Ripan te khushi beta ji Bahut bahut piar beta jivlog bahut vadhia c saanoojo vvdikha rhe hoassi nhi c dekh sakdebeta tuhada Bahut bahut dhanbad keep it up👍👍👍👍👍 beta ji god bless both of you Lakhwinder Kaur from gurdaspur
Hi ripon I was born in Kenya living in the uk now . Enjoying your trip to Nairobi. Btw kisumu is a town north part of Kenya where we have a lot of Sikh farmers with sugar cane farmers plus sugar factories etc .
Yrr phaji sachi dilo dsaa nazaraa bohut aya vlog dekh matlab ive feel hunda bnde. K bus mobile te ni dekh reha sachyo masai mara natinol park ch ghum reha 🙏🫶🥰🥰 baaki parmatma tuhanu chardi klaa vich rakhe te ivve hee enjoy krde raho god bless you bro and phabi g 🫶🥰🙏
ਰਿਪਨ ਵੀਰ ਜੀ ਤੁਸੀਂ ਬਹੁਤ ਕਰਮਾਂ ਭਾਗਾਂ ਵਾਲੇ ਹੋ , ਜੋ ਅਸੀਂ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਉਹ ਅੱਜ ਤੁਸੀਂ ਅਫਰੀਕਾ ਵਿੱਚ ਜਾ ਕੇ ਨੇੜੇ ਤੋਂ ਦੇਖ ਰਹੇ ਹੋ, ਅਤੇ ਸਾਨੂੰ ਵੀ ਇੰਡੀਆ ਵਿੱਚ ਘਰਾਂ ਵਿਚ ਬੈਠਿਆਂ ਨੂੰ ਦਿਖਾ ਰਹੇ ਹੋ, ਅਗਲੇ ਬਲੋਕ ਵੀ ਤੁਹਾਡੇ ਜਰੂਰ ਦਿੱਲ ਲਾਕੇ ਦੇਖਾਂਗੇ ,ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, ਤਹਿਸੀਲ ਫਗਵਾੜਾ ਜਿਲਾ ਕਪੂਰਥਲਾ, 25,,,7,,,2023,,
😊😊😊😊😊😊😊😊
😊😊
ਰਾਣੀਪੁਰ ਮੇਰੀ ਭੀ ਰਿਸ਼ਤੇਦਾਰੀ ਹੈ ਬਈ ਜੀ 😊😊😊😊
@@Daljeet65meri v bro..
😊
ਵੀਰ ਜੀ ਆ ਕੁੱਝ ਦੇਖ ਕੇ ਮਨ ਬਹੁਤ ਖੁਸ਼ ਹੋਇਆ
ਪਰ ਪਹਿਲਾਂ ਵਾਲੇ ਏਰੀਏ ਵਿੱਚ ਬਲੋਕ ਵੇਖ ਕੇ ਤੁਹਾਡੀ ਬਹੁਤ ਚਿੰਤਾ ਹੋਈ ਸੀ ਪ੍ਰਮਾਤਮਾ ਕਰੇ ਤੁਹਾਡੀ ਯਾਤਰਾ ਖੁਸ਼ੀ ਖੁਸ਼ੀ ਹੋਵੇ 🙏🙏🙏🙏🙏
ਤੁਹਾਡੇ ਸੁਪਨੇ ਕਰਕੇ ਸਾਡੇ ਓਹ ਸੁਪਨੇ ਵੀ ਪੂਰੇ ਹੋ ਗਏ ਜਿਹੜੇ ਕਦੇ ਵੇਖੇ ਹੀ ਨਹੀਂ ਸੀ ਵਾਹਿਗੁਰੂ ਤੁਹਾਨੂ ਹਮੇਸ਼ਾ ਚੜਦੀ ਕਲਾ ਵਿਚ ਰੱਖਨ❤❤❤
😂😂
ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਅਸੀਂ ਵੀ ਪਹਿਲਾਂ ਕਦੇ ਨਹੀਂ ਦੇਖਿਆ ਤੁਹਾਡੇ ਕਾਰਨ ਹੀ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਬਹੁਤ ਹੀ ਬਰੀਕੀ ਨਾਲ ਦਸ ਰਹੇ ਹੋ ਜੀ
