmeetsingh8267
    @jagmeetsingh8267 2 года назад +40

    ਧੰਨ ਧੰਨ ਹੋ ਗਈ ਬਾਬੇ,,,👌👌👌👌👌ਕੋਈ ਰੀਸ ਨਹੀਂ ਕਰ ਸਕਦਾ ਮਾਨ ਸਾਹਿਬ ਦੀ।

  • @preetbhajaulijhajj6153
    @preetbhajaulijhajj6153 2 года назад +8

    ਮਾਨ ਸਾਬ੍ਹ ਜ਼ਿੰਦਾ ਬਾਦ ਜੀ

  • @tayyabgilltayyabgill2768
    @tayyabgilltayyabgill2768 Год назад +2

    Panjab da maan khant wala maan love and respect from lehnda panjab pakistan💓💓

  • @teradeepbeimaan2922
    @teradeepbeimaan2922 2 года назад +64

    🙏੧ੳ ਬਾਬਾ ਮਿਹਰ ਕਰੇ ਪੰਜਾਬ ਦੇ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟਮਾਨਪੁਰ ਦਾ ਇਕ ਫੁੱਲ ਜੋ ਪੂਰੀ ਦੁਨੀਆ ਵਿਚ ਖਿੜਿਆ ਹੋਇਆ ਹੈ

    • @GurpreetSingh-qu1hk
      @GurpreetSingh-qu1hk 2 года назад +1

      Bhai g j billboard laina ta halla maro caste 4 to 9 no te aa gyi 10 to thalle ni jaani chayidi ajj da din aa apne kol🙏🙏🙏

  • @kiratbeimaan6881
    @kiratbeimaan6881 2 года назад +182

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ
    ਪੰਜਾਬ ਪੰਜਾਬੀਅਤ ਜ਼ਿੰਦਾਬਾਦ
    ਉਸਤਾਦ ਬੱਬੂ ਮਾਨ ਸਾਬ ਜ਼ਿੰਦਾਬਾਦ
    love you ਉਸਤਾਦ ਜੀ ❤

  • @RupinderSingh-gj1xf
    @RupinderSingh-gj1xf Год назад +3

    ਉਸਤਾਦ ਜੀ ਇਸ ਤੋਂ ਉਪਰ ਆਉਣਾ ਹੁਣ ਲੱਗਦਾ ਉਡੀਕ ਆ 🔥🔥🔥🔥

  • @mrgurtejsinghmyfavouriteyo5593
    @mrgurtejsinghmyfavouriteyo5593 2 года назад +2

    Maan sab ਤੁਹਾਡੇ ਨਾਲ ਕਦੇ ਗਦਾਰੀ ਨਹੀਂ ਕਰੂਗਾ

  • @vickykataria7375
    @vickykataria7375 2 года назад +72

    ਚੰਡੀਗੜ ਦੀ ਪੱਤਛੱਡ ਮੇਰੇ ਦਿਲ ਨੂੰ ਭਾਉਂਦੀ aaaa kya batt aaaa ustad ji❣️❣️

    • @vishalathia2850
      @vishalathia2850 2 года назад

      Trending ch laike auna so saare support kro zayada to zayada comment kro please

  • @jatinkumar1270
    @jatinkumar1270 2 года назад +22

    ਬੱਬੂ ਬਾਈ ਨੇ ਪਹਿਲੇ ਗਾਣੇ ਚ ਸਭ ਲੈ ਆਉਂਦੇ ਚੰਗਾ ਹੁੰਦਾ ਸੀ ਸੱਜਣ ਚਾ ਬਣਾਉਂਦਾ ਸੀ ਜਿਹੜਾ ਅੱਜ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਵਾਹ ਉਹ ਮਾਣਾ ਜਿਉਂਦਾ ਵਸਦਾ ਰਹਿ salute 🎹🎷🎻📺📻🇦🇪🇦🇪

