ਸ਼ਿਕਾਰ ਕਰਦੇ ਦੇਖੇ ਅਫ਼ਰੀਕਾ ਦੇ ਸ਼ੇਰ Lion in Maasai Mara | Punjabi Travel Couple | Ripan Khushi

Поделиться
HTML-код
  • Опубликовано: 15 янв 2025

Комментарии • 683

  • @dhaniram2082
    @dhaniram2082 Год назад +25

    ਬਹੁਤ ਖੁਸ਼ੀ ਹੋ ਰਹੀ ਹੈ ਕਿ ਇਕ ਸਿੰਘ ਆਪਣੀ ਪਹਿਚਾਣ ਪੂਰੇ ਵਿਸ਼ਵ ਵਿੱਚ ਬਖੇਰ ਰਿਹਾ। ਬਹੁਤ ਵਧੀਆ ਬਲੋਗ ਹੁੰਦੇ ਸਾਰੇ

  • @sewaksidhu5846
    @sewaksidhu5846 Год назад +21

    ਜਿਹੜੇ ਮਜੇ ਜਿੰਦਗੀ ਜਿਉਣ ਦੇ ਤੁਸੀ ਲੈ ਗਏ ਮੈਨੂੰ ਲੱਗਦਾ ਕੋਈ ਕਰੋੜ ਪਤੀ ਵੀ ਨੀ ਲੈ ਸਕਦਾ ਦੁਨੀਆ ਦੇਖ ਲਈ ਤੁਸੀ ਯਰ🎉🎉❤

  • @gssahota
    @gssahota Год назад +31

    ਬਹੁਤ ਬਹੁਤ ਧੰਨਵਾਦ ਵੀਰ ਜੀ ਇੰਨਾ ਕੁਝ ਦਿਖਾਉਣ ਲਈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਮੇਰੀ ਬੇਟੀ ਤੁਹਾਡਾ ਵਲੋਂ ਹਰ ਰੋਜ਼ ਦੇਖਦੀ ਹੈ

  • @JagtarSingh-wg1wy
    @JagtarSingh-wg1wy Год назад +24

    ਰਿਪਨ ਜੀ ਬਹੁਤ ਹੀ ਵਧੀਆ ਬਲੌਗ ਹੈ ਜੀ ਤੁਸੀਂ ਸਾਨੂੰ ਬਹੁਤ ਸਾਰੇ ਜੀਵ ਵਿਖਾ ਕੇ ਨਜ਼ਾਰਾ ਹੀ ਆ ਗਿਆ ਹੈ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਅਤੇ ਤੁਹਾਡੇ ਅੰਗ ਸੰਗ ਰਹਿਣ ਜੀ

  • @malwakhabarnama
    @malwakhabarnama Год назад +48

    ਆਖਿਰ ਪੰਜਾਬੀ ਸ਼ੇਰਾਂ ਦੇ ਨਾਲ ਹੋਈ ਮਸਾਈ ਮੇਰਾ ਸ਼ੇਰਾਂ ਦੀ ਮੁਲਾਕਾਤ। ਬਹੁਤ ਖੂਬ ਰਹੀ ਮੁਲਾਕਾਤ। ਦੇਖਕੇ ਅਸੀਂ ਹੋਏ ਗਦਗਦ। ਬਹੁਤ ਧੰਨਵਾਦ ਰਿਪਿਨ ਖੁਸ਼ੀ ਜੀ।

  • @harbhajansingh8872
    @harbhajansingh8872 Год назад +49

    ਵੀਰ ਜੀ ਤੁਹਾਡੇ ਸਾਰੇ ਵਲੋਗ ਬਹੁਤ ਸੋਹਣਾ ਹੋਦੇ ਨੇ ਏ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਘੁੰਮ ਰਹੇ ਹਾਂ ❤❤ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ 🙏👏👏🙏

  • @dharampal3864
    @dharampal3864 Год назад +19

    ਬਹੁਤ ਵਧੀਆ ਵਲੋਗ, ਧੰਨਵਾਦ, ਘਰ ਬੈਠਿਆਂ ਮਸਾਈ ਮਾਰਾ ਦਿਖਾ ਦਿੱਤਾ, ਅਕਾਲ ਪੁਰਖ ਤੰਦਰੁਸਤ ਰੱਖਣ ਮਲਵਈ ਜੋੜੀ ਨੂੰ।

