ਅੱਜ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਣਾ ਇਸ ਵੀਡੀਓ ਚ || LPG Gas V/S Induction cooktops

Поделиться
HTML-код
  • Опубликовано: 12 дек 2024

Комментарии • 324

  • @sewakmechanical
    @sewakmechanical  Год назад +50

    ਜੇ ਤੁਸੀਂ ਬਿਜਲੀ ਵਾਲਾ ਚੁੱਲ੍ਹਾ ਲੈਣਾ ਤਾਂ ਇਹ ਪੋਸਟ ਪੜ੍ਹੋ 6 ਵਧੀਆ ਕੰਪਨੀ ਦੇ ਚੁੱਲ੍ਹੇ ਬਾਰੇ ਜਾਣਕਾਰੀ ਦਿੱਤੀ ਹੈ
    sunvoam.com/category/home-appliance-basic-informatin/

  • @buttasroaysroay4633
    @buttasroaysroay4633 Год назад +89

    ਸੇਵਕ ਸਿੰਘ ਜੀ ਤੁਸੀਂ ਇੰਜੀਨੀਅਰ ਸੇਵਕ ਸਿੰਘ ਹੋ ❤️❤️❤️ਸਾਇਦ ਹੀ ਕੋਈ ਹੋ ਸਕਦਾ ਹੈ ਇੰਨੀ ਮੇਹਨਤ ਨਾਲ ਹਰ ਮਟੀਰੀਅਲ,ਕੰਪਨੀ,ਸੁੱਧਤਾ,ਫਾਇਦਾ, ਨੁਕਸਾਨ ਬਾਰੇ ਦੱਸ ਸਕਦਾ

  • @Jasvir-Singh8360
    @Jasvir-Singh8360 Год назад +60

    ਵਾਹ ਜੀ ਵਾਹ ਵੀਰ ਸੇਵਕ ਸਿੰਘ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ

  • @arpansingh2695
    @arpansingh2695 7 месяцев назад +3

    ਤੁਹਾਡਾ ਸਮਝੋਉਣ ਦਾ ਤਰੀਕਾ ਬਹੁਤ ਵਧੀਆ ਹੈ, ਤੁਹਾਡੀ ਸੋਲਰ ਪੈਨਲ ਬਾਰੇ ਵੀਡੀਓ ਮੈਂ ਵੇਖੀ ਸੀ, ਮੈਂ ਜਾਣਕਾਰੀ ਚਾਉਂਦਾ ਕੇ on grid ਵਿਚ ਅਸੀਂ ਸਰਕਾਰ ਨੂੰ ਬਿਜਲੀ ਵੇਚ ਸਕਦੇ ਹਾਂ, ਕਿਸੇ mega ਪ੍ਰੋਜੈਕਟ ਵਿਚ

  • @KanwarnaunihalSingh-kf7jg
    @KanwarnaunihalSingh-kf7jg Год назад +12

    ਵੀਰ ਸੇਵਕ ਸਿੰਘ ਜੀ ਤੁਹਾਡੀ ਸੇਵਾ ਬਾਬੇ ਨਾਨਕ ਜੀ ਨੇ ਕੌਮ ਦੀ ਸੇਵਾ ਲੲੀ ਲਗਾਈ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਤਹਿ ਦਿਲੋਂ ਧੰਨਵਾਦ ਜੀ

  • @baljitrandhawa8705
    @baljitrandhawa8705 6 месяцев назад +1

    ਵੀਰੇ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਬਲਜੀਤ ਸਿੰਘ ਗੁਰਦਾਸਪੁਰੀਆ ❤

  • @SwaranSinghsoni
    @SwaranSinghsoni Год назад +26

    ਬਹੁਤ ਧੰਨਵਾਦ ਆਪ ਜੀ ਦਾ ‌ਵਹਿਗੁਰੂਮੇਹਰ ‌ ਕਰਨ

  • @VickyVsr-i6h
    @VickyVsr-i6h Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ।

  • @kamaljeetsidhu3060
    @kamaljeetsidhu3060 Год назад +14

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
    ਧੰਨਵਾਦ ਕਰਦੇ ਹਾਂ ਭਰਾ ਜੀ ਤੁਹਾਡਾ।

