waheguru ang sang hi ne but app katra mul lena bewkoofi aa oh v apni wife nu naal le k jana eda diya places video .. koi kand na howe je ho geya kdi bhulna ne
Ripan te khushi beta ji suchi bahut darr lag riha c vlog dekhde dekhdebeta ji apna te khushi putt da khial rakhna god bless both of you Lakhwinder Kaur from gurdaspur
Menu samjh nai auondi Sachi loka di Ripan nu b Khushi di fikar oh kuj soch ke hi leke gye honge nal te duji gal Tusi lok kudiyan nu eniya kamjor na samjo Khushi bht syani te samjdar a ehna ne bht duniya wekhi so support krya kro honsla dya kro
Chaddo pajji tusi vapis aa jao 🙏🏻 life nalo wadi hor koi b chiz nai hundi ena loka da koi pta ni janwar ne sare..ਵਾਹਿਗੁਰੂ ਜੀ mehar kre bhoat wada risk le k tusi eh sare vlogs bna rhe oo take care always please 🙏🏻🙏🏻🙏🏻🙏🏻🙏🏻
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Dhanwaad ji .bht vdhyia jaankaari mildi hai ..tuhade blog videos dekh k..ina risk le k tusi ..treval krde ho...punjabi jigra honsla ..tuhada jazba hai....Darr kise da nhi.. waheguru ji ang sang sahai .chrdi kla bhakhshan ji. ..apna khyal rkhna ji🙏 membo ji..👊
Ripan bete and Khushi bete I m proud of you...Edan di jankari sirf tusi hi de sakde ho ....lgda ehna lokan da blog pehlan kdi kisi ne ni bnayea hona ....VIP lag rahe c tusi dono,...Darr ta lg reha c but ik bhrosa v si tuhade upper k tusi samzaari nal hi gaye howoge ...kyun k Punjabi travel couple bouht samzdaar hai... Waheguru ji bless you,🙏🙏😇 ...❤ from Mohali