ਬਹੁਤ ਵਧੀਆ ਵੀਰ ਜੀ ਰੱਬ ਤੇਰੀ ਹਰ ਮਨੋਕਾਮਨਾ ਪੂਰੀ ਕਰੇ 🎉🎉🎉🎉🎉 ਜਿੰਦਗੀ ਚੰਗੇ ਇਨਸਾਨ ਨਾਲ਼ ਸਾਥ ਮਿਲ ਜਾਵੇ ਤਾਂ ਵਧੀਆ ਲਗਦੀ ਹੈ ਰੱਬ ਨੇ ਸੋਡਾ ਹਮਸਫ਼ਰ ਬਹੁਤ ਵਧੀਆ ਸੋਢੀ ਕਿਸਮਤ ਵਿੱਚ ਲਿਖਿਆ ਸੀ ਜਿਸ ਨਾਲ਼ ਜਿੰਦਗੀ ਹੁਸੀਨ ਹੋ ਗਈ ਹੈ ਰੱਬ ਸਾਰਿਆ ਨੂੰ ਇਹ ਖੁਸੀਆ ਬਖਸੇ ❤❤❤❤🎉❤
ਬਾਈ ਯਾਰ ਪਰਮਾਤਮਾ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਤੇ ਅਸੀਂ ਤੁਹਾਡੇ vlog ਸਦਾ ਦੇਖਦੇ ਰਹੀਏ 🎉🎉🎉
ਬਹੁਤ ਖੂਬਸੂਰਤ ਜਗਾਹਾਵਾਂ ,ਦੇਖਕੇ ਦਿਲ ਬਹੁਤ ਖੁਸ਼ ਹੋਇਆ ਬੇਟਾ ਜੀ। ਚੜ੍ਹਦੀ ਕਲਾ ਰਹੇ।
ਬਹੁਤ ਵਧੀਆ Airport ਸੀ ਖੇਤਾਂ ਵਿੱਚ ਇੱਥੇ ਲੋਕ ਇਮਾਨਦਾਰ ਲੱਗਦੇ ਇੰਡੀਆ ਵਿੱਚ ਤਾ ਦਿੱਲੀ ਹੀ ਲੁੱਟ ਲੈਂਦੇ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣ
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਰਿਪਨ ਬਾਈ ਖੂਸ਼ੀ ਭੈਣ ❤
ਰਿੱਪਨ ਅਤੇ ਖੁਸ਼ੀ ਜਿਉਂਦੇ ਵਸਦੇ ਰਹੋਂ, ਨੈਸ਼ਨਲ ਪਾਰਕ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ।
** * ਅਫਰੀਕਾ ਵਸਦੇ ਸਾਰੇ ਪੰਜਾਬੀ ਵੀਰਾਂ ਭੈਣਾ ਦਾ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ 2 ਧੰਨਵਾਦ ਜੀ, ਜਿੰਨਾ ਤੁਹਡੀ ਆਓ ਭਗਤ ਚ ਕੋਈ ਕਸਰ ਨਹੀਂ ਛੱਡੀ, ਚੜਦੀਕਲਾ ਵਿੱਚ ਰਹਿਣ, ਹੋਰ ਤਰੱਕੀਆਂ ਕਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਰਹਿਣ🎉🎉🎉🎉❤
ਬਹੁਤ ਹੀ ਵਧੀਆ ਬਲੌਗ😍 ਖੁਸ਼ੀ ਬਹੁਤ ਕਿਸਮਤ ਵਾਲੀ ਹੈ ਜੋ ਰਿਪਨ ਵਰਗਾ ਜੀਵਨ ਸਾਥੀ ਮਿਲਿਆ
ਹਰ ਕੁੜੀ ਦਾ ਸੁਪਨਾ ਹੁੰਦਾ ਘੁੰਮਣਾ ਫਿਰਨਾ 😍
ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਜੀ ਤੁਹਾਡੇ ਬਲੌਗ ਦਾ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਿਪਨ ਵਿਰ ਜੇ ਤੁਸੀਂ ਕੋਈ ਨੌਕਰੀ ਕਰਦੇ ਹੁੰਦੇ ਸਾਇਦ ਇੰਨੇ ਸੰਨਤੁਸਟ ਨਾ ਹੁੰਦੇ ਤੇ ਇੰਨੇ ਲੋਕੀ ਜਾਣਦੇ ਨਾ ਹੁੰਦੇ ਇਨਾ ਸੰਫਰ ਕਰਨਾ ਕਿਹੜਾ ਸੌਖਾ ਧੰਨ ਉ ਤੁਸੀਂ ਜਿਹੜੇ ਸਾਨੂੰ ਘਰ ਬੈਠੇ ਦੁਨੀਆ ਦਾ ਐਨਾ ਕੁਝ ਦਿਖਾਈ ਜਾਨੇਉ ਹਰੇਕ ਚੀਜ਼ ਬਾਰੇ ਬਦੀਆ ਜਾਣਕਾਰੀ ਦਿਦਿਉ ਪੰਜਾਬ ਤੇ ਇੰਡੀਆ ਦੇ ਨੰਬਰ ਵੰਨ ਬੰਲੋਗਰ ਹੋਵੋਗੇ ਅੰਜ ਦੇ ਟਾਇਮ ਵਾਹਿਗੁਰੂ ਥੋਡੀ ਜੋੜੀ ਨੂੰ ਤੇ ਸਾਰੇ ਪੰਜਾਬੀ ਆ ਨੂੰ ਚੜਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ
ਸਤਿ ਸ੍ਰੀ ਆਕਾਲ ਜੀ ,ਬਹੁਤ ਸੋਹਣਾ ਨਜ਼ਾਰਾ,ਅਸੀਂ ਤਾਂ ਸੁਪਨਾ ਵੀ ਨੀ ਵੇਖ ਸਕਦੇ ਇਹ ਜਗ੍ਹਾ ਦੇਖਣ ਦਾ ਸਿਰਫ ਤੁਹਾਡੀ ਵੀਡਿਓ ਦੇ ਜ਼ਰੀਏ ਸਾਰਾ ਕੁਝ ਵੇਖ ਲਈ ਦਾ ,ਧੰਨਵਾਦ ਰਿੱਪਨ ਵੀਰ ਤੇ ਖੁਸ਼ੀ ਜੀ ਦਾ ❤❤❤❤🙏🙏