  • @sukhjitsingh2897
    @sukhjitsingh2897 11 месяцев назад +5

    Album kadho jehri 10saal chale 🔥

  • @JaspalSingh-fo9hh
    @JaspalSingh-fo9hh 2 года назад +13

    Love you putt maan🙏🙏🙏🌹🌹👍👍👍💪💪💪💪

  • @beantsingh3279
    @beantsingh3279 2 года назад +88

    1.Deg ve khaint a lagda pyara
    2.chaan nu raat nu sunke aunda najara .
    3.Forad nu sunke 2005 wali chtri da aunda yaad chubra
    3.Kala kurta nu sunke lgda taraaa.
    4.Teliphthy sunke yaaad aunda USDA chera..
    5.Mexican suni chalan dubraa dubraa❤️
    6.Gel nhi hoiye sunke tute pyaar de TRF ਝਾਤ mara.
    7.Chandigarh n yaad karte college dubra..❤️❤️❤️❤️❤️❤️love u thnx g khoob surt album ❤️❤️❤️❤️

  • @Winyourself1977
    @Winyourself1977 2 года назад +90

    ਰੱਬ ਮੇਹਰ ਕਰੇ ਵਾਹਿਗੁਰੂ ਜੀ ਤੈਨੂੰ ਸਦਾ ਸਲਾਮਤ ਰੱਖਣ

  • @anmol_0
    @anmol_0 2 года назад +10

    Babbu mann forever favorite😍

  • @balwindersinghbabbu3059
    @balwindersinghbabbu3059 2 года назад +92

    ਜਿੰਨੀ ਤਾਰੀਫ ਕਰੀਆ ਓਹਨੀ ਹੀ ਘੱਟ ਹੈ ਇਹ ਸਿਰਫ ਮਾਨ ਸਾਬ ਜੀ ਹੀ ਕਰ ਸਕਦਾ ਹੈ।।।।।। ਉਸਤਾਦ ਬੱਬੂ ਮਾਨ ਜੀ ਨੂੰ ਰੱਬ ਹਮੇਸ਼ਾ ਚੜਦੀ ਕਲਾ ਚ ਰੱਖੇ।।।।🌷♥️🙏🙏🙏🙏🙏🙏🙏🙏🙏🙏🙏🙏

  • @kabaddi_club_germany
    @kabaddi_club_germany 2 года назад +88

    ਮਾਨਾਂ ਦਾ ਮੁੰਡਾ ਮੇਰੇ ਵੀਰਿਓ❤️‍🔥🌟ਜਿੰਦ ਜਾਨ ਬੱਬੂ ਮਾਨ❤️‍🔥🤝

  • @LovepreetSingh-xn7lr
    @LovepreetSingh-xn7lr Год назад +2

    ਬੱਬੂ ਮਾਨ ਦੇ ਗੀਤ ਸਦਾ ਹੀ ਚਲਦੇ ਰਹਿਣ ਗੇ

  • @sandhu420sandhu7
    @sandhu420sandhu7 Год назад +1

    ਯਾਰ ਬੱਬਲਾ ਖੰਟ ਜ਼ਿੰਦਾਬਾਦ

  • @PB_officail_Beimaan
    @PB_officail_Beimaan 2 года назад +105

    ਵਾਹ ਮਾਨ ਸਾਬ ਜੀ ਦਿਲ ਖੁਸ਼ ਕਰਤਾ ਜੀ ਐਲਬਮ ਦੇ ਗੀਤਾਂ ਨੇ ਰੂਹਾਂ ਵਿੱਚ ਵਸਣੇ ਨੇ ਤੂਹਾਡੇ ਏਹ ਸਾਰੇ ਗੀਤ ਜਿਊਂਦਾ ਵੱਸਦਾ ਰਹਿ ਮਾਨਾ love you ustaad ji 🙏🥰🥰🥰🥰

  • @vinaydixit2810
    @vinaydixit2810 2 года назад +70

    Chandigarh di patjhad and chann is a different level of vibes,,,,, Ustaad Babbu maan is not a name,,, it's a vibe,, it's a generation itself 🥰🥰🥰

