Path kurna ta hee gul bunni a ja nuhi kurna ta koe gul nuhi bunni kee path kurna jaroori a k a guga ghuga nu sunna jaroori jina chir a guga ghuga nu dufa kurka bani na puri ta kush nuhi bunna ja bani pur lui ta subh kush bunna kush na bunun val reh nuhi jana
Bilkul sahi gal .kine paathi gurdware cho chori karde vedio ch dikhde ne .aa gurdwareya ch pardhangi vaste ek duje diya pga layi jande ehnu budde nu aa ni dikhda.pujaari ni endi kuddi kadd ke leya geya ??😂😂😂
@@sarakaul9409 veer ji hun aa kaljog , te maharaj phela hi das gye see k. On wale samye vish loka gurbani parne shad dene aa, Bilkul oda hi oo rea,, hun te tusi aapp hi kande hoo rabb ni hega
Sahi khea y g tusi aj kal bs tattu youtubers nu bs views and likes chahide ne ena bhenhoda nu ena de pind ch ta koi pushda ni pta v j youtube opar boli v gaye ta khera kise ne farna
Acha Aur jo Gyan Guru Nanak ji ne shuru mein hi diya tha keerat kro naam japo uska kya ,Guru Nanak se asli rasta dikhaya dhyan marg ke jariye apne ander us rabb ko dunde aur dubara jun mein na ana pade uska rasta btaya hai..
Veer ji ਜੇ tusi kadhi 2 ja 4 month smadhi la ke ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਤਾਂ fir ਦੱਸੋ ਤਾਂ ਜੇ ਤੁਸੀ ਏਦਾਂ ਕੀਤਾ ਹੈ ਅਤੇ aap ji nu ਕੁਝ nahi ਪ੍ਰਾਪਤ ਨਹੀਂ ਹੋਇਆ ਤਾਂ ਦੱਸੋ. ਜੋ ਲੋਕਾਂ ਨੂੰ ਵਿਸ਼ਵਾਸ ਨਹੀ ਹੈ ਯੂਨੀਵਰਸ ਉਪਰ ਉਹ ਲੋਕ ਕਦੇ ਵੀ ਚੰਗਾ ਕਿਹਾ ਗਿਆ ਬਰਦਾਸ਼ਤ ਨਹੀ ਕਰ ਸਕਦੇ. ਵਾਹਿਗੁਰੂ ਜੀ ਉਹਨਾਂ ਲੋਕਾਂ ਦਾ ਗੁੱਸਾ ਨਹੀ ਕਰਦੇ but try ਕਰਨਗੇ ਕੇ ਉਹ ਕਿਸੇ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇਣ. I apologize if anything I said came out harsh. I am sorry. I try my best to write ਪੰਜਾਬੀ. I never went to punjabi school. When you trust in ਵਾਹਿਗੁਰੂ ji, you can get anything and everything. ਵਾਹਿਗੁਰੂ ਜੀ 🙏
@@NiCe-ij3zo kade sher shikar karda nahi dekhya landua, kade sher v hiran nu pyar nal bolda, bas tere warge di sidhi bhen ghado, jithe milde tere warge ona nu jutti fero hor koi hall nahi tuhda, jina ne gurua di kurbani bhula diti
Yha kon sunega murkh Shivani sharma ,ye comment me kitni baar dekh chuka ,hadd h yaar agar dikkat h , police se milo ya fir dc office ya sp office ke bahar protest karo sadak par baitho jake ,you tube faltu comments PE action kyo nahi leta
Nothing is impossible for a spiritual person He can travel anywhere sun or moon or every where in the universe paradise or hell By meditation of all mighty every thing can be done Always very rare people succeed to do it Others think if we are unable to do it how can others do it but is said jagg me uttam kadhiye virle kayi ke but to tell these experiences have become necessary to motivate others because mostly people think it to be impossible
ਸਰਦਾਰ ਸਾਹਿਬ ਜੀ ਇਹ ਗੱਲਾਂ ਕਰਣ ਲਈ ਬਹੁਤ ਜਿਗਰਾ ਚਾਹੀਦਾ ਹੈ
ਜਿਸ ਤਰ੍ਹਾਂ ਤੁਸੀਂ ਨਿਧੱੜਕ ਹੋ
ਬਹੁਤ ਖੁਸ਼ੀ ਹੋਈ ਹੈ
ਜਿਗਰਾ ਨਹੀ ਗਿਆਨ ਚਾਹੀਦਾ ਹੈ
ਚੰਗੇ ਇਨਸਾਨ ਬਣੋ।ਧਰਤੀ ਤੇ ਹੀ ਸਵਰਗ ਹੈ।
ਨਹੀਂ ਰੀਸਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀਆਂ
Good 👍👍
Hayeee oyeeeeee 😂😂😂😂😂😂😂
ਨਹੀ ਰੀਸਾ ਬਾਪੂ ਘੱਗਾ ਜੀ ਦੀਆਂ.. ਬਿਲਕੁਲ ਸਹੀ ✅ ਤੇ ਸੱਚ ਬੋਲਿਆ ਜੀਦੇ ਵਸਦੇ ਰਹੋ ਧੰਨਵਾਦ ਜੀ... ਰੰਬ ਦੇ ਨਾਂ ਦਾ ਲੋਕਾਂ ਨੂੰ ਡਰ ਪਾਇਆ ਹੋਇਆ ਹੈ... ਰੰਬ ਦੇ ਨਾਂ ਤੇ ਗੁੰਡਾਗਰਦੀ.. ਬਿਜਨਿਸ ਚੱਲਦਾ ਹੈ
ਬਹੁਤ ਵਧੀਆ ਵਿਚਾਰ ਦਿੱਤੇ ਘੱਗਾ ਸਾਹਿਬ ਜੀ ❤
ਪ੍ਰੋਫੈਸਰ ਸਾਹਿਬ ਸਲੂਟ ਤੁਹਾਨੂੰ
ਵੱਡੇ ਗਿਆਨੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਤੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਹੈ
ਓਸਨੇ ਵੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਹੀ ਜਵਾਬ ਦਿੱਤੇ ਆ ਜੀ 🙏
@musafir_punjabi ਸਾਰੇ ਜਵਾਬ ਗੁਰਬਾਣੀ ਵਿਰੁੱਧ ਹਨ
@@gurbanigavehbhaiRajbirSingh tusi kar deo arth dubara fir
ਘੱਗਾ ਸਾਹਿਬ ਦੀਆਂ ਗੱਲਾਂ ਕੌੜੀਆਂ ਤਾਂ ਬੜੀਆਂ ਪਰ ਸਾਰੀਆਂ ਸੱਚ ਆ ਕੌੜੀਆਂ ਉਹਨਾਂ ਨੂੰ ਲੱਗਣੀਆਂ ਜਿਹੜੇ ਧਰਮ ਦੇ ਨਾਂ ਤੇ ਬਿਜਨਸ ਚਲਾ ਰਹੇ ਨੇ l
ਮਨਿੰਦਰਜੀਤ, ਬਹੁਤ ਮਿਹਨਤ ਕਰਦੇ ਹੋ। ਚੰਗੇ ਅਗਾਂਹਵਧੂ ਵਿਚਾਰਾਂ ਵਾਲ਼ੀਆਂ ਸ਼ਖ਼ਸੀਅਤਾਂ ਨਾਲ ਵਾਰਤਾਲਾਪ ਕਰਕੇ ਸਾਨੂੰ ਵਧੀਆ ਪ੍ਰੋਗਰਾਮ ਦੇਖਣ ਸੁਣਨ ਲਈ ਮੁਹੱਈਆ ਕਰਵਾ ਰਹੇ ਹੋ। ਸ਼ਾਬਾਸ਼ ਇਸਨੂੰ ਜਾਰੀ ਰੱਖੋ।
ਕੋਈ ਦੁਨੀਆ ਚ ਕਰਾਮਾਤ ਨਹੀਂ ਹੁੰਦੀ ਚਾਈਨਾ ਵਾਂਗ ਸਖਤ ਮਿਹਨਤ ਕਿਤੇ ਬਗੇਰ ਕਿਸੇ ਦਾ ਕੰਮ ਨਹੀਂ ਚਲ ਸਕਦਾ ਘੱਗਾ ਜੀ ਤੇ ਲੋਕ ਅਵਾਜ ਟੀਵੀ ਦਾ ਧੰਨਵਾਦ ਇਹ ਜੇਹਾ ਪ੍ਰੋਗਰਾਮ ਨਾਲ ਕੁੱਛ ਲੋਕਾ ਦਾ ਜੀਵਨ ਬੱਦਲਦਾ ਹ
ਬਹੁਤ ਬਹੁਤ ਧੰਨਵਾਦ ਅੰਧਵਿਸ਼ਵਾਸ ਤੋ ਪਰਦਾਫਾਸ਼ ਕਰਨ ਲਈ ❤
ਬਿਲਕੁਲ ਸੱਚ ਕਿਹਾ ਬਾਬਾ ਜੀ 🙏🙏🙏🙏🙏🛐🕊️
Ghainta 😂😂😂😂
Sir ji 🙏 ।ਅੰਧਵਿਸ਼ਵਾਸ ਸਾਡੇ ਖੂਨ ਵਿੱਚ ਰਚਗਿਆ ਬਹੁਤ ਔਖਾ ਨਿਕਲਨਾ।
101%ਪਰਸੈਟ ਵਧੀਆ ਲੱਗਿਆ ਜੀ
ਪਾਠ ਕਰਨ ਨਾਲ ਨਹੀਂ ਗੱਲ ਬਣਦੀ ਬਾਣੀ ਸਮਝਣ ਦੀ ਲੋੜ ਹੈ
