nest making ਆਲਣੇ ਬਣਾਉਣ ਵਾਲੇ ਦੀ ਭਵਿੱਖਬਾਣੀ ਸੱਚ ਹੋਈ!ਪੁਲਸ ਇੰਸਪੈਕਟਰ ਨੇ ਕਿਉਂ ਸੱਦਿਆ ਪਟਿਆਲੇ!

Поделиться
HTML-код
  • Опубликовано: 1 июл 2024
  • ਆਲਣੇ ਬਣਾਉਣ ਵਾਲੇ ਦੀ ਭਵਿੱਖਬਾਣੀ ਸੱਚ ਹੋਈ!
    ਪੁਲਸ ਇੰਸਪੈਕਟਰ ਨੇ ਕਿਉਂ ਸੱਦਿਆ ਪਟਿਆਲੇ!
    #piticlive #spmediapunjab #nest #birdsnest #nestmaking #ਆਲਣੇ #ਆਲਣਾ

Комментарии • 65

  • @BalkarSingh-og4xb
    @BalkarSingh-og4xb 10 дней назад +19

    ਦੋਵੇ ਭਗਵੰਤ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਹਨ। ਪੰਜਾਬ ਤਰੱਕੀ ਕਰੇਗਾ। ਤੁਸੀਂ ਪੰਛੀਆਂ ਦੇ ਘਰ ਬਣਾ ਕੇ ਦਿੰਦੇ ਹੋ ਪਰਮਾਤਮਾ ਤੁਹਾਨੂੰ ਵੀ ਆਲੀਸ਼ਾਨ ਘਰ ਬਖਸ਼ੇ ਜੀ।

  • @NarinderSingh-mg4sw
    @NarinderSingh-mg4sw 6 дней назад +5

    ਵਾਹਿਗੁਰੂ ਵਾਹਿਗੁਰੂ ਜੀ ਇਸ ਵੀਰ ਜੀ ਦੇ ਘਰ ਪ੍ਰਵਾਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰਖਣਾ ਜੀ ਪਿੰਡ ਪੂੰਗਾ ਅੱਜਨਾਲਾ ਤੋਂ

  • @jassimaan6461
    @jassimaan6461 День назад +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਥੋਨੂੰ ਤਰੱਕੀਆਂ ਬਖਸ਼ਣ ਲੱਬੀਆ ਉਮਰਾਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖੇ

  • @Gurmeet_kaur_khalsa
    @Gurmeet_kaur_khalsa 6 дней назад +5

    ਕਿੰਨਾਂ ਪਿਆਰਾ ਬੱਚਾ ਸਾਰੀ ਗੱਲ ਧਿਆਨ ਨਾਲ ਸੁਣ ਰਿਹਾ 😍

  • @sukhdeepdhindsa6157
    @sukhdeepdhindsa6157 11 дней назад +11

    ਉਏ ਹੋਏ ਇਹ ਤਾਂ ਸਾਡੇ ਪਿੰਡਾਂ ਕੋਲ ਦੇ ਹੀ ਨੇ ਮੈਂ ਤਾਂ ਐਵੇਂ ਹੀ ਲੋਕਾਂ ਦੀਆਂ ਮਿੰਨਤਾਂ ਕਰੀ ਜਾਨੀਆ ਵੀ ਆਲਣੇ ਬਣਾਕੇ ਦੇਦੋ 😂😂

  • @user-se9gi7jz7e
    @user-se9gi7jz7e 11 дней назад +14

    ਪੰਛੀਆ ਦਾ ਘਰ ਵਸਾਇਆ ਕੁੜੀ ਨੇ ਓਹਦੇ ਭਰਾ ਦਾ ਘਰ ਵੱਸ ਗਿਆ। ਅਯੋਧਿਆ ਚ ਗਰੀਬਾਂ ਦੇ ਘਰ ਉਜਾੜ ਦਿੱਤੇ ਓਹਨਾ ਦਾ ਆਪਣਾ ਉਜਾੜਾ ਹੋ ਗਿਆ..😮

