Размер видео: 1280 X 720853 X 480640 X 360
Показать панель управления
Автовоспроизведение
Автоповтор
ਸਰਦਾਰ ਜਸਵਿੰਦਰ ਸਿੰਘ ਭੱਲਾ ਅਤੇ ਉਸ ਦੇ ਪੁੱਤ ਨੂੰ ਬਾਬਾ ਨਾਨਕ ਜੀ ਸਦਾ ਖੁਸ਼ ਰੱਖੇਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
ਚਾਦਰ ਗਾਣਾ ਮੇਰਾ ਵੀ ਬਹੁਤ ਮਨਪਸੰਦ ਆ। ਬਹੁਤ ਹੀ ਸੋਹਣਾ ਗੀਤ ਆ ਇਹ।
ਬਹੁਤ ਵਧੀਆ, ਛੋਟੇ ਹੁੰਦਿਆਂ ਤੋਂ ਸੁਣਦੇ ਆਏ ਹਾਂ ਛਣਕਾਟੇ ਸਾਰੇ ਭੱਲਾ ਸਾਹਿਬ ਦੇ, ਕਲਾਕਾਰੀ ਦਾ ਥੰਮ ਨੇ ਭੱਲਾ ਸਾਹਿਬ
ਭੱਲਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਅਤੇ ਹਮੇਸ਼ਾਂ ਇਸ ਪਰਿਵਾਰ ਦੀ ਚੜਦੀ ਕਲਾ ਮੰਗਦਾ ਹਾਂ |
ਭੱਲਾ ਸਾਹਬ ਲਈ ਬਹੁਤ ਬਹੁਤ ਪਿਆਰ-ਸਤਿਕਾਰ 😊🌸
ਟਹਿਣਾ ਸਾਬ ਤੁਹਾਡੇ ਪ੍ਰੋਗਰਾਮ ਜਰੀਏ ਮੇਰੀ ਪੰਜਾਬੀ ਬਹੁਤ ਚੰਗੀ ਹੋ ਗਈ। ਨਵੇਂ ਨਵੇਂ ਸਬਦ ਸਿੱਖਣ ਨੂੰ ਮਿਲ ਗਏ
ਪਿਓ ਪੁੱਤ down to earth ਬੋਲੀ ਕਿੰਨੀ ਸਾਦੀ ਪਿਓ ਪੁੱਤ ਦੀ Love you both of you
ਮੇਰਾ ਮਨਪਸੰਦ ਕਮੇਡੀ ਕਿੰਗ ਜਸਵਿੰਦਰ ਭੱਲਾ ਜੀ
ਭਗਵੰਤ ਮਾਨ ਦੀ ਇੰਟਰਵਿਊ ਕਰੋ ਟਹਿਣਾ ਸਾਬ ਭਗਵੰਤ ਮਾਨ ਤੋ ਜਲਦੀ ਟਾਇਮ ਲਵੋ ਬੇਨਤੀ ਆ ਬਸ
ਪਾਕਿਸਤਾਨੀ ਸ਼ੋਕੀ ਖਾਨ ਦੀ ਕਾਮੇਡੀ ਬਹੁਤ ਲਾਜਵਾਬ, ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਕਪਿਲ ਸ਼ਰਮਾ ਵੀ ਉਸ ਦਾ ਫੈਨ ਹੈ।
Osdi kiti gallan da tuhanu haje pata naee fer, osda Somnath Mandir de utte ikk skit ae, labh ke suneyo
ਟਹਿਣਾ ਸਾਬ ਬਹੁਤ ਵਧੀਆ ਸੋ਼ਅ ਆ ਵਾਹਿਗੁਰੂ ਜੀ ਮੇਹਰ ਕਰਨ ਇਕ ਵਾਰ ਭਗਵੰਤ ਮਾਨ ਸਾਬ ਨੂੰ ਬੁਲਾਉ
ਪਹਿਲਾ ਵੱਡੇ ਢਿੱਲੋ ਸਹਿਬ ਜੀ,ਤੇ ਹੁਣ ਛੋਟੇ ਢਿੱਲੋ ਨੂੰ ਸਤਿ ਸੀ੍ ਅਕਾਲ ਜੀ। I Love you.👍👌👌🙏🙏। ਦੋ ਜੰਮੇ ਦੋੲੀ ਨਕੰਮੇ.ੲਿਥੇ ੲਿਹ ਗੱਲ ੲਿਥੇ ਨਹੀ ਢੁਕਦੀ। ਮੈਨੂੰ ਭੱਲਾ ਸਹਿਬ ਕਰੋਨਾ ਤੋ ਪਹਿਲਾ ਮਿਲੇ ਸੀ,ਤੇ ਮੈ ਡਾੲੀਲੈਕ ਬੋਲਿਅਾਂ ਭੱਲਾ ਸਹਿਬ ਹੱਸ ਪੲੇ,ਅਸੀ ਸਰਾਬਾ ਨਗਰ ਸਿੱਧੂ ਡਾੲਿਰੀ ਤੇ ਮਿਲੇ ਸੀ।👍👌👌💚💚🙏🙏
ਬਹੁਤ ਗੁੱਡ ਭੱਲਾ ਜੀ ਤੇਹਾਡਾ ਬੇਟੇ ਦੀ ਐਕਟਿੰਗ। ਬੜਾ ਹਸਾਇਆ ਸਭ ਨੂੰ ਇੰਨਾਂ ਨੇ।
ਬਹੁਤ ਵਧੀਆ ਪ੍ਰੋਗਰਾਮ ਪੇਸ਼ ਜੀ ਟਹਿਣਾ ਸਹਿਬ ਅਤੇ ਬੇਟੀ ਹਰਮਨ ਥਿੰਦ ਜੀ ਜਸਵਿੰਦਰ ਭੱਲਾ ਅਤੇ ਪੁਖਰਾਜ ਨੂੰ ਦੇਖ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ ਵਾਹਿਗੁਰੂ
ਭੱਲਾ ਸਾਹਿਬ ਜੀ ਇੱਕ ਮਹਾਨ ਕਲਾਕਾਰ ਤੇ ਚੰਗੇ ਇਨਸਾਨ ਹਨ।
Bhalla ji waheguru Aap ji pukhraaj beta nu tandrust aur chardikala vich rakhe 🌹🌹🌹🌹🌹🙏
