ਬਿਜਲੀ ਦਾ ਮੀਟਰ ਹੋਲੀ ਕਰਨ ਵਾਲਾ ਪੁਰਜ਼ਾ ਲੈ ਆਂਦਾ ਵੇਖੋ ਕੰਮ ਕਿਵੇਂ ਕਰਦਾ || Power Saver for home

Поделиться
HTML-код
  • Опубликовано: 18 янв 2025

Комментарии • 483

  • @buttasingh40
    @buttasingh40 Год назад +62

    ਬਹੁਤ ਵਧੀਆ ਵੀਰ ਜੀ ਲੁੱਟ ਤੋ ਬਚਾਉਣਾ ਲੋਕਾਂ ਜਗਾਉ ਤੁਹਾਡਾ ਧੰਨਵਾਦ ਜੀ👍👍👍👍

    • @Hsp44
      @Hsp44 5 месяцев назад

      ਲੁਟਦੇ ਤਾ ਲੋਕ ਆ ਬਿਜਲੀ।ਕਿਸੇ ਹੋਰ ਦੇਸ਼ ਚ ਕਰਕੇ ਦਿਖਾਓ ਚੋਰੀ

  • @bhurasingh7046
    @bhurasingh7046 Год назад +37

    ਬਹੁਤ ਇਮਾਨਦਾਰ ਵਿਅਕਤੀ ਸੇਵਕ ਸਿੰਘ

  • @interiorart3675
    @interiorart3675 Год назад +125

    ਜਨਤਾ ਨੂੰ ਜਾਗਰੁਕ ਕਰਨ ਲਈ ਸੇਵਕ ਵੀਰ ਦਾ ਧਨਵਾਦ।

    • @dcsaab8921
      @dcsaab8921 Год назад +5

      Very nice 🙏🏻

    • @srvarmy211
      @srvarmy211 6 месяцев назад

      ​@@dcsaab8921😊

  • @DarshanSingh-nr1uw
    @DarshanSingh-nr1uw Год назад +23

    ਸੈਵਕ ਜੀ ਬਿਲਕੁਲ ਸਹੀ ਕਿਹਾ ਲੋਕਾਂ ਲੲੀ ਜਾਣਕਾਰੀ ਤੂਸੀ ਹਰ ਕਿਸਾਨ ਮੇਲੇ ਤੇ ਜਾਓ ਲੋਕ ਅਾਪ ਲੁਟਾੲੀ ਕਰਾਓਦੇ ਹਨ ਬਿਲ ਞਧ ਜਾਓ ਤੁਹਂਡਾ ਧੰਨਵਂਦ

  • @avtarsinghtandon4372
    @avtarsinghtandon4372 Год назад +46

    ਬਿਲਕੁਲ ਸੱਚੀਂ ਗੱਲ ਆ ਹੀ ਹੈ ਜੋ ਸੇਵਕ ਵੀਰ ਨੇ ਦੱਸਿਆ ਹੈ ਜੀ ❤

  • @vikaskumar-qp9ub
    @vikaskumar-qp9ub Год назад +9

    Kisi bhi chiz di jankari leni howe te asi tuhadi hi video dekhde haan ji... tuhadi video 100% sahi hundi aa..🙏🙏🙏🙏

  • @harwinderlotta718
    @harwinderlotta718 Год назад +155

    ਸੇਵਕ ਬੰਦਾ ਪੂਰਾ ਫੋਰਮੈਨ ਹੈ❤❤❤❤❤❤❤❤❤❤

    • @GurpreetSingh-jo1hc
      @GurpreetSingh-jo1hc Год назад +12

      ਫੋਰਮੈਨ ਨਹੀਂ ਇੰਜੀਨੀਅਰ ਆ 😀

    • @ravimoga659
      @ravimoga659 Год назад

      .x

    • @SAVIOUR1947
      @SAVIOUR1947 Год назад

      Forman??

