TRAFFIC POLICE | ਹੁਣ ਨਿ*ਆਣੇ ਵਾਹਨ ਚਲਾਉਂਦੇ ਫੜੇ ਗਏ ਤਾਂ ਮਾਪਿਆਂ ਨੂੰ ਹੋਣੀ 3 ਸਾਲ ਦੀ ਕੈਦ ||

Поделиться
HTML-код
  • Опубликовано: 15 окт 2024
  • TRAFFIC POLICE | ਹੁਣ ਨਿ*ਆਣੇ ਵਾਹਨ ਚਲਾਉਂਦੇ ਫੜੇ ਗਏ ਤਾਂ ਮਾਪਿਆਂ ਨੂੰ ਹੋਣੀ 3 ਸਾਲ ਦੀ ਕੈਦ ! ਅੱਗੋਂ ਜ/ਵਾਕਾਂ ਨੇ ਪੁੱਛ ਲਏ ਅਫ਼ਸਰ ਨੂੰ ਤਿੱਖੇ ਸਵਾਲ |
    #dailypostpunjabi #punjabnews #trafficincharge #trafficpolice #latestnews #newsofpunjab
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

Комментарии • 279

  • @GurmeetSingh-vw8pi
    @GurmeetSingh-vw8pi 2 месяца назад +36

    ਕੋਈ ਵੀ ਜਵਾਬ ਵਿਸ਼ਵਾਸ ਪੂਰਣ ਨਹੀ ਦਿੱਤਾ 3 ਸਿਤਾਰੇ ਵਾਲੇ ਨੇ।

  • @Daljitsingh-h7q
    @Daljitsingh-h7q 2 месяца назад +68

    ਸਾਇਕਲ ਤੇ ਸਕੂਲ ਬੱਚੇ ਜਾਣੇ ਚਾਹੀਦੇ ਇਸ ਨਾਲ ਸਿਹਤ ਠੀਕ ਰਹੇਗੀ ਅਸੀਂ 20ਕਿਲੋਮੀਟਰ ਸਕੁਲ ਜਾਂਦੇ ਸੀ

    • @lalikaler3049
      @lalikaler3049 2 месяца назад +1

      Ok

    • @RajKumar-pj6xd
      @RajKumar-pj6xd 2 месяца назад

      100%sahe

    • @jatt1144
      @jatt1144 2 месяца назад +2

      Bai ji time di hisaab nal dunia nu badlna penda a , ihda tn purane time che boh kush hor hunda si pr hun oh sab ni ho skda te hun eh sab basic needs ne

    • @Simrankour-1948
      @Simrankour-1948 2 месяца назад +1

      Bilkul sahi par bache sohal buht hoge a hun

    • @ZenoSamaOmniKing
      @ZenoSamaOmniKing 2 месяца назад

      ​@@jatt1144Mai ta nahi vekhea koi Gora school bullet te patake Marda janda

  • @Marjanasandhu
    @Marjanasandhu 2 месяца назад +38

    ਪੰਜਾਬ ਪੁਲਿਸ ਪੰਜਾਬ ਵਿੱਚੋ ਨਸ਼ਾ ਬੰਦ ਕਰੋ

  • @BALJIT_SINGH_CHAPRA
    @BALJIT_SINGH_CHAPRA 2 месяца назад +38

    ਆਪਣਿਆਂ ਜਾ ਨੇਤਾ ਦੇ ਬੱਚਿਆ ਲਈ ਵੀ ਏਹੀ ਕਨੂੰਨ ਰੱਖਿਓ। ਫਿਰ ਕਾਨੂੰਨ ਆ।

    • @ZenoSamaOmniKing
      @ZenoSamaOmniKing 2 месяца назад

      ohna nu neta ji da driver gadi te shand aunga yr ki gala kari jnde o
      je tuhdd parents ko tym haiga ohna nal jao
      nhi te school bus te

  • @jaspalSingh-e7h
    @jaspalSingh-e7h 2 месяца назад +40

    ਪੁਲਿਸ ਕੋਲੋ ਚਿਟਾ ਤਾਂ ਬੰਦ ਨਹੀਂ ਕੀਤਾ

    • @kamalsandhu8681
      @kamalsandhu8681 2 месяца назад +1

      Jad koe ਨੁਕਸਾਨ ਹੋਂਦਾ ਫੇਰ ਬਾਂ ਬਾ ਕਉ ਕਰਦੇ o

  • @KulwinderSingh-yl5hi
    @KulwinderSingh-yl5hi 2 месяца назад +19

    ਇੰਸਪੈਕਟਰ ਕੋਈ ਖਾਸ ਜਵਾਬ ਨਹੀ ਦੇ ਪਾ ਰਿਹਾ।

  • @Gamingwithsnop00
    @Gamingwithsnop00 2 месяца назад +13

    ਪਹਿਲਾਂ ਸਾਰੀ ਪੁਲਸ ਦੇ ਜਵਾਕ ਚੈਕ ਕਰੋ ਕਿਸ ਚੀਜ ਤੇ ਸਕੂਲ ਜਾਂਦੇ ਆ, 90% ਜਵਾਕ ਆਵਦੇ ਸਾਧਨ ਲੈਅ ਕੇ ਜਾਂਦੇ ਆ, ਕਰੋ 90% ਪੁਲਸ ਅੰਦਰ 3 ਮਹੀਨੇ ਲਈ

  • @gurdeepkhattra7840
    @gurdeepkhattra7840 2 месяца назад +6

    ਜੋ ਕਨੂੰਨ ਦੀ ਉਲੰਘਨਾਂ ਕਰਦਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਰਕਾਰ ਨੇ ਸਹੀ ਫੈਸਲਾ ਲਿਆ ਐਕਸੀਡੈਂਟ ਦਾ ਕਾਰਨ ਇਹ ਬੱਚੇ ਮਸਨੀਰੀ ਬਹੁਤ ਤੇਜ਼ੀ ਨਾਲ ਚਲਾਉਂਦੇ ਹਨ

