Live CM ਮਾਨ ਦਾ ਵੱਡਾ ਬਿਆਨ -'ਮਹਿਲਾਵਾਂ ਦੇ ਖਾਤਿਆਂ 'ਚ 1000 ਨਹੀਂ 1100 ਰੁਪਏ ਆਉਣਗੇ' | Dhuri | AAP

Поделиться
HTML-код
  • Опубликовано: 27 май 2024
  • Live | Dhuri |CM ਮਾਨ ਦਾ ਵੱਡਾ ਬਿਆਨ -'ਮਹਿਲਾਵਾਂ ਦੇ ਖਾਤਿਆਂ 'ਚ 1000 ਨਹੀਂ 1100 ਰੁਪਏ ਆਉਣਗੇ' | AAP
    #punjabcmbhagwantmann #punjabcm #punjabcmbhagwantmannbigdecisions #bhagwantmannlatestnews #bhagwantmannlive #bhagwantmannlatestspeech #dhuri #sangrur #loksabhaelections2024 #topnews #latestnews #abpsanjha #abplive
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 32

  • @sibblingvlogs
    @sibblingvlogs Месяц назад +8

    ਸਬ ਤੋ ਬੇਕਾਰ ਸਰਕਾਰ ਹੈ ਸਾਰੇ ਪੰਜਾਬ ਵਿੱਚ ਨਸ਼ਾ ਕਰਤਾ ਕਦੇ 1000,ਕਦੇ1100 ਰੁਪਏ ਦੇਣ ਲਈ ਕਹਿ ਕੇ ਬੋਟਾਂ ਪਵਾ ਰਹੇ ਨੇ ਹੋਰ ਕੁਝ ਨਹੀਂ ਹੈਗਾ

  • @arnsthans8850
    @arnsthans8850 Месяц назад +8

    ਭਗਵੰਤ ਮਾਨ ਜੀ ਇਕ ਇਮਾਨਦਾਰ ਹੈ ਤੁਸੀਂ ਲੋਕ ਥੋੜਾ ਜਿਹਾ ਇਂਤ੍ਜ਼ਾਰ੍ ਕਰ ਲਵੋ ਤੇ ਵਿਸ਼ਵਾਸ ਰੱਖਣਾ ਜ਼ਰੁਰੀ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਭਗਵੰਤ ਮਾਨ ਜੀ ਜ਼ਿੰਦਾਬਾਦ ਜ਼ਿੰਦਾਬਾਦ

  • @baljindersingh7573
    @baljindersingh7573 Месяц назад +3

    ਧੂਰੀ ਚ ਹਾਲੇ ਤੱਕ ਕੋਈ ਵੀ ਕੰਮ ਨੀ ਕੀਤਾ। ਹਸਪਤਾਲ ਦਾ ਬੁਰਾ ਹਾਲ ਡਾਕਟਰ ਪੂਰੇ ਨੀ ਹੈਗੇ। ਜਿਹੜੇ ਹੈਗੇ ਨੇ ਓਹ ਛੁੱਟੀ ਤੇ ਗਏ ਹੁੰਦੇ ਨੇ। ਕੋਈ ਸੜਕ ਨੀ ਬਣੀ ਕੋਈ ਬੱਸ ਅੱਡਾ ਨੀ ਬਣਿਆ ਵਾਹਦੇ ਕੀਤੇ ਸੀ ਇੱਕ ਵੀ ਪੂਰਾ ਨਹੀਂ ਕੀਤਾ ਹਾਲੇ ਤੱਕ ਪੂਣੀ ਨੀ ਕੱਤੀ

  • @sharanjitsingh7255
    @sharanjitsingh7255 Месяц назад +2

    Good cm mann Aap win 👍 Love you 💕

  • @Prabh2221
    @Prabh2221 Месяц назад +2

    1000 ਰੁਪਏ ਦਾ ਲਾਲਚ ਦੇ k ਪਹਿਲਾਂ ਵੋਟਾਂ ਬਟੋਰ ਲਇਆ ਸੀ ਬੀਬੀਆਂ ਤੋਂ , ਹੁਣ 100 ਰੁਪਏ ਹੁਣ ਦੀ ਵੋਟ ਹੋ ਗਿਆ 1100 । ਕਲੋਲਾਂ ਬਾਅਦ ਚ ਕਰੀ ਪਹਿਲਾ ਚਿੱਟਾ ਬੰਦ ਕਰ।

