Congrats to all followers of Guru Nanak Dev ji on this aspecious occasion. Part of debate described by very respected S. Lamba Sahib, S Amarjit Singh sahib is worth praise and commendable as they have revealed us so many unknown facts about teachings and reforms brought by our great guru, Sri Guru Nanak Dev Ji 🙏🙏🙏🙏
Very much valuable and beautiful discussion on the auspicious occasion of the Avtar Divas of Guru Nanak Dev Ji. Salute to the great and brave General Sardar Harbaksh Singh.
Pleasure to listen to all three personalities of their own sphere over the scheduled topics. Special tribute to Sardar Lamba Sahib who explained Guru NanaK's philosophy so beautifully and so did Dr Amarjit Singh. Some unheard/unread events relating to the late legend Lt Gen Harbaksh Singh told by S. Lamba Sahib were icing on the cake.
Ek hi haal hai punjab dae jad tak punjab de raaz garib sikh ( asli sikh) guru kae beta kol nahi ayandaee, tadtak punjab dae sapna pura nahi hoe sakdaee. Prakash dhillon, sukhbir dhillon, amritpal sandhu, jarnail singh brar, captain amrinder sidhu , bibi bathal etc etc nu chittar maroo.
Akali leaders are now like Dakoo NOW A DAYS EVEN THE DEPUTY COMMISSIONER ( DC) doesn't meet the president of SGPC ( dhami came back empty handeds . Wrong people hv entered the sgpc . Now a family ( badal) controlling sgpc
I disagree.with the panelists . You all have turned your eyes from the fact. Guru’s birthday falls in April . This all is done on the line of Hindu methodology naming every celebration with Pooranmashi( full moon day)
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇ ਜਨਮ ਦਿਵਸ ਦੀਆਂ
*ਸਾਰੀ ਲੋਕਾਈ ਨੂੰ ਲੱਖ ਲੱਖ ਵਧਾਈਆਂ* ❤❤❤
ਫਲ ਪੱਕਣ ਦਾ ਮੌਸਮ ਆਇਆ
*ਤੇ ਤੋਤੇ ਦੀ ਜੀਭ ਪੱਕ ਗਈ …*
ਸੁਖਬੀਰ ਜੀ ਕੀ ਹੋ ਗਿਆ ਜੀ
ਵਕ਼ਤ ਦੇ ਨਾਲ ਬਦਲਣ ਦਾ ਤਾਂ ਪਤਾ ਨਹੀਂ
*ਪਰ ਸੰਭਲਣਾ ਸ਼ਾਇਦ ਜ਼ਿਆਦਾ ਜ਼ਰੂਰੀ ਹੈ*
ਖਾਣਾ ਖਸਮ ਦਾ ਤੇ
*ਗੀਤ ਪੇਕਿਆਂ ਦੇ …*
ਚੰਡੀਗੜ੍ਹ ਪੰਜਾਬ ਦਾ ਹੈ ਜੀ
Rehan gayee bahar , khana ghan gayee bahar , galla karan gayee fulbahar.
