ਪੰਜਾਬ ਸ੍ਰਕਾਰ 200 unit free ਬਿਜਲੀ ਦੇ ਕੇ 201 unit ਤੋਂ ਉਪਰ 800 unit ਤਕ 5 ਰੁਪੲ ਪਰ unit ਚਾਰਜ ਕਰੇ. Free bus sewa band kare. 65 ਸਾਲ ਤੋਂ ਉਪਰ free bus sewa ਦਿਤੀਜੲ ਸਕਦੀ ਹੈ।
Veer up , bihar ja k vekh ki ki sahulta ne. Urre ta kuch v ni. .kise bihari toh puch ke dekhi kinna Billa anda hai udhar .. hariyane ch v budhapa pension 2500 hai urre ta kuch v ni m
हमारे एरिया में तो मैं खालसा नगर में रहता हूं बहुत ज्यादा कट लग रहे हैं जिसने मेरे रिश्तेदार हो सभी कह रहे हैं अलग अलग जगह पर की हर एक जगह पर कट लग रहे हैं
Bilkul shi gl kiti g muhale de vich dukana jina te sham tk 500rupeya ni kmande ohna te nigah rakhi ja rhi akidher jaiye jina diya sarkari jobba ohna nu free bijli diti ja rhi hindua nu koi shulat nhi a aj pehla tuhan eh pta ni ki greeb kon a
Election ch kita khrcha pura krn da tarika hai. Lakha , crora ta jhande laye c oh bhi baans de dndiya ch. Ik jhnde da khrch 150/200 c bki transport te laun wale di labour. Arba rupayia khrch shdya .
Sarkar nu haheda ha ka fare bejale ja rasan nahi Dana haheda sab nu Bel lan hahada ha rat km Karan haheda ha rasan dea harmahala veh hone hard ha or rasan katol rat ta melan haheda ha taks
ਪੰਜਾਬ ਸਰਕਾਰ ਪੰਜਾਬੀਆਂ ਦੀਆ ਸਰਕਾਰੀ ਨੋਕਰੀਆ ਭੱਈਆ ਨੂੰ ਦੇ ਰਹੀ ਹੈ ਪੰਜਾਬੀਆਂ ਨੂੰ ਅਪਣਾ ਹੱਕ ਮੰਗਣ di ਲੋੜ hai