ਵਾਹ ਜੀ ਵਾਹ ਜੋ ਦੁਨੀਆਂ ਦੇਖਣ ਦਾ ਨਜਾਰਾ ਤੁਹਾਡੇ ਦੋਨਾ ਨਾਲ ਆਉਦਾ ਹੋਰਾ ਨਾਲ ਨਹੀਂ ❤❤❤ਜਿਉਂਦੇ ਵੱਸਦੇ ਰਹੋ
ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
ਬਹੁਤ ਖੂਬ ਵਧੀਆ ਪੇਸ਼ਕਾਰੀ ਵੀਰ ,ਬਾਕੀ ਬਲਾਗ ਇੱਕ ਪਾਸੇ ਸੁਰੂ ਵਾਲੀ ਟਿਉਨ ਇੱਕ ਪਾਸੇ ਓ ਸਿਰਾ 😅❤
ਰਿਪਨ ਵੀਰੇ ਖੁਸ਼ੀ ਦੀ ਤੁਹਾਡੇ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਘਰ ਬੈਠੇ ਹੀ ਨੈਸ਼ਨਲ ਪਾਰਕ ਵਿਖਾਉਣ ਦੇ ਲਈ ❤❤❤❤❤❤ ਵਾਹਿਗੁਰੂ ਜੀ ਤੁਹਾਡਾ ਹਰ ਸੁਪਨਾ ਪੂਰਾ ਕਰੇ 🙏🙏🙏🙏🙏🙏🙏 ਸਚਮੁੱਚ ਅਫਰੀਕਾ ਦੇਸ਼ ਬਹੁਤ ਹੀ ਸੋਹਣਾ ਦੇਸ਼ ਹੈ 😊😊😊😊ਪਰ ਤੁਸੀਂ ਬਹੁਤ ਹੀ ਖੁਸ਼ ਨਸੀਬ ਹੋ ਤੁਸੀਂ ਜੋ ਕੁਝ ਵੀ ਦੇਖ ਰਹੇ ਹੋ ਤੁਹਾਡੀ ਦੋਵਾਂ ਦੀ ਮਿਹਨਤ ਦਾ ਫਲ ਹੈ❤❤❤ ਸੁਪਨਾ ਤੇ ਹਰ ਕੋਈ ਵੇਖਦਾ ਹੈ ਪਰ ਪੂਰਾ ਕਰਨ ਦੀ ਹਿੰਮਤ ਕਿਸੇ ਕਿਸੇ ਕੋਲ ਹੁੰਦੀ ਹੈ😊😊 ਉਹਨਾਂ ਵਿੱਚ ਇਕ ਹੈ punjab travel couple ❤❤❤❤❤❤❤❤❤❤❤
ਬਹੁਤ ਪਿਆਰੇ ਨੇ ਤੁਹਾਡੇ ਹਰ ਇਕ ਟੂਰ ਮੈਨੂੰ ਤੇ ਸਾਨੂੰ ਜੀ ❤
ਵਾਹਿਗੁਰੂ ਤਹਾਨੂੰ ਦੋਹਵਾਂ ਨੂੰ ਹਰ ਟਾਈਮ ਖੁਸ਼ੀਆਂ ਦੇਵੇ ਤੇ ਹਰ ਇਕ ਮੁਸ਼ਕਿਲ ਤੋਂ ਦੂਰ ਰੱਖੇ
ਤੁਹਾਡੇ ਕਰਕੇ ਹੀ ਅਸੀਂ ਦੁਨੀਆ ਘੁੰਮ ਰਹੇ ਹਾਂ ਤੁਹਾਡੇ ਨਾਲੋ ਨਾਲ
...
ਮੈਂ ਤਾਂ ਹਰ ਰੋਜ ਵੱਡੀ TV ਦੀ ਡਿਸਪਲੇਅ ਤੇ ਤੁਹਾਡੇ ਬਲੌਗ ਦੇਖਦਾ ਸਵੇਰੇ ਨਿਰਣੇ ਕਾਲਜੇ ਦੀ ਚਾਹ ਤੇ ਆਪਣੇ ਚਾਚਾ ਜੀ ਨਾਲ ਬੈਠ ਕੇ
ਤੇ ਸਾਡਾ ਦਿਨ ਬਹੁਤ ਸੋਹਣਾ ਤੇ ਪਿਆਰਾ ਹੁੰਦਾ ਹਰ ਰੋਜ਼ 🙏
Thanks
ਬੋਹਤ ਹੀ ਮਜ਼ਾ ਆਇਆ ,ਤੁਹਾਡਾ ਬੋਹਤ ਧੰਨਵਾਦ ਹੈ ਜੀ ਵਾਹਿਗੁਰੂ ਤੁਹਾਨੂੰ chardikala ਵਿੱਚ ਰੱਖਣ ਜੀ
ਬਹੁਤ ਵਧੀਆ ਬਾਈ ਵਾਹਿਗੁਰੂ ਮੇਹਰ ਕਰੇ ❤
Hlo veer ji and sis ji.ssa ji
ਵੀਰ ਜੀ ਤੁਹਾਡੇ ਕੋਲ ਕਿਸੇ ਵੀ ਫਲਾਈਟ ਦੇ ਬੋਡਿੰਗ ਪਾਸ ਹੁੰਦੇ ਨੇ ਉਹ ਕਦੇ ਵੀ ਕਿਸੇ ਡਟਸਬੀਨ ਜਾ ਕਿਸੇ ਸੜਕ ਜਾ ਐਵੇ ਕਿਸੇ ਥਾ ਤੇ ਨਾ ਸੁੱਟਿਓ।ਸ਼ਪੈਸ਼ਲ ਜਿਥੇ ਬਾਰ ਕੋਡ ਹੁੰਦਾ ਉਹ ਕਦੇ ਨਾ ਸੁੱਟੋ।ਉਸ ਨੂੰ ਜਾ ਤਾ ਬਿੱਲਕੁਲ ਫਾੜ ਦਿਓ ਜਾ ਸਾੜ ਦਿਓ ਪਰ ਉਹ ਐਵੇ ਕਦੇ ਵੀ ਨਾ ਸੁੱਟੋ।ਕਿਉ ਕੀ ਹੁਣੇ ਹੀ ਸੁਨਣ ਚ ਆਇਆ ਬੋਡਿੰਗ ਪਾਸ ਦੇ ਬਾਰ ਕੋਡ ਤੋ ਤੁਹਾਡਾ ਸਾਰਾ ਡਾਟਾ ਨਿੱਕਲ ਆਉਦਾ।ਜਿਸ ਨਾਲ ਫਰੋਡ ਹੁੰਦਾ।ਸੋ ਵੀਰੇ ਧਿਆਨ ਰੱਖਿਓ।ਵਾਹਿਗੁਰੂ ਮੇਹਰ ਕਰੇ ਜੋੜੀ ਤੇ❤❤❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
