Girls Held my Hand in Crowded Market in Egypt|Punjabi Travel Vlog|Vlog

Поделиться
HTML-код
  • Опубликовано: 21 ноя 2024

Комментарии • 525

  • @AjitSarpal
    @AjitSarpal Год назад +73

    ਗੁਰੂ ਮਹਾਰਾਜ ਜੀ ਕਿਰਪਾ ਰੱਖਣ , ਹਰ ਮੈਦਾਨ ਫਤਿਹ 🙏

  • @sukh5957
    @sukh5957 Год назад +34

    ਬਹੁਤ ਵਧਿਆ ਵਲੋਗ ਨੇ ਆਪ ਜੀ ਦੇ। ਭਰਾ ਸਭ ਇਸ ਵੀਰੇ ਨੂੰ ਵਧ ਤੋ ਵਧ ਸਪੋਟ ਕਰੋ। ਕਪਲ ਵਲੋਗਰਾ ਨਾਲੋ ਕੀਤੇ ਇਸਦੀ ਮਿਹਨਤ ਜਿਆਦਾ

  • @ParamjitSingh-ok8he
    @ParamjitSingh-ok8he Год назад +9

    ਮਿਸਰ ਦੇ ਮਹਾਨ ਸ਼ਹਿਰ ਕਾਹਿਰਾ ਵੇਖ ਬਹੁਤ ਵਧੀਆ ਲੱਗਿਆ। ਬਹੁਤ ਪੁਰਾਤਨ ਇਤਿਹਾਸ ਹੈ ਮਿਸਰ ਦਾ। ਕਾਗਜ਼ ਦੀ ਕਾਢ ਸੱਭ ਤੋਂ ਪਹਿਲਾਂ ਮਿਸਰ ਨੇ ਕੀਤੀ ਸੀ ਜਿਸ ਨੂੰ ਪੇਪੀਰਸ ਬੋਲਦੇ ਸਨ।ਦੁਨੀਆਂ ਦੀ ਸੱਭ ਤੋਂ ਵੱਡੀ ਨਦੀ ਨੀਲ ਮਿਸਰ ਦੀ ਪਛਾਣ ਹੈ। ਦੁਨੀਆਂ ਦੀ ਸੱਭ ਤੋਂ ਵਧੀਆ ਕਪਾਹ ਮਿਸਰ ਚ ਹੀ ਪੈਦਾ ਹੁੰਦੀ ਹੈ। ਬਹੁਤ ਵਧੀਆ ਵਿਡੀਓ ਹੈ ।

  • @Bordervibe96
    @Bordervibe96 Год назад +113

    ਅਸੀਂ ਤਾਂ ਘਰੇ ਬੈਠੇ ਹੀ ਬਾਈ ਨਾਲ ਦੁਨਿਆ ਦਾ ਟੂਰ ਲਾ ਰਹੇ ਆ🙏🙏

  • @nirbhaisingh6456
    @nirbhaisingh6456 Год назад +154

    ਬਹੁਤ ਸਾਰੇ ਦੇਸ਼ਾਂ ਵਿੱਚ ਸਰਦਾਰ ਬੰਦੇ ਨੂੰ ਜਾਂ ਤਾ ਯੋਧਾ ਜਰਨੈਲ ਜਾ ਰਾਜਾ ਮਹਾਰਾਜਾ ਸਮਝਦੇ ਨੇ ਦਾੜੀ ਕੇਸ ਦਸਤਾਰ ਕਰਕੇ ।

    • @Navdeepbrarvlogs
      @Navdeepbrarvlogs  Год назад +8

      ❤️❤️🙏🙏

    • @lkasdbb
      @lkasdbb Год назад +2

      😂😂😂😂

    • @gurpreetsandhu7507
      @gurpreetsandhu7507 Год назад +4

      Bilkul sahi Bai .Sade lokaan asal vich kuz padeya ni kitaban vichu .bhut vada c sada ithas.te hai vi

    • @baldevsidhu7719
      @baldevsidhu7719 Год назад +4

      @@lkasdbb So why Modi hid in Punjab during 1975 emergency to evade police arrest. He hid in Sikh garb. All saints and sadhus have long beard !

    • @nasirzafricomedy4002
      @nasirzafricomedy4002 Год назад +17

      ਸਾਡੇ ਨਾਲ ਇਦਾਂ ਹੀ ਹੋਇਆ
      ਜਦੋਂ ਅਸੀਂ ਆਹ
      ਅਜਰਬਾਇਜਾਨ ਦਾ ਵਿਜਾ ਲੈਣ ਗਏ ਤੇ ਗੇਟ ਤੇ ਖੜੇ ਗਾਰਡ ਨੇ ਸਾਡੀ ਪੱਗ ਦੇਖ ਕੇ ਸਾਨੂ ਸਲੂਟ ਮਰਿਆ ।
      ਤੇ ਸਾਨੂ ਟੂਟੀ ਭਜੀ ਹਿੰਦੀ ਕੇਨ ਲਗਾ ਕਿ ਮੈਂ ਜਾਣਦਾ ਤੁਹਾਡੇ ਇਤਿਹਾਸ ਨੂੰ।
      ਤੁਹਾਡੀ ਕੌਮ ਮਾਰਸ਼ਲ ਕੌਮ ਹੈ
      ਓਦੀ ਗਲ ਸੁਨ ਕ ਬੜਾ ਇ ਮਾਣ ਮਹਿਸੂਸ ਹੋਇਆ

