Amritpal Singh Exclusive Interview । 'ਕੌਮ ਦੇ ਗੁਲਾਮ ਹੋਣ ਦੀ ਬੇਚੈਨੀ ਮੈਨੂੰ ਪੰਜਾਬ ਲੈ ਕੇ ਆਈ'

Поделиться
HTML-код
  • Опубликовано: 1 мар 2023
  • Amritpal Singh Exclusive Interview । 'ਕੌਮ ਦੇ ਗੁਲਾਮ ਹੋਣ ਦੀ ਬੇਚੈਨੀ ਮੈਨੂੰ ਪੰਜਾਬ ਲੈ ਕੇ ਆਈ'
    ਮੁੱਕਦੀ ਗੱਲ 'ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ
    'ਮੈਨੂੰ ਪਾਕਿਸਤਾਨ ਜਾਂ ISI ਦਾ ਬੰਦਾ ਕਹਿਣਾ ਪ੍ਰੌਪੇਗੈਂਡਾ'
    'ਪੰਜਾਬ ਦੀਆਂ ਸਮੱਸਿਆਵਾਂ 'ਤੇ ਨੌਜਵਾਨਾਂ ਨੂੰ ਜਾਗਰੂਕ ਕਰ ਰਿਹਾਂ'
    'ਨਸ਼ਾ, ਬੇਰੁਜ਼ਗਾਰੀ ਅਤੇ ਪਰਵਾਸ ਵੱਡੀਆਂ ਸਮੱਸਿਆਵਾਂ'
    'ਪੰਜਾਬ ਦੇ ਪਾਣੀ ਨਾ ਲੁੱਟੇ ਜਾਣ ਤੇ ਬੰਦੀ ਸਿੰਘ ਰਿਹਾਅ ਕੀਤੇ ਜਾਣ'
    'ਸਾਡੀ ਜਥੇਬੰਦੀ ਨੌਜਵਾਨਾਂ ਨੂੰ ਨਸ਼ੇ ਖ਼ਿਲਾਫ਼ ਜਾਗਰੂਕ ਕਰ ਰਹੀ'
    'ਵੱਡੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋ ਰਹੀ'
    'ਪੰਜਾਬ 'ਚ ਡਰੱਗ ਦੇ ਵੱਡੇ-ਵੱਡੇ ਡੀਲਰ ਸ਼ਰੇਆਮ ਘੁੰਮ ਰਹੇ'
    'ਖਾਲਿਸਤਾਨ, ਪੰਜਾਬ ਦੀਆਂ ਸਮੱਸਿਆਵਾਂ ਦਾ ਇੱਕੋ-ਇੱਕ ਹੱਲ'
    'ਗਲਤ ਗ੍ਰਿਫ਼ਤਾਰੀ ਨੇ ਅਜਨਾਲਾ ਜਾਣ ਨੂੰ ਮਜ਼ਬੂਰ ਕੀਤਾ'
    'ਅਜਨਾਲਾ 'ਚ ਪੁਲਿਸ ਨੇ ਪਹਿਲਾ ਲਾਠੀਚਾਰਜ ਕੀਤਾ ਸੀ'
    'ਪੁਲਿਸ ਦੇ ਲਾਠੀਚਾਰਜ 'ਚ ਸਾਡੇ ਵੀ 21 ਬੰਦੇ ਜ਼ਖ਼ਮੀ ਹੋਏ'
    #punjabnews #punjabgovernment #cmmann #cmbhagwantmann #amritpalSinghExclusiveInterview #warispunjabde
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 2 тыс.

  • @money.sharma
    @money.sharma Год назад +181

    ਪੂਰੀ ਤਸੱਲੀ ਕਰਾਤੀ ਭਾਈ ਸਾਬ ਨੇ ਪੱਤਰਕਾਰ ਦੀ।
    ਰਾਜ ਕਰੇਗਾ ਖਾਲਸਾ

    • @mehtabsinghsandhu3963
      @mehtabsinghsandhu3963 11 месяцев назад +9

      Veer ji tusi hindu ho ke Sade bhai saab di sifat kiti tusi ki bhai sahib de naal ho Sade vrgu

    • @money.sharma
      @money.sharma 11 месяцев назад +8

      @@mehtabsinghsandhu3963 tusi naal di krde o. m te kehanda ki waheguru meri seva laave. sir den nu tyaar aa main sikh kaum lyi.
      🙏🏻🙏🏻🙏🏻🙏🏻

    • @mehtabsinghsandhu3963
      @mehtabsinghsandhu3963 11 месяцев назад +2

      @@money.sharma ki tusi v khalistan bnauna chunde ho ,Sade vaang

    • @joshwanker
      @joshwanker 11 месяцев назад

      dalla patarkar va eh.
      Har vaar Punjab de ulat chalda va

    • @money.sharma
      @money.sharma 11 месяцев назад +6

      @@mehtabsinghsandhu3963 ਬਿਲਕੁਲ ਭਾਜੀ, ਇਸ ਤੋਂ ਬਿਨਾਂ ਹੋਰ ਕੋਈ ਹਲ ਈ ਨਹੀਂ।
      ਸੱਚੇ ਤੇ ਸਮਝਦਾਰ ਹਿੰਦੂ ਸੰਤਾਂ ਦੇ ਨਾਲ ਨੇ ਹਮੇਸ਼ਾ।
      ਖਾਲਿਸਤਾਨ ਜ਼ਿੰਦਾਬਾਦ

  • @baljinderjohal9330
    @baljinderjohal9330 Год назад +101

    ਸਿੱਖ ਕੋਮ ਨੂੰ ਇਕ ਵਧੀਆ ਲੀਡਰ ਮਿਲਿਆ ਹੈ ਸੋ ਸਬ ਨੂੰ ਸਹਿਯੋਗ ਦੇਣਾ ਚਾਹੀਦਾ । ਭਾਈ ਅਮਿਰਤਪਾਲ ਸਿੰਘ ਜੀ ਨੇ ਹਰ ਸਵਾਲ ਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦਿੱਤਾ 🙏