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ, ਆਪ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ।
ਗੁਰਪੂਰਬ ਦੀਆ ਲੱਖ ਲੱਖ ਵਧਾਈ ਹੋਵੇ ਜੀ 🙏🙏
Punjab ਕਿਓਂ ਨਹੀਂ ਆਪਣੀ ਰਾਜਥਨੀ ਸੈਂਟਰ ਵਿੱਚ ਬਣਾ ਲੇਵੇ ਚੰਡੀਗੜ ਤੋਂ ਟੀਂਡੇ ਲੈਣੇ ਨਾ ਉਥੇ ਪਾਣੀ ਨਾ ਕੋਈ ਇੰਡਟਰੀਜ਼ ਸਿਰਫ ਅਫਸਰਾਂ ਨੂੰ ਤੇ ਲੀਡਰਾਂ ਨੂੰ ਸੈਕ ਲੱਗਦਾ ਅੱਜ ਸੈਂਟਰ ਵਿੱਚ capital ਬਣ ਜਾਵੇ ਚੰਡੀਗੜ੍ਹ ਤੇ ਮੁਹਾਲੀ ਦੀ value ਜ਼ੀਰੋ ਹੋ ਜਾਵੇ ਗੀ ਪੰਜਾਬ ਦੇ ਲੋਕ ਬੱਚ ਸਕਦੇ ਹਨ
ਪੰਜਾਬ TVਦੇ 4 ਸਿੱਖ ਵਿਦਵਾਨਾਂ ਸਰਦਾਰਾਂ ਨੂੰ ਤੇ ਦੇਸ਼ ਪ੍ਰਦੇਸ ਦੇ ਦਰਸ਼ਕਾਂ ਨੂੰ ਸ੍ਰੀ ਗੁਹੂ ਨਾਨਕ ਦੇਵ ਜੀ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ 🇺🇸🙏🏽🙏🏽🙏🏽🇺🇸
ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੂਤ ਬਹੂਤ ਵਧਾਈਆਂ ਜੀ।
ਭਾਰਤ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਨਾਲ ਮਿਲਕੇ ਵੱਡੀ ਹਾਰ ਦਿਤੀ ਸੀ ਇਸ ਲਈ ਸੈਂਟਰ ਹੁਣ ਪੰਜਾਬ ਦਾ ਮਾਹੌਲ ਖਰਾਬ ਕਰਕੇ ਪੰਜਾਬ ਨੂੰ ਹਰਿਆਣੇ ਨਾਲ ਆਪਸ ਚ ਉਲਝਾ ਰਿਹਾ
ਬਾਬਾ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਦੀਆਂ ਸਮੂਹ ਦਰਸ਼ਕਾਂ ਅਤੇ ਪੰਜਾਬ ਟੈਲੀਵਿਜ਼ਨ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਵਾਹਿਗੁਰੂ ਜੀ
ਸਾਰੇ ਸੱਦਣਾ ਮਿੱਤਰਾਂ ਅਤੇ ਸਾਰੇ ਸਰੋਪਿਆਂ ਨੂੰ ਗੁਰੂ ਨਾਨਕ ਦੇਵ ਦੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ 🌹🌹🌹🌹🌹🙏🙏🙏🙏🙏
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ 🙏
ਡਾਕਟਰ ਅਮਰਜੀਤ ਸਿੰਘ ਜੀ ਅਤੇ ਸ. ਗੁਰਚਰਨ ਜੀਤ ਸਿੰਘ ਲਾਂਬਾ ਜੀ ਵਲੋਂ ਦਿੱਤੀ ਜਾਨਕਾਰੀ ਬਾਕਮਾਲ ਅਤੇ ਮੱਹਤਵਪੂਰਨ ਹੈ। 🙏
ਸ਼ਰੋਮਣੀ ਕਮੇਟੀ ਵਿਚ ਸਾਰੇ ਦੇਸ਼ਾ ਵਿਚੋ ਮੈਬਰ ਲੈਣੇ ਚਾਹੀਦੇ ਹਨ
ਕਲਿ ਤਾਰਨ ਗੁਰ ਨਾਨਕ ਆਇਆ ❤❤