  • @preetkalerpreet604
    @preetkalerpreet604 10 дней назад +12

    ਕਾਲਾ ਭਾਈਕੇ ਬਾਗੜੀਆ ਵਾਲਾ ਬਹੁਤ ਸਹੋਣਾ ਕੰਮ ਆ ਬਾਈ ਦਾ

  • @RajaKhosla-t9i
    @RajaKhosla-t9i 11 дней назад +8

    Very good nice 👍👍🎉🎉🎉

  • @balbirsinghvirk6713
    @balbirsinghvirk6713 11 дней назад +10

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @rajindersingh6282
    @rajindersingh6282 10 дней назад +6

    ਵਾਹਿਗੁਰੂ ਜੀ 🙏🙏🙏🙏🙏

  • @rajku5446
    @rajku5446 11 дней назад +7

    ਬਹੁਤ ਵਧੀਆ ਕੰਮ ਏ

  • @AmrikJassar-jj4wc
    @AmrikJassar-jj4wc 2 дня назад +1

    Good job by g milde aa kus time bad vadia laga vedo dakh ka

  • @kuldipkaurkalsi923
    @kuldipkaurkalsi923 11 дней назад +9

    ਵਾਹਿਗੁਰੂ ਜੀ ਮੇਹਰ ਕਰੇ ਵੱਡੀ ਸੇਵਾ ਹੇ

  • @Sukhi-1231
    @Sukhi-1231 11 дней назад +11

    ਹਾਏ ਕਿੰਨਾ ਸੋਹਣਾ ਬੱਚਾ 😍

    • @talwindersingh463
      @talwindersingh463 11 дней назад +1

      Baba. Banado. Bad. Me. MLA🤠🤠🤠🤠 MP. BANADO🥰🥰🥰🥰🥰🥰🥰🥰🥰🥰🥰

  • @jalourSingh-bz4dj
    @jalourSingh-bz4dj 7 дней назад +3

    ਬਾਈ ਜੀ ਤੁਸੀਂ ਵੀਡੀਓ ਬਣਾ ਕੇ ਭੇਜੀ ਤੁਹਾਡਾ ਧੰਨਵਾਦ ਇਸ ਭਗਵੰਤ ਸਿੰਘ ਨੇ ਵਿਚਾਰੇ ਨੇ ਕਿੰਨਾ ਨੇ ਕੰਮ ਕੀਤਾ ਆਪਣੇ ਭਤੀਜੇ ਨੂੰ ਕੋਲ ਰੱਖਿਆ ਚਾਹੀਦਾ ਕਿ ਸਾਨੂੰ ਲੋਕਾਂ ਨੂੰ ਚਾਹੀਦਾ ਨਾਲੇ ਪੁੰਨ ਵਾਲੇ ਫਲ ਗਈਆਂ ਇਹਨਾਂ ਦੇ ਵੱਧ ਤੋਂ ਵੱਧ ਆਲਣੇ ਬਕਾਈਏ ਇਹ ਵਿਚਾਰੇ ਬੱਚਿਆਂ ਦੀ ਸੇਵਾ ਕਰਦਾ ਤੇ ਨਾਲੇ ਚਿੜੀਆਂ ਆਉਣਗੀਆਂ ਨਾਲੇ ਇਹਦੇ ਹੋ ਦੋ ਪਾਸੇ ਅਸੀਂ ਫੀਡ ਦੇਵਾਂਗੇ ਤੇ ਤੁਹਾਡਾ ਧੰਨਵਾਦ ਤੁਸੀਂ ਵੀਡੀਓ ਪਾਈ ਹ

  • @NirmalSingh-by3dp
    @NirmalSingh-by3dp 11 дней назад +6

    Very good

  • @jaloursingh3758
    @jaloursingh3758 11 дней назад +6

    Very good 👍

  • @RajinderSingh-re2mp
    @RajinderSingh-re2mp 9 дней назад +4

    🎉 Waheguruji 🙏🏻 Waheguruji 🎉 Waheguruji 🙏🏻 Waheguruji 🎉 Waheguruji 🙏🏻 Waheguruji 🎉 Waheguruji 🙏🏻 Waheguruji 🎉 Waheguruji 🎉 Waheguruji 🎉🎈💕