    • @jass-ww6zf
      @jass-ww6zf Год назад +2

      ਸੁਹਾਅ ਦਾ ਫੋਰਮੈਨ ਆ 40 ਰੁਪਏ ਦਾ ਕਪੈਸੁਟਰ ਆ 600 ਦੀ ਬੁੰਂਂਂਂਂਂਂਂਂਂ ਮਰਾ ਲੲੀ 😂😂😂😂

  • @jatindersandhu7276
    @jatindersandhu7276 7 месяцев назад +8

    ਬਹੁ ਜਾਣਕਾਰੀ ਮਿਲੀ ਆ ਵੀਡੀਓ ਤੋਂ । ਧੰਨਵਾਦ ਵੀਰ ਜੀ।

  • @SukhwinderSingh-wq5ip
    @SukhwinderSingh-wq5ip Год назад +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @Hsp44
      @Hsp44 5 месяцев назад

      ਹਾ ਬਿਜਲੀ ਚੋਰੀ ਕਰਕੇ ਕੇ ਹੀ ਪੰਜਾਬ ਖੁਸ਼ਹਾਲ ਬਣੂ। ਇਹ ਸਭ ਕੁੱਛ ਤੁਸੀ ਕੈਨੇਡਾ ਚ ਕਰਕੇ ਦਿਖਾਓ ਜਿੱਥੇ ਤੁਸੀਂ ਭੇਡਾਂ ਵਾਂਗੂ ਜਾਣੇ ਓ

  • @Balvindersingh-xm5jb
    @Balvindersingh-xm5jb Год назад +28

    ਲੋਕਾਂ ਨੂੰ ਜਾਗਰੂਪ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।❤

  • @kamaljitsingh4208
    @kamaljitsingh4208 Год назад +9

    ਸੇਵਕ ਸਿੰਘ ਜੀ ਲੋਕਾ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ।🙏

  • @parladdhanju5202
    @parladdhanju5202 Год назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @gurmukhsingh2059
    @gurmukhsingh2059 Год назад +17

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਧੰਨਵਾਦ ਇਹਨਾਂ ਠੱਗਾਂ ਦੀ ਸਚਾਈ ਦਸ ਦਿੱਤੀ ਹੈ

  • @HappySingh-bx2jh
    @HappySingh-bx2jh Год назад +16

    🙏ਧੰਨਵਾਦੀ ਵੀਰ ਸੇਵਕ ਸਿੰਘ ਜੀ ਗਿਆਨ ਗੁਡ ਹੈ ਜੀ

  • @saranjitsingh5935
    @saranjitsingh5935 Год назад +5

    ਸਰਦਾਰ ਸੇਵਕ ਸਿੰਘ ਜੀ ਮੈਂ ਅਕਸਰ ਤੁਹਾਡੀਆਂ ਵੀਡੀਓ ਦੇਖਦਾ ਰਹਿੰਦਾ ਹਾਂ ਪਰ ਅਫਸੋਸ ਕਿ subscribe ਨਹੀਂ ਕੀਤਾ ਖਿਮਾਂ। Sb you are giving very useful information to we people though the young generation may not be interested because of they have not seen the earlier days. For information I,m at 78+ age now. Now I 'm subscribing for to see your videos. Thanks.

  • @dfgFfgg-kj5rf
    @dfgFfgg-kj5rf Год назад +7

    ਬਹੁਤ ਵਧੀਆ ਭਰਾ ਪਰਮਾਤਮਾ ਚੜਦੀ ਕਲ੍ਹਾ ਕਰੇ

  • @birachbhansingh-qk3ni
    @birachbhansingh-qk3ni Год назад +1

    ਬਹੁਤ ਬਹੁਤ ਧਨਵਾਦ ਸੇਵਕ ਵੀਰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਹੁਤ ਲੋਕਾਂ ਨੇ ਸਮਝ ਜਾਣਾ ਵੀਡੀਓ ਵੇਖ