  • @JaswinderSingh-vb1us
    @JaswinderSingh-vb1us Год назад +19

    ਵੀਰ ਜੀ ਤੁਸੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ

  • @ManjitSingh-pg6mo
    @ManjitSingh-pg6mo Год назад +1

    ਭਾਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @lastridetomussewala5170
    @lastridetomussewala5170 Год назад +6

    ਨਿਰਪੱਖ ਟਿੱਪਣੀ ਕਾਰ ਸੇਵਕ ਸਿੰਘ ਜੀ🌹👍✅👍🌹👍✅
    ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਹੈ🎉🎉🎉🎉
    ਮੈ ਸੋਨੀ ਕਲਸੀ ਤਲਵੰਡੀ ਭਾਈ ਤੋ,,,,,,,,

  • @gursharnsingh1180
    @gursharnsingh1180 Год назад +33

    ਬਹੁਤ ਮਿਹਨਤ ਕੀਤੀ ਤੁਸੀਂ ਸਾਡਾ ਸਾਰਿਆਂ ਦਾ ਵਹਿਮ ਕੱਢ ਦਿੱਤਾ ਧੰਨਵਾਦ ਜੀ

  • @garrysingh-sq6ps
    @garrysingh-sq6ps Год назад +16

    ਬਹੁਤ ਵਧੀਆ ਵੀਰ

  • @SukhwinderSingh-wq5ip
    @SukhwinderSingh-wq5ip Год назад +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @bindersingh5026
    @bindersingh5026 Год назад +8

    ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ❤❤

  • @jagseersingh2387
    @jagseersingh2387 Год назад +6

    ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @jatindersingh1809
    @jatindersingh1809 Год назад +5

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਵੀਡਿਓ ਬਣਾ ਕੇ ਨੌਲਜ਼ ਦੇਣ ਦਾ

  • @gurdialsingh4873
    @gurdialsingh4873 Год назад +14

    ਬਹੁਤ ਵਧੀਆ ਗੁਰਸੇਵਕ ਜੀ ਤੁਸੀ ਬਹੁਤ ਮਿਹਨਤ ਕਰਦੇ ਹੋ ,ਬਹੁਤ ਵਧੀਆ ਜਾਣਕਾਰੀ ਸਾਝੀ ਕੀਤੀ ਹੈ,ਧਨਵਾਦ ਜੀ,

  • @meghraj5449
    @meghraj5449 Год назад +4

    ਬਹੁਤ ਹੀ ਵਧੀਆ ਤਰੀਕੇ ਨਾਲ਼ ਦਸਿਆ ਧੰਨਵਾਦ

  • @lakhmirsinghkhalsa8282
    @lakhmirsinghkhalsa8282 Год назад +16

    ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RtoJeie
    @RtoJeie Год назад +4

    ਸੇਵਕ ਸਿੰਘ ਬਹੁਤ ਵਧੀਆ ਜਾਣਕਾਰੀ

  • @harjitsingh539
    @harjitsingh539 Год назад +1

    ਬਹੁਤ ਧੰਨਵਾਦ ਜੀ

  • @ਅਵਤਾਰਸਿੰਘਔਲਖ

    ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ

  • @balwinderbrar3739
    @balwinderbrar3739 Год назад +5

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @kuljinderpalsingh4054
    @kuljinderpalsingh4054 Год назад +5

