Размер видео: 1280 X 720853 X 480640 X 360
Показать панель управления
Автовоспроизведение
Автоповтор
Varinder ji nu psand karn balaa like karo ta jo ptaa lgaa kini duniyaa psand kardi si varinder ji nu
ਗੁੱਗੂ ਗਿੱਲ ਦੇ ਚਾਹੁਣ ਵਾਲੇ ਲਾਈਕ ਕਰੋ
Gill saab tan jaan aan love you jatta👌👌👌👌👌
Is sadgi karke hi jatt di jhrai sabh to vakhri ghaint Jatt..waheguru ji charhdi kalla rakhn sade veer di
Good nice person Gagu ji
Tttttttttttt to þŕ
@@bassigurpreet5511 to
ਬਹੁਤ ਆਨੰਦ ਆਇਆ ਵੀਰ ਜੀ,ਬਹੁਤ ਵਧੀਆ ਵਿਚਾਰ ਆ ਗਿੱਲ ਸਾਬ ਦੇਬਿਲਕੁਲ ਕੋਈ ਆਕੜ,type ਨੀ।ਅਜੇ ਵੀ ਆਪਣੇ ਆਪ ਨੂੰ ਇੱਕ ਆਮ ਜਿਹਾ ਬੰਦਾ ਸਜਝ ਦੇ ਆVery nice, to be continue....
ਵਰਿੰਦਰ ਜੀ ਸਭ ਤੋਂ ਵਧੀਆ ਅਦਾਕਾਰ ਸੀ
ਬਹੁਤ ਵਧੀਆਂ ਪੇਂਡੂਆਂ ਮਾਹੌਲ,,,,,ਤੇ ਸੋਹਣੀ ਗੱਲ ਬਾਤ ਕੀਤੀ ਟਹਿਣਾ ਜੀ ਤੇ ਬੀਬਾ ਜੀ,,,
Good
Very very good
ਵਰਿੰਦਰ ਜੀ ਦੀ ਬਹੁਤ ਯਾਦ ਆਉਂਦੀ I miss you varinder
ਵਰਿੰਦਰ ਜੀ ਤਾ ਰੁਸ਼ ਕੇ ਚਲੇ ਗਏ
@@charanjit.singhhans7828 ਬਣ ਗਏ
@@gurumukh7950 ਕੀ ਬਣ ਗਏ ਬਾਈ ਜੀ
Kyun bond maaree see
ਗਿੱਲ ਸਾਹਬ ਬਹੁਤ ਬਹੁਤ ਵਧੀਆ ਨੇਕ ਇਨਸਾਨ ਹਨ
ਸਹੀ ਕਿਹਾ
ਬਹੁਤ ਵਧੀਆ ਗੱਲਬਾਤ ਕੀਤੀ ਗਈ ਹੈ ਜੀ ਟਹਿਣਾ ਸਹਿਬ ਗੁੱਗੂ ਗਿੱਲ ਨੂੰ ਸੁਣ ਕੇ ਮਨ ਗਦ ਗਦ ਹੋ ਗਿਆ
ਨੀਰਾ ਹੀਰਾ 💎 ਬੰਦਾ ਗੁੱਗੂ ਗਿੱਲ ਸਾਬ... ਬੋਲੀ ਚ ਸੋਨੇ ਵਰਗੀ ਲਿਆਕਤ ਆ ...
ਦਿਲ ਦਾ ਸਾਫ ਬੰਦਾ ਏ ਰੱਬ ਤਹਾਨੂੰ ਚੜ੍ਹਦੀ ਰੱਖੇ 🙏🙏🙏🙏🙏
Varinder de fan like kro.miss you varinder
Vrinder 👌
Very nice 👍
Yari jatt di..👌👌
gud
ਕੁਲਵਿੰਦਰ ਸਿੰਘ ਗੁਗੂ ਗਿੱਲ ਬਹੁਤ ਵਧੀਆ ਇਨਸਾਨ
ੴ ਗੁੱਗੂ ਗਿੱਲ ਦੀਆ ਸਾਰੀਆ ਫਿਲਮਾ ਬਹੁਤ ਵਧੀਆ ਹਨ ਸਤਿ ਸ਼੍ਰੀ ਅਕਾਲ
ਜਿੰਦਗੀ ਵਿੱਚ ਅਸਲੀ ਹੀਰੋ ਗਿੱਲ ਜੀ ਬਹੁਤ ਵਧੀਆ ਤੁਸੀਂ ਅਸਲੀ ਜੱਟ ਹੋ ਵਾਹਿਗੁਰੂ ਜੀ ਤਹਾਨੂੰ ਲੰਬੀ ਉੱਮਰ ਦੇਣੇ
👍👍🎉🎉
ਜਿਊਣਾ ਮੋੜ
@@ramankaur6239 0
4
5
ਪੰਜਾਬ ਦਾ ਮਾਣ ਧਾਕੜ ਕਲਾਕਾਰ ਗੱਗੂ ਗਿੱਲ ਬੱਬਰ ਸ਼ੇਰ ਇਨਸਾਨ।
ਗੱਗੂ ਗਿੱਲ ਸਾਬ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਮੈਂ ਬਹੁਤ ਫੈਨ ਸੀ ਗੱਗੂ ਗਿਲ ਜੀ ਦਾ
prabhjit singh Bal vir ji 😂😂😂
Hun hai ni
Te hun
hun ki gl ho gyi
ਗੱਗੂ ਗਿੱਲ ਵਰਗਾ ਪੁੱਤ 👌😎ਨਾ ਕਿਸੇ ਮਾਂ ਨੇ ਜੰਮਿਆ ਨਾ ਜੰਮਣਾ ___ਯੋਗਰਾਜ
Kio prra kio nhi ma😅a jmna gugu gill v bandiya Varga banda
ਪੰਜਾਬ ਦਾ ਹੀਰਾ ਪੁੱਤ ਵਰਿੰਦਰ ਖੋ ਲਿਆ ਜ਼ਾਲਿਮਾਂ ਨੇ
ਗੱਗੂ ਗਿੱਲ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ ਜੀ
Gugu gill real sardar G hin I am very big fan of gugu gill G Love you from Brazil from Pakistan 🇧🇷🇵🇰🇧🇷🇵🇰🇧🇷🇵🇰🇧🇷🇧🇷🇵🇰🇵🇰🇵🇰
ਜੱਟਾ ਰੂਹ ਖੁਸ਼ ਹੋ ਜਾਂਦੀ ਜਦ ਤੂੰ ਹੱਸਦਾ ਤੇ ਕੋਈ ਤੋੜ ਨੀ ਤੇਰੀ ਤੋਰ ਦਾ, ਜ਼ਿਊਂਦੇ ਰਹੋ ਜਨਾਬ ਗੁੱਗੂ ਗਿੱਲ ਜੀ
ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਗੱਗੂ ਗਿੱਲ ਸਾਹਿਬ ਜੀ ਆਪ ਜੀ ਦੀਆਂ ਸਾਰੀਆਂ ਫਿਲਮਾਂ ਅਸੀ ਛੱਤੀ ਸਾਲ ਤੋਂ ਵੇਖ ਰਹੇ ਹਾਂ ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਖੂਬਸੂਰਤ ਅਤੇ ਸੁਪਰਹਿੱਟ ਫਿਲਮਾਂ ਹੁੰਦੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਖੁਸ਼ ਰੱਖੇ ਜੀ ਅਤੇ ਉਮਰ ਲੰਮੀ ਹੋਵੇ ਜੀ ਸਾਰਾ ਪਰਿਵਾਰ ਚੜਦੀ ਕਲ੍ਹਾ ਵਿੱਚ ਰਹੋ ਜੀ
ਏਹਨਾ ਮਾਣ ਸਤਿਕਾਰ ਮਿਲਣ ਦੇ ਬਾਵਜੂਦ ਵੀ ਗੂੱਗੁ ਗਿੱਲ ਚ ਆਕੜ, ਫੁਕਰਾਪਨ ਨੀ, ਜਿਊਂਦਾ ਵਸਦਾ ਰਹਿ ਬਾਈ ਗੂੱਗੂ ਗਿੱਲ
ਵਹਿਗੁਰੂ ਜੀ ਤੁਹਾਡੀ ੳਉਮਰ ਲੰਬੀ ਕਰੇ
ਬਦਲਾ ਜੱਟੀ ਦਾ ਫਿਲਮ ਦੇ ਗੀਤ ਸੁਪਰ ਹਿੱਟ ਸਨ
ਪਿੰਡ ਮਾਹਣੀ ਖੇੜਾ ਗਿੱਲ ਦਾ 💪
ਕਿਆ ਬਾਤਾਂ ਨੇ ਗਿੱਲ ਸਾਹਬ,ਸਤਿ ਸ਼੍ਰੀ ਆਕਾਲ ,ਗਿੱਲ ਸਾਹਬ ਨਾਲ ਮੇਰੀਆਂ ਦੋ ਮੁਲਾਕਾਤਾਂ ਹੋਈਆ ,ਪਹਿਲੀ ਅਣਖ ਜੱਟਾਂ ਦੀ ,ਸੂਟਿੰਗ ਸਮੇ ਪਿੰਡ ਭਗਤ ਪੁਰਾ ਰਾਜਸਥਾਨ।ਦੂਜੀ ਮੇਰੇ ਪਿੰਡ ਜੱਸੀ ਬਾਗ ਵਾਲੀ ਜਿਲਾ ਬਠਿੰਡਾ ਫਿਲਮ ਦਿਲਦਾਰੀਆਂ ਦੀ ਸੂਟਿੰਗ ਸਮੇਂ 30 ਸਾਲਾਂ ਵਿੱਚ ਵੀ ਮਾਂ ਦੇ ਪੁੱਤ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ।ਨਾ ਕੋਈ ਹੰਕਾਰ ਨਾ ਵਡਿਆਈ ਨਾ ਹੀ ਫੁਕਰਪੁਣਾ।ਰੱਬਾ ਹਰੇਕ ਮਾਂ ਨੂੰ ਇਹੋ ਜਿਹੇ ਲਾਲ ਬਖਸ਼ੀਂ।ਆਮੀਨ
ਟਹਿਣਾ ਸਾਬ੍ਹ ਨੇ ਜਦੋਂ ਡਾਇਲੋਗ ਮਾਰਿਆ ਹੂ ਬਹੂ ਅਵਾਜ ਕੱਢੀ ਗਿੱਲ ਸਾਬ ਨਾਲ ਦੀ
ਪਿੰਡਾਂ ਵਿੱਚ ਰੱਬ ਵੱਸਦਾI feel real peace🤗
ਪੰਜਾਬ
ਕਿੱਥੇ ਕ
@@OneHope303 earth te hi aa
@@sandhusaab345 ਪਿੰਡ ਚ ਕਿੱਥੇ k
ਵਰਿੰਦਰ ਜੀ ਸਬ ਤੋਂ ਵਧੀਆ ਸੀ ਮਜਕੀਏ ਬੰਦੇ ਬਹੁਤ ਯਾਦ ਕਰਦੇ ਅਾ ਗੁੱਗੂ ਭਾਜੀ ਨੇ ਤਾਂ ਓਹਨਾ ਨਾਲ ਬੜਾ ਟਾਈਮ ਬਿਤਾਇਆ
ਗੱਗੂ ਗਿੱਲ ਬਹੁਤ ਵਧੀਆ ਇਨਸਾਨ ਆ ਪਰਮਾਤਮਾ ਮਿਹਰ ਕਰੇ
🌺🌺ਬਹੁਤ ਚॅਗੇ ਸੁਹਾ ਦੇ ਮਾਲਕ ਨੇ ਗੁॅਗੂ िਗॅਲ ਤੇ ਯੋਗਰਾਜ ਸ਼ਰ ਜੀ🌷🌷🌿🌿 👏👏👍👍👌👌👌🌸🌸🌻🌻🌼🌼
Varinder ji da katal saade pind de vich hi hoea c. Talwandi vich. Film di shooting de dauraan hi. Hit like for varinder.
ਕਾਸ਼ ਅੱਜ ਵਰਿੰਦਰ ਜੀ ਵੀ ਸ਼ਾਡੇ ਵਿੱਚ ਹੁਦੇ
ਫਿਲਮਾ ਤੇ ਬਹੂਤ ਵੈਖਿਆ, ਗੁਗੂ ਗਿਲੁ ਦਿਆ,ਪਰ ਬਹੂਤ ਵਧਿਆ ਲਗਿਆ, ਗੁਗੂ ਗਿਲੁ ਦਾ ਇਟੰਰਵਿਯੂ ਸੂਣ ਕੇ,
ਬਹੁਤ ਸੋਹਣੀ ਗੱਲ ਬਾਤ
ਪੂਰੀ ਗੱਲਬਾਤ ਗਿੱਲ ਸਾਬ ਦੀ 🥰
Very very nice ਟਹਿਣਾਂ ਅਤੇ ਹਰਮਨ ਜੀ 🙏🙏🙏🙏🙏
ਗੁੱਗੂ ਗਿੱਲ ਭਾਜੀ ਸਤ ਸ਼੍ਰੀ ਅਕਾਲ ਜੀ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
ਵਰਿੰਦਰ ਸਿੰਘ ਵਰਗਾ ਕੋਈ ਹੋਰ ਹੀਰੋ ਨਹੀ
ਬਾਈ ਜੀ ਹਰਮਨਜੀਤ ਰਾਣੀ ਤੱਤ ਵਾਲੇ ਨਾਲ ਚੱਜ ਦਾ ਵਿਚਾਰ ਕਰੋ✍️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਹੋਣੀ ਚਾਹੀਦੀ ਆ ਵੈਸੇ.....
ਹਾਂਜੀ ਬਿਲਕੁਲ ਇਹ ਤਾਂ ਜਰੂਰ ਹੋਣਾ ਚਾਹੀਦਾ ਹੈ
ਬਾਈ ਤੁਹਾਨੂੰ ਦੇਖ ਕੇ ਪ੍ਰਕਾਸ ਗਿਲ ਯਾਦ ਆ ਜਾਂਦਾ
ਪ੍ਰਕਾਸ਼ ਗਿੱਲ ਜੀ ਦੀ ਡੈੱਥ ਕਿਵੇ ਹੋਈ ਸ਼ੀ
ਹਾ ਹਾ ਸਿਰਾ ਇੰਟਰਵਿਉ।
love you ਗੱਗੂ ਗਿੱਲ ਸਹਿਬ ਜੀ ਔਰ ਟਹਿਣਾ ਸਹਿਬ ਜੀ
ਗੱਗੂ ਗਿੱਲ ਭਰਾ ਸਾਡਾ ਘੈਂਟ ਬੰਦਾ
ਭਰਾ ਆ ??