  • @ranbirsingh9171
    @ranbirsingh9171 2 месяца назад +11

    ਗੱਡੀਆਂ ਦੇ ਕਾਲੇ ਸੀਸੇ ਸਰਕਾਰ ਵਲੋ ਬੈਨ ਹਨ ਪਰ ਪੁਲਿਸ ਵਾਲਿਆਂ ਦੀਆਂ ਅਪਣੀਆ ਗੱਡੀਆਂ ਦੇ ਸੀਸੇ ਕਾਲੇ ਹਨ

  • @1gs3
    @1gs3 2 месяца назад +11

    ਉਮਰ 16 ਕਰੋ ਤੇ ਲਾਈਸੈਂਸ ਤੇ ਇਨਸੂਰੈਸ ਲਾਜ਼ਮੀ ਕਰੋ। ਅਸਲੀ ਕੰਮ ਕੀਤਾ ਜਾਵੇ। ਨਾਲ ਦੱਸੋ ਕਿ ਕਿਹੜਾ ਵਾਜਬ ਸਮਾਲ ਵਾਈਕਲ ਚਲਾ ਸਕਦਾ। ਜੇ ਕੋਈ ਮਾਈਲਜ ਮੈਕਸੀਮਮ ਤੱਕ ਚਲਾਉਣ ਦੀ ਮਨਜ਼ੂਰੀ ਹੋਵੇ। ਇਨ੍ਹਾਂ ਸੋਖਾ ਨਹੀਂ ਹੈ ੍ਰਅਫਸਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ

  • @mehra6889
    @mehra6889 2 месяца назад +15

    ਬਹੂਤ ਵਧੀਆ ਕੰਮ ਹੈ ਕਿੰਨੀਆ ਮੌਤਾ ਹੂੰਦੀਆ ਨੇ ਜਵਾਕਾ ਦੀਆ ਛੋਟੇ ਛੋਟੇ ਬੱਚੇ ਬੁਲਟ ਲਈ ਫਿਰਦੇ ਰਿਹਦੇ ਨੇ

  • @DeepAman-m2i
    @DeepAman-m2i 2 месяца назад +26

    ਮਾਪਿਆਂ ਨੂੰ ਆਪਣੇ ਬੱਚਿਆਂ ਦੀ ਜਾਨ ਦੀ ਫਿਕਰ ਨਹੀਂ ਪਰ ਪੰਜਾਬ ਪੁਲਿਸ ਨੂੰ ਹਰ ਬੱਚੇ ਦੀ ਜਾਨ ਨੂੰ ਫ਼ਿਕਰ ਹੈ ਜੋ ਵੀ ਹਰ ਬੱਚੇ ਦੀ ਜਾਨ ਦਾ ਫ਼ਿਕਰ ਕਰਦਾ ਹੈ ਉਸ ਨੂੰ ਹਰ ਕੋਈ ਰੱਬ ਦਾ ਦਰਜਾ ਦਿੰਦਾ ਹੈ ਤੇ ਉਸ ਰੱਬ ਦੀ ਹਰ ਕੋਈ ਸਿਫਤ ਕਰਦਾ ਹੈ ਪੰਜਾਬ ਪੁਲਿਸ ਵੀ ਇਸ ਸਿਫਤ ਦੀ ਪੂਰੀ ਪੂਰੀ ਹਕਦਾਰ ਹੈ । ਰੱਬ ਜਿੰਦਾਬਾਦ ਪੰਜਾਬ ਜਿੰਦਾਬਾਦ ਮਾਂ ਜਿੰਦਾਬਾਦ ਮਾਂ ਬੋਲੀ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਦਾ ਹਰ ਨਾਗਰਿਕ ਜਿੰਦਾਬਾਦ🙏🙏🙏🙏🙏

  • @guriguri5149
    @guriguri5149 2 месяца назад +27

    ਮਾਪੇ ਅੰਦਰ ਜਾਣ ਗੇ ਹੁਣ ਚਿੱਟਾ ਪੀਣ ਵਾਲੇ ਤੇ ਚਿੱਟਾ ਵੇਚਣ ਵਾਲੇ ਬਾਹਰ ਜਿੰਦਾ ਬਾਦ ਪੰਜਾਬ ਪੁਲਿਸ

    • @KulbirSandhu-p3v
      @KulbirSandhu-p3v 2 месяца назад +1

      ਤੁਸੀ ਆਪਣੇ ਨਿਆਣੇ ਸੁਦਾਰ ਲਵੋ ਚਿਟਾ ਆਪੇ ਨਾ ਵਿਕੇ ਤੁਹਾਡੇ ਨ ਪੀਣ ਸਾਰੇ ਇਹ ਗਲ ਸੋਚੋ

    • @gurtardhaliwal4056
      @gurtardhaliwal4056 2 месяца назад

      Shi gl a g ​@@KulbirSandhu-p3v

  • @Vicky-yy3ed
    @Vicky-yy3ed 2 месяца назад +1

    ਸਾਰਕਾਰਾ ਇਹਨਾਂ ਸਾਰਿਆ ਨੂੰ ਫ੍ਰੀ ਬੱਸ ਸਰਵਿਸ ਦੇਣੀ ਚਾਹੀਦੀ ਹੈ ਮਾਤਾ ਪਿਤਾ ਤੈ ਪਹਿਲਾ ਹੀ ਬਹੁਤ ਬੋਝ ਹੈ

