ਕੀ ਕੁਝ ਹੋਇਆ ਮੀਟਿੰਗਾਂ ਚ ! ਬਾਹਰ ਆਈਆਂ ਅੰਦਰਲੀਆਂ ! ਹੋਣਗੇ ਕਨਫੈਸ਼ਨ, ਫਸਣਗੇ ਪ੍ਰਧਾਨ ਜੀ… Punjab Television

Поделиться
HTML-код
  • Опубликовано: 24 июн 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 226

  • @user-nc5tx8mq6e
    @user-nc5tx8mq6e 3 дня назад +21

    ਇਹ ਗਲਤੀ ਵੀ ਲਿਖੀ ਜਾਵੇ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਝੂਠੇ ਮੁਕਾਬਲਿਆਂ ਦੀ ਇਨਕੁਆਰੀ ਨਹੀਂ ਕਰਵਾਈ।

    • @HardeepSingh-mk1jm
      @HardeepSingh-mk1jm 2 дня назад

      ❤❤❤❤😅

    • @F0RTNIEfor3ver
      @F0RTNIEfor3ver 2 дня назад

      िਗਅਾਨੀ ਹਰਪਰੀਤ िਸੰਘ ਵੀ ਅਕਾਲੀ ਦਲ ਦਾ ਪ੍ਧਾਨ ਬਣਨ ਲਈ ਇਕ ਯੋਗ ਸਖਸੀਅਤ ਹੈ,

  • @baljitsingh6957
    @baljitsingh6957 3 дня назад +16

    ਜਦੋਂ ਪੰਜਾਬ ਦੇ ਲੋਕ ਤੇ ਅਕਾਲੀ ਦਲ ਦੇ ਵਰਕਰ ਕੂਕ ਕੂਕ ਕੇ ਕਹਿ ਰਹੇ ਹਨ ਕਿ ਸਾਰੀ ਲੀਡਰਸ਼ਿਪ ਨੂੰ ਬਦਲਕੇ ਨਵੀਂ ਟੀਮ ਨਾਲ ਅਕਾਲੀ ਦਲ ਲੋਕ ਕਚਿਹਰੀ ਵਿੱਚ ਆਵੇ,ਪਰ ਸੁਖਬੀਰ ਦੇ ਚਮਚੇ ਪੰਜਾਬ ਦੇ ਲੋਕਾਂ ਨੂੰ ਦਰਕਿਨਾਰ ਕਰਕੇ ਆਪਣੀਆਂ ਚੌਧਰਾਂ ਖਾਤਰ ਲੋਕਾਂ ਦੀ ਆਵਾਜ਼ ਨੂੰ ਦਬਾ ਰਹੇ ਹਨ ਜਿਸ ਦਾ ਖਮਿਆਜ਼ਾ ਹੁਣ ਨਾਲੋਂ ਵੀ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ ਹੈ।

  • @RajinderSingh-qq4po
    @RajinderSingh-qq4po 3 дня назад +7

    ਰੰਧਾਵਾ ਜੀ, ਹਮੀਰ ਸਿੰਘ ਜੀ, ਮੇਰੇ ਦੋ ਵਿਚਾਰ (1) ਅਕਾਲੀਆਂ ਦੇ ਦੋਨੋ ਧੜੇ ਰੱਜ ਕ ਭ੍ਰਸ਼ਟ ਸਿਰਫ ਆਪਣੇ ਪਰਿਵਾਰਾਂ ਨੂੰ ਪਾਲਣ ਵਾਲੇ, ਗੁੰਡਾ ਗਰਦੀ ਕਰਨ ਵਾਲੇ, ਸਿੱਖੀ ਦਾ ਨਾਸ਼ ਮਾਰਨ ਵਾਲੇ, ਚੰਡੀਗੜ੍ਹ ਸਮੇਤ ਸਾਰੀਆਂ ਮੰਗਾਂ ਛੱਡ ਕੇ ਸਿਰਫ ਆਪਣੇ ਟੱਬਰਾਂ ਅਤੇ ਅਖੌਤੀ ਰਾਸ਼ਟਰ ਵਾਦ ਕਰਨ ਵਾਲੇ ਹਨ, ਇਹਨਾਂ ਵਿੱਚ ਖੇਤਰੀ ਪਾਰਟੀ ਵਾਲੇ ਕਿਹੜੇ ਗੁਣ ਬਚੇ ਹਨ ਜੋ ਪੰਜਾਬੀ ਇਹਨਾਂ ਨੂੰ ਬਚਾਉਂਣਗੇ। ਜਦੋਂ ਅਕਾਲੀ ਸਰਕਾਰ ਸੀ ਤਾਂ ਹਰ ਸ਼ਹਿਰ ਵਿੱਚ ਬਣਨ ਵਾਲੇ ਮਾਲ, ਸਿਨਮੇਂ, ਹਵੇਲੀਆਂ ਜਾਂ ਹੋਰ ਵੀ ਵੱਡੇ ਅਦਾਰੇ ਸਾਰਿਆਂ ਵਿੱਚ ਅਕਾਲੀਆਂ ਖਾਸ ਕਰਕੇ ਬਾਦਲਾਂ ਨੂੰ ਹਿੱਸਾ ਚਾਹੀਦਾ ਸੀ, ਇਹ ਹਰ ਸਹਿਰ ਦੀ ਕਹਾਣੀ ਹੈ, ਇਹੋ ਜਿਹੇ ਅਕਾਲੀਆਂ ਨੂੰ ਤਾਂ ਜਿਵੇਂ ਗਰੂ ਸਾਹਿਬ ਨੇ ਮਹੰਤਾਂ ਨਾਲ ਕੀਤੀ ਸੀ ਇਵੇਂ ਹੀ ਹੋਣੀ ਚਾਹੀਦੀ ਹੈ। (2) ਕਲ੍ਹ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭਾ ਵਿੱਚ ਸਹੁੰ ਨਹੀਂ ਚੁਕਾਈ ਗਈ ਤਾਂ ਵਕੀਲ ਖਾਰਾ ਨੇ ਮੁਸਕੁਰਾ ਕੇ ਕਿਹਾ ਸੀ ਕਿ ਨਾ ਚੁਕਾਉਣ ਸਹੁੰ, ਸਤਾਈ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦੀ ਸਹੁੰ ਚਕਾਉਣੀ ਪੈਣੀ ਹੈ। ਰੰਧਾਵਾ ਸਾਹਿਬ ਤੇਲ ਦੇ ਕੜਾਹਿਆਂ ਵਿੱਚ ਤਲਣ ਵਾਲਿਆਂ ਨੂੰ ਤਸੀਂ ਹਰ ਰੋਜ ਲੀਡਰ ਬਣਾਈ ਜਾਂਦੇ ਹੋ, ਹਾਂ ਅੰਮ੍ਰਿਤਪਾਲ ਸਿੰਘ ਨੂੰ ਸੁਰ ਥੋੜ੍ਹੀ ਨਰਮ ਕਰਨੀ ਪੈਣੀ ਹੈ, ਵਿੱਚੇ ਰਹਿ ਕੇ ਸਾਰੇ ਫਿਰਕਿਆਂ ਨਾਲ ਮਿਲਕੇ ਖਾਲਸੇ ਦੇ ਸੁਪਨਿਆਂ ਦਾ ਹਲੇਮੀ ਰਾਜ ਸਿਰਜਣਾ ਪੈਣਾ ਹੈ, ਤਾਂ ਗੁਰੂ ਦੀ ਪੂਰੀ ਬਖਸਿਸ਼ ਵੀ ਮਿਲੇਗੀ।
    ਮਾਸਟਰ ਰਾਜਿੰਦਰ ਸਿੰਘ, ਖੰਨਾਂ।

  • @baljitsingh6957
    @baljitsingh6957 3 дня назад +17

    ਜਥੇਦਾਰ ਰਘਬੀਰ ਸਿੰਘ ਵੀ ਤਾਂ ਬਾਦਲ ਪਰਿਵਾਰ ਦਾ ਵਫ਼ਾਦਾਰ ਹੈ।ਉਹ ਕਿਵੇਂ ਉਨ੍ਹਾਂ ਦੇ ਵਿਰੁੱਧ ਜਾ ਸਕੇਗਾ।

    • @amarjeetsinghgrewal6474
      @amarjeetsinghgrewal6474 3 дня назад +2

      ਪਰ ਸਾਰੇ ਜਥੇਦਾਰ ਵੀ ਬਾਦਲ ਪਰਵਾਰ ਨਾਲ ਨਹੀਂ ਹਨ

    • @kulwantsinghuppal8123
      @kulwantsinghuppal8123 2 дня назад

      ​@@amarjeetsinghgrewal6474😢the 988nn88😅 by

  • @romysandhusandhu3359
    @romysandhusandhu3359 3 дня назад +13

    ਜਿੰਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ,,,, ਅਕਾਲੀ ਦਲ ਸਭ ਤੋਂ ਜਿ਼ਆਦਾ ਨੁਕਸਾਨ ਕੀਤਾ ਹੈ,,,, ਮਜੀਠੀਆ ਸਾਬ ਬਹੁਤ ਹੱਸਦੇ ਹੋਣੇ,,,,,,, ਜੇ ਪ੍ਰਧਾਨ ਆਪਣੇ ਜੀਜਾ ਕੈਰੋ ਨੂੰ ਪਾਰਟੀ ਚੌ ਕੱਢ ਸਕਦਾ,,,, ਮਜੀਠੀਆ ਵੀ ਆਪਣੇ ਜੀਜੇ ਨੂੰ ਪੂਰੀ ਤਰਾਂ ਪਰਿਵਾਰ ਸਮੇਤ ਕੱਢਣ ਗੇ,,,,,, ਬੀਬਾ ਜੀ ਦੀ ਗੱਲ ਵੀ ਸੱਚੀ ਹੋਣੀ ਹੈ ਜੀ,,,,, ਕੱਖ ਕੱਖ ਕੱਖ ਨਹੀਂ ਰਹਿਣਾ ਜੀ,,,

    • @user-jb5bs9oy9e
      @user-jb5bs9oy9e 3 дня назад +4

      50 ਸਾਲ ਬਾਦਲਾਂ ਨੇ ਪੰਜਾਬ ਦਾ ਖੂਨ ਪੀਤਾ, ਹੁਣ ਤਾਂ ਪੰਜਾਬ ਨੂੰ ਮੁਆਫ਼ ਕਰ ਦਿਓ।

  • @jalourSingh-bz4dj
    @jalourSingh-bz4dj 3 дня назад +20

    ਕੇਜਰੀਵਾਲ ਸਾਹਿਬ ਨੂੰ ਤਾਂ ਅੰਦਰ ਹੀ ਰੱਖਣ ਤਾਂ ਹੀ ਪੰਜਾਬ ਦਾ ਫਾਇਦਾ ਹੈ ਨਹੀਂ ਤਾਂ ਪੰਜਾਬ ਨੂੰ ਇਹ ਵੀ ਲੁੱਟਣ ਵਾਲਾ ਹੀ ਹੈ ਅੱਗੇ ਸੱਤ ਐਮਪੀ ਬਣਾ ਗਿਆ ਸ਼ਪਟਰ ਚੌਪਰ ਲੈ ਗਿਆ ਹੋਰ ਲੈ ਗਿਆ ਕੁਛ ਕਰਨ ਦਾ ਇਹ ਤਾਂ ਅੰਦਰ ਹੀ ਰਹੇ ਤਾਂ ਹੀ ਠੀਕ ਹੈ

  • @Ranjeetdaliwal-kz2nc
    @Ranjeetdaliwal-kz2nc 3 дня назад +6

    ਜੋਂ ਘਟਨਾਵਾਂ ਵਾਪਰਦੀਆਂ ਰਹਿਆ ਜਿੱਸ ਕਰਕੇ ਅਕਾਲੀ ਦੱਲ ਹਾਸ਼ੀਏ ਤੇ ਚਲਾ ਗਿਆ। ਜਥੇਦਾਰ ਸੁੱਚਾ ਸਿੰਘ ਛੋਟੇਪੁਰ ਤੋਂ ਬਿਨਾਂ ਉਸ ਵਕਤ ਇਹ ਸੱਭਜੋਂ ਜਲੰਧਰ ਦੀ ਮੀਟਿੰਗ ਵਿੱਚ ਹਾਜ਼ਰ ਸਨ ਇਹ ਸੱਭ ਬਰਾਬਰ ਦੇ ਭਾਈਵਾਲ ਹਨ। ਵੇਖਕੇ ਚੁੱਪ ਰਹਿਣਾ ਖਾਸਕਰ ਜਿੰਨਾ ਨੇਤਾਵਾ ਉੱਪਰ ਸਿੱਖ ਪੰਥ ਵਿਸ਼ਵਾਸ ਕਰਦਾ ਸੀ, ਕਿਉ ਚੁੱਪ ਰਹੇ? ਇਹ ਆਖ ਕੇ ਆਪਣੇ ਆਪ ਨੂੰ ਵਰੀ ਕਰ ਲੈਣਾ ਕਿ ਸਾਡੀ ਚਲਦੀ ਨਹੀਂ ਸੀ ਅਸੀਂ ਤਾਂ ਚੁੱਪ ਰਹੇ। ਕੀ ਸਿੱਖ ਲਹਿਰ ਜਾ ਵਿਚਾਰਧਾਰਾ ਇਹ ਇਜ਼ਾਜਤ ਦਿੰਦੀ ਹੈ ਕਿ ਕੋਈ ਹੋ ਰਹੀ ਬਜਰ ਗੁਨਾਹ ਨੂੰ ਵੇਖਕੇ ਚੁੱਪ ਰਹੋ।
    ਜਲੰਧਰ ਵਾਲੀ ਮੀਟਿੰਗ ਵਿੱਚ ਸ਼ਾਮਲ ਸੱਭ ਲੀਡਰਾਂ ਨੇ ਖੂਬ ਸੱਤਾ ਦਾ ਅਨੰਦ ਮਾਣਿਆ ਅਤੇ ਉਹ ਸੱਭ ਸਹੂਲਤਾਂ ਲਾਈਆ, ਲੋਕ ਸਭਾ, ਰਾਜ ਸਭਾ, ਵਿਧਾਇਕ, ਮੰਤਰੀ, ਚੇਅਰਮੈਨ ਆਦਿ।
    ਚੁੱਪ ਰਹੇ ਤਾਂ ਸ਼ਮਾਦਾਨ ਕੀ ਕਹਿਣਗੇ?

  • @prabhjitsinghbal
    @prabhjitsinghbal 3 дня назад +3

    ਗੁਰੂ ਬਖਸ਼ਣਹਾਰ ਹੈ ਜੇਕਰ ਗੁਰੂ ਦਾ ਸਿੱਖ ਗਲ਼ ਚ ਪੱਲਾ ਪਾ ਕੇ ਹੋਈਆਂ ਭੁੱਲਾਂ ਦੀ ਸੱਚੇ ਦਿਲੋਂ ਮੁਆਫ਼ੀ ਮੰਗੇ ਤਾਂ ਰੱਬ ਬਖਸ਼ ਦਿੰਦਾ ਤੇ ਸੰਗਤ ਵੀ ਪ੍ਰਵਾਨ ਕਰ ਲੈਂਦੀ ਤੇ ਚੜ੍ਹਦੀ ਕਲਾ ਦਾ ਜੈਕਾਰਾ ਲਗਾ ਕੇ ਅੱਗੇ ਵਧਿਆ ਜਾਂਦਾ ਵਾਹਿਗੁਰੂ ਜੀ

  • @user-nc5tx8mq6e
    @user-nc5tx8mq6e 3 дня назад +3

    ਸੁਰਜੀਤ ਸਿੰਘ ਬਰਨਾਲਾ ਦੇ ਮੁੰਡੇ ਗਗਨਦੀਪ ਸਿੰਘ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਹੁਲੜਬਾਜੀ ਕੀਤੀ ਸੀ।

  • @khosatv7350
    @khosatv7350 3 дня назад +6

    ਅਕਾਲੀ ਦਲ ਇਕ ਪੰਥਕ ਪਾਰਟੀ ਹੈ ਅਕਾਲੀ ਦਲ ਆਪਣੀ ਸਰਕਾਰ ਸਮੇਂ ਪੰਥ ਨੂੰ ਭੁੱਲ ਗਿਆ ਸੀ ਅਤੇ ਪੰਜਾਬ ਵਿੱਚ ਕਾਂਗਰਸ ਨਾਲ ਰਲ ਕੇ ਚਲਦਾ ਰਿਹਾ

  • @romysandhusandhu3359
    @romysandhusandhu3359 3 дня назад +11

    ਕੇਜਰੀਵਾਲ ਤਾਂ ਜੇਲ ਵਿੱਚ ਹੀ ਠੀਕ,,,, ਪੰਜਾਬ ਨੂੰ ਬਰਬਾਦ ਕਰਨ ਹੈ ਕੇਜਰੀਵਾਲ ਨੇ ਜੀ,,,,,

  • @sekhonsekhon4142
    @sekhonsekhon4142 3 дня назад +15

    ਜਿਹੜੇ ਨੇਤਾ ਸਖਬੀਰ ਦੇ ਹਮਾਇਤੀ ਹਨ,ਉਹ ਸੁਖਬੀਰ ਦੇ ਸਾਰੇ ਔਗੁਣ ਅੱਖੋਂ ਉਹਲੇ ਕਰ ਦੇਣ?ਪਰ ਉਸਦਾ ਕੋਈ ਇੱਕ
    ਗੁਣ ਜਾਂ ਯੋਗਤਾ ਗਿਣਵਾ ਦੇਣ। ਤਾਂ ਜੋ ਉਸਨੂੰ ਲੀਡਰ ਸਵੀਕਾਰ ਕਰ ਲਿਆ ਜਾਵੇ?

    • @AmarjitSingh-eq3rl
      @AmarjitSingh-eq3rl 3 дня назад +3

      ਗੁਣ ਇਕ ਹੋਵੇ ਤਾਂ ਦੱਸ ਸਕਦੇ ਹਾਂ ਉਸ ਵਿੱਚ ਬਹੁਤ ਸਾਰੇ ਗੁਣ ਹਨ ਤੁਸੀਂ ਹਰ ਗੱਲ ਵਿਚ ਨੁਕਤਾਚੀਨੀ ਕਰੋਗੇ

    • @daljitsidhu7149
      @daljitsidhu7149 3 дня назад +1

      ​@@AmarjitSingh-eq3rl ਦੱਸੋ ਜਦੋਂ ਸਾਧ ਨੂੰ ਮਾਫੀ ਦਿੱਤੀ ਸੀ ਉਦੋਂ ਸੁਣੀਂ ਸੀ ਕਿਸੇ ਦੀ

    • @sekhonsekhon4142
      @sekhonsekhon4142 2 дня назад

      @@AmarjitSingh-eq3rl ਗੱਲ ਗੁਣ ਗਿਣਵਾਉਣ ਦੀ ਕੀਤੀ ਸੀ ਉਹ ਤਾਾਂ ਤੁਸੀਂ ਦੱਸਿਆ ਨਹੀ!

  • @KuldeepSingh-gn7dt
    @KuldeepSingh-gn7dt 3 дня назад +21

    ਰੰਧਾਵਾ ਜੀ
    ਹਰਿਆਣਾ ਵਿੱਚ ਬਾਦਲ ਸਾਬ ਨੇ ਗੁਰੂ ਘਰ ਦੀ ਕਿੰਨੀ ਜਮੀਨ ਪੱਟੇ ਤੇ ਲੈ ਕੇ ਵੱਡੇ ਹੋਟਲ ਬਣਾਏ ਹਨ ਜੇਕਰ ਵੇਰਵਾ ਸਰੋਤਿਆਂ ਦੇ ਸਾਮ੍ਹਣੇ ਰੱਖਣ ਦੀ ਖੇਚਲ ਕਰਨ ਦੀ ਕੋਸ਼ਿਸ਼ ਕਰਨਾ। ਜਗਦੀਸ਼ ਸਿੰਘ ਝਿੰਡਾ ਜਾ ਬੀਬੀ ਕਿਰਨ ਜੀਤ ਜੀ ਹਰਿਆਣਾ ਨਾਲ ਤਾਲਮੇਲ ਕਰਕੇ ਪਤਾ ਲੱਗ ਜਾਵੇਗਾ

    • @romysandhusandhu3359
      @romysandhusandhu3359 3 дня назад +3

      ਤਹਾਡੇ ਸਵਾਲ ਦਾ ਕਦੀ ਕਦੀ ਵੀ ਜਵਾਬ ਨਹੀਂ ਮਿਲੇ ਗਾ ਜੀ,,, ਰੰਧਾਵੇ ਤੋ ਜੀ,,,, ਨੌਕਰ ਮਾਲਕ ਦੇ ਬਰ ਖਿਲਾਫ ਨਹੀਂ ਬੋਲਦਾ ਕਦੀ ਵੀ ਜੀ,,,,

    • @punjabijatt6
      @punjabijatt6 3 дня назад +1

      Saara din tan Badals nu expose krde aa hor agle aawde kolo jorh k boli jaan

    • @amarjeetsinghgrewal6474
      @amarjeetsinghgrewal6474 3 дня назад +1

      @@romysandhusandhu3359ਕਿਸੇ ਨੂੰ ਤਾਂ ਛੱਡ ਦਿਓ ਅਗਲੇ ਰੋਜ਼ ਬਾਦਲਾਂ ਤੇ ਤਵਾ ਲਾਉਂਦੇ ਹਨ

    • @malkitsingh3748
      @malkitsingh3748 3 дня назад

      Sarya nu pta muaafi badal parivar n duvai.....serf randhava nu nahi pta

    • @mohinderpalsinghbrar4958
      @mohinderpalsinghbrar4958 3 дня назад

      Very Nice 👍

  • @ravinderbhardwaj6765
    @ravinderbhardwaj6765 3 дня назад +2

    ਪੰਜਾਬ ਲਈ ਤਾਂ ਚੰਗਾ ਹੈਂ ਉਹ ਅੰਦਰ ਰਹੇ l

  • @amrikdhindsa6156
    @amrikdhindsa6156 3 дня назад +2

    ਰੰਧਾਵਾ ਸਾਹਿਬ ਇਹ ਠੀਕ ਹੈ ਕੇ ਅਜੇ ਦੇ ਬਾਗੀ ਨੇਤਾ ਵੀ ਬਰਾਬਰ ਦੇ ਗੁਨਾਹਗਾਰ ਹਨ ,ਪਰ ਅਗਰ ਉਹ ਹੁਣ ਅਕਾਲੀ ਦਲ ਨੂੰ ਲੀਹ ਤੇ ਲਿਆਉਣ ਲਈ ਕੋਸ਼ਿਸ਼ ਕਰ ਰਹੇ ਹਨ ਤੇ ਲੇਟ ਆਏ ਦਰੁਸਤ ਆਏ ਵਾਲੀ ਕਹਾਵਤ ਮੁਤਾਬਕ ਸਹੀ ਨਹੀਂ ਮੰਨੇ ਜਾਣੇ ਚਾਹੀਦੇ ਭਾਵੇਂ ਇਹਨਾਂ ਦੀ ਕਾਰਗੁਜ਼ਾਰੀ ਅਜੇ ਸਾਹਮਣੇ ਆਉਣੀ ਹੈ,
    ਉੰਝ ਅਗਰ ਏ ਆਗੂ ਅਕਾਲ ਤਖਤ ਤੇ ਜਾ ਕੇ ਆਪਣੀਆਂ ਭੁੱਲਾਂ ਬਖਸ਼ਾਉਣਗੇ ਤਾਂ ਇਹਦੇ ਵਿੱਚ ਸੁਖਬੀਰ ਬਾਦਲ ਇੱਕ ਤਰ੍ਹਾਂ ਨਾਲ ਦੋਸ਼ਾਂ ਤੋਂ ਸੁਰਖਰੂ ਨਹੀਂ ਹੋ ਜਾਣਗੇ ? ਦੂਸਰੀ ਗੱਲ ਜਦੋਂ ਅਕਾਲ ਤਖਤ ਤੇ ਜਥੇਦਾਰ ਵੀ ਬਾਦਲਾਂ ਦੀ ਰਹਿਨੁਮਾਈ ਵਿੱਚ ਹੀ ਕੰਮ ਕਰਦੇ ਹਨ ਤਾਂ ਕੀ ਉਹ ਇਹਨਾਂ ਨੂੰ ਪੂਰਨ ਤੌਰ ਤੇ ਦੋਸ਼ ਮੁਕਤ ਕਰਨ ਦੀ ਕਾਰਵਾਈ ਕਰਨ ਨੂੰ ਅੰਜਾਮ ਦੇਣਗੇ?

  • @DarshanSingh-bc7pq
    @DarshanSingh-bc7pq 3 дня назад +3

    ਬਾਦਲ ਕਿਆ ਨੇ ਤਾਂ ਪਤਾ ਨੀ ਕੋਈ ਕੁਰਬਾਨੀ ਕੀਤੀ ਹੈ ਜਾ ਨਹੀ ਪਰ ਲੋਹ ਪੁਰਸ਼ਾਂ ਦੀਆਂ ਕੁਰਬਾਨੀਆ ਲੈਤੀਆ ਬਹੁਤ ਨੇ ਜਿੰਨਾ ਵਿੱਚ ਸੰਤ ਲੌਂਗੋਵਾਲ ਜਥੇਦਾਰ ਟੌਹੜਾ ਸਾਹਿਬ ਕੈਪਟਨ ਕੰਵਲਜੀਤ ਸਿੰਘ ਜੀ ਜਗਦੇਵ ਤਲਵੰਡੀ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਇਹਨਾਂ ਦਾ ਤਾ ਲੋਕਾਂ ਨੂੰ ਪਤਾ ਪਰ ਕੲਈ ਗੁਪਤ ਨਾਮ ਵੀ ਹਨ ਜਿਹੜੇ ਲੋਕਾਂ ਦੇ ਸਾਹਮਣੇ ਨਹੀਂ ਆਏ ਇਹ ਕਰਤੂਤਾਂ ਸੀ ਪੰਥ ਦੇ ਰਖਵਾਲਿਆਂ ਦੀਆਂ

  • @BhupinderSingh-xs1uq
    @BhupinderSingh-xs1uq 3 дня назад +1

    ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। 🙏

  • @ksbrar4893
    @ksbrar4893 3 дня назад +1

    ਉਹ ਭਾਈ ਸਾਹਿਬ ਇਹ ਸਾਰੇ ਹਲ਼ਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਇਨ੍ਹਾਂ ਦੇ ਲਾਏ ਹੋਏ (nominated) ਪਿਆਦੇ ਹਨ ।

  • @charanjitsingh2720
    @charanjitsingh2720 3 дня назад +4

    ਤੁਸੀਂ ਚਰਚਾ ਨੂੰ ਲੰਮੀ ਲੈ jande ho. । ਕਿਰਪਾ ਕਰਕੇ ਇਸਨੂੰ ਅੱਧਾ ਘੰਟਾ ਰੱਖਣ ਦੀ ਕੋਸ਼ਿਸ਼ ਕਰੋ।

    • @mohinderkaur442
      @mohinderkaur442 3 дня назад +1

      Respected Randhawa ji and team doing ur best.Pls don't give more time to Akali Dall.Boring feel hone lagdi hai.

  • @user-gd9pp9hy2r
    @user-gd9pp9hy2r 3 дня назад +1

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @user-jb5bs9oy9e
    @user-jb5bs9oy9e 3 дня назад +2

    ਇਹ ਚੌਣਾਂ ਸਾਰਾ ਵੋਟਾਂ ਸਮੇਂ ਇਕੱਠਾਂ ਸੀ। ਉਸ ਵਕਤ ਇਨ੍ਹਾਂ ਨੇ ਕੀ ਕਰ ਲਿਆ?

  • @jalourSingh-bz4dj
    @jalourSingh-bz4dj 3 дня назад +2

    ਭੁੱਲਰ ਸਾਹਿਬ ਰੰਧਾਵਾ ਸਾਹਿਬ ਇਹ ਬਾਦਲ ਗੁਰਪੁਰ ਵਾਲੇ ਹੁਣ ਕਿਤੇ ਵੀ ਤੁਰੇ ਫਿਰਨ ਇਹਨਾਂ ਨੇ ਇਨੀਆਂ ਬੱਜਰ ਗਲਤੀਆਂ ਕੀਤੀਆਂ ਹਨ ਕਿ ਲੋਕ ਇਹਨਾਂ ਨੂੰ ਮਾਫ ਨਹੀਂ ਕਰਨਗੇ 70 ਸਾਲ ਵਿੱਚ ਪੰਜਾਬ ਦਾ ਇੱਕ ਵੀ ਸਵਾਰਿਆ ਦੱਸੋ ਪਾਣੀ ਬਾਗੇ ਯੂਨੀਵਰਸਿਟੀਆਂ ਵਾਗੀਆਂ ਚੰਡੀਗੜ੍ਹ ਵਾਗਿਆ ਬੋਲੀ ਵਾਗੀ ਕੁਛ ਨ ਛੱਡਿਆ ਵੀ ਹੈ ਹੁਣ ਕਿਹੜੇ ਮੂੰਹ ਨਾਲ ਅੱਗੇ ਆਉਣ ਦੀ ਕੋਸ਼ਿਸ਼ ਕਰਨ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ

  • @jagdishpuri5366
    @jagdishpuri5366 3 дня назад +3

    Menu lagda agar bjp ne sukhbir badal nu nuksan pahuchana hunda te hun tak SGPC de election karva dite hunde. Kyuki SGPc election vich v hun akali dal jit pave ga is te v ❓ hai

  • @krsingh2924
    @krsingh2924 3 дня назад +2

    ਗਿਆਨੀ?ਹਰਪ੍ਰੀਤ ਸਿੰਘ ਅਜਿਹਾ ਧੁੰਦੂਕਾਰਾ ਹੈ ਜਿਸ ਨੂੰ ਸਿੱਖੀ ਤੇ ਇਸਲਾਮ ਚ ਫਰਕ ਦਾ ਪਤਾ ਨਹੀਂ।ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਸਮੇਂ ਇਸ ਦਾ ਕਥਨ ਸੀ ਕਿ ਇਕ ਰੱਬ ਦੀ ਮਾਨਤਾ ਦੇ ਅਧਾਰ ਤੇ ਸਿੱਖੀ ਤੇ ਇਸਲਾਮ ਚ ਸਿਧਾਂਤਕ ਸਮਾਨਤਾ ਹੈ।ਇਸ ਧੂਤੇ ਵਰਗਿਆਂ ਕਰਕੇ ਹੀ ਅੱਜ ਸਿੱਖ ਗੁਮਰਾਹ ਹੋ ਕੇ ਗੁਰਦਵਾਰਿਆਂ ਚ ਮੁਸਲਮਾਨਾਂ ਨੂੰ ਨਮਾਜਾਂ ਪਡ਼ਨ ਦੀਆਂ ਦਾਅਵਤਾਂ ਦੇ ਰਹੇ ਹਨ।ਰੱਬ ਇਕ ਅਰਬੀ ਸ਼ਬਦ ਹੈ ਜਿਸ ਤੋਂ ਭਾਵ ਸੱਤਵੇਂ ਅਸਮਾਨ ਤੇ ਬੈਠਾ ਹਾਕਮ ਹੈ ਜਿਸ ਦੀ ਡਿਕਟੇਸ਼ਨ ਦੇ ਇਕ ਇਕ ਸ਼ਬਦ ਤੇ ਚਲਣ ਵਾਲਾ ਹੀ ਸੱਚਾ ਮੁਸਲਮਾਨ ਹੋ ਸਕਦਾ ਹੈ।ਰੱਬ ਸ਼ਬਦ ਜੋ ਲੰਮੇ ਇਸਲਾਮੀ ਪ੍ਰਭਾਵ ਕਾਰਣ ਪੰਜਾਬੀਆਂ ਦੇ ਮੁੰਹ ਚਡ਼ ਗਿਆ,ਦੀ ਸਮਾਨਤਾ ਬਾਬਾ ਨਾਨਕ ਦੇ ਇਕ ਓਂਕਾਰ ਨਾਲ ਨਹੀਂ ਹੋ ਸਕਦੀ ਜਿਸ ਦਾ ਭਾਵ ਸੰਸਾਰ,ਬ੍ਰਹਿਮੰਡ ਤੇ ਜੀਵਨ ਦੀ ਹਰ ਇਕਾਈ ਦੀ ਉਹ ਸੰਚਾਲਕ ਸ਼ਕਤੀ ਹੈ ਜੋ ਕਣ ਕਣ ਚ ਸਮਾਈ ਹੋਈ ਹੈ।ਇਸੇ ਨੂੰ ਸਭ ਭਾਰਤ ਮੂਲਕ ਪੰਥ ਸੰਪਰਦਾਵਾਂ ਚ ਸਮਾਨ ਰੂਪ ਚ ਦੇਖਿਆ ਜਾ ਸਕਦਾ ਹੈ,ਕਿਸੇ ਇਸ ਨੂੰ ਓਂਮ ਕਿਹਾ,ਓਂਕਾਰ ਕਿਹਾ,ਅਨਾਹਤ ਨਾਦ,ਪ੍ਰਣਵ,ਸ਼ਬਦ ਗੂੰਜ ਕਿਹਾ।
    ਬਲਿਹਾਰੀ ਕੁਦਰਤਿ ਵਸਿਆ
    ਤੇਰਾ ਅੰਤੁ ਨਾ ਜਾਏ ਲਖਿਆ।
    ਇਸਲਾਮ ਚ ਨਾ ਅਨੰਤ ਦੀ ਧਾਰਨਾ ਹੈ ਨਾ ਕਾਲ ਚੱਕਰ ਜਾਂ ਆਵਾਗਮਨ ਦੀ,ਨਾ ਮੁਕਤੀ ਦੀ,ਮੋਕਸ਼ ਦੀ ਨਾ ਪੂਰਣਤਾ ਦੀ,ਜੇ ਹੈ ਉਹ ਹੈ ਜੱਨਤ ਦਾ ਲਾਲਚ ਤੇ ਜਹੱਨਮ ਦਾ ਡਰ,,ਡਰ ਅਤੇ ਲਾਲਚ ਤੇ ਅਧਾਰਤ ਵਿਚਾਰ ਧਰਮ ਨਹੀਂ ਹੋ ਸਕਦਾ।ਧਰਮ ਨਿਰਭੈਤਾ ਵਲ ਲਿਜਾਂਦਾ ਹੈ।ਇਸਲਾਮ ਚ ਪ੍ਰਸ਼ਨ ਕਰਨ ਦੀ ਮਨਾਹੀ ਹੈ ਕੇਵਲ ਹਾਕਮ ਦੇ ਹੁਕਮ ਦੀ ਗੁਲਾਮੀ ਹੈ।ਸਿੱਖੀ ਤੇ ਭਾਰਤ ਮੂਲਕ ਪੰਥ ਸੰਪਰਦਾਵਾਂ ਮੂਲ ਰੂਪ ਚ ਡੀਬੇਟ,ਵਿਚਾਰ ਵਟਾਂਦਰਾ,ਗੋਸ਼ਟੀਆਂ ਤੋਂ ਨਿਕਲੇ ਨਤੀਜੀਆਂ ਦਾ ਸਿੱਟਾ ਹੈ।ਪਿੱਛੋਂ ਜਗੀਰੂ ਸਿਸਟਮ ਤੇ ਹੋਰ ਸਮਾਜਕ ਭੇਦ ਪੈਦਾ ਹੋਣ ਕਾਰਣ ਬੇਸ਼ਕ ਵਿਵਹਾਰਕ ਵਿਗਾਡ਼ ਪੈਦਾ ਹੋਏ ਪਰ ਪ੍ਰੀਵਰਤਨ ਦੇ ਵਿਚਾਰ ਦੀ ਸਵੀਕਾਰਤਾ ਕਾਰਣ ਸਮੇਂ ਨਾਲ ਪੈਦਾ ਹੋਈਆਂ ਬੁਰਾਈਆਂ ਸਮੇਂ ਨਾਲ ਹੀ ਸਮਾਪਤ ਵੀ ਹੋ ਜਾਣਗੀਆਂ।ਓਡ਼ਕ ਤਾਂ ਸੱਚ ਨੇ ਹੀ ਵਰਤਣਾ ਹੈ ਇਸ ਦੇ ਲਈ ਕਿਸੇ ਧਰਮ ਪ੍ਰੀਵਰਤਨ ਦੀ ਜਰੂਰਤ ਨਹੀਂ ਜਿਵੇਂ ਹਮੀਰ ਸਿੰਘ ਸੋਚਦਾ,ਪ੍ਰਚਾਰਦਾ ਹੈ।ਇਸਾਈਅਤ ਵੀ ਫਾਦਰ ਇਬਰਾਹੀਮ ਦੀ ਲਾਈਨ ਚੋਂ ਨਿਕਲਿਆ ਮਜ੍ਹਬ ਹੈ ਜਿਸ ਦਾ ਇਤਿਹਾਸ ਬਹੁਤ ਭਿਆਨਕ ਹੈ।ਦੁਨੀਆਂ ਭਰ ਨੂੰ ਲੁੱਟ ਕੇ ਅਮੀਰ ਬਣੇ ਦੇਸ਼ ਅੱਜ ਜਿਨ੍ਹਾਂ ਅਧਿਕਾਰਾਂ ਦੀ ਗੱਲ ਕਰਦੇ ਹਨ ਉਹ ਆਰਥਕ,ਵਿਚਾਰਕ ਤੇ ਚੇਤਨਾ ਜਾਗਰਣ ਵਿਚਾਰ ਤੋਂ ਬਿਨਾਂ ਸੰਭਵ ਨਹੀਂ।ਅੱਜ ਬੇਅਦਬੀ ਦੇ ਨਾਂਅ ਤੇ ਜੋ ਗਰਦਨਾ ਲਾਹੀਆਂ ਜਾ ਰਹੀਆਂ ਹਨ ਉਨ੍ਹਾਂ ਦੇ ਪਿਛੋਕਡ਼ ਚ ਹਰਪ੍ਰੀਤ ਸਿੰਘ ਵਰਗੇ ਧੁੰਦੂਕਾਰਿਆਂ ਵਲੋਂ ਪੈਦਾ ਕੀਤਾ ਭੰਬਲਭੁਸਾ ਹੈ।ਇਹ ਗੁਰਦਵਾਰਿਆਂ ਤੇ ਕਾਬਜ ਸਿੱਖ ਮੌਲਵੀਆਂ ਦੀ ਲਾਗੂ ਕੀਤੀ ਸ਼ਰੀਅਤ ਹੈ। ਬਾਬਾ ਨਾਨਕ ਦੀ ਸਿੱਖੀ ਚ ਅਜਿਹੇ ਵਰਤਾਰਿਆਂ ਲਈ ਕੋਈ ਥਾਂ ਨਹੀਂ।

  • @paramjitdhamrait5185
    @paramjitdhamrait5185 3 дня назад +1

    Waheguru ji bless you both.

  • @baljindersingh7802
    @baljindersingh7802 3 дня назад +1

    Waheguru ji

  • @baljitsingh6957
    @baljitsingh6957 3 дня назад

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਜੀ।

  • @BittuSingh-fk2je
    @BittuSingh-fk2je 2 дня назад

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @satnamsinghdhindsa8061
    @satnamsinghdhindsa8061 3 дня назад +3

    ਇਯਾਲੀ ਬਾਗੀਆਂ ਦੀ ਮੀਟਿੰਗ ਵਿਚ ਕਿਉ ਨਹੀ ਗਿਆ ਕਿਉਕਿ ਇਹ BJP ਨਾਲ ਜਾਣਾ ਚਾਹੁੰਦੇ ਹਨ ਇਹ ਸਾਰੇ ਬੀ ਜੇ ਪੀ ਹਮਾਇਤੀ ਹਨ

  • @BittuSingh-fk2je
    @BittuSingh-fk2je 2 дня назад

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @engg.lakhwindersinghhothi7298
    @engg.lakhwindersinghhothi7298 2 дня назад

    ਸ ਹਮੀਰ ਸਿੰਘ ਜੀ। ਇਹਨਾਂ ਸਾਰਿਆਂ ਨੂੰ ਕਹੋ ਕਿ ਪਹਿਲਾਂ ਪੰਜ ਪਿਆਰਿਆਂ ਤੋਂ ਪੁੱਛ ਲਿਆ ਜਾਵੇ ਕਿ ਮਾਫੀ ਕਿਉਂ ਤੇ ਕਿਵੇਂ ਮੰਗੀਦੀ ਹੁੰਦੀ ਹੈ। ਕਿਉਂ ਕਿ ਇਹਨਾਂ ਪੰਥਕ ਲੀਡਰਾਂ ਨੂੰ ਸ਼ਾਇਦ ਅਜੇ ਤੱਕ ਇਹ ਸਭ ਕੁਝ ਨਹੀਂ ਪਤਾ।

  • @bhagwantsingh1641
    @bhagwantsingh1641 3 дня назад +2

    ਪਾਲਸ ਵੀ ਹੋ ਰਹੀ ਹੈ ! ਪਰ ਜੁੱਤੀ ਤਾਂ ਟੁੱਟਕੇ ਬੋਦੀ ਵੀ ਹੋਈ ਪਈ ਹੈ ।

  • @sunnybenipal2
    @sunnybenipal2 3 дня назад +1

    ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਕੋਟੀ ਕੋਟੀ ਪ੍ਰਣਾਮ ਜਿਹਨਾਂ ਨੇ ਭਾਰਤ ਵਿੱਚ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਵਿੱਚ ਰਲੇਵਾਂ ਕੀਤਾ ਫਿਰ ਹਰ ਇੱਕ ਪਾਰਟੀ ਨੂੰ ਖ਼ਤਮ ਕੀਤਾ।
    ਧੰਨਵਾਦ ਸੁਖਦੇਵ ਸਿੰਘ ਢੀਂਡਸਾ ਜੀ ਜਿਹਨਾਂ ਨੇ ਅਕਾਲੀ ਦਲ ਤੋਂ ਦੂਰ ਹੋ ਕੇ ਪਾਰਟੀ ਦਾ ਬਹੁਤਾ ਨੁਕਸਾਨ ਕਰਨ ਵਿੱਚ ਅਸਫ਼ਲ ਰਹੇ।
    ਹੁਣ ਵਾਪਸ ਪਾਰਟੀ ਵਿੱਚ ਆਕੇ ਅਕਾਲੀ ਦਲ ਬਾਦਲ ਦੀਆਂ ਜੜਾਂ ਹੀ ਹਿੱਲਾ ਦਿਤੀਆਂ।
    ਪੰਜਾਬ ਦੇ ਲੀਡਰਾਂ ਨੇ ਪੀਰਾਂ ਪੈਗੰਬਰ ਗੁਰੂਆਂ ਦੀ ਧਰਤੀ ਪੰਜਾਬ ਨੂੰ ਦਿੱਲੀ ਦੇ ਪੈਰਾਂ ਵਿੱਚ ਰੱਖ ਕੇ ਹੀ ਖੁਸ਼ ਹਨ।
    ਪੰਜਾਬ ਦੀ ਪੜ੍ਹੀ ਲਿਖੀ ਚੁਸਤ ਚਲਾਕ ਆਮ ਜਨਤਾਂ ਬੇਵੱਸ ਨਜ਼ਰ ਆ ਰਹੀ ਹੈ।

  • @gurnoorgill4378
    @gurnoorgill4378 3 дня назад +2

    ਹਮੀਰ ਸਿੰਘ ਜੀ ਤੁਸੀ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਕਹੋ ਕਿ ਮਨਪ੍ਰੀਤ ਸਿੰਘ ਇਆਲੀ ਨੂੰ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਓ

  • @LakhwinderSingh-tp8oy
    @LakhwinderSingh-tp8oy 3 дня назад +2

    ਸਤਿ ਸ੍ਰੀ ਆਕਾਲ ਜੀ।
    ❤❤

  • @RajRaj-er3pz
    @RajRaj-er3pz 3 дня назад +1

    ਕੀ ਜਥੇਦਾਰ ਸਾਹਿਬ ਆਪ ਪੂਰੇ ਸੱਚੇ-ਸੁੱਚੇ ਹਨ। ਉਹ ਵੀ ਤਾਂ ਬਾਦਲਾਂ ਦੇ ਗੀਜੇ ਚੋਂ ਨਿਕਲੇ ਹੋਏ ਹਨ?

  • @RanjitSingh-gm6ln
    @RanjitSingh-gm6ln 2 дня назад +2

    ਜੇਕਰ ਗਲਤੀਆ ਮੰਨਦੇ ਨੇ ਕੀ ਵੱਡੇ ਬਾਦਲ ਨੂੰ ਅਕਾਲ ਤੱਖਤ ਵਲੋ ਦਿਤਾ ਫਕਰ ਏ ਕੌਮ ਐਵਾਰਡ ਵਾਪਸ ਲਿਆ ਜਾਵੇਗਾ

  • @sardulsandhu1398
    @sardulsandhu1398 3 дня назад +4

    Ram Rahim ne Akaliya di Bedi ch watte paye

  • @jaspalsidhu9245
    @jaspalsidhu9245 3 дня назад +1

    ਪੰਥਕ ਏਕਤਾ ਲਈ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੀਦਾ ਹੈ ।

  • @infopura8337
    @infopura8337 3 дня назад +2

    ਸਤਿ ਸ੍ਰੀ ਅਕਾਲ ਜੀ

  • @ManpreetKaur-i1u
    @ManpreetKaur-i1u 2 дня назад

    ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰੀਏ ਭਰਾਵੋ ਏਹੀ ਪੰਜਾਬ ਦੇ ਹਿੱਤਾਂ ਲਈ ਹਿੱਕ ਢਾਹ ਕੇ ਖੜਨ ਵਾਲੀ ਪਾਰਟੀ ਹੈ

  • @jagjitsingh5212
    @jagjitsingh5212 3 дня назад +2

    Good news and views thanks Randhawa saab and Hamir saab God bless you long life ❤🙏🏻🙏🏻

  • @kanwaljitsingh5734
    @kanwaljitsingh5734 3 дня назад +1

    ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਕਦੀ ਵੀ ਚੰਦੂਮਾਜਰਾ ਹੁਣਾ ਵਲੋਂ ਦਿੱਤੀ ਪ੍ਰਧਾਨਗੀ ਕਬੂਲ ਨਹੀਂ ਕਰਨ ਗੇ, ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀ dieth ਗੁਰਦੁਆਰਾ ਸਾਹਿਬ ਵਿਖੇ ਹੀ ਹੋਈ ਸੀ , ਬਿਰਧ ਉਮਰ ਕਰਕੇ ਉਹ ਧਰਮ ਯੁੱਧ ਮੋਰਚੇ ਵਿਚ ਬਿਮਾਰ ਹੋ ਗਏ ਸਨ।।

  • @Ranjeetdaliwal-kz2nc
    @Ranjeetdaliwal-kz2nc 3 дня назад +1

    ਸਤਿ ਸ੍ਰੀ ਆਕਾਲ ਜੀ।

  • @charanjitsinghkhalsa1273
    @charanjitsinghkhalsa1273 3 дня назад +1

    ਰੰਧਾਵਾ ਸਾਬ।
    ਬਾਦਲਕਿਆ ਵੱਲੋਂ, ਗੁਰੂ ਗ੍ਰੰਥ, ਖਾਲਸਾ ਪੰਥ, ਸਿੱਖ ਕੌਮ, ਪੰਜਾਬ ਤੇ ਪੰਜਾਬ ਦੇ ਪਾਣੀਆ ਵਿਰੁੱਧ ਕੀਤੇ ਬੇ ਅਥਾਹ ਗੁਨਾਹ ਨਾ ਭੁਲਣਯੋਗ ਹਨ ਨ ਬਖਸ਼ਣਯੋਗ ਹਨ।

  • @sandhu3507
    @sandhu3507 3 дня назад +2

    ਸੁਖਬੀਰ ਬਾਦਲ ਮਹਾਂ ਬੇਸ਼ਰਮ ਬੰਦਾ “ ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਬੇਸ਼ਰਮ ਸੁਖਬੀਰ ਬਾਦਲ ਪ੍ਰਧਾਨਗੀ ਦੀ ਕੁਰਸੀ ਛੱਡਣ ਲਈ ਤਿਆਰ ਨਹੀ “ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ “ ਅਕਾਲੀ ਦਲ ਬਾਦਲ ਜੁੰਡਲੀ ਦੀ ਪੰਜਾਬ ਵਿੱਚੋਂ ਹੀ ਜ਼ਮਾਨਤ ਜ਼ਬਤ ਹੋ ਗਈ “ ਬਾਦਲ ਜੁੰਡਲੀ ਨੂੰ ਆਪਣੀ ਜ਼ਮਾਨਤ ਬਚਾਉਣ ਲਈ ਪੰਜਾਬ ਵਿੱਚੋਂ 16% ਵੋਟ ਸ਼ੇਅਰ ਚਾਹੀਦਾ ਸੀ “ ਪਰ ਚਾਪਲੂਸ ਬਾਦਲ ਜੁੰਡਲੀ ਦਾ ਪੰਜਾਬ ਵਿੱਚੋ ਵੋਟ ਸ਼ੇਅਰ 13% ਰਿਹ ਗਿਆ “ ਬਾਕੀ
    “ ਚਾਪਲੂਸ ਦਲਜੀਤ ਚੀਮੇ ਦੀ ਗੁਰਦਾਸਪੁਰ ਤੋ ਆਪਣੀ ਜ਼ਮਾਨਤ ਜ਼ਬਤ ਹੋ ਗਈ “ ਚੀਮਾ ਚਾਪਲੂਸ ਗੁਰਦਾਸਪੁਰ ਤੋ 5 ਨੰਬਰ ਤੇ ਆਇਆ “ ਸ਼੍ਰੀ ਖਡੂਰ ਸਾਹਿਬ ਤੋ ਮਹਾਂ ਮੂਰਖ ਵਿਰਸੇ ਵਲਟੋਹੇ ਦੀ ਜ਼ਮਾਨਤ ਜ਼ਬਤ ਹੋ ਗਈ " ਉਹ ਬੇਸ਼ਰਮ ਵੀ ਖਡੂਰ ਸਾਹਿਬ ਤੋ ਪੰਜਵੇ ਨੰਬਰ ਤੇ ਆਇਆ “ ਸੰਗਰੂਰ ਤੋ ਚਾਪਲੂਸ ਇਕਬਾਲ ਝੂੰਦੇ ਦੀ ਜ਼ਮਾਨਤ ਜ਼ਬਤ ਹੋ ਗਈ “ ਉਹ ਝੂੰਦਾ ਚਾਪਲੂਸ ਵੀ ਸੰਗਰੂਰ ਤੋ ਪੰਜਵੇਂ ਨੰਬਰ ਤੇ ਰਿਹਾ,
    “ ਫਿਰ ਵੱਡੇ ਵੱਡੇ ਗੱਪ ਛੱਡਣ ਵਾਲੇ ਬੇਸ਼ਰਮ ਮਹੇਸ਼ਇੰਦਰ ਗਰੇਵਾਲ ਦੇ ਆਪਣੇ ਹਲਕੇ ਲੁਧਿਆਣੇ ਪੱਛਮੀ ਵਿੱਚੋ ਖਾਲੀ ਦਲ ਬਠਿੰਡਾ ਨੂੰ ਸਿਰਫ 5500 ਸੌ ਵੋਟਾ ਪਈ,

    • @AmarjitSingh-eq3rl
      @AmarjitSingh-eq3rl 3 дня назад

      ਪੰਜਾਬ ਪਹਲੇ ਵਾਲਾ ਨਹੀਂ ਰਿਹਾ ਬਾਹਰਲੇ ਪ੍ਰਦੇਸ਼ ਦੀ 1ਕਰੋੜ ਦੇ ਲਗਭਗ ਵੋਟ ਹੈ ਜੇ ਕਰ ਮਹਾਰਾਜਾ ਰਣਜੀਤ ਸਿੰਘ ਰਾਜ ਵਲੇ ਵੋਟ ਪੇਂਦੀ ਹੁੰਦੀ ਤਾਂ ਮਹਾਰਾਜ ਨੇ ਵੀ ਹਾਰ ਜਾਣਾ ਸੀ ਹਾਰ ਜਿੱਤ ਜਿੰਦਗੀ ਦਾ ਹਿੱਸਾ ਹੈ ਤੁਸੀਂ ਫ਼ਿਕਰ ਨਾ ਕਰੋ

  • @KulwinderSingh-lj6nj
    @KulwinderSingh-lj6nj 3 дня назад

    Bibi Jagir Kaur,Bibi Kiranjot kaur, Ayali sahib, Wadala sahib,Dhindsa family,Maluka sahib, Charanjit Brar all are intelligent person's for better command of SAD.They all are honest.If any honest person can command will save the identity of SAD and save the Punjab.

  • @ajaibsinghpanesarCanada
    @ajaibsinghpanesarCanada 3 дня назад

    S S A 🙏🙏 Randhawa Sahib ji and S.Hamir Singh ji

  • @BittuSingh-fk2je
    @BittuSingh-fk2je 2 дня назад

    Very good discussion

  • @BittuSingh-fk2je
    @BittuSingh-fk2je 2 дня назад

    Sardar hamir Singh Ji is a very nice and extra intelligent journalist

  • @MandeepSingh-dj2ni
    @MandeepSingh-dj2ni 3 дня назад

    ਸ ਹਮੀਰ ਸਿੰਘ ਜੀ ਰੰਧਾਵਾ ਸਾਹਬ ਇਸ ਵਿੱਚ ਕੋਈ ਸ਼ੱਕ ਨਹੀ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹੁਤ ਪਹਿਲਾਂ ਕਿਸੇ ਘਰ ਅਫਸੋਸ ਕਰਨ ਟਾਇਮ ਬੀ ਜੇ ਪੀ ਨਾਲ ਗਠਜੋੜ ਕਰਨ ਤੋ ਇਨਕਾਰ ਕੀਤਾ ਸੀ ਇਹ ਉਸ ਟਾਇਮ ਦੀ ਗੱਲ ਹੈ ਜਦੋ ਕਿਸਾਨੀ ਅੰਦੋਲਨ ਸ਼ੁਰੂ ਵੀ ਨਹੀ ਹੋਇਆ ਸੀ ਮਨਪ੍ਰੀਤ ਬਾਦਲ ਵੱਲੋ ਸਮਝੌਤੇ ਲਈ ਅਮਿਤ ਸ਼ਾਹ ਨਾਲ ਗੱਲ ਕਰਨ ਤੋ ਬਾਅਦ ਕਿਹਾ ਗਿਆ ਸੀ ਬੀ ਜੇ ਪੀ 8 ਸੀਟਾ ਅਕਾਲੀਦਲ ਤੇ 5 ਸੀਟਾ ਬੀ ਜੇ ਪੀ ਲੜੇਗੀ ਪਰ ਜਦੋ ਸੁਖਬੀਰ ਬਾਦਲ ਨਾਲ ਇਸ ਸਮਝੋਤੇ ਬਾਰੇ ਪੁੱਛਿਆ ਗਿਆ ਤਾ ਉਹਨਾ ਦਾ ਜਵਾਬ ਸੀ ਬੀ ਜੇ ਪੀ ਤਿਆਰ ਹੈ ਪਰ ਉਹ ਆਵਦੇ ਮੁਤਾਬਕ ਅਕਾਲੀਦਲ ਦੀਆਂ ਮੰਗਾ ਛੱਡਣ ਲਈ ਦਬਾਅ ਪਾ ਰਹੀ ਹੈ ਇਹ ਸ਼ਬਦ ਬੋਲਿਆ ਸੀ ਕੇ ਜਲੀਲ ਕਰਨ ਦੀ ਕੋਸ਼ਿਸ਼ ਕਰਦੀ ਹੈ ਬੀ ਜੇ ਪੀ ਜੋ ਮੈਨੂੰ ਮੰਜੂਰ ਨਹੀ ਪਰ ਕੋਰ ਕਮੇਟੀ ਦੀ ਮੀਟਿੰਗ ਤੋ ਪਹਿਲਾ ਮੈ ਬੋਲ ਨਹੀ ਸਕਦਾ ਇਹ ਗੱਲ ਸੁਹਲੇ ਵਾਲੇ ਸਵਰਗਵਾਸੀ ਸ ਜੋਰਾ ਸਿੰਘ ਮਾਨ ਸਾਬਕਾ ਐਮ ਪੀ ਦੀ ਧਰਮ ਪਤਨੀ ਤੇ ਵਰਦੇਵ ਸਿੰਘ ਮਾਨ ਦੀ ਮਾਤਾ ਦੀ ਮੌਤ ਤੇ ਅਫਸੋਸ ਪ੍ਰਗਟ ਕਰਨ ਟਾਇਮ ਦੀ ਗੱਲ ਹੈ ਉਸ ਟਾਇਮ ਕਿਸਾਨੀ ਸੰਘਰਸ਼ ਦਾ ਨਾਮੋ ਨਿਸ਼ਾਨ ਤੱਕ ਨਹੀ ਸੀ