Varinder Ajj vi dilaa wich wasdaa🙏🙏🙏😘😘😘😘
ਗੁਗੂ ਗਿਲ ਸਾਬ ਪੰਜਾਬੀ ਸੁਪਰ ਸਟਾਰ
ਵਾਹ ਜੀ ਵਾਹ ਨਜ਼ਾਰਾ ਆ ਗਿਆ ਵੇਖਕੇ
ਜਿਊਂਦੇ ਵੱਸਦੇ ਰਹੋ ਗੱਗੂ ਗਿੱਲ ਵੀਰ ☺️👍
Fateh g
ਟਹਿਣਾ ਸਾਬ ਅਤੇ ਭੈਣ ਹਰਮਨ ਤੁਹਾਨੂੰ ਸਾਰਿਅਾਸਤਿ ਸੀ੍ ਅਕਾਲ ਜੀ
ਅੱਜ ਬਣੀ ਹੈ ਗੱਲ, ਬਿਲਕੁਲ ਦੇਸੀ
ਬਹੁਤ ਵਧੀਆ ਇਨਸਾਨ ਗੁੱਗੂ ਗਿੱਲ ਯੋਗਰਾਜ ਵਰਗੀ ਫੁਕਰੇ ਪਣ ਨਾਹੀ
O ta kudi yave da chvla badiya mar da
@@SunilPal-ug5fg nhi darling banda oh v kaint aa poora pehka ta pta ni appa nu pr hun bhut vdiya gllan krda schai naal
@@SunilPal-ug5fg Banda vdiya YOGRAJ v jigra rakhda jatt oh diyan interview suni sach bolda awaaj ch jaan rakh k
ਪੰਜਾਬ ਦਾ ਬੱਬਰ ਸ਼ੇਰ
ਬਹੁਤ ਵਧੀਆ ਸੁਭਾਅ ਦਾ ਮਾਲਕ ਹੈ ਗੋਗੂ ਗਿੱਲ ਧਰਤੀ ਨਾਲ ਜੁੜਿਆ ਹੋਇਆ ਇਨਸਾਨ ਹੈ, ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਗੁੱਗੂ ਗਿੱਲ ਜੀ ਦਾ ਜੱਟ ਤੇ ਜ਼ਮੀਨ ਫ਼ਿਲਮ ਵਾਲਾ ਡਾਇਲਾਗ ਵੀ ਬੜਾ ਮਸ਼ਹੂਰ ਹੋਇਆ ਸੀ 'ਭੈਣ ਦਿਆ ਵੀਰਾ'
Veer bhen da hi hunda he jee
ਗੱਗੂ ਜੀ ਗੁਡ 🙏🙏🙏
ਸਾਡੇ ਗੁਆਂਢੀ ਪਿੰਡ ਦਾ ਗੁੱਗੂ ਗਿੱਲ
Veer da pind kehda
ਅਮਰਿੰਦਰ ਗਿੱਲ ਨੂੰ ਵੀ ਲੈ ਕੇ ਆਓ ਸ਼ੋ ਤੇ ਟਹਿਣਾ ਸਾਬ
Right bai ji ...
I miss you Varinder bhaji 😂
Dand kadan di ki load aa if u miss dead ones?
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
Guggu gill saab & yograj saab punjabi industry da do tham na jo sda waheguru apni kirpa bnai rakhn
ਸਿਰਾ ਗੱਲਬਾਤ ਹੈ ਉਸਤਾਦ ਗੱਗੂ ਗਿੱਲ ਵਿੱਚ
ਟਾਹਿਣਾ ਸਾਹਿਬ ਜੀ ਵਰਿੰਦਰ ਜੀ ਬਾਰੇ ਹੋਰ ਜਾਣਕਾਰੀ ਦਿਓ
ਵਰਿੰਦਰ ਮਿਸ ਯੂ
ਕਿ ਹਾਲ ਆ ਬਾਈ ਜੀ ਟਹਿਣਾ ਸਾਬ ਕੀ ਹਾਲ ਗੱਗੂ ਬਾਈ ਜੀ
ਸਾਡੀ ਮਲੋਟ ਹਲਕੇ ਦੀ ਸ਼ਾਨ ਗੱਗੂ ਗਿੱਲ ਜੀਜਸਵਿੰਦਰ ਕੰਡਿਆਰਾ ਮੱਲਵਾਲਾ
ਵਰਿੰਦਰ ਜੀ ਤੇ ਚਮਕੀਲਾ ਜੀ ਦੇ ਮਰਨ ਨਾਲ ਪੰਜਾਬ ਨੂੰ ਬਹੁਤ ਵੱਡਾ ਘਟਾ ਪਿਆ
ਵਾਹ ਜੀ ਵਾਹ ਬਹੁਤ ਖੂਬਸੂਰਤ ਮੁਲਾਕਾਤ
ਪਰਾਣਾ ਟਾੲਿਮ ਯਾਦ ਕਰਾਤਾ ,,ਅਸੀ ਛੌਟੇ ਹੁੰਦੇ ਪੈਸੇ ੲਿੱਕਠੇ ਕਰ ਕੇ ,,VCR..ਲੈ ਕੇ ਅਾੳੁਦੇ ਸੀ?ਫਿਰ ਵੀਡੀਓ ਕੈਸਟਾ ਲੈ ਅਾੳੁਦੇ ਸੀ? ਬਹੁਤ ਮਜਾ ਅਾੳੁਦਾ ਸੀ ? ੳੁਸ ਟਾੲਿਮ ਜੀ?
