Это видео недоступно.
Сожалеем об этом.

ਚਿੜੀ ਜਨੌਰਾਂ ਦੇ ਭਾਗਾਂ ਦੀ ਫਸਲ ਬੀਜਣ ਵਾਲਾ ਬਜ਼ੁਰਗ ਕਿਸਾਨ ਜੋੜਾ

Поделиться
HTML-код
  • Опубликовано: 1 мар 2023
  • Description :- This video is about the bird loving couple Jagmail Singh and Balwinder Kaur. This elderly couple has been working for the rehabilitation of birds for almost fifty years. They have hundreds of sparrows living in their own home to whom they provide both food and protection. This couple believes that birds are very important for human existence.
    Story - Sukhcharan Preet
    Edit - Manpreet Singh
    Camera - Manpreet Singh
    Content Copyright - Discovered By Lens©
    Subscribe
    / discoveredbylens
    Follow Page
    / discoveredbylens
    Follow us
    / discoveredbylens
    ---------------
    ---
    Our Hindi Channel Plz Subscribe
    👉 / discoveredbylenshindi
    Follow Our FB Page
    👍 / discoveredbylenshindi
    Follow us on Instagram
    👆 / discoveredbylenshindi
    ---------------
    For More Stories Check Out Our Playlist
    Inspiring Stories :-
    • Inspiring Stories
    Farming Stories :-
    • Farming
    RUclipsrs :-
    • RUclipsr's
    Social Issues :-
    • Social Issue
    ਯਾਦਾਂ 47 ਦੀਆਂ :-
    • Partition Stories
    Interviews :-
    • Interview
    Short Videos :-
    • Shorts
    -
    #DiscoveredByLens #sparrow #Birds #birdsnest #birdlovers #birdfeeding #birdfeeder #chidiyan #Panchipremi #kudrtpremi #oldpunjab #farmer #kisan #DBLVideos #DBLChannel

Комментарии • 583

  • @GaganDeep-pu7re
    @GaganDeep-pu7re Год назад +169

    ਬੇਬੇ ਬਾਪੂ ਤੁਹਾਨੂੰ ਪਰਮਾਤਮਾ ਤੰਦਰੁਸਤ ਰੱਖੇ ਪਰਤਾਂਮਾ ਤੁਹਾਡੀ ਉਮਰ ਲੰਮੀ ਕਰੇ🙏🙏🙏🙏🙏🙏🙏

  • @manpreet7788
    @manpreet7788 Год назад +181

    🙏🌷⚘ਬਹੁਤ ਤਾਕੜੀ ਸੋਚ ਅਕਾਲ ਪੁਰਖ ਵਾਹਿਗੁਰੂ ਬੇਬੇ ਬਾਪੂ ਨੂੰ ਚੜਦੀ ਕਲਾ ਵਿਚ ਰੱਖੇ⚘🌷🙏

    • @Fit_pluse96
      @Fit_pluse96 Год назад

      dhann aa eh #roooha….sanu youth nu sade vaddya de nakshe kadma te chalna chaida❤

  • @bahadaursingh7435
    @bahadaursingh7435 Год назад +186

    ਬੇਬੇ ਜੀ ਬਾਪੂ ਜੀ ਪਿੰਡ ਕੇੜਾ ਜੀ ਵਾਹਿਗੁਰੂ ਸੋਨੂ ਚੜਦੀ ਕਲਾ ਵਿੱਚ ਰੱਖੇ

    • @DiscoveredByLens
      @DiscoveredByLens  Год назад +17

      ਪਿੰਡ ਧਨੌਲਾ ਜ਼ਿਲ੍ਹਾ ਬਰਨਾਲਾ

    • @ishu7289
      @ishu7289 Год назад

      ਬਹੁਤ ਵਧੀਆ ਲੱਗਾ

  • @sarbjeetkaur7324
    @sarbjeetkaur7324 Год назад +47

    ਇਸ ਤਰ੍ਹਾਂ ਦੇ ਲੋਕ ਹੋਣੇ ਚਾਹੀਦੇ ਨੇ ਦੁਨੀਆ ਵਿਚ ਸਾਨੂੰ ਵੀ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ।

  • @samarjitsinghpb06
    @samarjitsinghpb06 Год назад +161

    ਜਦੋ ਅਸੀ ਨਿੱਕੇ ਸੀ ਉਦੋ ਸਾਡੇ ਕਚੇ ਘਰ ਸੀ ਤਾਂ ਸਾਡੇ ਘਰ ਵਿੱਚ ਤਿੰਨ ਚਿੜੀਆਂ ਰਹਿੰਦੀਆਂ ਸੀ ਅਸੀ ਤਿੰਨ ਭੈਣ ਭਾਈ ਸਾ ਅਸੀ ਤਿੰਨਾ ਨੇ ਇਕ ਇਕ ਚਿੜੀ ਮੱਲੀ ਹੋਈ ਸੀ ❤️❤️o ਦਿਨ ਬੜੇ ਜਾਦ ਆਉਦੇ ਨੇ ਪਰ ਲੱਭਦੇ ਨਹੀਂ

    • @JarnailSingh-iu7cu
      @JarnailSingh-iu7cu Год назад +7

      ਉਹ ਦਿਨ ਨਹੀ ਮੁੜਕੇ ਆਉਂਣੇ, ਯਾਦਾਂ,ਰਹਿ, ਜਾਣੀਆਂ

    • @krishanmohan2385
      @krishanmohan2385 Год назад +1

      Love u brother

    • @user-dt5vi1wf7j
      @user-dt5vi1wf7j Год назад +2

      ਬਹੁਤ👍💯 ਖੂਬ ਬਾਪੂ ਤੇ ਮਾਤਾ ਜੀ ਸਤਿਨਾਮ🙏 ਵਾਹਿਗੁਰੂ ਜੀ

    • @KHOTA-SIKKA
      @KHOTA-SIKKA Год назад

      Sahi e ajj sab bulh gye

    • @eizioauditor1567
      @eizioauditor1567 Год назад

      Sade ghar v eh ek vaddi photo de pishe rehndia si,par hun ehna di jagah koie hor hi nasal di chiding aa gayee hun ,eh nahi dikhdia