  • @jasschahal325
    @jasschahal325 Месяц назад +1

    Kyaaa baat aa 1100 kl hi mai te mwra bapu nvi kothi bnoon vste plan bnone aa 6 manjal allia thank u sir ji 😊❤

  • @DarshanSingh-hq4if
    @DarshanSingh-hq4if 19 дней назад

    ਮੋਗੇ ਜਿਲੇ ਚ ਵੀ ਨੌਕਰੀਆਂ ਦਿਓ ਜੀ

  • @gurdassingh5937
    @gurdassingh5937 Месяц назад +2

    ਕੁਝ ਤਾਂ ਸਰਮ ਕਰੋ ਜੀ ਗੱਪ ਮਾਰਨ ਲੱਗੇ

  • @Prabh2221
    @Prabh2221 Месяц назад +1

    43000 ਸਿਰੇ ਦਾ ਗੱਪੀ 5994 ਚ ਭਰਤੀ ਕਰਨ ਚ ਤਾ ਮੌਤ ਪੈ ਗਈ।

  • @RajeshKumar-yx4bf
    @RajeshKumar-yx4bf Месяц назад +1

    ਕਾਂਗਰਸ,ਅਕਾਲੀ ਦਲ ਨੂੰ ਤਾ ਕੁੰਡੀ ਹੀ ਲਗੀ ਸੀ ਸੋਨੂ ਜਿੰਦਾ ਲਗੂ ਜੇਹੜਾ ਸਾਰੀ ਉਮਰ ਨੀ ਖੁੱਲਣਾ

  • @user-pj3cj7ex7p
    @user-pj3cj7ex7p 19 дней назад +2

    Mama boli jinda kuj karaga v

  • @HarpalSingh-bu2kg
    @HarpalSingh-bu2kg Месяц назад

    App🙏👍👌✊

  • @MalkitSingh-gz6zb
    @MalkitSingh-gz6zb Месяц назад +1

    Koy Nahi Pushda Sarkari Hospital Sade Rishtedar Da Accident Ho Giya C Lut Tut Gay C Chandigarh 32 Hospital Walian 45000 Mangiya Nawanshahr Sarkari Hospital Walian Vi 45000 Mangiya

  • @harmeetkaur7761
    @harmeetkaur7761 Месяц назад

    ❤❤

  • @user-ed7oc9hk9d
    @user-ed7oc9hk9d Месяц назад

    Good.c.m.maan.saab.

  • @MalkitSingh-gz6zb
    @MalkitSingh-gz6zb Месяц назад +1

    Kise Nu Nahi Milne 1000 Na 1100

  • @NirmalSingh-xm4cc
    @NirmalSingh-xm4cc Месяц назад +1

    Gappi mukh mantry

  • @gurmeetgill5086
    @gurmeetgill5086 День назад

    1100 rs deo ledes nu mann sab

  • @krishankumarkrishankumar9148
    @krishankumarkrishankumar9148 5 дней назад

    Graba kini suchi jina de a deha vaih vale na makn pada se mansa

  • @PallviSingh-hg6vr
    @PallviSingh-hg6vr Месяц назад +1

    Pahly pichhaly 26000 dy fir socha gy ki krna

  • @singga5679
    @singga5679 Месяц назад +2

    😂😂😂😂 ਵੋਟਾ ਕਰਕੇ 1100

    • @Jatt673
      @Jatt673 Месяц назад

      Nai milna kuj

    • @jasspawar1220
      @jasspawar1220 Месяц назад +2

      ਮਿਲੇ ਗਾ

    • @Jatt673
      @Jatt673 Месяц назад

      @@jasspawar1220 haunsala milega

  • @user-qq3ud1fo3i
    @user-qq3ud1fo3i Месяц назад +1

    Kyu pagal bnaude o

  • @Freshchannelvlog
    @Freshchannelvlog Месяц назад

    Juth

  • @ManpreetKaur-pr1sx
    @ManpreetKaur-pr1sx 22 дня назад

    Nasha band karo

  • @GopalkishanGopal
    @GopalkishanGopal 26 дней назад

    Na koi Shak hai ta das bhagu veer

  • @GopalkishanGopal
    @GopalkishanGopal 26 дней назад

    Jado dekho aapa ta boor Wale. Toy to nikle. Hie ha .je boor Wale toye to niklya ta a ki ho gaya