ਪੇਂਡੂ ਜਿਹਾ ਬਾਬਾ ਸ਼ਾਇਰੀ ਦੀ ਅੱਗ ਕੱਢ ਦਿੰਦਾ,ਸੁਣਕੇ ਮਨ ਬਾਗੋ ਬਾਗ਼ ਹੋ ਜਾਉ|Podcast With Gurdeep Sharma Shayar

Поделиться
HTML-код
  • Опубликовано: 29 сен 2024
  • ਪੇਂਡੂ ਜਿਹਾ ਬਾਬਾ ਸ਼ਾਇਰੀ ਦੀ ਅੱਗ ਕੱਢ ਦਿੰਦਾ,
    ਗੱਲਾਂ ਸੁਣਕੇ ਮਨ ਬਾਗੋ ਬਾਗ਼ ਹੋ ਜਾਉ।
    "ਲੰਘ ਗਿਆ ਜੋਰ ਜਵਾਨੀ ਦਾ ਹੁਣ ਬਾਬਾ ਨਹੀਂ ਰਿਹਾ ਦੁਆਨੀ ਦਾ"
    Podcast With Gurdeep Sharma (Shayar)
    ਤਜ਼ਰਬੇ (Podcast) Episode.47
    #shayari #shayar #old #punjabi #podcast #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
    Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,podcast english,desi podcast,funny podcast,funny podcast moments,desi punjab,pinda wale babe,lok awaz tv funny video,bus conductor,lok awaz tv podcast,lok awaz podcast,new podcast,shayar,shayari,old shayar,real feel shayari,love shayari,sad shayari,best shayari,hindi shayari,punjabi shayari

Комментарии • 98

  • @baljinderkaur3083
    @baljinderkaur3083 3 месяца назад +22

    ਬਹੁਤ ਵਧੀਆ। ਬਿਲਕੁਲ ਠੀਕ ਕਿਹਾ। ਅੱਜ ਕੱਲ੍ਹ ਤਾਂ ਪੈਸਾ ਹੀ ਮੁੱਖ ਹੈ ਰਿਸਤੇ ਵੀ ਪੈਸੇ ਨਾਲ ਤੋਲੇ ਜਾਂਦੇ ਨੇ।

  • @jorasingh7476
    @jorasingh7476 3 месяца назад +4

    ਕਿੱਲ ਠੋਕ ਦਿਤੇ ਬਾਈ ਨੇ ਸੁਆਦ ਆਗਿਆ 🙏❤🙏🙏

  • @SurjitSingh-wo5tq
    @SurjitSingh-wo5tq 3 месяца назад +4

    ਵਾਹਿਗੁਰੂ ਚੜਦੀ ਵਿਚ ਰੱਖੇ

  • @BhupinderSingh-yg8cg
    @BhupinderSingh-yg8cg 3 месяца назад +5

    ਮੈਂ ਬੇਰਿੰਗ ਕਾਲਜ ਬਟਾਲਾ ਵਿੱਚ ਪੜਦਾ ਰਿਹਾ ਹਾਂ ਜੀ ਮੈਂ ਜਦੋਂ ਵੀ ਬੇਰਿੰਗ ਕਾਲਜ ਅੱਗੋਂ ਦੀ ਲੱਗਦਾ ਹਾਂ ਤਾਂ ਸਿਰ ਝੁਕਾ ਕੇ ਲੱਗਦਾ ਹਾਂ ਜੀ।

  • @sandeep-pandit243
    @sandeep-pandit243 3 месяца назад

    ਬਹੁਤ ਵਧੀਆ ਬਾਬਾ ਜੀ

  • @kunwersingh3342
    @kunwersingh3342 3 месяца назад +1

    Very nice

  • @SatishKumar-wq3ey
    @SatishKumar-wq3ey 3 месяца назад

    Sharma ji rab kade v kise te kirpa nahi karda jo kuchh bhi bande nal beetdi h oh usde karma da phal h j rab kirpa karega ta sarea te kare ga q ki asi sare hi rab de bache ha je tusi rab bare janna chahte ho to aap aivv ki murli sune apko sahi jankari milegi thanks

