ਪਾਕਿਸਤਾਨ ਦਾ ਬਾਡਰ ਜਿੱਥੇ ਕੋਈ ਕੰਡਿਆਲੀ ਤਾਰ ਨੀ ਲੱਗੀ ਕਸ਼ਮੀਰ;ਨਦੀ ਬਣੀ ਹੱਦ|Harbhej Sidhu|Keran Velley kasmir|

Поделиться
HTML-код
  • Опубликовано: 22 июн 2024
  • ਪਾਕਿਸਤਾਨ ਦਾ ਬਾਡਰ ਜਿੱਥੇ ਕੋਈ ਕੰਡਿਆਲੀ ਤਾਰ ਨੀ ਲੱਗੀ ਕਸ਼ਮੀਰ;ਨਦੀ ਬਣੀ ਹੱਦ
    #harbhejsidhu #kasmir #keranvelley #keransector #kasmirtour #kasmirvideo #kssmirpakborder
  • РазвлеченияРазвлечения

Комментарии • 39

  • @Mika786moga
    @Mika786moga 20 дней назад +12

    Harbej ਵੀਰ ਕਿੰਨੀ ਵਧੀਆ ਬਲੌਗ ਬਣਾਉਂਦਾ ਇਸ ਦੇ ਵਿਊ ਘਟ ਰਹੇ ਆ ਤੇ jo ਗੰਦ ਪਾਉਂਦੇ ਆ ਓਹਨਾ ਦੇ ਵੱਧ ਰਹੇ ਆ,, ਪਲੀਜ਼ ਸਪੋਟ ਪੰਜਾਬੀ ਸਾਫ ਸੁਥਰੇ ਬਲੌਗਰ

  • @sonyvalu6137
    @sonyvalu6137 10 дней назад +3

    ਪੰਜਾਬ ਦੀ ਖੂਬਸੂਰਤੀ ਤਾਂ ਲੋਕਾਂ ਨੇ ਦਰਖਤਾਂ ਨੂੰ ਪੁੱਟ ਕੇ ਖਤਮ ਕਰ ਦਿੱਤੀ ਹੈ

  • @kdeepsinghbrar1953
    @kdeepsinghbrar1953 15 дней назад +4

    ਬਾਈ ਮੇਰੀ ਡਿਊਟੀ ਇੱਥੇ ਹੀ ਆ ਬਹੁਤ ਬਰਫ਼ ਪੈਂਦੀ ਆ ਜਨਵਰੀ ਫਰਵਰੀ ਚ ਆਇਉ ਪਰ ਉਸ ਟਾਈਮ ਰਸਤੇ ਬੰਦ ਹੋ ਜਾਂਦੇ ਨੇ

  • @EntertainmentHUB751
    @EntertainmentHUB751 8 дней назад

    Bht Khubsurat video veerji...
    ❤from Amritsar

  • @bobbydhillon265
    @bobbydhillon265 9 дней назад +2

    ਪੰਜਾਬੀ ਵੀਰੋ ਮੈ ਹਰਿਆਣਾ ਅੰਬਾਲਾ ਦਿਸਤਿਕ ਤੋਂ ਆ ਪਰ ਸਾਡਾ ਪਿਛੋਕੜ ਪੰਜਾਬ ਚ ਸਨ ਜੇ ਗੁਮਨ ਫਿਰਨ ਜਾਣਾ ਤੇ ਜੰਮੂ ਕਸ਼ਮੀਰ ਜਾਓ ਹਿਮਾਚਲ ਦਾ ਬਿਲਕੁਲ ਬਾਈਕਾਟ ਕਰੋ ਮੈ ਏਹ ਗੱਲ ਐਸ ਕਰਕੇ ਕਹਿ ਰਿਹਾ ਕੇ ਨਾਲੇ ਤਾ ਸਾਲ਼ੇ ਭੁੱਖੇ ਅਪਣੀ ਰੋਟੀ ਪਾਣੀ ਦਾ ਹੀਲਾ ਸਾਡੇ ਸਿਰੋ ਕਰਦੇ ਆ ਨਾਲੇ ਕੁੱਟਮਾਰ ਵੀ ਸਾਡੇ ਨਾਲ ਕਰਦੇ ਆ ਜੇਕਰ ਹਰਿਆਣਾ ਤੇ ਪੰਜਾਬ ਪਹਿਲਾ ਇਹ ਸਾਰਾ ਸਯੁੰਕਤ ਪੰਜਾਬ ਹੀ ਹੁੰਦਾ ਸੀ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਪੂਰਵੀ ਰਾਜਸਥਾਨ ਪੱਛਮੀ ਯੂਪੀ ਇਨ੍ਹਾਂ ਸਾਰੀਆਂ ਸਟੇਟ ਨੂ ਮਲਾਕੇ ਸਯੁੰਕਤ ਪੰਜਾਬ ਬੰਦ ਦਾ ਸੀ ਜਿਸ ਸਯੁੰਕਤ ਪੰਜਾਬ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਹੁੰਦਾ ਸੀ ਸ਼ੇਰੇ ਪੰਜਾਬ ਦੇ ਟਾਈਮ ਤੇ ਵ ਅਨਾਜ ਹਿਮਾਚਲ ਨੂ ਪੰਜਾਬ ਤੋਂ ਸਪਲਾਈ ਹੁੰਦਾ ਸੀ ਹੁਣ ਅੱਜ ਦਾ ਟਾਈਮ ਦੇਖ਼ ਲੋ ਹਿਮਾਚਲ ਵਾਲੇ ਪੰਜਾਬੀਆਂ ਨਾਲ ਕਿੰਨਾ ਦਕਾ ਕਰ ਰਹੇ ਨੇ ਸਾਲ਼ੇ ਏਹ ਨੀ ਸਮਜਦੇ ਕਿ ਆਪਾ ਹੈ ਤਾਂ ਪੰਜਾਬ ਦਾ ਇਕ ਹਿੱਸਾ ਜੇਕਰ ਹੁਣ ਵ ਪੰਜਾਬ ਹਿਾਮਚਲ ਦੀ ਸਪਲਾਈ ਤੇ ਓਥੇ ਜਾਣਾ ਬੰਦ ਕਰ ਦੇ ਤਾਂ ਸਾਲ਼ੇ ਭੁੱਖੇ ਮਰ ਜਾਣ ਗੇ ਜਿਆਦਾ ਨੀ ਬੱਸ ਦੋ ਕੁ ਸਾਲ ਦੀ ਗੱਲ ਆ ਨਾ ਸਾਲ਼ੇ ਮਿੰਨਤਾ ਤਰਲੇ ਕਰਨ ਇਸ ਕਰਕੇ ਮੈ ਕਹਿੰਦਾ ਕਿ ਹਿਮਾਚਲ ਦੀ ਬਜਾਇ ਜੰਮੂ ਜਾਓ ਜੰਮੂ ਹਿਮਾਚਲ ਤੋਹ ਵ ਬੋਹਤ ਜਿਆਦਾ ਬਦਿਆ ਹਨ ਹਿਮਾਚਲ ਨੂ ਬਾਈਕਾਟ ਕਰੋ ਤੇ ਜੰਮੂ ਜਾਓ

  • @surinderbrar4249
    @surinderbrar4249 20 дней назад +1

    Bahut vadia video. Mein Srinagar te Pehalgam taan dekhia, par eh video naal dekh lia. Kashmir saara ee bahut sohna, Je lok nafrat chhad den taan sab peacefully Kashmir nu enjoy kar sakde, te tourist taun local buisnesses nu vi income bahut increase ho sakdi.

  • @robindhillon5053
    @robindhillon5053 20 дней назад +1

    Love u harbhej bai hat’s off to u doing great job ❤

  • @GurwinderSingh-zi4fd
    @GurwinderSingh-zi4fd 18 дней назад +1

    ਜੰਮੂ-ਕਸ਼ਮੀਰ ਨੂੰ ਹਮੇਸ਼ਾ ਪਹਿਲ,,ਸਾਡੇ ਗੁਰੂ ਸਾਹਿਬਾਨ ਜੀ ਦੇ ਇਤਿਹਾਸਕ ਅਸਥਾਨ ਵੀ ਹਨ,,ਛੁੱਟੀਆਂ ਤੋਂ ਬਾਅਦ ਰਸ਼ ਘੱਟ ਜਾਂਦਾ,,

  • @ravinderpourh564
    @ravinderpourh564 20 дней назад +3

    ਅਗਲਾ ਭਾਗ ਕਦੋਂ ਆਵੇਗਾ ਵੀਰ ਜੀ ਮੈਂ ਤਾਂ ਸਮਝਿਆ ਸੀ ਕਿ ਕੁੱਝ ਦਿਸਿਆ ਨੀ ਸੜਕ ਏ ਦਿਸੀ ਬਸ ਜਲਦੀ ਅਪਲੋਡ ਕਰੋ ਜੀ ਅਗਲਾ ਭਾਗ ਜੀ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @anmolkaushal1426
    @anmolkaushal1426 20 дней назад

    सही कहा किसी ने वी मंजिल से ज्यादा रास्ते खुबसुरत होते है बहुत ही सुंदर वादिया सचमुच स्वर्ग है
    अनमोल 🚂

  • @sidhumusicsm8056
    @sidhumusicsm8056 20 дней назад

    ਬਹੁਤ ਵਧੀਆ ਹਰਭੇਜ ਸਿੰਘ❤❤❤❤

  • @harbanskaur8146
    @harbanskaur8146 18 дней назад +1

    ਬਹੁਤ ਵਧੀਆ

  • @sukhdevsingh6078
    @sukhdevsingh6078 15 дней назад +7

    ਇਹ ਕਦੇ ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੁੰਦਾ ਸੀ

    • @thekadarproduction6780
      @thekadarproduction6780 10 дней назад

      Chal ooye maharaja Hari Singh ki riyasat thi yeh

    • @jashandeepsingh1180
      @jashandeepsingh1180 9 дней назад

      @@thekadarproduction6780ohi jo nokr c sikha da te namakhraami niklya c

    • @JagjitSingh-sn9bc
      @JagjitSingh-sn9bc 7 дней назад

      Tusi apne Rone Lai k baith Jaya Karo harek jagah
      Jado v koi hindua da program ya tyuhhar Hunda ta Sikh apna tyuhar pakka vich vAdange
      Chahe Diwali hove chahe eid hove

  • @SukhwinderSingh-wq5ip
    @SukhwinderSingh-wq5ip 19 дней назад

    ਸੋਹਣੀ ਵੀਡੀਓ ਸੋਹਣੀ ਕੁਦਰਤ ❤❤

  • @karmjeetsingh9881
    @karmjeetsingh9881 20 дней назад +1

    V nice veer ji 🥰🥰

  • @AnilKumar-qu2yt
    @AnilKumar-qu2yt 17 дней назад

    ❤BeHappy, Herbhej. ❤

  • @HarjeetMehta-eo2ub
    @HarjeetMehta-eo2ub 13 дней назад

    Nice Bhai

  • @sukhpalsingh585
    @sukhpalsingh585 17 дней назад

    Very very good beta ji

  • @kuldipkumar6391
    @kuldipkumar6391 20 дней назад

    👍

  • @punjabiludhiana332
    @punjabiludhiana332 20 дней назад +1

    🙏🙏🙏

  • @yuvrajarora4685
    @yuvrajarora4685 20 дней назад

    Nice bro

  • @gurmeetsinghgurmeetsingh2599
    @gurmeetsinghgurmeetsingh2599 12 дней назад

    ਖਾਲਸਾ ਰਾਜ ਦਾ ਏਰੀਆ ਹੈ

  • @growpunjabi4086
    @growpunjabi4086 20 дней назад +1

    Bai ki gal hoe view keo ne onde😢😢😢😢😢😢😢

  • @DriqbalBajakhana
    @DriqbalBajakhana 10 дней назад

    Eh jagha Punjab 1984 film ch dikhayi gayi c

  • @Knitwell_India
    @Knitwell_India 20 дней назад +1

    ਕੁਦਰਤ ਨੇ ਡਿਵੀਜ਼ਨ ਕਰ ਦਿੱਤੀ

  • @ranfatehsingh9399
    @ranfatehsingh9399 5 дней назад

    Ajanala side te ravi river v eda hi aa...one side india and other Pakistan

  • @hindagill6937
    @hindagill6937 17 дней назад

    Asi hon sirinager aye aa

  • @singhsukhdittsingh4257
    @singhsukhdittsingh4257 12 дней назад

    veer broo broo chang ni lagda punjabian de muh vicho bai bai

  • @hsmohi2948
    @hsmohi2948 19 дней назад

    22 ਘਸਾਕੇ ਗੇਰਤਿਆ ਹਮੀਅਸਤੋ ਸਬਦ ਨੁੰ ਬੋਲ ਬੋਲ ਕੇ ਇਨਾ ਤਾ ਉਸਨੇ ਨੀ ਬੋਲਿਆ ਹੋਵੇਗਾ ਜਿਹਨੇ ਲਿਖੀਆ

  • @HarvirSingh-
    @HarvirSingh- 20 дней назад +1

    Punjab 😂😂

  • @rattandhaliwal
    @rattandhaliwal 18 дней назад

    ਲੋਕੋ ਛੱਡੋ ਹਿਮਾਚਲ ਤੇ ਚਾਲੇ ਪਾ ਦਿਓ ਕਸ਼ਮੀਰ ਨੂੰ ਜਿਸਦੇ ਸਾਹਮਣੇ ਕੁੱਲੂ ਮਨਾਲੀ ਤੇ ਮਨੀਕਰਨ ਕੁਸ਼ ਨਹੀਂ।ਨਿਮਰਤਾ ਸਾਹਿੱਤ ਅਮਰੀਕਾ ਤੋਂ।

  • @Pioneer-zx5fx
    @Pioneer-zx5fx 16 дней назад

    ਤੂੰ ਕਾਫ਼ਰ ਹੈ, ਇਹ ਪਹਲੇ ਕਸ਼ਮੀਰੀ ਨਹੀਂ ਹੁਣ ਵਹਾਬੀ ਨੇ , ਤੇਰੇ ਕਿਸੇ ਪਾਸਿਓ ਗੋਲ਼ੀ ਵਝ ਸਕਦੀ ਪਿੱਛੋਂ ਭਾਉ ਔਰ ਇਹ ਨੱਚਦੇ ਬਾਅਦ ਚ

  • @kirnjeetkaurpendochannelyo2920
    @kirnjeetkaurpendochannelyo2920 20 дней назад

    Himachal Pradesh nalo kina sunder aa Himachal nu bye bye kro