ਛਟ ਗਈ ਧੁੰਦ ! ਮਾਮਲਾ ਮੁੱਖ ਮੰਤਰੀ ਬਦਲੇ ਜਾਣ ਦਾ ! ਹਾਈ ਕਮਾਂਡ ਨੇ ਕੀਤਾ ਸੰਪਰਕ CM ਨਾਲ…Punjab Television

Поделиться
HTML-код
  • Опубликовано: 15 ноя 2024

Комментарии • 326

  • @jathedarharnathsinghjalalp7604
    @jathedarharnathsinghjalalp7604 Месяц назад +25

    ਭਗਵੰਤ ਮਾਨ ਦਾ ਪੰਜਾਬ ਦੇ ਆਮ ਲੋਕਾਂ ਦੀ ਨਜ਼ਰ ਵਿੱਚ ਕੋਈ ਕਦਰ ਨਹੀਂ ਰਹੀ।

  • @rajuvirk6348
    @rajuvirk6348 Месяц назад +1

    ਰੰਧਾਵਾ ਸਾਹਿਬ ਪੰਜਾਬ ਦੀ ਅਣਖ ਦਿੱਲੀ ਅੱਗੇ ਗਿਰਵੀ ਪਏ ਨੇ ਤੇ ਪੰਜਾਬ ਦਾ ਮੁਖੀ ਬੈੱਡ ਤੇ ਪਿਆ ਤੇ ਪੰਜਾਬ ਖੂਹ ਵਿੱਚ ਸੁੱਟ ਦਿੱਤਾ ਗਿਆ

  • @jasjitsinghgill5804
    @jasjitsinghgill5804 Месяц назад +13

    ਸ਼ੁਕਰ ਹੈ ਤੁਹਾਨੂੰ ਥੋੜੀ ਜਿਹੀ ਅਕਾਲੀ ਦਲ ਵਾਲੇ ਪਾਸੇ ਵੇਹਲ ਮਿਲੀ।

  • @kulwantsingh-zk8vf
    @kulwantsingh-zk8vf Месяц назад +5

    ਪੰਜਾਬ ਦਾ ਮੁੱਖ ਮੰਤਰੀ ਉਸਨੂੰ ਬਣਾਇਆ ਜਾਵੇ ਗਾ ਜਿਹੜਾ ਕੇਜਰੀ ਦਾ ਗੁਲਾਮ ਹੋਵੇ

  • @jagmeetrai4103
    @jagmeetrai4103 Месяц назад +4

    Mann ਨੂੰ ਮੁੱਖਮੰਤਰੀ ਚੇਹਰਾ ਨਾ ਕਰਦੇ ਆਪ ਨੂੰ ਪੰਜ ਸੀਟਾਂ ਨੇ ਆਉਂਦਿਆਂ

  • @gurmatsangha1876
    @gurmatsangha1876 Месяц назад +1

    Very good information and excellent program. Please carry on without fear.

  • @RajSingh-is3ls
    @RajSingh-is3ls Месяц назад +2

    ਜੰਗ ਸਿਰਫ ਜਿੱਤਣ ਲਈ ਹੀ ਨਹੀਂ ਲੜੀ ਜਾਂਦੀ, ਕਈ ਵਾਰ ਇਹ ਦੱਸਣ ਲਈ ਵੀ ਲੜੀ ਜਾਂਦੀ ਹੈ ਕਿ ਅਸੀਂ ਜਿਊਂਦੇ ਹਾਂ ਤੁਹਾਡੇ ਜ਼ੁਲਮ ਦੇ ਸਾਹਮਣੇ ਝੁਕਣ ਲਈ ਤਿਆਰ ਨਹੀਂ !!

  • @sikandersamra1259
    @sikandersamra1259 Месяц назад

    ਪੰਜਾਬ ਖਤਮ

  • @BalramDhaliwal-rb7no
    @BalramDhaliwal-rb7no Месяц назад

    ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ksbrar4893
    @ksbrar4893 Месяц назад +33

    ਬੀਮਾਰ ਹੋਣ ਕਰਕੇ ਮੁੱਖ ਮੰਤਰੀ ਨਹੀਂ ਬਦਲਿਆ ਜਾ ਰਿਹਾ ਸਗੋਂ ਬਦਲਣ ਕਰਕੇ ਬੀਮਾਰੀ ਦਾ ਡਰਾਮਾ ਕੀਤਾ ਜਾ ਰਿਹਾ ਹੈ।

  • @kamaljitsingh8901
    @kamaljitsingh8901 Месяц назад +9

    ਹੰਕਾਰ ਮਾਰ ਗਿਆ ਇਹਨੂੰ ਤਾਂ ਜੀ ਕਿਸੇ ਨਾਲ ਵੀ ਬਣਾ ਕੇ ਨੀ ਰੱਖੀ

  • @VIRASAT1313
    @VIRASAT1313 Месяц назад +34

    ਹਰਪਾਲ ਚੀਮੇ ਨੂੰ ਨਾ ਬਣਾਓ ਸੀ ਐਮ ਉਹ ਭਗਵੰਤ ਮਾਨ ਨਾਲੋ ਵੀ ਜਿਆਦਾ ਭੁੱਖਾ ਪੈਸਿਆ ਦਾ

  • @baljitsingh6957
    @baljitsingh6957 Месяц назад +2

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @LakhwinderSingh-s4n
    @LakhwinderSingh-s4n Месяц назад +2

    ਲੱਖ ਲਾਹਨਤ ਇਹਨਾਂ ਮੰਤਰੀਆਂ ਤੇ ਐਮ ਐੱਲਅਸ ਨੂੰ ਆਪਣੇ ਮੁੱਖ ਮੰਤਰੀ ਦਾ ਸਿਹਤਆਬੀ ਹਾਲ ਨਹੀਂ ਪੁੱਛਦੇ ਵੋਟਾਂ ਭਗਵਾਨਤਮਨ ਨੂੰ ਪਈਆਂ ਜੀ

  • @bahadursingh2006
    @bahadursingh2006 Месяц назад

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਸ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਇਹ ਬਦਲਾਅ ਵਾਲਿਆ ਨੇ ਪੰਜਾਬ ਦਾ ਸਭ ਤੋਂ ਨੁਕਸਾਨ ਕਰ ਦਿੱਤਾ ਹੈ ਭਗਵੰਤ ਸਿੰਘ ਮਾਨ ਸਾਹਬ ਜੀ ਦੀ ਸਰਕਾਰ ਦਾ ਫੇਲੀਅਰ ਸਾਬਤ ਹੋ ਰਿਹਾ ਹੈ

  • @Destroyer904
    @Destroyer904 Месяц назад

    ਆਮ ਆਦਮੀ ਪਾਰਟੀ ਪੰਜਾਬ ਦੀ ਆਪਣੀ ਰਾਇ ਹੋਣੀ ਚਾਹੀਦੀ ਹੈ ਨਾ ਕਿ ਦਿੱਲੀ ਦੀ

  • @kirpalrathaur1080
    @kirpalrathaur1080 Месяц назад

    ਜਿਹੜਾ ਮਰਜ਼ੀ ਬਣਜੇ ਪੰਜਾਬ ਦੀ ਲੁੱਟ ਦੋਵੇਂ ਹੱਥੀਂ ਹੋਣੀਂ ਆ!

