Paramjit Panjwad ਦੇ ਕਤਲ ਤੋਂ ਬਾਅਦ ਉਸਦੇ ਪਿੰਡ 'ਚ ਸੋਗ ਦੀ ਲਹਿਰ

Поделиться
HTML-код
  • Опубликовано: 25 окт 2024

Комментарии • 381

  • @gurpalsingh5609
    @gurpalsingh5609 Год назад +42

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ

    • @shriharikulkarni2305
      @shriharikulkarni2305 Год назад +4

      Matlab ishwar ka image hai ya roop hai
      Tabhi uska pair hoga

    • @vikassood5968
      @vikassood5968 Год назад

      Ye to narak mein gia he ab wassan singh jafferwal or wadhwa singh be jalad he narak mein jayenge is kute ko milne

  • @manpreetdandiwal9564
    @manpreetdandiwal9564 Год назад +43

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾ ਲੱਖ ਮੁਸੀਬਤਾਂ ਝੱਲੀਆਂ ਨੇ

    • @Sukh_Brar_Malwa_Reaction
      @Sukh_Brar_Malwa_Reaction Год назад +2

      ਨਾਲੇ ਤੁਸੀਂ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਆਸ਼ਾਰ ਸਹੀ ਨਹੀਂ ਲਿਖੇ ਸਹੀ ਇਸ ਤਰਾਂ ਹਨ
      ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
      ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ
      ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ
      ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ

    • @manpreetdandiwal9564
      @manpreetdandiwal9564 Год назад +1

      @@Sukh_Brar_Malwa_Reaction ਗਲਤੀ ਲਈ ਮੁਆਫ਼ੀ ਅਤੇ ਗਲਤੀ ਦਾ ਅਹਿਸਾਸ ਕਰਵਾਉਣ ਲਈ ਧੰਨਵਾਦ ਵੀਰ

    • @Sukh_Brar_Malwa_Reaction
      @Sukh_Brar_Malwa_Reaction Год назад

      @@manpreetdandiwal9564 👍👍👍

  • @sidhusworldtourssidhu4667
    @sidhusworldtourssidhu4667 Год назад +68

    ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਮਹਾਨ ਜਰਨੈਲ ਸਨ। ਪਰਨਾਮ ਸ਼ਹੀਦਾ ।।🌹🌹🌹🌹🌹

    • @satwinder5611
      @satwinder5611 Год назад +1

      ​@@Sukh_Brar_Malwa_Reaction eh gal theek ni teri

    • @PalwinderKaur-bp9kr
      @PalwinderKaur-bp9kr Год назад

      Sari history paro osdi fir deseo

    • @alexra2838
      @alexra2838 Год назад

      Aa sab modi te rssdi sajish aaa singha nu badnam karam

  • @sukhgill5913
    @sukhgill5913 Год назад +7

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @baljitsingh9283
    @baljitsingh9283 Год назад +59

    ਲੱਖ ਲਾਹਣਤ ਅਜ ਦੀ ਪੱਤਰਕਾਰੀ ਤੇ ਜਿਨਾ ਦਾ ਜੀ ਚੱਲ ਗਿਆ ਹੋਵੇ ਓਹਨਾਂ ਦੇ ਮੂਹ ਵਿਚ ਮਾਇਕ ਤੁਨ ਪੁਛ ਰਹੇ ਤੁਹਾਨੂ ਕਿਦਾ ਦਾ ਮਹਿਸੂਸ ਹੋ ਰਿਹਾ

    • @azadpunjabproduction824
      @azadpunjabproduction824 Год назад

      ਅਸਲ ਚ ਕੁਝ ਚਵਲ, ਸਰਕਾਰੀ ਟੁਕੜਬੋਚ ਜਾਅਲੀ ids ਬਣਾ ਕੇ ਬਕਵਾਸ ਕਰ ਦੇ ਰਹਿੰਦਾ ਏ ਨੇ

    • @sanjeevmaheshwari8150
      @sanjeevmaheshwari8150 Год назад

      Tera pio mar gaya

    • @baljitsingh9283
      @baljitsingh9283 Год назад

      @@sanjeevmaheshwari8150 ਕਿਸ ਨੂਂ ਕਿਹ ਰਿਹਾ

    • @sanjeevmaheshwari8150
      @sanjeevmaheshwari8150 Год назад

      @@baljitsingh9283 kamaal a ✅ tenu samj nahi lagi ❓❓

    • @baljitsingh9283
      @baljitsingh9283 Год назад

      @@sanjeevmaheshwari8150 ਹੁਣ ਸਮਝ ਲੱਗੀ ਤੁਹਾਡਾ ਪਿਓ ਸੀ ਓ ਤੇ ਓ ਮਰ ਗਿਆ ਪਿਓ ਦੇ ਫੁਲ ਵੀ ਪਾ ਆਇਓ ਫਿਰ

