Sidhu Moose Wala Explosive Speech At Raja Warring Congress Rally Village Doda - Gidderbaha Rally

Поделиться
HTML-код
  • Опубликовано: 21 дек 2021
  • Sidhu Moose Wala Explosive Speech At Raja Warring Congress Rally Village Doda - Gidderbaha Rally
    ‪@SidhuMooseWalaOfficial‬ #RajaWarring ‪@CharanjitSinghChanniOfficial‬
    Amrinder Singh Brar, popularly known as Amrinder Singh Raja Warring, is an Indian politician and the Transport Minister of the state of Punjab, India.
    Afsana Khan is an Indian Punjabi playback singer, actress, and songwriter. She started her career as a participant in the singing reality show, Voice of Punjab Season 3 in 2012. She is known for her tracks "Titliaan" written by Jaani and "Dhakka" with Sidhu Moosewala.
    Shree Brar is an Indian musician and songwriter who has gained popularity from his Punjabi music videos. He made his debut in 2016, but he became popular after Yaar Graribaaz, which he sang alongside Karan Aujla and Dilpreet Dhillon.
    Shubhdeep Singh Sidhu, better known by his stage name Sidhu Moose Wala, is a Punjabi Indian singer, rapper, songwriter, and actor associated with Punjabi music and Punjabi cinema.
    Raja Warring Afsana Khan Sidhu Moose Wala Shree Brar Live Rally Show Mansa Bathinda. Raja Warring With Afsana Khan Live Show - Raja Warring With Sidhu Moose Wala - Afsana Khan LIVE Show at Mansa Sidhu Moose Wala Raja Warring Today Rally Congress Punjab News
    Sidhu Moose Wala Mansa Rally - Sidhu Moose Wala Congress Rally Village Doda - Gidderbaha Rally - Sidhu Moose wala Reply to Captain Amarinder Singh Sukhbir Badal - Shiromani Akali Dal - Punjab Congress.
    © Rozana Spokesman
  • РазвлеченияРазвлечения

Комментарии • 3,4 тыс.

  • @cinepunjabi
    @cinepunjabi  2 года назад +307

    ਆਪਣੇ ਪਿਤਾ ਬਾਰੇ ਦੱਸਦੇ ਅੱਜ ਗਿੱਪੀ ਗਰੇਵਾਲ ਇੰਟਰਵਿਊ ਦੌਰਾਨ ਹੋਏ ਭਾਵੁਕ
    ਪਿਤਾ ਦੇ ਇਲਾਜ਼ ਲਈ ਵਿਕ ਗਈ ਸੀ ਜ਼ਮੀਨ, ਸਾਂਝੀਆਂ ਕੀਤੀਆਂ ਯਾਦਾਂ
    ਦੇਖੋ ਫੇਰ ਕਿਵੇਂ ਦਿਨ ਰਾਤ ਮਿਹਨਤ ਕਰਕੇ ਬਣਿਆਂ ਗਿੱਪੀ ਸਟਾਰ
    ruclips.net/video/QEQwFkIsQnc/видео.html

  • @meradeshhovepunjab2937
    @meradeshhovepunjab2937 2 года назад +82

    ਹੁਣ ਵਾਪਿਸ ਨੀ ਆਉਣਾ ਯਾਰ ਤੂੰ😭😭😭🙏🙏ਵੀਰ ਸੱਚੀਆਂ ਗੱਲਾਂ ਐ ਗਦਾਰ ਬਰਬਾਦ ਕਰਗੇ ਪੰਜਾਬ ਨੂੰ

  • @avtarkarda7482
    @avtarkarda7482 2 года назад +26

    ਸੁੱਭਦੀਪ ਕਾਕੇ ਤੇਰੀਆਂ ਗੱਲਾਂ ਯਾਦ ਰਹਿ ਗਈਆਂ, ਰਾਜਨੀਤੀ ਵਿੱਚ ਆਪਣੇ ਵਰਗੇ ਸਿੱਧੇ ਲੋਕਾਂ ਦੀ ਨਹੀਂ, ਅਸੀਂ ਜਾਣਦੇ ਹਾਂ ਤੂੰ ਸਾਡੇ ਤੋਂ ਦੂਰ ਹੋ ਗਿਆ।
    ਜਿਨ੍ਹਾਂ ਚਿਰ ਮੈਂ ਜਿਉਂਦਾ ਰਹਾਂਗਾ, ਤੂੰ ਮੇਰੇ ਮਨ ਵਿੱਚ ਰਹੇਗਾ, ਬਾਅਦ ਵਿੱਚ 😭😭😭😭😭🙏🙏🙏🙏🙏

  • @Shiningaadya
    @Shiningaadya 2 года назад +196

    Dedo Aam aadmi Party nu vote Legend Banda ♥️ Humesha Lyi Kho dita Kina Simple te Sidha Banda C Miss you Sidhu bai ji

    • @Shivi0511weirdome
      @Shivi0511weirdome 2 года назад +1

      Kitne sidhu taiyaar khade hai kiss kiss ko maroge , 1 ko maroge toh 1 naya sidhu ready milega
      saale kanjar , 1 beta tha uss budhe maa baap ka khaa gaye usy
      I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

    • @kirandeep1751
      @kirandeep1751 2 года назад +6

      Sahi kaha apne

    • @mogatabletenniscoaching5429
      @mogatabletenniscoaching5429 2 года назад

      Teri oye

    • @jassasidhu6012
      @jassasidhu6012 2 года назад

      Aam party te zindabad a zindabad rahoo gi rab ne likhi ohdi ehni k hi c mout da kii na kii bahana bnda hunda a ehde ch aam party da kii kasoor ni ga

    • @kirandeep1751
      @kirandeep1751 2 года назад +4

      @@jassasidhu6012 ager Sidhu ki jagah par aapka koi family member hota to vi app kya yahi kahte