Phaji beautiful Africa , ਪੰਜਾਬੀਆ ਨੇ ਕਾਮਾਲ ਕੀਤਾ ਹੈ Africa ਵਿੱਚ , thanks yours showing us beautiful Kenya, bless you both
From UK
ਰਿਪਨ ਖੁਸ਼ੀ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਸਚਿਨ ਗਿਆ ਕਿਸੇ ਨੂੰ ਨਹੀਂ ਪਤਾ ਪਰ ਰਿਪਣ ਗਿਆ ਤਾਂ ਲਗਪਗ ਸਭ ਪੰਜਾਬੀਆਂ ਨੂੰ ਪਤਾ 🎉ਲੱਗਾ।
ਬਹੁਤ ਵਧੀਆ ਸਾਨੁ ਤਾ ਭਾਈ ਫਰੀ ਵਿੱਚ ਦੇਖਣ ਨੂੰ ਮਿਲਿਆ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਖੁਸ਼ ਰੱਖਣ ਲੰਮੀ ਉਮਰ ਵੱਖਸਣ ਅਸੀਂ ਸੰਗਰੂਰ ਤੋਂ
ਬਹੁਤ ਵਧੀਆ ਵਲੌਗ ❤ਬਹੁਤ ਕੁਸ਼ ਦੇਖਣ ਨੂੰ ਮਿਲ ਰਿਹਾ ਵਾਹਿਗੁਰੂ ਸਦਾ ਮਿਹਰ ਕਰਨ ਰਿਪਨ ਖੁਸ਼ੀ ਤੇ 🙏
ਵੀਰ ਜੀ ਸਾਡੇ ਪਿੰਡ ਨੀਲੋਂ ਕਲਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵੀ ਘੁੰਮਣ ਆਉ ਤੁਹਾਨੂੰ ਹਿਰਨ ਪਾਰਕ ਵਿੱਚ ਸੈਰ ਕਰਾਵਾਂ ਗੇ
😮😊
🤣🤣 ਸਾਡਾ ਬੱਸ ਸਟੈਂਡ your wating area ਵੀਰ ਤੁਹਾਨੂੰ ਦੱਸਦਿਆਂ ਨੂੰ ਵੀ ਹਾਸਾ ਆਈ ਜਾਂਦਾ 😅 but all vlog very nice 👍 and help full i like your all vlog 🎉❤
ਰੀਪਣ ਵੀਰ ਜੋ ਤੁਹਾਨੂੰ ਇੰਗਲਿਸ਼ ਵਿਚ ਬੋਲ ਕੇ ਦਸਦੇ ਬੰਦੇ ਤੁਸੀ ਪੰਜਾਬੀ ਵਿਚ ਦਸਦੇ ਬਹੁਤ ਵਧੀਆ ਲੱਗਦਾ ਵੀਰ ਸਮਜ ਅ ਜਾਂਦਾ ਜਦੋਂ ਤੁਸੀਂ ਦਸਦੇ ਹੋ
ਵਾਹਿਗੁਰੂ ਜੀ ਮਿਹਰ ਕਰਨ ਸਦਾ ਖੁਸ਼ ਰਹੌ ਜੀ ਇਹ ਪਾਰਕ ਦਿਖਾਉਣ ਲਈ ਧੰਨਵਾਦ 🙏
ਬੁਹਤ ਵਧੀਆ ਜੀ ਮੈ ਤਕਰੀਬਨ ਦੋ ਸਾਲ ਤੋ ਤੁਹੜੇ ਬਲੋਗ ਦੇਖਦਾ ਆ ਰਿਹਾ ਹਾ ਰੂਹ ਖੁਸ ਹੋ ਜਾਦੀ ਆ ਜੋ ਕੁਝ ਅਸੀ ਨਹੀ ਦੇਖ ਸਕਦੇ ਉਹ ਕੁਝ ਤੁਸ਼ੀ ਸਾਨੂੰ ਦਿਖਾਉਦੇ ਹੋ ਇੰਜ ਲ਼ਗਦਾ ਕਿ ਅਸੀ ਤੁਹਾਡੇ ਨਾਲ ਨਾਲ ਘੁੰਮ ਰਹੇ ਹਾ ਬਾਕੀ ਮੇ ਤੁਹਾਡੇ ਬਲੋਗ ਲਾਈਕ ਤਾ ਕਰਦਾ ਹਾ ਪਰ ਅੱਜ ਤੁਸੀ ਕੁਮਿੰਟ ਕਰਨ ਨੂੰ ਮਜਬੂਰ ਕਰਤਾ ਰੱਬ ਕਰੇ ਰਿਪਨ ਤੇ ਖੁਸੀ ਦੀ ਲੰਬੀ ਉਮਰ ਹੋਵੇ ਤੇ ਸਾਨੂੰ ਇਸੇ ਤਰਾ ਘਮਾਉਦੇ ਰਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤
ਪੰਜਾਬ ਦਾ ਹੜ੍ਹਾਂ ਨਾਲ ਬੁਰਾ ਹਾਲ ਐ ਕਦੇ ਉਹ ਵੀ ਜਿਕਰ ਕਰ ਲੋ ਯਰ ਥੋਡੀ ਤਾਂ ਉਹ ਗੱਲ ਐ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ
Lagda Bai ji tusi roj nhi dekh de ehna dy vlog kyo ki bhut war jikar kr chuke a punjab de hallata bare🙏
@@offical_mndp ਮੈਂ ਬਾਈ ਸ੍ਰੀ ਲੰਕਾ ਟੂਰ ਤੋਂ ਵੇਖ ਰਿਹਾ ਹਾਂ ਇੱਕ ਵੀ ਨਹੀਂ ਛੱਡਿਆ ਕਦੇ
I'm your biggest fan Ripon paji te khushi bhen... Waheguru ji blessed you waheguru ji thonu hmesha khush rakhn te trrakiya bakhshn 🙏🙏🙏🙏
