Chajj Da Vichar 873 || ਗੁੱਗੂ ਗਿੱਲ ਨੇ ਖੋਲ੍ਹੇ ਭੇਤ ਕਿਉਂ ਖੜ੍ਹਕੀ ਸੀ ਯੋਗਰਾਜ ਨਾਲ
HTML-код
- Опубликовано: 22 янв 2025
- #PrimeAsiaTV #ChajjDaVichar #SwarnSinghTehna #HarmanThind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
INDIA
JIO TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਪੰਜਾਬੀ ਫਿਲਮਾਂ ਦੀ ਜਿੰਦ ਜਾਨ ਆ ਗੱਗੂ ਗਿੱਲ ਸਾਬ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਸਾਡਾ ਬਾਈ ਤਾਂ ਸਾਡਾ ਸੁਲਤਾਨ ਰਾਹੀ ਤੋਂ ਘੱਟ ਨਹੀ ਰੱਬ ਬਾਈ ਜੀ ਚੱੜਦੀ ਕਲਾ ਰੱਖੇ 🙏
ਸੋਹਣੇ ਪੰਜਾਬ ਦੇਸੋਹਣੇ ਮਨਾ ਵਾਲੇ ਰੱਬ ਦੇ ਪਿਆਰਿਆਂ ਦੀ ਸੁਚੱਜੀ ਗੱਲਬਾਤ ਦਿਲੋਂ ਦੁਆਵਾਂ ਸਭ ਨੂੰ
ਗੁੱਗੂ ਗਿੱਲ ਸਾਬ ਜਿੰਦ ਜਾਨ ਨੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ..... ਜੀਓ ਗਿੱਲ ਸਾਬ... Love u ❤️❤️
:-)
ਜਿਉਂਦਾ ਵੱਸਦਾ ਰਹਿ ਜੱਟਾ ਬਾਬਾ ਨਾਨਕ ਤਰੱਕੀਆਂ ਬਖਸ਼ਣ
ਗੁੱਗੂ ਗਿੱਲ ਇੱਕ ਐਕਟਰ ਦੇ ਨਾਲ ਨਾਲ ਬੰਦਾ ਵੀ ਬਹੁਤ ਵਧੀਆ
Good ਵੀਰ ਜੀ ਨੇ ਸ਼ਤਿਸਿਰੀ ਅਕਾਲ ਵੀਰੇਂ ਪਰਮਾਤਮਾ ਤੰਦਰੁਸਤੀ ਦੇਵੇ
"ਮੇਰੇ ਅਸਲੀ ਹੀਰੋ ਮੇਰੇ father saab,," ਕੁਲਵਿੰਦਰ ਸਿੰਘ ਗਿੱਲ ,Good.
ਬਹੁਤ ਵਧੀਆ ਲੱਗਿਆ ਜੀ ਇੰਟਰਵਿਊ ਵੇਖ ਕੇ ।ਫੱਕਰ ਬੰਦਾ ਗੁੱਗੂ ਗਿੱਲ ਸਾਹਿਬ
ਲਵ ਯੂ ਸੋ ਮੱਚ ਜੀ ਗੁੱਗੂ ਗਿਲ ਬਾਈ ਜੀ
ਅਮਰਿੰਦਰ ਗਿੱਲ ਨੂੰ ਵੀ ਲੈ ਕੇ ਆਓ ਚੱਜ ਦੇ ਵਿਚਾਰ ਤੇ ਟਹਿਣਾ ਸਾਬ
❤️❤️❤️❤️
V v nice
ਬਾਈ ਗਿਟਮਿਟ ਵਾਲੀ ਗੱਲ ਕਦੀ ਨਹੀ ਦੱਸਦਾ ਬਹੁਤ ਪੱਕਾ ਬੰਦਾ ਕਦੇ ਘਰ ਵਿਚ ਆਏ ਇੰਟਰਵਿਊ ਵਾਲਿਆ ਨੂੰ ਪਰਿਵਾਰ ਵਿਚ ਨਹੀ ਮਲਉਦਾ ਬਾਈ ਗੱਗੂ ਗਿੱਲ ਏ
ਗੱਗੂ ਗਿੱਲ ਸਾਨ ਜੱਟ ਐ
San Kive y
Guggu Gill fan hit like