  • @BALKAR169
    @BALKAR169 Год назад +6

    ਵਾਹਿਗੁਰੂ 🙏🙏

  • @balkarsingh-nn5le
    @balkarsingh-nn5le Год назад +21

    ਵਾਹਿਗੁਰੂ ਜੀ ਮਿਹਰ ਕਰੋ ਸਾਰਿਆਂ ਤੇ 💐💐🌺🌺💓💚❤

  • @RUBY_SARAO
    @RUBY_SARAO Год назад +11

    ਵਾਹਿਗੁਰੂ ਵਾਹਿਗੁਰੂ ਇੱਕ ਯੋਧਾ ਹੋਰ ਤੁਰ ਗਿਆ ਬੇ ਬਖਤੀ ਸਮੇਂ..

  • @gursewaksinghbrar1894
    @gursewaksinghbrar1894 Год назад +3

    ਵਾਹਿਗੁਰੂ ਜੀ

  • @universal_respect0007
    @universal_respect0007 Год назад +5

    ਸਤਿਨਾਮ ਵਾਹਿਗੁਰੂ ਜੀ. .

  • @balkarsingh-nn5le
    @balkarsingh-nn5le Год назад +15

    ਵਾਹਿਗੁਰੂ ਜੀ ਭਲਾ ਕਰੇ ਸਾਰਿਆ ਤੇ 💐🌹💓💘🙏🙏💚

  • @dilbaggoraya5922
    @dilbaggoraya5922 Год назад +8

    Parnaam Sheeda nu 😢😢

  • @malkitsingh-cl3wb
    @malkitsingh-cl3wb Год назад +32

    ਵਾਹਿਗੁਰੂ ਮੇਹਰ ਕਰ ਆਪਣੇ ਅਸਲੀ ਸਿੱਖਾ ਤੇ।

    • @jaswantrai3719
      @jaswantrai3719 Год назад +3

      Paramjeet de ghar kdi 100 Rs v de k aaya c tu badi bakwas kr rhe Tohade varge lok loka de putt marwaonde ne😡😡