ਪੰਜਾਬੀ ਫਿਲਮ ਇੰਡਸਟਰੀ ਦਾ ਚਮਕਦਾ 🌟 ਤੇ ਧਰੂ ਤਾਰਾ ਨੇ ਭੱਲਾ ਸਾਬਬਹੁਤ ਸੇਵਾ ਕੀਤੀ ਆ ਇਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ
Joga Singh Sangha ਵੀਰੇ ਭੱਲਾ ਸਾਬ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੀ ਕੀਤੀ ਪੰਜਾਬੀ ਮਾਂ ਬੋਲੀ ਨੇ ਭੱਲਾ ਸਾਬ ਦੀ ਸੇਵਾ ਕੀਤੀ
Right Veer Ji
ਭੱਲਾ ਸਾਹਿਬ great 👍. ਪੁਖਰਾਜ ਪੁੱਤ ਤੇਰੇ ਭਾਪਾ ਜੀ , ਟਹਿਣਾ ਸਾਹਿਬ, ਥਿੰਦ ਭੈਣ ਜੀ ਦਾ ਬੈਠਣ ਤਰੀਕਾ ਦੇਖੋ ਅਤੇ ਅਪਣਾ ਬੈਠਣ ਤਰੀਕਾ ਦੇਖੋ।don’t mind.
ਟਹਿਣਾ ਸਾਬ ਜੀ👌🏻👌🏻ਸਵਾਲ ਜਵਾਬ ਪੁੱਛਣ ਦਾ ਤਰੀਕਾ ਬਹੁਤ ਵਧੀਆ ਸੁੱਧ ਪੰਜਾਬੀ ਭੱਲਾ ਸਾਹਿਬ nice interview
ਸਤਿਕਾਰ ਯੋਗ ਜਸਵਿੰਦਰ ਸਿੰਘ ਭੱਲਾ ਸਹਿਬ ਜੀ ਤੇ ਪੁਖਰਾਜ ਭੱਲਾ ਸਹਿਬ ਜੀ ਤੇ ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
ਬਹੁਤ ਹੀ ਵਧੀਆ ਮੁਲਾਕਾਤ.... 👌🏾 ਮੁਬਾਰਕਬਾਦ.. Prime asia team...
ਹਾਂ ਹਾਂ ਹਾਂ ਸੂਆਦ ਆ ਗਿਆ ਜੀ ਬਹੁਤ ਬਹੁਤ ਧੰਨਵਾਦ ਵਾਹਿਗੂਰੁ ਮਹਿਰ ਕਰੇ
ਵੀਰ ਜੀ ਤੇ ਭੈਣ ਜੀ ਹੱਥ ਜੋੜ ਕੇ ਬੇਨਤੀ ਆ ਕੀ ਬੱਬੂ ਮਾਨ ਨਾਲ ਵੀ ਚੱਜ ਦਾ ਵਿਚਾਰ ਪਰੋਗਰਾਮ ਕਰੋਂ
Satisfaction .. ਸਬਰ ਬਹੁਤ ਚੰਗੀ ਗੱਲ ਹੈ । ਤੁਸੀੰ ਕਦੇ ਵੀ ਫੇਲ ਹੋ ਹੀ ਨਹੀਂ ਸਕਦੇ । ਭੱਲਾ ਜੀ ਤੁਸੀਂ ਮਹਾਨ ਹੋ ।
ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ! ਭੱਲਾ ਜੀ ਨੇ।
Bilkul
ਭੱਲਾ ਸਾਹਿਬ ਛਣਕਾਟਿਆਂ ਵਿੱਚ ਤਾਂ ਚਾਚੇ ਦਾ ਰੋਲ ਕਰਦੇ ਰਹੇ, ਪਰ ਫਿਲਮਾਂ ਵਿੱਚ ਮਾਂਮੇ ਦਾ, ਉਮਰ ਵਧਣ ਨਾਲ ਚੱਕਰ ਪੁੱਠੇ ਕਿਉਂ ਹੋ ਗਏ
ਲਾਜਵਾਬ 👌👌👌 ਸੰਤੁਸ਼ਟ ਹੋਗੇ ਸਾਰਾ ਪ੍ਰਸਾਰਣ ਦੇਖ ਕੇ 👌👌👌👌👌😊
ਭੱਲਾ ਜੀ ਦਿਵਿਆ ਦੱਤਾ ਜੀ ਬਾਰੇ ਵੀ ਜਿਕਰ ਕਰਿਆ ਕਰੋ, ਦਿਵਿਆ ਦੱਤਾ ਜੀ ਦਾ ਸਫਰ ਤੁਹਾਡੇ ਤੋਂ ਸ਼ੁਰੂ ਹੋਇਆ ਸੀ।
ਲਾਭ ਹੀਰਾ ਜੀ ਨੂੰ ਵੀ ਬੁਲਾਓ ਟਹਿਣਾ ਸਾਬ
Haji y
Sahi Gal brother os Di interview Leni chaidi aa
Live da King hira saab
Love you Punjab nu jo ਏਹਨੇ ਵਧੀਆ ਲੋਕ ਦਿੱਤੇ
ਬਹੁਤ ਵਧੀਆ ਜੀ ਵਾਹਿਗੁਰੂ ਜੀ ਸਾਰੇ ਵੀਰ ਭਰਾਵਾਂ ਭੈਣਾ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਦਿਲ ਖੁਸ਼ ਕਰਤਾ ਯਾਰ❤❤🙏🏻🙏🏻
Amir khan di film da offer 31:20 te
Thanku
Thanks
Thanks bro 100mb bachati😂😂😂
manbir singh Gud job😊
ਵਾਹਿਗੁਰੂ ਚੜਦੀ ਕਲਾ ਬਖਸ਼ਣ
ਬਹੁਤ ਹੀ ਸ਼ਲਾਘਾ ਯੋਗ ਮੁਲਾਕਾਤ ਹੈ ਜੀ!