  • @bikarsraa8591
    @bikarsraa8591 Год назад +12

    "ਟਿੱਬਿਆਂ ਦਾ ਪੁੱਤ"
    ਮੈਂ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਫੈਨ ਨਹੀਂ ਸੀ, ਬਹੁਤ ਘੱਟ ਗੀਤ ਸੁਣੇ ਸੀ।
    ਜਿਆਦਾ ਤਰ ਗੀਤ ਮੈਂ ਬੱਬੂ ਮਾਨ ਦੇ ਸੁਣਦਾ ਸੀ, ਇਹ ਕਹਿ ਸੱਕਦਾ ਹਾਂ, ਬੱਬੂ ਮਾਨ ਦੇ ਗੀਤਾਂ ਦਾ ਫੈਨ ਸੀ।
    ਮੈਂ ਅਕਸਰ ਇੰਟਰਵਿਊ ਦੇ ਦੌਰਾਨ ਇਹ ਕਹਿੰਦਾ ਸੀ "ਜੇ ਫੈਨ ਬਣੋ ਤਾਂ ਆਪਣੇ ਮਾਂ ਬਾਪ ਦੇ ਫੈਨ ਬਣੋ" ਕਲਾਕਾਰਾਂ ਦੇ ਫੈਨ ਨਾ ਬਣੋ,
    ਪਰ ਸਿੱਧੂ ਮੂਸੇਵਾਲੇ ਦੇ ਨਾਲ ਹੋਈ ਘਟਨਾਂ ਨੇ ਮੈਨੂੰ ਬਦਲ ਕੇ ਰੱਖ ਦਿੱਤਾ ਹੈ।
    10 ਦਿਨਾਂ ਤੋਂ ਮੂਸੇਵਾਲੇ ਦੀ ਖਬਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ, ਪੂਰੀ ਦੁਨੀਆਂ ਦੇ ਵਿੱਚ ਅਫਸੋਸ ਮਨਾਇਆਂ ਜਾ ਰਿਹਾ ਹੈ, ਬਹੁਤ ਮਾੜਾ ਹੋਇਆ।
    ਮੈਂ 29 ਮਈ ਸ਼ਾਮ ਤੋਂ ਲੈਕੇ ਹੁਣ ਤੱਕ ਸਿੱਧੂ ਮੂਸੇਵਾਲੇ ਦੀ ਖਬਰ ਕੰਨਾਂ ਦੇ ਵਿੱਚ ਗੂੰਜ ਰਹੀ ਹੈ, ਪਰ ਦਿਲ ਮੰਨਣ ਨੂੰ ਤਿਆਰ ਹੀ ਨਹੀਂ, ਏਦਾਂ ਵੀ ਹੋ ਸੱਕਦਾ ਹੈ।
    ਮੂਸੇਵਾਲੇ ਦੀ ਮੌਤ ਤੋਂ ਬਾਅਦ ਉਹਦੇ ਗੀਤਾਂ ਦੀ ਸਮਝ ਆਈ, ਹੁਣ ਇਕੱਲਾ ਇਕੱਲਾ ਗੀਤ ਸੁਣ ਰਿਹਾ ਹਾਂ। ਮਨ ਉਦਾਸ ਹੈ ਕੁੱਝ ਨਹੀਂ ਚੰਗਾ ਲੱਗ ਰਿਹਾ, ਬਹੁਤੇ ਸ਼ਬਦ ਵੀ ਨਹੀ ਹਨ ਜੋ ਮੈਂ ਲਿੱਖ ਸਕਾਂ।
    ਮੈਂ ਜਿਉਂਦੇ ਜੀਅ ਫੈਨ ਨਹੀਂ ਬਣ ਸਕਿਆ ਮੂਸੇਵਾਲੇ ਦਾ ਪਰ ਉਹਦੇ ਜਾਣ ਪਿੱਛੋਂ ਫ਼ੈਨ ਹੋ ਗਿਆ, ਜਿਉਂਦੇ ਜੀਅ ਇਨਸਾਨ ਦੀ ਅਛਾਈ ਦਾ ਪਤਾ ਨਹੀਂ ਲੱਗਦਾ ਮਰਨ ਤੋਂ ਬਾਅਦ ਪਤਾ ਚੱਲਦਾ ਹੈ।
    ਮਰਦ ਬੰਦੇ ਦਾ ਮੁੱਲ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ ।
    ਇਸ ਹਾਦਸੇ ਨੇ ਇੱਕ ਚੀਜ਼ ਨੂੰ ਸਾਬਿਤ ਕਰ ਦਿੱਤਾ ਹੈ। ਸ਼ੇਰ ਦਾ ਸ਼ਿਕਾਰ ਸਿਰਫ ਬੱਬਰ ਸ਼ੇਰ ਕਰ ਸੱਕਦਾ ਹੈ, ਭੇਡਾਂ ਬੱਕਰੀਆਂ ਦੇ ਵੱਸ ਦੀ ਗੱਲ ਨਹੀਂ।
    ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਦਾ ਸ਼ੇਰ ਸੀ। 28 ਸਾਲ ਦੀ ਉਮਰ ਦੇ ਵਿੱਚ ਇਹ ਰੁਤਬਾ, ਛੋਟੀ ਉਮਰ ਵਿੱਚ ਵੱਡੀ ਕਾਮਯਾਬੀ ਹਾਸਲ ਕਰ ਲੈਣਾ, ਭੇਡਾਂ ਬੱਕਰੀਆਂ ਦੇ ਇਹ ਗੱਲ ਵੱਸ ਦੀ ਨਹੀਂ ਹੈ।