    ਬਹੁਤ ਹੀ ਵਧੀਆ ਕਾਬਲੇ ਤਾਰੀਫ਼। ਬਹੁਤ ਬਹੁਤ ਧੰਨਵਾਦ।

  • @shinderpalmomi2529
    @shinderpalmomi2529 Год назад +6

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ

  • @HarjinderSingh-dw8et
    @HarjinderSingh-dw8et Год назад +20

    🎉 ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਰੇ ਵਹਿਮ ਕੱਢ ਦਿੱਤਾ ਆ

    • @gurpreetkaurgurpreetkaur1011
      @gurpreetkaurgurpreetkaur1011 Год назад +1

      ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦੇਣ ਵਾਸਤੇ

  • @parmindersandhusandhusab6757
    @parmindersandhusandhusab6757 Год назад +2

    ਬਹੁਤ ਹੀ ਵਧੀਆ ਉਪਰਾਲਾ ਕੀਤਾ

  • @ManpreetSingh-gm6oe
    @ManpreetSingh-gm6oe Год назад +28

    ਰੱਬ ਚੜਦੀ ਕਲਾ ਬਖ਼ਸ਼ਣ ਸੇਵਕ ਸਿੰਘ ਜੀ🙏🙏🙏

  • @paramjitsingh6473
    @paramjitsingh6473 Год назад +8

    ਬਹੁਤ ਵਧੀਆ ਸੇਵਕ ਜੀ। ਆਪਜੀ ਜੋ ਜਾਣਕਾਰੀ ਦਿੰਦੇ ਹੋ ਕੰਮ ਆਉਣ ਵਾਲੀ ਹੁੰਦੀ ਹੈ। ਬਹੁਤ ਮਿਹਨਤ ਕਰਦੇ ਹੋ ਜੀ। ਧੰਨਵਾਦ।

  • @ishmeetsingh2234
    @ishmeetsingh2234 Год назад +14

    ਬਹੁਤ vdiya ਜਾਣਕਾਰੀ ਵੀਰੇਂ❤

  • @karampreetsingh1616
    @karampreetsingh1616 Год назад +8

    ਬਹੁਤ ਵਧੀਆ ਉਪਰਾਲਾ ਧੰਨਵਾਦ ਜੀ 🙏🙏

  • @gurmeetkhattra6346
    @gurmeetkhattra6346 Год назад +2

    ਬਹੁਤ ਵਧੀਆ ਵਿਚਾਰ ਵੀਰ ਜੀ ਹੀਟਰ ਚੁੱਲ੍ਹਾ ਕਿੰਨੀ ਬਿਜਲੀ ਖਾਦਾ ਏ ਜਰੂਰ ਦੱਸਿਓ

  • @gursewaksingh-nc9ek
    @gursewaksingh-nc9ek Год назад +9

    Bohat vadia veer tohadi mehnat nu vakh k video share bohat karde a tohadi mehnat nu slam

  • @satnam_bhangu.1915
    @satnam_bhangu.1915 Год назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏🙏

  • @rajeshwahga630
    @rajeshwahga630 Год назад +6

    ਬਹੁਤ ਵਧੀਆ ਵੀਡੀਓ ਹਮੇਸ਼ਾ ਦੀ ਤਰ੍ਹਾਂ 👍

  • @jarnailsingh3614
    @jarnailsingh3614 Год назад +4

    Buhat vadia veer ji jankari dite dhanvad ji

  • @HappySingh-bx2jh
    @HappySingh-bx2jh Год назад +5

    🙏👉ਬਹੁਤ ਸੋਣੀ ਵਿਡੀਉ ਵੀਰ ਸੇਵਕ ਸਿੰਘ ਜੀ ਧੰਨਵਾਦੀ ਹਾਂ ਜੀ

  • @Dhamotkalan
    @Dhamotkalan Год назад +2

    Samjon da trika yr sirra vr da 🙏

  • @Harpreetsingh-zc3xv
    @Harpreetsingh-zc3xv Год назад +1

    ਸੇਵਕ ਵੀਰ ਕਿਹੜਾ ਵਧੀਆ ਹੁੰਦਾ ਇਨਫਰਾਰੈੱਡ ਵਾਲਾ ਜਾਂ ਦੂਜਾ ਤੇ ਭਾਂਡੇ ਸਾਰੇ ਚਲਦੇ ਆ ਜਾਂ ਸਪੈਸ਼ਲ ਹੁੰਦੇ ਆ

  • @FactGuru148
    @FactGuru148 Год назад +1

    ਬਾਈ ਜੀ ਇਸਦੇ ਬਰਤਨ ਅਲੱਗ ਹੁੰਦੇ ਨੇ ਇੰਡਕਸ਼ਨ ਦੇ ਫਿਰ ਹੀ ਇਹ ਵਧੀਆ ਕੰਮ ਕਰਦਾ

  • @jatindersingh9255
    @jatindersingh9255 Год назад +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @warvalstudios4329
    @warvalstudios4329 Год назад +5