There is poverty , unemployment , slum area in Kenya,like that Dhravi in Mumbai.Punjab is beautiful, neat & clean state, you are giving money to the poor people, God gives you lots of money, help you poor people Waha Guru
ਧੰਨਵਾਦ ਪਰਮਾਤਮਾ ਦਾ ਤੁਸੀਂ ਠੀਕ ਉ
ਬਹੁਤ ਜ਼ਿਆਦਾ ਖ਼ਤਰਨਾਕ ਇਲਾਕਾ।
ਤੁਸੀਂ ਕਾਫੀ ਬਹਾਦਰ ਉਸ ਵੀਰ ਜੀ
ਖੁਸ਼ੀ ਜੀ ਵੀ ਤੁਹਾਡਾ ਪੂਰਾ ਸਾਥ ਦਿੰਦੇ ਨੇ
ਗਰੀਬੀ ਇਨਸਾਨ ਨੂੰ ਬੁਰਾ ਬਣ ਲਈ ਮਜਬੂਰ ਕਰ ਦਿੰਦੀ ਆ।ਇਸੇ ਕਰਕੇ ਕ੍ਰਾਈਮ ਵਧਦਾ। ਬਾਕੀ ਵਲੌਗ ਕਾਫੀ ਰੁਮਾਂਚਕ ਭਰਿਆ । ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻🙏🏻😊😊😊
ਛੱਡ ਭਰਾ ਅਸੀਂ ਨੀਂ ਪਸੰਦ ਕਰਦੇ ਤੁਸੀਂ ਇੰਨਾ ਖਤਰਾ ਮੁੱਲ ਲਉ।ਖੁਸ਼ੀ ਨੂੰ ਲੈਕੇ ਚਿੰਤਤ ਹੋ ਵਾਹਿਗੁਰੂ ਅੰਗ ਸੰਗ ਰਹੇ।
waheguru ang sang hi ne but app katra mul lena bewkoofi aa oh v apni wife nu naal le k jana eda diya places video .. koi kand na howe je ho geya kdi bhulna ne
Right paji
ਵੀਰ ਜੀ ਅਫਰੀਕਾ ਤੁਸੀਂ ਘੁੰਮ ਰਹੇ ਹੋ ਡਰ ਸਾਨੂੰ ਲੱਗ ਰਿਹਾ ਮੇਰੀ ਇਹ ਹੀ ਅਰਦਾਸ ਆ ਪ੍ਰਮਾਤਮਾ ਅੱਗੇ ਤੁਹਾਨੂੰ ਹਰ ਦੁੱਖ ਤਕਲੀਫ ਤੋਂ ਦੂਰ ਰੱਖਣ ,,🙏🙏🙏🙏
ਜਾਣਕਾਰੀ ਦੇਣ ਲਈ ਸ਼ੁਕਰੀਆ।ਰਿਪਨ ਮੈਨੂੰ ਸਮਝ ਨਹੀਂ ਆਉਂਦੀ ਕਿ ਇੱਥੇ ਤੁਸੀਂ ਪੁਰਾਣੇ ਰਹਿੰਦੇ ਪੰਜਾਬੀਆਂ ਨੂੰ ਕਿਉਂ ਨਹੀਂ ਮਿਲਦੇ ਜਿਨ੍ਹਾਂ ਤੋਂ ਤੁਸੀਂ ਲੋਡ਼ ਅਨੁਸਾਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ।ਇੱਥੇ ਗੁਰੂਘਰ ਬਹੁਤ ਵਧੀਆ ਹੈ ਤੁਸੀਂ ਉਥੇ ਵੀ ਨਹੀਂ ਜਾ ਰਹੇ।
Our Kenya is much more beautiful. Explore those , tourist attractions. I stay in Nairobi. He's portrayed kenya badly
Beautiful places ta sb dikhande but eh jitthe v jnde os place dia dono sides dikhande
ਓਸਕਰ ਤਾਂ ਅਪਣੇ ਪੰਜਾਬ ਦੇ ਸਿੰਗਰ ਕਾਕੇ ਵਰਗਾ ਲੱਗਦਾ ਐ... ❤ ਘੈੰਟ blog ਬਾਈ.. ਤੁਸੀਂ ਛੋਟੇ ਬਲੌਗਰਾ ਨੂੰ ਜਾਣਕਾਰੀ ਦੇ ਰਹੇ ਓ ਵੀ ਜੇ ਕੋਈ ਐਥੇ ਆਵੇ ਤਾਂ ਨੋਟਾਂ ਨਾਲ ਜੇਬਾਂ ਭਰ ਕੇ ਲਿਆਵੇ... 😊
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨਵਾਦ ਰਿਪਨ ਜੀ,ਇਸ ਪ੍ਰਕਾਰ ਦੀ ਜਾਣਕਾਰੀ ਸ਼ੇਅਰ ਕਰਨ ਲਈ। ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਦੇਵੇ
ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਬਿਲਕੁਲ ਠੀਕ ਰਹੋ ਅਤੇ ਜਲਦੀ ਆਪਣੇ ਪੰਜਾਬ ਆਉ ਜੀ
ਬਾਈ ਜੋਂ ਗੱਲ ਪੰਜਾਬ ਵਿੱਚ ਹੈ ਨਾਂ ਉਹ ਕਿਤੇ ਨਹੀਂ ਸ਼ੁੱਕਰ ਆ ਪ੍ਰਮਾਤਮਾ ਦਾ ਆਪਾ ਪੰਜਾਬ ਵਿੱਚ ਜੰਮੇ ਹਾਂ।
❤ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਇਹਨਾਂ ਲੋਕਾਂ ਦੇ ਚੱਕਰਾਂ ਵਿੱਚ ਘਿਰ ਨਾਂ ਜਾਉ ਤੁਸੀਂ ਬਿਲਕੁਲ ਠੀਕ ਠਾਕ ਰਹੋ ਅਤੇ ਬਹੁਤ ਜਲਦੀ ਆਪਣੇ ਪੰਜਾਬ ਆਉ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
ਬਾਈ ਦੇਸ਼ ਨੀਂ ਲਭਨਾ ਪੰਜਾਬ ਵਰਗਾ
ਯਾਰ oscar ਘੈਂਟ ਜੱਟ ਮਾਈਂਡ ਬੰਦਾ 👌🏻👌🏻👌🏻👌🏻 oscar ਬਾਈ ਨੂੰ ਦੇਖ ਕੇ ਲਗਦਾ ਓਥੇ ਵੀ ਵਧੀਆ ਬੰਦੇ ਹੈਗੇ ਆ 👌🏻👌🏻👌🏻
ਵਾਹਿਗੁਰੂ ਜੀ ਤਾਹਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏❤❤
ਰਿਪਨ ਜੀ ਤੁਹਾਡੀ ਯਾਤਰਾ ਵਾਹਿਗੁਰੂ ਜੀ ਸਫਲ ਕਰਨ ਜੀ ਤੁਸੀਂ ਜ਼ਿਆਦਾ ਖਤਰਨਾਕ ਏਰੀਏ ਵਿੱਚ ਨਾਂ ਜਾਵੋ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੀ ਰਖਿਆ ਕਰਨ ਜੀ ਤੁਸੀਂ ਆਪਣਾ ਧਿਆਨ ਰੱਖਣਾ ਜੀ
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👏👏👏👏
ਬਹੁਤ ਹੀ ਵਧੀਆ ਢੰਗ ਨਾਲ
ਮਾੜੇ ਲੋਕਾ ਚ ਵਿਚਰੇ ਐਨਾ ਖਤਰਾ ਮੁੱਲ ਨਾ ਲਿਆ ਕਰ
ਕਾਕਾ ਚਲੋ ਵਾਹਿਗੁਰ ਤੇਰੀ ਕੀਤੀ ਮੇਹਨਤ ਨੂੰ ਫਲ ਲਾਵੇ
ਦਿਨ ਦੁਗਣੀ ਰਾਤ ਚੋਗਣੀ
ਤਰੱਕੀ ਕਰੋ ਜੋ ਵੀ ਸਿਰਫ ਸੁਣਦੇ ਸਾ ਉਹ ਸਭ ਕੁਝ
ਅੱਖੀ ਵੇਖਾ ਦਿਤਾ ਜਿਉਦਾ ਰਹਿ ਤੁਹਾਡੀ ਜੋੜੀ ਸਲਾਮਤ ਰਹੇ
ਵਾਹਿਗੁਰੂ ਜੀ ਮਿਹਰ ਕਰਨ ਰਿਪਨ ਖੁਸ਼ੀ ਬੇਟਾ ਜੀ ਇਹੌ ਖਤਰਨਾਕ ਇਲਾਕੇ ਵਿਚ ਜਾਣ ਤੌ ਪ੍ਰਹੇਜ ਕਰੌ ਖੁਸ਼ੀ ਤੁਹਾਡੇ ਨਾਲ ,ਹੈ🙏🙏
Ripan te khushi beta ji suchi bahut darr lag riha c vlog dekhde dekhdebeta ji apna te khushi putt da khial rakhna god bless both of you Lakhwinder Kaur from gurdaspur
ਭਰਾਵਾ, ਮੈਨੂੰ ਤਾਂ ਸੱਚੀ ਬਹੁਤ ਹੀ ਡਰ ਲੱਗਾ 😮😮, ਰਹਿਣ ਦੇਵੋ, ਏਨਾ ਖ਼ਤਰਾ ਕਾਨੁ ਮੁੱਲ ਲੈਣਾ, ਮੈਂ ਤਾਂ ਸਾਰਾ ਬਲੌਗ ਤੂਹਾਡੇ ਆਸਪਾਸ ਦੇ ਲੋਕਾਂ ਨੂੰ ਹੀ ਦੇਖਦੀ ਰਹੀ, ਜੀਵੇਂ ਤੁਹਾਨੂੰ ਕਿਸੇ ਖਤਰੇ ਤੋਂ ਸੁਚੇਤ ਕਰਨਾ ਹੋਵੇ😂😂 ਛੇਤੀ ਪਰਤੋ ਭਾਰਤ ਵਾਪਿਸ, ਐਡਾ ਪੰਗਾ ਕਾਸਤੋਂ ਲੈਣਾ 😊
