Dunia tha badsah Navdeep Brar ser ma tha put ser darna nahi wahegue ji app ji nal ang sang hun baba ji app ji the sahita karn us des vich pahuch gai have nahi kehde sat gur Nanak pargatia Michigan dund jug cahanan hoia Thanks satnam silencer Gk1 Delhi wala
Navdeep veer tuhada shukriya tusi jail di takleer tu guzar k sanu ae Masjid Allah da ghar wekhaya waheguru teri rakhsha kare.yousaf dhillon punjwarr pakistan
Sat Sheri akal veer Navdeep singh ji tohadi video dekhi ki tusi uss dehs ch fahs gaye bahut fikar ho gayi see par tusi bahar aa gaye waheguru ji mehar karna 🙏 ❤❤❤❤❤
Veer ji sat shri akal ji waheguru ji ka Khalsa waheguru ji ki fathe ji hor chardi kala ch aaa veer sada. Acha ji veer ji tanu experience aa tuc wakh wakh mulkha ch gye ohh othe de mahol jo sikha parti kive de aaa kedi najar nal dekhde aaa sanu look. Ki ess duniya de mahool vich sada Sikh kom kol v apna mulakh KHALISTAN huna chai daa he duniya di race vich. Jithe sade piche koi power hovve sada apna komi gaar hovve sanu maann mahssos hovee asi das sakiye ki asi KHALISTAN tho aye aaa ehh sada culture aaa ehh sada khan paan aaa huunn ta sirf sanu look. Je asi kise v country ch jayye sanu maan hovve ki sade piche v sadi rakhi layyi sadi power KHALISTAN hegga jithe sadi support karn wale hove. Veer ji apne vichar jaror dyyo sikha de komi gaar KHALISTAN te. Tanu ni lagda tade kol KHALISTAN da pasport hovee.
Jagmeet bilkul sahi keh reha hai, eh mulk Bahut dangerous daseya janda hai Google te, je ethe Jana hai to police nu contact karke guide hire karo so that tohadi jaan nu khatra na hove. Tussle iss mulk vich jakke sadka te share Aam video banana shuru na kar deyo.
ਦਫਾਂ ਕਰ ਵੀਰੇ ਇਹੋ ਜਿਹੇ ਦੇਸ਼ਾਂ ਨੂੰ ਚੰਗੇ ਦੇਸ਼ ਜਾਉ