    Kiyo। nahi bande ਪਕੌੜੇ
    ਸੀਤਲਾ ਵਾਲੇ ਦਿਨ ਅਸੀਂ induction ਚੁੱਲ੍ਹੇ ਤੇ ਟਿਕੜੇ ਤੇ ਪਕੌੜੇ ਬਣਾਏ ਸੀ।
    ਪਰ ਭਾਂਡਾ ਹੋਲਾ(ਹਲਕਾ) ਤੇ ਫਲੈਟ ਹੋਣਾ ਚਾਹੀਦਾ ਹੈ ਬਾਕੀ ਤੁਸੀ ਭਾਂਡਾ ਜਿੰਨਾ ਪਤਲੀ ਚਾਦਰ ਵਾਲਾ ਵਰਤੋ ਵਿੱਚ ਲਵੋਗੇ ਓਹਨੀ ਜਲਦੀ ਖਾਣਾ ਬਣੇਂਗਾ

  • @taranjeetsingh9075
    @taranjeetsingh9075 Год назад +2

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ 🙏🌹

  • @ksaini2485
    @ksaini2485 Год назад +2

    बहुत ही महत्वपूर्ण जानकारी दी है आपने । धन्यवाद सर

  • @ਬਲਜੀਤਸਿੰਘ-ਗ6ਲ

    ਬਹੁਤ ਵਧੀਅਾ ਜਾਣਕਾਰੀ ਜੀ

  • @vikramghuman2032
    @vikramghuman2032 Год назад +4

    ਗੁਰਸੇਵਕ ਸਿੰਘ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਅਪਨੇ ਤਜਰਬੇ ਨੂੰ ਗਹਿਰਾਈ ਤੱਕ ਲਿਜਾਣ ਵਿਚ ਕਾਮਯਾਬ ਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੰਖੀ ਮਾਲਕਾਂ ਸਾਰੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmanDeep-lo3zx
    @AmanDeep-lo3zx Год назад +3

    ਵਾਹ ਜੀ ਵਾਹ ❤😊, ਸਤਿਕਾਰ ਯੋਗ ਵੀਰ ਜੀ, ਜੀਓ 👌🙏

  • @gaganshergill5817
    @gaganshergill5817 Год назад +1

    ਬਹੁਤ ਬਹੁਤ ਧੰਨਵਾਦ ਸ਼ੇਰਗਿੱਲ ਸਾਹਬ ਮੇਰਾ ਨਾਮ ਗਗਨਦੀਪ ਸ਼ੇਰਗਿੱਲ ਅਬੋਹਰ ਤੋਂ ਹੈ

  • @noorrecords6175
    @noorrecords6175 Год назад +1

    ਜਾਣਕਾਰੀ ਲਈ ਬਹੂਤ ਬਹੂਤ ਧੰਨਵਾਦ ਹੈ ਜ ਵੀਰ ਜੀ

  • @rightorwrongs
    @rightorwrongs Год назад +1

    a jankari koi hor nahi de sakda bohat vadiya bai g

  • @NachattarSingh-fx7oo
    @NachattarSingh-fx7oo Год назад +1

    ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਇਹ ਜਿਹੜੀ ਵੀਡੀਓ ਵਿਖਾਉਣਗੇ ਤੇ ਚੁੱਲੇ ਦੀ ਇਹਦਾ ਗਲਾਸ ਟੁੱਟ ਗਿਆ ਉੱਤੋਂ ਤੇ ਕਿੱਥੋਂ ਮਿਲੂਗਾ ਤੇ ਕਿੰਨੇ ਦਾ ਮਿਲੂਗਾ

  • @Navu85
    @Navu85 6 месяцев назад +1

    ਭਾਈ ਸਾਬ ਤੁਹਾਨੂੰ ਬਹੁਤ ਵਾਰ ਕਮੇਂਟ ਕਰਕੇ ਜਰੂਰੀ ਗੱਲਾਂ ਪੁੱਛਿਆਂ ਪਰ ਤੁਸੀ ਕਦੇ ਵੀ ਨਹੀਂ ਜਵਾਬ ਦਿੰਦੇ ਬਾਈ....ਮੇ ਅੱਜ ਤੱਕ 10-15 ਵਾਰ ਕਮੇਂਟ ਕਰਕੇ ਪੁੱਛਿਆ ਤੋਹਾਨੂ ਪਰ ਤੁਸੀ ਕਦੇ ਨਹੀਂ ਦਸਿਆ... ਜਦੋਂ ਕਿ ਅਸੀਂ ਤੁਹਾਡੇ ਪੁਰਾਣੇ subscribe ਵੀ ਆ

