Joginder Ugrahan ਦਾ Bhagwant Mann ਨੂੰ ਠੋਕਵਾਂ ਜਵਾਬ "ਇਹਨਾਂ ਦੀ ਸੈਟੇਲਾਇਟ ਨੂੰ ਅੱ/ਗ ਤਾਂ ਦਿਸ ਜਾਂਦੀ ਆ"

Поделиться
HTML-код
  • Опубликовано: 25 окт 2024

Комментарии • 20

  • @japindersandhu4065
    @japindersandhu4065 2 часа назад +9

    ਭਗਵੰਤ ਮਾਨ ਜੀ ਸਾਡੇ ਤੋ ਗਠਾ ਬਨਣ ਵਾਲੇ 3000 ਹਜਾਰ ਮੰਗ ਰਹੈ ਨੇ ਅੱਗ ਨਾ ਲਾਈਏ ਤਾ ਕੀ ਕਰੀਏ DAP ਨਹੀ ਮਿਲ ਰਹੀ ਪੰਜਾਬ ਦਾ ਕਿਸਾਨ ਤੂੰ ਬਰਬਾਦ ਕਰ ਦਿੱਤਾ 💯

  • @japindersandhu4065
    @japindersandhu4065 2 часа назад +6

    ਪਹਿਲੀ ਤਾ ਗੱਲ ਏ ਹੈ ਕਿ ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਿਸਾਨ ਮੰਡੀਆ ਵਿੱਚ ਰੁਲ ਗਿਆ ਅੱਗ ਲਾਉਣ ਤੇ ਪਰਚਾ ਦਰਜ ਕਰਵਾਇਆ ਜਾ ਰਿਹਾ ਭਗਵੰਤ ਮਾਨ ਸਾਹਿਬ ਇਸ ਦਾ ਖਿਮਜਾ 2027 ਵਿੱਚ ਭੁਗਤਣਾ ਪੈਣਾ।

  • @naturevedios31
    @naturevedios31 Час назад +2

    support for farmers

  • @gurchransingh5674
    @gurchransingh5674 2 часа назад +5

    32 ਪ੍ਰਧਾਨਾ ਵਿੱਚੋ ਇਕੱਲੇ ਜਗਜੀਤ ਸਿੰਘ ਡੱਲੇਵਾਲ ਨੇ ਹਿੱਕ ਠੋਕ ਕੇ ਬਿਆਨ ਦਿੱਤਾ ਵੀ ਅਸੀ ਅੱਗ ਲਾਵਾਂਗੇ ਜੇ ਸਰਕਾਰੀ ਅਧਿਕਾਰੀ ਕਾਰਵਾਈ ਕਰਨ ਆਏ ਤਾ ਅਸੀ ਬੰਨਾਗੇ ਦੋ ਦਿਨ ਵਿੱਚ ਝੋਨਾ ਖਰੀਦਣ ਲੱਗੇ ਸਰਕਾਰ ਪਰ ਹੋਰ ਕਿਸੇ ਸਰਕਾਰੀ ਪ੍ਰਧਾਨ ਦਾ ਬਿਆਨ ਸਰਕਾਰ ਦੇ ਵਿਰੁੱਧ ਨਹੀ ਆਇਆ

  • @GurwinderSingh-ce2lv
    @GurwinderSingh-ce2lv 2 часа назад +2

    ਸਰ ਤਿੰਨ ਹਜ਼ਾਰ ਲੈ ਕੇ ਵੀ ਪਰਾਲੀ ਨਹੀ ਬੰਨ ਰਹੇ ਉਹ ਵੀ ਵੱਡੇ ਲੋਕਾ ਦੇ ਹੀ ਆਉਦੇ ਹਨ ਛੋਟੇ ਕਿਸਾਨਾ ਦੀ ਕੋਈ ਨਹੀ ਸੁਣਦਾ ਸਭ ਤੋ ਦੁਖੀ ਚ ਛੋਟਾ ਕਿਸਾਨ ਹੈ

  • @BakshishSingh-t6u
    @BakshishSingh-t6u 32 минуты назад

    Ugrha ji you right love you🎉❤😢

  • @BakshishSingh-t6u
    @BakshishSingh-t6u 33 минуты назад

    Love you panjabeo❤🎉😢

  • @savrajsinghsidhu8605
    @savrajsinghsidhu8605 Час назад

    ਉਗਰਾਹਾਂ ਦੇ ਮੁੰਡੇ ਕੁੜੀਆ ਕਿੱਥੇ ਨੇ

  • @GurdeepSingh-iv4up
    @GurdeepSingh-iv4up 3 часа назад +5

    ਜੇ ਦਿੱਲੀ ਤੋਂ ਨਾ ਭੱਜਦੇ ਯੂਨੀਅਨ ਲੀਡਰ ਵਿਕ ਕੇ ਤਾਂ ਅੱਜ ਕਿਸਾਨਾਂ ਦੀ ਇਹ ਹਾਲਤ ਨਾ ਹੁੰਦੀ 😢😢

  • @anupmandair
    @anupmandair 38 минут назад

    Bring back farm laws. Comradaan nai Punjab daa bera garak kar detai.