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਇਹ
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰਿਆਂ ਤੇ
ਗੁੱਗੂ ਗਿੱਲ ਤੇ ਯੋਗਰਾਜ ਪੰਜਾਬ ਦੇ ਸੇਰ ਕਲਾਕਾਰ ਮਾਣ ਅੈ ਪੰਜਾਬੀਅਾ ਨੂੰ ਏਨਾ ਤੇ
ਇੱਕ ਫਿਲਮ ਪੁੱਤ ਸਰਦਾਰਾਂ ਦੇ ਪੰਜਕੂਲੇ ਸੂਟਗਂ ਕੋਈ ਸੀ,ਜੋ ਮੈਂ ਕੁਦ ਇੱਕ ਹਫ਼ਤਾ ਸ਼ੂਟਿੰਗ ਵੇਖੀ ਉਸ ਵਿੱਚ ਯੋਗਰਾਜ ਭਾ ਵੀ ਸੀ।ਪਡਸੂਡਰ ਚੰਡੀਗੜ੍ਹ ਤੋਂ ਵਿਰਕ ਤੇ ਸ਼ੇਖੋਂ ਜਵੱਦੀ ਪਿੰਡ ਤੋਂ ਮੇਰੇ ਦੋਸਤ ਸਨ ਹੁਣ ਦੋਹਾਂ ਦੀ ਮੌਤ ਹੋ ਚੁੱਕੀ ਹੈ ਜੀ, ਗੱਗੂ ਗਿੱਲ ਭਾ ਜੀ ਕਿਹਾ ਸੀ ਗਿੱਲ ਭਾ ਜੀ ਕਹਿੰਦੇ ਸਾਤੋ ਵੱਧ ਤੋਂ ਵੱਧ ਕੰਮ ਲੈਣ ਲੋ ਜੱਟ ਭਰਾ ਹੋ ਤੇ ਤੁਹਾਡੀ ਪਹਿਲੀ ਫਿਲਮ ਹੈ।👍👌👌👌💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।✍️✍️✍️💯☝️☝️☝️
ਕਿਆ ਬਾਤਾਂ ਬਾਈ। ਜੀ ਧੰਨ ਧੰਨ ਹੋਗੇ
ਬਹੁਤ ਸੋਹਣੀਆਂ ਗੱਲਾਂ ਤੇ ਬਾਈ ਦੇ ਡਾਇਲਾਗਬਾਈ ਦਾ ਹੱਸਣਾ ਬਾਈ ਦੀ ਤੋਰ ਕਿਆ ਬਾਤ ਏਜੁੱਗ ਜੁੱਗ ਜੀਉ ਬਾਈ ਜੀ
ਗੁੱਗੂ ਗਿੱਲ ਜੀ ਬਹੁਤ ਵਧੀਆ ਇਨਸਾਨ ਨੇ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਸਦਾ ਤੰਦਰੁਸਤ ਰੱਖੇ ਵਾਹਿਗੁਰੂ
ਘੈਂਟ ਜੱਟ
ਸਾਡੇ ੲਿਲਾਕੇ ਦਾ ਮਾਨ ਗੱਗੂ ਗਿੱਲ ਜੀ
ਟਹਿਣਾ ਸਾਬ ਜਿੰਨਾ ਪਿੰਡਾਂ ਵਿੱਚ ਸਿਆਸਤੀ ਧੜੇ ਬਣੇ ਉਹਨਾਂ ਪਿੰਡਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਿੱਕੇ ਨਾਲ ਪਿਆਰ ਨਹੀਂ ਲੱਭਦੇ
ਗੱਲ ਸੁਣ ਉ ਟਹਿਣਿਆ ਰੋਟੀ ਮੀਟ ਨਾਲ ਚੱਲੂ ਜਾਅ ਦਾਲ ਨਾਲ । ਲਿਆ ਉ ਏ ਢੱਬੂ ਕੁੱਤੇ ਨੂੰ ਟਹਿਣਾ ਜੀ ਨੂੰ ਦਰਸਣ ਕਰਵਾਈਏਜਿਹੜੀ ਕਮਾਲ ਤੂੰ ਟਹਿਣਾ ਬਾਈ ਕਰਦਾ ਅਸੀ ਸਭ ਜਾਣਦਿਆਂ ਸੋਹਣਿਆ
ਕੋਈ ਗੱਗੂ ਗਿੱਲ ਜੀ ਦਾ ਪਿੰਡ ਕਿਹੜਾ ਹੈ ਦੱਸਿਉ ਜ਼ਰਾ ਕਿਹੜਾ ਜ਼ਿਲਾ
ਪੰਜਾਬੀਆ ਦੀ ਸ਼ਾਨ ਗੁੱਗੂ ਗਿੱਲ ਸਾਹਬ ਛੋਟੇ ਹੁੰਦੇ ਕੋਈ ਫ਼ਿਲਮ ਨਹੀਂ ਛੱਡਿਆ ਕਰਦੇ ਸੀ ਗੁੱਗੂ ਗਿੱਲ ਤੇ ਯੋਗਰਾਜ ਸਾਹਬ ਦੀ ਇਹ ਹਨ ਹੀਰੋ।ਬਿਨਾਂ ਨਸ਼ਿਆ ਦੇ ਹੁਣ ਤੱਕ ਜਵਾਨੀ ਝਲਕਦੀ ਹੈ
ਮੇਰੀ ਦਿੱਲੀ ਇੱਛਾ ਆ ਗੱਗੂ ਗਿੱਲ ਸਾਹਿਬ ਜੀ ਨਾਲ ਮਿਲਣ ਦੀ
Guggu Gill is a great Punjabi actor... Real Pride Of Punjab... Love you paa ji 🙏🏻
Evergreen actor Gaggu Gill Still has feel of the real Punjab
ਵਾਹਿਗੁਰੂ ਜੀ ਖੁਸ਼ ਰੱਖੇ ਜੀ ਅਤੇ ਉਮਰ ਲੰਮੀ ਹੋਵੇ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਜਲਾਲਾਬਾਦ ਤੋਂ ਜਿਲ੍ਹਾ ਫਾਜਿਲਕਾ ਦੇ ਰਹਿਣ ਵਾਲੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
katwal. kachura. wadwal. sarari. book.sawna.wah ji waah
ਇਹ ਬਹੁਤ ਵਧੀਆ ਨੇਕਦਿਲ ਇਨਸਾਨ ਹਨ। ਧੰਨਵਾਦ ਜੀਉ।
ਵਰਿੰਦਰ ਤੇ ਬਾਈ ਅਮਰ ਸਿੰਘ ਚਮਕੀਲਾ ਵਰਗੇ ਥੰਮਾਂ ਨੂੰ ਉਹਨਾਂ ਦੇ ਹੀ ਸਾਥੀ ਕਲਾਕਾਰਾਂ ਨੇ ਮਰਵਾਇਆ । ਸਬਨੂੰ ਪਤਾ ਚਮਕੀਲਾ ਕੀਹਨੇ ਮਰਵਾਇਆ ਤੇ ਸਬਨੂੰ ਪਤਾ ਵਰਿੰਦਰ ਬਾਈ ਕੀਹਨੇ ਮਰਵਾਇਆ ।
22 ਗਿੱਲ ਬਹੁਤ ਵਧੀਆ ਇਨਸਾਨ ਤੇ ਹੀਰੋ ਨੇ
ਅਸੀਂ ਇਕ ਵਾਰ ਗੁਗੂ ਜੀ ਦੇ ਘਰ ਆਏ ਸੀ ਸੋ ਸਤਿਕਾਰ ਮਿਲਿਆ ਅਸੀਂ ਕਦੇ ਨਹੀਂ ਭੁਲਾ ਸਕਦੇ ਬਾਈ ਜੀ ਬਹੁਤ ਵਧੀਆ ਇਨਸਾਨ ਹਨ ਵਹਿਗੁਰੂ ਜੀ ਕਿ੍ਪਾ ਕਰਨਾ
Bai ji Dil bahla khush ho gya interview dekh k
Kya gall baat a gill Saab Sara din gill Saab boli Jan te me suni Java
ਵਾਹ ਜੀ ਵਾਹ ਗਿੱਲ ਸਾਹਿਬ
ਗੱਗੂ ਗਿੱਲ ਜੀ ਮੈ ਬਹੁਤ ਫੈਨ ਆ ਤੁਹਾਡਾ ਫਤਿਹ ਗੜ ਚੂੜੀਆਂ ਲਾਗੇ ਨਵਾਂ ਪਿੰਡ ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ਤਰੱਕੀਆਂ ਕਰੋ
ਬਹੁਤ ਵਧੀਆਂ ਇੰਟਰਵਿਊ ਕੀਤੀ ਸੁਪਰ ਸਟਾਰ ਗੁੱਗੂ ਗਿੱਲ ਸਾਹਿਬ
ਗਾਗੂ ਗਿਲ ਜਿਹਾ ਕਲਾਕਾਰ ਕੋਈ ਹੋਰ ਨਹੀਂ ਹੋਣਾ
ਜੀਓ ਟਹਿਣਾ ਥਿੰਦ
ਬਹੁਤ ਵਧੀਆ ਗੱਲ ਬਾਤ ਕੀਤੀ ਗਈ ਹੈ
I LOVE YOU ❤I MISS YOU SOO MUCH Dear SARDAR VERENDER ji❤😢😢
Varinder ji nu psand karn balaa like karo ta jo ptaa lgaa kini duniyaa psand kardi si varinder ji nu
ਗੁੱਗੂ ਗਿੱਲ ਦੇ ਚਾਹੁਣ ਵਾਲੇ ਲਾਈਕ ਕਰੋ
Gill saab tan jaan aan love you jatta👌👌👌👌👌
Is sadgi karke hi jatt di jhrai sabh to vakhri ghaint Jatt..waheguru ji charhdi kalla rakhn sade veer di
Good nice person Gagu ji
Tttttttttttt to þŕ
@@bassigurpreet5511 to
ਬਹੁਤ ਆਨੰਦ ਆਇਆ ਵੀਰ ਜੀ,
ਬਹੁਤ ਵਧੀਆ ਵਿਚਾਰ ਆ ਗਿੱਲ ਸਾਬ ਦੇ
ਬਿਲਕੁਲ ਕੋਈ ਆਕੜ,type ਨੀ।ਅਜੇ ਵੀ ਆਪਣੇ ਆਪ ਨੂੰ ਇੱਕ ਆਮ ਜਿਹਾ ਬੰਦਾ ਸਜਝ ਦੇ ਆ
Very nice, to be continue....