Waheguru ji ka kalsa waheguru ji ki fateh ji 🙏 waheguru chardikalan vich rakhe
ਅੱਜ ਦਾ ਬਲੌਗ 🎉👌ਨੰ.1
ਅਸੀਂ ਬਿਨਾਂ ਪੈਸੇ ਲਾਏ ਮਸਾਈ ਮਾਰਾ ਪਾਰਕ ਵੇਖ ਰਹੇ ਹਾਂ ਤੁਹਾਡੀ ਮਿਹਨਤ ਅਤੇ ਪੈਸਿਆਂ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਉਹਨਾਂ ਵੱਲੋਂ ਦੱਸੀ ਗੱਲ ਬਾਤ ਪੰਜਾਬੀ ਵਿੱਚ ਬੋਲਕੇ ਜ਼ਰੂਰ ਦੱਸਿਆ ਕਰੋ।
ਬਹੁਤ ਧੰਨਵਾਦ ਵੀਰ ਅਫਰੀਕਾ ਦੇ ਜੰਗਲ ਤੇ ਜਾਨਵਰ ਦਿਖਾਏ ❤❤❤❤
ਸਤਿ ਸ਼੍ਰੀ ਆਕਾਲ ਜੀ ਰਿਪਨ ਜੀ ਤੇ ਖੁਸ਼ੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ਜੀ 🙏
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ
ਵਾਹਿਗੁਰੂ ਤੇਰਾ ਸੁਕਰ ਰਿਪਨ ਖੁਸੀ ਦੇ ਅੰਗ ਸੰਗ ਰਹਿਉ ਜੀ
ਬਹੁਤ ਵਧੀਆ ਵੀਡਿਓ ਆ ਬਾਈ ਜੀ ਨਾਇਸ਼ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ 🙏🙏
। ਅਮਰਜੀਤ ਸਿੰਘ ਚਹਿਲ ਪਿੰਡ ਕਰਮਗੜ ਜਿਲਾ ਬਰਨਾਲਾ ਜੀ
ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਤੇ ਬੜਾ ਆਨੰਦ ਮਾਣਦਾ ਹਾਂ।ਤੁਹਾਡਾ ਬਹੁਤ ਧੰਨਵਾਦ ਰਿਪਨ ਤੇ ਖੁਸ਼ੀ।
ਅਸੀਂ ਤੇ ਵੀਰ ਜੀ ਘਰੋ ਬਾਹਰ ਨੀ ਜਾ ਸਕਦੇ,,, ਤੁਹਾਡਾ ਬਹੁਤ ਬਹੁਤ ਧੰਨਵਾਦ,, ਸਾਨੂੰ ਘਰੇ ਬੈਠੇ ਸਭ ਕੁਛ ਦਿਖਾ ਰਹੇ ਜੇ
ਰਾਜੀਆ ਵਾਲੇ ਸਿਰਾ ਕਰੀ ਜਾਦੇ ਆ ਸਾਨੂੰ ਤਾਂ ਫਰੀ ਚ ਹੀ ਦੁਨੀਆਂ ਵੇਖਣ ਨੂੰ ਮਿਲੀ ਜਾਦੀ ਆਂ ਲਵ ਯੂ ਆ ਯਾਰੋ ਵਾਹਿਗੁਰੂ ਤਰੱਕੀ ਬਖਸੇ
ਅਕਾਲ ਪੁਰਖ ਦੀ ਬਹੁਤ ਕਿਰਪਾ ਬਚਿਓ ਤੁਹਾਡੇ ਤੇ,ਬਹੁਤ ਅਛੀ ਲਗੀ ਤੁਹਾਡੀ ਵੀਡੀਓ, ਅਜ ਰਿਪਨ ਦੀ ਖੁਸ਼ੀ ਚਿਹਰੇ ਤੋਂ ਹੀ ਪਤਾ ਲਗਦੀ ਹੈ ।ਕਦੇ ਆਪਣੇ ,Parents ਨੂੰ ਵੀ ਅਜਿਹੀ ਯਾਤਰਾ ਕਰਾਓ(ਸਕਾਈ ਮਾਰਾ) ।ਗੁਰਦਿਆਲ ਸਿੰਘ ਖਰੜ (ਪੰਜਾਬ),
Ripan veer te khusi bhen nu dher sara pyar
Good morning ਪਿਛਲਾ ਨਾਮ ਜਪਿਆ ਲੱਗਦਾ ਜ਼ਿਆਦਾ ਨਜ਼ਾਰੇ ਨੇ ਪੁਰੇ
ਬਾਈ ਜੀ ,, ਆਹ ਨੱਚਣ ਜੇ ਆਲੇ ਚ , ਤੁਸੀ ਵੀ ਲਾ ਦਿੰਦੇ ਆਪਣੇ ਆਲਾ 5911,ਬਾਈ ਸਿੱਧੂ ਮੂਸੇਆਲਾ,,
ਬਾਈ ਰਿਪਨ ਅਤੇ ਖੁਸ਼ੀ ਭੈਣ ਤੁਸੀਂ ਬਹੁਤ ਖੁਸ਼ਕਿਸਮਤ ਐਂ ਵਾਹਿਗੁਰੂ ਤੁਹਾਨੂੰ ਖੁਸੀ਼ਆਂ ਤਰੱਕੀਆਂ ਤੰਦਰੁਸਤੀਆਂ ਬਖਸ਼ਣ
Finally bhaji know why swimming pool water is blue 😂😂❤❤ AWESOME VLOGS❤
Tuc killi pol nd nimma nl v mulakat kreo jii😊
