Это видео недоступно.
Сожалеем об этом.

ਕੀ ਬਾਹਰ ਜਾਣ ਦੀ ਦੌੜ ਵਿੱਚ ਹੁਣ ਸਾਡੇ ਬਜੁਰਗ ਮਾਂ ਪਿਉ ਏਦਾਂ ਹੀ ਸੜਕਾ ਤੇ ਰੁਲਣਗੇ ?

Поделиться
HTML-код
  • Опубликовано: 30 мар 2023
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 91

  • @beast-000
    @beast-000 Год назад +11

    ਕਰਮਾਂ ਦੀਆ ਖੇਡਾਂ ਨੇ ਵੀਰ ਜੀ.. ਜਿੱਦਾਂ ਦਾ ਭਰਨ ਗਏ ਓਹਦਾ ਦਾ ਭੁਗਤਣ ਗਏ... ਵਾਹਿਗੁਰੂ ਜੀ ਸਮਰੱਥ ਬੁੱਧੀ ਵਖਸਣ... ਬਾਪੂ ਜਲਦੀ ਤੋ ਜਲਦੀ ਠੀਕ ਹੋਣ ਤੇ ਬਾਪੂ ਦੇ ਭਰਾ ਵੀ ਸਾਥ ਦੇਣ ਤੇ ਅਪਣੇ ਨਾਲ ਲੇਕੇ ਜਾਣ ਬਾਪੂ ਨੂੰ..

  • @ranjit900
    @ranjit900 Год назад +6

    ਇਲਾਜ਼ ਹੀ ਕਰਵਾ ਦਿੰਦੇ ਯਾਰ ਸਰਪੰਚਣੀ ਜੀ ਹਰ ਪਿੰਡ ਵਿੱਚ ਇੱਕ ਸੁਸਾਇਟੀ ਬਣਨੀ ਚਾਹੀਦੀ ਐ ਜੋ ਇਸ ਤਰ੍ਹਾਂ ਦੇ ਲੋਕਾਂ ਦੀ ਸੰਭਾਲ ਕਰਨ ਅਮਰੀਕਾ ਵਾਲਿਉ ਹੁਣ ਇਸ ਸੁਸਾਇਟੀ ਦੀ ਸੇਵਾ ਖੁੱਲੇ ਦਿਲ ਨਾਲ ਕਰ ਦਿਉ ਜ਼ਮੀਨ ਦੇ ਹਿੱਸੇ ਦੇ ਪੈਸੇ ਹੀ ਦਵਾਈਆਂ ਤੇ ਲਾ ਦਿਉ ਬੇਨਤੀ ਐ

  • @gurcharan79
    @gurcharan79 Год назад +3

    ਬਿਲਕੁਲ ਸਹੀ ਕਿਹਾ ਬਾਈ ਜੀ ਇਸ ਤਰਾ ਦੇ ਬਹੁਤ ਪਰਿਵਾਰ ਨੇ ਜਿਹੜੇ ਪਿੱਛੇ ਮਾ ਬਾਪ ਪਾਗ਼ਲ ਹੋਗੇ

  • @SarabjitSingh-tn8fj
    @SarabjitSingh-tn8fj Год назад +3

    ਗਰਮੀਤ ਵੀਰ ਭਲੇ ਸਚੀਆਂ ਗਲਾਂ ਕੀਤੀਆਂ ਵਾ ਬਾਪੁ ਵਲ ਵੇਖਕੇ ਮਨ ਭਰਗਿਆ ਵੀਰੇ ਬਾਪੁ ਦਾ ਹਕ ਤੁਸੀਂ ਦਵਾਓ ਇਗਲੇਡ ਵਾਲੀਆਂ ਨੁ ਗਲਾਂ ਕਰਕੇ ਬੜਾ ਵਦੀਆ ਲਗਾ ਬਾਪੁ ਨੁ ਬਾਰਵਾਲੇ ਨੋਕਰ ਹੀ ਦੇਖ ਨਾਲ ਵਾਸਤੇ ਘਰ ਹੀ ਦੇਖ ਨਾਲ ਵਾਸਤੇ ਖਰਚਾ ਕਰਕੇ ਇਜ਼ਤ ਦੀ ਰੋਟੀ ਖੁਵਾਸਕਦੇ ਵਾ 🙏

