ਅਨਮੋਲ ਗਗਨ ਮਾਨ ਦਾ ਪਰਦਾਫਾਸ਼ ? ਕੀ ਅਨਮੋਲ ਗਗਨ ਮਾਨ 'ਤੇ ਹੋਣ ਲੱਗਾ Action ? Oneindia Punjabi

Поделиться
HTML-код
  • Опубликовано: 25 янв 2025

Комментарии • 139

  • @jogindersaini7200
    @jogindersaini7200 4 месяца назад +56

    ਅੱਜ ਕੱਲ੍ਹ ਕੋਈ ਵੀ ਸਿਆਸਤਦਾਨ ਘਪਲੇ ਤੋਂ ਬਿਨਾ ਨਹੀਂ ਹੈ।ਇਹ ਲੋਕ ਸਿਆਸਤ ਵਿੱਚ ਆਉਂਦੇ ਹੀ ਇਸੇ ਲਾਲਚ ਵਿੱਚ ਹਨ ਕਿ ਪੰਜਾਬ ਦਾ ਸਰਕਾਰੀ ਖਜ਼ਾਨਾ ਕਿਵੇਂ ਲੁੱਟਣਾ ਹੈ।😂

  • @surinderkaur9310
    @surinderkaur9310 4 месяца назад +10

    ਸਰ ਜੀ ਬਹੁਤ ਵਧੀਆ ਗੱਲ ਕੀਤੀ ਹੈ ❤❤

  • @surinderkaur9310
    @surinderkaur9310 4 месяца назад +15

    ਚੰਗੇ ਬੰਦੇ ਅੱਗੇ ਆਣੇ ਚਾਹੀਦੇ ਦੇ ਜਿਹ੍ੜੇ ਸੱਚ ਦਾਂ ਸਾਹਮਣਾ ਕਰਨ ❤❤❤

  • @surinderkaur9310
    @surinderkaur9310 4 месяца назад +10

    ਵੈਰੀ ਗੁੱਡ ਬਹੁਤ ਵਧੀਆ ਗੱਲ ਕੀਤੀ ਹੈ

  • @HardialSandhu-si7gq
    @HardialSandhu-si7gq 4 месяца назад +15

    ਮੈਂ ਸਹਿਮਤ ਹਾਂ ਪੱਤਰਕਾਰ ਸਾਹਿਬ ਨਾਲ ਇਹ ਸਹਿਯੋਗ ਹ ਜਾਂ ਪ੍ਰਯੋਗ ਹੈ। ਇਹ ਪੋਲੋ ਰਾਈਜ਼ ਹੈ।

  • @kuljeetsingh3100
    @kuljeetsingh3100 4 месяца назад +33

    ਇੱਕ ਨੂੰ ਕੀ ਰੋਨੀ ਏਂ ਇਥੇ ਤਾਂ ਅਵਾ ਈ ਊਤ ਹੈ ਕੰਗਨਾ ਦੂਜੀ ਸਮੁਤੀ ਇਰਾਨੀ ਹੈ ਇਹਨੂੰ ਕੋਂਣ ਪੁਛਦਾ ਭਾਜਪਾ ਹੁਣ ਡੁੱਬਦਾ ਜਹਾਜ਼ ਹੈ

    • @BSBrar-by2bz
      @BSBrar-by2bz 4 месяца назад

      ਇਨ੍ਹਾਂ ਪੁੱਠਾ ਬੋਲਣ ਵਾਲਿਆਂ ਨੂੰ ਮੂੰਹ ਨਾ ਲਾਵੋ ਇਹ ਪੁੱਠਾ ਬੋਲਕੇ ਹੀ ਆਪਣੇ ਆਪ ਨੂੰ ਮਸ਼ਹੂਰ ਕਰਦੇ ਹਨ ਨਹੀਂ ਤਾ ਇਨ੍ਹਾਂ ਦੀ ਦੇਸ਼ਾਂ ਨੂੰ ਹੋਰ ਕੀ ਦੇਣ ਹੈ ਉਹ ਦਸੋ

  • @BalwinderSingh-md4is
    @BalwinderSingh-md4is 4 месяца назад +2

    CBI ਦੀ ਜਾਂਚ ਹੋਣੀ ਚਾਹੀਦੀ, ਅਨਮੋਲ ਗਗਨ ਦੇ ਬਿਆਨ ਦੀ, ਜਿਸ ਵਿੱਚ ਉਸਨੇ ਆਖਿਆ ਕਿ ਮੇਰੇ ਨਾਂ ਤੇ ਰਿਸ਼ਵਤ ਲਈ ਜਾ ਰਹੀ ਹੈ।

