- Видео 542
- Просмотров 3 275 126
Canvas
Индия
Добавлен 1 фев 2012
ਲਓ ਚੱਕੋ ਚਣ (ਕਾਠਾ ਕਮਾਦ) ਦਾ ਬੀਜ। 10 ਤੇ 11 ਨਵੰਬਰ 2024 ਨੂੰ ਕਿਸਾਨਾਂ ਨੂੰ ਖੁੱਲ੍ਹਾ ਸੱਦਾ। Superfood of Punjab
PR Panjab #prpanjab #india
#agriculture #farming #naturalfarming
#agriculture #farming #naturalfarming
Просмотров: 7 932
Видео
ਹਲ਼ਦੀ ਮਿਹਨਤ ਮੰਗਦੀ ਪਰ ਮੁਨਾਫ਼ਾ ਚੌਖਾ ਦੇ ਜਾਂਦੀ। ਕੁਦਰਤੀ ਤਰੀਕੇ ਨਾਲ ਉਗਾਈ ਹਲ਼ਦੀ,ਪੰਜ ਫੁੱਟ ਤੋਂ ਉੱਚੇ ਹੋ ਗਏ ਬੂਟੇ
Просмотров 2,4 тыс.16 часов назад
PR Panjab #prpanjab #india #agriculture #farming
Pollution ਲਈ ਕੇਵਲ ਕਿਸਾਨ ਨੂੰ ਜ਼ਿੰਮੇਵਾਰ ਨਾ ਠਹਿਰਾਈਏ। ਸੁਣੋ ਦਿਵਾਲੀ 'ਤੇ ਇਹ ਬੱਚੇ ਕੀ ਕਹਿ ਰਹੇ ਨੇ।
Просмотров 38521 час назад
PR Panjab #prpanjab #india #diwali #agriculture #farming #nature #pollution
Sonamoti wheat। ਸੋਨਾਮੋਤੀ ਕਣਕ ਤੁਸੀਂ ਵੀ ਬੀਜੀ ਕਦੇ? 100-150 ਰੁਪਏ ਨੂੰ ਕਿਲੋ ਬੀਜ। ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
Просмотров 13 тыс.День назад
PR Panjab #prpanjab #india #agriculture #farming #soil #naturalfarming #organicfarming #superfood
ਛੋਟੇ ਟਰੈਕਟਰ ਤੇ ਪੁਰਾਣੀਆਂ ਤਵੀਆਂ ਨਾਲ ਪਰਾਲ਼ੀ ਦਾ ਹੱਲ। ਵਲੈਤ ਤੋਂ ਪੜ੍ਹ ਕੇ ਆਏ ਗੁਰਮੀਤ ਨੇ ਨਹੀਂ ਲਾਈ ਕਦੇ ਅੱਗ।
Просмотров 10 тыс.14 дней назад
PR Panjab, stubble burning, stubble, pollution, #PRPanjab #stubbleburning #stubble #pollution
Dairy Farming। ਡੇਅਰੀ ਫ਼ਾਰਮ ਹੋਵੇ ਤਾਂ ਇਹੋ ਜਿਹਾ ਹੋਵੇ। ਜ਼ਹਿਰਵਾ ਤੇ ਥਣਾਂ ਦੇ ਬੰਦ ਹੋਣ ਤੋਂ ਕਿਵੇਂ ਕਰੀਏ ਬਚਾਅ?