  • @SarabjitSingh-tn8fj
    @SarabjitSingh-tn8fj Год назад +2

    ਵੀਰੇ ਬੜੀਆਂ ਸੋਹਣੀਆਂ ਗਲਾਂ ਕੀਤੀਆਂ ਵਾ ਠੀਕ ਵਾ। ਬਜੁਰਗ ਵਲ ਵੇਖਕੇ ਮਨ ਦੁਖੀ ਹੋਇਆ ਵਾ ਸਬ ਕੁਛ ਹੇ ਫੇਰਵੀ ਇਨਾਂ ਹਾਲਾਤਾਂ ਚ ਕੀ ਬਾਰ ਜਾਕੇ ਚੇਤਾ ਭੁਲਗੀਆਇਨਸਾਫ ਕਰਾਓ ਇਨਾਂ ਦੇ ਜੀਆਂ ਨੁ ਐਹਸਾਸ ਕਰਾਓ ਇਨਾਂ ਨੁ ਇਜ਼ਤ ਨਾ ਘਰ ਖੜਨ 🙏

  • @komalkaur5767
    @komalkaur5767 Год назад +7

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @sandeepkhattra9298
    @sandeepkhattra9298 Год назад +6

    ਵਾਹਿਗੁਰੂ ਜੀ ਬਾਹਰ ਗਏ ਵੀਰਾਂ ਭੈਣਾਂ ਬੱਚਿਆਂ ਨੂੰ ਸੁਮੱਤ ਬਖ਼ਸ਼ੋ🙏🙏🙏

  • @ramarani2388
    @ramarani2388 11 месяцев назад +1

    ਪੰਜਾਬ ਕੋਹੜ ਦਾ ਸ਼ਿਕਾਰ ਹੋ ਗਿਆ।ਸੋਚ ਹੀ ਬਦਲ ਗਈ।ਪੰਜਾਬੀਅਤ ਵਿੱਚ ਮਿਲਾਵਟਾਂ ਹੋ ਗਈਆਂ।ਅਸੀਂ ਬਾਹਰਲੇ ਲੋਕਾਂ ਦੇ ਤੌਰ ਤਰੀਕੇ ਸਿੱਖ ਲਏ,ਆਪਣੇ ਆਪ ਨੂੰ ਭੁੱਲ ਗਏ।ਓਹਦਾ ਰਿਜਲਟ ਇਹ ਨਿਕਲਿਆ।ਪੰਜਾਬ ਨੇ ਮੇਹਨਤ ਛੱਡ ਦਿੱਤੀ।ਵਿਦੇਸ਼ਾਂ ਵੱਲ ਰੁੱਖ ਕਰ ਲਿਆ।ਮਾਪਿਆਂ ਨੂੰ ਪਰਿਵਾਰਾਂ ਨੂੰ ਭੁੱਲ ਗਏ।ਆਪ ਵੀ ਗਵਾਚੇ ਤੇ ਟੱਬਰ ਵੀ ਗੁਆ ਦਿੱਤੇ।ਅਗਲੀ ਪੀੜ੍ਹੀ ਨੂੰ ਸੋਚਣਾ ਪਊਗਾ।ਬਚਣਾ ਕਿ ਡੁੱਬਣਾ।

  • @user-un6nx8bz7y
    @user-un6nx8bz7y 11 месяцев назад +1

    ਵਾਹਿਗੁਰੂ ਜੀ

  • @kaptansingh627
    @kaptansingh627 8 месяцев назад +1

    Waheguru ji ka khalsa waheguru ji ki Fateh ji

  • @lalharbans838
    @lalharbans838 Год назад +3

    ਜੈ ਗੁਰੂਦੇਵ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ
    ਮੇਹਰ ਕਰੀ ਸਰਬੱਤ ਦਾ ਭਲਾ ਮੰਗਣ ਵਾਲੇ
    ਮਨੁੱਖਤਾ ਦੀ ਸੇਵਾ
    ਰੱਬ ਨਾ ਮਿਲਦਾ ਮੰਦਰ ਮਸੀਤਾਂ ਨਾ ਮਿਲਦਾ ਗੁਰੂ ਦੁਵਾਰੇ
    ਰੱਬ ਵਸਦਾ ਇਨਸਾਨ ਦੇ ਅੰਦਰ ਜੇ ਕੋਈ ਯਾਤੀ ਮਾਰੇ
    ਧੰਨ ਗੁਰੂਦੇਵ ਜੀ