  • @Sss-zq9lt
    @Sss-zq9lt 3 месяца назад +1

    Japan America Australia zermany bala apne industry bharat de South vich la rahe han. Punjab de kissanad ne punjab or sikhi da bas beda grk krta😂

  • @BhupinderSingh-yg8cg
    @BhupinderSingh-yg8cg 3 месяца назад +11

    ਅੱਜ ਦੇ ਸਮੇਂ ਦਾ ਸਭ ਤੋਂ ਵਧੀਆ ਕਵੀ ਹੈ ਜੀ ਚੈਨੇ ਵਾਲਾ ਸ਼ਰਮਾ ਜੀ।

  • @jaskaranbrar1697
    @jaskaranbrar1697 3 месяца назад +16

    ਬਾਪੂ ਜੀ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੋਣ ਵਾਲ਼ਾ ਬੱਚਿਆਂ ਲਈ ਵੀ ਤੇ ਭਾਰਤ ਲਈ ਵੀ ਜੀ।

  • @jaswindersinghbilluchannel9250
    @jaswindersinghbilluchannel9250 3 месяца назад +5

    ਬਹੁਤ ਵਧੀਆ ਗੱਲਾਂ ਕੀਤੀਆਂ ਸ਼ਰਮਾ ਜੀ ਨੇ। ਕਵਿਤਾ ਰਾਹੀਂ ਬਹੁਤ ਵਧੀਆ ਸੰਦੇਸ਼ ਦਿੱਤਾ।

  • @satnamjihasingh7849
    @satnamjihasingh7849 3 месяца назад +7

    ਵਾਹਿਗੁਰੂ ਜੀ ਆਪ ਸਭਨਾਂ ਨੂੰ ਤੰਦਰੁਸਤੀਆ ਬਖਸ਼ਣ ਜੀ 🙏🙏

  • @amarjitgehri811
    @amarjitgehri811 3 месяца назад +4

    ਸਿੱਧੂ ਸਾਹਿਬ ਐਹੋ ਜਿਹੇ ਹੀਰਿਆਂ ਨੂੰ ਪੇਸ਼ ਕਰਦੇ ਰਿਹਾ ਕਰੋ ਧੰਨਵਾਦ ਅਮਰਜੀਤ ਸਿੰਘ ਗਹਿਰੀ

  • @satnamjihasingh7849
    @satnamjihasingh7849 3 месяца назад +8

    ਬਹੁਤ ਵਧੀਆ ਪ੍ਰੋਗਰਾਮ ਬਾਪੂ ਜੀ ❤❤

  • @mithasingh4484
    @mithasingh4484 3 месяца назад +7

    ਬਾਪੂ ਜੀ ਕਿਰਪਾ ਕਰਕੇ 84 ਤੇ ਲਿਖਿਆ ਹੋਇਆ ਕੁੱਝ?

  • @shamdhiman8717
    @shamdhiman8717 3 месяца назад +6

    ਕਬੀਰ ਸਾਹਿਬ ਜੀ ਖੁਦ ਕਰਤਾਰ ਨੇ

  • @bootavaidraunta9504
    @bootavaidraunta9504 3 месяца назад +3

    ਬਾਬਾ ਪੇਂਡੂ ਜਿਹਾ ਸ਼ਹਿਰ ਇਹਦੇ ਮਨ ਵਿੱਚ ਲਹਿਰ ਬੱਗੇ ਬੰਨੇ ਠੋਕ ਕੇ ਇਹ ਪੱਗ ਕੱਢੀ ਜਾਂਦਾ ਨਿਰੀ ਅੱਗ ਤੀ ਦਾੜੀ ਅਤੇ ਅੱਖ ਮਸਤਾਨੀ ਦੇਖਣ ਨੂੰ ਬੜਾ ਲੱਗਦਾ ਇਹ ਤੇ ਹਿਰਦੇ ਚ ਝਲ ਕੇ ਜਵਾਨੀ