    ਬੇਸ਼ਕ ਸਿੱਧੂ ਮੂਸੇਵਾਲਾ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਪਰ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹੇ ਗਾ। ਉਹਦੀ ਆਵਾਜ਼ ਰਹਿੰਦੀ ਦੁਨੀਆਂ ਤਕ ਅਮਰ ਰਹੇ ਗਈ।
    ਕੁੱਝ ਲੋਕ ਪਹਿਲਾਂ ਕਹਿੰਦੇ ਸੀ "ਫੇਕ ਵਿਊਜ" ਆਉਂਦੇ ਆ ਸਿੱਧੂ ਦੇ ਗੀਤਾਂ ਨੂੰ, ਪਰ ਉਸ ਦੇ ਪਿੰਡ ਦੇ ਵਿੱਚ ਇਕੱਠ ਦੱਸ ਰਿਹਾ ਸੀ "ਫੇਕ ਵਿਊਜ਼"ਨਹੀਂ ਉਹ ਅਸਲ ਦੇ ਵਿੱਚ ਵਿਊ ਹਨ, ਸੋਸ਼ਲ ਮੀਡੀਆ ਦੱਸ ਰਿਹਾ ਸੀ "ਫੇਕ ਵਿਊਜ" ਨਹੀਂ ਅਸਲ ਵਿਊ ਹਨ।
    ਬੜੇ ਕਲਾਕਾਰ ਆਏ ਬੜੀਆਂ ਨੇ ਅਜੇ ਆਉਣਾ ਹੈ, ਸਿੱਧੂ ਕਿਸੇ ਤੋ ਨਹੀਂ ਬਣ ਹੋਣਾ, 5 ਸਾਲ ਦੇ ਵਿੱਚ ਦੌਲਤ ਸ਼ੌਹਰਤ ਕਮਾਉਣ ਵਾਲਾ ਟਿੱਬਿਆਂ ਦਾ ਪੁੱਤ ਦੁਬਾਰਾ ਨਹੀਂ ਜੰਮਣਾ ਕਿਸੇ ਵੀ ਮਾਂ ਦੀ ਕੁੱਖੋਂ ।
    ਬੜੇ ਕਲਾਕਾਰਾਂ ਦੇ ਰੋਜ਼ਗਾਰ ਬੰਦ ਹੋ ਗਏ ਸੀ
    ਸਿੱਧੂ ਕਰਕੇ ਟਾਪ ਦੇ ਸਿੰਗਰ ਫੈਲ ਹੋ ਗਏ ਸਨ
    ਸਿੱਧੂ ਦੀ ਮੌਤ ਤੋਂ ਬਾਅਦ ਬੜੇ ਸਵਾਲ ਨਿਕਲ ਕੇ ਆਏ ਹਨ,
    ਕਿਸੇ ਵੀ ਕਲਾਕਾਰ ਦਾ ਕੋਈ ਬਿਆਨ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕਿਸੇ ਵੀ ਸਿਆਸੀ ਲੀਡਰ ਦਾ ਪ੍ਰਤੀਕਰਮ ਨਹੀਂ ਆਇਆ ਸਿੱਧੂ ਦੀ ਮੌਤ ਨੂੰ ਲੈਕੇ,
    ਕੋਈ ਕਲਾਕਾਰ, ਸਿਆਸੀ ਲੀਡਰ ਸਿੱਧੂ ਦੇ ਪਿੰਡ ਸਸਕਾਰ ਤੇ ਨਹੀਂ ਪਹੁੰਚ ਸਕਿਆ।
    ਸਵਾਲ ਇਹ ਵੀ ਖੜਾ ਹੁੰਦਾ ਹੈ, ਸਿਖ਼ਰ ਦੁਪਹਿਰੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਸਰਕਾਰ ਹੱਥ ਉੱਤੇ ਹੱਥ ਤਰ ਕੇ ਬੈਠੀ ਹੈ.
    ਕਿ ਇਹ ਸੋਚੀ ਸਮਝੀ ਸਾਜਿਸ਼ ਸੀ ਜਾਂ ਕੁੱਝ ਹੋਰ ?
    ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਸੀ ,"ਰੁੱਖਾਂ ਦੀ ਛਾਂ ਹੀ ਰੁੱਖਾਂ ਨੂੰ ਖਾਂ ਜਾਂਦੀ ਹੈ।"
    "ਇਸ ਤਰ੍ਹਾਂ ਬੰਦੇ ਦੀ ਤਰੱਕੀ ਹੀ ਬੰਦੇ ਦਾ ਕਾਤਿਲ ਬਣ ਜਾਂਦੀ ਹੈ।"
    ਜੇਠ ਹਾੜ ਮਹੀਨੇ ਦੀ, ਮੁੜ ਆਵੇ ਗਈ ਇਹ ਰੁੱਤ ਨੀ ਮਾਏ।
    ਮੁੜ ਨਹੀ ਆਉਣਾ, ਤੇਰਾ "ਟਿੱਬਿਆਂ ਵਾਲਾ ਪੁੱਤ" ਨੀ ਮਾਏ।
    ਵਲੋਂ: ਬਿੱਕਰ ਸਰਾਂ (ਹਰਿਆਣਾ)
    ਮੋਂ: 99965_22847