Path kurna ta hee gul bunni a ja nuhi kurna ta koe gul nuhi bunni kee path kurna jaroori a k a guga ghuga nu sunna jaroori jina chir a guga ghuga nu dufa kurka bani na puri ta kush nuhi bunna ja bani pur lui ta subh kush bunna kush na bunun val reh nuhi jana
@@gurlabhsingh8072 tenu bot samaj agai, vadde gyani nu
@@maudgomery1682ਜੇ ਅੰਗਰੇਜ਼ੀ ਨਹੀਂ ਆਉਂਦੀ ਤਾਂ ਪੰਜਾਬੀ ਹੀ ਲਿਖਿਆ ਕਰ ਕਿਉਂ ਖਿਚੜੀ ਬਣਾਈ ਜਾਨਾ ਏ 🙏😜
Baba..ji.shukshm.shrir.bare.kiha.he.is.shrir.bare.nahi.kiha.miti.na.kuto.me.vi.suni.hai.mebibi.nu.janda.nahi.me.up.da.ha
@@gurjindersingh2653 ਬਿਲਕੁਲ ਸਹੀ ਕਿਹਾ , ਇੱਕ ਤਾਂ ਹੋਇਆ ਅੰਗ੍ਰੇਜ਼ੀ ਵਿੱਚ ਕੁਮੈਂਟ ਕਰਨਾ ਭਾਵੇਂ ਟੈਨਸ ( Tense) ਥੋੜ੍ਹਾ ਗਲਤ ਈ ਹੋਵੇ, ਚੱਲ ਜਾਂਦਾ ਪਰ ਬਹੁਗਿਣਤੀ ਲੋਕ ਐਸੀ ਖਿਚੜੀ ਬਣਾਉਂਦੇ ਨੇ ਕਿ -ਲਿਖੇ ਮੂਸਾ ਪੜ੍ਹੇ ਖੁਦਾ। ਰੋਮਨ ਵਿੱਚ ਪੰਜਾਬੀ ਲਿਖਣ ਲੱਗਿਆਂ ਪਤਾ ਨਹੀ ਕੀ ਲਿਖ ਜਾਂਦੇ ਪੜ੍ਹਿਆ ਹੀ ਨਹੀਂ ਜਾਂਦੀ ।ਹਾਰ ਕੇ ਛੱਡ ਈ ਦੇਈਦਾ। ਹੈਰਾਨੀ ਦੀ ਗੱਲ ਹੈ ਸਾਰੀਆਂ ਭਾਸ਼ਾਵਾਂ ਬੋਲਣ ਵਾਲੇ ਜਿਵੇਂ ਤਾਮਿਲ,ਤੇਲਗੂ,ਕੰਨੜ,ਉੜੀਆ ਆਦਿ ਤਾਂ ਆਪਣੀ ਮਾਂ ਬੋਲੀ ਵਿੱਚ ਲਿਖਣਗੇ ਪਰ ਸਾਡੇ ਪੰਜਾਬੀਆਂ ਤੇ ਉਹ ਗੱਲ ਲਾਗੂ ਹੁੰਦੀ - ਕਊਆ ਚਲਾ ਹੰਸ ਕੀ ਚਾਲ,ਆਪਣੀ ਚਾਲ ਗੁਆ ਬੈਠਾ।
ਮਨਿੰਦਰਜੀਤ ਜੀ ਬਾਪੂ ਇੰਦਰ ਸਿੰਘ ਘੱਗਾ ਜੀ ਬਹੁਤ ਵਧੀਆ ਸੱਚੀਆਂ ਗੱਲਾਂ ਦੱਸੀਆਂ ਬਹੁਤ ਬਹੁਤ ਧੰਨਵਾਦ
ਗੁਰੂ ਰਾਮਦਾਸ ਪਾਤਸ਼ਾਹ ਜੀ ਸਭਨਾਂ ਨੂੰ ਮੱਤ ਬੁੱਧ ਬਖਸ਼ਣ 🙏
Pirthy chand nu ta matt budg nahi de sake pirthy Guru sahib de jethe puutar sann
ਬਿਲਕੂਲ 100% ਸਹੀ ਗੱਲਾਂ, ਹਿੰਦੂ ਧਰਮ ਤਾਂ ਬੂੱਧ ਧਰਮ ਨੂੰ ਖੱਤਮ ਕਰ 9ਵੀਂ ਸਦੀ ਵਿੱਚ ਗਰੀਕ ਦੇਸ ਤੋਂ ਆਏ ਬਾਹਮਣਾਂ ਨੇ ਖੜਾ ਕੀਤਾ ਜੋ ਪੂਰਾ ਕਾਲਪਨਿਕ ਹੈ ,ਸਿੱਖ ਧਰਮ ਵਿੱਚ ਵੀ ਚਮਤਕਾਰ ਨਹੀ ਹੋਏ ਹਨ ਨਾ ਹੀ ਬਾਬੇ ਨਾਨਕ ਨੇ ਹੱਥ ਨਾਲ ਪੱਥਰ ਰੋਕ ਕੇ ਪੰਜਾ ਛਾਪਿਆ ,ਨਾ ਹੀ ਜੋਤੀ ਜੋਤ ਸਮਾਉਣ ਤੇ ਫੂੱਲ ਬਣੇ ਜਾਂ ਤਾਂ ਨਹਾਉਦੇ ਦਰਿਆ ਚ ਤਿੱਲਕ ਕੇ ਢੂੱਬ ਗਏ ਊਹਨਾਂ ਦੀ ਬਚੀ ਕੰਬਲੀ ਮੂਸਲਮਾਨਾਂ ਤੇ ਹਿੰਦੂਆਂ ਨੇ ਬਾਅਦ ਚ ਅੱਧੀ ਅੱਧੀ ਵੰਡ ਲਈ ,ਅਤੇ ਨਾ ਹੀ ਬਾਬੇ ਨੇ ਬਾਬਰ ਦੀਆਂ ਰੋਟੀਆਂ ਵਿੱਚੋਂ ਖੂੱਨ ਕੱਢਿਆ ,ਇਹ ਸਭ ਬਾਅਦ ਦੇ ਲਿੱਖਾਰੀਆਂ ਨੇ ਸਾਨੂੰ ਗਲਤ ਲਿੱਖ ਕੇ ਪਰੋਸਿਆ ਗਿਆ ਹੈ ,🎉🎉
ਅੱਜ ਹੋਈ ਹੈ ਇੰਟਰਵਿਊ ਜਾਂ ਵਧੀਆ ਗੱਲਬਾਤ ਇੰਨੇ ਲੰਮੇ ਸਮੇਂ ਤੋਂ ਇਸਦੀ ਹੀ ਉਡੀਕ ਸੀ
ਇਹ ਧਰਤੀ ਸਵਰਗ ਹੈ ਜੇ ਅਸੀ ਸਭ ਨੂ ਪ੍ਰੇਮ ਕਰੀਏ ਇਮਾਨਦਾਰੀ ਨਾਲ ਜੀਵੀਏ ਹੋਰ ਕਿਤੇ ਨਹੀ
Sala masih waheguru keh
ਬਾਪੂ ਇੰਦਰ ਸਿੰਘ ਘੱਗਾ ਜੀ ਬਹੁਤ ਮਹਾਂਨ ਇਨਸਾਨ ਹਨ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਬਾਪੂ ਹੁਰਾਂ ਕੋਲੋਂ ਸਾਨੂੰ ਮਾਣ ਹੈ ਕਿ ਇੰਦਰ ਸਿੰਘ ਘੱਗਾ ਜੀ ਸਾਡੀ ਜ਼ਿੰਦਗੀ ਵਿੱਚ ਆਏ
Panj tant duniya ch Pawan Pani Aag Dharti Aakash jivan hai jivan hai sacche bhagtaag nahin Sade kagaji sharm karo
aho ja nu kirra pay ka ka marna tu kuttya
ਬਿਲਕੁਲ ਸਹੀ ਕਿਹਾ ਬਾਬਾ ਜੀ, ਕੋਈ ਨਦੀ ਦਾ ਬੰਨ ਲਗਾ ਦਿਓ, ਕੋਈ ਨਹਿਰ ਬਣਾ ਦਿਓ
Tu vich na dub jai nehar de jhuddua
@@Therealliononearth😂
ਗੁਰੂ ਨਾਨਕ ਦੇਵ ਜੀ ਨੂੰ ਅਰਬ ਦੀ ਧਰਤੀ ਤੇ ਇਕ ਫ਼ਕੀਰ ਨੇ ਕਿਹਾ ਸੀ ਕਿ ਸੱਤ ਅਸਮਾਨ ਜਾਂ ਗਰੇਹ ਹੀ ਸਾਡੇ ਮੁਹੰਮਦ ਸਾਹਿਬ ਜੀ ਨੇ ਦੱਸੇ ਨੇ, ਤੇ ਗੂਰੁ ਨਾਨਕ ਦੇਵ ਜੀ ਨੇ ਕਿਹਾ ਕਿ ਗਿਣਤੀ ਨਹੀਂ ਕੀਤੀ ਜਾ ਸਕਦੀ, ਮੁਹੰਮਦ ਨੇ ਸੱਤ ਅਸਮਾਨ ਹੀ ਵੇਖੇ ਨੇ ਤੇ ਉਹਨਾਂ ਨੇ ਸੱਤ ਬਾਰੇ ਜਾਣਕਾਰੀ ਦਿੱਤੀ, ਏਸ ਲਈ ਉਹ ਗ਼ਲਤ ਨਹੀ, ਤੇ ਮੇਰਾ ਕਿਹਾ ਵੀ ਗ਼ਲਤ ਨਹੀ, ਫ਼ਕੀਰ ਦੇ ਨਾਂ ਮੰਨਣ ਤੇ ਗੂਰੁ ਸਾਹਿਬ ਨੇ ਕਿਹਾ ਕਿ ਤੇਨੂੰ ਜਿਸਤੇ ਜਕੀਨ ਹੈ ਉਸਨੂੰ ਮੇਰੇ ਕੋਲ ਭੇਜ਼, ਫ਼ਕੀਰ ਨੇ ਆਪਣੇ ਪੁੱਤਰ ਨੂੰ ਲਿਆਦਾ, ਫ਼ਿਰ ਗੂਰੁ ਸਾਹਿਬ ਨੇ ਕੁੱਝ ਰਸਦ ਮੰਗਾਇਆ ਤੇ ਦੇਗ ਤਿਆਰ ਕੀਤੀ, ਉਸ ਦੇ ਬਾਅਦ ਫ਼ਕੀਰ ਦੇ ਪੁੱਤ ਦੀ ਬਾਹ ਫੜੀ ਤੇ ਅੱਖਾਂ ਬੰਦ ਕਰਨ ਲਈ ਕਿਹਾ, ਫ਼ਕੀਰ ਦੇ ਪੁੱਤ ਨੇ ਜਦੌ ਅੱਖਾਂ ਖੋਲ੍ਹੀਆਂ ਤੇ ਉਹ ਕਹਿਣ ਲੱਗਾ ਕਿ ਓਸ ਅਰਬਾਂ ਖਰਬਾਂ ਗਰੇਹਾ ਅਸਮਾਨਾਂ ਦੀ ਸੈਰ ਕਰ ਕੇ ਆਇਆ ਹੈ, ਏਹ ਘਟਨਾ ਤੋਂ ਵੀ ਸਿੱਧ ਹੁੰਦਾ ਹੈ ਕਿ ਰੱਬ ਦੀ ਮਰਜ਼ੀ ਹੋਵੈ ਤਾਂ ਰੂਹ ਕਈ ਗਰੇਹਾਂ ਵਿੱਚ ਜਾਇਆ ਜਾਂ ਸੱਕਦਾ ਹੈ, ਫਿਰ ਬੀਬੀ ਸੂਰਜ ਤੇ ਕਿਓ ਨਹੀ ਜਾਂ ਸਕਦੀ।
Sat asman nhi atharan hajar
Is video vch Guru nanak sahib ji Katha v sunai he Jagganth Puri di Gagga ji ne... O te samajh lo.
Ennu hypnosis kehnde aa
🙏🌿
ਗਉੜੀ ਚੇਤੀ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥ ਬਾਤਨ ਹੀ ਅਸਮਾਨੁ ਗਿਰਾਵਹਿ ॥੧॥ ਐਸੇ ਲੋਗਨ ਸਿਉ ਕਿਆ ਕਹੀਐ ॥ ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ ਆਪਿ ਨ ਦੇਹਿ ਚੁਰੂ ਭਰਿ ਪਾਨੀ ॥ ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥ ਬੈਠਤ ਉਠਤ ਕੁਟਿਲਤਾ ਚਾਲਹਿ ॥ ਆਪੁ ਗਏ ਅਉਰਨ ਹੂ ਘਾਲਹਿ ॥੩॥ ਛਾਡਿ ਕੁਚਰਚਾ ਆਨ ਨ ਜਾਨਹਿ ॥ ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥ ਆਪੁ ਗਏ ਅਉਰਨ ਹੂ ਖੋਵਹਿ ॥ ਆਗਿ ਲਗਾਇ ਮੰਦਰ ਮੈ ਸੋਵਹਿ ॥੫॥ ਅਵਰਨ ਹਸਤ ਆਪ ਹਹਿ ਕਾਂਨੇ ॥ ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
🙏🙏
ਵਾਹ ਗੁਰੂ ਪਿਆਰੇਓ
Waheguru ji
ਸ਼ੁਕਰ
ਜੀ ਸਹੀ ਸੁਨੇਹਾ ਬਾਬਾ ਜੀ ਨੂੰ ਅਗਰ ਬਾਬਾ ਜੀ ਨਹੀ ਸਮਜਦੇ ਤਾਂ ਇੰਨਾ ਦੀ ਮਰਜੀ ਕਹੀ ਸੁਣੀ ਮੁਆਫ ਕਰਨਾ ਜੀ
ਬਾਬੇ ਜੋ ਵੀ ਕਰਨ , ਪਰ ਸਿਮਰਨ ਕਰਨਾ ਜ਼ਰੂਰੀ ਹੈ , ਗੂਰੂ ਗ੍ਰੰਥ ਸਾਹਿਬ ਜੀ ਦੇ ਹਰੇਕ ਸ਼ਬਦ ਚ ਸਿਮਰਨ ਤੇ ਜ਼ੋਰ ਦਿੱਤਾ ਗਿਆ।
Bhai ji Gurbani nu changi tarah pado
@@harrysingh6770 ਜੀ , ਸਿਮਰ ਸਿਮਰ ਨਾਮ ਬਾਰੰ ਬਾਰ।। ਨਾਨਕ ਜੀਅ ਕਾ ਇਹ ਅਧਾਰ।।
ਬਾਣੀ ਪੜਨੀ, ਨਾਲ ਨਾਲ ਸਿਮਰਨ , ਗੂਰੂ ਕਿਰਪਾ ਕਰਦਾ ,
ਬੇ ਮੁਖ ਹੋਏ ਨਾਮ ਤੋਂ ਵਯਾਪੇ ਸਬੇ ਰੋਗ..