  • @BalwinderSinghHardeep
    @BalwinderSinghHardeep 4 месяца назад +7

    ਸੁਰਿੰਦਰਪਾਲ ਵੀਰ ਜੇ ਕਰ ਪੰਜਾਬ 97 ਤੋਂ ਬਾਅਦ ਬਣਨ ਵਾਲੀਆਂ ਸਰਕਾਰਾਂ ਦੇ ਲੀਡਰਾਂ ਦੀਆਂ ਪ੍ਰੋਪਟੀਆਂ ਦੀ ਇੱਕ ਵਾਰ ਜਾਂਚ ਹੋਜੇ ਤਾਂ ਪੰਜਾਬ ਦੇ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਣਗੇ ।

  • @SukhwinderSingh-dy2bj
    @SukhwinderSingh-dy2bj 4 месяца назад +1

    ਇਹ ਤਾਂ ਬਾਈ ਹਵਾ ਚੱਲੀ ਗਈ ਲੋਕਾਂ ਨੇ ਵੋਟਾਂ ਪਾਈਆਂ ਹੁਣ ਮੈਂਬਰ ਨਹੀਂ ਜਿੱਤ ਸਕੱਦੀ

  • @sikanderjitdhaliwal2078
    @sikanderjitdhaliwal2078 4 месяца назад +3

    ਬਹੁਤ ਵਧੀਆ ਵਿਚਾਰ ਦਿੱਤੇ ਨੇ ਵੀਰ ਨੇ

  • @shivdeep7024
    @shivdeep7024 4 месяца назад +6

    ਚੰਗਾ ਬਦਲਾਅ ਆਇਆ

  • @parwindersinghpunjawa5016
    @parwindersinghpunjawa5016 4 месяца назад

    ਪੰਜਾਬ ਦੇ ਲੋਕਾਂ ਨੂੰ ਆਪਣੇ ਤੀਜੇ ਬਦਲ ਤੋ ਆ ਹੀ ਉਮੀਦ ਸੀ ✅❎🆗

  • @gurindervirk2946
    @gurindervirk2946 4 месяца назад

    ਸਹੀ ਕਿਹਾ ਵੀਰ ਜੀ

  • @Jeeta202
    @Jeeta202 4 месяца назад

    ਸੀਨੀਅਰ ਪੱਤਰਕਾਰ ਨੇ ਪਾਜੀ 👍

  • @SatnamSingh-ds9dc
    @SatnamSingh-ds9dc 4 месяца назад +8

    ਪੁੱਠੀ ਟੰਗ ਦੋ ਹੁਣ ਦੇਰ ਕਿਸ ਗੱਲ ਦੀ ਹੈ 😂😂😂

  • @HardialSandhu-si7gq
    @HardialSandhu-si7gq 4 месяца назад +5

    ਹਰਜੀਤ ਗਰੇਵਾਲ ਲਾਜਵਾਬ ਉਹ ਆਪਣੀ ਪਾਰਟੀ ਦਾ ਵੀ ਲਿਹਾਜ਼ ਨਹੀਂ ਕਰਦਾ ਜਿੱਥੇ ਗਲਤ ਹੁੰਦੀ ਹੈ ਡੀਜੇਪੀ।