  • @HarpreetSingh-cy3on
    @HarpreetSingh-cy3on 2 года назад +1113

    sidhu tenu songs vich full support aa 22, baki elections ch AAP nu

  • @jassakalgharia1357
    @jassakalgharia1357 2 года назад +507

    Ais bar aam Aadmi party nu mouka milna chahida 🙏Aap Zindabaad🙏

    • @junjiito6619
      @junjiito6619 2 года назад +2

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

    • @surindersandhu6318
      @surindersandhu6318 2 года назад +1

      Yes

    • @kuljeetsingh711
      @kuljeetsingh711 2 года назад +1

      ✅right

    • @princedhillon7727
      @princedhillon7727 2 года назад

      @@junjiito6619 ignore u ...

    • @desiboyz0008
      @desiboyz0008 2 года назад +2

      ਸਹੀ ਗਲ ਆ ਭਰਾ

  • @awais6787
    @awais6787 2 года назад +107

    He was a great person . Legend never die ❤ he will always in our heart .

  • @shivamchawla1713
    @shivamchawla1713 2 года назад +17

    Sach bolega tu milo 295 je krega tariki putt hate milogi ❤️💪
    Miss you legend 💔😢

  • @gurirapper786
    @gurirapper786 2 года назад +56

    Aam admi party

  • @manjinderchahal349
    @manjinderchahal349 2 года назад +224

    ਆਪ ਜਿਦਾਬਾਦ ਆ

  • @mishty3167
    @mishty3167 2 года назад +53

    Agar lokki jeetaan dete te tu Sade naal hi rehnda yaara .....miss you veere 😭😭 justice for sidhhu mossewalla please

    • @Shivi0511weirdome
      @Shivi0511weirdome 2 года назад

      Kitne sidhu taiyaar khade hai kiss kiss ko maroge , 1 ko maroge toh 1 naya sidhu ready milega
      saale kanjar , 1 beta tha uss budhe maa baap ka khaa gaye usy
      I pray bhagwan ji humare sidhu k kaatilo ko itni buri mout mile ki duniya khush ho unke marne se langar honge tussi vekhde challo , time dassuga luv uhh jatta

    • @kirandeep1751
      @kirandeep1751 2 года назад +2

      Right 👍

    • @Mole_remove_oil_by_dr_ashutos
      @Mole_remove_oil_by_dr_ashutos 2 года назад +2

      @@kirandeep1751 agr ye aam aadmi party se join krta to...aaj jindaa hota...and aajtk smj nhi aaya ki congress kuu join ki .... but jo huaa glt huaa love you mossee wale

    • @kirandeep1751
      @kirandeep1751 2 года назад +4

      @@Mole_remove_oil_by_dr_ashutos agar koi aam admi party join nahi karega to use mar diya jayega kya har kisi ki apni pasand hoti hai

    • @Mole_remove_oil_by_dr_ashutos
      @Mole_remove_oil_by_dr_ashutos 2 года назад +1

      @@kirandeep1751 areee baba... negtive kuu le rhi ho meri baat ko...mene bs ye isliye bola because aam aadmi prty ke jitne ke fulll chance the hi so agr ye aam admi prty join krta to jitna confrm tha and isko security mil jaati extra.....so may be ye na hota... because jinhone mara h unhone bola tha shooter ko ki koi bhi police wale ko kuchh nhi hona chahiye....so inki security hoti to esa saayd na hota .....m kisi prty ko support nhi kr rha ....muje to Bahut dukh huaa h bhai ke jaane se .....inke song se hi meri subh hoti h ma'am...so sry agr apko meri baat buri lgi to ...

  • @sagarkapoor8043
    @sagarkapoor8043 2 года назад +63

    Legends never die 💔🤍🕊

  • @SukhwinderSingh-em3tq
    @SukhwinderSingh-em3tq 2 года назад +244

    Vote 101 percent aap nuu janne aa apnee

    • @arjansingh7788
      @arjansingh7788 2 года назад +1

      verry nice bai ji

    • @parmindersingh2245
      @parmindersingh2245 2 года назад +1

      Ha y app nu jao j oh Bhagwant mann nu cheif minister Alan Dean .Oh ta kise hor ubrai nu chaki firde Bhagwant mann Ani minehat Karda onu Alan de ni

    • @gorajhurar1921
      @gorajhurar1921 2 года назад +1

      Apna v bai

    • @ajmersingh3838
      @ajmersingh3838 2 года назад

      3333333333333333333333333333333

    • @junjiito6619
      @junjiito6619 2 года назад

      Bilkul hunn bhaiya twadi mawan pehnan chaudhan ge sharam karo yaar kiddon jaghoghe ki Khalistan hee twade haal aa

  • @jasraj2960
    @jasraj2960 2 года назад +260

    Amm admi party jindabad

    • @junjiito6619
      @junjiito6619 2 года назад

      Sare maslyan daa ekko ekk haal Azaadi baki tusi khaniyan juttiyan te dabh ke khao phir complaint naa kareya karo Please sade Guru Granth Sahib ji dee beadbi Karr ditti, Ghulam kaum

  • @jackykumar5844
    @jackykumar5844 4 месяца назад +7

    Sidhu Sade Dil chura lunga hamesha 😭😭😭😭😭😭

  • @LovepreetSingh-zm6wk
    @LovepreetSingh-zm6wk Год назад +4

    ਸਿੱਧੂ ਮੂਸੇ ਵਾਲਾ ਬਾਇ ਜੀ ਰਾਜਨੀਤੀ ਦੇ ਵਿੱਚ ਤੇਰਾ ਵੱਡਾ ਭਰਾ ਵੱਰਤ ਗਿਆ ਸਿੱਧੂ ਮੂਸੇ ਵਾਲਾ ਜੀ ਸੱਚ ਸੁਣਨ ਕੇ ਬਹੁਤ ਦੁੱਖ ਲੱਗੀਆਂ

  • @bittusingh4854
    @bittusingh4854 2 года назад +233

    Sadi shan sada bhagwant maan
    Full spot aam iadmi party nu👍👍👍

    • @deep__________13
      @deep__________13 2 года назад +4

      @CHANGI SOCH bai tension na lee ess var aap he bnu punjab vich

    • @sandhusandhu3314
      @sandhusandhu3314 2 года назад +6

      Shaan ta tuhdi ban hi gyi aa 2 month hi hoye aa sarkaar bni ni 27 murder te 61 munde chitte krke mar gye 👌👌 very good bhut trakki kr rha Punjab 😭😢

    • @kanusinghsherpura618
      @kanusinghsherpura618 2 года назад +6

      @@sandhusandhu3314
      Sahi bole mere ladle veer
      Ab to vo bhi psta rhe ne,
      Kash,,,,,,, , ,,

    • @harman2164
      @harman2164 Год назад

      Dekhle nateeje

    • @tarandeepdhanotaran
      @tarandeepdhanotaran Год назад +2

      ਫੜਲੋ ਥਣ ਹੁਣ ਆਪ ਦਾ

  • @AshwaniKumar-ur4xi
    @AshwaniKumar-ur4xi 2 года назад +304

    Aam adami party zindabaad,💪💪💪🔥🔥🔥🔥

    • @GurwinderSingh-up5ez
      @GurwinderSingh-up5ez 2 года назад +3

      Aam party zindabad

    • @handlewithcare_12
      @handlewithcare_12 2 года назад

      🤣🤣🤣🤣

    • @pxwan5794
      @pxwan5794 2 года назад

      Aam admi ni caption channi nu support karo nahi ta karo chka lu ga salea pta kon aa ma das du ga 5 parche sir bolde aa

    • @AshwaniKumar-ur4xi
      @AshwaniKumar-ur4xi 2 года назад +1

      @@pxwan5794
      😏😏😏 Tenu ptaa nahi main Kon haan. main OH hann jis ute aaj Tak parchaa paaun d himmaat hi nahi hoi kise d saliyaa...