Ede nalo changa South Africa chale jande oho safe aa
@@hardeepsinghhardeepsingh8985ਸਹੀ ਕਿਹਾ ਜੀ
Sachi bai main ta aap dar gi
@@geetabhalla5768 daro na bahle ghaint bnde a eh ta
👍👌👌👌👌👌
ਐਹੋ ਜਿਹੀ ਜਗਾਹ ਤੇ ਖੁਸ਼ੀ ਨੂ ਨਾ ਲੈਕੇ
ਜਾਣਾ ਚਾਹੀਦਾ ਤੁਸੀ ਆਪਣਾ ਅਤੇ ਖੁਸ਼ੀ ਦਾ ਪੁਰਾ ਖਿਆਲ ਰੱਖੋ ਸੱਤ ਸ੍ਰੀ ਅਕਾਲ ਦੋਵਾ ਨੂ ਵਾਹਿਗੁਰੂ ਆਪ ਦੋਵਾ ਤੇ ਅਪਣੀ ਮੇਹਰ ਬਣਾਏ ਰਖੇ ਵਾਹਿਗੁਰੂ ਵਾਹਿਗੁਰੂ ਜੀ
Menu samjh nai auondi Sachi loka di
Ripan nu b Khushi di fikar oh kuj soch ke hi leke gye honge nal te duji gal Tusi lok kudiyan nu eniya kamjor na samjo Khushi bht syani te samjdar a ehna ne bht duniya wekhi so support krya kro honsla dya kro
@@rajveerkaurkaleka6924uthe mela c pagal ne sale oh lok bharose aale ni
ਖੁਸ਼ੀ ਦੇ ਦਿਮਾਗ ਨੂੰ ਮੰਨਗੇ ਬਾਈ, ਮਾਂ ਦੀ ਧੀ ਨੇ ਮੋਬਾਇਲ ਤੋਂ ਹੀ ਪਿਸਟਲ ਬਣਾ ਕੇ ਸਾਰਾ ਇਲਾਕਾ ਡਰਾਈ ਰੱਖਿਆ
Bht samjdar te syani a bhain sadi
Tera fuffad gangster ne ohna da sare din da kamm aa darde nhi koi kala
@@rajveerkaurkaleka6924pump
Naa day
Mobile da pistol kimay ban jao
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ🙏🥰
ਰਿਪਨ ਵੀਰ ਆਪਣਾ ਧਿਆਨ ਰੱਖਣਾ, ਇਹਨਾਂ ਨੂੰ ਦੇਖਣ ਤੇ ਭੈਅ ਜਾ ਲਗਦਾ ਹੈ।
ਬਹੁਤ ਵਧੀਆ ਭਾਜੀ ਪ੍ਰਮਾਤਮਾ ਤਾਹਨੂੰ ਚੜ੍ਹਦੀ ਕਲਾਂ ਵਿੱਚ ਰੱਖੇ ,ਇਹ ਜਗ੍ਹਾ Indo treਕਰ u tube ਤੇ ਦੇਖਿਆ ਸੀ,ਇੱਕ ਸਾਲ ਪਹਿਲਾਂ ਖਤਰਨਾਕ ਏਰੀਆ ਇਸ ਥਾਂ ਤੇ ਕੋਈ ਕੀਮਤੀ ਸਮਾਨ ਨਾ ਲੈਕੇ ਜਾਣਾ, ਥੋੜੇ ਪੈਸੇ ਲੈਕੇ ਜਾਣ ਦਿੰਦੇ
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਵੀਰ ਜੀ ਤੁਸੀਂ ਆਪਣਾ ਧਿਆਨ ਰੱਖਿਉ ਸੱਚੀਂ ਬਹੁਤ ਡਰ ਲਗ ਰਿਆ ਮੈ ਤਾਂ ਦਿਲੋ ਅਰਦਾਸ ਕਰਦਿਆਂ ਵੀ ਤੁਸੀਂ ਸਹੀ ਸਲਾਮਤ ਘਰ ਆਜੋ
ਤੁਸੀਂ ਵੀ ਭਰਾਵਾ ਖਤਰਿਆਂ ਦੇ ਖਿਲਾੜੀ ਓ 💪💪💪💪
beautiful tour. Punjab wargi koi v jagah ni. waheguru ji. love you Punjab. asi bhut krma wale aaaa.