  • @arpansingh7109
    @arpansingh7109 Год назад +3

    Very good information about this thanks excellent video make many more informative videos this channel

  • @Jupitor6893
    @Jupitor6893 Год назад +1

    ਬਹੁਤ ਵਧੀਆ ਡਿਮਾਂਸਟ੍ਰੇਸ਼ਨ ਦਿਤੀ ਹੈ👍

  • @punjabilover7932
    @punjabilover7932 Год назад +2

    ਬਹੁਤ ਵਧੀਆ ਜਾਣਕਾਰੀ

  • @chan3sran373
    @chan3sran373 Год назад +2

    Bohat e vdia jankari paji ❤

  • @jasswantsingh1887
    @jasswantsingh1887 Год назад +4

    Sewak singj ji waheguru chardikala bakshan

  • @JatinderSingh-yn6wj
    @JatinderSingh-yn6wj Год назад +3

    Bahut vadhya jaankari👍

  • @paramsingh3454
    @paramsingh3454 Год назад +6

    ਸੇਵਕ ਸਿੰਘ ਜੀ ਚਿੱਪ ਵਾਲੇ ਮੀਟਰ ਬਾਰੇ ਵੀ ਜਾਣਕਾਰੀ ਦੇਣਾ। ਕੀ ਲੋਕਾਂ ਨੂੰ ਉਹਦਾ ਫਾਇਦਾ ਜਾਂ ਨੁਕਸਾਨ ਹੈ।

  • @goradhillonburjwalasingh3517
    @goradhillonburjwalasingh3517 Год назад +1

    ਬੁਹਤ ਵਧੀਆ ਜਾਣਕਾਰੀ ਦਿੱਤੀ ਵੀਰ

  • @JaswantSingh-p3k
    @JaswantSingh-p3k Год назад +6

    ਬਹੁਤ ਵਧੀਆ ਵੀਰ ਜੀ

  • @Sainbrothers
    @Sainbrothers 9 месяцев назад

    Nice information salute sir🎉🎉

  • @jaswantkaur9875
    @jaswantkaur9875 Год назад +2

    ਵੀਰ ਜੀ ਬਹੁਤ ਵਧੀਆ ਗੱਲ ਦੱਸੀ ਆ ਧੰਨਵਾਦ ਜੀ

  • @jagtar9311
    @jagtar9311 Год назад +5

    ਬਹੁਤ ਵਧੀਆ ਜੀ

  • @urmilaranarana1046
    @urmilaranarana1046 Год назад +1

    ਬਹੁਤ ਵਧੀਆ ਜਾਣਕਾਰੀ ਜੀ 🙏

  • @dishumovies0
    @dishumovies0 Год назад +2

    Bahut Badiya Jaankari❤

  • @RavinderSingh-ll6nd
    @RavinderSingh-ll6nd Год назад +1

    ਬਹੁਤ ਵਧੀਆ ਜਾਨਕਾਰੀ

  • @sandhupreetvlogs
    @sandhupreetvlogs Год назад +5

    ਬਾਈ ਵੈਸੇ ਇੱਕ ਗੱਲ ਤੇ ਪੱਕੀ ਏ ਤੇਰੀ ਹੱਰ ਇੱਕ ਗੱਲ ਦੀ ਸਮਝ ਆਉਂਦੀ ਏ ਕਾਇਆਂ ਦਾ ਪਤਾ ਨਹੀਂ ਲੱਗਦਾ ਉਹ ਕੀ ਬੋਲਦੇ ਨੇ ਕਦੀ ਉਹ ਲੱਤ ਫੱੜ ਲੈਂਦੇ ਕਦੀ ਬਾਹ