  • @yadwindersingh9264
    @yadwindersingh9264 Год назад +7

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ

  • @जिसबातेंहिंद

    बहुत अच्छा लगा की कोई पंजाबी भाई ने यह चेनल बनाया है एक खास किस्म का सकुन मिला क्योंकि पंजाबी में बात का अलग ही आनंद है जो खुन को ताजगी देता है क्योंकि मैं पिछले 55 साल से पंजाबियों में रहा हूं लेकिन अब जहां रहता है वहां पंजाबी बहुत कम बोलते हैं अपनी लोकल लेंग्वेज बोलते हैं जो मेरी भी है लेकिन मैं यहां पर भी उनके साथ पंजाबी ही बोलता हूं और यह भारत की खूबसूरती है जय मां भारती

  • @sukhwantsingh7429
    @sukhwantsingh7429 Год назад +21

    ਸਤ ਸ੍ਰੀ ਅਕਾਲ ਵੀਰ ਰੱਬ ਚੜਦੀਕਲਾ ਵਿਚ ਰੱਖੇ ਤੁਹਾਨੂੰ 🙏

  • @rajinderdhammi3819
    @rajinderdhammi3819 Год назад +21

    Brother - you are a king, that's why people kept referring you as 'Maharaj'. You rock brother 🙂💐🙏

  • @dharampal3864
    @dharampal3864 Год назад +5

    ਬਹੁਤ ਵਧੀਆ ਵਲੋਗ, ਦ੍ਰਿਸ਼ ਦੇਖਣ ਯੋਗ, ਨਵਦੀਪ ਸਿੰਘ ਵਾਹਿਗੁਰੂ ਤੰਦਰੁਸਤ ਰੱਖਣ।

  • @Globalkabbadiupdates
    @Globalkabbadiupdates Год назад +5

    ਪੱਗ ਵਾਲੇ ਸਰਦਾਰ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜੇ ਹੀ ਬਣਾਏ ਹਨ,, ਦੂਜਾ ਇਹ ਲੋਕ ਜੈਜੀ ਬੀ ਨੂੰ ਸੁਣਦੇ ਹੋਣਗੇ, ਮਹਾਰਾਜੇ ਗੀਤ ਸੀ

  • @Uniquethinkerperson
    @Uniquethinkerperson Год назад +12

    ਵੀਰੇ ਤੁਸੀ ਹੋ ਹੀ ਮਹਾਰਾਜਾ ..।

  • @AvtarSingh-pw7fv
    @AvtarSingh-pw7fv Год назад +5

    ਬਾਈ ਤੇਰਾ ਧੰਨਵਾਦ ਜਿਹੜਾ ਬਾਹਰਲੇ ਦੇਸ਼ਾਂ ਬਾਰੇ ਜਾਣਕਾਰੀ ਦਿੰਦਾ ਰਹਿੰਦਾ ਹੈਂ

  • @avtarsingh-gs4xv
    @avtarsingh-gs4xv Год назад +10

    ਅਸੀ ਸਿੱਖ ਭਾਰਤ ਨੂੰ ਦੀ ਪਹਿਚਾਣ ਵਾਂ, ਨਹੀ ਤੇ ਮੋਨੇ-ਘੋਨੇ ਨੂੰ ਕੋਈ ਪੁੱਛਦਾ ਵੀ ਨਹੀ ਏ 😅

    • @Prabheer
      @Prabheer 5 месяцев назад

      Pehla banda banja… sikh mone baad ch krli

  • @gurdeepsinghpindbagrianusa4550
    @gurdeepsinghpindbagrianusa4550 Год назад +10

    ਗੁਰੂ ਗੋਬਿੰਦ Singh ਜੀ ਦਾ ਸਿੱਖ ਲੱਖਾਂ ਵਿੱਚ ਵੀ ਖੜ੍ਹੇ ਓਸ ਦੀ Vhakri Pehchan ਹੋਵੇ ਗਈ Navdeep Singh ਜੀ 🙏🙏

