ਰੋਡ ਸ਼ੋਅ ਚ ਰਿਕਾਰਡ ਤੋੜ ਇਕੱਠ ਤਸਵੀਰਾਂ ਰਾਮਪੁਰਾ ਫੂਲ ਤੋਂ | ਸਰਬਜੀਤ ਸਿੰਘ ਨੇ ਵਿਰੋਧੀਆਂ ਨੂੰ ਕੀਤਾ ਚੈਲੇਂਜ

Поделиться
HTML-код
  • Опубликовано: 26 май 2024
  • ਰੋਡ ਸ਼ੋਅ ਚ ਰਿਕਾਰਡ ਤੋੜ ਇਕੱਠ ਤਸਵੀਰਾਂ ਰਾਮਪੁਰਾ ਫੂਲ ਤੋਂ | ਸਰਬਜੀਤ ਸਿੰਘ ਨੇ ਵਿਰੋਧੀਆਂ ਨੂੰ ਕੀਤਾ ਚੈਲੇਂਜ
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com/in/app/rattan-...
    Play Store: play.google.com/store/apps/de...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

Комментарии • 388

  • @kamaldhindsa8953
    @kamaldhindsa8953 29 дней назад +154

    ਫਰੀਦਕੋਟ ਅਲਾਇਓ ਮੌਕਾ ਹੱਥੋਂ ਨਾ ਗਵਾ ਲੈਣਾ 🙏 ਹੱਥ ਬਣ ਕੇ ਬੇਨਤੀ ਹੈ

    • @maheshindera
      @maheshindera 29 дней назад +8

      Very good

    • @karmjeet8991
      @karmjeet8991 29 дней назад +10

      ਵੋਟ ਪੱਕੀ ਆ ਵੀਰੇ ਫ਼ਰੀਦਕੋਟ ਤੋਂ ਆਪਣੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ

    • @nirpalsidardh9724
      @nirpalsidardh9724 29 дней назад

      Very good👍👍

    • @gurpreetsingh5901
      @gurpreetsingh5901 28 дней назад

      ਵੋਟਾਂ ਪੱਕੀਆ ਵਹਿਗੁਰੂ ਜੀ

    • @iqbalbrar2942
      @iqbalbrar2942 28 дней назад

      Ok

  • @deepkatnoria1841
    @deepkatnoria1841 29 дней назад +51

    ਫ਼ਰੀਦਕੋਟ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਭਾਈ ਸਰਬਜੀਤ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟ ਕਰੋ ਜੀ 🙏

  • @tajwrsingh5990
    @tajwrsingh5990 29 дней назад +118

    ਫ਼ਰੀਦਕੋਟ ਵਾਲਿਓ 4--5 ਲੱਖ ਵੋਟਾਂ ਨਾਲ ਜਿਤਾਓ ਸੰਗਤ ਜੀ 🙏🏻🗳✌️🚩🚩🚩🚩

  • @GurpreetSingh-el6qh
    @GurpreetSingh-el6qh 29 дней назад +72

    ਫਰੀਦਕੋਟ ਵਾਲਿਉ ਵੀਰੋ ਤੇ ਭੈਣੋ ਸਰਬਜੀਤ ਸਿੰਘ ਜੀ ਜੇ ਨਾਲ ਖੜ ਜੋ ਪਰਿਵਾਰ ਦੀ ਇਕ ਇਕ ਵੋਟ ਭਾਈ ਸਰਬਜੀਤ ਸਿੰਘ ਜੀ ਨੂੰ ਪਾ ਦਿਉ

  • @bhagwantsingh2037
    @bhagwantsingh2037 29 дней назад +48

    ਫਰੀਦਕੋਟ ਵਾਲਿਓਂ ਨਵਾਂ ਇਤਿਹਾਸ ਸਿਰਜਦੋ ਭਾਈ ਸਰਬਜੀਤ ਸਿੰਘ ਖਾਲਸਾ ਸਪੁਤਰ ਸ਼ਹੀਦ ਭਾਈ ਬੇਅੰਤ ਸਿੰਘ ਨੂੰ ਜਤਾਉ ਪੰਥ ਦੀ ਚੜਦੀ ਕਲਾ

  • @PANJAB-nx8gy
    @PANJAB-nx8gy 29 дней назад +114

    ਭਾਈ ਸਰਬਜੀਤ ਸਿੰਘ ਦੀ ਪੂਰੀ ਸਪੋਟ ਕਰੋ ਬਾਈ ਚੋਣ ਨਿਸ਼ਾਨ ਗੰਨਾ ਕਿਸਾਨ 🙏🙏🙏

  • @SurjeetSingh-vq2nl
    @SurjeetSingh-vq2nl 29 дней назад +17

    ਸਰਬਜੀਤ ਖਾਲਸਾ ਪੰਥ ਦੀ ਚੜ੍ਹਦੀ ਕਲਾ ਜਿੱਤ ਪੱਕੀ,100%

  • @Surjitsingh-eg2hb
    @Surjitsingh-eg2hb 29 дней назад +56

    ਸਾਡੀ ਵੋਟ ਭਾਈ ਸਰਬਜੀਤ ਸਿੰਘ ਜੀ ਨੂੰ, ਮੇਰੇ ਪ੍ਰੀਵਾਰ ਦੀਆਂ 19 ਵੋਟਾਂ ਭਾਈ ਸਾਹਿਬ ਨੂੰ.....

