ਆਹ ਬਿੱਜੜੇ ਪੰਛੀ ਤੋਪ ਵੀ ਚਲਾ ਸਕਦੇ ਆ;ਆਪਣੇ ਸੋਹਣਾ ਘਰ ਚ ਲਾਲਟੈਨ ਵੀ ਰੱਖਦੇ ਆ|Harbhej Sidhu|weaver bird|ਬਿਜੜਾ

Поделиться
HTML-код
  • Опубликовано: 23 июн 2024
  • ਆਹ ਬਿੱਜੜੇ ਪੰਛੀ ਤੋਪ ਵੀ ਚਲਾ ਸਕਦੇ ਆ;ਆਪਣੇ ਸੋਹਣਾ ਘਰ ਚ ਲਾਲਟੈਨ ਵੀ ਰੱਖਦੇ ਆ
    #harbhejsidhu #weaverbirds #bijrapanchi #nature #birds #birdlover #punjab
  • РазвлеченияРазвлечения

Комментарии • 85

  • @jaswindersingh-yf7vz
    @jaswindersingh-yf7vz 7 дней назад +14

    ਸਾਡੇ ਘਰ ਅੱਜ ਵੀ ਆਲ੍ਹਣੇ ਪਾ ਰਹੇ ਨੇ ਸਾਡੀ ਬੇਰੀ ਤੇ ਘੱਟੋ ਘੱਟ 20 ਬਿੱਜੜੇ ਨੇ ਸਾਡੇ ਘਰ ਅੱਜ ❤😊

    • @Revolutionary321
      @Revolutionary321 2 дня назад

      ਵਢਿਓ ਨਾ ਕਦੀ ਬੇਰੀ ਨੂੰ

    • @Sunny.socialworker
      @Sunny.socialworker 2 дня назад

      ❤❤❤❤ਧੰਨਵਾਦ ਜੀ ਜੋ ਤੁਸੀਂ ਕੁਦਰਤੀ ਰੰਗਾਂ ਨਾਲ ਜੁੜੇ ਹੋ!

  • @GurdialSingh-yn9tq
    @GurdialSingh-yn9tq 11 дней назад +20

    ਇਹ ਵੀ ਪਿੰਡਾ ਵਿੱਚੋਂ ਅਲੋਪ ਹੋ ਗਏ ਵੀਰ ਹੁਣ ਤਾਂ ਹੁਣ ਤਾਂ ਅੱਗ ਹੀ ਰਹਿ ਗਈ ਆਲੇ ਦੁਆਲੇ

    • @Revolutionary321
      @Revolutionary321 2 дня назад

      ਅੱਗ ਲਗਾਉਣ ਵਾਲਿਆਂ ਦੀਆਂ ਆਪਣੀਆਂ ਔਲਾਦਾਂ ਵੀ ਸੁਰੱਖਿਅਤ ਨੀ ਰਹਿਣੀਆਂ ਕਦੀ

  • @bittumushal6654
    @bittumushal6654 11 дней назад +11

    ਬਹੁਤ ਸੋਹਣੀ ਵਿਡੀਉ ਕੁਦਰਤ ਕਿੰਨੀ ਲਾ ਜਵਾਬ ਏ ਪੰਜਾਬ ਵਿੱਚ ਏ ਸਾਰੇ ਰੰਗ ਵੇਖਣ ਨੂੰ ਮਿਲ ਜਾਂਦੇ ਹਨ

  • @beejumarwah6431
    @beejumarwah6431 10 дней назад +8

    ਬਲਿਹਾਰੀ ਕੁਦਰਤ ਵਸਿਆ!! ❤️

  • @BalwinderSingh-nw8un
    @BalwinderSingh-nw8un 8 дней назад +5

    ਪਹਿਲਾ ਏ ਸਾਰੇ ਰੰਗ ਪੰਜਾਬ ਵਿੱਚ ਆਮ ਵੇਖਣ ਨੂੰ ਮਿਲਦੇ ਸੀ। ਬਹਤੀ ਬਹੁਤੀ ਨੂੰ ਬਹੁਤ ਕੁੱਝ ਗਵਾ ਲਿਆ ਅਸੀ।

