Je Fridge 'ch saman rkhna tan is tarah rkho | nhi tan ho javoge Bimar | Punjab News

Поделиться
HTML-код
  • Опубликовано: 11 дек 2024

Комментарии • 70

  • @ManjitKaur-vy1ey
    @ManjitKaur-vy1ey 2 года назад +22

    ਸਹੀ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਬਿਮਾਰੀਆਂ ਦਾ ਕਾਰਨ ਹੀ ਫਰਿਜ ਹੈ

  • @SherSingh-cr4nt
    @SherSingh-cr4nt Год назад +6

    ਬਿਲਕੁੱਲ ਸਹੀ ਗੱਲਾਂ ਵੀਰ ਜੀ ਦੀਆਂ ਧੰਨਵਾਦ

  • @Prichya
    @Prichya Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @amritbrar3274
    @amritbrar3274 Год назад +4

    Good knowledge Jai singh g

  • @harpalrandhawarandhawa5303
    @harpalrandhawarandhawa5303 Год назад +3

    ਬਹੁਤ ਵਧੀਆ👍💯

  • @j.skundi7791
    @j.skundi7791 Год назад +3

    ਜਦੋਂ ਕੰਮ ਦੀ ਗੱਲ ਆਉਂਦੀ ਹੈ ਓਥੇ ਆਵਾਜ ਬੰਦ ਆਉਂਦੀ ਹੈ ਇਹ ਕਿਉਂ?

  • @ਬਲਜੀਤਸਿੰਘ-ਗ6ਲ

    ਵਧੀਅਾ ਜਾਣਕਾਰੀ ਜੀ

  • @SwaranHarichand
    @SwaranHarichand 4 месяца назад

    Jadon bhi jay singh ji sunder haan taan her baar nami jankari mildi h ji

  • @avtarsidhu8463
    @avtarsidhu8463 2 года назад +4

    Bohat hi vadiya jankari

  • @pardesipardesi8931
    @pardesipardesi8931 4 месяца назад

    Very good information Thank you so much sir 🙏🌷🌷🇮🇳

  • @KulwinderKaur-us9jy
    @KulwinderKaur-us9jy Год назад

    Bhoot vadiea jaankaari diti shukariea veere

  • @randeepkaur9909
    @randeepkaur9909 2 года назад +3

    Veer bhout vadea jankakari

  • @kaurasingh7750
    @kaurasingh7750 Год назад +1

    ਜੈ ਸਿੰਘ ਵੀਰ ਜੀ ਤੁਹਾਡੀ ਵੀਡੀਓ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਕਿਉਂਕਿ ਅਸੀਂ ਪੜ੍ਹੇ ਲਿਖੇ ਵੀ ਮੂਰਖ ਬਣ ਗਏ ਖਾਸ ਕਰਕੇ ਸਾਡੀਆਂ ਮਾਵਾਂ ਭੈਣਾਂ ਕਿਉਂਕਿ ਉਹ ਨਾ ਸਮਝਦੀਆਂ ਹਨ ਨਾ ਮੰਨਦੀਆਂ ਹਨ ਜੇਕਰ ਦਸੋ ਤਾਂ ਕਹਿੰਦੀਆਂ ਹਨ ਕਿ ਤੁਹਾਨੂੰ ਪਤਾ ਨਹੀਂ ਹੈ l

  • @HarleenKaur-ic3tw
    @HarleenKaur-ic3tw Год назад +2

    Saadi puraani Fridge.. 😊

  • @trucker518
    @trucker518 Год назад +2

    Good Information

  • @xbudhhdhdhd8349
    @xbudhhdhdhd8349 Год назад +3

    Right veer ji

  • @shivdevsingh3626
    @shivdevsingh3626 7 месяцев назад +2

    ਸਾਡਾ ਇੱਕ ਰਿਸ਼ਤੇਦਾਰ 16 ਡਿਗਰੀ ਏ ਸੀ ਚਲਾ ਕੇ ਸਾਰੀ ਰਾਤ ਸੁਤਾ ਰਿਹਾ | ਜਦੋਂ ਸਵੇਰੇ ਉੱਠ ਕੇ ਬਾਹਰ ਨਿਕਲਿਆ ਤਾਂ ਉਸਦਾ ਮੂੰਹ ਟੇਢਾ ਹੋ ਗਿਆ ਸੀ | ਕਾਫ਼ੀ ਇਲਾਜ ਕਰਵਾਉਣਾ ਪਿਆ ਸੀ |

    • @RSB143
      @RSB143 3 месяца назад

      😮😮😮 oh Russia di thand de nazre lenda see 😅😅😂😂

    • @Deep01999
      @Deep01999 3 месяца назад

      Kyu teda hoya ki pta y adrang hoya hove

  • @sgl8191
    @sgl8191 5 месяцев назад

    S jai Singh ji, no doubt, 99% people don’t know proper use of friz.

