ਕਿਸਾਨ ਆਗੂ ਰਲਿਆ ਭਾਜਪਾ ਚ? ਕਿਸਾਨ ਜਥੇਬੰਦੀ ਹੋ ਗਈ ਦੋ ਫਾੜ "ਸਾਡੇ ਚ ਕੁਝ ਗ਼ੱਦਾਰ ਸੀ BJP ਦੇ ਪਿੱਠੂ"

Поделиться
HTML-код
  • Опубликовано: 24 июн 2024
  • #RMBTelevision #FarmersProtest #BJPPunjab
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 92

  • @sunderpaul5208
    @sunderpaul5208 3 дня назад +15

    ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਪੰਜਾਬ ਦਾ ਵਪਾਰ, ਵਿਕਾਸ ਰੋਕ ਰੱਖਿਆ ਹੈ।

  • @kalaanmol
    @kalaanmol 3 дня назад +20

    ਬਾਈ ਜੀ ਕਿਸਾਨ ਯੂਨੀਅਨਾਂ ਲੋਕਾਂ ਨੂੰ ਹੋਰ ਪਾਸੇ ਲਈ ਫਿਰ ਦੀਆਂ ਨੇ ਜਿਹੜੇ ਮੁੱਦੇ ਨੇ ਉਹ ਚੁੱਕਦੀਆਂ ਨਹੀਂ ਬਾਈ ਜੀ ਮਜ਼ਦੂਰਾਂ ਨੂੰ ਵੀ ਨੇੜੇ ਲਾਉਣ ਦੀ ਲੋੜ ਹੈ

  • @AmandeepSingh-om1qd
    @AmandeepSingh-om1qd 3 дня назад +8

    ਸਿੱਧ ਕਰਤਾ, kissan union ਸਬ govetnment ਨਾਲ ਰਲ ਕੇ ਚਲਦੇ ,ਕੁਜ bjp, congross ਨਾਲ,,,,,

  • @piarasingh4599
    @piarasingh4599 3 дня назад +11

    ਇਹ ਗਦਾਰ ਲੋਕਾ ਨੇ ਪੰਜਾਬ ਦਾ ਵੇੜਾ ਗਰਕ ਕਰ ਦਿੱਤਾ ਇਹ ਕਿ ਨੇ ਗਿਰੇ ਲੋਕ ਨੇ ਸ਼ਰਮ ਨੀ ਕਰਦੇ ਭੋਰਾ ਵੀ

  • @dpcks8925
    @dpcks8925 2 дня назад +1

    ਜੇਕਰ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ

  • @balwindersinghkhalsa2370
    @balwindersinghkhalsa2370 3 дня назад +5

    ❤ ਚੰਗਾ ਹੋਇਆ ਚਾਰ ਰੁਪਏ ਬਣਾ ਲੇ ਰੌਲਾ ਸਾਰਾ ਰੁਪਏ

  • @GotaSingh-gj7dq
    @GotaSingh-gj7dq 3 дня назад +4

    ਇਨ੍ਹਾਂ ਨੂੰ ਬੋਟੀਆਂ ਸੁੱਟੀਆਂ ਤਾ ਇਹ ਵੀ ਜਾਂਣਗੇ,, ਸੁੱਚਾ ਪੀਰ ਨਾ ਮੂਸਾ ਪੀਰ ਸਭਸੇ ਬੜਾ ਹੈਂ ਪੈਸਾ ਪੀਰ

  • @prabhsidhu4001
    @prabhsidhu4001 3 дня назад +19

    ਸਾਰਾ ਰੋਲਾ ਪੈਸਿਆਂ ਦਾ ਹੋਰ ਕੁੱਝ ਨਹੀਂ ,, ਮੈਂ ਜੱਥੇਬੰਦੀਆਂ ਦੇ ਵਿੱਚ ਰਿਹਾ ਕਿ ਆਇਆ ਹਾਂ

  • @Kiranpal-Singh
    @Kiranpal-Singh 3 дня назад +10

    ਕਿਸਾਨ ਜਥੇਬੰਦੀਆਂ ਘੱਟ ਹੋਣੀਆਂ ਚਾਹੀਦੀਆਂ ਹਨ, ਲੋਕ ਸੁਚੇਤ ਹੋਣ !