  • @user-ji2py9nk8o
    @user-ji2py9nk8o 5 дней назад +4

    ਸਾਡੇ ਘਰ ਹਰ ਸਾਲ ਇਹ ਆਲ੍ਹਣੇ ਬਣਾਉਂਦੇ ਇਹ
    15-20 ਆਲ੍ਹਣੇ ਬਣਾਉਂਦੇ ਆ
    ਸਾਡੇ ਘਰ ਧਰੇਕ ਤੇ ਪਾਉਂਦੇ
    ਸਵੇਰੇ 4 ਵਜੇ ਉੱਠ ਜਾਂਦੇ ਆ, ਬਹੁਤ ਸੋਹਣੀ ਅਵਾਜ ਆ ਇੰਨਾ ਦੀ, ਬਹੁਤ ਆਨੰਦ ਆਉਂਦਾ ਆ ਇੰਨਾ ਅਵਾਜ਼ ਸੁਣ ਕੇ,

    • @SatpalSingh-uo3wc
      @SatpalSingh-uo3wc 4 дня назад

      ਰੱਬ ਥੋਡੇ ਘਰ ਚਲ ਆਉਂਦਾ ਚੰਗੇ ਕਰਮ ਆ 🙏

  • @GurwinderSingh-zi4fd
    @GurwinderSingh-zi4fd 9 дней назад +4

    ਬਿਜੜਾ ਬਹੁਤ ਸਿਆਣਾ ਪੰਛੀ ਹੁੰਦਾ,,ਜੋ ਬਹੁਤ ਸੁੰਦਰ ਆਲਣਾ ਬਣਾਉਦਾ,,ਸੁਰੱਖਿਆ ਕਰਕੇ ਇਹ ਪਤਲੀ ਟਾਹਣੀ,ਤੇ ਪਾਣੀ ਵੱਲ ਆਲਣਾ ਪਾਉਂਦਾ,,ਬਹੁਤ ਵਧੀਆ ਵੀਡੀਓ, ,,

  • @ramanmaan5317
    @ramanmaan5317 4 дня назад +3

    ਬਿੱਜੜਾ ਬਹੁਤ ਸੁੰਦਰ ਪੰਛੀ ਹੈ ਸਾਡੇ ਘਰ ਦੇ ਵੇਹੜੇ ਵਿੱਚ ਅੱਜ ਵੀ ਆਲਣੇ ਬਣਾਏ ਹੋਏ ਹਨ ਬਹੁਤ ਸੁੰਦਰ ਆਵਾਜ਼ ਬੁਲੰਦ ਕਰਦੇਂ ਹਨ ਜੀ ਪਿੰਡ ਬੁੱਗਰ ਸੰਗਰੂਰ

    • @Revolutionary321
      @Revolutionary321 2 дня назад

      ਰੁੱਖ ਕੱਟਿਓ ਨਾ ਵੇਹੜੇ ਚੋ ਕਦੀ

  • @bittitalwandisabo5343
    @bittitalwandisabo5343 4 дня назад +2

    ਬਿਜੜਾ
    ਬਹੁਤ ਹੀ ਸਿਆਣਾ ਪੰਛੀ ਮੰਨਿਆਂ ਜਾਂਦਾ ਹੈ ਇਹਨੂੰ ਬਾਈ ਸਿਆਂ

  • @windersingh9211
    @windersingh9211 5 дней назад +2

    ਦਰੱਖਤ ਕੱਟਣ ਵਾਲੇ ਦਰਿੰਦਿਆਂ ਨੂੰ ਇਹਨਾਂ ਬਾਰੇ ਸੋਚਣਾਂ ਚਾਹੀਦਾ ਰੁੱਖ ਕੱਟਣ ਤੋਂ ਪਹਿਲਾਂ ਕੋਈ ਨੀ ਵੇਖਦਾ ਕਿ ਕਿੰਨੀ ਮਿਹਨਤ ਨਾਲ ਘਰ ਬਣਾਇਆ ਹੁੰਦਾ ਇਹਨਾਂ ਵਿਚਾਰਿਆਂ ਨੇ ਤੇ ਹੁਣ ਮੈਨੂੰ ਇਹ ਵੀ ਲੱਗਦਾ ਕਿਸੇ ਨੇ ਸੁੱਕੀ ਕਿੱਕਰ ਵੇਖ ਕਿ ਹਨੇਰੇ ਸਵੇਰੇ ਇਹ ਵੀ ਵੱਢ ਕਿ ਲੈ ਜਾਣੀ ਆ ਤੇ ਇਹਨਾਂ ਦੀ ਮਿਹਨਤ ਬੇਜ਼ੁਬਾਨਾਂ ਦੀ ਫਿਰ ਅਜਾਈਂ ਜਾਊ