  • @BaljeetSingh-cz4sd
    @BaljeetSingh-cz4sd Год назад +2

    Sade sarir da tapman 37 degree hai te 29degree di ki lorh hai

  • @shinderpalkaur446
    @shinderpalkaur446 Год назад +2

    Good

  • @abhian8205
    @abhian8205 3 месяца назад

    ❤❤❤

  • @hargobindsingh5406
    @hargobindsingh5406 Год назад +1

    Bhut vadhia msg h

  • @bahadursinghsingh8142
    @bahadursinghsingh8142 5 месяцев назад

    V nice g

  • @HarpreetKaur-fs5vv
    @HarpreetKaur-fs5vv Год назад

    Thanks Sir

  • @pavanpama6249
    @pavanpama6249 Год назад

    Dungi jankari layi thudha thanvad

  • @allrounder1589
    @allrounder1589 2 года назад +2

    Brother ajh klh ta humidity increase ho gae aa, may be eh video ajh toh thorae din pehlan dee recorded aa. Ki tusi es video de recorded date ds shkdae j?

  • @angrejcheemasingh6500
    @angrejcheemasingh6500 Год назад

    Thank you verr ji

  • @damandeepsingh6639
    @damandeepsingh6639 2 года назад +1

    Paji veer ji love u karpa ho jaisingh

  • @jaskarnsingh3884
    @jaskarnsingh3884 Год назад +2

    ਬੇਹੀ ਰੋਟੀ ਜਿੰਨੀ ਤਾਕਤ ਹੀ ਹੈਨੀ ਸਜਰੀ ਵਿਚ ਸੂਏ ਕੋਣ ਮਾਰਦਾ ਅਜਕਲ

  • @BALDEVSINGH-uf1po
    @BALDEVSINGH-uf1po Год назад +1

    ਪੰਜਾਬੀ ਚੈਨਲਾਂ ਦੇ ਪੱਤਰਕਾਰਾਂ ਨੂੰ ਜਨਤਾ ਦੇ ਸਮੇਂ ਦੀ ਕੋਈ ਕਦਰ ਨਹੀਂ ਹੈ, 20 ਮਿੰਟ ਦੀ ਵੀਡਿਉ 5 ਮਿੰਟ ਬਰਬਾਦ,

    • @shivdevsingh3626
      @shivdevsingh3626 7 месяцев назад +1

      ਮੈਂ ਤਾਂ 4.30 ਮਿੰਟ ਅੱਗੇ ਖਿਸਕਾ ਦਿੱਤੇ ਸਨ | ਅੱਗੇ ਤੋਂ ਇਦਾਂ ਹੀ ਕਰਨਾ | ਇਹ ਜਿਆਦਾਤਰ ਚੈਨਲਾਂ ਨੂੰ ਬਿਮਾਰੀ ਹੈ ਸਿਰਫ਼ ਵੀਡੀਓ ਲੰਬੀ ਕਰਨ ਲਈ |

    • @RSB143
      @RSB143 3 месяца назад

      5 min. Jump kro , fer 1.75X speed kro, 😅

  • @AshaRani-qd6ue
    @AshaRani-qd6ue Год назад +1

    🙏🙏

  • @partapkhyalia
    @partapkhyalia Год назад +1

    घर में जिस साईड में फ्रिज लगा होता है उस साईड में अगर टीवी या कंप्यूटर लगाते हैं तो उसकी पावर सप्लाई बार बार खराब होती है । कृपया समाधान बताएं । धन्यवाद ।

  • @manbeersandhu7233
    @manbeersandhu7233 Год назад

    23:21

  • @rajdeepKaur-ox9fj
    @rajdeepKaur-ox9fj Год назад +1

    ਸਟਾਰ ਦਾ ਕੀ ਮਤਲਵ ਜੀ। ਦੱਸੋ

    • @manpreetmani8572
      @manpreetmani8572 Год назад

      2 star 3 star 4 star 5 star means electricity saved

  • @jotsingh1650
    @jotsingh1650 Год назад

    Ki freez te cover puna chida hai please please please please answer

    • @RSB143
      @RSB143 3 месяца назад

      Nhi

  • @Laadisingh-cs6bt
    @Laadisingh-cs6bt Год назад +2

    Darshan gadi Gal Kyon Kati ja rahi hai

  • @resputin8012
    @resputin8012 Год назад +1

    Sir baraf zero degree te jamdi e, fridger da tempere zero hunda e, so usnu zor maran di lod nhi paindi.