100ਕਿਲੇ ਜਮੀਨ ਵਾਲੇ ਨੂੰ। ਬਿਜਲੀ ਫਰੀ। ਲਖ ਲਖ ਰੂਪਏ ਤਨਖਾਹ ਲੈਣ ਵਾਲੇ ਦੀ ਬਿਜਲੀ ਫਰੀ ਕੀ ਬਣੇਗਾ ਪੰਜਾਬ ਦਾ 70000 ਤਨਖ਼ਾਹ ਵਾਲੀ ਮੈਡਮ ਬਸ ਦੇ ਵਿਚ ਫਰੀ ਸੀਟ ਤੇ ਬੈਠ ਕੇ ਆਰਾਮ ਨਾਲ ਜਾਦੀ ਹੈ ਤੇ ਇਕ ਦਿਹਾੜੀਦਾਰ ਕਿਰਾਇਆ ਦੇ ਕੇ ਬਸ ਦੇ ਵਿਚ ਖੜ੍ਹ ਕੇ ਜਾਦਾ ਹੈ ਕੀਨੀ ਸਰਮ ਵਾਲੀ ਗਲ ਹੈ ਪੰਜਾਬ ਕਿੱਧਰ ਨੂੰ ਤੁਰ ਪਿਆ
ਝਾੜੂ ਨੂੰ ਵੋਟ ਦੇਣ ਵਾਲੇ ਜਿੰਮੇਦਾਰ ਨੇ
100% ਸੱਚ ਏ
ਸਾਰਿਆਂ ਸਰਕਾਰਾਂ ਐਵੇ ਹੀ ਕਰਦੀਆਂ ,100 ਕਿੱਲੇ ਜ਼ਮੀਨ ਵਾਲਾ ਕਿਸਾਨ ਗ਼ਰੀਬ ਤੇ 15 ਤੋਂ 20 ਹਜ਼ਾਰ ਕਮਾਉਣ ਵਾਲ਼ਾ ਅਮੀਰ @@Revolutionary321
2ਰੁਪੈ ਯੂਨਿਟ ਸਭ ਨੂ ਕਰ ਦੋ ਜਿਨੀ ਕੋਈ ਵਰਤੂ ਓਨਾ ਬਿਲ ਆਜੂ
ਇਹ ਸਰਕਾਰ ਤਾਂ ਉਹਨਾਂ ਲੋਕਾਂ ਦੀ ਦੁਸ਼ਮਣ ਏ ਜੋ ਬਿਲ ਭਰਦੇ ਹਨ
ਬਾਕੀ ਨੂੰ 600 ਯੂਨੀਟ ਮਾਫ ਏ
ਜੋ ਬਿਲ ਭਰਦੇ ਨੇ ਉਹਨਾਂ ਨੂੰ ਮਾਰਨਾ ਸਰਕਾਰ ਨੇ
ਜੇ ਇਹੋ ਬਿਜਲੀ ਫਰੀ ਕਰਨ ਦੀ ਬਜਾਏ ਬਿਜਲੀ ਦੇ ਯੂਨਿਟਾਂ ਦਾ ਅੱਧਾ ਰੇਟ ਕਰ ਦਿੰਦੇ ਤਾਂ ਸਾਰੇ ਲੋਕ ਖੁਸ਼ ਹੋ ਜਾਂਦੇ ਅਤੇ ਬਿਜਲੀ ਮਹਿਕਮੇ ਨੂੰ ਮੈਨਟੀਨੈੰਸ ਖਰਚ ਤਾਂ ਨਿਕਲ ਆਉਦਾ
ਇਸ ਤਰ੍ਹਾਂ ਤਾਂ ਮਹਿਕਮਾ ਖਤਮ ਹੋ ਜਾਵੇਗਾ
ਮਿਸਟਰ ਪਾਗਲ ਮੰਤਰੀਆਂ ਦੀਆਂ 4000 ਹਜ਼ਾਰ ਯੂਨਿਟਾਂ ਫ੍ਰੀ ਨੇ ਪੰਜਾਬ ਵਿੱਚ ਹੀ ਨਹੀਂ ਭਾਰਤ ਦੇ ਹਰ ਸੂਬੇ ਵਿੱਚ
ਭਗਵੰਤ ਮਾਨ ਸਰਕਾਰ ਨੇ ਤਾਂ 10-12 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਹੀ ਵਧਾਏ ਹਨ ਜਦ ਕਿ ਅਕਾਲੀ ਸਰਕਾਰ ਵੇਲੇ ਐਸ ਸੀ ਬੀ ਸੀ ਦੇ ਬਿੱਲ ਮਾਫ ਕਰਕੇ ਜਨਰਲ ਕੈਟਾਗਰੀ ਦੇ ਰੇਟ ਵਧਾ ਦਿੱਤੇ ਜਾਂਦੇ ਸਨ ਅਕਾਲੀ ਸਰਕਾਰ ਵੇਲੇ ਬੱਸਾਂ ਦਾ ਕਿਰਾਇਆ ਇੱਕੋ ਵਾਰ ਵਿੱਚ ਹੀ 35% ਤੱਕ ਵਧਾ ਦਿੱਤਾ ਜਾਂਦਾ ਸੀ ਭਗਵੰਤ ਮਾਨ ਸਰਕਾਰ ਵਰਗੀ ਇਮਾਨਦਾਰ ਸਰਕਾਰ ਕੋਈ ਹੋ ਹੀ ਨਹੀਂ ਸਕਦੀ