🙏🙏🙏🙏🙏🙏🌹🌹🌹🌹🌹🌹ਗੁਰਪੁਰਬ ਦੀਆ ਲੱਖ 2 ਵਧਾਈਆਂ ਜੀ।
ਚੰਡੀਗੜ੍ਹ ਚ ਆਪਣਾ ਹਕ ਜਤਾਉਣ ਦਾ ਪੂਰਨ ਸਬੂਤ ਕਾਇਮ ਕਰਨਾ
🙏ਰੱਬ ਰੂਪ ਗੁਰੂ ਨਾਨਕ ਸਾਹਿਬ🙏
ਨਾਮ-ਬਾਣੀ ਜਪਣ ਦੀ ਦਾਤ ਬਖਸ਼ ਕੇ ਸਭ ਨੂੰ ਨਿਵਾਜ ਲੈਣ 🙏
ਚੰਡੀਗੜ੍ਹ ਦਾ ਮਸਲਾ ਭਾਜਪਾ ਲੀਡਰਾਂ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਹੈ, ਰੌਲਾ ਪਵੇਗਾ, ਭਾਜਪਾ ਦਾ ਡੈਲੀਗੇਟ ਸੈਂਟਰ ਜਾਵੇਗਾ ਤੇ ਮਸਲਾ ਹੱਲ ਹੋ ਜਾਣਾ, ਸਿਆਸੀ ਸਟੰਟ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਲੱਖ -ਲੱਖ ਵਧਾਈਆਂ ਹੋਣ ਜੀ।
ਗੁਰਪੁਰਬ ਦੀਆਂ ਕੋਟਿ ਕੋਟਿ ਮੁਬਾਰਕਾਂ ਜੀ
ਗੁਰਪੁਰਬ ਦੀਆਂ ਆਪ ਸਭ ਨੂੰ ਲਖ ਲਖ ਵਧਾਈਆਂ ਜੀ।
ਸ਼ਾਇਦ ਅਕਾਲੀ ਦਲ ਨੇ ਆਪਣੇ ਆਪ ਨੂੰ ਉੰਨਤ ਕਰਨ ਵਾਸਤੇ ਭਾਜਪਾ ਤੋਂ ਕਰਵਾਇਆ ਹੋਵੇ
ਲਗਾਉ ਮੋਰਚੇ ਵਧਾਉ ਵੋਟ
ਪੰਜਾਬ ਟੈਲੀਵਿਜ਼ਨ ਦੇ ਚਾਰਾਂ ਹੀ ਸੂਝਵਾਨ ਵਿਦਵਾਨਾਂ, ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਗੁਰੂ ਸਾਹਿਬ ਦੇ ਫ਼ਲਸਫ਼ੇ ਤੇ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕਰਕੇ ਸਮੂਹ ਦਰਸ਼ਕਾਂ ਦਾ ਮਾਰਗ ਦਰਸ਼ਨ ਕੀਤਾ ਹੈ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🙏🙏
ਗੁਰੂ ਨਾਨਕ ਦੇਵ ਜੀ ਦੇ ਪਰਕਾਸ਼ ਦਿਵਸ ਦੀਆਂ ਸਾਰੇ ਸੰਸਾਰ ਦੇ ਜੀਆਂ ਨੂੰ ਲੱਖ ਲੱਖ ਵਧਾਈ ਹੋਵੇ ਖਾਸ ਕਰ ਇਸਤਰੀ ਜਾਤੀ ਨੂੰ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਬਹੁਤ ਉੱਚਾ ਦਰਜਾ ਬਖਸ਼ਿਆ।
ਗੁਰਪੁਰਬ ਦੀਆਂ ਸਮੂਹ ਲੋਕਾਈ ਨੂੰ ਬਹੁਤ ਬਹੁਤ ਵਧਾਈਆਂ ਜੀ ਸਤਿ ਸ੍ਰੀ ਅਕਾਲ 🙏🏻🙏🏻🙏🏻🙏🏻👍👍👍👍👌👌👌👌🌹🌹🌹🌹🙏🏻🌹🙏🏻🌹🙏🏻🌹🙏🏻🌹🙏🏻🌹
15 ਅਪ੍ਰੈਲ 1469 ਨੂੰ ਸੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ?
ਅੱਜ 15 ਨਵੰਬਰ ਹੈ
@@ManishKumar-sk9tu
ਕੋਈ ਗੱਲ ਨਹੀਂ-ਕੁਝ ਮਸਲੇ ਸਾਡੇ ਵੱਸ ਵਿੱਚ ਨਹੀਂ, ਮੁੱਖ ਮੁੱਦਾ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਦਾ ਹੈ !