    • @malkitsingh-cl3wb
      @malkitsingh-cl3wb Год назад

      @@jaswantrai3719 ਉਹ ਚਬਲਾ ਸਰਦਾਰ ਪਰਮਜੀਤ ਸਿੰਘ ਸਿੱਖ ਕੌਮ ਦਾ ਜਰਨੈਲ ਸੀ।ਉਸ ਨੂੰ 100ਰੁਪਏ ਦੀ ਲੋੜ ਨਹੀ ਸੀ ਅਸੀ ਤਾ ਉਸ ਬਦਲੇ ਆਪਣੀ ਜਾਨ ਵੀ ਵਾਰ ਦੇਈਏ ।ਚਬਲਾ ਨਾਲੇ ਸਿੱਖ ਕੌਮ ਵਿੱਚ ਪੈਸੇ ਦੀ ਕੋਈ ਜਗਾ ਹੀ ਨਹੀ ਆ ।ਸਿੱਖ ਗੁਰੂ ਦਾ ਪੈਸੇ ਨੂੰ ਠੋਕਰ ਮਾਰਦਾ।ਉਹ ਤਾ ਤੇਰੇ ਵਰਗੇ ਚਬਲ ਬੰਦੇ ਪੈਸਾ ਪੈਸਾ ਕਰਲੇ ਫਿਰਦੇ ਆ।ਤੂੰ ਕਹਿੰਦਾ ਮਾਂਵਾ ਦੇ ਪੁੱਤ ਮਰਾਉਦੇ ਹੋ ਚਬਲਾ ਗੰਦੀਆ ਸਰਕਾਰਾ ਹੀ ਸਾਰਾ ਕੁਝ ਕਰਾਉਦੀਆ ਆ ਨਾ ਕਿ ਸਾਡੇ ਵਰਗੇ ਕਿਰਤੀ ਸਿੰਘ।ਚਬਲਾ ਲਿੱਖ ਦਿੱਲੀ ਵਿੱਚ ਸਿੱਖਾ ਨਾਲ ਕੀ ਕੀਤਾ ਸੀ ਸਰਕਾਰਾ ਨੇ ਉਹ ਵੀ ਰਾਜਧਾਨੀ ਵਿੱਚ 2ਨਵੰਬਰ1984ਨੂੰ ਤੇ ਪੁਲਿਸ ਨਾਲ ਮਿਲਕੇ ਇਹ ਸੀ ਪੁਲਿਸ ਦੀ ਗੰਦੀ ਕਰਤੂਤ ਚਬਲਾ।ਚਬਲਾ ਅਸੀ ਤੇ ਸਾਡੇ ਬਜੁਰਗ ਬਾਂਡਰਾ ਤੇ ਮਰਦੇ ਰਹੇ ਆ ।ਤੂੰ ਚਬਲਾ ਕੀ ਕੀਤਾ ਦੱਸੀ ਜਰਾ ।ਇੱਥੇ ਮੇਰੇ ਭਾਰਤ ਮਹਾਨ ਅੰਦਰ ਬੇਗੈਰਿਤਾ 282ਐਮ ਪੀ ਉੱਤੇ ਕੇਸ ਚੱਲਦੇ ਆ ਉਹ ਵੀ ਕਿਸੇ ਤੇ ਬਲਾਤਕਾਰ ਦਾ ਕਿਸੇ ਤੇ ਮਡਰ ਦਾ ਉਹ ਤਾ ਇਸ ਦੇਸ਼ ਨੂੰ ਚਲਾਉਣ ਲੱਗੇ ਆ ।ਦੇਸ਼ ਟੱਟੂ ਤਰੱਕੀ ਕਰੂਗਾ ।ਲੋਕ ਤਾ ਇੱਥੇ ਰਹਿਣਾ ਹੀ ਨਹੀ ਚਾਹੁੰਦੇ ਚਬਲਾ।ਤੂੰ ਵੀ ਲੱਗਦਾ ਸਰਕਾਰੀ ਟੱਟੂ ਆ।ਥੋੜਾ ਸੋਚੀ ਜਰੂਰ ਕੀ ਇਹ ਮੁਲਕ ਰਹਿਣ ਦੇ ਯੋਗ ਆ।ਅੱਤ ਦੀ ਕਰੈਪਸ਼ਨ ਆ ਇੱਥੇ ਨੇਤਾ ਹਰ ਰੋਜ ਝੂਠ ਤੇ ਝੂਠ ਬੋਲਦੇ ਆ ਕੋਈ ਟਰੈਫਕ ਨਿਯਮ ਕੋਈ ਨਹੀ ਗਰੀਬ ਬੰਦੇ ਕੋਲ ਕੰਮ ਨਹੀ ਤੈ ਐਮ ਪੀ 5ਸਾਲ ਬਾਅਦ ਪੈਨਸ਼ਨ ਲੈ ਲੈਦਾ ਤੇ ਨੌਕਰੀ ਵਾਵੇ ਨੂ ਕੋਈ ਪੈਨਸ਼ਨ ਨਹੀ ਕਿਉ।ਚਬਲਾ

    • @jaswantrai3719
      @jaswantrai3719 Год назад

      Eh kuta insaan sade greeb hindua bhaiya da katal c te fr hun kute di mout Marya gya es ne kai bachhe zateem kite tu chavle es bare ki janda wa ah ajj to 30 sall phale mRNA chaida c 😡😡😡😡😡😡😡😡😡😡