ਰਿਪਨ ਵੀਰ ਜੀ, ਇਹ ਬਲੌਗ ਬਹੁਤ ਵਧੀਆ ਲੱਗਾ ਜੀ, ਦਿਲ ਨੂੰ ਬਹੁਤ ਖੁਸ਼ੀ ਹੋਈ ਹੈ।
ਅਸੀਂ ਇਹੋ ਜਿਹੀਆਂ ਥਾਵਾਂ ਤੇ ਕਦੇ ਵੀ ਨਹੀਂ ਆ ਸਕਦੇ। ਤੁਸੀਂ ਵਾਈ ਸਾਨੂੰ ਦੁਨੀਆਂ ਦਿਖਾ ਦਿੱਤੀ। ਧੰਨਵਾਦ ਵਾਈ ।।
Amazing, Ripen , Khushi, Stay blessed.💕❤️🙏🇺🇸
ਬਾਈ ਜਿਵੇਂ ਮਰਜ਼ੀ ਆ ਜ਼ਿੰਦਗੀ ਦੇ ਸਵਾਦ ਤਾਂ ਤੁਸੀਂ ਲੈ ਰਹੇ ਹੋ ਅਸੀਂ ਤਾਂ ਫੋਨ ਤੇ ਦੇਖ ਕੇ ਹੀ ਸਾਰ ਲੈਂਦਾ ਹਾਂ
ਬਾੲੀ ਜੀ ਬਹੁਤ ਬਹੁਤ ਧੰਨਵਾਦ ਖੁੱਸ਼ੀ ਭੈਣ ਤੇ ਤੁਹਾਡਾ ਸਾਡਾ ਸਾਰਾ ਹੀ ਪਰਵਾਰ 2- 3 ਮਹੀਨੇ ਤੋ ਸਾਰੇ ਬਲੋਗ ਦੇਖੇ ਹਨ ਜੀ🙏
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਦੋਵਾਂ ਤੇ
ਐਥੋਂ ਦੇ ਟਸਕਰ ਬੜੇ ਠੰਡੇ ਨੇ, ਨਹੀਂ ਤਾਂ ਵੱਡੇ ਦੰਦਾ ਵਾਲੇ ਹਾਥੀ ਆਪਣੇ ਐਥੇ ਵਾਲੇ ਬੜੇ ਖ਼ਤਰਨਾਕ ਮੰਨੇ ਜਾਂਦੇ ਹਨ।
ਇੱਕ ਹੋਰ ਗੱਲ ਕਹਿਣੀ ਸੀ, ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਤੇ ਖੁਸ਼ੀਏ ਦੇ ਵਿਚਾਰ ਜ਼ਰੂਰ ਲਿਆ ਕਰੋ ਤਾਂ ਕਿ ਉਸ ਨੂੰ ਵੀ ਪਿਆਰ ਜਾਗੇ ਜੰਗਲ ਦੇ ਨਾਲ।
ਧੰਨਵਾਦ ਜੀ
Ripan te khushi beta ji Bahut bahut piar beta jivlog bahut vadhia c saanoojo vvdikha rhe hoassi nhi c dekh sakdebeta tuhada Bahut bahut dhanbad keep it up👍👍👍👍👍 beta ji god bless both of you Lakhwinder Kaur from gurdaspur
ਬਹੁਤ ਵਧੀਆ ਮਸਾਈ ਮਾਰਾ ਨੈਸ਼ਨਲ ਪਾਰਕ ਵਿਖਾਉਣ ਵਾਸਤੇ ਧੰਨਵਾਦ ਰਿਪਨ ਖੁਸ਼ੀ 🥰👍
ਬਹੁਤ ਸੁੰਦਰ ਨਜਾਰੇ ਬਾਈ ਰਿੰਪਨ ਖੁਸ਼ੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
ਅੱਜ ਖੁਸ਼ੀ ਨੂੰ ਰੱਜਕੇ ਬੋਲਦੇ ਦੇਖ ਕੇ ਰੂਹ ਬਾਗੋ ਬਾਗ ਹੋਗਈ
ਪਿਆਰਾ ਬੋਲਦੀ ਕੁੜੀ ਰੱਬ ਖੁਸ਼ ਰੱਖੇ ਦੋਵਾਂ ਨੂੰ
I can’t tell you how much I enjoyed all this thank you so much guys❤
ਸਤਿ ਸ਼੍ਰੀ ਅਕਾਲ ਜੀ। ਬਹੁਤ ਹੀ ਵਧੀਆ ਲਗ ਰਿਹਾ ਘਰ ਬੈਠਿਆ ਨੂੰ ਸਬ ਕੁੱਝ ਦਿਖਾ ਦਿਤਾ।
ਰਿਪਨ ਜੀ ਤੇ ਖੁਸੀ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
Very nice ... enjoy every part of this vlog 👍
God bless beautiful couple 💞
Hi ripon I was born in Kenya living in the uk now . Enjoying your trip to Nairobi. Btw kisumu is a town north part of Kenya where we have a lot of Sikh farmers with sugar cane farmers plus sugar factories etc .