ਸ. ਜਗਤਾਰ ਸਿੰਘ ਜੀ ਨੇ ਕਿਹਾ ਹੈ ਕਿ ਜੇ ਗੁਰੂ ਨਾਨਕ ਅੱਜ ਆ ਜਾਣ ਤਾਂ ਕਿਆ ਉਹ ਮੰਨਲੈਣਗੇ ਕਿ ਇਹ ਮੇਰੇ ਸਿੱਖ ਹਨ ? ਰੰਧਾਵਾ ਜੀ ਮੇਰਾ ਤਾਂ ਇਹ ਖਿਆਲ ਹੈ ਕਿ ਗੁਰੂ ਨਾਨਕ ਜੀ ਭਾਵੇ ਇੰਨਾਂ ਨੂੰ ਮੰਨਣ ਜਾਂ ਨਾਂ ਮੰਨਣ ਪਰ ਅੱਜ ਦੇ ਸਿੱਖਾਂ ਨੇ ਉਨਾਂ ਨੂੰ ਨਹੀਂ ਮੰਨਣਾ ਤੇ ਇੰਨਾਂ ਕਹਿਣਾ ਕਿ ਇਹ ਬਾਬਾ ਬਹੁਤ ਬੋਲਦਾ ਪਹਿਲਾਂ ਇਸ ਨੂੰ ਬਾਹਰ ਕੱਢੋ । ਹਿੰਦੂਆਂ ਮੁਸਲਮਾਨਾਂ ਨੇ ਤਾਂ ਫਿਰ ਭੀ ਬਾਬੇ ਨਾਨਕ ਜੀ ਨੂੰ ਸੁਣ ਲਿਆ ਸੀ ਪਰ ਮੈਨੂੰ ਪਤਾ ਅੱਜ ਇਹ ਨਹੀਂ ਸੁਨਣ ਲੱਗੇ । ਧੰਨਵਾਦ ।
@@Kiranpal-Singhkiranpal singh ji kuch cheeza sadaee hath vi nahi , nahi tae asi guru gobind singh ji dae sapna pura kar dayeey( in garib sikhan ko du patshai) . Aur paunjab dae raaz pehli vaar sikh ( guru kae beta)nu davae daiyaa , aur masandae nu ( prakash Chand dhillon, sukhbir dhillon, harsimrat kaur dhillon, amritpal sandhu, jarnail brar , simranjeet maan, bibi bathal, captain amrinder sidhu etc etc ) nu chittar mar kae bahar kariya . Punjab dae raaz sikh ( garib sikh) nu daviya .
Salute to General Harbaksh Singh
The Hero of India and especially of Punjab
ਪਰ ਸਿੱਖਾਂ ਨੇਂ ਪਵਨ ਗੁਰੂ ਪਾਣੀ ਪਿਤਾ ਨੂੰ ਨਹੀਂ ਮੰਨਿਆਂ
Congrats to all followers of Guru Nanak Dev ji on this aspecious occasion. Part of debate described by very respected S. Lamba Sahib, S Amarjit Singh sahib is worth praise and commendable as they have revealed us so many unknown facts about teachings and reforms brought by our great guru, Sri Guru Nanak Dev Ji 🙏🙏🙏🙏
ਜਿਵੇ ਭਾਈ ਬਚਿਤਰ ਸਿੰਘ ਵਾਂਗ ਜਨਰਲ ਹਰਬਖਸ਼ ਸਿੰਘ ਨੇ ਟੈਕਾ ਦਾ ਮੁਕਬਲਾ ਕਰਕੇ ਕਬਰਸਤਾਨ ਬਣਾ ਦਿਤਾ
Waheguru ji
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਜੀ ।
ਕਿਰਤ ਕਰੋ ,ਨਾਮ ਜਪੋ, ਵੰਡ ਛਕੋ
ਨਾਮ ਜਪੋ ਦਾ ਮਤਲਬ ਸਾਨੂੰ ਪੁਜਾਰੀ ਨੇ (ਪੁਜਾਰੀ ਤੋਂ ਮਤਲਬ ਉਹ ਲੋਕ ਜਿਨਾਂ ਲਈ ਧਰਮ ਧੰਦਾ ਹੈ )ਉਹਨਾਂ ਨੇ ਸਾਨੂੰ ਨਾਮ ਜਪੋ ਦਾ ਮਤਲਬ ਗਲਤ ਦੱਸਿਆ ਹੈ.
ਨਾਮ ਜਪੋ ਦਾ ਇਹ ਮਤਲਬ ਦੱਸਣਾ ਉਨਾਂ ਦੇ ਪੱਖ ਵਿੱਚ ਭੁਗਤਦਾ ਹੈ.