ਵਾਹਿਗੁਰੂ ਤੁਹਾਨੂੰ ਦੋਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ।
ਜਿਨ੍ਹਾਂ ਦੇਸ਼ਾਂ ਵਿੱਚ ਇਲਾਕੇ ਦੇ ਲੋਕ ਅਤੇ ਕਾਨੂੰਨ ਦੀ ਜਾਣਕਾਰੀ ਲੈ ਲੈਣੀ ਚਾਹੀਦੀ ਹੈ ਬਰਾੜ ਜੀ ਚੰਗੀ ਕਿਸਮਤ ਵਾਲੇ ਹੋ very nice god bless you 🎉😮❤🎉
ਵਾਹਿਗੁਰੂ ਜੀਓ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਹਮੇਸ਼ਾ ਸਿਹਤਯਾਬੀ, ਖੁਸ਼ਹਾਲੀ ਤੇ ਚੜ੍ਹਦੀ ਕਲਾ ਭਰਿਆ ਜੀਵਨ ਬਖਸ਼ਣਾ ਜੀਓ
ਬਹੁਤ ਸੋਹਣੀ ਵੀਡਿਉ ਵਾਹਿਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ
ਧੰਨਵਾਦ ਜੀ ਬਰਾੜ ਸਾਹਿਬ ਤੁਸੀਂ ਬਹੁਤ ਮੁਸ਼ਕਲ ਹਾਲਾਤਾਂ ਵਿਚ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ
ਸੱਚੇ ਹੋਣ ਲਈ ਬਣਾ ਲਈ ਕੋਈ ਗੱਲ ਨਹੀਂ ਪਰਵਾਹ ਨਾ ਕਰੋ, ਜੇਕਰ ਨਾ ਵੀਡਿਓ ਬਣਾਉਂਦੇ ਫ਼ਿਰ ਏਨਾ ਸਾਲਿਆਂ ਨੂੰ ਸ਼ੱਕ ਪੈ ਜਾਣਾ ਸੀ, ਜਿਹੜਾ ਬੰਦਾ ਜੇਲ੍ਹ ਚ ਟੌਹਰ ਨਾਲ਼ ਰਹਿਣ ਡਿਹਾ ਸੀ, ਉਹ ਵੀ ਬੰਦਾ ਸਰਕਾਰੀ ਵੀ ਹੋ ਸਕਦਾ ਸੀ, ਤੇ ਅਸਲੀ ਵੀ, ਰੱਬ ਜਾਣਦਾ, ਹੋਰ ਯਾਦਵਿੰਦਰ ਸਿੰਘ ਭਾਜੀ ਦਾ ਬਹੁਤ ਬਹੁਤ ਧੰਨਵਾਦ,, ਚਲੋ ਉਤਰਾਅ ਚੜ੍ਹਾਅ ਜ਼ਿੰਦਗੀ ਚ ਆਉਂਦੇ ਰਹਿੰਦੇ ਆ,, ਸ਼ੁਕਰ ਆ ਸੱਚੇ ਪਾਤਸ਼ਾਹ ਜੀ ਦਾ, ਤੁਸੀਂ ਸਹੀ ਸਲਾਮਤ ਹੋ,,,
ਬਰਾੜ ਸਾਹਿਬ ਜਾਨ ਜੋਖਿਮ ਵਿੱਚ ਪਾ ਸਾਨੂੰ ਘਰ ਬੈਠਿਆ ਨੂੰ ਆਪ ਨੇ ਇਹ ਸਭ ਕੁਝ ਵਖਾਉਣੇ ਤੁਹਾਡੀ ਹਰ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਪਰਮਾਤਮਾ ਹਮੇਸ਼ਾ ਤਾਹਨੰ ਹਮੇਸ਼ਾ ਚੜਦੀ ਕਲਾ ਬਖਸ਼ੇ
❤
ਵਾਸੇ ਵੀ ਇਹ ਲੋਕ ਬਹੁਤ ਛੱਕੀ ਹੁੰਦੇ ਹਨ ਧਿਆਨ ਨਾਲ ਵੀਰ ਜੀ ਮੇਹਰ ਕਰਨ ਵਾਹਿਗੁਰੂ ਜੀ ❤❤
ਵਾਹਿਗੁਰੂ ਜੀ ਦਾ ਸ਼ੁਕਰ ਆ ਕੇ ਆਪ ਜੀ ਖ਼ਤਰਨਾਕ ਦੇਸ਼ ਵਿੱਚ ਮੁਸ਼ਕਲ ਸਫ਼ਰ ਕਰ ਰਹੇ ਹੋ😮 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ🙏 ਮੈਂ ਗੰਗਾ ਨਗਰ ਰਾਜਸਥਾਨ ਤੋਂ ♥️♥️👍👍👍👍🌹🌹🌹🌹🌹✅💯
ਬਰਾੜ ਸਾਬ ਕਿਰਪਾ ਕਰਕੇ ਆਪਣਾ ਧਿਆਨ ਰੱਖੋ , ਬਾਈ ਜੀ ਤੁਹਾਡੇ ਵਲੌਗ ਸਾਡੀ ਜਿੰਦ ਜਾਨ ਹਨ।
❤
ਜੇਲ ਨਹੀਂ ਥਾਣਾ ਠੀਕ ਹੈ l ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ l
🙏🙏🙏🙏🙏
ਬਾਈ ਵੀਰੇ ਤੁਸੀਂ ਹਿੰਮਤ ਰੱਖੋ ਰੱਬ ਤੁਹਾਡੇ ਨਾਲ ਹੈ ਹਰ ਜਗ੍ਹਾ😊😊
ਵਾਹੇਗੁਰੂ ਜੀ ਮਿਹਰ ਕਰਯੋ
After watching this episode ,Navdeep .....nothing is better than India , thanks for your great effort , and letting us know how cruel the world is 👍
ਬਹੁਤ ਧੰਨਵਾਦ ਬਾਈ ਜੀ ਤੁਹਾਡਾ ਜੋ ਇੰਨੀ ਪੁਰਾਣੀ ਮਸਜਿਦ ਦਿਖਾਈ