Guggu gill good a g
S Singh eewwweesssssssshu in
ਗਿੱਲ ਸਾਬ ਤੁਸੀਂ ਵੱਡਿਆਂ ਦੀ ਗੱਲ ਹਰ ਗੱਲ ਵਿਚ ਕਰਦੇ ਹੋ ਵੱਡਿਆ ਦੀ ਕਿਰਪਾ ਨਾਲ ਸਰਦਾਰ ਬਣੇ ਬੈਠੇ ਇਆ ਬਜੂਰਗਾ ਦੇ ਅਸ਼ੀਰਵਾਦ ਨਾਲ ਅੱਜ ਚੱਲ ਰਿਹਾ ਕੰਮ ਪਾਕਿਸਤਾਨ ਤੋਂ ਆਕੇ ਕਾਮਯਾਬ ਹੋਣਾ ਕੋਈ ਸੌਖੀ ਗੱਲ ਨਹੀਂ ਸੀ
ਯੋਗਰਾਜ ਸਿੰਘ ਸੱਚਾ ਬੰਦਾ ਗਿੱਲ ਸਾਬ
ਬਹੁਤ ਵਧੀਆ ਪ੍ਰੋਗਰਾਪ ਜੀ
what a positive man not single negative word for any one Respect
ਆਪਕਾ ਵਿਚਾਰ ਬਹੁਤ ਅੱਛਾ ਲੱਗਿਆ
ਕਦੀ ਸਨੀ ਦਿਓਲ ਨਾਲ ਮੁਲਾਕਾਤ ਕਰ ਲਵੋ,,,
ਯਾ ਓਸਦੇ "ਢਾਈ ਕਿਲੋ ਦੇ ਹੱਥ"
ਤੋਂ ਦਰ ਲਗਦਾ ਹੈ,,
❤️ਸੇ🙏ਅਤੇ👍👍
ਸਾਡੇ ਏਰੀਏ ਦਾ ਮਾਣ ਨੇ ਗੱਗੂ ਗਿੱਲ
ਮੰਜਿਆ ਤੇ ਚਾਦਰਾ ਨਵੀਆ ਵਿਛਾਉ ਸੋਹਣਿਉ ਅੱਜ ਇੰਟਰਵਿਊ ਹੋਣੀ ਏ ਮਿੱਟੀ ਦੇ ਬਾਵਿਉ
ਵਾਹਿਗੁਰੂ ਲੰਬੀ ਉਮਰ ਬਖਸ਼ੇ
ਗੁਗੂ ਗਿੱਲ ਬਹੁਤ ਵਧੀਆ ਇਨਸਾਨ
ਬਹੁਤ ਵਧੀਆ ਟਹਿਣਾ ਵੀਰ ਜੀ ਭੈਣ ਜੀ ਗੋਗੂ ਗਿੱਲ ਉਸਤਾਦ ਜੀ
ਬਹੁਤ ਚੰਗਾ ਇਨਸਾਨ ... ਵੇਖ ਕੇ ਦਿਲ ਖੁਸ਼ ਹੋ ਗਿਆ ... ਵਾਹਿਗੁਰੂ ਹੋਰ ਮੇਹਰ ਕਰੇ
Kya baat Guggu Gill ji ❤
ਵਾਹ ਜੀ ਵਾਹ ਬਹੁਤ ਵਧੀਆ ਲੱਗੀ ਗੱਲ ਵਾਤ
0
Gaint ਜੱਟ ਸਾਡਾ ਗੱਗੂ ਗਿੱਲ 💪💪💪😘😘😘
Ji
ਟਹਿਣਾ ਸਾਬ ਮੈ ਬਾਈ ਜੀ ਦਾ ਬਹੁਤ ਵੱਡਾ ਫੈਨ ਹਾ ਜੇ ਇਕ ਵਾਰ ਮਿਲਵਾ ਦਿਉ ਤਾ ਇਹ ਅਸਾਨ ਮੈ ਜਿੰਦਗੀ ਭਰ ਨਹੀਂ ਭੁੱਲਾ ਗਾ
Veer sidha ghar jaa pind mahnikhera malout eh kehrra aokha kam a bai khul ke milda sab nu
ਗੱਗੂ ਗਿੱਲ ਜੀ ਲਈ ਬਹੁਤ ਬਹੁਤ ਪਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਸੰਜੀਦਾ ਵਿਚਾਰ ਤੇ ਸੋਚ ਬਾਈ ਗੁਗੂ ਸਾਬ ਦਾ ਜੀ।
ਮੇਰਾ ਪਿੰਡ ਫਿਲਮ ..ਵਿੱਚ ੲਿੱਕ ਗੁੱਗੀ ਦਾ ਡੌਲਿਗ ਸੀ,,ੳੁਹ ਦੇਖ ਨਹੀ ਗੱਗੂ ਗਿੱਲ ਵਰਗਾ ਤੁਰਿਅਾ ਅਾੳੁਦਾ ੲੇ?