  • @vikrampreet1875
    @vikrampreet1875 Год назад +5

    ਵੀਰ ਜੀ ਤੁਸੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆ

  • @balrajdhillon584
    @balrajdhillon584 Год назад +12

    ਬਹੁਤ ਵਧੀਆ ਵੀਡੀਉ ਲੱਗਾ ਵੀਰ ਜੀ

  • @sonudhaliwal2577
    @sonudhaliwal2577 Год назад +9

    ਵੀਰ ਜੀ ਤੁਹਾਡੀਆਂ video ਬੜੀਆਂ ਗਿਆਨ ਵਾਲੀਆਂ ਹੁੰਦੀਆਂ ਨੇ 👌

  • @bindergahlot6920
    @bindergahlot6920 7 месяцев назад +4

    ਵੀਰੇ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਬਹੁਤ ਵਧੀਆ ਤੁਸੀਂ ਗਾਈਡ ਕਰਦੇ ਹੋ.

  • @premkhalsa4660
    @premkhalsa4660 Год назад +8

    ਜਾਗਰੂਕਤਾ ਫੈਲਾਉਣ ਲਈ ਤਹਿ ਦਿਲੋਂ ਧੰਨਵਾਦ

  • @rbrar3859
    @rbrar3859 Год назад +7

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @vichiter_Singh
    @vichiter_Singh Год назад +13

    ਸੱਚ ਦੱਸਣ ਲਈ ਬੋਹਤ ਬੁਹਤ ਧੰਨਵਾਦ ਸੇਵਕ ਸਿੰਘ ਜੀ।

  • @nirmalsingla9318
    @nirmalsingla9318 3 месяца назад

    ਭਾਈ ji ਤੁਸੀਂ ਬਹੁਤ ਵਧਿਆ ਜਾਣਕਾਰੀ ਦਿਤੀ ਆਪ ਦਾ ਬਹੁਤ ਧੰਨਵਾਦ ਵਾਹਿਗੁਰੂ ਆਪ ਤੇ ਮੇਹਰ ਬਣਾਈ ਰੱਖੇ

  • @surinderkumar8248
    @surinderkumar8248 Год назад +1

    Aap ji da shukriya sahi guide karan lie thagi tau bachaya.

  • @vinaybansal7277
    @vinaybansal7277 Год назад

    100% ਸਹੀ ਜਾਣਕਾਰੀ ਦੇਣ ਦਾ ਤੁਹਾਡਾ ਬਹੁਤ ਬੁਹਤ ਧੰਨਵਾਦ ਜੀ

  • @jaspalsingh7706
    @jaspalsingh7706 7 месяцев назад

    ਬਹੁਤ ਸੋਹਣੀ ਜਾਣਕਾਰੀ ਦਿੱਤੀ ਗੁਰਸੇਵਕ ਸਿੰਘ ਵੀਰ ਜੀ ਨੇ ਇਨਾਂ ਦੀਆਂ ਸਾਰੀਆਂ ਗੱਲਾਂ ਸੱਚੀਆਂ ਹੁਦੀਇ

  • @hardeepsinghnandra-bj2no
    @hardeepsinghnandra-bj2no Год назад +7

    अति सुंदर वीडियो वीरजी 🎉

  • @jagmelsingh5177
    @jagmelsingh5177 Год назад +3

    Sewak g dhanwad loka deian akhan khol dinde ho

  • @ShamsherSingh-ff5jg
    @ShamsherSingh-ff5jg 8 месяцев назад +1

    ਬਹੁਤ ਵਧੀਆ ਤੁਸੀਂ ਸਮਾਜ ਦੀ ਸੇਵਾ ਹੀ ਕਰ ਰਹੇ ਹੋ ਜੀ। ਧੰਨਵਾਦ

  • @GurpreetSingh-qz3yw
    @GurpreetSingh-qz3yw Год назад +43

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।

  • @Gurpreetsingh-kd3jp
    @Gurpreetsingh-kd3jp Год назад

    Thankyou bhaji aap di video 100persent sach hai main aap v eh cheez test kar chuka haan same like you bas aap ji da test meter jyada effective hai