  • @kuljindersingh1736
    @kuljindersingh1736 Год назад +2

    ਬਿਜਲੀ ਵਾਲਾ ਭਾਂਡੇ ਖਰਦੀਨੇ ਪੈਂਦੇ ਨੇ ਜਿਹੜੇ ਕਾਫ਼ੀ ਮਹਿੰਗੇ ਹੁੰਦੇ ਨੇ , ਲੌਂਗ ਟਾਇਮ ਨਈ ਚਲਦਾ ਬਿਜਲੀ ਵਾਲਾ

  • @hillybilly5189
    @hillybilly5189 Год назад +8

    I'm from delhi and I'm using induction for 2 years in kitchen and im making everything on it . I have not used lpg cylinder from 2 years

  • @sanjayfaridian6742
    @sanjayfaridian6742 2 месяца назад

    Bahut hi lajwaab Jankari

  • @sukhwinderphotographyaps
    @sukhwinderphotographyaps Год назад +6

    ਬਹੁਤ ਵਧੀਆ

  • @GurmailSidhu-z3u
    @GurmailSidhu-z3u Год назад +4

    Vir g thanks for good information

  • @sbhullar5779
    @sbhullar5779 Год назад +2

    ਬਹੁਤ ਵਧੀਆ ਜੀ

  • @daulatram4535
    @daulatram4535 Год назад +2

    Sewak Singh Ji Salute to you. Your way of explanation is too good.

  • @GSingh-dp8lk
    @GSingh-dp8lk Год назад +2

    Very nice ji bhut mehnat kardeo tsi best of luck ❤

  • @malkitsandhu5724
    @malkitsandhu5724 Год назад +2

    ਬਾਈ ਜੀ ਤੁਹਡੇ ਦਿਮਾਗ ਨੂੰ ਮੰਨਣਾਂ ਪਵੇ ਗਾ 🙏🙏🙏🙏🙏🌹🌹🌹🌹🌹👍 ਨਾਈਸ ਬੰਦਾ 👍

  • @SukhdevSingh-xt7zh
    @SukhdevSingh-xt7zh Год назад +3

    V.nice information, thnx bro.

  • @zoraversinghdhillon6038
    @zoraversinghdhillon6038 Год назад +2

    ਧੰਨਵਾਦ ਬਾਈ ਜੀ।

  • @ramanbhangupunjab1498
    @ramanbhangupunjab1498 Год назад +5

    Waheguru ji chardikala vech rakhna ji 🙏🙏🙏🙏

  • @sar_mangat9711
    @sar_mangat9711 Год назад +4

    ਇਹ ਪਰੈਕਟੀਕਲ ਗਲਤ ਹੈ,ਪਹਿਲਾ ਪਾਣੀ ਦਾ ਤਾਪਮਾਨ ੩੨ ਸੀ,ਬਾਅਦ ਵਾਲੇ ਦਾ ੩੮,ਫਿਰ ਭਾਂਡਾ ਵੀ ਗਰਮ ਹੋ ਗਿਆ ਸੀ,ਦੂਜੀ ਵਾਰ ਇਸ ਕਰਕੇ ਛੇਤੀ ਗਰਮ ਹੋ ਗਿਆ।

  • @inderjitsingh5453
    @inderjitsingh5453 Год назад +2

    ਮੋਦੀ ਆਲਾ ਗੈਸ ਸਿਲੰਡਰ v/s ਭਗਵੰਤ ਮਾਨ ਦੀਆਂ 600 ਫਰੀ ਯੂਨਿਟਾਂ,,,, ਏਥੇ ਵੀ ਮਾਨ ਦੀਆਂ ਯੂਨਿਟਾਂ ਬਾਜੀ ਮਾਰ ਗਈਆਂ,,, ਜਿਓਂਦਾ ਰਹਿ ਵੀਰ,,,, ਇਸ ਵੀਡੀਓ ਤੋਂ ਇਹ ਸਿੱਖਿਆ ਮਿਲਦੀ ਆ ਕਿ ਹਰ ਇੱਕ ਚੀਜ ਦੀ ਆਪਣੀ ਇੱਕ ਅਲੱਗ ਮਹੱਤਤਾ ਹੈ,,, ਤੇ ਚੜਦੇ ਸੂਰਜ ਨੂੰ ਸਲਾਮਾ ਵਾਲੀ ਕਹਾਵਤ ਏਥੇ ਵੀ ਫਿੱਟ ਬੈਠਦੀ ਆ ਕਿ ਜੇ ਬਿਜਲੀ ਨਾਂ ਹੋਵੇ ਤਾ ਇੰਨਡੈਕਿਸ਼ਨ ਚੁੱਲੇ ਦੀ ਕੋਈ ਕਦਰ ਨੀ, ਤੇ ਜੇ ਕਿਤੇ ਗੈਸ ਮੁੱਕਿਆ ਹੈ ਤਾ ਗੈਸ ਚੁੱਲੇ ਤੇ ਸਿਲੰਡਰ ਦੀ ਕੋਈ ਕਦਰ ਨੀ,,,