  • @Mannsingh76
    @Mannsingh76 2 месяца назад +13

    ਬੱਚਿਆਂ ਨੂੰ ਬੇਨਤੀ ਕਰਦਾ ਤੁਹਾਡੀ ਜਾਨ ਮਾਲ ਸੁਰੱਖਿਆ ਲਈ ਪੁਲਸ ਸੋਚਣ ਵਾਲੀ ਗੱਲ ਹੈ ਕਿਸੇ ਕੋਈ ਫਰਕ ਨਹੀਂ ਪੈਂਦਾ

  • @Mehar-warya
    @Mehar-warya 2 месяца назад +7

    ਸਰ ਤੁਸੀਂ ਰੂਲ ਲਾਗੂ ਕਰੋ ਇਹਨਾਂ ਲੋਕਾਂ ਨੇ ਤਾਂ ਇਹੀ ਕਹੀ ਜਾਣਾ ਇਹ ਬਹੁਤ ਵਿਗੜੇ ਹੋਏ ਲੋਕਾਂ ਦੇ ਘਰਾਂ ਦੇ ਬੱਚੇ ਨੇ ਕਦੇ ਕਹਿ ਰਹੇ ਨੇ ਸਾਡੇ ਮਾਂ ਬਾਪ ਘਰ ਵਿੱਚ ਨਹੀਂ ਜਦੋਂ ਮੋਟਰਸਾਈਕਲ ਸਕੂਟਰ ਨਹੀਂ ਸਨ ਹੁੰਦੇ ਉਦੋਂ ਵੀ ਤਾਂ ਲੋਕ ਪੜ੍ਹਦੇ ਸਨ ਬਹੁਤ ਵਧੀਆ ਪੜ੍ਹਾਈਆਂ ਕੀਤੀਆਂ ਉਹਨਾਂ ਲੋਕਾਂ ਨੇ ਇਹ ਮਡੀਰ ਖਾਨਾ ਬਸ ਸੜਕਾਂ ਤੇ ਮੋਟਰਸਾਈਕਲ ਲੈ ਕੇ ਛੁੱਟੀ ਤੋਂ ਬਾਅਦ ਗੰਦ ਪਾਉਂਦੇ ਹਨ

  • @TeerathSingh-bw8yk
    @TeerathSingh-bw8yk 2 месяца назад

    ਜੇਕਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਰਲ ਮਿਲ ਕੇ ਚਿੱਟਾ ਬੰਦ ਕਰਨ

  • @napindersingh7651
    @napindersingh7651 2 месяца назад +8

    ਕੁਝ ਜਿਆਦਾ ਹੀ ਫ਼ਿਕਰ ਹੈ ਤਾਇਓ ਜੇਲਾਂ ਵਿਚ ਸੁੱਟੀ ਜਾਂਦੇ ਨੇ ਮਾਵਾਂ ਦੇ ਪੁੱਤ

  • @singhpardeepsingh-gp8pv
    @singhpardeepsingh-gp8pv 2 месяца назад +18

    ਬੱਚਿਆਂ ਤੇ ਲੋਕਾਂ ਦੀ ਸੇਫਟੀ ਵਾਸਤੇ ਵਧੀਆ ਫੈਸਲਾ।

    • @JagtarSingh-dr9gt
      @JagtarSingh-dr9gt 2 месяца назад

      O v sada on wala pavikha n

    • @SandeepGupta-ij7ol
      @SandeepGupta-ij7ol 2 месяца назад

      Kuch bache tractor 🚜 bhi napi firde ne unha te vi nakel kasni chahida

    • @singhpardeepsingh-gp8pv
      @singhpardeepsingh-gp8pv 2 месяца назад

      @@SandeepGupta-ij7ol ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ

  • @manjitshah7298
    @manjitshah7298 2 месяца назад +6

    ਬਟਾਲੇ ਕੈਂਪ ਵਿੱਚੋ ਨਸ਼ਾ ਤਾਂ ਬੰਦ ਕਰ ਲਵੋ ਪਹਿਲਾ ਹਰ ਘਰ ਨਸ਼ਾ vicda,ਐਸਐਸਪੀ ਤਾਂ ਆਪ ਡਰਦਾ ਕੈਂਪ ਵਿੱਚ ਜਾਣ ਤੋਂ

  • @____KK
    @____KK 2 месяца назад +6

    ਇਸ ਨਾਲ ਕੋਈ ਹੱਲ ਨਹੀਂ ਨਿਕਲਣਾ ਜਦੋਂ ਕਿਸੇ ਨੂੰ ਕੋਈ traffic police ਵਾਲਾ ਰੋਕਦਾ ਹੈ ਤਾਂ ਹਰ ਕੋਈ ਆਪਣੇ ਕਿਸੇ ਰਿਸ਼ਤੇਦਾਰ ਜਾਂ ਜਾਣਕਰ ਜੋ ਵੱਡਾ ਅਫਸਰ ਹੁੰਦਾ ਜਾਂ ਰਾਜਨੀਤਿਕ ਅਹੁਦੇਦਾਰ ਹੁੰਦਾ ਉਸ ਨਾਲ ਗੱਲ ਕਰਾ ਕੇ ਛੁੱਟ ਜਾਂਦਾ ਜਾਂ ਰਿਸ਼ਵਤ ਦੇਕੇ ਛੁੱਟ ਜਾਂਦਾ
    ਹੱਲ - ਸਾਰੀ traffic police DGP ਦੇ ਜਾਂ cm ਦੇ ਪ੍ਰਤੀ ਜਵਾਬਦੇਹ ਕਰੋ ਉਸ traffic police ਵਾਲੇ ਨੂੰ ਹੋਰ ਕੋਈ ਵੀ DGP ਜਾਂ cm ਤੋਂ ਬਿਨਾ suspend ,dismiss, transfer ਨਹੀਂ ਕਰ ਸਕਦਾ ਜਿਸ ਨਾਲ traffic police ਬਿਨਾ ਕਿਸੇ ਡਰ ਪੱਖਪਾਤ ਤੋਂ ਕੰਮ ਕਰ ਸਕੁਗੀ ਜਿਸ ਨਾਲ ਉਸਨੂੰ ਕਿੱਸੇ ਲੀਡਰ ਜਾਂ ਆਪਣੇ ਤੋਂ ਵੱਡੇ ਅਫ਼ਸਰ ਨੂੰ ਜਵਬਦੇਹ ਜਾਂ transfer suspend ਹੋਣ ਦਾ ਡਰ ਨਹੀਂ
    ਇਹੀ ਹੈ ਹੱਲ ਹੈ traffic rules ਨੂੰ ਚੰਗੀ ਤਰ੍ਹਾਂ ਲਾਗੂ ਕਰਨ ਦਾ