ਰਿਪਨ ਖੁਸ਼ੀ ਤੁਹਾਡੀ ਜਿੰਦਗੀ ਬਹੁਤ ਹੀ ਬੇਸ਼ਕੀਮਤੀ ਹੈ ਬੱਚਿਓ ਆਪਣੀ ਜਾਨ ਖਤਰੇ ਵਿੱਚ ਨਾ ਪਾਓ। ਥੋੜਾ ਥਾਂ ਵੇਖ ਕੇ ਹੀ ਗਰੀਬੀ ਰੇਖਾ ਦਾ ਪਤਾ ਲੱਗਾ ਜਾਂਦਾ।
ਵਿਪਨ ਖੁਸ਼ੀ ਤੁਸੀਂ ਰਾਜੀ ਬਾਜੀ ਵਾਪਿਸ ਪੰਜਾਬ ਆਓ ਵਾਹਿਗੁਰੂ ਭਲੀ ਕਰੇ
ਰਿਪਨ ਇਹ ਖਤਰਾ ਕਿਸ ਲਈ ਮੁੱਲ ਲੈ ਰਿਹਾ, ਇਹ ਸਭ ਕੁੱਝ ਦੇਖ, ਸਮਝ ਨਹੀ ਆਈ, ਪੜਿਆ ਹੋਇਆ ਹਰ ਕੋਈ ਜਾਣਦਾ, ਇਹ ਗਰੀਬੀ ਰੇਖਾ ਤੋ ਥੱਲੇ ਦੇ ਦੇਸ਼ ਹਨ, ਚੰਗੇ ਪਾਸੇ ਜਾਊ,ਜ਼ਿੰਦਗੀ ਨੂੰ ਸੇਫ ਰੱਖੋ, ਕੋਈ ਫਾਇਦਾ ਨਹੀ,ਧੰਨਵਾਦ. ਹੈ,ਧੰਨਵਾਦ
ਵਾਹਿਗੁਰੂ ਜੀ। ਚੜ੍ਹਦੀ ਕਲਾ ਵਿਚ ਰੱਖਣ
ਬੋਤ ਸੋਹਣਾ ਤੇ ਵਧੀਆ ਲੱਗਾ ਪਰਮਾਤਮਾ ਚੜਦੀ ਕਲਾ ਬਖਸ਼ੇ
Rippen ਵੀਰ। ਕੀਨੀਆ ਨਾਲੋਂ ਔਸਕਰ ਪੰਜਾਬ ਚ ਜਿਆਦਾ famous krta apa।
ਸਭ ਤੋ ਪਹਿਲਾਂ ਉਡੀਕ ਸੀ ਸਭਨਾਂ ਤੋ ਪਹਿਲਾਂ ਕੁਮੈਟ ਵੀਰ
0:24
0:32
Nice ਵੀਡੀਓ 🌹 ਖ਼ਤਰੋ ਕੇ ਖਿਲਾੜੀ ਰਿਪਨ ਖੁਸ਼ੀ ਜਿੰਦਾਬਾਦ 🌹
ਜਾਨ ਹੈ ਤੇ ਜਹਾਨ ਹੈ।
ਕੀ ਲੋੜ ਹੈ ਇਹੋ ਜਿਹੇ ਇਲਾਕੇ ਚ ਜਾਣ ਦੀ...
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਰੱਖੇ
ਬਹੁਤ ਖਤਰਨਾਕ ਏਰੀਆ ਹੈ ਬੇਟਾ ਜੀ ਮੈਨੂੰ ਬਲੌਗ ਦੇਖ ਹੀ ਡਰ ਲੱਗੀ ਜਾਦਾਂ ਖੁਸ਼ੀ ਇਕ ਕੁੜੀ ਤੁਹਾਡੇ ਨਾਲ ਹੈ ਪਰ ਧੰਨ ਹੋ ਤੁਸੀ ਜੋ ਇਹੋ ਜਿਹੇ ਦੇਸ਼ ਵਿਚ ਬਲੌਗ ਬਣਾ ਰਹੇ ਹੋ ਖੁਸ਼ੀ ਵੀ ਦਲੇਰ ਹੈ ਜੋ ਤੁਹਾਡਾ ਸਾਥ ਦੇ ਰਹੀ ਹੈ ਸੁਭ ਦੁਆਵਾਂ ਤੁਹਾਨੂੰ
daler te bewkoofi vich farak hunda
True eh bht syane te samjdar ne ehna nu b apni fikar a
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ
Pinda ch nature beauty bhut aa saaf hawa Or khas karke badal clouds bhut nive hunde aa
ਅਸੀਂ ਵਾਹਿਗੁਰੂ ਜੀ ਅੱਗੇ ਤੁਹਾਡੀ ਸਲਾਮਤੀ ਦੀ ਅਰਦਾਸ ਕਰਦੇ ਆ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਵੀਰ ਜੀ ਤੁਹਾਡੇ ਬਲੋਗ ਮੈ ਵੇਖਦੀ ਹਾਂ ਅਾ ਬਲੋਗ ਵਿੱਚ ਮੈਨੂੰ ਵੀ ਡਰ ਲੱਗ ਰਿਹਾ ਸੀ ਜਿਉਂਦਾ ਵਸਦਾ ਰਹ ਵੀਰੇ ਮੇਰੀ ੳਮਰ ਲਗ ਜਾਏ ਤੈਨੂੰ
Take care both of you waheguru ji blessed you hmesha khush raho te trrakiya kroo 🙏🙏🙏