  • @jagseersinghmaan6153
    @jagseersinghmaan6153 29 дней назад +28

    ਫਰੀਦਕੋਟ ਤੇ ਖੰਡੂਰ ਸਾਹਿਬ ਆਲਿਓ ਸੁਨਹਿਰੀ ਪੰਨਿਆਂ ਵਿੱਚ ਨਾਂਮ ਦਰਜ਼ ਹੋਣਾ ਮੌਕਾ ਮਿਲਿਆ ਸਾਂਭ ਸੰਭਾਲ ਲੈਣਾ ਇਹ ਸੀਟਾਂ ਸਰਬਜੀਤ ਜਾਂ ਅਮ੍ਰਿਤ ਪਾਲ ਨਹੀਂ ਲੜ ਰਹੇ ਇਹ ਕੌਣ ਤੇ ਪੰਥ ਲੜ ਰਿਹਾ ਪਿਠ ਨਾਂ ਲਵਾ ਦਿਓ ਸਾਰੀ ਉਮਰ ਸਿਰਤੇ ਮੇਹਣਾ ਰਹੂਗਾ।

  • @RanjeetSingh67603
    @RanjeetSingh67603 29 дней назад +82

    ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਨੂੰ ਵੱਧ ਤੋ ਵੱਧ ਵੋਟਾ ਨਾਲ ਜਿਤਾਉਣਾ ਜੀ

  • @sukhjitsingh6668
    @sukhjitsingh6668 29 дней назад +34

    ਪੱਤਰਕਾਰ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਚੱਲਦਾ ਕਾਫਲਾ ਸਾਰੀ ਦੁਨੀਆਂ ਵਿੱਚ ਦਿਖਾ ਰਹੇ ਨੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੋ ਲੋਕ ਸੱਚ ਤੇ ਇਮਾਨਦਾਰੀ ਦਾ ਸਾਥ ਦੇ ਰਹੇ ਨੇ

  • @MS-nt8cx
    @MS-nt8cx 29 дней назад +24

    ਖਡੂਰ ਸਾਹਿਬ ਤਾਂ ਫਤਿਹ ਹੈ ਪਰ ਫਰੀਦਕੋਟ ਤੇ ਸੰਗਰੂਰ ਵੀ ਧੱਕ ਪਾ ਦਿਉ ਲੋਕੋ ਮਹੌਲ ਬਹੁਤ ਵਧੀਆ ਬਣਿਆ ਹੋਇਆ ਏ ਆਪਣਿਆਂ ਨਾਲ ਖੜ ਜਾਉ

  • @SurjitSingh-xd5sk
    @SurjitSingh-xd5sk 29 дней назад +25

    ਭਾਈ ਸਰਬਜੀਤ ਨੂੰ ਵੋਟ ਪਾਓ ਜੀ 🙏🏾

  • @sevaksingh9469
    @sevaksingh9469 29 дней назад +72

    ਫ਼ਰੀਦਕੋਟ ਵਾਲਿਉ ਭਾਈ ਸਰਬਜੀਤ ਸਿੰਘ ਜੀ ਨੂੰ ਠੋਕ ਕੇ ਵੋਟਾਂ ਪਾਓ ਜਿਤਾ ਕੇ ਭੇਜੋ , ਬਹੁਤ ਵੱਡੀ ਕੁਰਬਾਨੀ ਸਿੱਖ ਕੌਮ ਲਈ, ਸਾਰੇ ਭਰਾ ਭਾਈ ਸਾਬ ਦਾ ਡੱਟ ਕੇ ਸਾਥ ਦਿਓ, ਅਸੀਂ ਹਿੰਦੂ ਹੋ ਕੇ ਵੀ ਭਾਈ ਸਾਬ ਦਾ ਡੱਟ ਕੇ ਸਾਥ ਦਿੰਦੇ ਆ 👏👏