Просмотров 8 тыс.14 дней назад
PR Panjab #prpanjab #india #agriculture #farming #soil #naturalfarming #organicfarming #superfood
ਪਰਾਲ਼ੀ ਨੂੰ ਸੰਭਾਲਣ ਦਾ ਨਵਾਂ ਤਰੀਕਾ। ਗੱਲ ਇਕ ਵਾਰ ਧਿਆਨ ਨਾਲ ਸੁਣੋ, ਵੀਡੀਓ ਸ਼ੇਅਰ ਤੁਸੀਂ ਆਪੇ ਕਰ ਦੇਣੀ। PR Panjab
Просмотров 11 тыс.14 дней назад
PR Panjab, stubble burning, stubble, pollution, #PRPanjab PR Panjab #thankyouyoutube #NaturalFarming #viralvideo #trending #trendingvideos #viral #viralvlogs #punjabivlogs #punjabivlogger #punjabivideo #newpunjabivideos #punjabbusinessideas #farmingideas #naturalfarming #punjabifarmers #stubbleburning #stubble #punjab #fodder #progressivefarmer
Lettuce ਦੀ ਖੇਤੀ ਕਿਵੇਂ ਹੁੰਦੀ ਹੈ? Lettuce ਦੀ ਖੇਤੀ ਬਾਰੇ ਜਾਣਕਾਰੀ ਭਰਪੂਰ ਵੀਡੀਓ
Просмотров 1,8 тыс.21 день назад
PR Panjab #PRPanjab #Panjab #Punjab #India
ਚਣ ਦਾ ਬੀਜ ਹਜੇ ਵੀ ਕਿਸੇ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਸਕਦਾ ਹੈ। ਚਣ ਦਾ ਬੀਜ ਲੈਣ ਲਈ ਰੋਜ਼ ਆ ਰਹੇ ਲੋਕ।
Просмотров 4,1 тыс.21 день назад
ਚਣ ਦਾ ਬੀਜ ਹਜੇ ਵੀ ਕਿਸੇ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਸਕਦਾ ਹੈ। ਚਣ ਦਾ ਬੀਜ ਲੈਣ ਲਈ ਰੋਜ਼ ਆ ਰਹੇ ਲੋਕ।
ਲਓ ਜੀ ਦੋਸਤੋ ਚੱਕੋ ਹਰ ਤਰ੍ਹਾਂ ਦੇ ਦੇਸੀ ਬੀਜ। ਏਨੇ ਦੇਸੀ ਬੀਜ, ਗਿਣਤੀ ਕਰਨੀ ਔਖੀ। ਬੀਜ ਘਰ ਬੈਠੇ ਮੰਗਵਾਓ
Просмотров 6 тыс.Месяц назад
ਲਓ ਜੀ ਦੋਸਤੋ ਚੱਕੋ ਹਰ ਤਰ੍ਹਾਂ ਦੇ ਦੇਸੀ ਬੀਜ। ਏਨੇ ਦੇਸੀ ਬੀਜ, ਗਿਣਤੀ ਕਰਨੀ ਔਖੀ। ਬੀਜ ਘਰ ਬੈਠੇ ਮੰਗਵਾਓ