Sardar jaspinder bhalla Ji sat Shri ਆਕਾਲ ਜੀ
ਇੰਦਰ ਸਿੰਘ ਘੱਗਾ ਜੀ ਦੀ ਇੰਟਰਵਿਊ ਵੀ ਕਰੋ
Beautiful!! Stay blessed!! ਸ਼ਾਨਦਾਰ ਜੀਓ !!!
ਬਹੁਤ ਹੀ ਵਧੀਆਂ ਜੀ
ੲਿਕ ਵਾਰ ਫੇਰ ਦਿਲੋਂ ਧੰਨਵਾਦ ਤੁਹਾਡਾ, ੲਿੱਕ ਹੋਰ ਵਧੀਅਾ ਕਲਾਕਾਰ ਨਾਲ ਗੱਲ਼ਬਾਤ ਕਰਨ ਲੲੀ , ਵਾਹਿਗੁਰੂ ਮੇਹਰ ਬਣਾੲੀ ਰੱਖਣ ।
Fantastic interview. I.like it. Pukhraj di Waheguru lamy Omar Kareem.
Kaun kaun fan aa yar jigri kasuti digri da hit like
Comedy is a production of micro observations. ਕਾਮੇਡੀਅਨ ਬਹੁਤ ਜ਼ਹੀਨ ਇਨਸਾਨ ਹੁੰਦੇ ਨੇ, ਕੋਈ ਸ਼ੱਕ ਨਹੀਂ।
ਸਵਰਨ ਸਿੰਘ ਟਹਿਣਾ ਵੀਰ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ ਜਾਸਵਾਦੇਰ ਭੱਲਾ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ
ਜੇ ਦਾਦਾ ਜੀ ਨਾਲ ਹੂੰਦੇ ਬਹੂਤ ਵਧੀਆ ਹੂੰਦਾ
ਬਹੁਤ ਵਧੀਆ
ਬਹੁਤ ਵਧੀਆ ਪਰੋਗਰਾਮ ਹੈ
ਆਮਿਰ ਖ਼ਾਨ ਦੀ ਫ਼ਿਲਮ ਬਾਰੇ : 31:20
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਭੱਲਾ ਸਾਬ ਜੋੜੀ ਵਲੋਂ ਪੇਸ਼ਕਾਰੀ ਬਾਕੀ ਭੱਲਾ ਸਾਬ ਜੀ ਇਹ ਗਲ ਤੁਹਾਡੀ ਸੱਚੀ ਆ ਜੇ ਮੇਲਾ ਫਿਲਮ ਵਿੱਚ ਜਾਨੀ ਲਿਵਰ ਦਾ ਰੋਲ ਕੀਤਾ ਗਿਆ ਹੁੰਦਾ ਕਈ ਜਥੇਬੰਦੀਆਂ ਵੱਲੋਂ ਕਿਹਾ ਜਾਣਾ ਸੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸਟ ਵੱਜੀ। ਜਿਵੇਂ ਹੁਣ ਵੀ ਬਹੁਤ ਕੁੱਝ ਹੁੰਦਾ ਪੰਜਾਬ ਚ।
Bahut vadhya lagi interview tehna sahib ....thanks
ਦਾਦਾ ਅੰਮਿ੍ਤਧਾਰੀ ,,ਪਿਓ ਦਾੜੀ ਕਟਿਅਾ,, ਪੁੱਤ ਸਿਰੋ ਮੁੰਨਿਅਾ,,,ਸੱਚ ਕਰ ਦਿਤਾ,,,ਪੰਜਾਬ ਬੋਲਦਾ
Dharam nal kyu jodh de a
ਬਾਈ ਜੀ ਕੀ ਇਹ ਇੱਕਲੇ ਇਹੋ ਜਿਹੇ ਨੇ ? ਹੋਰ ਵਥੇਰੇ ਨੇ ਇਹੋ ਜਿਹੇ ਪਰ ਇਹ ਭੱਲਾ ਪਰਿਵਾਰ ਸਾਡੇ ਘਰਾਂ ਚ ਹਮੇਸ਼ਾਂ ਹਾਸੇ ਵੰਡਦਾ ਰਹਿੰਦਾ ਹੈ ਇਸ ਲਈ ਸਾਨੂੰ ਇਹੋ ਜਿਹੇ ਬੋਲ ਬੋਲਣ ਤੋਂ ਗੁਰੇਜ ਕਰਨਾ ਚਾਹੀਦਾ |
@@simransam7781 majeet singh ne keha tan sach ae han sach kauda jaroor lagda
Pehla jhdy amrit shak ke daru peende ohna nu sudaro fr jhdy pag banke maa bhen dia gala kd de ohna nu sudaro sach manyo sirf oh dharm di jarurat aw bande di niyat di nu ohny chnga mada ta har hal ch ban jana
ਆਪਣੇ ਘਰੇ ਸਭ ਨੂੰ ਸਮਝਾ ਕੇ ਰੱਖੋ, ਦੂਜਿਆ ਦੀ tension na lao
Bhalla sahib is our history
ਬਹੁਤ ਵਧੀਆ ਜੀ
20ਸਾਲ ਪਹਿਲਾ ਵੀ ਭੱਲਾ ਅਜਿਹਾ ਹੀ ਸੀ
Dhian naal vekho ji hun Chacha ji.... Bzurg ho ge ji..... 😔 😔........ WAHEGURU ji TANDRUSTI bkhshnge ji.... 😍
ਚੱਜ ਦਾ ਵਿਚਾਰ ਵਧੀਆਂ ਪ੍ਰੋਗਰਾਮ ਹੈ
Tehna saab ji di awaj vich e nira Punjabi culture punjabiyat jhalkda a 🙏🙏🙏🙏
Amazing🙏🏻...God bless you guys❤️
Waheguru mehar kre thode te Bhalla g te Pukhraj virre
ਬਹੁਤ ਵਧੀਆ ਲੱਗੀ ਇੰਟਰਵਿਊ
ਜਸਵਿੰਦਰ ਭੱਲਾ ਪੁਖਰਾਜ ਭੱਲਾ 👍
2.11.22.ਨੂੰ 59 ਸਾਲ ਦੀ ਹੋ ਜਾਣੀ ਹੈ।👍
Tehna Saab Welcome to Newzealand 👍🏻👍🏻🇳🇿🇳🇿 !! Great Show !! Bhalla saab idol 🙏🏻
Deep76
Deep inside
ਬਹੁਤ ਵਧੀਆ ਜੀ ।
ਬਹੁਤ ਵਧੀਆ ਪ੍ਰੋਗਰਾਮ ਜੀ ।
Love you Bhalla ji and good luck for the success of your son.