ਰੀਪਨ ਵੀਰੇ ਸਤਿ ਸ੍ਰੀ ਆਕਾਲ ਜੀ
ਮੇਰਾ ਇੱਕ ਸਝਾਓ ਸੀ ਤੁਹਾਡੇ ਲਈ k 👉 ਖੁਸ਼ੀ ਨੂੰ ਜਿਵੇਂ ਅੱਜ ਐਕਸਟ੍ਰਾ ਮਾਈਕ 🎤 ਦਿੱਤਾ ਹਰ ਇਕ ਬਲੌਗ ਚ ਦੀਆ ਕਰੋ ਤਾਂ ਜ਼ੋ ਖੁਸ਼ੀ ਜੀ ਦੀ ਵੀ ਆਵਾਜ਼ ਸਾਡੇ ਕੋਲ ਸਾਫ ਤੇ ਵੱਧ ਆਵੇ ਤੇ ਆਪਣੇ ਗਾਈਡ / ਲੋਕਲ ਪਬਲਿਕ ਲਈ ਵੀ ਇਕ ਮਾਈਕ ਅਲਗ ਤੋਂ ਰੱਖੋ ਤਾਂ ਜ਼ੋ ਉਹਨਾਂ ਦੀ ਵੀ ਆਵਾਜ਼ ਸਾਡੇ ਕੋਲ ਸੁੱਧ ਆਵੇ ਜੀ .. thnx
Hor gallan diyan gallan .. mainu te tuhadi aa tuning ji sun ke bda vadiya lgda 😊☺️ … Ho yaa yo…😄😇
ਬਹੁਤ ਵਧੀਆ ਵਲੋਗ ਹੂਦੇੰ ਨੇ ਤੁਹਾਡੇ ਬਹੁਤ ਚੰਗਾਂ ਲਗਦਾ ਵਿਡੀਅੋ ਦੇਖ ਕੇ ਚੜਦੀ ਕਲਾ ਚ ਰਹੋ ❤
Yrr phaji sachi dilo dsaa nazaraa bohut aya vlog dekh matlab ive feel hunda bnde. K bus mobile te ni dekh reha sachyo masai mara natinol park ch ghum reha 🙏🫶🥰🥰 baaki parmatma tuhanu chardi klaa vich rakhe te ivve hee enjoy krde raho god bless you bro and phabi g 🫶🥰🙏
ਪੰਜਾਬੀ ਵੀਰੋ ਬਾਈ ਨੂੰ ਵਧ ਤੋਂ ਵਧ ਸਪੋਰਟ ਕਰੋ 1Msucrber ਕਰਦੋ ੍ਰਜਲਦੀ ਜਲਦੀ ਜੀ
Kili Paul couple 👫nu v mil ayo bhji 😊
ਬਹੁਤ ਹੀ ਖੂਬਸੂਰਤ ਬਲੌਗ ਆਉਂਣਗੇ , ਇੰਤਜਾਰ ਰਹੇਗਾ👍👍👌👌
ਅਸਲ ਜ਼ਿੰਦਗੀ ਦਾ ਮਜ਼ਾ ਤਾਂ ਤੁਸੀਂ ਲੈ ਰਹੇ ਓ ਪੈਸਾ ਤਾਂ ਲੋਕਾਂ ਕੋਲ ਬਹੁਤ ਪਿਆ ਬੱਸ ਇਕੱਠਾ ਕਰਕੇ ਰੱਖ ਜਾਣਗੇ ਟੈਨਸ਼ਨ ਲਈ ਬੈਠੇ ਐਂ ਤੁਹਾਡੇ ਵਰਗੇ ਜੋੜੇ ਇਸ ਦੁਨੀਆਂ ਵਿੱਚ ਬਹੁਤ ਘੱਟ ਐਂ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਜਿਹੜੇ ਸਾਨੂੰ ਘਰ ਬੈਠਿਆਂ ਨੂੰ ਮੁਲਕਾਂ ਦੀ ਸੈਰ ਕਰਾ ਰਹੇ ਓ ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ
ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਘਰ ਬੈਠਿਆਂ ਨੂੰ ਇਹ ਸਾਰਾ ਕੁੱਝ ਦਿਖਾਉਂਦੇ ਹੋ ਬਹੁਤ ਬਹੁਤ ਧੰਨਵਾਦ
ਤੁਹਾਡੇ ਸੁਪਨ ਬਹੁਤ ਹਨ। ਪਰ ਰੱਬ ਦੀ ਮੇਹਰ ਬਹੁਤ ਹੈ ਤੁਹਾਡੇ ਉੱਪਰ ਉੁਹ ਤੁਹਾਡਾ ਹਰ ਸੁਪਨੇ ਨੂੰ ਪੂਰਾ ਕਰੇ।
घर में रहते अफ्रीका घूमने के लिए शुक्रिया
अनुराधा बरनाला