ਬਾਈ ਤੁਸੀ ਪੈਸੇ ਨਾ ਦੇਵੋ ਕਿਸੇ ਨੂੰ ਆਹ ਤੁਹਾਡਾ ਗਾਇਡ ਗਲਤ ਗਾਇਡ ਕਰ ਰਿਹਾ ਤੁਹਾਨੂੰ ਕੱਲ ਉਹ ਕਹਿ ਰਿਹਾ ਸੀ ਪੈਸੇ ਦੇ ਦਿਓ ਇਨਾ ਨੂੰ ਜੇ ਇਕ ਨੂੰ ਦੇਵੋਗੇ ਤਾ ਹੋਰ ਵੀ ਮੰਗਣਗੇ ਉਨਾ ਨੂੰ ਵੀ ਦੇਣੇ ਪੈਣੇ ਤਾਹੀ ਤੁਹਾਡਾ ਕੱਲ ਝਗੜਾ ਹੋਇਆ ਸੀ।
ਦੁਨੀਆਂ ਕਿਹੜੇ ਰੰਗਾ ਚ ਵੱਸਦੀ ❤
Veere hasda vasde rho...... Baba ji always bless uuuu...... Khushi phabo te Ripan veera always wmk.. Love ❤from patiala
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
Oscar बहुत अच्छा बंदा है 22 Ji सबकी Help करता है ❤
ਵਾਹਿਗੁਰੂ ਤੁਹਾਡੇ ਤੇ ਮੇਹਰ ਰੱਖੇ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
Chaddo pajji tusi vapis aa jao 🙏🏻 life nalo wadi hor koi b chiz nai hundi ena loka da koi pta ni janwar ne sare..ਵਾਹਿਗੁਰੂ ਜੀ mehar kre bhoat wada risk le k tusi eh sare vlogs bna rhe oo take care always please 🙏🏻🙏🏻🙏🏻🙏🏻🙏🏻
Waheguru ji Mehar rakhe o ripan nd khusi te
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਵੀਰ ਨਾਇਸ਼
Stay safe
Please come back
ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਮਜ਼ਾ।
ਸਾਨੂੰ ਤੁਹਾਡੀ ਜ਼ਿੰਦਗੀ ਬਹੁਤ ਪਿਆਰੀ
ਰਿਪਨ ਖੁਸੀ ਤੇਗੁਰੂ ਨਾਨਕਅੰਗ ਸੰਗ ਰਹਿਉ ਜੀ
Ehna risk na lao plz tusi hor kise desh ch chale jao safe journey kro God bless you stay safe 🥰🥰❤❤
ਰਿਪਨ ਵੀਰ ਇਹ ਲੋਕ ਕਿਸ ਧਰਮ ਨੂੰ ਬਲੋਗ ਕਰਦੇ ਨੇ ਬਾਕੀ ਬਹੁਤ ਵਧੀਆ ਵੀਰ ਜੀ❤
ਵੀਰ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਮੇਹਰ ਕਰਨ 🙏🙏
Sada Punjab punjabi zindagi jindabaad. 🎉
Otho de gurdwara sahib v dahkhao ji 🙏🙏🙏🙏
ਮੈਨੂੰ ਤਾਂ ਔਸਕਰ ਤੋਂ ਵੀ ਡਰ ਲੱਗਦਾ
ਅਸੀਂ ਨਹੀਂ ਆਉਣਾ ਦੇਖਣ ਅਫਰੀਕਾ ਅਸੀਂ ਤਾਂ ਤੁਹਾਡੀਆਂ ਵੀਡੀੳ ਦੇਖ ਡੰਗ ਸਾਰ ਲੈਣਾ. ਬਾਕੀ ਖੁਸੀਂ ਦੇ ਵਾਲ ਇਹਨਾਂ ਵਰਗੇ ਬਣਾ ਕੇ ਲਿਆਉਣਾ.