  • @tonygill598
    @tonygill598 Месяц назад +5

    ਸਰਦਾਰ ਜਗਤਾਰ ਸਿੰਘ ਜੀ ਬਿਲਕੁਲ ਸਹੀ ਜੀ ਬੀਬੀ ਜੀ ਤੇ ਬਿਨਾਂ ਵਜਾਂ ਸ਼ਿਕਾਇਤ ਕਰਕੇ ਆਕਾਲੀਦਲ ਨੇ ਇੱਕ ਹੋਰ ਗਲਤੀ ਕਰ ਲਈ ਜੀ 🙏🏽

  • @HsgiHsgill
    @HsgiHsgill Месяц назад +11

    ਏਸ ਪਾਰਟੀ ਵਿੱਚ ਜੋ ਵੀ ਅੱਗੇ ਆਵੇ ਗਾ ਉਹ ਦਿੱਲੀ ਦਾ ਗੁਲਾਮ ਬਣ ਕੇ ਹੀ ਰਹੇ ਗਾ ਜਮੀਰ ਮਾਰ ਕੇ ਹੀ ਕੰਮ ਕਰੇ ਗਾ

  • @jagmeetrai4103
    @jagmeetrai4103 Месяц назад +1

    ਕੇਰੀਵਾਲ ਤੇ ਤਾਂ ਦੋਸ ਹੈ ਪਰ ਭਗਵੰਤ ਕਿਉਂ ਅਸਤੀਫਾ ਦੇਣ

  • @akshbrar1074
    @akshbrar1074 Месяц назад +6

    ਬੀਬੀ ਜਗੀਰ ਕੌਰ ਦਾ ਕੇਸ ਕਾਫੀ ਪੁਰਾਣਾ ਤੇ ਬਾਕੀ ਬੀਬੀ ਅਦਾਲਤ ਚੋਂ ਬਰੀ ਆ ਤਾਂ ਇਹ ਮਸਲੇ ਨੂੰ ਛੁਣਾ ਸਹੀ ਨੀਂ

  • @tejaspreetsingh6090
    @tejaspreetsingh6090 Месяц назад

    ONE OF THE MATURE DISCUSSION.

  • @DaljitSingh-p4p
    @DaljitSingh-p4p Месяц назад +30

    ਭਗਵੰਤ ਮਾਨ ਇਸੇ ਲਾਇਕ ਕੇਜਰੀਵਾਲ ਸਭ ਤੋੰ ਘਟਿਆ ਲੀਡਰ

  • @Gurmeet_kaur_khalsa
    @Gurmeet_kaur_khalsa Месяц назад +11

    ਕੇਜਰੀ ਦੀ ਅਸਲੀਅਤ ਆ ਗੀ ਸਾਹਮਣੇ 😡😡😡

    • @kamalsingh-dc1vs
      @kamalsingh-dc1vs Месяц назад

      ਤਿੰਨ ਸਾਲ ਤੋਂ ਏਹੋ ਲਿਖ ਰਹੇ ਹੋ 😂

  • @jaswantsinghbrar3845
    @jaswantsinghbrar3845 Месяц назад

    ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਬਲਾਉ

  • @gurmailsingh994
    @gurmailsingh994 Месяц назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @baljinderdeol
    @baljinderdeol Месяц назад +13

    ਵੋਟਾਂ ਭਗਵੰਤ ਮਾਨ ਨੂੰ ਪਾਈਆਂ ਨੇ ਲੋਕਾਂ ਨਾ ਕਿ ਕੇਜਰੀਵਾਲ ਜਾਂ ਸੰਧਵਾਂ ਨੂੰ ਇਹਨਾਂ ਨੂੰ ਕੌਣ ਜਾਣਦਾ ਸੀ ਪੰਜਾਬ ਦੇ ਵਿੱਚ

    • @sukhwindersukhwinder5207
      @sukhwindersukhwinder5207 Месяц назад

      ਸਹੀ ਗੱਲ ਏ ਵਾਈ ਜੀ

    • @thindtelecom5237
      @thindtelecom5237 Месяц назад +1

      ਕੇਜਰੀਵਾਲ ਨੂੰ ਕੋਈ ਨਹੀਂ ਜਾਣਦਾ

    • @SwarnAujla
      @SwarnAujla Месяц назад

      OooooooooooooooooolllPpppPOopAaoooollo.aK​@@thindtelecom5237

  • @ranjitbaidwan2122
    @ranjitbaidwan2122 Месяц назад +17

    ਇਸ ਦਾ ਜਾਣਾ ਤੈਅ ਹੈ, ਛੇਤੀ ਜਾਵੇ, ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ

  • @sahibsinghcheema4151
    @sahibsinghcheema4151 Месяц назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️

  • @baljitsingh6957
    @baljitsingh6957 Месяц назад +39

    ਸੀਐਮ ਬਦਲਣ ਨਾਲ ਥੋੜ੍ਹਾ ਬਹੁਤ ਫ਼ਰਕ ਪੈ ਸਕਦਾ,ਪਰ ਪੰਜਾਬ ਵਿੱਚ "ਖ਼ਾਸ ਆਦਮੀ ਪਾਰਟੀ " ਵਾਲਿਆਂ ਨੂੰ ਲੋਕਾਂ ਨੇ ਨਾਪਸੰਦ ਕਰ ਦਿੱਤਾ ਹੈ।

  • @KulwinderSingh-df3lr
    @KulwinderSingh-df3lr Месяц назад +2

    ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਵਜੂਦ ਭਗਵੰਤ ਮਾਨ ਕਰਕੇ ਹੀ ਹੈ ਜੇ ਦਿੱਲੀ ਵਾਲਿਆਂ ਨੂੰ ਵਹਿਮ ਆ ਤਾਂ ਹਰਿਆਣੇ ਵਿੱਚ ਪਤਾ ਲੱਗ ਜਾਵੇ ਗਾ ਮਾਨ ਸਾਫ਼ ਬੰਦਾ ਪਰ ਉਹ ਜਿਸ ਘੇਰੇ ਵਿੱਚ ਆ ਉਹ ਸਾਰੀ ਟੀਮ ਦਿੱਲੀਓਂ ਚੱਲਦੀ ਆ ਮਾਨ ਸਾਹਿਬ ਨੂੰ ਆਪਣੇ ਪੁਰਾਣੇ ਰੰਗ ਵਿੱਚ ਆਉਣਾ ਚਾਹੀਦਾ ਉਨ੍ਹਾਂ ਦੀਆਂ ਹੁਣ ਜੁੰਮੇਵਾਰੀਆਂ ਵੱਡੀਆਂ ਆ ਲੋਕ ਉਨ੍ਹਾਂ ਤੋਂ ਬਹੁਤ ਉਮੀਦਾਂ ਰੱਖਦੇ ਆ