  • @ajaibsingh6044
    @ajaibsingh6044 Год назад +2

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @gurjeetsingh2072
    @gurjeetsingh2072 Год назад +3

    ਸੇਵਕ ਵੀਰ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ

  • @hardeepmiddukhera5074
    @hardeepmiddukhera5074 Год назад +1

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
    ਧੰਨਵਾਦ

  • @DilbagSingh-db6zp
    @DilbagSingh-db6zp 7 месяцев назад +1

    ਬਹੁਤ ਹੀ ਵਧੀਆ ਜਾਣਕਾਰੀ ਭਰਪੂਰ ਵੀਡੀਓ

  • @chamkau
    @chamkau Год назад +1

    ਸੇਵਕ ਬਾਈ ਜੀ ਤੁਹਾਡੀ ਜਾਨਕਾਰੀ ਬਹੁਤ ਵਧੀਆ ਲੱਗੀ

  • @societenaturelle9005
    @societenaturelle9005 Год назад +1

    *Sewak Singh ... tuhadda bahut dhanvaad 🙏🏻🙏🏻*

  • @bilwinderbillu2776
    @bilwinderbillu2776 Год назад +1

    ਬਹੁਤ ਵਧੀਆ ਜਾਣਕਾਰੀ ਮਿਲੀ ਬਾਈ ਜੀ

  • @KirakabirajKabiraj-xt5ub
    @KirakabirajKabiraj-xt5ub Год назад +3

    ਸਤਿ ਸ੍ਰੀ ਆਕਾਲ ਬਾਬਾ ਜੀ 👏 ਸਾਨੂੰ ਬਹੁਤ ਪਸੰਦ ਹੈ ਤੁਹਾਡਾ RUclips channel 👍👍

  • @RomeoFilms
    @RomeoFilms Год назад +1

    ਸਹੀ ਕਿਹਾ ਸਭ ਸਕੈਮ ਏ ਸਰਕਾਰ ਵੀ ਇਹਨਾਂ ਤੇ ਰੋਕ ਨਹੀ ਲੱਗਾ ਰਹੀ ਫੜੋ ਇਹਨਾਂ ਨੂੰ ਤੇ ਕੇਸ ਕਰੋ

  • @gurandittasinghsandhu5238
    @gurandittasinghsandhu5238 Год назад +15

    ਵਾਹ ਸੇਵਕ ਜੀ ਸ਼ੁਕਰੀਆ ਜੀ।

  • @manjeetsinghuppal5980
    @manjeetsinghuppal5980 Год назад +1

    ਸਹੀ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @JasvirSingh-sg1ty
    @JasvirSingh-sg1ty Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @sikanderaarain2812
    @sikanderaarain2812 Год назад +4

    ਬਹੁਤ ਵਧੀਆ ਵੀਰ ਜੀ ਸਲਾਮ ਬਾਈ

  • @manpreetsingh-vk8pf
    @manpreetsingh-vk8pf Год назад +5

    Very good information about POWER SAVER devices sir ,

  • @babloosharma-nc5zr
    @babloosharma-nc5zr Год назад +1

    You are right sir आप की सभी काम video काम कि होती है

  • @harpreetgill9275
    @harpreetgill9275 Год назад +6

    Very nice 👌👍

  • @worldtraveller1095
    @worldtraveller1095 Год назад +7

    Watching your videos from Mexico ji🙏🏻

  • @khaintbanda9067
    @khaintbanda9067 Год назад

    Bahut Changi jankari dinde tusi bai ji.