Dunia tha badsah Navdeep Brar ser ma tha put ser darna nahi wahegue ji app ji nal ang sang hun baba ji app ji the sahita karn us des vich pahuch gai have nahi kehde sat gur Nanak pargatia Michigan dund jug cahanan hoia Thanks satnam silencer Gk1 Delhi wala
ਬਾਈ ਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਤੁਸੀਂ ਇਹੋ ਜਿਹੇ ਹਾਲਾਤ ਤੋਂ ਨਿਕਲ ਕੇ ਫਿਰ ਵੀਡੀਓ ਬਣਾ ਰਹੇ ਹੋ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ❤
ਤੁਹਾਡੀ ਸਾਰੇ vlogs ਬਹੁਤ ਵਧੀਆ ਤੇ ਪਰਿਵਾਰ ਨਾਲ ਵੇਖ ਦੇ ਹਾਂ
Dhan Guru Nanak Dev g Chadikala Rakhna 🙏
ਵਾਹਿਗੁਰੂ ਜੀ ਨੇ ਤੇਰੀ ਮੱਦਦ ਕੀਤੀ।
ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦਾ (28 ਸਤੰਬਰ 1907 - 23 ਮਾਰਚ 1931) ਜਨਮ ਹੈ ।
ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫਤ ਮੇਰੀ ਮਿੱਟੀ ਸੇ ਭੀ ਖੁਸ਼ਬੂ-ਏ-ਵਤਨ ਆਏਗੀ।
ਕੋਈ ਨਾ ਵੀਰ ਹਿੰਮਤ ਨਹੀ ਹਾਰੀ ਤੁਸੀ ਤਜ਼ੁਰਬਾ ਸਹੀ
ਇਸ ਵੀਰ ਦਾ ਤਾਂ ਪਤਾ ਨਹੀਂ ਪਰ ਬਥੇਰੇ ਹੈਗੇ ਜਿਹੜੇ ਭਾਰਤ ਦੇ ਬੀਬੇ ਪੁੱਤ ਬਣਦੇ ਫਿਰਦੇ ਹੁੰਦੇ, ਪਰ ਅਸਲੀਅਤ ਅਜਿਹੇ ਸਮਿਆਂ ਤੇ ਹੀ ਸਮਝ ਲਗਦੀ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ
ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
ਚੜ੍ਹਦੀ ਕਲਾ ਚ ਰਹੋ ਵੀਰੇ
Love From Haryana ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉
ਵਾਹਿਗੁਰੂ ਅੰਗ ਸੰਗ ਨੇ,❤❤
Waheguru ji chardikla ch rakhn brar saab nu. 👑🦁👑🦁👑✌🙏✌🙏🙏🙏
ਬਾਈ haters ਬਾਰੇ ਨਾ ਸੋਚਿਆ ਕਰੋ ਓਹਨਾ ਦਾ ਕੰਮ ਹੀ ਬੋਲਣਾ hate ਫਿਲੋਨਾ ਤੁਸੀਂ ignore ਕਰਿਆ ਕਰੋ ਵਧ ਤੋਂ ਵੱਧ btw keep it up love your vlogs❤
ਲੋਕ ਕੁਲ ਮਿਲਾ ਕੇ ਹਰ ਜਗ਼੍ਹਾ ਚੰਗੇ ਮਿਲ ਜਾਂਦੇ ਹਨ। ਅਜਨਬੀ ਹੋਣ ਕਰਕੇ ਹਰ ਕੋਈ ਡਰਦਾ ਹੈ। ਕੁਦਰਤੀ ਤੌਰ ਤੇ ਦੇਸ਼ ਬੜਾ ਸੁੰਦਰ ਹੈ। ਕਲਾ ਵਸਤਾਂ ਬਨਾਉਣ ਵਾਲੇ ਹਰ ਜਗ਼੍ਹਾ ਮਿਲ ਜਾਂਦੇ ਹਨ ਪਰ ਇਹਨਾਂ ਦੀ ਰੀਤ ਨਹੀਂ। ਤੁਸੀਂ ਇਹੋ ਦੇਸ਼ ਵਿੱਚ ਲੋਕਲ ਰਾਹ ਦੂਸਰੇ ਨਾਲ ਜਾਣਾ ਤੁਹਾਡੇ ਲਈ ਸੁਰਖਿਅਤ ਰਹੇਗਾ। ਗੁਰੂ ਸਦਾ ਅੰਗ ਸੰਗ ਰਹੇ ਇਹ ਅਰਦਾਸ ਕਰਦੇ ਹਾਂ।
ਬਰਾੜ ਜੀ ਦੀ ਵਧੀਆ ਵੀਡੀਓ ਹੁੰਦੀ ਹੈ।
ਵਾਹਿਗੁਰੂ ਜੀ
ਬਰਾੜ ਸਾਹਿਬ ਬੱਚ ਕੇ ਰਹਿ ਇਹੋ ਜਿਹੇ ਲੋਕਾਂ ਤੋਂ ਜਾਨ ਹੈ ਤਾਂ ਜਹਾਨ ਹੈ ਏਨਾ ਖਰਚਾ ਕੀਤਾ ਖੱਜਲ ਖੁਆਰ ਵਾਧੂ ਦਾ ਹੋਇਆ