  • @manjeetkaurr3849
    @manjeetkaurr3849 Год назад +1

    Waheguru ji ka khalsa waheguru ji ki fateh

  • @tencomplustwo
    @tencomplustwo Год назад +1

    ਲੱਖ ਲੱਖ ਲਾਹਨਤਾਂ ਪਾਈਆਂ ਜਾਂਦੀਆਂ ਹਨ ਉਨ੍ਹਾਂ ਲੋਕਾਂ ਨੂੰ ਜੋ ਲੋਕ ਇਹੋ ਜਿਹੇ ਲੋਕਾਂ ਨੂੰ ਡਾਲਰਾਂ ਦੇ ਚੱਕਰਾਂ ਵਿੱਚ ਸ਼ਰੇਆਮ ਛੱਡ ਦਿੱਤਾ ਜਾਂਦਾ ਸ
    ਹੈ ਜੀ ਬਾਕੀ ਮਾਫ਼ ਕਰਨਾ ਜੀ ਪਰ ਕਿਤੇ ਨਾ ਕਿਤੇ ਪੈਸੇ ਪਿੱਛੇ ਨਾਂ ਲਗਿਆ ਜੀ

  • @amandeepsingh-yk4nt
    @amandeepsingh-yk4nt Год назад +22

    ਕਮਾਲ ਹੋਗੀ ਬੰਦੇ ਦੀ ਕੋਈ ਬੁੱਕਤ ਹੀ ਨਹੀਂ ,ਬੱਸ ਪੈਸਾ ਹੀ ਜਰੂਰ ਹੋ ਗਿਆ ,ਬੰਦੇ ਬਿਨਾ ਤਾਂ ਪੈਸਾ ਵੀ ਕੰਮ ਨੀ ਕਰਦਾ ।ਖੂਨ ਹੀ ਸਫੇਦ ਹੀ ਗੀਆ ,ਯਾਦ ਰੱਖੋ ਪਲਾਸਟਿਕ ਦੇ ਕੀੜੇ ਤਿਆਰ ਬਰ ਤਿਆਰ ਨੇ ।ਵਾਹੇਗੁਰੂ ਮੇਹਰ ਕਰੇ

  • @GurmukhSingh-ym1ec
    @GurmukhSingh-ym1ec Год назад +1

    Satnam shri waheguru ji 🙏

  • @ranokaur3309
    @ranokaur3309 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SimarjitSingh27
    @SimarjitSingh27 Год назад +1