Famous Punjabi Sugarcane। ਚਣ ਕਮਾਦ ਦੇ ਬੀਜ ਲਈ ਹੁਣ ਕਿਰਪਾ ਕਰਕੇ ਸੰਪਰਕ ਨਾ ਕਰੋ ਜੀ। ਅਗਲੇ ਸਾਲ ਤੱਕ ਰੁਕੋ।
Просмотров 1,9 тыс.Месяц назад
Famous Punjabi Sugarcane। ਚਣ ਕਮਾਦ ਦੇ ਬੀਜ ਲਈ ਹੁਣ ਕਿਰਪਾ ਕਰਕੇ ਸੰਪਰਕ ਨਾ ਕਰੋ ਜੀ। ਅਗਲੇ ਸਾਲ ਤੱਕ ਰੁਕੋ।
ਪੰਚਾਇਤੀ ਚੋਣਾਂ ਦੇ ਬਾਵਜੂਦ ਮਹੇੜੂ ਪਿੰਡ 'ਚ ਲੱਗਾ ਕਿਸਾਨਾਂ ਦਾ ਵੱਡਾ ਮੇਲਾ। ਹਜ਼ਾਰਾਂ ਲੋਕਾਂ ਨੂੰ ਵੰਡਿਆ ਮੁਫ਼ਤ ਬੀਜ
Просмотров 11 тыс.Месяц назад
ਪੰਚਾਇਤੀ ਚੋਣਾਂ ਦੇ ਬਾਵਜੂਦ ਮਹੇੜੂ ਪਿੰਡ 'ਚ ਲੱਗਾ ਕਿਸਾਨਾਂ ਦਾ ਵੱਡਾ ਮੇਲਾ। ਹਜ਼ਾਰਾਂ ਲੋਕਾਂ ਨੂੰ ਵੰਡਿਆ ਮੁਫ਼ਤ ਬੀਜ
Dairy Farming in Punjab। ਡੇਅਰੀ ਫਾਰਮਿੰਗ ਮੁਨਾਫ਼ੇ ਦਾ ਧੰਦਾ ਹੈ ਅੱਜ। ਜਾਣੋ ਸਫ਼ਲ ਡੇਅਰੀ ਫ਼ਾਰਮਰ ਬਣਨ ਦੇ ਤਰੀਕੇ।
Просмотров 8 тыс.Месяц назад
Dairy Farming in Punjab। ਡੇਅਰੀ ਫਾਰਮਿੰਗ ਮੁਨਾਫ਼ੇ ਦਾ ਧੰਦਾ ਹੈ ਅੱਜ। ਜਾਣੋ ਸਫ਼ਲ ਡੇਅਰੀ ਫ਼ਾਰਮਰ ਬਣਨ ਦੇ ਤਰੀਕੇ।
Goat farming। ਪੰਜਾਬ ਦਾ ਇਕ ਚੋਟੀ ਦਾ ਆਜੜੀ ਰਮਜ਼ਾਨ ਅਲੀ। ਅਲੀ ਰੇਟ ਤਾਂ ਮੰਗਦਾ ਕਿਉਂਕਿ ਉਹਦੇ ਜਾਨਵਰ ਬਹੁਤ ਵਧੀਆ ਨੇ।
Просмотров 2,4 тыс.Месяц назад
Goat farming। ਪੰਜਾਬ ਦਾ ਇਕ ਚੋਟੀ ਦਾ ਆਜੜੀ ਰਮਜ਼ਾਨ ਅਲੀ। ਅਲੀ ਰੇਟ ਤਾਂ ਮੰਗਦਾ ਕਿਉਂਕਿ ਉਹਦੇ ਜਾਨਵਰ ਬਹੁਤ ਵਧੀਆ ਨੇ।
Goat Market in Punjab। ਮੁੱਲਾਂਪੁਰ ਮੰਡੀ 'ਚ ਮਿਲਦੇ ਨੇ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਦੇ ਜਾਨਵਰ
Просмотров 2 тыс.Месяц назад
Goat Market in Punjab। ਮੁੱਲਾਂਪੁਰ ਮੰਡੀ 'ਚ ਮਿਲਦੇ ਨੇ ਹਜ਼ਾਰਾਂ ਤੋਂ ਲੈ ਕੇ ਲੱਖਾਂ ਰੁਪਏ ਦੇ ਜਾਨਵਰ
ਆਹ ਚੱਕੋ ਚਣ ਜਾਂ ਕਾਠਾ ਕਮਾਦ ਦਾ ਬੀਜ।5 ਅਕਤੂਬਰ ਨੂੰ ਵੰਡਿਆ ਜਾਵੇਗਾ ਬੀਜ। Superfood of Punjab