@@Gurparkash ਇਕ ਇਸਾਈ ਔਰਤ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਰਥਾਂ ਸਮੇਤ ਸਮਝਣ ਚ 7 ਸਾਲ ਲੱਗੇ ਅਖੀਰ ਓਹਨੇ ਵੀ ਇਹੀ ਕਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਗੁਰਬਾਣੀ ਸਾਨੂੰ ਨਾਮ ਜਪਣ ਲਈ ਕਹਿ ਰਹੀ ਹੈ।
ਕਲਯੁਗ ਚ ਸਿਰਫ ਨਾਮ ਹੀ ਪਾਰ ਉਤਾਰੇਗਾ।
@@Gurparkash ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ, ਖਾਸ ਕਰਕੇ ਸੁਖਮਨੀ ਸਾਹਿਬ ਦੀ ਬਾਣੀ ਦੀ ਪਹਿਲੀ ਹੀ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਿਮਰਨ ਦੀ ਮਹੱਤਤਾ ਤੇ ਮਹਾਨਤਾ ਦੱਸ ਦਿੱਤੀ ਹੈ।। ਪਰ ਫੇਰ ਵੀ ਤਰਕਾਂ ਕਰੀ ਜਾ ਰਹੇ ਹਨ ਲੋਕ।।
ਗੁਰੂ ਘਰਾਂ ਨੂੰ ਅਸੀ ਦੁਕਾਨਾਂ ਵਾਂਗ ਪੈਸਾ ਇਕੱਠਾ ਕਰਦੇ ਹਨ ਧਰਮ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ
Bilkul sahi gal .kine paathi gurdware cho chori karde vedio ch dikhde ne .aa gurdwareya ch pardhangi vaste ek duje diya pga layi jande ehnu budde nu aa ni dikhda.pujaari ni endi kuddi kadd ke leya geya ??😂😂😂
ਵੀਰ ਜੀ ਸਾਡੇ ਕੋਲ ਆਜੋ ਜਿੰਨੀ ਚਾਹੀਦੀ ਹੈ ਜਾਣਕਾਰੀ ਲੈ ਲਵੋ
ਕੁਝ ਨੀ ਪਤਾ ਏਨੂੰ❤ ਜਿੱਥੇ ਜਾ ਕੇ ਪੂਰੀ ਦੁਨੀਆਂ ਦੀ ਸੋਚ ਖਤਮ ਹੁੰਦੀ ਆ ਉਥੋਂ ਤਾਂ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸੋਚ ਸੁਰੂ ਹੁੰਦੀ ਆ, 🙏🏻 ,
Koi rab nahi he
@@sarakaul9409 veer ji hun aa kaljog , te maharaj phela hi das gye see k. On wale samye vish loka gurbani parne shad dene aa, Bilkul oda hi oo rea,, hun te tusi aapp hi kande hoo rabb ni hega
ਸਹੀ ਕਿਹਾ ਵੀਰ ਇਹ ਐਵੇਂ ਭੋਕੀ ਜਾਂਦਾ ਘਰੇ ਰੋਟੀ ਨੀ ਦਿੰਦਾ ਇਹੋ ਜਿਹਾਅ ਨੂੰ
ਜੋ marzi ਕਹੋ ਬਾਬਾ ਜੀ ਨੇ ਸਭ ਗੱਲਾਂ ਦੇ ਬਹੁਤ ਵਧੀਆਂ ਉੱਤਰ ਦਿਤੇ ਨੇ ਗੱਲ ਸਹੀ ਹੈ ਆਪਣੇ ਹੱਕ ਲੈਣੇ ਨੇ ਤਾਂ ਸੋਚ ਬਦਲਣੀ ਪਏਗੀ 🎉
ਅੱਖਾ ਖੋਲ ਦਿੰਦੇ ਹਨ ਬਾਪੂ ਜੀ ਪੱਤਰਕਾਰ ਵੀਰ ਜੀ ਦਾ ਧੰਨਵਾਦ ਸੱਚ ਬੋਲਣ ਵਾਲੇ ਅਸਲੀ ਸੰਤ ਬਾਪੂ ਜੀ ਨੂੰ ਲੈ ਕੇ ਆਏ ਅੰਧਵਿਸ਼ਵਾਸ ਲੋਕਾਂ ਨੂੰ ਮਿਰਚਾਂ ਤਾਂ ਲੱਗਣ ਗਿਆ
मुझे तो पहली बार पता चला कि मिर्ची अंधविश्वासी को लगती है मैं तो सोचता रहा कि किसी पौधे पर लगती होगी मिर्ची
ਰਬ ਨੂੰ ਨਾ ਮੰਨਣ ਵਾਲੇ ਨੂੰ ਸੰਤ ਨਹੀਂ ਨਾਸਤਿਕ ਕਿਹਾ ਜਾਂਦਾ ਹੈ।
Nastik dea akha khulia hundia Han oh sab janda hunda
ਅੱਜ ਪਾਗ਼ਲ ਹੋ ਗਿਆ ਹੈ
@@Gurudayaa aamne Samne milane ki Himmat hai कमेंट पर या युटुब पर ही बकवास करते रहते हो
ਬਿਲਕੁਲ ਸਹੀ ਗੱਲ ਕੀਤੀ ਬਾਪੂ ਇੰਦਰ ਸਿੰਘ ਜੀ
ਪਿਡੰ
ਬ੍ਹਲੇਰਤੋ
ਇਸ ਦੀ ਇੰਟਰਵਿਊ ਉਹ ਲਵੇ ਜਿਸ ਨੇ ਗੁਰੂ ਗ੍ਰੰਥ ਸਾਹਿਬ ਤੇ ਪੜਾਈ ਕੀਤੀ ਆ ਪਤਰਕਾਰ ਨੂੰ ਕੋਈ ਨੌਲਜ ਨਹੀ ਇਸ ਵਿਸ਼ੇ ਤੇ
ਭਾਈ ਤੂੰ ਕਰ ਲੈ ਇੰਟਰਵਿਊ ਤੇਰੇ ਵਰਗੇ ਨੂੰ ਇਲ ਦੀ ਥਾਂ ਕੁੱਕੜ ਨਹੀਂ ਆਉਦਾ
Tu kr himmat tere to siana duniya vich kehda
Murakhe nal na loojhiye 🙏
Sahi khea y g tusi aj kal bs tattu youtubers nu bs views and likes chahide ne ena bhenhoda nu ena de pind ch ta koi pushda ni pta v j youtube opar boli v gaye ta khera kise ne farna
Right 👍
ਸਹੀ ਗੱਲ ਹੈ ਘੱਗਾ ਜੀ ਦੀ ਦੇ ਅਸੀਂ ਕਿਸੇ ਵੱਲ ਵੇਖ ਕੇ ਇਹ ਸਮਝਦੇ ਹਾਂ ਕਿ ਇੱਥੇ ਹੀ ਨਰਕ ਹੈ ਦੇ ਸਾਡੀ ਸਮਝ ਅਨੁਸਾਰ ਹੈ ਤਾਂ ਫਿਰ ਸਵਰਗ ਵੀ ਇੱਥੇ ਹੀ ਹੈ। ਬੱਸ ਸਮਝਣ ਦੀ ਲੋੜ ਹੈ।
ਉੱਲੂ ਕਹਿੰਦਾ ਸੂਰਜ ਨਹੀਂ ।
ਸਾਰਾ ਰੱਬ ਦਾ ਹੁਕਮ ਹੈ ।
ਉੱਲੂ ਵੀ ਚੰਗਾ ਹੈ ਸੂਰਜ ਵੀ ਚੰਗਾ ਹੈ
Very good thought.
Good.
ਜਮ ਕਾ ਠੇਗਾ ਬੁਰਾ ਹੈ ਉਹ ਨਹੀ ਸਹਿਆ ਜਾਇ l
ਧਰਮ ਰਾਇ ਜਬ ਲੇਖਾ ਮਾਗੇ ਤਬ ਕਉਨ ਪੜਦਾ ਤੇਰਾ ਢਾਕੇ
ਕਈ ਕੋਟਿਭੂਤ ਪ੍ਰੇਤ ਸੂਕਰ ਮਿਰਗਾਚ
ਗੁਰਬਾਣੀ ਦੇ ਵਿੱਚ ਅਨੇਕਾਂ ਹੀ ਇਹੋ ਜਿਹੀਆਂ ਪੰਗਤੀਆਂ ਹਨ ਜਿਨਾਂ ਸਿੱਧ ਹੁੰਦਾ ਹੈ ਕਿ ਇਹ ਸਾਰੀਆਂ ਜੂਨਾਂ ਹੈਨ
ਸੰਤ ਬਾਬਾ ਗਿਆਨੀ ਸੰਤ ਸਿੰਘ ਜੀ ਮਸਕੀਨ ਵੀ ਇੱਕ ਵਾਰ ਇਹ ਵਿਚਾਰ ਦੱਸਦੇ ਹਨ ਕਿ ਜਿਹੜੇ ਆਪਣੇ ਦੂਸਰੇ ਗ੍ਰਹਿ ਹਨ ਜਿਵੇਂ ਕਿ ਚੰਦ ਹੈ ਸੂਰਜ ਹੈ ਸ਼ੁਕਰ ਗ੍ਰਹਿ ਅਨੇਕਾਂ ਹੀ ਸਤ ਅਠ ਗ੍ਰਹ ਹਨ ਉਹਨਾਂ ਤੇ ਵੀ ਉਹ ਸੂਕਸ਼ਮ ਰੂਹਾਂ ਜਿਹੜੀਆਂ ਉਹ ਰਹਿੰਦੀਆਂ ਹਨ ਨਾਲੇ ਇਹ ਕਹਿੰਦਾ ਹੈ ਕਿ ਸੂਰਜ ਤੇ ਅਸੀਂ ਕੋਈ ਜਾ ਨਹੀਂ ਸਕਦ
ਲੇਕਿਨ ਅਸੀਂ ਤਾਂ ਹੈ ਹੀ ਸਾਰੇ ਸਟਾਰਡਸਟ
ਇਹ ਬਾਬਾ ਐਵੇਂ ਹੀ ਭਕਾਈ ਮਰ ਜਾਂਦਾ ਇਹਨੂੰ ਕਿਤਾਬੀ ਗਿਆਨ ਹੈ ਅੰਦਰੂਨੀ ਗਿਆਨ ਨਹੀਂ ਹੈ
Veer ji ih Nastik birti Vala mera te svaas v Parmatma di yaad vich lge ehi ardaas guru ji age
Pakhi marda ae
Right veer ji
Bilkul veer💯
@ Harpreet Singh...very true Waheguru, these things exist very much. Only in Soorti can one see all this.