  • @Pop_Top97
    @Pop_Top97 3 дня назад +15

    ਰੌਲਾ ਸਾਰਾ ਪੈਸਿਆ ਦਾ 💯

  • @krishankaswanjaat6177
    @krishankaswanjaat6177 3 дня назад +4

    ਡਾਂਗਾ ਫੇਰੋ ਏਨਾ ਦੇ 😂😂 ਜੱਥੇਬੰਦੀ ਥੋੜੀ ਫੇਲ ਸਾਰੇ ਭਾਜਪਾ ਭਾਜਪਾ ਲੋਕਾਂ ਨੂੰ ਡਰਾ ਕੇ ਭੋਲੇ ਕਿਸਾਨਾ ਨੂੰ ਐਵੇਂ ਮੂਰਖ਼ ਬਣਾਈ ਜਾਂਦੇ ਹੋ

  • @SukhjeetKaur-kj7fm
    @SukhjeetKaur-kj7fm 3 дня назад +3

    ਤੁਸੀਂ ਤਾਂ ਭਰਾਵਾ ਆਪਸ ਵਿੱਚ ਹੀ ਲੜਣ ਲੱਗ ਪਏ

    • @GotaSingh-gj7dq
      @GotaSingh-gj7dq 3 дня назад +1

      ਤੇਲ ਵੇਖੋ ਤੇਲ ਦੀ ਧਾਰ ਵੇਖੋ ਕਮੈਂਟਸ ਕਰਦਾ ਗੋਟਾ ਸਿੰਘ ਚੁਮਿਆਰ ਵੇਖੋ

  • @BhinderSran-ky8ok
    @BhinderSran-ky8ok 3 дня назад +18

    ਕਿਸਾਨ ਯੂਨੀਅਨ ਵਾਲੇ ਸਾਰੇ ਹੀ ਵੱਖ ਵੱਖ ਪਾਰਟੀਆਂ ਦੇ ਵਿੱਚ ਹਨ ਬਾਈ ਜੀ

  • @BhupinderSingh-yg8cg
    @BhupinderSingh-yg8cg 3 дня назад +13

    ਸਾਡੇ ਕਿਸਾਨ ਯੂਨੀਅਨਾਂ ਵਾਲੇ ਕਦੇ ਵੀ ਇੱਕਠੇ ਨਹੀਂ ਹੋ ਸਕਦੇ ਜੀ।

  • @user-fv3zp4ti8v
    @user-fv3zp4ti8v 2 дня назад +1

    ਪਹਿਲਾ ਗੁ ਰਵਿੰਦਰ ਸਿੱਧੂ ਪੁਰ ਵਿਚੋ ਇਹ ਕੁਰਤਾ ਕਰਕੇ ਕੱਡਿਆ ਸੀ ਇਹ ਗਾਦਾਰ ਬੱਦਾ ਹੈ ਜੀ

  • @sidhubrar6852
    @sidhubrar6852 2 дня назад

    ਅੱਜ ਦੀ ਕੁਝ ਪੁਰਾਣੀਆਂ ਤੇ ਕੁਝ ਤਾਜ਼ਾ ਖਬਰਾਂ। ਪਿਛਲੇ ਸਮੇਂ ਵਿੱਚ ਘਰੇ ਹੀ ਬਣਾਈ (ਝਟਕਾ)। ਜੂਨੀਅਰ ਵਾਲਿਆਂ ਨੇ ਪਿਛਲੇ ਸਮੇਂ ਵਿੱਚ ਪਹਿਲਾਂ ਬੱਲੋਂ ਫੈਕਟਰੀ ਵਾਲਿਆਂ ਨਾਲ ਸੌਦਾ ਕੀਤਾ ਫਿਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅੱਗੇ ਨੌਜਵਾਨਾ ਦੇ ਮਾਮਲੇ ਨੂ 28 ਦਿਨਾਂ ਬਾਅਦ ਸਮੋਸਿਆਂ ਨਾਲ ਖਾਂਦਾ ਹੁਣ ਬੰਦੇ ਜ਼ਿਆਦਾ ਹੋ ਗਏ ਗੱਲ ਸਾਬ ਚ ਨਹੀਂ ਆ ਰਹੀ ਇਸ ਕਰਕੇ ਆਪਸ ਵਿੱਚ ਝਟਕੇ ਤੇ ਝਟਕਾ ਵੱਜ ਰਿਹਾ ਦੇਖਦੇ ਆ ਐ ਕੌਣ ਬਣੇਗਾ ਕਰੋੜਪਤੀ