    • @BaldevSingh-co2sq
      @BaldevSingh-co2sq 28 дней назад

      ਸੇਵਕ ਸਿੰਘ ਜੀ ਜਰੂਰ ਵੋਟ ਪਾਵਾਂਗੇ ਭਾਈ ਸਰਬਜੀਤ ਸਿੰਘ ਜੀ ਖਾਲਸਾ

  • @sukhwindersinghsingh8799
    @sukhwindersinghsingh8799 29 дней назад +13

    *ਇਸ 💎ਪਤਰਕਾਰ💎 ਵੀਰ ਦਾ ਦਿਲੋ ਧੰਨਵਾਦ ਆ ਜਿਨਾ ਨੇ ਆਪਣੇ ਸਿੰਘਾਂ ਦਾ ਡਟ ਕੇ ਸਾਥ ਦਿੱਤਾ ਸ਼ੁਰੂ ਤੋ*

  • @chaggersingh2865
    @chaggersingh2865 29 дней назад +41

    ਜੇਕਰ ਮੇਰੀ ਵੋਟ ਹੁੰਦੀ ਤਾਂ ਪੱਕਾ ਪਾਉਣ ਸੀ,ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਸਾਹਿਬ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਨੇ

  • @sikh8396
    @sikh8396 29 дней назад +14

    ਲਖ ਲੱਖ ਪਣਾਮ ਭਾਈ ਬੇਅੰਤ ਸਿੰਘ ਜੀ ਨੂੰ

  • @bahadursingh9718
    @bahadursingh9718 29 дней назад +37

    ਇਸ ਵੀਰ ਨੂੰ ਜਿਤਾਓ ਹਾਲੇਂ ਕਿ ਅਸੀਂ ਕਿਸੇ ਪਾਰਟੀ ਨਾਲ ਫਿਰ ਵੀ ਪਾਰਟੀ ਤੋਂ ਉੱਪਰ ਉੱਠ ਕੇ ਵੋਟਾਂ ਪਾਓ ਧੰਨਵਾਦ।

  • @goldyjaituwala6418
    @goldyjaituwala6418 29 дней назад +45

    ਇਹਨਾਂ ਸੰਗਤਾਂ ਵਿਚ ਵੀ ਬਾਜ ਵਾਲੀ ਕਲਾ ਵਰਤ ਰਹੀ ਆ

  • @pammashah6361
    @pammashah6361 29 дней назад +21

    ਜੇ ਤੁਹਾਡੇ ਹਲਕੇ ਵਿੱਚ ਹੂੰਦੇ ਵੋਟਾਂ ਜਰੁਰ ਪਾਉਂਦੇ ਵੋਟਾਂ ਪਾਵੋ ਭਾਈ ਸਾਹਿਬ ਨੂੰ

  • @sukhjitsingh6668
    @sukhjitsingh6668 29 дней назад +36

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @SukhjinderKaur-uq9xm
    @SukhjinderKaur-uq9xm 29 дней назад +23

    ਉਸ ਸਮੇਂ ਇਕ ਗੀਤ ਆਇਆ ਸੀ ਦਿੱਲੀ ਵਿੱਚ ਬਾਹਮਣੀ ਮਾਰੀ ਮਾਰੀ ਸਿੰਘ ਸਰਦਾਰਾ ਨੇ

  • @user-oc2pc2km9k
    @user-oc2pc2km9k 29 дней назад +20

    ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਜਿੰਦਾਬਾਦ ਵਾਹਿਗੁਰੂ ਜੀ ਕੀ ਫਤਿਹ

  • @GursewakMaan-hw5sx
    @GursewakMaan-hw5sx 29 дней назад +53

    ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
    ਫਰੀਦਕੋਟ ਵਾਲਿਓਂ ਸਰਬਜੀਤ ਸਿੰਘ ਨੂੰ ਇੰਨੀਆਂ ਵੋਟਾ ਪਾਓ ਕਿ ਬਾਕੀ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜਬਤ ਹੋ ਜਾਣ।

  • @rajkhalsa_02
    @rajkhalsa_02 29 дней назад +15

    ਭਗਵੰਤ ਤਾ ਕਿਕਲੀ ਜੋਗਾ ਰਹਿ ਗਿਆ ਇਹ ਸੋਭਾ ਨਹੀ ਦੇਦਾ ਪੰਜਾਬ ਦੇ ਰਾਜੇ ਨੂੰ

  • @butasingh4607
    @butasingh4607 29 дней назад +47

    ਵਹਿਗੁਰੂ ਜੀ ਮਹਿਰ ਕਰੋ ਇਸ ਸਿਖ ਤੇ

  • @jitsingh153
    @jitsingh153 29 дней назад +16

    ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ ❤️🎉, 👍

  • @dawindersingh8220
    @dawindersingh8220 29 дней назад +8

    ਜਿੱਤ ਲਈ ਸੀਟ ਫ਼ਰੀਦਕੋਟ ਦੀ ਸਿੰਘ ਸਾਬ ਨੇ ਭਾਰੀ ਗਿਣਤੀ ਵਿੱਚ ਤਿੰਨ ਲੱਖ ਤੋਂ ਵੱਧ

  • @user-oc2pc2km9k
    @user-oc2pc2km9k 29 дней назад +22

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਜੀ ਬਹੁਤ ਵਧੀਆ ਜੀ ਆਕਾਲ ਪੁਰਖ ਚੱੜਦੀ ਕਲਾ ਵਿੱਚ ਰਖੇ ਵਾਹਿਗੁਰੂ ਜੀ

