Rahul Gandhi ਦੀ Amritsar ਤੋਂ ਧਾਕੜ ਸਪੀਚ | Rahul Gandhi Amritsar Rally | Gurjeet Aujla | N18V

Поделиться
HTML-код
  • Опубликовано: 28 сен 2024
  • Rahul Gandhi ਦੀ Amritsar ਤੋਂ ਧਾਕੜ ਸਪੀਚ | Rahul Gandhi Amritsar Rally | Gurjeet Aujla | N18V
    #rahulgandhi #congress #loksabhaelection2024 #news18punjab #elections2024 #AmritsarLokSabhaSeat #RahulGandhiAmritsarRally
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 433

  • @GurpreetSingh-ue7mi
    @GurpreetSingh-ue7mi 4 месяца назад +186

    ਵੈਸੇ ਇਸ ਇਨਸਾਨ ਨੂੰ ਆਪਾ ਚਾਹੁੰਦੇ ਨਹੀਂ ਪਰ ਇਹਦੀ ਭਾਸ਼ਾ ਤੇ ਮਿਹਨਤ ਦੇ ਹਿਸਾਬ ਨਾਲ ਇਹਨੂੰ ਇੱਕ ਮੌਕਾ ਮਿਲਣਾ ਚਾਹੀਦਾ

    • @sau307
      @sau307 4 месяца назад +12

      Dr manmohan singh jindabad❤

    • @luckytoor2661
      @luckytoor2661 4 месяца назад +6

      Shi aa y

    • @AmAn-ui6oe
      @AmAn-ui6oe 4 месяца назад +4

      Sahi a bro

    • @Prachi874
      @Prachi874 4 месяца назад +3

      Plz vote for Congress.. Plz

    • @manjitkaur8135
      @manjitkaur8135 4 месяца назад +3

      ਵੀਰ ਇਸ ਵਾਰ ਸੋਚ ਬਦਲੀਏ ਇਹ ਹਮੇਸ਼ਾ ਸਾਡੇ ਗੁਰੂ ਦੀ ਸ਼ਰਨ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਆਉਂਦਾ ਹੈ। ਸਾਡਾ ਇਤਿਹਾਸ ਜੂਨ ਤੇ ਨਵੰਬਰ 84 ਨੂੰ ਕਦੇ ਨਹੀਂ ਭੁੱਲ ਸਕਦਾ, ਪਰ ਗੁਰੂ ਸਾਹਿਬ ਦੀ ਸੋਚ ਤੇ ਸਿਧਾਂਤ ਅਨੁਸਾਰ ਦੋਸ਼ੀ ਸਿਫਰ ਇੰਦਰਾ ਤੇ ਰਜੀਵ ਨੂੰ ਹੀ ਸਮਝਿਆ ਜਾਵੇ ਨਾ ਕਿ ਪੂਰੀ ਕਾਂਗਰਸ ਨੂੰ। ਅਜਕਲ ਦੇ ਪੜੇ ਲਿਖੇ ਸਿੱਖ ਬੱਚੇ ਵੀ ਇਸ ਨੂੰ ਬਹੁਤ ਪਸੰਦ ਕਰਦੇ ਨੇ।

  • @harmeetsinghdhaliwal3000
    @harmeetsinghdhaliwal3000 4 месяца назад +16

    ਰਾਹੁਲ ਜੀ ਜੇਕਰ. ਪੰਜਾਬ ਤੇ ਅਪਨਾ. ਹਥ. ਰੱਖਣਾ ਆਪ ਪ੍ਰਧਾਨ. ਮੰਤਰੀ. ਬਣੇ ਰਹਿਗੇ. ਧੰਨਵਾਦ ਜੀ

  • @HarwinderSingh-b2n
    @HarwinderSingh-b2n 4 месяца назад +169

    ਇਸ ਨੂੰ ਗਾਂਧੀ ਪਰਿਵਾਰ ਦਾ ਹੋਣ ਕਰਕੇ ਅਸੀਂ ਬਹੁਤਾ ਪਸੰਦ ਤਾਂ ਨੀ ਕਰਦੇ ਪਰ ਇਹ ਬੰਦਾ ਮੋਦੀ ਨਾਲੋ ਤਾਂ ਠੀਕ ਲਗਦਾ ਇਹਦੀਆਂ ਗੱਲਾਂ ਵੀ ਠੀਕ ਹੁਨੀਆ ਬਾਕੀ ਮਿਹਨਤ ਵੀ ਕਰਦਾ ਦੇਸ਼ ਲਈ