    • @bindarsingh5054
      @bindarsingh5054 Год назад +2

      Sacchi Gall Mam Sareya Sath Dena Chahida Ae

  • @daljitsingh4807
    @daljitsingh4807 Год назад +13

    ਚਵਲ ਮੀਡੀਆ ਲੱਖ ਦੀ ਲਾਹਨਤ ਇਹੋ ਜਿਹੇ ਪੱਤਰਕਾਰਾਂ ਤੇ

  • @sammisingh5765
    @sammisingh5765 Год назад +27

    ਅੰਮ੍ਰਿਤਪਾਲ ਵੀਰ ਤੈਨੂੰ ਮੇਰੀ ਵੀ ਉਮਰ ਲੱਗ ਜਾਵੇ ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀੰ ਆਪਣੀ ਜਾਨ ਖਤਰੇ ਚ ਪਾਂ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਹੋ ਮਾਲਿਕ ਹਰ ਵੇਲੇ ਤੇਰੇ ਅੰਗ ਸੰਗ ਸਹਾਈ ਹੋਵੇ

  • @tejisidhu7384
    @tejisidhu7384 Год назад +124

    ਹਾਜ਼ਰ ਜੁਆਬੀ ਗੁਰੂ ਦਾ ਸਿੰਘ💙🧡

  • @modansingh5189
    @modansingh5189 Год назад +299

    ਦਸਮੇਸ਼ ਪਿਤਾ ਜੀ ਨੇ ਆਪਣੀ ਕੌਮ ਲਈ ਸੁਲਝਿਆ ਹੋਇਆ ਲੀਡਰ ਭੇਜਿਆ ਹੈ 🙏 ਵਾਹਿਗੁਰੂ ਜੀ ਹਮੇਸ਼ਾ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਮਿਹਰ ਬਣਾਈ ਰੱਖਣ 🙏

    • @wolffielone
      @wolffielone Год назад +1

      Ahe lawaris Punjab de aaa..

    • @Nanakpanthi
      @Nanakpanthi Год назад +4

      Amritpal da vichar bilkul theek hai. Already multinational companies puch rahiya ne ki kachehra industry lai ja sakdi aa.

    • @sambahia7107
      @sambahia7107 Год назад

      Leadar os har Punjabi nu pasand jo ijjat te geart nal jiouna chahunda oh har amritpal singh hi jan ohde soch vala chahunda han anne bhaktan da kush nhi kar chahe adhi kom mar jave uajjer jave

    • @wolffielone
      @wolffielone Год назад +1

      @@sambahia7107 ...
      Oh mainu bhi sanghars karana h ...khalistan de liye ...
      Par phal mainu bhi pkka karao Canada ch ..

    • @tirathkaur847
      @tirathkaur847 Год назад

      🙏🙏🌹🌹

  • @jagrajsandhu8421
    @jagrajsandhu8421 Год назад +8

    ਬਹੁਤ ਵਧੀਆ ਤਰੀਕੇ ਨਾਲ਼ ਦਿੰਦੇ ਜੁਵਾਬ ਸੁਆਲਾਂ ਦੇ, ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਨੇ,,
    ਸਰਕਾਰਾਂ ਦੀਆਂ ਨੀਤੀਆਂ ਅਤੇ ਨਲਾਇਕੀਆਂ ਕਾਰਨ ਪੰਜਾਬ ਦੀ ਨੌਜਵਾਨੀ ਰੋਜ਼ਗਾਰ ਵਾਸਤੇ ਵਿਦੇਸ਼ੀ ਜਾਂਣ ਲਈ ਮਜਬੂਰ ਹੈ,

  • @manojsharma-fp3or
    @manojsharma-fp3or Год назад +19

    Sikhs has made India proud. Rest of every Indian should help Sikh community in each and every way we can do

  • @gurjeetkumar2382
    @gurjeetkumar2382 Год назад +91

    ਬਾਈ ਬਹੁਤ ਵਧੀਆ ਗਲ ਕਰਦੇ ਟੋਪ ਦੀ ਹਰ ਗਲ ਅਮ੍ਰਿਤਪਾਲ ਬਾਈ ਪੰਜਾਬ ਦੀ ਸਾਨ ਵੀਰ ਮਿਹਰ ਰੱਖੇ ਰੱਬ ਬਾਈ ਤੇ 🙏

  • @H4ppynation
    @H4ppynation Год назад +95

    ਪੱਤਰਕਾਰ ਨੂੰ ਬੇਨਤੀ
    ਭਾਈ ਸਾਹਿਬ ਨਾਲ ਅਗਲੀ interview ਲਈ ਤਿਆਰੀ ਕਰਕੇ ਜਾਏਉ

  • @harindersingh7855
    @harindersingh7855 Год назад +3

    ਭਿਓੁਂ ਭਿਉਂ ਜੁੱਤੀਆਂ ਮਾਰੀਆਂ ਰਿਪੋਰਟਰ ਦੇ.....ਬਾ ਕਮਾਲ ਦੀ ਜੁਆਬੀ ਅਮ੍ਰੀਤਪਾਲ ਸਿੰਘ ਜੀ ਵਲੋਂ....ਬਾਬਾ ਮਹਾਰਾਜ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ.....🙏🏻

  • @KingHunter3597
    @KingHunter3597 Год назад +5

    💥ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ💥
    ਝਾੜੂ-ਪਾਰਟੀ/ਬੀਜੇਪੀ ਮੁਰਦਾਬਾਦ
    🔥🔥🔥🔥🔥🔥🔥🔥🔥🔥🔥🔥

  • @jorawarsingh3531
    @jorawarsingh3531 Год назад +80

    ਹਾਜਰ ਜੋਆਬੀ ਬਹੁਤ ਵਧੀਆ ਇੰਟਰਵਿਊ 🙏

  • @kullyMandeer
    @kullyMandeer Год назад +65

    ਅਮ੍ਰਿਤਪਾਲ ਸਿੰਘ ਜੀ ਖਾਲਸਾ ਕੌਮ ਦਾ ਹੀਰਾ. Thanks to this interview a lot of my Hindu friends that weren't convinced for the need for Sikh Sovereignty have now been fully persuaded and fully support the movement after listening to this interview.
    ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫਤਹਿ 🙏🏼

    • @vish1080
      @vish1080 Год назад

      Shankaney.. Andar kro iss pakistani sponsor khalistani ko

  • @deepakvermaludhiana3291
    @deepakvermaludhiana3291 Месяц назад +2

    M hindu pariwar to belong krda m punjab ch pdeya likhya paida hoya m bhai saab naal dilo atma naal raaji haa ❤️❤️❤️❤️

  • @Nar821
    @Nar821 Год назад +131

    ਭਾਈ ਅੰਮਿਰਤਪਾਲ ਸਿੰਘ ਜੀ ਬਹੁਤ ਸਾਰੀਆਂ ਅਟਕਣਾਂ ਆਉਣਗੀਆਂ ਜਿਸ ਰਾਹ ਤੇ ਤੁਸੀਂ ਤੁਰੇ ਹੋ। ਵਾਹਿਗੁਰੂ ਜੀ ਮਿਹਰ ਕਰਨ ਤੁਹਾਨੂੰ ਚੜਦੀ ਕਲਾ ਬਖ਼ਸ਼ਣ।

    • @mahendrapal3866
      @mahendrapal3866 Год назад

      Es bande ne bande marone a
      Hor kuj ni kar sakda eh banda.......