  • @deepbrar.
    @deepbrar. Месяц назад +55

    ਬਹੁਤ ਗਰੂਰ ਸੀ ਛੱਤ ਨੂੰ ਛੱਤ ਹੋਣ ਦਾ
    *ਇੱਕ ਮੰਜ਼ਲ ਹੋਰ ਬਣੀ ਤਾਂ ਛੱਤ ਫਰਸ਼ ਹੋ ਗਈ*

  • @jaswindersingh2928
    @jaswindersingh2928 Месяц назад +3

    ਛੇ ਮਹੀਨੇ ਜੇਲ ਵਿੱਚ ਲਾ ਕੇ ਦਿੱਲੀ ਦੇ ਮੁੱਖ ਮੰਤਰੀ ਨੇ ਅਸਤੀਫਾ ਨਹੀਂ ਦਿੱਤਾ ਨਾ ਕਾਰਜਕਾਰੀ ਮੁੱਖ ਮੰਤਰੀ ਲਾਇਆ। ਇਹ ਤਾਂ ਕੇਵਲ ਬਿਮਾਰ ਹੈ ਜਾਂ ਢੰਗ ਕਰ ਰਿਹਾ। ਫੇਰ ਕਾਰਜਕਾਰੀ ਮੁੱਖ ਮੰਤਰੀ ਕਿਉ। ਝਾੜੂ ਪਲਾਸਟਿਕ ਦਾ ਸੀ ਜੇ ਤੀਲਾਂ ਵਾਲਾ ਹੁੰਦਾ ਫ਼ੇਰ ਇਸ ਨੇ ਕੰਮ ਕਰਨਾ ਸੀ।

  • @BittuSingh-fk2je
    @BittuSingh-fk2je Месяц назад +3

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @balwantsinghdhadda2644
    @balwantsinghdhadda2644 Месяц назад

    Very nice discussion Randhawa Ji

  • @partapsingh1189
    @partapsingh1189 Месяц назад +5

    ਜੱਥੇਦਾਰ ਵੀ ਉਹ ਜੱਥੇਦਾਰ ਨਹੀ ਰੱਹੇ ਜੀ ਆਖਰ ਇਹ ਵੀ ਸਰੋਮਣੀ ਕਮੇਟੀ ਤਨਖਾਹਦਾਰ ਹਨ ..ਇਸ ਕਰਕੇ ਇਹ ਬੀਬੀ ਜੰਗੀਰ ਕੌਰ ਨੂੰ ਜਲੀਲ ਕਰਨ ਦੀ ਚਾਲ ਹੈ ਜੋ ਸਿਧੀ ਹੀ ਜੱਥੇਦਾਰ ਰਾਹੀ ਚੱਲੀ ਜਾ ਰੱਹੀ ਹੈ ਜੱਥੇਦਾਰ ਵੀ ਉਹੀ ਕੰਮ ਤੇ ਧਿਆਨ ਜਿਆਦਾ ਦਿਦੇ ਹਨ ਜੋ ਬਾਦਲਾ ਦੇ ਪੱਖ ਚ ਜਾਦੇ ਹੋਣ ......ਇਹੀ ਕਾਰਣ ਹੈ ਕਿ ਅੱਜ ਲੋਕ ਹੁੱਣ ਜੱਥੇਦਾਰ ਦੀ ਭੁੱਮਿਕਾ ਵੀ ਸੱਕ ਦੀ ਨਜਰ ਨਾਲ ਵੇਖਦੇ ਹਨ ਜੀ

    • @arunjitkaur2663
      @arunjitkaur2663 Месяц назад

      100% ਸੱਚ, ਜਥੇਦਾਰ ਸਾਹਿਬ ਸਿੱਧੇ ਬਾਦਲ ਪਰਿਵਾਰ ਨਾਲ ਖੜ੍ਹੇ ਹਨ,

  • @deepbrar.
    @deepbrar. Месяц назад +38

    ਪੁਰਾਣੇ ਲੋਕ ਅਨਪੜ੍ਹ ਜ਼ਰੂਰ ਸੀ ਪਰ ਅਸੂਲਾਂ ਦੇ ਪੱਕੇ ਸਨ ਜ਼ੁਬਾਨ ਤੋਂ ਮੁਕਰ ਜਾਣ ਨੂੰ ਮਰਨ ਬਰਾਬਰ ਸਮਝਦੇ ਸੀ,
    *ਤੇ ਅੱਜ ਦੇ ਲੋਕ ਪਤਾ ਨਹੀਂ ਦਿਨ ਵਿੱਚ ਕਿੰਨੀ ਕਿੰਨੀ ਵਾਰ ਮਰਦੇ ਹਨ*

  • @namdevsingh1754
    @namdevsingh1754 Месяц назад

    ਪੰਜਾਬ ਨੂੰ ਪੰਜਾਬ ਦਾ ਮੁੱਖ ਮੰਤਰੀ ਕਦੌੰ ਮਿਲੂ

  • @mewasinghjhajj6262
    @mewasinghjhajj6262 Месяц назад +3

    🌹ਸਤਿ ਸ੍ਰੀ ਅਕਾਲ ਹਰਜਿੰਦਰ ਸਿੰਘ ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਵਾਹਿਗੁਰੂ ਇਮਮਾਨਦਾਰੀ ਦੀ ਖ਼ਬਰਾਂ ਨੂੰ ਸੱਚ ਦਾ ਸਲਾਮ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ 🙏

  • @rajuvirk6348
    @rajuvirk6348 Месяц назад

    ਪੰਜਾਬ ਦੇ ਖਰਚੇ ਤੇ ਟੀਂਡਾ ਫਰਾਈ ਸਵਿਟਜ਼ਰਲੈਂਡ ਜਾ ਕੇ ਹੁੰਦਾ ਏ ਵੱਢੇ ਚੋਰ ਨੇ ਪੰਜਾਬੀ ਪਛਤਾ ਰਹੇ ਹਨ ਕਿ ਵੱਡੇ ਚੋਰ ਹੀ ਚੁਣ ਬੈਠੇਂ ਹਾਂ ਇਹਨਾਂ ਇੱਕ ਵੀ ਸੀਟ ਨਹੀਂ ਮਿਲੇਗੀ ਅਗਲੀ ਇਲੈਕਸ਼ਨ ਵਿਚ

  • @KaranSharma-vc5nx
    @KaranSharma-vc5nx Месяц назад

    ਇਹੇ ਸਾਰੀ ਆ ਗੱਲਾਂ ਸਿਰਫ ਇੱਕ ਇਸਾਰੇ ਨੇ ਗੱਲ ਦਾ ਗਲਾਕ ਬਣਾਤਾ ਗਿਆ ਹੈ

  • @gur0092
    @gur0092 Месяц назад +39

    ਕੇਜ਼ਰੀਵਾਲ ਦੀ USE AND THROW policy ਦਾ ਨਵਾਂ ਸ਼ਿਕਾਰ ਭਗਵੰਤ ਮਾਨ

  • @Gurbachan-qq2im
    @Gurbachan-qq2im Месяц назад +1

    ਇਸਤੋਂ ਸਿੱਧ ਹੁੰਦੈ ਅਕਾਲ ਤਖਤ ਬਾਦਲਾ ਦੇ ਇਸ਼ਾਰੇ ਤੇ ਚਲਦੈ

  • @Balwinder-j6f
    @Balwinder-j6f Месяц назад

    Very good information ji 👍

  • @KuldeepSingh-gn7dt
    @KuldeepSingh-gn7dt Месяц назад +2

    ਰੰਧਾਵਾ ਜੀ
    ਬੀਬੀ ਜੀ ਪਾਸੋ ਸਪਸ਼ਟੀਕਰਨ ਮੰਗਣ ਬਾਰੇ ਇਨ੍ਹਾਂ ਹੀ ਕਿਹਾ ਜਾ ਸਕਦਾ।
    ਤੂੰ ਨਹੀ ਬੋਲਦੀ ਕਰਾਨੇ ਬੋਲਦੀ ਤੇਰੇ ਵਿੱਚ ਤੇਰਾ ? ਬੋਲਦਾ ਹੈ ਬਿੰਦਰੱਖੀਆ ਦਾ ਗੀਤ ਯਾਦ ਆ ਗਿਆ।