  • @RajinderSingh-jq7hp
    @RajinderSingh-jq7hp Год назад +15

    ਲਾਜਵਾਬ ਖੂਬਸੂਰਤ ਬੋਹਤ ਮਜ਼ਾ ਆਇਆ, ਧੰਨਵਾਦ ਤੁਹਾਡਾ ਅਤੇ ਵਿਲੀਅਮ ਦਾ ਵੀ, ਖੁਸ਼ੀ ਵਾਂਗੂ ਮੈਨੂੰ ਵੀ ਡਰ ਲਗਿਆ ਸੀ ਸ਼ੇਰ ਜਦੋਂ ਗੱਡੀ ਦੇ ਨੇੜੇ ਆਇਆ

  • @Sk-hw1rt
    @Sk-hw1rt Год назад +11

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @bnnygming8832
    @bnnygming8832 Год назад +6

    ਵੀਰ ਜੀ ਤੁਹਾਡੇ ਸਾਰੇ ਵਲੋਗ ਬਹੁਤ ਸੋਹਣਾ ਹੋਦੇ ਨੇ ਏ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਘੁੰਮ ਰਹੇ ਹਾਂ ❤❤ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਆਖਿਰ ਪੰਜਾਬੀ ਸ਼ੇਰਾਂ ਦੇ ਨਾਲ ਹੋਈ ਮਸਾਈ ਮੇਰਾ ਸ਼ੇਰਾਂ ਦੀ ਮੁਲਾਕਾਤ। ਬਹੁਤ ਖੂਬ ਰਹੀ ਮੁਲਾਕਾਤ। ਦੇਖਕੇ ਅਸੀਂ ਹੋਏ ਗਦਗਦ। ਬਹੁਤ ਧੰਨਵਾਦ ਰਿਪਿਨ ਖੁਸ਼ੀ ਜੀ।

  • @somadevi1570
    @somadevi1570 Год назад +19

    ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਕਦੇ ਇਨ੍ਹਾਂ ਨਜਦੀਕ ਤੋਂ ਸਭ ਕੁਝ ਡੀਟੇਲ ਨਾਲ ਦੇਖ ਸਕਾਂਗੇ। ਧੰਨਵਾਦ ਬੇਟਾ ਜੀ। ਰੱਬ ਤੁਹਾਨੂੰ ਚੜਦੀ ਕਲਾ ਬਖਸ਼ੇ।

  • @ramanjitsingh4283
    @ramanjitsingh4283 Год назад +3

    ਬਹੁਤ ਵਧੀਆ ਲਗਿਆ ਜੀ ਮਸਾਈ ਮਾਰਾ ਘਰ ਬੈਠੇ ਹੀ ਸੇਰ ਸਿਕਾਰ ਖਾਦਾ ਦਿਖਾਈ ਦਿਤਾ ਬਹੁਤ ਧੰਨਵਾਦ ਵੀਰ ਦਾ ਰਬ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ

  • @bnnn9859
    @bnnn9859 Год назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਿਪਨ ਵਿਰ ਬਹੁਤ ਵਧੀਆ ਲੰਗੀਆ ਮੇ ਪਿਸਲੇ ਬਲੋਗ ਵੀ ਕਿਹਾ ਸੀ ਤੇ ਹੁਣ ਵੀ ਰੋਕੇਸਟ ਕਰਰਿਹਾ ਤੁਸੀਂ ਇਕ ਦੋ ਨੀ ਸਾਰੇ ਜਾਨਵਰਾਂ ਨੂੰ ਕਲੋਜ ਦਿਖਾਇਆ ਕਰੋ ਇਨੇ ਪੇਸੈ ਖਰਚ ਕੇ ਤੁਸੀਂ ਸਾਡੇ ਲਈ ਇਨਾ ਕੁਝ ਦਿਖਾ ਰਹੇ ਹੋ ਰਿਪਨ ਵਿਰ ਧੰਨਵਾਦ ਵਾਹਿਗੁਰੂ ਥੋਡੀ ਜੋੜੀ ਨੂੰ ਤੇ ਸਾਰੇ ਪੰਜਾਬੀ ਆ ਨੂੰ ਚੜਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

  • @parmjeetkaur
    @parmjeetkaur Год назад

    Tuci dono khush neeb ho jo kudart da najaray dakhan nu milday tuhanu ea sb nu ni milda nature nu jiona or time spend Krna so khush raho