  • @kamalsekhon2746
    @kamalsekhon2746 Год назад +22

    ਭਾਈ ਪਰਮਜੀਤ ਸਿੰਘ ਪੰਜਵੜ ਨੇ ਖਾੜਕੂ ਸੰਘਰਸ਼ ਦੇ ਰਾਹ ਉੱਤੇ ਇੱਕ ਯੋਧੇ ਵਾਲਾ ਜੀਵਨ ਜਿਓਂਇਆ। ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਸਤਿਗੁਰਾਂ ਅੱਗੇ ਅਰਦਾਸ ਕਰੇ ਕਿ ਸੱਚੇ ਪਾਤਿਸ਼ਾਹ ਭਾਈ ਪਰਮਜੀਤ ਸਿੰਘ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਖਾਲਸਾ ਪੰਥ ਨੂੰ ਸੰਘਰਸ਼ ਤੇ ਰਸਤੇ ਉੱਤੇ ਦ੍ਰਿੜਤਾ ਨਾਲ ਚੱਲਦੇ ਰਹਿਣ ਦਾ ਬਲ ਬਖਸ਼ਣ।

  • @baljitrandhawa8705
    @baljitrandhawa8705 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurpreetSingh-fr9fx
    @GurpreetSingh-fr9fx Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harshpreet_kaur2867
    @harshpreet_kaur2867 Год назад +7

    ਭਾਈ ਪਰਮਜੀਤ ਸਿੰਘ ਪੰਜਵੜ ਕੌਮ ਦੇ ਯੋਧੇ ਸਨ 😢

  • @jattadaputt7531
    @jattadaputt7531 Год назад +5

    Waheguru ji 🙏🏼🙏🏼🙏🏼🙏🏼🙏🏼🙏🏼🙏🏼

  • @balkarsingh-nn5le
    @balkarsingh-nn5le Год назад +34

    ਪੱਤਰਕਾਰ ਸਾਬ ਬੇਤੁਕੇ ਸਵਾਲ ਕਿਓਂ ਕਰਦੇ ਹੋ ਪਰਿਵਾਰ ਦੇ ਚੇਹਰੇਆ ਤੋ ਨੀ ਪਤਾ ਲੱਗਦਾ ਇਹਨਾ ਕਿਨੇਂ ਕੁ ਸੰਤਾਪ ਹੰਢਾਇਆ ਹੈ 😡😡😡😡👞👞👞🦮🦮

  • @sukhjeevenkaur590
    @sukhjeevenkaur590 Год назад +6

    Waheguru ji sab te Meher karo ji. 🙏😢😢

  • @surinderkaur2100
    @surinderkaur2100 Год назад

    ਬਹੁਤ ਦੁੱਖ ਹੋਇਆ , ਸਾਡੇ ਸਿੱਖਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ,ਸਰਕਾਰਾਂ ਕਰਾਉਂਦੀਆਂ ਸਨ। ਵਾਹਿਗੁਰ ਉਹਨਾ ਦੀ ਰੂਹ ਨੂੰ ਸਾਂਝੀ ਬਖਸ਼ਣ

  • @Garry.1504
    @Garry.1504 Год назад +7

    Waheguru g 🙏🏻

  • @jagdishsinghplasaur657
    @jagdishsinghplasaur657 Год назад

    ਵਾਹਿਗੁਰੂ

  • @nazamsingh2056
    @nazamsingh2056 Год назад

    Waheguru ji waheguru ji waheguru ji waheguru ji waheguru ji

  • @jaswantraj1615
    @jaswantraj1615 Год назад +4

    Waheguru ji 🙏

  • @manjitkaur5642
    @manjitkaur5642 Год назад

    Wahe guru ji

  • @gurpreetsinghbrar9769
    @gurpreetsinghbrar9769 Год назад +1

    Waheguru waheguru

  • @Sstradingacademypatiala
    @Sstradingacademypatiala Год назад +14

    Waheguru ji mehar kro panth te
    Sadde heere ne eh

  • @arvindersinghbhatti4538
    @arvindersinghbhatti4538 Год назад

    Waheguru ji waheguru ji

  • @ਸਿੰਘਅਬਰਾਵਾ
    @ਸਿੰਘਅਬਰਾਵਾ Год назад +1

    ਸਿੱਖ ਕੌਮ ਦਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਜਵੜ੍ਹ ਹੀਰਾ ਸੀ।ਮਹਾਨ ਯੋਧਿਆਂ ਸਿੱਖ ਕੌਮ ਵੱਲੋ ਤੈਨੂੰ ਪ੍ਰਣਾਮ ਹੈ। ਰਹਿੰਦੀ ਦੁਨੀਆਂ ਤੱਕ ਤੈਨੂੰ ਸਿੱਖ ਕੌਮ ਯਾਦ ਕਰਦੀ ਰਹੇਗੀ।