    • @gurpreetsingh-ch9ux
      @gurpreetsingh-ch9ux Год назад +2

      ​@@mahendrapal3866 ਢਕਿਆ ਰਹਿ ਵੀਰ

    • @Jobanpandher13
      @Jobanpandher13 Год назад

      @@mahendrapal3866 ik hor hindu dalla ah gye ..Punjab nu dsn lyi..Jaa kush hou sadde sikha nla hou thode hindua nu nhi keha kush na ona d marrne

    • @mahendrapal3866
      @mahendrapal3866 Год назад

      @@Jobanpandher13 me tenu Hindu lagda a????
      Nale kaka tenu ki pta marna kihnu kehnde a ja Mar hun le police nal panga Tera kadam choudhary ta disda ni hun. Kithe gya oh sir den wala. Veer kehn ch karan ch zameen asman da fark hunda...
      Je tere ch inni hi himmat a te Lai phir police nal panga manu ki kehnda tu ja mar ja ke....
      Sadde kol ta budhi haigi a assi ni lagde kisse murkh de piche.
      Hun das menu jihna te NSA laggi a ohna nu Tera bapu chudau ja ke. chala ja tu vi te lva le NSA appe pta laggju

  • @Pizzaclubmaur
    @Pizzaclubmaur Год назад +56

    ਚੰਗਾ ਜਵਾਵ ਦਿੱਤਾ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @jawanda59
    @jawanda59 Год назад +18

    Bhai amritpal Singh ji zindabaad ❤

  • @amxnghuman
    @amxnghuman Год назад +18

    Rail bnati amritpal ne ehdi well done 👏🏽 bhai Amritpal singh

  • @deepsaab9200
    @deepsaab9200 Год назад +163

    ਭਾਈ ਅੰਮ੍ਰਿਤਪਾਲ ਸਿੰਘ ਜੀ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਸਿੱਖ ਕੌਮ ਅਤੇ ਪੰਜਾਬ ਨੂੰ ਮਾਨ ਹੈ ਤੁਹਾਡੇ ਤੇ

  • @sukhsingh4386
    @sukhsingh4386 Месяц назад

    ਭਾਈ ਸਾਹਿਬ ਨੇ ਮੁੱਕਦੀ ਗੱਲ ਵਿੱਚ.. ਗੱਲ ਹੀ ਮੁੱਕਾ ਦਿੱਤੀ ... ਹਰ ਇੱਕ ਗੱਲ ਦਾ ਠੋਕਵਾ ਜਵਾਬ ਦਿੱਤਾ...... ਮੈ ਅੱਜ ਇਹ ਇੰਟਰਵਿਊ ਦੂਸਰੀ ਬਾਰ ਸਪੇਸ਼ਲ ਸੁਣੀ ..... ਸਵਾਦ ਆ ਜਾਂਦਾ ਭਾਈ ਸਾਹਿਬ ਦੀ ਇੰਟਵਿਊ ਸੁਣ ਕੇ ਹਰ ਇੱਕ ਗੱਲ ਦਾ ਜਵਾਬ ਤਰਕ ਨਾਲ ਦਿੰਦੇ ਨੇ.... ਮੈਨੂੰ ਮਾਨ ਹੈ ਮੈ ਭਾਈ ਸਾਹਿਬ ਦੀ ਸਦਾ ਹੀ ਸਪੋਟ ਕੀਤੀ ਹੈ... ਤੇ ਹਮੇਸ਼ਾ ਕਰਦੇ ਰਹਾਂਗੇ ✊✊✊✊