    Waheguru ji thade utte wahda hat rakhe waheguru ji

  • @balvindersidhu2204
    @balvindersidhu2204 Год назад +5

    Waheguru ji🙏🙏🙏🙏
    Waheguru ji🙏🙏🙏🙏

  • @hardeepkaur2143
    @hardeepkaur2143 Год назад +1

    Wahaguru ji

  • @agh334
    @agh334 Год назад +2

    Waheguru 🙏🙏🙏🙏😧😢

  • @Kuldeepkaur26528
    @Kuldeepkaur26528 6 месяцев назад +1

    Waheguru Ji 🙏🙏🙏🙏🙏🙏🙏🙏🙏

  • @amandeepsingh-yk4nt
    @amandeepsingh-yk4nt Год назад +3

    ਵਾਹਿਗੁਰੂ ਜੀ ਮੈਨੂੰ ਵੀ ਬਜੁਰਗਾਂ ਦੀ ਸੇਵਾ ਲਾਇਕ ਕਰੋ

  • @maanjyot20067
    @maanjyot20067 Год назад +1

    Waheguru ji 🙏🏻🙏🏻🙏🏻

  • @karamjitkaur384
    @karamjitkaur384 Год назад +3

    🙏Waheguru ji 🙏

  • @kanwarkiran810
    @kanwarkiran810 Год назад +3

    Waheguru ji

  • @Gulabsingh12345
    @Gulabsingh12345 Год назад +2

    ਵਾਹਿਗੁਰੂ ਵਾਹਿਗੁਰੂ

  • @preetchouhan2137
    @preetchouhan2137 3 месяца назад

    Waheguru ji🙏🏻🙏🏻🙏🏻🙏🏻🙏🏻🙏🏻

  • @harbhajankaur3716
    @harbhajankaur3716 Год назад +2

    ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਖਸ਼ਣ

  • @user-gm6oz4xe6r
    @user-gm6oz4xe6r 3 месяца назад

    Waheguru.ji

  • @dalveerkaur9330
    @dalveerkaur9330 3 месяца назад

    Bilkul hr ik nu bapu chahe koi chhota ja wadda hove

  • @santonkibani3311
    @santonkibani3311 Год назад +2

    Bahut sunder vichar

  • @sunilGujjar-yf9mk
    @sunilGujjar-yf9mk Год назад +1

    😭😭 ਵਾਹਿਗੁਰੂ ਵਾਹਿਗੁਰੂ

  • @SandeepKaur0n
    @SandeepKaur0n Год назад +4

    Waheguru ji mehar kro ji 🙏

  • @sidhuinder6073
    @sidhuinder6073 Год назад +2

    ਜਿਹੜੇ ਬਜੁਰਗ ਛਡ ਛਡ ਬਾਹਰ ਜਾਈ ਜਾਦੇ ਨੇ ਉਨਾ ਦਾ ਬਾਈਕਾਟ ਕਰੋ

  • @paramjitkaur6791
    @paramjitkaur6791 Год назад +2

    Waheguru ji mehar kriyo ji

  • @charnkaila5698
    @charnkaila5698 Год назад +2

    Waheguru Ji Maher Karenge ❤

  • @RaghbirRaghbirsingh-zy3fr
    @RaghbirRaghbirsingh-zy3fr 3 месяца назад

    Bhai g salute aa

  • @Manjot_kaur70
    @Manjot_kaur70 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

    • @RadheSham-yg5sf
      @RadheSham-yg5sf 4 месяца назад

      ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏♥️🙏

  • @sandeepheer3401
    @sandeepheer3401 Год назад +2

    Waheguru ji 🙏🙏🙏🙏🙏From Dubai

  • @harrygill7927
    @harrygill7927 Год назад

    Gurpreet Bai ji bahut wadia gal kahi hai..veero sanu ess teh dyan denna penna..

  • @user-xq2ug9cn5f
    @user-xq2ug9cn5f 3 месяца назад

    Very good

  • @AmarjeetSingh-ed6xi
    @AmarjeetSingh-ed6xi 6 месяцев назад

    🙏🙏🙏🙏

  • @gurpreetsidhubobbysidhu399
    @gurpreetsidhubobbysidhu399 Год назад

    Well Said waheguruji sarbat Da bhlla 🙏🙏

  • @amitkumar-cr2qm
    @amitkumar-cr2qm Год назад

    Waheguru

  • @BalwinderKaur-bz9nj
    @BalwinderKaur-bz9nj Год назад

    🙏🙏🙏

  • @BalwinderKaur-dk4xl
    @BalwinderKaur-dk4xl Год назад +1

    Waheguru ji maher kern Babu ji ta🙏🙏🙏🙏🙏

  • @gurdarshansingh5586
    @gurdarshansingh5586 Год назад +1

    Waheguru g👃👃👃👃👃👃

  • @JaiKishan-kq4jw
    @JaiKishan-kq4jw Год назад +1

    Waheguru ji mehar karan ji

  • @harmanmehma6525
    @harmanmehma6525 4 месяца назад

    🤲🤲🙏🙏

  • @sonyvalu6137
    @sonyvalu6137 3 месяца назад

    ਇਸ ਬਾਪੂ ਦੀ ਗੱਲ ਪੱਕੀ ਹੋ ਗਈ ਗੜੇ ਪੈਏ ਹਨ

  • @gurkawalkaur304
    @gurkawalkaur304 Год назад

    Wahegur

  • @kuldipsingh8565
    @kuldipsingh8565 Год назад

    waheguru ji

  • @harnimratkaur4377
    @harnimratkaur4377 Год назад

    🙏🙏

  • @majorsingh1918
    @majorsingh1918 Год назад

    Waheguru ji🙏🙏🙏🙏🙏🙏

  • @haqkeawaaz0987
    @haqkeawaaz0987 Год назад

    wah sir g aap bhe kamaal kartay hoo k uss kay america walay bhai ko thanks keh rahay hoo yaar kamaal