ਬਾਬਾ ਜੀ ਇਸ ਜਗਾਹ ਤੇ ਤੁਸੀ ਗਲਤ ਹੋ ਵਿਗਿਆਨ ਤੋਂ ਬਹੁਤ ਦੂਰ ਨਾ ਇਹ ਗੱਲਾਂ ਸੁਖਮ ਸਰੀਰ ਨਾਲ ਇਨਸਾਨ time travel kr ਸਕਦਾ,
ਨਾਲੇ ਜਿਸ ਦੇ ਮਨ ਵਿਚ ਪ੍ਰਮਾਤਮਾ ਨੂੰ ਮਿਲਣ ਦੀ ਤੜਫ ਹੋਵੇ ਉਹ ਸਵ ਕੁਛ ਕਰ ਸਕਦਾ
ਸਿੱਧ ਕਰੋ ਜੀ.. ਗੱਲਾ ਨਾਲ ਨਈਂ
Bilkul. Galt. Babba.. Je. Tusy. Bohtt. Hunday. Nay
ਬਿਆਸ ਵਾਲਾ ਬਾਂਬਾ ਵੀ ਬਾਹਰਲੇ ਦੇਸ਼ ਵਿੱਚ ਕੈਂਸਰ ਦਾ ਇਲਾਜ ਕਰਵਾ ਕੇ ਆਇਆ ਹਾਂ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਨੂੰ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ,😅😅😅😅ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ
ਭਾਈ ਘੱਗਾ ਜੀ ਇਹ ਸਭ ਕੁਝ ਸੱਚ ਹੈ । ਤੁਸੀਂ ਗਰਮੀ ਵਿਚ ਨਾ ਆਓ ।
Ina ne baba nanak nu v push laina ki tusi kehnde c lakhan hi akaash han 😂😂
😂😂😂
😂😂😂😂😂😂😂😂😂😂😂😂😂😂😂😂😂😂😂😂😂😂😂
Sarabjit Singh burrraaaahhhh 😂😂😂😂😂😂😂😂😂😂😂😂😂😂😂😂
ਵਾਹਿਗੁਰੂ ਜੀ। ਤੇਰੀ ਗਲ ਠੀਕ ਹੈ। ਆਕਾਲ ਪੁਰਖ ਹੈ। ਉਸ ਦੇ ਦਰਸ਼ਨ ਕਰਨਾ ਹੈ।ਤਾ ਕਰਾ ਸਕਦੇ ਹਾਂ।ਸਾਰੀ ਵਿਖਰੀ ਸਿੱਖ ਕੌਮ ਦੇ ਆਗੂ ਬੁਧੀਜੀਵੀ ਪ੍ਰਚਾਰਕ ਮਰੀ ਜ਼ਮੀਰ ਵਾਲੇ ਹਨ। ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਕੇ। ਦੁਰਫਿਟੇ ਮੂੰਹ ਐਸੇ ਪ੍ਰਚਾਰਕਾਂ ਦੇ। ਵੀਚਾਰ ਜਰੂਰ ਕਰ ਕੇ ਲਿਖਣਾ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਤਰਕਸ਼ੀਲ ਇੰਦਰ ਘੱਗਾ ਤਵੇ ਦਾ ਕਾਲਾ ਪਾਸਾ ਅਤੇ ਇਸਦੇ ਭਰਾ ਹਰਪਾਲ ਸਿੰਘ ਪੰਨੂ ਨੂੰ ਸੁਣੋ-ਰੂਹ ਖੁਸ਼ ਹੋ ਕਾਂਦੀ ਹੈ !
Waheguru da ਜਾਪ ਕਰ ਕੇ ਵੇਖ ਬਾਪੂ ਤੂੰ ਫੇਰ ਪਤਾ ਲਗ ਜਾਵੇ ਗਾ ਰੱਬ ਕਿ ਹੁੰਦਾ ਤੂੰ ਕਿਤਾਬਾ ਗ਼ਲਤ ਪੜ ਰਿਹਾ
Sahi gall
Tuc ki sikhya waheguru jap cho
ਜੇ ਤੇਰੇ ਰੱਬ, ਪ੍ਰਮਾਤਮਾ ਵਿਚ ਏਨੀ ਸ਼ਕਤੀ, ਏਨੇ ਸ਼ਕਤੀ ਸ਼ਾਲੀ ਆ, ਓਹਨਾ ਕੋਲੋਂ ਤਾ ਗਰੀਬੀ ਖਤਮ ਨਹੀਂ ਹੋਈ, ਗੱਲਾਂ ਕਰਦਾ, ਪੱਛਮੀ ਦੇਸ਼ ਦੇਖ ਵਿਗਿਆਨ ਦੇ ਦ੍ਰਿਸ਼ਟੀਕੋਣ ਨਾਲ ਅੱਜ ਦੁਨੀਆ ਤੇ ਸਬ ਤੋਂ ਮਹਾਨ ਹਨ, ਤੇ ਤੁਹੀ ਪਾਠ ਸਿਮਰਨ ਕਰਨ ਦੇ ਬਾਵਜੂਦ ਵੀ ਸਬ ਤੋਂ ਗਧੇ 😜☝️
@@jskaleke6838 ਅਸੀਂ ਗਧੇ ਹੀ ਠੀਕ ਹਾਂ ਜੀ
ਧੰਨਵਾਦ ਜੀ
Jis vich skati hai tusi os nu keh dao ji ke bandi Singh reha karwa deo
ਘੱਗਾ ਸਾਹਿਬ ਨੇ ਧਰਮ, ਰੱਬ ਅਤੇ ਭੂਤ ਪ੍ਰੇਤਾਂ ਦੀ ਵਿਗਿਆਨਕ ਵਿਆਖਿਆ ਕਰਨ ਜਾ ਯਤਨ ਕੀਤਾ ਹੈ। ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਨੂੰ ਪ੍ਰੈਕਟਿਕਲ ਢੰਗ ਨਾਲ ਜੀਉਣ ਦਾ ਸੁਨੇਹਾ ਦਿੱਤਾ ਹੈ।
Acha Aur jo Gyan Guru Nanak ji ne shuru mein hi diya tha keerat kro naam japo uska kya ,Guru Nanak se asli rasta dikhaya dhyan marg ke jariye apne ander us rabb ko dunde aur dubara jun mein na ana pade uska rasta btaya hai..
ਸਤਰਿ ਕਾ ਮਤਿਹੀਨ ਅਸੀਹਾਂ ਕਾ ਵਿਉਹਾਰ ਨ ਪਾਵੈ।।
ਘੱਗਾ ਜੀ ਨੂੰ ਮੈਂ ਬਹੁਤ ਟਾਈਮ ਤੋਂ ਸੁਣ ਰਿਹਾਂ, ਉਸ ਬੀਬੀ ਦੀ ਵੀਡੀਓ ਥੱਲੇ ਮੈਂ ਕੁਮੈਂਟ ਕਰ ਦਿੱਤਾ , ਕਿ ਇਹ ਬੀਬੀ ਬਕਵਾਸ ਕਰ ਰਹੀ ਹੈ, ਤਾਂ ਫਿਰ ਅਖੌਤੀ ਪੰਥਕ ਕਹਾਉਣ ਵਾਲੇ ਮੈਨੂੰ ਧਮਕੀਆਂ ਦੇਣ ਲੱਗ ਪਏ ਜੀ, 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਮੈਂ ਵੀ ਕੀਤਾ ਸੀ
ਵੀਰ ਜੀ ਪ੍ਰਵਾਹ ਨਹੀ ਕਰਦੇ ਧਮਕੀਆਂ ਤੋ ਨਹੀ ਡਰੀਦਾ
ਕੋਈ ਦੱਸ ਸੱਕਦਾ ਉਸ ਬੀਬੀ ਦੀ interview ਕਿਥੇ ਮਿਲੇਗੀ?
@@Beast_Singh7 ਭਾਜ਼ੀ, --ਮਿੱਟੀ ਚੈਨਲ-- ਤੇ ਆ ਉਸ ਬੀਬੀ ਦੀ ਇੰਟਰਵਿਊ, ਕਰਨ ਬਾਈ ਨੇ ਕੀਤੀ ਆ ਇੰਟਰਵਿਊ 🙏🙏🙏🙏🙏
Veer ji ਜੇ tusi kadhi 2 ja 4 month smadhi la ke ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰਦੇ ਹਾਂ ਤਾਂ fir ਦੱਸੋ ਤਾਂ ਜੇ ਤੁਸੀ ਏਦਾਂ ਕੀਤਾ ਹੈ ਅਤੇ aap ji nu ਕੁਝ nahi ਪ੍ਰਾਪਤ ਨਹੀਂ ਹੋਇਆ ਤਾਂ ਦੱਸੋ. ਜੋ ਲੋਕਾਂ ਨੂੰ ਵਿਸ਼ਵਾਸ ਨਹੀ ਹੈ ਯੂਨੀਵਰਸ ਉਪਰ ਉਹ ਲੋਕ ਕਦੇ ਵੀ ਚੰਗਾ ਕਿਹਾ ਗਿਆ ਬਰਦਾਸ਼ਤ ਨਹੀ ਕਰ ਸਕਦੇ. ਵਾਹਿਗੁਰੂ ਜੀ ਉਹਨਾਂ ਲੋਕਾਂ ਦਾ ਗੁੱਸਾ ਨਹੀ ਕਰਦੇ but try ਕਰਨਗੇ ਕੇ ਉਹ ਕਿਸੇ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇਣ. I apologize if anything I said came out harsh. I am sorry. I try my best to write ਪੰਜਾਬੀ. I never went to punjabi school. When you trust in ਵਾਹਿਗੁਰੂ ji, you can get anything and everything. ਵਾਹਿਗੁਰੂ ਜੀ 🙏
ਵਿਦੇਸ਼ ਵਿੱਚ ਬੈਠਾ ਬਕਵਾਸ ਕਰਦਾ ਹੈਂ ਭਾਰਤ ਵਿੱਚ ਆ ਕੇ ਵੇਖ ਤੈਨੂੰ ਸਭ ਕੁਝ ਦਿਖਾਈ ਦੇਵੇਗਾ। ਜੋ ਧਾਰਮਿਕ ਗੁਰੂਆਂ ਨੇ ਲਿਖਿਆ ਬਿਲਕੁਲ ਉਵੇਂ ਹੀ ਵਾਪਰ ਰਿਹਾ ਹੈ ਸਿਰਫ ਯਕੀਨ ਕਰਨ ਦੀ ਗੱਲ ਹੈ। ਬਿ੍ਹਮੰਡ ਵਿੱਚ ਸਾਰਾ ਵਰਤਾਰਾ ਵਰਤ ਰਿਹਾ ਤੇਰੇ ਵਰਗੇ ਬੇਸਮਝਾਂ ਨੂੰ ਦਿਖਾਈ ਨਹੀਂ ਪੈਂਦਾ। ਗੁਰਬਾਣੀ ਗਲਤ ਨਹੀਂ ਸਮਝ ਦੀ ਘਾਟ ਹੈ। ਤੇਰੇ ਵੱਸ ਦੀ ਗਲ ਨਹੀ ਤੇਰੇ ਨਾਮ ਨਾਲ ਪਹਿਲਾਂ ਹੀ ਘੱਗਾ ਲਗਾ ਹੈ ਪੰਜਾਬੀ ਕਿਸ ਨੂੰ ਘੱਗਾ ਆਖਦੇ ਨੇ ਤੈਨੂੰ ਪਤਾ ਹੀ ਹੋਣਾ ਚਾਹੀਦਾ ਹੈ।
ਘ 😂😂😂😂
Ih v vadda murkh lagda
😂😂😂😂
Sahi gall baba ji
ਵੈਸੇ ਇਸਲਾਮ ਧਰਮ ਜ਼ੋਰ ਜਬਰ ਨਾਲ ਫੈਲਿਆ ਸੀ ਤੇ ਜ਼ੋਰ ਜਬਰ ਨਾਲ ਹੀ ਕੈਮ ਹੈ। ਠੀਕ ਓਸੇ ਤਰ੍ਹਾਂ ਸਿੱਖ ਲਹਿਰ ਜਿਹੜੀ ਕਿ ਜ਼ੋਰ ਜਬਰ ਨਾਲ ਤਾਂ ਨਹੀਂ ਫੈਲੀ ਪਰ ਤੁਹਾਡੀਆਂ ਹਰਕਤਾਂ ਤੋਂ ਇੰਝ ਲੱਗਦਾ ਹੈ ਕਿ ਜ਼ੋਰ ਜਬਰ ਨਾਲ ਕਾਇਮ ਜ਼ਰੂਰ ਹੈ।
ਬਾਪੂ ਜੀ ਜਿਹੜਾ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੁੰਦੇ ਉਹ ਬੀ ਗ਼ਲਤ ਐ
ਹਾਹਾ,, ਠੀਕ ਹੈ 😂
Galat hi hai... Pgi nu band karwa k sariyaa nu kaho k shower ch eishnaan kar lvo dukh door ho jane..