  • @bahadursingh9718
    @bahadursingh9718 29 дней назад +34

    ਵੀਰੇ ਫ਼ਰੀਦਕੋਟ ਵਾਲਿਓ ਇਸ ਸ਼ਹੀਦ ਦੇ ਮੁੰਡੇ ਨੂੰ ਜ਼ਰੂਰ ਜਿੱਤਾਓ ਆਪ ਜੀ ਅੱਗੇ ਬੇਨਤੀ ਹੈ ਕਿ ਵੱਡੇ ਫਰਕ ਨਾਲ ਜਿੱਤਾਕੇ ਭੇਜੋ। ਧੰਨਵਾਦ ਸਹਿਤ

  • @user-oc2pc2km9k
    @user-oc2pc2km9k 29 дней назад +17

    ਭਾਈ ਸਰਬਜੀਤ ਸਿੰਘ ਜੀ ਜਿੰਦਾਬਾਦ

  • @pammashah6361
    @pammashah6361 29 дней назад +12

    ਸ਼ਹਿਦਾਂ ਨੂੰ ਯਾਦ ਰੱਖੋ ਨਚਾਰਾਂ ਨੂੰ ਬਾਹਰ ਧੱਕੋ

  • @gurmeetsingh-zb6vv
    @gurmeetsingh-zb6vv 29 дней назад +40

    ਵੇਖੇਔ ਪਿਆਰੈ ਪੰਜਾਬੀਔ ਵੇਖੇਔ ਕਿੱਤੇ ਸੱਜੀ ਸਜਾਈ ਪੱਗੜੀ ਸਾਰੀ ਉਮਰ ਵਾਸਤੇ ਰੌਲ ਨਾ ਦੇਉ ਰੱਬ ਦੇ ਪਿਆਰੇਔ ਇਸ ਪਰਵਾਰ ਦੀ ਬਹੁਤ ਵੱਡੀ ਕੁਰਬਾਨੀ ਆ ਵੀਰੇ ਭਾਵੇ ਆਪ ਜੀ ਸਿੱਖ ਹੌ ਹਿੱਦੁ ਜੌ ਮੁਸਲਮਾਨ ਹੌ ਇਸਾਈ ਹੌ ਜੇਨੀ ਹੌ ਸਾਰੇ ਰੱਲ ਮਿਲ ਕੇ ਚੱਲੌ ਚਾਹੇ ਔ ਅਕਾਲੀ ਜੌ ਚਾਹੇ ਕਾਗਰਸੀ ਜੌ ਚਾਹੇ ਆਪ ਵਾਲੂ ਜੌ ਚਾਹੇ ਭਾਜਪਾ ਵਾਲ ਗੇ ਜੌ ਸਾਰੇ ਰਣਲ ਮਿਲ ਕੇ ਭਾਈ ਸਰਬਜੀਤ ਸਿੱਘ ਨੁ ਭਾਰੀ ਬਹੁਮੱਤ ਨਾਲ ਜਤਾਉ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਤੁਸੀ ਵੀ ਸਿੱਖ ਕੌਮ ਤੇ ਆਪਨਾ ਮੇਹਰ ਭਰਿਆ ਹੱਥ ਰੱਖਨਾ ਮੇਰੈ ਵਾਹਿਗੁਰੂ ਜੀ ਵੀਰੌ ਮੇ ਰਾਜਪੁਤ ਹਾ ਜੇ ਸਾਡੇ। ਵਰਗੇ ਸਰਬਜੀਤ ਸਿੱਘ ਨੁ ਵੌਟ ਪਾਉਨ ਨੁ ਤਿਆਰ ਹੌ ਗਂਏ ਹਾ ਤਾ ਤਹਾਨੁ ਸਿੱਖਾ ਨੁ ਕੀ ਹੌ ਗਿਆ

    • @hdgamergang3168
      @hdgamergang3168 29 дней назад +3

      Thank s beta ji

    • @ravithind5005
      @ravithind5005 29 дней назад +3

      ਬਹੁਤ ਵਧੀਆ ਸੋਚ ਏ ਵੀਰ ਜੀ ਤੁਹਾਡੀ , ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤ ਤੋਂ।।

  • @user-zs1uw6ns5f
    @user-zs1uw6ns5f 29 дней назад +8

    ਧੰਨ ਧੰਨ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਤੇ ਭਾਈ ਕਿਹਰ ਸਿੰਘ ਜੀ ਨੂੰ ਸਵਾਸ ਸਵਾਸ ਪ੍ਰਣਾਮ❤🙏🙏❤🙏