    • @tomato8759
      @tomato8759 2 месяца назад

      Sahi keha ji

    • @tomato8759
      @tomato8759 2 месяца назад

      I have sent this idea to CMO Punjab.

  • @BalwinderSingh-pb3kd
    @BalwinderSingh-pb3kd 2 месяца назад +2

    ਮੋਟਰਸਾਈਕਲ ਤੋਂ ਘੱਟ ਕਿਸੇ ਨੇ ਗਲ ਘੱਟ ਨ੍ਹੀ ਕੀਤੀ ਸਾਈਕਲ ਸਵਾਰੀ ਤਾਂ ਦਿਮਾਗ ਵਿੱਚੋ ਗਲ ਨਿਕਲ ਹੀ ਗਈ ਹੈ ਰਬ ਹੀ ਰਾਖਾ

  • @gamingwith5911
    @gamingwith5911 2 месяца назад +3

    Ja ਸਾਡੀਆਂ Janna bachoyonyia ਤਾਂ ਪਹਿਲਾ ਨੱਸੇ ਬੰਦ karo

  • @jagjeetsingh8282
    @jagjeetsingh8282 2 месяца назад +8

    ਕੁੜੀ ਕਹਿੰਦੀ ਹੈ ਦਾਦੂ ਦਾਦੀ ਨੇ। ਸਾਬ ਜੀ ਪਹਿਲਾਂ ਅਨਸਰ ਗਲਤ

  • @gurdiprandhawa6329
    @gurdiprandhawa6329 2 месяца назад +3

    ਵੀਰ ਜੀ 90% ਪੁਲੀਸ ਕਨੂੰਨ ਲਈ ਨਹੀ ਆਪਣੀ ਜੇਬ ਲਈ ਕੰਮ ਕਰਦੀ ਹੈ

  • @sukhwindersingh1349
    @sukhwindersingh1349 2 месяца назад +10

    ਕਮਾਈ ਦਾ ਇਕ ਹੋਰ ਤਰੀਕਾ

  • @BalkarSingh-e8h
    @BalkarSingh-e8h 2 месяца назад +1

    ਬਹੁਤ ਵਧੀਆ ਹੈ ਰੂਲ ਹੈ ਕਿਉਂਕਿ ਬੱਚਿਆਂ ਕੋਲ ਵਾਹਣ ਕੰਟਰੋਲ ਨਹੀਂ ਹੁੰਦੇ ਜਿਸ ਕਰਕੇ ਐਕਸੀਡੈਂਟ ਹੋ ਜਾਂਦੇ ਹਨ ਪਰ ਸ਼ਹਿਰ ਵਿਚ ਟ੍ਰੈਫਿਕ ਲਾਈਟਾਂ ਹੋਣੀਆਂ ਚਾਹੀਦੀਆਂ ਹਨ

  • @KulbirSandhu-p3v
    @KulbirSandhu-p3v 2 месяца назад +2

    ਤੁਸੀ ਸੰਦ ਚਿਲਾਉਣ੍ ਤੋ ਨਹੀ ਹੱਟਣਾ ਬੱਸਾ ਬਹੁਤ ਆਉਦੀਆ ਪੱਕੇ ਵਾਹਣ ਲਵਾਉ ਬੱਚੇ ਛੱਡਣ ਲਈ ਜੇ ਮਾਪੇ ਨਹੀਂ ਆ ਸਕਦੇ ਤਾ ਤੁਸੀ ਆਪ ਸੋਚੋ ਜਿਹੜੇ

  • @Kamaljit270
    @Kamaljit270 2 месяца назад

    Thank you sir ji 🙏

  • @Mehar-warya
    @Mehar-warya 2 месяца назад +5

    ਬਹੁਤ ਵਧੀਆ ਰੂਲ ਹਨ ਪੰਜਾਬ ਦੇ ਲੋਕ ਇਸ ਤੋਂ ਖੁਸ਼ ਹਨ ਜਿਨਾਂ ਦੇ ਬੱਚੇ ਕਹਿਣ ਕਾਣੇ ਵਿੱਚ ਨਹੀਂ ਹਨ ਉਹ ਨਹੀਂ ਖੁਸ਼ ਹਨ

  • @gamingwith5911
    @gamingwith5911 2 месяца назад +2

    Sahi gall aa ਨੱਸੇ ਤਾ ਬੰਦ ਨਾ karyao

  • @Misscurious21
    @Misscurious21 2 месяца назад +2

    Great decision!