  • @yam2558
    @yam2558 Год назад +20

    ਬਾਈ ਸਿਰ ਬੰਦਾ ਤੂੰ ਯਾਰ ਤੇ ਸਿਰਾ ਤੇਰੀ ਵੀਡਿਓ ਹੈ ਬਾਕੀ ਤੂੰ ਪੰਜਾਬੀ ਦਾ ਪਹਿਲਾਂ ਟਰੈਵਲ ਬਲੌਗਰ ਹੈ ਤੈਨੂੰ ਮੈਂ 4 ਸਾਲ਼ ਤੋਂ ਦੇਖ਼ ਰਿਹਾ ਤੇ ਤੇਰੀ ਤਰ੍ਹਾਂ ਨਹੀਂ ਘੁੰਮ ਸਕਦਾ ਕੋਈ ਹੋਰ ਲੋਕੀ ਏਥੇ ਨੇੜੇ ਤੇੜੇ ਘੁੰਮ ਕੇ ਹੀ ਟਰੈਵਲ ਵਲਾਗਰ ਬਣੇ ਬੈਠੇ ਆ ਪਰ ਅਸਲੀ ਟਰੈਵਲ ਤਾਂ ਇਹ ਹੈ ਜੋ ਤੂੰ ਕਰ ਰਿਹਾ ਬਾਈ ਬਾਕੀ ਇਕ ਓਹ ਟ੍ਰੇਵਲ ਕਪਲ ਹੈ ਸਾਲ਼ੇ ਝੂਠ ਬੋਲਦੇ ਆ ਸ੍ਰੀਨਗਰ ਨੂੰ ਹੀ ਭਾਰਤ ਦਾ ਸਭ ਤੋਂ ਠੰਡਾ ਏਰੀਆ ਦਸ ਤਾ ਜਿੱਥੇ 1 ਡਿਗਰੀ ਆ ਤਾਪਮਾਨ 😂 ਜਦ ਕਿ ਭਾਰਤ ਦਾ ਠੰਡਾ ਏਰੀਆ ਕਾਰਗਿੱਲ ਦਰਾਸ ਤੇ ਲੇਹ ਹੈ ਇਹ ਤੁਸੀਂ ਹੀ ਦੱਸਿਆ ਸੀ ਰੱਸੀਆਂ ਦੀ ਵੀਡਿਉ ਵਿੱਚ

  • @lalagill7063
    @lalagill7063 Год назад +11

    ਕੀ ਹਾਲ ਆ ਤੇਰਾ ਵੀਰੇ ਵੀਡੀਓ ਬਹੁਤ ਵਧੀਆ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ

  • @harindersinghdeep6971
    @harindersinghdeep6971 Год назад +5

    ਨਵਦੀਪ ਸਤਿਕਾਰ ਬਹੁਤ ਬਹੁਤ ਭਰਾ, ਵਧੀਆ ਵੀਡੀਓ ਬਣਾਈ ਐ 🙏❤️

  • @upscaspirants9334
    @upscaspirants9334 Год назад +3

    Bro pramtama tenu chardikalla ch rakhe. Dil ton love u & pride hunda bro tenu deakh k

  • @avtarsingh-gs4xv
    @avtarsingh-gs4xv Год назад +1

    ਫਲਾਫਲ ਅਰਬ ਦੇਸ਼ਾਂ ਦਾ ਬਹੁਤ ਸਵਾਦ ਵਾਲਾ ਖਾਣਾ ਹੈ, ਦੁਨੀਆ ਦੇ ਹਰ ਦੇਸ਼ ਵਿੱਚ ਖਾਦਾਂ ਜਾਂਦਾ ਹੈ..

  • @ranjitsingh-xr1zm
    @ranjitsingh-xr1zm Год назад +3

    ਨਵਦੀਪ ਸਿੰਘ ਜੀ ਮੈ ਸਰਕਾਰ ਸਕੂਲ ਅਧਿਆਪਕ ਹਾਂ ਮੈ ਚਾਹੁੰਦਾ ਹਾਂ ਕਿ ਤੁਸੀਂ ਵੱਖ ਵੱਖ ਦੇਸ਼ਾਂ ਦੇ ਸਕੂਲ ਵੀ ਦਿਖਾਵੋ ਜੇਕਰ ਹੋ ਸਕੇ ਤਾਂ ਪਹਿਲਾਂ ਤੁਸੀਂ ਕੁਝ ਦਿਖਾਏ ਵੀ ਸਨ

  • @MS-nt8cx
    @MS-nt8cx Год назад +3

    ਮਿਸਰ ਇੱਕ ਵਧੀਆ ਦੇਸ਼ ਏ

  • @baldevsinghbrar4335
    @baldevsinghbrar4335 Год назад +5

    ਪੰਜਾਬੀ ਬੰਦੇ ਦੇ ਹੱਥ ਵਿਚ ਕੜਾ ਜਰੂਰ ਹੋਵੇਗਾ ਵੀਰ ਧਿਆਨ ਰੱਖਣਾ ਤਕਰੀਬਨ ਇਡਿਅਨ ਜਿਆਦਾਤਰ ਕੜਾ ਪਾਉਦੇ ਹੈ ਖਾਲਸਾ ਜੀ ਆਪਣਾ ਧਿਆਨ ਰੱਖਣਾ

  • @cocoblaze
    @cocoblaze Год назад +44

    This is what we call real vlogs, I hope one day you will travel the whole world ✌