Love you Bhalla saab you're the best comedian,very humble person and the finest actor in Punjabi industry ♥️
ਬਹੁਤ ਵਧੀਆ ਪ੍ਰੋਗਰਾਮ ਵੀਰ ਜੀ
Bhalla saab good person comedy bhut vadia lgdi mainu very funny mainu ta bhut hassa aaundha comedy too
ਭੱਲਾ ਸਾਹਿਬ ਇਹ ਜੋ ਭਾਨੇ ਦਾ ਪਾਤਰ ਕਰਦੇ ਓ, ਮੈਨੂੰ ਕਿਸੇ ਨੇ ਦੱਸਿਆ ਕਿ ਇਹ ਸਹੀ ਵਿੱਚ ਅਮਰੀਕਾ ਵਿੱਚ ਰਹਿੰਦਾ ਹੈ ?
Sukhchain singh asi sare bhane ea
ਬਹੁਤ ਵਧੀਆ ਇੰਟਰਵਿਊ
ਸ਼ਾਨਦਾਰ ਮੁਲਾਕਾਤ । ਜਿੰਦਾਬਾਦ ।
Very nice Bhala saab
ਭੱਲਾ ਬਹੁਤ ਵਧੀਆਂ
Sira interview bro
ਬਹੁਤ ਵਧੀਆ ਵਿਚਾਰ ਭੱਲਾ ਸਾਬ ਅਤੇ ਬੇਟਾ ਜੀ ਦੇ
Bhot sohni se interview kuj te apnapan hai is vich... Ek baap bete da sacha rishta.
Team Prime Asia Excellent episode....Thank you....🙂 Waheguru meher kre....
Buiot maja ayaa program dakhke 👌👍🥰
Love you Bhalla and all family
Bahut vadiya lgi eh interview. Love you tuhadiya gallan
Please 🙏🏾🙏🏾 interview Amberdeep Singh Gill. He’s a good artist.
ਬਹੁਤ ਵਧੀਆ ਇੰਟਰਵਿਊ ਕੀਤੀ ਟਹਿਣਾ ਸਹਿਬ
ਬਹੁਤ ਹੀ ਵਧੀਆਂ
ਦੁੱਧ ਵਾਲਾ ਤਰੀਕਾ ਵਧੀਆ ਦਸਿਆ ਜੀ ਮੇਰਾ ਮੁੰਡਾ ਵੀ ਦੁੱਧ ਨੀ ਪਿਦਾ
ਭੱਲਾ ਸਾਹਿਬ ਸਾਰੇ ਬੱਚੇ ਇਵੇਂ ਹੀ ਕਰਦੇ ਹਨ
Pukhraj ina da putr a menu aj pta lga bht wadiya munda ❤❤
My favourite actor. He is popular in Pakistani punjab as well.
ਤਰਸੇਮ ਜੱਸੜ ਦੀ ਇੰਟਰਵਿਊ ਵੀ ਕਰੋ ਟਹਿਣਾ ਸਾਬ
Super good im a truck driver i watch your show all day long im biggest fan Salute to you guys
very humble and straightforward person.
Prime ਬਹੁਤ ਵਧੀਆ ਚੈਨਲ ਆ ਹਮੇਸਾ ਸੱਚ ਦੀ ਗੱਲ ਕਰਦੇ ਨੇ
ਟिਹਣਾ ਸਾਬ 650 ਦੀ ਚਪੈੜ ਨਹੀ 625ਦੀ ਹੋੲੀ ੳੁਸਤਾਦ ਜੀ
ਕਾਸ਼ ਸਾਨੂੰ ਵੀ ਅੱਜ ਸਾਡੇ ਦਾਦਾ ਜੀ ਕਹਿਣ ਵਾਲੇ ਹੁੰਦੇ
ਬਹੁਤ ਵਧੀਅਾ
Jaswinder sir always great persnality 💕👍we all love his camedy. Regard from Norway
puo te putt da pyar salmat rahe.hasde rehn vasde rehn.nice family .best of luck.