ਵਰਿੰਦਰ ਜੀ ਸਭ ਤੋਂ ਵਧੀਆ ਅਦਾਕਾਰ ਸੀ
ਬਹੁਤ ਵਧੀਆਂ ਪੇਂਡੂਆਂ ਮਾਹੌਲ,,,,,ਤੇ ਸੋਹਣੀ ਗੱਲ ਬਾਤ ਕੀਤੀ ਟਹਿਣਾ ਜੀ ਤੇ ਬੀਬਾ ਜੀ,,,
Good
Very very good
ਵਰਿੰਦਰ ਜੀ ਦੀ ਬਹੁਤ ਯਾਦ ਆਉਂਦੀ
I miss you varinder
ਵਰਿੰਦਰ ਜੀ ਤਾ ਰੁਸ਼ ਕੇ ਚਲੇ ਗਏ
@@charanjit.singhhans7828
ਬਣ ਗਏ
@@gurumukh7950 ਕੀ ਬਣ ਗਏ ਬਾਈ ਜੀ
Kyun bond maaree see
ਗਿੱਲ ਸਾਹਬ ਬਹੁਤ ਬਹੁਤ ਵਧੀਆ ਨੇਕ ਇਨਸਾਨ ਹਨ
ਸਹੀ ਕਿਹਾ
ਬਹੁਤ ਵਧੀਆ ਗੱਲਬਾਤ ਕੀਤੀ ਗਈ ਹੈ ਜੀ ਟਹਿਣਾ ਸਹਿਬ ਗੁੱਗੂ ਗਿੱਲ ਨੂੰ ਸੁਣ ਕੇ ਮਨ ਗਦ ਗਦ ਹੋ ਗਿਆ
ਨੀਰਾ ਹੀਰਾ 💎 ਬੰਦਾ ਗੁੱਗੂ ਗਿੱਲ ਸਾਬ... ਬੋਲੀ ਚ ਸੋਨੇ ਵਰਗੀ ਲਿਆਕਤ ਆ ...
ਦਿਲ ਦਾ ਸਾਫ ਬੰਦਾ ਏ ਰੱਬ ਤਹਾਨੂੰ ਚੜ੍ਹਦੀ ਰੱਖੇ 🙏🙏🙏🙏🙏
Varinder de fan like kro.miss you varinder
Vrinder 👌
Very nice 👍
Yari jatt di..👌👌
gud
Good
ਕੁਲਵਿੰਦਰ ਸਿੰਘ ਗੁਗੂ ਗਿੱਲ ਬਹੁਤ ਵਧੀਆ ਇਨਸਾਨ
ੴ ਗੁੱਗੂ ਗਿੱਲ ਦੀਆ ਸਾਰੀਆ ਫਿਲਮਾ ਬਹੁਤ ਵਧੀਆ ਹਨ ਸਤਿ ਸ਼੍ਰੀ ਅਕਾਲ
ਜਿੰਦਗੀ ਵਿੱਚ ਅਸਲੀ ਹੀਰੋ ਗਿੱਲ ਜੀ ਬਹੁਤ ਵਧੀਆ ਤੁਸੀਂ ਅਸਲੀ ਜੱਟ ਹੋ ਵਾਹਿਗੁਰੂ ਜੀ ਤਹਾਨੂੰ ਲੰਬੀ ਉੱਮਰ ਦੇਣੇ
👍👍🎉🎉
ਜਿਊਣਾ ਮੋੜ
@@ramankaur6239 0
4
5
ਪੰਜਾਬ ਦਾ ਮਾਣ ਧਾਕੜ ਕਲਾਕਾਰ ਗੱਗੂ ਗਿੱਲ ਬੱਬਰ ਸ਼ੇਰ ਇਨਸਾਨ।
ਗੱਗੂ ਗਿੱਲ ਸਾਬ ਬਹੁਤ ਵਧੀਆ ਇਨਸਾਨ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਮੈਂ ਬਹੁਤ ਫੈਨ ਸੀ ਗੱਗੂ ਗਿਲ ਜੀ ਦਾ
prabhjit singh Bal vir ji 😂😂😂
Hun hai ni
Te hun
hun ki gl ho gyi
ਗੱਗੂ ਗਿੱਲ ਵਰਗਾ ਪੁੱਤ 👌😎ਨਾ ਕਿਸੇ ਮਾਂ ਨੇ ਜੰਮਿਆ ਨਾ ਜੰਮਣਾ ___ਯੋਗਰਾਜ
Kio prra kio nhi ma😅a jmna gugu gill v bandiya Varga banda
ਪੰਜਾਬ ਦਾ ਹੀਰਾ ਪੁੱਤ ਵਰਿੰਦਰ ਖੋ ਲਿਆ ਜ਼ਾਲਿਮਾਂ ਨੇ
ਗੱਗੂ ਗਿੱਲ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ ਜੀ
Gugu gill real sardar G hin I am very big fan of gugu gill G Love you from Brazil from Pakistan 🇧🇷🇵🇰🇧🇷🇵🇰🇧🇷🇵🇰🇧🇷🇧🇷🇵🇰🇵🇰🇵🇰
ਜੱਟਾ ਰੂਹ ਖੁਸ਼ ਹੋ ਜਾਂਦੀ ਜਦ ਤੂੰ ਹੱਸਦਾ ਤੇ ਕੋਈ ਤੋੜ ਨੀ ਤੇਰੀ ਤੋਰ ਦਾ, ਜ਼ਿਊਂਦੇ ਰਹੋ ਜਨਾਬ ਗੁੱਗੂ ਗਿੱਲ ਜੀ
ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਗੱਗੂ ਗਿੱਲ ਸਾਹਿਬ ਜੀ ਆਪ ਜੀ ਦੀਆਂ ਸਾਰੀਆਂ ਫਿਲਮਾਂ ਅਸੀ ਛੱਤੀ ਸਾਲ ਤੋਂ ਵੇਖ ਰਹੇ ਹਾਂ ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਖੂਬਸੂਰਤ ਅਤੇ ਸੁਪਰਹਿੱਟ ਫਿਲਮਾਂ ਹੁੰਦੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਖੁਸ਼ ਰੱਖੇ ਜੀ ਅਤੇ ਉਮਰ ਲੰਮੀ ਹੋਵੇ ਜੀ ਸਾਰਾ ਪਰਿਵਾਰ ਚੜਦੀ ਕਲ੍ਹਾ ਵਿੱਚ ਰਹੋ ਜੀ