  • @gurnamsingh8058
    @gurnamsingh8058 4 месяца назад +2

    ਬਹੁਤ ਵਧੀਆ ਵਿਚਾਰ ਦਿੱਤੇ, ਧੰਨਵਾਦ।

  • @ManjeetKaur-cz3jd
    @ManjeetKaur-cz3jd 3 месяца назад

    ਫੇਰ ਜਨਤਾ ਜਿਹੜੀ ਇਹਨਾਂ ਨੂੰ ਲੈਣ ਕੇ ਆਉਦੇ

  • @GurbuxSingh-u1x
    @GurbuxSingh-u1x 4 месяца назад

    Excellent analysis

  • @BhagSingh-k2d
    @BhagSingh-k2d 4 месяца назад +6

    ਡਾਕਟਰ ਸਾਹਿਬ ਗੁੱਡ

  • @paramjittenny3042
    @paramjittenny3042 4 месяца назад +6

    ਅਸਲ ਚ ਪੰਜਾਬੀ ਘੋੜਿਆਂ ਦੇ ਸ਼ਾਹ ਸੁਆਰ ਨੇ।

  • @LovelyBird-zn6ct
    @LovelyBird-zn6ct 4 месяца назад +11

    SCਐਮ ਐਲ ਏ , ਮਜਦੂਰਾ , ਖੇਤ ਮਜ਼ਦੂਰਾ ਬਾਰੇ ਕਦੇ ਕਿਤੇ ਮੂੰਹ ਨਹੀ ਖੋਲਦੇ ।

  • @karamjitsinghsalana4648
    @karamjitsinghsalana4648 4 месяца назад +1

    Salute Dr saab❤❤❤

  • @HardialSandhu-si7gq
    @HardialSandhu-si7gq 4 месяца назад +15

    ਕੰਗਨਾ ਰਨੌਤ ਲੈ ਡੁੱਬੇਗੀ ਬੀਜੇਪੀ ਨੂੰ।

  • @kulwindermander1721
    @kulwindermander1721 4 месяца назад

    Very honest and brave reporting

  • @GagandeepSingh-yp7xh
    @GagandeepSingh-yp7xh 3 месяца назад

    ਦਿੱਲੀ ਵਿੱਚ ਕੰਗਨਾ ਤੇ ਪੰਜਾਬ ਵਿੱਚ ਅਨਮੋਲ ਇਨ੍ਹਾਂ ਦੋਵਾਂ ਗਧੀਆ ਦੀ ਰੇਸ ਲੱਗੀ ਹੋਈ ਹੈ

  • @bhupindersingh6250
    @bhupindersingh6250 4 месяца назад +4

    Good bai ji

  • @Dhillon00086
    @Dhillon00086 4 месяца назад

    True words 11:23

  • @nirmalbrar7713
    @nirmalbrar7713 4 месяца назад +1

    ਹਰਜੀਤ ਸਿੰਘ ਗਰੇਵਾਲ ਬਹੁਤੇ ਲੀਡਰਾਂ ਨਾਲੋ ਚੰਗਾ ਹੈ। ਹੁਣ ਉਸ ਦੀ ਬੋਲੀ ਠੀਕ ਹੈ।

  • @CharanjitBhupal
    @CharanjitBhupal 3 месяца назад

    ਪੰਜਾਬ ਵਿੱਚ ਰਿਸ਼ਵਤ ਲਏ ਤੋ ਬਿਨਾ ਕੋਈ ਕੰਮ ਨਹੀਂ ਹੁੰਦਾ

  • @balrajsingh3323
    @balrajsingh3323 4 месяца назад

    ਡਾਕਟਰ ਸਾਹਿਬ ਕੰਗਣਾ ਬਿਆਨ ਛੱਡਦੀ ਨਹੀਂ ਉਸਦੇ ਆਕਿਆਂ ਵਲੋਂ ਛੁਡਾਇਆ ਜਾਂਦਾ ਪੇਂਡੂ ਤੇ ਸ਼ਹਿਰੀ ਵੋਟਾਂ ਦਾ ਧਰੁਵੀ ਕਰਨ ਕਰਨ ਵਾਸਤੇ

  • @GurmeetSingh-vu4fv
    @GurmeetSingh-vu4fv 4 месяца назад

    ਝਾੜੂ ਭੰਡ ਮੰਡੀਰਾਂ ਨੇ ਝਾੜੂ ਫੇਰ ਕੇ ਪੰਜਾਬ ਨੂੰ ਰੱਜ ਰੱਜ ਲੁੱਟਿਆਂ ਜਾਂ ਰਿਹਾ ਹੈ 😡🤬🥱😲😲

  • @reshamsingh5449
    @reshamsingh5449 4 месяца назад

    ਬਾਈ ਜੀ ਗੱਲ ਹੁੰਦੀ ਏ ਲੋੜ ਜਾ ਨਾ ਲੋੜ ਜੇ ਅੱਜ ਕਿਹਾ ਜਾਵੇ ਕਿ ਪਾਰਟੀ ਐਕਸ਼ਨ ਨਹੀਂ ਲੈਦੀ ਇਸ ਵਿੱਚ ਹਾਲੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਕਿਉ ਕਿ ਪੰਜਾਬ ਦੀ ਗੱਲ ਤਾਂ ਸਿਰਫ ਪੰਜਾਬ ਦਾ ਹਮਦਰਦੀ ਹੀ ਕਰ ਸਕਦਾ ਹੈ