  • @paramjitkaur3522
    @paramjitkaur3522 12 дней назад +8

    Nature is so beautiful ❤

  • @SukhwinderSingh-wq5ip
    @SukhwinderSingh-wq5ip 11 дней назад +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @PardeepPardeep-uj6yb
    @PardeepPardeep-uj6yb 12 дней назад +5

    Very very very good good good ❤️❤️🌹🌹💐💐👌👌👌👌👌🌹

  • @psingh201
    @psingh201 8 дней назад +4

    ਪਰਕਿਰਤੀ ਨੂੰ ਬਚਾਉ ,ਇਨਸਾਨ ਦੀ ਅਮੀਰ ਬਨਣ ਦੀ ਦੌੜ ਨੇ ਪੰਛੀਆ ਨੂੰ ਦੂਜੇ ਦੇਸ਼ਾ ਵਿੱਚ ਪ੍ਰਵਾਸ ਕਰਨ ਲਈ ਮਜਬੂਰ ਕਰ ਦਿੱਤਾ

  • @balwindersinghbhullar9415
    @balwindersinghbhullar9415 4 дня назад +2

    Bhut vadhia

  • @arshpreetjandu8162
    @arshpreetjandu8162 11 дней назад +1

    ਕਿਆ ਬਾਤ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ 🙏

  • @GurpreetSingh-xc8we
    @GurpreetSingh-xc8we 12 дней назад +2

    ਵਾਹ ਜੀ ਵਾਹ ਕਿਆ ਬਾਤ

  • @amanbrar4368
    @amanbrar4368 11 дней назад +2

    ਬਹੁਤ ਵਧੀਆ ਵੀਰ

  • @gurnamdhandhi4741
    @gurnamdhandhi4741 День назад

    ਬਹੁਤ ਵਧੀਆ ਲਗਿਆ

  • @user-zx7ww4rt8h
    @user-zx7ww4rt8h 2 дня назад +1

    Very nice brother good job

  • @Sunny.socialworker
    @Sunny.socialworker 2 дня назад

    ਬਹੁਤ ਵਧੀਆ ਜੀ❤

  • @surinderpalkaur6813
    @surinderpalkaur6813 День назад

    ਗੁਡ ਇਨਫੋਰਮੇਸ਼ਨ

  • @sharanjhutty3180
    @sharanjhutty3180 10 дней назад +1

    waheguru ji bilhar java teriyaki range tu.very nice thanks for sharing this video. ❤ssa ji.waheguru ji 🙏

  • @Batthbai6222
    @Batthbai6222 11 дней назад +3

    ਮੇਰੇ ਘਰ ਹਰ ਸਾਲ ਆਉਂਦੇ ਨੇ ਪਾਮ ਤੇ 15 /20ਘਰ ਬਣਾਉਂਦੇ ਨੇ ਸਵੇਰੇ ਸਵੇਰ
    ਬਹੁਤ ਸੋਹਣੇ ਲੱਗਦੇ ਨੇ ਬੋਲਦੇ

  • @user-pk7wz4lg3t
    @user-pk7wz4lg3t 4 дня назад +1

    Very good

  • @Gurmeetkaurarhi-jq2pm
    @Gurmeetkaurarhi-jq2pm День назад

    Bhut vadhia kalakar hai eh chidi insana nu vi piche chad dindi hai

  • @sahilsahilthakur8736
    @sahilsahilthakur8736 12 дней назад +2

    Very nice and informative video❤❤❤

  • @Football_gamer_463
    @Football_gamer_463 4 дня назад +1

    Good veer ji❤

  • @GurpreetsinghGurisingh-lm3xu
    @GurpreetsinghGurisingh-lm3xu 11 дней назад +1

    Bhout sohni video a y sare jane rukh lawo yaar

  • @rajeshchopra2661
    @rajeshchopra2661 11 дней назад +2

    Thanks for beautiful video. Such things are gifted to us by NATURE and we should appreciate them.