  • @Harwinder_xingh
    @Harwinder_xingh Год назад +3

    ਜਿਥੇ ਪੱਤਰਕਾਰ ਅੜ ਰਿਹਾ ਸੀ ਜਵਾਬ ਦੇਣ ਚ ਉੱਥੇ ad ਲਾ ਦਿੰਦੇ 😂😂

  • @singhSingh04
    @singhSingh04 Год назад +160

    ਪੱਤਰਕਾਰ ਦੀ ਪੂਰੀ ਤੱਸਲੀ ਹੋ ਗਈ ਹੁਣ ਤਾਂ ਗੱਲ ਨਹੀਂ ਆ ਰਹੀ 👍👍

    • @ishandutt707
      @ishandutt707 Год назад +1

      tasalli tan putt hun police kraa rahi hai😃🤣🤣🤣🤣

    • @Guri_01
      @Guri_01 Год назад

      😂

    • @panjabiboy4932
      @panjabiboy4932 Год назад

      ​@@ishandutt707 naam Piche Dutt Laa k aiwe Sanjay dutt ni bni da

    • @sukhchainsingh4939
      @sukhchainsingh4939 9 месяцев назад

      ​@@ishandutt707tri pain da shola

    • @JoginderKaur-uk6jv
      @JoginderKaur-uk6jv Месяц назад

      ​@@ishandutt707hun gall kar MP bnn giya Bhai Amritpal Singh Ji hun

  • @narinderpalsingh-iv4bs
    @narinderpalsingh-iv4bs Год назад +49

    One of the best interview

  • @sandipsingh8393
    @sandipsingh8393 Год назад +3

    ਪਟਿਆਲ ਦੀ ਚੰਗੀ ਤਰ੍ਹਾਂ ਤਸੱਲੀ ਕਰਾਈ, ਭਾਈ ਸਾਹਿਬ ਨੇ

  • @sukhbirsinghattepur
    @sukhbirsinghattepur 3 месяца назад +2

    ਵਾਹ!
    ਹਰ ਗੱਲ ਪਾਏਦਾਰ ਭਾਈ ਸਾਬ ਦੀ।
    ਵਾਹ ਵਾਹ ਵਾਹ।

  • @Pendutravel
    @Pendutravel Год назад +66

    ਪੱਤਰਕਾਰ ਹੋਰੀ ਕਿਸੇ ਨੂੰ ਉਲਜਾ ਲੈਂਦਾ ਸੀ ਅੱਜ ਸ਼ੇਰ ਨਾਲ ਪਿਆ ਪੰਗਾਂ 🙏

  • @preetgill6466
    @preetgill6466 Год назад +94

    ਜਿਉਂਦਾ ਰਹਿ ਸ਼ੇਰਾਂ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @meetgurpreet10
    @meetgurpreet10 Год назад +17

    Fully knowladge full Amritpal ji

  • @JatinderSingh-tg5pj
    @JatinderSingh-tg5pj Год назад +3

    I request interviewer please join and stand behind the truth and become guru ਗੋਬਿੰਦ ਸਿੰਘ ਜੀ ਦੇ ਪਿਆਰੇ ਸਿੱਖ and join ਵਾਰਿਸ ਪੰਜਾਬ ਦੀ ਸੰਸਥਾ because Amritpal Singh opened your eyes and ears both those you were not known. Amritpal Pal Singh Jindabad. Today first time in my life I watched your full interview with Amritpal Singh Ji.

  • @jthfinishingcarpentryltd2760
    @jthfinishingcarpentryltd2760 Год назад +2

    ਭਾਈ ਅਮ੍ਤਪਾਲ ਸਿੰਘ ਜਿੰਦਾਬਾਦ

  • @truepolitics5022
    @truepolitics5022 Год назад +118

    He is brilliant and straight to the point. Indian coward media can’t hold him back. He is a real sikh of the guru ji.

    • @akshaymalik3319
      @akshaymalik3319 Год назад

      Okk brilliant isne on papers m desh to bna liya par land locked desh ye chlayega kaise ye nhi btaya😂😂😂

    • @pushpindersingh3929
      @pushpindersingh3929 Год назад +9

      @@akshaymalik3319 Khalistan chalega bhi or India se bhi strong hoga

    • @princegill8678
      @princegill8678 Год назад +7

      @@akshaymalik3319 bhai Nagaland ch deshbhakti dikhai
      Knde Asam rifles nu fadd k Kuttya NagA army ne 😂
      1. Tamils (LTT) separate state (Don’t accepting Indian ) identity
      2. Nagaland (Naga people ) already Separate they didn’t accept Indian themselves
      3. Kashmir ( Isn’t stable)
      5. Punjab ( Trying to establish his own state )
      6. naxalite
      7. Pakistan
      8. China
      Tuc hi bc ho . Tahi koi Tohde naal nhi rehna chounda

    • @joshisaab3288
      @joshisaab3288 Год назад

      @@pushpindersingh3929 bhai saab kaha ko dimag chl rha h apka ek bnda videsh se akr kesh bada le 30 saal ki unar me pta chla usko or gulamho aap attack kr skta h koi thane me farmer protest me bhi bnda kaat dia bhai aap bhi jante ho gulami kya hoti h hindu log apki izzat krte h mere hath jod kar vinamra vinti h ese na kro hum aap logo ko apna chache taye ka ladka smjhte h mere sare dost sikh ha kal ko poanta sahib ya out of punjab guru ghar jana h visa lekr jaoge un gurudware ko kon dekhega apko b pta h ye kam bhot mushkil h khoon kharaba hoga pls bhai mohol na kharab kro hindu state bolte ho aap comgress ne jitna genocide hindu ka kia h sikho ka hua b nai hoga musalmano ne hindu mar dia jnk me up me mardia tamilnadu me magar desh alag ki mang nai ki aap logo ko pakistan me mara afghanistan me kya wha nai tha khalsa raaj ya wo sikh itne capable nai the ki ldai kre ye airf area or population ki bat h bhai agr hindu anti hote apke to 1 sikh par 10000 hindu lad skta h hum guru saab ka samaan krte h i hope ki aap smjhoge out of punjab sikh kya krenge jinka karobar h punjab s bhar

    • @taranpreetsingh6719
      @taranpreetsingh6719 Год назад

      @@akshaymalik3319 ruclips.net/video/UrR37Fp8iEA/видео.html

  • @kuldipjhajj5085
    @kuldipjhajj5085 Год назад +90

    ਬਹੁਤ ਵਧੀਆ ਵਿਚਾਰਾਂ ਦਿਤੀਆਂ ਪੁੱਤਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ।

  • @vickypurkhali1202
    @vickypurkhali1202 Год назад +15

    Waheguru Amritpal Singh khalsa g nu chardi kla vich rakhe 🙏🙏🙏🙏🙏🙏🙏

  • @HardeepSing-wu2ct
    @HardeepSing-wu2ct 7 месяцев назад +4

    Amrit paal singh khasha ji jindabad

  • @jaswantsinghkhalsadagruwala
    @jaswantsinghkhalsadagruwala Год назад +22

    Excellent answer Amritpal Pal ji. Very good.

  • @hollywoodmovieshubdeep8119
    @hollywoodmovieshubdeep8119 Год назад +40

    ਭਾਊ sidda e chalda 💪💪💪
    Bhai amritpal Singh Ji..