keta ni edi bond mar lai kesa na
ਬਰਾੜ ਸਾਹਿਬ ਚੜਦੀਕਲਾ ਚ ਰਹਿ
ਜਾਨ ਦੀ ਲੋਡ ਨਹੀ ਓਥੇ
ਸਕੲਇਤਾ ਕਰਨ ਦੀ ਲੋਡ ਨਹੀ।
Koi gal ni veer waheguru ji chardi kalah c rekhan gaye
ਚੜ੍ਹਦੀ ਕਲਾ ਰਹੇ
Waheguru ji 🙏 kirpa kare
Waheguru ji ka Khalsa waheguru ji ki Fateh ❤❤
ਬਾਈ ਜੀ ਸਤ ਸਤਿ ਸ੍ਰੀ ਅਕਾਲ ❤ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਵੇ । ਤੁਸੀਂ ਸਾਡੇ ਲ਼ਈ 007ਬਰਾੜ ਹੋ।
Waheguru ji chardikala vich rekhe aap nu
boht vdiya information navdeep bai ❤ rab tandrusti rakhe ❤
❤❤❤❤ ਨਵਦੀਪ ਸਿੰਘ ਵੀਰ ਜੀ ❤❤
Parmtma da shukr e assi india ,punjab ch haaan.....bht greeb desh hai eh africa ❤
Navdeep veer tuhada shukriya tusi jail di takleer tu guzar k sanu ae Masjid Allah da ghar wekhaya waheguru teri rakhsha kare.yousaf dhillon punjwarr pakistan
Sat Sheri akal veer Navdeep singh ji tohadi video dekhi ki tusi uss dehs ch fahs gaye bahut fikar ho gayi see par tusi bahar aa gaye waheguru ji mehar karna 🙏 ❤❤❤❤❤
Nice video c bro Rab kush rakhe sada tanu
Strong and powerful young man
❤Veer ji tuhade tai waheguru ji di mehar sda rawe❤ love from jalandhar jagga tuhada veer🎉❤
Waheguru ❤❤❤
Bahut vadiya pa ji 🎉🎉
Waheguru ji Mehar karan 🙏🙏🙏
Waheguru ji chardi kla ch rakhan 🙏🏻
ਵਾਹਿਗੁਰੂ ਕਿਰਪਾ ਕਰੇ
By ji bahut vadia video
Love from uttar pradesh ❤❤ Navdeep bai tuhadi har video di wait rehndi chheti hun camroon waliya video v pao ki hoya othe sade bhraa nal 😢
Waheguru
ਬਾਈ ਇਕ ਪਿੰਡ ਦੀ ਵੋਟ 1000 ਹੋਵੇ ਤਾ ਪਿੰਡ ਦਾ ਸਰਪੰਚ ਸਾਰੇ ਪਿੰਡ ਨੂ ਖੁਸ਼ ਨਹੀ ਕਰ ਸਕਦਾ ਤੁਸੀ ਇਗਨੋਰ ਕਰੋ ਆਪਣੇ ਕੰਮ ਤੇ ਫੋਕਸ ਰੱਖੋ
ਨਵਦੀਪ ਜੀ ਤੁਸੀਂ ਇੱਕ ਤੋਂ ਦੋ ਜਣੇ ਹੋ ਜਾਓ, ਇੱਕ ਤੇ ਇੱਕ 11 ਹੋ ਜਾਂਦੇ, ਜੇ ਦੁਨੀਆ ਘੁੰਮਣੀ ਤੇ ਖਤਰੇ ਮੁੱਲ ਲੈਣੇ ਹਨ ਤਾਂ ਜਰੂਰੀ ਹੈ ਮਾਝੇ ਵਾਲਾ ਭਾਊ ਬਲਜਿੰਦਰ ਸੋ
ਹੁਣ ਇਹ ਇਕੱਲਾ ਹੀ ਹੈ ਦੂਜਾ ਨਵੰਕੁਰ ਥਾਈਲੈਂਡ ਚਲੇ ਗਿਆ।
Bahut badhiya video ❤❤❤❤
Stay safe. Waheguru ji angh sangh shai hon.