  • @binderbrar3244
    @binderbrar3244 3 месяца назад +4

    ਗੁਰਦੀਪ ਸ਼ਰਮਾ ਜੀ ਬਹੁਤ ਵਧੀਆ ਇਨਸਾਨ ਹਨ। ਮੇਰੇ ਬਹੁਤ ਪਿਆਰੇ ਮਿੱਤਰ ਹਨ।

    • @jaggasurtia6535
      @jaggasurtia6535 3 месяца назад

      ਗੁਰਦੀਪ ਸਿੰਘ ਜੀ ਦਾ ਫੋਨ ਨੰਬਰ ਭੇਜੋ ਜੀ

  • @ssbani6949
    @ssbani6949 3 месяца назад +7

    ਬਾਪੂ ਜੀ ❤❤❤

  • @AvtarSingh-pw7fv
    @AvtarSingh-pw7fv 3 месяца назад +5

    ਵਾਹ ਜੀ ਵਾਹ
    ਗਿਆਨੀ ਜੀ ਨੇ ਕਮਾਲ ਕਰਤੀ

  • @JaswinderDhaliwal-w7r
    @JaswinderDhaliwal-w7r 3 месяца назад +11

    ਜਵਾਨੀ ਨਾਲ ਹੀ ਜਮਾਨਾ ਜਦੋਂ ਜਵਾਨੀ ਚਲੀ ਜਾਂਦੀ ਆ ਜਮਾਨਾ ਮਾੜਾ ਲੱਗਣ ਲੱਗ ਜਾਂਦਾ

  • @BaljinderSingh-ou6te
    @BaljinderSingh-ou6te 3 месяца назад +1

    Gurdeep shrma ji de pita bapu megnath ji up shajhan pur kheti krde c dono bhot change bnde ne ladi yarpur

  • @AmandeepSingh-bu4wn
    @AmandeepSingh-bu4wn 3 месяца назад +4

    ਬਹੁਤ ਵਧੀਆ ਵਿਚਾਰ ਜੀ

  • @BootaSran-f1z
    @BootaSran-f1z 15 дней назад

    ਬਾਪੂ ਜੀ ਨੇ ਪੁਰਾਣੇ ਸਮੇਂ ਦੀਆਂ ਗੱਲਾਂ ਸੁਣਾ ਕੇ ਖੁਸ਼ੀ ਬਹੁਤ ਹੋਈ❤❤

  • @jaggasurtia6535
    @jaggasurtia6535 3 месяца назад

    ਮੇਰੇ ਪਿੰਡ ਨੇੜ ਦੇ ਨੇ ਗੁਰਦੀਪ ਸ਼ਰਮਾ ਜੀ
    ਏਹਨਾਂ ਦਾ ਫੋਨ ਨੰਬਰ ਭੇਜੋ ਜੀ

  • @gurjeetsingh2072
    @gurjeetsingh2072 3 месяца назад +2

    ਬਹੁਤ ਵਧੀਆ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ

  • @gurjantbrar201
    @gurjantbrar201 3 месяца назад

    ਬਾਪੂ ਜੀ ਸਾਡੇ ਪਿੰਡਾ ਦੇ ਨੇ ਪਤਾ ਅੱਜ ਲੱਗੀਆ ਹੀਰਾ ਅੱਜ ਬਹਾਰ ਆਈਆ

  • @gurjeetsingh2072
    @gurjeetsingh2072 3 месяца назад +2

    ਬਾਬਾ ਜੀ ਵੱਟ ਕੱਢਤੇ

  • @jagroopmaan2251
    @jagroopmaan2251 3 месяца назад

    ਬਹੁਤ ਵਧੀਆ ਜੀ ਬਹੁਤ ਧੰਨਵਾਦ ਜੀ

  • @Gurwindersharma-r6s
    @Gurwindersharma-r6s 3 месяца назад

    ਇਕ pordcast please

  • @ritambrakansal1055
    @ritambrakansal1055 3 месяца назад +3

    100% sahi and dil ko touch karne wali hai.