  • @kashmiri3088
    @kashmiri3088 Год назад +3

    Love frm Kashmir forever sidhu moosewala legend zindabaad king Moosewala 💪❤️🤟 love frm Kashmir forever Amrit pal Singh bhai ❤️❤️💪🤟

  • @gurjitbhullar454
    @gurjitbhullar454 Год назад +1

    ਭਾਈ ਅਮਿ੍ਤਪਾਲ ਸਿੰਘ ਜੋ ਵੀ ਸਵਾਲ ਤਹਾਨੂੰ ਪੁੱਛ ਰਹੇ ਸੀ , ਤੁਸੀਂ ਜਵਾਬ ਦੇ ਦੀ ਥਾਂ ਤੇ ਐਂਡ ਚਲਾ ਦਿੰਦੇ ਸੀ, ਇਹ ਗਲਤੀ ਆ ਤੁਹਾਡੀ

    • @sipahi1699
      @sipahi1699 Год назад

      bhau saare jwab ditte a ena ne interview v speed up kita te cut krke chlaya, plus oh svaal ni puchda allegation la reha

  • @jaspalsingh8125
    @jaspalsingh8125 Год назад +31

    Dhan dhan ho gyi qaum eho jahe sir latth yodhe nu pa k...waheguru ji Bhai Amritpal Singh ji nu hamesha charhdiyan kalan bakhshan..te hun qaum da farz hai k ehna naal modhe naal moddha jod k khadey..Guru Sahab ne fir kirpa kiti hai qaum te hun sanu samjhan di lod hai bas..

  • @onkarsingh4408
    @onkarsingh4408 Год назад +48

    ਵਾਹਿਗੁਰੂ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਲੰਬੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ

  • @sukhmanbirsingh-rx2mp
    @sukhmanbirsingh-rx2mp Год назад +77

    We need leaders like Bhai Amritpal singh ji 🙏🏽

  • @loveywander3403
    @loveywander3403 Год назад +2

    ਪੱਤਰਕਾਰ ਦੇ ਧਰਨ ਪਾ ਰੱਖੀ ਏ

  • @hardeep.s.k
    @hardeep.s.k Год назад +41

    Bhai amritpal singh ji sikh lehar di akh di putli ne. Ohna nu har jeyonda jagda sikh support kare protect kare jina ho sakda. Sade vadebhag ne jo sade humumar bhai te maharaj di ehni kirpa hoi aa 🙏😀

  • @ParvinderSinghKaMaan
    @ParvinderSinghKaMaan Год назад +27

    Puri chardikalahh Ch aa....veer Bhut bhut shukar aa....kaum nu Yodha dobara millgya❤️❤️❤️

  • @jawanda59
    @jawanda59 Год назад +4

    Dalla reporter 👎

  • @amritpalsingh-dq3gr
    @amritpalsingh-dq3gr Год назад +6

    he is a great guy❤️he is even ready to sacrifice everything for our kaum..so we need to wakeup nd support him❤❤

  • @buntyjatt5567
    @buntyjatt5567 Год назад +132

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇੱਕ ਪੜ੍ਹੇ ਲਿਖੇ ਸੂਝਵਾਨ ਤੇ ਮੁੱਦਿਆਂ ਤੇ ਹਕੀਕਤ ਬਿਆਨ ਕਰਦੇ ਹਨ,
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੇ ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

    • @sahilmehta2009
      @sahilmehta2009 Год назад +4

      I am Hindu but one thing I like about him is he is open to diplomacy and dialogue and open to debate. This quality of his will take him far.

    • @jaskirankaurjk2295
      @jaskirankaurjk2295 Год назад

      Juttiya BAHOT. Payian AMRITPAL nu

    • @JustEntertainmentcom
      @JustEntertainmentcom Год назад

      Jas kiran sabar kr paingiya tainu v.. par Bhau chardikala ch aa, shayad tainu pta lagg gya houga..

    • @jaskirankaurjk2295
      @jaskirankaurjk2295 Год назад

      @@JustEntertainmentcom ,,,,,tere peo Da Raaj aa. SAMNNE hath la K vikhaa

    • @ashadevi-iy5pn
      @ashadevi-iy5pn Год назад

      Llllllllllllllllp0lllllllllllllllllllllllllllllllllllllllllllllllllllllllllllllllllllllllllllllllllllllllllllllllllllllllllllllll

  • @s.balwindersingh6906
    @s.balwindersingh6906 Год назад +59

    ਮੈਂ ਸਾਰੀ interview ਸੁਣੀ। ਭਾਈ ਅੰਮ੍ਰਿਤਪਾਲ ਸਿੰਘ ਨੇ ਤਾਂ ਗਲਾਂ ਚ ਪਤਰਕਾਰ ਹੀ ਫੈਲ ਕਰ ਤਾ। 🙏🙏🙏🙏

  • @sibtainhaider31
    @sibtainhaider31 Год назад +7

    Sikh will change history because they choose this guy as a leader... He is the pure man

  • @sharanrandhey179
    @sharanrandhey179 Год назад +3

    Bilkul sahi vichar aaa bhai Amritpal singh ji de 🙏🏻🙏🏻

  • @candid_sniper
    @candid_sniper Год назад +35

    ਭਾਈ ਸਾਹਿਬ ਜੀ ਜਿਸ ਰਾਹ ਤੇ ਤੁਰੇ ਓ ਓਸ ਰਾਹ ਤੇ ਕੋਈ ਇੱਕ ਅੱਧਾ ਕੰਡਾ ਨਹੀਂ ਪੂਰਾ ਰਾਹ ਹੀ ਕੰਡਿਆਲਾ ਐ
    ਗੁਰੂ ਮਹਾਰਾਜ ਤੁਹਾਡੇ ਅੰਗ ਸੰਗ ਸਹਾਈ ਹੋਣ ..... ਤੇ ਪੰਤ ਤੁਹਾਡੇ ਨਾਲ ਮੋਢਾ ਜੋੜ ਕੇ ਖੜਾ ਹੋਵੇ ।
    ਤੁਸੀਂ ਪੰਥ ਦੇ ਲੀਡਰ ਅਤੇ ਉਮੀਦ ਹੋ
    ਵਾਹਿਗੁਰੂ ਭਲਾ ਕਰੇ

  • @lakhwinderkaur8326
    @lakhwinderkaur8326 Год назад +91

    ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ 🙏🏾

  • @jasbirjass4550
    @jasbirjass4550 10 дней назад

    ਵਾਹ ਵੀਰ ਅਮ੍ਰਿਤਪਾਲ ਸਿੰਘ ਜੀ ਆਹ ਕੀਤੀ ਆ ਸ਼ੇਰਾਂ ਵਾਲੀ ਗੱਲ... ਸਿੰਘ ਹੋਵੇ ਤਾਂ ਤੁਹਾਡੇ ਤੇ ਬਾਈ ਦੀਪ ਸਿੱਧੂ ਵਰਗਾ ਹਾਜ਼ਰ ਜਵਾਬੀ