  • @harpalsingh8642
    @harpalsingh8642 Месяц назад

    ਪੰਜਾਬ ਚ ਦਿੱਲੀ ਦਾ ਦਖਲ ਮੰਦਭਾਗਾ ਇਹ ਫੈਸਲੇ ਜੇਕਰ ਦਿੱਲੀ ਵਲੌ ਥੋਪੇ ਜਾਣਗੇ ਤਾਂ ਜ਼ਰੂਰ ਆਪ ਦਾ ਗਰਾਫ ਡਿੱਗੇਗਾ ਪੰਜਾਬ ਦੇ ਵਿਧਾਇਕਾਂ ਨੂ ਇਕ ਹੋਣਾ ਚਾਹੀਦਾ ਦਿੱਲੀ ਨੂੰ ਦੂਰ ਰੱਖਣ ਦਾ ਹੌਸਲਾ ਕਰਨ

  • @jaswindersingh2928
    @jaswindersingh2928 Месяц назад +1

    ਮੈਡੀਕਲ ਬੁਲਿਟਨ ਮੁੱਖ ਮੰਤਰੀ ਲਈ ਵੀ ਕੋਈ ਨਹੀਂ ਆ ਰਿਹਾ। ਮੁੱਖ ਮੰਤਰੀ ਨੂੰ ਦੱਬ ਲਿਆ ਜਾਂ ਕੋਈ ਹੋਰ ਕਾਰਣ ਹੈ।

  • @KulwinderSingh-df3lr
    @KulwinderSingh-df3lr Месяц назад +1

    ਮਾਨ ਨੂੰ ਕਿਸੇ ਦੇ ਦਬਾਓ ਥੱਲੇ ਨਹੀਂ ਆਉਣਾ ਚਾਹੀਦਾ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ ਸੰਧਵਾਂ ਸਮੇਤ 91ਨੂੰ ਵੋਟਾਂ ਮਾਨ ਕਰਕੇ ਪਾਈਆਂ ਕਿਉਂਕਿ ਉਹ ਲੋਕਾਂ ਦੇ ਮਨਾਂ ਵਿੱਚ ਵਸਿਆ ਸੀ

  • @psjassowal3060
    @psjassowal3060 Месяц назад

    “ਆਪ” ‘ਚ ਕਮੀਆਂ ਨੇ,ਕੋਈ ਸ਼ੱਕ ਨਹੀਂ ਪਰ,ਰਵਾਇਤੀ ਕਦੇ ਵੀ ਕੋਸ਼ਿਸ਼ ਨਹੀਂ ਛੱਡਣਗੇ ਆਪਣੀਂ ਹੋਂਦ ਬਚਾਓਣ ਲਈ।

  • @deepbrar.
    @deepbrar. Месяц назад +12

    ਕਦਰ ਭੀ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੱਕ
    *ਤੁਸੀਂ ਇਸਤੇਮਾਲ ਕਰਨ ਦੇ ਲਾਇਕ ਹੁੰਦੇ ਹੋ*

  • @GurnamSingh-ll5xp
    @GurnamSingh-ll5xp Месяц назад

    ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੇ ਦੋਸ ਲੱਗੇ ਹਨ ਫਿਰ ਭਗਵੰਤ ਸਿੰਘ ਮਾਨ ਅਸਤੀਫਾ ਕਿਉ ਦੇਣਗੇ ਜੀ

  • @sarbjitsinghspall2821
    @sarbjitsinghspall2821 Месяц назад

    kismat mari PUNJAB dey public de

  • @LakhveerSinghDhindsa
    @LakhveerSinghDhindsa Месяц назад +18

    ਭਗਵੰਤ ਮਾਨ ਨੂੰ ਬਿਨਾਂ ਵਕਤ ਗੁਆਏ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਦੇਣਾ ਚਾਹੀਦਾ
    ਚੁਟਕਲਿਆਂ ਝੂਠ ਅਤੇ ਹੰਕਾਰ ਨਾਲ ਪੰਜਾਬ ਨੂੰ ਡੋਬ ਦਿੱਤਾ ਮੁੱਖ ਮੰਤਰੀ ਨੇ

  • @preetboy143
    @preetboy143 Месяц назад +2

    ਜੇ ਬੀਬੀ ਜਗੀਰ ਕੌਰ ਰੋਮਾ ਦੀ ਬੇਅਦਬੀ ਕਰਦੀ ਹੈ ਜਦੋ ਉਸ ਨੂੰ ਕਮੇਟੀ ਦੀ ਪ੍ਰਧਾਨ ਬਣਾਇਆ ਸੀ ਓਦੋ ਨੀ ਦਿਖਿਆ ? ਕੀ ਉਹ ਅਜ ਹੀ ਕੁੜੀ ਮਾਰ ਬਣੀ ਜਦੋ ਮਨਿਸਟਰ ਬਣਾਈ ਸੀ ਓਦੋ ਨੀ ਸੀ ? ਰੋਮਾ ਦੀ ਬੇਅਦਬੀ ਵਿਚ ਤਾ ਜਿਹੜੀਆ MP ਬਣੀਆ ਫਿਰਦੀਆ ਨੇ ਉਨਾ ਨੂੰ ਵੀ ਲੈਟਰ ਕਢੋ ।ਇਨਸਾਫ ਕਰੋ ਇਕ ਪਾਸੜ ਨਾ ਚਲੋ । ਲੋਕ ਫਿਰ ਪਰਕਰਮਾ ਵਿਚ ਪੁਤਲੇ ਬਣਾ ਕੇ ਖੜੀਸਦੇ ਨੇ ।