  • @bsbeantsharma
    @bsbeantsharma Год назад +22

    ਨਜਾਰੇ ਲਿਆ ਤੇ,, ਜਿਉਂਦੇ ਵਸਦੇ ਰਹੋਂ,ਹਮੇਸ਼ਾ ਖੁਸ਼ ਰਹੋਂ 🎉🎉🎉

  • @anteryamisingh2594
    @anteryamisingh2594 Год назад +6

    ਸੁੰਨਸਾਨ ਖੌਫਨਾਕ ਜੰਗਲੀ ਜੀਵਾਂ ਨਾਲ ਭਰਿਆ ਜੰਗਲ ,ਵਗਦੀ ਤੇਜ ਹਨੇਰੀ ,ਫਿਰ ਵੀ ਨਿਡਰ ਹੋ ਕੇ ਨਾਸ਼ਤਾ ਕੀਤਾ ਅਤੇ ਜੰਗਲ ਦੇ ਰਾਜਾ ਨਾਲ ਨੇੜੇ ਹੋ ਕੇ ਕੀਤੀ ਗੱਲਬਾਤ ,ਵਾਹ ਬਾਕਮਾਲ ਰਿਪਨ ਜੀ 👍👍

  • @SukhwinderSingh-wq5ip
    @SukhwinderSingh-wq5ip Год назад +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @HarinderSingh-zb1gn
    @HarinderSingh-zb1gn Год назад +8

    ਇਨਾ ਨਜਦੀਕ ਤੋ ਸ਼ੇਰ ਤੇ ਹੋਰ ਜਾਨਵਰ ਦੇਖਣ ਦਾ ਨਜਾਰਾ ਹੀ ਵੱਖਰਾ ਹੈ ਜੀ ਧੰਨਵਾਦ ਜੀ ਸਦਾ ਖੁਸ਼ ਰਹੌ ਜੀ🙏

  • @manpreetatwal6270
    @manpreetatwal6270 Год назад +2

    Waheguru ji 🙏🏻🙏🏻🙏🏻 love you sidhu mosewala forever 😘😘😘

  • @sukhdevkhan4430
    @sukhdevkhan4430 Год назад +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ

  • @Amrik8278
    @Amrik8278 Год назад +3

    ਬਹੁਤ ਵਧੀਆ ਲੱਗਿਆ ਪਹਿਲੀ ਵਾਰ ਪੰਜਾਬੀ ਸ਼ੇਰ ਨੂੰ ਸ਼ੇਰਾਂ ਦੇ ਵਿੱਚ ਦੇਖਿਆ ਆਨੰਦ ਆ ਗਿਆ ❤

    • @darshansains9909
      @darshansains9909 Год назад +1

      We are residing in Kenya have seen this area longtime ago

    • @Amrik8278
      @Amrik8278 Год назад

      @@darshansains9909 ❣️🙏

  • @bhagwandas62
    @bhagwandas62 Год назад +36

    ਵਾਹਿਗੁਰੂ ਜੀ ਇਸ ਖੂਬਸੂਰਤ ਜੋੜੀ ਤੇ ਸਦਾ ਮੇਹਰ ਭਰਿਆ ਹੱਥ ਰੱਖਣਾ

  • @choudharyhillsblogs8537
    @choudharyhillsblogs8537 Год назад +25

    ❤ ਵੀਰ ਜੀ ਦੋਵੇਂ ਜਣੇ ਯੁੱਗ ਯੁੱਗ ਯੁੱਗ ਯੁੱਗ ਯੁੱਗ ਜਿਓ ਜੀ , ਪਰ ਮੈਨੂੰ ਇਹ ਦੱਸੋ ਕੀ ਮੈਨੂੰ ਚਾਚਾ ਜਾਂ ਤਾਇਆ ਕਦੋਂ ਅਖਵਾਓਗੇ ।❤❤❤❤❤

    • @Kamallubana001
      @Kamallubana001 Год назад +2

      Ohna nu apni zindagi jion deo. Tuci ki lena aglia di personal life ton.

    • @lakhvirsingh381
      @lakhvirsingh381 Год назад

      ਏ ਗੱਲ ਬਾਤ ਮੈਂ ਕੱਲ ਕਹਿੰਦਾ ਕਹਿੰਦਾ ਜਾ ਰਹਿ ਗਿਆ ਬਾਈ ਤੁਸੀਂ ਬੋਲ ਤਾਂ ਸਹੀ ਕੀਤਾ🎉🎉🎉

    • @pooransingh8997
      @pooransingh8997 Год назад

  • @malhivlogs9501
    @malhivlogs9501 Год назад +2

    Ripan veere God bless you 🙏 ❤️

  • @KulwantSingh-pi1qb
    @KulwantSingh-pi1qb Год назад +2

    Great salute to you both Ripan and Khushi. Carry on.