ਨਾਮ ਜਪੋ ਦਾ ਅਸਲ ਮਤਲਬ ਇਹ ਹੈ:'-
ਨਾਮ ਦਾ ਮਤਲਬ ਹੈ ਗਿਆਨ ਅਕਲ, ਜਪ ਦਾ ਮਤਲਬ ਹੈ ਜਾਣ,
ਨਾਮ ਜਪਣ ਤੋਂ ਗੁਰੂ ਸਾਹਿਬ ਦਾ ਮਤਲਬ ਹੈ ਅਕਲ ਨਾਲ ਜ਼ਿੰਦਗੀ ਜਿਉਣ ਦਾ.
Great lamba ji 🙏
ਸੱਚ ਤਾਂ ਉਹ ਗੀਤ ਹੈ,
ਮੁਰਦੇ ਨੂੰ ਪੂਜੇ , ਇਹ ਦੁਨੀਆ ,
ਜਿਉਂਦੇ ਦੀ ਇੱਜ਼ਤ ਕੁਝ ਵੀ ਨਹੀਂ।
ਜ਼ਮੀਨੀ ਪੱਧਰ ਦਾ ਸੱਚ ਹੈ।
Waheguru ji kirpa karn Sikh kaum nu chargi Kala bakshan
Rab. Rakha.
Guru parv Tel lakh lakh badhai ji.good news ji ❤
Ssa ji
ਰੰਧਾਵਾ ਜੀ ਸਤਿ ਸ੍ਰੀ ਆਕਾਲ ਜੀ,, ਇਹ ਤਾਂ ਅੱਗੇ ਤੋਂ ਹੋਰ ਵੀ ਜ਼ਿਆਦਾ ਝਗੜਾ ਵੱਧ ਜਾਵੇਗਾ। ਕਿਉਂ ਕੀ ਜਦੋਂ ਚੰਡੀਗੜ੍ਹ ਪੂਰਨ ਤੌਰ ਤੇ ਪੰਜਾਬ ਕੋਲ ਆਵੇਗਾ।
🙏🏻🙏🏻
ਗੁਰੂ ਨਾਨਕ ਨੇ ਆਪਣਾ ਪ੍ਰੀਵਾਰ, ਤੇ ਪ੍ਰੀਵਾਰ ਨੇ ਗੁਰੂ ਨਾਨਕ ਨੂੰ ਤਾਂ ਕੋਈ ਅਹਿਮੀਅਤ ਹੀ ਨੀ ਦਿੱਤੀ ਜੀ।
ਗੋਲਕਾਂ ਗਰੀਬ ਦੇ ਮੂੰਹ ਦਾ ਹਵਾਲਾ ਦੇ ਕੇ ਰੱਖ ਲਈਆਂ ,
ਕੀ ਗਰੀਬ ਲਈ ਵਰਤੀਆਂ ਜਾਂਦੀਆਂ ਨੇ ਜੀ, ਇਹ ਸੱਚ ਹੈ।
ਕੀ ਗੁਰੂ ਨਾਨਕ ਦੀ ਸੋਚ ਇਹ ਲੋਕਾਂ ਤੇ ਕੰਮ ਨੀ ਕਰਦੀ ਜੀ।
Great Mr, Gursharanjit Lamba Ji ❤🌹👍👌
ਸ਼੍ਰੋਮਣੀ ਅਕਾਲੀ ਦਲ ਨੇ ਸਰਦਾਰ ਹਰਬਖਸ਼ ਸਿੰਘ ਸਿੱਖ ਰੈਜੀਮੈਂਟ ਆਫ਼ੀਸਰ ਵਰਗੇ ਨਾਇਕਾ ਨੂੰ ਨਹੀਂ ਸੰਭਾਲਿਆ ਲਾਹਨਤ ਹੈ ਅਜਿਹੇ ਲੀਡਰਾਂ ਤੇ,,,, ਤਾਹੀਓਂ ਆਹ ਹਾਲ ਹੋਇਆ ਹੈ
👍👍👌👌
Very important information shared by intellectuals ..wonderful presentation Mr Randhawa
Good information ji
ਸਾਰੇ ਬੁੱਧੀਜੀਵੀ ਬਹੁਤ ਵੱਡੀ ਸਿਚ ਦੇ ਮਾਲਕ ਹਨ ਜੀ।
ਦੋਵੇ ਸੂਬੇ ਆਪਣੇ 2 ਸੂਬਿਆਂ ਦੇ ਸੈਂਟਰ ਚ ਰਾਜਧਾਨੀਆਂ ਬਣਾ ਲੈਣ। ਚੰਡੀਗੜ ਤਾਂ ਆਪਣੇ ਆਪ ਖੰਡਰ ਬਣ ਜਾਵੇਗਾ ਜੀ।
Very much valuable and beautiful discussion on the auspicious occasion of the Avtar Divas of Guru Nanak Dev Ji. Salute to the great and brave General Sardar Harbaksh Singh.