ਧੰਨ ਆ ਭਰਾਵਾ ਤੂੰ ਜਿਥੇ ਤੁਸੀਂ ਖੜ੍ਹੇ ਸੀ ਮੇਰੇ ਫੋਨ ਵਿਚੋਂ ਸਮਾਇਲ ਆਉਣ ਲੱਗ ਪਈ
ਬਾਈ ਜੀ ਆਪਣੀ ਸੁਰੱਖਿਆ ਦਾ ਖਾਸ ਖਿਆਲ ਰੱਖਿਓ
OSCAR ਭਰਾ ਤੇ ਕਾਕਾ singer kaka ਜੀ ਲੱਗ ਰਹੇ ਨੇ,, ਤੂਹਾਨੂੰ ਕਿਵੇਂ ਦਾ ਲੱਗ ਰਿਹਾ last ਦੋ ਤਿੰਨ episode ਤੋਂ 🎉
Waheguru ji thanu hamesha khush rakhe lmbiyn umra rahe apana dhyan rakhna ji please come back very danger 😢 place plzz come back Punjab
ਬੇਟਾ ਤੁਹਾਨੂੰ ਇਸ ਜਗਾ ਨਹੀਂ ਜਾਣਾ ਚਾਹੀਦਾ ਏਨ੍ਹਾ ਦਾ ਕੀ ਦੇਖ ਆਪਣਾ ਧਿਆਨ ਰੱਖੋ
plZ 22ਜੀ ਆਪਣਾ ਧਿਆਨ ਰੱਖਣਾ ਇਸ ਤਰ੍ਹਾਂ ਦੇ ਇਲਾਕਿਆਂ ਵਿਚ ਨਾ ਜਾਉ 🙏🙏 ਸਿਆਣਿਆਂ ਨੇ ਕਿਹਾ ,,ਜੇ ਜਾਨ ਹੈ ਤਾਂ ਜਹਾਨ ਹੈ,,,
ਬਾਈ ਜੀ, ਪੰਜਾਬ ਚ ਮੋਟਰਸਾਈਕਲ ਤੋਂ ਨਾਂ ਡਰੀਂ ਜਾਵਾਂ ਵਾਲੀ ਗੱਲ ਬੜੀ funny ਲੱਗੀ 😊
ਬਹੁਤ ਵਧੀਆ ਵੀਰ ਜੀ ਤੁਸੀਂ ਵੀ ਆਪਣਾ ਖ਼ਿਆਲ ਰੱਖਣਾ
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Waheguru hamesha chardikla ch rakhe
ਰੱਬ ਮੇਹਰ ਰੱਖੇ❤❤❤❤
Dhanwaad ji .bht vdhyia jaankaari mildi hai ..tuhade blog videos dekh k..ina risk le k tusi ..treval krde ho...punjabi jigra honsla ..tuhada jazba hai....Darr kise da nhi.. waheguru ji ang sang sahai .chrdi kla bhakhshan ji. ..apna khyal rkhna ji🙏 membo ji..👊
Ripan bete and Khushi bete I m proud of you...Edan di jankari sirf tusi hi de sakde ho ....lgda ehna lokan da blog pehlan kdi kisi ne ni bnayea hona ....VIP lag rahe c tusi dono,...Darr ta lg reha c but ik bhrosa v si tuhade upper k tusi samzaari nal hi gaye howoge ...kyun k Punjabi travel couple bouht samzdaar hai...