  • @paramjitjodhpur8224
    @paramjitjodhpur8224 Год назад +114

    ਬਹੁਤ ਵਧੀਆ ਸੋਚ ਬਜੁਰਗ ਜੋੜੇ ਦੀ। ਵਧੀਆ ਉਪਰਾਲਾ ਤੇ ਜਾਨਵਰਾਂ ਦੀ ਸੁਰੱਖਿਆ ਲਈਅਗਾਂਹਵਧੂਸੋਚ।

  • @mdeepsinghrehal4650
    @mdeepsinghrehal4650 Год назад +189

    ਵਾਹਿਗੁਰੂ ਵਾਹਿਗੁਰੂ.. ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ਣ🙏🙏 ਸੌ ਵਾਰੀ ਸਲੂਟ ਤੁਹਾਨੂੰ ਬਜ਼ੁਰਗੋ ਤੇ ਮੇਰਾ ਪੈਰੀ ਪੈਣਾ ਸਵੀਕਾਰ ਕਰਿਓ ਜੀ 🙏🙏

    • @raipallpall5452
      @raipallpall5452 Год назад +3

      China dor. Na vrto bucheaa nu v roko ptung baji to punchhi bchao bchhao

  • @ssschatha
    @ssschatha Год назад +90

    ਵਾਹ
    ਅਸਲ ਰੂਪ ਮਨੁੱਖੀ ਜ਼ਿੰਦਗੀ ਦਾ

  • @mrsmusafirsingh6671
    @mrsmusafirsingh6671 Год назад +63

    ਵਾਹਿਗੁਰੂ ਜੀ ਚੜ੍ਹਦੀ ਕਲਾ, ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ਣ ਜੀ।
    ਵਾਹ, ਚਿੜੀਆਂ ਦੇਖੇ ਮੁੱਦਤਾਂ ਹੋ ਗਈਆਂ, ਰੂਹ ਖੁਸ਼ ਹੋ ਗਈ। ਪਹਿਲਾਂ ਸਭ ਕਿਸਾਨ ਪਸ਼ੂ ਪੰਛੀਆਂ ਦੇ ਹਿੱਸੇ ਦੇ ਦਾਣੇ ਛੱਡ ਦਿੰਦੇ ਸੀ।ਵਾਢੀ ਤੋਂ ਬਾਅਦ 15-20 ਦਿਨ ਖੇਤ ਨਹੀਂ ਵਾਹੇ ਜਾਂਦੇ ਸੀ ਤਾਂ ਪੰਛੀ ਪਸ਼ੂ ਚੁਗ ਸਕਣ, ਕਿਉਂਕਿ ਇਹੀ ਮੌਸਮ ਪੰਛੀਆਂ ਦੇ ਪ੍ਰਜਣਨ ਦਾ ਹੁੰਦਾ ਹੈ।

    • @Krishanjalal
      @Krishanjalal Год назад +1

      Hun agg la dinnde a

    • @krishanmohan2385
      @krishanmohan2385 Год назад +2

      Vah mere vadde bhra kash sareyan di soch eho jihi ho jaye

  • @nanimangat8735
    @nanimangat8735 Год назад +56

    ਸਲੂਟ ਐ ਤੁਹਾਡੀ ਸੋਚ ਨੂੰ,ਤੁਹਾਡੀ video ਦੇਖਕੇ ਬਹੁਤ ਖੁਸ਼ੀ ਹੋਈ।ਸਾਨੂੰ ਵੀ ਬਚਪਨ ਵਿੱਚ ਮਾਂ ਬਾਪ ਨੇ ਇਹੀ ਸਿਖਾਇਆ ਸੀ ਤੇ
    ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਅੱਜ UK ਵਿੱਚ ਵੀ ਹਮੇਸ਼ਾਂ ਸਵੇਰ ਨੂੰ ਪੰਛੀਆਂ ਦੀ ਸੇਵਾ ਮਿਲਦੀ ਐ।ਮਾਲਕ ਦਾ ਲੱਖ ਲੱਖ ਸ਼ੁਕਰ ਐ
    🙏🙏🙏🙏🙏

  • @bhullarsaab7630
    @bhullarsaab7630 Год назад +3

    ਧਰਮ ਹੈਗਾ ਤਾਂ ਹੀ ਧਰਤੀ ਬਚੀਂ ਹੈ ਮਾਤਾ ਜੀ ਅਤੇ ਬਾਪੂ ਜੀ ਨੂੰ ਮੱਥਾ ਟੇਕਦਾ ਹਾਂ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @balwinderkaursembhi803
    @balwinderkaursembhi803 Год назад +58

    ਬਹੁਤ ਵਧੀਆ ਬਾਈ ਜੀ ਤੇ ਬੇਬੇ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀ ਉਮਰ ਕਰੇ 🙏🙏👍👍👌👌

  • @pushpindersingh949
    @pushpindersingh949 Год назад +42

    ਸਤਿਕਾਰਯੋਗ ਬਾਪੂ ਜੀ ਅਤੇ ਬੇਬੇ ਜੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਅਤੇ ਸਿਹਤਮੰਦ ਰੱਖੇ। ਅਸਲ ਵਿੱਚ ਤੁਸੀਂ ਹੀ ਜੈਵਿਕ ਵਿਭਿੰਨਤਾ ਲਈ ਕੰਮ ਕਰ ਰਹੇ ਹੋ ਬਾਕੀ ਤਾਂ ਖਬਰਾਂ ਵਿੱਚ ਰਹਿਣ ਲਈ ਹੀ ਗੋਸ਼ਟੀਆਂ, ਸੈਮੀਨਾਰ ਅਤੇ ਚਰਚਾ ਹੀ ਕਰ ਰਹੇ ਹਨ ।

