Manukhta di sewa ਮੇਮ ਨਾਲ ਵਿਆਹ ਦਾ ਲਾਰਾ ਲਾ ਕੇ ਚਾਲੀ ਸਾਲ ਤੋਂ ਬਣਾਇਆ ਸੀ ਗੁ'ਲਾਮ - spmediapunjab

Поделиться
HTML-код
  • Опубликовано: 25 окт 2024

Комментарии • 107

  • @maninderkaur5484
    @maninderkaur5484 10 месяцев назад +9

    ਵਾਹਿਗੁਰੂ ਜੀ ਜਿਨਾਂ ਨੇ ਐਨੀ ਮਾੜੀ ਇਸ ਬਜ਼ੁਰਗ ਨਾਲ ਕੀਤੀ ਉਹਨਾਂ ਨੂੰ ਛਿੱਤਰਾਂ ਦੇ ਹਾਰ ਪਾਉਣੇ ਚਾਹੀਦੇ ਹਨ 🙏🏼

  • @ajmerbrar7490
    @ajmerbrar7490 7 дней назад

    Waheguru ji mehar karn ge Veer te God bless you beta Gurpreet Singh mintu beta ji
    Very nice and good Munkhata di Sewa ji

  • @atindersingh8853
    @atindersingh8853 10 месяцев назад +20

    ਦੁਆਰਾ ਬੀ ਡੀ ਓ ਦਖਾਉਣ ਦਾ ਵੀ ਕੋਈ ਕਾਰਣ ਹੋਊ ਜੋ ਕਿ ਬਾਈ ਜੀ ਦਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੀ ਧਨਵਾਦ ਵੀਰੇ ਦਾ ❤