  • @BittuSingh-fk2je
    @BittuSingh-fk2je 2 дня назад

    Right information

  • @Nanak-rc1go
    @Nanak-rc1go 3 дня назад

    Ssa ji

  • @tonygill598
    @tonygill598 2 дня назад

    ਰੰਧਾਵਾ ਜੀ ਤੇ ਹਮੀਰ ਜੀ ਕਿਰਪਾ ਕਰਕੇ ਇਨ੍ਹਾਂ ਨੂੰ ਸਲਾਹ ਦਿਉ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਬਣਾਓੁ ਜੀ ਸਿੱਖ ਕੌਮ ਮੁੜ ਚੜਦੀ ਕਲਾ ਜਾਉ ਜੀ ਤੇ ਆਕਾਲੀਦਲ ਮੁੜ ਰਾਵਾਈਵ ਜੋ ਜਾਓੁ ਜੀ ਅਤੇ ਸਾਰੀ ਕੌਮ ਨੂੰ ਪ੍ਰਵਾਨ ਜੀ 🇺🇸🇨🇦🇮🇳

  • @AtifM-ez6ph
    @AtifM-ez6ph 3 дня назад

    Thanks 🙏

  • @pargatsingh-nf8zm
    @pargatsingh-nf8zm 2 дня назад

    ਰੰਧਾਵਾ ਜੀ ਇਹਨਾਂ ਅਕਾਲੀਆ ਨੇ ਜਥੇਦਾਰ ਦੇ ਆਊਦੇ ਨੂੰ ਬਹੁਤ ਢਾਅ ਲਾਈ ਹੈ ਲੋਕ ਹੁਣ ਯਕੀਨ ਨਹੀ ਕਰਦੇ ਹਨ ਜਥੇਦਾਰ ਵੀ ਨਿਰਪੱਖ ਹੋਣੇ ਚਾਹੀਦੇ ਹਨ ਜਿੰਨਾ ਚਿਰ ਇਹ ਸਾਰੇ ਆਹੁਦੇ ਆਜ਼ਾਦ ਨਹੀ ਹੁੰਦੇ ਉਹਨਾ ਚਿਰ ਲੋਕ ਨਾਲ ਨਹੀ ਜੁੜਦੇ ਹਨ

  • @gurindersidhu7518
    @gurindersidhu7518 3 дня назад

    sir ji bahut hi wadhiya

  • @jagsirsingh5188
    @jagsirsingh5188 3 дня назад

    Very good Hamir singh ji

  • @sushilkumarkhullar9492
    @sushilkumarkhullar9492 3 дня назад +1

    ਰੰਧਾਵਾ ਸਾਹਿਬ ਜੀ ਅਗਰ ਵਿਰੋਧੀ ਤਿੱਰ ਸੰਸਦ ਵਿੱਚ ਥੋੜੀ ਜਹੀ ਤਾਕਤਵਰ ਹੋਈ ਹੈ ਤੇ ਵਿਰੋਧੀ ਤਿੱਰ ਦਾ ਨੇਤਾ ਦਾ ਰੁੱਤਬਾ ਜਿਹੜਾ 10 ਸਾਲ ਬਾਅਦ ਮਸਾਂ ਹੀ ਮਿਲਿਆ ਸੀ ਪਰ ਰਾਹੁਲ ਗਾਂਧੀ ਵਰਗੇ। ਨੂੰ ਇਸ ਗੱਲ ਲਈ ਮਨਾਇਆ ਜਾ ਰਿਹਾ ਹੈ ਤੇ ਕੋਈ ਫਾਇਦਾ ਹੀ ਨਹੀਂ ਕਿਓਂਕਿ ਮੋਦੀ ਤੇ ਅਮਿਤ ਸ਼ਾਹ ਵਰਗੇ ਕਾਘ ਨੇਤਾਵਾਂ ਅੱਗੇ ਸੰਸਦ ਵਿੱਚ ਬਹਿਸ ਕਰਨੀ ਪੱਪੂ ਦੇ ਵੱਸ ਦਾ ਰੋਗ ਨਹੀਂ ਹੋਵੇਗਾ
    ਚਾਹੇ ਇਸ ਵਾਰ ਕਹਿਣ ਨੁ NDA ਦੀ ਸਰਕਾਰ ਹੈ ਪਰ ਪਿਛਲੀ ਵਾਂਗ ਹੀ ਅੱਗੇ ਵਦੇਆ ਜਾ ਰਿਹਾ ਹੈ ਸੱਤਾਧਾਰੀਆਂ ਵੱਲੋਂ ਕਿਓਂਕਿ ਨੰਬਰ ਐਨੇ ਵੀ ਘਟ ਨਹੀਂ ਭਾਜਪਾ ਦੇ ਸਾਰੇ indi ਗਠਜੋੜ ਦੇ ਕੁੱਲ ਗਿਣਤੀ ਨਾਲੋਂ ਵੀ ਵੱਧ ਹਨ ਇੱਕਲੀ ਭਾਜਪਾ ਕੋਲ

    • @gursewakbrar1692
      @gursewakbrar1692 3 дня назад

      Congress party jehdi ne 60 saal raj kita oh es galon khush ke bjp nu bahumat nahi mileya.eh tan Congress di halt ho gayi hai

  • @jagirsinghbaidwan2157
    @jagirsinghbaidwan2157 3 дня назад

    Randhawa ji correct hai ji

  • @HarbansSingh-zs7vz
    @HarbansSingh-zs7vz 3 дня назад

    Good ji

  • @SandeepSingh-hi3vn
    @SandeepSingh-hi3vn 3 дня назад +2

    ਮੈਂ ਸ਼ਿਰੋਮਣੀ ਅਕਾਲੀ ਦਲ ਦੇ ਨਾਲ ਹਾਂ
    ਮੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਹਾਂ
    ਮੈਂ ਪੰਥ ਤੇ ਪੰਜਾਬ ਨਾਲ ਖੜਨ ਵਾਲੀ ਪਾਰਟੀ ਨਾਲ ਹਾਂ

    • @nirmalsinghsidhu4982
      @nirmalsinghsidhu4982 2 дня назад +1

      ਤੂੰ ਤਿੰਨ ਥਾਵਾਂ ਤੇ ਕਿਦਾਂ ਹੋਵੇਗਾ?

  • @gurmailsingh994
    @gurmailsingh994 3 дня назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @BittuSingh-fk2je
    @BittuSingh-fk2je 2 дня назад

    ਸਤਿ ਸ੍ਰੀ ਆਕਾਲ ਜੀ

  • @ManpreetKaur-i1u
    @ManpreetKaur-i1u 2 дня назад

    ਪੰਜਾਬ ਦੇ ਲੋਕਾਂ ਦੀ ਹਮਦਰਦ ਪਾਰਟੀ ਸ਼੍ਰੋਮਣੀ ਅਕਾਲੀ ਦਲ।

  • @surjeetsingh8809
    @surjeetsingh8809 2 дня назад

    👍👍👌👌

  • @ManpreetKaur-i1u
    @ManpreetKaur-i1u 2 дня назад

    ਆਓ ਆਪਾਂ ਸਾਰੇ ਰਲ ਮਿਲਕੇ ਕੇ ਸ਼੍ਰੋਮਣੀਅਕਾਲੀ ਦਲ ਪਾਰਟੀ ਦਾ ਸ਼ਾਥ ਦੇਈਏ

  • @RajinderSingh-bp4br
    @RajinderSingh-bp4br 3 дня назад

    Hahaha hand in glove 🥊 shaking hands in Langar

  • @ManpreetKaur-i1u
    @ManpreetKaur-i1u 2 дня назад

    ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ‘ਤੇ ਖੜ੍ਹਾ ਸੀ, ਖੜ੍ਹਾ ਹੈ ਤੇ ਹਮੇਸ਼ਾ ਖੜ੍ਹਾ ਰਹੇਗਾ ।

  • @bhagwantsingh611
    @bhagwantsingh611 3 дня назад

    ਪਾਰਟੀਆ ਨਾਲੋ ਲੋਕ ਵੱਡੇ ਹੁੰਦੇ ਹਨ ਬਾਦਲ ਪ੍ਰੀਵਾਰ ਜਾ ਬਾਦਲ ਵਿਰੋਧੀ ਨੂੰ ਸਮਝ ਲੈਣਾ ਚਾਹੀਦਾ ਏ

  • @BittuSingh-fk2je
    @BittuSingh-fk2je 2 дня назад

    Very nice program

  • @karmjitsingh2081
    @karmjitsingh2081 2 дня назад

    ਲੀਡਰਸ਼ਿੱਪ ਵਿਚ ਤਬਦੀਲੀ ਹੋਣ ਨਾਲ ਲੋਕ ਵਿਸ਼ਵਾਸ਼ ਕਰਨ ਲੱਗ ਜਾਣਗੇ

  • @BittuSingh-fk2je
    @BittuSingh-fk2je 2 дня назад

    ਸੁਖਪਾਲ ਸਿੰਘ ਖਹਿਰਾ ਨੂੰ ਅਕਾਲੀ ਦਲ ਦੇ ਪ੍ਰਧਾਨ ਬਣਾਉਣਾਂ ਚਾਹੀਦਾ ਹੈ।

  • @ajaibsinghpanesarCanada
    @ajaibsinghpanesarCanada 3 дня назад

    S S A 🙏🙏🙏🙏🙏🙏🙏🙏🙏 to all members present at this time in this program

  • @Takdir-Singh_Gill
    @Takdir-Singh_Gill 3 дня назад

    Nice discussion.

  • @charanjitsingh2720
    @charanjitsingh2720 3 дня назад

    Reasons for Akali Dal's failure are very clear and a common man knows them. The leaders who do not see have their vested interests.

  • @amarjeetsinghgrewal6474
    @amarjeetsinghgrewal6474 3 дня назад

    ਟੋਹੜਾ ਸਾਹਬ ਹਾਰਟ operation ਤੋਂ ਬਾਅਦ ਆਪਣੀ ਲੜਕੀ ਦੀ ਪਟਿਆਲਾ ਰਿਹਾਇਸ਼ ਤੇ ਅਰਾਮ ਕਰ ਰਹੇ ਸੀ ਤੇ ਬਾਦਲ ਸਾਹਬ ਉਸ ਘਰ ਵਿਚ ਸਮਝੌਤਾ ਕਰਨ ਗਏ ਸੀ ਤੇ ਛੇਤੀ ਛੇਤੀ ਵਿਚ ਲੱਡੂਆਂ ਦਾ ਡੱਬਾ ਵੀ ਨੇੜੇ ਦੀ ਦੁਕਾਨ ਤੋਂ ਲਿਆਂਦਾ ਸੀ ,

  • @charanjitsinghkhalsa1273
    @charanjitsinghkhalsa1273 3 дня назад

    ਲਿਖਤੁਮ ਚਰਨਜੀਤ ਸਿੰਘ, ਜੋਗਿੰਦਰ ਸਿੰਘ ਫੌਜੀ ਤਰਨਤਾਰਨ ਸਾਹਿਬ, ਦਿਲਬਾਗ ਸਿੰਘ ਜੀ ਸਰਪੰਚ ਸੰਗਤਪੁਰਾ ਬਾਘਾਪੁਰਾਣਾ, ਮਨਿੰਦਰ ਸਿੰਘ ਜੀ ਮੁਕਤਸਰ ਸਾਹਿਬ ਤੇ ਸਤਨਾਮ ਸਿੰਘ ਜੀ ਗੋਇੰਦਵਾਲ ਸਾਹਿਬ ਮੁਖ ਪੰਚ ਸ਼੍ਰੋਮਣੀ ਖਾਲਸਾ ਪੰਚਾਇਤ,
    ਵਿਸ਼ਾ-: ਬਾਦਲਕਿਆ ਦੀਆ ਗੁਰੂ ਗ੍ਰੰਥ, ਖਾਲਸਾ ਪੰਥ, ਪੰਜਾਬ, ਸਿੱਖ ਜਵਾਨੀ ਤੇ ਸਿੱਖ ਕਿਸਾਨੀ ਨਾਲ ਕੀਤੀਆ ਗਦਾਰੀਆ ਦਾ ਸਬੂਤਾ ਸਮੇਤ,
    ।। ਦੋ ਭਾਗ ਚ ਖੁਲਾ ਖਤ ।।
    "ਆਸਾਂ ਤੋਂ ਉਲਾਭਿਆਂ ਤਕ"
    ਮਿਲੇ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੂਝਾਰ ਸਿੰਘ ਜੀ ਦੇ ਵਾਰਿਸ ਸਿੱਖ ਨੋਜਵਾਨ ਵੀਰਾਂ ਤੇ ਸਮੂਹ ਮਾਈ ਭਾਈ ਨੂੰ।
    "ਭਾਗ ਪਹਿਲਾ"
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਸਿੱਖ ਨੋਜਵਾਨ ਵੀਰੋ, ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਕਿਉਕਿ ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ।
    ਲੇਕਿਨ ਜਿਨਾ ਬਾਦਲਕਿਆ ਦੇ ਹਕ ਚ ਤੁਸੀ ਜਿੰਦਾਬਾਦ ਦੇ ਨਾਅਰੇ ਮਾਰ ਰਹੇ ਹੋ , ਇਨਾ ਬਾਦਲਕਿਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ 1994 ਚ ਭੰਗ ਕਰ ਦਿੱਤਾ ਸੀ, ਹੁਣ ਇਹ ਬਾਦਲਕੇ, ਸ਼੍ਰੋਮਣੀ ਅਕਾਲੀ ਦਲ ਨਹੀ "ਪੰਜਾਬੀ ਪਾਰਟੀ" ਕਾਲੀ ਦਲ ਬਾਦਲ ਹੈ।
    ਅਜ ਮੈ ਖਾਸ ਕਰਕੇ ਉਹਨਾ ਗੁਰਸਿੱਖ ਵੀਰਾਂ ਨੂੰ ਦੋ ਹਥ ਜੋੜ ਕੇ ਬੇਨੰਤੀ ਪਤਰ ਲਿਖ ਰਿਹਾਂ ਜਿਨਾ ਦਾ 1990 ਤੋ ਬਾਅਦ ਜਨਮ ਹੋਇਆ ਹੈ, ਤਾ ਕਿ ਤੂਹਾਨੂੰ ਪੰਥਕ ਮਖੋਟਾਧਾਰੀਆ ਵੱਲੋਂ ਕੌਮ ਨਾਲ ਕੀਤੀਆ ਗਦਾਰੀਆ ਬਾਰੇ ਚਾਨਣ ਹੋ ਸਕੇ।
    ਅਜ ਜੋ ਬਾਦਲੀ ਲਾਣੇ ਦਾ ਸਰਬਰਾਹ ਸੁਖਬੀਰ ਸਿੰਹੁ,
    ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ 31 ਸਾਲ ਪਹਿਲਾ ਹੋਏ ਸ਼ਹੀਦਾ ਦੀ ਯਾਦ ਮਨਾਉਣ ਦਾ ਢੌਂਗ ਰਚਾ ਰਿਹੈ। ,
    ਬਾਦਲਕਿਆ ਦੇ ਜਰਖਰੀਦਾ ਚੀਮੇ, ਚੰਦੂ, ਵਲਟੋਹੇ ਤੇ ਮਲੂਕਿਆ ਵੱਲੋਂ ਜੋ ਪੰਜਾਬ ਦੇ ਹਕ ਚ ਬਿਆਨ ਆ ਰਹੇ ਹਨ ,
    ਜੋ ਅਜ ਸੁਖਬੀਰ ਸਿੰਹੁ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਬ ਸਮੇਤ ਐਗਜ਼ੈਕਟਿਵ ਮੈਬਰਾਂ ਨੂੰ ਬੰਦੀ ਸਿੰਘ ਰਿਹਾਈ ਕਰਵਾਉਣ ਦੀ ਯਾਦ ਆਈ ਹੈ। ਇਹ ਸੱਚਾਈ ਨ੍ਹੀ ਹੈ,
    ਜੋ ਇਹ ਖੁਦਗਰਜ਼ ਲਾਣਾ, ਅਜ ਕੌਮ ਨਾਲ ਜਾ ਸ਼ਹੀਦਾ ਨਾਲ ਹਮਦਰਦੀ ਦਿਖਾ ਰਿਹੈ ਇਹ 100 % ਝੂਠ ਹੈ 100 % ਫਰੇਬ ਹੈ।
    ਇਹ ਅਸਮਾਨ ਦੀ ਉੱਚਾਈ ਜਿੰਨੀ ਸਚਾਈ ਹੈ ਕਿ ਜੋ ਮੌਜੂਦਾ ਸਮੇਂ ਬਾਦਲ ਜੁੰਡਲੀ, ਅਖੌਤੀ ਪੰਥਕ ਏਕਤਾ ਦੇ ਨਾਂਅ ਤੇ, ਬੰਦੀ ਸਿੰਘਾ ਦੀ ਰਿਹਾਈ ਤੇ ਜੱਥੇਦਾਰ ਕਾਉਂਕੇ ਵਰਗੇ ਸ਼ਹੀਦਾ ਨਾਲ ਹਮਦਰਦੀ ਪ੍ਰਗਟ ਕਰ ਰਹੀ ਹੈ, ਉਹ ਕੌਮ ਨੂੰ ਮੂਰਖ ਬਣਾਉਣ ਤੋ ਵਧ ਕੁੱਝ ਨਹੀ। ਜਦ ਕਿ ਖੁਦ ਬਾਦਲ ਨੇ ਤਿੰਨ ਸਰਕਾਰਾ ਦੋਰਾਨ ਜਥੇਦਾਰ ਕਾਉਂਕੇ ਦੇ ਕਤਲ ਦੀ ਰਿਪੋਰਟ ਜਨਤਕ ਨਹੀ ਕੀਤੀ। ਤੇ ਨਾ ਹੀ ਕਿਸੇ ਬੰਦੀ ਸਿੰਘ ਦੀ ਰਿਹਾਈ ਕੀਤੀ।
    ਸੋ ਸਿੱਖ ਨੋਜਵਾਨ ਵੀਰੋ,
    ਮੇਰੀ ਅਖੀਰ ਚ ਤੂਹਾਨੂੰ ਇਹੋ ਬੇਨਤੀ ਹੈ ਕਿ ਬਾਦਲਕਿਆ ਦੇ ਗੁਨਾਹ ਬਹੁਤ ਹਨ।
    ਜੋ ਨਾ ਬਖਸ਼ਣਯੋਗ ਨ ਭੁਲਣਯੋਗ ਹਨ। ਬਾਦਲਕਿਆ ਨੂੰ ਉਹਨਾ ਦੇ ਗੁਨਾਹਾ ਦੀ ਸਜਾ ਦੇਣ ਲਈ,
    ਬਾਦਲਕਿਆ ਤੋ ਆਪਣੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਜਾਦ ਕਰਵਾਉ ਤੇ ਸਰਬੱਤ ਖਾਲਸਾ ਸਦ ਕੇ ਬਾਦਲ ਨੂੰ ਦਿੱਤਾ ਫਖਰ ਏ ਕੌਮ ਦਾ ਐਵਾਰਡ ਵਾਪਸ ਲੳ।
    ਬਾਦਲ ਦੇ ਰਾਜ ਚ ਸਿੱਖ ਕੌਮ ਉਤੇ ਹੋਏ ਜੁਲਮਾ ਦੇ ਸਬੂਤ ਤਸਵੀਰਾਂ ਰਾਹੀਂ ਦੇਖਣ ਤੇ ਪੋਸ਼ਟ ਨੂੰ ਪੂਰਾ ਪੜਨ ਲਈ ਇਸ ਲਿੰਕ ਨੂੰ ਇਕ ਵਾਰ ਜਰੂਰ ਖੋਲ ਕੇ ਦੇਖਣ ਦੀ ਕਿਰਪਾ🙏ਕਰੋ ਜੀ
    🙏 ਵਾਹਿਗੁਰੂ ਜੀ ਕਾ ਖਾਲਸਾ
    🙏ਵਾਹਿਗੁਰੂ ਜੀ ਕੀ ਫਤਿਹ ਜੀ।
    👇 👇 👇 👇 👇
    m.facebook.com/story.php?story_fbid=7186682741392265&id=100001518304830&mibextid=2JQ9oc

  • @anupindersingh7506
    @anupindersingh7506 3 дня назад

    GOOD

  • @HarpreetSingh-cq4fr
    @HarpreetSingh-cq4fr 3 дня назад +1

    Navdeep water canen di gal karo 🎉🎉🎉🎉🎉🎉🎉🎉🎉🎉🎉

  • @sukhjeetkot2770
    @sukhjeetkot2770 3 дня назад

    ❤❤

  • @manjitsingh7149
    @manjitsingh7149 3 дня назад

    🙏🙏

  • @sarabpalboparai2431
    @sarabpalboparai2431 3 дня назад

    Many taksali Akali Dal's leaders like chottapur, Tur family, Barnala, wadala, Garcha,Brahampura,Ajnala,doughter of master Tara Singh jagir Kaur, Dhindsa etc etc ignore by Badal family is main causes of downfalls of Akali Dal.

  • @BaljinderSingh-hx8er
    @BaljinderSingh-hx8er 3 дня назад

    ਰੰਧਾਵਾ ਹਮੀਰ ਸਿੰਘ ਤੇ ਜਗਤਾਰ ਸਿੰਘ ਹੋਰ ਹੀ ਗੱਲਾਂ ਕਰੀ ਜਾਂਦੇ ਆ ਜਿਹੜੇ ਬਾਗੀ ਹੋਏ ਫਿਰਦੇ ਆ ਉਹ ਤਾਂ ਸਿਰਫ ਗੱਦੀ ਲਈ ਤਰਲੋਮੱਛੀ ਹੋਏ ਫਿਰਦੇ ਨੇ ਜੋ ਕਿ ਬੀ ਜੇ ਪੀ ਨਾਲ ਗੱਠਜੋੜ ਲਈ ਕਾਹਲੇ ਨੇ ਜਿਸ ਪਾਰਟੀ ਨੇ ਅਕਾਲੀ ਦਲ ਦੀ ਸਰਕਾਰ ਤੇ ਜੋਰ ਪਾ ਕੇ ਸੁਮੇਧ ਸੈਣੀ ਲਵਾਇਆ ਤੇ ਹੋਰ ਗਲਤੀਆ ਵੀ ਕਰਵਾਈਆ ਉਸ ਪਾਰਟੀ ਨਾਲ ਇਹ ਬਾਗੀ ਗੱਠਜੋੜ ਲਈ ਮਰੇ ਜਾ ਰਹੇ ਨੇ ਇਹ ਸਾਰਾ ਲੁੰਗਲਾਣਾ ਜਿਹੜਾ ਬਰਜਿੰਦਰ ਹਮਦਰਦ ਦੇ ਰਾਹੀ ਬੀ ਜੇ ਪੀ ਦੀ ਕਿਸ਼ਤੀ ਵਿੱਚ ਚੜਨ ਲਈ ਕਾਹਲੇ ਨੇ ਤੇ ਸੁਖਬੀਰ ਬਾਦਲ ਇਹ ਸਮਝੌਤੇ ਲਈ ਤਿਆਰ ਨਹੀ ਅਕਾਲੀ ਦਲ ਆਪਣੇ ਅਸਲ ਮੁੱਦਿਆ ਵਲ ਮੁੜ ਰਿਹਾ ਉਹ ਬੀ ਜੇ ਪੀ ਨਾਲ ਕਿਸੇ ਵੀ ਹਾਲਤ ਵਿੱਚ ਜਾਣ ਲਈ ਤਿਆਰ ਨਹੀ ਇਹ ਗੱਲ ਲਈ ਸੁਖਬੀਰ ਦੀ ਪਿੱਠ ਥਾਪੜਨ ਦੀ ਬਜਾਏ ਹੋਰ ਹੀ ਗੱਲਾਂ ਦਾ ਕੜਾਹ ਕਰੀ ਜਾਨੇ ਓ ਨਾਲੇ ਇਹ ਹੁਣ ਵਾਲੇ ਬਾਗੀ ਟੌਹੜੇ ਨਾਲੋ ਤਾਂ ਨਹੀ ਵੱਡੇ
    ਬੀ ਜੇ ਪੀ ਇਹਨਾ ਬਾਗੀਆ ਰਾਹੀ ਅਕਾਲੀ ਦਲ ਨੂੰ ਢਾਹੁੳਣਾ ਚਾੰਹੁਦੀ ਆ ਉਸ ਬਾਰੇ ਤੁਹਾਡੇ ਤਿੰਨਾ ਤੇ ਹੋਰ ਵੀ ਜਿੰਨੇ ਤੁਹਾਡੇ ਵਰਗੇ ਪੱਤਰਕਾਰ ਨੇ ਉਹਨਾ ਦਾ ਮੂੰਹ ਨਹੀ ਖੁਲ ਰਿਹਾ ਹਮਦਰਦ ਦੇ ਮੋਦੀ ਨਾਲ ਰਿਸਤੇ, ਮਲੂਕਾ ਦਾ ਪਰਿਵਾਰ , ਰੱਖੜੇ ਦੇ ਭਾਈ ਦੇ ਰਿਸਤੇ ਚੰਦੂਮਾਜਰਾ ਦਾ ਗੱਠਜੋੜ ਲਈ ਤਰਲੋਮੱਛੀ ਹੋਣਾ ਬੀਬੀ ਜਾਗੀਰ ਕੌਰ ਵਲੋ ਕਮੇਟੀ ਦੀ ਚੋਣ ਬੀ ਜੇ ਪੀ ਦੇ ਇਸ਼ਾਰੇ ਤੇ ਲੜਨਾ ਢੀਡਸਿਆ ਦੇ ਬੀ ਜੇ ਪੀ ਨਾਲ ਰਿਸਤੇ ਇਹਨਾ ਬਾਰੇ ਕਿਉ ਨੀ ਬੋਲਦੇ ਤੁਸੀ ਵੈਸੇ ਤੁਸੀ ਅਕਾਲੀ ਦਲ ਨੂੰ ਕਹੀ ਜਾਨੇ ਓ ਕਿ ਉਹ ਅਸਲ ਮੁੱਦਿਆ ਵਲ ਮੁੜੇ ਜੇ ਸੁਖਬੀਰ ਬਾਦਲ ਉਧਰ ਨੂੰ ਮੋੜਾ ਕੱਟ ਰਿਹੇ ਤਾਂ ਤੁਹਾਡੇ ਮੂੰਹਾ ਵਿੱਚ ਤੰਦੂਆ ਪੈ ਗਿਆ ੳਹਨਾ ਗੱਲਾਂ ਬਾਰੇ ਤੁਸੀ ਜੁਬਾਨ ਹੀ ਨੀ ਖੋਲ ਰਹੇ@Punjabtelevision@highlghlight@Everyone@Followers@Hamirsingh@Jagtarsingh@Harvindersinghrandhawa

  • @AtifM-ez6ph
    @AtifM-ez6ph 3 дня назад

    All leaders same

  • @sarabpalboparai2431
    @sarabpalboparai2431 3 дня назад

    Ravi inder Singh, Simran jit Singh Mann,,various ,Sikh organization should be united.

  • @gurbaxsingh6335
    @gurbaxsingh6335 2 дня назад

    ਇਹਨਾਂ ਲੀਡਰ ਵਿੱਚੋਂ ਬਹੁਤੇ ਇਮਾਨਦਾਰ ਨਹੀਂ ਇਹ ਸਭ ਬਰਾਬਰ ਦੇ ਹੀ ਦੋਸ਼ੀ ਹਨ।

  • @JPSINGH-ef8vz
    @JPSINGH-ef8vz 2 дня назад

    The word is Dosh not Dos, the word is Shuru not Suru , the word is Shromani not Saromany, so on and so forth as pronounced by your commentator. Correct pronunciation is the beauty of language which goes a long way to make the discussion worthwhile . Thanks .

  • @navneetbajwa8865
    @navneetbajwa8865 3 дня назад

    😊

  • @ManpreetKaur-i1u
    @ManpreetKaur-i1u 2 дня назад

    "ਮੈਂ ਮਰਾ, ਪੰਥ ਜੀਵੈ" ਸ਼੍ਰੋਮਣੀ ਅਕਾਲੀ ਦਲ ਦੇ ਹਰ ਵਰਕਰ ਦਾ ਜਜ਼ਬਾ ਹੈ

  • @kulwantsinghjohal4849
    @kulwantsinghjohal4849 3 дня назад

    ਇਹ ਤਾਂ ਦੋਨੋ ਪਾਸੇ ਸਿਰਫ ਲੀਡਰ ਹੀ ਇਕੱਠੇ ਹੋਏ ਜਿੰਨਾਂ ਸਤਾ ਦਾ ਰੱਜ ਕੇ ਅਨੰਦ ਮਾਣਿਆ ।ਜੋ ਅਸਲ ਦਲ ਦੀ ਰੀਡ ਸੀ ਆਮ ਵਰਕਰ ਜੋ ਸਤਾ ਲਿਉਣ ਚ ਸਭ ਤੋਂ ਜਿਆਦਾ ਰੋਲ ਨਿਭਾਉਂਦਾ ਸੀ ।ਕੀ ਉਹ ਵਾਪਸ ਆ ਜਾਵੇਗਾ।

  • @abroldentalcare8638
    @abroldentalcare8638 3 дня назад

    High court is under pressure from central govt that is why without getting lower court order proceeded further in the matter Ashok Abrol

  • @smsmahal3805
    @smsmahal3805 3 дня назад

    Before thinking about the name of Harpreet Singh his past actions about actions in the matter related to PTC relaying GURUBANI,Secret talks with AMIT SHAH,and IG.of police &attending the marriage of RAGHAV CHADA be taken in to consideration .

  • @sharmatenthouse1848
    @sharmatenthouse1848 3 дня назад

    Hamir Singh Randhawa by sat shri akal

  • @sarabpalboparai2431
    @sarabpalboparai2431 3 дня назад

    Mistakes done on Halqa incharge appointment doing nothing, Special we see in District Gurdaspur, performing low.

  • @sukhwinderbling1330
    @sukhwinderbling1330 2 дня назад

    ਬਾਦਲ ਵਲੋਂ ਪੰਥ ਦੀਆਂ ਜੜਾਂ ਵਿੱਚ ਤੇਲ ਦੇਣ ਬਾਰੇ ਓਸ ਟਾਇਮ ਆਮ ਭੋਲੇ-ਭਾਲੇ ਜਥੇਦਾਰਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਜੋ ਹੁਣ ਸੋਸ਼ਲ ਮੀਡੀਆ ਰਾਹੀਂ ਕੌਮ ਜਾਗ੍ਰਤ ਹੋ ਚੁੱਕੀ ਹੈ ਜਦੋਂ ਵੱਡਾ ਬਾਦਲ ਪੰਥ ਨੂੰ ਖਤਰੇ ਦਾ ਨਾਅਰਾ ਦੇਕੇ ਪਿੰਡਾਂ ਦੇ ਜਥੇਦਾਰਾਂ ਦੇ ਜਜ਼ਬਾਤਾਂ ਨਾਲ ਖੇਡਦਾ ਸੀ ਤੇ ਕੁਰਸੀ ਤੇ ਕਾਬਜ ਹੋ ਜਾਂਦਾ ਸੀ ਸਭ ਨੂੰ ਪਤਾ ਹੈ

  • @abroldentalcare8638
    @abroldentalcare8638 3 дня назад

    United we stand devuded we fall Ashok Abrol

  • @harbhajansinghcheema7582
    @harbhajansinghcheema7582 3 дня назад

    Alas! Akali Dal could have move forward for its survival, had
    its President honouably resigned yesterday

  • @SandeepSingh-hi3vn
    @SandeepSingh-hi3vn 3 дня назад

    ਇਹਨਾ ਦੇ ਨਾਮ ਪਾਰਟੀ ਕਰ ਕ ਬਣੇ
    ਇਹਨਾ ਕੋਲ ਵੱਡੇ ਵੱਡੇ ਘਰ ਵੱਡੀਆਂ ਵੱਡੀਆਂ ਕਾਰਾਂ
    ਵੱਡੇ ਵੱਡੇ ਕਾਰੋਬਾਰ
    ਇਹਨਾ ਦੇ ਪਰਿਵਾਰਾਂ ਦੇ ਨਾਮ ਬਣੇ
    ਸਾਰਾ ਕੁਝ ਪਾਰਟੀ ਤੇ ਸੁਖਬੀਰ ਬਾਦਲ ਕਰ ਕੇ ਬਣਿਆ
    ਫਿਰ ਵੀ ਅਕਾਲੀ ਦਲ ਤੇ ਸੁਖਬੀਰ ਬਾਦਲ ਮਾੜਾ

  • @JATINDERKUMAR-bv5fb
    @JATINDERKUMAR-bv5fb 3 дня назад

    Reason for downfall.. corrupt leaders & fall of all inclusiveness of all Punjabis..Punjab dominated by Jatt Sikhs which are only 12% of Punjab population.