Birds nest maker ਪੰਛੀਆਂ ਦੇ ਘਰ ਬਣਾਉਣ ਵਾਲੇ ਮਿਸਤਰੀ ਨੇ ਕਿਵੇਂ ਫੜੀ ਉੱਲੂ ਦੀ ਚਲਾਕੀ - spmediapunjab

Поделиться
HTML-код
  • Опубликовано: 2 окт 2024
  • Birds nest maker ਪੰਛੀਆਂ ਦੇ ਘਰ ਬਣਾਉਣ ਵਾਲੇ ਮਿਸਤਰੀ ਦੀ ਕਿਵੇਂ ਬਦਲੀਏ ਜ਼ਿੰਦਗੀ - spmediapunjab
    #piticlive #spmediapunjab #birdsnest_amargarh

Комментарии • 367

  • @jagdeepsingh6758
    @jagdeepsingh6758 3 месяца назад +97

    ਇਸ ਵੀਰ ਤੋਂ ਵੱਧ ਤੋਂ ਵੱਧ ਆਲਣੇ ਖਰੀਦੋ ਜੀ, ਜਾਨਵਰਾਂ ਦੀਆਂ ਅਸੀਸਾਂ ਲਗਣਗੀਆਂ।

  • @gurpalsingh-un9ik
    @gurpalsingh-un9ik 2 месяца назад +8

    ਠੀਕ ਆ ਭਰਾ ਪਰ ਆਲ੍ਹਣੇ ਦੇ ਨਾਲ ਰੁੱਖ ਲਉਣੇ ਵੀ ਬਹੁਤ ਜਰੂਰੀ ਆ ਕਿਓਂਕਿ ਰੁੱਖ ਸਿਰਫ ਆਲ੍ਹਣੇ ਵਾਸਤੇ ਨਹੀਂ, ਇਨ੍ਹਾਂ ਦੇ ਹੋਰ ਵੀ ਅਨੇਕਾਂ ਫਾਇਦੇ ਹੁੰਦੇ ਨੇ

  • @WarinderVirk
    @WarinderVirk 3 месяца назад +7

    ਇਟਰ'ਵੂ'ਕਰਵਾਨ'ਵਾਲੈ'ਵੀਰ'ਜੀ'ਤੂਸੀ'ਨਾ'ਐਡਰੈਸ'ਨਾ'ਫੂਨ''ਨਂਬਰ''ਨਾ'ਰੋਡ'ਕੀਥੋ'ਲੇ'ਕੈ'ਆਵੀਏ'ਜੀ'ਬੋਹਤ'ਕਰ'ਦਾ'ਏ'ਪਾਤੜਾ'ਪਟਿਆਲਾ'

  • @gurvindersinghbawasran3336
    @gurvindersinghbawasran3336 2 месяца назад +10

    ਬੜੀ ਵੱਡੀ ਗੱਲ ਆਖੀ ਵੀਰ ਤੁਸੀ ਜਿੱਥੇ ਅਸੀ ਅਪਣਾ ਘਰ ਬਣਾਇਆ ਉੱਥੇ ਪੰਛੀਆ ਦੇ ਘਰ ਵੀ ਬਣਾ ਰਹੇ ਹੋ। ਸੇਵਾ ਕਰ ਰਹੇ ਹੋ ਵੀਰ ਆਪਣੇ ਲਈ ਕੀਤਾ ਕੰਮ ਮੇਹਨਤ ਹੁੰਦੀ ਹੈ। ਕਿਸੇ ਲਈ ਕੀਤਾ ਕੰਮ ਸੇਵਾ ਹੁੰਦੀ ਹੈ।❤❤

  • @ਮੇਰੀਮਾਂਮੇਰਾਰੱਬ-ਮ6ਹ

    ਵੀਰ ਜੀ ਵਾਹਿਗੁਰੂ ਜੀ ਨੇ ਮੈਨੂੰ ਵੀ ਇਹੋ ਸਮੱਤ ਬਖਸ਼ੀ ਸੀ ਤੇ ਮੈਂ 40 ਕੁ ਆਲਣੇ ਤੁਹਾਡੇ ਵਾਲੇ ਵਾਗ ਪਿੰਡ ਦੇ ਆਲੇ ਦੁਆਲੇ ਖੰਭਿਆਂ ਤੇ ਟੰਗੇ ਹਨ ਪੰਛੀਆਂ ਨੇ ਹੌਲੀ ਹੌਲੀ ਵਸੋਂ ਕਰਲੀ ਬਹੁਤ ਸਕੂਨ ਤੇ ਖੁਸ਼ੀ ਮਿਲਦੀ ਦੇਖ ਕੇ

  • @charanjitsingh4388
    @charanjitsingh4388 3 месяца назад +41

    ਬਹੁਤ ਵਧੀਆ ਲੱਗਾ । ਵਾਹਿਗੁਰੂ ਜੀ ਮੇਹਰ ਕਰੋ ਜੀ ।

  • @shivanisharma5562
    @shivanisharma5562 3 месяца назад +33

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @universal_respect0007
    @universal_respect0007 3 месяца назад +10