  • @sukhwantsingh2513
    @sukhwantsingh2513 4 месяца назад

    Dr,sahib,Panjab,de,nal,khardan,lai,❤,saluat,a,lot,of, thanks,

  • @sohansinghsandhu4025
    @sohansinghsandhu4025 4 месяца назад +3

    ਲਗਦਾ ਇਸ ਨਚਾਰ ਮੰਤਰੀ ਨੇ ਆਪ ਪੈਸਾ ਨਹੀ ਖਾਂਦਾ ਦਿਲੀ ਵਾਲੇ ਗਰੁਪ ਨੂੰ ਹੀ ਵੰਡਦੀ ਰਹੀ ਹੈ।ਚਢੇ ਰਾਹੀਂ ?

  • @harchandsingg1793
    @harchandsingg1793 4 месяца назад

    Very good 👍

  • @gurmeetsingh-x5w7j
    @gurmeetsingh-x5w7j 4 месяца назад

    Good good ❤❤❤

  • @sandeepsukhija669
    @sandeepsukhija669 4 месяца назад

    Right

  • @amaritpalsingh4979
    @amaritpalsingh4979 4 месяца назад

    Yes

  • @VikramSingh-vf2ut
    @VikramSingh-vf2ut 4 месяца назад +13

    ਜੱਟੀ ਰੰਗ ਬਰੰਗੇ ਸੰਦਾਂ ਨਾਲ ਪਲੀ hoyee ਹੈ, ਤਰਸ ਆਉਂਦਾ ਇਹਦੇ ਘਰ ਵਾਲੇ ਤੇ, ਝੂਠੀ ਤੇ ਮੂੰਹ ਮਾਰ ਰੀਆ

    • @rupinderpalsingh124
      @rupinderpalsingh124 4 месяца назад +1

      Mantri v ta c ek hath ch laddoo ho giya

    • @rupinderpalsingh124
      @rupinderpalsingh124 4 месяца назад +1

      But bechara

    • @BSBrar-by2bz
      @BSBrar-by2bz 4 месяца назад

      ਬਾਈ ਜੀ ਅਸੀਂ ਇਸ ਗੱਲ ਹੈ ਖਾਸ ਗਵਾਹ ਹਾਂ ਬੀਬਾ ਜੀ ਨੇ ਬਹੁਤ ਦੇਹ ਦਾਨ ਕੀਤਾ ਵਿਦੇਸ਼ ਵਿਚ ਬਸ ਪੈਸੇ ਦੇਵੋ ਤੇ ਆਪਣੀ ਮਰਜੀ ਕਰੋ ਕੋਈ ਜਵਾਬ ਨਹੀਂ ਸੀ ਬਸ ਫੀਸ ਮੋਟੀ ਸੀ ਇਕ ਦੀ ਕੀ ਗੱਲ ਕਰਦੇ ਹੋ ਸੈਕੜੇ ਟੱਪ ਗਏ

  • @HardialSandhu-si7gq
    @HardialSandhu-si7gq 4 месяца назад +1

    ਫਿਰ ਪੱਤਰਕਾਰ ਸਾਹਿਬ ਹਰਿਆਣਾ ਨੂੰ ਪਾਣੀ ਜਾਣਾ ਬੰਦ ਹੋ ਗਿਆ
    ਜਿਹੜਾ ਫੈਸਲਾ ਕੈਪਟਨ ਸਾਹਿਬ ਨੇ ਵਿਧਾਨ ਸਭਾ ਚ ਕੀਤਾ ਸੀ, ਫਿਰ ਦੁਬਾਰਾ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਗਏ ਜਿਹੜੇ ਪਾਣੀ ਦੇ ਰਾਖੇ ਸੀ।

    • @rupinderpalsingh124
      @rupinderpalsingh124 4 месяца назад

      1980 ch pani lutaya v es rakhe ne c. Chandi di khi nal.

