ਨੇੜੇ ਤੋਂ ਦੇਖਿਆ ਅਫ਼ਰੀਕਾ ਦਾ ਵੱਡਾ ਜਾਨਵਰ Giraffe Center Nairobi | Punjabi Travel Couple | Ripan Khushi

Поделиться
HTML-код
  • Опубликовано: 21 ноя 2024

Комментарии • 390

  • @user-4090rabbi
    @user-4090rabbi Год назад +3

    ਇਹ ਜੋੜੀ ਜੇ ਨਾ ਹੁੰਦੀ ਸਾਡੇ ਵਰਗੇ ਕਿੰਨਾ ਕੁੱਝ ਦੇਖੇ ਬਿਨਾਂ ਇਸ ਜੱਗ ਤੋਂ ਤੁਰ ਜਾਂਦੇ ਰੱਬ ਸਲਾਮਤ ਰੱਖੇ ਇਸ ਜੋੜੀ ਨੂੰ ❤

    • @Singh_Singh23
      @Singh_Singh23 Год назад +1

      You can search on RUclips. What you want to see in world 😊

    • @user-4090rabbi
      @user-4090rabbi Год назад

      @@Singh_Singh23 ਜੀ ਅਸੀ RUclips ਤੇ ਸਭ ਕੁੱਝ ਦੇਖ ਸੱਕਦੇ ਹਾਂ ਪਰ ਜੋ ਮਜਾ ਪੰਜਾਬੀ ਕਪਲ ਟਰੈਵਲ ਵਾਲੇ ਚੈਨਲ ਤੇ ਦੇਖਣ ਚ ਆਉਂਦਾ ਉਹ ਸਾਰੀ RUclips ਤੇ ਨਹੀਂ ਆਉਂਦਾ

    • @kartarsingh7571
      @kartarsingh7571 2 месяца назад

      😊1: UV CT UTC TX UC
      No no IV
      Za to​@@Singh_Singh23

  • @swarnsingh6145
    @swarnsingh6145 Год назад +8

    ਬਹੁਤ ਵਧੀਆ ਲਗਿਆ ਪੰਜਾਬੀ ਲੋਕਾ ਦਾ ਬਾਹਰ ਰਹਿਣ ਸਹਿਣ ਼਼਼ਧੰਨਵਾਦ।।ਰਿੰਪਨ ਖੁਸੀ ਸਵਰਨ ਸਿੰਘ ਮੱਲੀ ਡਰੋਲੀ ਪਾਤੜਾ

  • @happydeol
    @happydeol Год назад +52

    Kis Kis ne Oscar nu vlog ch miss kita oh comment like karo

  • @kalrakalra5848
    @kalrakalra5848 Год назад +28

    ਵੀਰ ਆ ਬਲੋਕ ਦੇਖ ਕੇ ਮਨ ਨੂੰ ਤਸੱਲੀ ਤੇ ਬਹੁਤ ਖੁਸ਼ੀ ਹੋਈ ਪਿਛਲੇ ਬਲੋਕ ਦੇਖ ਕੇ ਤੁਹਾਡੀ ਬਹੁਤ ਚਿੰਤਾ ਹੋ ਰਹੀ ਸੀ ਪ੍ਰਮਾਤਮਾ ਤੁਹਾਡੇ ਨਾਲ ਨਾਲ ਰਹਿਣ,🙏🙏🙏🙏

  • @KRS-i5g
    @KRS-i5g Год назад +24

    ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਘਰ ਬੈਠਿਆ ਨੂੰ ਦੁਨੀਆ ਵੇਖਣ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਹੇ ਹੋ ਤੁਸੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏 ਬਾਕੀ ਆਪਣਾ ਤੇ ਖੁਸ਼ੀ ਭੈਣ ਦਾ ਵੀ ਧਿਆਨ ਰੱਖਣਾ ਵਾਹਿਗੁਰੂ ਜੀ ਮੇਹਰ ਕਰਨ 🙏