    • @Lakshdeep-f4z
      @Lakshdeep-f4z 4 месяца назад +10

      True

    • @sarajdeen1331
      @sarajdeen1331 4 месяца назад +12

      ਵੀਰੇ ਪੜਿਆ ਲਿਖਿਆ samjdar Banda hai moddi vangu ਮੂਤ ਪੀਣਾ ਨੀ ਹੈਗਾ

    • @LovepreetSingh-uv9cr
      @LovepreetSingh-uv9cr 4 месяца назад +3

      Right

    • @Prachi874
      @Prachi874 4 месяца назад +3

      Yes

    • @Ranveer-om2zq
      @Ranveer-om2zq 4 месяца назад +4

      ਠੀਕ ਕੇ ਬਾਈ ਤੁਹਾਡੀ ਮੰਨ ਲੈਂਦੇ ਪਾਂ ਦਿਆਗੇ ਵੋਟਾਂ

  • @Ranveer-om2zq
    @Ranveer-om2zq 4 месяца назад +17

    🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🌹

  • @johnhans6413
    @johnhans6413 4 месяца назад +49

    ਬਹੁਤ ਵਧੀਆ ਸੋਚ

  • @chandkamboj8287
    @chandkamboj8287 4 месяца назад +150

    ਪ੍ਰਧਾਨਮੰਤਰੀ ਬਨਣ ਦੇ ਕਾਬਲ ਰਾਹੂਲ ਗਾਧੀਂ ਜੀ 🙏🙏🙏🙏🙏

    • @PunjabTV66-yz3px
      @PunjabTV66-yz3px 4 месяца назад

      😂😂😂😂😂

    • @NachatarsinghBains
      @NachatarsinghBains 4 месяца назад

      Aapdi बहन नू सौंप आ dalle ehnu😂😂😂

    • @LovepreetSingh-uv9cr
      @LovepreetSingh-uv9cr 4 месяца назад +1

      (Right ) no hahaha 😂

    • @musclehutbodybuilding2583
      @musclehutbodybuilding2583 4 месяца назад +2

      2024 ka pta nahi lekin 2029 tak jaror ban jayege, agar india gathbandan jeet bhi geya tab bhi bohat senior neta hai jo pm ban sakte hai

    • @Prachi874
      @Prachi874 4 месяца назад +1

      Yes..

  • @bikarjitsingh34bikarjitsin10
    @bikarjitsingh34bikarjitsin10 4 месяца назад +75

    ਰਾਹੁਲ ਗਾਂਧੀ ਨੇ ਕਦੇ ਸਿੱਖਾਂ ਨੂੰ ਮਾੜਾ ਨਹੀਂ ਕਿਹਾ ਇਸ ਲਈ ਇਸਤੇ ਗੁੱਸਾ ਨਹੀਂ ਆਉਂਦਾ ਇਹ ਬੰਦਾ ਪੜਿਆ ਲਿਖਿਆ ਹੈ ਮੋਦੀ ਨੇ ਕਦੇ ਇਹ ਗੱਲਾਂ ਕੀਤੀਆਂ ਹਨ