ਬਹੁਤ ਵਧੀਆ ਲੱਗਿਆ ਪਿਆਰੇ ਬੱਚਿਓ
ਗੁਰਮੀਤ ਸਿੰਘ ਪਿੰਡ ਖੇਤਲਾ
ਡਿਸਕਵਰੀ ਚੈਨਲ ਨਾਲੋਂ ਬਹੁਤ ਹੀ ਵਧੀਆ ਲੱਗਿਆ ਤੁਹਾਡਾ vlog ਵੀਰੇ
ਬਹੁਤ ਵਧੀਆ ਜੀ ਚਾੜਦੀ ਕਲਾ ਵਿਚ ਰਹਿਣ ਸਾਰੇ
Ripan Kushi Ji Bloks 2 3 hour da hona chahiye jado maja aaya ta Blok khatam ho Jada hai tkanks ❤️❤️👍👍🙏🙏
ਰਿੱਪਨ ਵੀਰ ਜੀ ਤੁਸੀਂ ਬਹੁਤ ਲੱਕੀ ਹੋ good luck
Waheguru ji 🙏🏻🙏🏻🙏🏻 love you sidhu mosewala forever 😘😘😘
ਬਹੁਤ ਹੀ ਵਧੀਆ ਅਸੀਂ ਦੋ ਵੀ ਅੱਜ ਤੱਕ ਦੇਖਿਆ ਸੀ ਡਿਸਕਵਰੀ ਤੇ ਉਮੀਦ ਹੈ ਤੁਸੀ ਉਸ ਨਾਲੋਂ ਚੰਗਾ ਵਿਖਾਉਗੇ
ਬਹੁਤ ਵਧੀਆ ਵੀਡੀਓ
ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
ਮਾਨਸਾ
ਸਤਿ ਸ੍ਰੀ ਅਕਾਲ ਭੈਣ ਜੀ ਰਿਪਨ ਵੀਰਾ ਵਾਹਿਗੁਰੂ ਜੀ🙏
Waheguru ji tuhanu khush rakhan. Tusi sade dreams purey kar rahe ho.
Waheguru ji thanu khush rakhna and very nice blog👍🏻👍🏻👍🏻👍🏻
ਭਾਜੀ ਤੁਹਾਡਾ ਸੁਪਨਾ ਅੱਜ ਸੱਚ ਹੋਗਿਆ. ਪਰ ਹੁਣ ਸਾਡੀ ਵੀਂ ਰੀਝ ਜਹੀ ਆ ❤
ਮੈਨੂੰ ਵੀ ਲੈ ਕੇ ਚਲੋ 😊😊🌹🌹🌹
ਧੰਨਵਾਦ ਬਾਈ ਅਫਰੀਕਾ ਦੇ ਦਰਸ਼ਨ ਕਰਵਾਉਣ ਲਈ
ਬਹੁਤ ਵਧੀਆ ਵੱਲੋਗ 🎉🎉❤
ਪਿੱਛੇ ਤਬਲਾ ਬੁਹਤ ਸੋਹਣਾ ਵੱਜਦਾ ਜਿਹੜਾ ਬੈਗ੍ਰਾਉਂਡ ਮਿਊਜ਼ਿਕ ਲਗਾਇਆ ਅੱਜ
Valogs thore vadde bnaeya karo ji
ਤੁਸੀ ਖੁਸ਼ ਕਿਸਮਤ ਹੋ ਕਿ ਪੂਰੀ ਦੁਨੀਆਂ ਖੁਮ ਰਹੇ ਹੋ ਮੇਰਿਆ ਲਤ ਦੀਆਂ ਨਾੜਾਂ ਬਲੌਗ ਹੋਣ ਕਰਕੇ ਮੈਂ ਅਪਣਾ ਘਰ ਵੀ ਨਹੀਂ ਘੁੰਮ ਨਹੀਂ ਸਕਦੀ ਮੇਰੇ ਬੱਚੇ v ਮੇਰੇ ਕਾਰਨ ਬਾਹਰ ਨਹੀਂ ਘੁੰਮ ਸਕਦੇ ਸ਼ੋਟੇ ਹਨ plz ਮੇਰੇ ਲਈ ਅਰਦਾਸ ਕਰੋ ਕਿ ਮੈਂ ਵੀ ਠੀਕ ਹੋ ਕੇ ਆਪਣੇ ਬੱਚਿਆਂ ਨੂੰ ਪੰਜਾਬ ਤਾਂ ਘੁੰਮਾ ਸਕਾ
Waheguru mehar kar deo sister t
Khushi g tusi bhut krma wale o tuhanu ripan veer milya. jehra tuhanu worldwide tour krwa reha..
ਖੁਸ਼ੀ ਤੇ ਵੀਰ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏♥️♥️
ਮਸਾਈ ਮਾਰਾ ,,ਗੁਰਦਿਆਲ ਸਿੰਘ ਖਰੜ ਪੰਜਾਬ।
Hanji veer ji and sister good work tohanu mere valo congrats 🎉🎉🎉