  • @radheragitravelers
    @radheragitravelers Год назад +13

    ਬਹੁਤ ਸੋਹਣਾ ,ਖੂਬਸੂਰਤ, ਬੇਮਿਸਾਲ wildlife travel ਬਲੌਗ ਪਹਿਲੀ ਵਾਰ ਦੇਖਣ ਨੂੰ ਮਿਲਿਆ ਬਾਈ rippn ਇੰਝ ਲੱਗਦਾ ਸੀ ਜਿਵੇਂ ਮੈਂ ਆਪਣੇ ਹੱਥੀਂ ਯਰਾਫ਼ ਨੂੰ ਫੀਡ ਖ਼ਵਾ ਰਿਹਾ ਹੋਵਾਂ 🥳🥰🥰🥰 100 million views ਆਉਣੇ ਚਾਹੀਦੇ ਹਨ 😘😘😘😍😍😍🤗🤗🤗🌳🌳🌳🌲🌲🌲🥳🥳🥳🤩🤩

  • @HarinderSingh-zb1gn
    @HarinderSingh-zb1gn Год назад +2

    ਪਹਿਲਾ ਵਲੋਂਗ ਖਤਰਨਾਕ ਇਲਾਕੇ ਦਾ ਸੀ ਵਾਹਿਗੁਰੂ ਜੀ ਮਿਹਰ ਨਾਲ ਉਹ ਪੂਰਾ ਹੌ ਗਿਆ ਅਜ ਜਿਰਾਫ ਵੀ ਦੇਖ ਲਿਆ ਧੰਨਵਾਦ ਜੀ 🙏

  • @SukhwinderSingh-wq5ip
    @SukhwinderSingh-wq5ip Год назад +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @satnamsingh6269
    @satnamsingh6269 Год назад +1

    ਸਤਿ ਸ਼ਰੀ ਆਕਾਲ ਜੀ। ਇਸ ਸਮੇਂ ਅਫਰੀਕਾ ਮਾਹਾਦੀਪ ਦੋ ਹੀਸਿਆਂ ਵਿਚ ਟੁੱਟ ਰਿਹਾ ਹੈ। ਉਹ ਜਗਾ ਜਰੂਰ ਦਿਖਾਇਉ ਜਿਥੇ ਇਸ ਮਾਹਾਦੀਪ ਵਿਚ ਦਰਾੜ ਪੇ ਰਹੀ ਹੈ। ਧੰਨਵਾਦ ਜੀ।

  • @Avinoorsinghmaan
    @Avinoorsinghmaan Год назад +11

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏22 ਜੀ ਅਤੇ ਭੈਣ ਜੀ

  • @HARJEETSINGH-yv1np
    @HARJEETSINGH-yv1np Год назад +6

    ਵਾਹਿਗੁਰੂ ਚੜਦੀਕਲਾ ਬਖਸ਼ੇ ਜੀ ਹਮੇਸ਼ਾ ❤❤

  • @mksandhu8968
    @mksandhu8968 Год назад +1

    ਜਿਰਾਫ਼ ਕਿੰਨੇ ਪਿਆਰੇ ਨੇ। ❤ ਤੁਹਾਨੂੰ ਵੇਖ ਕੇ ਮੇਰਾ ਵੀ ਜੀਅ ਕਰਦਾ ਕਿ ਅਫ਼ਰੀਕਾ ਜਾਣਾ ਇੱਕ ਵਾਰ। ਮਸਾਈ ਮਾਰਾ ਨੈਸ਼ਨਲ ਪਾਰਕ ਤੇ ਮਸਾਈ ਕਬੀਲੇ ਦੀ ਵੀਡੀਓ ਦਾ ਇੰਤਜ਼ਾਰ ਹੈ ਕਿਉਂਕਿ ਇਹਨਾਂ ਬਾਰੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੀ ਹਾਂ ਮੈਂ।