  • @gurpreetsinghrandhawa468
    @gurpreetsinghrandhawa468 Год назад +2

    Etho Diya kuriyaan bhariyaa sohniaa bro 😜😜

  • @RajSingh-jb6zb
    @RajSingh-jb6zb Год назад +2

    King of Punjab पंजाब का शेर पंजाबी👍👍👍👌👌👌 किंग मैंने महाराजा

  • @kirpalpadda0002
    @kirpalpadda0002 Год назад +1

    ਬਹੁਤ ਘੱਟ ਬੰਦੇ ਹੁੰਦੇ ਜੋ ਕਿ ਕਿਸੇ ਚੰਗੇ ਲੈਵਲ ਤੇ ਜਾ ਕੇ ਆਪਣੇ ਪੁਰਾਣੇ ਰੂਪ ਤੇ ਸਟਾਈਲ ਨੂੰ ਛੱਡ ਕੇ ਜਾਅਲੀ ਜੇਹੇ ਅੱਪਟੂਡੇਟ ਬਣਦੇ ਫਿਰਦੇ ਹੁੰਦੇ ਪਰ ਜੋ ਮਰਜ਼ੀ ਆ ਇਸ ਵਲੌਗਰ ਵਿੱਚ ਕੋਈ ਤਬਦੀਲੀ ਨਹੀਂ ਆਈ ਓਹੀ ਬੋਲੀ ਤੇ ਓਹੀ ਸਟਾਈਲ ਜੋ ਪਹਿਲਾਂ ਤੋਂ ਸੀ ਨਹੀਂ ਤਾਂ ਕਈਆਂ ਦੇ ਹਾਲ ਵੇਖ ਕੇ ਲਗਦਾ ਕਿ ਗਿਰਗਿਟ ਵੀ ਪਿੱਛੇ ਰਹਿ ਗਿਆ ….;
    Carry onn & never change your style 👍

  • @iqbalsingh1657
    @iqbalsingh1657 Год назад +2

    ਬਾਈ ਜੀ ssa ਇਹ ਮਹਾਰਾਜਾ ਇਸ ਲੇਈ ਕਹਿੰਦੇ ਆ ਕਿਉਂਕਿ ਇਹ ਸਾਡੀਆਂ ਪੁਰਾਣੀਆਂ ਫਿਲਮਾਂ ਬਹੁਤ ਦੇਖਦੇ ਆ ਰਾਜੇ ਮਹਾਰਾਜੇ ਵਾਲੀਆ ਤੇ ਪੁਰਾਣੇ ਰਾਜੇ turban ਬੰਨਦੇ ਸੀ ਇਸ ਲਈ ਇਹ ਸਾਨੂੰ ਦੇਖਦੇ ਈ ਮਹਾਰਾਜਾ ਕਹਿਣ ਲੱਗ ਜਾਂਦੇ ਆ ਮੇਰੇ ਨਾਲ ਬੀ ਏਯਪਤ ਦੇ ਲੋਕੀ ਕੰਮ ਕਰਦੇ ਆ

  • @GurmeetSingh-rt6or
    @GurmeetSingh-rt6or 10 месяцев назад +1

    ਸਤਿ ਸੀ ਅਕਾਲ ਨਵਦੀਪ ਵੀਰ ❤❤❤❤❤❤

  • @GurpreetSingh-vw3br
    @GurpreetSingh-vw3br Год назад +3

    Rabb tainu bhut bhut traki den mere veer

  • @OGMAN0000
    @OGMAN0000 Год назад +7

    Maharaj is lyi kyu k apny Punjab dy maharaja dleep Singh dy last ik Rani Egypt's di c..

  • @Babbal_sonia
    @Babbal_sonia Год назад

    Egypt ❤ ਦਾ ਇਤਿਹਾਸ ਮੈਨੂੰ ਬਹੁਤ ਵਧੀਆ ✌️ ਲੱਗਦਾ

  • @GaganSingh-ss1fl
    @GaganSingh-ss1fl Год назад +1

    M Dubai vich ਮਿਸ਼ਰ ਦੇ ਲੋਗਾ ਨਾਲ ਕੰਮ ਕੀਤਾ ਬੋਲੀ ਥੋੜੀ ਥੋੜੀ ਸਮਜ ਆਈ ਸੀ ਬੱਸ ਬਾਕੀ ਅੰਗਰੇਜ਼ੀ।

  • @chanansinghmohiwalia4629
    @chanansinghmohiwalia4629 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @Navdeepbrarvlogs
      @Navdeepbrarvlogs  Год назад +1

      Waheguru ji ka khalsa waheguru ji ki fateh ji🙏🙏❤️❤️

  • @balwinderbrar3739
    @balwinderbrar3739 Год назад +5

    ਬਾਈ ਨਵਦੀਪ ਅਰਬ ਚ ਸਭ ਤੋਂ ਹਰਾਮੀ ਬੰਦੇ, ਮਿਸਰੀ ਕਹਿੰਦੇ ਇਹਨਾਂ ਨੂੰ ਸਾਰੇ ਅਰਬ ਵੱਡੇ ਲੋਕ ਇਹਨਾਂ ਦੀਆਂ ਕੁੜੀਆਂ ਮੁੱਲ ਲੈ ਜਾਂਦੇ ਵਿਆਹ ਵਾਸਤੇ ਸੋਹਣੀਆਂ ਵੀ ਬਹੁਤ ਹੁੰਦੀਆਂ

  • @dspdhanveer2937
    @dspdhanveer2937 Год назад +2

    Egypt ਵਿੱਚ The mummy movisਤਿਆਰ ਕੀਤੀ ਹੋਈ ਆ Hollywood

  • @sukhwinderrupal7225
    @sukhwinderrupal7225 Год назад +1

    ਬਾਈ ਨਵਦੀਪ ਤੁਰਕੀ ਸੀਰੀਆ ਵੀ ਜਾਕੇ ਆਈਂ। ਬਹੁਤ ਦੁੱਖ ਲੱਗਿਆ ਜਰ ਹਾਲ ਦੇਖਕੇ

  • @EveryDaySpecia
    @EveryDaySpecia Год назад +4

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ

  • @gurangadsinghsandhu6205
    @gurangadsinghsandhu6205 Год назад

    Egypt ch lok sade varge hi khush dil lage.

  • @gurpreetsingh-cj3ly
    @gurpreetsingh-cj3ly Год назад +1

    Bahut vadhiya lagda bai tusi world countries and cultures information thank you 🙏👍👌👍👍🙏🙏👍👌👍👍

  • @HASSO_KHEDDO_MALLO
    @HASSO_KHEDDO_MALLO Год назад +1

    ਬਈਆ ਮਾਰਕੀਟ ਜਿਹੀ ਲਗਦਾ

  • @PunjabiTravelBrain
    @PunjabiTravelBrain Год назад +1

    Twanu Girls hack karn ayia c Bach gye Bai g 😃👌👍💓

  • @JagjitSingh-ep4ys
    @JagjitSingh-ep4ys Год назад +1

    ਮਾਹਰਾਜਾ ਤੋਂ ਕੀ ਘੱਟ ਆ ਸਿੱਖ ਕੌਮ ਦੇ ਯੋਦੇ ਦਾ ਬਹੁਤ ਵਧੀਆ ਵੀਰ ਜੀ

  • @Tiger.s33355
    @Tiger.s33355 Год назад

    ਨਵਦੀਪ ਬਾਈ ਇਕ ਹਫਤਾ ਰਹਿਣ ਦਾ ਕਿੰਨਾ ਕੁ ਖਰਚਾ ਆਉਂਦਾ ਜਰੂਰ ਰਿਪਲਾਈ ਕਰਿਓ

  • @vikramlubana4223
    @vikramlubana4223 Год назад +1

    Waheguru tuhanu chardi kala bakshe

  • @masihsucha6446
    @masihsucha6446 Год назад +1

    ਭਾਜੀ ਤੁਸੀ ਮਿਸਰ ਦੇਸ਼ ਲਿਖਿਆ,ਇਸ ਵਕਤ ਇਸ ਦੇਸ਼ ਦਾ ਕੀ ਨਾਂ ਐਂ ,ਜਿਸ ਦੇਸ਼ ਵਿਚ ਦੀ ਏ ਵੀਡੀਓ ਹੈ

  • @ajmerdhillon3013
    @ajmerdhillon3013 Год назад +2

    ਚਾਲੀ ਸਾਲ ਪਹਿਲਾ ਘੁੰਮੇ ਸੀ ਕੈਰੋ ਦਾ ਆਸ ਪਾਸ ਉੱਤਰੀ ਭਾਰਤ ਵਰਗੇ ਲੋਕ ਹਨ।ਫਲਾਂ -ਫਿਲ ਵਿੱਚ ਛੋਲਿਆਂ ਦਾ ਆਟਾ ਹੁੰਦਾ ਹਨ।

  • @kawalaroraenglishclasses5501
    @kawalaroraenglishclasses5501 Год назад +2

    Thanks for showing Egypt. Take care of your health. Waheguru.

  • @preetpalsingh5156
    @preetpalsingh5156 Год назад

    ਮਹਾਰਾਜਾ ਕਿਉਂ ਕਹਿੰਦੇ ਆ ਏਸ ਦਾ ਜਵਾਬ ਇਸ ਫਿਲਮ ਵਿੱਚ ਮਿਲ ਜਾਵੇਗਾ..... 👉THE BLACK PRINCE, by Satinder Sartaj

  • @Creativepencil8087
    @Creativepencil8087 Год назад +12

    First time watching egypt in vlog its beautiful country

  • @bhullarpp
    @bhullarpp Год назад +5

    ਬਾਈ ਨਵਦੀਪ ਬਰਾੜ ਤਾ ਹੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਤੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਕਿ ਖਾਲਸਾ ਸਾਰਿਆਂ ਤੋਂ ਨਿਆਰਾ ਦਿਸੇ

  • @harpinderchahal5726
    @harpinderchahal5726 Год назад +2

    Bahut vdia paji👌👌

  • @Djsaini-q8w
    @Djsaini-q8w Год назад +5

    Appa vi Poland chale waheguru sukh rakhe ❤️

  • @RavinderSingh-rv5lv
    @RavinderSingh-rv5lv Год назад +2

    ਆਫਰੀਕਾ ਦਾ ਟੂਰ ਵਧੀਆ ਲੱਗੀਆ ਦੇਖਣ ਨੂੰ

  • @RameshKumar-fr1vz
    @RameshKumar-fr1vz Год назад +2

    Satsriakal pahelwana waheguru ji chardi kla ch rakhe ji good morning ji 🙏🙏🙏🙏🙏

  • @devkamal7705
    @devkamal7705 Год назад +6

    Baki singh is actually a king the decorated person of India. We hindus can only become Sikkhs thats a pride for us but when sikhs become Christians. Although we respect Jesus too. Bro keep with you a gift for all you meet. Japjj Sahin steak in English and punjabi and a picture of all Guru Sahibans including GGS. Gift them all. May the Sikkhusm spread all over. People shall say much but you do what our Gurus did

  • @cobracommander2153
    @cobracommander2153 Год назад +1

    Anubis,, ek Egyptian lord hai

  • @RanjeetSingh-ir6ge
    @RanjeetSingh-ir6ge 9 месяцев назад

    ਬਹੁਤ ਵਧੀਆ ਵੀਰੇ

  • @Jagdeepsingh-op
    @Jagdeepsingh-op Год назад +4

    ਭਾਈ ਜੀ ਮਿਸਰ ਦੇ ਜਾਣ ਦਾ ਖਰਚਾ , ਰਹਿਣ ਸਹਿਣ, ਇਸਦਾ ਪੂਰਾ ਵੇਰਵਾ ਦਿਆ ਕਰੋ ਅਤੇ ਪਿੰਡਾਂ ਦਾ ਵੀ ਮਾਹੌਲ ਦਿਖਾਇਆ ਕਰੋ ਅਤੇ ਖੇਤੀ ਕਿਸ ਤਰ੍ਹਾਂ ਕਰਦੇ ਹਨ।

    • @Navdeepbrarvlogs
      @Navdeepbrarvlogs  Год назад

      ❤️❤️🙏🙏

    • @virdisukhmohan6532
      @virdisukhmohan6532 Год назад

      Vaise jaio na . Bhut hi vad dimag lok aa. End batmeej lok main kadi ni dikhe

    • @Kuljeetlahoriya
      @Kuljeetlahoriya Год назад

      @@virdisukhmohan6532 kiwe thoade nal kuj hoya c thorda daso

    • @kuwaitkuwait9074
      @kuwaitkuwait9074 7 месяцев назад

      Bro sanu 10years ho gye ne Kuwait wich Egypt Loka naal Kam karde duniya de San to fuddu jahil or bevkoof or hosshe bande neee😂😂😂😂😂

  • @pindadalifestyle682
    @pindadalifestyle682 Год назад +1

    ਵਾਹਿਗੁਰੂ ਜੀ

  • @amandeepsingh6182
    @amandeepsingh6182 Год назад +1

    Navdeep veer sanu pagg bahut kurbaniya de ke mili a.sanu bahut mann hona chahida apne kom de Shaheeda te.parnam Shaheeda nu

  • @AngrejSingh-ff9pu
    @AngrejSingh-ff9pu Год назад

    Bhaut vadiya vilog veer ji ❤️❤️👌👌

  • @gouravrana9244
    @gouravrana9244 Год назад

    22 main v tourist vise te 1.5month layi gaya c.caro te alexandria city ghumya. Ithe de lok Amitabh Bachchan de bhaut fan ne kahnde asi bus Amitabh Bachchan diya hi movie dhekde.

  • @harinderjaspal7315
    @harinderjaspal7315 Год назад

    ਅਜ਼ਾਦੀ ਤੋਂ ਪਹਿਲਾਂ ਸਿੱਖ ਰਿਆਸਤਾਂ ਦੇ ਰਾਜੇ ਮਹਾਰਾਜਿਆਂ ਦਾ ਇਨ੍ਹਾਂ ਸਥਾਨਾਂ ਤੇ ਬਹੁਤ ਆਵਾ-ਜਾਈ ਹੁੰਦੀ ਸੀ, ਇਸ ਕਾਰਣ ਕਰਕੇ ਸਿੱਖ ਮਹਾਰਾਜੇ ਵਜੋਂ ਮਸ਼ਹੂਰ ਹਨ।
    ਦੂਸਰੀ ਜੰਗ-ਏ-ਅਜੀਮ ਵੇਲੇ 1939 ਤੋਂ 1945 ਤੱਕ ਸਿੱਖ ਫੌਜਾਂ ਦੀ ਇਨ੍ਹਾਂ ਦੇਸ਼ਾਂ ਵਿੱਚ ਬਹੁਤ ਆਮਦੋ ਰਫਤ ਰਹੀ ਸੀ।

  • @chamkaurdhaliwal588
    @chamkaurdhaliwal588 Год назад +4

    ਜਦ ਨੂੰ ਸੁਆਦ ਜਿਹਾ ਅਲਦੈ ਓਦੋਂ ਨੂੰ ਬੀ ਡੀ ਓ ਖਤਮ !

  • @surindershahi9659
    @surindershahi9659 Год назад +2

    ਭਰਾਵਾ ਹਮੇਸਾਂ ਪਗੜੀ ਸਹੀ ਬੰਨ ਕੇ ਟੂਰ ਕਰਿਆ ਕਰ ....ਸਿਖਾਂ ਦੀ ਸ਼ਾਨ ਦਾ ਸਵਾਲ ਐ

  • @balwinderbath4184
    @balwinderbath4184 Год назад

    ਨਵਦੀਪ ਵੀਰੇ - ਤੁਸੀ ਮਿਸਰ ਦੀ pyramid ਤੇ ਵੀ ਵੀਡਿਓ ਬਣਾਓ। 👍

  • @jasvirgosal1850
    @jasvirgosal1850 Год назад

    ਜੋ ਕਰਾ ਰਿਹਾ ਵਾਹਿਗੂਰੁ ਸਭ ਠੀਕ ਆ ਉਥੇ ਦਾ ਘੁਮਣ ਫਿਰਨ ਦਾ ਰਾਸਤਾ ਖੁਲ ਜਾਉ ਕੋਈ ਐਵੇ ਗਲਤੀ ਨਾ ਪੱਗ ਦਾ ਧਿਆਨ ਰੱਖੀ

  • @Ramjatin
    @Ramjatin Год назад +3

    Maharaja RANJIT SINGH warga na Aya te na ONA 🙏 Baki vlog bhout Vadiya 22 g

  • @jogindersingh13
    @jogindersingh13 Год назад

    Bhai jee app ney y head dala kee girls ney app ku pakad liya or really the viewers iss cheej ku dekhney kee liye is vlog ku dekhtey last end 😅.

  • @dspdhanveer2937
    @dspdhanveer2937 Год назад +2

    ਬਹੁਤ ਵਧੀਆ ਜੀ

  • @ripulakha8128
    @ripulakha8128 Год назад

    Bhai is hasab naal ta tuhade ghre harik desh to koi na koi cheez honi a 😁😁😀

  • @Emotions199
    @Emotions199 Год назад +6

    Proud to be Indian

  • @TheKingHunter8711
    @TheKingHunter8711 Год назад +1

    ਜਿਹੜੀ ਵੱਡੀ ਕਾਲੀ ਪੱਗ ਬੰਨ੍ਹਦਾ ਹੁੰਨੈਂ
    ਉਹ ਬੰਨਿਆ ਕਰ, ਕਾਲੀ ਪੱਗ ਅਤੇ ਕਾਲੀ ਫਿਫਟੀ ਲਾਕੇ
    ਆਹ ਛੋਟੀ ਜਿਹੀ ਪੱਗ ਨਾ ਬੰਨਿਆ ਕਰ ਵੀਰੇ

  • @KuldeepSingh-id8kq
    @KuldeepSingh-id8kq Год назад

    Waheguru ji sabh da bhala karne bhai sab ji dhanbaad hai 🇺🇸🇺🇸🇺🇸🇺🇸🇺🇸🇺🇸🇺🇸🇺🇸

  • @ajeetsinghfilms4089
    @ajeetsinghfilms4089 Год назад

    Veer ji dhanwaad tuhanu explore tusi krde ho te anand asi Maan de han

  • @amritpalsinghchahal8259
    @amritpalsinghchahal8259 Год назад +6

    ਅਸੀਂ ਮਹਾਰਾਜੇ ਆ ਤਾਂ ਕਰਕੇ ਕਹਿੰਦੇ ਨੇ

  • @balwinder6126
    @balwinder6126 Год назад +2

    Paji ik udhampur to batot tak hai big tunnel almost 20 km di new bani hai

  • @charanbambal9052
    @charanbambal9052 Год назад +1

    Satshriykal paji well done

  • @rickysingh2327
    @rickysingh2327 Год назад +1

    Thanks❤❤❤❤ brother.. Very nice vlogs. God bless you...