ਬਹੁਤ ਵਧੀਆ ਵੀਰ ਜੀ
Yes sir u r right Pakistan drama is not a family drama
ਵਾਹ ਜੀ ਵਾਹ ਬਹੁਤ ਖੂਬ
👌👌👌👌👌😀😀🤩🤩🤩🤩very nice
ਸਰਦਾਰ ਜਸਵਿੰਦਰ ਸਿੰਘ ਭੱਲਾ ਅਤੇ ਉਸ ਦੇ ਪੁੱਤ ਨੂੰ ਬਾਬਾ ਨਾਨਕ ਜੀ ਸਦਾ ਖੁਸ਼ ਰੱਖੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
ਚਾਦਰ ਗਾਣਾ ਮੇਰਾ ਵੀ ਬਹੁਤ ਮਨਪਸੰਦ ਆ। ਬਹੁਤ ਹੀ ਸੋਹਣਾ ਗੀਤ ਆ ਇਹ।
ਬਹੁਤ ਵਧੀਆ, ਛੋਟੇ ਹੁੰਦਿਆਂ ਤੋਂ ਸੁਣਦੇ ਆਏ ਹਾਂ ਛਣਕਾਟੇ ਸਾਰੇ ਭੱਲਾ ਸਾਹਿਬ ਦੇ, ਕਲਾਕਾਰੀ ਦਾ ਥੰਮ ਨੇ ਭੱਲਾ ਸਾਹਿਬ
ਭੱਲਾ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ ਅਤੇ ਹਮੇਸ਼ਾਂ ਇਸ ਪਰਿਵਾਰ ਦੀ ਚੜਦੀ ਕਲਾ ਮੰਗਦਾ ਹਾਂ |
ਭੱਲਾ ਸਾਹਬ ਲਈ ਬਹੁਤ ਬਹੁਤ ਪਿਆਰ-ਸਤਿਕਾਰ 😊🌸
ਟਹਿਣਾ ਸਾਬ ਤੁਹਾਡੇ ਪ੍ਰੋਗਰਾਮ ਜਰੀਏ ਮੇਰੀ ਪੰਜਾਬੀ ਬਹੁਤ ਚੰਗੀ ਹੋ ਗਈ। ਨਵੇਂ ਨਵੇਂ ਸਬਦ ਸਿੱਖਣ ਨੂੰ ਮਿਲ ਗਏ
ਪਿਓ ਪੁੱਤ down to earth
ਬੋਲੀ ਕਿੰਨੀ ਸਾਦੀ ਪਿਓ ਪੁੱਤ ਦੀ
Love you both of you
ਮੇਰਾ ਮਨਪਸੰਦ ਕਮੇਡੀ ਕਿੰਗ ਜਸਵਿੰਦਰ ਭੱਲਾ ਜੀ
ਭਗਵੰਤ ਮਾਨ ਦੀ ਇੰਟਰਵਿਊ ਕਰੋ ਟਹਿਣਾ ਸਾਬ ਭਗਵੰਤ ਮਾਨ ਤੋ ਜਲਦੀ ਟਾਇਮ ਲਵੋ ਬੇਨਤੀ ਆ ਬਸ
ਪਾਕਿਸਤਾਨੀ ਸ਼ੋਕੀ ਖਾਨ ਦੀ ਕਾਮੇਡੀ ਬਹੁਤ ਲਾਜਵਾਬ, ਰੱਬ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਕਪਿਲ ਸ਼ਰਮਾ ਵੀ ਉਸ ਦਾ ਫੈਨ ਹੈ।
Osdi kiti gallan da tuhanu haje pata naee fer, osda Somnath Mandir de utte ikk skit ae, labh ke suneyo
ਟਹਿਣਾ ਸਾਬ ਬਹੁਤ ਵਧੀਆ ਸੋ਼ਅ ਆ ਵਾਹਿਗੁਰੂ ਜੀ ਮੇਹਰ ਕਰਨ
ਇਕ ਵਾਰ ਭਗਵੰਤ ਮਾਨ ਸਾਬ ਨੂੰ ਬੁਲਾਉ
ਪਹਿਲਾ ਵੱਡੇ ਢਿੱਲੋ ਸਹਿਬ ਜੀ,ਤੇ ਹੁਣ ਛੋਟੇ ਢਿੱਲੋ ਨੂੰ ਸਤਿ ਸੀ੍ ਅਕਾਲ ਜੀ। I Love you.👍👌👌🙏🙏। ਦੋ ਜੰਮੇ ਦੋੲੀ ਨਕੰਮੇ.ੲਿਥੇ ੲਿਹ ਗੱਲ ੲਿਥੇ ਨਹੀ ਢੁਕਦੀ। ਮੈਨੂੰ ਭੱਲਾ ਸਹਿਬ ਕਰੋਨਾ ਤੋ ਪਹਿਲਾ ਮਿਲੇ ਸੀ,ਤੇ ਮੈ ਡਾੲੀਲੈਕ ਬੋਲਿਅਾਂ ਭੱਲਾ ਸਹਿਬ ਹੱਸ ਪੲੇ,ਅਸੀ ਸਰਾਬਾ ਨਗਰ ਸਿੱਧੂ ਡਾੲਿਰੀ ਤੇ ਮਿਲੇ ਸੀ।👍👌👌💚💚🙏🙏
ਬਹੁਤ ਗੁੱਡ ਭੱਲਾ ਜੀ ਤੇਹਾਡਾ ਬੇਟੇ ਦੀ ਐਕਟਿੰਗ। ਬੜਾ ਹਸਾਇਆ ਸਭ ਨੂੰ ਇੰਨਾਂ ਨੇ।
ਬਹੁਤ ਵਧੀਆ ਪ੍ਰੋਗਰਾਮ ਪੇਸ਼ ਜੀ ਟਹਿਣਾ ਸਹਿਬ ਅਤੇ ਬੇਟੀ ਹਰਮਨ ਥਿੰਦ ਜੀ ਜਸਵਿੰਦਰ ਭੱਲਾ ਅਤੇ ਪੁਖਰਾਜ ਨੂੰ ਦੇਖ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ ਵਾਹਿਗੁਰੂ
ਭੱਲਾ ਸਾਹਿਬ ਜੀ ਇੱਕ ਮਹਾਨ ਕਲਾਕਾਰ ਤੇ ਚੰਗੇ ਇਨਸਾਨ ਹਨ।
Bhalla ji waheguru Aap ji pukhraaj beta nu tandrust aur chardikala vich rakhe 🌹🌹🌹🌹🌹🙏