  • @sukhdevsinghdhaliwal-oh9rz
    @sukhdevsinghdhaliwal-oh9rz 9 месяцев назад

    ਕੋਈ ਤੋੜ ਨਹੀਂ ਮਾਨ ਸਾਹਿਬ ਜੀ ਦੀ ✍️ ਦਾ ❤

  • @sahotaaman995
    @sahotaaman995 Год назад +5

    Heera bnda maan bai......sb toh uperrr music industry ch

  • @actermodalartistswritterpu2842
    @actermodalartistswritterpu2842 2 года назад +257

    ਦਿਲ ਖੁਸ਼ ਕਰਤਾ ਮਾਨਾ ਵਾਹਗੁਰੂ ਜੀ ਚੜਦੀਕਲਾ ਚ ਰੱਖੇ ਤੁਹਾਨੂੰ ❤️❤️❤️ ਇਕ ਹੀ ਦਿਲ ਆ ਉਸਤਾਦ ਜੀ ਕਿੰਨੀ ਕੂ ਵਾਰ ਜਿੱਤੋ ਗੇ 😘😘

  • @babbumaandsm3893
    @babbumaandsm3893 2 года назад +83

    ਚੰਗਾ ਹੁੰਦਾ ਸੀ ਸੱਜਣ ਜਦ ਚਾਹ ਬਣਾਉਂਦਾ ਸੀ..🫖
    ਐਮਰਜੈਂਸੀ ਵਿੱਚ ਪੱਗ ਬੰਨਕੇ ਸਰਦਾਰ ਕਹਾਉਂਦਾ ਸੀ..👳🏻‍♂️
    #adabpunjabi2 #FullAlbum #OutNow

    • @parvindersingh7937
      @parvindersingh7937 2 года назад +5

      Modi v lappet liya bai ne 😜😜😂😂😂😂

    • @KuldeepSingh-ug8gd
      @KuldeepSingh-ug8gd 2 года назад +1

      BHUT JRURI BENTI A ---- ​Bai benti a ehh suneha laa do sare pages nu te fans nu k kam 1-2 din da nahi...kam pure hafte da a....bas 7 din pura kam tight rahe,phir dekho ki banda...ehh ta suruwat a hje kam khatam ho gya ehh na samjan na fans na koi page wala... #babbumaan #adabpunjabi #billboard

    • @babbumaandsm3893
      @babbumaandsm3893 2 года назад

      @@KuldeepSingh-ug8gd ਬਿਲੁਕਲ ਸਹੀ ਗੱਲ ਬਾਈ

    • @nskahlon415
      @nskahlon415 2 года назад +1

      Eh sirf maan saab he gaa skde🔥🔥

    • @garrysingh224
      @garrysingh224 2 года назад +1

      Chak k rakho kam bai ji

  • @mr.brar_9
    @mr.brar_9 2 года назад +246

    ਰੂਹ ਖੁਸ਼ ਹੋ ਗਈ ਮਾਨ ਸਾਬ ਇਹ ਕਲਮ ਸੁਣਕੇ।
    ਮਾਨ ਸਾਬ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @harpreetsamra7166
    @harpreetsamra7166 2 года назад +1

    Maan fen's Attendance...😄

  • @deepsing2895
    @deepsing2895 Месяц назад +1

    ਕਿੱਗ ਆਂ ਵਾਈ ਕਿੱਗ❤❤❤❤

  • @vijaykumar21129
    @vijaykumar21129 2 года назад +151

    सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
    म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
    Lots Lots of love from Jhunjhunu Rajasthan ❤️