    ਨਾਂ ਜੇ ਦਰੱਖਤ ਨਹੀ ਹੋਣਗੇ ਤਾਂ ਜਿਉਂਦੇ ਕਿਵੇਂ ਰਹੋਗੇ ਆਕਸੀਜਨ ਤਾਂ ਦਰੱਖਤ ਲਗਾਉਣੇ ਚਾਹੀਦੇ ਹਨ

  • @Vahegurutera
    @Vahegurutera 3 месяца назад +4

    ਬਹੁਤ ਵਧੀਆ ਜੀ।ਪਰ ਵੀਡੀਓ ਬਣਾਉਣ ਵਾਲੇ ਨੇ ਨਸ਼ਾ ਕਰਕੇ ਵੀਡੀਓ ਬਣਾਈ ਲਗਦੀ ਹੈ ਨਾ ਕੋਈ ਐਡਰੈਸ ਦਿੱਤਾ ਨਾ ਕੋਈ ਮੋਬਾਈਲ ਨੰਬਰ ਦਿੱਤਾ।

  • @rattandhaliwal
    @rattandhaliwal 3 месяца назад +38

    ਬਹੁਤ ਵਧੀਆ ਉਪਰਾਲਾ ਹੈ।

  • @jindersinghjindersingh8402
    @jindersinghjindersingh8402 3 месяца назад +25

    ਬਹੁਤ ਵਧੀਆ ਉਪਰਾਲਾ ਵੀਰ ਜੀ ਰੂ ਖੁਸ਼ ਹੋ ਗੀ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ

    • @rampaljohal3328
      @rampaljohal3328 3 месяца назад

      ਇਹ ਵੀਰ ਜੀ ਬਹੁਤ ਸੋਹਣਾ ਉਪਰਾਲਾ ਕਰ ਰਹੇ ਹਨ ਇਹਨਾਂ ਦੀਆਂ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਪੰਛੀਆਂ ਬਾਰੇ ਬਹੁਤ ਸੋਚ ਰਹੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਲਾਈਕ

  • @kukukocher3490
    @kukukocher3490 2 месяца назад +3

    ਵੀਰ ਦਾ ਉਪਰਾਲਾ ਤਾਂ ਬਹੁਤ ਵਧੀਆ ਵਧੀਆ ਹੈ ਪਰ ਇਸ ਨਾਲ ਕੁੱਝ ਤਾਂ ਹੋ ਸਕਦਾ ਹੈ ਪਰ ਸੱਭ ਕੁੱਝ ਨਹੀਂ। ਦਰਖਤਾਂ ਦੀ ਜ਼ਰੂਰਤ ਇਸ ਨਾਲੋਂ ਕਿਤੇ ਵੱਧ ਹੈ ਕਿਉਂਕਿ ਆਕਸੀਜਨ ਅਤੇ ਪੰਛੀਆਂ ਮਨੁੱਖ ਲਈ ਖੁਰਾਕ ਤੇ ਲਕੜੀ ਦਾ ਹੋਣਾ ਜ਼ਰੂਰੀ ਹੈ। ਦਰਖਤ ਲਾਉਣ ਦਾ ਹੁਣ ਮੌਕਾ ਹੈ ਵੱਧ ਤੋਂ ਵੱਧ ਦਰਖਤ ਲਾਉਣ ਦੀ ਕੋਸ਼ਿਸ਼ ਕਰੋ। ਪੁਰਾਣੇ ਸੰਭਾਲਣ ਦੀ ਲੋੜ ਹੈ

  • @KamaljitKaur-fh6zi
    @KamaljitKaur-fh6zi 3 месяца назад +12

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @JagroopSingh-fh9dp
    @JagroopSingh-fh9dp 2 месяца назад +2

    ਛੋਟੇ ਵੀਰ ਜੀ ਦਰੱਖਤ ਲਗਾਉਣੇ ਬਹੁਤ ਜ਼ਰੂਰੀ ਹਨ ਜੇਕਰ ਦਰੱਖਤ ਬੋਹੜ ਟਾਲੀਆ ਪਿਪਲ ਕਿੱਕਰਾਂ, ਜਾਮਣਾਂ ਵਰਗੇ ਦਰੱਖਤ ਹੋਣਗੇ ਤਾਂ ਪੰਛੀਆਂ ਵਿੱਚ ਇਹਨੀਂ ਹਿਮਤ ਹੈ ਉਹ ਆਪਣੇ ਆਲਣੇ ਆਪ ਹੀ ਬਣਾ ਲੈਂਦੇ ਹਨ ਪ੍ਰਵਾਸੀ ਪੰਛੀ ਸਰਦੀਆਂ ਵਿੱਚ ਬਾਹਰਲੇ ਮੁਲਕਾਂ ਵਿੱਚੋਂ ਮਖੂ ਨੇੜੇ ਹਰੀਕੇ ਪੱਤਣ ਕੋਲ ਆ ਰਹਿੰਦੇ ਹਨ ਬਰਫ਼ ਵਾਲੇ ਮੁਲਕਾਂ ਵਿੱਚੋਂ ਮਨੁੱਖ ਨੂੰ ਤੇ ਪੰਛੀਆਂ ਨੂੰ ਦਰੱਖਤਾਂ ਦੀ ਬਹੁਤ ਲੋੜ ਹੈ

  • @ArshdeepSingh-xh6vd
    @ArshdeepSingh-xh6vd 3 месяца назад +24

    ਦਰਖਤ ਵੀ ਜਰੂਰੀ ਆ
    ਆਲ੍ਹਣਾ ਵੀ ਉਸੀ ਤੇ tangu

  • @SimisharmaSimran
    @SimisharmaSimran 3 месяца назад +8

    ਵੱਧ ਤੋਂ ਵੱਧ ਰੁੱਖ ਲਗਾਓ, ਆਹਲਣੇ ਪੰਛੀ ਆਪ ਈ ਬਣਾ ਲੈਣਗੇ

  • @ShortVideoStatus-hp3rf
    @ShortVideoStatus-hp3rf 3 месяца назад +11

    ਬਹੁਤ ਵਧੀਆ ਕੰਮ ਕੀਤਾ ਬਈ ਪੰਛੀਆਂ ਦਾ ਪੁੱਨ ਲਿਆ ਰੱਬ ਤੈਨੂੰ ਦੁੱਗਣਾ ਚੌਗਣਾ ਦਿਊ

  • @gurpalsingh5609
    @gurpalsingh5609 3 месяца назад +16

    ਬਹੁਤ ਹੀ ਵਧੀਆ ਕੰਮ ਕੀਤਾ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ

  • @AmarjitSingh-se8yp
    @AmarjitSingh-se8yp 3 месяца назад +26

    ਪੰਛੀ‌ ਦਾ‌ ਘਰ‌ ਬਣਾਇਆ‌ ਤੇਰਾ‌ ਵੀ ਬਣਿਆ ਰਹੂ‌ ਕਰ‌ ਭਲਾ ਹੋ ਭਲਾ

  • @MandeepSingh-wc7qn
    @MandeepSingh-wc7qn 3 месяца назад +6

    ਵੀਰ ਜੀ ਤੁਸੀਂ ਆਪਣਾ ਕਨਟੈਕਟ ਨੰਬਰ ਤਾਂ ਜਰੂਰ ਦਿਓ ਕਿਸੇ ਹੋਰ ਨੇ ਵੀ ਲੈਣੇ ਹੁੰਦੇ ਨੇ ਵੀਰੇ ਆਲਣੇ

  • @harmindersinghpammu553
    @harmindersinghpammu553 2 месяца назад +4

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਤੁਸੀਂ
    ਪਰ ਦਰਖਤ ਜਰੂਰ ਲਾਉਣੇ ਚਾਹੀਦੇ ਹਨ ਜੀ ਤਾਂਹੀ ਸਾਨੂੰ ਸਮੂਹ ਜੀਆਂ ਨੂੰ ਆਕਸੀਜਨ ਮਿਲਣੀ ਹੈ ਜੀ ਸੋ ਵੀਰ ਜੀ ਜਿਨੇਂ ਵੀ ਬੰਦੇ ਤੁਹਾਡੇ ਕੋਲ ਪੰਛੀਆਂ ਲਈ ਆਹਲਣੇ ਲੈਣ ਆਉਂਦੇ ਹਨ ਜੀ ਉਹਨਾਂ ਸਭਨਾਂ ਨੂੰ ਤੁਸੀਂ ਜ਼ਰੂਰ ਕਿਹਾ ਕਰੋ ਕਿ ਦਰਖਤ ਜਰੂਰ ਲਾਓ ਭਾਈ ਤੇ ਦਰਖਤਾਂ ਦੀ ਸੇਵਾ ਕਰੋ ਉਹਨਾਂ ਨੂੰ ਵਡੋ ਨਾਂ ਨਾਂ ਅੱਗ ਲਾਓ ਕੁਦਰਤ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ 🎉😊❤🌹🙏👍👌🏵️🌺💐