  • @Sohansingh-qg7ow
    @Sohansingh-qg7ow 3 дня назад +4

    ਇਹ ਸਾਰੇ ਹੀ ਰੇਲਓ ਆ ।

  • @amarjitsonu5388
    @amarjitsonu5388 3 дня назад +2

    दरअसल यह जितने भी किसान नेता बने फिरते हैं सब के सब पॉलिटिक्स करते हैं। यह सब लोग किसी न किसी राजनीतिक पार्टी के मोहरे हैं।

  • @ManjitSingh-nc7dy
    @ManjitSingh-nc7dy 3 дня назад +6

    ਪੰਜਾਬ ਦੇ ਤੇ ਦੇਸ ਦੇ ਗਦਾਰ ਕਿਸਾਨ ਮੁਰਦਾਬਾਦ

    • @user-qy8tf5jq3v
      @user-qy8tf5jq3v 3 дня назад

      Manjeet Singh RSS BJP DA PALTU DOG 🐶🐕🐕🐕🐕🐕🐕🐕🐶🐶🐶🐶🐶🐶🐶🐶🐶🐶26 6 24

  • @RanveerSingh-cx2rn
    @RanveerSingh-cx2rn 3 дня назад +3

    ਤੁਸੀਂ ਖੁਦ ਗਦਾਰ ਆ ਪੰਜਾਬ ਦੇ ਪਾਣੀ ਦੇ

  • @shivanisharma5562
    @shivanisharma5562 3 дня назад +5

    ਗ਼ਦਾਰ ਬੀਜੇਪੀ ਦਾ ਲੀਡਰ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮

    • @AvtarGujjar-je8hj
      @AvtarGujjar-je8hj 3 дня назад +3

      M tuada eh coment bot time to dekhda je tusi udo di es bande di chapal pred kiti hundi hun tk ta tuada case vi khatam ho jana c

    • @AvtarGujjar-je8hj
      @AvtarGujjar-je8hj 3 дня назад +1

      Kisan jathebandia ne apna aks khrav kr lia pehla kisan leedra di MLA to vadh glbat hundi c hun ta ehna da koi sir pair heni

    • @SukhjinderSingh-nw4tj
      @SukhjinderSingh-nw4tj 3 дня назад

      😂​@@AvtarGujjar-je8hj

  • @BhimSingh-mw8qn
    @BhimSingh-mw8qn 3 дня назад +1

    ਬਾਲਿਆਂਵਾਲੀ ਦੇ ਗੁਰਜੰਟ ਨੇ ਤਲਵੰਡੀ ਸਾਬੋ ਜਾਂ ਕੇ ਬੀ ਜੇ ਪੀ ਦਾ ਫੁੱਲ ਵਾਲਾਂ ਪੁਰਾਨਾ ਗਲ ਵਿੱਚ ਪਵਾਇਆ ਸੀ ਦੋ ਹੋਰ ਬੰਦੇ ਸੀ ਬਾਲਿਆਂਵਾਲੀ ਵਿੱਚ ਸੀ

  • @HarjeetSingh-sr9cf
    @HarjeetSingh-sr9cf 3 дня назад +1

    ਸਾਰੀਆਂ ਪਾਰਟੀਆਂ ਦੇ ਆਗੂਆਂ ਵਿੱਚੋਂ ਇੱਕ ਇੱਕ ਦੋ ਦੋ ਬੰਦੇ ਲੈ ਕੇ ਸਾਰੇ ਹੀ ਪੰਜਾਬ ਦੀ ਇੱਕ ਜਥੇਬੰਦੀ ਹੋਣੀ ਚਾਹੀਦੀ ਹੈ ਜੀ ਫੇਰ ਕਿਸਾਨਾਂ ਦੀ ਕੋਸ਼ਿਸ਼ ਰੰਗ ਲਿਆਉਗੀ ਇਸ ਆਦਮੀ ਨੇ ਦੋ ਵਾਰ ਕਹਿ ਦਿੱਤਾ ਕਿਉਂਕਿ ਰਜਿਸਟਰ ਮੇਰੇ ਕੋਲ ਹੈ 😂😂

  • @mihansingh3301
    @mihansingh3301 3 дня назад

    मजदूर में कुछ नहीं मिलनाके ताबदनामी आई है

  • @user-dx1rk2gl3p
    @user-dx1rk2gl3p 2 дня назад

    Paisa paisa.paisa.

  • @RajinderKumar-ox1sd
    @RajinderKumar-ox1sd 3 дня назад +2

    Raula sara paisea da..