Gal tan teri theek lagdi hai yaar.... Guru Gobind singh g... Ne eshnaan nhi kariaa Amritsar aa k tan hi ousda sara priwar khatam hoeiaa c....
ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਘਰ
ਦੱਸਿਆ
ਪ੍ਰਮਾਤਮਾ ਦੇ ਘਰ ਦੀਆਂ ਨਿਸ਼ਾਨੀਆਂ ਦਸੀਆਂ
ਉਹਨਾਂ ਨੇ ਸਾਰੀਰ ਨੂੰ ਪਰਮਾਤਮਾ ਦਾ ਘਰ ਦੱਸਿਆ
ਇਕ ਹੋਰ ਥਾਂ ਤੇ ਬਾਣੀ ਕਹੀਦੀਂ ਹੈ
ਹਰੀਮੰਦਰ ਇਹ ਸ਼ਰੀਰ ਹੈ
ਗਿਆਨ ਰੱਤਨ ਪ੍ਰਗਟ ਹੋ ਦੇ
ਕੀ ਉਹ ਗ਼ਲਤ ਹੈ ਬਾਬਾ ਜੀ
Baba nanak thik a a buda baba bimar hai
Is da man ਅਸ਼ਾਂਤ ਹੈ
Baba nanak thik a a buda baba bimar hai
Is da man ਅਸ਼ਾਂਤ ਹੈ
100 ਵਿੱਚੋ ਪੰਜ ਗੱਲਾਂ ਬਾਬਾ ਦੀਆਂ ਦੀਆਂ ਠੀਕ ਨੇ “ ਬਾਕੀ ਕੁਲ ਮਿਲਾਕੇ ਚਵਲ਼ਾਂ ਮਾਰੀ ਜਾਂਦਾ,
ਬਹੁਤ ਵਧੀਆ ਵਿਚਾਰ ਨੇ ਸਰ ਜੀ
ਇਹ ਤਾਂ ਆਮ ਸੰਗਤਾਂ ਨੂੰ ਪਤਾ ਲੱਗਦਾ ਅੱਜ ਵਾਲਾ ਧਰਮ ਤਾਂ ਨਹੀਂ ਹੈ ਵੱਡੀ ਗੜਬੜ ਹੋਈ ਹੈ ਬਾਬਾ ਗੁਰੁ ਨਾਨਕ ਜੀ ਖੇਤੀ ਵੀ ਕਰਦੇ ਰਹੇ ਅਤੇ ਕੀਰਤ ਕਰਨ ਨੂੰ ਪਹਿਲ ਦਿੱਤੀ ਬਾਬਾ ਗੁਰੂ ਨਾਨਕ ਜੀ ਦੇ ਤਿੰਨ ਸਿਧਾਂਤ ਕੀਰਤ ਕਰੋ ਵੱਡ ਛਕੋ ਨਾਮ ਜਪਣ
ਕਿਰਤ ਕਰੋ ਵੰਡ ਛਕੋ ਨਾਮ ਜਪੋ
ਵਾਹਿ ਗੁਰੂ ਵਾਹਿ ਗੁਰੂ
Inder singh ghagga ji very nice ❤❤
ਬਾਪੂ ਘੱਗਾ ਜੀ ਜਿੰਦਾਬਾਦ ❤❤❤❤❤
Bappu ji naam ta ਅੱਖਾਂ ਬੰਦ ਕਰ ਕੇ ਹੀ ਜਾਪਿਆ ਜਾਂਦਾ ਜੀ ਅੱਖਾਂ ਖੋਲ ਕੇ ਵਿਚਾਰ ਹੀ ਨਈ ਮੁੱਕਦੇ ਅੱਖਾਂ ਖੋਲ ਕੇ ਤਾਂ ਰੱਬ ਨਾਲ ਨਈ ਜੁੜਿਆ ਜਾਂਦਾ ਜੀ
ਵਿਚਾਰ ਤਾਂ ਅੱਖਾਂ ਬੰਦ ਕਰ ਕੇ ਵੀ ਨਹੀਂ ਮੁੱਕਦੇ ਬਾਬਾ ਜੀ
ਮਾਫ਼ੀ
@@13gillshab53 ਪਰ ਅੱਖਾਂ ਬੰਦ ਕਰਕੇ ਗੁਰ ਮੰਤਰ ਵਿਚ ਸੁਰਤ ਜੋੜਨ ਨਾਲ ਵਿਚਾਰ ਦੂਰ ਹੋ ਜਾਂਦੇ ਹਨ
ਰਬ ਨਾਲ ਜੁੜ ਕੇ ਨਵੇਂ ਦੁਧ ਹੋਣੈ ਤੂੰ ।
ਬਾਪੂ ਜੀ ਤੁਹਾਡਾ ਬਹੁਤ ਧੰਨਵਾਦ ਜੀ ਪਰ ਤੁਹਾਨੂੰ ਕੁੱਝ ਵੀ ਪਤਾ ਨਹੀਂ ਹੈ ਜੀ 🙏 ਕਲਯੁੱਗ ਹੈ ਕਲਯੁੱਗ ਨੇ ਸਾਰਿਆਂ ਦੇ ਅੰਦਰ ਆਪਣਾ ਘਰ ਬਣਾ ਲਿਆ ਹੈ
ਕਲਯੁੱਗ ਵਿਚ ਜੋ ਜੋ ਹੋਣਾ ਹੈ ਉਹ ਪਹਿਲਾਂ ਹੀ ਦੱਸ ਦਿੱਤਾ ਸੀ 🙏 ਵੇਦਾਂ ਸ਼ਾਸਤਰਾਂ ਗ੍ਰੰਥ ਸਾਹਿਬ, ਬੇਹਬਲ,ਕੁਰਾਣ ਵਿਚ ਪਹਿਲਾਂ ਹੀ ਦੱਸ ਦਿੱਤਾ ਸੀ 🙏 ਕਦੇ ਮੰਨੋਂ ਪੜ ਕੇ ਵੇਖੋ, ਹਵਾ ਹੈ ਪਰ ਦਿਖਾਈ ਨਹੀਂ ਦਿੰਦੀ,ਕਮਾਦ ਗੰਨਿਆਂ ਵਿਚ, ਖੰਡ,ਸ਼ਕਰ,ਗੁੜ, ਹੈ ਪਰ ਦਿਖਾਈ ਨਹੀਂ ਦਿੰਦਾ, ਉਦਾਹਰਣ ਤੋਰ ਤੇ ਹੋਰ ਵੀ ਬਹੁਤ ਕੁਝ ਹੈ ਜੀ 🙏,
ਰੱਬ ਕੁੱਝ ਵੀ ਕਰ ਸਕਦਾ ਹੈ ਜੀ, ਦੁੱਧ ਦਾ ਸੁਆਦ ਉਨ੍ਹਾਂ ਨੂੰ ਹੀ ਪਤਾ ਹੈ ਜਿਨਾਂ ਜਿਨ੍ਹਾਂ ਨੇ ਪੀਤਾ ਹੈ, ❔❔❔❔❓
@@reeallifed.s.bhullar7698 bappu rabb nai ga pta is nu vi nai sb ਸਿਮਰਨ ਕਰੋ ਗੁਰਬਾਣੀ ਪੜ੍ਹੋ ਬੱਸ ਕੋਈ ਚੰਗਾ ਦਸਦਾ ਤਾਂ ਸੁਣ ਲਾਓ ਬਾਪੂ ਤਾਂ ਮਨੁੱਖ ਦੀਆਂ ਗੱਲਾਂ ਕਰਦਾ ਗੁਰਬਾਣੀ ਬਾਰੇ ਕੁਝ ਸਹੀ ਨਈ ਦਸਿਆ
ਉਮਰ ਦੇ ਹਿਸਾਬ ਨਾਲ ਬਾਬੇ ਕੁਝ ਵੀ ਨਹੀਂ ਖੱਟਿਆ ਇਹ ਅੰਦਰ ਦੀ ਗੱਲ ਹੈ ਜੀ ਗੁੰਗਾ ਕੀ ਦੱਸ ਸਕਦਾ ਗੁੜ ਦੇ ਸੁਆਦ ਨੂੰ ਵਾਹਿਗੁਰੂ ਜੀ ਇਸ ਬਾਬੇ ਨੂੰ ਸੁਮੱਤ ਬਖਸ਼ੇ
ਮਾਮਾ ਭੋਰਤੀ ਨੇ ਫੇਰ ☝️🙄🤣 ਜੇ ਪਾਠ, ਸਿਮਰਨ ਕਰਨ ਨਾਲ ਸ਼ਕਤੀਆਂ ਮਿਲਦੀਆਂ,, ਫੇਰ ਤਾ ਗੋਰੇ ਮੁਗ਼ਲ ਤੁਹਾਨੂੰ ਜੂਤ ਨੇ ਫੇਰ ਕੇ ਜਾਂਦੇ 😜
ਘੱਗਾ ਜੀ ਗੁਰਬਾਣੀ ( ਗੁਰਮਤਿ ) ਦੀ ਸਹੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਦਾ ਨਾਮ ਜਪਣ ਤੇ ਹੀ ਸਾਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਤੇ ਬੰਦਾ ਇਹਦਾ ਸਰੀਰ ਕੁਝ ਨਹੀਂ ਜਾਂਦਾ ਬੰਦੇ ਦੀ ਸੁਰਤ ਪਰਮਾਤਮਾ ਤੱਕ ਪਹੁੰਚ ਜਾਂਦੀ ਹੈ ਧਰਤੀ ਹਰੇਕ ਚੀਜ਼ ਨੂੰ ਥੱਲੇ ਸੁੱਟਦੀ ਹੈ ਥੱਲੇ ਨੂੰ ਖਿੱਚਦੀ ਹੈ ਥੱਲੇ ਨੂੰ ਖਿੱਚਦੀ ਹੈ
ਇਸੇ ਤਰ੍ਹਾਂ ਸੁਰਤ ਨੂੰ ਬਹੁਤ ਉੱਚਾ ਲੈ ਕੇ ਜਾਣਾ।
ਪੈਦਾ ਹੈ
ਬਾਬਾ ਜੀ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਤੁਹਾਡੇ ਅੰਦਰੋਂ ਹਨੇਰਾ ਦੂਰ ਹੋ ਜਾਵੇਗਾ ਤੇ ਗਿਆਨ ਦਾ ਚਾਨਣ ਹੋ ਜਾਵੇਗਾ
ਸੌਖਾ ਜਿਹਾ ਸਬੂਤ ਹੈ ਬਾਬਾ ਜੀ ਰੋਟੀ ਮੈਂ ਖਾਵਾਂਗਾ ਤੇ ਭੁੱਖ ਤੁਹਾਡੀ ਮਿਟਣੀ ਚਾਹੀਦੀ ਹੈ ਨਹੀਂ ਮਿਟੇਗੀ ਨਹੀਂ ਮਿਟੇਗੀ ਤਾਂ ਮੈਂ ਖਾਦੀ ਹੈ ਵੀ ਭੁੱਖ ਵੀ ਮੇਰੀ ਮਿਟੇਗੀ ਇਸੇ ਤਰ੍ਹਾਂ ਨਾਮ ਜੇ ਮੈਂ ਜਪਦਾ ਤੇ ਵਾਹਿਗੁਰੂ ਸਭ ਕੁਝ ਮੈਨੂੰ ਹੀ ਦਿਖਾਏਗਾ ਤੁਹਾਨੂੰ ਨਹੀਂ ਆਪੇ ਹੀ ਜਪਣਾ ਪਏਗਾ ਜਪਿਆ ਜਾ ਨਹੀਂ ਮਿਲ ਸਕਦਾ ਬਾਕੀ ਵਾਸਤੇ ਸਭ ਕੁਝ ਮਿਲ ਸਕਦਾ ਹੈ
ਬਾਕੀ ਦੇਸ਼ਾਂ ਵਿਚ ਵੀ ਕਿਤੇ ਵਾਹਿਗੁਰੂ ਜਪਦੇ ਨੇ ? 😂 ਉਹ ਵੀ ਤਾਂ ਵਧੀਆ ਜ਼ਿੰਦਗੀ ਜੀਅ ਰਹੇ ਨੇ
@@jas.karan.55ਗੱਲ ਇਸ ਜਹਾਨ ਦੀ ਨਹੀਂ ਵੀਰ ਜੀ ਗੱਲ ਤਾਂ ਅਗਲੇ ਜਹਾਨ ਦੀ ਹੋ ਰਹੀ ਆ
@@jasminekaur1640 ਅਗਲਾ ਜਹਾਨ ਕਿਸਨੇ ਵੇਖਿਆ ਹੈ
ਸਭ ਤੋਂ ਜਿਆਦਾ ਤਾਤਕਵਰ ਥੋਡਾ ਮਨ ਹੁੰਦਾ, ਜਿੱਥੇ ਮਨ ਖੜ ਗਿਆ, ਓਥੇ ਰੱਬ।
ਬਾਕੀ ਬੰਦਾ ਤਾਂ ਹਰੇਕ ਆਵਦੇ ਦਿਮਾਗ ਦੇ ਹਿਸਾਬ ਨਾਲ ਵਿਆਖਿਆ ਕਰ ਲੈਂਦਾ।
ਮੰਨਣ ਵਾਲੇ ਕੋਲ ਵੀ ਸੌ ਤਰਕ ਹੁੰਦਾ, ਰੱਦ ਕਰਨ ਵਾਲੇ ਕੋਲ ਵੀ।
ਮੰਨਣ ਵਾਲੇ ਕੋਲ਼ ਕੋਈ ਸਬੂਤ ਨਹੀਂ ਹੁੰਦਾ , ਉਹ ਬਸ ਇਹ ਕਹਿੰਦਾ ਕਿ ਮੰਨੋ
ਜਿਹੜੇ ਸੂਰਜ ਤੇ ਜਾ ਆਏ, ਤੇ ਜਿਹੜੇ ਸੂਰਜ ਤੇ ਜਾਣ ਵਾਲੇ ਦਾ ਸਮਰਥਨ ਕਰ ਰਹੇ ਨੇ, ਉਹ ਹੋਰ ਭਾਵੇਂ ਕੁੱਝ ਵੀ ਪੜ੍ਹੇ ਲਿਖੇ ਹੋਣ ਪਰ ਇਕ ਗੱਲ ਪੱਕੀ ਹੈ ਕਿ ਉਨ੍ਹਾਂ ਨੇ ਗੁਰਬਾਣੀ ਨੂੰ ਨਾ ਪੜ੍ਹਿਆ ਹੈ ਨਾਂ ਹੀ ਗੁਰਬਾਣੀ ਨੂੰ ਸਮਝਿਆ ਹੈ। ਉਹ ਆਪ ਵੀ ਗੁੰਮਰਾਹ ਹੋਏ ਨੇ ਤੇ ਦੂਜਿਆਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼/ਸਾਜ਼ਿਸ਼ ਕਰ ਰਹੇ ਨੇ।
ਸੂਖਮ ਮਹਿ ਜਾਨੈ ਅਸਥੂਲੁ ।।
ਅਰਥ :
ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ ਅਦਿ੍ਸ਼ਟ ਪ੍ਰਭੂ ਦੇ ਹੀ ਆਸਰੇ ਹੈ ;
ਬਾਬੇ ਨੇ ਆਖ਼ਿਰ ਚ ਫਤਹਿ ਬੁਲਾਈ ਬਾਬੇ ਏਥੇ ਹੀ ਫਸ ਗਿਆ
ਸੋਚੋ
ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਹੀ ਸਤਿਕਾਰ ਯੋਗ ਨੇ ਬਾਪੂ ਇੰਦਰ ਸਿੰਘ ਘੱਗਾ ਜੀ ❤
ਸੱਚ ਸੁਣਨ ਲਈ ਵੱਡੇ ਜਿਗਰੇ ਦੀ ਲੋੜ ਹੈ
ਪਹਿਲੀ ਵਾਰ ਕਿਸੇ ਸੰਤ ਮਹਾਂਮਾਨਵ ਦੇ ਦਰਸ਼ਨ ਹੋ ਗਏ ਭਾਰਤ ਨੂੰ ਇਹਨਾਂ ਵਿਹਲੜਾਂ ਨੇ ਬਰਬਾਦ ਕਰ ਦਿੱਤਾ ਗਰੀਬੀ ਵਧਣ ਦਾ ਸਭ ਨਾਲੋਂ ਵੱਡਾ ਕਾਰਣ ਇਹ ਹਨ
Tu agge vadha la bharat nu
hai baki sab ta jive bewkoof hi bethe ne, tu te tera eh baba fir kuch kar lo ikate ho ke.
@@NiCe-ij3zo yltu ki kar leya harmdea
@@Therealliononearth le das teri bolni das di kheri soch da malak hai tu tv te pogo dekhn waliyaaa!
@@NiCe-ij3zo kade sher shikar karda nahi dekhya landua, kade sher v hiran nu pyar nal bolda, bas tere warge di sidhi bhen ghado, jithe milde tere warge ona nu jutti fero hor koi hall nahi tuhda, jina ne gurua di kurbani bhula diti
🙏🙏ਵੀਰ ਜੀਓ ਗੁਰੂ ਫਤਿਹ ਪਰਵਾਨ ਕਰਿਓ ਜੀ ਬਹੁਤ ਵਧੀਆ ਚਾਨਣਾਂ ਪਾਇਆ ਕਈਆਂ ਦੇ ਤਾਂ ਢਿੱਡ ਪੀੜ ਹੋ ਰਹੀ ਹੋਵੇਗੀ ਕੋਈ ਗੱਲ ਨਹੀਂ ਕੁੱਝ ਸਮੇਂ ਬਾਅਦ ਢਿੱਡ ਪੀੜ ਆਪੇ ਠੀਕ ਹੋ ਜਾਵੇਗੀ ਧੰਨਵਾਦ
ਜਿਹੜੀ ਭੈਣ ਸੂਰਜ ਵੇਖਿਆ ਹੈ,
ਮੈ ਓਸ ਨਾਲ ਸਹਿਮਤ ਹਾਂ,
ਪੂਰੀ ਤਰ੍ਹਾਂ
Guru nanak dev ji bani te koi shakkk nahi
M v
Raj winder Khalsa apney sukhsham shree de naal gai hai kadey meditation kar key dekho
😂😂😂😂 ja tu v ja aw....loka nu pagal bana rahi bibi ....ohnu gurubani da gayan aw par es gall da faida chuk moorak bana rahi
@@highend6514 aap ji da bahut bahut dhanwad ji
Eni sohni salah den lai
ਇਹ ਹੀ ਗਿਆਨ ਹੈ , ਗਿਆਨ ਬਿਨਾ ਜੀਵਨ ਸਫਲ ਨਹੀਂ ਹੋ ਸਕਦਾ
ਘੱਗਾ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ।
This is real true we have proud this kind philosophy Good luck right right answer
❤❤❤ ਬਾਪੂ ਸਹੀ ਗੱਲਾਂ ਨੇਂ
Waheguru Waheguru Waheguru Waheguru Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💯
ਜਿਨਾਂ ਨੂੰ ਡਾਕਟਰਾਂ ਵੱਲੋਂ ਜਵਾਬ ਹੁੰਦਾ ਉਹ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਤੰਦਰੁਸਤ ਹੋ ਜਾਂਦੇ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ
ਲੱਖਾਂ ਹੀ ਪ੍ਰਮਾਣ ਹਨ ਧਰਤੀ ਦੇ ਉੱਤੇ
ਅੰਮ੍ਰਿਤਸਰ ਵਿੱਚ ਗੁਰ ਰਾਮਦਾਸ ਜੀ ਦੇ ਨਾਂ ਤੇ ਸ਼੍ਰੋਮਣੀ ਕਮੇਟੀ ਵਲੋਂ 2 ਹਸਪਤਾਲ ਚਲਾਏ ਜਾ ਰਹੇ ਹਨ ਜਿਥੇ ਇਲਾਜ ਕਰਵਾਉਣ ਵਾਲੇ ਵਧੇਰੇ ਲੋਕ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਮੈਂਬਰ ਹੁੰਦੇ ਜਿਹੜੇ 24 ਘੰਟੇ ਦਰਬਾਰ ਸਾਹਿਬ ਵਿੱਚ ਸੇਵਾ ਕਰਦੇ। ਯਾਦ ਹੈ ਨਾ ਇਕ ਸੇਵਾਦਾਰ ਦਾਲ ਵਾਲੇ ਕੜਾਹੇ ਵਿੱਚ ਡਿੱਗ ਪਿਆ ਸੀ। ਬਜਾਏ ਇਸ਼ਨਾਨ ਕਰਾਉਣ ਦੇ ਉਹ ਉਹਨੂੰ ਹਸਪਤਾਲ ਕਿਉਂ ਲੈ ਕੇ ਗਏ?
ਬਿਲਕੁੱਲ ਸਹੀ ਗੱਲ ਹੈ ਜੀ ❤
Tu tan Mullanpur bund dinda fareya c ghage nall bhul gya saleya
boht dhanwaad bai tusi apne channel te ehna nu bulaya ❤️❤️
ਰਹੀ ਪਰਮਾਤਮਾ ਨੂੰ ਮਿਲਣ ਦੀ ਗੱਲ ਤੇ ਫਿਰ ਤੁਸੀਂ ਦੇਖਿਓ ਜਦ ਬੱਚੇ ਖੁਸ਼ ਹੋਣਗੇ ਮਾਂ ਬਾਪ ਅਸ਼ੀਸ਼ ਦੇਣਗੇ ਤਾਂ ਤੁਹਾਨੂੰ ਪਰਮਾਤਮਾ ਦਾ ਕੀ ਦੁਨੀਆਂ ਦੀ ਹਰ ਸ਼ਹਿ ਦੇ ਦਰਸ਼ਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਿਸ ਚੀਜ਼ ਦਾ ਨਾਉ ਟਿਕ ਜਾਵੇ ਉਹ ਹੁੰਦੀ ਹੈ ਥੋੜੀ ਯਾ ਬਹੁਤੀ ਪਰ ਹੁੰਦੀ ਜਰੂਰ ਹੈ
ਕਈ ਅੰਧ ਭਗਤ ਬਾਪੂ ਨੂੰ ਗਾਲਾਂ ਕੱਢ ਰਹੇ ਨੇ ਕਮੈਂਟਾਂ ਵਿੱਚ ਉਹਨਾਂ ਵਿੱਚ ਤੇ ਮੋਦੀ ਦੇ ਜਾਂ ਫਿਰ ਹਿੰਦੂ ਅੰਧ ਭਗਤਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਇਹ ਲੋਕ ਸਿੱਖੀ ਤੋਂ ਬਹੁਤ ਦੂਰ ਹਨ ਸਿੱਖੀ ਲਹਿਰ ਤੋਂ ਬਹੁਤ ਦੂਰ ਹਨ ਇਹਨਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਕੀ ਹੈ
Tuhanu pta hai ta Fer Tusi ohh phla aap follow kro
Tu bahut gyani a sala arapanpreet nahi ti gand preet a, asl andhbhgat tu a
@@gurjeetkaur8505ਤੈਨੂੰ ਕੀ ਪਤਾ ਹੋ ਸਕਦਾ ਅਗਲਾ follow ਕਰਦਾ ਹੋਵੇ
@@punjabifullalbum jo babe Nanak di glla follow krda ho. Ohh Fer dujeya nu updesh ni dinde ohh Fer waheguru ji nal hi juud ke rehnde hai
@@gurjeetkaur8505 ਤੁਸੀਂ ਮੰਨਦੇ ਓ ਤਾਂ ਜੁੜੇ ਰਹੋ, ਜੇ ਕੋਈ ਗੁਰੂ ਦਾ ਉਪਦੇਸ਼ ਅੱਗੇ ਵਧਾ ਰਿਹਾ ਤੁਹਾਨੂੰ ਕੀ ਤਕਲੀਫ ਆ
ਬਹੁਤ ਵਧੀਆ ਭਾਈ ਸਾਹਿਬ ji
ਸਿਮਰਨ ਕਰਨਾ ਬੁਹਤ ਜ਼ਰੂਰੀ ਹੈ
ਸਭ ਨੂੰ ਕਰਨਾ ਚਾਹੀਦਾ
A ਬਾਬਾ ਨਹੀਂ ਕਰਦਾ ਇਸ ਦਾ ਮਨ ਅਸ਼ਾਂਤ ਹੈ
ਬਾਬਾ ਜੀ ਸੋਡੀ ਵਿਆਖਿਆ ਤਾਂ ਗ਼ਲਤ ਆ ਜੀ
ਰੱਬ ਦਾ ਰਸਤਾ ਹੈ ਹਰ ਇਕ ਇਨਸਾਨ ਦੇ ਅੰਦਰ ਅੱਖਾਂ ਪਿਛੇ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Yha kon sunega murkh Shivani sharma ,ye comment me kitni baar dekh chuka ,hadd h yaar agar dikkat h , police se milo ya fir dc office ya sp office ke bahar protest karo sadak par baitho jake ,you tube faltu comments PE action kyo nahi leta
ਦੱਸ ਦੇ ਆਪਾਂ ਹੁਣੇ ਬੰਦਾ ਬਣਾ ਦਿੰਦੇ ਆ ਓਹਨੂੰ
@@varindersingh7675hune bna ge banda bai kive?