  • @harpreetwaraich7605
    @harpreetwaraich7605 Год назад +3

    Vlog ਤਾਂ ਘੈਂਟ ਈ ਆ 22 ਪਰ ਆ ਪਿੱਛੇ ਆਲਾ ਮਿਊਜ਼ਿਕ ਵੰਝਲੀ ਜਹੀ ਬਹੁਤ ਘੈਂਟ ਆ ❤

  • @hsgill4083
    @hsgill4083 Год назад +3

    Happy journey ripen Khushi ji

  • @pushpinderkaurtv
    @pushpinderkaurtv Год назад

    Sher nu v pata lag gya k Punjab ton ek Ripan sher ayaa sher nu dekhan. Ppp👌👍❤

  • @yashthakur4808
    @yashthakur4808 Год назад

    Boht boht sara dillon dhanwad te peyar❣️ ina kuj dikhan layi

  • @amanparocha9384
    @amanparocha9384 Год назад +2

    ਮਨ ਖੁਸ਼ ਹੋ ਗਿਆ ਵੀਰੇ ਵਲੋਗ ਦੇਖ ਕੇ God bless

  • @TarsemSingh-st1vw
    @TarsemSingh-st1vw Год назад +1

    Hello ripan te khushi beta ji bahut bahut piar beta jiajj da vlog amazing c bahut vadhia lagga ripanbte khushi bete noo dekh k dil khush ho jaanda apna te khushi bete da khial rakhna, god bless both of you Lakhwinder Kaur from Gurdaspur

  • @ajaibsingh3283
    @ajaibsingh3283 8 месяцев назад

    ਬਹੁਤ 🙏 ਵਧੀਆ ਰਿਪਨ ਜੀ ਖੁਸ਼ੀ ਜੀ 🙏 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ

  • @shawindersingh6931
    @shawindersingh6931 Год назад +3

    ਬਹੁਤ ਵਧੀਆ ਲੱਗ ਰਿਹਾ ਪਾਰਕ ਘੁੰਮ ਕੇ ਤੁਹਾਡੇ ਨਾਲ ਉਹ ਵੀ ਫਰੀ ਵਿੱਚ ਘਰ ਬੈਠੇ ਹੀ l ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਕਰੇ ਹੋਰ ਤਰੱਕੀਆਂ ਕਰੋ l

  • @HARJEETSINGH-yv1np
    @HARJEETSINGH-yv1np Год назад +3

    ਬਹੁਤ ਵਧੀਆ ਵੀਰ ਭੈਣ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਹਮੇਸ਼ਾ ❤❤❤

  • @PreetPreet-yd4ni
    @PreetPreet-yd4ni Год назад +53

    ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ

  • @ManpreetKaur-hp2br
    @ManpreetKaur-hp2br Год назад +2

    Punjabi travel Cauple ne ta kmal hi kr ti ❤❤ Rab thanu trakiya Bakshe 🙏🙏🙏

  • @gurjantaulakh307
    @gurjantaulakh307 Год назад +2

    ਵੀਰ ਜੀ ਤੁਹਾਡੀਆ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਆ ਬਹੁਤ ਵਧੀਆ ਕੰਮ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤❤

  • @SSMAAN-hg8ft
    @SSMAAN-hg8ft Год назад +6

    ਬਹੁਤ ਹੀ ਵਧੀਆ ਲੱਗ ਰਿਹਾ ਹੈ ਜਾਨਵਰਾਂ ਨੂੰ ਥੋੜ੍ਹਾ ਜ਼ੂਮ ਕਰ ਕੇ ਦੇਖਾ ਦਿਆ ਕਰੋ ❤

  • @LakhwinderSingh-ve3ex
    @LakhwinderSingh-ve3ex Год назад +6

    Ripan ji apna khayal rakho beta waheguru chardikla rakhy 🙏🏻🙏🏻🙏🏻🙏🏻🙏🏻🙏🏻🙏🏻🙏🏻🌹🍎🍊🌹🙏🏻🙏🏻🌹🍎🍎🍎🍎🍊🍊🍊

  • @m.psingh7974
    @m.psingh7974 Год назад +4

    ruh khush ker diti vipan bro te khushi bhen ne😊thankyou so much

  • @GurpreetSingh-pu2fk
    @GurpreetSingh-pu2fk Год назад +3

    Ripan &kushi ❤ap ji de vlog bhut vadeya hunde ne Bhut ache tarke nl tusi sb kuch vhkha de o nice Be happy Safe journey god bless u🙏🏻

  • @karandeepsingh1721
    @karandeepsingh1721 Год назад +4

    ਮੈਨੂੰ ਤਾਂ ਏਦਾਂ ਲਗਦਾ ਕਿ ਮੈਂ ਖੁਦ ਮਸਾਈ ਮਾਰਾ ਨੈਸ਼ਨਲ ਪਾਰਕ ਘੁੰਮ ਰਹੀ ਹਾਂ। ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ❤❤👌👌💯👍💐💐🙏🙏