ਏਹਨਾ ਮਾਣ ਸਤਿਕਾਰ ਮਿਲਣ ਦੇ ਬਾਵਜੂਦ ਵੀ ਗੂੱਗੁ ਗਿੱਲ ਚ ਆਕੜ, ਫੁਕਰਾਪਨ ਨੀ, ਜਿਊਂਦਾ ਵਸਦਾ ਰਹਿ ਬਾਈ ਗੂੱਗੂ ਗਿੱਲ
ਵਹਿਗੁਰੂ ਜੀ ਤੁਹਾਡੀ ੳਉਮਰ ਲੰਬੀ ਕਰੇ
ਬਦਲਾ ਜੱਟੀ ਦਾ ਫਿਲਮ ਦੇ ਗੀਤ ਸੁਪਰ ਹਿੱਟ ਸਨ
ਪਿੰਡ ਮਾਹਣੀ ਖੇੜਾ ਗਿੱਲ ਦਾ 💪
ਕਿਆ ਬਾਤਾਂ ਨੇ ਗਿੱਲ ਸਾਹਬ,
ਸਤਿ ਸ਼੍ਰੀ ਆਕਾਲ ,ਗਿੱਲ ਸਾਹਬ ਨਾਲ ਮੇਰੀਆਂ ਦੋ ਮੁਲਾਕਾਤਾਂ ਹੋਈਆ ,ਪਹਿਲੀ ਅਣਖ ਜੱਟਾਂ ਦੀ ,ਸੂਟਿੰਗ ਸਮੇ ਪਿੰਡ ਭਗਤ ਪੁਰਾ ਰਾਜਸਥਾਨ।ਦੂਜੀ ਮੇਰੇ ਪਿੰਡ ਜੱਸੀ ਬਾਗ ਵਾਲੀ ਜਿਲਾ ਬਠਿੰਡਾ ਫਿਲਮ ਦਿਲਦਾਰੀਆਂ ਦੀ ਸੂਟਿੰਗ ਸਮੇਂ 30 ਸਾਲਾਂ ਵਿੱਚ ਵੀ ਮਾਂ ਦੇ ਪੁੱਤ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ।ਨਾ ਕੋਈ ਹੰਕਾਰ ਨਾ ਵਡਿਆਈ ਨਾ ਹੀ ਫੁਕਰਪੁਣਾ।
ਰੱਬਾ ਹਰੇਕ ਮਾਂ ਨੂੰ ਇਹੋ ਜਿਹੇ ਲਾਲ ਬਖਸ਼ੀਂ।ਆਮੀਨ
ਟਹਿਣਾ ਸਾਬ੍ਹ ਨੇ ਜਦੋਂ ਡਾਇਲੋਗ ਮਾਰਿਆ ਹੂ ਬਹੂ ਅਵਾਜ ਕੱਢੀ ਗਿੱਲ ਸਾਬ ਨਾਲ ਦੀ
ਪਿੰਡਾਂ ਵਿੱਚ ਰੱਬ ਵੱਸਦਾ
I feel real peace🤗
ਪੰਜਾਬ
ਕਿੱਥੇ ਕ
@@OneHope303 earth te hi aa
@@sandhusaab345 ਪਿੰਡ ਚ ਕਿੱਥੇ k
ਵਰਿੰਦਰ ਜੀ ਸਬ ਤੋਂ ਵਧੀਆ ਸੀ ਮਜਕੀਏ ਬੰਦੇ ਬਹੁਤ ਯਾਦ ਕਰਦੇ ਅਾ ਗੁੱਗੂ ਭਾਜੀ ਨੇ ਤਾਂ ਓਹਨਾ ਨਾਲ ਬੜਾ ਟਾਈਮ ਬਿਤਾਇਆ
ਗੱਗੂ ਗਿੱਲ ਬਹੁਤ ਵਧੀਆ ਇਨਸਾਨ ਆ ਪਰਮਾਤਮਾ ਮਿਹਰ ਕਰੇ
🌺🌺ਬਹੁਤ ਚॅਗੇ ਸੁਹਾ ਦੇ ਮਾਲਕ ਨੇ ਗੁॅਗੂ िਗॅਲ ਤੇ ਯੋਗਰਾਜ ਸ਼ਰ ਜੀ🌷🌷🌿🌿 👏👏👍👍👌👌👌🌸🌸🌻🌻🌼🌼
Varinder ji da katal saade pind de vich hi hoea c. Talwandi vich. Film di shooting de dauraan hi. Hit like for varinder.
ਕਾਸ਼ ਅੱਜ ਵਰਿੰਦਰ ਜੀ ਵੀ ਸ਼ਾਡੇ ਵਿੱਚ ਹੁਦੇ
ਫਿਲਮਾ ਤੇ ਬਹੂਤ ਵੈਖਿਆ, ਗੁਗੂ ਗਿਲੁ ਦਿਆ,ਪਰ ਬਹੂਤ ਵਧਿਆ ਲਗਿਆ, ਗੁਗੂ ਗਿਲੁ ਦਾ ਇਟੰਰਵਿਯੂ ਸੂਣ ਕੇ,
ਬਹੁਤ ਸੋਹਣੀ ਗੱਲ ਬਾਤ
ਪੂਰੀ ਗੱਲਬਾਤ ਗਿੱਲ ਸਾਬ ਦੀ 🥰
Very very nice ਟਹਿਣਾਂ ਅਤੇ ਹਰਮਨ ਜੀ 🙏🙏🙏🙏🙏
ਗੁੱਗੂ ਗਿੱਲ ਭਾਜੀ ਸਤ ਸ਼੍ਰੀ ਅਕਾਲ ਜੀ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
ਵਰਿੰਦਰ ਸਿੰਘ ਵਰਗਾ ਕੋਈ ਹੋਰ ਹੀਰੋ ਨਹੀ
ਬਾਈ ਜੀ ਹਰਮਨਜੀਤ ਰਾਣੀ ਤੱਤ ਵਾਲੇ ਨਾਲ ਚੱਜ ਦਾ ਵਿਚਾਰ ਕਰੋ✍️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਹੋਣੀ ਚਾਹੀਦੀ ਆ ਵੈਸੇ.....
ਹਾਂਜੀ ਬਿਲਕੁਲ ਇਹ ਤਾਂ ਜਰੂਰ ਹੋਣਾ ਚਾਹੀਦਾ ਹੈ
ਬਾਈ ਤੁਹਾਨੂੰ ਦੇਖ ਕੇ ਪ੍ਰਕਾਸ ਗਿਲ ਯਾਦ ਆ ਜਾਂਦਾ
ਪ੍ਰਕਾਸ਼ ਗਿੱਲ ਜੀ ਦੀ ਡੈੱਥ ਕਿਵੇ ਹੋਈ ਸ਼ੀ
ਹਾ ਹਾ ਸਿਰਾ ਇੰਟਰਵਿਉ।
love you ਗੱਗੂ ਗਿੱਲ ਸਹਿਬ ਜੀ ਔਰ ਟਹਿਣਾ ਸਹਿਬ ਜੀ
ਗੱਗੂ ਗਿੱਲ ਭਰਾ ਸਾਡਾ ਘੈਂਟ ਬੰਦਾ
ਭਰਾ ਆ ??