Great video anyways. Have a safe rest of the trip.
Keep rocking bhaji. Whaeguru sukh rakhe
Veer ji sat shri akal ji waheguru ji ka Khalsa waheguru ji ki fathe ji hor chardi kala ch aaa veer sada. Acha ji veer ji tanu experience aa tuc wakh wakh mulkha ch gye ohh othe de mahol jo sikha parti kive de aaa kedi najar nal dekhde aaa sanu look. Ki ess duniya de mahool vich sada Sikh kom kol v apna mulakh KHALISTAN huna chai daa he duniya di race vich. Jithe sade piche koi power hovve sada apna komi gaar hovve sanu maann mahssos hovee asi das sakiye ki asi KHALISTAN tho aye aaa ehh sada culture aaa ehh sada khan paan aaa huunn ta sirf sanu look. Je asi kise v country ch jayye sanu maan hovve ki sade piche v sadi rakhi layyi sadi power KHALISTAN hegga jithe sadi support karn wale hove. Veer ji apne vichar jaror dyyo sikha de komi gaar KHALISTAN te. Tanu ni lagda tade kol KHALISTAN da pasport hovee.
ਕਿਸੇ ਵੀ ਮੁਲਕ ਵਿੱਚ ਜਾਣ ਤੋਂ ਪਹਿਲਾਂ ਉੱਥੇ ਦੇ ਕਾਨੂੰਨ ਬਾਰੇ 100% ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ ਉਹਨਾਂ ਦੇ ਕਾਨੂੰਨ ਦੀ ਪਾਲਣਾ ਵੀ ਲਾਜ਼ਮੀ ਹੈ।।
oh praba 100% jankari ta tnu apde ale de ni honi 😂
Lagda tu puri video nai dekhi navdeep bhai di
Jagmeet bilkul sahi keh reha hai, eh mulk Bahut dangerous daseya janda hai Google te, je ethe Jana hai to police nu contact karke guide hire karo so that tohadi jaan nu khatra na hove. Tussle iss mulk vich jakke sadka te share Aam video banana shuru na kar deyo.
😅😅हा हा
ਪਤਾ ਨਹੀਂ ਇਕ ਵੀਡੀਓ ਦੇਖੀ ਸੀ 😅ਅਖੇ ਚੁਨਾਵ ਨੋਮੀਨੇਸਨ ਦਾ ਫਾਰਮ ਸਾਡੇ ਦੇਸ਼ ਦਾ ਅਜੋਕੇ ਪ੍ਰਧਾਨਮੰਤਰੀ ਵੀ ਨਹੀਂ ਭਰ ਸਕਦੇ ਬਿਨਾਂ ਕਿਸੀ ਅਕਪਰਟ ਤੋਂ 😅😅😅😅😅
ਜਦ ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ!!