  • @sitadevi7456
    @sitadevi7456 Год назад +22

    ਰੂਖਾ ਥੱਲੇ ਬੈਠਿਏ ਦੇਂਦੇ ਛਾਂਵਾਂ ਵਰਗੀ ਛੱਤ,
    ਮਾਪਿਆ ਕੋਲ ਬੈਠਿਏ ਦੇਂਦੇ ਦੁਨਿਆ ਭਰ ਦੀ ਮੱਤ। ਬੇਬੇ ਬਾਪੂ ਆਪ ਜੀ ਨੂੰ ਸਪਰਿਵਾਰ ਨਮਨ 🙏🙏🙏🙏 ਹਸਦੇ ਰਹੋ ,ਤੇ ਵਸਦੇ ਰਹੋ । ❤😊

    • @GurcharanDhillon
      @GurcharanDhillon Год назад +1

      ਬਹੁਤ ਵਧੀਅਾ ਵੀਚਾਰ ਨੇ ਭੈਣ ਜੀ..

  • @SK-io4gd
    @SK-io4gd Год назад +32

    ਬਹੁਤ ਵਧੀਆ ਸੋਚ ਹੈ ਬੇਬੇ ਬਾਪੂ ਜੀ ਦੀ

  • @babbusaini5781
    @babbusaini5781 Год назад +13

    ਬੇਬੇ ਬਾਪੂ ਨੂੰ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।

  • @MADAMONFIRE
    @MADAMONFIRE Год назад +36

    ਵਾਹਿਗੁਰੂ ਮੇਹਰ ਕਰੇ ਬੇਬੇ ਬਾਪੂ ਜੀ ਤੁਹਾਡੇ ਤੇ

  • @bikrampalsingh4766
    @bikrampalsingh4766 Год назад +5

    ਇਹ ਹੈ ਇਨਸਾਨੀਅਤ, ਇਹ ਹੈ ਮਹਾਨ ਸੇਵਾ, ਮੈਨੂੰ ਨਹੀਂ ਲਗਦਾ ਇਹ ਕੋਈ ਪੰਛੀਆਂ ਨੂੰ ਗੁਲਾਮ ਬਣਾਉਣ ਵਾਲੀ ਗੱਲ ਐ, ਅੱਜ ਦੇ ਸਿਆਣੇ ਮਨੁੱਖ ਨੇ ਖੇਤਾਂ ਵਿਚ ਕੋਈ ਝਾੜੀਨੁਮਾ ਦਰਖ਼ਤ ਜਾਂ ਵੇਲ ਨਹੀਂ ਛੱਡੀ ਸਭ ਵੱਢ ਸੁਟੇ, ਘਰ ਪੱਕੇ ਹੋ ਗਏ, ਇਹਨਾਂ ਛੋਟੇ ਪੰਛੀਆਂ ਨੇ ਤਾਂ ਝਾੜੀਆਂ ਜਾਂ ਕੱਚੇ ਘਰਾਂ ਵਿਚ ਹੀ ਆਲ੍ਹਣੇ ਬਣਾਉਣੇ ਹੁੰਦੇ ਨੇ ਸੋ ਇਹਨਾਂ ਬਜ਼ੁਰਗਾਂ ਦਾ ਇਹ ਬਹੁਤ ਮਹਾਨ ਉਪਰਾਲਾ ਹੈਗਾ, ਕੋਟਾਨਿ ਕੋਟ ਧੰਨਵਾਦ ਹੈ ਇਹਨਾਂ ਬਜ਼ੁਰਗਾਂ ਦਾ ਜਿਹਨਾਂ ਨੇ ਪ੍ਰਕਿਰਤੀ ਨੂੰ ਜਿੰਦਾ ਰੱਖਿਆ ਤੇ ਕੁਦਰਤ ਨਾਲ ਪ੍ਰੇਮ ਰਚਿਆ ਹੋਇਆ l

  • @punjabiawazkhaniyan
    @punjabiawazkhaniyan Год назад +4

    ਬੇਬੇ ਬਾਪੂ ਬਹੁਤ ਸੋਹਣਾ ਕੰਮ ਕਰ ਰਹੇ ਹੋ ਮੈਨੂੰ ਬਹੁਤ ਚੰਗਾ ਲੱਗਿਆ ਦੇਖ ਕੇ 👏🤗👌 ਇਹਨਾਂ ਨੂੰ ਕਹਿੰਦੇ ਨੇ ਅਸਲੀ ਬਜ਼ੁਰਗ ਜੋ ਆਪਣੀ ਪੀੜ੍ਹੀ ਨੂੰ ਚੰਗੀ ਸਿੱਖਿਆ ਦੇ ਰਹੇ ਨੇ

  • @gurmeetvadhaian1822
    @gurmeetvadhaian1822 Год назад +3

    ਬੇਬੇ ਜੀ,ਬਾਪੂ ਜੀ ਸਜਦਾ ਕਰਦੇ ਹਾ ਜੀ ਤੂੰਹਾਨੂੰ, ਬੇਹੱਦ ਸਕੂਨ ਮਿਲਿਆ

  • @harbanskaur8146
    @harbanskaur8146 Год назад +8

    ਸਾਰੇ ਜੀਵ ਵਾਹਿਗੁਰੂ ਦੀ ਉਪਜ ਹੈ ਤੇ ਇਹ ਧਰਤੀ ਤੇ ਸਭ ਦਾ ਬਰਾਬਰ ਹੱਕ ਹੈ
    ਮਾਂ-ਬਾਪੂ ਬਹੁਤ ਹੀ ਵਧੀਆ ਸੋਚ ਤੇ ਕਰਨੀ ਦੇ ਮਾਲਿਕ ਹਨ