Varinder Ajj vi dilaa wich wasdaa🙏🙏🙏😘😘😘😘
ਗੁਗੂ ਗਿਲ ਸਾਬ ਪੰਜਾਬੀ ਸੁਪਰ ਸਟਾਰ
ਵਾਹ ਜੀ ਵਾਹ ਨਜ਼ਾਰਾ ਆ ਗਿਆ ਵੇਖਕੇ
ਜਿਊਂਦੇ ਵੱਸਦੇ ਰਹੋ ਗੱਗੂ ਗਿੱਲ ਵੀਰ ☺️👍
Fateh g
ਟਹਿਣਾ ਸਾਬ ਅਤੇ ਭੈਣ ਹਰਮਨ ਤੁਹਾਨੂੰ ਸਾਰਿਅਾ
ਸਤਿ ਸੀ੍ ਅਕਾਲ ਜੀ
ਅੱਜ ਬਣੀ ਹੈ ਗੱਲ, ਬਿਲਕੁਲ ਦੇਸੀ
ਬਹੁਤ ਵਧੀਆ ਇਨਸਾਨ ਗੁੱਗੂ ਗਿੱਲ ਯੋਗਰਾਜ ਵਰਗੀ ਫੁਕਰੇ ਪਣ ਨਾਹੀ
O ta kudi yave da chvla badiya mar da
@@SunilPal-ug5fg nhi darling banda oh v kaint aa poora pehka ta pta ni appa nu pr hun bhut vdiya gllan krda schai naal
@@SunilPal-ug5fg Banda vdiya YOGRAJ v jigra rakhda jatt oh diyan interview suni sach bolda awaaj ch jaan rakh k
ਪੰਜਾਬ ਦਾ ਬੱਬਰ ਸ਼ੇਰ
ਬਹੁਤ ਵਧੀਆ ਸੁਭਾਅ ਦਾ ਮਾਲਕ ਹੈ ਗੋਗੂ ਗਿੱਲ ਧਰਤੀ ਨਾਲ ਜੁੜਿਆ ਹੋਇਆ ਇਨਸਾਨ ਹੈ, ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਗੁੱਗੂ ਗਿੱਲ ਜੀ ਦਾ ਜੱਟ ਤੇ ਜ਼ਮੀਨ ਫ਼ਿਲਮ ਵਾਲਾ ਡਾਇਲਾਗ ਵੀ ਬੜਾ ਮਸ਼ਹੂਰ ਹੋਇਆ ਸੀ 'ਭੈਣ ਦਿਆ ਵੀਰਾ'
Veer bhen da hi hunda he jee
ਗੱਗੂ ਜੀ ਗੁਡ 🙏🙏🙏
ਸਾਡੇ ਗੁਆਂਢੀ ਪਿੰਡ ਦਾ ਗੁੱਗੂ ਗਿੱਲ
Veer da pind kehda
ਅਮਰਿੰਦਰ ਗਿੱਲ ਨੂੰ ਵੀ ਲੈ ਕੇ ਆਓ ਸ਼ੋ ਤੇ ਟਹਿਣਾ ਸਾਬ
Right bai ji ...
I miss you Varinder bhaji 😂
Dand kadan di ki load aa if u miss dead ones?
ਸਭ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
Guggu gill saab & yograj saab punjabi industry da do tham na jo sda waheguru apni kirpa bnai rakhn
ਸਿਰਾ ਗੱਲਬਾਤ ਹੈ ਉਸਤਾਦ ਗੱਗੂ ਗਿੱਲ ਵਿੱਚ
ਟਾਹਿਣਾ ਸਾਹਿਬ ਜੀ ਵਰਿੰਦਰ ਜੀ ਬਾਰੇ ਹੋਰ ਜਾਣਕਾਰੀ ਦਿਓ
ਵਰਿੰਦਰ ਮਿਸ ਯੂ
ਕਿ ਹਾਲ ਆ ਬਾਈ ਜੀ ਟਹਿਣਾ ਸਾਬ ਕੀ ਹਾਲ ਗੱਗੂ ਬਾਈ ਜੀ
ਸਾਡੀ ਮਲੋਟ ਹਲਕੇ ਦੀ ਸ਼ਾਨ ਗੱਗੂ ਗਿੱਲ ਜੀ
ਜਸਵਿੰਦਰ ਕੰਡਿਆਰਾ ਮੱਲਵਾਲਾ
ਵਰਿੰਦਰ ਜੀ ਤੇ ਚਮਕੀਲਾ ਜੀ ਦੇ ਮਰਨ ਨਾਲ ਪੰਜਾਬ ਨੂੰ ਬਹੁਤ ਵੱਡਾ ਘਟਾ ਪਿਆ
ਵਾਹ ਜੀ ਵਾਹ ਬਹੁਤ ਖੂਬਸੂਰਤ ਮੁਲਾਕਾਤ
ਪਰਾਣਾ ਟਾੲਿਮ ਯਾਦ ਕਰਾਤਾ ,,ਅਸੀ ਛੌਟੇ ਹੁੰਦੇ ਪੈਸੇ ੲਿੱਕਠੇ ਕਰ ਕੇ ,,VCR..ਲੈ ਕੇ ਅਾੳੁਦੇ ਸੀ?ਫਿਰ ਵੀਡੀਓ ਕੈਸਟਾ ਲੈ ਅਾੳੁਦੇ ਸੀ? ਬਹੁਤ ਮਜਾ ਅਾੳੁਦਾ ਸੀ ? ੳੁਸ ਟਾੲਿਮ ਜੀ?