  • @anilbhambra9871
    @anilbhambra9871 Год назад +1

    You are best elt in punjab

  • @SukhwinderSingh-fm7xh
    @SukhwinderSingh-fm7xh 7 месяцев назад +1

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagtarsinghgrewal6097
    @jagtarsinghgrewal6097 Год назад

    ਸੇਵਕ ਵੀਰ ਵੀਡੀਓ ਲਈ ਧੰਨਵਾਦ, ਹਾਂ ਵੀਰ ਇਹ ਪਾਵਰ ਸੇਵਰ ਬੇਕਾਰ ,ਜਿੰਨੇ ਵੀ ਬਜ਼ਾਰ ਵਿੱਚੋ ਮਿਲਦੇ ਹਨ , ਪਰ ਵੀਰ ਜੋ ਮੈ 7ਸਾਲ ਪਹਿਲਾਂ ਪਾਵਰ ਸੇਵਰ ਦੇਖਿਆ ਸੀ, ਅਨਲੀਗਲ ਸੀ,ਉਹ ਕਿਸੇ ਵੀਰ ਤੇਰੇ ਵਰਗੇ ਮਕੈਨਿਕ ਦਾ ਬਣਾਇਆ ਹੋਇਆ ਸੀ ,ਉਸ ਵਿੱਚ ਸਕੂਟਰ ਦਾ ਕਵਾਇਲ ਲੱਗਾ ਸੀ ਤੇ ਹੋਰ ਟਰਾਸਫਾਰਮਰ, ਡੈਡ,ਕੰਨਡੈਸਰ ,ਆਈ ਸੀ, ਕਾਫੀ ਕੁਝ ਲੱਗਾ ਸੀ,ਪਰ ਵੀਰ ਉਹ ਮੀਟਰ ਤੋ 50,60 ਫੁੱਟ ਦੇ ਦਇਰੇ ਵਿੱਚ ਕੰਮ ਕਰਦਾ ਸੀ, ਜੋ ਲਾਲ ਬੱਤੀ ਵਾਲੇ ਮੀਟਰ ਤੇ ਹੀ ਕੰਮ ਕਰਦਾ ਸੀ, ਬੱਤੀ ਦੀ ਸਪੀਡ ਸਲੌਅ ਕਰ ਦਿੰਦਾ ਸੀ,30 35 % ਬਿੱਲ ਘੱਟ ਆਓਦਾ ਸੀ , ਉਹ ਮੀਟਰ ਦੀ ਕੰਪਨੀ ਦੇ ਹਿਸਾਬ ਨਾਲ ਉਸ ਵਿੱਚ ਫੇਰਬਦਲ ਕਰਕੇ ਬਣਦਾ ਸੀ,ਇੱਕ ਵੀਰ ਹਾਈ ਚੁੰਬਕ ਨਾਲ ਵੀ ਮੀਟਰ ਰੁੱਕ ਜਾਂਦੇ ਸਨ,ਪਰ ਉਹ ਸਭ ਬਿਜਲੀ ਮੁਲਾਜ਼ਮਾ ਵੱਲੋ ਰੇਡ ਮਾਰ ਕੇ ਫੜੇ ਗਏ, ਉਸ ਤੋ ਬਾਅਦ ਤਾਂ ਬਿਜਲੀ ਬੋਰਡ ਵੱਲੋ ਮੀਟਰ ਹੀ ਨਵੇ ਤਕਨੀਕ ਦੇ ਕੱਢ ਦਿੱਤੇ, ਹੁਣ ਤਾਂ ਵੀਰ ਮੀਟਰ ਡਿਜੀਟਲ ਚਿੱਪ ਵਾਲੇ ਲੱਗਦੇ ਹਨ,ਨਵੇ ਕੂਨੈਕਸ਼ਨ ਤੇ ਵੀ ਜਾਂ ਮੀਟਰ ਖਰਾਬ ਹੋ ਗਿਆ ਤਾਂ ਵੀ ,ਇਸ ਚੱਕਰ ਵਿੱਚ ਨਾ ਪਵੋ ਜੁਰਮਾਨੇ ਬਹੁਤ ਮੋਟੇ ਹੁੰਦੇ ਹਨ, ਹੁਣ ਤਾਂ ਏ ਸੀ ਵਾਲੇ ਦੇ ਵੀ 2 ਬਿੱਲ ਹੀ ਆਓਦੇ ਹਨ