  • @raghbardass473
    @raghbardass473 3 дня назад +1

    Kisan nu vehal nee hunda ehna nu koi kam nee hai.

  • @satpalbhunder-iu9cn
    @satpalbhunder-iu9cn 3 дня назад +5

    ਤੁਸੀਂ ਕਾਂਗਰਸ ਦੇ ਏਜੰਟ ਹੋ, ਤਾਂ ਹੀ ਭਾਜਪਾ ਦਾ ਵਿਰੋਧ ਕਰਦੇ ਹੋ, 1984ਭੁਲ ਗੲਏ, ਕਿਸੇ ਨੂੰ ‌ਰੋਕਣਾ ਤੁਹਾਡੇ ਕੋਲ ਕੀ ਅਧਿਕਾਰ ਹੈ, ਜਿਹੜਾ 2000 ਲੈਦੇਂ ਹੋ ,ਉਹ ਨਾ ਲਵੋ

  • @sukhmann240
    @sukhmann240 2 дня назад

    Bai ji jadon sada masala ik hai 45 juniana kion hai sochan wali gal hai sabh nu chaudr da role han

  • @ManjeetSingh-mr1oj
    @ManjeetSingh-mr1oj 3 дня назад +1

    Punjab the bhara gark karta

  • @devilalnain4434
    @devilalnain4434 3 дня назад +4

    BJP de lai vaise hi nafrat falai ja rahi hai

    • @krishankaswanjaat6177
      @krishankaswanjaat6177 3 дня назад

      ਸਈ ਗਲ ਏਨਾ ਦੇ ਡਾਂਗਾ ਫੇਰੋ😂😂😂ਲੋਕਾ ਨੂੰ ਗੁੰਮਰਾਹ ਕਰੀ ਜਾਂਦੇ ਹੈ

  • @jaanisahota-im7kf
    @jaanisahota-im7kf 3 дня назад +2

    Bhut saray kisan agau aam adami parti vh han

  • @jattdhillon5240
    @jattdhillon5240 3 дня назад +2

    sab chor ne.. paise da malma sabda… subhkarn de hak ch theek hai par koi navdeep di gal karda.. koi solutions kad rehe ne bas roula paya

  • @Subh-q2l
    @Subh-q2l 3 дня назад +1

    BJP de na te Dukaana chala rahe ne

  • @DeeAar-ot5lm
    @DeeAar-ot5lm 3 дня назад +2

    Bjp me Jane wale pithu or congress me Jane wale hero

  • @PalwinderSingh-gt4pe
    @PalwinderSingh-gt4pe 2 дня назад

    ਮਲੂਕ ਸਿੰਘ ਆਪ ਕੜਾ ਚਾਗਾ

  • @himmatsingh6903
    @himmatsingh6903 3 дня назад +2

    Yeh sare paise le baiathe hu, enna nu danga pher ke bhejo, Punjab da satyanass kr diya hai,ehhe sare Rajpura de pinda nu pareshan kr dita hai,mouta ho rahiya hu rasta band hon krke.

  • @KuldeepSingh-ue2yn
    @KuldeepSingh-ue2yn 2 дня назад

    Paesa the chakar sab

  • @SomDutt-vc3mp
    @SomDutt-vc3mp 3 дня назад +1

    Kisan nhy mafya hun

  • @mahipalsinghguladhi-7855
    @mahipalsinghguladhi-7855 2 дня назад

    BJP party jindabad 👍

  • @GurMeet-tk9vi
    @GurMeet-tk9vi 2 дня назад

    Kidssno ki aksya nshi hh

  • @manavgill1763
    @manavgill1763 3 дня назад

    Sharam Karo u guys never together same on you

  • @HardeepSingh-qi7ox
    @HardeepSingh-qi7ox 3 дня назад

    Literal ikathehoenesare

  • @HardeepSingh-qi7ox
    @HardeepSingh-qi7ox 3 дня назад +1

    Ev Ta ggadar NE sare

  • @rupinderptcnewsptcnews6746
    @rupinderptcnewsptcnews6746 3 дня назад +1

    ਇਹ ਸਿਭੂ ਏਰੀਆ ਗਿਆ ਗੁਜਰਾ ਏਰੀਆ ਹੈ। ਇਥੇ ਦੇ ਲੋਕ ਹੈ ਤਾ ਕਿਸਾਨ ਪਰ ਬੰਦੇ ਨਹੀਂ ਬੇਈਮਾਨ ਲੋਕ ਹਨ। ਇਥੋਂ ਦੇ ਜਿਨੇ ਏਰੀਆ ਇਹਨਾਂ ਲੋਕਾਂ ਦੀ ਆਪਣੇ ਪਿੰਡਾਂ ਵਿੱਚ ਬਣਦੀ ਨਹੀ। ਫਿਰ ਇਹ ਆਪਣੇ ਕਿਸਾਨਾਂ ਦਾ ਸਾਥ ਕਿਵੇ ਦੇ ਦੇਣ ਗੇ