    • @maniwarismusic6888
      @maniwarismusic6888 2 года назад +3

      Ryt bai

    • @monarlal8008
      @monarlal8008 2 года назад +5

      Nice tea

    • @VijayKumar-gd9rs
      @VijayKumar-gd9rs 2 года назад +3

      मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

    • @VijayKumar-gd9rs
      @VijayKumar-gd9rs 2 года назад +4

      @@monarlal8008 मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

    • @VijayKumar-gd9rs
      @VijayKumar-gd9rs 2 года назад +3

      @@maniwarismusic6888 मैक्सिकन गाने की ये लाइन
      " समझे तू खुद नू शेरनी
      हगी तू बिल्ली ए ,
      ऊपरो चंडीगढ़ वरगी
      अंदरो तू दिल्ली ए ।।
      क्या कमाल की बात कही मान साब ने ,,दिल खुश कर दिया सच में ,,गाने का म्यूजिक तो कमाल है ही no doubt । आज पता चला लोग मान साहब को रूह की खुराक क्यों बोलते हैं ।
      सारे के सारे गाने एंडी है । राजस्थानी में बोले तो "ज्मा ज्मा बाश्ते " 🔥🔥
      म्यूजिक तो कमाल है भाई ,,जो हमेशा होता है बब्बू मान साहब के गानों में ,,स्वाद आगया मान साहब
      Lots Lots of love from Jhunjhunu Rajasthan ✨✨🌟

  • @kiratbeimaan6881
    @kiratbeimaan6881 2 года назад +75

    ਸਦੀਆਂ ਬੀਤ ਗਈਆਂ ਬੱੲੀ ਮੁੱਲ ਨਹੀਂ ਪੈਂਦਾ
    ਫਸਲਾ ਦਾ ਫ਼ਰਕ ਪਤਾ ਲੱਗ ਜਾਂਦਾ ਇੱਕੋਂ ਝਟਕੇ ਨਸਲਾਂ ਦਾ
    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @cinghjaskaran
    @cinghjaskaran 2 года назад +2

    Mood ban gaya maan da ਧੜਕਾ ( ਡਰ, ਭੈਅ, ਖ਼ੌਫ਼ ) ਪਾ ਦਉ ਧੀਰੀਆਂ ( ਅੱਖ ਦੀ ਪੁਤਲੀ ) ਨੂੰ !!

  • @JaspreetSingh-jd9dw
    @JaspreetSingh-jd9dw 23 дня назад +3

    Maan Saab king and great man old is gold man

  • @hhh-cm3jj
    @hhh-cm3jj 2 года назад +47

    ਇਹ ਹੁੰਦੇ ਆ ਗਾਣੇ salute you ❤🙏😘👑

  • @jaswindersingh4152
    @jaswindersingh4152 2 года назад +145

    97 ਤੋਂ ਆ ਹਿੱਟ ਬੰਦਾ ਤੇ ਅੱਜ ਵੀ ਆ ਪੂਰੀ ਧੰਨ ਧੰਨ 🔥love you maan Saab 🔥

  • @user-bj5du9km6b
    @user-bj5du9km6b 11 дней назад +1

    Ehnu kehnde gaa k sawaad leyna
    Aapni rooh di khurak va
    Love❤ maana

  • @bmfrajvir8206
    @bmfrajvir8206 2 года назад +34

    ਦੋ ਸ਼ਬਦਾਂ "ਚ ਆਪਣੀ ਜ਼ਿੰਦਗੀ ਦੀ ਖੁਸ਼ੀ ਲਿਖਣੀ ਸੀ....
    ਲੋਕ ਸ਼ਬਦ ਲੱਭਦੇ ਰਹਿ ਗਏ ਮੈ ਬੱਬੂ ਮਾਨ ਲਿਖਤਾ♥️♠️

  • @malhiavimalhiavi
    @malhiavimalhiavi 10 месяцев назад +2

    Kon kon sun reha bai ji nu.....2023 vich ❤❤❤❤❤

  • @ramanbenipal
    @ramanbenipal 2 года назад +2

    Adab Punjabi 4 coming soon 🔜🔜🔜🔜🔜🔜🔜🔜🔜🔜
    Ah nhi rukna mitro

  • @ramansekhon03
    @ramansekhon03 2 года назад +139

    ਕਿੰਨੀ ਤੇਰੇ ਨਾਲ ਮੁਹੱਬਤ, ਕੋਲ ਬੈਠ ਕੇ ਸੁਣਾਉਣ ਦਾ
    ਕਾਸ਼ ਮਾਨਾ ਮੌਕਾ ਮਿਲ ਜਾਵੇ , ਤੇਰੇ ਪੈਰੀਂ ਹੱਥ ਲਾਉਣ ਦਾ ❤️