  • @baljitsidhu8912
    @baljitsidhu8912 Год назад +15

    ਬਹੁਤ ਸ਼ਾਨਦਾਰ ਉਪਰਾਲਾ ਕੀਤਾ ਹੈ ਭਾਈ ਸਾਹਿਬ ਅਤੇ ਭੈਣ ਜੀਓ। ਧੰਨਵਾਦ ਹੈ ਜੀ। ਬਹੁਤ ਦਾਨ ਪੁੰਨ ਦਾ ਕਰਮ ਹੈ ਜੀ।ਜੀਅ ਦਇਆ ਪਰਵਾਨੁ ਹੈ ਜੀ।

  • @goldysahota8722
    @goldysahota8722 Год назад +2

    Bhut maja adda ..panchi chug ge dekh k.
    Mai v ਕੋਠੇ ਤੇ ਪਾਣੀ ਤੇ ਦਾਣਾ ਰਖਦਾ.
    ਸਵੇਰੇ ਤਾਂ ਹੋਰ ਵੀ ਬਹੁਤ ਆਨੰਦ ਆਦਾ ਜਦ ਚੂਕਦੀਆ ਨੇ

  • @jagdevkaur3144
    @jagdevkaur3144 Год назад +14

    ਬਹੁਤ ਬਹੁਤ ਧੰਨਵਾਦ ਬੇਬੇ ਜੀ ਬਾਪੂ ਜੀ ਤੁਹਾਡੀ ਅੱਛੀ ਸੋਚ ਨੂੰ ਸਲਾਮ ਇਹ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਦੇਖਿਆ ਐ ਕਿ ਜਦੋ ਸਾਡੇ ਚਾਚੇ ਤਾਏ ਦਾਦੇ ਕੋਈ ਫ਼ਸਲ ਬੀਜਦੇ ਸੀ ਇਹੀ ਕਹਿੰਦੇ ਹੁੰਦੇ ਸੀ ਚਿੜੀ ਜਨੌਰ ਦੇ ਭਾਗਾਂ ਦਾ ਰਾਹੀ ਪਾਂਧੀ ਦੇ ਭਾਗਾਂ ਦਾ ਤਾਹੀਂ ਤਾਂ ਰੱਜ਼ ਕੇ ਖਾਂਦੇ ਸੀ ਘਰਾਂ ਵਿੱਚ ਵੱਡੇ ਬਜ਼ੁਰਗਾਂ ਦਾ ਭਾਗ ਹੂੰਦਾ ਸੀ ਨਾਲੇ ਤੁਸੀਂ ਹੁਣ ਦੇ ਹਾਲਾਤ ਵੀ ਦੇਖ ਹੀ ਰਹੇ ਉ ਜੀ 🙏🏿 ਧੰਨਵਾਦ

  • @Bindasahungria
    @Bindasahungria Месяц назад

    ਬੇਬੇ ਦੀ ਆਵਾਜ਼ ਵਿੱਚੋਂ ਵੀ ਸ਼ਹਿਦ ਰਸ ਰਿਹਾ, ਵਾਹਿਗੁਰੂ 🙏🏻ਮੇਹਰ ਰੱਖਣ ਤੇ ਬਾਕੀਆਂ ਨੂੰ ਵੀ ਇਹੋਂ ਜਿਹੀ ਮਨਸਮੱਤਿਆ ਦੇਣ❤❤❤❤❤

  • @sukjitsingh6248
    @sukjitsingh6248 Год назад +7

    ਬੇਬੇ ਜੀ ਬਾਪੂ ਜੀ ਪਰਮਾਤਮਾ ਤੁਹਾਡੇ ਮੇਹਰ ਰੱਖੇ ਅਤੇ ਤੰਦਰੁਸਤੀ ਬਖ਼ਸ਼ੇ

  • @harvirkaur8152
    @harvirkaur8152 Год назад +2

    ਸਾਰੇ ਹੀ ਇਸ ਤਰਾ ਬਣ ਜਾਣ ਵਾਹਿਗੁਰੂ ਜੀ

  • @dhillonkanwal7880
    @dhillonkanwal7880 Год назад +1

    ਇਹਨੂੰ ਕਹਿੰਦੇ unconditional love.. ਜਦ ਆਪਣੇ ਬੱਚੇ ਬਿਨਾਂ ਪਰਾਂ ਦੇ ਸਤ ਸਮੁੰਦਰ ਪਾਰ ਉਡਾਰੀ ਮਾਰ ਜਾਂਦੇ ਚੋਗਾ ਚੁਗਣ ਤੇ ਇਹ ਪਰਾਂ ਦੇ ਹੁੰਦਿਆਂ ਸਾਡਾ ਹੱਥਾਂ ਦੇ ਚੋਗੇ ਚ ਸਬਰ ਕਰ ਸਾਡੇ ਆਸ ਪਾਸ ਚਿਹਕਦੇ ਨੇ ਰੌਣਕ ਲਾਓੰਦੇ ਨੇ, ਇੱਕਲਤਾ ਨੂੰ ਦੂਰ ਕਰਦੇ ਨੇ.... ਜੀਓ ਬੇਬੇ ਬਾਪੂ ਜੀ ਜੀਵੇ ਤੁਹਾਡਾ ਪੰਛੀ ਪਰਿਵਾਰ ❤️❤️👍🏻

  • @JaspalSingh-ul6ys
    @JaspalSingh-ul6ys Год назад +15

    ਵਾਹ ਵਾਹ ਵਾਹ
    ਬੇਬੇ ਬਾਪੂ ਜੀ
    ਨਮਸਕਾਰ ਆਪ ਜੀ ਦੇ ਚਰਨਾ ਵਿਚ
    🙏🙏🙏🙏🙏🙏🙏

  • @tirathsingh6539
    @tirathsingh6539 Год назад +8

    ਸੱਚੀ ਦਿਲ ਜਿੱਤ ਲਿਆ ❤️❤️❤️🙏

  • @ikodapasara8143
    @ikodapasara8143 Год назад +17

    Very exciting and wonderful thoughts !
    ਪੰਛੀ ਤੇ ਜਾਨਵਰ ਬੰਦੇ ਤੋ ਸਿਆਣੇ !