  • @AmandeepSingh-bu4wn
    @AmandeepSingh-bu4wn 29 дней назад +15

    ਭਾਈ ਸਰਬਜੀਤ ਸਿੰਘ ਜਿੰਦਾਬਾਦ ਜੀ

  • @rsgill9049
    @rsgill9049 29 дней назад +10

    ਇੰਦਰਾ ਗਾਂਧੀ ਨੇ ਜੋ ਕੀਤਾ ਉਹ ਭੁਗਤ ਲਿਆ ਪਰ ਇਹ ਹਮਲਾ ਕਰਵਾਇਆ ਬਾਦਲਾਂ ਨੇ ਚਿੱਠੀਆਂ ਲਿਖ ਕੇ ਤੇ ਮੱਚੀ ਬੂਥੀ ਵਾਲੇ ਅਡਵਾਨੀ ਨੇ ਹਮਲੇ ਦੀ ਸਪੋਟ ਕੀਤੀ। ਭਾਜਪਾ ਤੇ ਬਾਦਲਾਂ ਨੂੰ ਵੋਟ ਨਹੀਂ ਪੈਣੀ ਚਾਹੀਦੀ ।

  • @user-zs1uw6ns5f
    @user-zs1uw6ns5f 29 дней назад +6

    ਫਰੀਦਕੋਟ ਆਲਿਆਂ ਨੂੰ ਬੇਨਤੀ ਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੱਡੀ ਲੀਡ ਨਾਲ ਜਿਤਾਓ❤🙏

  • @user-jo1pl8md8r
    @user-jo1pl8md8r 29 дней назад +7

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਮੇਹਰ ਕਰੀ

  • @harjinderbajak4930
    @harjinderbajak4930 29 дней назад +4

    ਫਰੀਦਕੋਟ ਵਾਲਿਓ ਸਰਬਜੀਤ ਸਿੰਘ ਨੂੰ ਜਿਤਾ ਦਿਓ ਹਥ ਜੋੜ ਕੇ ਬੇਨਤੀ ਹੈ ਘਰੇ ਵੀ ਵਿਚਾਰੇ ਦੇ ਗਰੀਬੀ ਹੈ ਵੈਸੇ ਵੀ ਸ਼ਰੀਫ ਬੰਦਾ ਤੇ ਕੁਰਬਾਨੀ ਵੀ ਬਹੁਤ ਵੱਡੀ ਹੈ

  • @harjinderbajak4930
    @harjinderbajak4930 29 дней назад +3

    ਮੈਂ ਆਪਣੀ ਪਹਿਲੀ ਵੋਟ ਸਰਬਜੀਤ ਸਿੰਘ ਦੀ ਮਾਤਾ ਜੀ ਨੂੰ ਪਾਈ ਸੀ ਹਲਕਾ ਪੱਕਾ ਕਲਾ ਬਠਿੰਡਾ ਤੋਂ ਹੁਣ ਫਰੀਦਕੋਟ ਵਾਲਿਓ ਤੁਹਾਡੇ ਕੋਲ ਮੌਕਾ