ਧੰਨ ਗੁਰੂ ਰਾਮਦਾਸ ਜੀ
ਇਹਨੂੰ ਏ ਨਹੀ ਪਤਾ ਕਿ ਉਹਨੇ ਸੂਖਮ ਰੂਹ ਧਿਆਨ ਚ ਬੈਠ ਕੇ ਉੱਡਣ ਦੀ ਗੱਲ ਕੀਤੀ ਏ ਸਰੀਰ ਨੂੰ ਲੈ ਕੇ ਉੱਡਣ ਤੇ ਅੜਿਆ ਬੈਠਾ ਨਾਸਤਕ ਬੁੜਾ
😂😂😂😂😂😂 ਇਹ ਲੈਣਗੇ ਰੱਬ ਨਾਲ ਹੁਣ ਸਿੱਧੀ ਟੱਕਰ।। ਬੇਵਕੂਫ ਨਾਸਤਿਕ ਲੋਕ।
Tuai vi chle jao surj te os nal
@@monubhelley4641 Tusi v chale jayo, chahe raste ch hi uttar jayo..😏
@@monubhelley4641 Teri ki kise cheek pwa ti jo ro pea eee
ਇਹਨਾ ਨੇ ਧੁੱਪ ਵਿੱਚ ਕੇਸ ਚਿੱਟੇ ਕਰਲੇ ਮੂਰਖੋ ਸੂਖਮ ਸਰੀਰ ਜਾਂਦੇ ਨੇ ਆਹ ਹੱਡ ਮਾਸ ਦੇ ਸਰੀਰ ਨਹੀਂ ਜਾਂਦੇ ਸਾਰੀ ਗੁਰਬਾਣੀ ਵਿੱਚ ਦਰਜ ਹੈ
ਤੇਰੇ ਬੌਧਿਕ ਪੱਧਰ ਵਾਰੇ ਚੰਗੀ ਤਰਾਂ ਜਾਣਿਆ ਬਾਬੂ ਮੈਂ ਸੁਖਦੇਵ ਸਿੰਘ ਜਰਮਨੀ ਤੋਂ ਤੂੰ ਓ ਪਸ਼ੂ ਵਿਰਤੀ ਦਾ ਬੰਦਾ ਜੋ ਗਲਤ ਕਿਤਾਬ ਮਾਰਕੀਟ ਵਿੱਚ ਉਤਾਰਨ ਤੋਂ ਬਾਅਦ ਗਲਤੀਆਂ ਦੀ ਪੁਸ਼ਟੀ ਹੋਣ ਤੋ ਬਾਅਦ ਕਹਿੰਦਾ ਕਿ ਮੇਰੀ ਹਾਲੇ ਬੁੱਧੀ ਦਾ ਵਿਕਾਸ ਨਹੀ ਹੋਇਆ ਵਾਹ ਪਸ਼ੂਆ
At 12:08 ....ਗੁਰ ਸਬਦ ਵੀਚਾਰਾ ......... ਇਹ ਅਕਲ ਗਿਆਨ ਨੀ ਹੁੰਦਾ,,,,, ਵੱਡਾ ਗਿਆਨੀ ਭਰਮ ਫੈਲਾਈ ਜਾਂਦਾ
Sahi gall ਹੈ ਜੀ
ਚੇਲਾ,ਰੱਬ,ਤੇ, ਵਿਸ਼ਵਾਸ,ਕਰ
Nothing is impossible for a spiritual person He can travel anywhere sun or moon or every where in the universe paradise or hell By meditation of all mighty every thing can be done Always very rare people succeed to do it Others think if we are unable to do it how can others do it but is said jagg me uttam kadhiye virle kayi ke but to tell these experiences have become necessary to motivate others because mostly people think it to be impossible
ਵਿਚਾਰੇ ਵਿਗਿਆਨੀ ਕਿਉਂ ਇੰਨਾਂ ਮੱਥਾ ਮਾਰਦੇ ਵੀ ਚੰਦ ਤੇ ਪਾਣੀ ਹੈ ਕਿ ਨਹੀਂ, nasa ਵਿੱਚ ਜਾ ਕੇ ਭਰਤੀ ਕਿਉਂ ਨੀ ਹੋ ਜਾਂਦੇ ਤੁਹਾਡੇ so called spiritual person 😂
ਵਾਹਿਗੁਰੂ ਜੀ ਦਾ ਜਾਪ ਕਰੋ ਜੀ
ਬਿਲਕੁਲ ਸਹੀ ਗੱਲਾਂ ਜਹਿੜਾ ਸਮਝ ਗਿਆ ਨਹੀਂ ਤਾ ਦੂਜੇ ਬੰਦੇ ਦੇ ਵੱਸਦੀ ਗੱਲ ਨਹੀਂ ਮੇਰੀ ਉਮਰ45 ਸਾਲ ਦੀ ਵਾ ਜਹਿੜਾ ਮੈਂ ਸਮਝਿਆ ਕੇ ਸਾਰਾ ਕੁਝ ਬੰਦੇ ਦੇ ਹੱਥ ਵਾ ਕਿਉਂ ਕੇ ਸਾਡੇ ਘਰ ਬੜੀ ਗਰੀਬੀ ਸੀ ਉਦੋਂ ਮੈਂ ਛੋਟਾ ਹੁੰਦਾ ਸੀ ਮੇਰੀ ਮਾਂ ਬੜਾ ਪਾਠ ਕਰਦੀ ਹੁੰਦੀ ਸੀ ਰਾਤ ਦਿਨ ਨਾਮ ਜੱਪਦੀ ਹੁੰਦੀ ਸੀ ਕੇ ਸਾਡੀ ਗਰੀਬੀ ਨਿਕਲ ਜਾਵੇ ਪਰ ਹੋਇਆ ਇਸਦੇ ਉਲਟ ਮੇਰੇ ਫਾਦਰ ਸਾਬ ਬਿਮਾਰ ਹੋ ਗੲਏ ਬਹੁਤ ਇਲਾਜ ਕਰਵਾਇਆ ਇੱਕ ਦਿਨ ਮੇਰੇ ਹੱਥਾਂ ਵਿੱਚ ਹੀ ਸਾਡਾ ਸਾਥ ਛੱਡ ਗਏ ਉਸ ਤੋਂ ਬਾਅਦ ਮੇਰਾ ਮਾਂ ਬਿਮਾਰ ਪੈ ਗਈ ਦੋ ਬਹੁਤ ਪੈਸੇ ਲੱਗੇ ਪਰ ਸਹੀ ਨਹੀਂ ਹੋਈ ਆਖਰ ਦੋ ਸਾਲ ਬਾਅਦ ਉਹ ਵੀ ਸਾਨੂੰ ਛੱਡ ਕੇ ਸਦਾ ਲਈ ਚਲੀ ਗਈ ਤੇ ਉਸ ਤੋਂ ਬਾਅਦ ਮੇਰਾ ਇੱਕ ਭਰਾ ਚਲਾ ਗਿਆ ਜਿਸਦਾ ਦੋਸ਼ ਮੇਰੇ ਤੇ ਲੱਗ ਗਿਆ ਤੇ ਸਾਡਾ ਪੂਰਾ ਘਰ ਉਜੜ ਗਿਆ ਪਰ ਆਪਾਂ ਰੱਬ ਨੂੰ ਨਹੀਂ ਛੱਡਿਆ ਪਰ ਹੁਣ ਦੋ ਚਾਰ ਗੱਲਾਂ ਤੋਂ ਫਿਰ ਰੱਬ ਤੋਂ ਵਿਸ਼ਵਾਸ ਉਠ ਗਿਆ ਇਸ ਕਰਕੇ ਮੈਂ ਸਮਝਦਾ ਕੇ ਜੋ ਕੁਝ ਬੰਦੇ ਦੇ ਹੱਥ ਵਾ ਨਾ ਕੀ ਰੱਬ ਆਪਣੇ ਲੋਕਾਂ ਨੇ ਡਰਾਮਾ ਬਣਾਇਆ
Veer bht Galt guide ho chuke ho....sahi dharam da Gyan nahi miliya tuhanu....rab d koi kasoor nahi ......