Congratulations you all on Guru Nanak Dev ji Birthday
May we all follow Guru ji teaching
सिर्फ सिख संगत को नहीं बधाई सभी को रंधावा जी
🙏🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਗੁਰਚਰਨ ਸਿੰਘ ਜੀ ਐਡਵੋਕੇਟ ਤੇ ਸਰਦਾਰ ਅਮਰਜੀਤ ਸਿੰਘ ਡਾਕਟਰ ਸਾਹਿਬ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️✍️💯
ਮੈ ਅਤੇ ਮਨਜੀਤ ਸਿੰਘ ਖੈਹਰਾ ਨੇ ਜਨਰਲ ਜਗਜੀਤ ਸਿੰਘ ਅਰੋੜ ਲਈ ਆਪਣੇ ਨਾਮ ਵਾਪਸ ਲਏ ਅਤੇ ਉਸ ਨੂੰMP ਰਾਜ ਸਭਾ ਭੈਜਿਆ
ਕੈਪਟਨ ਅਮਨਿੰਦਰ ਪਹਿਲਾਂ ਬਹਾਨਾ ਲਾ ਕੇ ਨਿਕਲ਼ ਗਏ ਫਿਰ ਫਰੰਟ ਲਾਈਨ ਤੇ ਨਹੀਂ ਜਰਨੈਲ ਦੇ ਨਾਲ ਜੀਪ ਤੇ ਡਿਊਟੀ ਕੀਤੀ, bunker ch ਬੰਬ ਜੌ ਵਜਦੇ ਸੀ, ਜਰਨੈਲ ਤਾਂ ਸੱਭ ਤੋਂ ਸੁਰੱਖਿਅਤ area ਚ ਪਿੱਛੇ ਹੁੰਦੇ ਨੇ।
ਗੁਰੂ ਨਾਨਕ ਸਾਹਿਬ ਦਾ ਜਨਮ ੧੫ ਅਪ੍ਰੈਲ ਹੈ
ਕੋਈ ਗੱਲ ਨਹੀਂ-ਕੁਝ ਮਸਲੇ ਸਾਡੇ ਵੱਸ ਵਿੱਚ ਨਹੀਂ, ਮੁੱਖ ਮੁੱਦਾ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਦਾ ਹੈ !
Very good ji
ਲੋਕਾਂ ਨੂੰ ਦਿਖਾਉਣ ਵਾਸਤੇ ਅੱਗੇ ਕੁੱਝ ਨਹੀਂ।
Pleasure to listen to all three personalities of their own sphere over the scheduled topics. Special tribute to Sardar Lamba Sahib who explained Guru NanaK's philosophy so beautifully and so did Dr Amarjit Singh. Some unheard/unread events relating to the late legend Lt Gen Harbaksh Singh told by S. Lamba Sahib were icing on the cake.