  • @ds1915
    @ds1915 Год назад +3

    Full support Amrit Bai nu , waheguru Chad di Kalla ch rakhe,,

  • @Kmljit_singh
    @Kmljit_singh Год назад +26

    Bai Amritpal Singh ji thuanu waheguru Hor chardikala bakshe 🙏

  • @ThePalminder
    @ThePalminder Год назад +5

    ਜੇਕਰ ਅੱਜ ਪੰਜਾਬ ਅੰਮ੍ਰਿਤਪਾਲ ਸਿੰਘ ਨਾਲ ਨਾ ਖੜਿਆ ਤਾਂ ਕੱਲ ਨੂੰ ਕਿਸੇ ਵੀ ਨੌਜਵਾਨ ਨੇ ਪੰਜਾਬ ਦੇ ਹੱਕ ਚ ਆਵਾਜ਼ ਬੁਲੰਦ ਕਰਨ ਦਾ ਹੌਸਲਾ ਨਈ ਕਰਨਾ।

    • @sipahi1699
      @sipahi1699 Год назад

      baaai tuhadia video v ❤❤❤❤❤❤❤❤❤❤❤❤❤ waheguru charhdikala rkhn. punjab nu vaapsi pkki krni a pkki. ❤

  • @punjabistatus3006
    @punjabistatus3006 Год назад +2

    ਭਾਈ ਅੰਮ੍ਰਿਤਪਾਲ ਸਿੰਘ ❤️❤️ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏🙏🤲

  • @singhg2991
    @singhg2991 Год назад +3

    Har gal da tark nal jawab ...wah.great person.great human

  • @gurdeepgurnay7302
    @gurdeepgurnay7302 Год назад +25

    AMRITPAL BAI G PROUD OF YOU

  • @lovelychauhan4121
    @lovelychauhan4121 Год назад +14

    Well done 👍 ji amritpal ji gbu waheguru mahar kre .asi tuhade nal han .

  • @ManjotSingh-hd1tp
    @ManjotSingh-hd1tp Год назад +2

    Amrit pal Singh love you ❤❤ wahaguru ji

  • @ashwanikumar2766
    @ashwanikumar2766 Год назад +3

    Menu lagda banda singh bhadur ji vapis aa gye ne salaam aa amritpal singh ji nu waheguru ji da khalsa waheguru ji di fateh🙏🙏🙏🙏🙏

  • @guramritpalsingh7630
    @guramritpalsingh7630 Год назад +123

    ਬਾਕਮਾਲ ਹਾਜ਼ਰ ਜਵਾਬੀ!
    ਦੋ ਦਹਾਕਿਆਂ ਪਿੱਛੋਂ ਨੋਜਵਾਨ ਆਗੂ ਹਿੰਦੀ ਪੰਜਾਬੀ ਅੰਗਰੇਜ਼ੀ ਵਿੱਚ ਰਾਸ਼ਟਰੀ ਚੈਨਲਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਿਹਾ, ਕਿ ਅਸੀਂ ਅਸੀਂ ਮੁੱਕੇ ਨਹੀਂ, ਅੱਜ ਵੀ ਖੜੇ ਹਾਂ, ਸੰਘਰਸ਼ੀ ਯੋਧਿਆਂ ਦੀਆਂ ਪੈੜਾਂ ਤੇ, ਅੱਖਾਂ ਵਿਚ ਅੱਖਾਂ ਪਾ ਹੱਕ ਸੱਚ ਇਨਸਾਫ ਦੀ ਗੱਲ ਕਰ ਰਿਹਾ ਗੁਰੂ ਸਾਹਿਬ ਦੇ ਪੰਥਕ ਸਿਧਾਂਤਾਂ ਤੇ ਪਹਿਰਾ ਦੇ l
    ਜੇ ਅਸੀਂ ਜੰਗ ਦੇ ਮੈਦਾਨ ਵਿਚ ਤਕੜੇ ਹਾਂ ਅਗਲੇ ਬਰਾਬਰ ਬੈਠ ਵਿਚਾਰ ਕਰਦੇ ਹਨ l
    ਬਾਕੀ ਰਾਸ਼ਟਰਵਾਦੀ ਪੱਤਰਕਾਰ ਵੀਰ ਵੀ ਪਹਲੀ ਵਾਰ ਫਿੱਕਾ ਪਿਆ I

    • @amanpetscare876
      @amanpetscare876 Год назад +3

      Right ji

    • @TheJatt47
      @TheJatt47 Год назад

      hahah chikku hazarjwabi, gal tan ik aandi nhi, ohe je ghuse supporters ehde 😂

    • @jotchahal4695
      @jotchahal4695 Год назад

      @@TheJatt47 ki gal bhanchoda teri ki bund dukhdi salya tuhanu asi kuj kehnde nei tuc salyo uday chapri jane

    • @Nsg509
      @Nsg509 Год назад

      Khijh tan geya bhrawa eh reporter de sawalan toh

    • @balkarsingh2173
      @balkarsingh2173 Год назад +1

      @@Nsg509 jdo koi gar sikh bhai saab nu aa khau k guru saab nu nl laa k jana galt c.... Fer tusi dso bnda ki kra.... Oo ta bol skda jinu maryaada pta hove... Jo aap e gursikh nhi oda to gyaan chnga ni lgda veera

  • @JASKARAN0091
    @JASKARAN0091 Год назад +26

    Bhai Amritpal Singh🙏🙏

  • @futuredeveloper3254
    @futuredeveloper3254 Год назад +1

    ਤੁਹਾਡਾ ਫੀਡਬੈਕ ਇਹੀ ਆ ਕਿ ਤੁਸੀ ਘਰ ਜਾ ਕੇ ਇਹ ਜਰੂਰ ਕਿਹਾ ਹੋਣਾ ਕਿ ਭਾਗਵਾਨੇ ਅੱਜ ਬ੍ਰਹਮੀ ਜੂਸ ਪਿਆ ਬਣਾ ਕੇ ,ਅੰਮ੍ਰਿਤਪਾਲ ਸਿੰਘ ਦੇ ਬਰਾਬਰ ਬਹਿਣਾ ਕੋਈ ਸੌਖੀ ਗੱਲ ਨਹੀਂ,ਪਤਾ ਨੀ ਕਿੱਥੋਂ ਐਨਾ ਕੁਝ ਪੜ੍ਹ ਕੇ ਆਇਆ ਗੱਲ ਹੀ ਨੀ ਆਉਣ ਦਿੰਦਾ ਕੋਈ