Gurbani Ta parh le bhai
ਥੋਡੇ ਨਾਲ ਬਹੁਤ ਗਲਤ ਹੋਇਆ ਵੀਰ , ਪਰ ਤੁਸੀ ਗਲਤ ਸੋਚ ਰਹੇ o ਬੰਦੇ ਦੇ ਹੱਥ ਕੁਛ ਨਹੀਂ ਹੈ
@@AmanDeep.8188ਰੱਬ ਨੇ ਮੈਨੂੰ 2019 ਚ 4th stage cancer ਕਰ ਦਿੱਤਾ। ਮੈਂ ਡਾਕਟਰ ਦੇ ਇਲਾਜ ਅਤੇ ਆਪਣੀ ਹਿੱਮਤ ਕਰਕੇ ਅੱਜ ਬਿਲਕੁਲ ਠੀਕ ਹਾਂ ਜੈ ਰੱਬ ਦੇ ਭਰੋਸੇ ਬੈਠ ਜਾਂਦਾ ਤਾਂ ਅੱਜ ਨੂੰ ਮਰ ਗਿਆ ਹੋਣਾ ਸੀ
ਮੇਰੇ ਨਾਲ ਉਸੇ ਹਸਪਤਾਲ ਵਿਚ ਇਕ ਧਾਰਮਿਕ lady ਵੀ cancer ਦਾ ਇਲਾਜ ਕਰਵਾ ਰਹੀ ਸੀ ਉਸ ਨੇ ਅੰਮ੍ਰਿਤ ਸ਼ਕਿਆ ਹੋਇਆ ਸੀ। ਇਲਾਜ ਦੌਰਾਨ ਡਾਕਟਰ ਨੇ ਉਸ ਨੂੰ ਪ੍ਰੋਟੀਨ ਭਾਵ ਅੰਡਾ , ਮੀਟ ਖਾਣ ਲਈ ਕਿਹਾ ਪਰ ਧਾਰਮਿਕ ਭਾਵਨਾ ਕਰਕੇ ਉਸ ਨੇ ਨਹੀਂ ਖਾਧਾ ਤੇ ਮਰ ਗਈ,
ਰੱਬ ਦੀ ਇੰਨੀ ਹਿੰਮਤ ਨਹੀਂ ਉਹ ਕਿਸੇ ਨੂੰ ਦੁੱਖ ਦੇ ਸਕੇ, ਕਰਮ ਸਾਡੇ ਹੱਥ ਹਨ ਜੋ ਕਰੋਂਗੇ ਓਹੀ ਮਿਲੇਗਾ, ਰੱਬ ਦਾ ਤਾ ਹੁਕਮ ਬਰਤ ਰਿਹਾ, ਸਾਡਾ ਕੀਤਾ ਹੀ ਸਾਨੂੰ ਮਿਲਣਾ, ਹੁਣ ਜਿੱਦਾ ਦਾ ਮਰਜੀ ਕਰਲੋ
ਬਾਬੇ ਜੀ ਇਕ ਪ੍ਰਮੇਸ਼ਵਰ ਹੈ ਇਕ ਨਰਕਾਂ ਜਾ ਸਵਰਗ ਹੈ ਹੇਗਾ ਆਪਣੇ ਪਾਪ ਗੁਲਾਮਾਂ ਹਨ ਆਪਣਾ ਪਾਪ ਤੋ ਤੋਬਾ ਕਰ। ਸ਼ਬਦਾਂ ਹੀ ਪ੍ਭੂ ਯਿਸੂ ਮਸੀਹ ਜੀ
ਬਹੁਤ ਵਧੀਆ ਗੱਲਾ ਕੀਤੀਆ ਨੇ, ਜਿਸ ਪਖੰਡਵਾਦ ਨੂੰ ਧੰਨ ਧੰਨ ਸੀ੍ ਗੁਰੂ ਨਾਨਕ ਦੇਵ ਜੀ ਨੇ ਦੂਰ ਕੀਤਾ ਸੀ ਪਰ ਲੋਕ ਉਸ ਪਖੰਡਵਾਦ ਵਿੱਚ ਪਏ ਹੋਏ ਨੇ.....!!
Kadey japuji pareya, vadda gyani
ਬਾਪੂ ਜੀ ਜਿੰਦਾਬਾਦ❤❤❤
ਏ ਦੁਨਿਆਵੀ ਗੱਲਾਂ ਦਾ ਕੜਾਹ ਬਣਾਈ ਜਾਂਦਾ ਜਾਂ ਸਾਇੰਸ ਦੀਆਂ ਕੋਈ ਗੁਰਬਾਣੀ ਅਨੁਸਾਰ ਤਰਕ ਨਾਲ ਜਵਾਬ ਨੀ ਹੈਗਾ
ਰੱਬ ਇਕ ਵਿਸ਼ਵਾਸ ਹੈ ਸੋਚ ਹੈ ਜੋ ਕਿ ਆਪਣੇ ਮਨ ਨੂੰ ਮਾੜੇ ਕੰਮ ਕਰਨ ਤੋਂ ਰੋਕਣ ਲਈ ਡਰਾਉਂਦੀ ਹੈ ਬਿਲਕੁਲ ਸਹੀ ਗੱਲ ਰੱਬ ਨਹੀ ਹੁੰਦਾ ਸਾਰੇ ਜਣੇ ਹੱਤਿਆ ਕਰੋ ਚੋਰੀ ਕਰੋ ਬਲਾਤਕਾਰ ਵਰਗੇ ਸਾਰੇ ਮਾੜੇ ਕੰਮ ਕਰੋ ,
ਅਸਲ ਜਿੰਦਗੀ ਬਹੁਤ ਛੋਟੀ ਹੋ ਗਈ ਹੈ ਤੇ ਦਿਨ ਓ ਦਿਨ ਬੰਦੇ ਦੀ ਸੋਚ ਵੀ ਹਾਂ ਅੰਧਵਿਸ਼ਵਾਸ ਮਾੜਾ ਉਹ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ ਪਰ ਜੇ ਕੋਈ ਬੰਦਾ ਮਾਲਾ 108 ਬਾਰ ਫੇਰਨ ਨਾਲ ਸੁਖਮਨੀ ਸਾਹਿਬ ਦੇ 21 ਪਾਠ ਕਰਨ ਕੋਈ ਮੰਦਰਾਂ ਵਿਚ ਨਾਰੀਅਲ ਭੇਟ ਦਰਗਾਹ ਵਿਚ ਚਾਦਰ ਚੜਾਉਣ ਨਾਲ ਆਪਣੇ ਮਨ ਨੂੰ ਤਸੱਲੀ ਦਿੰਦਾ ਤੇ ਕਿਸੇ ਦਾ ਬੂਰਾ ਨਹੀ ਕਰਦਾ ਤਾਂ ਉਹਦੀ ਇਹ ਗੱਲ ਮੰਨਣ ਵਿੱਚ ਹਰਜ ਕਿ ਹੈ ਵੀ ਰੱਬ ਹੁੰਦਾ ,
ਬੇਸ਼ਕ ਇਨਸਾਨ ਨੇ ਧਰਮ ਬਣਾਏ ਨੇ ਰੱਬ ਵੀ ਆਪ ਹੀ ਆਪਣੀ imagination ਨਾਲ ਬਣਾਇਆ ਪਰ ਓਹ ਓਹਨੇ ਮਨੁੱਖਤਾ ਦੀ ਭਲਾਈ ਵਿੱਚ ਚੁੱਕਿਆ ਸ਼ਾਯਦ ਸਬ ਤੋਂ best ਕਦਮ ਹੈ, ਜੇਕਰ ਇਨਸਾਨੀਅਤ ਅੱਜ ਵੀ ਬਚੀ ਹੈ ਨਾ ਤਾਂ ਸ਼ਾਇਦ ਇਹਨਾਂ ਭੋਲੇ ਭਾਲੇ ਅੰਧ ਵਿਸ਼ਵਾਸੀ ਲੋਕਾਂ ਕਰਕੇ ਹੀ ਵੱਛੀ ਹੈ ਨਹੀਂ ਤਾਂ ਜਿਆਦਾ ਪੜੇ ਲਿਖੇ ਅਤੇ ਵਿਗਿਆਨੀ ਸੋਚ ਰੱਖਣ ਵਾਲੇ ਇਨਸਾਨਾਂ ਨੇ ਤਾਂ ਇਹੋ ਜਿਹੀਆਂ ਕਾਡਾ ਬਣਾ ਦਿੱਤੀਆਂ ਜਿਨਾਂ ਨਾਲ ਮਨੁੱਖਤਾ ਦਾ ਸਰਵਨਾਸ਼ ਇੱਕ ਮਿੰਟ ਦੇ ਵਿੱਚ ਹੀ ਹੋ ਸਕਦਾ ਹੈ ।
ਪਲੈਟੋ ਦਾ ਪਰਲੋਕੀ ਮਾਇਆ ਜਾਲ ਆਪਣੇ ਆਪ ਨੂੰ ਅਤੇ ਆਪਣੇ ਦਰਵੇਸ਼ ਬਾਦਸ਼ਾਹ ਨੂੰ ਅਲੌਕਿਕ ਚੇਤਨਾ ਦੇ ਸੁਵਾਮੀ ਸਿੱਧ ਕਰਨ ਲਈ ਉਣਿਆ ਸੀ। ਦੋ ਹਜ਼ਾਰ ਸਾਲ ਤੱਕ ਉਸ ਦੀ ਅਲੌਕਿਕ ਮਹਾਂਨਤਾ ਚੇਤਨਾ ਦਾ ਰਾਹ ਰੋਕਣ ਵਿਚ ਸਫ਼ਲ ਰਹੀ। ਰੈਫਰਮੇਸ਼ਨ ਅਤੇ ਰਿਨੇਸਾਂਸ ਦੇ ਆਗਮਨ ਨਾਲ ਅਲੌਕਿਕਤਾ ਦਾ ਜਮੂਦ ਟੁੱਟਿਆ ਅਤੇ ਵਿਗਿਆਨਕ ਯੁੱਗ ਦੀ ਸ਼ੁਰੂਆਤ ਹੋਈ ਪਰ ਧਰਮ ਦੇ ਲੰਮੇ ਸਮੇਂ ਤੱਕ ਵਿਰੋਧ ਦੇ ਚਲਦਿਆਂ ਆਖ਼ਿਰ ਵਿਗਿਆਨ ਜਿੱਤਦਾ ਗਿਆ ਅਤੇ ਧਰਮ ਦੀ ਹਾਰ ਹੋਈ...........
ਬਿਲਕੁਲ ਬਾਈ, ਅੱਜ ਵਿਗਿਆਨ ਨੇ ਸਿੱਧ ਕਰਤਾ ਕੀ ਧਰਮ ਨਾਲ ਇਨਸਾਨ ਸਿਰਫ ਇਕ ਗਧਾ ਬਣ ਦਾਂ, ਐਸ ਤੋਂ ਉਪਰ ਕੁੱਛ ਨਹੀਂ।
ਬਾਬਾ ਤਾਂ ਆਪ ਸੂਰਜ ਜਿਆਦਾ ਤੱਤਾਂ ਹੈ ਸੂਰਜ ਵੀ ਅੇਦਾ ਕੋਲੋਂ ਡਰਦਾ ਹੌਣਾ ਕਿਤੇ ਮੇਰੀ 🔥ਗਰਮੀ ਨਾ ਘੱਟ ਜਾਵੇ
ਅੱਜ ਕੱਲ ਦੇ ਪਖੰਡੀ ਸਾਧ ਮਹਾਪੁਰਸ਼ਾਂ ਨਕਲੀ ਮਰਯਾਦਾ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨੇੜੇ ਨਹੀਂ ਫਟਕਣ ਦਿੰਦੇ ਅੱਜ ਤੋਂ ਡੇਢ ਸੌ ਸਾਲ ਪਹਿਲਾਂ ਗੁਰਦੁਆਰੇ ਨਹੀਂ ਸੀ ਇਹ ਤਾਂ ਅੰਗਰੇਜ ਲੈ ਕੇ ਆਏ ਮੰਦਿਰ ਦੀ ਨਕਲ ਤੇ ਪਹਿਲਾਂ ਸਥਾਨ ਸਨ ਉਹ ਵੀ ਥੋੜੇ ਬਾਦਲਾਂ ਦੇ ਰਾਜ ਵਿੱਚ ਨਕਲੀ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸ਼ਰੀਕ ਪੈਦਾ ਕੀਤਾ ਪੰਜ ਤੱਖਤ ਬਣਾ ਦਿੱਤਾ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਅੱਜ ਵਾਲੇ ਧਰਮ ਵਿੱਚ ਰਲ ਗੱਡ ਕਰ ਦਿੱਤਾ
@@gurlabhsingh8072 darbar kisne bnaya fer nleka
Bapu g tuhadi bhut umar ho chuki aa j dunia nu jor nhi skde te fr todo v naa baki guru nanak bhla kare 🙏🙏
ਧਿਗਕਾਰ ਹੈ ਨਕਲੀ ਨਿਹੰਗਣ ਨੂੰ , ਧਿਗਕਾਰ ਹੈ ਘਟੀਆ ਸੋਚ ਨੂੰ . ਗੁਮਰਾਹਕੁੰਨ ਸ਼ੰਦੇਸ਼ ਦੇ ਰਹੀ ਹੈ ਬਾਂਦਰੀ .
Te bhagta ne Anne ho ke trust kr lea veer g
Pagal.bandri
ਸੱਚ ਦੱਸਿਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ 🙏