  • @ManjinderSingh-ot4vo
    @ManjinderSingh-ot4vo 2 часа назад +1

    Main problem gulami a os de tusi gul ni karni khai jao dhakke kuj ni hona khatm ho jau ge ikk din

  • @SukhwinderSingg-l9d
    @SukhwinderSingg-l9d 3 часа назад +3

    ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਘਰਾ ਅਗੇ ਧਰਨੇ ਕਿਉਂ ਨਹੀਂ ਲਾਉਦੇ ਉਗਰਾਹਾ ਕਾਮਰੇਡ ਲੀਡਰ ਹੈ

    • @simarsingh7046
      @simarsingh7046 Час назад

      Laya hoya Bai dharna Agraha jthebandi Sunam Aman rorhay di kothi da ghrao kita hoya

  • @RamSarpanch_bharaj
    @RamSarpanch_bharaj Час назад +1

    ਪਹਿਲਾਂ 2022 ਵਿੱਚ ਉਗਰਾਹਾਂ ਨੇ ਡੱਟਕੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ ਤੇ ਹੁਣ ਲੋਕ ਸਭਾ ਵਿੱਚ ਮੀਤ ਹੇਅਰ ਨੂੰ ਜਿਤਾਉਣ ਵਿੱਚ ਵੀ ਇਸ ਜੱਥੇਬੰਦੀ ਦੀ ਮੋਹਰੀ ਭੂਮਿਕਾ ਰਹੀ ਹੈ, ਹੁਣ ਕਾਹਦੇ ਵਾਸਤੇ ਦਿਖਾਵਾ ਕਰ ਰਹੇ ਹੋ ਸਰਕਾਰ ਦਾ ਵਿਰੋਧ ਕਰਨ ਦਾ ਜਦਕਿ ਤੁਸੀ ਇਸ ਸਰਕਾਰ ਦੇ ਸਪੋਰਟਰ ਹੋ ਉਗਰਾਹਾਂ ਜੀ

  • @SukhwinderSingg-l9d
    @SukhwinderSingg-l9d 3 часа назад +2

    ਏਹ ਕਾਮਰੇਡ ਕਾਗਰਸ ਤੇ ਆਮ ਆਦਮੀ ਪਾਰਟੀ ਦੇ ਬਰਖਿਲਾਫ਼ ਨਹੀਂ ਬੋਲਦਾ BJP ਦੇ ਬਰਖਿਲਾਫ਼ ਬੋਲਦਾ ਹੈ ਸੈਟਰ ਨੇ 44 ਹਜਾਰ ਕਰੋੜ ਙੋਨਾ ਖਰੀਦਣ ਲਈ ਦਿੱਤਾ ਹੈਂ ਸਾਰੀ ਕਣਕ ਸੈਟਰ ਨੇ ਖਰੀਦੀ ਸੀ ਬਾਕੀ ਸਟੇਟਾਂ ਵਿੱਚ ਸਹੀ ਖਰੀਦ ਹੋ ਰਹੀ ਹੈ

  • @niceguy83.
    @niceguy83. 2 часа назад

    ਕਿਸਾਨ ਲੀਡਰ ਤਾਂ ਸੜਕਾਂ 'ਤੇ ਲੜ ਰਹੇ ਹਨ ਪਰ ਦੀਪ ਸਿੱਧੂ ਵਾਲਾ ਲਾਣਾ ਜੋ ਦਿੱਲੀ ਮੋਰਚਾ ਜਿੱਤ ਦਾ ਸਿਹਰਾ ਦੀਪ ਸਿੱਧੂ ਦੇ ਸਿਰ ਬੰਨਦਾ ਸੀ ਉਹ ਸਰਕਾਰੀ ਲਾਣਾ ਕਿਸਾਨਾਂ ਦੀ ਅਵਾਜ਼ ਚੁੱਕਦਾ ਕਿਤੇ ਦਿਖਾਈ ਨਹੀਂ ਦਿੰਦਾ ਸਾਇਦ ਉਹਨਾਂ ਦੇ ਮਾਲਕ ਮੋਦੀ ਨੇ ਹੁਣ ਤੱਕ ਉਨ੍ਹਾਂ ਨੂੰ ਧਰਮ ਵਾਲਾ ਕਾਰਡ ਖੇਡਣ ਦਾ ਅਜੇ ਇਸ਼ਾਰਾ ਨਹੀਂ ਕੀਤਾ।