  • @amarjitgehri811
    @amarjitgehri811 3 месяца назад +1

    ਚੈਨਾ ਸਾਹਿਬ ਬਹੁਤ ਹੀ ਬਹੁਤ ਵਧੀਆ ਅਤੇ ਬਹੁਤ ਹੀ ਪਿਆਰੀ ਸ਼ਾਇਰੀ

  • @Khalsag.13_
    @Khalsag.13_ 3 месяца назад +2

    ਬਹੁਤ ਖੂਬ

  • @GILL525
    @GILL525 3 месяца назад

    Bahaut vadia 22g (Deep from Vancouver🇨🇦)

  • @rupindersingh3769
    @rupindersingh3769 3 месяца назад

    Starting guru di fateh ja sat shri akaal. Tu. Baki ja o glti ya bache di nhi ma baap diya a. Jdo study vich tv vich dsne forn de a Phir o culture follow krne aune ne A real pathi

  • @meetshergill8846
    @meetshergill8846 3 месяца назад

    Ik week wait karunga...otherwise unsubscribe..

  • @SurinderSingh-gf2hv
    @SurinderSingh-gf2hv 3 месяца назад +3

    He who can write is a educated person

    • @preettiwana46
      @preettiwana46 3 месяца назад

      Bhrawa punjabi ch likhla j nhi likhna onda

  • @taranvirbains7209
    @taranvirbains7209 3 месяца назад

    Eh nasha sab to bdea a hor kise Nashe nalo ja hor kise leadri ja shitte marn de Nashe nalo eh sab to bdea a nasha a banda nazare lainda a

  • @rajbeersingh1974
    @rajbeersingh1974 3 месяца назад

    Guru ki dhab gurdwara sahib appan kathe kweeshari gaonde hunde c baba ji...whegur umran bakhshe..

  • @gsdakha3763
    @gsdakha3763 3 месяца назад +1

    ਬਿਲਕੁੱਲ ਸਹੀ ਗੱਲ ਹੈ ਜੀ

  • @Karndandiwal_01_
    @Karndandiwal_01_ 3 месяца назад

    Uncle ji mera pind surtia nede phaggu..hai

  • @HarmeshSaggu
    @HarmeshSaggu 3 месяца назад +1

    ਸਾਡਾ ਤਾਇਆ

    • @ffguri8816
      @ffguri8816 3 месяца назад

      ਕਿਹੜੇ ਪਿੰਡ ਤੋਂ

  • @drkanwaljeetsingh1303
    @drkanwaljeetsingh1303 3 месяца назад

    ਬਹੁਤ ਵਧਿਆ ਲਿੱਖ ਦੇ ਹੋ ਜੀ 🙏🏻 ਪਿੰਡ ਪੱਕਾ ਸ਼ਹੀਦਾ ਚ ਘਰ ਦੀ ਸ਼ਰਾਬ ਦਾ ਤਾਂ ਪਤਾ ਨਹੀ ਜੀ ਪਰ ਰੋੜੀ ਹਲਕੇ ਦੇ ਸਾਰੇ ਪਿੰਡਾ ਨਾਲੋ ਸਭ ਤੋ ਵੱਧ ਅਮ੍ਰਿਤਧਾਰੀ ਸਿੰਘ ਵੀ ਮੇਰੇ ਪਿੰਡ ਪੱਕੇ ਵਿੱਚ ਹਨ ਜੀ 🙏🏻