    • @AshwaniKumar-ur4xi
      @AshwaniKumar-ur4xi 2 года назад

      @CHANGI SOCH 🙏🙏

  • @sangeetawalkeprayforusavem9497
    @sangeetawalkeprayforusavem9497 2 года назад +21

    Aap bht pyare insaan ho agar aj aap hote toh aap future ke cm jarur hote 🙏lv u veere Miss u paji 🙏

  • @ravindernath8939
    @ravindernath8939 2 года назад +7

    Damdaar Speech.

  • @user-cs1gt7kh3k
    @user-cs1gt7kh3k 2 года назад +87

    ਸਾਰੇ ਵਕਾਊ ਆ 🤬ਪਰਚੇ ਰੱਦ ਕਰਵਾਉਣ ਵਾਸਤੇ 🤬ਕਿਸਾਨ ਮਜ਼ਦੂਰ ਏਕਤਾ ਜਿੰਦਾਂਬਾਦ ❤️💪🏻💪🏻💪🏻💪🏻💪🏻

  • @Lakshaysahil1616
    @Lakshaysahil1616 2 года назад +565

    Sidhu bayi tenu song wich full spot aa shote veer walo par election wich AAP zindabad 🙏

  • @TX_KARAN
    @TX_KARAN 2 года назад +120

    Legend never die 😭😭😭😭

  • @Ambarsaria--Jatt
    @Ambarsaria--Jatt 2 года назад +1

    ਚੱਲ ਓਏ ਚੱਲ ਤੂੰ ਅਜੇ ਬੱਚਾ ਵਾ
    ਤੈਨੂੰ ਅਜੇ ਕੋਈ ਪਤਾ ਨਹੀਂ ehna ਦਾ ਕਿੰਨੇ ਪਾਗਲ ਲੋਕ ਨੇ ਪੰਜਾਬ ਦਾ ਹਾਲ ਨਹੀਂ ਵੇਖਦੇ ਸਿਰਫ ਅਖਾੜਾ ਵੇਖ ਕੇ ਖੁਸ਼ ਹੋ ਜਾਂਦੇ
    plz request to all vote and support AAP
    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sidhu-wb9um
    @sidhu-wb9um 2 года назад +237

    Aam admi party zindabad

    • @junjiito6619
      @junjiito6619 2 года назад

      Kaum naal gaddari karan vaste badi himmat chahi dee haundi aa jho tusi sare karde paye ho aap, congress, bjp, ee sare kaum de gaddar ne, ek vari jha ke delhi dee halatt vekho phir samaj aave tanu , Delhi is a rape capital of India hunn Punjab dee vari ,Sach vich Sikh badi nihayti bewakoof kaum aa isme koi Shaq nahi

    • @junjiito6619
      @junjiito6619 2 года назад

      Khalistan hee twada haal aa bewakoof sikhon da

    • @mandeepsingh-lw4nd
      @mandeepsingh-lw4nd 2 года назад +1

      @@junjiito6619 bas kar tu eh. Ds oh two vaar win hoya aap wala ok

    • @sewak5217
      @sewak5217 2 года назад

      @@junjiito6619 tera number d vde vaily da

    • @mandeepsingh-lw4nd
      @mandeepsingh-lw4nd 2 года назад

      @@sewak5217 shi gal eve sala fuddu mr Singh

  • @HarjinderSingh-zr3hp
    @HarjinderSingh-zr3hp 2 года назад +40

    Maan sab good

  • @RANGER123.
    @RANGER123. 11 месяцев назад +10

    LEGEND NEVER DIED LOVE FROM NEPAL ❤

  • @akshayrai_69
    @akshayrai_69 22 дня назад +1

    After 5 months 🥺
    Legend leave the universe 🕯️

  • @gurdeepdnori6455
    @gurdeepdnori6455 2 года назад +46

    Aap jindabaad

  • @jatindersinghbhatti9558
    @jatindersinghbhatti9558 2 года назад +58

    ਸੰਸਦ ਨਹੀਂ ਭਰਾਵਾ ਵਿਧਾਨ ਸਭਾ c ਓਹ

    • @sanjambattaosho1574
      @sanjambattaosho1574 2 года назад +6

      🤣 ਗਿਆਨ ਜਿਆਦੇ ਆ ਥੋੜਾ ਜਾ ਸਿੱਧੂ ਨੂੰ 🤣

    • @moviesworld21941
      @moviesworld21941 2 года назад +1

      ਛਤਾਦ ਨੂੰ ਇਹ ਨਾ ਕਹੋ ਯਾਰ🤣🤣🤣🤣

  • @tejindernegi8861
    @tejindernegi8861 2 года назад +52

    He was too good a person. He had a bright future in politics as well

    • @anumsehar7703
      @anumsehar7703 2 года назад +4

      That's y he got murdered by politics by gang name gang ka kaam poltics ka

    • @preetsingh-sy6oz
      @preetsingh-sy6oz Год назад +1

      @@anumsehar7703 right Sandeep kahlon da naam aa reha akali pchyat leader. Gangstera nu 1 crore dita c. Hje mastermind da naam saamne ni aaya

    • @anumsehar7703
      @anumsehar7703 Год назад

      @@preetsingh-sy6oz Sandeep kahlo ne marvaya ???