  • @HardeepSingh-wu1qq
    @HardeepSingh-wu1qq 4 месяца назад +11

    ਲੁਟੇਰੀ ਆ / ਹੰਕਾਰੀ ਆ / ਫੁਕਰੀ ਵੀ ਆ

  • @harpsandhu37
    @harpsandhu37 4 месяца назад +2

    ਤਿੰਨ ਕਰੋੜ ਇੱਕ ਜਾਣੂ ਬਿਲਡਰ ਕੋਲੋਂ ਲਏ

  • @sohansinghsandhu4025
    @sohansinghsandhu4025 4 месяца назад

    ਅਨਮੋਲ ਗਗਨ ਮਾਨ ਡਰਨਾ ਨਹੀ🎉

  • @RanjitBajwa-dd6pp
    @RanjitBajwa-dd6pp 4 месяца назад

    Salute Dr Saab e

  • @BSBrar-by2bz
    @BSBrar-by2bz 4 месяца назад +1

    ਇਸ ਮੰਤਰੀ ਬੀਬਾ ਜੀ ਜਦੋੰ ਗਾਉਂਦੇ ਸੀ ਤਾ ਇੰਗਲੈਂਡ ਵਿਚ ਬਹੁਤ ਰੰਗ ਦਿਖਾਏ ਬਥੇਰੇ ਲੁਟੇ ਬਹੁਤ ਪੈਸਾ ਇਕੱਠਾ ਕੀਤਾ ਤੁਹਾਨੂੰ ਪੱਤਾ ਹੀ ਹੈ ਕਿਵੇਂ ਕੀਤਾ

  • @sharmatenthouse1848
    @sharmatenthouse1848 4 месяца назад

    Dr surinder pall good job

  • @BinderSingh-gy5sh
    @BinderSingh-gy5sh 4 месяца назад

    Punishment

  • @sohansinghsandhu4025
    @sohansinghsandhu4025 4 месяца назад +1

    ਅਨਮੋਲ ਗਗਨ ਮਾਨ ਡਰਨਾ ਨਹੀ ਪੰਜਾਬੀ ਤੇਰੇ ਨਾਲ ਹਨ। ਮਾਇਆ ਤਾਂ ਪੰਜਾਬੀਆਂ ਪਾਸੋ ਦਿਲੀ ਗਰੁਪ ਲੈੰਦਾ ਰਿਹਾ ਲਗਦਾ ਸਭ ਸਚ ਬੋਲ ਦੇ ਪੰਜਾਬੀ ਜਾਣਦੇ ਹਨ ?

  • @varindersidhu6219
    @varindersidhu6219 4 месяца назад

    ਲੇਟਰੀਆ ਹੰਕਾਰੀਆ ਫੁਕਰੀਆ ਹਨ

  • @HardialSandhu-si7gq
    @HardialSandhu-si7gq 4 месяца назад +1

    ਹਰਿਆਣੇ ਦੇ ਖੱਟੜ ਸਾਹਿਬ ਬਾਰੇ ਵੀ ਗੱਲ ਕਰੋ ਪੱਤਰਕਾਰ ਸਾਹਿਬ

  • @jassandhu7187
    @jassandhu7187 4 месяца назад

    ਪੈਸਿਆਂ ਦੀ ਲੁੱਟ ਖਸੁੱਟ ਬਹੁਤ ਵੱਡੇ ਪੰਦਰ ਤੇ ਚਲ ਰਹੀ ਹੈ

  • @RajaSingb-yi8zb
    @RajaSingb-yi8zb 3 месяца назад

    She is just like her father..

  • @JasbirSingh-mw1vr
    @JasbirSingh-mw1vr 4 месяца назад

    ਜਾਖੜ ਨੂੰ ਤਾਂ ਬਾਹਰ ਦਾ ਰਸਤਾ ਦਿਖ ਗਿਆ ਹੈ।

  • @harrySandhu76
    @harrySandhu76 4 месяца назад +3

    Kehre Mantri paise nhi le rhe ????????

  • @happysandhu5414
    @happysandhu5414 3 месяца назад

    Punjab de mudeya te sukhbir badal v bolde oh dso

  • @ranvirdhanoea1606
    @ranvirdhanoea1606 4 месяца назад

    Gagan mann😮te fir honi chahidi Tehsildarnia

  • @CR-ou2oc
    @CR-ou2oc 3 месяца назад

    ਅਨਮੋਲ ਗਗਨ ਮਾਨ ❌
    ਅਨਮੋਨ ਗਗਲ ਮਾਲ✅

  • @JugnuSingh-qx5bl
    @JugnuSingh-qx5bl 4 месяца назад +1

    ਇਹ ਮੇਦਮ ਤ ਕਹਿੰਦੀ ਸੀ ਚੁਟਕੀ ਮਾਰ ਕੇ ਮੈ ਪੰਜ ਮਿੰਟਾ ਚ ਦੇ ਦੂਜੀ ਫੇਰ ਦਿੱਤੀ ਤਾਂ ਹੈ ਨਹੀਂ ਸਾਫ ਮੁਕਰ ਗਈ