ਮਾਨ ਆਪ ਤਾਂ ਭ੍ਰਿਸ਼ਟ ਹੈਨੀ ਪਰ ਤਜਰਬੇ ਦੀ ਘਾਟ ਬਹੁਤ ਹੈ ਪ੍ਰਸ਼ਾਸਨਿਕ ਕਾਬਲੀਅਤ ਇਸ ਵਿੱਚ ਕੋਈ ਨਹੀਂ ਸਿਰਫ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਹਾਸਰਸ ਟੋਟਕੇ ਘੜ ਕੇ ਲੋਕਾਂ ਨੂੰ ਸੁਣਾ ਸੁਣਾ ਕੇ ਵਾਹ ਵਾਹ ਲੈਣ ਚ ਇਸ ਦਾ ਮਨ ਬਹੁਤ ਲਗਦਾ ਹੈ ℹ️ℹ️🌹👍
ਝਟਕਾ ਲਗਣਾ ਜਰੂਰ ਚਾਹੀਦਾ ਠੋਕ ਕੇ ਬਿੱਲ ਆਊਣੇ ਚਾਹੀਦੇ ਆ ਜਿਵੇ ਕਾਂਗਰਸ ਸਰਕਾਰ ਵੇਲੇ ਆਊਦੇ ਸੀ ਭਗਵੰਤ ਮਾਨ ਦੀ ਕਦਰ ਨਹੀ ਪਾਈ ਲੋਕਾ ਨੇ ਸਭ ਨੂ ਬਿਜਲੀ ਬਿੱਲ ਜਰੂਰ ਦਿਓ
ਬਾਈ ਜੇ ਕੱਟ ਲਾਉਣਾ ਹੀ ਹੈ 2-4, ਘੱਟਿਆ ਦਾ ਲਾਉਣ ਮਜਾਕ ਬਣਾਤਾ ਗਰੀਬਾ ਇਕ ਮਿੰਟ ਗੲੀ ਇਕ ਮਿਸਾਲ ਬਾਅਦ ਆ ਜਾਦੀ ਹੈ ਕਿਸੇ ਗਰੀਬ ਦਾ ਪੱਖਾ ਮੰਚ ਜਾਦਾ ਹੈ ਕਿਸੇ ਦਾ ਬਲਬ ਅਮੀਰਾਂ ਨੇ ਤਾਂ ਸਟੈਂਪ ਲੇਜਰ ਲਾਏ ਨੇ ਉਨਾ ਨੂੰ ਕਿ ਫ਼ਰਕ ਪੈਂਦਾ ਹੈ ਹਮੇਸ਼ਾ ਫੱਟਦੀ ਤਾ ਗਰੀਬ ਦੀ ਹੈ ਕਦੇ ਡਿਮ ਕਦੇ ਫੁੱਲ ਤੋ ਵੱਧ ਫੁੱਲ ਪਤਾ ਨਹੀਂ ਕਿ ਕਰ ਰਹੇ ਨੇ ਹਜ਼ਾਰਾਂ ਕਰੋੜਾਂ ਰੁਪਏ ਦੀਆਂ ਤਨਖਾਹਾਂ ਲੈਣ ਵਾਲੇ😂😂😂
ਪੰਜਾਬ ਸ੍ਰਕਾਰ 200 unit free ਬਿਜਲੀ ਦੇ ਕੇ 201 unit ਤੋਂ ਉਪਰ 800 unit ਤਕ 5 ਰੁਪੲ ਪਰ unit ਚਾਰਜ ਕਰੇ. Free bus sewa band kare. 65 ਸਾਲ ਤੋਂ ਉਪਰ free bus sewa ਦਿਤੀਜੲ ਸਕਦੀ ਹੈ।
ਜ਼ਮੀਨ ਉੱਤੇ ਟਿਉਬਲ ਬਿਲ ਵੀ ਸ਼ਰੂ ਹੋਵੇ ਚਾਹੀਦੇ ਹਨ
ਸਰਕਾਰ ਕੋਈ ਵੀ ਹੋਵੈ, ਗ਼ਰੀਬ ਤੇ ਆਮ ਆਦਮੀ ਤੇ ਹੀ ਸਕਿੰਜਾ ਕਸਦੀ ਹੈ, ਪੂੰਜੀਪਤੀ ਤੇ ਕਿਸਾਨ ਵੀਰਾਂ ਨੂੰ ਸੱਭ ਕੁੱਝ ਫ੍ਰੀ, ਫਸਲ ਦਾ ਰੇਟ ਵੀ ਵੱਧ, ਬਿਜਲੀ ਬਿਲ ਵੀ ਮਾਫ਼ , ਕਰਜ਼ਾ ਵੀ ਮਾਫ਼, ਦਵਾਈਆਂ ਤੇ ਸਬਸਿਟੀ, ਬਾਕੀ ਹੋਰ ਪਤਾ ਨਹੀਂ ਕਿੰਨੀਆਂ ਕਿੰਨੀਆ ਸਹੂਲਤਾਂ, ਤੇ ਗ਼ਰੀਬ ਬੰਦੇ ਨੂੰ ਕੋਈ ਕਰਜ਼ਾ ਨਹੀਂ ਦਿੰਦਾ ਮਾਫੀ ਤਾਂ ਦੂਰ ਦੀ ਗੱਲ ਹੈ,