    • @anumsehar7703
      @anumsehar7703 Год назад

      @@preetsingh-sy6oz mgr Sidhu to akaali party k haq main tha unk supprt me tha ye aam admi ne marvyaa hai

  • @jitendrameena4034
    @jitendrameena4034 Год назад +11

    पुरे देश के युवा के दिल में बस दा भाई मुसे वाला लव्यू भाई

  • @mr.singh13
    @mr.singh13 2 года назад +267

    Aam party will WIN, 100% sure, veer ji respect you, not your party

  • @rajujain8738
    @rajujain8738 2 года назад +37

    ਸਾਰੇ ਇਕੋ ਜਿਹੇ ਰਲ ਗਏ ਕਾਂਗਰਸ ਵਿਚ

  • @pinki5898
    @pinki5898 2 года назад +8

    Saare comments....AAP nu vote....de dita.....jawan munda mrwa dita...der fitte muh tuhade mansa de loga te....jinhe Sidhu bhai di sport ni kiti

  • @surbhisetia8755
    @surbhisetia8755 Год назад +11

    Extremely kind ,brave,fearless and highly intellectual he was.Kithe na kithe but oh bhola vi si chlaak ni si intelligent si...Ahi cheez khrb kr gyi.bhole bnde nu dunia jeen ni dindi..Baad ch yaad krn da ki faeda.Miss u veere

  • @siddhantkumar7257
    @siddhantkumar7257 2 года назад +76

    i respect siddhu moosewala but will support APP

    • @shingo6932
      @shingo6932 2 года назад

      Bhai dogli gall KYU karda vote sidhu nu he pa la jake is nu ta me banda he nhi ginda jo kahe me khud banya ehnu pochi jakke 3 million views ehda ne youtube ch ek din ch app song sunke karte honge chall pra tu vote sidhu nu he pa lii asii aap nu he sport vi karde te ek nal he khade aaaa klu salla eh tempo eh vi bol sakda jeet ke main app MLA banya phir mathe te hath na marii kis lando de piche lagya riha

  • @sukhmarwaha570
    @sukhmarwaha570 2 года назад +138

    Song vich full support , pr elections ch aam admi ਜਿੰਦਾਬਾਦ

    • @sweetujass2055
      @sweetujass2055 2 года назад

      ❤️ From Pb31 Mansa
      ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥

  • @KuldeepSingh-jc7tf
    @KuldeepSingh-jc7tf 2 года назад +5

    Sidhu sacha banda 👌👌

  • @AS-pu7gj
    @AS-pu7gj 2 года назад +3

    ਜਿਤਨਾ ਆਪ ਨੇ ਹੀ ਆ, ਕੋਈ ਕਿੰਨਾ ਜ਼ੋਰ ਲਾ ਲਏ
    ਹੁਣ ਹੋਰ ਮੂਰਖ ਨਈ ਬਣਨਾ

  • @gurvindersingh7522
    @gurvindersingh7522 2 года назад +73

    AAP ZINDABAD

  • @karangill6705
    @karangill6705 2 года назад +443

    aam aadmi party zindabaad

  • @jassisingh6319
    @jassisingh6319 2 года назад +4

    Sidhu singer 👍🔥🔥 full support. sidhu congressi 🙏🙏hath jode prawa no support.

  • @shivikamalik2350
    @shivikamalik2350 2 года назад +3

    Kash mla bn jata to bch jata Shubhdeep sidhu..... salute you sidhu always...... 🙏🏼🙏🏼

  • @JaspalSingh-yu8gi
    @JaspalSingh-yu8gi 2 года назад +114

    Bagwant maan jindabad

    • @junjiito6619
      @junjiito6619 2 года назад

      Ee sare kaum de gaddar ne congress, bjp, aap, sare tusi juttiyan khande see khande ho khande rehniyan jinnah cherr takk twada apna mulk nahi bandha twade kuchh nahi hauna Santan dee soch te chalo Khalistan zindabad

  • @gurminderkaur8843
    @gurminderkaur8843 2 года назад +15

    1984 ਦੇ ਕਾਤਲਾ ਤੇ ਕੋਈ ਗਾਣਾ ਗਾਇਆ ਕਰੋ ਜਿਹੜੇ ਕਹਿੰਦੇ ਸਨ ਦਰਖਤ ਡਿੱਗਦਾ ਹੈ ਤਾ ਧਰਤੀ ਹਿਲਦੀ ਹੈ

    • @jagsirbrar8704
      @jagsirbrar8704 2 года назад +1

      ਠੀਕ ਕਿਹਾ ਭੈਣ ਮੇਰੀਏ

  • @arshpreetrandhawa941
    @arshpreetrandhawa941 2 года назад +9

    Aam admi party zindabadd ❤

  • @bhartibb2876
    @bhartibb2876 2 года назад +4

    I am biggest fan 🥰🥰🥰 for sidhu moosa wala 🥰🥰🥰🥰

  • @Sidhumoosewala-cb1bn
    @Sidhumoosewala-cb1bn 2 года назад +79

    Aap admi party zindabad

  • @veerpalkaur2082
    @veerpalkaur2082 2 года назад +146

    Only aam aadmi party zindabad 👍👍👍👍👍👍👍👍👍👍👍👍👍👍

    • @handlewithcare_12
      @handlewithcare_12 2 года назад

      🤣🤣🤣🤣

    • @junjiito6619
      @junjiito6619 2 года назад +1

      I always stand with Israel what a people they learn from their history their massacre and make their own country 👏, on the other hand we Sikhs serving India like a slave I wish my people learn something from jews ✡

    • @gaggigurna5928
      @gaggigurna5928 2 года назад

      Hanji

  • @harvdhaliwal5319
    @harvdhaliwal5319 2 года назад +8

    Aam admi party❤️💛

  • @GAURAVDERIVAL003
    @GAURAVDERIVAL003 4 месяца назад +1

    Siddhu bhai haar ke bhi duniya ko jeet gaye

  • @theenlightenedway9715
    @theenlightenedway9715 2 года назад +87

    You are idol for youth....but this time there is Vibe for AAP.....apna punjab v Delhi wangu progress kare ga