  • @parshotamji5757
    @parshotamji5757 Месяц назад

    ਰੰਧਾਵਾ ਸਾਹਿਬ ਆਪ ਵਾਲੇ ਇਹੋ ਜਿਹੇ ਸੋ਼ਸੇ਼ ਤੁਹਾਨੂੰ ਕੰਮ ਤੇ , ਲਾਉਣ ਲੲਈ ਛਡਦੇ ਹਨ।

  • @ssmahal8235
    @ssmahal8235 Месяц назад

    ਪੰਜਾਬ ਦੇ ਸਿੱਖਾਂ ਦੀ ਬੌਧਿਕ ਕੰਗਾਲੀ ਦਾ ਆਲਮ ਏਹ ਹੈ ਕਿ ਹੁਣ ਓਹ ਲਾਲਾ ਜੀ ਦੇ ਕਿਸੇ ਨਵੇਂ ਤਰਾਸ਼ੇ ਝਾੜੂ-ਬਰਦਾਰ (ਸੰਧਵਾਂ, ਕੁੰਵਰ ਵਿਜੇ ਪ੍ਰਤਾਪ) ਵਰਗਿਆਂ ਵੱਲ ਪੰਜਾਬ ਦੇ ਭਲੇ ਦੀ ਆਸ ‘ਚ ਇੰਝ ਵੇਖਣ ਡਏ ਨੇ ਜਿਵੇਂ ਔੜ ਵੇਲੇ ਜੱਟ ਅਸਮਾਨ ਵੱਲ ਵੇਂਹਦਾ ਏ।
    ~ ਸ. ਸ. ਮਾਹਲ

  • @buntypannu5737
    @buntypannu5737 Месяц назад +36

    ਕੁਮਰ ਵਿਜੈ ਪ੍ਰਤਾਪ ਸਰ ਨੂੰ cm ਲਾਇਆ ਜਾਵੇ

    • @parshotamram2222
      @parshotamram2222 Месяц назад +4

      one and only
      Sh. KVPS ji
      Imandaar
      and fit
      for CM Pb
      fer dekho Pb
      kive Bulandiyan
      touch krda

    • @parshotamram2222
      @parshotamram2222 Месяц назад

      👍👍👍

    • @karamjitsingh1588
      @karamjitsingh1588 Месяц назад +1

      ਨਹੀਂ ਜੀ, ਸੀ ਐਮ ਤਾਂ ਸਰਦਾਰ ਹੀ ਚਾਹੀਦਾ ਹੈ। ਬਾਕੀ ਸਭ ਫਜ਼ੂਲ

    • @LSBhoriya-cy8tn
      @LSBhoriya-cy8tn Месяц назад

      ਕੁੰਵਰ ਵਿਜੇ ਪ੍ਰਤਾਪ ਸਿੰਘ ਸੀ ਅਐਮ ਲਾਇਆ ਜਾਵੇ

    • @KaurSharanjeet-gi3lx
      @KaurSharanjeet-gi3lx Месяц назад +1

      ਕਿਸੇ ਨੂੰ ਬਣਾ ਦੇਣ ਨੀਤੀਆਂ ਤਾਂ ਓਹੀ ਰਹਿਣਗੀਆਂ ਇਸ ਲਈ ਸ਼ਾਂਤ ਰਹੋ ਏਨਾ ਨਾ ਸੋਚੋ

  • @Ranjeetdaliwal-kz2nc
    @Ranjeetdaliwal-kz2nc Месяц назад

    ਸਤਿ ਸ੍ਰੀ ਆਕਾਲ ਜੀ ਜੀ ਸਮੁੱਚੀ ਟੀਮ ਨੂੰ।

  • @gagasmalsar9404
    @gagasmalsar9404 Месяц назад +7

    ਇਹ ਸਾਰੇ ਲਾਲੇ ਦੇ ਥਣ ਨੇ

  • @tejsingh7332
    @tejsingh7332 Месяц назад +1

    ਜਿਸ ਆਦਮੀ ਨੇ ਬੀਬੀ ਜਗੀਰ ਕੌਰ ਦੀ ਇਹ ਸ਼ਿਕਾਇਤ ਕੀਤੀ ਹੈ ਉਸਨੂੰ ਸ਼ਰਮ ਆਉਣੀ ਚਾਹੀਦੀ ਹੈ ਅਕਾਲ ਤਖ਼ਤ ਨੂੰ ਵੀ ਇਹ ਸ਼ਿਕਾਇਤ ਆਪਣੇ ਆਪ ਹੀ ਖ਼ਾਰਜ ਕਰ ਦੇਣੀ ਚਾਹੀਦੀ ਸੀ ਇਸ ਤਰ੍ਹਾਂ ਦੀ ਚਰਚਾ ਕਿਸੇ ਵੀ ਬੀਬੀ ਬਾਰੇ ਨਹੀਂ ਹੋਣੀ ਚਾਹੀਦੀ ਜਵਾ ਹੀ ਨਿਘਾਰ ਵੱਲ ਨਾਂ ਜਾਵੋ

  • @tejaspreetsingh6090
    @tejaspreetsingh6090 Месяц назад

    ਮੁੱਖਮੰਤਰੀ ਬਦਲ ਕੇ ਕੀ ਹੋਜੂਗਾ, ਸਿਪਾਹੀ ਤਾਂ ਉਹੀ ਰਹਿਣਗੇ। ਇਹ ਪਾਰਟੀ ਪੰਜਾਬ ਵਿੱਚੋਂ ਸਾਫ਼ ਹੋਣੀ ਤੈਅ ਹੈ ੨੦੨੭ ਵਿੱਚ।

  • @GurnamSingh-nm8pr
    @GurnamSingh-nm8pr Месяц назад +5

    ਸ.ਰੰਧਾਵਾ ਜੀ ਸੁਖਬੀਰ ਬਾਦਲ ਦੀ ਘਰ ਵਾਾਲੀ ਵੀ ਭਰਵਟੇ ਮਨਾਉੰਦੀ ਹੈ ਉਸ ਨੂੰ ਵੀ ਸਦਣਾ ਚਾਹੀਦਾ ਹੈ ਕਿ ਨਹੀਂ ?

  • @bb-vi5db
    @bb-vi5db Месяц назад +5

    ਬੀਬੀ ਜਗੀਰ ਕੋਰ ਨੁ ਉਸ ਦੀ ਕੁੜੀ ਦੇ ਵਾਰੇ ਸਿਵੇ ਫਰੋਲਨ ਵਾਲੀ ਗੱਲ ਜੋ ਗਲਤ ਹੈ ਜਥੇਦਾਰ ਵੀ ਬਾਦਲ ਦਾ ਹੀ ਹੈ ਬਾਦਲ ਅਪਣਾ ਕੀਤੀਆ ਬੱਜਰ ਗਲਤੀਆ ਤੋ ਰੋਲ ਘਚੋਲੇ ਵਿਚ ਪਾਉਣਾ ਚਾਹੰਦਾ ਹੈ ਇਸ ਨੇ ਕੋਈ ਅਕਾਲ ਤਖਤ ਤੋਫਰਮਾਨ ਜਾਰੀ ਕਰਾਕੇ ਭੱਬਲ ਭੂਸਾ ਪਾਉਣਾ ਹੈ ਗਨਾਹਗਾਰ ਦੇ ਚਮਚੇ ਮੀਢੀਆ ਤੇ ਕਿਉ ਆਆਉਦੇ ਹਨ ਇਨਾ ਨੁ ਮੀਢੀਆ ਤੋ ਪਾਸੇ ਕਰਨਾ ਚਾਹੀਦਾ ਇਨਾ ਦੇ ਚੈਨਲ ਬੰਦ ਹੋਣ ਜਰੁਰੀ ਹੈ ਬਾਦਲ ਨੁ ਕਿਸੇ ਕੁਝ ਨੀ ਕਰਨਾ