100 ਕਿੱਲੇ ਜ਼ਮੀਨ ਵਾਲਾ ਕਿਸਾਨ ਗ਼ਰੀਬ ਤੇ 15 ਤੋਂ 20 ਹਜ਼ਾਰ ਕਮਾਉਣ ਵਾਲ਼ਾ ਅਮੀਰ,
ਕਿਸਾਨ ਵੀਰਾਂ ਨੇ ਝੋਨਾਂ ਲਗਾ ਲਗਾ ਪਾਣੀ ਖ਼ਤਮ ਕਰ ਦਿੱਤਾ, ਦਰੱਖਤ ਸਾੜ ਦਿੱਤੇ, ਜੀਵ ਜੰਤੂ ਅੱਗ ਦੀ ਭੇਟ ਚੜ੍ਹ ਦਿੱਤੇ, ਸਰਕਾਰ ਵੱਲੋਂ ਕੋਇ ਕਰਵਾਈ ਨਹੀ,
ਸਾਰਿਆਂ ਸਰਕਾਰਾਂ ਹੀ ਭੁੱਖੀਆਂ ਨੇ ਇੰਨਾ ਦਾ ਆਪਣਾ ਢਿੱਡ ਨਹੀਂ ਭਰਦਾ, ਇਹ ਬੱਸ ਗ਼ਰੀਬ ਜਨਤਾ ਨੂੰ ਛੋਟੇ ਛੋਟੇ ਲਾਲਚ ਦੇ ਕੇ ਵੋਟਾਂ ਲੈਅ ਜਾਂਦੀਆਂ, ਜਦ ਕਿ ਸਾਰਾ ਫਾਇਦਾ ਪੂੰਜੀਪਤੀ ਤੇ ਉਦਯੋਗਪਤੀ ਲੈਂਦੇ ਨੇ, ਨਾਲੇ ਬੇਸ਼ਰਮ ਸਰਕਾਰ ਨੂੰ ਪਤਾ ਨਹੀਂ ਵੀ ਜ਼ਮੀਨ ਨਿਚਲਾ ਪਾਣੀ ਖ਼ਤਮ ਹੋ ਰਿਹਾ, ਜਮਾਂ ਅੰਨੀ ਆ ਸਰਕਾਰ 😡😡
ਸਾਡੇ ਪਿੰਡ ਭਇਆ ਨੇ ਕੁੱਛ ਘਰ ਕਿਰਾਏ ਤੇ ਲਏ ਆ ਨਿੱਕੇ ਨਿੱਕੇ ਮੁੰਡੇ ਰੱਖੇ ਉਹ ਕਮਰੇ ਈ ਰਿਕਸ਼ੇ ਚਾਰਜ ਕਰਦੇ ਆ ਬੋਝ ਕੀਤੇ ਪੈ ਰਿਹਾ ਪੰਜਾਬ ਸਰਕਾਰ ਬਿਜਲੀ ਬੋਰਡ ਉਤੋਂ ਉਹ ਲਾਲਚੀ ਲੋਕ 1000 ਰੁਪਏ ਕਮਰੇ ਕਿਰਾਇਆ ਲੈਂਦੇ ਪਾਗਲ ਜੂਨਟ ਮੀਟਰ ਲਾਵਾਓ ਭਲਕ ਨੂੰ ਬਿੱਲ ਆ ਗਿਆ ਕਿਆ ਕਰੋ ਗੇ ਇਦਾ ਸਾਡੇ ਨਾਂਲ ਦੇ ਪਿੰਡ ਬੰਦੇ ਨਾਂਲ ਹੋਇਆ ਭਇਆ ਨੂੰ ਕਮਰਾ ਦਿੱਤਾ ਜਿਨ੍ਹਾਂ ਚਿਰ ਰਿਹਾ ਕੋਈ ਬਿੱਲ ਨਹੀਂ ਆਇਆ ਰਿਕਸ਼ੇ ਚਾਰਜ ਤੇ ਲਾ ਰਹਾ ਜਦੋਂ ਕਮਰਾ ਸ਼ੱਡ ਕੇ ਗਿਆ ਅਗਲੀ ਵਾਰ ਬਿੱਲ ਆ ਗਿਆ 30 ਹਜ਼ਾਰ ਤੋਂ ਉਪਰ ਭਇਆ ਤੋਂ ਲੈਣ ਗਿਆ ਪੈਸੇ ਅੱਗਲੇ ਨੂੰ ਅਜੇ ਮਹੀਨਾ ਕ ਹੋਇਆ ਕਮਰਾ ਖਾਲੀ ਕੀਤੇ ਨੂੰ ਅਗਲਾ ਮੁਕਰ ਗਿਆ ਜੇ ਇਮਾਨਦਾਰ ਸਕਾ ਹੁੰਦਾ ਚੱਟ ਪੈਸੇ ਦਿੰਦਾ 3,4 ਸਾਲ ਰਹਿ ਕੇ ਗਿਆ ਲੱਖਾ ਰੁਪਏ ਕਮਾਈ ਕੀਤੀ ਅੱਗਲੇ ਨੇ ਚਾਰਜ ਕਰਨ ਦਿੱਤਾ ਥੋੜ੍ਹਾ ਜੇ ਨਾਂਲ ਬਿੱਲ ਲੈਂਦੇ ਇੰਨਾ ਭੈਣ ਚੋਦ ਗੰਦੇ ਲੋਕਾਂ ਨਾਂਲ ਕੋਈ ਲਿਹਾਜ ਤਰਸ ਨਹੀਂ ਪੰਜਾਬੀ ਓ ਇਹ ਪਿੱਠ ਚ ਸ਼ੁਰਾ ਮਾਰਨ ਵਾਲੀ ਕੌਮ ਸਾਡੀ ਕਦੇ ਸਕੀ ਨਹੀਂ ਬਣ ਦੀ ਇੰਨਾ ਦੇ ਉਧਰ ਜਾਓ ਕਮਰਾ ਲੇ ਕੇ ਜਾ ਸਹੂਲਤਾਂ ਲੇ ਕੇ ਦਿਖਾਓ ਜੇ ਅੱਗਲੇ ਪਾਣੀ ਦਾ ਘੁੱਟ ਦੇ ਦਨ ਪੀਣ ਨੂੰ ਪੰਜਾਬ ਸਰਕਾਰ ਨੂੰ ਸਭ ਪਤਾ ਕੀ ਚੱਲ ਰਿਹਾ ਬਿਜਲੀ ਕਿਦਾ ਫੂਕ ਰਹੇ ਲੋਕ ਇਕਲੇ ਭਇਆ ਨਹੀਂ ਪੰਜਾਬੀ ਵੀ ਨੇ ਪਰ ਪੰਜਾਬ ਪੰਜਾਬੀ ਦਾ ਖੂਨ ਡੋਲੇ ਆ ਪੰਜਾਬੀ ਨੇ ਨਾ ਕੀਸੇ ਯੂਪੀ ਬਿਹਾਰ ਪਹਾੜੀ ਨੇ ਨਹੀਂ ਡੋਲੇ ਆ ਸਖ਼ਤ ਹੋਵੋ ਸਖਤ 🙌🙏piz
ਸਿਹੜੈ ਕਹਿੰਦੇ ਆ ਝਾੜੂ ਸਰਕਾਰ ਫੇਲ ਹੋਈ ਉਹ ਸਾਰੇ ਇਕ ਜਵਾਬ ਜਰੂਰ ਦਿਓ ਕਾਂਗਰਸ ਸਰਕਾਰ ਪੰਜ ਸਾਲ ਰਹੀ ਬਿਜਲੀ ਬਿੱਲ ਸਭ ਨੂ ਠੋਕ ਕੇ ਆਊਦੇ ਸੀ ਸਭ ਨੇ ਬਿੱਲ ਭਰੇ ਵੀ ਹਨ ਹੋਰ ਗਲ ਇਹ ਹੈ ਸਤ ਸਾਲ ਵਿਚ ਕਾਂਗਰਸ ਨੇ ਕਿਹੜਾ ਕੰਮ ਕਰਿਆ ਜਿਸ ਕੰਮ ਨਾਲ ਗਰੀਬ ਵਰਗ ਨੂ ਫਾਇਦਾ ਹੋਇਆ ਹੋਵੇ ਵੋਟ ਕਾਂਗਰਸ ਨੂ ਕਾਹਦੀ ਜਦ ਕੰਮ ਕੋਈ ਨਹੀ ਕਰਦੀ ਝੂਠ ਬੋਲ ਬੋਲ ਵੋਟਾ ਵਟੋਰ ਲੇਦੇ ਹਨ ਹੁਣ ਲਖ ਲਖ ਰੁਪਏ ਦਾ ਝੂਠਾ ਵਾਇਦਾ ਕਰ ਕੇ ਫਿਰ ਜਿਤੇ ਹਨ ਘਰ-ਘਰ ਕਿਵੇ ਦੇਣਗੇ ਲਖ ਲਖ ਰੁਪਏ ਝੂਠ ਬੋਲ ਕੇ ਜਿਤਣਾ ਜਾਣਦੇ ਹਨ
ਜਿਸ ਦਾ 100 ਕਿੱਲਾ 200 ਕਿੱਲਾ ਕਿਸੇ ਦੇ 40 ਆ ਕਿਸੇ ਦੇ 60 ਆ ਸੱਭ ਨੂੰ ਫਰੀ ਆ ਬੋਜ ਆਮ ਲੋਕਾ ਤੇ ਸਰਕਾਰਾਂ ਤੇ ਪੈਂਦਾ। ਤੁਸੀ ਕੋਈ ਰੇਸ਼ੋ ਰੱਖੋ ਇੱਦਾ ਥੋੜ੍ਹੀ ਆ ਸੱਭ ਨੂੰ ਫਰੀ ਇੱਕ ਇਨਸਾਨ ਨੂੰ ਸ਼ਾਮਾ ਤੱਕ 40 ਰੁਪੇ ਨੀ ਜੁੜ ਦੇ ਦੂਜੇ ਨੂੰ 40 ਲੱਖ ਵੀ ਥੋੜੇ ਆ ਕੋਈ ਫਰਕ ਹੀ ਨੂੰ ਪਤਾ ਨੀ ਇਹ ਕਰੀ ਕੀ ਜਾਂਦੇ ਆ ਬਾਦਲਾ ਦੇ ਤਾਂ ਆਪਣੀਆਂ ਜ਼ਮੀਨਾਂ ਕਾਫੀ ਆ ਪੰਜਾਬ ਵਿਚ ਉਨ੍ਹਾਂ ਨੇ ਤਾਂ ਅਪਣਾ ਉੱਲੂ ਲੋਟ ਕਰ ਲਿਆ ਇਸ ਹਿਸਾਬ ਨਾਲ ਸਾਡੇ ਮੁੱਖ ਮੰਤਰੀ ਸਾਬ ਨੇ ਬਣਾ ਲਏ ਹੋਣੇ ਇਥੇ 40,,40 ਕਿਲੇ ਵਾਲਿਆ ਵੀ ਫਰੀ ਕਣਕ ਲੈਂਦੇ ਆ ਜਿਨਾਂ ਦੇ ਕੁਜ਼ ਹੈ ਨੀ ਉਨਾਂ ਦੇ ਕਾਰਡ ਵੀ ਹੈ ਨੀ
ਅੱਧੀਆ ਗੱਲਾਂ ਬਿਲਕੁਲ ਸੱਚ ਨਹੀਂ ਜੀ ਵਿਦਵਾਨਾਂ ਦੀਆ।
Sahi gal kahi aa