ਪੰਜਾਬੀ ਫਿਲਮ ਇੰਡਸਟਰੀ ਦਾ ਚਮਕਦਾ 🌟 ਤੇ ਧਰੂ ਤਾਰਾ ਨੇ ਭੱਲਾ ਸਾਬ
ਬਹੁਤ ਸੇਵਾ ਕੀਤੀ ਆ ਇਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ
Joga Singh Sangha ਵੀਰੇ ਭੱਲਾ ਸਾਬ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੀ ਕੀਤੀ ਪੰਜਾਬੀ ਮਾਂ ਬੋਲੀ ਨੇ ਭੱਲਾ ਸਾਬ ਦੀ ਸੇਵਾ ਕੀਤੀ
Right Veer Ji
ਭੱਲਾ ਸਾਹਿਬ great 👍. ਪੁਖਰਾਜ ਪੁੱਤ ਤੇਰੇ ਭਾਪਾ ਜੀ , ਟਹਿਣਾ ਸਾਹਿਬ, ਥਿੰਦ ਭੈਣ ਜੀ ਦਾ ਬੈਠਣ ਤਰੀਕਾ ਦੇਖੋ ਅਤੇ ਅਪਣਾ ਬੈਠਣ ਤਰੀਕਾ ਦੇਖੋ।don’t mind.
ਟਹਿਣਾ ਸਾਬ ਜੀ👌🏻👌🏻ਸਵਾਲ ਜਵਾਬ ਪੁੱਛਣ ਦਾ ਤਰੀਕਾ ਬਹੁਤ ਵਧੀਆ ਸੁੱਧ ਪੰਜਾਬੀ ਭੱਲਾ ਸਾਹਿਬ nice interview
ਸਤਿਕਾਰ ਯੋਗ ਜਸਵਿੰਦਰ ਸਿੰਘ ਭੱਲਾ ਸਹਿਬ ਜੀ ਤੇ ਪੁਖਰਾਜ ਭੱਲਾ ਸਹਿਬ ਜੀ ਤੇ ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
ਬਹੁਤ ਹੀ ਵਧੀਆ ਮੁਲਾਕਾਤ.... 👌🏾 ਮੁਬਾਰਕਬਾਦ.. Prime asia team...
ਹਾਂ ਹਾਂ ਹਾਂ ਸੂਆਦ ਆ ਗਿਆ ਜੀ ਬਹੁਤ ਬਹੁਤ ਧੰਨਵਾਦ ਵਾਹਿਗੂਰੁ ਮਹਿਰ ਕਰੇ
ਵੀਰ ਜੀ ਤੇ ਭੈਣ ਜੀ ਹੱਥ ਜੋੜ ਕੇ ਬੇਨਤੀ ਆ ਕੀ ਬੱਬੂ ਮਾਨ ਨਾਲ ਵੀ ਚੱਜ ਦਾ ਵਿਚਾਰ ਪਰੋਗਰਾਮ ਕਰੋਂ
Satisfaction .. ਸਬਰ ਬਹੁਤ ਚੰਗੀ ਗੱਲ ਹੈ । ਤੁਸੀੰ ਕਦੇ ਵੀ ਫੇਲ ਹੋ ਹੀ ਨਹੀਂ ਸਕਦੇ । ਭੱਲਾ ਜੀ ਤੁਸੀਂ ਮਹਾਨ ਹੋ ।
ਪੰਜਾਬੀ ਦੀ ਬਹੁਤ ਸੇਵਾ ਕੀਤੀ ਹੈ! ਭੱਲਾ ਜੀ ਨੇ।
Bilkul
ਭੱਲਾ ਸਾਹਿਬ ਛਣਕਾਟਿਆਂ ਵਿੱਚ ਤਾਂ ਚਾਚੇ ਦਾ ਰੋਲ ਕਰਦੇ ਰਹੇ, ਪਰ ਫਿਲਮਾਂ ਵਿੱਚ ਮਾਂਮੇ ਦਾ, ਉਮਰ ਵਧਣ ਨਾਲ ਚੱਕਰ ਪੁੱਠੇ ਕਿਉਂ ਹੋ ਗਏ
ਲਾਜਵਾਬ 👌👌👌 ਸੰਤੁਸ਼ਟ ਹੋਗੇ ਸਾਰਾ ਪ੍ਰਸਾਰਣ ਦੇਖ ਕੇ 👌👌👌👌👌😊
ਭੱਲਾ ਜੀ ਦਿਵਿਆ ਦੱਤਾ ਜੀ ਬਾਰੇ ਵੀ ਜਿਕਰ ਕਰਿਆ ਕਰੋ, ਦਿਵਿਆ ਦੱਤਾ ਜੀ ਦਾ ਸਫਰ ਤੁਹਾਡੇ ਤੋਂ ਸ਼ੁਰੂ ਹੋਇਆ ਸੀ।
ਲਾਭ ਹੀਰਾ ਜੀ ਨੂੰ ਵੀ ਬੁਲਾਓ ਟਹਿਣਾ ਸਾਬ
Haji y
Sahi Gal brother os Di interview Leni chaidi aa
Live da King hira saab
Love you Punjab nu jo ਏਹਨੇ ਵਧੀਆ ਲੋਕ ਦਿੱਤੇ
ਬਹੁਤ ਵਧੀਆ ਜੀ ਵਾਹਿਗੁਰੂ ਜੀ ਸਾਰੇ ਵੀਰ ਭਰਾਵਾਂ ਭੈਣਾ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
ਦਿਲ ਖੁਸ਼ ਕਰਤਾ ਯਾਰ
❤❤🙏🏻🙏🏻
Amir khan di film da offer 31:20 te
Thanku
Thanks
Thanks bro 100mb bachati😂😂😂
manbir singh Gud job😊
Thanks
ਵਾਹਿਗੁਰੂ ਚੜਦੀ ਕਲਾ ਬਖਸ਼ਣ
ਬਹੁਤ ਹੀ ਸ਼ਲਾਘਾ ਯੋਗ ਮੁਲਾਕਾਤ ਹੈ ਜੀ!