  • @Idyllic_World
    @Idyllic_World 3 месяца назад +1

    ਵੀਰ ਜੀ ਸਿਰੀ ਗੁਰੂ ਗਰੰਥ ਸਾਹਿਬ ਵਿਚ 16 ਬਰਾਹਮਣ ਭਗਤਾਂ ਦੀ ਬਾਣੀ ਦਰਜ ਹੈ ਜੀ

    • @baljindersingh1184
      @baljindersingh1184 3 месяца назад +1

      ਸਿਰਫ ਇਕ ਸਲੋਕ ਹੈ ਪਰਮਾਨੰਦ ਜੀ ਦਾ।ਬਿਨਾਂ ਗਿਆਨ ਤੋਂ ਨਹੀਂ ਲਿਖਣਾ ਚਾਹੀਦਾ ।

  • @JasmailSingh-u9s
    @JasmailSingh-u9s 3 месяца назад +1

    Very nice video from Malkit kaur jaitu

  • @INDER888
    @INDER888 3 месяца назад

    Bhut sohne ਵਿਚਾਰ ne uncle ji awaj v bhut ਸੋਹਣੀ ਹੈ ਬਿਨਾਂ music de sun k v dil nu skoon milda thnx uncle g ❤❤🎉🎉

  • @harjitesingh6464
    @harjitesingh6464 3 месяца назад +3

    Ok

  • @palwindermalhi847
    @palwindermalhi847 3 месяца назад

    Sharma ji no fir la k ao dobara, bhut khjana lai firde a

  • @ritambrakansal1055
    @ritambrakansal1055 3 месяца назад +1

    Maninder ji bahut shukria enha wow te sacha podcast den layi.

  • @MalkitSingh-u8i
    @MalkitSingh-u8i 3 месяца назад

    ਜ਼ਥੇਦਾਰ ਮਲਕੀਅਤ ਸਿੰਘ ਥਾਂਦੇਵਾਲਾ

  • @kulwantbrar8649
    @kulwantbrar8649 3 месяца назад

    ਖ਼ਜ਼ਾਨੇ ਵਰਗੇ ਹਨ, ਸਤਿਕਾਰ ਯੋਗ ਸ਼ਰਮਾ ਜੀ।

  • @MalkitSingh-u8i
    @MalkitSingh-u8i 3 месяца назад

    ਬਹੁਤ ਹੀ ਵਧੀਆ ਬ੍ਰਾਡਕਾਸਟਿੰਗ

  • @MrSingh-ii6yl
    @MrSingh-ii6yl 3 месяца назад

    ਵੀਰੇ ਕਮਾਲ ਕਰਤੀ ਤੈਨੂੰ ਦਿਲੋਂ ਸਲਾਮ ਹੈ

  • @shukhnoor4742
    @shukhnoor4742 3 месяца назад +1

    Bahut hi badiya uncle ji

  • @kulwinderkaur859
    @kulwinderkaur859 3 месяца назад +1

    Bai diya galla bhot vadyia c

  • @Deepak.arora48
    @Deepak.arora48 3 месяца назад +5

    ,🌹❤🙏

  • @tejvirk3150
    @tejvirk3150 3 месяца назад

    ਸ਼ਰਮਾ ਜੀ ਬਹੁਤ ਹੀ ਵਧੀਆ ਇਨਸਾਨ ਨੇ

  • @jasssarpanch6482
    @jasssarpanch6482 3 месяца назад +4

    ਬਾਅ ਕਿਆ ਬਾਤ ਆ ਜੀ 🫡

  • @swaransinghsekhon4836
    @swaransinghsekhon4836 18 дней назад

    Thanks good sharma ji

  • @balbirsingh625
    @balbirsingh625 3 месяца назад +3

    🙏❤❤🙏🌷🌷🌷🌹🌹🌷🙏

  • @GurpreetChahal-b9u
    @GurpreetChahal-b9u 3 месяца назад

    Mn vago vag ho gea ji sun k🎉manider y ji eho jhe insan jrur le k aaeo kro .,...bda kuc sikhn nu miles❤

  • @Sukhdev03596
    @Sukhdev03596 3 месяца назад

    ਬਹੁਤ ਹੀ ਵਧੀਆ

  • @Devinder_1971
    @Devinder_1971 3 месяца назад +1

    Very nice sharma g

  • @sarbbrar4173
    @sarbbrar4173 3 месяца назад +1

    Wah ji wah 👌

  • @rajbeersingh1974
    @rajbeersingh1974 3 месяца назад

    Wah baba ji bahut giyan diyan galla dassiyan ji.