  • @gurpeetsingh253
    @gurpeetsingh253 4 месяца назад +20

    Bhut nice ha please ek baar Congress

  • @jagdishram2711
    @jagdishram2711 4 месяца назад +60

    ,ਅਗਲਾ ਪ੍ਧਾਨ ਮੰਤਰੀ
    ਰਾਹੁਲ ਗਾਂਧੀ ਹੋਣਾ ਚਾਹੀਦਾ ਹੈ 8:29

  • @Ranveer-om2zq
    @Ranveer-om2zq 4 месяца назад +19

    ਰਾਹੁਲ ਗਾਂਧੀ ਜੀ ਪੰਜਾਬ ਵਿੱਚ ਗਰੀਬ ਲੋਕ ਵੀ ਰਹਿੰਦੇ ਨੇ ਗ਼ਰੀਬਾਂ ਨੂੰ ਕੋਈ ਬੈਂਕ ਕਰਜ਼ਾ ਨਹੀ ਦਿੰਦਾ ਕਿਉ ਕਿ ਉਨ੍ਹਾਂ ਕੋਲ਼ ਜ਼ਮੀਨ ਨਹੀਂ ਹੁੰਦੀ ਫ਼ੇਰ ਕਰਜ਼ਾ ਕਿਸਾਨਾਂ ਨੂੰ ਹੀ ਮਿਲ਼ਦਾ ਜਾ ਵਿਜਨੈਸ ਵਾਲ਼ੇ ਨੂੰ ਗ਼ਰੀਬ ਸਿਰਫ਼ 5 ਕਿੱਲੋ ਕਣਕ ਵਾਸਤੇ ਹੀ ਲਾਈਨਾਂ ਵਿੱਚ ਲੱਗੇ ਰਹਿੰਦੇ ਨੇ ਬਾਕੀ ਗ਼ਰੀਬ ਨੇ ਵੋਟਾਂ ਤੇ ਪਾਉਣੀਆ ਹੀ ਹੁੰਦੀਆ ਫ਼ਿਰ ਵੀ ਮੇਰਾ ਦੇਸ਼ ਮਹਾਨ ਹੈ ਪੰਜਾਬ ਸ਼ਹੀਦਾ ਦੀ ਧਰਤੀ ਹੈ ਜਿਨ੍ਹਾਂ ਮਰਜ਼ੀ ਐਨਾ ਨਾਲ਼ ਲੀਡਰ ਧੋਖਾ ਤੇ ਧੱਕਾ ਕਰਦੇ ਰਹਿਣ ਇਹ ਲ਼ੋਕ ਮਹਾਨ ਨੇ ਦੇਸ਼ ਲਈ ਕੁਰਬਾਨੀਆਂ ਦਿੰਦੇ ਰਹਿਣ ਗੇ 🇮🇳

  • @sitarnirmaanrongla6133
    @sitarnirmaanrongla6133 4 месяца назад +13

    1 Moka RAHUL gandhi
    GreebA da maseha ashi soch da maleek❤❤❤❤❤❤❤❤❤

  • @saabtung2519
    @saabtung2519 4 месяца назад +132

    ਇਹ ਬੰਦਾ ਪ੍ਰਧਾਨ ਮੰਤਰੀ ਬਣਨ ਲਈ ਮੋਦੀ ਨਾਲੋਂ 100 ਗੁਣਾ ਚੰਗਾ ਹੈ

    • @LovepreetSingh-uv9cr
      @LovepreetSingh-uv9cr 4 месяца назад +2

      Right

    • @bindersingh5632
      @bindersingh5632 4 месяца назад

      Gandi privaar nu p.m kdi nahi banana ye sikha de dusman hai .es de pio ne dadi ne jo sikha da katleaam kita.asi bul nahi sakde.tusi bul sakde ho.

    • @ramneekcaur3585
      @ramneekcaur3585 4 месяца назад

      Je Modi tiji jit var gya tan democracy pori tra khtm kr deni ohne..democracy ki hunda srch krleyo.. ohne baba sahib Ambedkar da likya svidhan vi bdl dena..adani ambani desh nu eda chlonge jive angrej bhartiya te julm krde c.. so tsi bjp nu jitta ke apni bedi ch vtte app hi payoge...je desh nu zulm tou bchona hai ta darbar sahib da saka bhul ke ik passe rkhna paina hai..te cngress nu jitta ke rahul nu P.M bna ke desh nu bjp de zulm toh bchona hi pyega nhi ta BJP desh utte angreja di tra zulm kregi.

    • @sukhmansingh5563
      @sukhmansingh5563 3 месяца назад

      ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਤਾਇਆ ਸੀ, ਗੁਰੂ ਜੀ ਗੁਣ ਦੇ ਖਦੇ ਸੀ ਬੰਦੇ ਦੇ

  • @johnhans6413
    @johnhans6413 4 месяца назад +61

    Next pm Rahul Gandhi ✌️✌️✌️

    • @yogeshkumar5737
      @yogeshkumar5737 4 месяца назад +1

      Hahahahahaha sapne dekho sapne 😂😂

    • @teetubrar7387
      @teetubrar7387 4 месяца назад +1

      ​@@yogeshkumar5737ਸਲਿਆ ਤੂੰ ਮੂਤ। ਪੀਣਾ ਅੰਧਭਕਤ ਆ

    • @bhindersingh_sidhu
      @bhindersingh_sidhu 4 месяца назад

      right bro

  • @indergamerff3161
    @indergamerff3161 4 месяца назад +11

    Punjab k 70 80% SC greeb majdoor lok Rahul Gandhi k sath hai congress party zindabad ❤❤❤