  • @SuneetaraniSuneeta
    @SuneetaraniSuneeta 2 месяца назад +5

    Bahut vadiya

  • @HarvinderKaur-v1e
    @HarvinderKaur-v1e 2 месяца назад +2

    ❤ ਬਿਲਕੁਲ ਠੀਕ ਕਾਨੂੰਨ ਮਾਂ ਬਾਪ 8 10 ਸਾਲ ਦੇ ਬੱਚਿਆਂ ਨੂੰ ਮੋਟਰ ਸਾਈਕਲ ਫੜਾ ਦੇਂਦੇ ਹਨ

  • @bhupindersingh4084
    @bhupindersingh4084 2 месяца назад +2

    ਲੋਕੋ।ਸੋਚੋ।ਡਿਬੌਸ।ਦਾਂਕਾਰਣ।ਕੀ।ਹੈ।ਕਿਉਕਿ।ਇਹ।ਉਮਰ।ਖਾਦੇ।ਪੀਤੇ।ਨੂੰ।ਹਜਮ।ਕਰਨ।ਦੀ।ਪਂਤ,ਤਕਾਰ।ਜੀ।ਬਂਚਿਆ।ਜਾਨ।ਦਾ।ਫਿਕਰ।ਕਰੋ।ਨਾ।ਕਿ।ਪੰਜਾਬ।ਨੂਸ਼।ਬਦਨਾਮ।ਕ,ਈਏ

  • @BaljeetKaur-uz6eq
    @BaljeetKaur-uz6eq 2 месяца назад +1

    Salute police offcrs nd good wrk nd I agree

  • @KulbirSandhu-p3v
    @KulbirSandhu-p3v 2 месяца назад +2

    ਬੱਚੇ ਆਪ ਮੋਟਰਸਾਈਕਲ ਸਕੂਟੀ ਤੇ ਜਾਦੇ ਉਹੀ ਨਸੇ ਵੱਲ ਜ਼ਿਆਦਾ ਜਾਦੇ ਆ

    • @BalwinderSingh-pb3kd
      @BalwinderSingh-pb3kd 2 месяца назад

      ਤਹੁਡਾ ਕੁਮੰਟ ਬਿਲਕੁਲ ਠੀਕ ਹੈ

  • @yadwindergill914
    @yadwindergill914 2 месяца назад

    ਜਿਨ੍ਹਾਂ ਬੱਚਿਆਂ ਦੇ ਮਾਂ ਬਾਪ ਇਸ ਦੁਨੀਆਂ ਵਿੱਚ ਨਹੀ ਹਨ ਤੇ ਜੇ ਕਿਤੇ ਓਹਨਾ ਨੂੰ ਐਮਰਜੇਂਸੀ ਜਾਣਾ ਪੈ ਜਾਵੇ ਤਾਂ ਉਹ ਕੀ ਕਰਨਗੇ ਜੀ...

  • @Jaspreet22923
    @Jaspreet22923 2 месяца назад +2

    Bacheya ne vdia questions kare intelligent bache ne good 💯

  • @sunnykumarsunny9483
    @sunnykumarsunny9483 2 месяца назад +1

    ਬਹੁਤ ਵਧੀਆ ਜੀ

  • @ShaminderSingh-pv3ec
    @ShaminderSingh-pv3ec 2 месяца назад

    ਵੱਡੇ ਅਫ਼ਸਰਾਂ ਅਤੇ ਮੰਤਰੀਆਂ ਦੇ ਬੱਚਿਆਂ ਨੂੰ ਸਰਕਾਰੀ ਗੱਡੀਆਂ ਹੀ ਸਕੂਲ ਛੱਡਕੇ ਫ਼ੇਰ ਛੁੱਟੀ ਤੋਂ ਬਾਦ ਲੈਕੇ ਅਾਉਂਦੇ ਆ ਟਿਊਸ਼ਨ ਅਤੇ ਹੋਰ ਬਜਾਰ ਦੇ ਕੰਮਾਂ ਲਈ ਸਰਕਾਰੀ ਗੱਡੀਆਂ ਹੀ ਵਰਤਦੇ ਹਨ। ਕਈ ਬੱਚਿਆਂ ਦੇ ਮਾਤਾ ਪਿਤਾ ਸਰਕਾਰੀ ਨੌਕਰੀ ਕਰਦੇ ਹਨ ਉਨ੍ਹਾਂ ਨੂੰ ਵੀ ਬਹੁਤ ਮੁਸ਼ਕਿਲ ਆਉਂਦੀ ਆ ਖਾਸ ਕਰਕੇ ਪੁਲਿਸ ਮੁਲਾਜਮ ਦੀ ਡਿਊਟੀ ਦਾ ਤਾਂ ਪਤਾ ਨਹੀਂ ਕਦੋਂ ਸ਼ੁਰੂ ਹੋਣੀ ਕਦੋਂ ਖਤਮ ਹੋਣੀ ਆ।

  • @harbirdhillon6518
    @harbirdhillon6518 2 месяца назад +7

    Good.job

  • @BalwinderSingh-jm8mw
    @BalwinderSingh-jm8mw 2 месяца назад +7

    Bilkul theek hai

  • @Lakhwinder1443
    @Lakhwinder1443 2 месяца назад +1

    ਇਹੀ ਸਾਡੇ ਲੋਕਾਂ ਦੀ ਕਮੀ ਜੇ ਕੋਈ ਵਧੀਆ ਫੈਸਲਾ ਆ ਰਿਹਾ ਪਰ ਸੁਆਗਤ ਨਹੀਂ ਕਰ ਰਹੇ ਸਗੋਂ ਉਲਟ ਨੇ ਮਾਂ ਪਿਓ ਦੀ ਗਲਤੀ ਹੈ ਜਰੂਰੀ ਥੋੜੀ ਕੇ ਸਕੂਟੀ ਤੇ ਜਾਣਾ. ਸਾਈਕਲ ਚਲਾਓ ਅਸੀਂ ਵੀ ਚਲਾਉਂਦੇ ਸੀ 10km ਸਕੂਲ ਸੀ ਪਰਵਾਹ ਨਹੀਂ ਕੀਤੀ ਹੁਣ ਤਾਂ ਸਕੂਲ ਵੀ ਦੂਰ ਨਹੀਂ ਹੁੰਦੇ ਨਾਲੇ ਕਸਰਤ ਹੁੰਦੀ ਹੈ