  • @sukhwindersukhi4872
    @sukhwindersukhi4872 29 дней назад +10

    ਹੁਣ ਮੌਕਾ ਕੁਰਬਾਨੀ ਦਾ ਮੁੱਲ ਮੋੜਨ ਦਾ ।

  • @GurpreetSingh-zb8fl
    @GurpreetSingh-zb8fl 29 дней назад +19

    ਵਾਹਿਗੁਰੂ ਜੀ 🙏🏻🙏🏻

  • @user-fz2ml1pr1d
    @user-fz2ml1pr1d 29 дней назад +18

    ਬਹੁਤ ਵਧੀਆ ਵੀਰ

  • @user-fx3lv7ng9u
    @user-fx3lv7ng9u 29 дней назад +19

    ਵਾਹਿਗੁਰੂ ਜੀ ਵਾਹਿਗੁਰੂ ਜੀ ❤🫶🫶🥰🥰

  • @BhupinderSingh-kf2ng
    @BhupinderSingh-kf2ng 29 дней назад +4

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਹਰਿਆਣਾ ਵੱਲੋਂ ਫੁੱਲ ਸਪੋਰਟ

  • @reshamphotography6020
    @reshamphotography6020 29 дней назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਰਬਜੀਤ ਸਿੰਘ ਜੀ ਸਾਰੀ ਦੁਨੀਆਂ ਦਾ ਤੁਹਾਡੇ ਵੱਲ ਖਿਆਲ ਹੈ ਤੁਸੀਂ ਪੰਥ ਦੇ ਬਹੁਤ ਵੱਡੇ ਆਗੂ ਹੋ ਸਾਰੀ ਸੰਗਤ ਤੁਹਾਡਾ ਸਾਥ ਦੇ ਰਹੀ ਹੈ ਤੁਸੀਂ ਕਿਤੇ ਦੂਜੀਆਂ ਪਾਰਟੀਆਂ ਵਾਂਗੂੰ ਨਾ ਕਰਿਓ ਜਿੱਦਾਂ ਸੰਗਤ ਤੁਹਾਡਾ ਸਾਥ ਦੇ ਰਹੀ ਹੈ ਉਵੇਂ ਹੀ ਤੁਸੀਂ ਬਾਅਦ ਵਿੱਚ ਸੰਗਤ ਵੱਲ ਵੀ ਧਿਆਨ ਦਿਓ ਤੁਹਾਡੀ 100 ਚੋਂ 101% ਜਿੱਤ ਹੀ ਹੈ ਮਾਲਕ ਤੁਹਾਨੂੰ ਤੰਦਰੁਸਤੀ ਤੇ ਬਹੁਤ ਹੀ ਜਿਆਦਾ ਬੁੱਧੀ ਇਨਸਾਨ ਬਣਾਵੇ ਤੁਸੀਂ ਖਾਲਸੇ ਦੀ ਕਦੀ ਵੀ ਪੇਠ ਨਾ ਲੱਗਣ ਦਿਓ

  • @kamalbanger7544
    @kamalbanger7544 29 дней назад +6

    Purri support aa bhai sarbjit singh khalsa ji nu

  • @user-mf4uy6zb6b
    @user-mf4uy6zb6b 29 дней назад +5

    Waheguru ji Waheguru

  • @user-fx3lv7ng9u
    @user-fx3lv7ng9u 29 дней назад +16

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @ekamsshorts2790
    @ekamsshorts2790 29 дней назад +8

    Waheguru ji waheguru ji waheguru ji waheguru ji

  • @palwindersingh5051
    @palwindersingh5051 29 дней назад +5

    ਵੋਟ ਸਰਬਜੀਤ ਸਿੰਘ ਖਾਲਸਾ

  • @beantsingh-nb8ob
    @beantsingh-nb8ob 29 дней назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pritpalsingh5150
    @pritpalsingh5150 29 дней назад +7

    Bhai Sarbjit Singh ji jindabad jindabad jindabad jindabad jindabad

  • @harpreet20193
    @harpreet20193 29 дней назад +9

    ਵਾਹਿਗੁਰੂ ਜੀ

  • @rajveergill6036
    @rajveergill6036 29 дней назад +9

    Waheguru g

  • @GurjitSingh-tj2wg
    @GurjitSingh-tj2wg 29 дней назад +7

    Waheguru ji ka Khalsa waheguru ji ki Fateh Khalsa ji

  • @rana7018josan
    @rana7018josan 29 дней назад +9

    Waheguru ji

  • @gagandipsingh7734
    @gagandipsingh7734 29 дней назад +11

    Waheguru Bhai saab zindabad

  • @AmritSingh-fj3mx
    @AmritSingh-fj3mx 29 дней назад +13

    Bhai Sarbjit Singh Khalsa ji Waheguru ji ka Khalsa waheguru ji ki Fateh 🙏🏼🌹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹

  • @balwindersingh-jv3nn
    @balwindersingh-jv3nn 29 дней назад +5

    Satnam waheguru ji satnam waheguru ji satnam waheguru ji

  • @honeysekhon5860
    @honeysekhon5860 29 дней назад +6

    Waheguru ji ka Khalsa waheguru ji ki fathey

  • @sukhsandhu8120
    @sukhsandhu8120 29 дней назад +5

    Waheguruji mehar krio waheguruji

  • @tejvinderpalsingh428
    @tejvinderpalsingh428 29 дней назад +2

    ਰਤਨ ਵੀਰੇ ਪੰਥ ਦਾ ਸਤਿਕਾਰ ਆਪਜੀ ਮੀਡਿਆ ਰਾਹੀਂ ਕਰ ਰਹੇ...... ਸਮਾਂ ਆਪਜੀ ਦਾ ਸਤਿਕਾਰ ਜਰੂਰ ਕਰੇਂਗਾ.... ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਕੇ ਜਿਤਾਉ.... ਨਚਾਰ.... ਨਸ਼ੇੜੀ.... ਭਜਾਓ.... ਪੰਜਾਬ ਬਚਾਓ 🚩🚩🚩🚩🚜🚜🚜🚩🚩🚩🚩