Просмотров 39 тыс.Месяц назад
ਆਹ ਚੱਕੋ ਚਣ ਜਾਂ ਕਾਠਾ ਕਮਾਦ ਦਾ ਬੀਜ।5 ਅਕਤੂਬਰ ਨੂੰ ਵੰਡਿਆ ਜਾਵੇਗਾ ਬੀਜ। Superfood of Punjab
ਦੇਸੀ ਤੇ ਸ਼ੁੱਧ ਖ਼ੁਰਾਕ ਦੀ ਗੱਲ ਕਰਨ ਵਾਲਿਓ ਆਹ ਗੱਲਾਂ ਤੇ ਵੀ ਕਰੋ ਗੌਰ। ਕਿਉਂ ਨਹੀਂ ਪੀਣਾ ਚਾਹੀਦਾ ਫਰਿੱਜ ਦਾ ਪਾਣੀ
Просмотров 1,9 тыс.Месяц назад
ਦੇਸੀ ਤੇ ਸ਼ੁੱਧ ਖ਼ੁਰਾਕ ਦੀ ਗੱਲ ਕਰਨ ਵਾਲਿਓ ਆਹ ਗੱਲਾਂ ਤੇ ਵੀ ਕਰੋ ਗੌਰ। ਕਿਉਂ ਨਹੀਂ ਪੀਣਾ ਚਾਹੀਦਾ ਫਰਿੱਜ ਦਾ ਪਾਣੀ
ਖੇਤੀ ਕਰਨ ਲਈ ਕੋਈ ਵੀ ਮਸ਼ੀਨ ਲੈਣੀ ਹੋਵੇ ਤਾਂ ਪਹਿਲਾਂ ਏਥੇ ਜਾਵੋ। ਮੇਲੇ 'ਤੇ ਮਿਲਦੇ ਨੇ Offer ਅਤੇ Discount
Просмотров 903Месяц назад
ਖੇਤੀ ਕਰਨ ਲਈ ਕੋਈ ਵੀ ਮਸ਼ੀਨ ਲੈਣੀ ਹੋਵੇ ਤਾਂ ਪਹਿਲਾਂ ਏਥੇ ਜਾਵੋ। ਮੇਲੇ 'ਤੇ ਮਿਲਦੇ ਨੇ Offer ਅਤੇ Discount
ਕਿਸਾਨ ਮੇਲੇ 'ਤੇ ਪਸ਼ੂਆਂ ਦਾ ਮੇਲਾ ਹੈ ਵਿਸ਼ੇਸ਼ ਖਿੱਚ ਦਾ ਕੇਂਦਰ।ਚੋਟੀ ਦੇ ਜਾਨਵਰ ਬਾਹਲ਼ੇ ਲਿਸ਼ਕਾ ਕੇ ਦਿਖਾਉਂਦੇ ਨੇ।
Просмотров 21 тыс.Месяц назад
ਕਿਸਾਨ ਮੇਲੇ 'ਤੇ ਪਸ਼ੂਆਂ ਦਾ ਮੇਲਾ ਹੈ ਵਿਸ਼ੇਸ਼ ਖਿੱਚ ਦਾ ਕੇਂਦਰ।ਚੋਟੀ ਦੇ ਜਾਨਵਰ ਬਾਹਲ਼ੇ ਲਿਸ਼ਕਾ ਕੇ ਦਿਖਾਉਂਦੇ ਨੇ।
ਕਿਸਾਨ ਮੇਲੇ 'ਤੇ ਕਿਸਾਨਾਂ ਦੀਆਂ ਆਹ ਚੀਜ਼ਾਂ ਨਹੀਂ ਦੇਖੀਆਂ ਤਾਂ ਕੀ ਦੇਖਿਆ? ਇਹਨਾਂ ਤੋਂ ਸਿੱਖੋ ਕਿਵੇਂ ਕਰੀਏ ਕਾਰੋਬਾਰ।
Просмотров 34 тыс.Месяц назад
ਕਿਸਾਨ ਮੇਲੇ 'ਤੇ ਕਿਸਾਨਾਂ ਦੀਆਂ ਆਹ ਚੀਜ਼ਾਂ ਨਹੀਂ ਦੇਖੀਆਂ ਤਾਂ ਕੀ ਦੇਖਿਆ? ਇਹਨਾਂ ਤੋਂ ਸਿੱਖੋ ਕਿਵੇਂ ਕਰੀਏ ਕਾਰੋਬਾਰ।
ਪਸ਼ੂਆਂ ਦੇ ਬੰਦ ਥਣ ਚਲਾਉਣ ਦਾ ਬਹੁਤ ਸੌਖਾ ਤੇ ਸਸਤਾ ਤਰੀਕਾ ਸਿੱਖ ਲਓ। ਨਿੰਬੂ ਕਿਉਂ ਜਰੂਰੀ ਸੁਣੋ ਦੇਸੀ ਨੁਕਤੇ।
Просмотров 1,9 тыс.Месяц назад
ਪਸ਼ੂਆਂ ਦੇ ਬੰਦ ਥਣ ਚਲਾਉਣ ਦਾ ਬਹੁਤ ਸੌਖਾ ਤੇ ਸਸਤਾ ਤਰੀਕਾ ਸਿੱ ਲਓ। ਨਿੰਬੂ ਕਿਉਂ ਜਰੂਰੀ ਸੁਣੋ ਦੇਸੀ ਨੁਕਤੇ।