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਇਹ
ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਸਾਰਿਆਂ ਤੇ
ਗੁੱਗੂ ਗਿੱਲ ਤੇ ਯੋਗਰਾਜ ਪੰਜਾਬ ਦੇ ਸੇਰ ਕਲਾਕਾਰ ਮਾਣ ਅੈ ਪੰਜਾਬੀਅਾ ਨੂੰ ਏਨਾ ਤੇ
ਇੱਕ ਫਿਲਮ ਪੁੱਤ ਸਰਦਾਰਾਂ ਦੇ ਪੰਜਕੂਲੇ ਸੂਟਗਂ ਕੋਈ ਸੀ,ਜੋ ਮੈਂ ਕੁਦ ਇੱਕ ਹਫ਼ਤਾ ਸ਼ੂਟਿੰਗ ਵੇਖੀ ਉਸ ਵਿੱਚ ਯੋਗਰਾਜ ਭਾ ਵੀ ਸੀ।ਪਡਸੂਡਰ ਚੰਡੀਗੜ੍ਹ ਤੋਂ ਵਿਰਕ ਤੇ ਸ਼ੇਖੋਂ ਜਵੱਦੀ ਪਿੰਡ ਤੋਂ ਮੇਰੇ ਦੋਸਤ ਸਨ ਹੁਣ ਦੋਹਾਂ ਦੀ ਮੌਤ ਹੋ ਚੁੱਕੀ ਹੈ ਜੀ, ਗੱਗੂ ਗਿੱਲ ਭਾ ਜੀ ਕਿਹਾ ਸੀ ਗਿੱਲ ਭਾ ਜੀ ਕਹਿੰਦੇ ਸਾਤੋ ਵੱਧ ਤੋਂ ਵੱਧ ਕੰਮ ਲੈਣ ਲੋ ਜੱਟ ਭਰਾ ਹੋ ਤੇ ਤੁਹਾਡੀ ਪਹਿਲੀ ਫਿਲਮ ਹੈ।👍👌👌👌💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।✍️✍️✍️💯☝️☝️☝️
ਕਿਆ ਬਾਤਾਂ ਬਾਈ। ਜੀ ਧੰਨ ਧੰਨ ਹੋਗੇ
ਬਹੁਤ ਸੋਹਣੀਆਂ ਗੱਲਾਂ ਤੇ ਬਾਈ ਦੇ ਡਾਇਲਾਗ
ਬਾਈ ਦਾ ਹੱਸਣਾ ਬਾਈ ਦੀ ਤੋਰ
ਕਿਆ ਬਾਤ ਏ
ਜੁੱਗ ਜੁੱਗ ਜੀਉ ਬਾਈ ਜੀ
ਗੁੱਗੂ ਗਿੱਲ ਜੀ ਬਹੁਤ ਵਧੀਆ ਇਨਸਾਨ ਨੇ ਜੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਸਦਾ ਤੰਦਰੁਸਤ ਰੱਖੇ ਵਾਹਿਗੁਰੂ
ਘੈਂਟ ਜੱਟ
ਸਾਡੇ ੲਿਲਾਕੇ ਦਾ ਮਾਨ ਗੱਗੂ ਗਿੱਲ ਜੀ
ਟਹਿਣਾ ਸਾਬ ਜਿੰਨਾ ਪਿੰਡਾਂ ਵਿੱਚ ਸਿਆਸਤੀ ਧੜੇ ਬਣੇ ਉਹਨਾਂ ਪਿੰਡਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਿੱਕੇ ਨਾਲ ਪਿਆਰ ਨਹੀਂ ਲੱਭਦੇ
ਗੱਲ ਸੁਣ ਉ ਟਹਿਣਿਆ ਰੋਟੀ ਮੀਟ ਨਾਲ ਚੱਲੂ ਜਾਅ ਦਾਲ ਨਾਲ ।
ਲਿਆ ਉ ਏ ਢੱਬੂ ਕੁੱਤੇ ਨੂੰ ਟਹਿਣਾ ਜੀ ਨੂੰ ਦਰਸਣ ਕਰਵਾਈਏ
ਜਿਹੜੀ ਕਮਾਲ ਤੂੰ ਟਹਿਣਾ ਬਾਈ ਕਰਦਾ ਅਸੀ ਸਭ ਜਾਣਦਿਆਂ ਸੋਹਣਿਆ
ਕੋਈ ਗੱਗੂ ਗਿੱਲ ਜੀ ਦਾ ਪਿੰਡ ਕਿਹੜਾ ਹੈ ਦੱਸਿਉ ਜ਼ਰਾ ਕਿਹੜਾ ਜ਼ਿਲਾ
ਪੰਜਾਬੀਆ ਦੀ ਸ਼ਾਨ ਗੁੱਗੂ ਗਿੱਲ ਸਾਹਬ ਛੋਟੇ ਹੁੰਦੇ ਕੋਈ ਫ਼ਿਲਮ ਨਹੀਂ ਛੱਡਿਆ ਕਰਦੇ ਸੀ ਗੁੱਗੂ ਗਿੱਲ ਤੇ ਯੋਗਰਾਜ ਸਾਹਬ ਦੀ ਇਹ ਹਨ ਹੀਰੋ।ਬਿਨਾਂ ਨਸ਼ਿਆ ਦੇ ਹੁਣ ਤੱਕ ਜਵਾਨੀ ਝਲਕਦੀ ਹੈ
ਮੇਰੀ ਦਿੱਲੀ ਇੱਛਾ ਆ ਗੱਗੂ ਗਿੱਲ ਸਾਹਿਬ ਜੀ ਨਾਲ ਮਿਲਣ ਦੀ
Guggu Gill is a great Punjabi actor... Real Pride Of Punjab... Love you paa ji 🙏🏻
Evergreen actor Gaggu Gill
Still has feel of the real Punjab
ਵਾਹਿਗੁਰੂ ਜੀ ਖੁਸ਼ ਰੱਖੇ ਜੀ ਅਤੇ ਉਮਰ ਲੰਮੀ ਹੋਵੇ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਜਲਾਲਾਬਾਦ ਤੋਂ ਜਿਲ੍ਹਾ ਫਾਜਿਲਕਾ ਦੇ ਰਹਿਣ ਵਾਲੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
katwal. kachura. wadwal. sarari. book.sawna.
wah ji waah
ਇਹ ਬਹੁਤ ਵਧੀਆ ਨੇਕਦਿਲ ਇਨਸਾਨ ਹਨ। ਧੰਨਵਾਦ ਜੀਉ।
ਵਰਿੰਦਰ ਤੇ ਬਾਈ ਅਮਰ ਸਿੰਘ ਚਮਕੀਲਾ ਵਰਗੇ ਥੰਮਾਂ ਨੂੰ ਉਹਨਾਂ ਦੇ ਹੀ ਸਾਥੀ ਕਲਾਕਾਰਾਂ ਨੇ ਮਰਵਾਇਆ । ਸਬਨੂੰ ਪਤਾ ਚਮਕੀਲਾ ਕੀਹਨੇ ਮਰਵਾਇਆ ਤੇ ਸਬਨੂੰ ਪਤਾ ਵਰਿੰਦਰ ਬਾਈ ਕੀਹਨੇ ਮਰਵਾਇਆ ।
22 ਗਿੱਲ ਬਹੁਤ ਵਧੀਆ ਇਨਸਾਨ ਤੇ ਹੀਰੋ ਨੇ
ਅਸੀਂ ਇਕ ਵਾਰ ਗੁਗੂ ਜੀ ਦੇ ਘਰ ਆਏ ਸੀ ਸੋ ਸਤਿਕਾਰ ਮਿਲਿਆ ਅਸੀਂ ਕਦੇ ਨਹੀਂ ਭੁਲਾ ਸਕਦੇ ਬਾਈ ਜੀ ਬਹੁਤ ਵਧੀਆ ਇਨਸਾਨ ਹਨ ਵਹਿਗੁਰੂ ਜੀ ਕਿ੍ਪਾ ਕਰਨਾ
Bai ji Dil bahla khush ho gya interview dekh k
Kya gall baat a gill Saab Sara din gill Saab boli Jan te me suni Java
ਵਾਹ ਜੀ ਵਾਹ ਗਿੱਲ ਸਾਹਿਬ
ਗੱਗੂ ਗਿੱਲ ਜੀ ਮੈ ਬਹੁਤ ਫੈਨ ਆ ਤੁਹਾਡਾ ਫਤਿਹ ਗੜ ਚੂੜੀਆਂ ਲਾਗੇ ਨਵਾਂ ਪਿੰਡ ਬਹੁਤ ਵਧੀਆ ਜੀ ਰੱਬ ਮੇਹਰ ਰੱਖੇ ਤਰੱਕੀਆਂ ਕਰੋ
ਬਹੁਤ ਵਧੀਆਂ ਇੰਟਰਵਿਊ ਕੀਤੀ ਸੁਪਰ ਸਟਾਰ ਗੁੱਗੂ ਗਿੱਲ ਸਾਹਿਬ
ਗਾਗੂ ਗਿਲ ਜਿਹਾ ਕਲਾਕਾਰ ਕੋਈ ਹੋਰ ਨਹੀਂ ਹੋਣਾ
ਜੀਓ ਟਹਿਣਾ ਥਿੰਦ
ਬਹੁਤ ਵਧੀਆ ਗੱਲ ਬਾਤ ਕੀਤੀ ਗਈ ਹੈ
I LOVE YOU ❤
I MISS YOU SOO MUCH Dear SARDAR VERENDER ji❤😢😢