Sardar jaspinder bhalla Ji sat Shri ਆਕਾਲ ਜੀ
ਇੰਦਰ ਸਿੰਘ ਘੱਗਾ ਜੀ ਦੀ ਇੰਟਰਵਿਊ ਵੀ ਕਰੋ
Beautiful!! Stay blessed!! ਸ਼ਾਨਦਾਰ ਜੀਓ !!!
ਬਹੁਤ ਹੀ ਵਧੀਆਂ ਜੀ
ੲਿਕ ਵਾਰ ਫੇਰ ਦਿਲੋਂ ਧੰਨਵਾਦ ਤੁਹਾਡਾ, ੲਿੱਕ ਹੋਰ ਵਧੀਅਾ ਕਲਾਕਾਰ ਨਾਲ ਗੱਲ਼ਬਾਤ ਕਰਨ ਲੲੀ , ਵਾਹਿਗੁਰੂ ਮੇਹਰ ਬਣਾੲੀ ਰੱਖਣ ।
Fantastic interview. I.like it. Pukhraj di Waheguru lamy Omar Kareem.
Kaun kaun fan aa yar jigri kasuti digri da hit like
Comedy is a production of micro observations. ਕਾਮੇਡੀਅਨ ਬਹੁਤ ਜ਼ਹੀਨ ਇਨਸਾਨ ਹੁੰਦੇ ਨੇ, ਕੋਈ ਸ਼ੱਕ ਨਹੀਂ।
ਸਵਰਨ ਸਿੰਘ ਟਹਿਣਾ ਵੀਰ ਜੀ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ ਜਾਸਵਾਦੇਰ ਭੱਲਾ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹਨ
ਜੇ ਦਾਦਾ ਜੀ ਨਾਲ ਹੂੰਦੇ ਬਹੂਤ ਵਧੀਆ ਹੂੰਦਾ
ਬਹੁਤ ਵਧੀਆ
ਬਹੁਤ ਵਧੀਆ ਪਰੋਗਰਾਮ ਹੈ
ਆਮਿਰ ਖ਼ਾਨ ਦੀ ਫ਼ਿਲਮ ਬਾਰੇ : 31:20
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵਾ ਕਮਾਲ ਭੱਲਾ ਸਾਬ ਜੋੜੀ ਵਲੋਂ ਪੇਸ਼ਕਾਰੀ ਬਾਕੀ ਭੱਲਾ ਸਾਬ ਜੀ ਇਹ ਗਲ ਤੁਹਾਡੀ ਸੱਚੀ ਆ ਜੇ ਮੇਲਾ ਫਿਲਮ ਵਿੱਚ ਜਾਨੀ ਲਿਵਰ ਦਾ ਰੋਲ ਕੀਤਾ ਗਿਆ ਹੁੰਦਾ ਕਈ ਜਥੇਬੰਦੀਆਂ ਵੱਲੋਂ ਕਿਹਾ ਜਾਣਾ ਸੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸਟ ਵੱਜੀ। ਜਿਵੇਂ ਹੁਣ ਵੀ ਬਹੁਤ ਕੁੱਝ ਹੁੰਦਾ ਪੰਜਾਬ ਚ।
Bahut vadhya lagi interview tehna sahib ....thanks
ਦਾਦਾ ਅੰਮਿ੍ਤਧਾਰੀ ,,ਪਿਓ ਦਾੜੀ ਕਟਿਅਾ,, ਪੁੱਤ ਸਿਰੋ ਮੁੰਨਿਅਾ,,,ਸੱਚ ਕਰ ਦਿਤਾ,,,ਪੰਜਾਬ ਬੋਲਦਾ
Dharam nal kyu jodh de a
ਬਾਈ ਜੀ ਕੀ ਇਹ ਇੱਕਲੇ ਇਹੋ ਜਿਹੇ ਨੇ ? ਹੋਰ ਵਥੇਰੇ ਨੇ ਇਹੋ ਜਿਹੇ ਪਰ ਇਹ ਭੱਲਾ ਪਰਿਵਾਰ ਸਾਡੇ ਘਰਾਂ ਚ ਹਮੇਸ਼ਾਂ ਹਾਸੇ ਵੰਡਦਾ ਰਹਿੰਦਾ ਹੈ ਇਸ ਲਈ ਸਾਨੂੰ ਇਹੋ ਜਿਹੇ ਬੋਲ ਬੋਲਣ ਤੋਂ ਗੁਰੇਜ ਕਰਨਾ ਚਾਹੀਦਾ |
@@simransam7781 majeet singh ne keha tan sach ae han sach kauda jaroor lagda
Pehla jhdy amrit shak ke daru peende ohna nu sudaro fr jhdy pag banke maa bhen dia gala kd de ohna nu sudaro sach manyo sirf oh dharm di jarurat aw bande di niyat di nu ohny chnga mada ta har hal ch ban jana
ਆਪਣੇ ਘਰੇ ਸਭ ਨੂੰ ਸਮਝਾ ਕੇ ਰੱਖੋ, ਦੂਜਿਆ ਦੀ tension na lao
Bhalla sahib is our history
ਬਹੁਤ ਵਧੀਆ ਜੀ
20ਸਾਲ ਪਹਿਲਾ ਵੀ ਭੱਲਾ ਅਜਿਹਾ ਹੀ ਸੀ
Dhian naal vekho ji hun Chacha ji.... Bzurg ho ge ji..... 😔 😔........ WAHEGURU ji TANDRUSTI bkhshnge ji.... 😍
ਚੱਜ ਦਾ ਵਿਚਾਰ ਵਧੀਆਂ ਪ੍ਰੋਗਰਾਮ ਹੈ
Tehna saab ji di awaj vich e nira Punjabi culture punjabiyat jhalkda a 🙏🙏🙏🙏