ਪੁਰਾਣਾ ਅਕਾਲੀ ਦੱਲ ਬਣਾਉਣ ਲਈ 5-7 ਬੱਚੇ ਪੈਦਾ ਕਰਨੇ ਪੈਣਗੇ। ਬੱਚੇ ਅਨਪੜ ਰੱਖਣੇ ਪੈਣਗੇ, ਕਾਰਾ , ਮੋਟਰਾ, AC ਛੱਡਣੇ ਪੈਣਗੇ। ਫਿਰ ਬਣ ਸਕਦਾ ਪੁਰਾਣਾ ਅਕਾਲੀ ਦੱਲ ਜੀ। ਨਵੇਂ ਬੱਚੇ ਬਹੁਤ ਸਿਆਣੇ ਨੇ,
SATGUR NANAK PARGETIA MITI DHUND JAGG CHANAN HOIEA DHAN DHAN GURU NANAK SAHIB J
🙏ਕਿਰਤ ਕਰੋ-ਨਾਮ ਜਪੋ-ਵੰਡ ਛਕੋ🙏
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
Nice discussion.
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
🙏🙏🙏🙏🙏
S S A 🙏🙏🙏🙏 Randhawa Sahib ji S.Charanjit Singh Lamba ji S.Amarjit Singh ji and S.Jagtar Singh ji
Waheguru. G. Ka. Khalsa.
Waheguru. G. Ke. Fateh. G
Nanak naam chardi kala tere bhane sarbat da bhala
Randhawa Sahib te sathian nu Sat Sri Akal te Gurparb Dian Lakh lakh Vadhaian Ji
ਮਾ ਬਾਪ ਦਾ ਸੰਦੇਸ਼ ਤਾਂ ਮੰਨਦਾ ਨੀ ਕੋਈ ਵੀ, ਬਿਰਧ ਆਸ਼ਰਮ ਬਣ ਰਹੇ ਨੇ ।
ਸਤਿ ਸ੍ਰੀ ਆਕਾਲ ਜੀ।
ਇਸ ਮੀਡੀਆ ਦੇ ਯੁਗ ਵਿਚ ਅਸੀ ਦੂਜੀਆ ਕੌਮਾਂ ਦੇ ਵਿਚ ਪਰਚਾਰ ਨਹੀ ਕਰ ਰਹੇ ਪਰੰਤੂ ਵੱਡੇ ਵੱਡੇ ਨਗਰ ਕੀਰਤਨ ਕੱਡ ਕੇ ਆਪਣੇ ਹੀ ਪਕੌੜੇ ਖਾਕੇ / ਧੜੇ ਖੜੇ ਕਰਦੇ ਹਾ।ਉਥੇ ਗੋਰੇ ਨਹੀ ਆਉਦੇ
Good news and views thanks Randhawa saab Jagtar saab Lamba saab and Amarjit saab ❤🙏🙏🙏🙏Aap sab nu Shri Guru Nanak Dev ji de Parkash Purb dia vadian hon
ਆਹ ਵੇਖਦੇ ਹੋ, ਭਾਪਾ ਜੀ ਜੌ ਸੀ ਕੀ ਕਹਿ ਰਹੇ ਸੀ, ਗੂਰੂ ਨਾਨਕ ਦੇਵ ਜੀ ਨੇ ਕਰਮ ਕਾਂਡ ਕਰਨ ਤੋਂ ਨਹੀ ਰੋਕਿਆ, ਜੌ ਗੂਰੂ ਸਾਹਿਬ ਨੇ ਖੁਦ ਜਨੇਊ ਪਹਿਨਣ ਤੋਂ ਮਨਾ ਕਾਰ ਤਾ ਸੀ ਓਹਨਾ ਨੂ ਜਨੇਊ ਤੋਂ ਹਰਜ਼ ਨਹੀਂ ਸੀ😂
ਖਬਾਬ ਨਹੀ ਹੁੰਦਾ ਖੁਆਬ ਹੁੰਦਾ ਜੀ. ਪਰੋਫੇਸਰ
ਹੁੰਦੇ ਹੋਏ ਐਨੇ ਵਡੇ ਸੋਕਾਲਰ ਹੁੰਦੇ ਹੋਏ ਬਹੁਤ ਸਾਰੇ ਅਖਰਾਂ ਦਾ ਉਚਾਰਣ ਗਲਤ ਕੀਤਾ ਜਾ ਰਿਹਾ । ਲਾਂਬਾ ਸਾਹਿਬ ਦਾ ਉਚਾਰਣ ਬਹੁਤ ਸੁਦ ਹੈ।
ਹੋ ਜਾਂਦੈ,ਜਿਵੇਂ ਸੁਦ ਨਹੀਂ ਸ਼ੁੱਧ ਹੁੰਦਾ ।
S S A 🙏🙏🙏🙏🙏🙏🙏🙏🙏 to all members present at this time
Three claps to the ideas of S Jagtar Singh
Badal did everything gurbakhs Singh our hero we proud on him
ਪਿਛਲੇ ਕਈ ਦਿਨਾਂ ਤੋਂ ਸ ਹਮੀਰ ਸਿੰਘ ਜੀ ਪ੍ਰੋਗਰਾਮ ਵਿੱਚ ਨਹੀਂ ਆ ਰਹੇ। ਕੀ ਉਹ ਚੈਨਲ ਨਾਲੋਂ ਵੱਖ ਹੋ ਗਏ ਹਨ?