  • @paramjitsinghsingh251
    @paramjitsinghsingh251 Год назад +2

    ਰਿਪਨ ਤੇ ਖੁਸ਼ੀ ਤੁਸੀਂ ਪੰਜਾਬੀਆ ਦੀ ਸ਼ਾਨ ਹੋ। ਹਰ ਐਪੀਸੋਡ ਕਮਾਲ, ਕਮਾਲ, ਕਮਾਲ 👍🏻❤️👍🏻❤️

  • @shawindersingh6931
    @shawindersingh6931 Год назад +3

    ਅੱਜ ਵਾਲਾ ਬਲੌਗ ਬਹੁਤ ਵਧੀਆ ਬਾਈ ਜੀ l ਪਹਿਲਾਂ ਤਾਂ ਡਰਾਓਣੇ ਬਲੌਗ ਸੀ l

  • @Harpreet14159
    @Harpreet14159 Год назад

    ਬਹੁਤ ਸੋਹਣਾ ਬਲੋਗ ਲਗਿਆ। ਪਹਿਲਾਂ ਵਾਲੇ ਬਲੋਗ ਦੇਖ ਕੇ ਅਫਰੀਕਾ ਦੇ ਨਾਂ ਤੋਂ ਹੀ ਡਰ ਲੱਗਣ ਲਗ ਪਿਆ।

  • @harpreetsinghmoga
    @harpreetsinghmoga Год назад +8

    ਹਰ ਰੋਜ਼ ਦੇਖ ਰਹੇ ਹਾਂ। ❤❤❤

  • @chahalsingh4892
    @chahalsingh4892 Год назад

    ਕੀਨੀਆ ਦਾ ਸਹਿਰ ਨੈਰੋਬੀ ਸੋਹਣਾ ਐ।
    ਜੋ ਲੋਕ ਪੰਜਾਬ ਤੋਂ ਦੂਰ ਰਹਿੰਦੇ ਨੇ ਉਹ ਪੰਜਾਬੀ ਬਣਕੇ ਰਹਿੰਦੇ ਨੇ, ਜੋ ਪੰਜਾਬ ਵਿੱਚ ਰਹਿੰਦੇ ਨੇ ਉਹ ਅੰਗਰੇਜ਼ ਬਣਕੇ ਰਹਿਣਾ ਚਾਹੁੰਦੇ ਨੇ।

  • @gurjeetsangrur7423
    @gurjeetsangrur7423 Год назад +1

    ਮਨ ਨੂੰ ਬਹੁਤ ਦੁੱਖ ਹੁੰਦਾ ਹੈ ਜਦ ਬਾਹਰ ਰਹਿ ਰਹੇ ਪੰਜਾਬੀਆਂ ਨੂੰ ਦੇਖਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਰੂਪ ਨਹੀਂ ਦਿੱਸਦਾ। ਕਿੱਥੇ ਬੱਬਰ ਸ਼ੇਰ ਕਿੱਥੇ ਼਼਼਼਼਼਼।

    • @fks-ur4xc
      @fks-ur4xc Год назад

      Y new vlog dekh lo pure sikhi sroop ch aa

  • @saddevlogs
    @saddevlogs Год назад +1

    ਮੈਂ ਮੇਰੀ ਪੁਰੀ family ਤੁਹਾਡੀ ਪੁਰੀ ਫੇਂਨ ਆ ਜੀ ਤੁਹਾਡੇ vlog bahut ਵਧੀਆ ਹੁੰਦੇ ਹਨ

  • @ibharat6000
    @ibharat6000 Год назад +3

    ਬਹੁਤ ਵਧੀਆ ਲੱਗਾ ਬਲੌਗ
    ਵਾਹਿਗੁਰੂ ਭਲੀ ਕਰੇ ਸਾਰੀ ਕਾਇਨਾਤ ਤੇ

  • @islamibatain4720
    @islamibatain4720 Год назад +1

    assalamu alaikum aap muslam masajid bhi dekhaya karin main aap ke sare velog dekhta hon

  • @sandeepkaur331
    @sandeepkaur331 Год назад

    ਵਹਿਗੁਰੂ ਚੜਦੀਆਂ ਕਲਾਂ ਬਖਸੇ

  • @rskrai2029
    @rskrai2029 Год назад

    Veere meri jindagi da supna h ethe jaan da me video vekh ron lag jana sochda hye rabba meri jindagi ch vi eh din leya me vi is than te ja kaa jan
    veere tu karma wala h jo saare desha ch ghum reha h I love you veere ❤❤