  • @avneetkaur927
    @avneetkaur927 Год назад

    Bilkul shi kehre veere aasi v motor te matha tekde aa

  • @jasvirkaursidhu1627
    @jasvirkaursidhu1627 Год назад

    Gurpreet veer sodi soch kiny vadya aa

  • @gurmeetsingh2808
    @gurmeetsingh2808 Год назад

    Wahguru ji ka kalsa wahguru ji ki faith ji Gurpreet Singh veer ji

  • @yiyiartiel9490
    @yiyiartiel9490 Год назад

    Pobre hombre arrastrándose como.un animal.DIOS MANDA A LOS SANTOS PARA RECOGERLO GRACIA DIOS MIO NADIE SE MERECE VIVIR SIN DIGNIDAD

  • @asharani6758
    @asharani6758 Год назад +1

    Jehea bhra leke aya c nl ki oh ni c rkh skda ghr ch udi jmen rkh skde ghr v pr unu ni rkh skde kmal as kida de bhjie jehre watte marde. Sardara nu ki krna jd jmeer e Mr gea nal de jmme nu kd ta viah e kr din de ude v bche hunde

  • @kirandeepsingh4304
    @kirandeepsingh4304 Год назад

    pta ni

  • @manmindersidhu7936
    @manmindersidhu7936 Год назад

    Call him 22 ji not bapu ji. 🤣🤣🤣🤣🤣

  • @haqkeawaaz0987
    @haqkeawaaz0987 Год назад

    banda poochay k bhai tum iss ko saath lay jao wahan behtareen illaj hoo jay gaa sir g uss ko thanks kah rahay hain

  • @baljit.s.bhangu1676
    @baljit.s.bhangu1676 Год назад +2

    Waheguru ji 🙏

  • @gurnamsinsh8508
    @gurnamsinsh8508 Год назад +2

    ਵਾਹਿਗੁਰੂ ਜੀ

  • @harjotsran4041
    @harjotsran4041 Год назад +2

    Waheguru ji

  • @AVENGERS...
    @AVENGERS... Год назад +2

    Waheguru Ji 🙏🙏

  • @ParminderSingh-ti8ys
    @ParminderSingh-ti8ys Год назад +1

    Waheguru ji mehar krio ji

  • @ParamjitKaur-nz2ti
    @ParamjitKaur-nz2ti Год назад +1

    Waheguru g 🙏

  • @jessiahuja1487
    @jessiahuja1487 Год назад

    🙏

  • @kambojfazilka586
    @kambojfazilka586 Год назад +2

    Waheguru ji 🙏

  • @jaskarantiwana5478
    @jaskarantiwana5478 Год назад

    Waheguru ji 🙏

  • @anmolbasra426
    @anmolbasra426 Год назад

    Waheguru ji 🙏

  • @ramankaur4530
    @ramankaur4530 Год назад +2

    Waheguru ji 🙏🙏🙏

  • @Kuldeepkaur26528
    @Kuldeepkaur26528 6 месяцев назад

    Waheguru Ji 🙏🙏🙏🙏🙏

  • @rajinderkaur6545
    @rajinderkaur6545 Год назад

    Waheguru ji 🙏

  • @sukhraj6761
    @sukhraj6761 Год назад +2

    Waheguru ji 🙏🙏🙏🙏

  • @armandeepdhaliwal5556
    @armandeepdhaliwal5556 Год назад

    Waheguru ji

  • @devilchannel92
    @devilchannel92 Год назад +2

    Waheguru ji 🙏🙏

  • @sukhdevkauratwal9609
    @sukhdevkauratwal9609 Год назад

    Waheguru ji 🙏

  • @kulvindersingh5126
    @kulvindersingh5126 Год назад +1

    Waheguru ji

  • @Dr.Mandeep_ka_ur
    @Dr.Mandeep_ka_ur Год назад +2

    Waheguru ji

  • @renubalasharma544
    @renubalasharma544 Год назад +1

    Waheguru ji 🙏🙏🙏🙏

  • @parveenpinu352
    @parveenpinu352 Год назад +1

    Waheguru ji

  • @harafangle9473
    @harafangle9473 Год назад

    ਵਾਹਿਗੁਰੂ ਜੀ

  • @KrishanKumar-vo9uf
    @KrishanKumar-vo9uf Год назад

    Waheguru ji 🙏🙏

  • @SanjeevKumar-gg8lp
    @SanjeevKumar-gg8lp Год назад

    🙏🙏

  • @MandeepKaur-jo7ld
    @MandeepKaur-jo7ld Год назад

    🙏🙏