Pure Punjabi virasat hai aap de program ch
ਦਿਲ ਖੁਸ਼ ਹੋ ਗਿਆ ਜੀ 🙂🙏
ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ
ਬਹੁਤ ਵਧੀਆ ਇੰਨਸਾਨ ਅਾ ਗੁੱਗੂ ਗਿੱਲ
ਬਹੁਤ ਵਧੀਅਾ ਗੁਗੂ ਗਿਲ ਸਾਬ
ਘੈਂਟ ਪੰਜਾਬੀ
There was no khulasa!!!. He refused to talk about it...that was so dignified. 🙏🙏🙏
Bai ji bay gugugill boat sweet
Veer waheguru ji thaunu hamesa chardicalla vich rakheji.
'ਆਸਰਾ' ਵੀ ਵਾਹਿਗੁਰੂ ਕਾਮਯਾਬ ਕਰਨਗੇ ਜੀ।
ਬਹੁਤ ਵਧੀਆ ਗੁੱਗੂ ਗਿੱਲ ਨਾਲ਼ ਹੋਈ ਗੱਲਬਾਤ
ਬਹੁਤ ਵਧੀਆ ਗਿੱਲ ਸਾਬ
Great Gill SAb
ਕੋੲੀ ਤੋਡ਼ ਨੀ ਜੱਟ ਦਾ
Long live gagu gill sir
ਯੋਗਰਾਜ ਜੀ ਭੁੱਕੀ ਦੀ ਬੋਤਲ ਨਹੀਂ ਹੁੰਦੀ , ਲਿਫ਼ਾਫ਼ੇ ਹੁੰਦੇ ਨੇ ,।
ਇਹ ਕਲਾਕਾਰ , ਨਲਕੇ ਪੁੱਟਣ ਵਾਲੇ ਸ਼ੇਰ ,ਜਹਾਜ਼ ਦੇ ਜਾ ਕੇ ਕਣਕ ਕੱਟਣ ਦਾ ਡਰਾਮਾ , ਸਿਰਫ ਵਣ ਮਹਾਉੱਤਸਵ ਦਿਹਾੜਾ , ਮਨਾਉਣਾ , ਫੁਆਰੇ ਨਾਲ ਪਾਣੀ ਪਾਉਂਦੇ ਦੀ ਫੋਟੋਗ੍ਰਾਫੀ ,ਬਾਅਦ ਵਿੱਚ ਸੁੱਕਣ ਤੇ ਜਾਂ ਕਮਜ਼ੋਰ ਬੂਟਿਆਂ ਦੀ ਕੋਈ ਸਾਰ ਨਹੀਂ ਲੈਂਦਾ ਜਿੰਦੜੀ ਜ਼ੁੰਮੇਵਾਰੀ ਫਿਕਸ ਨਹੀਂ,ਅੰਮ੍ਰਿਤ ਪਾਨ ਕਰਨ ਵਾਲੇ ਵੀ ਬਹੁਤੇ ਕੁਦਰਤ ਨਾਲ ਪਿਆਰ ਨਹੀਂ ਕਰਦੇ।
ਬਹੁਤ ਵਧੀਆ
ਸਵਾਦ ਗੜੂੰਦ ਦੋਨੋਂ ਐਪੀਸੋਡ
ਬਹੁਤ ਵਧੀਆ ਪੋਰਗਰਮ ਹੈ
I feel proud of you Gangu gill ji as actor we love to so much ❤️❤️❤️❤️👍👍👍👍👍👍👍🙏🏿🙏🏿🙏🏿🙏🏿🙏🏿👍👍
ਗੁੱਗੂ ਗਿੱਲ good actor
Bahut hi vadhiya veer jee galbaat kiti... Sikhan nu kayi gallan miliyan mainu...