  • @rupinderkaursidhu814
    @rupinderkaursidhu814 Год назад +1

    ਬਹੁਤ ਬਹੁਤ ਧੰਨਵਾਦ ਵੀਰ ਜੀ

  • @manpreetatwal6270
    @manpreetatwal6270 Год назад

    Waheguru ji 🙏🏻🙏🏻🙏🏻 love you sidhu mosewala forever 😘😘😘

  • @kanwarjeetsingh3495
    @kanwarjeetsingh3495 Год назад +1

    ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ ਦੋਨਾ ਨੂੰ। ਅਜ ਦਾ ਬਲੋਗ ਦੇਖਣ ਤੇ ਅਫਰੀਕਾ ਚੰਗਾ ਲੱਗਿਆ।

  • @saddevlogs
    @saddevlogs Год назад +1

    ਪਾਜੀ ਮੈਂ ਅਕਾਸ਼ਦੀਪ ਸਿੰਘ ਮਜੀਠਾ
    ਪਾਜੀ ਤੁਹਾਡੇ ਨਾਲ ਜਿਹੜਾ ਜੌ ਤੁਹਾਡਾ ਬਾਡੀਗਾਰਡ ਔਸਕਰ Oscar ਏ ਉਹ ਪੰਜਾਬ ਦੇ ਸਿੰਗਰ ਕਾਕੇ kake ਵਰਗਾ ਲੱਗਦਾ (ਦਸ ਕਿ ਕਰਾਂ) ਸੋਂਗ same ਮੂੰਹ ਮਹੰਦਰਾ ਲੱਗਦਾ ਉਸ ਵਰਗਾ

  • @pindergill6225
    @pindergill6225 Год назад +2

    ਵੀਰ ਜੀ ਤੁਸੀਂ ਬਹੁਤ ਵਧੀਆ ਬਲੌਗ ਪਾਉਂਦੇ ਹੋ😊😊

  • @navninderkaur8618
    @navninderkaur8618 Год назад +9

    U both r vryyy humble..we proud of u❤❤

  • @zorasingh7338
    @zorasingh7338 Год назад

    Waheguru ji Saab te mehar and Kirpa karo waheguru ji

  • @harjitwalia9700
    @harjitwalia9700 Год назад +1

    ਬਹੁਤ ਵਧੀਆ ਜੀ ਪੰਜਾਬੀ ਬੋਲਣੀ ਚਾਹੀਦੀ ਹੈ

  • @user-sukhirkaur
    @user-sukhirkaur Год назад +6

    ਜਿਊਦੇ ਵਸਦੇ ਰਹੋ ਰਿਪਨ ਤੇ ਖੁਸ਼ੀ 🥰

  • @gurudayalsingh5866
    @gurudayalsingh5866 Год назад +1

    ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ🙏

  • @ਬਲਦੇਵਸਿੰਘਸਿੱਧੂ

    ਬਹੁਤ ਖੂਬਸੂਰਤ ਨਜ਼ਾਰੇ ਦੇਖੇ। ਚੜ੍ਹਦੀ ਕਲਾ ਰਹੇ ਬੇਟਾ ਜੀ।

  • @reetarani8074
    @reetarani8074 Год назад +1

    Thnx veer g जिराफ वो लाइव oh my god awesome

  • @ranigabri6967
    @ranigabri6967 Год назад

    Kenya bahut Sony country hai sare world ch athe da life style bara amir hai

  • @kiratmanan83
    @kiratmanan83 Год назад +6

    Love form patiala waheguru mehar kare❤❤

  • @chandsingh4410
    @chandsingh4410 Год назад +1

    New discovery thanks gentleman

  • @charanjeetsingh9799
    @charanjeetsingh9799 Год назад

    ਹਮੇਸ਼ਾ ਦੀ ਤਰ੍ਹਾਂ ਵਧੀਆ ਬਲੌਗ ਤੁਹਾਡਾ ਬਾਈ ਜੀ

  • @jashanpreet9458
    @jashanpreet9458 Год назад +8

    Sat shri akal Ripan and Kushi sister ji very beautiful ji waheguru ji mehar karna ji 🎉🎉

  • @sukhdevkhan4430
    @sukhdevkhan4430 Год назад +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤ ਹੈ ਜੀ ਬਹੁਤ ਵਧੀਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @AmanKhipal-s5p
    @AmanKhipal-s5p Год назад +2