  • @harparkashsingh7660
    @harparkashsingh7660 Год назад +1

    Waheguru G.

  • @JagmeetSingh-sk9kl
    @JagmeetSingh-sk9kl 2 года назад +5

    ਰੌਚਕ ਜਾਣਕਾਰੀ।

  • @KulbirsinghKulbirsingh-yl7zu
    @KulbirsinghKulbirsingh-yl7zu Год назад

    ਤੇਰੇ ਵਿਡੀਓ ਤੋਂ ਪਹਿਲਾਂ ਤਾਂ ਦੁਨਿਅ ਨੂੰ ਸਮਾਨ ਫਰਿਜ਼ ਚ ਰੱਖਣਾ ਹੀ ਨਹੀਂ ਅਾਯਾ 😂😂😂😂😂😂😂😂😂😂😂😂😂😂😂😂😂😂😂
    ਤੂੰ ਹੀ ਦੱਸਅ

  • @mandeepkaurjattana2412
    @mandeepkaurjattana2412 Год назад +1

    Why is this fridge so dirty ???

  • @amisha6774
    @amisha6774 Год назад +1

    Asi kdi v frij ch aata nhi rakhde svere sham taja e gunida

  • @SukhpalkaurDhillon
    @SukhpalkaurDhillon Год назад +3

    Barf asi v use nahi krde only pani Tanda he use krde aa

  • @harpindersingh150
    @harpindersingh150 Год назад

    Bahut purane zamane da fridge hai eh jee... New fridge ch Aisa nahee hunda

    • @manpreetmani8572
      @manpreetmani8572 Год назад

      Bro fridge same hi hunde aa koi farrak nhi hunda I also Engineer in Samsung care center last 10 year

  • @Gurind3eSandhu
    @Gurind3eSandhu 4 месяца назад

    😅😅😅😅😅😅😅😅😅😅😊😅😅😅😅😅😅😅😅😅

  • @JagtarSingh-fv8tw
    @JagtarSingh-fv8tw Год назад

    ਸਿੱਧੀ ਵੀਡੀਓ ਸ਼ੁਰੂ ਕਰੋ

  • @gursharanbatth3748
    @gursharanbatth3748 Год назад +1

    ਦੁਨੀਆ ਚੰਦ ਤੇ ਪਹੁੰਚ ਗਾਈ

  • @BalkarSingh-i3z
    @BalkarSingh-i3z 3 месяца назад

    Hi

  • @gurjeetpp7859
    @gurjeetpp7859 Год назад

    5 ਮਿੰਟ ਤਾਂ ਸਟਾਰਟ ਕਰਨ ਨੂੰ ਲਗਾ ਦਿੱਤਾ

  • @sukhjeetdhillon7534
    @sukhjeetdhillon7534 Год назад

    Asi kukar vich rakh dinde ha

    • @RSB143
      @RSB143 3 месяца назад

      😮😮

  • @GurmeetSingh-ud1dv
    @GurmeetSingh-ud1dv Год назад +1

    ਜਾਣਕਾਰੀ ਤਾਂ ਠੀਕ ਹੈ ਪਰ ਵਿਵਾਹ ਤੇ ਤੂੰ ਸਤਰ ਪ੍ਰਕਾਰ ਦੀਆਂ ਐਟਮਾ ਖਾੳ।ਗੇ ਰਲ ਕੇ ਕੀ ਬਣੂ ਕੋਈ ਧਿਆਨ ਨਹੀਂ

  • @ekamjotsandhu7398
    @ekamjotsandhu7398 Год назад

    😂😂😂😂😂😂😂😂😂

  • @kiranjitkaur5578
    @kiranjitkaur5578 Год назад

    Eda ganda fridge dikhai jaane o,, chaz da dikha dinde ,, dekhan nu dil v ni karda

  • @ekamjotsandhu7398
    @ekamjotsandhu7398 Год назад

    😂😂😂😂😂🎉

  • @tejindersingh7055
    @tejindersingh7055 Год назад

    Pata nahi ki bimari hai sab nu. Sidhi video bananun vich kion takleef hundi hai. Video nu lambi karan vaste fatu l de bakwas jinun nu highlight kehnde vich khasori jande ne.

  • @karamjeetsingh3342
    @karamjeetsingh3342 Год назад +2

    Good

  • @Gurind3eSandhu
    @Gurind3eSandhu 4 месяца назад

    😅😅😅😅😅😅😅😅😅😊😅😅😅😅😅😅😅😅😅😊

  • @manjindersinghsidhu1275
    @manjindersinghsidhu1275 Год назад

    Good

  • @JagmailBrar-pk1xk
    @JagmailBrar-pk1xk 5 месяцев назад

    Good