    • @HaryHary-k8b
      @HaryHary-k8b 10 месяцев назад

      ਵੀਰ ਜੀ ਧਿਆਨ ਨਾਲ ਦੇਖੋ
      ਇਹ ਕਿਸੇ ਹੋਰ ਚੈਨਲ ਤੋਂ ਸੇਅਰ ਕੀਤੀ ਵਿਡੀਉ
      ਉਸ ਸਮੇ ਗੁਰਪਰੀਤ ਵੀਰ ਨੇ ਸੈਅਰ ਨਹੀ ਖੁਦ ਬਣਾਕੇ ਪਾਈ ਸੀ ਆਪਣੇ ਚੈਨਲ ਤੋ
      ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਚੈਨਲ ਓਹਨਾ ਉਸ ਤੋ
      ਪਰ ਇਹ ਚੈਨਲ ਨੇ ਸੈਅਰ ਕੀਤੀ ਹੈ ਨਾ ਕੇ ਬਣਾਈ ਹੈ
      ਇਹੋ ਜਿਹੇ ਹਜਾਰਾ ਚੈਨਲ ਜੋ ਕਿੰਨੀਆਂ ਪੁਰਾਣੀਆ ਵਿਡੀਆ ਚੱਕ ਕੇ ਆਪਣੇ ਚੇਨਲ ਤੇ ਪਾ ਦਿਦੀ ਸਿਰਫ ਵੀਊਉ ਵਾਸਤੇ
      ਦੇਖਣ ਵਾਲਾ ਇਹ ਸੋਚਦਾ ਕੀ ਦੇਖਦਾ ਕੀ ਸਾਈਦ ਕਝ ਨਵਾ ਹੋਵੇ ਗਾ
      ਇਹਨਾ ਦੀ ਵਾਰੀ ਆਣ ਵਾਲੀ ਕਿਉ ਸੈਟਰ ਸਰਕਾਰ ਖਿਚਾਈ ਕਰਨ ਜਾ ਰਹੀ ਕਿਉ ਯੂ ਟੂਬ ਜਾਣਕਾਰੀ ਲੈਦੀ ਕਿਨੀਆ ਰਿਪੋਟਾ ਹਰ ਦਿਨ ਮਹੀਨੇ ਚੇਨਲਾ ਖਿਲਾਫ ਆ ਰਹੀਆ ਪਰ ਯੁ ਟੂਬ ਪੈਸੇ ਖਾਤਰ ਚੈਨਲਾ ਤੇ ਸਖਤੀ ਨਹੀ ਕਰਦਾ ਇਸ ਕਰਕੇ ਸਰਕਾਰ ਇਹ ਉਪਰਾਲਾ ਕਰਪ ਜਾ ਰਹੀ
      ਯੂ ਟੂਬ ਚੇਨਲਾ ਦੇ ਲਾਇਸੰਸ ਦੀ ਸਖਤੀ ਕਰਨ ਜਾ ਰਹੀ
      ਜੋ ਗਲਤ ਜਾਣਕਾਰੀ ਜਿਵੇ ਲਿਖੇ ਕੁਝ ਹੋਰ ਹੁੰਦਾ ਵਿਡੀਉ ਵਿਚ ਓਹ ਹੁੰਦਾ ਨਹੀ
      ਸਿਰ ਆਪਣੇ ਵਿਉ ਜਾਦਾ ਕਰਨ ਦੀ ਖਾਤਰ ਖਿਲਵਾੜ ਕਰਦੇ ਲੱਖਾ ਲੋਕਾ ਨਾਲ
      ਨਵੇ ਸਾਲ
      ਜੇ ਕੋਈ ਇਹਾ ਜਿਹਾ ਕੁਝ ਲਿਖਦਾ ਜੋ ਵੀਡੀਓ ਵਿਚ ਨਹੀ
      ਉਸ ਚੇਨਲ ਦੀ ਰਿਪੋਟ ਪੈਹਲਾ ਯੂ ਟੂਬ ਨੂੰ ਕਰਨੀ ਪੈਦੀ ਜੋ 1000 ਵਿਚੋ ਕਿਸੇ ਇਕ ਚੈਨਲ ਨੂੰ ਕੁਝ ਸਮੇ ਵਾਸਤੇ ਰੋਕ ਦਿਦੇ ਸੀ
      ਪਰ ਹੁਣ ਸਰਕਾਰ ਇਸ ਰਿਪੋਟ ਦੀ ਸੁਣਵਾਈ ਆਪਣੀ ਪਲੇਟਫਾਰ ਤੇ ਆਨ ਲਾਈਨ ਓਹ ਵੀ ਕੁਝ ਮਿੰਟਾ ਵਿਚ ਪੈਹਲੀ ਮਾਫੀ ਚੈਨਲ ਦੁਜੀ ਵਾਰੀ ਸਦਾ ਵਾਸਤੇ ਬੰਦ