Amazing🙏🏻...God bless you guys❤️
Waheguru mehar kre thode te Bhalla g te Pukhraj virre
ਬਹੁਤ ਵਧੀਆ ਲੱਗੀ ਇੰਟਰਵਿਊ
ਜਸਵਿੰਦਰ ਭੱਲਾ ਪੁਖਰਾਜ ਭੱਲਾ 👍
2.11.22.ਨੂੰ 59 ਸਾਲ ਦੀ ਹੋ ਜਾਣੀ ਹੈ।👍
Tehna Saab Welcome to Newzealand 👍🏻👍🏻🇳🇿🇳🇿 !! Great Show !! Bhalla saab idol 🙏🏻
Deep76
Deep inside
ਬਹੁਤ ਵਧੀਆ ਜੀ ।
ਬਹੁਤ ਵਧੀਆ ਪ੍ਰੋਗਰਾਮ ਜੀ ।
Love you Bhalla ji and good luck for the success of your son.
Love you Bhalla saab you're the best comedian,very humble person and the finest actor in Punjabi industry ♥️
ਬਹੁਤ ਵਧੀਆ ਪ੍ਰੋਗਰਾਮ ਵੀਰ ਜੀ
Bhalla saab good person comedy bhut vadia lgdi mainu very funny mainu ta bhut hassa aaundha comedy too
ਭੱਲਾ ਸਾਹਿਬ ਇਹ ਜੋ ਭਾਨੇ ਦਾ ਪਾਤਰ ਕਰਦੇ ਓ, ਮੈਨੂੰ ਕਿਸੇ ਨੇ ਦੱਸਿਆ ਕਿ ਇਹ ਸਹੀ ਵਿੱਚ ਅਮਰੀਕਾ ਵਿੱਚ ਰਹਿੰਦਾ ਹੈ ?
Sukhchain singh asi sare bhane ea
ਬਹੁਤ ਵਧੀਆ ਇੰਟਰਵਿਊ
ਸ਼ਾਨਦਾਰ ਮੁਲਾਕਾਤ । ਜਿੰਦਾਬਾਦ ।
Very nice Bhala saab
ਭੱਲਾ ਬਹੁਤ ਵਧੀਆਂ
Sira interview bro
ਬਹੁਤ ਵਧੀਆ ਵਿਚਾਰ ਭੱਲਾ ਸਾਬ ਅਤੇ ਬੇਟਾ ਜੀ ਦੇ
Bhot sohni se interview kuj te apnapan hai is vich... Ek baap bete da sacha rishta.
Team Prime Asia Excellent episode....
Thank you....🙂 Waheguru meher kre....
Buiot maja ayaa program dakhke 👌👍🥰
Love you Bhalla and all family
Bahut vadiya lgi eh interview. Love you tuhadiya gallan
Please 🙏🏾🙏🏾 interview Amberdeep Singh Gill. He’s a good artist.
ਬਹੁਤ ਵਧੀਆ ਇੰਟਰਵਿਊ ਕੀਤੀ ਟਹਿਣਾ ਸਹਿਬ
ਬਹੁਤ ਹੀ ਵਧੀਆਂ
ਦੁੱਧ ਵਾਲਾ ਤਰੀਕਾ ਵਧੀਆ ਦਸਿਆ ਜੀ ਮੇਰਾ ਮੁੰਡਾ ਵੀ ਦੁੱਧ ਨੀ ਪਿਦਾ
ਭੱਲਾ ਸਾਹਿਬ ਸਾਰੇ ਬੱਚੇ ਇਵੇਂ ਹੀ ਕਰਦੇ ਹਨ
Pukhraj ina da putr a menu aj pta lga bht wadiya munda ❤❤
My favourite actor. He is popular in Pakistani punjab as well.
ਤਰਸੇਮ ਜੱਸੜ ਦੀ ਇੰਟਰਵਿਊ ਵੀ ਕਰੋ ਟਹਿਣਾ ਸਾਬ
Super good im a truck driver i watch your show all day long im biggest fan Salute to you guys
very humble and straightforward person.
Prime ਬਹੁਤ ਵਧੀਆ ਚੈਨਲ ਆ ਹਮੇਸਾ ਸੱਚ ਦੀ ਗੱਲ ਕਰਦੇ ਨੇ
ਟिਹਣਾ ਸਾਬ 650 ਦੀ ਚਪੈੜ ਨਹੀ 625ਦੀ ਹੋੲੀ ੳੁਸਤਾਦ ਜੀ
ਕਾਸ਼ ਸਾਨੂੰ ਵੀ ਅੱਜ ਸਾਡੇ ਦਾਦਾ ਜੀ ਕਹਿਣ ਵਾਲੇ ਹੁੰਦੇ
ਬਹੁਤ ਵਧੀਅਾ
Jaswinder sir always great persnality 💕👍we all love his camedy. Regard from Norway
puo te putt da pyar salmat rahe.hasde rehn vasde rehn.nice
family .best of luck.