  • @RanjitSingh-zx5dx
    @RanjitSingh-zx5dx 4 месяца назад +12

    ਗੁਰਜੀਤ ਸਿੰਘ ਔਜਲਾ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ , ਬੋਕਰ ਦੀ ਜ਼ਮਾਨਤ ਜਬਤ ਹੋਵੇਗੀ

  • @Brar-56-____566
    @Brar-56-____566 4 месяца назад +33

    ਦਿਲ ਦੀ ਸੁਣੋ ਔਜਲਾ ਹੀ ਚੁਣੋ।
    ਹਲਕੇ ਦੇ ਲੋਕਾਂ ਦੀ ਪੁਕਾਰ ਗੁਰਜੀਤ ਔਜਲਾ ਫ਼ਿਰ ਇਕ ਵਾਰ।

  • @harcharansingh9905
    @harcharansingh9905 4 месяца назад +4

    Very nice speach khush kita...

  • @mandeepkumar7742
    @mandeepkumar7742 4 месяца назад +44

    ਆਮ ਆਦਮੀ ਪਾਰਟੀ ਮੁਰਦਾਬਾਦ ਕੁਲਦੀਪ ਸਿੰਘ ਧਾਲੀਵਾਲ ਮੁਰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ

    • @KiranpalMaan-pi1pm
      @KiranpalMaan-pi1pm 4 месяца назад

      Rahul is 100 %better than illiterate modi......
      Rahul is 100% better than modi for futur of people...
      Rahul is 100% better than modi for brother hood for India...

  • @BalramKasana
    @BalramKasana 4 месяца назад +62

    ਰਾਹੁਲ ਗਾਂਧੀ ਹਮੇਸ਼ਾ ਹੀ ਬੇਰੁਜ਼ਗਾਰੀ ਮਹਿੰਗਾਈ ਦੇ ਮੁੱਦੇ ਤੇ ਬੋਲਦਾ ਹੈ

  • @SeerasinghSeerasingh-x9c
    @SeerasinghSeerasingh-x9c 4 месяца назад +39

    ਬਹੁਤ ਵਧੀਆ ਲੱਗਿਆ ਕਮਾਲ ਇਸ ਬੰਦੇ ਸੋਚ ਤ ਵੈਰੀ ਗੁੱਡ ਯਾਰ ਮੋਦੀ ਕਿਤੇ ਚੰਗਾ ਹੈ ਇਸ ਸੋਚ ਤੇ ਮੋਦੀ ਨਾਲੋਂ ਦਿਨ ਰਾਤ ਦਾ ਫ਼ਰਕ ਹੈ

  • @pawangehle1039
    @pawangehle1039 4 месяца назад +37

    Very nice views
    Rahul Gandhi Zindabad

    • @pawangehle1039
      @pawangehle1039 4 месяца назад +2

      ਕੁੱਛ ਵੀ ਹੋ ਜੇ ਇਹ ਬੰਦਾ ਹਮੇਸ਼ਾਂ ਤਰੱਕੀ ਦੀ ਮੁੱਦੇ ਦੀ ਤੇ ਦੇਸ਼ ਦੀ ਗੱਲ ਕਰਦਾ ਹੈ ਬੰਦਾ ਗਾਡਰ ਐ ਨਿੱਡਰ ਐ ਮੋਦੀ ਐਂਡ ਪਾਰਟੀ ਤੋਂ ਕਿਤੇ ਵਧੀਆ ਐ 👍

  • @ranjodhsingh6563
    @ranjodhsingh6563 4 месяца назад +5

    Very good 👍

  • @romysingh3884
    @romysingh3884 4 месяца назад +8

    Rahul ji tuadi soch nu slam.... educated man.....

  • @GianchandGianchand-fw8or
    @GianchandGianchand-fw8or 4 месяца назад +4

    Nice presentation and nice message

  • @harinderrana8129
    @harinderrana8129 4 месяца назад +14

    Raga is coming ❤

  • @HarpreetSingh12-vm7hu
    @HarpreetSingh12-vm7hu 4 месяца назад +4

    , very good 👍👍👍👍👍👍

  • @GianchandGianchand-fw8or
    @GianchandGianchand-fw8or 4 месяца назад +5

    Nice presentation.