  • @mohindersinghparhar3729
    @mohindersinghparhar3729 3 месяца назад

    This is open perception that corruption in Maan government is rampant and money is siphoned off for propping up AAP leaders & party in other states

  • @mangalsingh-oq5yf
    @mangalsingh-oq5yf 4 месяца назад

    ਲੁਟ ਕਸੁਟ ਬਦ ਕਦੋ ਹੋਈ।

  • @ramansharma5614
    @ramansharma5614 4 месяца назад +1

    ਪੰਜ ਸਾਲ ਲਈ ੳਹ ਚੁਣ ਕੇ ਆਈ ਹੈ , ਚੰਦ ਦਿਨ ਦੀ ਮਹਿਮਾਨ ਦਾ ਕੀ ਮਤਲਬ ਹੋਇਆ ?

  • @AvtarSingh-x1t
    @AvtarSingh-x1t 4 месяца назад

    ਮੇਰੇ ਵੱਲੋਂ ਸ਼ਾਮਲਾਤ ਜ਼ਮੀਨਾਂ ਨੂੰ ਬਚਾਉਣ ਲਈ ਲੈਂਡ ਮਾਫੀਆ, ਹਾਊਸਿੰਗ ਪ੍ਰੋਜੈਕਟ ਮਾਫੀਆ, ਮਾਈਨਿੰਗ ਮਾਫੀਆ, ਘੱਪਲਿਆ ਵਿੱਚ ਸ਼ਾਮਲ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਅਵਾਜ਼ ਬੁਲੰਦ ਰੱਖੀ ਹੋਈ ਹੈ ਪਿੱਛਲੀਆਂ ਸਰਕਾਰਾਂ ਕਾਂਗਰਸ, ਅਕਾਲੀ ਦਲ ਬਾਦਲ ਪਾਰਟੀ ਦੇ ਖਿਲਾਫ ਅਵਾਜ਼ ਬੁਲੰਦ ਰੱਖਣ ਕਾਰਨ ਦੋ ਦਰਜਨ ਮੁਕੱਦਮੇ ਦਰਜ ਕਰਕੇ ਵਾਰ ਵਾਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਅੰਨ੍ਹਾ ਤਸ਼ੱਦਦ ਕੀਤਾ ਗਿਆ ਬਹੁਤ ਖੱਜਲ ਖ਼ੁਆਰੀਆਂ ਝੱਲਣੀਆਂ ਪਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਲੈਂਡ ਮਾਫੀਆ, ਹਾਊਸਿੰਗ ਪ੍ਰੋਜੈਕਟ ਮਾਫੀਆ, ਮਾਈਨਿੰਗ ਮਾਫੀਆ, ਘੱਪਲਿਆ ਵਿੱਚ ਸ਼ਾਮਲ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਮਿਲੀਭੁਗਤ ਧੜੱਲੇ ਨਾਲ ਚੱਲ ਰਹੀ ਹੈ ਦਾਸ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਚਾਰ ਮੁਕੱਦਮੇ ਦਰਜ ਕਰਕੇ ਵਾਰ ਵਾਰ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਅੰਨ੍ਹਾ ਤਸ਼ੱਦਦ ਕੀਤਾ ਗਿਆ ਬਹੁਤ ਖੱਜਲ ਖ਼ੁਆਰੀਆਂ ਝੱਲਣੀਆਂ ਪੈ ਰਹੀਆਂ ਹਨ 15/8/24.ਤੋ ਨਗਰ ਕੌਂਸਲ ਜ਼ੀਰਕਪੁਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਪੰਜਾਬ ਚੰਡੀਗੜ੍ਹ ਵਿਖੇ ਰੋਸ਼ ਪ੍ਰਦਰਸਨ ਚੱਲ ਰਿਹਾ ਹੈ ਜੀ ਭਿ੍ਸ਼ਟ ਸਿਆਸੀ ਪਾਰਟੀਆਂ ਦੇ ਲੀਡਰਾਂ ਰਸੂਖਦਾਰ ਲੋਕਾਂ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਖਿਲਾਫ ਅਵਾਜ਼ ਬੁਲੰਦ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @ManjinderVashisht
    @ManjinderVashisht 4 месяца назад