  • @HarjitSingh-e4v
    @HarjitSingh-e4v 3 месяца назад +3

    ਜੇ ਤੁਸੀ ਪੰਛੀਆ ਦਾ ਭਲਾ ਸੋਚ ਕੇ ਆਲ੍ਹਣੇ ਖਰੀਦਣ ਆਏ ਹੋ ਇਸ ਬੰਦੇ ਨੇ ਵੀ ਆਪਣਾ ਘਰ ਬਣਾਉਣਾ ਹੈ ਪਲੀਜ ਇਸ ਦੇ ਘਰ ਦੇ ਤੀਲੇ ਨਾ ਚੁਰਾਓ ਇਸਨੂੰ ਪੈਸੇ ਪੂਰੇ ਤਾ ਦੇ ਦਿਓ ਹੋ ਸਕੇ ਤੇ ਪ੍ਰੋਤਸਾਹਨ ਰਾਸ਼ੀ ਹੀ ਥੋੜੀ ਦੇ ਜਾਓ ਵੀਰੇ ਹੋਰ ਕੰਮ ਵਧਾ ਕਿਸੇ ਹੋਰ ਜ਼ਿਲ੍ਹੇ ਚ ਵੀ ਕੋਈ ਬ੍ਰਾਂਚ ਖੋਲ ਦੇ ਕਿਸੇ ਹੋਰ ਨੂੰ ਵੀ ਰੋਜ਼ਗਾਰ ਮਿਲ ਜਾਏਗਾ ਇਸ ਤਰ੍ਹਾਂ।
    ਮਰਨਾ ਤੇ ਸਭ ਨੇ ਹੈ ਇਕ ਦਿਨ ਕਿਰਪਾ ਕਰਕੇ ਆਪਣੇ ਆਖਰੀ ਸਮੇਂ ਚ ਕੰਮ ਆਵੇ ਇਕ ਦਰੱਖਤ ਵੀ ਜਰੂਰ ਲਗਾਓ

  • @SukhdevSingh-pz8ii
    @SukhdevSingh-pz8ii 3 месяца назад +77

    ਭਾਈ ਸਾਹਿਬ ਜੀ ਤੁਸੀਂ ਆਲਣੇ ਦੇ ਦੁਜੇ ਪਾਸੇ ਸੁਰਾਕ ਰਖੋ ਪੰਛੀ ਨੂੰ ਦੂਜੇ ਪਾਸੇ ਦਿਸਦਾ ਰਹਿੰਦਾ ਹੈ ।।

    • @Laddi_Singh994
      @Laddi_Singh994 3 месяца назад +6

      ਗ਼ਲਤ ਸਲਾਹ ਨਾ ਦਿਓ

    • @RajKamal-g2i
      @RajKamal-g2i 3 месяца назад +5

      Bhai Surak Nahi Hunda Khurakh Hundi

    • @chamkurthind7765
      @chamkurthind7765 3 месяца назад +1

      ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਹੌਸਲੇ ਨਾਲ ਕੰਮ ਕਰ ਲਾਲਚ ਨਾ ਕਰੀ 4:37 ਆਪਣੀ ਮਿਹਨਤ ਦੀ ਲਈ ਬਹੁਤ ਖੁਸ਼ ਵੀਰ ਜੀ

    • @SANJAYGOSWAMI777
      @SANJAYGOSWAMI777 2 месяца назад +2

      पेड़ भी लगाओ आलना भी लगाओ

    • @RajKamal-g2i
      @RajKamal-g2i 2 месяца назад

      @@SANJAYGOSWAMI777 Bhai Pead Lagane Ka Kaam Aap Karo Aap Ke Paas Hai Tho Karo Aap Us Pe Command Mat Kare Us Ke Paas Utna Time Jish Main Aapni Job Karta Aapne Parivaar Ko Palne Ke Liye Sucetion Mat Dijiye

  • @KulwinderSingh-ss7ff
    @KulwinderSingh-ss7ff 2 месяца назад +3

    ਦਰਖਤ ਲਾਉਣੇ ਵੀ ਜਰੂਰੀ ਹ ਵੀਰੇ ਸਹੀ ਗੱਲ ਕਹੀ ਹ ਕਿਸੇ ਨੇ

  • @sahilbaisal7374
    @sahilbaisal7374 3 месяца назад +7

    ਮੇਹਨਤ ਦਾ ਮੁੱਲ ਜ਼ਰੂਰ ਪੈਦਾ ਵਾਹਿਗੁਰੂ ਜੀ ਮੇਹਰ ਕਰਨ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

  • @KaramjitSingh-hk8ht
    @KaramjitSingh-hk8ht 3 месяца назад +2

    ਜੇ ਕੋਈ ਦਰਖਤ ਲੱਗੂਗਾ ਉਹਨੇ ਕਿੰਨੀ ਆਕਸੀਜਨ ਦੇਣੀ ਆ

  • @ManjeetSingh-lr2wt
    @ManjeetSingh-lr2wt 3 месяца назад +6

    ਭਰਾਵਾ ਜਿਹੜੇ ਕਹਿੰਦੇ ਨੇ ਦਰੱਖਤ ਲਗਾਉ ਸਹੀ ਕਹਿੰਦੇ ਨੇ ਪੰਛੀਆਂ ਵਾਸਤੇ ਘਰ ਤਾ ਬਣਾਦੇਗਾ ਆਕਸੀਜਨ ਕਿਥੋ ਲਏਗਾ ਤੇਰਾ ਰੋਜ਼ਗਾਰ ਹੈ ਉਹ ਇਕ ਵੱਖਰੀ ਗੱਲ ਹੈ ਪਰ ਵੀਰ ਦਰੱਖਤ ਲਗਾਏ ਬਿਨਾ ਨੀ ਸਰਨਾ