  • @gurdevsinghitaly5999
    @gurdevsinghitaly5999 4 месяца назад +3

    Waheguru ji ❤

  • @Sumitkumar-wu8hr
    @Sumitkumar-wu8hr 4 месяца назад +22

    Next pm Rahul Gandhi

  • @Chinalwadhera-rw5lz
    @Chinalwadhera-rw5lz 4 месяца назад +6

    Congress party jindabad

  • @gurdeepsinghvirdi5145
    @gurdeepsinghvirdi5145 4 месяца назад +8

    ਸੁੰਦਰ ਸੋਚ ਦੇ ਲੀਡਰ ਇਹ ਸਾਨੂੰ ਗਰੀਬੀ ਵਿਚੋਂ ਕੱਡਣਗੇ ,ਸੱਭ ਤੋਂ ਵਧੀਆ ਸੋਚ ਵਾਲਾ ਲੀਡਰ ਹੈ ਜੀ ।

  • @majorsingh4407
    @majorsingh4407 4 месяца назад +4

    We are proud off you pm Rahul Gandhi ji aap ne Punjab ke bare me accha socha hai

  • @bhindersingh_sidhu
    @bhindersingh_sidhu 4 месяца назад +1

    very good job

  • @BalvinderSingh-lv2cc
    @BalvinderSingh-lv2cc 4 месяца назад +9

    ਕਾਂਗਰਸ ਪਾਰਟੀ ਜ਼ਿੰਦਾਬਾਦ

  • @jashandeepsingh5346
    @jashandeepsingh5346 4 месяца назад +41

    ਯਾਰ ਇੱਕ ਵਾਰ ਰਾਹੁਲ ਗਾਂਧੀ ਨੂੰ ਮੋਕਾ ਦਿਉ p m banana hai

    • @NachatarsinghBains
      @NachatarsinghBains 4 месяца назад +1

      शर्म कर डाले1984भूल गया

    • @yashgamer1168
      @yashgamer1168 4 месяца назад +2

      Tum bhee godra kaand mat bhulo

    • @NachatarsinghBains
      @NachatarsinghBains 4 месяца назад

      @@yashgamer1168 hindu bhaiyo ka नरसंहार hua tha congress k khne p

    • @Prachi874
      @Prachi874 4 месяца назад

      ​@@NachatarsinghBainstu v thodi sharam kr.. Modi ki kr reha hai.. Oh nhi dikhda

    • @NachatarsinghBains
      @NachatarsinghBains 4 месяца назад

      @@Prachi874 ki keh Reya h modi kuch galat nhi boleya oh tu das oh e ki madda kehta

  • @satbirkour5267
    @satbirkour5267 4 месяца назад +1

    Great speach

  • @GurdevSingh-q3y
    @GurdevSingh-q3y 4 месяца назад +3

    Good

  • @pinkyriar9765
    @pinkyriar9765 4 месяца назад +6

    I want to ask news 18 anchor Mr. Brar that you and your co-host was giving more than 400 seats in February 2024.What's your views now? Please try to explain now Thanks

  • @RupinderKaur-mo9ut
    @RupinderKaur-mo9ut 4 месяца назад +3

    Jay ho

  • @thehunterking8711
    @thehunterking8711 4 месяца назад +6

    💚 Rahul Gandhi Zindabad 💚
    👉🏻 Modi-Bhgao Desh-Bchao 🔥
    __________________________________

  • @satwantsingh9096
    @satwantsingh9096 4 месяца назад +1

    ਰਾਹੁਲ ਗਾਂਧੀ ਪੰਜਾਬ ਦੇ ਭਵਿੱਖ ਲਈ ਵਧੀਆ ਲੀਡਰ

  • @jagvirdhillol115
    @jagvirdhillol115 4 месяца назад +4

    Rahul Gandhi Zindabad 👍✌️💪🥇👏✅🦁💯🙏

  • @GurdeepSinghMasoon
    @GurdeepSinghMasoon 4 месяца назад +2

    Bole sonhal satshri akal

  • @JaswantSingh-tu5du
    @JaswantSingh-tu5du 4 месяца назад +4

    ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ
    ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ
    ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ
    ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ
    ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ !
    ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !

  • @AmarjitSingh-hi7yu
    @AmarjitSingh-hi7yu 3 месяца назад +1

    ❤❤❤

  • @gurtekbhangal5039
    @gurtekbhangal5039 4 месяца назад

    thanks

  • @chandeepsaini5553
    @chandeepsaini5553 4 месяца назад +2

    Love u rahul ji

  • @RAMparkashSinghRAMparkashSingh
    @RAMparkashSinghRAMparkashSingh 4 месяца назад +8

    राहुल जी बिल्कुल जो आप जी ने हमारे पंजाब बासीओ को महा पुरषों की सोच के बारे में बताया ।
    लेकिन यिह सोच बी जे पी की नहीं है उन्होंने ने आज तक किसी बरग का कर्जा माफ नहीं कीया ।
    महापुरुषों ने तो सभी को ऐक समान जाना ।
    अबल अला नूर ऊपायेआ कुदरत के सभ बंदे ।
    ऐक नूर ते सभ जग उपजिया कौन भले कौन मंदे ।
    धन्यवाद सहित
    जै हिंद जी ।

  • @reshamsingh999
    @reshamsingh999 4 месяца назад +3

    Apa v is vaar jingi ch pehli vaar dil to congress party da sath devande

  • @thindsingh9059
    @thindsingh9059 4 месяца назад +2

    Congress party zindabad

  • @KhanSaab-wk7bu
    @KhanSaab-wk7bu 4 месяца назад +5

    Sabse pahle mahngai pr rok logni chahiye

  • @RavindraSingh-ff7nq
    @RavindraSingh-ff7nq 4 месяца назад +5

    Bhai amritpal Singh jindabad

  • @SherryJakhal
    @SherryJakhal 3 месяца назад

    Very good speech 🎤

  • @santhoksingh6584
    @santhoksingh6584 4 месяца назад

    Abaki bar only Congress party 🥳🥳🥳🥳🥳 zindabad zindabad zindabad zindabad

  • @kuldeep4705
    @kuldeep4705 4 месяца назад +4

    Rahul Gandhi ji best wishes. Private school de fee buhat le rahe hai. Private school's de fee lemit huni cheda.

  • @JasvirSidhu-w1k
    @JasvirSidhu-w1k 4 месяца назад +1

    👍 👍 👍

  • @JaswinderSingh-zl5jz
    @JaswinderSingh-zl5jz 4 месяца назад

    ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਕਾਂਗਰਸ ਪਾਰਟੀ ਜ਼ਿੰਦਾਬਾਦ

  • @amarjits23
    @amarjits23 4 месяца назад +5

    Rahul gandhi di speech Modi naalon taan kite vdhia, asi congress nu bilkul vi pasand nhi karde but modi saanu uss ton vi vadh rarkada hai, vaise vi badlaav taan aana chahida hai, naale eh banda Modi naalon taan vadh parhya likhya hai, modi taan parhai de maamle ch tull hai,

  • @ravisinghravi2428
    @ravisinghravi2428 4 месяца назад +15

    Rahul Gandhi best' of luck ❤

  • @gursewksingh5499
    @gursewksingh5499 4 месяца назад

    Nice 👍

  • @fakeerchandgoyal9612
    @fakeerchandgoyal9612 3 месяца назад +1

    Punjab ke Amir log Hain vah bhi kahenge ham Garib Hain

  • @mahavirsingh7798
    @mahavirsingh7798 4 месяца назад

    Jai Congress Party Jindabad Jindabad Jindabad 🙏🙏🙏🙏🙋

  • @jagtaraulakh4240
    @jagtaraulakh4240 4 месяца назад

    RAHUL GANDHI jindabad ❤🎉
    Congress paalti jindabad ji 🎉

  • @butasingh9102
    @butasingh9102 4 месяца назад +3

    RAGA❤

  • @SonuSingh-u2k
    @SonuSingh-u2k 4 месяца назад +4

    दिल दी सुनो कांग्रेस चुनो

  • @AjmersinghRandawha
    @AjmersinghRandawha 4 месяца назад

    Good.man

  • @gurtekbhangal5039
    @gurtekbhangal5039 4 месяца назад

    Good idea

  • @baldeepsingh269
    @baldeepsingh269 4 месяца назад +2

    Rahul deserve the next PM

  • @gurtekbhangal5039
    @gurtekbhangal5039 4 месяца назад

    True

  • @a-mumbaikarmaharashtrian8347
    @a-mumbaikarmaharashtrian8347 4 месяца назад +2

    Rahul gandhi ka confidence leval badh gaya hai esase lagta hai congress jit rahi hai