    ਬਾਈ ਜੀ ਹੋਟਲ ਬਾਰੇ ਵੀ ਚੰਗੀ ਤਰਾਂ ਦੱਸਿਆ ਕਰੋ ਕੇ ਕਿੰਨੇ ਚ ਰੂਮ ਮਿਲਦਾ ਕਿੱਥੇ ਸਸਤਾ ਮਿਲਦਾ ਰੂਮ ਦਾ ਕਿਰਾਇਆ ਜਰੂਰ ਦੱਸਿਆ kro

  • @KuldeepSingh-od5tl
    @KuldeepSingh-od5tl Год назад +84

    ਸਿੱਧੂ ਮੂਸੇ ਆਲੇ ਦੀ ਵੀਡੀਓ ਵਿੱਚ ਓਹ ਹੋਟਲ ਦੇਖਾਈਆ ਹੋਈਆ ਗਾ ਬਾਈ

    • @Sidhuaj929
      @Sidhuaj929 Год назад +4

      Kedi video ch y

    • @hardialkaur1548
      @hardialkaur1548 Год назад +1

      v nice

    • @Sandhu_Jatt2471
      @Sandhu_Jatt2471 Год назад +6

      @@Sidhuaj929bai jehri video vich sidhu bai jiraaf nu hare patte panda naal ohde shekh vi hunda koi ghaint video aa

    • @wrestlingtime5713
      @wrestlingtime5713 Год назад +3

      ​@@Sandhu_Jatt2471o Dubai ch aa

    • @japsandhu7234
      @japsandhu7234 Год назад +5

      ਨਹੀਂ ਬਾਈ ਉਹ ਵਾਲਾ ਹੋਟਲ ਦੁਬਈ ਵਿਚ ਆ ਇਹ ਨੀ ਉਹ ਹੋਟਲ

  • @amriksinghjangla9456
    @amriksinghjangla9456 Год назад

    ਟਿਯੂਨਿੰਗ ਬਹੁਤ ਵਧੀਆ ਲੱਗੀ

  • @sanjeevutpal3527
    @sanjeevutpal3527 Год назад

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @jaskiratgabri4853
    @jaskiratgabri4853 Год назад +2

    Thank you, for showing the positive side of Kenya. The video is informative as well.

  • @Nirmal_Singh1978
    @Nirmal_Singh1978 Год назад +2

    Pls ਤੁਸੀਂ ਗਰੀਬਾ ਨਾਲ ਬਾਰ ਗਨੀ ਜਰੂਰ ਕਰਿਆ ਕਰੋ

  • @lakhisingh2290
    @lakhisingh2290 Год назад +4

    Ajj da vlog dekh ke relax hoye ha
    Pehla ta aye lg riha si kithe panga le lya ripn khusi ne

  • @ranjeetsinghsingh9248
    @ranjeetsinghsingh9248 Год назад

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ । ਜਿਉਂਦੇ ਵੱਸਦੇ ਰਹੋ

  • @RamandeepSingh-ts7ig
    @RamandeepSingh-ts7ig Год назад

    Makindu sahib ਗੁਰਦੁਆਰੇ ਜਰੂਰ ਜਾਇਓ... Nairobi ਤੋ 170 ਕਿਲੋਮੀਟਰ ਹੈ

  • @nirmalsinghmallhi9773
    @nirmalsinghmallhi9773 Год назад

    ਬਹੁਤ ਸੋਹਣਾ ਵਲੌਗ ਇਸ ਪੈੱਣ ਨੂ ਅਤੇ
    ਤੁਹਾਨੁ ਦੋਵਾ ਨੂ ਪਿਆਰ ਪ੍ਰੀ ਸੱਤ ਸ੍ਰੀ ਅਕਾਲ

  • @Panjolapb12
    @Panjolapb12 Год назад +1

    ਵਧੀਆ ਮਹੌਲ ਵਧੀਆ ਝਾਕੇ

  • @ramandeepkaur5491
    @ramandeepkaur5491 Год назад +2

    Sat Sri akla both

  • @dream.cakes1
    @dream.cakes1 Год назад

    Africa boht sohna sachi .... Poore world 🌎 cho ❤

  • @surjitrai4038
    @surjitrai4038 Год назад +1

    Veer tesrit Paris bale pa ha love you Paris india 🇮🇳 ♥️

  • @inderjeet132inder8
    @inderjeet132inder8 Год назад +1

    Paji tusi kle hi bolde rehnde Khushi didi nu v boln deya kro oh piche kla sir hilonde rehnde vichare ohna nu v moka deya kro boln da 😊