    • @harbansbadesha
      @harbansbadesha Месяц назад

      ਇਹ ਜਥੇਦਾਰ ਜੋਂ ਕੁੱਤੇ ਵਾਂਗ ਹੁਣ ਸੁੰਗੜੇ ਫਿਰਦੇ ਹਨ ਓਦੋਂ ਕਿੱਥੇ ਸੀ।ਜਦ ਦੋ ਵਾਰ ਐਸਜੀਪੀਸੀ ਦੀ ਬੌਸ ਬਣਾਈ ਸੀ

  • @GurnekSingh-l6c
    @GurnekSingh-l6c Месяц назад

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚👏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀਓ 👏👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍☝️☝️☝️✍️💯

  • @gurpiarsingh3713
    @gurpiarsingh3713 Месяц назад +3

    ਲੋਕਾਂ ਵਿੱਚ ਭਗਵੰਤ ਮਾਨ ਦੀ ਅਟਰੈਕਸਨ ਹੈ ਜਾਂ ਨਹੀਂ ਇਹ ਵੋਟਾਂ ਹੀ ਦੱਸਣਗੀਆਂ ਗੱਲਾਂ ਨਹੀਂ।

  • @BittuSingh-fk2je
    @BittuSingh-fk2je Месяц назад

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @dilbagpannu7799
    @dilbagpannu7799 Месяц назад

    ❤❤
    👏👏👏

  • @BalwinderSingh-ov6kt
    @BalwinderSingh-ov6kt Месяц назад +6

    ਇਹੋ ਹਾਲ ਹੋਣਾ ਚਾਹੀਦਾ
    ਬੁੱਚੜ ਦਾ

  • @tejindersingh890
    @tejindersingh890 Месяц назад

    ਕੇਜਰੀਵਾਲ ਕੇਜਰੀਵਾਲ,,, ਹੋ ਜਾ ਤੂੰ ਪੰਜਾਬੋਂ ਬਾਹਰ,,,,,,,,,,,,,,,,,,, ਦਿੱਲੀ ਵਾਲਿਓ ਵਾਪਸ ਜਾਓ, ਪੰਜਾਬ ਦਾ ਬੋਝ ਘਟਾਓ

  • @Bhurasinghchahal
    @Bhurasinghchahal Месяц назад

    ਜਿਵੇਂ ਜਦੋਂ ਆਪ ਪਾਰਟੀ ਪੰਜਾਬ ਵਿੱਚ ਨਵੀਂ ਨਵੀਂ ਸੁਰੂ ਹੋ ਰਹੀ ਸੀ ਉਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ਤੇ ਵਿਰੋਧੀ ਐਕਟਿਵ ਹਨ ਪਰ ਸੱਚਾਈ ਇਹ ਹੈ ਕਿ ਗਰਾਉਂਡ ਜ਼ੀਰੋ ਤੇ ਆਪ ਵਹੁਤ ਕਮਯਾਵ ਹੈ ਆਪ ਜਿਦਾ ਵਾਦ ਹੈ ਸੀ ਐਮ ਦੇ ਨਾਲ਼ ਖੜੀ ਹੈ ਜਨਤਾ

  • @manjitpal1156
    @manjitpal1156 Месяц назад

    Punjab. Zindabad

  • @punjjaabdesh8659
    @punjjaabdesh8659 Месяц назад

    ਕੁਦਰਤ 🌿🍃ਦਾ ਅਸੂਲ ਐ, ਜਿਹੜੀ ਤੀਜ ਤੇਜ਼ੀ ਨਾਲ ਉੱਠੇ ਫ਼ੇਰ ਤੇਜੀ ਨਾਲ ਈ ਬਹਿੰਦੀ ਐ। ਇਹੀ ਗੱਲ ਆਮ ਪਾਰਟੀ ਤੇ ਐ।
    ਜਿਵੇਂ ਆਈ ਸੀ ਓਵੇਂ ਈ ਜਾਊ। ਬੋਲੋ ਵਾਹਿਗੁਰੂ।

  • @nirmalsingh6798
    @nirmalsingh6798 Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ।। ਵਾਹਿਗੁਰੂ ਜੀ ਕੀ ਫਤੇਹਿ ।। ਭਾਈ ਸਾਹਿਬ ਬੀਬੀ ਪਹਿਲਾਂ ਕਈ ਵਾਰ ਪੰਥ ਦੀ ਚੁਣੀ ਹੋਈ ਸਿਰਮੋਰ ਸੰਸਥਾ ਦੀ ਪ੍ਰਧਾਨ ਰਹੀ ਤੇ ਅੱਜ ਭੀ ਉਸ ਦੀ ਚੁਣੀ ਹੋਈ ਮੈਂਬਰ ਹੈ ਤਾਂ ਇਹ ਸ਼ਿਕਾਇਤ ਕਰਤਾ ਪਹਿਲਾਂ ਕਿਥੇ ਸਨ ।ਕਿਆ ਸ਼ਿਕਾਇਤ ਕਰਤਾ ਨੂੰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਤਿਕਾਰ ਯੋਗ ਜਥੇਦਾਰ ਸਾਹਿਬ ਨੂੰ ਵੀ ਇਹ ਨਹੀਂ ਪਤਾ ਕਿ ਇਹ ਕੇਸ ਅਦਾਲਤ ਵਿੱਚ ਭੀ ਗਿਆ ਤੇ ਜਿੱਥੋਂ ਬੀਬੀ ਬਰੀ ਹੋ ਚੁੱਕੀ ਹੈ ? ਉਹ ਬੀਬੀ ਹੀ ਸੀ ਜਿਸ ਨੇ ਸਾਰੇ ਰਿਸਕ ਲੈ ਕੇ ਭਾਈ ਪਾਲ ਸਿੰਘ ਜੀ ਵੱਲੋਂ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਸੀ ਜਿਸ ਨੂੰ ਦੋਖੀਆਂ ਨੇ ਕਤਲ ਕਰਵਾ ਦਿੱਤਾ ।ਲੱਗਦਾ ਹੈ ਹੁਣ ਭੀ ਉਹੀ ਤਾਕਤਾਂ ਕੰਮ ਕਰ ਰਹੀਆਂ ਹਨ । ਸਿੰਘ ਸਾਹਿਬ ਤਾਂ ਇਹ ਸੱਭ ਜਾਣਦੇ ਹੀ ਹਨ । ਭੁੱਲ ਚੁੱਕ ਦੀ ਖਿਮਾਂ ਕਰਨੀ ਜੀ । ਧੰਨਵਾਦ ।