  • @keepasingh4710
    @keepasingh4710 Год назад +1

    ਸਹੀ ਗੱਲ ਆ ਵੀਰ ਕੋਈ ਫਾਈਦਾ ਨਹੀਂ ਮੈਂ ਵੀ ਲਿਆਂਦਾ ਸੀ online ਮੰਗਵਾਇਆ ਸੀ (730 ਦਾ

  • @jagtarbilling6745
    @jagtarbilling6745 Год назад +1

    ਤਰਕ ਨਾਲ ਸਮਝਾਈ ਹੈ ਗੱਲ

  • @nahalbalwindersingh4413
    @nahalbalwindersingh4413 Год назад +1

    Bahji both vadia ji waheguru karpa karn ji tusi both vadia jankri diti ji

  • @jassar100
    @jassar100 Год назад +6

    Salute to you bro , Waheguru bless you.

  • @gurudayalsingh5866
    @gurudayalsingh5866 Год назад

    ਬਹੁਤ ਵਧੀਆ ਜਾਨਕਾਰੀ 🙏🙏

  • @inderjeetsingh3774
    @inderjeetsingh3774 7 месяцев назад

    ਬਹੁਤ ਵਧੀਆ ਜਾਣਕਾਰੀ ਬਾਈ ਜੀ
    ਦਿਲੋਂ ਧੰਨਵਾਦ🙏🙏

  • @jagdevsinghbajwa2652
    @jagdevsinghbajwa2652 Год назад +8

    right aa veerji tusi sahi jan kari dana aa saria nu❤💯💯💯

  • @dvdr_sidhu
    @dvdr_sidhu Год назад +3

    Thanks 22 Ji for true information 👍🏻

  • @amanbrar7370
    @amanbrar7370 Год назад +1

    ਬਹੁਤ ਵਧੀਆ ਜਾਣਕਾਰੀ ਆ
    ਲੋਕ ਬਾਈ ਨਹੀਂ ਟਲਦੇ ਲੈਣ ਤੋਂ ਏਦਾਂ ਦੀਆਂ ਚੀਜ਼ਾਂ 800 ਇਕ ਕਪਐਸਟਰ 40 ਰੁਪਏ ਵਾਲਾ😅😅 ਚੇਪੀ ਜਾਦੇ

    • @PremSingh-uv2sb
      @PremSingh-uv2sb Год назад

      Bilkul sahi ji mae khud kai var khol ke check kita hae

  • @taranjeetsingh9075
    @taranjeetsingh9075 Год назад +1

    Veer ji sadey vrgayan noo jankari den de lai 100r.s, da smaan 600r.s, da le aaye, 😮 thank you ji jankari den de lai,