  • @kirpawaheguru8219
    @kirpawaheguru8219 Год назад +2

    Waheguru rakha sab pariwar nu chardhi kala vich🙏

  • @harbanskharia
    @harbanskharia Год назад

    ਵਾਹਿਗੁਰੂ ਜੀ ਮੇਹਰ ਕਰਨੀ

  • @amarjeetsingh7561
    @amarjeetsingh7561 Год назад

    ਵਾਹਿਗੁਰੂ ਜੀ ਬਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

  • @RanbirSinghRana-bw5nu
    @RanbirSinghRana-bw5nu Год назад

    Waheguru g

  • @amarjitsingh8279
    @amarjitsingh8279 Год назад +3

    Yar you are diamond of sikh kaum.

  • @jagtarbilling6745
    @jagtarbilling6745 Год назад +3

    ਪ੍ਰਣਾਮ ਸ਼ਹੀਦਾਂ ਨੂੰ

  • @jaswinderjaswinder9101
    @jaswinderjaswinder9101 Год назад +1

    Waheguru ji mehar kar Sikh Kom te parmjeet Singh panjwada Sahib te ohna da sara priwar jindawad parmjeet Singh panjwada de Bhra da dukh dekh ke sanu bi bhut dukh hoya 🙏🏼

  • @jashanvloges149
    @jashanvloges149 Год назад +5

    Waheguru panjbar family te mehar karn

  • @rajsidhu7169
    @rajsidhu7169 Год назад +2

    Waheguru ji chardikalla pariwar di

  • @karamjitgill6787
    @karamjitgill6787 Год назад

    Waheguru Waheguru Waheguru Ji

  • @sanjeevkumarkaundal9742
    @sanjeevkumarkaundal9742 Год назад +1

    Bhut badiya hoya

  • @PrinceKumar-cf7ek
    @PrinceKumar-cf7ek Год назад +2

    God bless🙏

  • @nirmalghuman6077
    @nirmalghuman6077 Год назад +13

    ਰਿਪੋਰਟਰ ਛਿਤਰੌਲ ਭਾਲਦੈ
    ਵਾਰ ਵਾਰ ਬਕਵਾਸ ਕਰੀ ਜਾ ਰਿਹਾ ਆ,ਵਿਰਲਾਪ ਕਰਨ ਲਈ ਪਹੁੰਚੇ ਨੇ
    ਉਏ ਡੰਗਰਾ ਅਫ਼ਸੋਸ ਕਰਨ ਲਈ ਪਹੁੰਚੇ ਹੁੰਦੈ ਉਏ ਬੂਝ੍ਹੜਾ