  • @sukhwindersingh-fu4rq
    @sukhwindersingh-fu4rq 11 дней назад +7

    ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ

  • @kambojfazilka586
    @kambojfazilka586 11 дней назад +7

    God bless you

  • @BharpoorSingh-ds6ef
    @BharpoorSingh-ds6ef 4 дня назад +1

    ਪੰਜਾਬ ਪੁਲਿਸ ਜਿਦਾਬਾਦ

  • @jindersinghjindersingh8402
    @jindersinghjindersingh8402 11 дней назад +7

    ਬਹੁਤ ਵਧੀਆ ਕੰਮ ਆ ਵੀਰ ਜੀ

  • @santoshsharmavlogs1550
    @santoshsharmavlogs1550 8 дней назад +2

    Bahut vadhiya

  • @jaswinderkaur75
    @jaswinderkaur75 8 дней назад +2

    Nice job veer g nu waheguru g sukh rukhe

  • @pardeep1802
    @pardeep1802 5 дней назад +1

    ਬਹੁਤ ਵਧੀਆ ਵੀਰ ਜੀ ਨਾਲੇ ਪੁੰਨ ਨਾਲੇ ਫਲੀਆਂ❤❤❤❤❤🎉🎉🎉🎉🎉

  • @ParamjitKaur-fj9zm
    @ParamjitKaur-fj9zm 9 дней назад +3

    Very nice video

  • @HARJEETSINGH-yv1np
    @HARJEETSINGH-yv1np 9 дней назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤🙏🙏

  • @manindersingh352
    @manindersingh352 10 дней назад +8

    ਹੁਣ ਲਾਈਨ ਲਗ ਜਾਣੀ ਅਕਲ ਦੇ। ਅਨੇਅ ਦੀ

  • @SarwansinghSarwan-ik6og
    @SarwansinghSarwan-ik6og 5 дней назад +1

    Bat g god bless you waheguru sab ji apni karpa karo mara sab ji 🙏

  • @shivanisharma5562
    @shivanisharma5562 11 дней назад +8

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

    • @gurditsingh3546
      @gurditsingh3546 10 дней назад +2

      Tuhade kolo laye paise?? Do you need any help??

  • @kashmirkainth
    @kashmirkainth 6 дней назад +2

    Kya beet hai.... ❤❤

  • @langeriboys
    @langeriboys 5 дней назад +1

    Bhaji tusi bahut vadia kam ker rehe ho thank you

  • @Pardeep13137
    @Pardeep13137 8 дней назад +5

    ਬਾਈ ਜੀ ਦੋ ਬੱਚੇ ਨਾ ਕਹਿ ਤਿੰਨ ਹੀ ਕਹਿ ਭਤੀਜਾ ਪੁਤ ਹੀ ਹੁੰਦਾ

  • @surindergill9090
    @surindergill9090 2 дня назад +1

    ਜਿੰਨਾ ਪੁੰਨ ਦਾਨ ਪੁਲਿਸ ਵਾਲੇ ਕਰਦੇ ਨੇ ਹੋਰ ਕੋਈ ਨਹੀਂ ਕਰ ਸਕਦਾ ਪਾਗਲ ਲੋਕ ਨੇ ਜੋ ਬਦਨਾਮ ਕਰਦੇ ਨੇ