ਯੂਨਿਟ ਦਾ ਰੇਟ ਘੱਟ ਕਰੋ ਸੱਭ ਨੂੰ ਬਿੱਲ ਐਵੇਂ ਫਰੀ ਦਾ ਕੀਂ ਮਤਲਬ ਆ
ਸਹੀ ਗੱਲ ਆ ਕੱਟ ਲੱਗ ਰਹੇ ਨੇ ਓਹ ਵੀ ਰਾਤ ਨੀ 1 ਵਜੇ ਖਰੜ ਰਾਤ ਵੀ ਲੱਗਾ
ਪਹਿਲਾਂ ਬਿਜਲੀ ਪੈੱਜੋ... ਰਾਤ ਬੱਚੇ ਬਜ਼ੁਰਗਾਂ ਲਈ ਔਖਾ ਹੋ ਗਿਆ ਹੈ। ਜਿਲ੍ਹਾ ਗੁਰਦਸਪੁਰ ਦੇ ਨੇੜੇ ਪਿੰਡਾਂ ਵਿਚ ਬਿਜਲੀ ਦੇ ਲਗਾਤਾਰ ਕੱਟ ਲਗਾਏ ਜਾ ਰਹੇ ਨੇ । 143531 ਵਾਲੇ ਪਿੰਡ । ਕਿਰਪਾ ਕਰਕੇ ਧਿਆਨ ਦਿੱਤਾ ਜਾਵੇ।
ਕੋਈ ਝੱਟਕਾ ਨਹੀ, ਸਰਕਾਰ ਬਈਮਾਨ।
ਸਰਕਾਰਾਂ ਨੂੰ ਚਾਹੀਦਾ ਹੈ ਹਰੇਕ ਨੂੰ 2 ਰੁਪਏ ਦੀ ਲਾਗਤ ਨਾਲ ਵਸੂਲ ਕੀਤੀ ਜਾਵੇ ਚਾਹੇ ਕੋਈ ਗਰੀਬ ਹੋ ਚਾਹੇਂ ਅਮੀਰ ਹੋਵੇ ਤੁਸੀਂ ਜਿੱਨਾ ਮਰਜ਼ੀ ਭਲਾਂ ਕਰਲੱਵੋ ਲੋਕ ਨਹੀਂ ਸਮਝਦੇ ਧਨਵਾਦ ਜੀ
Veer up , bihar ja k vekh ki ki sahulta ne. Urre ta kuch v ni. .kise bihari toh puch ke dekhi kinna Billa anda hai udhar .. hariyane ch v budhapa pension 2500 hai urre ta kuch v ni m
ਬਿਜਲੀ ਬਿੱਲ ਸਰਕਾਰ ਨੇ ਆਪਣੀ ਮਰਜ਼ੀ ਨਾਲ ਫ਼ਰੀ ਦਿੱਤੀ ਵੋਟਾਂ ਲੈਣ ਖਾਤਰ ਦਿੱਤਾ ਸੀ ਇਸ ਵਿੱਚ ਲੋਕਾਂ ਕੀ ਮਤਲਬ ਸੀ
ਗਰੀਬ ਲੋਕਾਂ ਦੀ ਬਿਜਲੀ ਫਰੀ ਦਾ ਧਰਨਾ ਲੋਕਾਂ ਨੂੰ ਬਹੁਤ ਮਿਰਚਾਂ ਲੱਗਦੀਆ ਹਨ cm ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ
2/3 ਰੁਪਏ ਯੂਨਿਟ ਰੇਟ ਕਟ ਕਰਕੇ, 600 ਯੂਨਿਟ ਫ੍ਰੀ ਬਿਜਲੀ ਬੰਦ ਕਰੇ ਤਾਂ ਜੋਹ ਸਾਰੇ ਪੰਜਾਬੀਆਂ ਨੂੰ ਫਾਇਦਾ ਮਿਲੇ।
ਨਾਲੇ CM ਨੇ ਪਾਣੀ ਸੀਵਰੇਜ ਦੇ ਬਿੱਲ 1800/- ਤੋ ਵਧਾ ਕੇ 5500/- ਕਰ ਦਿੱਤਾ।
ਲੋਕ ਫਿਰ aap ਨੂੰ ਵੋਟ ਕਿਓ ਪਾਉਣਗੇ।
Tusi ne vadia gal keti very god
Motar da bill v lagu kro
Fer ta Ghar da vi bill lag jana
Kyu Tera budha bharda hai motar da bill ..