  • @karannaagar9697
    @karannaagar9697 Год назад

    Bai g swaad agya dekh k Khushi bhbi comedy vadia karde aa bolde sweet ne 😂😂👌👌baba nanak eda hi thonu sari dunia dikande rehn te asi dekhde rhiee🙏❤️bhut Sara pyar te satkar Patiala to🤍👍

  • @m.rdhaliwal5853
    @m.rdhaliwal5853 Год назад

    ਸਹੀ ਗੱਲ ਆ ਰਿੰਪਨ ਵੀਰ ਜਿਮੇਂ ਵਾਰੀ ਇਹਨਾਂ ਲੋਕਾਂ ਦੀ ਹੁੰਦੀ ਆ ਪਾਸ ਬੈਠ ਤੇ ਸਟਿੰਪ ਲੱਗੀ ਆ ਜਦੋਂ ਤੱਕ ਬੰਦਾ ਆਪਣੇ ਦੇਸ਼ ਨੀਂ ਪਹੁੰਚ ਜਾਂਦਾ

  • @hardeepsingh-ko
    @hardeepsingh-ko Год назад +21

    Waheguru ji tuhanu hamesa khush rakhn ❤❤❤❤❤

  • @surjitkaur6768
    @surjitkaur6768 Год назад +2

    Bhut bdiaa blog c thanks Rippen and khushi waheguru ji tuhanu chardi kla bakhshan ji ❤

  • @harpreetwaraich7605
    @harpreetwaraich7605 Год назад +2

    19:54 ਤੇ ਜਿਹੜਾ ਆ ਸ਼ੇਰ ਬੈਠਾ, ਲੱਗਦਾ ਕਿਸੇ ਤੋਂ ਥੱਪੜੇ ਖਾ ਕੇ ਆਇਆਂ 😂 ਝਰੀਟਾਂ ਪਵਾਈ ਬੈਠਾ ਮੂੰਹ ਤੇ 😅

  • @HarrySehaj-qz8fu
    @HarrySehaj-qz8fu Год назад

    ਵਾਹਿਗੁਰੂ ਜੀ ਬਹੁਤ ਧੰਨਵਾਦੀ ਹਾਂ ਜਾਣਕਾਰੀ ਦੇਣ ਲਈ

  • @amrindersingh1936
    @amrindersingh1936 Год назад +4

    ਤੇ ਤੁਸੀ ਜ਼ਰੂਰ ਗੱਡੀ ਚੋ ਉਤਰਨਾ ਹੁੰਦਾ ਗੱਡੀ ਚ ਬੈਠ ਕੇ ਦੇਖ ਲਉ ਜੋ ਦੇਖਣਾ ਹੁੰਦਾ ਰੱਬ ਨਾ ਕਰੇ ਕੁਛ ਹੋ ਗਿਆ ਤਾਂ ਆਪ ਤਾਂ ਤੁਸੀ ਮੁਸੀਬਤ ਚ ਹੋਵੋਗੇ ਤੇ ਅਗਲੇ ਨੂੰ ਵੀ ਮੁਸੀਬਤ ਚ ਪਾਉਗੇ

  • @Satinder523
    @Satinder523 Год назад +2

    ਸਤਿ ਸ਼੍ਰੀ ਅਕਾਲ ਜੀ 🙏🏻 ਮੇਰਾ ਪਹਿਲਾ ਕਮੈਂਟ ਏ ਜੀ ਤੁਹਾਡੇ vlog ਬਹੁਤ ਵਧੀਆ ਹੁੰਦੇ ਨੇ ਵਾਹਿਗੁਰੂ ਜੀ bless you ❤

  • @parvindersingh7603
    @parvindersingh7603 Год назад +2

    ਕਿਆ ਬਾਤ ਹੈ ਜੀ ਜਾਨਵਰਾਂ ਨੂੰ ਤੁਸੀਂ ਦੇਖ ਰਹੇ ਹੋ ਡਰ ਸਾਨੂੰ ਲੱਗ ਰਿਹਾ ਸੀ ਧਿਆਨ ਨਾਲ ਰਿਹਾ ਜੀ

  • @Sk-hw1rt
    @Sk-hw1rt Год назад +7

    🎉ਸ਼ੁਕਰੀਆ ਧੰਨਵਾਦ ਵੀਰੇ
    ਤੁਹਾਡੀਆਂ ਕੋਸ਼ਿਸ਼ਾਂ ਸਾਨੂੰ ਵੀ ਸੈਰ ਕਰਾ ਰਹੀਆਂ ਨੇ

  • @PreetPreet-yd4ni
    @PreetPreet-yd4ni Год назад +2

    ਰਿਪਨ ਵੀਰ ਅੱੱਜ ਤੇ ਸਾਲਾਂ ਪੁਰਾਣੀ ਖੁਆਇਸ਼ ਪੂਰੀ ਹੈ ਸ਼ੇਰਾਂ ਦੇ ਪੂਰੇ ਪਰਿਵਾਰ ਨੂੰ ਏਨਾ ਨਜ਼ਦੀਕ ਦੇਖ ਕੇ