ਰੰਧਾਵਾ ਜੀ ਅਤੇ ਸਾਰੇ ਵਿਦਵਾਨ ਸਾਹਿਬ ਜੀ ਸਤਿ ਸ੍ਰੀ ਅਕਾਲ ,
ਕਿਰਪਾ ਕਰਿਉ ਜੀ
ਗੁਰੂ ਸਾਹਿਬ ਜੀ ਦਾ ਗੁਰਪਰਬ
15 ਨਵੰਬਰ ਨੂੰ ਹੈ
ਜਾਂ
15 ਅਪ੍ਰੈਲ 1469 ਜੋ ਸਕੂਲਾਂ ਚ ਭੜਾਇਆ ਜਾਂਦਾ ਸੀ ….!
ਧੰਨਵਾਦ ਜੀ
very good jagtar sir
Guru Nanak Dev J ena so called politician noo mat den t eh insaf kar sakan
ਤੇ ਹੁਣ ਕੀ ਹਾਲਤ ਹੈ?ਤੁਹਾਡੀ ਕੌਮ ਦਾ ਕੀ ਮੁੱਲ ਪਾਇਆ ਇਹਨਾਂ ਨੇ??
Randhawa ji tuci live kio nai aunde
Randhawa ji Gurcharn Sijngh jive Amarjit Singh Ji Jagtar Singh jiSS Akal ji Good job ji S S Akal ji 🙏🌺🍎📌🇨🇦
Grave injustice with Pujabis by all Govt including present BJP Govt
Haryana has constructed mini secretariat in sector 17 chandigarh in 1995. No hue and cry was raised at that time. Why now
Ek hi haal hai punjab dae jad tak punjab de raaz garib sikh ( asli sikh) guru kae beta kol nahi ayandaee, tadtak punjab dae sapna pura nahi hoe sakdaee. Prakash dhillon, sukhbir dhillon, amritpal sandhu, jarnail singh brar, captain amrinder sidhu , bibi bathal etc etc nu chittar maroo.
Gurpurab di lakh lakh vadai hove ajj Baba Deep Singh da Shahidi disav ve hai
Hri mandir. No. Annapur Sahib only
Phulwarhi risala master sunder Singh layalpuri ji ne Chalaya si,
Akali leaders are now like Dakoo
NOW A DAYS EVEN THE DEPUTY COMMISSIONER ( DC) doesn't meet the president of SGPC ( dhami came back empty handeds .
Wrong people hv entered the sgpc .
Now a family ( badal) controlling sgpc
AAM Aadmi party nu pahilan ton hi Chandigarh waste sakhat Stand Laina chahida c hun dikhawa karde firde ne
Bakwas
I disagree.with the panelists . You all have turned your eyes from the fact. Guru’s birthday falls in April . This all is done on the line of Hindu methodology naming every celebration with Pooranmashi( full moon day)
100% correct
ਕੋਈ ਗੱਲ ਨਹੀਂ-ਕੁਝ ਮਸਲੇ ਸਾਡੇ ਵੱਸ ਵਿੱਚ ਨਹੀਂ, ਮੁੱਖ ਮੁੱਦਾ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਦਾ ਹੈ !
Sab nu Gur.purb dia vadaia...Sandhu manuke
ਵਾਹਿਗੁਰੂ ਜੀ