  • @RANJITSINGH-ej2pc
    @RANJITSINGH-ej2pc Год назад +1

    ਧੰਨਵਾਦ ਜੀ ਸਹੀ ਜਾਣਕਾਰੀ ਲਈ।

  • @DavinderSingh-ld6nw
    @DavinderSingh-ld6nw 8 месяцев назад

    ❤❤❤❤❤❤
    Bahut Wadiya sir ji...
    Thank you❤❤❤❤❤

  • @HarpreetSingh1991
    @HarpreetSingh1991 Год назад

    ਤੁਸੀਂ ਇੱਕ ਵਧੀਆ ਕੰਮ ਕਰ ਰਹੇ ਹੋ ਜਿਵੇਂ ਤੁਹਾਡਾ ਨਾਮ ਹੈ

  • @bajindersinghchahal355
    @bajindersinghchahal355 Год назад

    Thanks veer jee sahi guidance lai 🙏🙏🙏🙏😍😍

  • @gursharnsingh1180
    @gursharnsingh1180 Год назад +2

    ਜਾਗਰੂਕ ਕਰਨ ਲਈ ਧੰਨਵਾਦ ਜੀ

  • @AjuSanarval
    @AjuSanarval 7 месяцев назад

    Bilkul vire.shi jankari lai .very good

  • @RohitVerma-wg4ko
    @RohitVerma-wg4ko Год назад

    Bahut hi vadhia Sewak ji. Tusi loka di achi sewa kar rahe ho ji. Main RMP da leya si 6500 da. Sahi keha Tusi ki ghat ta ki hovega ulta bill vadh hi jana hai.

  • @princebhullar5660
    @princebhullar5660 Год назад +1

    Thanks for good information 👍👍

  • @dukhbhajanayurvadicdawakha385
    @dukhbhajanayurvadicdawakha385 Год назад

    Ur great sir ❤ thanx gaid karn li

  • @gill2274-y9w
    @gill2274-y9w Год назад +2

    ਧੰਨਵਾਦ ਸੇਵਕ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @Abhi-l8s3r
    @Abhi-l8s3r Год назад +7

    ਮੈ ਨਹੀ ਮੰਨਦਾ ਇਹ ਸਿਰਫ ਇਕ ਠਗੀ ਹੈ ਇਹ ਵੇਚਣ ਵਾਲੇ ਨੂੰ ਵੀ ਨਹੀ ਪਤਾ ਇਹ ਕੀ ਕੰਮ ਕਰਦਾ ਹੈ ਬਿਲਕੁਲ ਇਹ ਇਕ ਠੱਗੀ ਤੋ ਵੱਧ ਕੋਈ ਨਹੀ ਹੈ

  • @inderpreetsingh6145
    @inderpreetsingh6145 Год назад +1

    ਸਹੀ ਗੱਲ ਆ ਮੇਲੇ ਚ ਟੀਕਾ ਭਰਕੇ ਰੱਖਦੇ ਨੇ 800 ਚ ਠੋਕਣ ਲਈ

  • @Bawarecordsofficial
    @Bawarecordsofficial Год назад +7

    ਬਹੁਤ ਧੰਨਵਾਦ ਬਾਈ ਜੀ

  • @officialdalwara4554
    @officialdalwara4554 5 месяцев назад

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ 👍

  • @baljindersinghbrar1835
    @baljindersinghbrar1835 5 месяцев назад

    Thanks veer ji,bahut thik ds ta tusi.🎉

  • @amardeepsinghbhattikala189
    @amardeepsinghbhattikala189 Год назад

    Sat shri akal veer ji bohat dhanwad sukhria jankari dan lyi

  • @godisone7569
    @godisone7569 Год назад +7

    ਸ: ਸੇਵਕ ਸਿੰਘ ਜੀ ਤੁਹਾਡੀ ਬਿਲਕੁੱਲ ਸਹੀ ਜਾਣਕਾਰੀ ਭਰੀ ਕੀਮਤੀ ਗਾਈਡੇਂਸ ਹੈ,ਅੱਜ ਕਲ ਜ਼ਿਆਦਾਤਰ ਭਯੀਏ ਈ engineer ਬਣੇ ਫਿਰਦੇ ਐਂ, ਸ਼ੋਸ਼ੇਪਣ ਨਾਲ ਲੋਕਾਂ ਨੂੰ ਬਿਜਲੀ ਦੀ ਵੱਡੀ ਬੱਚਤ ਕਰਨ ਦਾ ਲਾਲਚ ਦੇ ਕੈ ਪੂਰੀ ਲੁੱਟ ਕਰਦੇ ਐ capictor ਬੈਂਕ ਨਾਲ ਵੱਡੀ ਇੰਡਸਟਰੀ ਜਾਂ power grid ਤੇ ਕੁੱਝ ਹੱਦ ਤੱਕ power factor balance ਹੁੰਦਾ ਹੈ , LT Light load ਤੇ ਕੋਈ ਫਰਕ ਨਹੀਂ ਪੈਂਦਾ ...retd je