  • @masseyfergusonmoga1863
    @masseyfergusonmoga1863 Год назад +7

    ਖੁਸ਼ੀ ਦੇ ਪੇਕਿਆਂ ਦਾ ਜਿਲ੍ਹਾ ਸੰਗਰੂਰ ਹੈ ਬਈ

  • @maanpunjabiblogger6138
    @maanpunjabiblogger6138 Год назад +8

    ਬਹੁਤ ਵਧੀਆ ਵੀਰ ਵਾਹਿਗੁਰੂ ਸਰਦਾਰਾਂ ਨੂੰ ਹਮੇਸ਼ਾਚੜਦੀਕਲਾ ਬਖ਼ਸ਼ਣ

  • @parmjeetkaur
    @parmjeetkaur Год назад +1

    Hlo ripan nd Khushi ji bohat hardworking ho tuhade vlog places bohat vadia hunday aa or thanks jo sb dikha rahe ho

  • @varinderrani2292
    @varinderrani2292 8 месяцев назад

    Bahut vdiya Ripan and khushi ghar bethe hi asi sare cuntry Or place dekh rhe a

  • @balwindertoor2835
    @balwindertoor2835 Год назад

    ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖੇ I

  • @swarnsingh6145
    @swarnsingh6145 Год назад +4

    ਵੈਰੀ ਗੁਡ ਬਾਈ ਰੀਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @shaminderkhudian8683
    @shaminderkhudian8683 Год назад +8

    ਬਹੁਤ ਬਹੁਤ ਧੰਨਵਾਦ ਜੀ ਏਨੀਆਂ ਸੋਣੀਆ ਥਾਵਾਂ ਦਿਖੋਣ ਲਈ

  • @sidhuff186
    @sidhuff186 Год назад

    🎉🎉 Nice Ripen ji and khusi ji 🎉🎉

  • @Turbanator54
    @Turbanator54 Год назад

    ਆਪਣੇ ਪੰਜਾਬ ਵਿੱਚ ਤਾਪਮਾਨ, 32.35 ਹੀ ਹੈ ਪਰ ਹੁੰਮਸ ਬਹੁਤ ਹੁੰਦੀ ਹੈ ਪੰਜਾਬ ਵਿੱਚ ਤਾ ਵੀਰ ਬਹੁਤ ਗਰਮੀ ਪੈ ਰਹੀ ਹੈ ਵਿਲੌਗ ਬਹੁਤ 👍ਚੰਗਾ

  • @GurjeetSingh-cj1od
    @GurjeetSingh-cj1od Год назад +1

    RIPAN VEER AND KHUSHI DEE PLZ CAREFULLY
    MERI TA PURI FAMILY DEKHDI AA SARE VLOGS
    WAHEGURU JI

  • @GurbaniisJagMehChanan
    @GurbaniisJagMehChanan Год назад +1

    Very nice vlog
    ਵਲੋਗ ਵੇਖ ਕੇ ਲਗਦਾ ਅਸੀ ਵੀ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ

  • @Aman_2233
    @Aman_2233 Год назад +4

    ਬੋਹਤ ਬੋਹਤ ਧੰਨਵਾਦ ਬਾਈ ehna ਕੁਝ ਦਿਖਾਉਣ ਲਈ 👌👌👌🙏

  • @ranjeetsinghsingh9248
    @ranjeetsinghsingh9248 Год назад +1

    ਨਜਾਰੇ ਲਿਆ ਤੇ ❤❤ਜਿਉਂਦੇ ਵੱਸਦੇ ਰਹੋ

  • @baljindersingh7802
    @baljindersingh7802 Год назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @gajansingh7873
    @gajansingh7873 Год назад +2

    Waheguru ji Waheguru ji 🙏🏻❤️🇮🇳🇦🇪

  • @gurmukhsingh8030
    @gurmukhsingh8030 Год назад +1

    ਬਹੁਤ ਵਧੀਆ ਲੱਗ ਰਿਹਾ ਨਵੀਂ ਤੋਂ ਨਵੀਂ ਜਗ੍ਹਾ ਦਿਖਾਉਂਦੇ ਹੋ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਹੁਣ ਕਦੋਂ ਤੱਕ ਆ ਰਹੇ ਖੇਮਕਰਨ ਤਹਿਸੀਲ ਪੱਟੀ ਏਰੀਏ ਵਿੱਚ ਜੀ

  • @babbudeep4922
    @babbudeep4922 Год назад +3

    ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @dollarbawa5957
    @dollarbawa5957 Год назад +3

    Ripin and khushi u r blessed

  • @JASWINDERSINGH-kl2sv
    @JASWINDERSINGH-kl2sv Год назад

    Parmatma tuhanu cahrdikla vich rhke veer ji 👌🏻👌🏻🙏🏼🙏🏼

  • @kanwarjeetsingh3495
    @kanwarjeetsingh3495 Год назад

    ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਤੰਦਰੁਸਤੀਆ ਬਣਾਈ ਰੱਖਣ। ਬਲੋਗ ਦੇਖ ਕੇ ਪੂਰਾ ਅਨੰਦ ਆ ਰਿਹਾ ਹੈ।

  • @karandeepsingh1721
    @karandeepsingh1721 Год назад +1

    Keep it up 🥳🥳🎉🎉👌👌💯👍🥰🥰🙏🙏 ਕੰਵਲਜੀਤ ਕੌਰ from ਜਲੰਧਰ ਰਾਮਾਂਮੰਡੀ ਨਿਊ ਗਣੇਸ਼ ਨਗਰ।

  • @RajinderSingh-ob2su
    @RajinderSingh-ob2su Год назад

    ਅੱਜ ਸਾਰਾ ਦਿਨ ਤੁਹਾਡੀਆਂ ਵੀਡੀਓ ਦੇਖੀਆ ਵੀਰੇ ਬਹੁਤ ਵਧੀਆ ਲੱਗੀਆ

  • @jodharandhawa9549
    @jodharandhawa9549 Год назад

    Love you punjabi travel cupel ❤️❤️😘😘

  • @pb04gurwinder38
    @pb04gurwinder38 Год назад +5

    Waheguru mehar bhareyan hath rakhn tuhade te

  • @m.goodengumman3941
    @m.goodengumman3941 Год назад +2

    Kalasinga onaa simba 😅 👍🦁

  • @kaurjasbir2758
    @kaurjasbir2758 Год назад +4

    Very nice 👍
    Stay safe stay blessed guys 💞

  • @Harpreet14159
    @Harpreet14159 Год назад

    ਸੇ਼ਰ ਦਿਖ ਹੀ ਗਿਆ।🎉🎉🎉🎉🎉

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।

  • @hansaliwalapreet812
    @hansaliwalapreet812 Год назад +2

    Veer ji anand aa gya eh pyara vlog dekh k ji❤❤❤WAHEGURU ji aap nu world di har khushi dewn ji ❤❤

  • @ranakaler7604
    @ranakaler7604 Год назад +1

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਅੱਜ ਪੂਰੇ ਖੁਸ਼ ਨਜਰ ਆ ਰਹੇ ਹੋ, ਕਿਉਂਕਿ ਕਿ ਵਾਹਿਗੁਰੂ ਨੇ ਤੁਹਾਡੀ ਤਮੰਨਾ ਪੂਰੀ ਕਰ ਦਿੱਤੀ ਜੋ ਕਿ ਕਈ ਸਾਲ ਤੋਂ ਅਧੂਰੀ ਸੀ, ਜੋ ਅਸੀਂ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਉਹ ਅੱਜ ਤੁਸੀਂ ਅਫਰੀਕਾ ਵਿੱਚ ਜਾ ਕੇ ਨੇੜੇ ਤੋਂ ਦਿਖਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ,ਵਲੋ ਰਾਣਾ ਰਾਣੀਪੁਰੀਆ ,27,,,7,,,,2023,,

  • @onkarsingh7019
    @onkarsingh7019 Год назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @radheragitravelers
    @radheragitravelers Год назад +1

    ਬਾਈ ਥੋਨੂੰ ਮਜ਼ਾ ਆ ਰਿਹਾ ਸੀ ,ਮੇਰਾ ਦਿਲ ਤੇਜ ਤੜਕੀ ਗਿਆ ਸਾਰੇ ਬਲੌਗ ਚ ਵੀ ਕੀਤੇ ਆ ਘਾਹ ਜੇਹੇ ਵਿੱਚੋ ਸ਼ੇਰ ਨਿਕਲ ਕੇ ਅਟੈਕ ਨਾ ਕਰਦੇ ਤੁਹਾਡੇ ਤੇ Hollywood movies ਆਲੇ ਸੀਨ ਵਾਂਗੂੰ 😂😂😂😂😂🙏🙏🙏🙏 ਵਾਹਿਗੁਰੂ ਭਲੀ ਕਰੇ ਤੁਹਾਡੇ ਤੇ ਖਰੋਚ ਵੀ ਨਾ ਆਵੇ ਬਾਈ ਤੁਹਾਡੇ ਨਾਲ ਤਾਂ ਰਿਸ਼ਤਾ ਜਾ ਬਣ ਚੁੱਕਿਆ ਤੁਹਾਡੇ ਬਲੌਗ ਵੇਖ ਵੇਖ ਕੇ 😍😍👌👌🥳🥳🥳