  • @music-fz1pw
    @music-fz1pw Год назад

    ਬਹੁਤ ਵਧੀਆ ਜੀ ਪਰਿਆਸ ਇਹ ਹੀ ਹੋਣਾਂ ਚਾਹੀਦਾ। ਹਰ ਇਕ ਇਨਸਾਨ ਨੂੰ ਪੰਛੀਆਂ ਨੂੰ ਪਾਣੀ ਤੇ ਦਾਣਾ ਪਾਉਣਾ ਚਾਹੀਦਾ ਹੈ

  • @gurdialsinghdhillon792
    @gurdialsinghdhillon792 Год назад +1

    ਵਾਹਿਗੁਰੂ ਜੀ
    ਹਮੇਸਾ ਰੱਬ ਵੀ ਉਸ ਘਰ ਹੀ ਖੁਸ਼ੀਆਂ ਖੇੜੇ ਦਿੰਦਾ ਹੈ। ਜਿੱਥੇ ਜੀਵ ਜੰਤ ਦੀ ਸੇਵਾ ਕੀਤੀ ਜਾਂਦੀ ਹੈ। ਬਹੁਤ ਸੋਹਣਾ ਉਪਰਾਲਾ ਹੈ।
    ਬੇਬੇ ਬਾਪੂ ਜੀ ਦਾ ਜੋ ਜਾਨਵਰਾ ਦੀ ਦੇਖ ਰੇਖ ਕਰਦੇ ਹਨ। ਨਹੀਂ ਤਾ ਚਿੜੀ ਕਾ ਤੋਤਾ ਕਾਟੋ (ਗਾਲੜ ) ਗਟਾਰਾ ਘੁੱਗੀਆਂ ਇਸ ਤਰਾਂ ਦੇ ਜਾਨਵਰ ਹੁਣ ਦੇਖਣ ਵਿੱਚ ਨਹੀਂ ਮਿਲਦੇ। ਕਿਉਂ ਕਿ ਹੁਣ ਸਾਡੇ ਕੱਚੇ ਘਰ ਨਹੀਂ ਰਹੇ। ਹੁਣ ਅਸੀਂ ਕੋਠੀਆਂ ਪਾ ਲਈਆਂ ਜਿੱਥੇ ਨਾ ਮੱਖੀ ਨਾ ਮੱਛਰ ਨਾ ਚਿੜੀ ਜਨੌਰ। ਹੁਣ ਇਨਸਾਨ ਆਪਣੇ ਆਪ ਵਿੱਚ ਬਹੁਤ ਸਿਆਣਾ ਹੋ ਗਿਆ। ਧੰਨ ਹੋ ਬਜ਼ੁਰਗੋ ਜੋ ਆਪਣਾ ਪੁਰਾਣਾ ਵਿਰਸਾ ਸੰਭਾਲ਼ੀ ਬੈਠੇ ਹੋ।
    ਬਹੁਤ ਸੋਹਣਾ ਕੰਮ ਕਰ ਰਹੇ ਹੋ।
    ਜਾਨਵਰਾਂ ਨੂੰ ਦਾਣਾ ਪਾ ਕੇ ਇਹਨਾਂ ਦੀ ਦੇਖ ਭਾਲ ਕਰਕੇ
    ਚੰਗੀ ਸੇਵਾ ਲੈ ਰਹੇ ਹੋ।
    ਵਾਹਿਗੁਰੂ ਜੀ ਤੁਹਾਡੀ ਹਮੇਸਾ ਚੜ੍ਹਦੀ ਕਲਾ ਰੱਖੇ। ਹਮੇਸਾ ਖੁੱਸ ਰਹੋ ਜੀ।
    ਸਤਿ ਸ੍ਰੀ ਅਕਾਲ
    God bless you

  • @kulwantdosanjh7559
    @kulwantdosanjh7559 Год назад +23

    bebe bapu ji waheguru ji tuhanu hamesha chardi cal wich rakhe

  • @singhsabsingh6511
    @singhsabsingh6511 Год назад +1

    Bohat hee badia soch bebe Bapu ji d waheguru ji mehar bakhse

  • @preetsukh5294
    @preetsukh5294 Год назад +17

    ਵਾਹ ਮੇिਰਅਾ ਬਾਪੂ ਵਾਹ ਮੇਰੀਏ ਬੇਬੇ ਵਾिਹਗੁਰੂ ਕਦੇ ਘਾਟ ਨਈ ਅਾੳੁਣ ਦੇਵੇਗਾ ਇਸ ਘਰ िਵਚ

  • @punjabisongwriterbazida6269
    @punjabisongwriterbazida6269 Год назад +3

    ਮੈਂ ਵੀ ਹਰ ਰੋਜ ਏਨ੍ਹਾ ਪੰਸ਼ੀਆਂ ਨੂੰ ਚੋਗਾ ਪਾਉਂਦਾ ਹਾਂ, ਪਾਣੀ ਵੀ, ਸਾਫ ਪਾਣੀ ਮੈ ਏਨ੍ਹਾ ਦਾ ਬਹੁਤ ਧਿਆਨ ਰੱਖਦਾਂ। ਰੱਬ ਦੀ ਰੂਹ ਹੁੰਦੇ ਨੇ ਏਹੇ, ਸਾਡੇ ਘਰ ਵਿਚ ਸਾਰਾ ਦਿਨ ਰਹਿੰਦੇ ਨੇ।