  • @manbirkaur8980
    @manbirkaur8980 3 месяца назад +6

    ਰੁੱਖ ਵੀ ਲਾਉ ਜੀ🙏

  • @majorsingh8647
    @majorsingh8647 3 месяца назад +8

    ਵੀਰ ਦਾ ਬਹੁਤ ਬਹੁਤ ਧਨੰਵਾਦ ਵੀਰ ਜੋ ਅਨੰਦ ਦੂਸਰਿਆ ਦੇ ਘਰ ਵਸਾ ਕੇ ਆਉਦਾਂ ਹੈ ਉਹ ਉਜਾੜ ਕੇ ਨਹੀਂ ਆਉਦਾਂ

  • @lovelykaler50
    @lovelykaler50 3 месяца назад +8

    ਕਾਲਾ ਵੀਰਾਂ ਬਹੁਤ ਦਾਨੀ ਬੰਦਾ❤ ਦਿਲ ਦਾ ਜ਼ਮਾ ਈ ਸਾਫ਼ ❤ਇਹਦੀ ਕਹੀ ਗੱਲ ਪੂਰੀ ਜਰੂਰ ਹੁੰਦੀ ਆ❤️ਪਿਆਰ ਨਾਲ ਕਾਲਾ ਬਾਬਾ ਵੀ ਕਹਿ ਦਿੰਦੇ ਨੇ ❤️ਜਿਉਦਾਂ ਰਹਿ ਵੀਰੇ❤❤❤❤

  • @KarmoKaAaina
    @KarmoKaAaina 3 месяца назад +4

    Wonderful job he is doing..this is called रूहानी सेवा. ❤

  • @harvirkaur8152
    @harvirkaur8152 3 месяца назад +17

    ਬਹੁਤ ਵਧੀਆ ਜੀ

  • @dhillon113livetv5
    @dhillon113livetv5 3 месяца назад +12

    ਰੱਖ ਤੈਨੂੰ ਤੰਦਰੁਸਤ ਰੱਖੇ

  • @parmjitkaur2044
    @parmjitkaur2044 2 месяца назад +2

    ਵੀਰ ਜੀ ਗੱਲ ਤਾਂ ਤੁਹਾਡੀ ਬਹੁਤ ਵਧੀਆ ਦਰਖਤ ਹੋਣਗੇ ਤਾਂ ਤੁਸੀਂ ਆਲਣੇ ਟੰਗੋਂ ਇਹ ਤਾਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਵੀਰ ਜੀ ਆਲਣਿਆਂ ਦਾ

  • @BalkerDhanday
    @BalkerDhanday 3 месяца назад +22

    ਜੇ ਆਪਾ ਕਿਸੇ ਦੂਸਰੇ ਦਾ ਘਰ ਬਣਾਵੇਗਾ ਤਾਂ ਫ਼ਿਰ ਅਪਣਾ ਵੀ ਘਰ ਵਸੇਗਾ ਜਿਵੇਂ ਮਾਤਾ ਦੇ ਮੁੰਡੇ ਦਾ ਘਰ ਵੱਸ ਗਿਆ ਹੈ👍👍

  • @virsasingh6859
    @virsasingh6859 3 месяца назад +12

    ਬਹੁਤ ਵਧੀਆ ਸਾਬਾਸ ਜਿਊਦਾ ਰਹਿ 🙏🙏

  • @jatinderbajwa9600
    @jatinderbajwa9600 3 месяца назад +2

    ਬਹੁਤ ਵਧੀਆ/ ਸੌਚ/ਹੈ/ਪੁਤਰ/ ਮੈਨੂੰ/ ਵੀ ਪਛੀਆ/ਨਾਲ/ ਬਹੁਤ/ ਪਿਆਰ/ ਹੈ/❤❤❤❤👌👌👌👌

  • @Sherrydev-ou7ey
    @Sherrydev-ou7ey 3 месяца назад +13

    ਸ਼ਾਬਾਸ਼ੀ ਆ ਵੀਰੇ ।। ਘਰ ਬਣਾ ਕ ਦੇਣਾ ਵੀ ਇਕ ਪੂਨ ਦਾ ਕਾਰਜ ਆ ਜੀ ।। ਦਿਲ ਖੁਸ਼ ਹੋਇਆ ਜੀ।। ਰੱਬ ਤਰਕੀਆਂ ਬਖਸੇ ।। ਸਰਬੱਤ ਦਾ ਭਲਾ ਹੋਵੇ!!,🙏

  • @HarpreetSingh-lb6gb
    @HarpreetSingh-lb6gb 3 месяца назад +8

    ਵਾਹਿਗੁਰੂ ਜੀ

  • @balwinderpadda2311
    @balwinderpadda2311 3 месяца назад +12

    ਬਹੁਤ ਵਧੀਆ ਕੰਮ ਕੀਤਾ ਜੀ

  • @sandhukisan
    @sandhukisan 3 месяца назад +20

    ਵੀਰ ਦਰੱਖਤ ਸਭ ਤੇ ਜਰੂਰੀ ਆ

  • @TajinderkaurGill-v8c
    @TajinderkaurGill-v8c 3 месяца назад +4

    Mera veer ullu nu v ghr de do us naal ehna vitkra kio pls pls ullu nu v ghr bna do 🙏