👍
ਹੁਣ ਭਗਵੰਤ ਮਾਨ ਸਾਹਿਬ ਨੂੰ ਪੁੱਛਿਆ ਜਾਵੇ 11ਘੰਟੇ ਬਿਜਲੀ ਦੇਣ ਦੀ ਗੱਲ ਕਰ ਰਿਹਾ ਸੀ 8ਘੰਟੇ ਵੀ ਨਹੀਂ ਆ ਰਹੀ ਬਿਜਲੀ
Not cut in punjab electric in lalandher sir
ਸੋਲਰ ਸਿਸਟਮਾ ਵਿਚ ਵਾਧਾ ਕਰੇ ਸਰਕਾਰ ਮੋਟਰਾਂ ਤੇ ਫਰੀ ਦੇ ਚੱਕਰ ਵਿਚ ਵੱਡੇ ਵੱਡੇ ਲੋਕ ਵੀ ਨੀ ਲਵਾਦੇ ,,,ਫਰੀ ਵਾਲ਼ਾ ਕੰਮ ਬੰਦ ਹੋਣਾ ਚਾਹੀਦਾ ਆ ਯੂਨਿਟ ਰੇਟ ਘੱਟ ਕਰ ਦੇਣਾ ਚਾਹੀਦਾ ਆ ਸਰਕਾਰ ਨੂੰ ਸੱਭ ਦਾ
🙏🏻💐💐💐💐🙏🏻
Very nice Rai ha free sab kus band hona he jaruri hai
Kheta da bil lago karo ji kheti ik bijnas hai ji
ਸਾਨੂੰ ਵੀਜਲੀ ਮਾਫ਼ ਨਹੀਂ ਚਾਹੀਦੀ ਸਾਨੂੰ ਨੋਕਰੀਆ ਚਾਹੀਦੀ ਐਂ
ਮਜ਼ਦੂਰ ਦੀ ਗੱਲ ਵੀ ਕਰਲੋ ਅਮਿਤ ਕੁਮਾਰ ਜੀ
Badal da channel😂😂😂😂😂
Lage ne 2 cut 6 pm.shami te hun vi batti nhi hai😅 2:34
ਵੈਸੇ ਫਰੀ ਬਿਜਲੀ ਹਰ ਇਕ ਨੂੰ ਨੀ ਹੋਣੀ ਚਾਹੀਦੀ ਜਿਨਾਂ ਲੋਕਾ ਨੂੰ ਇਸ ਦੇ ਫਰੀ ਹੋਣ ਯ ਨਾ ਹੋਣ ਨਾਲ ਕੋਈ ਫਰਕ ਨੀ ਪੈਂਦਾ ਉਨ੍ਹਾਂ ਨੂੰ ਵੀ ਫਰੀ ਦਈ ਜਾਂਦੇ ਆ ਮੂਰਖ politician
Free Bijli band karo
Hor pao vota aap nu.
भाई साहब इतना तो आप भी समझते हैं अगर दूसरे स्टेट को बिजली देंगे तो बिजली का कट लगेगा ही नेता या बिजली बोर्ड वाले जो मर्जी कहते रहे
ਰਾਜਪੁਰੇ ਲੱਗ ਰਹੇ ਆ ਵੀਰ ਜੀ ਤਿੰਨ ਤਿੰਨ ਘੰਟੇ ਕੱਟ ਲੱਗ ਰਹੇ ਹਨ
हमारे एरिया में तो मैं खालसा नगर में रहता हूं बहुत ज्यादा कट लग रहे हैं जिसने मेरे रिश्तेदार हो सभी कह रहे हैं अलग अलग जगह पर की हर एक जगह पर कट लग रहे हैं
बिजली यूनिट फ्री नहीं बिजली यूनिट जो सरदार चरण सिंह चन्नी जी ने किए थे उसे कृपया बढ़ा सकते थे या एक रूपी घाटा सकते थे माफ तो बिल्कुल नहीं होनी चाहिए
300 units free is not good how ever rate of unit should be reduced
Sir bill sarean te Lage but rate unit ghat hove thanks
Badla lai rahi sarkar haran da
ਲੋਕਾਂ ਵੱਲੋ ਪਾਈਆ ਵੋਟਾਂ ਦਾ ਗੁੱਸਾ ਸਰਕਾਰ ਕੱਢ ਰਹੀ ਹੈ
मुख़्तखोरी की नीतिया अर्थविवस्था को तबाह कर देगी।
Modi ne kuch muft diya kya fir desh ka karz 58 lack crore se 218 lack crore kaise ho gya
Bijli voltage up down vi hundi hai
ਤਿੰਨ ਸੌ ਯੂਨਿਟਾਂ ਊਪਰ ਕਿੰਨਾ
एससी कोटेरियन टन जरिया निया देव्यानाजी करिये न
Bilkul shi gl kiti g muhale de vich dukana jina te sham tk 500rupeya ni kmande ohna te nigah rakhi ja rhi akidher jaiye jina diya sarkari jobba ohna nu free bijli diti ja rhi hindua nu koi shulat nhi a aj pehla tuhan eh pta ni ki greeb kon a
Chote dukandar te chotti nokri paisha loka da haal khrab karna sarkar ne
Bhout log eda v h jo aapne ghar wicho hi bijli peda kr skte h
Election ch kita khrcha pura krn da tarika hai. Lakha , crora ta jhande laye c oh bhi baans de dndiya ch. Ik jhnde da khrch 150/200 c bki transport te laun wale di labour. Arba rupayia khrch shdya .