Waheguru ji bless you,🙏🙏😇 ...❤ from Mohali
Sat Shri akal Khushi te ripan veer ji 🙏🙏 waheguru Ji tuhnu hemsha chrdi kala vich rkhen apna khayal rakhna veer ji bhut he vadia lgia vlog
Wehguru mehar kre g
Sada khush rho 🙏🙏🙏🙏🙏🙏🙏
Waheguru chardi kala vich rakhan tuhanoo
ਇਹ ਤਾਂ ਵਾਕਿਆ ਹੀ ਡਰਾਉਣ ਵਾਲੇ ਲੋਕ ਨੇ ਬਚ ਕੇ ਰਹਿਣਾ। ਅਕਾਲ ਪੁਰਖ ਮੇਹਰ ਬਣਾਈ ਰੱਖਣ।
ਬੇਟਾ ਜੀ ਇੱਕ ਗੱਲ ਦੀ ਸਮਝ ਨਹੀਂ ਲੱਗੀ ਕਿ ਆਪ ਅਜਿਹੇ।ਖਤਰਨਾਕ ਇਲਾਕੇ ਵਿੱਚ ਜਾਂਦੇ ਹੀ ਕਿਉਂ ਹੋ ਜਿੱਥੇ ਪੈਸੇ ਵੀ ਦੇਵੋ ਅਤੇ ਜਾਨ ਦਾ ਵੀ ਜੋਖਮ ਉਠਾਓ। ਹੋਰ ਇਲਾਕੇ ਬਹੁਤ ਨੇ ਵੇਖਣ ਨੂੰ। ਚੜ੍ਹਦੀ ਕਲਾ ਰਹੇ ਬੇਟਾ ਜੀ।
آپ کا شکریہ بہت خوشی ہوئی یہ سب دیکھ کر ایسے لگ رہا ہے جیسے ہم آپ کے ساتھ ہے ہم پاکستان میں ہے
Stay Blessed Always ChardiKala 🙏🙏
Waheguru ji mehar bnai rakhe 🙏🙏 aap te
Good job 👍👍 g wahiguru chardikla ch rkha ap sb nu wahiguru g wahiguru g wahiguru g wahiguru g wahiguru g wahiguru g wahiguru g
Bahut mada hal a y iss country da - shukar a sada punjab bahut vadia a
ਸ਼੍ਰੀ ਵਾਹਿਗੁਰੂ ਤੁਸਾ ਤੇ ਮੇਹਰ ਕਰਨ ਜੀ
Bahut badhiya Lage bahut badhiya Jankari detail all the west Rab Rakha
Take care both of you guys.... Rab rakha 🙏
ਸਤਿ ਸ੍ਰੀ ਅਕਾਲ ਜੀ 🙏🏻❤️
Ripan veer jao koi chajj swaad da mulk
Ghummo, life enjoy karo. Daffa karto enna nu, enna da haal rehndi duniya tak ehho rehna
ਤੁਸੀਂ ਤਾਂ ਕਹਿੰਦੇ ਸੀ ਖੁਸੀ ਘਰ ਰਹੇਗੀ ਵੀਰ
Oscar bhut vdia c
Nairobi de ਗੁਰੂਦੁਆਰਾ ਸਾਹਿਬ ਜ਼ਰੂਰ ਦਿਖਾਇਓ
Waheguru ji Mehar karo 🙏🙏🙏🙏🙏 god bless you bro
There is poverty , unemployment , slum area in Kenya,like that Dhravi in Mumbai.Punjab is beautiful, neat & clean state, you are giving money to the poor people, God gives you lots of money, help you poor people Waha Guru
ਇਹੋ ਜਿਹੀਆਂ ਵਸਤੀਆ ਆਪਣੇ ਦੇਸ਼ ਚ ਬਹੁਤ ਆ
Shukar ahh Waheguru ji 🙏 sanu ini soni jindgi den lyi asi swarg vich rende ahh Waheguru ji da lakh lakh shukar ahh
ਦਿਨੇ ਏਨਾ ਡਰ ਲਗਦਾ ਇਹਨਾ ਤੋਂ ਰਾਤ ਨੂੰ ਕਿਦਾ ਹੁੰਦੀ ਹੋਵੇਗੀ ਖੁਸ਼ੀ ਦਾ ਧਨ ਜਿਗਰਾ ਵਿਚਾਰੀ ਗੁੰਮੀ ਜਾਂਦੀ ਆ
Akshey baniea Ripan khatron ka khilardi 🙌🙌
Shukar ha wahaguru ji, kirpa naal theek thak Nikal aaya 😂🙏🙏
ਧੰਨ ਹੋ ਤੁਸੀਂ ਖੁਸ਼ੀ ਤੇ ਰਿਪਨ
ਖੱਤਰੋਂ ਕੇ ਖਿਲਾੜੀ 👌👍bt be carefull be safe.ਬਾਕੀ v.i.p protocall ਵੀ ਮਿਲੀ ਏ 😊
Salute aa veere ene khatre vich ja ke Sanu Sari jankari dinde o