Babbu Maan - Itihaas | Full Album Jukebox

Поделиться
HTML-код
  • Опубликовано: 23 ноя 2024

Комментарии • 616

  • @charanjitkaur8467
    @charanjitkaur8467 3 года назад +16

    ਪਿਛਲੇ ਅਠਾਰਾ ਸਾਲਾ ਚ ਤੁਹਾਡਾ ਕੋਈ ਗੀਤ ਨਹੀਂ ਸੁਣਿਆ ! ਕੱਲ ਦੀ ਸਾਰੇ ਗੀਤ ਸੁਣ ਰਹੀ ਹਾਂ ! ਸਮਾਜਿਕ ਆਰਥਿਕ ਰਾਜਨੀਤਿਕ ਪੰਜਾਬ ਦੇ ਔਜਕੇ ਸਮੇਂ ਦਾ ਸੱਚ ਬਿਆਨ ਕੀਤਾ ਹੈ ਜਿਉਦੇ ਵਸਦੇ ਰਹੋ ਆਉਣ ਵਾਲੇ ਸਮੇਂ ਚ ਜਦੋਂ ਵੀ ਪੰਜਾਬੀ ਦੀ ਵਿਰਾਸਤ ਵਿਰਸਾ ਈਕਵੀ ਸਦੀ ਚ ਲਿਖਿਆਂ ਜਾਵੇਗਾ ਤਾ ਪੰਜਾਬੀ ਦੇ ਕਲਾਕਾਰਾਂ ਚ ਤੁਹਾਡਾ ਨਾਮ ਸ੍ਰੋਮਣੀ ਕਲਮਾਂ ਦੇ ਵਾਰਿਸਾਂ ਚ ਨਾਮ ਆਵੇਗਾ ! ਸੁਭਕਾਮਨਵਾ ਲੱਖ ਕਰੋੜ ਅਰਬਾਂ ਵਾਰ ..... ਜਿਉਦੇ ਵਸਦੇ ਰਹੋ ਅਲਫਾਜਾਂ ਲਿਖਦੇ ਰਹੋ

  • @gurvinderrandhawa2427
    @gurvinderrandhawa2427 2 года назад +6

    ਘਰ ਘਰ ਪੁੱਤ ਜੰਮਦੇ ਪਰ ਬੱਬੂ ਮਾਨ ਨਹੀ ਕਿਸੇ ਨੇ ਬਣ ਜਾਣਾ

  • @sukhbhullarfzk3012
    @sukhbhullarfzk3012 9 месяцев назад +5

    ਮਾਨ ਸਾਹਿਬ ਜਦੋਂ ਗੀਤ ਗਾਉਂਦੇ ਜੇ ਕਿਹਾ ਜਿੰਦਗੀ ਦੇ ਨਜ਼ਾਰੇ ਆ ਜਾਂਦੇ ਨੇ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ

  • @luckyKUMAR-iy7nm
    @luckyKUMAR-iy7nm Год назад +9

    ਚੱਲਦਾ ਈ ਰਹਿਣਾ ਐ ਰੌਲ਼ਾ ਜਹਾਨ ਦਾ...
    ਅੱਖਾਂ ਬੰਦ kr ਗੀਤ ਸੁਣ ਬੱਬੂ ਮਾਨ ਦਾ ❤❤

  • @gurvinderrandhawa2427
    @gurvinderrandhawa2427 2 года назад +12

    ਬਹੁਤ ਪਿਆਰ ਕਰਦੇ ਆ ਮਾਨ ਸਾਬ ਸਾਰੇ ਕੱਟੜ ਫੈਨਸ ਤਹਾਨੂੰ
    ਦਿਲੋ ਰਿਸਪੈਕਟ ਆ ਆ ਮਾਨ ਸਾਬ ਤੁਹਾਡੇ ਵਾਸਤੇ