ਵਾਹਿਗੁਰੂ
ਕੀ ਲੈਣਾ ਵੀਰ ਇਹਨਾਂ ਤੋਂ । ਆਜੋ ਆਪਣੇ ਪਿੰਡ 🙏🙏🙏🙏🙏🙏
Waheguru g mehar karn🎉
Glad you guys are safe❤❤❤❤❤things happen for a reason now you will be more careful good luck 🍀
ਇਹੋ ਜਿਹੇ ਬੇਕਾਰ ਦੇਸ ਜਾਣ ਦੀ ਲੋੜ ਹੀ ਨਹੀ
Bro salute to ur confidence ❤
Waheguruagsang
ਬਾਈ ਇੱਕ ਤਾਂ ਡਰਾਮੇ ਵਾਲ਼ੇ ਕਰਦੈਂ ਮੰਨਿਆ ਤੁਹਾਡੇ ਨਾਲ ਗ਼ਲਤ ਹੋਇਆ ਪਰ ਹਰ ਗੱਲ ਤੇ ਉਹਦਾ ਜਿਕਰ ਕਰੀ ਜਾਣਾ ਕੋਈ ਤੁਕ ਨੀਂ ਬਣਦੀ।
Bhai asli singh hain tu sher hai tu Jo koi marji kehnda rahe tu is Tran hi jindagi Ji sheran waang…Ghum Jithe marji singh hain tu bhai
Waheguru mehar rake thode te bro
Sat Shri akal ji 🙏
God bless you beta ji
Bro sab thik Ho jana 😢 love you all video check kiti wa very nice video wa ❤❤
Take Care Navdeep veere
Good job
ਨਵਦੀਪ ਬਾਈ ਆਪਣਾ ਖਿਆਲ ਰੱਖੋ।
Thanks for your video God bless you
Well come my dear brother ji
Good video bni aa bai
ਬਰਾੜ ਸਾਹਿਬ ਸੱਭ ਤੋਂ ਕੈਂਟ ਇਹ ਵੀਡਿਉ ਹੈ ਕਿਉਂ ਕਿ ਜੌ ਚੀਜ ਔਖੀ ਹੋ ਕੇ ਮਿਲੇ ਉਸ ਦੀ ਕੀਮਤ ਮੂੰਹ ਮੰਗੀ ਹੁੰਦੀ ਐ ਤੁਸੀ ਏਨੇ ਘਬਰਾਇਆ ਨਾ ਕਰੋ ਵੀਰ । ਆਪਣੇ ਗੁਰੂ ਬਾਬਾ ਸ਼੍ਰੀ ਨਾਨਕ ਜੀ ਖੁਦ ਏਕ ਮੁਸਾਫ਼ਰ ਸਨ । ਤੁਸੀ ਵਡ ਭਾਗੇ ਹੋ ਜੌ ਏਕ ਸਿੱਖ ਮੁਸਾਫ਼ਰ ਦੇ ਤੌਰ ਤੇ ਸਿੱਖੀ ਸਰੂਪ ਚ ਸ਼ਾਕਾ ਹਾਰੀ ਰਹਿ ਕੇ ਪੰਜਾਬੀਆ ਦਾ ਸਿੱਖਾਂ ਦਾ ਭਾਰਤ ਦਾ ਪ੍ਰਤੀਨਿਧ ਕਰ ਰਹੇ ਓ ਚੜ੍ਹਦੀ ਕਲਾ ਚ ਰਹੋ ਅਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀ ਚਾਹੇ ਕੀਤੇ ਵੀ ਚਲੇ ਜਵੋ ਗੁਰੁ ਬਾਬਾ ਜੀ ਨੂੰ ਯਾਦ ਕਰਕੇ ਤੁਹਾਡੇ ਸਾਹਮਣੇ ਕੋਈ ਨਹੀਂ ਔਕੜ ਟਿਕ ਨਹੀਂ ਸਕਦੀ । ਮੈ ਆਪ ਜੀ ਦੇ ਵਲੋਗ ਦੋ ਸਾਲਾਂ ਤੋਂ ਵੇਖ ਰਿਹਾ ਪਰ ਟਿੱਪਣੀ ਅੱਜ ਪਹਿਲੀ ਵਾਰ ਕਰਨੀ ਮਹਿਸੂਸ ਹੋਈ ਹੈ । ਵਾਹਿਗੁਰੂ ਜੀ।।
❤️❤️🙏🙏
Very happy to see you guys🙏🙏🙏🙏
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
You are great bro👍
Nice video ji 👍 🙏 👌 ❤❤❤❤❤
All the best
❤❤Waheguru ji❤❤
Be brave
God bless you veere
JILA SRI MUKTSAR SAHIB TO ❤🎉❤🎉❤🎉❤🎉❤
Zila
Full sport ❤❤
ਮੈ ਵੀ ਜਾ ਰਿਹਾ ਬੂਰਕੀਨਾ ਅਗਲੇ ਹਫਤੇ ਦੇਖਦੇ ਕੀ ਹੁੰਦਾ
Part of life
Good 👍 bro
Keep it up❤