400 ਸਾਲ ਪੁਰਾਣਾ ਅੰਬ ਦਾ ਦਰਖ਼ਤ ਹੈ ਕੁਦਰਤ ਦਾ ਕ੍ਰਿਸ਼ਮਾ। ਪਰਿਵਾਰ ਵਿਰਾਸਤੀ ਰੁੱਖ ਨੂੰ ਸਾਂਭਣ ਦੇ ਕਰ ਰਿਹਾ ਯਤਨ।
Просмотров 1,3 тыс.2 месяца назад
400 ਸਾਲ ਪੁਰਾਣਾ ਅੰਬ ਦਾ ਦਰਖ਼ਤ ਹੈ ਕੁਦਰਤ ਦਾ ਕ੍ਰਿਸ਼ਮਾ। ਪਰਿਵਾਰ ਵਿਰਾਸਤੀ ਰੁੱ ਨੂੰ ਸਾਂਭਣ ਦੇ ਕਰ ਰਿਹਾ ਯਤਨ।
ਕੀ ਤੁਸੀਂ ਕੇਂਡੂ ਦਾ ਰੁੱਖ ਦੇਖਿਆ ਕਦੇ? ਪੰਜਾਬ ਵਿੱਚ ਇਹ ਪੁਰਾਤਨ ਰੁੱਖ ਦੋ ਹੀ ਰਹਿ ਗਏ ਨੇ ਕਹਿੰਦੇ।
Просмотров 15 тыс.2 месяца назад
ਕੀ ਤੁਸੀਂ ਕੇਂਡੂ ਦਾ ਰੁੱ ਦੇਖਿਆ ਕਦੇ? ਪੰਜਾਬ ਵਿੱਚ ਇਹ ਪੁਰਾਤਨ ਰੁੱ ਦੋ ਹੀ ਰਹਿ ਗਏ ਨੇ ਕਹਿੰਦੇ।
ਪੰਜ-ਦਸ ਮਰਲ਼ੇ ਥਾਂ ਹੋਵੇ ਤਾਂ ਏਦਾਂ ਲਾਓ ਬੂਟੇ। ਬਾਜ਼ਾਰ ਤੋਂ ਫ਼ਲ਼- ਸਬਜ਼ੀਆਂ ਲੈਣ ਦੀ ਨਹੀਂ ਪਵੇਗੀ ਲੋੜ।
Просмотров 15 тыс.2 месяца назад
ਪੰਜ-ਦਸ ਮਰਲ਼ੇ ਥਾਂ ਹੋਵੇ ਤਾਂ ਏਦਾਂ ਲਾਓ ਬੂਟੇ। ਬਾਜ਼ਾਰ ਤੋਂ ਫ਼ਲ਼- ਸਬਜ਼ੀਆਂ ਲੈਣ ਦੀ ਨਹੀਂ ਪਵੇਗੀ ਲੋੜ।
ਝੋਨੇ ਦੀ ਸਿੱਧੀ ਬਿਜਾਈ ਸਫ਼ਲ ਜਾਂ ਅਸਫ਼ਲ? ਸਿੱਧੀ ਬਿਜਾਈ ਦੀ Ground Report ਖੇਤ ਵਿਚੋਂ।
Просмотров 4902 месяца назад
ਝੋਨੇ ਦੀ ਸਿੱਧੀ ਬਿਜਾਈ ਸਫ਼ਲ ਜਾਂ ਅਸਫ਼ਲ? ਸਿੱਧੀ ਬਿਜਾਈ ਦੀ Ground Report ਖੇਤ ਵਿਚੋਂ।
Free Superfood by Nature। ਚਣ ਕਮਾਦੀ ਬਾਰੇ ਬੇਨਤੀ ਵੀ ਸੁਣੋ। ਬਜ਼ੁਰਗਾਂ ਨੂੰ ਦਿਖਾ ਕੇ ਪੁੱਛੋ ਇਹਨਾਂ ਚੀਜ਼ਾਂ ਬਾਰੇ
Просмотров 16 тыс.2 месяца назад
Free Superfood by Nature। ਚਣ ਕਮਾਦੀ ਬਾਰੇ ਬੇਨਤੀ ਵੀ ਸੁਣੋ। ਬਜ਼ੁਰਗਾਂ ਨੂੰ ਦਿਖਾ ਕੇ ਪੁੱਛੋ ਇਹਨਾਂ ਚੀਜ਼ਾਂ ਬਾਰੇ
Off-roading on Royal Enfield। ਪੰਜਾਬ ਦੇ ਕੁਦਰਤੀ ਨਜ਼ਾਰੇ ਦੇਖੋ। ਇਹਨਾਂ ਰਾਹਾਂ 'ਤੇ ਨਾ ਲਿਆਓ ਬੱਚੇ ਤੇ ਪਰਿਵਾਰ
Просмотров 3532 месяца назад