  • @RAJWINDERKAUR-po2vk
    @RAJWINDERKAUR-po2vk 7 месяцев назад +2

    Raaj krega Khalsa 🙏. Waheguru waheguru ji 🙏🙏

  • @daljeetsingh8938
    @daljeetsingh8938 Год назад +17

    Ajj mainu pehli waar Amritpal ji da gal krn da treeka bhut wdhia lgga,khush rho bhai ji

  • @preetgill6466
    @preetgill6466 Год назад +5

    ਠੋਕ ਕੇ ਰੱਖ ਸਿੰਘਾਂ ਇਹ ਦਿੱਲੀ ਦੇ ਦੱਲੇ ਨੂੰ

  • @dalbirsinghsingh8144
    @dalbirsinghsingh8144 Год назад +1

    ਜੇ ਇਸ ਤਰਾ ਦੇ ਪੰਜਾਬ ਦੇ ਵਿੱਚ ਭਾਈ ਅਮ੍ਰਿਤਪਾਲ ਸਿੰਘ ਦੀ ਸੋਚ ਵਰਗੇ ਹੋਣ ਗੇ ਤਾ ਪੰਜਾਬ ਦਾ ਭਲਾ ਹੋ ਸਕੇ

  • @sardarsaabsingh6463
    @sardarsaabsingh6463 Год назад +1

    Sardar amritpal singh khalsa ✌️👍
    Bahut vdhiya daleel naal jawaab dite,,,agle nu gal da jwaab nhi aa reha

  • @gurveerkang9469
    @gurveerkang9469 Год назад +27

    Koi tuk nhi bandi patrkar de swalan dee. Jor lag geya patrkar da bhai sahib nu galt sabit krn ch waheguru mehar kari panjab te. Kasar ta koi nhi shadi sarkara ne

  • @ADDSGRDJ
    @ADDSGRDJ Год назад +32

    Paid Hindu Rashtra media tried it's best but Bhai Sahib slapped him with great answers. What a leader Bhai Sahib 🔥🔥

  • @husan_5911
    @husan_5911 Год назад +3

    ਹਰ ਵਾਰੀ ਦੀ ਤਰਾ ਇਸ ਵਾਰੀ ਵੀ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਰਿਪੋਰਟਰ ਪੂਰੇ ਰੀਜ ਨਾਲ ਠੰਡੇ ਕੀਤੇ ਤੇ ਕਰਦੇ ਰਹਿਣਗੇ ਇਹਨਾ ਨੂੰ ਠੰਡੇ ਕਰਨ ਲਈ ਕੋਈ ਵਿਦਵਾਨ ਤੇ ਸੂਰਬੀਰ ਯੋਧਾ ਹੀ ਹੁੰਦਾ । khalistan jindabad 🙏

  • @jasbirjass4550
    @jasbirjass4550 2 месяца назад +1

    We call bhai amritpal singh khalsa is our strong leader

  • @SukhwinderSingh-if7bv
    @SukhwinderSingh-if7bv Год назад +56

    Jiss te waheguru di mehar hove ohi hazar jwaabi hunda hai

  • @kalasharma683
    @kalasharma683 Год назад +14

    Bhai Sahib da sab ton kaim Interview good answers for every question 👍 👏 Waheguru g eda e kirpa bnai rakhan

  • @Gurpalsidhuz
    @Gurpalsidhuz Год назад +3

    Full support ਭਾਈ ਅਮ੍ਰਿਤਪਾਲ ਸਿੰਘ ਜੀ ❤

  • @BalwinderSingh-ov6kt
    @BalwinderSingh-ov6kt Год назад +4

    ਖਾਲਸਾ ਕਰੇਗਾ ਰਾਜ਼
    ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਅਨਮੋਲ ਹੀਰਾ

  • @farzanddashmeshde2m211
    @farzanddashmeshde2m211 Год назад +1

    ਵਾਹ ਅਮ੍ਰਿਤਪਾਲ ,ਤੈਨੂ ਪਾਤਸ਼ਾਹ ਚੜਦੀ ਕਲ੍ਹਾ ਬਖਸ਼ੇ , ਪਟਿਆਲ ਜਿੰਨਾ ਤੇਜ ਲੂੰਬੜ ਹੈ ,ਇਨੂੰ ਪਹਿਲੀ ਵਾਰ ਕੋਈ ਟਕਰਿਆ ,ਜਵਾਬ ਜਦੋ ਇੰਨੂ ਕੋਈ ਸੁਝਦਾ ਨਹੀ ਤਾਂ ਸਵਾਲ ਅਮ੍ਰਿਤਪਾਲ ਤੇ ਕਰ ਰਿਹਾ। ਇਹ ਸਵਾਲ ਸਰਕਾਰ ਤੇ ਕਰੇ ਕਿ ਤੁਸੀਂ ਕੀ ਕਰ ਰਹੇ ਜੇ ਜਾਂ ਇਥੇ ਇਹ ਘੇਸ ਮਾਰ ਜਾਂਦਾ ,ਇਨੂ ਪਤਾ ਕਿ ਚੈਨਲ ਬੰਦ ਹੋ ਜਾਣਾ

  • @Australianvlog101
    @Australianvlog101 Год назад +16

    Amritpal nailed this pro reporter who has dumb and baseless questions 😂😂

  • @gurbirsandhu4892
    @gurbirsandhu4892 Год назад +46

    ਭਾੲੀ ਅਮਿ੍ਰਤਪਾਲ ਸਿੰਘ ਖਾਲਸਾ ਜੀ ਪੰਥ ਦੇ ਕਾਰਜ ਕਰਦੇ ਰਹਿਣਾ ਚਾਹੀਦਾ ...