  • @Gurbachan-qq2im
    @Gurbachan-qq2im Месяц назад +4

    ਫ਼ੂਡ ਸਪਲਾਈ ਤੇ ਖੇਤੀਬਾੜੀ ਮੰਤਰੀ ਨੂੰ ਤਾਂ ਬਿਆਨ ਦੇਣੇ ਚਾਹੀਂਦੀ ਐ

  • @RosaSharma
    @RosaSharma Месяц назад

    Sat Shri akal ji all the personalities

  • @JaswantSingh-ow9lw
    @JaswantSingh-ow9lw Месяц назад

    ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹੋਮ ਮਨਿਸਟਰ ਬਣਾਇਆ ਜਾਵੇ ਸਭ ਮਸਲੇ ਹੱਲ ਹੋ ਜਾਣਗੇ ਪਰ ਚਾਨਣ ਨੂੰ ਵੇਖ ਕੇ ਉੱਲੂ ਘਬਰਾਵੇ ਵਾਲੀ ਗੱਲ ਬਣੀ ਪਈ ਹੈ

  • @sahibsingh7896
    @sahibsingh7896 Месяц назад

    ਅਜ ਤਕ ਦੀ ਸਭ ਤੋਂ ਘਟੀਆ ਸਰਕਾਰ ਹੈ ਇਹ

  • @baljitsingh6957
    @baljitsingh6957 Месяц назад +16

    ਜੇਕਰ ਮੁੱਖ ਮੰਤਰੀ ਦੇ ਅਹੁਦੇ ਵਿੱਚ ਰੱਦੋਬਦਲ ਕਰਨਾ ਹੈ ਤਾਂ ਇਸ ਅਹੁਦੇ ਲਈ ਕੁੰਵਰ ਵਿਜੇ ਪ੍ਰਤਾਪ ਤੋਂ ਵਧੀਆ ਚਿਹਰਾ ਹੋਰ ਨਹੀਂ ਹੋ ਸਕਦਾ। ਬਾਕੀ ਕੁਲਤਾਰ ਸਿੰਘ ਸੰਧਵਾਂ ਵੀ ਠੀਕ ਬੈਠ ਸਕਦੇ ਹਨ। ਬਾਕੀ ਸਭ ਕਿਆਸਅਰਾਈਆਂ ਹਨ।

  • @KuldeepSingh-gn7dt
    @KuldeepSingh-gn7dt Месяц назад +2

    ਰੰਧਾਵਾ ਜੀ
    ਤੁਸੀਂ ਠੀਕ ਚਰਚਾ ਕਰ ਰਹੇ ਹੋ।
    ਸੱਚ ਇਹ ਹੈਂ ਜੇਕਰ ਹੁਣ ਤਕ ਸੀ ਐਮ ਬਣਿਆ ਹੈ ਮਾਲਵੇ ਵਿਚੋਂ ਬਣਾਇਆ ਗਿਆ ਹੈ।
    ਆਪ ਹੀ ਸੋਚ ਲਿਆ ਜਾਵੇ ।
    ਮਾਙੇ ਦੁਆਬੇ ਬਾਰੇ ਚਰਚਾ ਕਰਨਾ। ਚਸਕਾ ਲੈਣ ਦੇ ਬਰਾਬਰ ਹੈਂ।

  • @Parmjitsingh-t3w4k
    @Parmjitsingh-t3w4k Месяц назад +1

    ਸੁਖਬੀਰ ਨੇ ਜਥੇਦਾਰ ਨੂੰ ਹੁਕਮ ਦਿੱਤਾ ਹੋਣ ਬੀਬੀ ਨੂੰ ਫਸਾ ਦਿਊ

  • @jeewanjot5382
    @jeewanjot5382 Месяц назад

    Good job

  • @kuldipsingh7634
    @kuldipsingh7634 Месяц назад

    Waheguru. G. Mehar. Kare

  • @HARJITSINGHBasota
    @HARJITSINGHBasota Месяц назад +1

    ਅਸਲ ਵਿੱਚ ਆਮ ਆਦਮੀ ਪਾਰਟੀ ਵਿੱਚ ਭੈਮੋਕਰੈਸੀ ਨਹੀ ਇਹ ਪਾਰਟੀ ਕੇਵਲ ਤੇ ਕੇਵਲ ਕੇਜਰੀਵਾਲ ਦਵਾਲੇ ਘੁੰਮਦੀ ਹੈ।
    ਇਸ ਨੂੰ ਜੇ ਕੇਜਰੀਵਾਲ ਪਾਰਟੀ ਕਹਿ ਦਿੱਤਾ ਜਾਵੇ ਅਤਿਕਥਨੀ ਨਹੀ।ਕੇਜਰੀਵਾਲ ਭਗਵੰਤਮਾਨ ਮਜਬੂਰੀ ਬਣੀ ਹੈ,ਉਹ ਅਜਿਹਾ ਲੀਡਰ ਪਸੰਦ ਨਹੀ ਕਰਦੇ ਜੋ ਸਵਾਲ ਕਰੇ,ਹਲਾ ਕਿ ਭਗਵੰਤਮਾਨ ਵੀ ਇਕ ਤਰਾਂ ਕਠਪੁਤਲੀ ਹੈ,ਕੇਜਰੀਵਾਲ ਦੇ ਜੇਲ ਅੰਦਰ ਜਾਣ ਤੋਂ ਬਾਅਦ ਭਗਵੰਤਮਾਨ ਵੱਲੋ ਲਏ ਫੈਸਲਿਆ ਤੋਂ ਖੁਸ਼ ਨਹੀ।ਇਸ ਵਖਤ ਪੂਰਾ ਕੰਟਰੋਲ ਦਿੱਲੀ ਦਾ ਹੈ।ਜੇਕਰ ਸੀ ਐਮ ਮਾਨ ਪੰਜਾਬ ਪੱਖੀ ਫੈਸਲੇ ਲੈਂਦੇ ਫਿਰੜਿਹ ਸਥਿਤੀ ਨਹੀ ਸੀ ਆਊਣੀ।
    ਬੰਦੀ ਕੈਦੀ ਤੇ ਫੈਸਲਾ ਨਾਂ ਕਰਨਾਭੁੱਲਰ ਦੀ ਫਾਸੀ।ਡਿਬਰੂ ਜੇਲ ਵਿੱਚ ਬੰਦ ਅਮ੍ਰਿਤਪਾਲ ਸਿੰਘ ਆਦਿ ਨੇ ਸਿੱਖ ਸਿਆਸਤ ਤੋਂ ਪਰੇ ਕਰ ਦਿੱਤਾ ਹੈ।ਮੁਲਾਜਮ,ਕਿਸਾਨ ਵੀ ਖੁਸ਼ ਨਹੀ।
    ਕੇਜਰੀਵਾਲ ਦਾ ਦਿੱਲੀ ਵਿੱਚ ਇੱਕ ਵੀ ਵਜੀਰ ਸਿੱਖ ਨਾਂ ਲੈਣਾ ਪੰਜਾਬ ਵਿੱਚ ਅਸਰ ਪਾ ਰਿਹਾ ਹੈ।
    ਕੇਜਰੀਵਾਲ ਅਜਿਹਾ ਕਰਕੇ ਦਿੱਲੀ,ਹਰਿਆਣਾ ਦੀ ਹਿੰਦੂ ਵੋਟ ਲੈਣਾ ਚਾਹੁੰਦਾ ਹੈ।ਦਿੱਲੀ ਵਿੱਚ ਵੀ ਅਜਿਹਾ ਹੋ ਰਿਹਾ ਹੈ,ਆਤਿਸ਼ੀ ਨਾਂ ਦੀ ਸੀ ਐਮ ਹੈ ਤੇ ਕੇਜਰੀਵਾਲ ਇਸ ਸਬੰਧੀ ਸ਼ਰੇਆਮ ਕਹਿ ਰਹੇ ਹਨ।ਪਰ ਕੁਰਸੀ ਦਾ ਮੋਹ ਰੰਗ ਜਰੂਰ ਲਿਆਏਗਾ,ਆਤਿਸ਼ੀ ਅਨੁਕੂਲ ਸਮਾ ਆਊਣ ਤੋਂ ਆਪਣਾ ਰੁੱਖ ਬਦਲ ਸਕਦੀ ਹੈ।