  • @Rara_Sahib_45
    @Rara_Sahib_45 2 месяца назад +1

    ਸਹੀ ਗੱਲ ਹੈ

  • @MohanSingh-o6d9d
    @MohanSingh-o6d9d 2 месяца назад +2

    बहुत ही अच्छी बात हैपंजाब पुलिस जिंदाबाद

  • @paramjitsingh6295
    @paramjitsingh6295 2 месяца назад +3

    ਇਹ ਚੱਗਾ ਫੈਸਲਾ ਪੁਲਸ ਦਾ ❤❤❤❤❤

  • @makhansingh3002
    @makhansingh3002 2 месяца назад +2

    ਬਹੁਤ ਵਧੀਆ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦਾ

  • @BalveerkaurJaito
    @BalveerkaurJaito 2 месяца назад +1

    ਬੁਹਤ ਵਧੀਆ ਜੀ ਵੈਸੇ ਛੋਟੇ ਬੱਚੇ ਫੜ ਲੈਂਦੇ ਆ ਸਕੋਟੀ ਬਾਈਕ cars no ਲਾਈਸੈਂਸ ਇਨ੍ਹਾਂ ਨੂੰ ਨੱਥ ਪਾਓ ਜੀ ਬੀਬੀ ਬੀਰੋ ਜੈਤੋ ਮੰਡੀ❤

  • @ShaminderSingh-pv3ec
    @ShaminderSingh-pv3ec 2 месяца назад

    ਇੰਸਪੈਕਟਰ ਕਹਿ ਰਿਹਾ ਹੈ ਕਿ ਰੂਲ ਬਣਾਉਣ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਹਨ ਪਰ ਆਹ ਰੂਲ ਤਾਂ ਰਾਤੋ ਰਾਤ ਬਣਾ ਦਿੱਤਾ ਮੋਦੀ ਦੀ ਸਰਕਾਰ ਨੇ

  • @harlabhsingh5302
    @harlabhsingh5302 2 месяца назад

    ਕਨੂੰਨ ਠੀਕ ਹੈ ਕੱਲੇ ਕੱਲੇ ਬੱਚੇ ਹਨ ।ਨਾਲੇ ਆਪਣਾ ਨੁਕਸਾਨ ਨਾਲੇ ਦੁਜਿਆਂ ਦਾ‌ ਨੁਕਸਾਨ

  • @DilpreetsinghKokri
    @DilpreetsinghKokri 2 месяца назад

    Good ji

  • @Anil-n8g
    @Anil-n8g 2 месяца назад

    Very good rule

  • @HarmanjitSingh-j1v
    @HarmanjitSingh-j1v 2 месяца назад +3

    Vadia gal a

  • @ZenoSamaOmniKing
    @ZenoSamaOmniKing 2 месяца назад

    very good decisions

  • @Jaspreet22923
    @Jaspreet22923 2 месяца назад +1

    Great job Punjab police ❤

  • @SandeepSinghSonu-eh1yz
    @SandeepSinghSonu-eh1yz 2 месяца назад +2

    ਇਸ ਕਾਨੂੰਨ ਦੀ ਸਲਾਂਗਾ ਕਰਦੇ ਹਾਂ

  • @BalwinderSingh-pb3kd
    @BalwinderSingh-pb3kd 2 месяца назад

    ਭਾਈ ਸਾਹਿਬ ਸਾਰੇ ਬੱਚੇ ਸਾਈਕਲਾ ਤੇ ਵੀ ਜਾ ਸਕਦੇ ਹਨ ਇਹ ਕੋਈ ਮੁਦਾ ਨਹੀ

  • @GurmejsinghSidhu-u3p
    @GurmejsinghSidhu-u3p 2 месяца назад +1

    ਮੇਰਾ ਤੇ ਇਕ ਪੁਲਿਸ ਵਾਲੇ ਦਾ ਢਿੱਡ ਵੇਖ ਕੇ ਹਾਸਾ ਨਿਕਲ ਗਿਆ

  • @malhansstudio6735
    @malhansstudio6735 2 месяца назад

    ਬੱਚੇ ਬੱਸਾ ਵਿੱਚ ਭੇਜੋ

  • @tsgaming6837
    @tsgaming6837 2 месяца назад +3

    Bilku shi feslaa lya srkar ne

  • @the_artist_girl173
    @the_artist_girl173 2 месяца назад

    Vdiaa kita knoon vdiaa

  • @sandeepkumarsandeep6084
    @sandeepkumarsandeep6084 2 месяца назад

    ਪਹਿਲਾਂ ਵੀ ਸਕੂਲ ਜਾਂਦੇ ਸੀ ਹੁਣ ਸਭ ਦੇ ਇਕੋ ਇਕ ਬੱਚੇ ਨੇ ਮਾ ਬਾਪ ਨੂੰ ਸੋਚਣਾ ਚਾਹੀਦਾ ਜਦ ਕੁਝ ਹੋ ਜਾਂਦਾ ਫਿਰ ਅਗਲੇ ਦੇ ਗਲ ਪੈਦੇ ਇਹ ਬਹੁਤ ਗਲਤ ਚਲਦੇ ਤਿਨ ਤਿਨ ਬੈਠ ਕੇ