  • @sajanlambi2009
    @sajanlambi2009 3 месяца назад +5

    ਦਰਖਤਾਂ ਦੀ ਤਾਂ ਬਹੁਤ ਜਰੂਰਤ ਆ ਬਾਈ ਜੀ 🙏

  • @hardevsandhu21
    @hardevsandhu21 3 месяца назад +3

    Ply ਵਾਲੇ ਆਲ੍ਹਣੇ ਦੀ ਕੀਮਤ ਦੱਸੋ,

  • @ShinderSingh-ck6tx
    @ShinderSingh-ck6tx 3 месяца назад +5

    ਆਲਣਿਆਂ ਬਾਰੇ ਜਾਣਕਾਰੀ ਸਹੋਣੀ ਲੱਗੀ

  • @jasvirkour3399
    @jasvirkour3399 3 месяца назад +3

    ਬਹੁਤ ਵਧੀਆ ਵੀਰ ਜੀ ਮੈ ਵੀ ਆਪਣੇ ਘਰ ਲੱਕੜ ਦਾ ਘਰ ਟੰਗਿਆ ਹੋਇਆ ਜਿਸ ਵਿਚ ਗਟਾਰਾਂ ਤੇ ਉਹਨਾ ਦੇ ਬੱਚੇ ਨੇ

  • @bhupinderkaur1215
    @bhupinderkaur1215 3 месяца назад +5

    ਦਰਖਤ ਵੀ ਜ਼ਰੂਰੀ ਹਨ ਦਰਖਤਾਂ ਬਿਨਾਂ ਆਕਸੀਜਨ ਘਟਦੀ ਹੈ

  • @NarinderSingh-kz7dy
    @NarinderSingh-kz7dy 3 месяца назад +2

    ਬਹੁਤ ਵਧੀਆ ਵੀਰ ਜੀ। ਪਰ ਰੁੱਖ ਵੀ ਜ਼ਰੂਰ ਲਗਾਓ ਰੁੱਖਾ ਤੇ ਵੀ ਆਲਣੇ ਜ਼ਰੂਰ ਟੰਗੋਂ ਕਿਉਂਕਿ ਰੱਖਾਂ ਵਗੈਰ ਕਿਸੇ ਦਾ ਵੀ ਗੁਜ਼ਾਰਾ ਨਹੀਂ। ਵੀਰ ਤੇਰਾਂ ਸ਼ਿਨ ਵੀ ਰੁੱਖ ਕਰਕੇ ਵਧੀਆ ਆ

  • @harpreetsinghthind2816
    @harpreetsinghthind2816 3 месяца назад +4

    🙏🚩🌹❤️ਵਾਹਿਗੁਰੂ

  • @SunnyGill-l1n
    @SunnyGill-l1n 3 месяца назад +4

    Veer ji tusi. Jeevan vich bot tarkki kro🙏

  • @pambudwal3667
    @pambudwal3667 3 месяца назад +5

    Very beautiful ji god bless you keep up the good work ❤

  • @sukhdevkaur9697
    @sukhdevkaur9697 3 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏

  • @sukhdevkaur9697
    @sukhdevkaur9697 3 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏🙏🙏🙏🙏

  • @ranjitpossi
    @ranjitpossi 3 месяца назад +5

    ਬਹੁਤ ਵਧੀਆ ਜੀ👍👍👍

  • @kiran20953
    @kiran20953 3 месяца назад +3

    ਬਹੁਤ ਵਧੀਆ ਕੰਮ h ji ❤❤salute h veer ji nu

  • @Kashmir856
    @Kashmir856 3 месяца назад +9

    Bohot... sohna...aalne...bnaye....bohot...sohni...sjawat...diti

  • @jugindersinghkhasirva4492
    @jugindersinghkhasirva4492 3 месяца назад +8

    ਕੱਰ। ਭੱਲਾ। ਤੇ। ਹੋ। ਭੱਲਾ

  • @Sahibji-rg6fi
    @Sahibji-rg6fi 2 месяца назад +2

    ❤ ਕੁਦਰਤ ਕਰਕੇ ਵਸਿਆ ਸੋਇ ❤

  • @Har-733
    @Har-733 3 месяца назад +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਵੀਰ ਦੀ ਚੜ੍ਹਦੀ ਕਲਾ ਕਰ