    22 ji full paise bna rhi c

  • @Lakhwinder-d1
    @Lakhwinder-d1 4 месяца назад

    ਬੀ ਜੇ ਪੀ ਤਾ ਖੱਤਮ ਹੋ ਰਾਹੀਆ ਹਰਿਆਣੇ ਚੋ ਵੀ ਕਾਗਰਸ ਸਰਕਾਰ ਬਣੇਗੀ ਭਗਵੰਤ ਮਾਨ ਸੀ ਬੱਸ ਇਕ ਵਾਰ ਮੁੱਖ ਮੰਤਰੀ ਬਣ ਜਾਵਾ ਜਹਿੜਾ ਇਹ ਡੰਡਾ ਵਰਤ ਰਹੇ ਸੀ ਲੋਕਾ ਨੂੰ ਕਹਿੰਦਾ ਕਾਗਰਸ ਅਕਾਲੀਆ ਨੂੰ ਸਵਾਲ ਕਾਰੋ ਹੁਣ ਲੋਕ ਇੰਨਾ ਵੀ ਸਵਾਲ ਕਰਦੇ ਪਰ ਜਵਾਬ ਨਾਹੀ ਦੇਦੇ ਕੁਲਦੀਪ ਸਿੰਘ ਧਾਲੀਵਾਲ ਲਾਈਵ ਚੋ ਭੱਜ ਗਿਆ ਸੀ

  • @taruns2957
    @taruns2957 3 месяца назад

    Most corrupt MLA of punjab. Anmol gagan

  • @Punjabi-f9b
    @Punjabi-f9b 4 месяца назад

    Aam party murdabad 👎👎

  • @davinder3522
    @davinder3522 4 месяца назад +2

    Aap party fail 22

  • @JarnailMaan-p8m
    @JarnailMaan-p8m 4 месяца назад

    ਗਗਨ ਨੇ ਲਾਹ ਲੲਈਆ ਮਨਾ ਦੀਆ ਭੋਲ਼ਾ੍ਹ

  • @BalwantSingh-uz2tq
    @BalwantSingh-uz2tq 4 месяца назад

    Punjab de Ministers ne Lut machai hoi he te Rete di Lut Zari he

  • @SonuSingh-xz3ob
    @SonuSingh-xz3ob 4 месяца назад

    Sab prashn hai

  • @shivlalsinghdhanjal6972
    @shivlalsinghdhanjal6972 4 месяца назад

    CM sahib ji,pls, strong actacio, against," MLA, Anomol Gaga" she Damage ASP , not done at work to Kharer Area, to solve problems.Wen my flats,'s Itkal dice ow, 2 years. Patware , r changing , after 6 on ts, now 3 has changed?Pls make, " Intkal, o 2nd Satire day eery months" make laws or Order

  • @jagisingh-en1nl
    @jagisingh-en1nl 3 месяца назад

    Gayakinaalpaitnahibharyakarorarupaydakaplakarkegujarahuga

  • @kulwindermander1721
    @kulwindermander1721 4 месяца назад

    Punjab ch crption High rate ta a

  • @Jagjitsingh001Hundal-gs9ey
    @Jagjitsingh001Hundal-gs9ey 4 месяца назад

    Minig vich involve

  • @Sukh0097
    @Sukh0097 3 месяца назад

    Kujni krea ine sade ilake ch 1din ni aa k khdi gagan maan

  • @HarminderDhindsa
    @HarminderDhindsa 3 месяца назад

    Bjp ney kangna da virod is Lai kitta kyonki haryana election ho rahiyan ney. Tey. Kissan othey andolan vich ney.

  • @gurdeepkaur3891
    @gurdeepkaur3891 4 месяца назад

    Anmol Gagan Maan na Gharuan vh property nine crore do Kriti Hai thacildar na Rayo rat Raji’s tri katsina

  • @udeshsharma-gn7xi
    @udeshsharma-gn7xi 4 месяца назад

    Kangna nu control kro jakhar sir mouth to tp laho

  • @bahaduesaini3188
    @bahaduesaini3188 4 месяца назад +1

    GAGAN ANMOOL DE DEKH REAKH UNDER VILLAGE SAHOURAN ( TEH KHARAR DIST S A S NAGAR MOHALI ) NU ZANDI PWD UNDER MAKE BLACK LOOCAND SAND AND BAZARI ROOD NU OUTOFF KER KY INTER LOCK TILLE LEEG REHIA HY 18 FOOT ROAD NU LESS KER KY 12 FOOT HOO GIA HY NAREGA UNDER CONSTRUCTION HOO REEHI HY