    • @HarjeetSingh-sr9cf
      @HarjeetSingh-sr9cf 3 дня назад

      ਸਹੀ ਗੱਲ ਹੈ ਵੀਰ ਜੀ ਜੈ ਜਵਾਨ ਜੈ ਕਿਸਾਨ ਕਿਸਾਨ ਦੇ ਨਾਮ ਤੇ ਸਿਰਫ ਇੱਕ ਜਥੇਬੰਦੀ ਹੋਣੀ ਚਾਹੀਦੀ ਹੈ ਜੀ ਏਥੇ ਤਾਂ ਹਰ ਪਿੰਡ ਵਿੱਚ ਜਥੇਬੰਦੀਆਂ ਹੋ ਗਈਆਂ ਇਹਨਾਂ ਕਾਰਨਾਂ ਕਰਕੇ ਹੀ ਤਾਂ ਕੋਈ ਭਲਾ ਨਹੀਂ ਹੋ ਸਕਦਾ ਸੱਭ ਨੂੰ ਪਈਏ ਏਥੇ ਆਪੋਂ ਆਪਣੀ ਸਮਝਾਉਣ ਵਾਲਾ ਕੋਈ ਨਾ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਐਨੀਆਂ ਜਥੇਬੰਦੀਆਂ ਦੀ ਲੋੜ ਹੀ ਕੀ ਹੈ ਸਾਰੀਆਂ ਜਥੇਬੰਦੀਆਂ ਵਿਚੋਂ ਇੱਕ ਇੱਕ ਦੋ ਦੋ ਬੰਦੇ ਲੈ ਕੇ ਇੱਕ ਕਾਮਯਾਬ ਪਾਰਟੀ ਬਣਾਉਣ ਦੀ ਲੋੜ ਹੈ ਜੀ ਆ ਸਾਰਿਆਂ ਦੇ ਸਾਹਮਣੇ ਹੈ ਹੋ ਕੀ ਰਿਹਾ ਹੈ ਇਸ ਤਰ੍ਹਾਂ ਕਿਸਾਨਾਂ ਦਾਂ ਕਦੇ ਵੀ ਕੋਈ ਫਾਇਦਾ ਨਹੀਂ ਹੁੰਦਾ ਜਿੰਨਾ ਚਿਰ ਸਾਰੇ ਹੀ ਪੰਜਾਬ ਵਿਚ ਇਕ ਕਿਸਾਨ ਜਥੇਬੰਦੀ ਹੋਣੀ ਚਾਹੀਦੀ ਹੈ ਜੀ ਫੇਰ ਮੋਰਚਾ ਜਿੱਤਿਆ ਜਾ ਸਕਦਾ ਵਾਹਿਗੁਰੂ ਜੀ ਕਿਰਪਾ ਕਰਕੇ ਸਾਰੇ ਪੰਜਾਬ ਦੀ ਇੱਕ ਜਥੇਬੰਦੀ ਬਣਾ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋਂ 🙏🙏🙏🙏🙏

  • @santoshrani7061
    @santoshrani7061 2 дня назад

    Ek jathewandi honi chadi

  • @mihansingh3301
    @mihansingh3301 3 дня назад

    apni prashant kiseapni prashant kise

  • @beantkaur9125
    @beantkaur9125 3 дня назад

    Sare kisan uniona nu jo v kam karna he ek ho ke kro bai ji lad ke tmasha na dikhao sarkara ta lda ke he khush he

  • @HardeepSingh-qi7ox
    @HardeepSingh-qi7ox 3 дня назад +2

    Kamredo Punjab noo barbadkarta

  • @SUKHDEVSINGH-gp6es
    @SUKHDEVSINGH-gp6es 3 дня назад

    ehna nu hun bahr ton paisa milne band ho gaye ,kyunki othe ta lok app ron pitn lagh paye a
    hun eh ahi darama karn ga

  • @dimpychhabra01635
    @dimpychhabra01635 3 дня назад +1

    Kissan bachare jor laga rahe han mar rahe han dalewal panther nu kujh nahin ho reha