  • @sarajmanes4505
    @sarajmanes4505 Год назад +2

    Sat Shri Akal Ji Very Informative & Wonderful Video God Bless You Long Life And Good Health Thanks Dear Little Bro 🙏🙏👌👌👍👍👏👏🍫🍫

  • @ekamjotsingh8568
    @ekamjotsingh8568 Год назад +1

    ਬਾਈ ਇੰਨਾਂ ਘੁੰਮਣ ਦਾ ਸਵਾਦ ਨਹੀਂ ਆਉਣਾ ਸੀ ਜਿਨਾਂ ਦੇਖਣ ਵਿੱਚ ਆਇਆ ਕਿਉ ਘੁੰਮਣ ਵਿੱਚ ਥੱਕ ਜਾਂਦੇ ਦੇਖ ਚਾ ਤਾਂ ਪੈ ਕੇ ਹੀ ਦੇਖਣਾ ਸੀ

  • @NitinKumar-cs2ju
    @NitinKumar-cs2ju Год назад +1

    Bohat bohat vadia vlog paji🙏🙏

  • @JagjitSinghKaka
    @JagjitSinghKaka Год назад

    ਬਹੁਤ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੀ ਜਿਨਾਂ ਕਿਰਪਾ ਸਦਕਾ ਸਾਰੀ ਦੁਨੀਆਂ ਜਾਨ ਦੀਆਂ ਸਰਦਾਰਾਂ ਨੂੰ ਭਾਈ ਨਵਦੀਪ ਸਿੰਘ ਮੇਂ ਹਾ ਜਗਜੀਤ ਸਿੰਘ ਕਾਕਾ ਸਰਦੂਲਗੜ੍ਹ ਮਾਨਸਾ ਤੋਂ

  • @baljeetsidhu3550
    @baljeetsidhu3550 Год назад +1

    Very Very Nice Veer Ji

  • @manjitsinghkandholavpobadh3753

    ਸਤਿ ਸ੍ਰੀ ਅਕਾਲ ਜੀ

  • @nirmalsingh4694
    @nirmalsingh4694 Год назад +2

    ਮਾਹਾਰਾਜਾ ਦਲੀਪ ਸਿੰਘ ਦੀ ਪਹਿਲੀ ਰਾਣੀ ਮੰਬਾਸਾਸ ਮਿਸ਼ਰ ਦੀ ਸੀ। ਇਸ ਲਈ ਤੈਨੂੰ ਮਹਾਰਾਜਾ ਕਹਿੰਦੇ ਹਨ। ਦਲੀਪ ਸਿੰਘ ਮਿਸ਼ਰ ਆਇਆ ਸੀ।

  • @talwindersekhon5449
    @talwindersekhon5449 Год назад +9

    ਸੱਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @Harkaml
    @Harkaml Год назад +2

    Bai ehna na jazzy b da gaana suniya huo maharaje 😂

  • @Hoshiarpur-PB07GAMING
    @Hoshiarpur-PB07GAMING Год назад +1

    Egypt ta hossan bohat a🤫

  • @RKS51929
    @RKS51929 Год назад

    1979 ਵਿੱਚ ਮੈ ਐਲਗਜਡਰੀਆ ਅਤੇ ਕਾਹਿਰਾ ਦੇਖ ਚੁੱਕਾ ਹਾਂ ।ਕੀ ਤੁਸੀਂ ਨੀਲ ਦਰਿਆ ਦੇ ਨੇੜੇ ਵਾਲਾ ਮਿਊਜ਼ੀਅਮ ਦੇਖਿਆ ਹੈ।

  • @navdeepsingh48
    @navdeepsingh48 Год назад +1

    ਜਦੋਂ ਮੈਂ ਸਾਉਦੀ ਅਰਬ ਸੀ ਮੈਨੂੰ ਵੀ ਮਿਸਰ ਦਾ ਬੰਦਾ ਮਹਾਰਾਜਾ ਕਹਿ ਕੇ ਬਲਾਉਦਾ ਸੀ ....

  • @gursimrangohir5113
    @gursimrangohir5113 Год назад +8

    NICE VLOG BROTHER ❤️🙏

  • @sandhu2863
    @sandhu2863 Год назад +3

    ਨਵਦੀਪ ਬਾਈ ਕਿਦਾ ਹੋ ,??

  • @balbirsinghgill1595
    @balbirsinghgill1595 Год назад +1

    ਵਾਹਿਗੁਰੂ ਜੀ ਮੇਹਰ ਰੱਖਣ

  • @Mr_Rai1313
    @Mr_Rai1313 Год назад +1

    ਬਾਈ ਤੇਰੇ ਤੇ ਮਾਨ ਹੈ

  • @sardaarsaab1280
    @sardaarsaab1280 Год назад +3

    Nice video veer

  • @angrejsinghwarhey4730
    @angrejsinghwarhey4730 Год назад +1

    Great video ji

  • @Jas-fc6me
    @Jas-fc6me Год назад

    Vadiya laga videos vekh k veer ji 🙏ne videos cho vediya gallna dasiya gbu

  • @kuldeepsinghlahoria5268
    @kuldeepsinghlahoria5268 Год назад +2

    ਸਤਿ ਸ੍ਰੀ ਅਕਾਲ ਵੀਰੇ