  • @user-yt6ew9dl5g
    @user-yt6ew9dl5g 29 дней назад +10

    Waheguru ji kirpa kareo Bhai sarabjeet Singh ji te

  • @daljitsingh6590
    @daljitsingh6590 29 дней назад +5

    Waheguru ji 🙏🙏🚩🚩

  • @chamkaursinghhappy4342
    @chamkaursinghhappy4342 29 дней назад +9

    ਗੁਡ ਬਾਈ ਰੁਪਿੰਦਰ

  • @JagjitSingh-uz4dv
    @JagjitSingh-uz4dv 29 дней назад +2

    ਜਿਨਾਂ ਦੀ ਜ਼ਮੀਰ ਜਾਗਦੀ ਉਹ ਭਾਈ ਸਾਬ ਨਾਲ ਜਿਨਾਂ ਜ਼ਮੀਰ ਮਰਗੀ ਨੱਕ ਡੋਬ ਕੇ ਮੱਰ ਜਾਵੋ

  • @SurinderSingh-og4us
    @SurinderSingh-og4us 29 дней назад +10

    Waheguru waheguru Ji ❤❤

  • @MANNU_108
    @MANNU_108 29 дней назад +5

    Waheguru ji🙏🙏🎉🎉🎉🎉🎉

  • @makhansidhu1693
    @makhansidhu1693 29 дней назад +5

    ਸਹੀਦ ਕੌਮ ਦਾ ਸਰਮਾਇਆ ਹਨ

  • @SukhjinderSingh-xs1zg
    @SukhjinderSingh-xs1zg 29 дней назад +3

    ਬਹਾਦੁਰੀ ਉਹ ਸੀ, ਅੱਜ ਬਥੇਰੇ ਲੁਟੇਰੇ ਤੁਰੇ ਫਿਰਦੇ ਨੇ, ਇੰਦਰਾ ਗਾਂਧੀ ਮਾਰਨੀ ਏਨੀ ਸੌਖੀ ਨਹੀਂ ਸੀ, ਰੱਬੀ ਰੂਹਾਂ ਸੀ ਉਹ,

  • @banskad7540
    @banskad7540 29 дней назад +6

    Wahegrur ji🎉🎉🎉🎉❤❤❤❤❤

  • @gagandipsingh7734
    @gagandipsingh7734 29 дней назад +13

    Fridakot waleo jtaa dyo yr Hun tuhda Tae sab kush

  • @goldyjaituwala6418
    @goldyjaituwala6418 29 дней назад +10

    ਜਿੱਤ ਪੱਕੀ ਆ ਐਲਾਨ ਬਾਕੀ ਆ

  • @apkamboj1683
    @apkamboj1683 29 дней назад +4

    Akal hi akal🙏🙏

  • @boparaisaab707
    @boparaisaab707 29 дней назад +5

    Very good

  • @Gururathod13
    @Gururathod13 29 дней назад +12

    Faridkot, khandur sahib walyo tuhade utte sare Sikh Jagat di Nazar hai waheguru ji tuhadia zamira nu jagaan

    • @sattibains4818
      @sattibains4818 29 дней назад

      Veer ji Bathinda bhi vich gin lea kro

    • @Ravikumar-hh5oz
      @Ravikumar-hh5oz 29 дней назад

      @@sattibains4818veer Tusi ve lakha sidhana jitt dewo plz 🙏🏽🙏🏽

  • @WonderfulPeonyFlower-er6ji
    @WonderfulPeonyFlower-er6ji 29 дней назад +1

    💐ਸਾਰੀ ਹੀ ਗੁਰੂ ਪਿਆਰੀ ਸਾਦ ਸੰਗਤ ਜੀ ਬਹੁਤ ਬਹੁਤ ਧੰਨਵਾਦ ਜੀ,, 🌹ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🌹

  • @guriaahi7916
    @guriaahi7916 29 дней назад +3

    ਸਰਦਾਰ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਮੈਂ ਸੰਗਰੂਰ ਤੋਂ ਫਰੀਦਕੋਟ ਵਾਲਿਆਂ ਨੂੰ ਬੇਨਤੀ ਆ ਵੋਟ ਸਰਬਜੀਤ ਸਿੰਘ ਖਾਲਸਾ ਜੀ ਨੂੰ ਪਾਓ🙏🙏🙏🙏

  • @RajinderSingh-ep9nn
    @RajinderSingh-ep9nn 29 дней назад +2

    ਵਾਹਿਗੁਰੂ ਜੀ ਕਿਰਪਾ ਕਰਨ ਫਤਿਹ ਬਖਸ਼ੇ ਇਸੇ ਤਰ੍ਹਾਂ ਕੋਮ ਲੁਧਿਆਣਾ ਅਤੇ ਖਡੂਰ ਸਾਹਿਬ ਭਾਈ ਸਾਹਿਬ ਨੂੰ ਸੰਗਤ ਜੀ ਬੜੇ ਬਹੁਮਤ ਨਾਲ ਜਿੱਤਾਂ ਕੇ ਭੇਜਿਆ ਜਾਵੇ