    • @THEGAGUTV
      @THEGAGUTV Год назад

      @CHANGI SOCH ha oh tan hun v rul riha 🤷‍♂️🙏🏻

  • @kushti8714
    @kushti8714 2 года назад +217

    ਆਮ ਆਦਮੀ ਪਾਰਟੀ ਜ਼ਿੰਦਾਬਾਦ 💪💪💪

  • @sandeepdadra8375
    @sandeepdadra8375 Год назад +2

    ਸਰਕਾਰ ਨੇ ਹੀ ਮਰਵਾਇਆ ਸਿੱਧੂ 22 ਨੂੰ 💔

  • @dhaliwalhouse913
    @dhaliwalhouse913 2 года назад +1

    ਹਾਏ ਕਾਸ਼ ਸਿੱਧੂਆਂ ਕਿਤੋਂ ਮੁੜ ਆਵੇ ਤੜਫਾਂ ਹੀ ਗਿਆਂ ਸਾਨੂੰ ਤਾਂ ਭਾਈ

  • @prforenglish4773
    @prforenglish4773 2 года назад +22

    Aap jindaabaad

  • @beingcrazy1322
    @beingcrazy1322 2 года назад +42

    ਬਾਈ ਮੇਰੀ ਵੋਟ ਨਹੀਂ ਬਣੀ ਪਰ ਘਰਦਿਆਂ ਟੋਹ ਵੋਟ ਆਮ ਆਦਮੀ ਨੂੰ ਪਵੋਣੀ 😀💯

    • @DeepSingh-hb7ob
      @DeepSingh-hb7ob Год назад

      Oh v ਚੋਰ ਵਾਰ ਕਿਸੇ nu b na pao

    • @beingcrazy1322
      @beingcrazy1322 Год назад

      @@DeepSingh-hb7ob yaar ajj Mera comment dekh k bohat gussa aa rha hun roj sidhu nu yaad krke akh bhardi kash oh MLA ban janda ki pata oh ajj apne vich hunda 💔💔💔

  • @reenusharma262
    @reenusharma262 Год назад +19

    Legend never die 💐

  • @usmanghori8666
    @usmanghori8666 2 года назад +4

    Miss u big brother love u big brother Humesha naam zinda rahy ga , Ameen 😇😇

  • @LakhvirSingh-yx5mg
    @LakhvirSingh-yx5mg 2 года назад +77

    aam admi party

  • @Songlovers0047
    @Songlovers0047 2 года назад +64

    ਨਾ ਕੋਈ ਅਕਾਲੀ
    ਨਾ ਕੋਈ ਕਾਂਗਰਸ
    ਆਮ ਆਦਮੀ ਪਾਰਟੀ ਜ਼ਿੰਦਾਬਾਦ
    2022 ਦੀ ਸਰਕਾਰ ਇਸ ਵਾਰ ਆਮ ਆਦਮੀ ਪਾਰਟੀ ਦੀ ਹੀ ਆਵੇਗੀ

  • @Roman22544
    @Roman22544 2 года назад +28

    Rip legend 😭

  • @gurkiratsinghmaan2779
    @gurkiratsinghmaan2779 2 года назад +4

    Very nice speech Sidhu veere

  • @GURDEEPSINGH-fw4gl
    @GURDEEPSINGH-fw4gl 2 года назад +83

    Cm Bagwant maan saab ji

  • @sandyverma3314
    @sandyverma3314 2 года назад +21

    Miss u legend 😥😥

  • @bhupindersandhu5373
    @bhupindersandhu5373 2 года назад +22

    RIP legendry singer

  • @JaskaranSingh-ok7lo
    @JaskaranSingh-ok7lo 2 года назад +146

    Sidhu full support & best wishes , but sorry elections vich AAP Zindabad So bolle so nihal sat sri Akal 🙏🏻

    • @deepakchadda5221
      @deepakchadda5221 2 года назад +2

      Good bhai ji aap sidhu ko spot karte ho to me aap ko full spot haiw 💪🏻💪🏻💪🏻💪🏻😎😎😎😎😎😎😎😎😎😎😎😎👌👌👌👌👌👍👍👍👍👍👍

    • @karanvohra665
      @karanvohra665 2 года назад +1

      shi wa🔥

    • @stromsidhu1965
      @stromsidhu1965 2 года назад +1

      Aap zindabad

    • @modernpunjabi243
      @modernpunjabi243 2 года назад +1

      Gud

    • @jobanmalhi402
      @jobanmalhi402 2 года назад

      Good

  • @sweetujass2055
    @sweetujass2055 2 года назад +51

    ਆਮ ਆਦਮੀ ਪਾਰਟੀ ਜ਼ਿੰਦਾਬਾਦ ❤️🔥

  • @kulwantkaur-zy4eo
    @kulwantkaur-zy4eo 2 года назад +4

    Sidhu very very great 🙏

  • @parmveersingh1097
    @parmveersingh1097 2 года назад +6

    Rajneeti da shikaar ban gaya apna bai😢😢😢😢😢

  • @sunildhil1093
    @sunildhil1093 2 года назад +16

    Appa ta aam Aadmi party ale aaa💪

  • @anmoldeepsingh1899
    @anmoldeepsingh1899 2 года назад +61

    ਆਮ ਆਦਮੀ ਪਾਰਟੀ ਜ਼ਿੰਦਾਬਾਦ 🙏🏻🙏🏻

  • @aaditithakur.2m
    @aaditithakur.2m 2 года назад +4

    Aam Aadmi party' zindabaad 🙏🙏❤️❤️

  • @chetan9652
    @chetan9652 2 года назад +5

    Aam aadmi party zindabad 💪

  • @Singh-gs9uk
    @Singh-gs9uk 2 года назад +175

    Aam admi party zindabad 💪

    • @Ashishaxu
      @Ashishaxu 2 года назад +3

      O dil da ni maada tera Sidhu moosewala

  • @dhillonawanawala3899
    @dhillonawanawala3899 2 года назад +5

    1984 ਅਕਾਲ ਤਖ਼ਤ ਸਾਹਿਬ ਤੇ ਹਮਲਾ
    ਕਾਂਗਰਸ ਪਾਰਟੀ ਵੱਲੋ
    ਸਿੱਧੂ ਸਾਬ ਭੁੱਲ ਗਏ

  • @maliktv1237
    @maliktv1237 Год назад +2

    Sidhu moose Wala love you

  • @KulbirsinghKamboj
    @KulbirsinghKamboj 2 года назад +24

    RIP legend 😭

  • @sandeepsingh9140
    @sandeepsingh9140 2 года назад +77

    AAP jindabad

  • @jaideepsharma3578
    @jaideepsharma3578 2 года назад +22

    Amm admi party jindabaad

  • @kingkong-121
    @kingkong-121 2 года назад +13

    0:36 😁so sweet legend miss u so.much ...Rip #Sidhumoosewala 🥰

  • @desiboyz0008
    @desiboyz0008 2 года назад +1

    17 ਸਾਲ ਅਕਾਲੀ ਦਲ ਨੇ ਰਾਜ ਕੀਤਾ 25 ਸਾਲ ਕਾਂਗਰਸ ਨੇ ਇਹ ਦੋਨਾ ਸਰਕਾਰ ਬੇਕਾਰ ਅਤੇ ਫੂਦੂ ਨਿਕਲੀਆ ਇਨਾ ਦਿਆਂ ਯੋਜਨਾਵਾਂ ਤਾਂ ਬਹੁਤ ਪਰ ਸਫ਼ਲ ਕੋਈ ਨੀ ਹੁਂਦੀ । ਭਰਾਵੋ ਇਸ ਵਾਰ ਆਮ ਆਦਮੀ ਪਾਰਟੀ ਨੂ ਮੋਕਾ ਦਿਓ 🙏🏻 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩💪 ਸਤਿਨਾਮ ਵਹਿਗੁਰੂ ਜੀ 🙏🏻