  • @Jaat____ff_gaming
    @Jaat____ff_gaming 4 месяца назад

    bai esne.sara.kharar.khaghi.vech.koi.ni.chadya.nagar.nigam.to.le.colenyya.wale.sattebaz.booki.sab.mahina.lya

  • @SlakhanSingh-vt1zp
    @SlakhanSingh-vt1zp 4 месяца назад

    Surindar pal ji door andesi parsan ne
    Sach bolan de himat rakhde ne

  • @MohanSingh-sc9xm
    @MohanSingh-sc9xm 4 месяца назад

    Pargat singh Krishan kumar ias da chela hai

  • @gorasingh5190
    @gorasingh5190 4 месяца назад

    Eh sab chor kathe hoye aa ji 😂😂

  • @ajmersingh8485
    @ajmersingh8485 4 месяца назад

    Kangna wich modi bolda

  • @NirmalSingh-ys7wz
    @NirmalSingh-ys7wz 4 месяца назад +2

    BJP DA BEDA KANGNA NE DOB DITTA

  • @JagdeepSingh-zg7dc
    @JagdeepSingh-zg7dc 4 месяца назад +1

    ਹਾਬੜਗੀ ਵੀ ਕਰਲੋ ਜਿਹ੍ਹੜਾ ਕੁਛ ਹੁੰਦੈਂ ਮਸਾਂ ਟਾਇਮ ਮਿਲੇਆ ਪੜਾਈ ਨੌਜ਼ਵਾਨੀ। ਸਮਝਦਾਰੀ। ਸਭ ਕੁਛ ਛੱਡਤਾ ਬੀਬਾ ਨੇ ਕੱਠਾ ਕਰਲੋ ।।।।।।।।।।।।ਕੰਗਣਾ ਨੂੰ ਤੇ ਇਸ ਦੇ ਕਰੈਕਟਰ ਨੂੰ ਚੰਡੀਗੜ੍ਹ ਦੇ ਲੋਕ ਚੰਗੀ ਤਰਾਂ ਪੰਜਾਬ ਤੇ ਹਰਿਆਣਾ ਦੇ ਮੁੰਡੇ ਚੰਗੀ ਤਰ੍ਹਾਂ ਜਾਣਦੇ ਏਹ ਸੌਂਦੇ ਵਾਗੁ।।।।।।।।।।।।

  • @AmrikAulakh-z5h
    @AmrikAulakh-z5h 4 месяца назад

    Ah banda hamesha lag bhag sahi gal hi karda fir chahe kise v party di gal kare sachai dasda hamesha per a andar to congress naal a pakka per jo gal kehn wali gal hundi a o gal congress nu kha dinda

  • @dilpreetsohi212
    @dilpreetsohi212 4 месяца назад

    Bohat Lutt machai ja rahi hai Punjab vich ander khaate .....

  • @jagroopjaggi1192
    @jagroopjaggi1192 4 месяца назад

    Rti pao te check karo jail ch suto

  • @sarbjeetSingh-yn4mt
    @sarbjeetSingh-yn4mt 4 месяца назад +2

    Goo khaani janani

  • @GurlalSingh-bn8xz
    @GurlalSingh-bn8xz 4 месяца назад

    😂😂😂😂😂😢😢😢😢😢

  • @karansingh-sk6qn
    @karansingh-sk6qn 4 месяца назад

    Bjp nal ral k beda grk krn lga hoag jadu wala

  • @harbanskaur4327
    @harbanskaur4327 4 месяца назад

    Ki isnu v jail bhejngay......

  • @KarnailSingh-zh9fu
    @KarnailSingh-zh9fu 4 месяца назад

    Patarkar ji apko kya sachai ni pata

  • @kulwindermander1721
    @kulwindermander1721 4 месяца назад

    BJP na kangna nu kisaan na nu Badnam ta gala kadne lai hi rakhi a

  • @amargurdaspuri616
    @amargurdaspuri616 4 месяца назад

    2sri kangna hai aeh b

  • @ProGaming-yq7fe
    @ProGaming-yq7fe 4 месяца назад

    5.Mint.msp.😂😂😂😂😂

  • @parmbedi7326
    @parmbedi7326 4 месяца назад

    She. Chore

  • @AjmerBhullar-i7y
    @AjmerBhullar-i7y 4 месяца назад

    Eh khatdan ni khacharh a