  • @BinderSingh-qg8cx
    @BinderSingh-qg8cx Год назад +1

    Good ਸੇਵਕ ਸਿੰਘ ਜੀ

  • @bootasingh2203
    @bootasingh2203 Год назад +8

    Good job sir ji...👌🙏🙏

  • @angadvlogs6170
    @angadvlogs6170 Год назад

    Very nice work

  • @SukvinderSingh-jn7gg
    @SukvinderSingh-jn7gg Год назад +2

    ਸੇਬਕ ਜੀ ਬਦੀਆ ਜਾਣਕਾਰੀ ਦਿਤੀ
    .. ਥਨਬਾਦ

  • @parminderchopra542
    @parminderchopra542 Год назад

    Changi jaankari

  • @Anil__1962
    @Anil__1962 Год назад +1

    Sir,
    Please put the lid on and save energy.
    Thanks 🙏

  • @nasibkaur1645
    @nasibkaur1645 Год назад +1

    ਵੀਰ ਜੀ ਬਿਜਲੀ ਵਾਲਾ ਚੁੱਲਾ ਸਰਦੀ ਵਿਚ ਬਹੁਤ ਵਧੀਆ ਚਲਦਾ ਗਰਮੀਆਂ ਦੇ ਸੀਜਨ ਵਿਚ ਇਹ ਘੱਟ ਚਲਦਾ ਵੈਸੇ ਬਹੁਤ ਵਧੀਆ ਆ ਜੀ

  • @kuldipkaur1532
    @kuldipkaur1532 Год назад

    Very nice 👌

  • @ravikandiar_pb05
    @ravikandiar_pb05 Год назад +1

    Nice information bai ji ...👌🏻👌🏻

  • @Jagtarsinghofficial-4555
    @Jagtarsinghofficial-4555 8 месяцев назад

    V nice

  • @Mathematical522
    @Mathematical522 Год назад +5

    bai ghare kidiyan 🐜 badiyan hogiyan ehna koe pka solution te video bando ji Punjabi cho❤❤

  • @manindersingh-nv8wn
    @manindersingh-nv8wn Год назад

    Ya vedio banadeo... sare bartana wala kehra layea

  • @Rahul-lk6gb
    @Rahul-lk6gb Год назад +2

    ❤❤❤❤❤❤waah Very nice video ❤❤❤🙏🏻🙏🏻🙏🏻🙏🏻🙏🏻thank you bhaji

  • @Jatindercheema-is1nc
    @Jatindercheema-is1nc Год назад +1

    ਵੀਰ ਜੇ ਇਲੈਕਟ੍ਰਾਨਿਕ ਚੁੱਲਾ ਕਿਹੜੀ ਕੰਪਨੀ ਦਾ ਲੲਈੲਏ

  • @sonyhehar657
    @sonyhehar657 Год назад

    🙏🙏🙏🙏

  • @MuhammadAfzal-ud5dk
    @MuhammadAfzal-ud5dk Год назад +4

    سردار جی ہر طریقے کے ساتھ جو گیس ہے نہ وہی سستی پڑے گی بجلی والا چولہا مہنگا پڑے گا

    • @afzaaliqbal2020
      @afzaaliqbal2020 Год назад

      مولانا صاحب ضروری نہیں ہمارے یہاں پنجاب میں بجلی مفت ہے