  • @JaswinderSingh-dq1ki
    @JaswinderSingh-dq1ki Год назад +2

    Very good information veer ji

  • @Our_Shorts_
    @Our_Shorts_ 6 месяцев назад

    Bhut. Vadia message bro

  • @VarinderSingh-gr6gr
    @VarinderSingh-gr6gr 7 месяцев назад

    ਧੰਨਵਾਦ ਵੀਰ ਜੀ , ਮੈਂ ਵੀ ਖਾਨ ਸਰ ਦੀ ਐਡ ਜਹੀ ਦੇਖੀ ਸੀ youtube ਤੇ , ਬਸ ਖਰੀਦਨ ਹੀ ਵਾਲਾ ਸੀ ਪਰ ਤੁਹਾਡੀ ਵੀਡੀਓ ਦੇਖ ਲਈ

  • @gurdeep.singh489
    @gurdeep.singh489 Год назад

    ਧੰਨਵਾਦ ਵੀਰ ਜਾਗਰੂਕਤਾ ਲਈ।

  • @PJSingh-i6w
    @PJSingh-i6w Год назад

    Most valuable information, thank you brother

  • @singhhardeep3302
    @singhhardeep3302 Год назад +1

    Total 50 rs da smaan 800 da sale kri jnde kmaal aa ... Dhanwaad lokn nu lutt toh bachon lyi

  • @sikhverse
    @sikhverse Год назад +1

    Bahut Wadia jankari sir🙏🏻

  • @skahlon1000
    @skahlon1000 Год назад +1

    ਮੈ ਵੀ ਮਕੈਨਿਕ ਹਾਂ ਬਿਲਕੁਲ ਠੀਕ ਹੈ ਵੀਡੀਓ

  • @Dhamotkalan
    @Dhamotkalan Год назад

    Bohat vadia jankari vr g 🙏

  • @Harpalsingh-bl3ek
    @Harpalsingh-bl3ek Год назад

    ਧੰਨਵਾਦ ਵੀਰ ਜੀ ਬਹੁਤ ਸੋਹਣੀ ਵੀਡੀਓ ਸੀ❤

  • @jaswantsingh1393
    @jaswantsingh1393 Год назад +1

    Very knowledgeable video thank you sewak vir ji

  • @AmarJitSingh-rt8gk
    @AmarJitSingh-rt8gk Год назад +1

    Vahut vadia daseea tusi ji

  • @MuhammadAfzal-ud5dk
    @MuhammadAfzal-ud5dk Год назад +3

    السلام علیکم ورحمتہ اللہ وبرکاتہ سردار صاحب اپ جتنا مرضی ان لوگوں کو سمجھائیں لیکن یہ دنیا ہے جس طرح رام رحیم اپنا ڈیرہ چلا رہا ہے دنیا سمجھ نہیں رہی

  • @balwinderhanda5352
    @balwinderhanda5352 Год назад

    good information Sewak bro

  • @BalrajSingh-ty4uh
    @BalrajSingh-ty4uh Год назад +1

    good baye ji 🙏

  • @tarsemsingh9789
    @tarsemsingh9789 Год назад

    ਬਹੁਤ ਧੰਨਵਾਦ ਵੀਰ ਵੈਹਮ ਕਢਣ ਲਈ

  • @manjindersingh7379
    @manjindersingh7379 Год назад +1

    Dhanvaad savek ji🎉🎉

  • @jagvirbrar12
    @jagvirbrar12 Год назад +1

    ਤੇਰੀਆਂ ਵੀਡੀਓ ਤੋਂ ਪਹਿਲਾ ਇਸੇ ਦੀ ਐਂਡ ਆਉਂਦੀ ਹੈ

  • @TAJALI487
    @TAJALI487 Год назад +1

    Jyada nolaz na hon karke log khrid ke le aaude ne veer. Nice video