  • @sukhdevsingh4796
    @sukhdevsingh4796 Год назад +5

    🌺🌿🌸। ੴ ਸ਼੍ਰੀ ਵਾਹਿਗੁਰੂ ਭਾਈ ਸਾਹਿਬ ਜੀ ਨੂੰ ਅਪਣੇ ਚਰਨਾ ਵਿੱਚ ਨਿਵਾਸ ਬਕਸ਼ੇ 🌸🌿🌺

  • @romysandhusandhu3359
    @romysandhusandhu3359 Год назад +6

    ਪ੍ਰਣਾਮ ਸ਼ਹੀਦਾਂ ਨੂੰ ਜੀ,,,

  • @KewalSingh-ke2rh
    @KewalSingh-ke2rh Год назад

    waheguru ji veer ji nu Charna ch niwas wakshi

  • @taqdeerkaur3945
    @taqdeerkaur3945 Год назад +1

    Waheguruji,apne,charna,vich,nivas,b,baksan,

  • @nirmalsidhu2620
    @nirmalsidhu2620 Год назад +2

    Waheguru ji mehar Karo ji

  • @brargaming6766
    @brargaming6766 Год назад

    ਮਹਾਨ ਸੂਰਬੀਰ ਯੋਧੇ ਨੂੰ ਸਲਾਮ

  • @Gurbanitalk090
    @Gurbanitalk090 Год назад

    Waheguru

  • @mohansinghnagi8457
    @mohansinghnagi8457 Год назад +1

    True family stands on truths

  • @mk-km6rw
    @mk-km6rw Год назад +6

    ਆ ਪੱਤਰਕਾਰ ਤਾਂ ਜੁੱਤੀਆਂ ਭਾਲਦਾ ਬਾਈ ਕੀ ਇਹ ਸਵਾਲ ਪੁੱਛਣ ਵਾਲੇ ਨੇ

  • @manjitbains5726
    @manjitbains5726 Год назад

    Vaheguru ji vaheguru ji Satnam ji vaheguru ji Mehar kro sab te

  • @kashmirsingh6991
    @kashmirsingh6991 Год назад +10

    ਵਾਹਿਗੁਰੂ ਜੀ ਮੇਹਰ ਕਰੋ ਕੌਮ ਤੇ

  • @pargatsingh2341
    @pargatsingh2341 Год назад

    ਭਾਈ ਪਰਮਜੀਤ ਸਿੰਘ ਜ਼ਿੰਦਾਬਾਦ

  • @uukk302
    @uukk302 Год назад +6

    Paramjit singh ji panjwar ❤❤❤❤❤

  • @balrajsharma5402
    @balrajsharma5402 Год назад +1

    Very,,nice,,karnal,,

  • @bsr840
    @bsr840 Год назад +7

    ਪੰਜਾਬ ਜਾਂ ਸਮਾਜ ਨੂੰ ਕੀ ਦੇਣ ਹੈ ਅਜਿਹੇ ਲੋਕਾਂ ਦੀ। ਐਂਵੇ ਦੇਸ਼ ਦੇ ਦੁਸ਼ਮਣ ਬਣ ਕੇ ਕਾਰਵਾਈ ਕਰਦੇ ਰਹੇ।

    • @maansahab4488
      @maansahab4488 Год назад

      ਭੈਣ ਦੀ ਲੱਣ ਐਸੇ ਦੇਸ਼ ਦੀ ਜੋ ਝੂਠੇ ਲੋਕਾ ਦੇ ਮੁਕਾਬਲੇ ਬਣਾਉਦਾ

    • @ranjeetkaur6746
      @ranjeetkaur6746 Год назад +1

      ਤੁਹਾਡੀ ਕੀ ਦੇਣ ਹੈ ਭਾਈ ਸਾਹਿਬ ਤੁਸੀਂ ਲੇਹ ਲੱਦਾਖ ਦੇ ਬਾਰਡਰ ਤੇ ਲੱਗਦਾ 24ਘੰਟੇ ਦਿਨ ਰਾਤ ਪਹਿਰਾ ਦੇਂਦੇ ਹੋ?🤔

  • @Palamachhike
    @Palamachhike Год назад

    Weheguru.ji

  • @RamSingh-wt2vq
    @RamSingh-wt2vq Год назад +5

    Wahaiguru Sahib Ji .

  • @gurjitgill7001
    @gurjitgill7001 Год назад +2

    😭🙏🏼🙏🏼🙏🏼🙏🏼🙏🏼

  • @sukhjindergill1831
    @sukhjindergill1831 Год назад +2

    ਪਰਮਜੀਤ ਸਿੰਘ ਪੰਮਾ ਪੰਜਵੜ ਬਹੁਤ ਮਹਾਨ ਯੋਧਾ ਸੀ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਲੜਿਆ ਅੱਜ ਵੀ ਸਾਡੀ ਕੌਮ ਇਨ੍ਹਾਂ ਨੂੰ ਯਾਦ ਕਰਦੀ ਹੈ ਪੰਥ ਦੀ ਸੇਵਾ ਕੀਤੀ ਹੈ