    • @Prabb369
      @Prabb369 День назад

      Asi nike hunde dekhe a

  • @bhedpuri1316-
    @bhedpuri1316- 12 дней назад +3

    👍ਵਧੀਆ ਬਾਈ ਹੌਰ ਵੀਡਿਉ ਬਣਾਓ

  • @fcamgurdayalsinghinsan9846
    @fcamgurdayalsinghinsan9846 4 дня назад +1

    Tailor 🐦 Bird 🕊️

  • @karmjeetsingh9881
    @karmjeetsingh9881 12 дней назад +2

    V nice ji 🥰

  • @AvtarSingh-ss9lp
    @AvtarSingh-ss9lp 11 дней назад +2

    Very nice video veere ❤

  • @ASHOKKUMAR-jx7bw
    @ASHOKKUMAR-jx7bw 12 дней назад +1

    Boht sohni video h bhaji ❤

  • @hoshiarjast2328
    @hoshiarjast2328 2 дня назад

    Sirra veer g

  • @priyankabector9672
    @priyankabector9672 11 дней назад +1

    ❤be happy Herbhej. ❤

  • @jaspreetrai8626
    @jaspreetrai8626 20 часов назад

    Very nice 👌

  • @ramanpalpal4867
    @ramanpalpal4867 5 дней назад +1

    Very good very Nice ji 🎉🎉🎉🎉 🎉

  • @Amrit-kf1xw
    @Amrit-kf1xw 2 дня назад

    ❤❤❤ very nice

  • @mcjag8265
    @mcjag8265 10 дней назад +1

    Boht sohni video veer ji❤

  • @amansidhu2043
    @amansidhu2043 10 дней назад +1

    ਸੱਚੀ ਸਕੂਨ ਆ❤

  • @GurmukhSingh-ct9jo
    @GurmukhSingh-ct9jo 10 дней назад

    Bhut vadiya.bhai.ji.thanks

  • @SewaksinghSewak-h1z
    @SewaksinghSewak-h1z 3 дня назад

    Nehar de kol e rehnde aa jyada❤❤

  • @Kashmir856
    @Kashmir856 5 дней назад +1

    Kudrat...de...rang...awale...🙏🕊️

  • @RajRani-lu9zq
    @RajRani-lu9zq 5 дней назад +1

    Good job

  • @MANPREETSINGH-gz4bz
    @MANPREETSINGH-gz4bz 9 дней назад

    Great voice

  • @gssidhu364
    @gssidhu364 5 дней назад +1

    W A H W A H W A H WAH WAH

  • @dukhihirdamansamjaona1557
    @dukhihirdamansamjaona1557 10 дней назад +1

    Waheguru ji

  • @kanwaljeetsingh4812
    @kanwaljeetsingh4812 11 дней назад +1

    🙏🙏 sat Sri akal ji 🙏🙏👍

  • @Revolutionary321
    @Revolutionary321 2 дня назад

    Sade ਪਿੰਡ 2 ਪਿੱਪਲ ਆ ਓਸਤੇ ਬਹੁਤ ਨੇ ਏਹਨਾ ਦੇ ਆਲ੍ਹਣੇ

  • @Dhaliwaljatt29
    @Dhaliwaljatt29 11 дней назад

    Very nice brother

  • @Knitwell_India
    @Knitwell_India 11 дней назад

    Construction of God,s civil engineer Bijra

  • @kuldipkaurkalsi923
    @kuldipkaurkalsi923 10 дней назад +1

    Wahguru ji

  • @varindersinghprince553
    @varindersinghprince553 11 дней назад +2

    Bai g sade eriye ch kamaad bht ghatt aa te mere dady ne ghar laya thoda chupan lai apne te uthy ek kamadi kukad renda bahut dina to bahut taras aunde k ena lai rehan nu ena diya thawa nhi reh gaiya wichara eh sade ghar rehan lai majboor hogya bahut thakka kar rhe aa asi kudrat naal seh v rhe aa but samaj nhi rhe