    • @bhisingh1104
      @bhisingh1104 2 года назад +3

      ਬੇਬੇ ਬਾਪੂ ਦੇੇ ਪੈਰੀ ਹੱਥ ਲਗਾ ਲਿਆ ਕਰੋ ਵੀਰ,, ਰੱਬ ਦੇ ਫੈਨ ਹੋਵੋ,, ਗਾਣੇ ਸੁਣੋ ਜੋ ਤੁਹਾਨੂ ਵਧੀਆ ਲੱਗਦੇ ਨੇ,,, ਵਸ ਸੇਵਾ ਬੇਬੇ ਬਾਪੂ ਤੇ ਆਪਣੀ ਫੈਮਲੀ ਦਾ ਖਿਆਲ ਰੱਖੋ।

    • @ManpreetSingh-bw2hn
      @ManpreetSingh-bw2hn 2 года назад +4

      Wade 22 ji babe Bapu de roj peri hath layi de aa kadi kadi ous de v Peri hath la lene chahide jine punjabi virsa sambya

    • @bhisingh1104
      @bhisingh1104 2 года назад +2

      @@ManpreetSingh-bw2hn boht badia gal a ver... Khus reho

    • @malupuriyabootaazaadpanchi1716
      @malupuriyabootaazaadpanchi1716 2 года назад

      @@bhisingh1104 veer ji vdia song suno ge maa baap di seva jrur kroge je eve rola rappa hi like karna te kde maa baap te smaaj ch kuj changa nhi kar sakde

  • @Winyourself1977
    @Winyourself1977 2 года назад +206

    ਤੇਰੀ ਕਲਮ ਨੂੰ ਸਲਾਮ ਤੇਰੀ ਉਮਰ ਲੰਮੀ ਕਰੇ ਵਾਹਿਗੁਰੂ ਜੀ ਰੱਬ ਸਾਡੇ ਵੀਰ ਬੱਬੂ ਮਾਨ ਸਾਹਿਬ ਤੇ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖਣਾ

  • @dadhahoorians1
    @dadhahoorians1 3 месяца назад +1

    ਬੱਕਰੀ ਦੀ ਝਟਕੇ ਵਿੱਚ ਸਾਰੀ ਮੈਂ ਮੈਂ ਮੁੱਕ ਜਾਂਦੀ 😊😊😊

  • @MajheAlePB02
    @MajheAlePB02 2 года назад +1

    ਅੜਬ ਪੰਜਾਬੀ ਜ਼ਿੰਦਾਬਾਦ 💪💪, ਪੰਜਾਬ ਪੰਜਾਬੀਅਤ ਜ਼ਿੰਦਾਬਾਦ 💪💪, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪🔥🔥🔥🔥

  • @mallabawa5178
    @mallabawa5178 2 года назад +33

    ਬੱਬੂ ਮਾਨ ਮਿੱਤਰਾ ਉਹ ਚੀਜ਼ ਆ ਜਿਸਦਾ ਖਤਮ ਹੋਣ ਕਦੇ ਦੌਰ ਨੀ ❤❤🅱️Ⓜ️

  • @kawalpreetsingh4587
    @kawalpreetsingh4587 2 года назад +91

    ਕਿੱਕਰ ਉੱਤੇ ਬਹਿ ਕੇ ਕਾਟੋ ਕੁਦਰਾ ਕਰਦੀ ਐ...
    ਜਿੰਨੀ ਨਫ਼ਰਤ ਕਰਦੀ ਯਾਰੋ ਓਹਨਾ ਮਾਰਦੀ ਐ..
    ਜਦੋਂ ਗੰਡਾਸੀ ਆ ਕੇ ਗਰਦਨ ਉੱਤੇ ਢੁੱਕ ਜਾਂਦੀ
    ਬੱਕਰੀ ਦੀ ਝਟਕੇ ਵਿੱਚ ਸਾਰੀ ਮੈਂ ਮੈਂ ਮੁੱਕ ਜਾਂਦੀ....