      ਜੁਰਮਾਨਾ ਵੱਖਰਾ ਹੋਰ ਚੈਨਲ ਬਣਾਉਣ ਤੋ ਪੈਹਲਾ ਲਾਇਸੈਂਸ ਲੈਣਾ ਲਾਜਮੀ ਕਰ ਦਿਤਾ ਜਾਣਾ ਹੈ
      ਕਿਉ ਗਦ ਬੁਹਤ ਪਾਤਾ ਹਰ ਕੋਈ ਮੁਫਤ ਚੇਨਲ ਖੋਲ ਨਚਾਰ ਬੱਣ ਦੱਲਾ ਬਣਕੇ ਨੱਚੀ ਜਾਦੇ
      ਓਹ ਨਾ ਵਾਸਤੇ ਰੋਕ ਲਾਉਣ ਦਾ ਕੰਮ ਲਾਇਸੰਸ ਲੈਣਾ ਲਾਜਮੀ ਕਰਨਾ ਕਿਉ ਕੇ ਸਰਕਾਰ ਅਰਬਾ ਰੁਪੇ ਵਿਦੇਸਾ ਨੂੰ ਜਾ ਰਿਹਾ
      ਇਹਨਾ ਯੂ ਟੂਬ ਚੈਨਲਾ ਤੋ ਸਰਕਾਰ ਇਕ ਪੈਸਾ ਨਹੀ ਮਿਲਦਾ ਇਸ ਕਰਕੇ ਸਰਕਾਰ ਕਮਾਈ ਦਾ ਸਾਧਨ ਦਾ ਕੰਮ ਕਰੂਗੀ ਲੋਕਾਂ ਨੂੰ ਵਿਖਾਵਾ ਇਹ ਕੀ ਆਸੀ ਚੈਨਲਾ ਤੇ ਸਖਤੀ ਕਰਕੇ ਜੋ ਗਦ ਪਾ ਰਹੈ ਹਨ ਕਿ ਹਨਾ ਸੁਧਰ ਕਰ ਰਹੈ
      ਮੀਡੀਏ ਕਾਰੋਬਾਰ ਵਪਾਰ ਕਿਸਾਨਾਂ ਹੋਰਾ ਵਾਸਤੇ ਵੱਖਰੋ ਵੱਖਰੇ ਲਾਇਸੰਸ ਹੋਣਗੇ ਨੋਟ ਗੀਤਾ ਤੇ ਨੱਚਣ ਵਾਲੇ ਨਚਾਰਾ ਵਾਸਤੇ ਲਾਇਸੈਂਸ ਨਹੀ ਓਹਨਾ ਦੀ ਮੋਰੀ ਬੰਦ ਹੋਵੇਗੀ
      ਜੋ ਕਿਸੇ ਨੇ ਲਾਇਸੰਸ ਫਾਰਮ ਭਰਨ ਸਮੇ ਕਿਸ ਵਿਸੇ ਵਾਸਤੇ ਚੈਨਲ ਬਣਾਉ ਕਾਲਮ ਭਰੇ ਉਸ ਵਿਸੇ ਤੋ ਬਿਨਾ ਹੋਰ ਵੀਡੀਓ ਉਸ ਚੇਨਲ ਤੇ ਤੁਸੀ ਨਹੀ ਬਣਾਕੇ ਪਾ ਸਕਦੇ
      ਹਾ ਵੱਖਰਾ ਹੋਵੇਗਾ ਜੋ ਹਰ ਕਿਸੇ ਨੂੰ ਮੈਹਗਾ ਲੱਗੇ ਪੱਬਲਿਕ ਸੈਅਰ ਕਰਨ ਵਾਲੇ ਚੇਨਲਾ ਵਾਸਤੇ ਵੱਖਰੀ ਲਾਇਸੰਸ ਹੈਵੇਗਾ
      ਕਿਉ ਸਰਕਾਰ ਆਪਣੇ ਵਿਰੁਧ ਕੁਝ ਵੀ ਸੁਣਨ ਲਿਖਣਾ ਬੰਦ ਨਹੀ ਕਰ ਸਕਦੀ ਪਰ ਇਸ ਤਰਾ ਕਰਕੇ ਬੰਥ ਹੋਣਾ ਲਾਜ਼ਮੀ ਹੈ ਕਿਉ ਸਰਕਾਰ ਵਿਰੂੱਧ ਸੱਚ ਲਿਖਣ ਵਾਸਤੇ ਚੈਨਲ ਲਾਜਮੀ ਜੋ ਹਰ ਇਕ ਦੀ ਪੁਹ ਤੈ ਬਾਹਰ ਹੋਵੇਗਾ
      ਜਿਵੇ ਟੀ ਵੀ ਚੈਟਲ ਹਨ ਓਹਨਾ ਦੀ ਤਰਾ ਕੁਝ ਚੇਨਲ ਹੋਣਗੇ
      ਓਹਨਾ ਦਾ ਹਾਲ ਵੀ ਅਜ ਦੇ ਵਿਕਾਉ ਟੀ ਵੀ ਮੀਡੀਆ ਵਾਲਾ ਹੋਵੇਗਾ ਹਮੇਸਾ ਸਰਕਾਰ ਦੇ ਗੁਣ ਗਾਉਣ ਦਾ