  • @gurdiprandhawa6329
    @gurdiprandhawa6329 2 месяца назад

    ਪਹਿਲਾਂ 16 ਸਾਲ ਦੇ ਬੱਚੇ ਲਈ ਬਿਨਾਂ ਗੇਅਰ ਦੀ ਸਕੂਟੀ ਦਾ ਲਾਇਸੈਂਸ ਬਣਦਾ ਹੈ। ਉਹੀ ਸਹੀ ਹੈ

  • @PalaDriver-m3m
    @PalaDriver-m3m 2 месяца назад

    ਜੇਹੜੇ ਆਸ਼ਕੀ ਕਰਨ ਜਾਦੇ ਆ ਸਕੂਲ਼ ਮੋਰੇ ਖੜਕੇ ਓਨਾ ਲਈ ਕੁਝ ਕੀਤਾ ਜਾਵੇ, ਮੇਰੀ ਬੇਨਤੀ ਹੈ, ਪੁਲਿਸ ਨੂੰ ਤੇ ਸਕੂਲ਼ ਨੂੰ ਵੀ,,,

  • @gurtardhaliwal4056
    @gurtardhaliwal4056 2 месяца назад +1

    Cycle te chlgia kro tution asi v jnde c 20 km tk hwa khrab hoi a

  • @navjotjoshi9180
    @navjotjoshi9180 2 месяца назад

    ਜਿਸ ਸਿੱਖਿਆਰਥੀ ਦਾ ਲਰਨਿੰਗ ਲਾਈਸੰਸ ਬਣਿਆ ਹੈ ਕਿ ਉਹ ਦੋ ਪਹੀਆ ਵਾਹਨ ਚਲਾ ਸਕਦਾ ਹੈ

  • @ManjitKaur-e3l
    @ManjitKaur-e3l 2 месяца назад

    This is the good decision.

  • @satnamsingh-re4hr
    @satnamsingh-re4hr 2 месяца назад

    ਪਹਿਲਾ ਤੇ ਇਹ ਪੁਲਿਸ ਵਾਲਾ ਅਫ਼ਸਰ ਅਨਪੜ੍ਹ ਹੈ ਨਾ ਹੀ ਇਸ ਨੂੰ ਗੱਲ ਕਰਨੀ ਆਉਦੀ ਹੈ ਨਾ ਹੀ ਸਵਾਲ ਦਾ ਸਹੀ ਜਵਾਬ ਦੇਣਾ ਆਉਂਦਾ ਹੈ। ਵੀਡਿਓ ਨੂੰ ਧਿਆਨ ਨਾਲ ਦੇਖੋ ਇਸ ਪੁਲਿਸ ਵਾਲੇ ਦੀ ਕਰਤੂਤ ਨੂੰ

  • @lovepreetbhattiPB07
    @lovepreetbhattiPB07 2 месяца назад

    ਹਰ ਇੱਕ ਪਿੰਡ ਚ ਕੋਈ ਸਾਧਨ ਨਹੀਂ ਹੁੰਦੇ ਤਾਂ ਉਹ ਕਿਵੇਂ ਜਾਣਗੇ ਸਕੂਲ ਸੋਚੋ ਪਹਿਲਾਂ ਰੂਲ ਬਣਾਉਣ ਤੋਂ 😏😏

  • @bittusaini7750
    @bittusaini7750 2 месяца назад

    Right ji👍

  • @HarkiratSingh-c1t
    @HarkiratSingh-c1t 2 месяца назад

    Good

  • @makhansingh3002
    @makhansingh3002 2 месяца назад +2

    ਹੁਣ ਪੰਜਾਬ ਪੁਲਿਸ ਨੂੰ ਮੋਜਾਂ

  • @Rajwinderkaur-tl5fd
    @Rajwinderkaur-tl5fd 2 месяца назад +1

    Good👍👍 police👮

  • @mr.-rihan_28
    @mr.-rihan_28 2 месяца назад +2

    SUSPEND H YEH TI (INSPECTOR) ⚠

  • @karamjitsingh7431
    @karamjitsingh7431 2 месяца назад

    ਬਹੁਤ ਵਧੀਆ rule ਲਾਗੂ ਕੀਤਾ ਪੁਲਸ ਨੇ

  • @balwinderkaur813
    @balwinderkaur813 2 месяца назад +4

    Cycle kion nahin chalande bache,, S Singh😅

  • @sandeepkumarsandeep6084
    @sandeepkumarsandeep6084 2 месяца назад

    ਬਹੁਤ ਵਧੀਆ ਫੈਸਲਾ ਕੀਤਾ ਪੰਜਾਬ ਸਰਕਾਰ ਨੇ

  • @baljitsingh-fs2ju
    @baljitsingh-fs2ju 2 месяца назад +1

    ਪੁਲਿਸ ਵਾਲਿਆਂ ਦੇ ਨਿਆਣੇ ਬਦੁੰਕਾ ਵੀ ਚਲਾ ਸਕਦੇ। ਆਮ ਆਦਮੀ ਦਾ ਬੱਚਾ ਸਕੂਟਰ ਵੀ ਨਹੀ। ਕਈ ਸਾਲ ਹੋ ਗਏ ਪੁਲਿਸ ਅਫ਼ਸਰਾਂ ਦੀਆ ਕੁੜੀਆਂ ਨੇ (ਲੁਧਿਆਣਾ ਚੰਡੀਗੜ੍ਹ ਹਾਈਵੇ) ਚਲਦੀ ਕਰ ਵਿੱਚੋਂ ਆਪਣੇ ਨਾਲ ਜਾਂਦੀ ਗੱਡੀ ਤੇ ਸਰੇਆਮ ਫਾਈਰਿੰਗ ਕੀਤੀ ਸੀ। ਇੱਕ ਦਿਨ ਅਖਬਾਰ ਵਿੱਚ ਖਬਰ ਆ ਕੇ ਬੰਦ ਹੋ ਗਈ।।ਆਹ ਥੋੜੇ ਦਿਨ ਹੋਏ ਪੁਲਿਸ ਮੁਲਾਜਮ ਕੋਲੋ ਚਿੱਟਾ ਫ਼ੜਿਆ ਗਿਆ ਤੋਈ ਮੀਡੀਆ ਤੇ ਖਬਰ ਨਹੀ ਨਾ ਕੋਈ ਪ੍ਰੈਸ ਕਾਨਫਰੰਸ ਹੋਈ।।