  • @kawaljitsingh5794
    @kawaljitsingh5794 29 дней назад +2

    ਫਰੀਦਕੋਟ,ਵਾਲਿਉ, ਮੱਥੇ,ਕਲੰਕ,ਨਾ,ਲਾਵੇਉ,ਵੋਟ,ਸਰਬਜੀਤ,,ਜੀ, ਨੂੰ ਪਾਵੋ

  • @sikandersidhu4166
    @sikandersidhu4166 29 дней назад +3

    ਵਾਹਿਗੁਰੂ ਮੇਹਰ ਕਰੇ ਰਤਨ ਬਾਈ🙏🏻

  • @money.sharma
    @money.sharma 29 дней назад +7

    ਪੰਜਾਬੀਓ ਇਹੀ ਬੰਦੇ ਅਸਲ ਚ ਆਪਣੇ ਨੇ। ਜਿੰਨਾ ਨੇ ਪੰਥ ਲਈ ਕੁਰਬਾਨੀ ਕੀਤੀ। ਬਾਕੀ ਸਭ ਦਗੜ੍ਹਦੱਲੇ ਨੇ।

  • @MohinderSingh-hr6pk
    @MohinderSingh-hr6pk 29 дней назад +6

    Pl vote for Sarabjit Singh as kurbani of this family is great

  • @Sukhwinderkaur-pm6kc
    @Sukhwinderkaur-pm6kc 29 дней назад +3

    Waheguru. Bhala. Kara.

  • @GurpreetSingh-ys2rx
    @GurpreetSingh-ys2rx 25 дней назад +1

    ਪ੍ਣਾਮ ਸ਼ਹਿਦਾਂ ਨੂੰ 🙏

  • @user-qp5pu4oz1l
    @user-qp5pu4oz1l 29 дней назад +4

    ਪਿੰਡਾਂ ਦੀ ਵੋਟ ਲਗਭਗ ਸਰਬਜੀਤ ਸਿੰਘ ਖਾਲਸਾ ਨੂੰ ਜਾਉ ਪਰ ਸ਼ਹਿਰੀ ਵੋਟ ਦੋ ਤਿੰਨ ਹਿੱਸਿਆਂ ਵਿਚ ਵੰਡਣੀ ਚਾਹੀਦੀ ਆ ਹੰਸ ਰਾਜ ਹੰਸ ਨੂੰ ਵੀ 1 ਤੋਂ 2 ਲੱਖ ਵੋਟ ਪੈਣੀ ਚਾਹੀਦੀ ਆ ਜੇਕਰ ਹੰਸ ਰਾਜ ਸ਼ਹਿਰੀ ਵੋਟ ਦਾ ਚੰਗਾ ਹਿੱਸਾ ਲੈ ਕੇ ਜਾਂਦਾ ਹੈ ਤਾਂ ਖਾਲਸਾ ਜੀ ਦੀ ਜਿੱਤ ਪੱਕੀ ਹੈ

  • @sikanderSingh-kg6wi
    @sikanderSingh-kg6wi 29 дней назад +9

    Good

  • @sandeepkaurjawandha1418
    @sandeepkaurjawandha1418 29 дней назад +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🙏🙏🙏🙏🙏🙏 ਵਹਿਗੁਰੂ ਜੀ

  • @harbhajansinghdua7281
    @harbhajansinghdua7281 29 дней назад +2

    ਫਿਲਮ ਨਾਲੋਂ ਧਰਮ ਚੰਗਾ

  • @hargobindnagar1999
    @hargobindnagar1999 29 дней назад +3

    Wheaguru ji

  • @kulwantsingh1855
    @kulwantsingh1855 29 дней назад +6

    Bhai sarbjit Singh Khalsa jindabad jindabad jindabad

  • @RajbirSingh-qh7gg
    @RajbirSingh-qh7gg 29 дней назад +4

    Very good veer ji 💐🌹

  • @yadwinderyadwindersingh1387
    @yadwinderyadwindersingh1387 29 дней назад

    🙏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹🙏

  • @Komalsingh-xu8ir
    @Komalsingh-xu8ir 29 дней назад +2

    Waheguru ji.

  • @MehakopVlogs
    @MehakopVlogs 29 дней назад

    ਧੰਨ ਮੇਰੇ ਵਾਹਿਗੁਰੂ ਸ਼ੁਕਰ ਦਾਤਿਆ

  • @sawaransingh1948
    @sawaransingh1948 29 дней назад +2

    ਸਿਮਰਨਜੀਤ ਸਿੰਘ ਮਾਨ ਨੂੰ ਸਰਬਜੀਤ ਸਿੰਘ ਖਾਲਸਾ ਜੀ ਦੀ ਸਪੋਟ ਕਰਨੀ ਚਾਹੀਦੀ ਸੀ

  • @vanshikamehra2413
    @vanshikamehra2413 29 дней назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @SukhwinderSingh-wq5ip
    @SukhwinderSingh-wq5ip 29 дней назад

    ਵਾਹਿਗੁਰੂ ਜੀ ❤❤❤

  • @gurjeetsingh2072
    @gurjeetsingh2072 29 дней назад

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਜੀ 🙏🏻