  • @varindertatla141
    @varindertatla141 10 дней назад

    kudrat nal juri jankari dende raho bhut skoon milyea dekh k

  • @RajaSahibji-gs5mq
    @RajaSahibji-gs5mq 11 дней назад

    Aa a kudarat dy asli jeev ❤

  • @HARJEETSINGH-yv1np
    @HARJEETSINGH-yv1np 2 дня назад

    ❤❤❤❤

  • @kuldeepkaur2318
    @kuldeepkaur2318 6 дней назад +1

    👍

  • @johnysaid5735
    @johnysaid5735 10 дней назад

    ਸਾਡੇ ਇਲਾਕੇ ਵਿੱਚ ਇਸ ਪੰਛੀ ਨੂੰ ਬਈਆ ਕਹਿੰਦੇ ਹਨ

  • @punjabiludhiana332
    @punjabiludhiana332 11 дней назад

    🙏🙏🙏🙏

  • @user-bv9uw3yj8d
    @user-bv9uw3yj8d 4 дня назад

    Bai .Sade pind vich hai ji

  • @AvtarSingh-xd3xh
    @AvtarSingh-xd3xh 11 дней назад

    Hanji father sahab ne 50 saal pahele dasi si es bare light bare bhi dasia si

  • @GurpreetsinghGurisingh-lm3xu
    @GurpreetsinghGurisingh-lm3xu 11 дней назад +1

    Y sare Jane jine vi dekh rahe ho video jarro y 1.1rukh lawo yaar 🙏banke banti a sareya nu yaar kalli video ch comment kaar ka na sareo

  • @jaspalkharaud1781
    @jaspalkharaud1781 11 дней назад

    Bird

  • @RupinderjitKaur-z2m
    @RupinderjitKaur-z2m 4 дня назад

    Sade ghar v hr sal aude a

  • @charnjitsingh2930
    @charnjitsingh2930 3 дня назад

    Sade ghar bht ghar paye ne ehna ne kio k tree bht n mere ghar

  • @amarjitkaur2479
    @amarjitkaur2479 8 дней назад

    ਅੰਡੇ ਕਿਸ ਤਰ੍ਹਾਂ ਰਹਿੰਦੇ ਹਨ। ਆਲਣੇ ਵਿੱਚ। ਆਲਣੇ ਦਾ ਮੂੰਹ ਤਾਂ ਨੀਚੇ ਹੈ

  • @beantladhar7776
    @beantladhar7776 6 дней назад

    Advance PB 29 Wale

  • @SatinderDhillon-ov5ei
    @SatinderDhillon-ov5ei 4 дня назад

    Viro aag na laea karo Rukh bahut khatam ho ge aag naal sarh ke

  • @sukhdevsingh6078
    @sukhdevsingh6078 3 дня назад

    ਪਾਣੀ ਵਾਲੇ ਪਾਸੇ ਤਾਂ ਪਾਓਂਦੇ ਨੇ ਕੋ ਬਿਲੀ ਵਗੇਰਾ ਛਾਲ ਮਾਰਕੇ ਆਲਣਾ ਨਾ ਢਾਹ ਦੇਵੇ

  • @rajindersingh5158
    @rajindersingh5158 6 дней назад

    A thand lai nahi paji a apni safety lai pandey pani bale pase

  • @GurdeepSingh-le3mx
    @GurdeepSingh-le3mx 10 дней назад

    Ah sade bag vich har sall alne banyde hai chikni miti nal jagno nu chapka deade han anyi successful nahi hunda jagno mar jande han haneri nal jad degde han tad dekhda hai 100%sach hai

  • @RajaSingh-dw5ve
    @RajaSingh-dw5ve 10 дней назад

    Indian nu pata hai ki naye wale paise koi jyada javega nahin

  • @manindersingh352
    @manindersingh352 3 дня назад

    ਆਪਣਾ ਪੂਰਨ ਨਹੀ ਵਿਖਾਈਆ

  • @baldevsinghgillbudhsinghwa9352
    @baldevsinghgillbudhsinghwa9352 3 дня назад

    ਮੈਂ ਨਵੀਂ ਕੋਠੀ ਪਾ ਰਿਹਾ ਹਾਂ। ਮੇਰੀ ਕੋਠੀ ਦੇ ਵਿਚਾਲੇ ਆਲਣਾ ਪਾ ਲਿਆ ,ਬੱਚੇ ਵੀ ਦੇ ਦਿੱਤੇ। ਹੁਣ ਮੈਂ ਆਲਣਾ ਲਾਹਕੇ ਕਿਤੇ ਹੋਰ ਟੰਗ ਦੇਣਾ ਹੈ।

  • @user-uq8up9vw6r
    @user-uq8up9vw6r 10 дней назад

    Vir.ji.aah.janbar.to.bachan.lai.pani.waly.pasio.alna.panda.ga.gaurav.barnala