  • @SohanSingh-cj1fz
    @SohanSingh-cj1fz 2 месяца назад +2

    Sab toh pahla chita band kro

  • @kamaljitsrai6306
    @kamaljitsrai6306 2 месяца назад

    Police doing great job ❤❤❤❤❤❤❤❤❤

  • @baljeetkaur6986
    @baljeetkaur6986 2 месяца назад

    Very good students

  • @RajinderBhatia-r2c
    @RajinderBhatia-r2c 2 месяца назад

    Really good job sir 🎉

  • @mandeepbaghi6581
    @mandeepbaghi6581 2 месяца назад

    ਮਾਂ ਪਿਓ ਨੂੰ ਕਿਓਂ ਸਜ਼ਾ,ਜੁਰਮਾਨਾ ਹੋਵੇ, ਜੁਰਮਾਨਾ, ਸਜ਼ਾ ਵ੍ਹੀਕਲ ਮਾਲਕ ਨੂੰ ਕਰੋ।

  • @RajbirSingh-r4n
    @RajbirSingh-r4n 2 месяца назад

    Sahi gal g

  • @RajinderBhatia-r2c
    @RajinderBhatia-r2c 2 месяца назад

    Good job sir🎉

  • @hardeepsingh4326
    @hardeepsingh4326 2 месяца назад

    ਬਾਹਰਲੇ ਮੁੱਲਖਾ ਵਾਗ ਬੁਕਸ ਛਾਪੋ ਜਿਸ ਵਿੱਚ ਸਾਰੇ ਰੁਲ ਲਿਖੇ ਹੋਣ ਬੱਚੇ ਪੜਣ ਲੋਕ ਵੀ ਪੜਨ ਕੀ ਰੁਲ ਹਨ ਔਰ ਕਿਸ ਤਰਾ ਚਲਣਾ ਹੈ ਸੜਕਾ ਤੇ ਅੇਵੇ ਹੀ ਲਾਇਸੰਸ ਦੇ ਦਿੰਦੇ ਹਨ ਟੇਸਟ ਵੀ ਵਧਿਆ ਤਰੀਕੇ ਲਉ ਜਲੰਧਰ ਜਾ ਹੋਰ ਸ਼ਹਿਰਾ ਵਿੱਚ ਲਿਖਿਆ ਨਹੀ ਹੁੰਦਾ ਕਿ ਯੂ ਟਰਨ ਮਾਰਨਾ ਗਰੀਨ ਲਾਇਟ ਤੇ ਮਾਰਨਾ ਬੜੀ ਹੀ ਉਲਝਣ ਹੈ

  • @har7888
    @har7888 2 месяца назад

    ਜੇਹੜੇ ਬਸ ਨਾਲ ਮਰ ਗਿਆ

  • @GurnamSingh-l3j
    @GurnamSingh-l3j 2 месяца назад +2

    Vadia sawal larke da fon oficer da vahde lok kra dwe ta

  • @DilpreetDilothi
    @DilpreetDilothi 2 месяца назад

    ਜਾਣਾ ਤਾ ਸਾਰਿਆ ਨੂੰ ਪੈਦਾ ਪਰ ਪੁਲਿਸ ਨੂੰ ਵੀ ਆਪਣਾ ਕੰਮ ਕਰਨ ਦਿਉ ਵੈਸੇ ਵੀ ਕੲਈ ਬੱਚੇ ਬਿਨਾ ਕੰਮ ਤੋਂ ਬਾਈਕ ਲੈਕੇ ਫਿਰਦੇ

  • @Sandeepsingh-o5z
    @Sandeepsingh-o5z 2 месяца назад

    Digital document valid hai digilocker

  • @its_jattff6078
    @its_jattff6078 2 месяца назад +2

    Bhut vadia ji meri beti v es school ch study krdi aa

  • @SandeepSingh-ri7io
    @SandeepSingh-ri7io 2 месяца назад +1

    ਇਹ ਕਿਹੜੇ ਕਿਹੜੇ ਸ਼ਹਿਰ ਰੂਲ ਆ ਤੇ ਕਿੰਨੇ ਦਿਨ ਆ 😂

  • @har7888
    @har7888 2 месяца назад

    ਜੇਕਰ ਐਮਰਜਨਸੀ ਕੋਈ ਰਾਤ ਨੂੰ ਬਿਮਾਰ ਹੋ ਜੇ ਤ

  • @balkarjattana8064
    @balkarjattana8064 2 месяца назад

    The student are use cycle for good health 👏👏

  • @paulsingh2602
    @paulsingh2602 2 месяца назад

    Parents are responsible for for this.

  • @BaljinderSingh-ig1zd
    @BaljinderSingh-ig1zd 2 месяца назад

    Eh bhut vidya kanun hai sanu follow karna chahiyda hai ji

  • @gurighuman1344
    @gurighuman1344 2 месяца назад +1

    ਬਹੁਤ ਵਧੀਆ ਰੂਲ ਵਾ ਬੱਚੇ ਤੇਜ ਬਹੁਤ ਚਲਾਉਦੇ ਵਾ ਬਹੁਤ ਹੀ ਵਧੀਆ ਜੀ

  • @navreendhaliwal1511
    @navreendhaliwal1511 2 месяца назад +1

    Rightt

  • @gurindersingh3245
    @gurindersingh3245 2 месяца назад

    ਠੀਕ ਕਿ ਨਹੀਂ ?