Off-roading on Royal Enfield। ਪੰਜਾਬ ਦੇ ਕੁਦਰਤੀ ਨਜ਼ਾਰੇ ਦੇਖੋ। ਇਹਨਾਂ ਰਾਹਾਂ 'ਤੇ ਨਾ ਲਿਆਓ ਬੱਚੇ ਤੇ ਪਰਿਵਾਰ
Modified Hindustan Tractor । 18 ਮਹੀਨੇ ਤੇ 26 ਲੱਖ ਲੱਗੇ ਤਿਆਰ ਹੋਣ ਨੂੰ। ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ
Просмотров 1 тыс.2 месяца назад
Modified Hindustan Tractor । 18 ਮਹੀਨੇ ਤੇ 26 ਲੱ ਲੱਗੇ ਤਿਆਰ ਹੋਣ ਨੂੰ। ਦੂਰੋਂ-ਦੂਰੋਂ ਦੇਖਣ ਆ ਰਹੇ ਲੋਕ
An Old Tree of Punjab। ਸਦੀਆਂ ਪੁਰਾਣਾ ਜੰਡ ਦਾ ਰੁੱਖ ਅੱਜ ਵੀ ਕਾਇਮ। ਲੱਕੜ ਤਾਂ ਕੀ, ਕੋਈ ਪੱਤਾ ਵੀ ਨਹੀਂ ਤੋੜਦਾ
Просмотров 2,5 тыс.2 месяца назад
An Old Tree of Punjab। ਸਦੀਆਂ ਪੁਰਾਣਾ ਜੰਡ ਦਾ ਰੁੱ ਅੱਜ ਵੀ ਕਾਇਮ। ਲੱਕੜ ਤਾਂ ਕੀ, ਕੋਈ ਪੱਤਾ ਵੀ ਨਹੀਂ ਤੋੜਦਾ
Goat farming in Punjab। 9 ਕਿੱਲੇ ਜ਼ਮੀਨ ਬਣਾ ਲਈ ਬੱਕਰੀਆਂ ਦਾ ਕੰਮ ਕਰ ਕੇ। ਬਾਈ ਤੋਂ ਸੁਣੋ ਬੱਕਰੀਆਂ ਕਿਵੇਂ ਰੱਖੀਏ?
Просмотров 44 тыс.2 месяца назад
Goat farming in Punjab। 9 ਕਿੱਲੇ ਜ਼ਮੀਨ ਬਣਾ ਲਈ ਬੱਕਰੀਆਂ ਦਾ ਕੰਮ ਕਰ ਕੇ। ਬਾਈ ਤੋਂ ਸੁਣੋ ਬੱਕਰੀਆਂ ਕਿਵੇਂ ਰੱਖੀਏ?
Kis month vich lai si
@@KiranKaur-k5u April-May
ਬੱਲ ਓ ਸਰਦਾਰੋ ਬੱਲ ਓ ਬਾਬੇ ਕਿਓ
Waheguru ji
🎉🎉🎉🎉🎉🎉🎉🎉
🙏🙏🙏🙏🙏🙏🙏🙏🙏🙏🙏
🎉🎉
Ki rate vik Jandi hai ji
@@harjindersandhu7766 300-400 per kg
Very good job sir
🙏🙏
Ahsi bhai enu katha kmad khene
ਅਸੀ ਵੀ ਨਹੀ ਉਬਾਲਦੇ ਅੰਕਲ ਜੀ ਸਾਡੀ ਹਲਦੀ ਦਾ ਰੰਗ ਵੀ ਬਹੁਤ ਵਧੀਆ ਹੁੰਦਾ ਹੈ
🙏⭐⭐⭐⭐⭐⭐
Jado lod hove te aap use kro jado faltu hove te rajsthan bhejo. Retired engineer labh k slaah kro.