  • @pinnupinnu7641
    @pinnupinnu7641 6 месяцев назад +2

    Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @BalvirSingh-kz3uf
    @BalvirSingh-kz3uf 10 месяцев назад +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਿੰਟੂ ਬਾਈ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ

  • @amansran8440
    @amansran8440 10 месяцев назад +5

    last vich 44:35 sec
    saheb a kamaal guru gobind singh ji maharaz de bol yaad a ge majluma nu b sardar banavaga sardariyan bkhsha ga o galla sach hi rahiniya ji guru saheb diya waheguru kirpa karn sabh te ji

  • @GetekaKaur
    @GetekaKaur 9 месяцев назад +2

    ਪਿੰਡ ਗੋਂਦਪੁਰ .ਮਾਹਲ ਪੁਰ ਦੇ ਕੋਲ ਹੈ
    ਜਿਲ੍ਹਾ ਹੁਸ਼ਿਅਾਰ ਪੁਰ ਹੈ

    • @AdmiringManticore-pe2ec
      @AdmiringManticore-pe2ec 7 месяцев назад

      Sister and bro a bapu sade pind Gondpur jai chand teh hroli dist una HP da bapu apne gar aa gya ta phir dobara mnukhta di seva ch chle gye ,jai bharat

  • @vikramjitsingh4786
    @vikramjitsingh4786 10 месяцев назад +1

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏🙏

  • @RameshKumar-rb1px
    @RameshKumar-rb1px 9 месяцев назад +1

    Waheguru ji waheguru ji

  • @hardeepkumar1181
    @hardeepkumar1181 7 месяцев назад +1

    Satnam shiri waheguru ji mehar rakhan sab te ji

  • @sunnykumarsunny8478
    @sunnykumarsunny8478 10 месяцев назад +1

    Veer ji tuhade vicho b rab disan lag geya hun meno ta.rab teno hamesha khush rakhe .

  • @sarabhjeetsinghyghi9pm966
    @sarabhjeetsinghyghi9pm966 9 месяцев назад +1

    ਪਰਚੇ ਕਰਵਾਇਆ ਕਰੋ🙏🙏🙏

  • @AdmiringManticore-pe2ec
    @AdmiringManticore-pe2ec 7 месяцев назад +1

    A bapu sade pind da village Gondpur jai chand una Hp bapu 14 sal da c jndo gumhogya c aaj sangat ji aap ji de samne bapu kol 100 150 kenal jameen da malik aa waheguru ji

    • @HarpreetSingh-dd5qn
      @HarpreetSingh-dd5qn 5 дней назад

      तुसी ओनानू फोन ते सारी गल दसो इस बापू दी 🙏

    • @AdmiringManticore-pe2ec
      @AdmiringManticore-pe2ec 4 дня назад

      भाई मेने मिंटू बीर मनुखता दि सेबा सब जानकारी दे दी थी

  • @binderdhaliwal1346
    @binderdhaliwal1346 10 месяцев назад +3

    ❤❤❤❤❤ mintu bhaji 🙏🙏🙏🙏🙏🙏🙏🙏🙏🙏🙏

  • @sarbjeetkaur4838
    @sarbjeetkaur4838 9 месяцев назад +1

    Veer g tuc bhut sohna kmm kr rhe ho baba g tuhanu bal bakshan eda sewa krn di

  • @kulbirkaur3641
    @kulbirkaur3641 10 месяцев назад +3

    Dhan teri seva bhai ji🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @garrytanda6893
    @garrytanda6893 9 месяцев назад +1

    Last ch Jo background music. Oh kehra song da.. bhut pyara lagyiaa. 👍👍.. Bhut Wadia kam veer da🙏🏻❤️

  • @Sarbjeetkaur-b5x
    @Sarbjeetkaur-b5x 9 месяцев назад

    Waheguru ji ❤

  • @kulwinderkaurminhas8218
    @kulwinderkaurminhas8218 9 месяцев назад

    Waheguru ji

  • @Karamvirsingh-z2b
    @Karamvirsingh-z2b 9 месяцев назад

    ਵਾਹਿਗੁਰੂ ਜੀ🙏🏻🙏🏻🙏🏻

  • @nimmasinghmraharh2301
    @nimmasinghmraharh2301 5 месяцев назад

    Waheguru ji 😢😢😢

  • @HarpreetKaur-b9x3s
    @HarpreetKaur-b9x3s 10 месяцев назад +1

    Waheguru ji maher kro ji 🙏🙏

  • @cookwithpushp9318
    @cookwithpushp9318 10 месяцев назад +3

    Veer g tusi Jo kr rhe o punjab de loka lai ohda den ni de skda koi .parmaatma tuhanu himmat jajba naal bhrpur rkhe..

  • @silversinghsilver2961
    @silversinghsilver2961 10 месяцев назад +2

    ਵਾਹਿਗੁਰੂ ਜੀ

  • @vikramjitsingh4786
    @vikramjitsingh4786 10 месяцев назад

    ਵੀਰ ਜੀ ਦਸੂਆ ਤੋਂ ਹੁਸ਼ਿਆਰਪੁਰ ਰੋਡ ਤੇ ਹੈ ਗੋਂਦਪੁਰ

  • @balraj5296
    @balraj5296 10 месяцев назад

    Eh sewa waheguru ji di hh

  • @binderdhaliwal1346
    @binderdhaliwal1346 10 месяцев назад +2

    Waheguru ji bhaji te hamesha mwhrkn ji 🙏🙏

  • @khushjgrewal691
    @khushjgrewal691 10 месяцев назад +3

    Waheguru g 🙏🙏❤❤🚩🚩

  • @VarinderSingh-d2l
    @VarinderSingh-d2l 10 месяцев назад

    Waheguru mehar kro ji

  • @sangeetathakur5354
    @sangeetathakur5354 10 месяцев назад +1

    Waheguru Ji Mehar karna ji

  • @jarnailsingh1307
    @jarnailsingh1307 10 месяцев назад +2

    Waheguru Ji kirpa kro waheguru Ji

  • @LaliPehlwan-y7l
    @LaliPehlwan-y7l 9 месяцев назад

    🙏🙏

  • @FatehGamingandmods
    @FatehGamingandmods 10 месяцев назад +2

    Waheguru ji kirpa krne

  • @JoginderSingh-lj2tq
    @JoginderSingh-lj2tq 10 месяцев назад +1

    Good job

  • @karanbains9313
    @karanbains9313 10 месяцев назад

    Sade kol aa gond pur mahalpur kol aa hoshiarpur kol

  • @sukhbirkahlon9424
    @sukhbirkahlon9424 10 месяцев назад +7

    Jisne es bhole bhale aadmi nu 40 saal ton gulam bna k rakhya a ohnu 40 din gulam bna k eho kamm krvaya jave tan hi osnu gulami da ehsaas hovega

  • @Randhawa336
    @Randhawa336 10 месяцев назад +3

    ਪੁਰਾਣੀ ਵੀਡਿਓ ਆ।

  • @manjeetkaur9557
    @manjeetkaur9557 10 месяцев назад +1

    Suhkrana ji Suhkrana

  • @deepbhullar2048
    @deepbhullar2048 9 месяцев назад

    Mata tu khindi ih mere munde da bhog na poun oh waheguru ji ne api paa dena tu dekhdi jah 🙏🏻

  • @kamaljitkaur6687
    @kamaljitkaur6687 10 месяцев назад

    ਗੋਦ ਪੁਰ ਮਹਿਲਪੁਰ ਵਿੱਚ ਹੈ ਜੀ

  • @gurtejsingh9710
    @gurtejsingh9710 10 месяцев назад +2

    वाहेगरुजी

  • @legendarygamer2648
    @legendarygamer2648 10 месяцев назад

    nice ji

  • @balkarbhai2563
    @balkarbhai2563 10 месяцев назад

    Gond pur tahliwal

  • @NachhattarSingh-b7n
    @NachhattarSingh-b7n 10 месяцев назад

    W

  • @AnitaRani-nf9tf
    @AnitaRani-nf9tf 10 месяцев назад

    Gurpreet vir je bapuji Da pind jo dasda oh gharde wala hoshiarpur de kol gond pur he

  • @anuthakur7559
    @anuthakur7559 10 месяцев назад +1

    😮 bola Shankar bla kre tuda bahi g bdiya km krde ho

  • @binderdhaliwal1346
    @binderdhaliwal1346 10 месяцев назад +1

    Tusin coment b dekhiya kro 🙏🙏🙏

  • @Alone22132
    @Alone22132 9 месяцев назад

    Veer g Amritsar to Ajnala de Center ch village aa 25 marle jgga veer g mai chunda ohthe sangat de sanjog nal appa rhen lyi bna dyie Amritsar area de veer ehthe rkh lvage jgga mere walo free AA bro mai v ehi sewa krni chunda aa

  • @SunnyRana-zz2pt
    @SunnyRana-zz2pt 20 дней назад

    Mara nanka ka goandpur

  • @Misscircle-oreo100
    @Misscircle-oreo100 9 месяцев назад

    Goindpur pind mahalpur kol haiga

  • @Misscircle-oreo100
    @Misscircle-oreo100 9 месяцев назад

    No gondpur pins hoshiaarpir wich haiga mahalpur kol

  • @jaimadurgadevi-h6s
    @jaimadurgadevi-h6s 10 месяцев назад

    Eh lok ena to dudh lede hon de bai ji waheguru sode te kerpa rakhe ji

  • @sukhwinderdhami5312
    @sukhwinderdhami5312 10 месяцев назад

    Rampur khera lage gondpur hai Garhdiwal lage baba deep society nal sampark karo

  • @silviahartmann5915
    @silviahartmann5915 10 месяцев назад

    gondpur dasuha road te hai

  • @jaggiparamsaini5622
    @jaggiparamsaini5622 10 месяцев назад

    Gondpur Hoshiarpur da pind aa Chabewal kol

  • @SavitaSingla-vs1qk
    @SavitaSingla-vs1qk 10 месяцев назад

    Sir ji sonu mera buht sara m soni singla

  • @Eknoor_singh_dhanoa
    @Eknoor_singh_dhanoa 10 месяцев назад +1

    E pind Punjab Himachal border kol hai

  • @inderjitgurdaspur1360
    @inderjitgurdaspur1360 10 месяцев назад +1

    EAH JANANE NO1 GASTE A IS NU NAHY KAR KAY SAREY PUNJAB WICH GHUMAO

  • @SunnyRana-zz2pt
    @SunnyRana-zz2pt 20 дней назад

    Manu pata eda pind da

  • @Gurjitsingh-r9y
    @Gurjitsingh-r9y 10 месяцев назад +1

    Mintu veer vaal katan vali jagah nu saloon kehndey bai tu boteek kae jaan diya

    • @Singhkaranvir8488
      @Singhkaranvir8488 10 месяцев назад

      Eho jahi situation ch jo vi mind ch aonda banda oh bol dinda bapu di halat te gallan sun ke mann bhar gaya rona aonda

  • @sarbjitkaur3288
    @sarbjitkaur3288 10 месяцев назад

    Brain stuck ho chuka usda veer ji

  • @sitadevi7456
    @sitadevi7456 10 месяцев назад

    Veer ji video ruk ruk kar chal Rahi hai 🙏🙏

  • @balraj5296
    @balraj5296 10 месяцев назад

    Ennu edde ghar pohnchda kro veer

  • @jaimadurgadevi-h6s
    @jaimadurgadevi-h6s 10 месяцев назад

    Je tu rabb ni te rabb das kera

  • @inderjitgurdaspur1360
    @inderjitgurdaspur1360 10 месяцев назад +1

    VEER GURPREET JE EAH KIS JAT DAY A EAH KANJAR

  • @VikasKumar-xm2pw
    @VikasKumar-xm2pw 10 месяцев назад

    A pind mubarkpur kol h chintpurni mandir sai pahle

  • @livelifewithRiya
    @livelifewithRiya 10 месяцев назад

    kde kde lagda es duniya ch jithe insayent khtm hogi
    Ta ehi lok thk ne jis nu duniya nal koi mtlb ni.