  • @gurvinderrandhawa2427
    @gurvinderrandhawa2427 2 года назад +15

    ਦਿਲ ਖੁਸ਼ ਹੋ ਜਾਂਦਾ ਮਾਨਾਂ ਜਦੋ ਤੇਰੀ ਆਵਾਜ਼ ਸੁਣ ਲਈਏ

  • @gurpreetsingh-zg3km
    @gurpreetsingh-zg3km 4 года назад +20

    ਅੱਤ ਗਾਣੇ ਕੌਣ ਕੌਣ ਸੁਣਦਾ ਪਿਆ ਅੱਜ ਵੀ
    My favourite album 🔥

  • @Major.Singh69
    @Major.Singh69 4 года назад +37

    ਕਾਲਜ ਗੀਤ ਤਾ ਸੁਣ ਕਿ ਇਸ ਤਰਾ ਲੱਗਾ ਜਿਵੇ ਮਾਨ ਸਾਹਿਬ ਨੇ ਮੇਰੀ ਕਾਲਜ ਲਾਈਫ ਹੀ ਲਿਖ ਦਿੱਤੀ ਆ। ਅੱਧੀ ਅੱਧੀ ਰਾਤ ਨੂੰ ਕੰਧਾ ਟੱਪਣੀਆ , ਪਟਰੋਲ ਕਢਣਾ , ਹੋਸਟਲ ਦੀ ਛੱਤ ਤੇ ਚੀਕਾ ਮਾਰਨੀਆ , ੳਸ ਕੁੜੀ ਦਾ ਜਿਕਰ ਹੈ ਛਿੜਦਾ, ਲੰਬਾ ਕੱਦ ਅੱਖੋ ਬਿਲੀ ਜਿਹੀ , Miss u Collage life , Miss u friend s Love u yarooooooooo

  • @mandeepsingh-fq1vd
    @mandeepsingh-fq1vd 4 года назад +17

    ਕੋਈ ਤੋੜ ਨੀ ਮਾਨਾਂ ਤੇਰੇ ਸ਼ਬਦਾਂ ਦਾ 🔥🔥
    love you 🤗

  • @gurvinderrandhawa2427
    @gurvinderrandhawa2427 2 года назад +4

    ਤੇਰੇ ਨਾਲ ਖੜੇ ਸੀ
    ਤੇਰੇ ਨਾਲ ਖੜੇ ਆ
    ਹਮੇਸ਼ਾ ਤੇਰੇ ਨਾਲ ਹੀ ਖੜੇ ਰਹਾਂਗੇ ਮਾਨਾਂ

  • @gurvinderrandhawa2427
    @gurvinderrandhawa2427 2 года назад +7

    ਵਾਹਿਗੁਰੂ ਜੀ ਮਾਨ ਸਾਬ ਤਹਾਨੂੰ ਦਿਨ ਦੁੱਗਣੀ ਰਾਤ ਚੋਗੁਣੀ ਤਰੱਕੀ ਬਖਸ਼ੇ

  • @gurvinderrandhawa2427
    @gurvinderrandhawa2427 2 года назад +2

    ਕੋਈ ਤੋੜ ਨਹੀ ਆ ਮਾਨਾਂ ਤੇਰੇ ਗੀਤਾਂ ਤੇ ਤੇਰੀ ਕਲਮ ਦਾ

  • @gurvinderrandhawa2427
    @gurvinderrandhawa2427 2 года назад +7

    ਬਹੁਤ ਮਾਣ ਹੁੰਦਾਂ ਆ ਆਪਣੇ ਆਪ ਤੇ ਕਿ ਮਾਨਾਂ ਅਸੀ ਤੇਰੇ ਫੈਨ ਆ

  • @gurvinderrandhawa2427
    @gurvinderrandhawa2427 2 года назад +6

    ਬਾਈ ਇੱਕ ਹੀ ਸੁਪਨਾ ਆ ਜਿੰਦਗੀ ਦਾ
    ਤੈਨੂੰ ਮਿਲਣਾ ਆ ਤੇ ਤੈਨੂੰ ਗਲਵਕੜੀ ਪਾਉਣੀ ਆ ਮਾਨਾਂ

    • @psycho0086
      @psycho0086 6 месяцев назад

      ਪਰ ਬੱਬੂ ਮਾਨ ਨੇ ਤੇਨੂੰ ਨਹੀਂ ਮਿਲਣਾ

  • @jeetajeeta4227
    @jeetajeeta4227 9 месяцев назад +1

    ਬੱਬੂ ਮਾਨ ਦੇ ਗੀਤਾਂ ਵਰਗੇ ਅਸੀਂ ਹੱਡੀਂ ਰਚਦੇ ਆਂ
    ਰਜਾ ਓਹਦੀ ਵਿੱਚ ਰਾਜੀ ਦੁੱਖ ਵਿੱਚ ਵੀ ਨੱਚਦੇ ਆਂ

  • @jsdhot4578
    @jsdhot4578 3 года назад +3

    ਮਾਨ ਬਾਈ ਜਿੰਦਾਬਾਦ ਬੱਬੂ ਵੀਰ ਜ਼ਿੰਦਾਬਾਦ ਜਿੰਦਾਬਾਦ ਇਹਨੀ ਉੱਚੀ ਸੋਚ Good maan sahib ji ਜਿੰਦਾਬਾਦ

  • @gurvinderrandhawa2427
    @gurvinderrandhawa2427 2 года назад +3

    ਮਾਨ ਸਾਬ ਨੂੰ ਜੋ ਮਾੜਾ ਬੋਲਦੇ ਨੇ
    ਵਾਹਿਗੁਰੂ ਜੀ ਸਮੇ ਤੇ ਹੀ ਓਹਨਾਂ ਨੂੰ ਜਵਾਬ ਦੇਣਗੇ

  • @babbumaandafan6014
    @babbumaandafan6014 4 года назад +36

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ

  • @MintuDhaliwal-eg1yx
    @MintuDhaliwal-eg1yx 4 года назад +6

    ✍️ ਕਿਆ ਬਾਤ ਹੈ ਉਸਤਾਦ ਦੀ ਕਲਮ ਦੀ 🌹🌹👌👌👌

  • @gurvinderrandhawa2427
    @gurvinderrandhawa2427 2 года назад +1

    25 ਸਾਲਾਂ ਤੋ ਹਿੱਟ ਚੱਲੇ
    ਮਾਨ ਤਾਂਹੀਓ ਅੱਖਾਂ 'ਚ ਰੜਕੇ

  • @KaramjeetBugga
    @KaramjeetBugga 2 месяца назад

    Love you respected Brother Maan Saab 🦅
    ਕੱਟੜ ਫੈਨ ਕਰਮਜੀਤ ਬੁੱਗਾ

  • @lovepreetsingh-kz2vt
    @lovepreetsingh-kz2vt 2 года назад +5

    Maan saab tuhanu bhut sara pyaar te respect🙏
    Rabb tuhanu chardi kala ch rakhe te lammbbi umar bakhshe

  • @lovepreetsingh-kz2vt
    @lovepreetsingh-kz2vt 2 года назад +8

    Mind relax karn lai daily ik baar ta eh Album sunani hi pendi aaaa

  • @kamalchahal9579
    @kamalchahal9579 Год назад +2

    Vocal, lyrics, compositions and music all is incredible in this album. Maan saab please make songs like this again 😢

  • @fankhantwalemaanda5996
    @fankhantwalemaanda5996 3 года назад +2

    ਕੋਣ ਕੋਣ ਅੱਜ ਵੀ ਸੁਣਦਾ ਸਾਰੇ ਗੀਤ ? ❣️❣️💯

  • @gurvinderrandhawa2427
    @gurvinderrandhawa2427 2 года назад +1

    ਸਾਡੇ ਵਾਲਾ ਜੱਟ ਖੰਟ ਵਾਲਾ ਮਾਨ💪💪💪💪

  • @oyefukre3719
    @oyefukre3719 2 года назад +5

    ❤Dil nu Skoon nu den wale Geet ne Babbu Maan bai ji de❤❤❤❤❤👌👌

  • @deepbajwa6677
    @deepbajwa6677 4 года назад +16

    Kon kon dilo pyar karda maan Saab ji nu

  • @gurvinderrandhawa2427
    @gurvinderrandhawa2427 2 года назад +4

    Always living legend Bai Babbu Maan💪💪💪💪

  • @pindupinder5579
    @pindupinder5579 4 года назад +11

    Din de role vich dil tak puhcdi ni awaz tahi rat de sunate vich sunida a beimaan love u maan saab