  • @DeepDhillon-jj2ux
    @DeepDhillon-jj2ux Год назад +1

    So Beautiful aa bro and bahbi waheguru ji mehar karna ji ❤❤

  • @ranakaler7604
    @ranakaler7604 Год назад

    ਰਿਪਨ ਵੀਰ ਜੀ ਤੁਸੀਂ ਜੋਰਾਫ ਲਾਗਿਓ ਦੇਖ ਰਹੇ ਹੋ ਬਹੁਤ ਵਧੀਆ ਲੱਗਾ, ਇਹ ਸਭ ਕੁਝ ਅਸੀਂ ਡਿਸਕਵਰੀ ਤੇ ਦੇਖਦੇ ਹੁੰਦੇ ਸੀ, ਵਲੋ ਰਾਣਾ ਰਾਣੀਪੁਰੀਆ,

  • @AmandeepKaur-nl9dr
    @AmandeepKaur-nl9dr Год назад +5

    Waheguru ji mehar kare

  • @jugindersingh4910
    @jugindersingh4910 Год назад +3

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @KulwinderKaur-ch2nu
    @KulwinderKaur-ch2nu Год назад +7

    Sat Shri akal Khushi te ripan veer ji 🙏🙏 bhut vadia lgia eh vlog 🥰🥰 waheguru Ji tuhnu hemsha Khush rakhen 🙏🙏

  • @HarrySehaj-qz8fu
    @HarrySehaj-qz8fu Год назад

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ

  • @mandeepkaur12529
    @mandeepkaur12529 Год назад +2

    ਬਹੁਤ ਵਧੀਆ ਵੀਰ ਜੀ 🙏🏻

  • @tarlochanrai6339
    @tarlochanrai6339 Год назад

    ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ਜੀ 🙏👍❤️

  • @satnamsinghpurba9584
    @satnamsinghpurba9584 Год назад +1

    Guru ji app noo chardi cala ch rakan 🌺🌺

  • @manvirchahal2273
    @manvirchahal2273 Год назад

    ਜਮਾ ਏ ਸੋਹਣਾ ਵਲੋਗ ਵੀਰ ❤

  • @asmander6630
    @asmander6630 Год назад

    Thanks 🙏, brave Punjabi couple.

  • @khehra328
    @khehra328 Год назад +1

    ਸਤਿ ਸ੍ਰੀ ਅਕਾਲ ਭੈਣ ਜੀ ਤੇ ਵੀਰ ਜੀ ।। ਅੰਗਰੇਜ਼ ਸਿੰਘ ਤਰਨਤਾਰਨ ਪੱਟੀ ਤੋਂ ।

  • @KuldeepSingh-pt6rc
    @KuldeepSingh-pt6rc Год назад

    🙏I am happy khussi coffee llaar la ta teeth punjabi language lage raho punjabi couples❤🙏

  • @kaurjasbir2758
    @kaurjasbir2758 Год назад +1

    Very nice 👍
    God bless beautiful couple 💞 Rab rakha 👏🏻

  • @karamjitgill6787
    @karamjitgill6787 Год назад

    God bless you always Ripen and Khushi dear

  • @somadevi1570
    @somadevi1570 Год назад

    ਥੁਕਣ ਹੈ ਅੱਜ ਤੁਸੀਂ ਸੇਫ ਇਲਾਕੇ ਵਿੱਚ ਹੋ।

  • @amardeepsinghbhattikala189
    @amardeepsinghbhattikala189 Год назад

    Sat shri akal ji akal purkh waheguru ji tuhade Jodi bnai rkhn teh hamesha chardikla tandrusti wakshan ehi ardas ha ji