Jeyda nukar modi huwe fasl tan wadiaa howgi hi pishe khda modi
koi pind koi district koi phone no ta das da karo
@@baljindersingh1636 ਬਾਈ ਜੀ ਸਭ ਕੁਝ ਦੱਸਿਆ ਹੋਇਆ, ਇਹ ਇਕ highlighter ਆ ਪੂਰੀ ਵੀਡੀਓ ਦਾ, ਪੂਰੀ ਵੀਡੀਓ ਦੇਖ ਸਕਦੇ ਹੋ ਸਾਡੇ ਚੈਨਲ ਉੱਤੇ, ਉੱਪਰ ਸਾਫ਼ ਸਾਫ਼ ਲਿਖਿਆ ਹੋਇਆ ਹੈ ਜੀ, ਧੰਨਵਾਦ
M v ghar hi ugaei aaa ji
ਕਿਹੜੇ ਮਹੀਨੇ ਲਗਾਉਣੀ ਚਾਝੀਦੀ
@@ranglaBagichaਰੰਗਲਾਬਗੀਚਾ ਅਪ੍ਰੈਲ ਮਈ ਚ
Sal lagda
ਖੜ੍ਹੇ ਝੋਨੇ ਦੀ ਰੌਣੀ ਕਰਦੋ
ਇਸ ਤੋਂ ਤਕੜੀਆਂ ਨਾਲੇ 100% ਉਗੈਨੱਕ ਆ ਰੁੜੀ ਦੇ ਸਿਰ ਤੇ ਹੈ
💞 very nice
ਬਹੁਤ ਵਧੀਆ ਜੀ 🙏
ਇਸ ਗੰਨੇ ਦੀ ਰਸ ਤਰ ਗਰਮ ਤਾਕਤ ਵਾਲੀ ਤੇ ਖੰਗ ਰੇਛਾ ਪੁਰਾਣੀ ਇੱਕ ਦਿਨ ਵਿੱਚ ਠੀਕ ਹੋ ਜਾਂਦੀ ਹੈ
ਇਹ ਗੰਨਾ ਨਹੀਂ ਇਹ ਤਾਕਤ ਦੀ ਤਰ ਗਰਮ ਦੁਆਈਂ ਹੈ।ਖੰਗ ਰੇਛਾ ਇਸ ਗੱਨੇ ਦੀ ਰਸ ਨਾਲ
Adress dso sardar ji
@@user-gurp ਪੂਰੀ ਵੀਡੀਓ ਦੇਖ ਸਕਦੇ ਹੋ ਜੀ, ਸਾਰੀ ਜਾਣਕਾਰੀ ਵਿਸਥਾਰ ਸਹਿਤ ਦਿਤੀ ਗਈ ਹੈ
ruclips.net/video/4_cMi6yCGRo/видео.html
ਕਿਥੋਂ ਮਿਲਣੀ ਹੈ ਹਲਦੀ ਮੈਂ ਲੈਣੀ ਸੀ ਬਾਈ
ਪੂਰੀ ਵੀਡੀਓ ਦੇਖ ਲਓ ਬਾਈ ਜੀ ਚੈਨਲ ਉੱਤੇ ਆ ਕੇ, ਸਾਰੀ ਜਾਣਕਾਰੀ ਵਿਸਥਾਰ ਸਹਿਤ ਦਿਤੀ ਹੈ। ਇਹ short video related ਹੈ, ਥੱਲੇ ਚੈੱਕ ਕਰੋ
@@jassigameryt6224 ruclips.net/video/4_cMi6yCGRo/видео.html
Number dsi bro
@@KuldeepChahal-t3h 98157-69965
ਰੀਠਾ ਕਮਾਦ
Reetha kmaad kehde area ch bolde aa g. Jroor dasso g 🙏 Doaba (Nawanshahr) kaatha kmaad kehnde aa. Tuhadi ditti jaankari da dilo dhanvaad g.
Very nice sir jee saleut Hai app jee nu
ਬੇਰੀਆਂ ਵਾਲਾਂ ਬਾਗ਼ ( ਪਹਿਲਵਾਨ ਜਗਿੰਦਰ ਸਿੰਘ ਦਾ ਬਾਗ਼) , ਪਿੰਡ - ਢੰਡੋਵਾਲ, (ਨੇੜੇ ਸ਼ਾਹਕੋਟ) ਤਹਿਸੀਲ - ਸ਼ਾਹਕੋਟ, ਜ਼ਿਲ੍ਹਾ - ਜਲੰਧਰ
Eh hard hunda k soft hunda g ?
Ek sugarcane nu mouse b nhi kha sakda, ohda ki name aa g...?