  • @New_Movie402
    @New_Movie402 5 дней назад +2

    ❤❤🎉🎉

  • @Darshansingh-fs4hn
    @Darshansingh-fs4hn 10 дней назад +5

    Very. Good. Job

  • @amriksingh75
    @amriksingh75 6 дней назад +1

    Thanks y ji virak Saab। Amrik chhanna 🙏🙏🙏🙏

  • @user-tq9xj1vu3x
    @user-tq9xj1vu3x 9 дней назад +3

    Bahut sohna kamm hai ate tuhade brother da bachcha v bahut sohna hai mai chidiyan waste aalna laya hoya hai par bahar de lok kehnde ethe lgan nahi dende mere sare daane ik bada alna chkta ik lagya hai chidiyan tahi aungiyan je daane honge alane ch. Bahut dukh hunda hsi jad ghugian chidiyan andiyan ne Ka v awaza marda hai . Tuci chidiyan de alne bna ke bahut punya da kamm kar rahe ho ese de side te ik Kola v kad do pani waste

  • @manindersingh352
    @manindersingh352 10 дней назад +6

    ਕੰਮਕਾਜ ਠੀਕ ਪਰ ਅੰਧਵਿਸ਼ਵਾਸ ਨਾ। ਪਾਲੋ

  • @user-xy8fz4np2i
    @user-xy8fz4np2i 5 дней назад +2

    ਆਲਣੇ ਤਾ ਬਹੁਤ ਵਧੀਆ ਹਨ ਪਰ ਬਰਸਾਤ ਦੇ ਸਮੇ ਇਸ ਦਾ ਮੂੰਹ ਸਾਇਡ ਨੂੰ ਹੋਣ ਕਰਕੇ ਪਾਣੀ ਭਰ ਸਕਦਾ ਹੇ ਇਸ ਦੇ ਹੇਠਾ ਸੁਰਾਖ ਕੀਤਾ ਜਾਵੇ ਤਾ ਜੋ ਵਾਸੜ ਦਾ ਪਾਣੀ ਬਾਹਰ ਨਿਕਲ ਸਕੇ

  • @naunihalsingh4108
    @naunihalsingh4108 10 дней назад +4

    Panjab da jina sharra firda sarey alaney lao riste hon ge

  • @PalveerDhillon98
    @PalveerDhillon98 5 дней назад +2

    ਵੀਰ ਜੀ ਏ ਤਾਂ ਭਾਈ ਵਧੀਆ ਕੰਮ ਕਰ ਲਿਆ ਪਰ ਭੰਡ ਤਾਂ ਇਸ ਕੰਮ ਦੀ ਲੈਕ ਨਹੀ

  • @harpindersingh9566
    @harpindersingh9566 4 дня назад +1

    Your very excilent

  • @BalbirSingh-lv6zj
    @BalbirSingh-lv6zj 2 дня назад +1

    Sasikal ji

  • @harpreetsekhon2919
    @harpreetsekhon2919 День назад +1

    ਵੀਰੇ ਤਿੰਨ ਬੱਚੇ ਕਿਹਾ ਕਰ ਕਿਸੇ ਨੂ ਦੱਸਣ ਦਾ
    ਕੀ ਫਾਇਦਾ ਨਾਲੇ ਬੱਚੇ ਤੇ ਬੁਰਾ ਅਸਰ ਪਏਗਾ
    ਹੁਣ ਇਹ ਥਚਾ ਵੀ ਤੁਹਾਡਾ ਹੀ ਆ

  • @SonampreetKaur-pc4nd
    @SonampreetKaur-pc4nd 10 дней назад +4

    ❤❤❤

  • @samardeepkaur7748
    @samardeepkaur7748 10 дней назад +3

    Main v lane aa kitho milde aa

  • @dspdhanveer2937
    @dspdhanveer2937 9 дней назад +1

    ਪਹਿਲਾ ਕਹਿੰਦਾ ਸੀ ਮੈਨੂੰ ਮੇਰੇ ਦੋਸਤ ਨੇ ਆਖਿਆ ਸੀ ਕਿ ਆਲਣੇ ਆ ਦਾ ਕੰਮ ਕਰ

  • @mrssandhu4774
    @mrssandhu4774 9 дней назад +3

    Kithon miluga please

  • @harbhjanbains3223
    @harbhjanbains3223 День назад +1

    वीर जी मै पेड के बूटे लगाता हूं तो कोई आ कर उन की कूंबले तोड जाता है उस का कया ईलाज हो। मै पानी डालता हूं इस मे पता नही के किसी को की इतराज है बोलो कया करूं