  • @teradeepbeimaan2922
    @teradeepbeimaan2922 3 года назад +1

    ਹਾਏ ਨੀ ਬੱਬੂ ਮਾਨ ਨੋਟ ਜੁੱਤੀ ਚੋ ਕੱਢਦਾ

  • @menpalmirkan
    @menpalmirkan 2 года назад +6

    Nice Album 💿 Ustaad Babbu Maan 💝
    #Itihaas 💯✌🏻

  • @rinku075
    @rinku075 4 года назад +5

    Almost 5 saal ho gye aa koun sunda album nu Always ustaad ji

  • @indergrewal6794
    @indergrewal6794 6 лет назад +31

    Different type of songs.. he give his best and different then todays others songs...thts why we diehard fan of him...always do different...best album of the decade

    • @jatinderdhatt2854
      @jatinderdhatt2854 4 года назад +1

      Praatt is nearest to my heart most favourit others are also best songs love you maan sab

  • @gurvinderrandhawa2427
    @gurvinderrandhawa2427 2 года назад +1

    ਇਹ ਬਾਜ਼ ਇਕੱਲਾ ਹੈ ਇਸਦੇ ਮਗਰ ਨੇ ਬਹੁਤ ਸ਼ਿਕਾਰੀ

  • @jeetajeeta4227
    @jeetajeeta4227 9 месяцев назад +2

    ਮੈਨੂੰ ਮਾੜਾ ਆਖਣ ਵਾਲੇ ਅਜੇ ਨਿਆਣੇ ਨੇ
    ਤੂੰ ਕੀ ਵੈਲ ਸਿਖਾਉਣੇ ਨੀ ਇਹ ਤਾਂ ਵੈਲੀ ਲਾਣੇ ਨੇ

  • @gurjantsingh9057
    @gurjantsingh9057 6 лет назад +42

    I Love You so Much Mere Maan Saab ji Tusi Tusi Tusi Bas Mere Eklote Favourite Singer Ho Love u Love u Love u Maan ji

  • @KuldeepSingh-mf6wj
    @KuldeepSingh-mf6wj 4 года назад

    ਬੱਬੂ ਮਾਨ ਜਿੰਦਵਾਦ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਵਾਦ

  • @gurvinderrandhawa2427
    @gurvinderrandhawa2427 2 года назад

    ਬੜੇ ਆਏ ਬੜਿਆਂ ਆਉਣਾ
    ਬੜਿਆ ਗਾਇਆ ਬੜਿਆ ਗਾਉਣਾ
    ਪਰ ਸੌਖਾ ਨਹੀ ਬਾਈ ਬੱਬੂ ਮਾਨ ਜਿਹਾ ਰੁਤਬਾ ਪਾਉਣਾ

  • @gurvinderrandhawa2427
    @gurvinderrandhawa2427 2 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ

  • @SonuDharamgarh
    @SonuDharamgarh 2 года назад +6

    Living Legend Ustaad Babbu Maan bai

  • @gurvinderrandhawa2427
    @gurvinderrandhawa2427 2 года назад

    ਕੁੱਤੇ ਤੇ ਕਾਵਾਂ ਦੇ ਰੌਲਾ ਪਾਉਣ ਨਾਲ ਜਾਂ ਭੌਕਣ ਨਾਲ
    ਸਾਡੇ ਵਾਲੇ ਸ਼ੇਰ ਦਾ ਰੁਤਬਾ ਨਹੀ ਘਟਣਾ

  • @gurvinderrandhawa2427
    @gurvinderrandhawa2427 2 года назад

    ਜੇ ਤੂੰ ਨਾਂ ਗਾਉਦਾ ਮਾਨਾਂ ਅਸੀ ਕਿਹਨੂੰ ਸੁਣਨਾ ਸੀ

  • @sukhdevsinghdhaliwal3468
    @sukhdevsinghdhaliwal3468 Год назад +1

    Legend babbu maan sahib ji 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️❤️❤️❤️❤️🙏❤️❤️❤️🙏🙏❤️🙏❤️🙏🙏🙏❤️🙏❤️🙏❤️🙏❤️🙏❤️🙏❤️🙏❤️🙏❤️❤️❤️🙏🙏🙏🙏🙏🙏🙏🙏🙏🙏

  • @kuljitgill1216
    @kuljitgill1216 6 лет назад +19

    No word to say anything remember old say like school and collage

  • @bittuvirkbittu6426
    @bittuvirkbittu6426 Месяц назад

    ਲਵ ਯੂੰ ਮਾਨ ਸਾਬ ਜੀ ❤

  • @dimpyphangura1321
    @dimpyphangura1321 8 лет назад +15

    Great Collection ✌🏻️
    Every single song is simply amazing 😇

    • @jatinderdhatt2854
      @jatinderdhatt2854 5 лет назад

      Maan sab Jine great artist han as an individual bakmaal insan han I love him from the core of my heart

  • @officialmaan2279
    @officialmaan2279 Год назад

    😍😘 ਮੇਰੀ ਜਾਨ BABBU MAAN❤💕

  • @butamann6923
    @butamann6923 4 года назад

    ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ

  • @DeepSingh-gd5kw
    @DeepSingh-gd5kw 3 года назад +1

    P.M. ਪੂਜੀਪਤੀਆ ਲਈ ਰਾਸਤਾ ਬਣਾ ਗਿਆ " ਮਾਨ ਸਾਹਿਬ ਆਉਣ ਵਾਲੀ ਗੱਲ ਪਹਿਲਾ ਦੱਸ ਦਿੰਦੇ ਆ " ਬੋਲੀ ਗਾਣਾ ਸੁਣੋ "

  • @narindergill3348
    @narindergill3348 2 года назад

    ਸ਼ਬਦਾਂ ਦਾ ਸੌਦਾਗਰ 🙏🙏🙏

  • @butamann6923
    @butamann6923 4 года назад

    ਮਾਨ ਪੰਜਾਬ ਦੀ ਸ਼ਾਨ ਸਾਰੇ ਵੀਰ ਮਾਨ

  • @vishalgill9126
    @vishalgill9126 4 года назад

    ਪੱਗ ਬੰਨਣੀ ਆਖਰੀ ਲੜ ਦਾ ਲੋਟ ਨਾ ਆਉਣਾ । 😄😄😍😍🅱️Ⓜ️💕💕😘😘😘😘😘

  • @teradeepbeimaan2922
    @teradeepbeimaan2922 3 года назад

    ਜਦ ਵੀ ਦਿਲ ਕੀਤਾ ਇਤਿਹਾਸ ਬਣਾਦੋ ਗਾ

  • @nishanriar7726
    @nishanriar7726 6 лет назад +15

    Sirra songs;lyrics hats off Babbu Mann sahib

  • @gurvinderrandhawa2427
    @gurvinderrandhawa2427 2 года назад +1

    ਨੈੱਟ ਤੇ ਬੈਠੇ ਬੱਚਿਆਂ ਨੂੰ ਗੱਲਾਂ ਅਕਲ ਦੀਆਂ ਆਉ ਸਮਝਾਈਏ

  • @gurvinderrandhawa2427
    @gurvinderrandhawa2427 2 года назад

    ਬਾਈ ਬੱਬੂ ਮਾਨ ਜਿੰਦਾਂਬਾਦ

  • @sukhdevsinghdhaliwal3468
    @sukhdevsinghdhaliwal3468 Год назад

    Babbu Mann sahib ji zindabad 🙏❤️🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏🙏🙏🙏🙏🙏🙏🙏🙏🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @jagsirsingh6056
    @jagsirsingh6056 4 года назад +1

    Babbu Maan ustaad jindabaad jindabaad jindabaad jindabaad jindabaad jindabaad 💯💯💯

  • @PardeepKumar-q5q
    @PardeepKumar-q5q 6 месяцев назад +1

    Only Babbu Maan ♥️♥️♥️

  • @sandhumaan2395
    @sandhumaan2395 8 лет назад +18

    sarre gaane 22 ji attttttttttttttt ne

  • @karmjeetsinghsandhu5346
    @karmjeetsinghsandhu5346 8 лет назад +14

    King of Mann sabb

  • @a.kkhartol8506
    @a.kkhartol8506 4 года назад +2

    Babbu maan fans Army.........

  • @ruhiiisahanikattadfanofbm6075
    @ruhiiisahanikattadfanofbm6075 3 года назад +4

    Legendary Singer Ustaad Babbu Maan Saab ❤️

  • @gurvinderrandhawa2427
    @gurvinderrandhawa2427 2 года назад

    ਪੰਜਾਬ ਪੰਜਾਬੀਅਤ ਜਿੰਦਾਂਬਾਦ

  • @jayeye47
    @jayeye47 3 года назад +3

    ❤ਲੁਵ ਜੂ ਬਾਈ ਜੀ

  • @PunjabiChannelpb46
    @PunjabiChannelpb46 4 года назад +1

    ਕਿਆ ਬਾਤ ਐ 👌🏻

  • @ishmazara
    @ishmazara 10 месяцев назад +1

    ਲਵ ਜੂ ਬਾਈ ਜੀ ♥️

  • @sahilpreet5084
    @sahilpreet5084 4 года назад +4

    Bhut vdia g always thankyou so much wmk kissan majdoor ekta zindabaad 🙏🏻

  • @arshgill3294
    @arshgill3294 6 лет назад +8

    Best Album Maan Saab

  • @gurvinderrandhawa2427
    @gurvinderrandhawa2427 2 года назад +4

    ਮਾਨ ਬੇਈਮਾਨ legend💪💪💪💪

  • @jagmeetdhillon2771
    @jagmeetdhillon2771 4 года назад

    ਬੱਲੇ ਬੱਲੇ ਜੱਟਾ

  • @nasirjutt5977
    @nasirjutt5977 4 года назад +37

    A jaw ji 2020 wala, tok do like ji
    🌹🤲🌹🅱️Ⓜ️

  • @bikramjitsingh1429
    @bikramjitsingh1429 8 лет назад +27

    sachi itihaas bna ta maan saab

  • @badowalkhuttan
    @badowalkhuttan 8 лет назад +6

    Jatt note jutti cho kad da . Zindabaad babbu Bai

  • @bikramsingh6264
    @bikramsingh6264 4 года назад +1

    Bohat vadiya Album..Kissan Majdoor ekta Zindabaad

  • @Kaurmalkit233
    @Kaurmalkit233 4 месяца назад +1

    Full album fully precious 💞 all'record brokers, evergreen blockbuster all'time'favourite all'song 💕💕💕💕