  • @ajaypalchhinachinasab9118
    @ajaypalchhinachinasab9118 Год назад

    🙏🙏🙏🙏

  • @karama709
    @karama709 Год назад +3

    KPS Gill amar rahe

    • @saransingh1626
      @saransingh1626 Год назад

      Barabar amar rhe 😂😂😂😂jisne raam chor ka mandir toda

    • @jayd4ever
      @jayd4ever Год назад

      only outside punjab

  • @Lovejohar814
    @Lovejohar814 Год назад +1

    😢😢😢

  • @ranbirsingh2730
    @ranbirsingh2730 Год назад +4

    Guru.Ramdas.sahib.ji.kirpa.karo.ji.bhai.parmjit.singh.panjwar.zindabad

    • @paracommandosf9727
      @paracommandosf9727 Год назад

      Ghnta rhm kre..he was drug smugglers nd a wanted terrorist in India

  • @oprinderkaurmaan4714
    @oprinderkaurmaan4714 Год назад +2

    Shabash bapu ji ,! Tussi bilkul sahi kiha ! Ih sark6 pehla walia sarkara tuh age nikal gayi ! Ina v Punjab de putt chuk chuk ke kale Pani bhej ditte !

  • @saraiparamjit4322
    @saraiparamjit4322 Год назад

    Wehguru jiii

  • @maansahab4488
    @maansahab4488 Год назад +3

    ਸ਼ਹੀਦ ਪਰਮਜੀਤ ਸਿੰਘ ਪੰਜਵੜ ਹਮੇਸ਼ਾ ਅਮਰ ਰਹਿਣਗੇ

  • @SatnamSingh-ck1rt
    @SatnamSingh-ck1rt Год назад +1

    ਬਹੁਤ ਮਾੜੀ ਗੱਲ ਹੋਈ ਕੋਮ ਦਾ ਅਣਖੀ ਜਰਨੈਲ ਸੀ ਭਾਈ ਪਰਮਜੀਤ ਸਿੰਘ

  • @bakhshishsingh5079
    @bakhshishsingh5079 Год назад +2

    ਭਾਈ ਪਰਮਜੀਤ ਸਿੰਘ ਉਰਫ ਪੰਜਵੜ ਸਿੱਖ ਕੌਮ ਦਾ ਜੋਧਾ ਜਰਨੈਲ ਸਿੰਘ ਸੀ

    • @RAJINDERKUMAR-od5ek
      @RAJINDERKUMAR-od5ek Год назад

      Tusi keh rahe ho jodha see osda brothers keh reha hai ki police toh darda pagoda ho gya

  • @khundcharchatv
    @khundcharchatv Год назад

    ਮਾਂ ਸਾਹਿਬ ਕੌਰ ਜੀ ਦਾ ਪੁੱਤਰ ਸੀ

  • @BalwinderSingh-jx8ip
    @BalwinderSingh-jx8ip Год назад

    Satinam vahiguru sahib jee

  • @Cpm.8517
    @Cpm.8517 Год назад +4

    ਪਾਕਿਸਤਾਨ ਦੋਹਰੀ ਖੇਡ ਖੇਡ ਰਿਹਾ ਹੈ। ਹੇਠਾਂ ਲੋਕਾਂ ਨਾਲ ਖ਼ਤਰਾ ਹੈ।

  • @NarinderKaur-lo5vv
    @NarinderKaur-lo5vv Год назад +1

    Reporter g aa warlap word kitho sikhya tusi?????

  • @sonnysingh859
    @sonnysingh859 Год назад

    Wahe guru ਦਾ ਭਾਣਾ ਹੈ

  • @MSGaminG-cc4dz
    @MSGaminG-cc4dz Год назад +1

    Bhai Parmjeet Singh Panjvad Zindabad

  • @hemraj4028
    @hemraj4028 Год назад +2

    Atwadi shared n ta shared kon hai es ne buhat loka de Ghar ujade han

  • @John-hv5xj
    @John-hv5xj Год назад

    Waheguru ji parwar te kerpa karo ji age79

  • @jimmyuk6765
    @jimmyuk6765 Год назад +2

    Good job RAW

  • @SouravSharma-po3cn
    @SouravSharma-po3cn Год назад +1

    Bishnoi power ❤

    • @saransingh1626
      @saransingh1626 Год назад

      Lode pe thara bishnoi bhosdiko hindu

    • @jayd4ever
      @jayd4ever Год назад

      works with badal family and goldy brar praised khalistani

    • @busypandey
      @busypandey Год назад

      Raw power .
      Bushnoi bc itni aukat nhi hai pak jakr marwa de.