  • @jaimadurgadevi-h6s
    @jaimadurgadevi-h6s 10 месяцев назад +1

    Bai ji loka nu pata ni sodi sewa da ji

  • @binderdhaliwal1346
    @binderdhaliwal1346 10 месяцев назад

    ❤😓😓😓😓😓😓😓😓😓😓

  • @binderdhaliwal1346
    @binderdhaliwal1346 10 месяцев назад

    Mintu bhaji hp da mla agnihotri de pind da aa veer 😢

  • @binderdhaliwal1346
    @binderdhaliwal1346 10 месяцев назад

    Bhaji gondpur hp jilla una tehsil haroli pind gondpur himacal bader da pind aa 🙏🙏

  • @BaldevSingh-w8e
    @BaldevSingh-w8e 12 дней назад

    Vahiguru kare ina da vi koj na rahe lahnti look ih bibi ikali vajila vang bahins kari jandi hai

  • @sitadevi7456
    @sitadevi7456 10 месяцев назад

    Veer ji mare husband or mai app ki team ke member Banna cahte hai eskilye kya kare 🙏🙏

  • @manjeetkaur9557
    @manjeetkaur9557 10 месяцев назад

    😢😢😢😢😢

  • @arnavpreetvlog1559
    @arnavpreetvlog1559 10 месяцев назад +1

    Bibi bhut tez aa

  • @PargatsinghRandhawa-wg7to
    @PargatsinghRandhawa-wg7to 10 месяцев назад

    ਸਬ ਪੇਸੇ ਦੀ ਖੇਡ। ਆ

  • @deepbhullar2048
    @deepbhullar2048 9 месяцев назад

    Kini chawl jnani berha gark hou tera yad rkhi 😏poor thinking

  • @Gurjitsingh-r9y
    @Gurjitsingh-r9y 10 месяцев назад

    Mintu paraa tera kam ta vadiya jihda tu karda par tu over acting ani na kariya kar bohat irritate karda yaar tu adar odar diya galan na kariya kar

  • @sarbjeetkaur8470
    @sarbjeetkaur8470 10 месяцев назад

    Ik no d kmeeni jnani a tin maro bhaji ehdi gutni ch kvn halki pyi a dudh te paisa paisa krdi a keede paini .. bhaji j m nl hundi tn tin mardi chpede ehde😡😡😡😡

  • @vikramjitsingh4786
    @vikramjitsingh4786 10 месяцев назад +1

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏🙏

  • @charanjitsingh7788
    @charanjitsingh7788 9 месяцев назад

    Waheguru ji ❤

  • @JarnalSingh-v6o
    @JarnalSingh-v6o 8 месяцев назад

    Waheguru ji maher kro ji🙏🙏🙏🙏🙏🙏

  • @harafangle9473
    @harafangle9473 10 месяцев назад +2

    ਵਾਹਿਗੁਰੂ ਜੀ 🙏🙏🙏🙏🙏

  • @gurjitkaur8601
    @gurjitkaur8601 10 месяцев назад

    Waheguru ji

  • @BalvinderSidhu-lf6go
    @BalvinderSidhu-lf6go 10 месяцев назад +2

    Waheguru ji 🙏
    Waheguru ji 🙏

  • @KulwinderKaur-oy2vo
    @KulwinderKaur-oy2vo 10 месяцев назад

    🙏🙏

  • @RameshKumar-rb1px
    @RameshKumar-rb1px 9 месяцев назад

    Waheguru ji waheguru ji

  • @jassadhesi730
    @jassadhesi730 10 месяцев назад +2

    Waheguru ji

  • @bobbiecheema4833
    @bobbiecheema4833 10 месяцев назад

    Waheguru ji🙏🙏

  • @HarjinderKaur-tm7ns
    @HarjinderKaur-tm7ns 10 месяцев назад

    Waheguru ji

  • @abhilashadutta5538
    @abhilashadutta5538 10 месяцев назад +2

    Waheguru ji🙏🙏

  • @roshangrover144
    @roshangrover144 10 месяцев назад

    Waheguru ji🙏🙏🙏🙏

  • @jagjiwankaur3938
    @jagjiwankaur3938 10 месяцев назад

    Wahaguru ji

  • @jagdishsinghtung7666
    @jagdishsinghtung7666 10 месяцев назад

    Waheguru ji

  • @middleclass66
    @middleclass66 10 месяцев назад

    Wahaguru ji

  • @NachhattarSingh-b7n
    @NachhattarSingh-b7n 10 месяцев назад

    Waheguru Ji

  • @binderdhaliwal1346
    @binderdhaliwal1346 10 месяцев назад

    🙏🙏🙏🙏