  • @arshdhinds6249
    @arshdhinds6249 Год назад +2

    Waheguru ji chardikla ch rakhn veer nu 🙏 sadi kom da heera sada veer amritpal singh ❤🙏

  • @gorasangha68
    @gorasangha68 Год назад +2

    Bamb bula te bhai saab ne … sirra kra ta 💪 .. aah patarkaar nhi tan aam bande nu gl nhi krn dinda hunda

  • @mrjascheema
    @mrjascheema Год назад +21

    ਜਥੇਦਾਰ ਅੰਮ੍ਰਿਤਪਾਲ ਸਿੰਘ ਜੀ

  • @tarsemsohi677
    @tarsemsohi677 Год назад +54

    ਅਮਿ੍ਤਪਾਲ ਸਿੰਘ ਖ਼ਾਲਸਾ ਜੀ ,ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਾਂਗ ਹਾਜਰ ਜਬਾਬ 🙏🙏🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Onlypitbullz
    @Onlypitbullz Год назад +1

    Bohut vdiaa lgga bhai amritpal singh lai positive comment dekh k 🙏🏿
    Waheguru lmmi umar bkhshe sbb nu

  • @RanjitSingh-um1fk
    @RanjitSingh-um1fk Год назад +2

    Bhai Saab waheguru ji tohnu hamesa chardikalan vich rakhn🙏

  • @gurmandeepsingh3712
    @gurmandeepsingh3712 Год назад +22

    Es patarkar da khehda v waheguru ji ka khalsa waheguru ji fateh keh k e shutna

    • @preetsingh-sy6oz
      @preetsingh-sy6oz Год назад

      Eh patarkaar bahut hi jealouskhor aadmi aa. Sala gdaar aa

  • @ramandeepkaur4711
    @ramandeepkaur4711 Год назад +6

    ਪੱਤਰਕਾਰ ਸਹਿਬ ਜੀ ਪੰਜਾਬ ਦੀਆਂ ਸਰਕਾਰਾਂ ਨੇ ਵਾਇਦਾ ਕੀਤਾ ਸੀ ਕਿ ਅਸੀਂ ਵਿਦੇਸ਼ਾਂ ਵਿਚੋਂ ਨੌਜਵਾਨ ਨੂੰ ਵਾਪਸ ਲੈ ਕੇ ਆਵਾਂਗੇ ਅਸਲੀ ਪੰਜਾਬੀ ਤਾਂ ਅਜੇ ਇਕ ਹੀ ਆਇਆ ਜਦੋਂ ਵਾਕੀ ਆ ਗੲਏ, ਤਾਂ ਸਰਕਾਰੋਂ ਕਿ ਬਣੂ ਗਾ

  • @rajvirdasoundia289
    @rajvirdasoundia289 Год назад +1

    ਵਾਹਿਗੁਰੂ ਮੇਹਰ ਕਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਚੜਦੀ ਕਲਾ ਚ ਰੱਖਣਾ

  • @inderpalsingh6155
    @inderpalsingh6155 Год назад +1

    ਚੰਗੀ ਤਸੱਲੀ ਕਰਾਈ ਭਾਈ ਸਾਬ ਨੇ //ਵਾਹਿਗੁਰੂ ਚੜਦੀ ਕਲਾ ਚ ਰੱਖਣ 🙏🏻🙏🏻

  • @amritsandhu1720
    @amritsandhu1720 Год назад +14

    Bolti bnd karti reporter di 😂😂😂🔥🔥 ਚੜਦੀਕਲਾ ਭਾਈ ਸਾਹਿਬ 🔥🙏🏻🚩❤️

  • @insaanietihad-MSB
    @insaanietihad-MSB Год назад +128

    Salute To Amritpal Singh Khalsa veer for facing all his opponents like a Lion....he is the real true Singh, may Waheguru Sachay Badshah keep him in chardhi kallah and Rabh Rakha Jathay de veeran te Amritpal Singh Khalsa Ji da

    • @sashsharma1861
      @sashsharma1861 Год назад

      You lot been voting congress or Sikh parties last 70 years and getting screwed and blaming Hindus and India , many tried to take india and you will also, Punjab belongs to Hindus not Sikhs you are Hindus really😄

    • @ABHINANDAN272
      @ABHINANDAN272 Год назад

      Ab bol😂😂

    • @gauravsharma6737
      @gauravsharma6737 Год назад

      Ab bol kaha bhag gaya bhagoda

    • @yogandhavashishtha
      @yogandhavashishtha Год назад

      Bhag gaya😂

    • @ShindaVirk-qh5tj
      @ShindaVirk-qh5tj Год назад

      Saleya ohne gal ki Maadi kitti

  • @manpreetkaur7087
    @manpreetkaur7087 Год назад +1

    Bhut khoob jawab dete Bhai saab ne good job great personality Bhai saab g waheguru mehr kre

  • @KuldeepSingh-vv6dm
    @KuldeepSingh-vv6dm Год назад +1

    ਸਹੀ ਕਿਹਾ ਵੀਰ ਅੰਮ੍ਰਿਤ ਪਾਲ ਸਿੰਘ ਜੀ ਨੇ ਇਸ ਪੱਤਰ ਕਾਰ ਬਾਈ ਦੀਪ ਸਿੰਘ ਸਿੱਧੂ ਵੀਰ ਜੀ ਨੂੰ ਵੀ ਬਹੁਤ ਕੋਸ਼ਿਸ਼ ਕੀਤੀ ਸੀ ਉਲਝਾਉਣ ਦੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਅੰਮ੍ਰਿਤ ਪਾਲ ਸਿੰਘ ਜੀ ਉੱਪਰ

  • @wahegurujikakhalsa84
    @wahegurujikakhalsa84 Год назад +34

    Amritpal Singh Khalsa di 1_1 gal sehi aa
    Waheguru ji ka khalsa waheguru ji ki Fateh 🙏

  • @malwe.ale.jatt01
    @malwe.ale.jatt01 Год назад +10

    Ehnu report nu eh ni pta v eh app chal ke aia .. hankaria ame batha jive bhai saab nu apne kol bulia hunda .. waheguru akal bakshe. . 🙏💯 Es nimane reportr nu

  • @creativeediting2719
    @creativeediting2719 Год назад +2

    Patarkar di bond patgi interview len lagya 😂
    Eh sala kanna nu hath lake gya huna

  • @harmanpreetsingh1668
    @harmanpreetsingh1668 Год назад +1

    ਕਿਆ ਬਾਤ ਆ ਬਾਈ ਜੀ
    ਪੱਤਰਕਾਰ ਨੂੰ ਠੋਕ ਕੇ ਜਵਾਬ ਦਿੱਤੇ