  • @Sandhu_Jatt2471
    @Sandhu_Jatt2471 Год назад +1

    Moosewala bai di video dekhi aa veer ji

  • @rajinderkaur5709
    @rajinderkaur5709 Год назад

    Beautiful vlog god bless you sweet couple❤ Waheguru ji Maher Karan ji

  • @RajinderSingh-ds3mf
    @RajinderSingh-ds3mf Год назад

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @abnashbhullar3715
    @abnashbhullar3715 Год назад

    Thanks dear Khushi and Ripan bete to showing us city things are beautiful according to its culture so thanks again God bless you always

  • @inderjeet132inder8
    @inderjeet132inder8 Год назад

    Baki dilo respect krde tuhadi bht vdia lgda tuhade vlog dekh k

  • @tersemkhiva8255
    @tersemkhiva8255 Год назад +2

    Waheguru ji mehar kre 🙏

  • @BalwinderKaur-dk4xl
    @BalwinderKaur-dk4xl Год назад +1

    Beautiful vlog 👍God bless you sweet couple ❤❤Waheguru ji Maher kern 🙏🙏

  • @cguron
    @cguron Год назад +2

    Thanks so much for Kenya Darshan. I love your vlogs. I would have liked your video more if you had talked to giraffes in English!

  • @balbirkaur6014
    @balbirkaur6014 Год назад +1

    Waheguru ji mehar karan ji s s a ji 🙏🙏

  • @LuckyThind-vc5gv
    @LuckyThind-vc5gv Год назад

    Waheguru ji maher kern g❤❤

  • @SurinderKaur-sd1co
    @SurinderKaur-sd1co Год назад

    Waheguru tuhanu chardi kla ch rakhe

  • @AnjuSharma-it1nu
    @AnjuSharma-it1nu Год назад

    God 🙏🙏🙏🙏 bless both of you with good health 👍👍 video

  • @AnilKumar-gc8ue
    @AnilKumar-gc8ue Год назад +1

    Satsree akal Dona nu from palwal haryana

  • @krishnaproduction359
    @krishnaproduction359 Год назад +1

    Apne Gurudev baccha Jinnah nahin galat kam

  • @KulwantSingh-pi1qb
    @KulwantSingh-pi1qb Год назад

    Giraffe is a wonderful animal. Thanks for showing live giraffes.

  • @amarjitsingh1946
    @amarjitsingh1946 Год назад

    ਬਹੁਤ ਵਧੀਆ ਵੀਰ ਨਾਇਸ਼ 👍👍👌💯

  • @sanjeevmehra5644
    @sanjeevmehra5644 Год назад

    wheaguru mehar bnai rkhe thude ta🙏🙏🙏

  • @ranakaler7604
    @ranakaler7604 Год назад

    ਰਿਪਨ ਵੀਰ ਜੀ ਸਤਿਸ਼ਰੀ ਅਕਾਲ, ਵਲੋ ਰਾਣਾ ਰਾਣੀਪੁਰੀਆ,

  • @RanjitSandhu-jv1de
    @RanjitSandhu-jv1de Год назад

    Vlog de starting wali tuning BHT vadia lagdi

  • @malkitdhillon3817
    @malkitdhillon3817 Год назад

    Ripan khushi god bless u

  • @malkitsingh4346
    @malkitsingh4346 Год назад

    Very beautiful ਨੈਰੋਬੀ

  • @hemakirar8735
    @hemakirar8735 Год назад

    Sat Sri akaal ji Ripen nd Khushi
    Well done 👍👍

  • @Guru.ka.Darshan.Shorts
    @Guru.ka.Darshan.Shorts Год назад

    Bahut wadia lagga ji kinian bahut saaf country aa ji apdi yatra wadia ho rahi

  • @suchasingh2663
    @suchasingh2663 Год назад +1

    Very good video

  • @meandyusanju5260
    @meandyusanju5260 Год назад

    Kenyan citizen never mind spending 💰 we don't count we love to spend

  • @baldevbrar6190
    @baldevbrar6190 Год назад

    You tube deya sariya video tu sab Shoniya videos hundiya gbu🎉😊

  • @GurpreetKaur-fq6ul
    @GurpreetKaur-fq6ul Год назад

    ਬਹੁਤ ਵਧੀਆ ਵੀਰ ਜੀ ਸਤਿ ਸ਼੍ਰੀ ਆਕਾਲ