  • @HarminderSingh-op6eg
    @HarminderSingh-op6eg 3 месяца назад +3

    ਦੁਕਾਨ ਦਾ ਪਤਾ ਦੱਸਿਆ ਜੀ

  • @preetkalerpreet604
    @preetkalerpreet604 3 месяца назад +4

    ਕਾਲਾ ਬਾਗੜੀਆ ਬਹੁਤ ਸਹੋਣਾ ਕੰਮ ਕਰਦਾ ਬਾਈ

  • @BalwinderKaur-k1w
    @BalwinderKaur-k1w 3 месяца назад +8

    ਧੰਨਵਾਦ ਵੀਰ ਜੀ 🙏🙏

  • @JaswinderKaur-ke8ce
    @JaswinderKaur-ke8ce 3 месяца назад +13

    Good work

  • @s.kbhatti7163
    @s.kbhatti7163 3 месяца назад +10

    God Bless You,Beta

  • @vinodbhagsar5432
    @vinodbhagsar5432 3 месяца назад +11

    ਬਹੁਤ ਵਧੀਆ ਵੀਰ ਦਰਖਤ ਅਤੇ ਆਲਣੇ ਦੋਵੇਂ ਜ਼ਰੂਰੀ ਏ

  • @KamlaRalhan
    @KamlaRalhan 3 месяца назад +12

    Good job

  • @BaljinderSingh-lq7lt
    @BaljinderSingh-lq7lt 3 месяца назад +8

    Very nice 22 ji

  • @sakinderboparai3046
    @sakinderboparai3046 3 месяца назад +3

    ❤💚❤💚❤💚❤💚❤💚❤💚❤ ਕਰ ਭਲਾ ਹੋ। ਭਲਾ । ਅੰਤ ਭਲੇ ਦਾ ਭਲਾ ।

  • @rashpalsingh8767
    @rashpalsingh8767 3 месяца назад +6

    ਆਪਣਾ ਪਤਾ ( address ) ਤਾਂ ਦੱਸੋ।

  • @KaramjitSingh-hk8ht
    @KaramjitSingh-hk8ht 3 месяца назад

    ਵੀਰ ਮੇਰਿਆ ਤੂੰ ਇਕੱਲਾ ਆਪਦਾ ਸੋਚਦਾ ਵਾਂ

  • @mehra6889
    @mehra6889 3 месяца назад

    Messho ਤੇ sale ਕਰਿਆ ਕਰ ਚੰਗੀ ਕਮਾਈ ਹੋਵੇਗੀ

  • @madhurimakarwall1819
    @madhurimakarwall1819 3 месяца назад +4

    Waheguru tera hor bhala kare Veer

  • @rohitluthra7
    @rohitluthra7 3 месяца назад +3

    🌹🌹ਵਾਹਿਗੁਰੂ ji🌹🌹

  • @GurpreetSingh-zg8rj
    @GurpreetSingh-zg8rj 2 месяца назад

    ਕਈ ਵੀਰ ਇਹ ਸਵਾਲ ਕਰਦੇ ਆ ਕਿ ਸਾਡੇ ਆਲਣੇ ਬਣਾ ਕੇ ਦੇਣ ਨਾਲ ਪੰਛੀ ਨਿਕੰਮੇ ਹੋ ਜਾਣਗੇ ਮੈਂ ਵੀਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਘਰ ਪੱਕੇ ਹੋਣ ਕਾਰਨ ਹੁਣ ਪੰਛੀਆਂ ਨੂੰ ਆਲਾ ਬਣਾਉਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਇਹ ਆਨਲਾਈਨ ਸਿਰਫ ਉਹਨਾਂ ਲਈ ਇੱਕ ਜਗ੍ਹਾ ਦਾ ਕੰਮ ਕਰਦੇ ਹਨ ਆਲ੍ਹਣਾ ਉਹ ਆਪ ਹੀ ਡੱਕੇ
    ਰੱਖ ਕੇ ਬਣਾਉਂਦੇ ਹਨ

  • @HarjinderHayer
    @HarjinderHayer 2 месяца назад

    ਆਲ੍ਹਣਾ ਪੰਛੀ ਦੇ ਹਿਸਾਬ ਦਾ ਬਣਾਓ ਤੇ ਮੋਰੀ ਪੰਛੀ ਦੀ size ਦੀ ਬਣਾਓ, r
    ਰੁੱਖ ਵੀ ਜਰੂਰ ਲਗਾਓ

  • @pamdeol8693
    @pamdeol8693 3 месяца назад +3

    You did good job 👍🎉God bless you wahaguru ji 🎉

  • @Assassin110
    @Assassin110 2 месяца назад

    ਵੀਰ ਦਾ ਫੋਨ ਨੰਬਰ ਸਕ੍ਰੀਨ ਤੇ ਦਿਖਾਓ ਜੀ, ਐਡਰੈੱਸ ਵੀ ਦੱਸੋ ਕਿਹੜਾ ਪਿੰਡ/ਸ਼ਹਿਰ ਹੈ ਜੀ?

  • @Noorboutique2550
    @Noorboutique2550 2 месяца назад

    ਆਲਣਿਆਂ ਵਾਲਾਂ ਕੰਮ ਸਹੀ ਹੈ ਵੀਰ ਜੀ ਪਰ ਦਰੱਖਤਾਂ ਤੋਂ ਬਿਨਾਂ ਆਕਸੀਜਨ ਕਿਥੋਂ ਲਵੋ ਗੇ ਕਰੋਨਾ ਵਾਲਾ ਟਾਈਮ ਯਾਦ ਕਰੋ ਜੀ

  • @Deputysingh-sq2wy
    @Deputysingh-sq2wy 3 месяца назад

    ਜਿਹੜੇ ਆਲਣੇ ਚ ਕੋਈ ਪੰਛੀ ਨਹੀ ਰਹਿ ਪਾਉਂਦਾ
    ਉਹਦੇ ਚ ਭੂੰਡ ਲੱਗ ਜਾਦੇ ਆ 😂

  • @Theal-qb8pz
    @Theal-qb8pz 3 месяца назад +3

    ਬੁਹਤ ਵਧੀਆ ਕੰਮ ਹੈ ਵੀਰੇ ❤❤❤🎉🎉

  • @majersinghchahal5781
    @majersinghchahal5781 3 месяца назад +5

    Good bai

  • @mehra6889
    @mehra6889 3 месяца назад

    ਰੂੱਖ ਲਗਾਊ ਜਾਦਾ ਤੋ ਜਾਦਾ ਪੰਛੀਆ ਨੂੰ ਊਹਨਾ ਦੀ ਲੋੜ ਹੈ

  • @mohitbawa5459
    @mohitbawa5459 3 месяца назад

    ਵੀਰ ਜੀ ਆਪਣਾ ਫੋਨ ਨੰਬਰ ਦੱਸਿਓ ਜੀ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਹੈ

  • @sahibvirk3103
    @sahibvirk3103 3 месяца назад +3

    ਬਹੁਤ ਵਧੀਆ ਸੋਚ ਆ ਬਾਈ

  • @SatnamSinghAmritsar
    @SatnamSinghAmritsar 3 месяца назад +1

    No address
    No phone number
    Camera kis ne ditta tenu??

  • @SatnamSinghAmritsar
    @SatnamSinghAmritsar 3 месяца назад +1

    No address
    No phone number
    Camera kis ne ditta tenu??

  • @jagdeepkaur5039
    @jagdeepkaur5039 2 месяца назад

    ਦਰੱਖਤ ਲਾ ਕੇ ਉੱਤੇ ਆਲ੍ਹਣੇ ਟੰਗੇ ਸੋਹਣੇ ਲੱਗਦੇ ਹਨ। ਬਾਕੀ ਦਰੱਖਤ ਤਾਂ ਲਾਉਣੇ ਹੀ ਹਨ।

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 3 месяца назад +2

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ

  • @amanbrar7082
    @amanbrar7082 3 месяца назад +4

    Veer ji a shop kithe a ji

  • @Kartoon260
    @Kartoon260 2 месяца назад

    ਬਹੁਤ ਵਧੀਆ ਉਪਰਾਲਾ ਵੀਰ ਜੀ, ਕਿਹੜੇ ਪਿੰਡ ਤੋਂ ਹੋ ਜੀ

  • @BannyJodhan
    @BannyJodhan 2 месяца назад +1

    No no no apna kam changa chalda tan edha na keh boote lao boote lao kahi jande ne.ma kehna aalne lao. A na bhul k tere aalneyan ton kite jaroori ne paid paude te boote laoune. Soach samj k boleya kro yaar

  • @sumitsi3393
    @sumitsi3393 3 месяца назад +2

    O size day hisaab nal Rukh Saab ktaab gtaar da chota size Ulu Ni Phair vich ja sukda

  • @KrishanKumar-nv8tq
    @KrishanKumar-nv8tq 3 месяца назад +3

    Bahut badhiya vichar hai sir Ji 🙏🏻

  • @kssidhu-wf4yp
    @kssidhu-wf4yp 2 месяца назад

    ਕਿਰਤ ਤਾਂ ਜਰੂਰੀ ਆ। ਪਰ ਅਸੀਂ ਪੰਛੀਆ ਨੂੰ ਵੀ ਆਲਸੀ ਬਣਾ ਰਹੇ ਹਾਂ।

  • @harmailsingh8626
    @harmailsingh8626 2 месяца назад

    ਵੀਰ ਉੱਲੂ ਵੀ ਖਤਮ ਹੋ ਰਹੇ ਨੇ, ਉਹਨਾਂ ਨੂੰ ਵੀ ਘਰ ਦੇਣਾ ਜਰੂਰੀ ਹੈ

  • @mintusisodiya1044
    @mintusisodiya1044 2 месяца назад

    ਉੱਲੂ ਨੂੰ ਵੀ ਵਧੀਆ ਕੋਠੀ ਬਣਾ ਕੇ ਦਿਓ ਬਾਈ ਜੀ

  • @Balwindersingh-xi1yh
    @Balwindersingh-xi1yh 3 месяца назад +4

    Bahut vadiya ji

  • @_Tanu_sandhu
    @_Tanu_sandhu 26 дней назад +1

    Vir ji aph ka contact no btao order deyna c

  • @KamaljeetKaur-l7u
    @KamaljeetKaur-l7u 3 месяца назад +2

    Bahut Sohne aalne bnaye ne jide side te pani da kujja lag sakda hai naal hi side te lga do fer bachche v pani giran da darr nahi rahega. Videshan ch v bahut Sohne Sohne kothi varge aalne bnande ne

  • @paramjitsingh2651
    @paramjitsingh2651 3 месяца назад +1

    Vir ji kise jaga ap da adda a ji🙏🏼
    Sade mundey da ve magna nahi ho reha ase ve laye ke jane a ji a ji