  • @love_p272
    @love_p272 3 месяца назад

    Very nice Rahul Gandhi g zindabad congratulation aap hi banoge🎉🎉

  • @darshansingh5730
    @darshansingh5730 4 месяца назад +1

    Good pm sab

  • @ranjitrmattu2152
    @ranjitrmattu2152 3 месяца назад

    ❤❤❤❤❤❤❤❤❤❤❤❤❤❤❤❤❤❤❤

  • @lakhisingh9314
    @lakhisingh9314 4 месяца назад +2

    Eh banda lott aa bai. Moka deo ek sare ❤❤

  • @prabhjitsingh6689
    @prabhjitsingh6689 4 месяца назад +1

    Rahul Gandhi jandabad 👍

  • @HARBANSSINGH-iz3st
    @HARBANSSINGH-iz3st 4 месяца назад +1

    🇮🇳🇮🇳🇮🇳🇮🇳🇮🇳

  • @gindasingh-vl3vo
    @gindasingh-vl3vo 4 месяца назад

    Your big brother

  • @jaskaranpreetsingh8935
    @jaskaranpreetsingh8935 3 месяца назад

    Congrats party Jindabaad

  • @YashPal-bt8rp
    @YashPal-bt8rp 4 месяца назад +1

    Aryia raja baring wala 🙏

  • @NituRana-ug8qx
    @NituRana-ug8qx 4 месяца назад

    ❤❤❤❤❤😊😊😊

  • @harjindersinghhunjan4268
    @harjindersinghhunjan4268 4 месяца назад +1

    Judega bhart
    Jeetega india
    🎉🎉❤🎉🎉

  • @traditionalpunjabisongs7067
    @traditionalpunjabisongs7067 4 месяца назад +1

    Soch te karn vich bhut fark hai

  • @JaswinderSingh-zl5jz
    @JaswinderSingh-zl5jz 4 месяца назад

    ਆਮ ਆਦਮੀ ਪਾਰਟੀ ਮੁਰਦਾਬਾਦ

  • @RajinderVirdi-oc5pi
    @RajinderVirdi-oc5pi 4 месяца назад +1

    Ekkk brr bnao

  • @ManjeetSingh-uu7po
    @ManjeetSingh-uu7po 4 месяца назад +1

    Very,good,thanks,yas

  • @thehunterking8711
    @thehunterking8711 4 месяца назад +6

    ❤ ਰਾਹੁਲ ਗਾਂਧੀ ਜ਼ਿੰਦਾਬਾਦ ❤
    👉🏻 ਮੋਦੀ-ਭਜਾਓ ਦੇਸ਼-ਬਚਾਓ 👈🏻
    ___________________________

  • @MonuSingh-vt2do
    @MonuSingh-vt2do 4 месяца назад

    Rahul Gandhi zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad

  • @KaramjitSingh-qt1xx
    @KaramjitSingh-qt1xx 4 месяца назад

    Good❤❤

  • @PargatSingh-jx2kc
    @PargatSingh-jx2kc 4 месяца назад

    Abaki bar Rahul Sarkar❤❤❤

  • @jasvirsinghjass3303
    @jasvirsinghjass3303 4 месяца назад +2

    India ਵਿੰਸ

  • @gurtekbhangal5039
    @gurtekbhangal5039 4 месяца назад

    100%

  • @nishumaliksahil3289
    @nishumaliksahil3289 4 месяца назад

    Indian future Rahul Gandhi ji ❤️❤️❤️

  • @baljitsingh8382
    @baljitsingh8382 4 месяца назад +1

    😊

  • @gurindersingh8707
    @gurindersingh8707 4 месяца назад +4

    Great person rahul gandhi sir❤

  • @Desiboy1322hai
    @Desiboy1322hai 4 месяца назад

    RAGA ❤❤❤❤❤❤❤❤

  • @tarsemwalia2401
    @tarsemwalia2401 4 месяца назад +4

    ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਜੀ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਆਕਾਲ ❤❤❤❤❤

  • @sukhwinder8514
    @sukhwinder8514 4 месяца назад

    Good news for Asha and Anganwadi workers.❤

  • @ImranNandan
    @ImranNandan 4 месяца назад +1

    Next PM of India only Rahul Gandhi G ...who can understand humanity

  • @sanjaykumar-un1kq
    @sanjaykumar-un1kq 4 месяца назад +2

    Kabi esaa na ho me kon tu kon 😂

  • @RameshKumar-p5r1i
    @RameshKumar-p5r1i 4 месяца назад +1

    I like punja bucse this punja is doing evening