  • @gurjot4410
    @gurjot4410 2 года назад +22

    Aap am adami party nu full supoort a

  • @javedcheema6916
    @javedcheema6916 Год назад +1

    ببر شیر جٹ ❤️
    قوم دا پتر

  • @ramdas8842
    @ramdas8842 2 года назад +17

    Sidhu veer … we miss you 😢

  • @InderjitSingh-jr3vq
    @InderjitSingh-jr3vq 2 года назад +83

    Hun ki sb mantri devta bn gye tere aun krke😭😭

    • @Sonuadliwal
      @Sonuadliwal 2 года назад +4

      😂😂😂 GL sahi

    • @kinggrewa73kuniverse22
      @kinggrewa73kuniverse22 2 года назад +13

      ਬਾਈ eh ਫੁਕਰੇ ਕੀ ਸੁਧਾਰ ਦੇਣਗੇ ਸਮਾਜ ਚ
      ਅਪਣੇ ਪਿੰਡ ਵਿਚ ਜਿਸਨੂੰ ਗੰਨ ਦਿਖਾਉਣ ਦੀ ਲੋੜ paigi Etho e samajhlo bnda fuddu a

    • @kapiljoshi9222
      @kapiljoshi9222 2 года назад +5

      Lagda ede te congress da asar Jaldi ho gya pure drame kar rya sare de sare dramebaaz ne

    • @OhiSandhu
      @OhiSandhu 2 года назад +2

      @@kapiljoshi9222 phla v krda c kyi ni smje.. controversies drame he hunde headlines ch bne rehn lyi

    • @gurmansingh3876
      @gurmansingh3876 2 года назад +2

      Asi Jado kehnde c k a frame karda ,udo edia bheda kehndia San Maan de fan sarhde aa.Hun o Bolan joge e nahi rehge.Bass chup krke comment parhde hune

  • @harbhajangujjar4029
    @harbhajangujjar4029 2 года назад +41

    ONLY AAP

  • @jassmanesh3749
    @jassmanesh3749 2 года назад +8

    Legend broo💖💖💝💝🔥🔥❤️❤️Rip🥺🥺😭😭😭miss you always Bai🙏

  • @arshveerglory2307
    @arshveerglory2307 5 месяцев назад

    Bout changa lagga sidhu ne speech deni oh ohne dilo speech ditti j gana nhi gauna c oh raje de kehan te v nhi gaeya ghant jatt da ghant stand ❤

  • @_gagan.singh47
    @_gagan.singh47 2 года назад +87

    Aap zindabaad

  • @Basra4458
    @Basra4458 2 года назад +124

    ਤੂੰ ਵੀ ਇੱਥੇ ਅਸੀਂ ਵੀ ਇੱਥੇ , ਸਫ਼ਾਈ ਜੋ ਮਰਜ਼ੀ ਦੇ ਲਾ , ਰਾਜਨੀਤੀ ਹੈ ਹੀ ਐਸੀ ਚੀਜ਼ , ਰੰਗ ਚੜ੍ਹਿਆ ਹੀ ਲੈ

    • @GULSHAN_FREE_FIRE
      @GULSHAN_FREE_FIRE 2 года назад

      Bagvant maan nu ta charea ni hetrik mari a

    • @Basra4458
      @Basra4458 2 года назад +1

      @@GULSHAN_FREE_FIRE As a MP ਪ੍ਰਾਪਤੀਆਂ ਦੱਸੋ Maan sab ਦੀਆਂ

    • @GULSHAN_FREE_FIRE
      @GULSHAN_FREE_FIRE 2 года назад +1

      @@Basra4458 praptian da ta pta ni par loka nu jagruk karta pehla lidra to darde c hun sval karde a ahi praptian da pta

    • @Basra4458
      @Basra4458 2 года назад +2

      @@GULSHAN_FREE_FIRE ਇਸ ਗੱਲ ਦਾ ਸਿਹਰਾ ਇਕੱਲੇ maan sab ਨੂੰ ਨਹੀਂ ਜਾਂਦਾ

    • @SINGH_AT_SEA
      @SINGH_AT_SEA 2 года назад

      Jit na hunna ne ede toh... Hun ta aap he ayu

  • @ShahidKhan-jp9xp
    @ShahidKhan-jp9xp 2 года назад +3

    he,s saccha intelijent person yrr itni umar me 28 saal ki itni popularty kamayi fir elction speech sunne layk hai yyr congress

  • @musajutt5911
    @musajutt5911 2 года назад +2

    Sidhu moose WALA miss you 😭😭😭😭😭😭💔💔🥀
    I am Pakistan 🇵🇰🇵🇰

  • @indersingh4647
    @indersingh4647 2 года назад +65

    Aam admi party zindabaad

  • @shameemakhter9822
    @shameemakhter9822 2 года назад +4

    miss you brother😭😭😭😭😭😭💔💔💔💔💔💔💔💔😭😭😭

  • @sarabjotsinghsingh1452
    @sarabjotsinghsingh1452 Год назад +1

    Justice for sidhu moosewala

  • @gurmukhbrar5826
    @gurmukhbrar5826 2 года назад +229

    Aam aadmi party zindabaad

  • @manibrar4149
    @manibrar4149 2 года назад +22

    Aam admi party jindabad 💪