  • @lovepreetsingh-kz2vt
    @lovepreetsingh-kz2vt 2 года назад +3

    Kal di 4th time repeat te aaaa
    Rabb lambbi umar kare mann saab di

  • @bhangufam_youtuber5067
    @bhangufam_youtuber5067 8 лет назад +34

    Adorable.. 😍

  • @GurnamSingh-yw3fy
    @GurnamSingh-yw3fy 7 лет назад +11

    Maan saab jindabaad

  • @Babbumaan7401
    @Babbumaan7401 2 года назад +1

    Saah muk jndae geet na Mukdae ❤

  • @babbumaandsm3893
    @babbumaandsm3893 8 месяцев назад +1

    ਬਾਈ ਬੱਬੂ ਮਾਨ ਜ਼ਿੰਦਾਬਾਦ

  • @pathanrao2017
    @pathanrao2017 7 лет назад +9

    Maan shab tusi great o

  • @malkitkaurrandhawa
    @malkitkaurrandhawa Год назад

    🌍👑🌟💎💥💥💥🔥🔥🔥💪💪💪👌 worldwide no 1winner album 💞 Babbu Maan zindabad 💞

  • @palaram4304
    @palaram4304 5 лет назад +11

    Ma bacpan se babu maan ko sun rha hu love this song all song

  • @yaad_actor9223
    @yaad_actor9223 4 года назад

    ਕੋਈ ਰੀਸ ਨੀ ਮਾਨ ਦੀ , ਮਾਨ ਸਾਬ ਅਪਣੇ ਫੈਨ ਨੂੰ ਮਿਲਣ ਦਾ ਸਮਾਂ ਵੀ ਦਿਆ ਕਰੋ

  • @deepisaini18
    @deepisaini18 8 лет назад +17

    na koi aiya eda da na kade auna.....mann saab znda baad

  • @gurvinderrandhawa2427
    @gurvinderrandhawa2427 2 года назад

    Bai Babbu Maan Forever 🤘🤘🤘🤘

  • @SonuDharamgarh
    @SonuDharamgarh 4 года назад +1

    Ustaad Babbu Maan Saab

  • @sukhkandola1841
    @sukhkandola1841 5 лет назад +18

    6:25
    Itihaas siiira 🔥

  • @desimediapurepunjabi6756
    @desimediapurepunjabi6756 Год назад

    Lok kehnde puraane gaane babbu maan de ghaint c pyaas tkk main kehnda gaane taa hun aa rhe aa..kio ki meaningful lyrics hunde aa bai de

    • @gurbir6746
      @gurbir6746 Год назад

      Ghaint ne geet bai .. 99 to 2012/13 commerical songs c poore ..
      hu ne v ghaint
      1 dukh jre Mei bathere
      2 Ajj tera na leke
      3 chite kurte chadre di jeb te teri photo
      4 bewafa jaate jaate
      5 piche murh je jindgi 10-12 saal
      6 tralla 3
      7 yaar puraane paayi jande tere na di baat
      Hor bde..
      je smaaj da mind thoda open hove
      Jatt ne nairi lya deni ah geeta di par controversy tmahse hinde ne..
      Chkme bathere ne
      Daulya te mitra ne paa lya khanda
      Vellia da ajj billo kadd dena kanda
      2 gabru ne adab punjani gutto farh laa lehnde
      Bakri koi sher bne je mitro jhatka lehnde
      3 Tu ki vail sakhune ni eh taah vaili laane ne
      4 kithe asla chakkan Seine putt bgaane ni
      5 baaz baaz hogi balyie jd baaz ne udaari laayi..
      Bde geet ne .. ijaajt hove nair bannde jatt par controversies

  • @sikhsingh3461
    @sikhsingh3461 6 лет назад +13

    11:09 to 11:30 de vich mai ta kho hi gya c.

  • @gurdevjossan8275
    @gurdevjossan8275 2 года назад +1

    babbu maan jindjaan🥰🥰🥰🥰🥰🥰🥰🥰🥰🥰👍👌👍👌👍👌👍👌👍👌

  • @gurvinderrandhawa2427
    @gurvinderrandhawa2427 2 года назад

    ਮਾਨ ਬੇਈਮਾਨ👌👌👌👌

  • @gurvinderrandhawa2427
    @gurvinderrandhawa2427 2 года назад

    ਰੀਸ ਕਈ ਖੱਚਰਾਂ ਨੇ ਕੀਤੀ ਪਰ ਰੀਸ ਨੁਕਰੇ ਦੀ ਹੋਈ ਨਹੀ

  • @jaismeenkaur3509
    @jaismeenkaur3509 3 года назад +1

    After listening hai insan apni collage life miss krda.

  • @newlok3919
    @newlok3919 4 года назад +1

    Kisan Majdoor Ekta jindawad. .Mann Saab

  • @khalnayakjatt5394
    @khalnayakjatt5394 3 года назад

    Ustaad Babbu Maan Zindabaad

  • @a.kkhartol8506
    @a.kkhartol8506 4 года назад +1

    Kisaan majdoor ekta zindabaad..........

  • @jaswkahlon6666
    @jaswkahlon6666 3 года назад +1

    Ustaad babbu maan saab 😍