    • @jugrajsingh9724
      @jugrajsingh9724 3 дня назад

      @@dimpychhabra01635 teri kyu machi jandi a 🌶️

  • @Aman-pm5wc
    @Aman-pm5wc 3 дня назад +1

    Punjab da pani vpahar saab katam karta ina congress de kutea ne

  • @fatehsingh5898
    @fatehsingh5898 3 дня назад

    Sanu ta PTA ena bjp jana

  • @user-li9kl4bm8u
    @user-li9kl4bm8u 3 дня назад

    Kisan sare hi koi kali dal, koi bhajpa nal te koi aap party nal atach hn, j kisana ne kisani di gl karni hai te siyasi partya nalo attachment shadni paugi, kisana nu kisana de leader hi dhokhe vich rakhke aapni chauder bna rahe hn,

  • @Gurmej-dp1en
    @Gurmej-dp1en 3 дня назад +1

    Panne.de.pithu

  • @dimpychhabra01635
    @dimpychhabra01635 3 дня назад

    Bai je dalewal panther da ke hove ga a ve BJP de spoon han hun tusi ke karoge bolo

  • @ranag31
    @ranag31 3 дня назад

    pta ni ki hoea jina kisan jathebandia ne modi nu mor ditta .ajj oh lok jina da kisani na lena dena nhi glt comment kr rhe.

  • @ArshpreetSingh-qg4zy
    @ArshpreetSingh-qg4zy 3 дня назад

    Jehde bjp de pethu nahe oh agu v ta looka de fund te ejaesh karde han ona de karche kethu chalde han koe meting karn de gll ne karde jekar meting karnge fer he koe hll nekal sakega meing karn wale vll te ne aunde border rok ke local penda nu tang kar rahe han.vot pouna agle da apna adekar hae agla jes nu marje vot pawe ehe bjp nu vot poun wale nu ena de chamche gandea gala kad de han jes de jThebande nal ne bande os nu bjp da pethu kehsn lV jande han sab ledR han eku je bjp waleya kese gareba nu do do lKh rupeya deeta poling lGund fer sod keo dhid darda keonke ohna gareba nu keo xeta bae app tuse modewala bjp wala do do hajar keo lende ho jdo bjp apne dushman hae fer dushmman de rupeya aun xe jekar jhuthe afwah ek band uda deve v mera a gaeya ta bake sare banka vitch jake copeya padnes kR dende han app mohara he chal rahe han changa fund ho janda soba pardhana kol changdya gaxeya hN ghuman fern nu rupeya karchan nu hae ta ehe v ledar he han ek tra de oh ledar vota ch jetke banke looka nu vevkoof banunde han ehe bena nete to gharo koe ne lagunda y. Sab ne apne apne kamaea de saden. Banae han vhern koe manestar da vhar vherke supley kat den sawad fer hae par sadka vher ke ase ta amm looka nu preshan karna hae ehe alag alag hoke be pola kohlanve

  • @BrainGamerSigma
    @BrainGamerSigma 3 дня назад

    Tusi na muhre hoyeo, subhkaran varge naujawan ghariban nu muhre kar dia karo, jis dian qabar ch lattan hundia ne ,oh pichhe khad jaya karo.Dalilan terian kamaal dian ai bai. Tusi na sahidi da jam pio. Tuhade bhanga ch ni hai sahidi.

  • @devilalnain4434
    @devilalnain4434 3 дня назад +1

    BJP Punjab da future hai

    • @sudeep221422
      @sudeep221422 3 дня назад

      बिल्कुल नहीं

    • @AvtarGujjar-je8hj
      @AvtarGujjar-je8hj 3 дня назад

      Hanji billkul theek bai yr

    • @sudeep221422
      @sudeep221422 3 дня назад

      Nain saab, आप फाजिल्का district से हो क्या?

  • @user-fz1qw8ie5s
    @user-fz1qw8ie5s 2 дня назад

    ਬੀਜੇਪੀ ਬਿਲਕੁਲ ਠੀਕ ਪਾਰਟੀ ਸਹੀ ਕੰਮ ਕਰਦੀ ਹੈ ਸਭ ਤੋਂ ਵਧੀਆ ਪਾਰਟੀ ਹੈ

  • @user-ef3jd2eo1r
    @user-ef3jd2eo1r 3 дня назад +2

    Subh karn da bot bagt singh to vi ucah kardo jionda hati kakh da t marea lakh da