  • @sandeepkaur331
    @sandeepkaur331 Год назад

    ਵਾਹਿਗੁਰੂ ਵੜਦੀਆਂ ਕਲਾਂ ਬਖਸੇ

    • @Anantbir
      @Anantbir Год назад

      Preetmahal92 te ਸੋਹਣੇ sohne designer suits wholesale price te ਵੇਖੋ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🛍️🛍️🛍️🛍️🛒🛒🛒

  • @GurmeetSingh-uv1rm
    @GurmeetSingh-uv1rm Год назад

    ਰਿਪਨ ਸਿੰਘ ਜੀ ਤੁਸੀਂ ਤਾਂ ਪੂਰਾ ਡਿਸ਼ ਕਵਾਰੀ ਦਿਖਾਈ ਦਿੱਤਾ ਰਿਪਨ ਜੀ ਮੈਂ ਵੀ ਤੁਹਾਡਾ ਗੁਆਂਢੀਆਂ ਮੋਜੋ ਖੁਰਦ ਤੋਂ। ਮੈਂ ਤੁਹਾਡੀ ਆ ਵੀਡੀਉ ਬਹੁਤ ਦੇਖਦਾ ਹਾਂ ਬਹੁਤ ਵਧੀਆ ਹੈ ਜੀ ਧੰਨਵਾਦ ਵੀਰ ਜੀ

  • @pritpalsingh1088
    @pritpalsingh1088 Год назад

    Bahut vadia maza aa gya yaar eni lago lion vekhna bahut vadi gal a

  • @pritamdeogan
    @pritamdeogan Год назад +3

    You are lucky to see so many lions , beautiful 👍❤️

  • @satdevsharma6980
    @satdevsharma6980 Год назад +2

    Thx. Ripen and kushi,enjoy your trip.we will wait your next vlog.🙌🙏🇺🇸

  • @tej_react
    @tej_react Год назад

    ਏਨੇ ਨੇੜੇ ਤੋਂ ਸ਼ੇਰ o my god ਹਾਏ ਓਇ ਮੇਰੇ ਰੱਬਾ

  • @kulwantbhandari3312
    @kulwantbhandari3312 Год назад +1

    😊❤😊WAHEGURU JI SAT SRI AKAL TO BOTH OF YOU. ISS WELEY PUNJAB WHICH HARAANE KARKEY, SAAREY PUNJABI SHER SEWA KAR RAHEY HUN. AAP JI WI WAHEGURU JI DE HAZOOR WHICH SARBAT DE BHALEY DI ARDAASAN KARNAA JI.

  • @cguron
    @cguron Год назад +18

    Excellent blogs. Your point of view of understanding things is identical to mine. One correction! It is “Lion”, not “Loin”. Keep up the great work.

  • @goodhealthsecrets3686
    @goodhealthsecrets3686 Год назад

    ਬਹੁਤ ਵਧੀਆ ਜੀ ਤੁਹਾਡੇ ਸਾਰੇ ਬਲੌਗ ‌ਦੇਖੇਦਿਆ ਜੀ ਜੂਮਾ ਕੋਹਰੀਆ ਬਜ਼ੁਰਗਾਂ ਦਾ ਪੁਰਾਣਾ ਪਿੰਡ ਬੱਲਰਾ

  • @Realhorselover-ii6nk
    @Realhorselover-ii6nk Год назад +1

    God bless you brother ❤

  • @AmandeepKaur-iq9cq
    @AmandeepKaur-iq9cq Год назад

    Ghaint maza agyaa schi mai khende a Africa da tour khtm he na hover schi

  • @deanmike768
    @deanmike768 Год назад

    Veer parmatma chardi kla rakhe

  • @jassbhandal1430
    @jassbhandal1430 Год назад

    O Balla Balla Balla mainu ta discovery wala seen lagi janda c ...🥰🥰🥰🥰

  • @amanvirk4528
    @amanvirk4528 Год назад

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਧੰਨਵਾਦ ਜੀ 😊😊❤🎉🎉

  • @gurjantbhangugurjantbhangu439
    @gurjantbhangugurjantbhangu439 Год назад +1

    ਲਵ ਯੂ ਵੀਰ ਜੀ 🙏🙏🌹🌹🌹