' ਸਿਮਰਨ ' ਫਿਲਮ ਵਿਚਲਾ ਰੋਲ ਵੀ ਬਹੁਤ ਵਧੀਆ ਸੀ।
Gaggu gill Saab ji Punjabi filmy bhut vadiaa actor ne ajj kl de actor vch oh gl nhi hagi g❤️❤️😘😘
Guggu gill ji.💖💖💖💖🙏lots of respect.🙏🙏🙏🙏🙏
Gaggu Gill 💪💪💪👌👌👌
Thena ji harman ji te khas kar guggu Gill ji jinna ne bhut vdiya galbat kiti tusi sare khush rho abaad rho 👍💜
ਜੱਟਾਂ ਦੀ ਸ਼ਾਨ,👍
guggu gill ghaint banda
True Man👍🏻
Gill g great admi
Down to earth person.
ਬਹੁਤ ਵਧੀਆ ਵੀਰ ਜੀ
ਬਹੁਤ ਸੋਹਣੀ ਗੱਲ ਬਾਤ।।
ਵਾਹਿਗੁਰੂ ਚੜ੍ਹਦੀ ਕਲਾ ਰੱਖੇ ਗੁੱਗੂ ਗਿੱਲ ਜੀ ਨੂੰ।।
Mann khush ho gia 😊
ਬਹੁਤ ਹੀ ਵਧੀਆ
ਬਹੁਤ ਵਧੀਆ ਲੱਗਾ ਜੀ
ਟਹਿਣਾ ਸਾਬ ਬਹੁਤ ਡਰ ਜਾਦਾ ਜਦੋ ਥੰਦ ਪੁੱਛ ਦੇ ਹਨ ਕਿ ਫਿਲਮਾ ਸੌਖੀਆ ਜਾ ਉਖੀਆ ਕਹਿਦਾ ਤੁਸੀ ਜਾਣ ਦੀ ਸਲਾਹ ਕਰਦੇ ਉ
Guggu Gill bhaji always super hit.....
Shukriya ji
Sirrrrrrraaaaaa jatta 👌🏻🤘🏻❤️ God bless u 🙏🏻❤️
Guggu gill bahoot vadiya actor hai
ਪੰਜਾਬੀਆ ਦੀ ਸ਼ਾਨ
Sira gal baat a Gaggu Nai di
Very simple and sincere actor
Godbless
Sira gal baat a Gaggu Bai di
Very simple and sincere actor
Godbless
Bhaji bahot wadiya🙏🙏🙏🙏🙏
God bless u for this efforts
VERY NICE TO SEE GUGGU GILL
Very good
Very down to earth personality GUGGU GILL 👌🏻👌🏻
Very good program
Sada asli hero Bai guggu gill
Good paji
Wah gill saab
Gill g is a great gabro of Punjab
Mainu ta yr Harman thind di awwaz boht sohni lgdi a 😍
Harman ji & tehna ji Gugu Gill dee milni bahut Changgi Lagi
Good job " And nic parson"
SAT sari akal ji Gill 🙏
Guggu Gill ji my alltime favorite, God bless him.
good
Wah ji wah. Really good interview
My favourite gill Saab
Guggu. Gill. Y. G. Gill. Saab. Welo. Gude
👍👍👌👌🙏🙏❤❤
God,blaise,gugugill,bai
🙏🙏🙏God Bless you Ji......
Bhuat vadia dil khush ho geya ❤️👌🏻
Kya baar😍
Bhut vdhia interview tehnaa Saab madam thind ji sdaa Bharr hero gaggu gill
Guggu gill sir & yograj sir best combo and both down to earth ..
bht sohniya gala baata god bless all of you