  • @HarjinderSingh-ui7pv
    @HarjinderSingh-ui7pv Год назад

    ਮਰਨਾਂ ਹੀ ਸੀ ਅੱਜ ਵੀ ਕੱਲ ਵੀ

  • @rinkuverma5788
    @rinkuverma5788 Год назад

    J panjwara village ch sog di lehar aa fir ta saara village bomb 💣 kr dena chahida..

  • @SonuSingh-cl2uh
    @SonuSingh-cl2uh Год назад

    WaheGuru Ji ka Khalsa WaheGuru Ji ki Fateh snake room Apne charanon mein Jabra Jo

  • @SouravSharma-po3cn
    @SouravSharma-po3cn Год назад +2

    Hindustan jindabad❤❤

  • @SukhjinderSingh-ru1ts
    @SukhjinderSingh-ru1ts Год назад +1

    Eh kim RAW ja IB ney kita ha

  • @dilrajdhion
    @dilrajdhion Год назад

    Parmjitsinghbrav

  • @jasssingh8807
    @jasssingh8807 Год назад

    ਚੰਗਾ ਹੋਇਆ ਹੈ ਮਾਰ ਗਿਆ ਏਹੋ ਹਾਲ ਹੋਣਾ ਸੀ

  • @harjapkuar711
    @harjapkuar711 Год назад

    Whaguru j

  • @hardeepsingh-uj2ic
    @hardeepsingh-uj2ic Год назад +1

    Paramjit Singh. Sher

  • @PalveerDhillon98
    @PalveerDhillon98 Год назад +3

    ਵਾਈ ਜੀ ਕਿਓਂ ਭੌਂਕਦਾ ਚੁਪ ਕਰ ਤੈਨੂੰ ਪੱਤਰਕਾਰੀ ਕਰਨੀ ਨਹੀਂ ਆਉਂਦੀ ਪਹਿਲਾਂ ਸਿਖ ਲੈ

  • @Rocky86148
    @Rocky86148 Год назад +5

    Indian intelligence da kam a 🖕

  • @SukhvirSingh-s3k
    @SukhvirSingh-s3k Год назад +4

    Veer ji eh nasha Singhan nal na jodo
    Eh mic bagbhant man ate modi aage karo vi punjab vich nasha Kiyu bik reha

  • @gurjindersingh1871
    @gurjindersingh1871 Год назад

    Kalistan Zindabaad

  • @karmjitsingh2230
    @karmjitsingh2230 Год назад +4

    ਚੰੜਦੇ ਪੰਜਾਬ ਵਿੱਚ ਸੰਸਕਾਰ ਕਰਨਾ ਚਾਹੀਦਾ ਸਰਕਾਰਾ ਨੂੰ ਚਾਹੀਦਾ ਕੀ ਉਸ ਦੀ ਡੈਡ ਬੋਡੀ ਭਾਵਾਂ ਨੂੰ ਸੋਪਦੀਤੀ ਜਾਵੇ। ਤਾਂ ਸਿਖ ਮੁਰਾਅਦਾ ਅਨੁਸਾਰ ਸੰਸਕਾਰ ਕੀਤਾ ਜਾਵੇ।

  • @surjeetsingh5317
    @surjeetsingh5317 Год назад

    Why he was not carring out stengun. Culprits be taken to task

  • @BaljinderSingh-lq7lt
    @BaljinderSingh-lq7lt Год назад +6

    Bera gark hoje Punjab police walea da

  • @GurpreetSingh-nw5rr
    @GurpreetSingh-nw5rr Год назад +1

    Bahut vadda naam c panjwar sahib ji da. Bahut vaddi sewa kitti Bhai sahib ji ne. Eh tan egencies da kam hunda ke oh Nasha summugal karda c. Soorma c Bhai panjwar ji.

  • @NitinAaa-ys2bd
    @NitinAaa-ys2bd Год назад +2

    Ek hor hamari mareya gya😂😂😂

  • @GurpreetSingh-nw5rr
    @GurpreetSingh-nw5rr Год назад +1

    Jadon kise da bhra te maa nu police nazayaz he maar dindi hai tan oh Banda kee kre. Uhna police walyan nu sja ditti kise ne.