  • @deepsandeep9073
    @deepsandeep9073 2 года назад +2

    ਉਸਤਾਦ ਗ਼ਲਤ ਗਲ ਤੇ ਰੇ ਵਾਸਤੇ ਤੂੰਂ ਸਮਜ ਗਇਆ ਹੋਣਾਂ ਬੁਹਤ ਗ਼ਲਤ ਗੱਲ

  • @Smile_yt_hub
    @Smile_yt_hub Год назад +2

    ਭੇਡਾਂ ਬੱਕਰੀਆਂ ਦੇ ਅੜਬ ਪੰਜਾਬੀ ਵਲੋ ਲੱਤ🦵🏼

  • @deepgagan4207
    @deepgagan4207 2 года назад +33

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ
    ਐਮਰਜੈਂਸੀ ਵਿੱਚ ਪੱਗ ਬੰਨਕੇ ਸਰਦਾਰ ਕਹਾਉਦਾਂ ਸੀ,
    ਕੋਈ ਵੀ ਤੋੜ ਨੀ ਕਲਮ ਦਾ,ਬਾਬੇ ਨਾਨਕ ਦੀ ਕਿਰਪਾ ਆ,

  • @ramansekhon03
    @ramansekhon03 2 года назад +321

    ਮਾਨਾ ਤੂੰ ਆਵਦੇ ਤਜ਼ਰਬੇ ਚੋਂ ਨਿਚੋੜੇ ਲੱਗਦੇ ਨੇ
    ਤੇਰੇ ਕੱਟੜਾਂ ਨੂੰ ਇਹ 10 ਗੀਤ ਵੀ ਥੋੜੇ ਲੱਗਦੇ ਨੇ ❤️❤️
    ਤੈਨੂੰ ਹੀ ਸੁਣਾਂਗੇ ਹਰ ਹਫ਼ਤੇ ਸਾਲ ਮਹੀਨੇ
    ਤੂੰ ਐਂ ਹੀਰਾ ਕੋਹਿਨੂਰ ਕੋਈ ਤੇਰੇ ਫੈਨ ਨਗੀਨੇ ❤️

  • @SatpalSingh80458
    @SatpalSingh80458 13 дней назад +2

    Sir Bahut vadiya ❤

  • @lovedeepbansal8728
    @lovedeepbansal8728 2 года назад +1

    Babbu mann ਦੇ ਗੀਤ ਤਾ ਸਾਰੇ ਠੀਕ ਠਾਕ ਨੇ, ਪਰ ਫੈਨ ਵਧੀਆ, Baddu ਦਾ ਕੰਮ ਚਲਾ ਦਿੰਦੇ ਨੇ, ਬੰਦਾ ਕੁੱਲ ਮਿਲਾ ਕੇ ਹੈ ਗੰਦ

    • @gurbir6746
      @gurbir6746 2 года назад +1

      Bro .. fan bnaune kehra saukhe ne .. 99 to 2013-14 top te rya.. fer 2022 takk maintain rya.. Ajj b charcha ch aah… oh decade ch maan ne hit back to back years ditte ne… singers da peak 2-3 saal da hunda.. par maan da 13-14 saala da rya te ode vich Ik vadda fan base banya.. 3 generations fan bnia.. college de 4 saal te school de 7 to 12. Eve de 3 vaar change hogye te maan da hardcore fan bne… Ajj ohi fanbase aah jo maan di support Ch aah..
      Maan da pehla decade te odo de geeta da Ajj v koi torh ni.. saun di jhadi best album aah industry di.. haale takk geet evergreen ne.. Tu meri miss India pyaas ohi chann ohi raata mera gham hashar.. oh decade ch maan da har geet hit hunda c…
      Te Ajj di date di gal kre.. taah maan nu lorh ni mehngia commercial videos kre fukri maare yaah promtiona.. Ajj oh Bas apne fan base lyi kamm karrya te ne koi geet viral hoje fer gal hor jive pagal shayar adab punjabi… baaki oh live shows ch performance te dhyaan denda te kamm krda janda…
      Es krke gaal kaddni theek ni.. je koi ehne saal toh tikkya.. repsect kro

    • @ramanbenipal
      @ramanbenipal 2 года назад

      Je tainu aeni hi nafrat a Bhai na sun aewe ego jhi rakh ke man ch lodu nale sunda bap nu nale mada lakh lahnt tere wrge insan te jo khud hi Gand da dher a tu