  • @renukaahuja664
    @renukaahuja664 Год назад +6

    ਬਹੁਤ ਵਧੀਆ ਉਪਰਾਲਾ, ਸਤਿ ਸ੍ਰੀ ਆਕਾਲ ਬੇਬੇ ਜੀ ਅਤੇ ਬਾਪੂ ਜੀ 🙏🙏

  • @sandeepkt7668
    @sandeepkt7668 Год назад +2

    ਇਨਸਾਨੀਅਤ ਦੀ ਮਸਾਲ ਬੇਬੇ ਬਾਪੂ 🙏🙏

  • @NavjotKaur-rh3fe
    @NavjotKaur-rh3fe Год назад +3

    Bhout vadia lagea,kini nimarta ,kinna pyar kudrat te rabb naal

  • @rupinderpalsingh2942
    @rupinderpalsingh2942 Год назад +2

    ਸਕੂਨ ਭਰੀ ਜਿੰਦਗੀ ਇਹਨੂੰ ਕੰਹਿਦੇ ਆ

  • @nishansidhu4938
    @nishansidhu4938 Год назад +12

    ਰੱਬ ਮਾਂ ਤੇ ਬਾਪੂ ਜੀ ਨੂੰ ਲੰਬੀਆਂ ਉਮਰਾਂ ਅਤੇ ਤੰਦਰੁਸਤੀ ਦੇਵੇ

  • @bindersidhu9080
    @bindersidhu9080 Год назад

    ਬਹੁਤ ਬਹੁਤ ਸਲਾਮ ਬੇਬੇ ਬਾਪੂ ਤੁਹਾਡੀ ਸੋਚ ਨੂੰ ਜੇ ਕਰ ਹਰ ਸੋਚੇ ਇਹਨਾ ਵਾਰੇ ਤਾ ਮੁੜ ਫਿਰ ਆਉਣਾ ਨੇ

  • @ranaghulamrasool7543
    @ranaghulamrasool7543 Год назад

    Makhloq se muhabat hi insan ko insan banata he khuda khush rakhy bazrgon ko

  • @kajalsharma1140
    @kajalsharma1140 Год назад +1

    wow my old mom dad well wisher birds appreciate love u ..

  • @jassbhatti9499
    @jassbhatti9499 Год назад +36

    Baba nanak ji tuhanu hamesha khush te tandrust rakhan ji 🙏🙏

  • @tarsematwal9217
    @tarsematwal9217 Год назад +3

    ਬਾਪੂ ਬੇਬੇ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਇਹ ਸੋਚ ਸਭ ਨੂੰ ਦੁਆਰਾ ਬਣਾਉਣੀ ਪੈਣੀਆ

  • @GurmeetSingh-yr7kv
    @GurmeetSingh-yr7kv Год назад

    Bhut pyari video aa....dil khush ho gya dekh ke....salute aa bebe baapu nu

  • @rajinderbarnala8778
    @rajinderbarnala8778 Год назад +15

    Bebe bapu ji nu waheguru ji charde kla vich rakhna🙏🙏

  • @ajaykumar7756
    @ajaykumar7756 Год назад

    ਫਰੀਦਾ ਹੳ ਬਲਿਹਾਰੀ ਤਿਨ ਪੰਖੀਆ ਜੰਗਲੁ ਜਿਨਾ ਵਾਸ।

  • @sapna1088
    @sapna1088 Год назад +9

    Dhan Dhan Guru Ramdas Ji 🙏🙏🙏🙏

  • @GURDEEPSINGH-nw1lu
    @GURDEEPSINGH-nw1lu Год назад +2

    ਬਹੁਤ ਸੋਹਣੀ ਸੋਚ । ਇਸਨੂੰ ਜਿੰਦਗੀ ਚ ਅਪਣਾਉਣ ਦੀ ਕੋਸਿਸ਼ ਕਰਾਗਾ

  • @ramandeepkaur8747
    @ramandeepkaur8747 Год назад

    ਬਹੁਤ ਵਧੀਆ ਵੀਡੀਓ ਬੇਬੇ ਬਾਪੂ ਜੀ ਦੀ

  • @bpsinghbhati3097
    @bpsinghbhati3097 Год назад

    सरदार जी का पृकृति प्रेम व इस छोटी चिडिया को देखकर मन खुश हो गया भगवान आपको लम्बी उम्र दे । मै इस चिडिया को बहुत प्रेम करता हू मै भी रोजाना पक्षीयो के लिये दाना पानी रखता हूँ मगर यह चिडिया नहीं देखी आज सुबह जब मैं दाना रखकर जा रहा था तभी यह चिडिया भी आयी मेरा मन बहुत खुश हुआ कि आज मेहनत पूरी है ।

  • @zzzsingh7977
    @zzzsingh7977 Год назад +10

    Tuhanu Waheguru ji ne rehmat Bakshi hai inna di sewa karn nu te sachi dil nu bohat sukun milya video dekh ke

  • @surjitsinghsingh3210
    @surjitsinghsingh3210 Год назад +12

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @SukhwinderSinghBabluTurnakj5hd
    @SukhwinderSinghBabluTurnakj5hd Год назад +2

    ਬਹੁਤ ਵਧੀਆ ਉਪਰਾਲਾ ਹੈ ਜੀ
    ਪਰਮਾਤਮਾ ਤਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @satnam_bhangu.1915
    @satnam_bhangu.1915 Год назад +1

    ਪਰਮਾਤਮਾ ਤੰਦਰੁਸਤੀਆ ਬਖਸੇ ਬਜ਼ੁਰਗਾਂ ਨੂੰ 🙏🙏❤️

  • @amarjeetkaur5214
    @amarjeetkaur5214 Год назад

    ਬਹੁਤ ਵਧੀਆ ਬਹੁਤ ਚੰਗਾ ਮੇਰੇ ਬਾਪੂ ਜੀ ਵੀ ਚਿੜੀਆਂ ਨੂੰ ਬਾਜਰਾ ਕਣਕ ਪਾਉਂਦੇ ਹਨ। ਮੇਰੇ ਬਾਪੂ ਜੀ ਦੀ ਵੀ ਇਹ ਹੀ ਸੋਚ ਹੈ🙏🙏🙏🙏

  • @inderjitkaur6690
    @inderjitkaur6690 Год назад +3

    ਇਹਨ੍ਹਾ ਬਜੁਰਗਾਂ ਤੋਂ ਸਿੱਖਣਾ ਚਾਹੀਦਾ ਜਿੰਦਗੀ ਜਿਊਣ ਦਾ ਤਰੀਕਾ ਕੁਦਰਤ ਨੂੰ ਪਿਆਰ ਕਰਨ ਦੀ ਸਿੱਖਿਆ ਮਿਲਦੀ ਆ ਉਰੇ ਤਾਂ ਹੁਣ ਬੰਦੇ ਨੂੰ ਬੰਦਾ ਨੀ ਸਮਝਿਆ ਜਾਂਦਾ ਸਾਨੂੰ ਕੁਸ਼ ਨਾ ਕੁਸ਼ ਸਿੱਖਣਾ ਜਰੂਰ ਚਾਹੀਦਾ ਬਜੁਰਗੋ ਤੰਦਰੁਸਤ ਤੇ ਚੜ੍ਹਦੀ ਕਲਾਚ ਰਹੋ ਸੌ ਸੌ ਵਾਰ ਨਮਸ਼ਕਾਰ ਥੋਨੂੰ 🙏🙏🙏👍👍👍👍❤❤❤❤❤❤❤

  • @amanvirk4528
    @amanvirk4528 Год назад +1

    ਬਹੁਤ ਵਧੀਆ ਬੇਬੇ ਬਾਪੂ ਜੀ 🙏🏻🙏🏻🙏🏻💐💐💐💐🙏🏻

  • @RamJi-jt5ir
    @RamJi-jt5ir Год назад +2

    Bapu bhut achha Dil hai tera

  • @BaljeetSINGH-mz5qz
    @BaljeetSINGH-mz5qz Год назад +7

    Sab to badia video ji dil Khush Ho giya ji video dekh kea ji bapu babe nu chrdi kala ch rake ji waheguru ji

  • @gurtejbrar8283
    @gurtejbrar8283 Год назад +2

    ਇਨਸਾਨੀਅਤ ਇਹੀ ਹੈ
    ਸਲਾਮ

  • @Funygur
    @Funygur 28 дней назад

    Bebe bapu ji bhut kushi hoi eh dekh ke❤❤❤❤

  • @karamjeetdhaliwal8898
    @karamjeetdhaliwal8898 Год назад +7

    Salute Babe babu ji

  • @SonuSonu-ram777
    @SonuSonu-ram777 Год назад +12

    ਨਮਸਕਾਰ ਹੈ ਤੁਹਾਡੀ ਸੇਵਾ ਨੂੰ ਬੈਬੇ ਬਾਪੂ ਜੀ

  • @harjindarsingh1975
    @harjindarsingh1975 Год назад +2

    ਵਾਹਿਗੁਰੂ ਜੀ ਇਹਨਾਂ ਨੂੰ ਸਦਾ ਚੜਦੀ ਕਲਾ ਚ ਰੱਖਣਾ

  • @jaskiratsingh4214
    @jaskiratsingh4214 Год назад +1

    ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @sikhgamer1638
    @sikhgamer1638 Год назад +2

    Buht vdya beb bapu done buht hi mithi awaj dona di🥰

  • @nirmalbhamra6345
    @nirmalbhamra6345 Год назад +8

    Waheguru ji 👏❤️👏👏👏👏

  • @AnjuSharma-it1nu
    @AnjuSharma-it1nu Год назад

    Bda acha lga dekhkr aajkal shehro mai chidiya to khatam he ho gyi hai dekhne ko bhe nhi milti aapne uncle bhut badhiya in jeevo ko bacha kr rakha hai ☘️ hats of to u

  • @sanjeevkumar5799
    @sanjeevkumar5799 Год назад

    BAH BAH MATA JII MJAAAA AA GYAAAA MATAA JII BHOT TIME BAAAD DEKHIYAAA CHIRRIYAA

  • @SonuSingh-wb5ts
    @SonuSingh-wb5ts Год назад

    Dhanbad bebe bapu ji purane virsa sabn lyi te puchyia di Sewa krn lyi purane din yaad ah gye

  • @anshuanshukhanna389
    @anshuanshukhanna389 Год назад

    ਵਾਹ ਜੀ ਵਾਹ ਬਹੁਤ ਦੇਰ ਬਾਅਦ ਦੇਖਣ ਮਿਲੀਆਂ ਸਾਡੇ ਘਰੇ ਵੀ ਬਹੁਤ ਆਉਦੀਆ ਨੇ 🙏🙏🙏🙏🙏🙏😍😍😍😍😍

  • @jassnabha1680
    @jassnabha1680 Год назад

    ਮੇਰੀ ਨਾਨੀ ਜੀ ਵੀ ਚਿੜੀਆ ਦੀ ਸੇਵਾ ਕਰਦੇ ਨੇ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @SukhdeepSingh-fg4ex
    @SukhdeepSingh-fg4ex Год назад +8

    ਵਾਹਿਗੁਰੂ ਮੇਹਰ ਕਰਨ ਜੀ

  • @sonyfoujigurdaspur
    @sonyfoujigurdaspur Год назад +7

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @monavansh6314
    @monavansh6314 Год назад

    Bahot vadya laga Mata ta bapu ji nu dekh ke aj kal koi nahi kisa da sochda

  • @paramdhillon211
    @paramdhillon211 Год назад

    Dhanwad bajurgo bht bht tuhada❤

  • @nsdhillon9937
    @nsdhillon9937 12 дней назад

    Bebe baapu ji mera tuhanu dil salam 🙏 Allah Rabb ul Izzat tuhanu sehat o tanrusti bakhshe 🎉 sehat o tanrusti bakhshe amin sum amin from Talwandi sabo

  • @ekamdeep5373
    @ekamdeep5373 Год назад

    ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ, ਮਨ ਨੂੰ ਬਹੁਤ ਸਕੂਨ ਮਿਲਿਆ 🙏🙏🙏🙏🙏🙏🙏,

  • @SukhwinderSingh-ts1ii
    @SukhwinderSingh-ts1ii Год назад

    Bhout Vidya ankal kity ho tusi Kiya bat Purna virsa 👍👍🙏🙏🙏🙏

  • @rajwantkaur2937
    @rajwantkaur2937 Год назад

    Bahut soni soch, mainu v panshi dekh k bahut relax milda

  • @pammymallpammymall4933
    @pammymallpammymall4933 Год назад +2

    ਬਹੁਤ ਵਧੀਆ ਪਰਮਾਤਮਾ ਚੜਦੀ ਕਲ੍ਹਾ ਕਰੇ ਬੇਬੇ ਬਾਪੂ ਜੀ ਦੀ

  • @balwindergill7041
    @balwindergill7041 Год назад

    Thank you Dear. Singh sahib god bless you 🌹🌹🙏🙏🙏🙏

  • @sandhujatt1362
    @sandhujatt1362 Год назад

    ਬਹੁਤ ਵਧਿਅਾ ਬਾਪੂ ਬੇਬੇ ਜੀ ..🐥🐥🐧

  • @AshwaniKumar-vj4ob
    @AshwaniKumar-vj4ob Месяц назад

    Bahut Vidya ji parmatma tuhada phla kre🙏

  • @harjeetkaur7704
    @harjeetkaur7704 Год назад

    ਵਹਿਗੂਰੂ ਜੀ ਦੀ ਕਿਰਪਾ ਨਾਲ ਇਹ ਸੇਵਾ ਸਾਨੂੰ ਵੀ ਬਖਸ਼ੀ ਹੈ ਬਹੁਤ ਵਧੀਆ ਦਿਲ ਲੱਗਦਾ 🐧🐦🐤

  • @SatnamSingh-bg3bh
    @SatnamSingh-bg3bh Год назад

    ਵਾਹਿਗੁਰੂ ਜੀ ਸਤਿਨਾਮ ਜੀ🚩🚩🚩🚩🚩🚩🚩🚩🚩🚩🚩🚩🚩🚩

  • @RKBhamra
    @RKBhamra Год назад +2

    Kinna sohna mahol dekhn nu milya waheguru tuhanu lambiya umra bakshan naale aa bacheya nu

  • @kabalkakra1555
    @kabalkakra1555 Год назад +1

    dil milna nu karda pabu ji nu ,wah salute aa soch nu

  • @jassavirk1306
    @jassavirk1306 Год назад +1

    ਰੱਬ ਲੰਬੀ ਉਮਰ ਕਰੇ ਬੇਬੇ ਬਾਪੂ ਦੀ

  • @Drago_X_Bhai
    @Drago_X_Bhai Год назад +3

    Parmatma tuhadi lami Umar deve babe bappu ji 🙏 .

  • @jagdeepsingh6540
    @jagdeepsingh6540 11 месяцев назад

    Sachi yr mn nu skoon bahut jyada milia video dekh k

  • @inderjeetsingh3077
    @inderjeetsingh3077 Год назад +1

    ਸਤਿਗਰੂ ਨਾਨਕ ਸਾਹਿਬ ਜੀ ਦੀ ਮੇਹਰ ਹੈ ਬੇਬੇ ਬਾਪੂ ਉੱਪਰ 🙏

  • @ManinderSingh-ro7he
    @ManinderSingh-ro7he Год назад +4

    Waheguru ji chardgi kla ch rkhe bebe bappu nu

  • @jassisainkhley2201
    @jassisainkhley2201 Год назад

    🙏 sab to vadia ਸੇਵਾ 🙏🙏🙏

  • @kindajawandajawanda1068
    @kindajawandajawanda1068 Год назад +5

    ਬਾਬਾ ਜੀ ਅਸੀਂ ਵੀ ਹਰ ਰੋਜ਼ ਚਿੜੀਆ ਨੂੰ ਚੋਗਾ ਪਾਉਦੇ ਹਾ ਕੋਠੇ ਤੇ ਕੋਡੀਆ ਵਿਚ ਪਾਣੀ ਚਾਹੇ ਮੀਹ ਹੋਵੇ ਚਾਹੇ ਹਨੇਰੀ ਚਾਹੇ ਸਿਆਲ ਹੋਵੇ ਚਾਹੇ ਗਰਮੀ ਅਸੀ ਚੁਗਾ ਪਾਉਣਾ ਹੀ ਪਾਉਣਾ ਕਬੂਤਰ ਚਿੜੀਆ ਗਟਰਾ ਤੋਤੇ ਹੋਰ ਵੀ ਪੰਛੀ

  • @fanbabbumanda7404
    @fanbabbumanda7404 Год назад +1

    ਇਹੋ ਜਿਹੇ ਲੋਕਾਂ ਵਿਚ ਰੱਬ ਵਸਦਾ ਹੈ