  • @shindersingh5708
    @shindersingh5708 8 дней назад +1

    ਵੀਰ ਕੰਮ ਵਧੀਆ ਪਰ ਅੰਧਵਿਸ਼ਵਾਸ ਨਾਂ ਫਲਾਉ

  • @sudarshankaur8935
    @sudarshankaur8935 11 дней назад +6

    Address daso

  • @armaangorkha8028
    @armaangorkha8028 11 дней назад +5

    Veer g

  • @user-qf1nb5ee5z
    @user-qf1nb5ee5z 6 дней назад +1

    Panter Tyagi, please

  • @funtoenjoy
    @funtoenjoy 2 дня назад +2

    ਪੱਤਰਕਾਰ ਨੂੰ ਪਹਿਲਾਂ ਹੀ ਗੱਲਾਂ ਦਾ ਪਤਾ ਤਾਂ ਦੁਬਾਰਾ ਗੱਲਾਂ ਪੁੱਛਣ ਦੀ ਲੋੜ ਹੈ? ਟਾਈਟਲ ਵਿੱਚ "ਆਲ੍ਹਣੇ ਬਣਾਉਣ ਵਾਲੇ ਦੀ ਭਵਿੱਖਬਾਣੀ ਹੋਈ ਸੱਚ" ਹੁਣ ਇਸਨੂੰ ਗੋਪੀ ਵਾਂਗ "ਸੁਪਨਿਆ ਵਾਲਾ ਬਾਬਾ" ਬਣਾਉਣਾ ਹੈ? ਲੋਕਾਂ ਨੇ ਆਲ੍ਹਣੇ ਹੀ ਬਣਾਉਣ ਲੱਗ ਜਾਣਾ, ਅਤੇ ਪੰਛੀਆਂ ਲਈ ਆਲ੍ਹਣੇ ਖਰੀਦਣੇ ਅਤੇ ਟੰਗਣੇ ਹੀ ਭੁੱਲ ਜਾਣੇ ਆ। ਹੋ ਸਕਦਾ ਇਹ ਕੁੰਮੇਂਟ ਵੀ ਡੀਲੀਟ ਹੋ ਜਾਵੇ। ਲੋਕੋ ਇਸ ਕੁੰਮੈਂਟ ਤੋਂ ਬਾਅਦ ਤੁਸੀ ਕੱਢਣੀਆਂ ਤਾਂ ਗਾਲ੍ਹਾ ਹੀ ਨੇ। ਚਲੋ ਕੋਈ ਨਾ, ਤੁਹਾਡੀ ਸੋਚ ਚੰਗੀ ਹੈ ਜਾਂ ਨਹੀਂ, ਇਹ ਵੀ ਦੱਸ ਦੇਵੇਗੀ । ਬਾਕੀ ਪੱਤਰਕਾਰ ਨੂੰ ਅਜੇ ਪੱਤਰਕਾਰੀ ਸਿੱਖਣ ਦੀ ਲੋੜ ਹੈ।

  • @dspdhanveer2937
    @dspdhanveer2937 9 дней назад +1

    ਹੁਣ ਇਸ ਨੂੰ ਬਾਬਾ ਨਾ ਬਣਾਦੀ

  • @Wahegurusathai
    @Wahegurusathai 11 дней назад +8

    ਬਾਈ ਜੀ ਦਾ ਮੋਬਾਈਲ ਨੰਬਰ ਦਿਉ

  • @jaswantsingh-li5lf
    @jaswantsingh-li5lf 5 дней назад +2

    ਵੀਰ ਮੇਰੇ ਤੁਸੀਂ ਆਪਣੇ ਮੋਬਾਇਲ ਦੇ ਨੰਬਰ ਬੀ ਜਰੂਰ ਦੱਸਣਾ ਚਾਹੀਦਾ ਹੈ ਤਾਂ ਜੋ ਸੰਪਰਕ ਕੀਤਾ ਜਾ ਸਕਦਾ