  • @Nanak-rc1go
    @Nanak-rc1go Месяц назад

    🦜ਨੂੰ ਜੋ ਸਿਖਾਇਆ ਜਾਦਾ, ਉਹੀ ਬੋਲਦਾ ਜੀ। ਲੋਕ ਸਭ ਜਾਣਦੇ ਨੇ ਜੀ

  • @pawankumargoyal4255
    @pawankumargoyal4255 Месяц назад +4

    ਬੱਕਰਾ ਹਲਾਲ਼ ਹੋਣ ਤੋਂ ਬੱਚ ਗਿਆ
    ਜਾਂ ਹਲਾਲ ਕਰ ਦੇਣਗੇ ਇਹ ਦੱਸ ਦਿਓ
    ਰੰਧਾਵਾ ਸਾਹਿਬ

  • @jeewanjot5382
    @jeewanjot5382 Месяц назад

    M l a Baljinder kour ਨੂੰ ਬਣਾਓ ਮੁੱਖ ਮੰਤਰੀ

  • @thindtelecom5237
    @thindtelecom5237 Месяц назад +2

    ਭਗਵੰਤ ਮਾਨ ਜੋ ਵੀ ਗਲ ਕਰਦਾ ਟਿਚਰ ਵਿੱਚ ਕਰਦਾ ਇਹ ਮਾੜੀ ਗਲ ਹੈ
    ਇਹ ਕਰਤੂਤਾਂ ਕਰਕੇ ਕੇਜਰੀਵਾਲ ਨੂੰ ਮੌਕਾ ਮਿਲ ਗਿਆ
    ਇਹ ਪੰਜਾਬ ਲਈ ਬਹੁਤ ਹੀ ਮਾੜੀ ਗਲ ਹੈ

  • @pwsnew
    @pwsnew Месяц назад +1

    ਹੋਗਾ ਓਹੀ ਜਿਸਦਾ ਡਰ ਸੀ ❤

  • @angrejsingh-zk5lj
    @angrejsingh-zk5lj Месяц назад

    🙏🙏👍

  • @jagmeetrai4103
    @jagmeetrai4103 Месяц назад

    ਕੋਈ ਵੀ ਬਣੇ ਦਿੱਲੀ ਦੀ ਦਖਲ ਪੰਜਾਬੀ ਪਸੰਦ ਨਹੀਂ ਕਰਦੇ

  • @AvtarSinghBaidwan-mq2vs
    @AvtarSinghBaidwan-mq2vs Месяц назад

    ❤🙏🏻🙏🏻🙏🏻🙏🏻❤

  • @psjassowal3060
    @psjassowal3060 Месяц назад

    ਤੁਸਾਂ ਤਿੰਨਾਂ ਸਤਿਕਾਰਯੋਗ ਸਖ਼ਸ਼ੀਅਤਾਂ ਨੂੰ ਸਨਿਮਰ ਬੇਨਤੀ ਐ ਕਿ ਇੱਕ ਸੁਨੇਹਾ “ਆਪ” ਲੀਡਰਸ਼ਿੱਪ ਨੂੰ ਜ਼ਰੂਰ ਲਾ ਦਿਓ ਕਿ ਜ਼ਮੀਨੀ-ਪੱਧਰ ਦੇ ਵਰਕਰਜ਼ ਸਾਂਭ ਲੈਣ ਵਰਨਾ- - -

  • @punjjaabdesh8659
    @punjjaabdesh8659 Месяц назад

    ਸਰਦਾਰ ਸਾਹਬ ਅੰਙਾਏ ਨੇ, ਨੀਂਦ ਘੇਰਾ ਪਾ ਰਹੀ ਆ ਆਲੇ ਦੁਆਲੇ ਤੋਂ

  • @BittuSingh-fk2je
    @BittuSingh-fk2je Месяц назад

    Very good discussion

  • @GurnamSingh-nm8pr
    @GurnamSingh-nm8pr Месяц назад +2

    ਅਤੇ ਕੀ ਤਨਖਾਹੀਆ ਵਿਅਕਤੀ ਨੂੰ ਸਰਦਾਰ ਕਹਿਕੇ ਪੁਕਾਰਨਾ ਚਾਹੀਦਾ ਹੈ ਇਹ ਵੀ ਸਪਸ਼ਟ ਕਰਵਾੳਣ ਯੌਗ ਹੈ।

  • @bahadursingh2006
    @bahadursingh2006 Месяц назад

    ਬਿਲਕੁਲ ਸਹੀ ਗੱਲ ਹੈ ਇਸ ਭਗਵੰਤ ਸਿੰਘ ਮਾਨ ਸਾਹਬ ਜੀ ਨੂੰ ਪੰਜਾਬ ਦੇ ਲੋਕਾਂ ਨੇ ਆਪਣਾ ਪੁੱਤ ਬਣਾ ਕੇ ਕੁਰਸੀ ਤੇ ਬਿਠਾਇਆ ਸੀ ਇਸ ਨੇ ਹੰਕਾਰ ਵਿਚ ਚੂਰ ਹੋ ਕੇ ਪੰਜਾਬ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਪੂਰੀ ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਪੱਤਾ ਸਾਫ ਹੋਣਾ ਲੱਗਭਗ ਤੈਅ ਹੈ

  • @bahadursingh7938
    @bahadursingh7938 Месяц назад +12

    ਕੋਈ ਖਾਸ ਮੁੱਦਾ ਨਹੀਂ ਵਿਚਾਰਨ ਲਈ ।।। ਆਪ ਪਾਰਟੀ ਖਤਮ ਹੋ ਰਹੀ ਹੈ ।। ਸੁਪਰੀਮੋ ਮਾਨਯੋਗ ਕੇਜਰੀਵਾਲ ਦੀ ਸੋਚ ਸਹੀ ਨਹੀਂ । ਸਭ ਆਪਣੀ ਆਪਣੀ ਡਫਲੀ ਵਜਾ ਰਹੇ ਨੇ ।

  • @satrangisiyasat6034
    @satrangisiyasat6034 Месяц назад

    Great Journalist S Jagtar Singh ji and S Hamir Singh ji and Randhawa Saheb SSA ji ❤️

  • @kuldipsingh7634
    @kuldipsingh7634 Месяц назад +4

    Gurpartap. Singh. G. Wadala. Is a an. Honest. Leader. In. Punjab. Politics

  • @kanwarjitsingh9564
    @kanwarjitsingh9564 Месяц назад

    Everyone afraid from CM because he is honest cm