  • @HardeepSingh-pj7tu
    @HardeepSingh-pj7tu 3 месяца назад +2

    ❤❤❤❤❤❤

  • @avtarsingh1141
    @avtarsingh1141 3 месяца назад

    Bhut vadia gal baat ji bhut active person enaa baani te kavita eni vadia kalam waheguru chardi kala vich rakhe

  • @kulwinderkaur859
    @kulwinderkaur859 3 месяца назад +2

    Bai nu hor time chadiya c bhot kuj sikhan nu milya

  • @RanjitSingh-xn2gv
    @RanjitSingh-xn2gv 3 месяца назад

    Jatt pandit nea Gurdeep chacha ji Ranjit Singh Bathinda

  • @Karndandiwal_01_
    @Karndandiwal_01_ 3 месяца назад

    Surtia te nai kuch likhia tuci

  • @amarjitsingh-dt5fj
    @amarjitsingh-dt5fj 3 месяца назад +1

    Good job 👍

  • @dharmidersingh6876
    @dharmidersingh6876 3 месяца назад +1

    Good

  • @Kawaljeet53
    @Kawaljeet53 3 месяца назад

    Good.22ji

  • @SwarnSingh-ks6mf
    @SwarnSingh-ks6mf 3 месяца назад +1

    Good 👍

  • @angrejshastri6152
    @angrejshastri6152 3 месяца назад

    बहुत बहुत प्रणाम बाबा जी।

  • @karanbadshahpuria773
    @karanbadshahpuria773 3 месяца назад

    Vah ji Vah baba ji Chrdikla ch aa km ❤❤ ❤❤❤

  • @gsdakha3763
    @gsdakha3763 3 месяца назад

    Good vichar ji ❤

  • @NarinderSingh-w3t
    @NarinderSingh-w3t 3 месяца назад +1

    Very good Vir ji

  • @jogasingh-jv3bg
    @jogasingh-jv3bg 3 месяца назад

    Maninder ji siraaa🙏🙏

  • @baljindersinghbrar5138
    @baljindersinghbrar5138 3 месяца назад

    Baut khoob

  • @lakhbirsingh7306
    @lakhbirsingh7306 3 месяца назад

    Very best Sharma ji

  • @meetshergill8846
    @meetshergill8846 3 месяца назад

    Kise chaj de bande di gal kar lia kro...
    Kise v scientist di krlo...k tusi v.. sonu bacha theek auna?

  • @shivanisharma5562
    @shivanisharma5562 3 месяца назад +2

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @khushdeep7172
      @khushdeep7172 3 месяца назад +2

      ਭੰਤਾ ਸਰਕਾਰ ਦੀ ਮਿਲੀਭੁਗਤ ਆ ਵੀਰ

    • @prabjit7425
      @prabjit7425 3 месяца назад +1

      👍💯

  • @tejvirk3150
    @tejvirk3150 3 месяца назад

    Wow 👌👌👌

  • @gsdakha3763
    @gsdakha3763 3 месяца назад

    🫡

  • @sharnjitsingh4636
    @sharnjitsingh4636 3 месяца назад

    🙏🙏🙏🇮🇳🇫🇷👍

  • @YouTuber-wd5ok
    @YouTuber-wd5ok 3 месяца назад

    ਲੱਖੇ ਦਾ ਕੀ ਲੰਨ ਫੜ ਲਿਆ ਤੁਸੀਂ ਲੋਕ ਆਵਾਜ਼ ਟੀਵੀ ਵਾਲੇਓ

    • @manvirdhaliwal-cu3sy
      @manvirdhaliwal-cu3sy 3 месяца назад

      ਨਾ ਇਹਦੇ ਤੋਂ ਫੜਿਆ ਗਿਆ ਨਾਂ ਲੱਖੇ ਤੋ ਦੋਨੋ ਇਕੋ ਜੇ ਆ ਸੱਪ ਨੂੰ ਸੱਪ ਲੜੇ ਜਹਿਰ ਕੀਹਣੂ ਚੜੇ