@@SushilKumar-bm9kj ਇਹ ਬਹੁਤ ਸਖ਼ਤ ਹੁੰਦਾ ਜੀ, ਬਾਕੀ ਇਹਨੂੰ ਚੂਹਾ ਪੈਂਦਾ ਜਾਂ ਨਹੀਂ ਇਹ ਨਹੀਂ ਪਤਾ, ਤੁਸੀਂ ਥੋੜਾ ਲਾ ਕੇ ਦੇਖ ਲਓ, ਆਪ ਵੀ ਵਰਤੋ ਤੇ ਪਸ਼ੂਆਂ ਦੇ ਚਾਰੇ ਲਈ ਵੀ ਵਰਤੋ ਜੀ।
@PRPanjab001 , thx 🙏 veer g. aap aa k kha k jaaunga g. Waheguru jio g 🙏
Good👍
❤
Bai g location pa deo
Please watch full video. Everything is explained. ਬਾਈ ਜੀ ਪਿੰਡ ਅਤੇ ਫ਼ਾਰਮ ਦਾ ਨਾਂ ਸਾਫ਼ ਸਾਫ਼ ਦੱਸਿਆ ਹੋਇਆ ਹੈ ਜੀ।
Boht vdia paji
🙏🙏🙏🙏🙏🙏🙏🙏
Very nice ji 👌👌🙏🙏
Good
My favourite channel these days…commendable job done sir….super informative as usual👍👍👍
@@meritoriousstudentspoint1195 thank you so much for your kind words. Your support is the actual motivation for us that's why we try to do our best . Please share this video maximum 🙏
ਗੋਲਡੀ ਵੀਰ ਦਾ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
ਮੈਂ ਵੀ ਭਾਈ ਸਾਹਿਬ ਤੋਂ ਪੰਜ ਅਕਤੂਬਰ ਨੂੰ ਦੋ ਗੰਨੇ ਲੈ ਕੇ ਗਿਆ ਸੀ। ਇੱਕ ਇੱਕ ਅੱਖ ਲਗਾਈ। 26 ਕਲਮਾਂ ਇੱਕ ਫੁੱਟ ਦੀਆਂ ਹੋ ਗਈਆਂ। ਟੇਲਰਿੰਗ ਬਹੁਤ ਹੈ ਜੀ। ਇਹ ਦਲਬੀਰ ਸਿੰਘ ਵਾਲ਼ਾ ਹੀ ਹੈ ਜਾਂ ਲਾਲ ਚਣ ਕੋਈ ਹੋਰ ਹੈ। ਜੇ ਕਿਸੇ ਕੋਲ਼ ਪੋਨਾ ਗੰਨਾ ਹੋਵੇ ਤਾਂ ਜਰੂਰ ਦੱਸਣਾ ਜੀ।
@@pavittarsingh739 ਉਹੀ ਹੈ ਜੀ, ਕੋਈ ਫ਼ਰਕ ਨਹੀਂ, ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਜਿਹੜੇ ਦੋਸਤ ਰਹਿ ਗਏ ਹਨ ਉਹ ਵੀ ਬੀਜ ਲੈ ਜਾਣ।
@@PRPanjab001 ਜੀ ਜ਼ਰੂਰ
❤
Exlnt very. good service to society Thanks
ਬਹੁਤ ਵਧੀਆ ਉਪਰਾਲਾ ਪਹਿਲਵਾਨ ਜੀ
Waheguru ji ❤❤
ਗੋਲਡੀ ਵੀਰਜੀ ਸਤਸ਼ੀਰੀ ਅਕਾਲ ਜੀ ਮੋਗਾ
@@PBwalegs ਸਤਿ ਸ਼੍ਰੀ ਅਕਾਲ ਮੋਗੇ ਵਾਲੇ ਬਾਈ ਜੀ 🙏🙏🙏
ਬਹੁਤ ਵਧੀਆ ਜੀ
Very good work ji
@@sukhchainsingh6243 thanks, please share maximum
❤
Good work singh Saab
ਬਹੁਤ ਬਹੁਤ ਬਹੁਤ ਧੰਨਵਾਦ
ਏਹ ਪਹਲੇ ਚਣ ਤੋ ਅਲੱਗ ਹੈ ਜਾਂ ਉਹੀ ਆ
@@bagamann5324 ਉਹੀ ਆ ਪਰ ਹਜੇ ਬਹੁਤ ਸਾਰੇ ਲੋਕ ਬੀਜ ਮੰਗ ਰਹੇ ਆ, ਇਹ ਸਰਦਾਰ ਜੀ ਨੇ ਸਾਨੂੰ ਫੋਨ ਕੀਤਾ ਸੀ ਕਿ ਮਹੇੜੂ ਵਾਲਿਆਂ ਵਾਂਗ ਉਹ ਵੀ ਸੰਗਤਾਂ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਨ, ਇਸ ਲਈ ਅਸੀਂ ਮਿਲਣ ਗਏ ਤਾਂ ਉਹਨਾਂ ਨੇ ਵੀਡੀਓ ਬਣਵਾਈ। ਕੱਲ੍ਹ ਸ਼ਾਮ ਹੀ ਬਣਾ ਕੇ ਆਏ ਆ ਅਸੀਂ।
ਬਹੁਤ ਵਧੀਆ ਉਪਰਾਲਾ ਸਰਦਾਰ ਸਾਹਿਬ
@@gurjitsingh-t9h ਧੰਨਵਾਦ ਜੀ, ਜ਼ਰੂਰ ਆਇਓ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ,