ਜਾਨਵਰ ਖ਼ੂਹ 'ਤੇ ਰੱਖਣੇ ਹੋਣ ਜਾਂ ਘਰ, ਏਥੋਂ ਸਾਰੇ ਮਿਲ਼ ਜਾਂਦੇ। ਜਾਨਵਰ ਦੇਖ ਕੇ ਦਿਲ ਖੁਸ਼ ਹੁੰਦਾ। PR Panjab

Поделиться
HTML-код
  • Опубликовано: 30 сен 2024
  • Sood Farm, Village Bassi Kikkran,
    Hoshiarpur
    Contact:- +919876059040
    Location: maps.app.goo.g...
    Pet Shop ਖੋਲ੍ਹਣ ਦਾ Idea ਏਥੋਂ ਸਿੱਖੋ
    ਭਾਵੇਂ ਜਾਨਵਰ ਖ਼ੂਹ ਤੇ ਰੱਖਣਾ ਹੋਵੇ ਜਾਂ ਘਰ ਵਿੱਚ, ਏਥੋਂ ਹਰ ਜਾਨਵਰ ਮਿਲਦਾ ਤੇ ਨਸਲਾਂ ਦੀ ਗਿਣਤੀ ਕਰਨੀ ਔਖੀ ਹੈ। ਕਬੂਤਰਾਂ ਦੀਆਂ ਨਸਲਾਂ ਦੇਖਣ ਵਾਲੀਆਂ ਨੇ, ਏਸੇ ਤਰ੍ਹਾਂ ਮੁਰਗੇ, ਟਰਕੀ, ਈਮੂ, ਕੁੱਤੇ, ਬਿੱਲੀਆਂ, ਖ਼ਰਗੋਸ਼, ਤੋਤੇ ਸਭ ਮਿਲਦੇ ਹਨ। ਵੱਡੇ ਵੱਡੇ ਸਟਾਰ, ਲੀਡਰ, ਅਫ਼ਸਰ ਵੀ ਇਸ ਫ਼ਾਰਮ ਤੋਂ ਜਾਨਵਰ ਲੈ ਕੇ ਜਾਂਦੇ ਹਨ।
    Special thanks: ‪@Avisood‬ , ‪@jagwinderjodha‬
    Digitally powered by: ‪@digitalmahatmaz9573‬
    Editing & Camera:- ‪@MalriSahib‬ ਸ. ਹਰਸਿਮਰਨਪ੍ਰੀਤ ਸਿੰਘ ਮਾਲੜੀ
    PR Panjab
    #PRPanjab
    #thankyouyoutube #soodfarm #pets
    #pet #petlover #petlovers #petlove #kabutar #pegion #chickenbreeds #puppy #dog #cat #cats #doglover #parrot
    #duck #goldenretriever #lebradorlovers #petfarm #petshop
    #viralvideo #trending #trendingvideos #viral #viralvlogs #punjabivlogs #punjabivlogger #punjabbusinessideas
    #progressivefarmer #newpunjabivlogs #businessideas #khetibadi #khetibadi_mehkma #farmlife #villagevlog #animals #animal #animalshorts #animalcrossing #animalsvideo #birds #birdslover #farmingideas #agriculture #farmersprotest #kheti #khetibadi_zone #animalfarming

Комментарии • 65

  • @Avisood
    @Avisood 7 месяцев назад +4

    ❤❤❤❤🎉🎉🎉🎉8❤🥰🤣

  • @ranjeetsekhon3459
    @ranjeetsekhon3459 28 дней назад +1

    ਬਾਈ ਵਿਡੀਉ ਬਨਾਉਣੀ ਤੇਰੇ ਤੋ ਸਿਖੇ ਹਰੇਕ ਮੇਕ ਫਿਰਦੇ ਚੱਕੀ ਨਾ ਥਾ ਨਾ ਨੰਬਰ ਨਾ ਰੇਟ ਨਾ ਜੇੜੀ ਚੀਜ ਦੀ ਵਿਡੀਉ ਬਨਾਉਣੀ ਐ ਉਸ ਨੂੰ ਦਿਖਾਣਾ ਘੰਟ ਲੋਕਾ ਦੇ ਫੇਸ ਬੰਦ ਤੇ ਮੇਰਾ ਮੰਨ ਜਿਤ ਲਿਆ ਤੇਰਾ ਧੰਨ ਵਾਧ ਨਹੀ ਬਾਲੇ ਵਿਡੀਉ ਸੇਰ ਕਰਦੋ ਦੱਬ ਕੇ ਦੱਸ ਕੀ ਸੁਆ ਕਰੂ ਆਹ ਦੱਬ ਕੇ ਸੇਰ ਕਰਨ ਵਾਲੀ ਐ ਧੰਨ ਵਾਧ ਤੇਰਾ ਘੱਗਾ

  • @farmah
    @farmah 10 месяцев назад +5

    23:51 ਇਸ ਚੀਜ਼ ਦੀ ਉਡੀਕ ਕਰ ਰਿਹਾ ਸੀ ਮੈਂ 😂😂

  • @gurvindersinghbawasran3336
    @gurvindersinghbawasran3336 Месяц назад +3

    ਹੁਣ ਤਾਂ ਪੰਜਾਬ ਸਰਕਾਰ ਨੇ ਇਹਨਾ ਨੂੰ ਪਿੰਜਰਿਆਂ ਵਿਚ ਰੱਖਣਾ ਬੈਨ ਕਰ ਦਿੱਤਾ।

    • @rohitsandhi8454
      @rohitsandhi8454 Месяц назад

      punjab sarkar sali lgdi

    • @Gill_cinematographer
      @Gill_cinematographer Месяц назад +1

      Nhi bai ji.. eda ni
      Jehde indian birds aa ya janwar aa oho ban aa .. baki jo bhi janwar india to bahar paeya janda o ethe rakh sakde aa sare

    • @gurvindersinghbawasran3336
      @gurvindersinghbawasran3336 Месяц назад

      @@Gill_cinematographer thanks ਵੀਰ ਦੱਸਣ ਲਈ ਮੈ ਤਾਂ ਸਮਜ ਰਿਹਾ ਸੀ ਕਿਤੇ ਇਹ ਪੰਛੀ ਵੀ ਨਹੀਂ ਰੱਖ ਸਕਦੇ।

    • @PRPanjab001
      @PRPanjab001  Месяц назад +1

      ਬਾਈ ਜੀ ਰੱਖ ਸਕਦੇ ਹੋ, ਜਿਹੜੇ ਪੰਛੀ ਜਾਂ ਜਾਨਵਰਾਂ ਨੂੰ ਅਸੀਂ ਕਨੂੰਨੀ ਤੌਰ ਤੇ ਨਹੀਂ ਰੱਖ ਸਕਦੇ ਉਹ ਜਾਨਵਰ ਬਹੁਤ ਸਾਰੇ ਲੋਕ ਨਹੀਂ ਵੇਚਦੇ। ਗਲਤ ਕੰਮ ਕਰਨ ਵਾਲਾ ਬੰਦਾ ਤਾਂ ਕੈਮਰੇ ਮੂਹਰੇ ਹੀ ਨਹੀਂ ਆਉਂਦਾ ਜੀ। ਬਾਕੀ ਕਾਨੂੰਨ ਬਦਲਦੇ ਰਹਿੰਦੇ ਨੇ, ਅਪਡੇਟ ਲੈਂਦੇ ਰਹਿਣਾ ਚਾਹੀਦਾ ਹੈ, ਧੰਨਵਾਦ 🙏🏻

    • @gurvindersinghbawasran3336
      @gurvindersinghbawasran3336 Месяц назад +1

      @@PRPanjab001 ਹਾਂਜੀ ਹਾਂਜੀ ਵੀਰ ਜੀ ਬਿਲਕੁਲ ਤੁਹਡੀ ਗੱਲ ਸਹੀ ਹੈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀ ਵਧੀਆ ਜਾਣਕਾਰੀ ਦਿੱਤੀ।🙏

  • @BRAcp
    @BRAcp 3 месяца назад +2

    One cat and 4 child hai mere pass free de du ga

  • @farmah
    @farmah 10 месяцев назад +3

    24:07 bowl ਵਿੱਚ ਮੱਛੀਆਂ ਜ਼ਿਆਦਾ ਸਮਾਂ ਜਿਊਂਦੀਆਂ ਨਹੀਂ ਰਹਿ ਸਕਦੀਆਂ

    • @PRPanjab001
      @PRPanjab001  10 месяцев назад

      ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ, ਸ਼ੇਅਰ ਜ਼ਰੂਰ ਕਰਿਓ ਜੀ

  • @Baljinder730
    @Baljinder730 10 месяцев назад +6

    Sood farm provides best quality of pets.

    • @PRPanjab001
      @PRPanjab001  10 месяцев назад

      Thank you for watching. Please share this video with your friends, family and relatives, don't forget to Subscribe our RUclips channel 🙏😊

    • @HarwinderSingh-gr6kv
      @HarwinderSingh-gr6kv Месяц назад

      Bhaji rabit laine mai 2 home dilvri hoju​@@PRPanjab001

  • @RanjeetSingh-d7x
    @RanjeetSingh-d7x Месяц назад +1

    Price jayada a bro

  • @SatpalSingh-uo3wc
    @SatpalSingh-uo3wc Месяц назад

    Kuj ni ਠੀਕ ਮਿਲਦਾ 👎

  • @lovepreet9010
    @lovepreet9010 Месяц назад +1

    apna kol be all breed available hm contact

    • @PRPanjab001
      @PRPanjab001  Месяц назад

      ਬਾਈ ਜੀ ਨੰਬਰ ਦਿਓ ਆਪਣਾ ਜੀ

  • @jassysingh550
    @jassysingh550 8 месяцев назад +1

    Pyar nl chako eh koyi bejaan cheez ni. Rabb da ji aa dogs

  • @mjsg8476
    @mjsg8476 Месяц назад +1

    It's truly a private zoo in Hoshiarpur.

  • @dabwalikamila
    @dabwalikamila 8 месяцев назад +1

    RATE BAHUT JADA HA Kise kise birds da RATE SAHE HA

  • @Cloud-wt5ci
    @Cloud-wt5ci 4 месяца назад +1

    Where can we get fresh water crabs & turtles for my farm house ponds ?

    • @PRPanjab001
      @PRPanjab001  4 месяца назад

      Call sood farm and ask them, we have given contact number and adress in this video. Stay tuned to our channel we will upload video of another private zoo from where you can get your them. Subscribe to our RUclips channel PR Panjab and wait for few days, stay in touch , you will get the video soon.

  • @Harmanmatharu95
    @Harmanmatharu95 10 месяцев назад +2

    Bhut vdia price te farm v bhut vdia te video v bhut vdia ji

    • @PRPanjab001
      @PRPanjab001  10 месяцев назад

      ਧੰਨਵਾਦ ਹਰਮਨ ਜੀ 🙏
      ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ,
      ਆਪਣੇ ਸੁਝਾਅ ਅਤੇ ਟਿੱਪਣੀਆਂ ਸਾਨੂੰ ਭਵਿੱਖ ਵਿੱਚ ਵੀ ਦਿੰਦੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਧੰਨਵਾਦ 🙏

  • @harpreetnayyar2099
    @harpreetnayyar2099 10 месяцев назад +2

    Bahut he best quality pets provide karde ne main v visit kar chuka ethey

    • @PRPanjab001
      @PRPanjab001  10 месяцев назад

      ਧੰਨਵਾਦ ਜੀ, ਵੀਡੀਓ ਸ਼ੇਅਰ ਕਰਿਓ ਜੀ 🙏🙏🙏😊

    • @harpreetnayyar2099
      @harpreetnayyar2099 10 месяцев назад +1

      @@PRPanjab001 karti ji👍🏼

  • @ameenatakhar1853
    @ameenatakhar1853 10 месяцев назад +3

    Very nice 👍

  • @sachdiawaj8952
    @sachdiawaj8952 День назад

    Bhut high price aa

  • @harmandhaliwal5589
    @harmandhaliwal5589 2 месяца назад +1

    Buhat mehgi a jar

  • @sukhdeeplibra171
    @sukhdeeplibra171 8 месяцев назад +1

    Editing improve karo sir

    • @PRPanjab001
      @PRPanjab001  8 месяцев назад

      ਠੀਕ ਆ ਬਾਈ ਜੀ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅੱਗੇ ਤੋਂ ਹੋਰ ਵਧੀਆ ਕੰਮ ਕਰੀਏ। ਕਿਰਪਾ ਕਰਕੇ ਜ਼ਰੂਰ ਦੱਸੋ ਕੀ ਕੀ ਕਰੀਏ 🙏😊

  • @AP-eo9br
    @AP-eo9br 5 месяцев назад

    Sara rate badhaya hoa na. Rate double kita hoa na .

  • @GurpreetSingh-f4x1v
    @GurpreetSingh-f4x1v 2 месяца назад +1

    Paji bollan wala parrot lena aa😢

    • @PRPanjab001
      @PRPanjab001  2 месяца назад

      @@GurpreetSingh-f4x1v ਸੂਦ ਫ਼ਾਰਮ ਵਾਲਿਆਂ ਦਾ ਨੰਬਰ ਦਿੱਤਾ ਹੋਇਆ ਹੈ ਜੀ, ਉਹਨਾਂ ਨੂੰ ਫ਼ੋਨ ਕਰ ਲਓ।

  • @SukhjeetSingh-oh4cb
    @SukhjeetSingh-oh4cb Месяц назад

    bachiya da jeevan pinjre vich naa gaalo bera garak hovega

  • @manmeetkaler4066
    @manmeetkaler4066 10 месяцев назад +2

    👍

    • @PRPanjab001
      @PRPanjab001  10 месяцев назад

      ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ, ਜਾਨਵਰਾਂ ਨੂੰ ਪਿਆਰ ਕਰਨ ਵਾਲ਼ੇ ਦੋਸਤਾਂ ਨੂੰ ਜ਼ਰੂਰ ਭੇਜਿਓ

  • @VinayMehra-m5l
    @VinayMehra-m5l 2 месяца назад +1

    Paji diamond dove da ki price hai

    • @PRPanjab001
      @PRPanjab001  2 месяца назад

      @@VinayMehra-m5l please call sood farm contact number is given in the video.

  • @smokyrider7592
    @smokyrider7592 6 месяцев назад

    paa g bde jaldiii rate bdate tusssiiii hr ek chiz de

  • @pritamdassdasspritam8328
    @pritamdassdasspritam8328 3 месяца назад

    To much price

  • @Boomb_blast
    @Boomb_blast 2 месяца назад +1

    Good

  • @HarwinderSingh-gr6kv
    @HarwinderSingh-gr6kv Месяц назад

    Bhaji rabit laine 2 jalandhar wite red aakha wale paise bhej dvage home delivery hoju

    • @PRPanjab001
      @PRPanjab001  Месяц назад

      @@HarwinderSingh-gr6kv ਬਾਈ ਜੀ ਕਿਰਪਾ ਕਰਕੇ ਤੁਸੀਂ ਫ਼ਾਰਮ ਵਾਲਿਆਂ ਨੂੰ ਸਿੱਧਾ ਫ਼ੋਨ ਕਰੋ ਜੀ, ਨੰਬਰ ਵੀਡੀਓ ਵਿਚ ਦਿੱਤੇ ਹੋਏ ਹਨ ਜੀ। ਧੰਨਵਾਦ

    • @HarwinderSingh-gr6kv
      @HarwinderSingh-gr6kv Месяц назад

      @PRPanjab001 thanks bro.

  • @VipanKumar-oi3gb
    @VipanKumar-oi3gb 2 месяца назад

    Sood Saab great 👍

  • @AmanSingh-pi9hk
    @AmanSingh-pi9hk 2 месяца назад

    Ena mhinga yaar

  • @lakhvirsingh1730
    @lakhvirsingh1730 7 месяцев назад

    ❤❤❤❤❤

  • @vivanseeratvivan4330
    @vivanseeratvivan4330 8 месяцев назад +1

    Indian parrot chayey

    • @PRPanjab001
      @PRPanjab001  8 месяцев назад

      Call sood farm directly please.

    • @vivanseeratvivan4330
      @vivanseeratvivan4330 8 месяцев назад +1

      @@PRPanjab001 available hai??

    • @PRPanjab001
      @PRPanjab001  8 месяцев назад

      We have provided their contact number in video as well as in discription so please contact sood farm . We don't know if they can provide you the bird you are demanding, thank you 🙏

    • @vivanseeratvivan4330
      @vivanseeratvivan4330 8 месяцев назад +1

      @@PRPanjab001 thanks 🙏

    • @Gurr808
      @Gurr808 5 месяцев назад

      Mil jayega

  • @diljanimusic9513
    @diljanimusic9513 2 месяца назад

    Daberman dog hai kya eurpion or kya price hai ja fir apna num send kijiye

    • @PRPanjab001
      @PRPanjab001  2 месяца назад

      @@diljanimusic9513 contact number is given in the video, please check

    • @PRPanjab001
      @PRPanjab001  2 месяца назад

      @@diljanimusic9513 and check discription also

  • @HarpalSingh-sy8vx
    @HarpalSingh-sy8vx 15 дней назад

    Bhai ji phone number ?

    • @PRPanjab001
      @PRPanjab001  15 дней назад

      @@HarpalSingh-sy8vx ਬਾਈ ਦੀ ਵੀਡੀਓ ਦੇ ਵਿੱਚ ਦਿੱਤਾ ਹੋਇਆ ਜੀ। ਧਿਆਨ ਨਾਲ ਦੁਬਾਰਾ ਦੇਖੋ ਜੀ ਵੀਡੀਓ