Sarea lyi 100.unit 1rupye 200..2 300...3 eda rate kro
200-300 ik ghar da bill vadh gia crora rupe da fark pou
ਸਿਰਫ 😂ਕਾਲੀ ਦਾਲ ,,(ਬੱਦਲ) ਹਿਤੈਸ਼ੀ ਚੈਨਲ
Waheguru.ji Waheguru.ji
ਪਾਣੀ ਤੇ ਇੱਕ ਪੈਸਾ ਜੁਲਟ ਹੋਣਾ ਚਾਹੀਦਾ ਸੀ
Bhai sahab app walon ko vot nahi melegi to sab kush hoga Punjab ch.
Mera tan 596 unit da bil aa gya.jad ki 600 maaf aa
ਬਾਦਲਾਂ ਦਾ T V
Bhagwant maan da time aaa gya.agli wari 00000000000000 seat
Wah o thuade news walyo bijli mehgi kiti das diti oh b pesya Ch cylinder mehga hunda oh b rupees vich oh ta KDE dasde ne tusi..kuj socho..
Sir sade koi cut nahi lag reha kion lok jhooth bol rahe ne pata nahi ji koi kite repeir chaldi hove ohnu vi cut kahi jande hone ne
ਜੇ ਬੋਲ ਸਕਦੇ ਹੋ ਜੀ ਜੀਰੀ ਲਾਉਣ ਵਾਸਤੇ ਬੋਲ ਦੋ ਇਹ ਜੀਰੀ ਬੰਦ ਕਰਾ ਦੋ
Jhatka taan punjabi v den jande ne 😅
Solar system lawan lagya m
Bhagwant ta keh rea c k bijli di koi kami ni
Denda hun eh free v nhi
Sangrur districk ch Koi kut nhi lag rha, light ful hai.
Jameena valea nu bizli free greeb bil deve
He must know the past, it means he is paid
Ina nu sharm auni chhi de ea
Free bijali wala lollipop Punjab vich pahlan Kaun le k Aaya
Sarkar nu haheda ha ka fare bejale ja rasan nahi Dana haheda sab nu Bel lan hahada ha rat km Karan haheda ha rasan dea harmahala veh hone hard ha or rasan katol rat ta melan haheda ha taks
Delhi da b aahi hal kro oh b free da leke mukr ge
Qit
Cut kyon kayon lagde han??? Jiss wakat public AC khareed'dee hei, Ghar, dookan vich lagwandee hei, kee PSPCL to'n poochhdee-dasdee hei? Bijlee lines rahi'n toohade tak pohchdee hei, load wadhega ta'n Lines, cables, jumpers, transformers, sub-stns etc overload ho jande han.
Sir tusi unit sasty kity jan
Lut Lo Punjab de aam janta Nu par Theek hy una Nu be ptta Lggy sarkar khandy Kush karde apni marzi free Light sirf greeb kisaan Nu deo bilkul sahi
PTC 😂
Cha pani ta eh paha mangde ea
They are barking nothing else
Loka nu rojgar dewo
Ina ne punjabia nu bheek mangan la dana
Ese mudde te election larri si app ne . O v gya hum😂😂
Haa❤
ਲੁਡੋ ਗੱਲ ਲੈ ਚੱਗੀ ਗੱਲ ਕੋ
Hor..pauo
Gane..nu.
Vot..
Koe kat nahi
Captain amrinder,congress de Raj vich begli de Kat nahi lagde c,😅😅
Cut maar maar k ta tang kita pya
Bakwas baki ja rahe ne. Loka nu fuddu banna band karo.
ਮਾਨ ਆਪ ਤਾਂ ਭ੍ਰਿਸ਼ਟ ਹੈਨੀ ਪਰ ਤਜਰਬੇ ਦੀ ਘਾਟ ਬਹੁਤ ਹੈ ਪ੍ਰਸ਼ਾਸਨਿਕ ਕਾਬਲੀਅਤ ਇਸ ਵਿੱਚ ਕੋਈ ਨਹੀਂ ਸਿਰਫ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਹਾਸਰਸ ਟੋਟਕੇ ਘੜ ਕੇ ਲੋਕਾਂ ਨੂੰ ਸੁਣਾ ਸੁਣਾ ਕੇ ਵਾਹ ਵਾਹ ਲੈਣ ਚ ਇਸ ਦਾ ਮਨ ਬਹੁਤ ਲਗਦਾ ਹੈ ℹ️ℹ️🌹👍
ਸਾਰਾ ਦਿਨ ਲਾਈਟਾਂ ਸੜ੍ਹਕਾਂ
ਤੇ ਜਲਦੀ ਰਹਿਦੀਆਂ ਹਨ।